Тёмный

ਲੈਟਰ ਨਾਲੋਂ ਅੱਧੇ ਖਰਚੇ ਚ ਪਾਓ ਘਰ ਦੀ ਛੱਤ 

Guri Gharangna
Подписаться 229 тыс.
Просмотров 640 тыс.
50% 1

ਲੈਟਰ ਨਾਲੋਂ ਅੱਧੇ ਖਰਚੇ ਚ ਪਾਓ ਘਰ ਦੀ ਛੱਤ
#housedesign2023
#modernhouse
#lowcost
𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈
guri,guri gharangna,guri gharangna all video,नया घर कैसे बनाए,न्यू हाउस,न्यू हाउस डिजाइन,न्यू हाउस वीडियो,modern house design,modern house design low budget,tile design ideas,tile design drawing,roof design ideas,roof designs for houses,low cost house construction methods,low cost house design,low budget best home,low budget best house,best design,construction site,construction worker,construction work

Опубликовано:

 

14 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 223   
@RanjeetSingh-Rana
@RanjeetSingh-Rana Год назад
🥰ਦਿਲ ਖੁਸ਼ ਕੀਤਾ ਵੀਰੇ , ਸਾਡੇ ਲੋਕ ਬਾਹਰੋਂ ਪੈਸਾ ਕਮਾ ਕਮਾ ਕੇ ਐਵੇਂ ਲੈਂਟਰ ਪਾ ਪਾ ਕੇ ਲੁਟਾਈ ਜਾ ਰਹੇ ਨੇ । ਥੱਲੇ ਬੈਠੇ ਦਾਣਿਆਂ ਵਾਂਗੂੰ ਭੁਜਦੇ ਨੇ । ਅਕਲ ਕੋਈ ਨਹੀਂ ਵਰਤਦਾ । 🙏
@nachhattarsingh112
@nachhattarsingh112 Год назад
ਬਹੁਤ ਵਧੀਆ ਕੰਮ ਹੈ ਜੀ ਵਹਿਗੁਰੂ ਤਰੱਕੀ ਬਖਸ਼ੇ
@prabhjotsingh1831
@prabhjotsingh1831 10 месяцев назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਵੀਰ ਨੂੰ ਤਰੱਕੀਆਂ ਬਖਸ਼ਣ , ਕਾਰੋਬਾਰ ਵਿੱਚ ਵਾਧਾ ਕਰਨ ।
@BaljinderSingh-hs1mt
@BaljinderSingh-hs1mt Год назад
ਕੁੱਲ ਮਿਲਾ ਕੇ ਟੀਨਾਂ ਨਾਲੋ ਚੰਗਾ ਸੋਦਾ ਹੈ ,, ਡੰਗਰਾਂ ਆਲਿਆ ਚ ਪਾਉਣ ਨੂੰ ਵੀ ਵਧੀਆ ਹੈ ,ਸੇਕ ਨੀ ਮਾਰਦਾ ਅੰਦਰ
@karmjitsinghgill3323
@karmjitsinghgill3323 Год назад
ਵਧੀਆ 👌
@satnam_bhangu.1915
@satnam_bhangu.1915 Год назад
ਵਧੀਆ ਚੀਜ਼ ਆ ਬਾਈ ਇਹੇ 👍
@maninderkaur5484
@maninderkaur5484 10 месяцев назад
ਵੀਰ ਜੀ ਬਹੁਤ ਵਧੀਆ ਹੈ ਜਿਥੇ ਆਪਾਂ ਨੇ ਟਿਨਾ ਜਾ ਵਾਲੇ ਪਾਉਣੇ ਨੇ ਉਸ ਜਗ੍ਹਾ ਵਿੱਚ ਬਹੁਤ ਫਾਇਦੇਮੰਦ ਹੈ
@harmeshkaur763
@harmeshkaur763 10 месяцев назад
ਬਹੁਤ ਵਧੀਆ ਜਾਣਕਾਰੀ
@jaspalsingh9344
@jaspalsingh9344 Год назад
ਵੱਡੀ ਪਲੇਟ 4 ਬਾਈ 2 ਦੀ ਕਿਨੇ ਰੂਪੇ ਫੁੱਟ ਆ ਬਾਈ
@ramanmaan5317
@ramanmaan5317 4 месяца назад
ਬਹੁਤ ਵਧੀਆ ਸਲੇਟਾਂ ਨੇ ੱਵੀਰਾ।ਦੀ। ਗੱਲ ਵਾਤ। ਬਹੁਤ ਵਧੀਆ ਜੀ
@talwindersingh4332
@talwindersingh4332 Год назад
ਜਲੰਧਰ ਤੇ ਅੰਮ੍ਰਿਤਸਰ ਸਾਹਿਬ ਦੀ ਪਹੁੰਚ ਕਿੰਨੇ ਚ ਪੈਜੂ??????
