Тёмный

ਲੰਗੜੀ ਨੂੰਹ | langdi nooh | new punjabi movie 2022 |Punjabi Natak| Short Film|Mansa @Pendu Virsa ​ 

Pendu Virsa
Подписаться 522 тыс.
Просмотров 591 тыс.
50% 1

ਲੰਗੜੀ ਨੂੰਹ | new punjabi movie 2022 | Punjabi Natak |Punjabi Short Film |Mansa @Pendu Virsa ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
ਚੋਰਨੀ ਨੂੰਹ -
• ਚੋਰਨੀ ਨੂੰਹ |new punjab...
ਵੱਡੀ ਭਾਬੀ ਮਾਂ ਵਰਗੀ -
• ਵੱਡੀ ਭਾਬੀ ਮਾਂ ਵਰਗੀ |ne...
ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
• ਬਾਂਝ ਨੂੰਹ ਦਾ ਦੁਸ਼ਮਣ ਬਣਿ...
ਛੜਾ ਜੇਠ -
• ਛੜਾ ਜੇਠ | Shadaa jeth ...
ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
• ਚਾਦਰੇ ਵਾਲਾ ਜੱਟ ਦੇਖੋ ਕਿ...
ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
• ਭੈਣ ਜਾਂ ਡੈਣ ਭੈਣ ਨੇ ਕੀਤ...
ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
• ਸ਼ਰੀਕ ਤਾਂ ਮਿੱਟੀ ਦੇ ਵੀ ਨ...
ਅੜਬ ਭਰਜਾਈ ਨਣਦ ਨੇ ਖੜਕਾਈ -
• ਅੜਬ ਭਰਜਾਈ ਨਣਦ ਨੇ ਖੜਕਾਈ...
ਸੂਟਾਂ ਦੀ ਸ਼ੌਕੀਨਣ -
• ਸੂਟਾਂ ਦੀ ਸ਼ੌਕੀਨਣ | Sui...
ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
• ਬਿਗਾਨੀ ਧੀ ਦੀ ਜਿੰਦਗੀ ਬਰ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#electionresults
#elections2022
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Развлечения

Опубликовано:

 

16 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@user-jv4xu5gs1g
@user-jv4xu5gs1g 6 месяцев назад
ਸਾਨੂੰ ਤੁਹਾਡੀ ਵੀਡੀਓਆਂ ਬਹੁਤ ਵਧੀਆ ਲੱਗਦੀਆਂ ਹਨ ਤੁਸੀਂ ਸਾਰੇ ਸਾਡੇ ਲਈ ਬਹੁਤ ਵਧੀਆ ਵੀਡੀਓਆਂ ਲਿਆਉਂਦੇ ਹਨ ਰੱਬ ਤੁਹਾਡੀ ਸਾਰੀ ਟੀਮ ਦੀਆਂ ਲੰਮੀਆਂ ਉਮਰਾਂ ਬਖਸ਼ੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ❤❤😊😊
@PenduVirsaMansa
@PenduVirsaMansa 6 месяцев назад
ਧੰਨਵਾਦ ਜੀ 🙏
@gurmitsingh2752
@gurmitsingh2752 Год назад
ਜੱਸੇ ਭਰਾ ਕਿਸੇ ਦੀ ਧੀ ਭੈਣ ਨੂੰ ਕੋਈ ਵੀ ਬੰਦਾ ਐਨਾ ਜਲੀਲ ਨਹੀਂ ਕਰੀਦਾ ਉਸਦੀ ਵੀਚਾਰੀ ਦੀ ਕੀ ਗਲਤੀ ਹੈ ਜਦੋਂ ਜੱਸੇ ਨੇ ਆਪ ਪਸੰਦ ਕੀਤੀ ਹੈ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾਨਹੀਂ ਢਾਹੀਦਾ ਹੁੰਦਾ ਪਤਾ ਨਹੀ ਰੱਬ ਕਿਹੜਿਆਂ ਰੰਗਾ ਦੇ ਵਿੱਚ ਰਾਜੀ ਸਲਾਮ ਹੈ ਜੱਸੇ ਬਾਈ ਤੇਰੀ ਸੋਚ ਤੇ ਪਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਰੱਬ ਦੀ ਰਜ਼ਾ ਦੇ ਵਿੱਚ ਰੈਹਣਾ ਚਾਹੀਦੈ ਵੀਡੀਓ ਬਹੁਤ ਵਧੀਆ ਬਣਾਈ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਤਿ ਨਾਮੁ ਵਾਹਿਗੁਰੂ ਜੀ✅👍
@sachmankahlon7710
@sachmankahlon7710 Год назад
nic vedio
@RamKumar-tq1cl
@RamKumar-tq1cl Год назад
😢🎉😅😂😅😅😮😅😂😊😢😊😮🎉😮😂😊🎉😊😮😮😊😢😊😢🎉🎉😮😂😅😢😊😢😢🎉😂🎉😅😊🎉😅🎉😮😢😢😮😮🎉😂😅😂🎉😂🎉😅😊🎉😅😮😅😊😮😮😅😮😢🎉😊😊😊😮😊😢🎉😂😅🎉😢🎉😂😊😅😢🎉😂😅😮😮🎉😂😮😢😊😅😊😊😊😅😮😂😂🎉😅😂🎉🎉😊😊😅😮😊😊😊😊😂🎉😮🎉😊😮😅😊😢😮🎉😊😅😊😢😂😊🎉😅😅😅😢😅😢😊😂😊😊😊😅😮😅😊🎉🎉😂😮😢😂😢😮😅😅😊😮😢😊😮😮😂😢😅😢🎉😊😅😅😂😂😮😊🎉😂😅😊😢😢😮😅🎉😂😅😮🎉😊😊😮🎉😅🎉😊😂😅🎉😅😂😂😮😊😅😮😢😢😮😂😊😅😂😮😅😅😂😢😊😊😂😊😅😮😂😅😅😊😅😮🎉😂😊😅😅😊😮🎉😅😊😅🎉😊🎉🎉😂😊😢😅😅😅😊😅😅😊😮🎉😮😮😅😅😊😊😅😅😮🎉😊😂🎉🎉😂😮😮😊😂😂🎉😊😮🎉😮😢😅😢😮🎉🎉😮🎉😮😢😮😅😊🎉😂🎉😅😮😊😂🎉😊🎉😂😅😅😅🎉😢😢😅😅😅😢😮😂😅🎉🎉😅😂😅😮😅🎉🎉😊😅😮😊😮🎉😢🎉🎉😅😊🎉😅🎉😂😮😢😅🎉😅😊😢🎉😅😢😊😊🎉😢😅😮🎉😢😂😮😅🎉😂😂🎉🎉😅😢😅😢😊🎉🎉😮😊😊🎉😊😊😊😮😢🎉😮😊😢😅😢😢🎉🎉🎉😮😢😅😮😅😮😊😂😊😅😊😂😂😮🎉😅😮😊😮😊😂😂😮😢😮😂😂😢🎉😢😮😊😮🎉😂😊😮😊😅😅🎉🎉😊🎉😅🎉😅😂😅🎉😊😊😢😊😮😮😊😅😮😅🎉😂🎉😊😂😮😅😊😊😂😮😮😮🎉😅😂😅😮😂😮😅😢😊😅😅😢😅🎉😊😢😅😮🎉❤😊❤😊❤😊❤😊❤😊❤😊❤😊❤😊❤😊❤😊❤😊❤😊😊❤😊❤😊❤😊❤😊❤😊❤😊❤😊❤😊❤😊❤❤😂😊
@dharmpal5716
@dharmpal5716 Год назад
Goood
@ramanturna5434
@ramanturna5434 Год назад
bhut shoni video.
