Тёмный

ਲੈ ਲਿਆ ਫੈਸਲਾ! ਬਣੇਗੀ 7 ਮੈਂਬਰੀ ਪ੍ਰੀਜੀਡੀਅਮ ! ਹੋਣਗੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ? Punjab Television 

Punjab Television
Подписаться 318 тыс.
Просмотров 66 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 223   
@112295770
@112295770 5 дней назад
ਸੁਖਬੀਰ ਬਾਦਲ ਬਹੁਤ ਢੀਠ ਹੈ ਪ੍ਰਧਾਨਗੀ ਨਹੀ ਛੱਡ ਰਿਹਾ , ਕੋਈ ਨੈਤਿਕਤਾ ਨਹੀ ਇਸ ਬੰਦੇ ਵਿੱਚ , ਕੋਈ ਲੀਡਰਸ਼ਿਪ ਕੁਆਲਟੀ ਵੀ ਨਹੀ ਹੈ । ਸੁਖਬੀਰ ਪੈਸੇ ਦੇ ਜੋਰ ਤੇ ਵਿਕੀਆ ਜਮੀਰ ਵਾਲੇ ਅਕਾਲੀ ਲੀਡਰਾ ਨੂੰ ਖਰੀਦ ਕੇ ਹੱਥ ਖੜੇ ਕਰਕੇ ਬਿਆਨ ਦਿਵਾ ਰਿਹਾ , ਬਹੁਤ ਸ਼ਰਮ ਦੀ ਗੱਲ ਹੈ ਬਾਦਲ ਪਰਿਵਾਰ ਵਾਸਤੇ । ਅੱਜ ਸਾਡੇ ਵਰਗੇ ਆਮ ਸਿੱਖ ਸ਼ਿ੍ਰੋਮਨੀ ਅਕਾਲੀ ਦਲ ਦੀ ਇਸ ਹਾਲਤ ਤੋ ਬਹੁਤ ਦੁਖੀ ਹਨ ਅਤੇ ਚਾਹੁੰਦੇ ਹਨ ਸ਼੍ਰੀ ਅਕਾਲ ਤਖਤ ਤੋ ਹੁਕਮਨਾਮਾ ਜਾਰੀ ਕੀਤਾ ਜਾਵੇ ਅਤੇ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਹੀ ਅਕਾਲੀ ਦਲ ਬਣਾਇਆ ਜਾਵੇ ਅਤੇ ਉਸਦਾ ਸਾਫ ਸੁਥਰੇ ਅਕਸ ਵਾਲਾ ਪ੍ਰਧਾਨ ਚੁਣਿਆ ਜਾਵੇ।
@HarjinderSingh-eg8hw
@HarjinderSingh-eg8hw 5 дней назад
101%ਸਚ
@Nanakpanthi
@Nanakpanthi 5 дней назад
Badal Pariwar nu apni illegal income te kaliya kartoota de expose hon da dar hai. Ehna de father ne satta di havas ch Punjab da bahut nuksan kita . Insani jaana da nuksan vakhra hai.
@F0RTNIEfor3ver
@F0RTNIEfor3ver 5 дней назад
ਅਕਾਲੀ ਦਲ ਦੀ ਸिਥਤੀ, ਪिਹਲੀ ਕਤਾਰ ਦੇ ਸਾਰੇ ਸੀਨੀਅਰ ਨੇਤਾ ਗਲਤ ਫੈਸिਲਅਾਂ ਦੇ ਕਬੂਲਨਾਮੇ ਦੀ िਚਠੀ ਲੈ ਕੇ ,ਜਥੇਦਾਰ ਅਕਾਲ ਤਖਤ ਨੂੰ ਸੌਂਪ िਦਤੀ ਹੈ.ਲਗਦਾ ਅੈ ਵਖਰੀ ਲਕੀਰ िਖਚ िਦਤੀ ਹੈ, ਦੂਜੇ ਪਾਸੇ ਨੌਮੀਨੇिਟਢ,िਨਯੁਕਤ ਕੀਤੇ ਹੋਏ ਬਲਾਕ,ਅਤੇ िਜਲਾ ਪ੍ਧਾਨ ਅਤੇਇਨਾ ਨਾਲ ਜੁੜੇ ਨੇੜਲੇ ਵਰਕਰ ਹਨ, ਲਕੀਰ ਅੈਸੀ िਖਚੀ ਗਈ ਹੈ िਕ ਏਕਤਾ ਹੋਣੀ ਮੁਸ਼ਕਲ ਹੈ.
@ikodapasara8143
@ikodapasara8143 5 дней назад
ਹੁਕਮਨਾਮਾ ਨਾਗਪੁਰ ਤੋਂ ਨਾਗ ਰਾਹੀ ਆ ਰਿਹਾ , ਮਿਲਿਆ ਨੀ ?
@F0RTNIEfor3ver
@F0RTNIEfor3ver 5 дней назад
@@ikodapasara8143 ਪिਹਲਾਂ ਵੀ ਜਦੋਂ ਬਹੁ ਮੈਂਬਰਾਂਨੂੰ ਸੰਗਤ ਨੂੰ ਬੇिਵਸ਼ਵਾਸੀ ਲਗਦੀ ਸੀ ਪ੍ਧਾਨ ਹੋਰ ਲਾ िਦਤਾ ਜਾਂਦਾ ਸੀ,िਵਵਾਦ ਵੀ ਨਹੀ ਖੜਾ ਹੁੰਦਾ ਸੀ,ਵਾਰ ਵਾਰ िਕਨੇ ਪ੍ਧਾਨ ਬਦਲੇ ਗਏ, ਮਾਸਟਰ ਤਾਰਾ िਸੰਘ,ਸੰਤ ਫਤिਹ िਸੰਘ,ਸੰਤ ਚਨਣ िਸੰਘ,ਮੋਹਣ िਸੰਘ ਤੁੜ,ਜਗਦੇਵ िਸੰਘ ਤਲਵੰਢੀ,ਸ,ਪ੍ਕਾਸ਼ िਸੰਘ ਬਾਦਲ,ਸੰਤ ਹਰਚੰਦ िਸੰਘ ਲੌਂਗੋਵਾਲ ਸੁਰਜੀਤ िਸੰਘ ਬਰਨਾਲਾ ਅਾिਦ, ਸੰਗਤ ਦੀ ਨਜਰ िਵਚ ਜਦੋ ਪਾਰਟੀ ਦਾ ਗਰਾਫ ਹੇਠਾਂਚਲਾ ਜਾਂਦ ਸੀ, ਤਾਂ ਪ੍ਧਾਨ ਕੋਈ ਸੰਤ ਪੰਥਕ िਚਹਰਾ ਬਣਾ िਦਤਾ ਜਾਂਦਾ ਸੀ,िਜਵੇ ਸੰਤ ਫਤिਹ िਸੰਘ,ਸੰਤ ਚਨਣ िਸੰਘ, ਸੰਤ ਲੌਂਗੋਵਾਲ ਅਾिਦ,ਪਪੰਥਕ िਚਹਰੇ ਮੋਹਣ िਸੰਘ ਤੁੜ,ਜਗਦੇਵ िਸੰਘ ਤਲਵੰਢੀ,ਪੂਰਨ ਗੁਰिਸॅਖ, ਤਾਂ ਹੀ ਅਕਾਲੀਦਲ ਹਮੇਸ਼ਾ ਚੜਦੀ ਕਲ ਚ िਰਹਾ
@rajkumar-ft6ow
@rajkumar-ft6ow 5 дней назад
ਗਲਤੀਆਂ ਨਹੀਂ ਹੋਈਆਂ ਇਨਾ ਨੇ ਗੁਰੂ ਘਰਾਂ ਨੂੰ ਲੁਟਿਆ ਹੈ
@baljitsingh6957
@baljitsingh6957 5 дней назад
