Тёмный

ਲੰਗਰਾਂ ਤੇ ਲੱਖਾਂ-ਕਰੋੜਾਂ ਲਗਾਉਣ ਵਾਲੀ ਕੌਮ ਦੇ ਗ੍ਰੰਥੀ ਸਿੰਘਾਂ ਦੇ "ਤਰਸਯੋਗ ਹਲਾਤ" | Bhai Sarbjit Singh Dhunda 

Bhai Sarbjit Singh Dhunda
Подписаться 258 тыс.
Просмотров 11 тыс.
50% 1

Website:
www.ssdhunda.com
Page:
/ sarbjitsinghdhunda

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 91   
@ginderkaur6274
@ginderkaur6274 21 час назад
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਨੇ ਲੋੜ ਮੁਤਾਬਕ ਦਾਨ ਕਰੋ ਇਸ ਪਰਿਵਾਰ ਦੀ ਮਦਦ ਜਰੂਰ ਕਰੋ ਵੱਧ ਤੋਂ ਵੱਧ
@surjitsingh-jq8si
@surjitsingh-jq8si День назад
ਅਕਲ ਦੀ ਘਾਟ ਹੈ।ਅੱਜ ਸਾਡੇ ਸਮਾਜ ਨੂੰ ਧੂੰਦਾ ਜੀ
@Smart-One
@Smart-One День назад
Please keep it secret., 🙏❤️😂
@shamshersingh988
@shamshersingh988 День назад
ਸਹੀ ਕਿਹਾ ਜਿਥੇ ਲੋੜ ਉਥੇ ਸੇਵਾ ਕਰਨੀ ਚਾਹੀਦੀ
@JinderAttari
@JinderAttari 3 часа назад
ਖਾਲਸਾ ਵੀਰ ਜੀ ਤੁਸੀਂ ਵਧੀਆ ਸਮਾਜ ਨੂੰ ਸੁਝਾਅ ਦਿੱਤਾ ਹੈ ਤੇ ਅਸੀਂ ਅਮਲ ਕਰ ਸਕੀਏ,,,,,,, ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@satinderkaur7317
@satinderkaur7317 День назад
ਪੀਜ਼ੇਆਂ ਦੇ ਲੰਗਰਾਂ ਤੋਂ ਧਿਆਨ ਪਾਸੇ ਜਾਊਗਾ ਤਾਂ ਈ ਸਿੱਖ ਪਰਿਵਾਰਾਂ ਨੂੰ ਸਾਂਭਣਗੇ
@ParmesharSingh-px3ig
@ParmesharSingh-px3ig День назад
ਬਹੁਤ ਹੀ ਦੁਖਦਾਈ ਘਟਨਾ ਹੈ। ਸੁਣਕੇ ਰੂਹ ਕੰਬ ਗਈ ਅਖੌਤੀ ਸਿੱਖ ਚੌਧਰੀਆਂ ਦੀ ਮਾਨਸਿਕਤਾ ਤੇ ਰੋਣਾ ਤੇ ਗੁੱਸਾ ਆਇਆ।
@jatinderpalsingh9170
@jatinderpalsingh9170 17 часов назад
ਜਿਥੇ ਗੁਰੁਦ੍ਵਾਰੇ ਮਾਇਆ ਨਾਲ ਮੱਥਾ ਟੇਕਣਾ ਹੈ ਓਥੇ ਇਸ ਤਰਾਂ ਦੇ ਪਰਿਵਾਰਾਂ ਦਾ ਵੀ ਹੱਥ ਫੜਨਾ ਚਾਹੀਦਾ ਹੈ
@daljitsingh2650
@daljitsingh2650 День назад
ਵਾਹਿਗੁਰੂ ਜੀ ਮੇਹਰ ਕਰੋ ਜੀ
@partapbrar3021
@partapbrar3021 18 часов назад
Bai sarabjeet ji waheguru ji 🙏🙏
@seemapinky1359
@seemapinky1359 День назад
Waheguru g