@PenduVirsaMansa
@PenduVirsaMansa Год назад
Thank you Raman ji 🙏
@SukhwinderSingh-ft4qz
@SukhwinderSingh-ft4qz Год назад
👌👌❣
@mehakkaur7102
@mehakkaur7102 Год назад
ਤੁਸੀ ਬਹੁਤ ਵਧੀਆ ਕਰਦੇ ਹੋ । ਤੁਸੀ ਇੱਕ ਫਿਲਮ ਬਣਾਉ ਬੇਇਮਾਨੀ ਦੇ ਅਧਾਰ ਤੇ ਜੋ ਅੱਜ ਕੱਲ ਲੋਕ ਬੇਇਮਾਨੀ ਕਰਦੇ ਹਨ ਬੇਨਤੀ ਕਰਦੇ ਹਨ।
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਮਹਿਕ ਜੀ 🙏
@urmalgill3590
@urmalgill3590 8 месяцев назад
Waheguru ji
@kavisherranjitsinghchohla3254
@kavisherranjitsinghchohla3254 9 месяцев назад
ਹਰ ਬੰਦਾ ਸ਼ੁਹਰਤ ਚੌਹਦਾ,, ਸ਼ਗਿਰਦ ਬਣਨ ਲਈ ਕੋਈ ਤਿਆਰ ਨਹੀਂ ਹਰ ਬੰਦਾ ਉਸਤਾਦ ਬਣਨਾ ਚਾਹੁੰਦਾ
@ramSingh-xs5yy
@ramSingh-xs5yy Год назад
ਬੇਬੇ ਤੇਭੂਆ ਨੂੰ ਜਹਿਰ ਪਹਿਲਾ ਦੇਵੌ ਸਾਰੀ ਲੜਾਈ ਖਤਮ
@user-yq3cn2de2y
@user-yq3cn2de2y 5 месяцев назад
Very nice story 👌 god bless you all family members 🙏💕💕
@PenduVirsaMansa
@PenduVirsaMansa 5 месяцев назад
ਧੰਨਵਾਦ ਜੀ 🙏
@khushisandhu5856
@khushisandhu5856 Год назад
Vari nice👌👌👌👌👍👍👍
@PenduVirsaMansa
@PenduVirsaMansa Год назад
Thank you Khushi ji 🙏
@jashandeepsingh1767
@jashandeepsingh1767 Год назад
ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਜੱਸਾ ਵੀਰ 👌👌👌👌👌📸📸📸💯
@PenduVirsaMansa
@PenduVirsaMansa Год назад
ਧੰਨਵਾਦ ਅੰਗਰੇਜ਼ ਜੀ 🙏
@HarpreetkaurPreet-op3bb
@HarpreetkaurPreet-op3bb 11 месяцев назад
ਬਹੁਤ ਵਧੀਆ ਵੀਡੀਓ ਆ ਵੀਰੇ ❤❤
@HarpreetkaurPreet-op3bb
@HarpreetkaurPreet-op3bb 11 месяцев назад
ਪਰਮਜੀਤ ਕੌਰ ਗੁੜ੍ਰਦੀ
@santdhaliwal6224
@santdhaliwal6224 Год назад
ਲਾਹਨਤ ਅਜਿਹੀਆਂ ਸੱਸਾਂ ਅਤੇ ਨਣਦ ਭਰਜਾਈਆਂ ਦੇ। ਬਹੁਤ ਸਚਾਈ ਵਾਲੀ ਵੀਡੀਓ।
@PenduVirsaMansa
@PenduVirsaMansa Год назад
ਧੰਨਵਾਦ ਸੰਤ ਜੀ 🙏
@jaskaur8458
@jaskaur8458 Год назад
@@PenduVirsaMansa aæyjy
@jaskaur8458
@jaskaur8458 Год назад
@@PenduVirsaMansa p
@jaskaur8458
@jaskaur8458 Год назад
9
@labhtoor5303
@labhtoor5303 Год назад
@@PenduVirsaMansa u too yuyyyyy u uu u ye
@manjitkaurfaridkot2888
@manjitkaurfaridkot2888 Год назад
ਵੀਰ ਜੀ ਅੱਜ ਮੈ ਇਹ ਵੀਡੀਓ ਪੂਰੀ ਨੀ ਵੇਖੀ ਮੇਰੀ ਵੀ ਬੇਟੀ ਲੰਘ ਮਾਰ ਦੀਆ ਮੇਰੇ ਤਾਂ ਸੁਖਪਾਲ ਭੈਣ ਦਿਲ ਨੂੰ ਹੌਲ ਪੈਣ ਲਾਗੇ ਮੈ ਬਹੁਤ ਰੋਈ ਹਜੇ ਵੀ ਦਿਲ ਕੰਬ ਰਿਹਾ ਵਾਹਿਗੁਰੂ ਜੀ ਕਿਸੇ ਵੀ ਧੀ ਚ ਬੱਜ ਨਾ ਪਾਈ ਵਾਹਿਗੁਰੂ ਜੀ ਬਹੁਤ ਤਕਲੀਫ ਹੁੰਦੀ ਆ ਇੱਕ ਮਾਂ ਦਾ ਦਿਲ ਪੁਛਿਆ ਜਾਣੀ ਦਾ 🙏
@PenduVirsaMansa
@PenduVirsaMansa Год назад
🙏🙏
@bindersingh9338
@bindersingh9338 11 месяцев назад
