Тёмный

ਲੀਡਰਾਂ ਦੀ ਥਾਪੀ ਕਿਵੇਂ ਪੈਦਾ ਕਰਦੀ ਗੈਂਗਸਟਰ? ਗੈਂਗਸਟਰ ਕਲਚਰ ਚੋਂ ਬਾਹਰ ਆਏ ਮੁੰਡਿਆਂ ਦੀ ਜ਼ੁਬਾਨੀ | Pro Punjab Tv 

Pro Punjab Tv
Подписаться 1,2 млн
Просмотров 109 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 176   
@sarbjeetkaur2816
@sarbjeetkaur2816 2 года назад
ਇਹ ਕੰਮ ਜਰੂਰ ਕਰੋ ਜੀ.. ਪੰਜਾਬ ਬਚਾਓ.. ਸਾਡੇ ਨੌਜਵਾਨਾ ਨੂੰ ਬਚਾਓ
@bhadursingh2272
@bhadursingh2272 2 года назад
ਪ੍ਰੋਗਰਾਮ ਦਿੰਦੈ ਰਹੋਂ ਹਰ ਹਫ਼ਤੇ ਜਵਾਨੀ ਨੂੰ ਸੈਧ ਮਿਲੈ
@gursewakpandher8919
@gursewakpandher8919 2 года назад
ਮੰਗਾ ਸਿੰਘ ਅੰਟਾਲ ਮਾਣ ਆ ਤੇਰੇ ਤੇ . ਉਸ ਵੱਧ ਮਾਣ ਕਿ ਤੂੰ ਮੇਰਾ ਯਾਰ ਏ ਜਿਉਦਾ ਰਿਹ ਮਿੱਤਰਾ ਵਾਹਿਗੁਰੂ ਅੇਵੇ ਹੀ ਚੜਦੀ ਕਲਾ ਰੱਖੇ ਵਾਹਿਗੁਰੂ ਵੀਰ ਦੀ
@JoginderSingh-my1sn
@JoginderSingh-my1sn 2 года назад
ਮੈਂ 2007 ਵਿਚ ਸਰਕਾਰੀ ਕਰਮਚਾਰੀ ਹੋਣ ਕਾਰਨ ਐਮ ਸੀ ਇਲੈਕਸ਼ਨਾਂ ਵਿਚ ਸਿੱਧੇ ਤੌਰ ਤੇ ਸ਼ਾਮਿਲ ਰਿਹਾ ਹਾਂ. ਅਸੀਂ ਅਕਾਲੀਆਂ ਵੱਲੋਂ ਭੇਜੇ ਗਏ ਐੱਸ ਓ ਆਈ ਦੇ ਨੌਜਵਾਨਾਂ ਨੂੰ ਸ਼ਰ ਏ ਆਮ ਬੂਥ ਕੇਪਚਰਿੰਗ ਕਰਦੇ ਅੱਖੀਂ ਵੇਖਿਆ. ਸਾਡੀ ਹਿੰਮਤ ਨਹੀਂ ਸੀ ਹੁੰਦੀ ਕਿ ਉਹਨਾਂ ਨੂੰ ਰੋਕ ਸਕੀਏ. ਇਲੈਕਸ਼ਨ ਤੋਂ ਪਹਿਲਾਂ ਇੰਟੈਲੀਜੈਂਸ ਵੱਲੋਂ ਸਰਵੇ ਕਰ ਕੇ ਦਸ ਦਿੱਤਾ ਜਾਂਦਾ ਸੀ ਕਿ ਕਿੱਥੇ ਬੂਥ ਕੇਪਚਰਿੰਗ ਬਿਨਾ ਜਿੱਤਣਾ ਮੁਮਕਿਨ ਨਹੀਂ. ਉਸ ਜ਼ਮਾਨੇ "ਚ ਜਿਸ ਗੱਡੀ ਤੇ SOI ਲਿਖਿਆ ਹੁੰਦਾ ਸੀ ਉਹਨਾਂ ਪੁਲਿਸ ਵੀ ਨਹੀਂ ਸੀ ਰੋਕਦੀ. ਹੁਣ ਤੁਸੀਂ ਹਿਸਾਬ ਲਾ ਲਵੋ ਕਿ ਗੈਂਗਸਟਰ ਕਿਸਨੇ ਪੈਦਾ ਕੀਤੇ ?
