Тёмный

ਜਦੋਂ ਸੀ ਚਾਲ਼ੀ ਪੈਸੇ ਨੂੰ ਡੀਜ਼ਲ ਉਦੋਂ ਲਿਆ ਸੀ ਬਾਬੇ ਨੇ ਟਰੈਕਟਰ|Harbhej Sidhu|Dt-28Tractor|Narinder Singh| 

Harbhej Sidhu
Подписаться 398 тыс.
Просмотров 557 тыс.
50% 1

#HarbhejSidhu #RaniitSingh #RareTractor #RussianTractor

Развлечения

Опубликовано:

 

27 мар 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 244   
@baljitsidhu8912
@baljitsidhu8912 3 года назад
ਇਹ ਹੈ ਜੱਟ ਦਾ ਗੱਡਾ। ਸਾਂਭ-ਸੰਭਾਲ ਕਰਕੇ ਰੱਖੀ ਹੋਈ ਚੀਜ਼ ਦਾ ਪਿਆਰ ਦੁਗਣਾ ਹੋ ਜਾਂਦਾ ਹੈ। ਬਹੁਤ ਵਧੀਆ ਲੱਗਿਆ ਜੀ। ਕਹਿਣਾ ਪੈ ਰਿਹਾ ਹੈ ਕਿਆ ਬਾਤ ਹੈ.....
@laddisidhu8639
@laddisidhu8639 3 года назад
ਬਾਈ ਜੀ ਬਹੁਤ ਧੰਨਵਾਦ ਸੋਡਾ ਜੋ ਤੱਸੀ ਪਰਾਣੀਆ ਚੀਜਾ ਸਾਮਣੇ ਲੇਕੇ ਆਣੇਓ ਪਰ ਮੇ ਇੱਕ ਲੋਕਾ ਦੇ ਦਮਾਗ ਦੇਖੇ ਨੇ ਯਾਰ ਲੋਕ ਏਸ ਵੀਡੀਉ ਨੂੰ ਵੀ ਡਿੱਸ ਲੈਕ ਕਰ ਦਿੱਦੈ ਨੇ ਯਾਰ ਕਿਹੋ ਜੇ ਦਮਾਗ ਨੇ ਲੋਕਾ ਦੇ
@prabhjitsinghbal
@prabhjitsinghbal 3 года назад
ਵੀਡੀਓ ਵਿੱਚ ਤਾਂ ਕੋਈ ਗਲਤੀ ਨਹੀਂ ਪਰ ਤੁਹਾਡੀ ਟਿੱਪਣੀ ਦੇ ਬਹੁਤ ਸ਼ਬਦ ਗਲਤ ਹਨ ਜਿਵੇਂ ਤੱਸੀ ਨਹੀਂ ਤੁਸੀਂ ਹੁੰਦਾ ਦਿਮਾਗ, ਲੈਕੇ,ਸਾਹਮਣੇ, ਆਉਂਦੇ ਆਦਿ ਸ਼ਬਦ ਗਲਤ ਹਨ ਮਾਂ ਬੋਲੀ ਵੱਲ ਧਿਆਨ ਦੇਣ ਦੀ ਲੋੜ ਹੈ
@parveen57057
@parveen57057 3 года назад
ਇਸ ਦੀ ਬੋਨਟ ਸ਼ੋਅ ਤੇ ਲੱਗੀ ਚਿੜੀ ਮੇਰੇ ਕੋਲ ਬਹੁਤ ਟਾਈਮ ਰਹੀ 😊💐
@interiorart3675
@interiorart3675 3 года назад
ਮੇਰੇ ਨਾਨਕੇ 360 ਵਿਘੇ ਜਮੀਨ UP ਚ ਖਰੀਦੀ ਸੀ ਉਦੋਂ DT 14 ਟਰੈਕਟਰ ਲਿਆ ਸੀ ਉਦੋਂ ਲੋਕਾਂ ਵਾਸਤੇ ਟਰੈਕਟਰ ਬਹੁਤ ਅਜੀਬ ਚੀਜ ਸੀ
@vickymanhas2396
@vickymanhas2396 3 года назад
Bai ji ahh tarector ni Bapu hi aa,baba ji selute aa thunu hun tkk ehnu sambhal k rakhan da dhanbaad aa God bless you Bapu ji Malik thunu charhdi klaa ch rakhe
@anmolbrar3391
@anmolbrar3391 3 года назад
ਬਾਈ ਜੀ, ਹੁਣ ਤਾਂ ਇਹ ਵਧੀਆ ਕੰਮ ਕਰਨ ਵਾਲੀਆਂ ਵਿਦੇਸ਼ੀ ਮਸ਼ੀਨਰੀ ਅਤੇ ਵਧੀਆ ਹੀ ਲੀਡਰਸ਼ਿਪ ਨੂੰ ਰੋਕਣ ਲਈ ਸਰਕਾਰ ਨੇ ਵੀ ਪੂਰਾ ਜੋਰ ਲਗਾ ਦਿੱਤਾ ਹੈ।ਧੰਨਵਾਦ ਜੀਉ।
@darbarasingh1457
@darbarasingh1457 3 года назад
ਬਹੁਤ ਹੀ ਵਧੀਆ ਲੱਗਿਆ ਜੀ ਆ ਵੀਡਿਓ ਵੇਖ ਕੇ। ਗੁੱਡ ਜੌਬ, ਕੀਪ ਇਟ ਅਪ
@chyasirslife1225