Lpppppp
@ParamjitSingh-hh2di
@ParamjitSingh-hh2di Год назад
ਜੱਸੇ ਬੇਟੇ ਆਪ ਸੁਖਪਾਲ ਬੇਟੀ ਦੇ ਵਫਾਦਾਰ ਪਤੀ ਹੋ ਅਤੇ ਬਹੁਤ ਸੂਝਵਾਨ ਇਨਸਾਨ ਹੋ ਹਰ ਪਤੀ ਨੂੰ ਆਪ ਜੀ ਵਰਗਾ ਹੋਣਾ ਚਾਹਿਦਾ ਹੈ ਬੱਚੇ ਵਾਹਿਗੁਰੂ ਤੇਰੀ ਉਮਰ ਲੰਮੀ ਕਰੇ ਮੇਰੀ ਇਹੀ ਵਾਹਿਗੁਰੂ ਅੱਗੇ ਅਰਦਾਸ਼ ਹੈ ਹਮੇਸ਼ ਖੁਸ਼ ਰਹੋ ਪਰਮਜੀਤ ਸਿੰਘ ਸਹੋਲੀ ਨਾਭਾ ਪਟਿਆਲਾ ਼਼਼਼਼਼਼਼਼
@hardeepsandhu3406
@hardeepsandhu3406 Год назад
Nyc
@deepkaur1863
@deepkaur1863 Год назад
@deepkaur1863
@deepkaur1863 Год назад
M.
@deepkaur1863
@deepkaur1863 Год назад
T
@deepkaur1863
@deepkaur1863 Год назад
j.
@jagjitmangat5869
@jagjitmangat5869 Год назад
ਚੜਦੀ ਕਲਾ ਚ ਰਹੋ
@PenduVirsaMansa
@PenduVirsaMansa Год назад
ਧੰਨਵਾਦ ਜਗਜੀਤ ਜੀ 🙏
@ManjinderSinghDeoll
@ManjinderSinghDeoll Год назад
ਬਹੁਤ ਵਧੀਆ ਵੀਡੀਓ ਹੈ ਜੀ very good 👍
@PenduVirsaMansa
@PenduVirsaMansa Год назад
ਧੰਨਵਾਦ ਮਨਜਿੰਦਰ ਜੀ 🙏
@Virk-2022
@Virk-2022 Год назад
ਬਹੁਤ ਵਧੀਆ ਕਹਾਣੀ ਹੈ 👍👍 ਸੁਖਪਾਲ ਤੋਂ ਜਿਹੜਾ ਮਰਜੀ ਰੋਲ ਕਰ ਵਾ ਲੋ ਜਾਨ ਪਾ ਕੇ ਰਖਦੇਦੀ ਹੈ 👌👌 🙏🙏
@VijayKumar-zq1gk
@VijayKumar-zq1gk Год назад
सही
@roshanroshanlal9738
@roshanroshanlal9738 Год назад
Very nice video jassa veer ji 👍🥰
@PenduVirsaMansa
@PenduVirsaMansa Год назад
Thank you Roshan ji🙏
@chamkaurchamkaur8077
@chamkaurchamkaur8077 Год назад
ਬਹੁਤ ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa Год назад
ਸ਼ੁਕਰੀਆ ਜੀ 🙏
@reetkaurtoor7827
@reetkaurtoor7827 9 месяцев назад
Very good acting sukhpal very nice video
@manshahiajk6135
@manshahiajk6135 Год назад
ਬਹੁਤ ਹੀ ਵਧੀਆ ਵਡਿਓ ਆ ਸੁਖਪਾਲ ਦੀਦੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ 👌👌
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਮਾਨਸ਼ਾਹੀਆ ਸਾਬ 🙏🙏
@jasjitkaur3925
@jasjitkaur3925 Год назад
ਬਹੁਤ ਵਧੀਆ ਸੁਨੇਹਾ ਜੀ
@PenduVirsaMansa
@PenduVirsaMansa Год назад
ਧੰਨਵਾਦ ਜਸਜੀਤ ਜੀ 🙏
@user-wd9zu4nz4y
@user-wd9zu4nz4y 8 месяцев назад
Very nice video n nice thinking of jassa brother g 👍👍👍👍❤️❤️
@jathedarharnathsinghjalalp7604
ਬਹੁਤ ਹੀ ਵਧੀਆ, ਸਾਡੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਕਾਬਿਲ ਏ ਤਰੀਫ਼ ਹੈ।
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਜਥੇਦਾਰ ਸਾਬ 🙏
@manngagan3094
@manngagan3094 Год назад