@sunilsirsa4386
@sunilsirsa4386 2 года назад
ਮਿੰਟੂ ਗੁਰੂਸਰੀਆ ਤਾਂ ਬਹੁਤ ਸੁਲਝ ਗੇ
@ਹੈਰੀਸੰਧੂ
@ਹੈਰੀਸੰਧੂ 2 года назад
ਤਰਸ ਆਉਂਦਾ ਪੰਜਾਬ ਦੀ ਜਵਾਨੀ ਉਪਰ | ਲੀਡਰ ਤਾ ਗੱਬਰੂਆਂ ਨੂੰ ਮੂਲੀ-ਗੋਂਗਲੁਆ ਵਾਂਗੂ ਵਰਤਦੇ ਨੇ | ਜਿਸ ਕੋਲੋਂ ਵੀ ਕੈਨੇਡਾ ਅਮਰੀਕਾ ਨਿਕਲ ਹੁੰਦਾ ਆ ਜਾਓ | ਪੰਜਾਬ ਦਾ ਸੁਧਾਰ ਮੁਸ਼ਕਿਲ ਲਗਦਾ ||
@sukhirandhawa3723
@sukhirandhawa3723 2 года назад
J kal nu Canada 🇨🇦 alea ne chitr kich lya fr kite bjo ge
@ਹੈਰੀਸੰਧੂ
@ਹੈਰੀਸੰਧੂ 2 года назад
@@sukhirandhawa3723 ਵੀਰ ਫੁੱਦੂਆਂ ਨੂੰ ਤਾ ਹਰ ਦੇਸ਼ ਵਿਚ ਪੈਂਦੇ ਨੇ | ਰਹਿਣਾ ਵੀ ਆਉਣਾ ਚਾਹੀਦਾ |
@ashokdusad2956
@ashokdusad2956 7 месяцев назад
ਦੇਸ਼ ਨੂੰ ਚਲਾਉਣ ਵਾਲੇ ਤਕੜੇ ਬੁਧੀਜੀਵੀਆਂ ਨਾਲ ਪ੍ਰੋਗਰਾਮ ਵਧੀਆ ਹੈ
@bhadursingh2272
@bhadursingh2272 2 года назад
ਯਾਦਵਿੰਦਰ ਇਹੋ ਜਿਹੇ ਪ੍ਰੋਗਰਾਮ ਨੋਜਵਾਨ ਲਈ ਸ
@varindersohivarindersohi4342
@varindersohivarindersohi4342 2 года назад
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ
@sukhidhillon4841
@sukhidhillon4841 2 года назад
Baljit parmar legend Salute a sir tuhanu
@harkanwarsandhu6826
@harkanwarsandhu6826 2 года назад
Dear yadvinder ji u r doing a great job inthe history of independent India u know the designs of the politicians . How the politicians 'police and system use them ? We admire your guts God bless u .regards.
@bhadursingh2272
@bhadursingh2272 2 года назад
ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@JarnailSingh-ms1xz
@JarnailSingh-ms1xz 2 года назад
ਇਹ ਸਿਸਟਮ ਸਜਾ ਯਾਫਤਾ ਵਿਅਕਤੀ ਨੂੰ ਜਿਊਣ ਨਹੀਂ ਦਿੰਦਾ ਹਾਲਾਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਉਪਰਲੀਆਂ ਅਦਾਲਤਾਂ ਵਿੱਚੋਂ ਬਾਇਜਤ ਬਰੀ ਵੀ ਹੋ ਜਾਂਦੇ ਹਨ ਪਰ ਓਦੋਂ ਤਕ ਉਸ ਵਿਅਕਤੀ ਦਾ ਸਭ ਕੁਝ ਬਰਬਾਦ ਹੋ ਚੁੱਕਾ ਹੁੰਦਾ ਹੈ ਕਿਉਂਕਿ ਸਜਾਯਾਫਤਾ ਵਿਅਕਤੀ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਨਾ ਹੀ ਉਸ ਦਾ ਪਾਸਪੋਰਟ ਬਣ ਸਕਦਾ ਅਤੇ ਨਾਂ ਹੀ ਉਹ ਵਿਅਕਤੀ ਕੋਈ ਚੋਣ ਲੜ ਸਕਦਾ ਹੈ ਭਾਵੇਂ ਹੀ ਉਹ ਵਿਅਕਤੀ ਜਮਾਨਤ ਤੇ ਜੇਲ ਤੋਂ ਬਾਹਰ ਵੀ ਹੋਵੇ ਪਾਸਪੋਰਟ ਨਾਂ ਹੋਣ ਕਰਕੇ ਉਹ ਬਾਹਰ ਵਿਦੇਸ਼ ਵੀ ਨਹੀਂ ਜਾ ਸਕਦਾ ਉਸ ਦੀ ਜਿੰਦਗੀ ਜਿਉਂਦੇ ਜੀਅ ਨਰਕ ਬਣ ਜਾਂਦੀ ਹੈ ਇਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨਾ ਚਿਰ ਸਭ ਤੋਂ ਉਪਰਲੀ ਅਦਾਲਤ ਭਾਵ ਸੁਪਰੀਮ ਕੋਰਟ ਵੱਲੋਂ ਸਜਾ ਦੀ ਮੋਹਰ ਨਹੀਂ ਲਗਾਈ ਜਾਂਦੀ ਓਦੋਂ ਤੱਕ ਉਸ ਵਿਅਕਤੀ ਦੇ ਸਾਰੇ ਹੱਕ ਬਹਾਲ ਰਹਿਣੇ ਚਾਹੀਦੇ ਹਨ
@jagdeepchahal7325
@jagdeepchahal7325 8 месяцев назад
ਪੰਜਾਬ ਦੇ ਲੀਡਰ ਹੀ ਪੰਜਾਬ ਦੇ ਪੁੱਤਾਂ ਨੂੰ ਮਰਵਾ ਦਿੰਦਾ ਨੇ
@SandeepSingh-by5jc
@SandeepSingh-by5jc 2 года назад
Very good Veer ji waheguro ji mehr Karna sade Punjab te
@SarbjitSingh-sy8mb
@SarbjitSingh-sy8mb 2 года назад
ये बिना कपड़ो वाली सेलफी ishtiaharbazi चैनल क्यों नही रोकते, तुरंत रोक लगाई जाय और चैनल डिसबैंड करो।
@KuldeepSingh-my6vx
@KuldeepSingh-my6vx 2 года назад
Gud talk about the gangster squad
@avtarbrar2275
@avtarbrar2275 2 года назад
ਬਹੁਤ ਵਧੀਆ ਬਾਈ ਯਾਦਵਿੰਦਰ
@kumarrishi8254
@kumarrishi8254 2 года назад
Right मिट्ठ veer सही बोल रहे हो
@ksgillz
@ksgillz 2 года назад
childhood trauma is real cause of the bad path. trained your kids to be a good person and forgiving
@manjotbrar7636
@manjotbrar7636 2 года назад
Baljit parmar is a legend, A guy with a tons of real information with a Mafia.
@amriksingh9543
@amriksingh9543 2 года назад
ਯਾਦਵਿੰਦਰ ਜੀ ਚੋਰਾਂ ਨਾਲ ਕੁਤੀ ਰਲੀ ਹੋਈ ਆ।ਸਵਾਲ ਤਾਂ ਇਹ ਹੈ ਜੀ ਕੁਤੀ ਅਤੇ ਚੋਰਾਂ ਨੂੰ ਅਲੱਗ ਕਿਵੇਂ ਕੀਤਾ ਜਿਵੇ।
@ghumanjatt6716
@ghumanjatt6716 2 года назад
ਕਾਲਾ ਤੇ ਅੱਜ ਵੀ ਬਾਦਲ ਦੀ ਸਪੋਟ ਕਰਦਾ ਏ ਪਾਰਟੀ ਵਿਚ ਹੈ
@sunilsirsa4386
@sunilsirsa4386 2 года назад
ਬੰਬੇ ਪੁਲਸ ਨੇ 195 ਐਨਕਾਉਂਟਰ ਕਰ ਕੇ ਤੇ 3200 ਗ੍ਰਿਫ਼ਤਾਰ ਕਰ ਕੇ ਗੈਂਗਵਾਰ ਖਤਮ ਕਰ ਦਿੱਤਾ। ਪਰ ਪੰਜਾਬ 'ਚ ਜੇ ਕਿਤੇ ਇੱਕ ਐਨਕਾਉਂਟਰ ਕਰ ਦਿੱਤਾ ਤਾਂ ਹਾਹਾਕਾਰ ਮੱਚ ਜਾਣੀ ਐ!
