Тёмный

ਲੱਕੀ ਡਰਾਅ ਨਿਕਲਿਆ ਸਵਰਾਜ ਟਰੈਕਟਰ ਬਿੰਦਰ ਸਿੰਘ ਮੋਰਾਂਵਾਲੀ ਦੇ ਕੀਤਾ ਹਵਾਲੇ 

Sanjh Punjab di TV
Подписаться 22 тыс.
Просмотров 113 тыс.
50% 1

ਬੀਤੇ ਚਾਰ ਦਿਨਾਂ ਤੋਂ ਟਰੈਕਟਰ ਨੂੰ ਲੈ ਕੇ ਚਲਦਾ ਸੀ ਰੌਲਾ

Опубликовано:

 

7 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@DaljitSingh-eg8us
@DaljitSingh-eg8us Год назад
ਬਹੁਤ ਹੀ ਵਧੀਆ ਪੱਤਰਕਾਰ ਜੀ ਪਰਮਾਤਮਾ ਤਰੱਕੀ ਬਖਸ਼ੇ, ਬਾਕੀ ਪ੍ਰਤਾਪ ਸਿੰਘ ਸਿੰਘ ਆਪਣੀ ਗਲਤੀ ਮੰਨ ਗਿਆ ਵਧੀਆ ਗੱਲ ਹੈ, ਗਰੀਬ ਦਾ ਹੱਕ ਨਹੀਂ ਖੋਹਣਾ ਚਾਹੀਦਾ
@SanjhPunjabdiTV
@SanjhPunjabdiTV Год назад
ਏਹ ਜੋ ਵੀ ਹੋਇਆ ਤੁਹਾਡੇ ਪਿਆਰ ਦੇ ਸਦਕਾ ਹੀ ਹੋਇਆ ਹੈ ਤੁਸੀਂ ਇਸੇ ਤਰਾਂ ਹੱਲਾਸ਼ੇਰੀ ਦਿੰਦੇ ਰਹੋ ਤੇ ਅਸੀ ਗ਼ਰੀਬਾਂ ਦੇ ਹੱਕਾਂ ਲਈ ਲੜਦੇ ਰਹਾਂਗੇ
@user-bc9sv4dj9x
@user-bc9sv4dj9x 3 месяца назад
ਜਦੋਂ ਗਲ਼ਤੀ ਮੰਨ ਭਰੀ ਪੰਚਾਇਤ ਵਿੱਚ ਨਾ ਜ਼ਲੀਲ ਕਰੋ
@JaskaranSingh-ev4km
@JaskaranSingh-ev4km Год назад
ਬਹੁਤ ਹੀ ਵਧੀਆ ਪੱਤਰਕਾਰ ਜੀ ਪਰਮਾਤਮਾ ਤਰੱਕੀ ਬਖਸੇ,
@SanjhPunjabdiTV
@SanjhPunjabdiTV Год назад
ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤਾਂ ਜੋ ਮੈਂ ਇਸੇ ਤਰਾਂ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਚੁੱਕ ਕੇ ਉੱਪਰ ਤੱਕ ਲੈ ਜਾਵਾਂ
@user-bc9sv4dj9x
@user-bc9sv4dj9x 3 месяца назад
ਭਾਉ ਕਿਸਾਨ ਜਦੋਂ ਟਰੈਕਟਰ ਲੇਦੈ ਪਹਿਲਾਂ ਗੁਰੂ ਘਰ, ਹੀ ਲੇਕੈ ਜਾਂਦੇ
@gurtejsingh2186
@gurtejsingh2186 Год назад
ਇਹਨੂੰ 500ਦਾ 1000 ਦੇ ਦਿਓ ਟਰੈਕਟਰ ਆਪ ਦੇ ਘਰ ਲੇਜੋ
@gurtejsingh2186
@gurtejsingh2186 Год назад
Partap Singh da tractor dekh man badal gya
@jaswantsingh2900
@jaswantsingh2900 Год назад
ਇਹਨੇ ਫਿਰ ਖੋਹ ਲੈਣਾ ।ਇਹਦੀ ਬੋਲੀ ਦੱਸਦੀ ਹੈ।
@sonyvalu6137
@sonyvalu6137 Год назад
ਵੀਰ ਜੀ, ਬਹੁਤ ਹੀ ਵਾਦੀਆਂ, ਗਰੀਬ, ਬੰਦੇ ਨੂੰ, ਹੱਕ, ਦਵਾ ਦਿੱਤਾ,
@SanjhPunjabdiTV
@SanjhPunjabdiTV Год назад
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@GurpreetSinghbrarGurpreet
@GurpreetSinghbrarGurpreet 2 месяца назад
😮
@binderdhaliwal9050
@binderdhaliwal9050 Год назад
ਇੱਕ ਪਾਸੇ ਪੱਤਰਕਾਰ ਕਹਿ ਰਿਹਾ ਵੀ ਤੁਸੀਂ ਕਿਸੇ ਦਾ ਨਾਮ ਨਹੀਂ ਵਰਤ ਸਕਦੇ ਦੂਜੇ ਪਾਸੇ ਵਿੰਦਰ ਕਹਿ ਰਹਿ ਵੀ ਮੈ ਆਪ ਟਿੱਕਟ ਪਾਈ ਆ 500ਉਧਾਰ ਲੈਣ ਕੇ ਦੋਨੇ ਪਾਸੇ ਪ੍ਰਤਾਪ ਸਿੰਘ ਦਾ ਕਸੂਰ ਕਿਵੇਂ ਹੋਇਆ ਪੱਤਰਕਾਰ ਜਵਾਬ ਦੇਵੇ
@SanjhPunjabdiTV
@SanjhPunjabdiTV Год назад
ਜੇ ਤੁਸੀਂ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਮੇਰੇ ਨਾਲ ਇਸ ਨੰਬਰ ਤੇ ਗੱਲ ਕਰ ਲਓ 99143 12022 ਮੈਂ ਫੇਰ ਤੁਹਾਨੂੰ ਚੰਗੀ ਤਰਾਂ ਦੱਸ ਦੇਵਾਂਗਾ ਅਸਲ ਕਹਾਣੀ ਕੀ ਸੀ
@Lovepreetisingh5993