ਬਹੁਤ ਵਧੀਆ ਵਿਡੀਉ ਆ ਵੀਰ ਜੀ ਮੈਂ ਵੀ ਹੈਂਡੀਕੈਪਟ ਆ ਵੀਰ ਜੀ 😭😭😭😭😭😭😭😭 ਸੇਮ ਮੇਰੀ ਸੱਸ ਵੀ ਇਵੇਂ ਦੀ ਸੀ ਮੈਨੂੰ ਲੰਗੜੀ ਲੰਗੜੀ। ਕਹਿੰਦੀ ਸੀ😭😭😭😭 ਪਰ ਮੇਰੇ ਪਤੀ ਜਮਾਂ ਸ਼ਰੀਫ਼ ਜੱਸੇ ਵੀਰ ਜੀ ਤੁਹਾਡੇ ਨਾਲਦੇ ਖ਼ਿਆਲਾਂ ਵਾਲੇ ਹਨ ਮੇਰੀ ਸੱਸ ਵੀ ਇਵੇਂ ਹੀ ਕਰਦੀ ਸੀ ਪਰ ਮੇਰਿਆ ਨਨਾਣਾਂ ਮੈਨੂੰ ਸਪੋਟ ਕਰਦਿਆਂ ਸੀ ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਹੈ ਮੇਰਾ ਇਕ ਬੇਟਾ ਹੈ ਅੱਜ ਮੈਂ ਬਹੁਤ ਖੁਸ਼ ਹਾਂ ਮੇਰੀ ਸੱਸ ਮੈਨੂੰ ਬਹੁਤ ਤਾਹਨੇ ਮਿਹਣੇ ਦਿੰਦੀ ਸੀ 😭😭ਪਰ ਹੁਣ ਉਹ ਨਹੀਂ ਰਹੇ ਮੈਂ ਵੀ ਮਰਨ ਦੀ ਕੋਸ਼ਿਸ਼ ਬਹੁਤ ਵਾਰ ਕੀਤੀ ਸੀ ਮੈਨੂੰ ਮੇਰੇ ਪਤੀ ਦਾ ਪਿਆਰ ਮਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ ਮੈਂ ਬਹੁਤ ਲੱਕੀ ਆ ਮੈਨੂੰ ਇਨ੍ਹਾਂ ਵਧੀਆ ਪਤੀ ਮਿਲਿਆ ਹੈ ਤੁਹਾਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦਿਆਂ ਨੇ 🙏🏾
@parmjeetkaur5702
@parmjeetkaur5702 Год назад
Sis mai v Sam a mai aje tk marriage ta hi nhi Kari koi dil tu Chan wela nhi a😭😭
@sukhwinderkaur8769
@sukhwinderkaur8769 Год назад
@@parmjeetkaur5702 Dil saaf hona chahida hai ji kujh nhi pta kdo kis nal ki bhana vpr jae don't worry ji Mai Tan jaan vari ek kudi te na mere ch koi aabb but fer v dokha hoiya so tention ne Lea krde Khush rho and any type of help so reply your insta id ji duniya bhout vdi AA ji be happy
@sukhwinderkaur8769
@sukhwinderkaur8769 Год назад
@@parmjeetkaur5702 eh Meri cousin sis da phone Munda he AA Mai 🤣 I'd send kriyo insta di tuci I want to talk
@premlata5123
@premlata5123 Год назад
​@@parmjeetkaur5702Â
@harvardaanchahalnarinderpu6146
Very nice video ji full support 👍❤️❤️❤️
@PenduVirsaMansa
@PenduVirsaMansa Год назад
Thank you Chahal saab 🙏
@AmarjeetSingh-yz5gx
@AmarjeetSingh-yz5gx Год назад
बहुत ही लाजवाब वीडियो है,सभी कलाकार भी बहुत अच्छे हैं,,Dr.Amarjeet Singh,Sarwara,, यमुनानगर, हरियाणा
@PenduVirsaMansa
@PenduVirsaMansa Год назад
Thank you so much Amarjeet ji 🙏🙏
@gurjeet.singhparmar.bappia3389
ਬਹੁਤ ਵਧੀਆ, ਵਾਹਿਗੁਰੂ ਜੀ ਹਮੇਸ਼ਾ ਤਰੱਕੀਆ ਬਖਸ਼ਣ।
@603karanvirsinghdhaliwal4
@603karanvirsinghdhaliwal4 Год назад
ਵੀਰ ਜੀ ਤੁਹਾਡੀ ਸੋਚ ਕਿੰਨੀ ਸੋਹਣੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸੁਖਪਾਲ ਭੈਣ ਜੀ ਹਰੇਕ ਰੋਲ ਕਿੰਨਾ ਵਧੀਆ ਕਰਦੇ ਹਨ ਸਦਾ ਖੁਸ਼ ਰਹੋ
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਕਰਨਵੀਰ ਜੀ 🙏🙏
@rameshrani124
@rameshrani124 Год назад
@@PenduVirsaMansa of good vvvvgc. Can Freddie oof
@KuldeepSingh-hb9ji
@KuldeepSingh-hb9ji Год назад
@@rameshrani124 Ko .