@sunnymajara
@sunnymajara Год назад
Bhut vadia ਕੰਮ brother
@gurdevsingh7824
@gurdevsingh7824 Год назад
ਵੀਰ ਜੀ ਸਤਿ ਸ੍ਰੀ ਅਕਾਲ ਜੀ ਬੋਹਤ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਪਰਿਵਾਰ ਤੇ ਬਾਈ ਜੀ ਛਤ ਵਾਲੀ ਟਾਇਲ ਬੋਹਤ ਵਧੀਆ ਲੱਗੀ ਜਦ ਲੋੜ ਪਈ ਫੇਰ ਬਾਈ ਜੀ ਦੇ ਦਰਸ਼ਨ ਕਰਨ ਲਈ ਜਰੂਰ ਪੁਹਚਾਗੇ ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਪੰਜਾਬ ਬਾਈ ਜੀ ਦਾ ਸਾਰਾ ਕੰਮ ਬੋਹਤ ਵਧੀਆ ਲਗਿਆ ਜੀ
@butasingh8893
@butasingh8893 Год назад
ਬਾਈ ਜੀ ਲੈਟਰ ਲੈਟਰ ਦੀ ਮਜਬੂਤੀ ਆ ਸਰੀਆ ਦੀ ਡੱਬੀ ਚਾਹੈ ਦਸ ਬਾਈ ਦਸ ਦੀ ਕਰਲੋ ਫਿਰ ਲੈਟਰ ਦੀ ਮਜਬੂਤੀ ਆ ਮੇਰੀ ਤਾਂ ਇਹ ਰਾਇ ਆ ਇਹਨਾਂ ਟੈਲਾ ਨਾਲੋਂ ਲੈਟਰ ਪਾ ਲਵੋ ਲੈਟਰ ਲੈਟਰ ਆ। ਕਿਥੇ ਕੁੱਪ ਵਾਲੀਆਂ ਤਾਰਾ ਕਿਥੇ ਤਿੰਨ ਸੂਤ ਸਰੀਆ ਮਕਾਨ ਜ਼ਿੰਦਗੀ ਵਿਚ ਬੰਦੇ ਇੱਕ ਵਾਰ ਬਣਾਉਣਾ
@amandeep_3661
@amandeep_3661 11 месяцев назад
Shi gal a veer j kise ne uper koi chubara vgera pauna ho v pe jau esne ena Bajan ni chlna
@jagdishsingh9965
@jagdishsingh9965 Год назад
ਪੱਤਰਕਾਰ ਨੇ ਵਧੀਆ ਸਵਾਲ ਜਵਾਬ ਕੀਤੇ ਹਨ,
@kulwindersinghsekhon8045
@kulwindersinghsekhon8045 Год назад
ਬਹੁਤ ਵੱਧੀਆ ਕੰਮ ਜੀ ਆਪਾ ਜੀ ਚਾਦਰਾਂ ਪਾਈਆਂ ਪੱਸ਼ੂਆਂ ਲਈ।ਹੁਣ ਵੀਰ ਇਹ ਪਾਉਣੀਆਂ ਹੀ ਪਾਉਣੀਆਂ ਵੀਰ ਕੱਲੇ ਗਾਡਰ ਹੀ ਚਾਹੀਦੇ ਹਨ।ਬਾਲਿਆ ਦੀ ਲੋੜ ਤਾ ਨਹੀ ਜੀ।ਕਮਿੰਟ ਵਿੱਚ ਦੱਸਿਓ ਜੀ ਕਿਰਪਾ ਕੱਰਕੇ ਕੰਮ ਫੇਰ ਛੇੜਾਂ ਗੇ ਜੀ। ਲੰਬੀ ਪਲੇਟ ਕੱਲੀ ਗਾਡਰ ਤੇ ਆ ਜਾਉ ਇਹ ਪੱਤਾ ਕੱਰਨਾ ਬਹੁਤ ਵੱਧੀਆ ਚੀਜ ਸੋਨਾ ਕੰਮ ਧੰਨਵਾਦ ਜੀ 🙏🏾👍🏿
@natt7484
@natt7484 Год назад
ਕੱਲੀ ਪਲੇਟ
@sampurangrewal5740
@sampurangrewal5740 Год назад