@OGSandhu92
@OGSandhu92 2 года назад
Good reporting
@hardeepgrewal3331
@hardeepgrewal3331 2 года назад
ਯਾਦਵਿੰਦਰ ਜੀ ਜਰਨਲਿਜ਼ਮ ਦੀ ਗੱਲ ਨਾ ਕਰੋ ਕੱਲ ਤੁਸੀਂ ਵੀ ਕੈਮਰਾ ਚੱਕ ਕੇ ਲਾਰਿਸ ਬਿਸਨੋਈ ਦੀ ਗੱਡੀ ਮਗਰ ਭੌਕਦੇ ਫਿਰਦੇ ਸੀ, ਸੱਜੇ ਦੱਤ ਵੀ ਮੂਸੇ ਪਿੰਡ ਤੁਸੀ ਹੀ ਲਿਆਂਦਾ ਸੀ। ਬੱਸ ਕਰ ਯਾਰ ਤੇਰੇ ਤੇ ਹੁਣ ਵਿਸ਼ਵਾਸ ਨਹੀਂ ਰਿਹਾ।
@lovedeepsingh4364
@lovedeepsingh4364 2 года назад
9⁹9⁹⁹⁹⁹⁹99⁹99⁹9⁹9⁹⁹⁹⁹⁹⁹⁹9
@northsideofficial1923
@northsideofficial1923 2 года назад
Yadwinder te Makkar dono hi hun pehlan jhe ni rahe, Corporate de hatthe charr gye eh dono v
@nsrvlogger1990
@nsrvlogger1990 2 года назад
Yadwinder Ji jdo tusi Kaala Mann kehnde ho ta Ageyo Menu KAALA MAAL sunnda...🤩
@shayari218
@shayari218 2 года назад
Bhut wdia debare, thanks PRO Punjab
@OhiSandhu
@OhiSandhu 2 года назад
Parmar sir the great wow...guests 👌👌👌
@BhupinderSingh-gp6qc
@BhupinderSingh-gp6qc 2 года назад
Parmar Sir Just Awesome
@hloji7953
@hloji7953 7 месяцев назад
ਬਾਈ ਜੇ ਤੁਸੀਂ ਮਾਰਦੇ ਹੋ ਤਾਂ ਲੀਡਰਾਂ ਦੇ ਮੁੰਡੇ ਵੀ ਮਾਰਓ ਬੱਸ🚌 ਇਸ ਤੋਂ ਅੱਗੇ ਕੁਝ ਨਹੀਂ
@leelasingh3223
@leelasingh3223 2 года назад
ਗੁਰਬਾਣੀ ਹੀ ਸਿਖਿਆ ਦੇ ਸਕਦੀ ਹੈ ਨਹੀਂ ਹੈ ਮੱਛੀ ਪੱਤਣ ਚਟ ਕੇ ਮੁੜਦੀ ਆ
@gurmeetbathan7990
@gurmeetbathan7990 2 года назад
ਪਟਿਆਲਾ ਚ ਕਾਂਗਰਸ ਰਾਜ ਵੇਲੇ ਐਸ ਐਚ ਓ ਅਤੇ ਐਂਟੀ ਸੋਸਲ ਐਲੀਮੈਂਟ ਇੱਕ ਐਮ ਐਲ ਏ ਦੀ ਸਹਿ ਤੇ ਹਰ ਰੋਜ਼ ਸ਼ਾਮ ਨੂੰ ਇਕੱਠੇ ਹੁੰਦੇ ਸਨ।
@hardeepsinghmakoli435
@hardeepsinghmakoli435 2 года назад
Yadavinder Veer Jee - Thank you for organizing these deep and insightful debates. I've been depressed after Sidhu's assassination like everyone else. But these debates are helping me understand the real issue. Thank you again. God bless!!
@gurjitsingh8378
@gurjitsingh8378 2 года назад
Ppppp0ppppp0pppppp0pppppp0p0p0ppppppppppppp0lpppp0p00pppppppppppppppplpplppp00pppppp0ppppplppppppppp0lpppl
@gurjitsingh8378
@gurjitsingh8378 2 года назад
Pppllplpp
@gurjitsingh8378
@gurjitsingh8378 2 года назад
Pppppl0plpllppppppppppppppppppppp
@gurjitsingh8378
@gurjitsingh8378 2 года назад
Pppp0plpppplpppppppppp
@gurjitsingh8378
@gurjitsingh8378 2 года назад
Ppp
@vakhrekaraj9948
@vakhrekaraj9948 2 года назад
Good debate
@rajinderbling7022
@rajinderbling7022 2 года назад
🙏🙏🙏🙏🙏parmatma Meher kre sab nu shi raste te chalan da bal bakhshe
@AmanpreetSingh-1988
@AmanpreetSingh-1988 2 года назад
Yaadwinder sir you are att journalist
@1sukhasidhu
@1sukhasidhu 2 года назад
college wich pardngya band hunya chadyia
@GurpreetSingh-ui9xt
@GurpreetSingh-ui9xt 2 года назад
ਲੱਖਾਂ ਸਿਧਾਨ ਜ਼ਿੰਦਾਬਾਦ
@preetjatt4009
@preetjatt4009 2 года назад
ਯਾਦਵਿਦਰਾਂ ਪੈਂਲ਼ਾਂ ਦੈਹਵੱਪਾਰੀ ਦੀ ਵੀ ਦੱਸ਼ਦੈਂ ਸ਼ੱਧਾਂਣਾਂ ਦੀ ਬੱੜੀ ਗੱਲ਼ਕੱਰਨੰ ਢਿੱਆਂ ਇੱਆਂ
@karanbhangu8638