ਇੱਕ ਪਾਸੇ ਤਾਂ ਸੁਖਬੀਰ ਇਹ ਕਹਿੰਦਾ ਰਹਿੰਦਾ ਹੈ ਕਿ ਸਾਡੇ ਪ੍ਰੀਵਾਰ ਦਾ ਜਾਂ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਂਦੀ ਪਰ ਦੂਜੇ ਪਾਸੇ ਹੁਣ ਆਪਣੀ ਕੁਰਸੀ ਬਚਾਉਣ ਖਾਤਰ ਉਨ੍ਹਾਂ ਨੂੰ ਬੁਲਾ ਕੇ ਆਪਣੇ ਹੱਕ ਵਿੱਚ ਹੱਥ ਖੜ੍ਹੇ ਕਰਕੇ ਹਮਾਇਤ ਜੁਟਾਈ ਜਾ ਰਹੀ ਹੈ।ਇਹੋ ਜਿਹੀਆਂ ਹਰਕਤਾਂ ਕਰਕੇ ਤਾਂ ਇਹਨਾਂ ਦਾ ਇਹ ਹਾਲ ਹੋਇਆ ਹੈ।
@amarsinghdhaliwal1940
@amarsinghdhaliwal1940 5 дней назад
🎉
@Kiranpal-Singh
@Kiranpal-Singh 5 дней назад
*ਵੱਡੇ ਬਾਦਲ ਵਾਂਗ ਮੀਸਣੇ ਭੂੰਦੜ ਜੀ, ਨਿੱਜ ਪ੍ਰੱਸਤ-ਤਾਨਾਸ਼ਾਹ ਬਾਦਲ ਪਰਿਵਾਰ ਦੇ ਪੈਰਾਂ ਵਿੱਚ ਹੀ ਬੈਠਣਗੇ-ਸੱਚ ਬੋਲਣ ਦੀ ਹਿੰਮਤ ਕਿੱਥੇ ਹੈ* ????? ਅਕਾਲੀ ਦਲ ਨੂੰ ਪਰਿਵਾਰਕ ਬਾਦਲ ਦਲ ਬਣਾਉਣ ਵਿੱਚ ਭੂੰਦੜ ਵਰਗੇ ਚਾਪਲੂਸ-ਸਵਾਰਥੀਆਂ ਦਾ ਵੱਡਾ ਯੋਗਦਾਨ ਹੈ !
@SurinderSingh-ht8pz
@SurinderSingh-ht8pz 5 дней назад
ਸਿੱਖ ਕੌਮ, ਕਿਸਾਨ, ਘੱਟ ਗਿਣਤੀਆਂ ਦੇ ਹੱਕਾ ਲਈ ਤੇ ਭਾਰਤ ਸਰਕਾਰ ਦੀਆਂ ਧੱਕੇਸ਼ਾਹੀਆ ਖਿਲਾਫ ਜੇਕਰ ਕੋਈ ਖ਼ੇਤਰੀ ਪਾਰਟੀ ਲੜਦੀ ਸੀ ਤਾਂ ਉਹ ਅਕਾਲੀ ਦਲ ਹੀ ਸੀ।ਪਰ ਇਨ੍ਹਾਂ ਦੀ ਖੁਦਗਰਜੀ ਕਰਕੇ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਤੇ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ। ਪਿਛਲੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ।
@GurmeetSingh-dt1lc
@GurmeetSingh-dt1lc 5 дней назад
ਹੁਣ ਅਕਾਲੀ ਦਲ ਨਹੀਂ ਹੈ ਇਹ ਬ ਦਲ ਐਂਡ ਕੰਪਨੀ ਹੈ ਕੰਪਨੀ ਆਪਣਾ ਮੁਨਾਫ਼ਾ ਵੇਖ ਦੀ ਹੈ ਪੰਥ ਨੂੰ ਨਹੀਂ ਵੇਖਦਾ ਹੈ ਧੰਨਵਾਦ ਜੀ
@j1982lakh
@j1982lakh 5 дней назад
ਬਾਦਲਾ ਨੂੰ ਜਾਣਾ ਪੈਣਾ ਜੇ ਅਕਾਲੀ ਦਲ ਬਚਾਉਣਾ
@mkbskb1
@mkbskb1 3 дня назад
Je akali dal bachauna fer sirf te sirf. Ek hi sal hai. Samuchi sikh sangat. Vakh vakh jathedaar. Akal takht Desh videsh di sikh sangat Apanay Tan Man te dhan naal Sirf sirf te sirf Qom de heeray panth de sher Sardar SUKHBIR BADAL Dey haq ch support karo. PUNJAB DI AAN BAAN TE SHAN SUKHBIR BADAL PUNJAB = SUKHBIR BADAL SUKHBIR BADAL = PANTH + PUNJAB saad sangat ji kirpa karo
@kuldipsinghdhesi7018
@kuldipsinghdhesi7018 5 дней назад
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਸਾਰੇ ਅਕਾਲੀ ਲੀਡਰ ਜੋ ਵੀ ਹੋਵੇ ਮਿਸਾਲੀ ਸਜਾ ਦੇਣ ਇਤਹਾਸ ਯਾਦ ਕਰੇ ।ਬੇਨਤੀ ਹੈ ਜੀ।
@deepbrar.
@deepbrar. 5 дней назад
ਦੌਲਤ ਦਾ ਗਰੂਰ ਨਾ ਦਿਖਾਓ ਗਰੀਬਾਂ ਨੂੰ *ਉਹਨਾ ਦੀ ਹਾਅ ਤੁਹਾਨੂੰ ਤਬਾਹ ਵੀ ਕਰ ਸਕਦੀ ਹੈ*
@dhannasinghdeol1122
@dhannasinghdeol1122 5 дней назад
ਸੁੱਖਿਆ, ਤੂੰ ਵਾਕਿਆ ਈ ਆਪਣੇ ਪਿਉ ਦੀ ਸੱਟ ਨੀ ਤੂੰ ਹਰਾਮ ਦਾ ਐਂ
@mukhtarsingh3581
@mukhtarsingh3581 5 дней назад
ਰੰਧਾਵਾ ਸਾਹਿਬ ਤੇ ਸਾਥੀਓ ਇਹ ਦੋਵੇਂ ਧੜੇ ਜਿੰਨੇ ਮਰਜੀ ਡਰਾਮੇ ਕਰਨ ਭਾਵੇਂ ਤੱਤੇ ਤਵੇ ਤੇ ਬਾਹਮਣੀ ਰੱਖ ਦੇਣ ਕਿ ਅਸੀਂ ਸੁਧਰ ਗਏ ਆ ਪੰਜਾਬ ਨਾਲ ਖੜਾਂਗੇ ਲਾਲਚ ਛੱਡ ਕੇ ਲੋਕਾਂ ਫਿਰ ਵੀ ਵਿਸ਼ਵਾਸ਼ ਨਹੀਂ ਕਰਨਾ ਇਹਨਾਂ ਦੁਸ਼ਟ ਜੁੰਡਲੀ ਤੇ ਜੋ ਗੁਰੂ ਦੇ ਨਹੀਂ ਬਣੇ ਪੰਜਾਬ ਦੇ ਕਦੋਂ ਬਣਨਗੇ
@deepbrar.