ਪਲੇਟਾਂ ਤਾਂ ਮਜ਼ਬੂਤ ਨੇ ,ਪਰ ਜਿਹੜੇ ਸੱਤ ਬੰਦੇ ਉੱਪਰ ਚੜ੍ਹੇ ਨੇ ਉੱਨਾਂ ਵਿੱਚੋਂ ਬਾਹਰਲੇ ਚਾਰ ਦਾ ਵਜ਼ਨ ਪਲੇਟ ਉੱਪਰ ਨਹੀਂ ,ਪਲੇਟ ਹੇਠਲੀਆਂ ਇੱਟਾਂ ਤੇ ਹੈ,ਜੇਕਰ ਸੱਤ ਦੀ ਥਾਂ ਤਿੰਨ ਬੰਦਿਆਂ ਦਾ ਵਜ਼ਨ ਪਲੇਟ ਦੇ ਸੈਂਟਰ/ਵਿਚਕਾਰ ਪਾਇਆ ਜਾਵੇ ,ਫਿਰ ਮਜ਼ਬੂਤੀ ਦੀ ਸਹੀ ਪਰਖ ਹੋਵੇਗੀ।
@nikasingh-cp2yl
@nikasingh-cp2yl Год назад
Shi gl aa y
@sampurangrewal5740
@sampurangrewal5740 Год назад
@@nikasingh-cp2yl ਨਾਲੇ ਯਾਰ ਬਾਹਰ ਇੱਟਾਂ ਰੱਖਣ ਨਾਲ ਪਲੇਟ ਦੀ ਲੰਬਾਈ ਤਿੰਨ ਫੁੱਟ ਤੋਂ ਵੀ ਘੱਟ ਰਹਿ ਗਈ।
@kuldeep1820
@kuldeep1820 Год назад
Sahi gall aa bai tu othe ja k video bna k lya yr saanu v ta sach pta lgge
@sampurangrewal5740
@sampurangrewal5740 Год назад
@@kuldeep1820 bai plates ta binashak Mazdoor ne, but plates utte 7-8 bande Charhan da dikhava .
@jagjitsidhu3354
@jagjitsidhu3354 10 месяцев назад
​@@sampurangrewal5740ਐ
@jaskarandas8351
@jaskarandas8351 Год назад
Bhut vdiya jugar ha
@gurmeetbawa5053
@gurmeetbawa5053 Год назад
ਬਾਈ ਗੁਰੀ ਬਚਾ ਤੇ ਤੇਰੀ ਆ ਵੀਡੀਓ ਨੇ ਜਿਉਦਾ ਰਹਿ ਬਾਈ
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jashpalsingh1875
@jashpalsingh1875 Год назад
ਵਧੀਆ ਉਪਰਾਲਾ ਹੈ ❤❤
@BalwinderSingh-nf8ly
@BalwinderSingh-nf8ly Год назад
ਪੰਜ ਜਣੇ ਚੜੇ ਸੀ ਕਿਉਂਕਿ ਦੋ ਦਾ ਤਾਂ ਇੱਟਾਂ ਤੇ ਭਾਰ ਸੀ
@middleclass66
@middleclass66 Год назад
Nice
@englishmantarschool9907
@englishmantarschool9907 Год назад
Bhut bdia dangar te khet wale kamre lyi 👍
@varan9955
@varan9955 10 месяцев назад
normal slab nalo kina rate te durabilty da farak paoga? 100 sqft pichey?
@amriksinghamrikdhillon8949
@amriksinghamrikdhillon8949 Год назад
Good job 👌
@gouravkumar7611
@gouravkumar7611 Год назад
Bhai iske upper floor dal skte hai kya
@Speedagriculture
@Speedagriculture Год назад
ਬੋਹਤ ਵਧੀਆ ਪਲੇਟ ਨੇ ਮੈ ਖੁਦ ਪਾਇਆ ਨੇ ਘਰ ਇੱਕ ਨੰਬਰ ਚੀਜ ਐ 👌👌👌👌👌👌
@budhparkash7279
@budhparkash7279 Год назад
Vr ji majbuti kive a
@sonum.singhpuria1436
@sonum.singhpuria1436 Год назад
Hor ki ki lagda ehde naal
@surjitsingh6788
@surjitsingh6788 10 месяцев назад
Rate ki
@pushwindersingh5886
@pushwindersingh5886 7 месяцев назад
bai no. send kr skde oo ji avda
@pushwindersingh5886
@pushwindersingh5886 7 месяцев назад
no. bhejo ji avda
@jaspalsingh3444
@jaspalsingh3444 Год назад
ਕਂਮ ਚਲਾਉਣ ਲਈ ਸਹੀ ਹੈ, ਪੁਖਤਾ ਕੰਮ ਨਹੀਂ, ਜੇਕਰ ਉਪਰ ਟਾਇਲ ਨਹੀਂ ਲਗੀ ਤਾਂ ਖਤਂਮ,
@abhijotbhatoa1922
@abhijotbhatoa1922 11 месяцев назад
sir is material nal ki asi basement bna sakde haan
@rajpaltiwana9249
@rajpaltiwana9249 Год назад
Good
@rajkumar-tf9qg
@rajkumar-tf9qg Год назад
V nice 👌
@yaardeepewalton6192
@yaardeepewalton6192 Год назад
ਵੀਰ ਜੀ ਸਤਿਸ੍ਰਰੀ‌‌ ਅਕਾਲ ਜੀ ਮੈਂ ਪਰਮਜੀਤ ਕੌਰ ਸਲਤਾਨਪੁਰ ਲੋਧੀ ਤੋ ਹਾਂ ਵੀਰ ਜੀ ਸੱਤ ਤੇ ਟਿਈਲਾ ਦੀ ਥਾਂ ਵੀ ਲਾ ਸਕਦੇ ਹਾਂ 12ਸਿਕੜੇ ਸੱਤ ਹੈਂ ਤਾਂ ਕਿੰਨਾ ਖ਼ਰਚਾ ਆਓ ਗਾ ਜੀ
@manpreetsandhu7459
@manpreetsandhu7459 Год назад
Sat sari akal ji je tusi lavi te dasyo ji mai v lagvoni ha ji
@ssisingh
@ssisingh Год назад
Very good
@amandeepsinghsingh3384
@amandeepsinghsingh3384 Год назад
Vir lenter uper apa mity pa k teilan londey ha sikher ki teilan di farsh d tha uper lag jangian
@manpreetsinghmaankb9014
@manpreetsinghmaankb9014 Год назад
💯💯
@sanjeevkumar-ol9zi
@sanjeevkumar-ol9zi Год назад
Very nice
@user-xd4bz9fr2r
@user-xd4bz9fr2r Год назад
Guri Bai lal pathar di video v banao 👍🏻
@Brar-x4x
@Brar-x4x Год назад
@gurbaazctsingh9289
@gurbaazctsingh9289 Год назад
Nice🎉🎉🎉🎉🎉
@navdeepaksharma3487
@navdeepaksharma3487 9 месяцев назад
Congretchulation bhai g good job
@AvnoorSingh-bw6vm
@AvnoorSingh-bw6vm Год назад
