Тёмный

ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ 

Daily Post Punjabi
Подписаться 2,7 млн
Просмотров 293 тыс.
50% 1

ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

9 ноя 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 645   
@harjinderkaurgill3397
@harjinderkaurgill3397 4 года назад
ਬਹੁਤ ਖੁਸ਼ੀ ਦੀ ਗੱਲ ਹੈ ਮੁਸਲਮਾਨ ਵੀਰ ਸਿੱਖ ਸਰਦਾਰਾਂ ਦਾ ਤੇ ਦਸਤਾਰ ਦਾ ਕਿੰਨਾ ਸਤਿਕਾਰ ਕਰਦੇ 😊😊🤗🤗
@realwarrior3651
@realwarrior3651 4 года назад
Eh english vich likho ta k lehnde Punjab alya nu v smj awe
@harjinderkaurgill3397
@harjinderkaurgill3397 4 года назад
Me likha he ji Bahut khushi di Gal he Muslman veer sikh sardara da te Dastar Da kina Satkar karde ne 😊😊🤗🤗
@realwarrior3651
@realwarrior3651 4 года назад
@@harjinderkaurgill3397 Jii bilkul kiyon k asi sare Punjabi ha te sada te sada blood v iko hi hei is kr k jo india tu srdar ande ne uhna nu log bra piyar krde ne, Punjabi Muslim ho ya Sikhs pr uhna di cast iko jai hondi a Bajwa Cheema Gill Randhwe Aulak sare iko jay hi ne
@realwarrior3651
@realwarrior3651 4 года назад
@@harjinderkaurgill3397 Main Europe vich rehna wa te ethe mere kafi friend ne India Punjab de te wja sadi boli punjabi hi a maa boli 😆😆😆😄
@harjinderkaurgill3397
@harjinderkaurgill3397 4 года назад
@@realwarrior3651 Ok veer ji Allah bless you 😊😊
@DeepDeep-nu7mi
@DeepDeep-nu7mi 4 года назад
ਹਾਏ ਰੱਬਾ ਕਿੰਨਾ ਵਧੀਆ ਹੋਵੇ ਸਾਰੇ ਇੱਕ ਹੋ ਜਾਈਏ ਵੀਰਾ ਵੀ ਕਿੰਨਾ ਵਧੀਆ
@AmandeepSingh-ts3kr
@AmandeepSingh-ts3kr 4 года назад
Love you pak😍, ਮੱਕੜ - ਮੱਕੜ ਹੋਈ ਪਈ ਐ 👌 👌 👌, ਮੱਕੜ ਸਾਬ ਬਹੁਤ ਖੂਬ 👍👍👍💪💪💪💪
@Ranjeetsingh-yx6ww
@Ranjeetsingh-yx6ww 4 года назад
ਕੀ ਆਖਾਂ ਯਾਰ...ਰੋਣ ਨੂੰ ਦਿਲ ਕਰਦਾ,, ਐਨਾ ਪਿਆਰ ਯਾਰ...😭😭😭😭😭
@Mintu.singh.1313
@Mintu.singh.1313 4 года назад
ਵੀਰ ਕਲ੍ਹ ਮੈਂ ਵੀ ਇੱਕ ਮੁਸਲਮਾਨ ਵੀਰ ਦੇ੍ ਪੱਗ ਬੰਨ੍ਹੀਂ ਸੀ ਬਹੁਤ ਦਿਨਾਂ ਤੋਂ ਕਹਿੰਦਾ ਹੁੰਦਾ ਸੀ ਓਦੋਂ ਦੀ ਮੇਰੀ ਕਾਲੀ ਪੱਗ ਓਦੇ ਕੋਲ ਹੀ ਹੈ
@kirtansinghsangha3385
@kirtansinghsangha3385 4 года назад
Thank you veer jee
@punjab8167
@punjab8167 4 года назад
Very good veer g
@dharmindergill9823
@dharmindergill9823 4 года назад
Good veer ji bhot vadia god bless you
@krishangarg8269