@kahansingh-jo6vx
@kahansingh-jo6vx День назад
ਵਾਹਿਗੁਰੂ
@gurmukhsingh8868
@gurmukhsingh8868 День назад
Bht jiyada mada haal a g granthi singhan da bht vadhia bole bhai sab g
@harpinderbhullar5719
@harpinderbhullar5719 День назад
ਬਹੁਤ ਦੁੱਖ ਹੋਇਆ ਪਰ ਪਿੰਡ ਪਿੰਡ ਵਾਲਿਆ ਨੂੰ ਚਾਹੀਦਾ ਆ ਕੇ ਕਿਸੇ ਦੇ ਘਰ ਦੀ ਛੱਤ ਡਿੱਗਣ ਵਾਲੀ ਆ ਪੂਰਾ ਪਿੰਡ ਥੋੜਾ ਥੋੜਾ ਗੁਰੂ ਦਾ ਜੱਸਵਦ ਕੱਢ ਕੇ ਘੱਟ ਤੋ ਘੱਟ ਇੱਕ ਕਮਰਾ ਪੱਕਾ ਜਰੂਰ ਬਣਾ ਕੇ ਦਿਓ ਜਿਸ ਵਿੱਚ ਉਹਨਾ ਦਾ ਪਰਿਵਾਰ ਪੱਕੀ ਛੱਤ ਥੱਲੇ ਰਹਿ ਸਕਣ
@ManjitSingh-hq5wn
@ManjitSingh-hq5wn День назад
ਇਹ ਕੰਮ ਪਿੰਡ ਵਾਲਿਆਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਇਕ ਕੌਮ ਦਾ ਜੀਅ ਚਲਾ ਗਿਆ
@ManjitSingh-hq5wn
@ManjitSingh-hq5wn День назад
ਸਿਖ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗਾਂ ਦੀ ਖੁਦ ਮਦਦ ਕਰੋ ਨੋਟ ਨਸ਼ੇ ਖਾਣ ਵਾਲੇ ਨੂੰ ਪੈਸੇ ਨਾ ਦਿਉ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਪੜਾਈ ਮਕਾਨ ਤੇ ਖਰਚ ਕਰਕੇ ਰਬ ਦੀਆਂ ਅਸੀਸਾਂ ਤੇ ਖੁਸ਼ੀਆਂ ਪਰਾਪਤ ਕਰੋ ਕਮੇਟੀ ਵਾਲਿਆਂ ਨੂੰ ਪੈਸੇ ਨਾ ਦਿਉ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ACADEMY-r5v
@ACADEMY-r5v День назад
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਸਰਬਜੀਤ ਸਿੰਘ ਜੀ ❤
@riarsingh9438
@riarsingh9438 День назад
ਵਾਹਿਗੁਰੂ ਜੀ 🙏
@SartajsinghSartajsingh-ok6ug
@SartajsinghSartajsingh-ok6ug День назад
Waheguru ji Mehar Kareo 🙏🙏🙏🙏🙏
@BaljitSingh-ji2yk
@BaljitSingh-ji2yk День назад
Waheguruji waheguruji waheguruji waheguruji waheguruji waheguruji
@NarinderSingh-kt8qq
@NarinderSingh-kt8qq 20 часов назад
Very true msg beta ji ❤️🙏🙏❤️
@baldevGsingh8393
@baldevGsingh8393 День назад
ਇਹ ਕਹਿੰਦੇ ਹਨ ਅਸੀਂ ਤਾਂ ਪੀਜ਼ੇ ਬਰਗਰ ਖਵਾਉਣੇ ਲੋਕਾਂ ਨੂੰ ਅਸੀਂ ਗ੍ਰੰਥੀ ਸਿੰਘ ਤੋਂ ਕੀ ਲੈਣਾਂ ਹੈ
@Kawaljitsingh8538
@Kawaljitsingh8538 День назад
ਸਿੱਖੋ ਜਾਗੋ ਆ ਵੇਖੋ ਸਾਡੇ ਆਪਣੇ ਆ ਦੇ ਹਾਲ😢
@singhmanjinder2430
@singhmanjinder2430 День назад
ਵੀਰਾ ❤ਸਾਨੂੰ ਖ਼ੁਦ ਜਾਗਣਾ ਪੈਣਾ
@Smart-One
@Smart-One День назад
ਪ੍ਰਚਾਰਕਾਂ ਨੂੰ ਖੁੱਦ ਜਾਗਣਾ ਚਾਹੀਦਾ। ਕਮੇਟੀ ਮੈਂਬਰਾਂ ਦੇ ਘਰ ਘਰ ਜਾ ਕੇ ਇੱਕ ਇੱਕ ਕਮਰਾ ਮੱਲ ਕੇ ਬੈਠ ਜਾਣ।।❤🍁
@HarpalSingh-rj7qd
@HarpalSingh-rj7qd День назад
Bahut Bahut Dukh Hoeya
@JasbirSingh-nz6ii
@JasbirSingh-nz6ii День назад
Waheguru g 🙏 🙏
@ssbani6949
@ssbani6949 День назад
ਵਾਹਿਗੁਰੂ ਜੀ
@sukhvindersingh6398
@sukhvindersingh6398 День назад
Waheguru ji waheguru ji waheguru ji waheguru ji waheguru ji waheguru ji waheguru ji🙏🙏🙏🙏 🙏🙏
@Ravideep76
@Ravideep76 День назад
ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ 🙏
@shivanisharma5562
@shivanisharma5562 День назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜ਼ਿਲਾ ਮੋਹਾਲੀ
@swsingsingh1958
@swsingsingh1958 17 часов назад
ਭਾਈ ਸਾਹਿਬ ਜੀ, ਮੈਨੂੰ ਕਹਾਵਤ ਯਾਦ ਆ ਗਈ ਕਿ :- ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸਾ ਪੀਵੇ । ਚਿੜੀਆਂ ਮੌਤ ਗਵਾਰਾਂ ਹਾਸਾ । ਤੁਹਾਨੂੰ ਭਾਜਪਾ ਦੇ ਲੀਡਰ ਦੀ ਰਿਸ਼ਵਤ ਖੋਰੀ ਨਜਰ ਆ ਰਹੀ ਹੈ । ਇਸ ਗਰੀਬ ਗਰੰਥੀ ਸਿੰਘ ਦੀ ਜਾਨ ਚੱਲੀ ਗਈ ਉਸ ਦਾ ਦਰਦ ਨਜਰ ਨਹੀਂ ਆਉਂਦਾ। ਸਿਆਣੇ ਕਹਿੰਦੇ ਹਨ ਕਿ : ਜੇ ਕਿਸੇ ਮਰਨ ਵਾਲੇ ਦੇ ਘਰ ਜਾਇਏ ਤਾਂ, ਜੇ ਰੋਣਾ ਨਾਂ ਆਵੇ ਤਾਂ ਮੁੰਹ ਤਾ ਰੋਣ ਵਾਲਾ ਬਣਾ ਲਵੋ ।
@shivanisharma5562
@shivanisharma5562 17 часов назад
@@swsingsingh1958 ਮੈਂ ਤਾਂ ਹਰ ਇੱਕ ਕੂਮੈਂਟ ਵਿਚ ਰਿਸ਼ਵਤ ਖੋਰੀ ਦੇ ਬਰਖਿਲਾਫ਼ ਅਵਾਜ਼ ਬੋਲੰਦ ਕਰਦੇ ਹਾਂ, ਗ੍ਰੰਥੀ ਸਿੰਘ ਦੇ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਐਸ ਜੀ ਪੀ ਸੀ ਨੂੰ
@gulabsinghgs9852
@gulabsinghgs9852 День назад
Satnam shre waheguru ji
@manpreetkour6307
@manpreetkour6307 День назад
Waheguru ji 😭😭😭😭😭😭
@dilbaggilljap8700
@dilbaggilljap8700 День назад
Waheguru ji 🙏🙏😭
@jatinderpalsingh9170
@jatinderpalsingh9170 17 часов назад
ਬਹੁਤ ਦੁਖਦਾਈ ਘਟਨਾ ਹੋਈ ਹੈ
@mandeepsinghsidhu5303
@mandeepsinghsidhu5303 7 часов назад
God job
@HardeepSingh-cp5us
@HardeepSingh-cp5us День назад
Baut dukh di gal hai bhai sab ji
@NarinderSingh-kt8qq
@NarinderSingh-kt8qq 20 часов назад
Waheguru ji Waheguru ji 😭😭R I P 🙏🙏
@SurinderSingh-ov1ex
@SurinderSingh-ov1ex День назад
ਨਵਾਂ ਹੀ ਕੰਮ ਚੱਲ ਪਿਆ ਕੋਲਡ ਡਰਿੰਕ, ਬਰਗਰ ਪੀਜ਼ਾ, ਦਾ ਲੰਗਰ ਧੱਕੇ ਨਾਲ ਖਵਾਂ ਰਹੇ।
@chamanS-hm2sg
@chamanS-hm2sg 15 часов назад
bill kull sahi keha Baba ji
@ParamjeetSingh-kp8yh
@ParamjeetSingh-kp8yh День назад
U are 100 % ✅️
@SukhdevSingh-c1h6c
@SukhdevSingh-c1h6c День назад
ਬੈ ਫੈਸ਼ਨ ਲੰਗਰ ਲਗਾਇਆ
@harmeetkour3982
@harmeetkour3982 День назад
❤️❤️❤️❤️🙏🏿🙏🏿🙏🏿🙏🏿🙏🏿
@Sukhdev-b4z
@Sukhdev-b4z День назад
Good thoughts ji
@paramjeetsingh3228
@paramjeetsingh3228 День назад
Very sad incident. Oh my God.
@parmykumar8592
@parmykumar8592 15 часов назад
Sachepasha mehr kareh!
@amandeepsinghkalsi
@amandeepsinghkalsi 16 часов назад
Bhout dukh wali gal pathi singha di help karoo
@harpalsingh5181
@harpalsingh5181 День назад
ਖਾਲਸਾ ਜੀ ਇਹ ਨਹੀਂ ਹਟ ਸਕਦੇ ਜਿੰਨੀ ਮਰਜ਼ੀ ਸਿਰ ਖਪਾਈ ਕਰ ਲੳ ਇਹਨਾਂ ਨਾਲ
@parminderpandher5594
@parminderpandher5594 День назад
That’s right. But still help to this family please please.
@SanghaHardeep
@SanghaHardeep День назад
🙏🏿🙏🏿👍🏿
@SARMAILSINGH-t7k
@SARMAILSINGH-t7k День назад
ਓ ਭਰਾਵਾਂ ਲੰਗਰ ਲਾਉਣ ਵਾਲਿਆਂ ਨੇ ਆਖਣਾ ਇਹ ਲੰਗਰ ਦੀ ਨਿੰਦਿਆ ਕਰਦਾ ਤੇ ਗੁਰਮਤਿ ਤੋਂ ਅਨਜਾਣ ਸਿੱਖਾਂ ਨੇ ਮੰਨ ਲੈਣਾ,
@Thabal__saab
@Thabal__saab День назад
P.j.ਦਾ।ਲੰਗਰ।।ਬੰਦ।ਕਰੋ
@kamaljitsingh7393
@kamaljitsingh7393 6 часов назад
ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਗੋਲਕਾਂ ਭਰਨ ਨਾਲੋਂ ਲੋੜਵੰਦਾਂ ਦੀ ਮਦਦ ਕਰਨ ਦੀ ਲੋੜ ਹੈ।
@Thabal__saab
@Thabal__saab День назад
ਕਾਰ ਸੇਵਾ।ਵਾਲੇ।ਬਾਬੇ।।ਅੱਜ।ਕਿੱਥੇ।ਗਾ।ਹਨ
@RanjeetSingh-lv1ox
@RanjeetSingh-lv1ox День назад
Wahaguru ji maher karana
@bhaijasveersingh2878
@bhaijasveersingh2878 21 час назад
Bahut bahut dukh di gal aa Aaj de same vich lungar lagan di ki load he
@singhbalwinder1617
@singhbalwinder1617 День назад
ਹਾਏ ! ਗੁਰੂਦਅਰਇਆ ਦੇ ਪ੍ਰਧਾਨੋ ਤੁਸੀ ਜੁੰਮੇਵਾਰ ਹੋ ਇਹੋ ਜਿਹੀਆ ਘਟਨਾਵਾ ਦੇ।
@geetalal180
@geetalal180 День назад
😢😢
@baljitsingh4800
@baljitsingh4800 День назад
So sad
@tajindersingh885
@tajindersingh885 День назад
ਤੁਸੀ ਆਪ ਸ਼ੁਰੂਆਤ ਕਰੋ ਅਸੀ ਤੁਹਾਡੇ ਨਾਲ ਹਾ ਸਿਰਫ ਨਿੰਦਿਆ ਕਰਨ ਨਾਲ ਕੁਝ ਨਹੀ ਹੋਣ ਵਾਲਾ
@Kawaljitsingh8538
@Kawaljitsingh8538 День назад
ਵਾਹਿਗੁਰੂ ਜੀ ਸਾਨੂੰ ਕਦੋਂ ਮੱਤ ਆਉਗੀ😂
@ravindersinghgill314
@ravindersinghgill314 День назад
ਜਿਹੜਾ ਲੰਗਰ ਲਾਉਣ ਲਈ ਪੈਸੇ ਮੰਗਦਾ ਉਹਨੂੰ ਪੈਸੇ ਦੇਣ ਦੀ ਥਾਂ ਉਹਦੀ ਬੇ ਇਜਤੀ ਕਰੋ ।।
@tarloksingh2141
@tarloksingh2141 День назад
Bhaut he dukh Dae ghatna hai. Sadi kaum etni ghat ginti vich hai k asi pure kaum da survey kar k lor vand sikhan de madad kar sakde han, par awsos, Sikh Gurdham jina de din de golak lakhan Rupaian vich hai, o Gurdham siraf parbandakan te Jathedaran da pait he bhar rehai han te Ganthi te Ragi Singh moat de bali char rehai han.