@Lovepreetisingh5993 3 месяца назад
Galti ohdee jehnu lucky draw niklia Partap dee man baimaan jaroor hoiaa22
@Theoneuniquebabali
@Theoneuniquebabali Год назад
eh sade pind mere chacha lgda ohna de ghr c tractor .oh de ghro milia tractor .pratap moravali chor ne mere chache nu dita
@SanjhPunjabdiTV
@SanjhPunjabdiTV Год назад
Ji
@kuldipsinghgill4566
@kuldipsinghgill4566 Год назад
Thanks ji
@sukhdeepsingh-chauhan
@sukhdeepsingh-chauhan Год назад
ਮੈ ਉਸ ਦਿਨ ਉਥੇ ਹੀ ਸੀ ਜਦੋ ਸਾਨੂੰ ਪਤਾ ਲੱਗਾ ਕਿ ਇਸ ਸਰੀਫ ਬੰਦੇ ਨੂੰ ਡਰਾਅ ਨਿਕਲਿਆ ਤਾ ਸਾਨੂੰ ਇਸਦੇ ਨਾਲ ਦੇ ਬੰਦਿਆ ਦੇ ਲੱਛਣ ਦੇਖ ਕੇ ਅਹਿਸਾਸ ਹੋਇਆ ਕਿ ਇਹ ਨਾਲ ਦੇ ਬੰਦੇ ਇਸ ਨਾਲ ਠੱਗੀ ਮਾਰਨਗੇ ਇਹ ਗੱਲ ਮੈ ਪ੍ਰਬੰਧਕਾ ਦੇ ਧਿਆਨ ਵਿੱਚ ਉਦੋ ਹੀ ਲਿਆ ਦਿੱਤਾ ਸੀ
@SanjhPunjabdiTV
@SanjhPunjabdiTV Год назад
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਬੰਧਕ ਵੀਰਾਂ ਦੇ ਇਹ ਸਾਰਾ ਮਾਮਲਾ ਧਿਆਨ ਵਿਚ ਲਿਆਉਣ ਲਈ
@user-zz8rm1wt8u
@user-zz8rm1wt8u 3 месяца назад
5:28
@user-zz8rm1wt8u
@user-zz8rm1wt8u 3 месяца назад
5:47
@SanjhPunjabdiTV
@SanjhPunjabdiTV 3 месяца назад
🙏
@sandhufarmer7576
@sandhufarmer7576 Год назад
ਬਾਈ ਜੀ ਦੁੱਗਾ ਪਿੰਡ ਵੀ ਜਾਕੇ ਓਸ ਗਰੀਬ ਕਿਸਾਨ ਦੀ ਮਦਦ ਕਰੋ ਜਿਸਦੀ ਜ਼ਮੀਨ ਪਿੰਡ ਦੇ ਸਰਪੰਚ ਨੇ ਦੱਬ ਰਖੀ ਪਲੀਜ਼ ਓਹਨਾ ਦੀ ਵੀ ਮਦਦ ਕਰੋ
@SanjhPunjabdiTV
@SanjhPunjabdiTV Год назад
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਓਸ ਕਿਸਾਨ ਦਾ ਨੰਬਰ ਭੇਜੋ ਤਾਂ ਜੋ ਸਾਡਾ ਉਸ ਨਾਲ ਕੋਈ ਸੰਪਰਕ ਹੋ ਸਕੇ
@balwinderasi9158
@balwinderasi9158 Год назад
Chor a draw walean da farz banda c ghar Tak trector shad k aunde greeb krke thagi da man ban gye a
@SukhaSingh-qg1fk
@SukhaSingh-qg1fk Год назад
Tusi ajo je naal tarckter len
@harmanmahlasingh2323
@harmanmahlasingh2323 Год назад
ਫੇਰ ਬਠਾਲਾ ਪ੍ਰਤਾਪ ਸਿੰਘ ਨੂੰ ਬੇਈਮਾਨ ਨੂੰ 😂😂
@mangjitsingh4606
@mangjitsingh4606 Год назад
ਯਾਰ ਕਿਉਂ ਟਾਈਮ ਖ਼ਰਾਬ ਕਰਦੇਂ ਹੋ ਸਾਰਿਆਂ ਦਾ
@jasvirmokha4130
@jasvirmokha4130 Год назад
Choor choor
@wazirsingh5755
@wazirsingh5755 Год назад
Jotha banda
@sandhukuldeep1189
@sandhukuldeep1189 Год назад
Lakhwinder g tuse apana mobile no send karana g
@SanjhPunjabdiTV
@SanjhPunjabdiTV Год назад
99143 12022
@SukhaSingh-qg1fk
@SukhaSingh-qg1fk Год назад
Tusi ajo je naal tarckter len
Далее
🤡Украли У ВСЕХ🤪
00:37
Просмотров 193 тыс.
ЮТУБ ТОЧНО ВСЕ!
11:23
Просмотров 1 млн