@krishangarg8269 3 года назад
ਓਹੋ... ਇਹ ਪੜ੍ਹ ਕੇ ਅੱਖਾਂ ਚੋਂ ਅੱਥਰੂ ਵਹਿ ਤੁਰੇ
@KulwinderSingh-zq9ur
@KulwinderSingh-zq9ur 4 года назад
ਸਦਕੇ ਓ ਤੇਰੇ ਮੁੰਡਿਆਂ ! ਸਲਾਮ ਹੈ ਤੈਨੂੰ
@RajveerSingh-rl4rp
@RajveerSingh-rl4rp 4 года назад
ਸਾਨੂੰ ਪੈਲਾ ਪੱਤਰਕਾਰ ਆ ਜਿਹੜਾ ਦਿਲ ਨੂੰ ਛੂਹ ਗਿਆ
@IcY_47
@IcY_47 4 года назад
Pleaseਬਾਬਾ ਨਾਨਕ ਜੀ ਨਫਰਤਾ ਕੱਢ ਕੇ ਪਿਆਰ ਭਰਦੇ ਸਭ ਦੇ ਦਿਲਾਂ ਚ
@yadwindersingh2096
@yadwindersingh2096 4 года назад
U right ji
@GurpreetSingh-rn3kg
@GurpreetSingh-rn3kg 4 года назад
ਅੱਖਾਂ ਚ ਹੰਝੂ ਨੇ ਬਸ। ਸਾਨੂੰ ਏਨਾ ਪਿਆਰ। ਬਾਬਾ ਨਾਨਕ ਇਵੇਂ ਹੀ ਪਿਆਰ ਬਣਾਈ ਰੱਖੇ। ਵੀਡੀਓ ਵਾਰ ਵਾਰ ਸੁਣਨ ਨੂੰ ਜੀਅ ਕਰਦਾ।
@DarshanSingh-xl9vo
@DarshanSingh-xl9vo 4 года назад
Yaar aa hundi aa reporting . Real journalist.
@SindhiFriesian
@SindhiFriesian 4 года назад
Main sohna Punjabi aan ty Sohna Lehnda v mera ty Sohna charhda Punjab v mera❤️❤️❤️ welcome to Pakistan Serdar veero🇵🇰❤️🇵🇰
@goldydhillo3027
@goldydhillo3027 4 года назад
Shukriya jnab
@gurjitsingh7061
@gurjitsingh7061 4 года назад
ਇਸ ਨੂੰ ਕਹਿੰਦੇ ਨੇ ਸਰਦਾਰਾ ਦੇ ਹੌਸਲੇ ਪਾਕਿਸਤਾਨ ਵਿਚ ਵੀ ਸਿਗਰੇਟ ਬੰਦ ਕਰਾਈ ਧੰਨਵਾਦ ਪਾਕਿਸਤਾਨੀ ਵੀਰ ਦਾ ਵੀ ਜਿਸ ਨੇ ਨਾਲ ਹੀ ਬੁਝਾਅ ਦਿਤੀ
@user-vd3gr4vp9b
@user-vd3gr4vp9b 4 года назад
Dil Khush Ho Geya Bai Ji Thodi Interviews Dekh Ke❤️❤️❤️❤️💫
@naazpreetkaur9305
@naazpreetkaur9305 4 года назад
O mere waheguru g sanu tusi pagg di wadmully daat bakshi hai os nu sda hi samb ke rakan di takat dio... Asi bhut hi lucky ha jo sadi pagg dilan nu apna bnadi hai
@harjeetbuttar5350
@harjeetbuttar5350 4 года назад
Bhot vdhyaa boli aaa veere g.....love u Pakistan de veero💖💖💖💖💖
@shakirali5676
@shakirali5676 4 года назад
Thanks veer g
@nursabrina6017
@nursabrina6017 4 года назад
So sweet to see both countries together love from Malaysia 🇲🇾
@shakeelijaz1496
@shakeelijaz1496 4 года назад
Good 👍😍
@InderSingh-nj6pj
@InderSingh-nj6pj 4 года назад
Malaysia from where from punjab
@kirtansinghsangha3385
@kirtansinghsangha3385 4 года назад
Thank you madam je
@RanjitSingh-sr3cd
@RanjitSingh-sr3cd 4 года назад
Thanks mam
@sidhumoosewala6093
@sidhumoosewala6093 4 года назад
7009226691 thanks
@BirdiAgriculturalworks
@BirdiAgriculturalworks 4 года назад