Bhi ji tritar Da back tyre sinter che Karo ji tyre sports da uapr hai thoda hor mur nu Karo ji far 80 parsint tutan da shans ha Ji
@harpalsingh3039
@harpalsingh3039 Год назад
Starting ch kehnda mazbooti wala ta warka paad do 😊😊😊😅😅😅
@Amarjitsingh-dz9lu
@Amarjitsingh-dz9lu 11 месяцев назад
Very nice 👌
@avatarrandhawa5606
@avatarrandhawa5606 Год назад
good
@TARUBALETIAUK
@TARUBALETIAUK 4 месяца назад
Good. Advice
@tajinderpalsingh3312
@tajinderpalsingh3312 Год назад
22 sada Area ch Aye nall pind c 22 badbar mera pind c bro ❤
@arshdeepsinghpannu8701
@arshdeepsinghpannu8701 11 месяцев назад
ਵੀਰ ਜੀ 4×2 ਦੀ ਪਲੇਟ ਦਾ ਰੇਟ ਕੀ ਆ ਅਤੇ 1 ਪਲੇਟ ਦਾ ਵਜਨ ਕਿੰਨਾ । ਮੈਂ ਹਿਸਾਬ ਲਾਉਣਾ ਚਾਹੁੰਨਾ ਕਿ ਟਰੈਕਟਰ ਟਰਾਲੇ ਤੇ ਕਿੰਨੀਆਂ ਜਾ ਸਕਦੀਆਂ
@linconjeet7061
@linconjeet7061 10 месяцев назад
Ki iss naal slanting chatt vi pa sakde han
@ravinderluhaniwal2081
@ravinderluhaniwal2081 Год назад
❤❤❤❤
@JaspalSingh-sx1pp
@JaspalSingh-sx1pp 4 месяца назад
ਟੀਨਾਂ ਨਾਲੋਂ ਚੰਗਾ ਪਰ ਲੈਂਟਰ ਦੇ ਮੁਕਾਬਲੇ ਨਹੀਂ ਕਹਿ ਸਕਦੇ
@gaddiloverspb
@gaddiloverspb Год назад
ਟਰੈਟਰ ਪੂਰਾ ਉਪਰ ਦੀ ਲਗਾਓ
@manmohansingh3524
@manmohansingh3524 10 месяцев назад
❤ nice 👍
@jaspalsinghkular3895
@jaspalsinghkular3895 3 месяца назад
Very good 👍
@BabuBabu-en2qp
@BabuBabu-en2qp Год назад
Good 22 lai k jamange packa
@sukhrajsingh3280
@sukhrajsingh3280 4 месяца назад
Vdia kamm aa ,,teena naalo ty chnga ,,heat bhout maardiya garmi vich ,,ehh vdia lagga bai
@balaknath5000
@balaknath5000 5 месяцев назад
👍👍👍👍👍👍👍👍
@ManjeetSingh-gn5tx
@ManjeetSingh-gn5tx 5 месяцев назад
Y 4.25 futti ik sleb kine di aa menu poltry farm layi chahi. Di aa
@gsgaming8865
@gsgaming8865 Год назад
ਲਾਈਫ ਕਿੰਨੀ ਏਂ ਛੱਤ ਦੀ
@sandhu31wala
@sandhu31wala Год назад
ਪਸੂਆ ਨੂੰ ਸੰਦਾ ਲਈ ਵਧੀਆ ਸਾਡੇ ਹੈ,, ਗਾਡਰ ਮਜਬੂਤ ਚਾਹੀਦਾ ਇਕ ਫੁੱਟ ਚ ਸਾਢੇ4 ਕਿਲੋ ਗਾਡਰ ਚਾਹੀਦਾ
@natt7484
@natt7484 Год назад
ਵੀਰ ਜੀ 14 ਫੁੱਟ ਗਾਰਡ 46 ਕਿੱਲੋ ਦਾ ਤੇ 16 ਫੁੱਟ ਗਾਰਡ 62 ਕਿੱਲੋ ਦਾ ਤੇ 4 ਫੁੱਟ ਦੀ ਪਲੇਟ ਮੈਂ ਆਪ ਤੂੜੀ ਤੇ ਮੱਝਾ ਨੂੰ ਤਿਆਰ ਕੀਤਾ ਮਕਾਨ
@MerryTree-wh9ny
@MerryTree-wh9ny 3 месяца назад
@@natt7484 ਵੀਰ ਕਿੰਨੇ ਦੀ ਪਲੇਟ ਪਈ ਅਹ ਸੋਨੂੰ ?