@deepbrar. 5 дней назад
ਏਹ ਨਾਦਾਨ ਪਰਿੰਦੇ ਅਭੀ ਬੁਲੰਦੀ ਛੂਹਣੇ ਚ ਵਕ਼ਤ ਲੱਗੇਗਾ *ਰਾਜ਼ ਮਹਿਫੂਜ਼ ਰੱਖੋ ਅਭੀ ਸਾਥੀ ਚੁਣਨੇ ਚ ਵਕ਼ਤ ਲੱਗੇਗਾ*
@satindersingh9369
@satindersingh9369 5 дней назад
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੂੰ ਅਕਾਲ ਤਖ਼ਤ ਸਾਹਿਬ ਤੇ ਸਜ਼ਾ ਦੇ ਕੇ ਪੰਥ ਵਿਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ
@jagrajsingh5155
@jagrajsingh5155 5 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@HarbhajanSarwara
@HarbhajanSarwara 5 дней назад
ਮੈਂ ਤਾ ਇਹ ਸਮਝਣਾ ਚਾਹੁੰਦਾ ਹਾਂ ਕਿ ਕੀ ਅਕਾਲੀ ਦਲ ਤੇ ਸ਼ਿਰੋਮਣੀ ਕਮੇਟੀ ਇੱਕੋ ਸੰਸਥਾ ਹੈ ਜਾਂ ਅੱਡ ੨ ਹਨ? ਕਿਉਂਕਿ ਧਾਮੀ ਸਾਹਿਬ ਤਾਂ ਅਕਾਲੀ ਦਲ ਦੇ ਚੋਣ ਪੑਚਾਰ ਵਿਚ ਵੀਹਮੇਸ਼ਾ ਹਿੱਸਾ ਲੈਂਦੇ ਹਨ।ਸਭ ਤੋਂ ਵੱਡਾ ਅਕਾਲ ਤਖ਼ਤ ਜਥੇਦਾਰ ਹਨ ਜਿੰਨਾਂੑ ਨੂੰ ਨਿਯੁਕਤ ਅਜੱ ਕੱਲ ਸਿਰੋਮਣੀ ਕਮੇਟੀ ਕਮੇਟੀ ਕਰਦੀ ਹੈ। ਸਿਰੋਮਣੀ ਕਮੇਟੀ ਜਿਸ ਨੇ ਅਕਾਲੀ ਦਲ ਨੂੰ ਜਨਮ ਦਿੱਤਾ ਹੈ। ਉਸਤੇ ਹੁਕਮ ਅਕਾਲੀ ਪੑਧਾਨ ਦਾ ਚੱਲ ਦਾ ਹੈ।ਅਸਲ ਵਿੱਚ ਇਹ ਸਭ ਵੱਡੇ ਬਾਦਲ ਸਾਹਿਬ ਦੀ ਦੇਣ ਹੈ।ਸਾਰਾ ਕੰਟਰੋਲ ਅਕਾਲੀ ਦਲ ਦਾ ਹੋਣ ਕਾਰਨ ਹੀ ਸਾਡੀ ਕੌਮ ਬੇੜਾ ਗ਼ਰਕ ਹੋਇਆ ਹੈ। ਸੁਖਬੀਰ ਨੂੰ ਅਜੇ ਸਬਰ ਨਹੀਂ ਆਇਆ। ਕੌਮ ਤੇ ਤਰਸ ਕਰੋ ਜੀ। ਕਿਰਪਾ ਕਰਕੇ ਬਾਇਜਤ ਅਸਤੀਫ਼ਾ ਦੇਕੇ ਕੌਮ ਨੂੰ ਅਪਣੇ ਹਾਲ ਤੇ ਛੱਡ ਦਿਓ ਜੀ। ਤੁਹਾਡੇ ਪਰਿਵਾਰ ਨੇ ਕੌਮ ਦੀ ਬਹੁਤ ਸੇਵਾ ਕਰ ਲਈ ਹੈ। ਧੰਨਵਾਦ।
@jasmersingh2556
@jasmersingh2556 5 дней назад
ਅਕਾਲੀ ਦਲ ਦੇ ਲੀਡਰੋ ਅਜੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਨਿਮਾਣੇ ਸਿੱਖ ਵਜੋਂ ਸੀ਼ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਅਪਣੀਆਂ ਕੀਤੀਆਂ ਗਲਤੀਆਂ ਤੇ ਪਛਤਾਵਾ ਕਰ ਲਵੋ। ਕੁਰਸੀਆਂ ਛੱਡੀਏ ਅਕਾਲੀ ਦਲ ਨੂੰ ਬਚਾਈਏ ਨਹੀਂ ਤਾਂ ਲੋਕ ਕੁਰਸੀਆਂ ਤੋਂ ਖਿੱਚ ਲੈਣਗੇ।
@harjinderkaur3978
@harjinderkaur3978 5 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@kamaldhindsa7528
@kamaldhindsa7528 5 дней назад
ਜੇ ਅਕਾਲੀ ਦਲ ਵਾਲੇ ਸਿਰਫ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਹਟਾ ਦਿੰਦੇ , ਇੰਨੇ ਪੰਗੇ ਪੈਣੇ ਹੀ ਨਹੀਂ ਸੀ
@yadwinder.sekhon
@yadwinder.sekhon 5 дней назад
ਪੱਤਰਕਾਰ ਵੀਰੋ ਪਹਿਲਾਂ ਕਾਗਰਸ ਅਕਾਲੀ ਵਾਰੀ ਨਾਲ ਆਉਂਦੇ ਸਨ ਪਰ ਹੁਣ ਤੀਜੀ ਪਾਰਟੀ ਮੈਦਾਨ ਵਿੱਚ ਆਉਣ ਕਾਰਨ ਵੀ ਸੌਦੇ ਸਾਧ ਨਾਲ ਯਾਰੀ ਬੇਅਦਬੀ ਦਾ ਇਨਸਾਫ ਮੰਗਣ ਤੇ ਅਣਪਛਾਤੀ ਪੁਲਿਸ ਨਾਲ ਗੋਲੀ ਨਾਲ ਦੋ ਸਿੰਘ ਸ਼ਹੀਦ ਕੀਤੇ ਗੁਰੂਆਂ ਦੀ ਨਕਲ ਕਰਨ ਤੇ ਸੌਦੇ ਸਾਧ ਵਰੁੱਧ ਕੇਸ ਵਾਪਸ ਲੈਣ ਮੁਆਫੀ ਦੇਣ ਸਹੀ ਸਾਬਤ ਲਈ ਸ਼ਰੋਮਣੀ ਕਮੇਟੀ ਨੇ ਨੱਬੇ ਲੱਖ ਰੁਪਏ ਖਰਚ ਕੀਤੇ ਨਾ ਇਨਸਾਫ ਨਹੀਂ ਦਵਾ ਸਕਿਆ ਅਕਾਲੀ ਦਲ ।
@DarshanSingh-bc7pq