Pagg kise ik kaoum di ni veer. Jo ijjat karda ohna sab di aa 😍😍 veeer kehnda tuhadi pagg bahut pasand.. Sab di aa pag
@manvirsv
@manvirsv 4 года назад
Bilkul Sahi aa bai.. bhave tusi kesadhari na v hovo ta v vadd ton vad pagg baneya Karo Ji🙏🏼🙏🏼
@saadabbasi9289
@saadabbasi9289 4 года назад
Sai kya
@parmsandhu4774
@parmsandhu4774 4 года назад
ਸੰਗਤ ਜੀ ਬਾਪੂ ਗੋिਬਦ ਧਰਤੀ ਤੇ ਬੇਠੇ ਹਨ ਮੇਰੇ ਵੀਰੋ ਗੁਪਤ ਸ਼ਕਤੀ ਆਪਨੇ ਜੀਵਾ ਨੂੰ िਜਨਾ ਨੂੰ ਖਾਲਸਾ ਸਜਾੳੁਨਾ ੳੁਹਨਾ ਅੇਟੋਮੇਟਕ िਸਖ ਬਨ ਜਾਨਾ ਹੈ, ਖਾਲਸਾ ਜੀ ਜੁਗ ਪਲਟਨਾ ਹੈ ਪਰ िਸਖ ਨੂੰ ਬਹੁਤ ਸਜਾ िਮਲੇਗੀ िਕੳੁ िਜਹੜੇ ਆਪਨੇ ਗੁਰੂ ਤੋ ਆਕੀ ਹਨ िਜਨਾ ਨੇ ਗੁਰੂ ਗ੍ੰਥ ਜੀ ਨੂੰ ਵੇਚ ਵੇਚ ਖਾਦਾ ਬੇਈਮਾਨ िਸਖ ਬਹੁਤ ਹਨ ਗੁਰੂ ਦੀ ਬੇਅਬਦੀ ਕੁਝ ਵੇਚੀ ਜਾਦੇ ਕੁਝ ਨਗਰ ਕੀਰਤਨ ਰਾਹੀ ਕॅਢ ਮੇਰੇ ਢਾਢੇ ਦਾ ਜਲੂਸ ਸਾਲ ਬਾਅਦ ਕਦੀ ਕिਹਦੇ ਸ਼ਹੀਦੀ िਦਹਾੜਾ ਤੇ ਕਦੀ ਕिਹਦੇ ਜਨਮ िਦਨ ਪਾਪੀੳੁ ਅਕਾਲ ਜਮ ਮਰਦਾ ਨਹੀ ੳੁਹ ਸਦਾ ਅਟॅਲ ਹਨ ,ਜਦੋ ੳੁਸਦੀ ਬਨਾਈ ਧਰਤੀ ਤੇ ਅਸੀ ਗੰਦ ਪਾੳੁਦੇ ਹਾ ੳੁਦੋ ੳੁਹ ਸਾਢੇ ਵਰਗੀ ਆਪਦੀ ਬਨਤਰ ਬਨਾ ਕੇ िਸ੍ਟੀ ਤੋ ਗੰਦ ਖਤਮ ਕਰਦਾ ਹੈ,ਸੋ िਸ਼ਵ ਵੀ ੳੁਹ ਨਾਨਕ ਵੀੳੁਹ ਦੁਰਗਾ ਵੀ ੳੁਹ ਮਜਾਕਾਲੀ ਚੰਢੀ ਵੀ ੳੁਹ ਜੇ ੳੁਹ ਸਾਨੂੰ ਸਾਜਦਾ ਹੈ ਤੇ ਮਾਰਦਾ ਵੀ ਹੈ ਸੋ ਬਨ ਗੋिਬਦ िਸ਼ਵ ਆਇਆ ਨਾਲ ਆिਦ ਸਕਤੀ ਮਾਤਾ ਦੁਰਗਾ ਜੀ ਤੇ ਚਾਰੇ ਸिਹਬਜਾਦੇ ਤੇਕਲਕੀ ਅਵਤਾਰ ਬਨ ਅਕਾਲ ਆਇਆ िਸਧੇ ਹੋਜੋ ਲੇਖਾ ਦੇਨਾ ਹੁਨ ਨਸ਼ੰਗ ਸਾिਰਆ ਹੁਨ ਤਤੀਆਂ ਤਵੀਆਂ ਤੇ ਬिਹਨ ਨਹੀ ਪੰਥ ਦੇ ਦੋਖੀਆਂ ਨੂੰ ਬਹਾੳਨ ਆਇਆ िਜਹੜੇ ਕਰਕੇ ਖਾਦੇ ਨੇ ਭੋਜਨ ਸੋ ੳੁਹਨਾ ਨੂੰ ਤਾਰਨ ਆਇਆ ਗੁਰੂ ਫिਤਹ ਜੀ
@gillmicrobiologybotany6388
@gillmicrobiologybotany6388 4 года назад
ਕਿੰਨੀ ਸੋਹਣੀ ਗੱਲ ਕਹੀ ਮੁਸਲਮਾਨ ਵੀਰ ਨੇ, ਪੰਜਾਬੀ ਪੰਜਾਬੀ ਵੀਰ ਭਾਈ ਭਾਈ। ਵੀਰ, most welcome to india।😊😊🤗🤗🤗
@sandhusaab8734
@sandhusaab8734 4 года назад
ਮਨ ਖੁਸ਼ ਹੋ ਗਿਆ ਵੀਰ ਦੇ ਦਰਸ਼ਨ ਕਰ ਕੇ ।
@punjabieducation1424
@punjabieducation1424 4 года назад
ਕਾਸ਼! ਪੰਜਾਬ ਫਿਰ ਤੋਂ ਪੂਰਾ ਹੋ ਜੇ😊
@MandeepSingh-yb2wl
@MandeepSingh-yb2wl 3 года назад
🙏🙏🙏🙏🙏
@jasveerkhokhar9846
@jasveerkhokhar9846 4 года назад
ਮੈਂ ਬਾਬੇ ਗੁਰੂ ਨਾਨਕ ਦੇਵ ਜੀ ਦੀ ਨਾਗਰੀ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦਾ 🌹🌹🌹ਪਾਕਿਸਤਾਨ ਜਿੰਦਾਬਾਦ
@karmjeetkaur4665
@karmjeetkaur4665 4 года назад
ਕਿੰਨੇ ਚੰਗੇ ਆ ਇਹ ਲੋਕ 🙏🙏👌👌👌🥰🥰 ਵਾਹਿਗੁਰੂ ਗੁਰੂ ਜੀ ਇਹਨਾ ਨੂੰ ਖੁਸ਼ ਰਖੇ ਓ
@SurinderSingh-fn3si
@SurinderSingh-fn3si 4 года назад
ਸਿਮਰਜੋਤ ਜੀ ਤੁਸੀਂ ਵੀ ਬਹੁਤ ਗਰੇਟ ਹੋ
@Manpreetkaur-wd5mv
@Manpreetkaur-wd5mv 4 года назад