@shivaniarora4242
@shivaniarora4242 Год назад
Very nice video sukhpal bhaine
@kulwinderknagra3640
@kulwinderknagra3640 Год назад
ਸਹੀ ਗਲ ਹੈ ਸੁਖਪਾਲ ਭੈਣ ਜੀ ਸਾਡੇ ਬਹੁਤ ਸੋਹਣੇ ਹਨ🙏🙏❤❤
@PenduVirsaMansa
@PenduVirsaMansa Год назад
ਧੰਨਵਾਦ ਕੁਲਵਿੰਦਰ ਜੀ 🙏
@jasvirkaur3663
@jasvirkaur3663 Год назад
Meri pyari sis sukhpal and jasssa vir ji god bless you bhut pyari story c Rona aa gya c suchi 😭i love you ji sareya nu 🙏
@PenduVirsaMansa
@PenduVirsaMansa Год назад
Thank you Jasvir ji 🙏
@rahulpb2034
@rahulpb2034 Год назад
👌👌👌👌👌👌👍👍👍👍👍
@LakhveerSingh-jh2pp
@LakhveerSingh-jh2pp Год назад
ਬਹੁਤ ਵਧੀਆ ਹੈ
@tajinderkaurgurudatta1632
@tajinderkaurgurudatta1632 8 месяцев назад
Very nice waheguruji blees you all be happy with your family and friends 😀 ❤ 🎉🎉❤
@KewalSingh-yh9xl
@KewalSingh-yh9xl Год назад
Kewal singh randhawa👍👍👍👍👍🙏🙏🙏♥️♥️♥️♥️
@babitakour3147
@babitakour3147 Год назад
Heart touching video....jassa ji and all members waheguru ji bless you all ways 🙏
@tavinderkaur943
@tavinderkaur943 Год назад
Very nice
@baijiexperiment1246
@baijiexperiment1246 Год назад
Very nice famly and thinking best of luck 🥰🥰🥰🙏🏻🙏🏻🙏🏻🙂🙂🙂
@PenduVirsaMansa
@PenduVirsaMansa Год назад
Thank you ji
@randhawafarm8735
@randhawafarm8735 8 месяцев назад
Heart touching video bahut 2 dhanwad
@jujharsingh9451
@jujharsingh9451 Год назад
ਬਹੁਤ ਬਹੁਤ ਹੀ ਵਧੀਆ ਸੀ ਵੀਡੀਓ ਸੁਖਪਾਲ ਭੈਣ ਤੇ ਜੱਸਾ ਬਾਈ ਭੈਣ ਤੇ ਬਾਈ ਤੇ ਬਹੁਤ ਹੀ ਤਰਸ ਆਇਆ ਬਹੁਤ ਸੱਸਾਂ ਤੇ ਭੁਆ ਐਦਾ ਦੀਆਂ ਹੀ ਹੁੰਦੀਆਂ ਨੇ ਦਿਲ ਛੂਹ ਗਏ ਜੱਸਾ ਬਾਈ ਤੇ ਦੀਦੀ ਜੀ
@rajveerkaurrajveer3044
@rajveerkaurrajveer3044 Год назад
ਬੂੜੀਆ ਘਰ ਪਟ ਦੇਦਿਆ ਨੇ
@PenduVirsaMansa
@PenduVirsaMansa Год назад
Thank you Rajveer Ji
@HarleenDhillon-ri2mj
@HarleenDhillon-ri2mj 8 месяцев назад
​@@PenduVirsaMansa😊
@BalbhiirkaurWalia
@BalbhiirkaurWalia 8 месяцев назад
​@@PenduVirsaMansag ❤😊❤g67⁵6
@princeshingh6243
@princeshingh6243 Год назад
Nice video 👍👍
@PenduVirsaMansa
@PenduVirsaMansa Год назад
Thank you Prince ji 🙏🙏
@meetokaur6000
@meetokaur6000 Год назад
ਭੂਆ ਤੇ ਸੱਸ ਨੂੰ ਸ਼ਰਮ ਹੋਣੀ ਚਾਹੀਦੀ ਆ ਜਿਹੜਾ ਦਾਜ ਤੇ ਟੁਬਾਂ ਲੈਕੇ ਹਜਮ ਕਰ ਲਿਆ ਇ ਮੁੰਡਾ ਬਿਲਕੁਲ ਕਿਹਾ ਕੁੱਤਿਆਂ ਵਾਂਗ ਭੋਕਦੀਆਂ ਦੋਨੋ ਜਣਿਆ ਤੁਸੀਂ ਦੋਨੋ ਜਣਿਆ ਬਹੁਤ ਹੀ ਗਲਤ ਜੇ ਤੁਹਾਡੀ ਕੁੜੀ ਲਗੜੀ ਹੁੰਦੀ ਫਿਰ ਤੁਸੀਂ ਕੀ ਕਰਦੀਆਂ ਮੁੰਡਾ ਬਹੁਤ ਹੀ ਚਗਾ 🌹👌🙏
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਮੀਤ ਜੀ 🙏
@kuljitkaurbamrah4068
@kuljitkaurbamrah4068 Год назад
Very nice 👍👍 kuljit kaur jagraon happy diwali jassaveer and sukhpal di
@PenduVirsaMansa
@PenduVirsaMansa Год назад
Thanks for watching Kuljit Ji 🙏
@jaspreetsinghlegha
@jaspreetsinghlegha Год назад
ਬਹੁਤ ਵਧੀਆ ਜੀ❤ ਇਸ ਤਰ੍ਹਾਂ ਦੀ ਵੀਡੀਓ ਪਾਉਂਦੇ ਰਹੇ ਕਰੋ ਜੀ😀😊 ਧੰਨਵਾਦ ਜੀ
@PenduVirsaMansa
@PenduVirsaMansa Год назад
ਧੰਨਵਾਦ ਜਸਪ੍ਰੀਤ ਜੀ 🙏
@harjitdhindsa481
@harjitdhindsa481 Год назад
@@PenduVirsaMansa QQ à
@gcthapa0442
@gcthapa0442 Год назад
@@PenduVirsaMansa ay
@sandeepaujla7525
@sandeepaujla7525 Год назад
ਸਤਿ ਸ਼੍ਰੀ ਅਕਾਲ ਸਾਰੀ ਪੇਡੂ ਵਿਰਸਾ ਟੀਮ ਨੂੰ ਬਹੁਤ ਵਧੀਆ ਵਿਡੀਉ ਹੈ ਜੱਸੇ ਵੀਰ ਸੁਖਪਾਲ ਭੈਣ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।ਜੀ
@jagdeepsingh9546f
@jagdeepsingh9546f Год назад
👌👌👌👌👌👌 Bhua Ji Bai Shabad bahut vadia kehnde a Bahut Sohni lagdi a ohna di acting
@PenduVirsaMansa
@PenduVirsaMansa Год назад
Thank you Jagdeep ji 🙏
@jagdeepsingh9546f
@jagdeepsingh9546f Год назад
Welcome Pendu Virsa Team
@akashsidhu289
@akashsidhu289 Год назад
👌👌👌👌👌🥰😍👍
@PenduVirsaMansa
@PenduVirsaMansa Год назад
Thank you Akash ji 🙏
@dr.bhupinderchadha9116
@dr.bhupinderchadha9116 Год назад
Very nice thoughts of Mr Jass as he managed to control every thing with a simple way. God bless the whole team