@DeepKumar-sp5jm
@DeepKumar-sp5jm 5 месяцев назад
Free cast ? used and through no mentinus ligas also
@harwinderkumar2079
@harwinderkumar2079 Год назад
DASUYA ME BHI DELLVERY HAi HOSHIAR PUR district me
@bhadarsingh5753
@bhadarsingh5753 Год назад
22g farm di shed bhani aa koi video pao shed di
@balaknath5000
@balaknath5000 Месяц назад
👍👍👍👍👍👍
@user-nr4lk1if9p
@user-nr4lk1if9p Год назад
ਰੇਟ ਵੀ ਦੱਸ ਲਾਮੀ ਪਲੇਟ ਦਾ
@manoharsinghindian8677
@manoharsinghindian8677 Год назад
Kothi de upar v use kar sakde aa
@manjeet7718
@manjeet7718 Год назад
Lagda bai mamti ch vi set rahu
@GianSingh-ew4co
@GianSingh-ew4co Год назад
ਪਲੇਟ ਦੀ ਮੋਟਾਈ ਕਿੰਨੀ ਹੈ ਵੀਰ ਜੀ
@RajinderSingh00
@RajinderSingh00 Год назад
ਆਪ। ਦੇ। ਚਾਦਰਾਂ। ਕਿਉ। ਪਾਈਆ। ਜੀ
@KuldeepSingh-mn4bn
@KuldeepSingh-mn4bn Год назад
Vera ji chadar ta pai ha k pala tild bandi c fer bad ch big tile shru kiti
@SandeepKaur-vr9vo
@SandeepKaur-vr9vo Год назад
Veere asi ajj ton 20 sal Phila da paya hoya hai ehh paleta tut jandia ne
@RealestateNHproperty3690
@RealestateNHproperty3690 3 месяца назад
Nice very nice bro 💕💞💞 best ❤❤❤❤❤❤❤❤❤
@Bricks_Pasla
@Bricks_Pasla Год назад
Bai ji ik plate da weight kina hunda hai
@RajanSingh-cb7ow
@RajanSingh-cb7ow 19 дней назад
Ye up m bhi mil sakti hai kya
@shindadhaliwal3982
@shindadhaliwal3982 Год назад
Veer main bai kolo plate laye c , 1000scare foot laye , bhut wadhia bande a bhut wadhia plate a , solid bhut a plate
@paanchaab
@paanchaab Год назад
Kinna kharcha aya jee
@gurpalsinghkaler6622
@gurpalsinghkaler6622 9 месяцев назад
Sar khet me LAGANE VALA PILLAR KA SIZE KAYA HAI AND RATE
@BLINKxARMY02
@BLINKxARMY02 Год назад
65 ,. ਬਾਈ ਜੀ ਗਾਡਰ 60ਕਿਲੋਦਾਹੋਵੇ
@MLMGyanmlm
@MLMGyanmlm Год назад
Ehde jod leak hono koun htauga
@Ashwanikumar-to2jz
@Ashwanikumar-to2jz Год назад
bro bnde nal ne lgaun lyi
@JagtarSingh-fv8tw
@JagtarSingh-fv8tw Год назад
ਟਰੈਕਟਰ ਪੂਰਾ ਨਹੀਂ ਲੰਘਾਇਆ, ਵੱਡੇ ਟਾਇਰ ਵਿਚਕਾਰ ਨਹੀਂ ਸਨ
@kuljeetsingh3771
@kuljeetsingh3771 Год назад
Sahi gal
@monty22.
@monty22. 4 месяца назад
Sahi gal hai
@starxbgmi475.