Dastar pahechan sikha de god bless you saree sardara nu💖
@jassteja3527
@jassteja3527 4 года назад
Manpreet ji iam strongly agree with you
@ranaasif123
@ranaasif123 4 года назад
Muslims vich es nu ammama Kia janda waa... aa Dari ta dastar basically Muslims vich v takreeban same hi hy. But we are careless not follow properly
@user-eh8fs5mr7w
@user-eh8fs5mr7w 4 года назад
@@ranaasif123 I am sardar Singh from punjab (Anandpur sahib)🙏👳‍♂️👳‍♂️
@Manpreetkaur-wd5mv
@Manpreetkaur-wd5mv 4 года назад
rana asif ok waooo thankyou veer g information. Share karan lai actually koi mada nai hunda sub vich ooo akal purakh aapp hai chahae ooo sikh hove jja musalman sareee sade veeer nae thanks sanu Pakistan vich aaeena pyaar dane lai veer g
@Manpreetkaur-wd5mv
@Manpreetkaur-wd5mv 4 года назад
Jassi Teja thankyou sooo much
@sukhchainsingh5787
@sukhchainsingh5787 4 года назад
mere satguru g eh punjaab dobara phir poora kr do..
@rustamkhan5949
@rustamkhan5949 4 года назад
Ye Kam ab ap logo ne Karna hai
@ParamjitKaur-im3xd
@ParamjitKaur-im3xd 4 года назад
Kini Khushi mildi aa sav kuj sun Ka waheguru mehar krn sada gura Di diti hoyi sikhi ta sav Ada himaan krn
@naharstudiospl6968
@naharstudiospl6968 4 года назад
Yaar naa Pao Eda Diya video Dil krda dekh k v hune chale jayie asi v. Pakistan. Love u 😘 Pakistan valeyo
@gurdeepbhela8717
@gurdeepbhela8717 4 года назад
Simran jot veer dil khush Ho gia waheguru is larke di Murad puri kre
@Prabhneet62
@Prabhneet62 4 года назад
ਪਿਆਰ ਮੁਹੱਬਤਾਂ ਦਿਲਾਂ ਚ ਭਰ ਤੁਸੀ ਅੱਜ ਨਫ਼ਰਤਾਂ ਦਿਲ ਚੋਂ ਮੁਕਾ ਦਿੱਤੀਆਂ ਕੁਰਬਾਨ ਆਪ ਤੋ ਜਿੰਦ ਨਿਮਾਣੀ ਅਲਫਾਜ਼ ਦੀ ਦੋਵਾਂ ਮੁਲਕਾਂ ਚ ਪਿਆਰ ਮੁਹੱਬਤਾਂ ਫੈਲਾ ਦਿੱਤੀਆਂ Writer ✍️ masum alfaaz ,,from India,,
@sabiramgarhia9150
@sabiramgarhia9150 4 года назад
ਜਿਹੜੇ ਸਰਦਾਰ ਆ Like karo
@YuvrajSingh-qc8or
@YuvrajSingh-qc8or 4 года назад
SABI RAMGARHIA Singh like di bheekh na mango sardar ho k
@AsadAli-my1cl
@AsadAli-my1cl 4 года назад
GOD bless you all Sikhs community and well come in Pakistan always from Azad Kashmir
@43teji
@43teji 4 года назад
Simran paji, you are very sweeet yaar. Love u bro.