@DarshanSingh-bc7pq 5 дней назад
ਪੂਰਾ ਹਫ਼ਤਾ ਹੋ ਗਿਆ ਉਹੀ ਗੱਲਾਂ ਦਵਾਰਾ ਦਵਾਰਾ ਰੀਪੀਟ ਹੋ ਰਹੀਆਂ ਹਨ ਸਿਰਫ ਪਾਣੀ ਰਿੜਕਣ ਦੀ ਕੋਸ਼ਿਸ਼ ਹੋ ਰਹੀ ਹੈ ਮਲੂਕਾ ਵੱਡਾ ਚਿਹਰਾ ਭੂੰਦੜ ਵੱਡਾ ਚਿਹਰਾ ਫਲਾਣਾ ਵੱਡਾ ਚਿਹਰਾ ਇਹਨਾਂ ਵੱਡੇ ਚਿਹਰਿਆਂ ਨੇ ਹੀ ਪੰਜਾਬ ਦੀ ਬੇੜੀ ਗ਼ਰਕ ਕੀਤੀ ਹੈ ਇਹਨਾਂ ਦੋਨਾਂ ਦਲਾ ਦੇ ਕੁਝ ਪੱਲੇ ਪੈਣ ਵਾਲਾ ਜਿਨ੍ਹਾਂ ਮਰਜ਼ੀ ਭੌਕੀ ਜਾਓ
@engg.lakhwindersinghhothi7298
@engg.lakhwindersinghhothi7298 5 дней назад
ਸਾਰੀ ਟੀਮ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-ut8zl3tj6n
@user-ut8zl3tj6n 5 дней назад
ਜਿਹਨਾਂ ਜਿਹਨਾਂ ਗੁਰੂ ਘਰ ਦਾ ਧੰਨ ਖਾਦਾ ਬੁੱਧੀ ਤਾਂ ਭ੍ਰਿਸ਼ਟ ਹੋਣੀ ਆ ਲੋਕਾਂ ਨੇ ਇਹਨਾਂ ਮੂਹਰੇ ਥੁਕ ਥੁਕ ਕੇ ਜਾਣਾ ਸੁਖਵੀਰ ਸਿਆ ਸਮਾਂ ਆਉਣ ਵਾਲਾ ਹਾਲੇ ਵੀ ਗੁਰੂ ਬਾਣੀ ਦਾ ਵਪਾਰ ਬੰਦ ਕਰ ਦੇ
@baljitsingh6957
@baljitsingh6957 5 дней назад
ਬਾਦਲ ਪਰਿਵਾਰ ਨੇ ਇਹ ਸਮਝ ਲਿਆ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਪਰਿਵਾਰ ਦੇ ਨਾਂ ਤੇ ਪੇਟੈਂਟ ਹੋ ਗਈ ਹੈ।
@deepbrar.
@deepbrar. 5 дней назад
ਜ਼ਿੰਦਗੀ ਨੇ ਮੇਰੇ ਮਰਜ ਦਾ ਇੱਕ ਵਧੀਆ ਇਲਾਜ ਦੱਸਿਆ *ਵਕ਼ਤ ਨੂੰ ਦਵਾ ਕਿਹਾ ਅਤੇ ਮਤਲਬੀਆਂ ਤੋਂ ਪਰਹੇਜ ਦੱਸਿਆ*
@Kiranpal-Singh
@Kiranpal-Singh 5 дней назад
*ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* ….. ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !
@GurmukhSingh-mz5it
@GurmukhSingh-mz5it 5 дней назад
ਅਕਾਲੀ ਦਲ ਸੁਧਾਰ ਲਹਿਰ ਰਖਣਾ ਵੀ ਇਕ ਕਾਰਨ ਹੈ ਕਿਉਂਕਿ ਜੇਕਰ ਇਹ ਅਕਾਲੀ ਦਲ ਬਚਾਓ ਕਹਿਣ ਗੇ ਲੋਕਾਂ ਨੇ ਸੁਆਲ ਪੁੱਛਣੇ ਨੇ ਕਿ ਡੋਬਿਆ ਕਿਸਨੇ ਹੈ
@Nanak-rc1go
@Nanak-rc1go 5 дней назад
ਸੁਖਬੀਰ ਕਦੇ ਅਸਤੀਫਾ ਨੀ ਦੇਵੇਗਾ। ਜਥੇਦਾਰ ਅਸਤੀਫਾ ਦੇ ਦੇਣ ਤਾਂ ਮਸਲੇ ਹੱਲ ਹੋਣਗੇ ਜੀ ।
@satindersingh9369
@satindersingh9369 5 дней назад
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੇ ਆਪਣੇ ਬਾਰੇ ਹੀ ਸੋਚਦਾ ਹੈ ਪੰਥ ਪੰਜਾਬ ਅਤੇ ਪੰਜਾਬੀਆਂ ਨੂੰ ਪਿੱਠ ਹੀ ਵਿਖਾਈ
@virindersinghvirindersingh4655
@virindersinghvirindersingh4655 5 дней назад
ਰੰਧਾਵਾ ਸਾਹਿਬ ਜੀ ਅਸਲ ਵਿੱਚ ਬਾਦਲ ਸਾਹਿਬ ਜੀ ਧਾਰਮਿਕ ਤੌਰ ਤੇ ਫਿਟਕਾਰਿਆ ਧੜਾ ਹੈ ਜਿਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਅਸਲ ਯਥਾਰਥ ਵਾਦੀ ਛਡ ਚੁਕੇ ਐਸ਼ ਪ੍ਰਸਤ ਲੀਡਰ ਹਨ ਬਾਕੀ ਸਮਾ ਬੜਾ ਬਲਵਾਨ ਹੰਦਾ ਹੈ ਧੰਨਵਾਦ
@prabhsandhu9404
@prabhsandhu9404 5 дней назад
ਜੋ ਮਰਜ਼ੀ ਕਰ ਲਓ ਕੁਝ ਨਹੀਂ ਹੋਣਾ ਅਕਾਲੀ ਦਲ ਹੁਣ ਕਦੀ ਵੀ ਨਹੀਂ ਅਗੇ ਆਵੇਗਾ ਹੁਣ ਨਵੀਂ ਪੰਥਕ ਲੀਡਰਸ਼ਿਪ ਅਗੇ ਆਵੇਗੀ
@paramjitdhamrait5185
@paramjitdhamrait5185 5 дней назад
Waheguru ji bless you all.