@starxbgmi475. Год назад
Veer ji eh Bhatinde ch nhi K Barnala
@gurmanmander2650
@gurmanmander2650 Год назад
Vddi plate kini di aa
@sukhveersingh391
@sukhveersingh391 11 месяцев назад
Upar ki pawa ge ede
@narpindermangat6069
@narpindermangat6069 Год назад
bai ajj to 30 saal pehla bhua g hona ne payia c oh de truck chalde c laike pata ni kitho aye c hun tak poora vadia va oh red colour dia ne
@gurbajsingh5485
@gurbajsingh5485 Год назад
PriCe foot kina hi
@karamjeetchahal4630
@karamjeetchahal4630 Год назад
Bai ਗਾਡਰ ਕਿੰਨੇ ਕਿਲੋ ਦਾ ਹੋਣਾ ਚਾਹਿਦੇ
@NarinderSingh-um4yt
@NarinderSingh-um4yt Год назад
Chhatt wich bijli de pipe kithe paune han,pakhe kithe laune han,gadran nal show kharab ho jayegi
@RVC08
@RVC08 Месяц назад
ਇਹ ਉਹਦੇ ਲਈ ਹੈ ਜਿਸ ਲੋੜਵੰਦ ਨੂੰ ਪੈਸੇ ਦੀ ਕਮੀ ਹੈ..ਜਿਸਨੇ ਕਰਨੇ ਹੀ ਚੋਜ ਨੇ ਉਹ ਲੈਂਟਰ ਹੀ ਪਾਉਂਦਾ …
@HarmanSingh-rm8st
@HarmanSingh-rm8st Год назад
Price plate da
@jasjeetsinghpannu2664
@jasjeetsinghpannu2664 Год назад
13:25 minute te 22 ne gaal kaddi honi aa 😂
@GurpreetKaur-lx9tp
@GurpreetKaur-lx9tp Год назад
👌🙏🇩🇪
@kartikjassal2
@kartikjassal2 5 месяцев назад
Veere english ch vi title pa deya kro.. thanks ❤ loving your content ❤
@surinderpalkaur8684
@surinderpalkaur8684 Год назад
Ludhiana vich kraia vadhu pei Jana
@gurpreetsinghleel4954
@gurpreetsinghleel4954 6 месяцев назад
11*11 da room tusi keha 11000 ch Par 2 gadar da rate 11000 de bahar hai ja wich ?
@ajaibsinghmansa7063
@ajaibsinghmansa7063 Год назад
Rate
@HarmanSingh-rm8st
@HarmanSingh-rm8st Год назад
Location bhai ji
@pcheekupadda
@pcheekupadda 11 месяцев назад
ਛੱਤ ਉਪਰ ਕਿਮੇਂ ਪਾਉਣੀ ਐ ਬਾਈ ਜਿਹੜਾ ਗੈਪ ਰਹਿ ਜਾਣੈ ਪਲੇਟਾਂ ਚ ਓਦਾ ਕੀ ਬਣੂੰ
@nadeemsiddqui9614
@nadeemsiddqui9614 Год назад
Moti bagh patiala ch jali pave bnde ne ohna de video pao bhut variety hai ohna kol pure Punjab ch sb to vd variety jali di ohna kol hai
@SatnamDhindsa7
@SatnamDhindsa7 Год назад
veer jali kehri jo windows te doors wich pone a
@DilbagSingh-mf3ql
@DilbagSingh-mf3ql Год назад
Patiala v banaode veer ji
@AshokKumar-zb7cd
@AshokKumar-zb7cd Год назад
Plate da gap nu kima joar da ha nahi ta Pani ander bi aa sakta ha
@yashduetshortofficial
@yashduetshortofficial Год назад
Ek dum sahi keha
@davindersingh3573
@davindersingh3573 Год назад
Eno kaho main 12000 dinda han 12_12 di shat pa deve main shade Paya 12_14 da 16000 lagea
@SatnamSingh-yw1zb
@SatnamSingh-yw1zb Месяц назад
How price 4*2 feet
@faqeerkhokhar4103
@faqeerkhokhar4103 Год назад
ਬੁਰਜੀ ਕਿੰਨੇ ਫੁੱਟੀ ਹੈ ਤੇ ਕੀ ਰੇਟ ਹੈ?
Далее
It seems Sonya's choice was obvious! 😅 #cat #cats
00:20
НОВАЯ ПАСХАЛКА В ЯНДЕКСЕ
00:20
Просмотров 1,4 млн