@chyasirslife1225 3 года назад
Sidhu veer ji Old is Gold 👍 sardar ji buhat vadiya tractor 😍 beautiful silanwali Sargodha Punjab Pakistan
@harjitsinghjheetajheeta4415
@harjitsinghjheetajheeta4415 3 года назад
Harbhej Ji eh Tractor ta kisan da putter hai Salute hai jatt Di sambhal nu Ap Ji da v dhanvad
@reshamsingh0779
@reshamsingh0779 3 года назад
.
@gangboy2380
@gangboy2380 2 года назад
ਬਹੁਤ ਬਹੁਤ ਵਧੀਆ ਵੀਰ ਜੀ ਜ਼ੋ ਤੁਸੀਂ ਇਹੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਬਹੁਤ ਵਧੀਆ ਟਰੇਕਟਰ ਹੈ ਇਸ ਨੂੰ ਇਸ ਤਰ੍ਹਾਂ ਹੀ ਸਮਭਾਲ ਕੇ ਰੱਖਣਾ ਵੀਰ ਜੀ
@bhullarkinty4685
@bhullarkinty4685 3 года назад
ਬਾੲੀ ਜੀ ਆਪਾਂ ਕੱਲ ਮਿਲੇ ਸੀ ਮੱਲੀਆਂ ਵਾਲੇ ਪਿੰਡ ਵਿਆਹ ਤੇ। ਤੁਸੀਂ ਆਪਣੇ ਚੈਨਲ ਬਾਰੇ ਦੱਸਿਆ ਸੀ। ਅੱਜ ਦੇਖਿਆ ਬਹੁਤ ਵਧੀਆ ਕੰਮ ਕਰਦੇ ਹੋ। ਮੁਬਾਰਕਾਂ ਜੀ।
@harmeetkharoud8994
@harmeetkharoud8994 3 года назад
ਬਹੁਤ ਵਧੀਆ ਟਰੈਕਟਰ ਆ ਸਵਾਦ ਆ ਗਿਆ ਅੰਕਲ ਜੀ ਦੀ ਗੱਲ ਬਾਤ ਸੁਣ ਕੇ ਵੀਰ ਜੀ ਕਿਹੜੇ ਪਿੰਡ ਵਿੱਚ ਆ ਇਹ ਅਣਮੁੱਲੀ ਚੀਜ਼
@gurinagra7718
@gurinagra7718 3 года назад
Samrala veer
@gurlalsinghsandhu2135
@gurlalsinghsandhu2135 3 года назад
ਵੀਰ ਜੀ ਇਸਦਾ ਸਮਾਨ ਮਿਲ ਜਾਂਦਾ ਹੈ
@amansohi3654
@amansohi3654 3 года назад
Hanji y
@jasvirmann2657
@jasvirmann2657 3 года назад
ਇਹਦਾ ਖਰਚਾ ਬਹੁਤ ਘੱਟ ਐ।ਸਟਾਰਟ ਕੱਬੀ ਐ।ਟਰਾਲੀ ਨੂੰ ਬਹੁਤ ਤਕੜੈ
@harpalsandhu7279
@harpalsandhu7279 3 года назад
1970 ਵਿੱਚ 10 ਰੁਪਏ ਦੀ 20 ਲੀਟਰ ਡੀਜ਼ਲ ਦੀ ਕੈਨ ਮੈ ਖੁਦ ਭਰਾਈ ਆ
@lovepreetdhaliwal4670
@lovepreetdhaliwal4670 3 года назад
Harpal sandhu right
@sunnychlotra1262
@sunnychlotra1262 3 года назад
Ko ko ko
@sunnychlotra1262
@sunnychlotra1262 3 года назад
@George Porter ko ko ko
@sunnychlotra1262
@sunnychlotra1262 3 года назад
@George Porter klo
@sunnys8726
@sunnys8726 3 года назад
1999 ch c 10 ruppes per liter diesel
@sudagarsingh1476
@sudagarsingh1476 3 года назад
ਬਾਈ ਜੀ ਹੁਣ ਵਾਲੇ ਟਰੈਕਟਰ ਇਸ ਦਾ ