Тёмный

ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ 

Daily Post Punjabi
Подписаться 2,7 млн
Просмотров 219 тыс.
50% 1

ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

1 ноя 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 497   
@ranvirchahaltraveller1719
@ranvirchahaltraveller1719 4 года назад
ਪਾਕਿਸਤਾਂਨ ਜਿੰਦਾਬਾਦ ਬਾਬੇ ਨਾਂਨਕ ਦੀ ਧਰਤੀ ਨੂੰ ਮੈਂ ਕਦੇ ਵੀ ਮੁਰਦਾਬਾਦ ਨਹੀ ਕਹਿ ਸਕਦਾ
@satnamjassar8705
@satnamjassar8705 3 года назад
ਮੈ ਵੀ ਹੁਸ਼ਿਆਰਪੁਰ ਤੋਂ ਹੀ ਹਾਂ,ਬਹੁਤ ਖੁਸ਼ੀ ਹੋਈ ਜਦ ਬਾਬਾ ਜੀ ਨੇ ਸਾਰੇ ਏਰੀਏ ਦੇ ਨਾਮ ਲਏ ਪਿੰਡਾਂ ਵਾਰੇ ਦੱਸ ਰਹੇ ਹਨ।।ਵਾਹਿਗੁਰੂ ਇਹਨਾਂ ਨੂੰ ਤੰਦਰੁਸਤ ਰੱਖਣ ਖੁਸ਼ ਰੱਖਣ ।🙏🏻
@kakusingh1081
@kakusingh1081 4 года назад
ਬਾਬਾ ਜਦੋ ਆਪਣੇ ਪਿੰਡ ਦਾ ਨਾਮ ਲੈੰਦਾ ਅੱਖਾਂ ਚ ਚਮਕ ਆ ਜਾਂਦੀ ਆ...ਜੰਮਨ ਭੋਇ ਦਿਲ ਚੋ ਨਹੀਂ ਨਿਕਲ ਸਕਦੀ
@user-yj2dc2mq2q
@user-yj2dc2mq2q 4 года назад
ਬਾਬਾ ਨਾਨਕ ਜੀ ਦੀ ਜਨਮ ਭੂਮੀ ਨੂੰ ਸਲਾਮ ਏ🙏🙏🙏💓💓
@tripatcheema871
@tripatcheema871 4 года назад
ਬਾਪੂ ਤੈਨੂ ਗਲ ਲਾਉਣ ਨੂੰ ਦਿਲ ਕਰਦੈ। ਸਾਡੇ ਬਾਪੂ ਵੀ ਪਾਕਿਸਤਾਨੋ ਆਏ ਨੇ।ਜਿਲਾ ਕੁਜਰਾਂਵਾਲਾ ਖਲੀਲ ਦਾ ਚਕ
@keepsidhu8642
@keepsidhu8642 4 года назад
ਮੱਕੜ ਜੀ ਬੁਰਾ ਨਾ ਮੰਨਿਓ ਪਰ ਏਨਾਂ ਵਧੀਆ ਇਨਸਾਨ ਤੁਹਾਨੂੰ ਜ਼ਿੰਦਗੀ ਚੋਂ ਨੀ ਮਿਲਣਾ ਇੰਟਰਵਿਯੂ ਲਈ, ਪਰ ਤੁਸੀਂ ਪ੍ਰੋਗਰਾਮ ਦਾ ਇੰਡ ਕਰਤਾ ਪਰ ਉਸ ਇਨਸਾਨ ਨੂੰ ਪਿਛਾਂਹ ਛੱਡ ਦਿੱਤਾ ਜਿਸ ਦੀ ਬਦੌਲਤ ਇਹ ਪ੍ਰੋਗ੍ਰਾਮ ਯਾਦਗਾਰੀ ਬਣਿਆ। ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਨੇ ਏਨਾ ਦੀ ਕਦਰ ਵੀ ਕਰੋ ਸਰ ਜੀ, ਰੱਬ ਰਾਖਾ।
@AjitSingh-rl6yt
@AjitSingh-rl6yt 4 года назад
ਬਾਬਾ ਜੀ ਮਜ਼ਾ ਆ ਗਿਆ, ਮੈਂ ਤਲਵਾੜਾ ਤੋਂ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਤਲਵਾੜਾ ਦੀ ਪਹਿਲਾਂ ਤਹਿਸੀਲ ਦਸੂਹਾ ਸੀ, ਬਾਬਾ ਜੀ ਆਪ ਜੀ ਦੀਆਂ ਗੱਲਾਂ ਸੁਣ ਕੇ ਮਨ ਹਰਾ-ਭਰਾ ਹੋ ਗਿਆ
@rupsu7481
@rupsu7481 4 года назад
ਬਾਬਾ ਜੀ ਦਾ ਪਿੰਡ ਗੜ੍ਹਸ਼ੰਕਰ ਕੋਲ ਨਹੀਂ, ਹੁਸ਼ਿਆਰਪੁਰ-ਦਸੂਹਾ ਰੋਡ ਤੇ ਕਸਬਾ ਹਰਿਆਣੇ ਕੋਲ ਗੜ੍ਹੀ aadowal ਹੈ।
@KulwinderKaur-ko1zp
@KulwinderKaur-ko1zp 4 года назад
ਅਸੀ ਹਰਿਆਣੇ ਭੂਗੇ ਰਹਿੰਦੇ ਹਾਂ ਜੀ ਬਹੁਤ ਖੁਸ਼ੀ ਹੋਈ ਬਾਬਾ ਜੀ ਦੀਆਂ ਗੱਲਾਂ ਸੁਣ ਕੇ
@Amriksingh12445
ਮੈਂ ਵੀ ਹੁਸ਼ਿਆਰਪੁਰ ਤੋਂ ਹਾਂ। ਬਾਬਾ ਜੀ ਨੂੰ ਸਤਿਕਾਰ ਹੈ ਜੀ।🙏
@47203752raju
@47203752raju 4 года назад
ਹੁਸ਼ਿਆਰਪੁਰੀਏ ਬਾਬੇ ਦੀਆਂ ਗੱਲਾਂ ਬਹੁਤ ਬਹੁਤ ਵਧਿਆ ਨੇ।ਮਨ ਖੁਸ਼ ਹੋ ਜਾਦਾ
@jassijagseer6248
@jassijagseer6248 4 года назад
ਲਵ ਯੂ ਲਹਿੰਦਾ ਪੰਜਾਬ
@arvindsud600
@arvindsud600 4 года назад
I am from Hoshiarpur best city in the world
@sahibjeetsinghgrewal2946
@sahibjeetsinghgrewal2946 4 года назад
ਜੇ ਪੰਜਾਬ ਇਕ ਹੁੰਦਾ ਤਾਂ ਕਿੰਨਾ ਵਧੀਆ ਹੋਣਾ ਸੀ ।
@anitagarg5620
@anitagarg5620 4 года назад
ਬਾਬਾ ਜੀ ਤੁਹਾਡੀਆਂ ਗੱਲਾਂ ਅਤੇ ਆਪਣੀ ਜ਼ਿੰਦਗੀ ਤੇ ਬਣਾਈਆਂ ਕਵਿਤਾਵਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ
@ManjitKaur-yz6oj
@ManjitKaur-yz6oj 3 года назад
ਬਾਬਾ ਜੀ ਦੀ ਪੰਜਾਬੀ ਬੋਲੀ ਸੁਣ ਕੇ ਦਿਲ ਖੁਸ਼ ਹੋ ਗਿਆ ਜੀ
@deepjudge2581
@deepjudge2581 4 года назад
ਸਾਡੇ ਜ਼ਿਲ੍ਹੇ ਦੀ ਵਿਰਾਸਤ 👌👌ਵਾਹਿਗੁਰੂ ਮੇਹਰ ਕਰੇ 🙏🙏
@user-yp4fb5bd7k
@user-yp4fb5bd7k 4 года назад
ਬੱਲੇ ਬਾਬਾ ਤੇਰੇ ਕੋਈ ਜਵਾਬ ਨਹੀ ਤੇਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਲਹਿੰਦੇ ਪੰਜਾਬ ਦੀ ਧਰਤੀ
@subhashraghuvansh3858
@subhashraghuvansh3858 4 года назад
ਗੱਲਾਂ ਹੱਸਣ ਦੀਆਂ ਨਹੀਂ
@jeet7770
@jeet7770 4 года назад
Garhshankar wle like kro😀😀
Далее
Stray Kids "Chk Chk Boom" M/V Teaser 1
00:40
Просмотров 961 тыс.
Stray Kids "Chk Chk Boom" M/V Teaser 1
00:40
Просмотров 961 тыс.