@satnaamsingh1234
@satnaamsingh1234 День назад
78 sector de Gurudwara sahib de granthi Singh de treatment te committee ne 51 thousand kharch kite ne
@inderjeetsinghsaini2896
@inderjeetsinghsaini2896 День назад
Eh tusi wadia uprala kar rahe ho
@bhaisajansinghthailand4329
@bhaisajansinghthailand4329 День назад
👏😞💔😢
@gagandeepsingh-gq6vw
@gagandeepsingh-gq6vw День назад
Haryana gurdwara kamiti and spgc v kahe jogi ni , na hi pinda de sarpanch j sarpanch chahun ta pm jojna de under makan pava sakde c
@sukhvindersingh3381
@sukhvindersingh3381 14 часов назад
sikh koum akhand path barsi langer jogi rh gae h smaj seva nhi krdi
@pradeepsinghrajasthani
@pradeepsinghrajasthani 19 часов назад
Jad tak sikhan vich langar te wadiya wadiya gurdwara sahib banan vich jor hai eh samjh lo ki sikhi da ant ho reha hai je chaddikala vich sikh koum nu leke ana hai te apne garib sikh pariwaaran di help kro kuch percent ragi giranthi pathiyan ne sikhi sambhi Hui hai ohna nu load anusar help Karo jathedara di zameer Mari Hui hai sare nakli ne jo sikh koum nu kha rhe ne
@SukhdevSingh-c1h6c
@SukhdevSingh-c1h6c День назад
ਅਜੈ ਗ੍ਰੰਥੀ ਨਹੀ ਮਲਨੇ
@HarbhajanSingh-iw9vj
@HarbhajanSingh-iw9vj День назад
We all are culprit
@Smart-One
@Smart-One День назад
ਗੱਲ ਖਤਮ।❤😂
@DalerSingh-dv9fm
@DalerSingh-dv9fm День назад
Es time sikh mare hoye koom hai
@lakhvindersingh9844
@lakhvindersingh9844 День назад
Fer khinde isai hunde han
@sarabjitsimgh607
@sarabjitsimgh607 21 час назад
Sikh Galt pase ture firdea ne
@JaspalSingh-o8u
@JaspalSingh-o8u День назад
Sikh kaum Bikhri pyee hai. Ji Hr koi jo chahe bhale vaste kegde hn Guru naal. Prem hove. Hukam. Toh. Bahar uh ho nhi sakda. Prem ishak ikk att da nasha hunda. Hai. Uh. Jaan de sakda pr prem Krna nhi shad sakda ji As a whole. Kaum DISDI nhi. Preachers. Aapo. Apni baat. Koi. Na koi pehlu. Rakhde. Hn Preacher. Sangat da hissa. Hn. Uhh. Guru. Nhi. Hn. Iss. Krke. Preacher. V ikk aam. Sikh ya. Manukh. Sangat. Te koi. Asar. Nhi. Ho. Riha Koi ikk. Mukhi. Kaum da ho nhi. Sakda. Deh. Guru ho nhi. SAKDI. Shabad. Guru. Da sindhant. Loga di akal toh. Paar di baat Living guru. Guru granth sahib. Shabad. Khud. Aap. Agwaee. Kr nhi. Sakda Aksar. Koi. Tuhade varga. Shabad. Bare bolega. Ji Preachers. Matt. Bhed. Hn Aneka. Sikh. Dere. Hn. Aapo apne. Mukhi hn. Jk. UHDA. Hukam. CHALDA. Shabad. Guru da nhi. Ji Kaum as a whole. Te. Akal takhat de. Jathedar te v teeka tipnia. Preachers te vishwash nhi. Ji
@mvirdi47
@mvirdi47 День назад
SGPC sharm karo. Guru maharaj nu tussi kee juab devo ge, tusi apni duty nahi nibah rahe.
@Smart-One
@Smart-One День назад
ਬਹੁਤ ਮਜਬੂਰੀਆਂ ਹੁੰਦੀਆਂ ਹਨ।❤😂
@ManjeetKaur-eu5tc
@ManjeetKaur-eu5tc День назад
Waheguru ji
@ministories_narinder_kaur
@ministories_narinder_kaur День назад
ਵਾਹਿਗੁਰੂ ਜੀ
@caramelandoreo5622
@caramelandoreo5622 День назад
Waheguru ji 🙏🙏🙏
@Baljinder-s2h
@Baljinder-s2h День назад
Waheguru ji
@JagsirSingh-d7j
@JagsirSingh-d7j 8 часов назад
Waheguru ji 😢
@Sukhdev-b4z
@Sukhdev-b4z День назад
Waheguru ji
@newtribune
@newtribune День назад
Waheguru ji
@KarnailSingh-w9u
@KarnailSingh-w9u День назад
Waheguru Ji
Далее
МУЖСКИЕ ДУХИ
00:33
Просмотров 177 тыс.
Boxing !! 😂
00:21
Просмотров 1,8 млн