@realwarrior3651
@realwarrior3651 4 года назад
Punjab Punjabi Punjabiyat zindabad
@ginderkakra9564
@ginderkakra9564 4 года назад
Ik laangha te khul gya... Baki v hun khol deo... Mai bolda allah hu tusi waheguru bol deo..... Love you all pakistani brothers ❤️😘
@JackSparrow-vf6st
@JackSparrow-vf6st 4 года назад
Assi te bolte aa modi ds ki keriya veere.
@BalwinderSingh-py9ce
@BalwinderSingh-py9ce 4 года назад
ਬਹੁਤ ਪਿਆਰ ਮਿਲ ਰਿਹਾ ਹੈ ਮੱਕੜ ਵਾਈ ਜੀ ਨੂੰ ਰੱਬ ਮੇਹਰ ਕਰੇ ਬਾਬਾ ਨਾਨਕ ਦੇਵ ਜੀ
@babasomasinghji3026
@babasomasinghji3026 4 года назад
ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ
@RajKumar-je7yh
@RajKumar-je7yh 4 года назад
i am hindu but i allways with turban my family tha me hero han come india i will give u 100 turban patar kar sahib ap kol only one pug le gye c chlo ko bat nahe india aun te thewage
@BaljinderSingh-cd2zp
@BaljinderSingh-cd2zp 4 года назад
Masha-Allah!!😍 kya e baat hai veer! Karam ae sohne malak da , katthe hon da moka milya 2no punjab de lokan nu🙏 , baki 22 mera v Pakistan to khaas mitar aa bhrawa wangu e aa ohde v dil d tamanna k zindagi ch ik vari zarur miliye, baki sb diya duawan nal ho skya ta zaroor milange🤗 Sarbat da bhla kre Malak!🙏❤ Lots of love 2 all!!🙌
@avtargrewal3723
@avtargrewal3723 4 года назад
ਸਿਮਰਨ ਜੋਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਏਸ ਪੰਜਾਬ ਦਾ ਤੇ ਏਹ ਪੰਜਾਬ ਦਾ ਕਿਆ ਕਹਿਣਾ ਏਸ ਵੀਰ ਦਾ ਧੰਨਬਾਦ ਜਿਹੜਾ ਪਗੜੀ ਬੰਨਣ ਦਾਸੋਕ ਹੈ
@BAJWASINGH
@BAJWASINGH 4 года назад
ਸਿਮਰਨਜੋਤ ਭਾਜੀ ਬਹੁਤ ਧੰਨਵਾਦ । ਮੈਂ ਸਾਰੀਆਂ ਵੀਡੀਉ ਦੇਖੀਆਂ ਮਜਾ ਆ ਗਿਆ ।
@dharamjeetsingh4580
@dharamjeetsingh4580 4 года назад
Good
@jagatsgym9050
@jagatsgym9050 4 года назад
this video should show on our national media
@techtube_yt
@techtube_yt 4 года назад
But media RSS ki basha bolti hy..ager Pakistan ka ya image logo ko dikha diya toh modi ko vote kon day ga?
@rajwinderhundal8271
@rajwinderhundal8271 4 года назад
ਸਿਮਰਨਜੋਤ ਵੀਰੇ ਤੁਹਾਡੀ ਤਰੀਫ਼ ਜਿੰਨੀ ਵੀ ਕਰੀਏ ਘੱਟ ਹੋਵੇਗੀ,ਬਹੁਤ ਹੀ ਕਮਾਲ ਦੀਆਂ interviews ਹੁੰਦੀਆਂ ਹਨ
@jatindertiwana7363
@jatindertiwana7363 4 года назад
Dil kush ho gya bhai Ji thodi interview dekh ka
@navgillnavdeep3852
@navgillnavdeep3852 4 года назад
Good interview Pakistan veer ji
@BESTLEDREPAIRAMRITSAR
@BESTLEDREPAIRAMRITSAR 4 года назад
ਇਹ 80 ਡਿਸ ਲਾਇਕ ਕਰਨ ਵਾਲੇ ਗੰਗੂਆ ਦਾ ਵੀ ਬੋਹਤ ਬੋਹਤ ਧੰਨਵਾਦ
@aafeem6468
@aafeem6468 4 года назад
Parmatma Mehar kare ehna te
@advocategursewaksingh2112
@advocategursewaksingh2112 4 года назад
Great work of Anchor and all team,, keep going
@egexplorergurpreet5679
@egexplorergurpreet5679 4 года назад
Sarkara vlo hi loka nu todya gya.... Eda ta sab lok jud ke rehna chaunde ne ....❤️❤️pagg meri jaan...
@kirtansinghsangha3385
@kirtansinghsangha3385 4 года назад
ਕਿਤੇ ਮੈ ਵੀ ਪਾਕਿਸਤਾਨ ਜਾਵਾ ਰੱਜ ਰੱਜ ਕੇ ਸ਼ਹਿਰ ਲਾਹੋਰ ਵੇਖਾ
@jam93
@jam93 4 года назад
Being Punjabi without pag our dress is incomplete.
@navi-ec2rv
@navi-ec2rv 4 года назад
Waheguru Sanu v kaddi mouka. Deve Pakistan jaan da . Love from Amritsar.
@adeelkhanblogger
@adeelkhanblogger 4 года назад
Ajao mera veer Most Welcome ❤️
@navi-ec2rv
@navi-ec2rv 4 года назад
@@adeelkhanblogger bhaijaan . Ik din jarur. Awaga. Saada Purana. Gar Lahore vich. C mere. Great grand father da .
@navi-ec2rv
@navi-ec2rv 4 года назад
@Bravo Army thanks. Bro koi na jarur awage but ajje ni menu Pura. Yakeen hai sarakara ne dovve countries nu badnaam Kita wa dovve passe looka de dilla vich bahut pyar aa . Baba Nanak mehar Karan ok din jarur awaga . Lahore dekhan nu bahut Dil krda Mai bahut videos dekhda Lahore diya
@navi-ec2rv
@navi-ec2rv 4 года назад
@Bravo Army bro Mera baad ch India wapis jaan nu Dil ni krna
@navi-ec2rv
@navi-ec2rv 4 года назад
Bro tusi Army Ch ho
@PrabhjotSingh-uq9iy
@PrabhjotSingh-uq9iy 4 года назад
kya baat aa bai.. rooh khush hogi yr pakistan waleya da pyar dekh k.. dil krda huni aa jawa pakistan dekhan.. jeonde wasde raho punjabio🙏👌
@CJ21605
@CJ21605 4 года назад
The best gift given by Shri Guru Gobind Singh Ji. Satguru da eh karj kadi vi nai chuka sakde asi. Dhan Dhan Dasam Pita Ji
@maninderkhehra
@maninderkhehra 4 года назад
Apne punjabi v odrly loka nu inna pyar de sknge je idr on!!
@sskherisingh5223
@sskherisingh5223 4 года назад
ਬਹੁਤ ਵਧੀਆ ਵਿਚਾਰ ਹਨ ਕਾਕਾ ਖਾਨ ਸਾਹਿਬ ਹੋਰਾਂ ਦੇ । ਸਿਖਾ ਦੇਵਾਂਗੇ ਜੀ ਪੱਗ ਬੰਨਣੀ । ਅਤੇ ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ
@money4224
@money4224 4 года назад
Sahi kia ' ehh punjab vi mera ae te ooo punjab vi mera ae♥♥
@vishavjeetsinghmarok3162
@vishavjeetsinghmarok3162 4 года назад
It’s all blessing by guru gobind Singh Ji 🙏 Tera shukar hai daateya 🙏
@gulabgill1060
@gulabgill1060 4 года назад
aah dislike wale koi sala modi bhagat hone aa...
@rajakhanraja5212
@rajakhanraja5212 4 года назад
Paji Mai bhi dehli se Hun abhi sab chaddi dhari ke gand me aag lagi hai
@RabNawaz-dh8wl
@RabNawaz-dh8wl 4 года назад
Paggh punjabian di shaan aa
@realwarrior3651
@realwarrior3651 4 года назад
@@rajakhanraja5212 Woh kiyon bhai jii
@japsinghsidhu5414
@japsinghsidhu5414 4 года назад
ਬਿਲਕੁਲ ਜੀ ਓਹੀ ਲਗਦੇ ਨੇ ਮੂਤ ਪੀਣੇ
@43teji
@43teji 4 года назад
Veer eh youtube officially valo hunda aa, ta jo har tarah di public layi balance bneya rwe, har trh de lokan nu satisfaction rwe.