@baljitsingh6957
@baljitsingh6957 5 дней назад
ਸੁਖਬੀਰ ਨੂੰ ਪਾਸੇ ਕਰਨ ਤੋਂ ਬਿਨਾਂ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਬਹੁਤ ਹੀ ਮੁਸ਼ਕਲ ਤੇ ਨਾ ਮੁਮਕਿਨ ਹੈ।
@JaswantSingh-ow9lw
@JaswantSingh-ow9lw 5 дней назад
ਬਿਲਕੁਲ ਸਹੀ
@balwindersidhusidhu6932
@balwindersidhusidhu6932 5 дней назад
ਰੰਧਾਵਾ ਜੀ ਯਾਤਰਾ ਚ ਰੂਹ ਵੱਡੀਆਂ ਗੱਡੀਆਂ ਚ ਉਚੇ ਹੋ ਕੇ ਹੱਥ ਹਿਲਾਉਣ ਨਾਲ ਨਹੀ ਪੈਦੀ ਅੱਜ ਲੋਕ ਇਹਨਾਂ ਚੀਜ਼ਾਂ ਨੂੰ ਨਫਰਤ ਕਰਦੇ ਆ ਤੇ ਇਸੇ ਨਫਰਤ ਦਾ ਕਾਰਨ ਅੱਜ ਵਾਲੇ ਕਾਲੀਏ ਬਣੇ ਆ
@AjitSingh-db4mf
@AjitSingh-db4mf 5 дней назад
ਜਗਤਾਰ ਸਿੰਘ ਜੀ ਬਰਨਾਲਾ ਪ੍ਰੀਵਾਰ ਅਤੇ ਢੀਡਸਾ ਪ੍ਰੀਵਾਰ ਅਜ ਕਲ ਜੀਰੋ ਹਨ ਇਸ ਕਰਕੇ ਵੱਖਰੇ ਵੱਖਰੇ ਚਲ ਕਰ ਕਿਸੇ ਵੀ ਧਿਰ ਨੂੰ ਫਾਇਦਾ ਨਹੀ ਮਿਲੇਗਾ। BJP ਇਸ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਆ ਜਿਸ ਦਾ ਮੂਹਰਾ ਢੀਂਡਸਾ ਅਤੇ ਮਲੂਕਾ ਬਣ ਰਹੇ ਹਨ।
@user-mt1nw1nn4b
@user-mt1nw1nn4b 5 дней назад
Right
@user-et4lr5ch2z
@user-et4lr5ch2z 5 дней назад
ਸਾਰੇ ਹੀ ਨਿਕਰਾ ਵਾਲੇ ਹਨ
@harpreetsinghthind2816
@harpreetsinghthind2816 5 дней назад
🙏🙏🙏ਵਾਹਿਗੁਰੂ
@GillGill-fy8kv
@GillGill-fy8kv 5 дней назад
ਭਾਈ ਗੱਜ ਵੱਜ ਕਹੋ ਸੁਖਬੀਰ ਹੁਣ ਪਾਸੇ ਹੋਵੇ ਇੰਨਾ ਢੀਠ
@sahibsinghcheema4151
@sahibsinghcheema4151 5 дней назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@harwindersingh3834
@harwindersingh3834 5 дней назад
ਸਿੱਖ ਸੰਗਤ ਸਮੇਤ ਸਾਰੇ ਪੰਜਾਬੀਆਂ ਨੇ ਇਹ ਇਨ੍ਹਾਂ ਨੇਤਾਵਾਂ ਨੂੰ ਰੱਦ ਕਰ ਚੁੱਕੀ ਹੈ
@baljitsingh6957
@baljitsingh6957 5 дней назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਰੰਧਾਵਾ ਸਾਹਿਬ ਸੰਗਰੂਰ ਵਾਲੇ ਮਾਮਲੇ ਤੇ ਵੀ ਵਿਚਾਰ ਚਰਚਾ ਕਰੋ ਜੀ ਉਗਰਾਹਾਂ ਜਥੇਬੰਦੀ ਦੇ ਕਾਰਕੁੰਨ ਵਾਲੇ ਤੇ।
@inderpalsingh4917
@inderpalsingh4917 5 дней назад
Main gal hai akali sangarsh karna bhul gai jado haryana cometee alag hoi oudo morcha ja dharna dena chahida si
@humanitypeace1080
@humanitypeace1080 5 дней назад
ਸਤਿ ਸ੍ਰੀ ਆਕਾਲ ਜੀ
@karmjitsingh2081
@karmjitsingh2081 4 дня назад
ਲੁਟ ਕਰਨ ਲਈ ਸੁਖੇ ਨੇ ਸਰੰਡਰ ਹੀ ਕਰ ਦਿਤਾ ਸੀ ਅਤੇ ਪੰਥ ਨੂੰ ਹੀ ਖਤਮ ਕਰ ਦਿਤਾ ਹੈ
@Dilbagsingh-my4eg
@Dilbagsingh-my4eg 4 дня назад
ਬਾਦਲਾਂ ਦਾ ਪੱਕਾ ਬਾਈਕਾਟ ਕਰੋ ਜੇ ਅਕਾਲੀ ਦਲ ਬਚਾਉਣਾ ਤਾਂ ਨਹੀ ਤੇ ਖਾਲੀ ਦਲ ਜਾਅਲੀ ਤੇ ਬਣਿਆ ਸੀ ,ਪੰਜਾਬੀ ਪਾਰਟੀ ਕਹਿਕੇ ਮੋਗੇ
@user-et4lr5ch2z
@user-et4lr5ch2z 5 дней назад
ਇਸ ਲੀਡਰਸ਼ਿਪ ਨੂੰ ਕਾਲੇ ਪਾਣੀ ਭੇਜਣਾ ਚਾਹੀਦਾ
@Nanak-rc1go
@Nanak-rc1go 5 дней назад
ਸਭ ਤੋਂ ਪਹਿਲਾਂ ਅਕਾਲ ਤਖ਼ਤ ਦੇ 🦜ਜਥੇਦਾਰ ਨੂੰ ਅਸਤੀਫਾ ਦੇਣਾ ਬਣਦਾ। ਨਵੇ ਜਥੇਦਾਰ ਸ: ਰਣਜੀਤ ਸਿੰਘ ਜੀ ਨੂੰ ਥਾਪਿਆ ਜਾਵੇ। ਅਕਾਲੀ ਤੇ ਪੰਥ ਦੋਵੇਂ ਹੀ ਚੜਦੀਕਲਾ ਚ ਹੋ ਜਾਣਗੇ ਜੀ। ਸੁਖਬੀਰ ਤੋਂ ਪਹਿਲਾਂ ਜਥੇਦਾਰ ਦਾ ਅਸਤੀਫਾ ਬਹੁਤ ਜ਼ਰੂਰੀ ਹੈ ਜੀ।
@GurdevSingh-rn5ct
@GurdevSingh-rn5ct 4 дня назад
Jathedar bhuta to bahut darda☠️💀👻kih dio jis room vich tusi rahinde o uthe bhut aa jathedar Darda hi🏃dorh jao jida kesh gath shad ke bhaja c
@rajkumar-ft6ow
@rajkumar-ft6ow 5 дней назад
sgpc ਦਾ ਲੁੱਟਿਆ ਪੈਸਾ ਹੁਣ ਅਮਲੀਆਂ ਵਿੱਚ ਬੰਡਣਗੈ