@PenduVirsaMansa
@PenduVirsaMansa Год назад
Thank you so much Bhupinder ji 🙏
@BalvirSingh-sp2zc
@BalvirSingh-sp2zc 11 месяцев назад
​@@PenduVirsaMansa3:17
@jannatpreet8462
@jannatpreet8462 Год назад
Buht vadiya g ...Hart❤ touching story.All time God bless you..Sukpal didi buht vadiya acting karde a🙏🙏
@PenduVirsaMansa
@PenduVirsaMansa Год назад
Thank you Jannat ji 🙏🙏
@RamanJot-uv6qx
@RamanJot-uv6qx 3 месяца назад
ਬਹੁਤ ਵਧੀਆ ਵੀਰ ਜੀ
@LakhveerSingh-jh2pp
@LakhveerSingh-jh2pp Год назад
ਬਹੁਤ ਵਧੀਆ ਹੈ ਜੀ
@jaswantkaurbrar514
@jaswantkaurbrar514 Год назад
ਤੁਹਾਡੀਆਂ ਵੀਡੀਓ ਬਹੁਤ ਵਧਿਆ ਹੁੰਦੀਆਂ ਜੱਸੇ ਵੀਰੇ ! 🍁
@PenduVirsaMansa
@PenduVirsaMansa Год назад
ਸ਼ੁਕਰੀਆ ਜੀ🙏🏼
@QueenPrabh_20
@QueenPrabh_20 Год назад
Bhut vadia acting hor jada hardwork karo bhut jada agae javonge god bless you all 😊😊 please take my name in your next video Prabhnoor Raikot
@PenduVirsaMansa
@PenduVirsaMansa Год назад
Thank you so much Prabhnoor ji 🙏
@ManpreetSingh-rt3mp
@ManpreetSingh-rt3mp Год назад
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ ਬਲਵਿੰਦਰ ਕੌਰ ਭੈਣੀ ਰੌੜਾ
@PenduVirsaMansa
@PenduVirsaMansa Год назад
ਧੰਨਵਾਦ ਮਨਪ੍ਰੀਤ ਜੀ 🙏🙏
@veerpalkaurbrar13
@veerpalkaurbrar13 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਜੱਸੇ ਵੀਰੇ ਮੈ ਵੀ ਇਕ ਲੱਤ ਤੋਂ ਆਜੀ ਆ ਮੇਰੈ ਹਸਬੈਂਡ ਬਿਲਕੁਲ ਠੀਕ ਆ ਬਾਕੀ ਵੀ ਸਾਰਾ ਪਰਵਾਰ ਮੇਰਾ ਬਹੁਤ ਪਿਆਰ ਕਰਦਾ
@RanjeetSingh-nh1yk
@RanjeetSingh-nh1yk Год назад
Very good very nice
@PenduVirsaMansa
@PenduVirsaMansa Год назад
Thank you Ranjeet ji 🙏
@sukhchainsinghsukhchainsin1293
ਬਹੁਤ ਵਧੀਅਾ ਮੇਰੇ ਕੋਲ ਦੋ ਕਹਾਣੀ ਹੈ
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਸੁਖਚੈਨ ਜੀ 🙏
@SukhdevSingh-to9xh
@SukhdevSingh-to9xh Год назад
ਬਹੁਤ ਵਧੀਆ ਮੂਵੀ ਹੈ ਸਾਰਿਆਂ ਦੀ acting ਬਹੁਤ ਵਧੀਆ ਲੱਗੀ.. Dr Sukhdev Singh Bham Canada
@PenduVirsaMansa
@PenduVirsaMansa Год назад
ਧੰਨਵਾਦ ਸੁਖਦੇਵ ਜੀ 🙏
@idhub6263
@idhub6263 Год назад
ਧੀਆ ਦਾ ਸਤਿਕਾਰ ਕਰੋ।ਵਾਹਿਗੁਰੂ ਸਾਰੀ ਟੀਮ ਨੂੰ ਖੁਸ ਰੱਖੇ🙏
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਜੀ 🙏🙏
@rachhpalsingh78466
@rachhpalsingh78466 Год назад
ਬਹੁਤ ਹੀ ਵਧੀਆ ਤਹਾਡੀ ਇਹ ਵੀਡੀਓ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਇਸ ਲਈ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ( ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਰਛਪਾਲ ਜੀ 🙏
@haroonrashid6601
@haroonrashid6601 8 месяцев назад
Outclass performance and good work wah bohat Acha
@aman_maan3299
@aman_maan3299 Год назад
Very nice ji
@PenduVirsaMansa
@PenduVirsaMansa Год назад
Thank you
@sarbjeetkaur7759
@sarbjeetkaur7759 Год назад
ਬੁਹਤ ਹੀ ਵਧੀਆ ਜੀ
@PenduVirsaMansa
@PenduVirsaMansa Год назад
ਧੰਨਵਾਦ ਸਰਬਜੀਤ ਜੀ 🙏🙏
@kulwinderknagra3640
@kulwinderknagra3640 Год назад
ਭੂਆ ਜੀ ਕਿਓ ਤੁਸੀ ਹਸਦੇ ਵਸਦੇ ਪਰੀਵਾਰ ਵਿਚ ਫਸਾਦ ਪਾ ਰਹੇ ਹੋ🙏🙏❤❤
@KulwinderKaur-gq7md
@KulwinderKaur-gq7md Год назад
Bhut vdia video ji 🙏
@PenduVirsaMansa
@PenduVirsaMansa Год назад
Thank you ji
@GurjantSingh-fb7li
@GurjantSingh-fb7li Год назад
ਬਹੁਤ ਹੀ ਵਧੀਆ ਵੀਡਿਉ ਜੀ , ਗੁਰਜੰਟ ਸਿੰਘ ਮੰਡੌਲੀ
@PenduVirsaMansa
@PenduVirsaMansa Год назад
ਧੰਨਵਾਦ ਗੁਰਜੰਟ ਜੀ 🙏
@balwantsingh-sm6be
@balwantsingh-sm6be Год назад
Very nice video n nice thinking of Jassa ji, n very nice acting of Sukhpal 👍❤️
@PenduVirsaMansa
@PenduVirsaMansa Год назад
Thank you Balwant ji 🙏
@balvinderkaurdhami9238
@balvinderkaurdhami9238 Год назад
Vry vry nyc ji ek husband jai aapdi wife nu samehje har gal te sath deve us to vadh ke ki aa par har maa baap nu bi sochna chida ki us de bache di Khushi aa dukh ta kisen nu bi koi bi ho skda aa bahut vadia lga video dekh ke har baar new story bahut vadia lgdi aa waheguru ji edai khush rakhn aap ji nu or aap ji di family nu 🥰♥️