@dalwindersingh1028
@dalwindersingh1028 4 года назад
Pag walia gllah sun sun ke hanjhu aunde ne thank you simranjot singh and pakstan
@technicalbanger5098
@technicalbanger5098 4 года назад
ਬਹੁਤ ਦਿਲ ਖੁਸ ਹੋ ਗਿਆ ਪਾਕਿਸਤਾਨ ਪੰਜਾਬੀ ਵੇਖ ਕੇ ਬਹੁਤ ਵਧੀਆ ਮੈ ਤਾ ਵੈਸੇ ਵੀ ਮਿਲਿਆ ਦੁਬਈ ਚ ਪਾਕਿਸਤਾਨ ਪੰਜਾਬੀ ਵੀਰ ਨੂੰ ਬਹੁਤ ਵਧੀਆ ਲੋਕ
@manipreet679
@manipreet679 4 года назад
Dil kush ho geaa veer ji
@Balwindersingh-me4ge
@Balwindersingh-me4ge 4 года назад
Punjabi boli, nu salam. Punjabi, punjabi, hi hunda, hai, chahe, oh kise, vi, mulakh vich, rehanda hove.sare, punjabiaa, nu ssa.🙏🙏🙏
@balwindersinghbrar2339
@balwindersinghbrar2339 4 года назад
Sidhu moose wala jatt bukda fair .....luv u Pakistani veero 👌
@KulwinderKaur-fj3jx
@KulwinderKaur-fj3jx 4 года назад
Love u veer ji very nice 👌👌👌👌
@shaniiidj1028
@shaniiidj1028 4 года назад
Kal mano ik sikh bhi UAE vich Mila MA unhoo senaa nal layaa q Kay sikh Muslim bhai ha love u all sikh brother ❤️🇵🇰
@anmolanm9692
@anmolanm9692 4 года назад
ਵਾਹਿਗੁਰੁ ਜੀ ਭਲਾ ਕਰੋ ਲੋਕਾਂ ਦਾ
@karmjeetkaur4665
@karmjeetkaur4665 4 года назад
Very good ਵੀਰ ਜੀ
@deepsweet4753
@deepsweet4753 4 года назад
Bhot khushi hoi sun ke veer diya gala..
@NavjotKaur-nj5mp
@NavjotKaur-nj5mp 4 года назад
Wahhh bai .... Sidhu moosewala moosewala hoi pyi a .....bhot sohni reporting
@ramneetkaur9981
@ramneetkaur9981 4 года назад
Dil khush hoea
@KamaljeetKaur-rz4wy
@KamaljeetKaur-rz4wy 4 года назад
Interview vekh k kinna dil krda... K apan fer ton ikk Ho jaie....
@ajindersingj591
@ajindersingj591 4 года назад
ਅਹਾਂ ਨੂੰ ਵੀ ਚਾਈਦਾ ਏ ਕਿ ਮੁਸਲਿਮ ਵੀਰਾਂ ਨੂੰ ਪਿਆਰ ਤੇ ਸਤਿਕਾਰ ਦਈਏ ਦੀਨਤਾ ਨਿਮਰਤਾ ਇਨਸਾਨ ਦੇ ਗਹਿਣੇ ਨੇ ਸਭ ਧਰਮਾਂ ਨੂੰ ਪਿਆਰ ਕਰੋ ਰੱਬ ਤੁਹਾਨੂੰ ਪਿਆਰ ਕਰੇਗਾ
@dharmindergill9823
@dharmindergill9823 4 года назад
Waa jii waa waheguru ji veer daa bhlaa karey veer daa
@amarjitkaur6048
@amarjitkaur6048 4 года назад
His voice is awesome
@goldydhillo3027
@goldydhillo3027 4 года назад
Dil khush ho gya eh sb dekh k..