@LakhwinderSingh-tp8oy
@LakhwinderSingh-tp8oy 5 дней назад
ਸਤਿ ਸ੍ਰੀ ਆਕਾਲ ਜੀ। ❤❤❤
@Ranjeetdaliwal-kz2nc
@Ranjeetdaliwal-kz2nc 5 дней назад
ਜਿਸ ਵਕਤ ਖੇਤਰੀ ਪਾਰਟੀਆਂ ਵਿੱਚ ਪਰਿਵਾਰਵਾਦ ਦੀ ਚੜਤ ਹੋਈ ਉਸ ਵਿੱਚ ਪੰਜਾਬ ਦਾ ਬਾਦਲ ਪ੍ਰੀਵਾਰ ਵੀ ਹਿਸਾ ਸੀ। ਵੱਖਰੇ ਧਰੇ ਦੇ 95% ਨੇਤਾਵਾ ਸਾਹਮਣੇ ਜਾ ਅਹਸਹਮਨੇ ਇੱਸ ਪ੍ਰੀਵਾਰ ਦਾ ਏਕ ਅਧਿਕਾਰ ਵੱਲ ਵੱਧਣ ਵਿੱਚ ਪੁਰਜੋਰ ਹਿਸਾ ਪਾਇਆ। ਸ. ਸੁਖਵੀਰ ਸਿੰਘ ਬਾਦਲ ਹਰ ਜਿਲੇ ਵਿੱਚ ਆਪਣੀ ਹੋਂਦ ਬਣਾਉਣ ਵਿੱਚ ਅਜੇ ਕਾਮਜਾਬ ਹੈ। ਵਿਰੋਧੀ ਖੇਮਾ ਆਪੋ ਆਪਣੇ ਖੇਤਰ ਤਕ ਸੀਮਿਤ ਹਨ। ਸ ਸੁਖਵੀਰ ਸਿੰਘ ਬਾਦਲ ਦੇ ਵਿਰੋਧੀ ਖ਼ੇਮੇ ਕੋਲ਼ ਨਵ ਕੋਈ ਪ੍ਰੋਗਰਾਮ ਨਹੀ। ਅੱਜ ਮੇਰੀ ਰਾਏ ਹੈ ਕਿ ਅਖੀਰ ਸੁਖਵੀਰ ਸਿੰਘ ਬਾਦਲ ਇਹਨਾਂ ਸੱਭ ਤੇ ਭਾਰੂ ਰਹੇਗਾ। ਵਿਰੋਧੀ ਧੜੇ ਵਿੱਚ ਕਾਫੀ ਨੇਤਾ ਡਾਵਾਡੋਲ ਹਨ ਜਿਨ੍ਹਾਂ ਦਾ ਚੜਦੇ ਪਾਣੀ ਵੱਲ ਵੈਹ ਜਾਣ ਦੀ ਸੰਭਾਵਨਾ ਬਰਕਰਾਰ ਬਣੇ ਰਹੇਗੀ।
@swaransinghswaransingh1172
@swaransinghswaransingh1172 5 дней назад
V good Exemple
@user-kd6dx8ge5k
@user-kd6dx8ge5k 5 дней назад
ਰੰਧਾਵਾ ਜੀ ਬਹੁਤ ਵਧੀਆ ਰੋਲ ਅਦਾ ਕੀਤਾ
@karmjitsingh2081
@karmjitsingh2081 4 дня назад
ਬਹੁਤ ਵਧੀਆ ਫੈਸਲੇ ਲਏ ਹਨ
@dharamsingh-wq8jj
@dharamsingh-wq8jj 5 дней назад
ਹਮੇਸ਼ਾ ਵਾਂਗ ਸਹੀ ਚਰਚਾ, ਸੁਣਕੇ ਕੁੱਝ ਚੰਗਾ ਲੱਗਦੈ, ਸੱਚੀ ਸੁੱਚੀ ਸੋਚ ਦੇ ਧਾਰਨੀ ਹੋ, ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਭ ਨੂੰ ।
@Nanak-rc1go
@Nanak-rc1go 5 дней назад
Ssa ji.ਬਹੁਤ ਵਧੀਆ ਫੈਸਲਾ ਲਿਆ ਜੀ ਕਮੇਟੀ ਤੇ ਕਨਵੀਨਰ ਬਣਾਕੇ।
@BalramDhaliwal-rb7no
@BalramDhaliwal-rb7no 5 дней назад
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@user-gd9pp9hy2r
@user-gd9pp9hy2r 5 дней назад
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏💚
@Dilbagsingh-my4eg
@Dilbagsingh-my4eg 4 дня назад
ਸਿੰਘ ,, ਨਾਮ ਨਾਲ ਜਰੂਰ ਲਾਓ ਜੀ ,,ਉਪਰ ,ਗੁਰਪ੍ਰਤਾਪ ਵਡਾਲਾ ਲਿਖਿਆ ਥੱਲੇ,, ਸਿੰਘ,, ਲਾਕੇ ਠੀਕ ਲਿਖਿਆ ਜੀ ਧੰਨਵਾਦ ਜੀ ਅੱਗੇ ਹੋਰ ਵੀ ਧਿਆਨ ਰੱਖੋ ,, ਸਿੰਘ ,, ਜਰੂਰ ਲਾਓ ਜਿੱਥੇ ਲਗਦਾ ਤਾਂਕਿ ,ਸਿੰਘ , ਗਿਣਤੀ ਨਾਂ ਘਟੇ ਜੀ ,, ਦੁਸ਼ਮਣ ਤਤਪਰ ਹੈ ਜੀ ਘੱਟ ਗਿਣਤੀ ਵਾਸਤੇ
@mkbskb1
@mkbskb1 3 дня назад
Yaar singh laun naal ki hoju. Enj ta fer rajasthan te UP ch punjab nalo 5 guna ziyda lokan de naa naal singh laga
@AshokKumar-g8s8u
@AshokKumar-g8s8u 5 дней назад
Veery.good.statment
@gurmailsingh994
@gurmailsingh994 5 дней назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@pargatsingh-nf8zm
@pargatsingh-nf8zm 5 дней назад
ਰੰਧਾਵਾ ਜੀ ਸੁਖਬੀਰ ਦਾ ਪਿਓ ਜਾਂਦਾ ਕਹਿ ਗਿਆ ਪੁੱਤਰਾ ਪ੍ਰਧਾਨਗੀ ਨਾ ਛੱਡੀ ਜੇਕਰ ਛਡ ਦਿੱਤੀ ਤਾ ਤੇਨੂ ਕਿਸੇ ਨੇ ਪ੍ਰਧਾਨ ਨਹੀ ਬੰਨ੍ਹਣ ਦੇਣਾ
@user-yh5is5gt7s
@user-yh5is5gt7s 4 дня назад
ਜਿੱਥੇ ਜਿੱਥੇ ਝੂੰਦਾਂ ਕਮੇਟੀ ਨਹੀਂ ਗੲਈ,ਵੱਖ ਹੋਏ ਧੜੇ ਨੂੰ ਉਥੇ ਉਥੇ ਜਾ ਕੇ ਕਮੇਟੀ ਦੀ ਰਿਪੋਰਟ ਪੂਰੀ ਕੀਤੀ ਜਾਣੀ ਚਾਹੀਦੀ ਹੈ।
@gaming_boy0013
@gaming_boy0013 5 дней назад
ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ
@HarbansSingh-zs7vz
@HarbansSingh-zs7vz 5 дней назад
Good ji all
@Takdir-Singh_Gill
@Takdir-Singh_Gill 5 дней назад
Nice discussion.