@ekamdhaliwal6235
@ekamdhaliwal6235 Год назад
Nice video JASDEEP Singh wander
@PenduVirsaMansa
@PenduVirsaMansa Год назад
Thank you Ekam ji 🙏
@manindersangha4460
@manindersangha4460 Год назад
ਬਹੁਤ ਵਧੀਆ ਜੀ
@PenduVirsaMansa
@PenduVirsaMansa Год назад
ਧੰਨਵਾਦ ਮਨਿੰਦਰ ਜੀ 🙏
@nazarsinghdandiwal7298
@nazarsinghdandiwal7298 Год назад
ਜੱਸੇ ਵੀਰ ਜੀ ਆਪ ਦੀ ਸਾਰੀ ਟੀਮ ਦਾ ਬਹੂਤ ਬਹੁਤ ਧੰਨਵਾਦ ਤੁਸੀਂ ਪਰਿਵਾਰ ਨੂੰ ਸੇਧ ਦੇਣ ਵਾਲੀਆਂ ਵੀਡਿਓ ਪੇਸ਼ ਕਰਦੇ ਹੋ।
@PenduVirsaMansa
@PenduVirsaMansa Год назад
Thank you dandiwal saab 🙏🏼
@rachhpalsingh78466
@rachhpalsingh78466 Год назад
ਅਗਲੀ ਵੀਡੀਓ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹੇਗਾ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa Год назад
ਧੰਨਵਾਦ ਰਛਪਾਲ ਜੀ 🙏🙏
@gurjivansingh1874
@gurjivansingh1874 Год назад
Very nice veer ji tusi Bala sath dene o Sukhpal didi ji da Shi a veer ji 🙏🙏🙏🙏
@PenduVirsaMansa
@PenduVirsaMansa Год назад
Thank you so much Gurjivan ji 🙏
@maahipritam5632
@maahipritam5632 Год назад
Sachi vadiya drama c
@PenduVirsaMansa
@PenduVirsaMansa Год назад
Thank you ji
@karamjeetsangha4688
@karamjeetsangha4688 Год назад
ਬਹੁਤ ਵਧੀਆ ਸੋਚ ਤੇ ਪਹਿਰਾ ਦੇ ਰਹੇ ਹੋ 👌👌🙏🙏 ਐਕਟਿੰਗ ਬਹੁਤ ਵਧੀਆ ਸਾਰੀ ਟੀਮ ਦੀ 💪💪
@ramdeepsinghbrar9505
@ramdeepsinghbrar9505 Год назад
ਬਹੁਤ ਵਧੀਆ ਸੁਨੇਹਾ ਬਾਈ ਜੀ
@PenduVirsaMansa
@PenduVirsaMansa Год назад
ਧੰਨਵਾਦ ਰਮਦੀਪ ਜੀ 🙏
@desrajsingh4772
@desrajsingh4772 Год назад
ਬਹੁਤ ਵਧੀਆ ਵੀਡੀਓ ਕਲਦੀਪ ਸਿੰਘ ਜਖੇਪਲ
@PenduVirsaMansa
@PenduVirsaMansa Год назад
ਧੰਨਵਾਦ ਦੇਸਰਾਜ ਜੀ🙏
@rakshasharma5198
@rakshasharma5198 Год назад
The channel name totally appropriate with the content made it keeps us connected to our punjabi virsa
@PenduVirsaMansa
@PenduVirsaMansa Год назад
Thank you Raksha ji 🙏🙏
@mannysingh9780
@mannysingh9780 Год назад
You are sharma punjab is not yours . Punjab only belongs to Sikhs . Go back to your bihar
@999sachdev
@999sachdev Год назад
Good and sad story very nice 👍 ❤from 🇨🇦
@PenduVirsaMansa
@PenduVirsaMansa Год назад
Thank you Kamron ji 🙏🙏
@sukveer6785
@sukveer6785 Год назад
Nice video ji❣️
@judgedhillonjagdeep8282
@judgedhillonjagdeep8282 Год назад
Nice all video g
@sajeevkumar8888
@sajeevkumar8888 11 месяцев назад
Very nice video 👍👍😊😊 gurleen kaur baßßi daluat khan Hoshiarpur sukhpal bahut wadiya video banati hi and jassa na be
@ravism5710
@ravism5710 Год назад
Sukhpal di aapki aawaz bhot pyari h 🥰🥰❤️❤️❤️🎉🎉🎉
@PenduVirsaMansa
@PenduVirsaMansa Год назад
Thank you Ravi ji 🙏🏼
@KamalKumar-ow7mq
@KamalKumar-ow7mq Год назад
Very good message jassa bai, dewali da gift ditta
@deepbathoi9165
@deepbathoi9165 Год назад
BHOHTT VADIA VIDEO BAI
@PenduVirsaMansa
@PenduVirsaMansa Год назад
Thank you Pardeep Ji
@gurchten1909
@gurchten1909 11 месяцев назад
👌👌gil family villege jitwal khurd
@ajaibsingh6044
@ajaibsingh6044 Год назад
ਬਹੁਤ ਵਧੀਆ ਵੀਡੀਓ,ਐਕਟਿੰਗ ਕਮਾਲ ਕਰੀ ਪਈ ਹੈ ਮੁਬਾਰਕ ਅਜਾਇਬ ਸਿੰਘ ਧਾਲੀਵਾਲ
@PenduVirsaMansa
@PenduVirsaMansa Год назад
Thank you Ajaib Ji 🙏🏼
@jagtarkharliyan679
@jagtarkharliyan679 Год назад
ਬਾਈ ਜੀ ਬਹੁਤ ਹੀ ਕਮਾਲ ਦਾ ਐਪੀਸੋਡ ਬਣਾਈਆ ਏ ਅਸੀ ਤਾਂ ਉਡੀਕ ਦੇ ਰਹਿੰਦੇ ਹਾਂ ਂ ਬਾਬਾ ਨਾਨਕ ਤੁਹਾਨੂੰ ਤਰੱਕੀਆਂ ਬਖਸ਼ੇ ਜਗਤਾਰ ਸਿੰਘ ਖਰਲਿਆਂ ਰਾਜਸਥਾਨ
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਜਗਤਾਰ ਜੀ 🙏
@sanehakajala1394
@sanehakajala1394 Год назад
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa Год назад
ਧੰਨਵਾਦ ਸਨੇਹਾ ਜੀ 🙏
@kkc6656
@kkc6656 Год назад
Excellent job!
@inderpalkaur7439
@inderpalkaur7439 Год назад
Sadi sari family members thadyia vidyo dekh de aa ❤️🙏🏽👍👍👍👍👍but wite rhnda vidyo da 🙏🏽 wahyguruji Mehar karyo es sone parvar te ❤️🙏🏽🙏🏽🙏🏽
@PenduVirsaMansa
@PenduVirsaMansa Год назад
Thank you Inderpal Ji
@KulwinderSingh-hh9ng
@KulwinderSingh-hh9ng Год назад
Very nice 👍 story emotional video 📷📸
@balvirsingh7517
@balvirsingh7517 Год назад
Very Very beautiful video g God bless all team nu balvir dodra mansa
@ajaibatla1326
@ajaibatla1326 Год назад
Waheguru ji hamesha khush rakhan and tarakiyan bakhshan
@PenduVirsaMansa
@PenduVirsaMansa Год назад
Thank you Ajaib ji 🙏🙏
@balwinderkaur1973
@balwinderkaur1973 Год назад
Kamaal kar dita Sukhpal g. Very very very nice Biji ne v bahut Vadia acting kari hai Waheguru sab nu khush te tandrust rakhe. God bless you all lots of happiness and success 🌺🌺🌺❤️❤️Chandigarh
@PenduVirsaMansa
@PenduVirsaMansa Год назад
Thank you Balwinder ji 🙏
@bababarfani439
@bababarfani439 Год назад
Very very very very very very nice love video aap dya ji
@PenduVirsaMansa
@PenduVirsaMansa Год назад
Thank you Ji
@Anitarani.........
@Anitarani......... Год назад
Very nice video g very God bless you allfamily members
@AvtarSingh-jl5nw
@AvtarSingh-jl5nw Год назад
I like your videos very much ❤️❤️ Good job! Keep it up
@PenduVirsaMansa
@PenduVirsaMansa Год назад
Thank you Avtar ji 🙏
@jaspalkaur4135
@jaspalkaur4135 Год назад
ਬਿਗਾਨੀ ਧੀ ਦਰਦ ਸਮਝਣਾ ਚਾਹੀਦਾ ਹੈ ਮੁਬਾਰਕਾ ਜੀ ਪੂਰੀ ਟੀਮ ਨੂੰ ਜਸਪਾਲ ਕੌਰ ਮਲੇਰਕੋਟਲਾ
@JasvirKaur-yc1yq
@JasvirKaur-yc1yq Год назад
spleen8
@kamalpreetsingh6854
@kamalpreetsingh6854 Год назад
@@JasvirKaur-yc1yq up
@PenduVirsaMansa
@PenduVirsaMansa Год назад
Thank you jaspal kaur ji 🙏🏼
@ParamjitKaur-md9yi
@ParamjitKaur-md9yi Год назад
0 )@@kamalpreetsingh6854f . Pl
@ramandeepkaur867
@ramandeepkaur867 Год назад
Masi v sirra ludiaa👌👌Ramn kurr Gill Tojo ke
@PenduVirsaMansa
@PenduVirsaMansa Год назад
Thank you Raman ji 🙏
@ramandeepkaur867
@ramandeepkaur867 Год назад
@@PenduVirsaMansa it's ok
@gurdevsingh1847
@gurdevsingh1847 Год назад
ਬਹੁਤ ਵਧੀਆ ਵੀ ਡੀ ਉ ਬਣਾਈਂ ਹੈ, ਅਕਸਰ ਅਜਿਹਾ ਹੀ ਹੁੰਦਾ ਹੈ, ਬਿਲਕੁਲ ਸੱਚ ਨਾਟਕ ਨਹੀਂ ਲਗਦਾ ਹੈ, ਸੁਖਪਾਲ ਤੇ ਜੱਸੇ ਦੀ ਐਕਟਿੰਗ ਬੜੀ ਘੈਂਟ ਹੁੰਦੀਂ ਹੈ, ਵੈਸੇ ਸਾਰੀ ਟੀਮ ਨੂੰ ਵਧਾਈ,ਆਪਣਾ ਆਪਣਾ ਰੋਲ ਨਿਭਾਉਣ ਲਈ ਕਾਮਯਾਬ ਰਹਿੰਦੇ ਹਨ।
@PenduVirsaMansa
@PenduVirsaMansa Год назад
ਬਹੁਤ ਬਹੁਤ ਧੰਨਵਾਦ ਗੁਰਦੇਵ ਜੀ 🙏🙏
Далее
REHRAS SAHIB JI MP3
21:42
Просмотров 14 млн
Камень, ножницы, нейронка
00:33
Просмотров 1,1 млн
Копия iPhone с WildBerries
01:00
Просмотров 4,9 млн
Пранк над Махачевым🥶
0:19
Просмотров 9 млн