@user-jf1dh6js6c
@user-jf1dh6js6c 4 года назад
ਵਾਹਿਗੁਰੂ ਚੜ੍ਹਦੀ ਕਲਾ ਤੇਰੀ
@bsingh3099
@bsingh3099 4 года назад
Dastar sikh de pashan vadia vichar pagg lai ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@veerpalkaur8609
@veerpalkaur8609 4 года назад
Jiyo punjabio 💞
@jassteja3527
@jassteja3527 4 года назад
Ji iam very happy god bless you all
@jarnailsingh5341
@jarnailsingh5341 3 года назад
ਸਿਮਰਜੋਤ ਵੀਰ ਜੀ ਰੱਬ ਲੰਮੀਆਂ ਉਮਰਾਂ ਬਖਸ਼ੇ
@rattandhaliwal
@rattandhaliwal 3 года назад
ਪੰਜਾਬੀ ਲੋਕ ਜ਼ਿੰਦਾਬਾਦ
@physicsactivities4774
@physicsactivities4774 4 года назад
Baut sohna interview
@universewinner5107
@universewinner5107 4 года назад
India da punjab di entry milni chahidi hai par pta ni os punjab de lok ehna nu ena pyar respect de sakn ge ja nhi kyuke os punjab vich kafi lok hor paseo aa ke vas gae han te punjabi bahar di countries vich ja ja ke vas gae han baki rab jane Waheguru ji dono pase de loka vich pyar te respect peda kre ik duje de prati
@gurmejsingh7681
@gurmejsingh7681 4 года назад
Waheguru ji mehr kran sare khthe hoyie
@jassteja3527
@jassteja3527 4 года назад
Ji bilkul tusi thik keha but India vich politics a
@techtube_yt
@techtube_yt 4 года назад
media ko force kro Pakistan ki real image dikhay..asay ghalat bayani ker k media py koi faida nhi..bus larai hi ho jani hy ager ya herkatain na band ki
@yadwindersingh2096
@yadwindersingh2096 4 года назад
U right
@manjitsingh-nq5vp
@manjitsingh-nq5vp 4 года назад
ਦਿਲ ਖੁਸ਼ ਕਰਤਾ ਵੀਰ ਨੇ
@rampalsingh5046
@rampalsingh5046 4 года назад
ਦਾਤਾ ਧੰਨ ਤੇਰੀ ਸਿੱਖੀ
@harneksandhar43
@harneksandhar43 4 года назад
Simranjot vir teach him turban god bless u
@harjeetbuttar5350
@harjeetbuttar5350 4 года назад
Love u veer💖💖💖💖💖
@rinkasingh3229
@rinkasingh3229 4 года назад
Bohat wadiya gal aa g jaroor sikhni chahidi aa pagg banni bohat changa lagya ki Mera koi pakistani veer pagg banni sikhna chuhda
@sunnybrar1998
@sunnybrar1998 4 года назад
waheguru g
@cookingwithkaurandvlogs
@cookingwithkaurandvlogs 4 года назад
Nice
@amarpreet9700
@amarpreet9700 4 года назад
great job realy u simranjot sir good job
@parmjitgill8757
@parmjitgill8757 4 года назад
Sayassatt ne sadi Aajjadi ta khohi c, Sada Pyar v band ditta..💝👌👌👌
@harmanchoongh2235
@harmanchoongh2235 4 года назад
Niceeeee jiiiiiii vry good bro .......ka paggg nu like krda aaaaaaa ....👍👍
@Baalstories
@Baalstories 4 года назад
Pugg de deo reporter Saab ...fir kehri gal j atechi room ch aa
@darvish5160
@darvish5160 4 года назад
😂😂😂😂😂😂😂😁😁😁😁😁😁😍😍😍😍😍😍😍😍😍 Dil nhe karda peya veer da pugg denr nooo
@pavanp6851
@pavanp6851 4 года назад
Waheguru ji 🙏🙏
@Harpalsingh-pp8xb
@Harpalsingh-pp8xb 4 года назад
Great and I love you 🙏👌💗❤👍🖐💪🙏
@yadwinderyaad7603
@yadwinderyaad7603 4 года назад
ਕਿਆ ਬਾਤ❤❤❤
@jasvirsingh4471
@jasvirsingh4471 3 года назад
Love you bro
@happycenation1949
@happycenation1949 4 года назад
Dil khush hunda dekh k🥰🥰
@SatnamSingh-pn7ob
@SatnamSingh-pn7ob 4 года назад
You really covered all good thing @Lahore. Can't wait, I am coming with family soon on a 15 day trip.
@jagbirsingh1107
@jagbirsingh1107 4 года назад
Bahout changa Laga mere vero tohada Piyar vekh ke
@jassdeep4043
@jassdeep4043 4 года назад
Very god lahorieya vero asi vi tuhanu bahot pyaar karde ha
Далее
Китайка Шрек поймал Зайца😂😆
00:20
The lightweights ended Round One with a BANG 💪
00:10
Китайка Шрек поймал Зайца😂😆
00:20