@nssingh4968
@nssingh4968 5 дней назад
Very good conversation thanks
@surjeetsingh8809
@surjeetsingh8809 5 дней назад
👍👍👍👍👌👌
@sardarsingh7833
@sardarsingh7833 5 дней назад
ਰੰਧਾਵਾ ਸਾਹਿਬ, ਆਪਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ 32ਦੰਦਾ ਵਾਲਾ ਸੱਚ ਬੋਲਿਆ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਾ ਸੱਤਿਆ ਨਾਸ ਕਰਕੇ ਰੱਖ ਦਿਤਾ ਜੀ,ਇਸ ਬੰਦੇ ਵਿੱਚ ਕੋਈ ਗੁਣ ਨਹੀ,ਨਾ ਬੋਲਣ ਦਾ ਪਤਾ,ਨਾ ਸਿਆਸਤ ਦਾ ਪਤਾ,ਨਾ ਹੀ ਕੋਈ ਵਿਉਂਤ ਬੰਦੀ,ਕੁਝ ਨਹੀ ਜੀ,ਦੌ ਗੱਲਾ ਹੈ,ਇਕ ਵੱਡੇ ਵੱਡੇ ਗੱਪ ਤੇ ਇਕੱਲੇ ਵੱਡੇ ਬਾਦਲ ਦੇ ਕੀਤੇ ਕੰਮ,ਓ ਤੂੰ ਕੀ ਕੀਤਾ ਡਿਪਟੀ ਮੁੱਖ ਮੰਤਰੀ ਰਿਹਾ ਹੈ, ਕ ਬਿਨਾ ਗੱਪਾ ਤੋ,ਤੇ ਭਗਵੰਤ ਮਾਨ ਨੂੰ ਨਿੰਦਣ ਤੋ ਤੇ ਗਲਤ ਬੋਲਣਾ,
@inderjitsinghgill2754
@inderjitsinghgill2754 5 дней назад
🙏🙏
@Ranjeetdaliwal-kz2nc
@Ranjeetdaliwal-kz2nc 5 дней назад
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@dharamsingh-wq8jj
@dharamsingh-wq8jj 5 дней назад
ਰੰਧਾਵਾ ਜੀ ਇਹ ਲੋਕਾਂ ਵਿੱਚ ਨਹੀਂ, ਟੁਕੜਬੋਚ ਵਿੱਚ ਰਹੇ ਰਹੇ ਹਨ ।
@manjitsinghmatharu
@manjitsinghmatharu 5 дней назад
🙏🙏🙏
@Kulbirkaur-zd4di
@Kulbirkaur-zd4di 4 дня назад
Sukhbir should do either business or politics
@angrejsingh-zk5lj
@angrejsingh-zk5lj 5 дней назад
🙏🙏👍
@jagjitsingh5212
@jagjitsingh5212 5 дней назад
Good news and views thanks Randhawa saab Hamir saab and jagtar saab ❤🙏🏻🙏🏻🙏🏻
@JPSINGH-ef8vz
@JPSINGH-ef8vz 5 дней назад
The word is Nishaan not Nisaan ,Shromani not Saromany and the word is Anushashan not Anusasan . It’s very simple to correct such words to make an impressive discussion . Thanks .
@amriksinghbhanri4377
@amriksinghbhanri4377 4 дня назад
Ssa Randhawa ji
@RajinderSingh-bp4br
@RajinderSingh-bp4br 5 дней назад
ਸਵਾਗਤ
@AvtarSinghBaidwan-mq2vs
@AvtarSinghBaidwan-mq2vs 5 дней назад
❤🙏🏻🙏🏻🙏🏻❤️
@GurpreetSingh-wh5ug
@GurpreetSingh-wh5ug 3 дня назад
Sukhveer Singh bAdal ashtefa deve Manpreet Singh ayali nu kaman deo
@HarpreetSingh-dh1ln
@HarpreetSingh-dh1ln 5 дней назад
Good job Veerji 🙏👍👍👍
@DaljinderJohal-nj4rt
@DaljinderJohal-nj4rt 5 дней назад
Fear of loosing chair is greater than the will to serve the people We love your program since it is inclusive to adhere to Sikh Ideals. Research and introspection into major Sikh historical writings by Rattan Singh h vu & Giani Gian Singh during 19 th century may reveal the real characters of contemporary Sikh Polity until 1799.
@palwindersingh1252
@palwindersingh1252 5 дней назад
,Sovereignty of Sri Akaal Takhat should be restored.
@gurmeetbrar7127
@gurmeetbrar7127 5 дней назад
At the time of Parkash Singh Badal the leaders degrades each other, But now Public degraded Akali Dal Leadership.
@RosaSharma
@RosaSharma 5 дней назад
Hari chand rattan USA pb48 sat Shri akal Ji
@jagdishpuri5366
@jagdishpuri5366 5 дней назад
Agar jathedar golden temple vich kuj der di seva laan de naal keh den tusi 5 saal politics to side line kar k rakho
@Ranjeetdaliwal-kz2nc
@Ranjeetdaliwal-kz2nc 5 дней назад
ਸ ਬੇਅੰਤ ਸਿੰਘ ਦੀ ਸਰਕਾਰ ਤੋਹ ਬਾਅਦ ਕਿਸ ਪਾਰਟੀ ਵਿੱਚ ਰੂਹ ਰਹੀ ਹੈ ਸ ਹਮੀਰ ਸਿੰਘ ਜੀ ਕੇਵਲ ਇਹ ਰੂਹ ਆਮ ਆਦਮੀ ਪਾਰਟੀ ਵਿੱਚ ਹੀ ਨਹੀ ਮਰੀ ਓਹ 1993 ਵਿੱਚ ਸੁਰੂ ਹੋ ਕੇ ਹੁਣ ਤਕ ਜਾਰੀ ਹੈ। ਸਿਆਸਤ ਵਿੱਚ ਸਖਰਲੀ ਪੌੜੀ ਦੇ ਅਖੀਰਲੇ ਡੰਡੇ ਨੂੰ ਹੱਥ ਪੈਣ ਤੇ ਅਰਬਾਂ ਪਤੀ ਹੋਣ ਦਾ ਸੱਭ ਤੋਂ ਸੌਖਾ ਤਰੀਕਾ ਹੈ। ਬੇਸ਼ਕ ਪੰਜਵੀਂ ਫੇਲ ਵੀ ਹੋਵੇ।