@karanbhangu8638 2 года назад
Good job veer g
@ਜਿੰਦਾਠੀਕਰੀਵਾਲਾ88
Sahi gall y kale y
@Ravi-vj6fm
@Ravi-vj6fm 2 года назад
V good programe
@ruhani2148
@ruhani2148 2 года назад
ਸੁਖਦੇਵ ਢੀਂਡਸਾ ਬਾਦਲਾਂ ਨਾਲ਼ੋਂ ਵੀ ਦੋ ਕਦਮ ਅੱਗੇ ਏ। ਬਹੁਤ ਚਲਾਕ ਤੇ ਖ਼ਤਰਨਾਕ
@sarbjeetsingh8729
@sarbjeetsingh8729 2 года назад
Good news chanel pro punjab tv
@harjeetsandhu821
@harjeetsandhu821 2 года назад
Yes
@bhupindersandhu5373
@bhupindersandhu5373 2 года назад
Waheguru ji
@BhupinderSingh-gp6qc
@BhupinderSingh-gp6qc 2 года назад
Waheguruji Waheguruji 🙏
@harparkashkaur8323
@harparkashkaur8323 2 года назад
Very good program Iho jihe program punjab da koi n koi hal kadh sakde ne
@hardeepsinghmakoli435
@hardeepsinghmakoli435 2 года назад
Bilkul sahi
@ParamjitSingh-sl6xm
@ParamjitSingh-sl6xm 2 года назад
Good patarkar
@kamaldhindsa8953
@kamaldhindsa8953 2 года назад
ਬਹੁਤ ਵਧੀਆ ਡਬੇਟ
@balveersingh6429
@balveersingh6429 2 года назад
Sab da sistam jumedar he
@sukhidhillon4841
@sukhidhillon4841 2 года назад
Bahut vdia effort a tuhadi sir
@OhiSandhu
@OhiSandhu 2 года назад
Carry on debate show on regular basis...good show Bs don't put ur opinions instead words, as u always want to..we know u r very knowledgeable..but debate is just for listening guests..thnx sir
@harmeshmanavadvocate2639
@harmeshmanavadvocate2639 2 года назад
No Brother. Yadwinder's comments are also very important.
@amriksingh9543
@amriksingh9543 2 года назад
ਯਾਦਵਿੰਦਰ ਜੀ ਕੰਮ ਤਾਂ ਮਿਲਦਾ ਨਹੀਂ।ਹੁਣ T.O.D ਉਹ ਵੀ ਫੌਜ ਦੇ ਵਿਚ।ਕੁਝ ਤਾਂ ਸੈਂਟਰ ਸਰਕਾਰ ਸੋਚੇ ।
@axisbank1057
@axisbank1057 2 года назад
Kya baat a vere
@sarbjeetsingh8729
@sarbjeetsingh8729 2 года назад
Good debeat yadwinder
@hhdnssndndnshsjs1563
@hhdnssndndnshsjs1563 2 года назад
Nice bro
@amansandhu775
@amansandhu775 2 года назад
Lakha bai salute you From majhe wale
@satnamsinghdhaliwaldhaliwa5558
@satnamsinghdhaliwaldhaliwa5558 2 года назад
Very nice 👌 👍 👏
@vikramv6681
@vikramv6681 2 года назад
Baljit parmar is a real legend
@drkuldipsingh1400
@drkuldipsingh1400 2 года назад
Politicians and police nexus is destroying punjab Youths ...
@harmeshmanavadvocate2639
@harmeshmanavadvocate2639 2 года назад
Also corrupt capitalists.
@drkuldipsingh1400
@drkuldipsingh1400 2 года назад
@@harmeshmanavadvocate2639 capitalism uses both police and politicians... .....NOW A DAYS HONEST PEOPLE ARE CALKED CASES OF DEPRESSION
@anmoldhillon77
@anmoldhillon77 2 года назад
When Parmar saab speaks everybody listen
@ManjitKaur-wg5kt
@ManjitKaur-wg5kt 2 года назад
Ajkl de bcheo eh program jaroor suno te dekho,jra thande dimaa naal socho.
@freefiregaming-sj6fg
@freefiregaming-sj6fg 2 года назад
Lakha sidhana
@ShamsherSingh-uv8ts
@ShamsherSingh-uv8ts 2 года назад
Maharashtra vich kive Khatam hoya
@kuldeepsingh-sh2pn
@kuldeepsingh-sh2pn 2 года назад
Yadwinder veer good reporter👍
@zaildarcheema106
@zaildarcheema106 2 года назад
ਯਾਦਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਵੀਰ ਜੀ
@preetjatt4009
@preetjatt4009 2 года назад
ਯਾਂਦਬਿਨੰਦਰਾਂ ਦੀਪੱ ਪੁੱਤ ਤਾਂ ਲ਼ਿੱਡਰ ਤਾਂ ਨਿੱ ਬੱਣਨੰ ਢਿੱਆਂ ਹੀ ਦੀਂਪ ਸ਼ਿੱਦੂ ਦਾਂ ਵੱਰਨੰਨੱ ਕੱਰਨੰ ਢਿੱਆਂ ਵਾਂ ਔਂਨੰਦੀਂ। ਕਿੱਹੈਂ। ਨੀਂ ਕਿੱਮਤ ਪਾਂਈਂ ਸ਼ਾਂਰੈਂ ਰੱਪੌਂਟਰ ਤਾਂ ਦੱਸ਼ਦੈਂਣੱ ਭਾਂਊਂ ਜ਼ੀ ਮੈਂ ਬੱਲ਼ਜ਼ੀਤੱ ਪੱਰਮਾਰ ਦਾਂ ਬਹੁਤ ਮਾਂਣ ਸ਼ੱਤਕਾਰ ਕੱਰਦਾਂ ਇੱਆਂ ਯਾਂਦਵਿਦਰਾਂ ਜ਼ਾਂਣਦੈਂ ਪੱਰਮਾਰ ਸ਼ਾਂਬ ਦੀਂ। ਬੱਹੁਤ ਇੱਜ਼ਤ ਕੱਰਦਾਂ ਇੱਆਂ ਪੱਰਮਾਂਰ ਵੱਰਗੈਂ। ਤੂੱਹੀਂ ਨੀਂ ਬੱਣ ਸ਼ੱਕਦੈਂ ਜ਼ਿੱਨਾਂ ਮੱਰਜ਼ੀਂ। ਜੌਂਰੱ। ਲ਼ਾਂਲ਼ੌਂ ਕੈਂੜੀਂ। ਗੱਲ਼ੌਂ ਪੱਰਮਾਂਰ ਦੌਂਗਲ਼ਾਂ ਨੀਂ ਸ਼ੱਮਝਗੈਂ ਇੱਕ ਮੈਂਰਾਂ ਪੱੜੌਂਸ਼ੀਂ ਇੱਆਂ ਨੰਮੈਂ ਜਾਨੰਬਚੌਂਣੱ ਬਾਲ਼ੈਂ ਪੱਰੈਂਸ਼ਰੌਪਟਰ ਬੱਣਗੈਂ ਯਾਂਦਬਿੱਨੰਦਰਾਂ ਐਂਨਾਂ ਦੀ ਵੈਂ ਸ਼ੱਪੌਂਟਰ ਮੱਨੰਤਰੀਂ ਸ਼ੱਨੰਤਰੀਂ ਕੱਰਦੈਂ ਨੈਂ ਪੱਰ ਪੱਰਮਾਂਰ ਵੱਰਗਾਂ ਨੀਂ ਬੱਣਸ਼ੱਕਦਾਂ ਨਾਂ ਰੱਪੌੰਟੱਰ ਯਾਂਦਵਿਦਰਾਂ ਪੱਰਮਾਂਰ ਸ਼ਾਂਬ ਸ਼ੱਨੰਤਰੈਂ ਵਾਂਗੂ ਜ਼ੂੱਸ਼ ਕੱਢਕੈਂ ਰੱਖਦੂੱ ਗਾਂ ਸ਼ੁੱਣਲ਼ਿਆਂ ਪੱਰਮਾਂਰ ਭਾਂਜ਼ੀ ਰੈਂਣਦਿਔਂ ਭਾਂਝੀ ਆਂਪਣੀਂ ਐਂਜ਼ੱ ਬਾਂਹੁਤ
@shivdevsingh3626
@shivdevsingh3626 2 года назад
ਤੁਸੀਂ ਪਹਿਲਾਂ ਸਹੀ ਪੰਜਾਬੀ ਲਿਖਣੀ ਸਿੱਖੋ | ਆਪਣੀ ਮਾਂ ਬੋਲੀ ਸ਼ੁੱਧ ਲਿਖਣੀ ਆਉਣੀ ਚਾਹੀਦੀ ਹੈ |
@hssekhongaming6985
@hssekhongaming6985 2 года назад
ਨੇਸ਼ਨਲ ਮੀਡਿਆ ਵਾਲਾ ਹੀ ਕੰਮ ਚੱਲ ਪਿਆ
@shaktisinghkhatker6311
@shaktisinghkhatker6311 2 года назад
Lakha sidhana bhai nu Bolan da mauka hi nahi ditta bhai ne..bimar nahi gussa aunda e paaji
@ghumanjatt6716
@ghumanjatt6716 2 года назад
ਪੁਸ਼ਪਿੰਦਰ ਤਾਉ ਦਾ ਪਟਿਆਲੇ ਮਹਿੰਦਰਾ ਕਾਲਜ ਚ ਬੜਾ ਨਾਮ ਹੁੰਦਾ ਸੀ
@sarbjitsingh1127
@sarbjitsingh1127 2 года назад
I think media content is also to blame in India. The media content is such that it shows this "gang lifestyle" in such a hype, notoriety, and well-respected style as well.
@indergrewal5449
@indergrewal5449 2 года назад
Parmar g nu jayda time deyo
@BhupinderSingh-gp6qc
@BhupinderSingh-gp6qc 2 года назад
Yes
@vakhrekaraj9948
@vakhrekaraj9948 2 года назад
Yadwinder Veere eho jehia debate koi na koi hall nikal sakda
@Gujjarunity1
@Gujjarunity1 2 года назад
Aap sarkar valeo karwai kro jina de eh naam le rahe f.i.r kro ena leaders te
@simranjitsinghmahal4798
@simranjitsinghmahal4798 2 года назад
Yadwinder sir vet Pharmacist di awaz v chuko
@sukhwantbhullar2852
@sukhwantbhullar2852 2 года назад
These boys didn't tell anything to their parents. The parents are always best friend . Best example is as Mousewalla was very close to his parents. Although parents are illiterate but still have more experience. Bad company attracted them .
@BaldevSingh-fi2sk
@BaldevSingh-fi2sk 2 года назад
Sir thanks for opening debate but sir first guilty is poltics second police third judiciary top of them all mixed each other as water and milk from sur singh
@pritpalsingh8139
@pritpalsingh8139 2 года назад
Sahi keha kalle veer ne same ehna hlaatan vich janda janda bacheya main pta ni kehda karam agge ayeya
@harmeshmanavadvocate2639
@harmeshmanavadvocate2639 2 года назад
Very good.
@rajdeepsroye399
@rajdeepsroye399 2 года назад
Yadwinder ..tau Di interview kro ..
@User-ujodsu
@User-ujodsu 8 месяцев назад
ਕਾਲੇ ਨੂੰ ਪੁਛੋ ਜਿਹੜਾ ਐਪਲ ਦਾ ਫੋਨ ਖੋਹਿਆ ਸੀ ਉਹ ਵੀ ਝੂਠਾ ਪਰਚਾ ਸੀ
@ashokkumar-db2do
@ashokkumar-db2do 2 года назад
Politicians to blame for all this
@mr.khehra8721
@mr.khehra8721 2 года назад
Sanu bachalo 🙏
@narpindersandhu4288
@narpindersandhu4288 2 года назад
yadwinder Singh ji your voice Problem hai
@LovepreetSingh-gb7id
@LovepreetSingh-gb7id 2 года назад
Encounter kardo sab da
@Gujjarunity1
@Gujjarunity1 2 года назад
Rajneta v lena chaida c debate ch akali te congrs vale
@karanvirsingh4658
@karanvirsingh4658 2 года назад
Bolan dena c parmar nu
@freefiregaming-sj6fg
@freefiregaming-sj6fg 2 года назад
Lakha 22
@ShamsherSingh-uv8ts
@ShamsherSingh-uv8ts 2 года назад
Canada vich gangster Kon bnada New York vich Kon bnada films Hollywood movies dekhde youth jhoot na bolo Ina de against firs Pado
@sukhirandhawa3723
@sukhirandhawa3723 2 года назад
Apne app nu bdnam kre jnde aw ee mlag nu khud nu glt nhi mnde
@GurnamSingh-rf4tm
@GurnamSingh-rf4tm 2 года назад
Awaz bahut ghat a rahi hai
@gurkiratkaurnatt7065
@gurkiratkaurnatt7065 2 года назад
ਇੱਕ ਗੱਲ ਚੰਗੀ ਏ ਭਰਾਓ ਤੁਸੀਂ ਕੋਈ ਕਲਾਕਾਰ ਤਾਂ ਨਹੀਂ ਮਾਰਿਆ
@harmeshmanavadvocate2639
@harmeshmanavadvocate2639 2 года назад
Gurkirat kaur Natt, ਭੈਣ ਕੀ ਕਲਾਕਾਰਾਂ ਤੋਂ ਇਲਾਵਾ ਹੋਰਾਂ ਦੇ ਕਤਲਾਂ ਦਾ ਮਾਪਿਆਂ, ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਦੁੱਖ ਨਹੀਂ ਹੁੰਦਾ ? ਹਰੇਕ ਵਿਅਕਤੀ ਦੀ ਕਦਰ ਹੁੰਦੀ ਹੈ।
@maniaujla7813
@maniaujla7813 2 года назад
Sab to vda karan aj chhitta aa nasha bhut jada mehnga pehla apne ghro krda pr jd sare paasse bnd ho jande aa fir paaisse leye eh kuch ve krde aa Te ik ajkl gaganster nu celebrete de tra show krde aa oh ve attractive aa Te sare nalo jada bda hath leaders da aa
@sonydnl1508
@sonydnl1508 2 года назад
Karfu saab
@gurpalsingh1402
@gurpalsingh1402 2 года назад
Kehn da Matlab leedar he gandey aa, leedra krke he sarey galat Kam hundey ne
@sardargurbindersingh8707
@sardargurbindersingh8707 2 года назад
Hanji veer ji bilkul sahi gl hai g eh leedar hi krde ne mahoul kharab.G
@sukhirandhawa3723
@sukhirandhawa3723 2 года назад
@@sardargurbindersingh8707 smazk burea smaz de nl nl he chldea hmsea dunya de kese v kone ch chle jyu
@Ohimunda
@Ohimunda 2 года назад
Moosewala si maut da jimewar media vi aa list shaapi media ne te hun police officers de naam das ke gangsters di help kr rahe tan ke ohna nu threat kar sakan ya maar sakan. Kal nu ke kise officer da nuksaan ho je media jimmewar aa.
@swaimankhatri8899
@swaimankhatri8899 2 года назад
Kala Maan to ab bhi leaderi chahte hain.
@singhsaab6992
@singhsaab6992 2 года назад
Isda matlav ke sikh nasalkhushi chal rahi waheguru ji pls ihna gande leaders nu nath pao ji
@indergrewal5449
@indergrewal5449 2 года назад
Punjab sarkar da cm kon a. Mann Shib ja kajriwal par Kajariwal da hath Punjab de dor a. Bhagwant Mann koi Vi decision Kejriwal Tu Bagair Nahin le sakda. Punjab da hira sidhuo mussa wala de jan challe Gayi
@ikodapasara8143
@ikodapasara8143 2 года назад
ਮੇਰਾ ਤਾਂ ਕਸੂਰ ਕਦੇ ਵੀ ਨੀ , ਕੁੜੀਆਂ ਕੱਪੜੇ ਭੜਕੀਲੇ ਪਾਉਂਦੀਆਂ ਤੇ ਪਿੱਛਾ ਕਰਨਾ ਪੈਂਦਾ ਤਾਂ ਉਨ੍ਹਾਂ ਦਾ ਕਸੂਰ , ਲੀਡਰ ਥਾਪੀ ਦੇ ਦਿੰਦੇ ਤਾਂ ਉਨ੍ਹਾਂ ਦਾ ਕਸੂਰ ਤੇ ਲੋਕ ਪੈਸੇ ਦਿੰਦੇ ਤਾਂ ਉਨ੍ਹਾਂ ਦਾ ਕਸੂਰ ?
@mindushergill2175
@mindushergill2175 2 года назад
ਬਿਲਕੁਲ ਸਹੀ, ਪੰਜਾਬੀ ਮਾਨਸਿਕਤਾ ਕਦੇ ਅਪਦਾ ਕਸੂਰ ਨਹੀਂ ਮੰਨ ਸਕਦੀ। ਹੱਦ ਤਾ ਉਦੋ ਹੁੰਦੀਆ ਜਦੋ ਅਪਦੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਟਹਿਣੇ ਚਵਲ ਵਰਗੇ ਸਾਰਾ ਭਾਂਡਾ ਸਿੰਗਰਾ ਸਿਰ ਭੰਨ ਦਿੰਦੇ ਨੇ। ਤੇ ਅਸੀ ਵਾਹ ਵਾਹੀ ਚ ਲੱਗੇ ਰਹਿਣੇਆ। ਭੈਣਚੋ ਸਮਝਦੇ ਈ ਨੀ ਵੀ criminal mantallity ਹੁੰਦੀ ਕੀ ਆ
@ikodapasara8143
@ikodapasara8143 2 года назад
@@mindushergill2175 ਹਾਲੇ ਇਨਸਾਨੀ mental ਬਾਰੇ ਤਾਂ ਗੱਲ ਹੀ ਸ਼ੁਰੂ ਨੀ ਕੀਤੀ ਪੰਜਾਬੀ ਨੇ ! Mental health ਦੀ ਗੱਲ ਕਰਨ ਵਾਲੇ ਨੂੰ ਤਾਂ ਹਾਲੇ mental ਨੀ ਕਹਿੰਦਾ ਪੰਜਾਬੀ ?
@sukhibinner6238
@sukhibinner6238 2 года назад
Kala Dahnula de interwe karo jadwider, g fer sachi da pita lago
@singhsaab6992
@singhsaab6992 2 года назад
Neta te police parshashan mawa de putt marwa riha.
Далее
ИСТОРИЯ ПРО ШТАНЫ #shorts
00:32
Просмотров 321 тыс.
DEMONS ARE ATTACKING BRAWL STARS!!!
09:08
Просмотров 13 млн