@lakhvirsingh-yw2zi
@lakhvirsingh-yw2zi 5 дней назад
🙏🙏🙏🙏🙏👍👌✌️
@ajaibsinghpanesarCanada
@ajaibsinghpanesarCanada 4 дня назад
S S A 🙏🙏🙏 Randhawa Sahib ji S.Hamir Singh ji S.Jagtar Singh ji
@BhupinderSingh-xs1uq
@BhupinderSingh-xs1uq 5 дней назад
ਕੁਝ ਨਵੇ ਬਣੇ ਕੱਚੇ ਪਿੱਲੇ ਲੀਡਰਾਂ ਦੀ ਸੋਚਣੀ ਹੈ ਕਿ ਲੋਕ ਆਪੇ ਛਿੱਤਰ ਖਾ ਕੇ ਮੁੜ ਆਉਣਗੇ। ਜੇਕਰ ਅਜਿਹੇ ਲੀਡਰਾ ਦੇ ਨਾਮ ਜਾਨਣੇ ਹੋਣ ਤਾਂ ਸੰਪਰਕ ਕਰ ਸਕਦੇ ਹੋ। 🙏
@Sukhjinder5911
@Sukhjinder5911 5 дней назад
Randhawa sahib good job @ 9.51
@ramanpreetsingh1403
@ramanpreetsingh1403 5 дней назад
ਰੰਧਾਵਾ ਸਾਬ content ਰਪੀਟ ਨਾ ਕਰੋ। ਇੱਕੋ ਅਕਾਲੀ ਦਲ ਦੇ ਪਿਛੋਕੜ ਬਾਰੇ ਮੁੜ ਮੁੜ ਉਹੀ ਗੱਲਾਂ। ਤੁਹਾਡੇ ਰੋਜਾਨਾ ਦੇ ਸਰੋਤਿਆਂ ਲਈ ਉਹ ਰੈਪੀਟੀਸ਼ਨ ਹੋਈ ਜਾਂਦੀ। 🙏🏼
@dhillon1965
@dhillon1965 4 дня назад
ਇਹ ਵਾਜਿਬ ਗੱਲ ਹੈ ਕਿ ਅਕਾਲੀ ਦਲ ਦੇ ਨਿਸ਼ਾਨ ਵਾਲੇ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਅਕਾਲੀ ਦਲ ਵਲੋਂ ਵੋਟ ਨਾ ਪਾਉਣ ਦਾ ਹੁਕਮ ਦੇਣ ਵਾਲੇ ਲੀਡਰਾਂ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ।
@DEVGANSINGH
@DEVGANSINGH 5 дней назад
ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਨਾਲੋਂ ਨੈਤਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੈ? 👍🙏
@BhajanSingh-co8ot
@BhajanSingh-co8ot 4 дня назад
ਸਿਰਫ ਬਾਦਲਾਂ ਦਾ ਜਾਣਾ ਹੀ ਜ਼ਰੂਰੀ ਨਹੀਂ ਸਾਰੇ ਦਾਗੀ ਆਗੂਆਂ ਨੂੰ ਅਕਾਲੀ ਸਿਆਸਤ ਤੋਂ ਪਾਸੇ ਕਰਨਾ ਜ਼ਰੂਰੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੰਨ੍ਹਾਂ ਖੇਤਰੀ ਪਾਰਟੀ ਦਾ ਬੇੜਾ ਗ਼ਰਕ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਅਹੁਦੇ ਤੇ ਕਾਬਜ਼ ਹੋਣ ਤੋਂ ਰੋਕਣ ਦਾ ਗੁਰਮਤਾ ਕਰਨਾ ਚਾਹੀਦਾ ਹੈ।
@GurpreetSingh-wh5ug
@GurpreetSingh-wh5ug 3 дня назад
Badal family kabja sadd deo
@kuldipsingh9004
@kuldipsingh9004 5 дней назад
SAT SHRI AKAL JI VARY VARY GOOD DAILONG SIKHA DE MAN DE GAL KITI BADAL PAISE DE GOR TE JITEAA
@aviroopbrar7356
@aviroopbrar7356 4 дня назад
Public wants neet & clean AKALI DAL to give good & clear administration in the STATE.
@user-jw4nc9lf2o
@user-jw4nc9lf2o 5 дней назад
ਲੋਕ ਬਾਦਲਾਂ ਨੂੰ AKALI ਨਹੀਂ ਸਮਝਦੇ EH ਪੱਥਰ TE ਲਿਖਿਆ ਹੈ. ਅਸਲ ਵਿਚ EH ਸਿੱਖ. ਨਹੀਂ ਹਨ ਐਨਾ DA ਧਰਮ EH ਨਹੀਂ ਹੈ EHNA. ਨੂੰ. ਆਪਣੇ. ਪਿੰਡ. VICH MOOSE ਨਹੀਂ ਵਾੜਨ ਦੇ-ਦੇ.
@dalveersingh899
@dalveersingh899 5 дней назад
Koi Akalidal bala veer tusi ih gal soh kahke kho bai rozi barkandi te banti romana te ohna de jundli ne reta ni bechia tahgia ni maria sab pta sanu chalo ih man laine a bai ik moka sonu hor de dine a Ih bisbas kon dabau bai bande jihna da name lia bi ago te thagi a ni karnge ih gal da jabab koi akalidal bala veer de sakda ta please reply
@balbirgill9961
@balbirgill9961 5 дней назад
ਇਹ ਵੱਡੀ ਜੋਕ ਵਾ ਮਸੰਦ ਸੁਖਬੀਰ ਇੰਸਾਂ ; ਹਾਰਾਂ ਦਾ25 ਸਾਲ ਦਾ ਰਿਕਾਰਡ ਤੋੜ ਕੇ ਵੀ ਸ਼ਾਇਦ ਕੁਰਸੀ ਤੋਂ ਨਾਂ ਲਵੇ ।
@user-fz7xt8xw8h
@user-fz7xt8xw8h 5 дней назад
ਜਦੋ ਅਕਾਲੀ ਸਰਕਾਰ ਸੀ ਇਹ ਚੱਲੇ ਹੋਏ ਕਾਰਤੂਸ ਉਦੋਂ ਮੰਤਰੀ ਬਣੇ ਹੋਏ ਸਨ ਉਦੋਂ ਸੁਖਬੀਰ ਦੀਆਂ ਸਿਫਤਾ ਕਰਦੇ ਸਨ ਹੁਣ ਜ਼ਮਾਨਤਾਂ ਜਪਤ ਕਰ ਵਾਕੇ ਦੋਸ ਸੁਖਬੀਰ ਨੂੰ ਦਿੰਦੇ ਹਨ ਇਹਨਾਂ ਦੀਆਂ ਜ਼ਮਾਨਤਾਂ ਜਪਤ ਕਿਸੇ ਨੇ ਨਹੀ ਆਪਸ ਵਿੱਚ ਦੂਜੇ ਦੀਆਂ ਦੂਜੇ ਨੇ ਬੁਹਤ ਜ਼ੋਰ ਲਾਇਆ ਵੀ ਮੇਰੀ ਬੱਲੇ ਬੱਲੇ ਹੋ ਜਾਵੇ ਸੁਖਬੀਰ ਨੂੰ ਇਹਨਾਂ ਸਾਰਿਆਂ ਨੂੰ ਪਾਰਟੀ ਚੋ ਕੱਢ ਦੇਣਾ ਚਾਹੀਦਾ ਹੈ ਪਿੰਡਾਂ ਵਿੱਚੋਂ ਯੂਥ ਨੂੰ ਅਕਾਲੀ ਦਲ ਵਿੱਚ ਸਾਮਲ ਕਰਨਾ ਚਾਹੀਦਾ ਹੈ
Далее
Despicable Me Fart Blaster
00:51
Просмотров 6 млн
Despicable Me Fart Blaster
00:51
Просмотров 6 млн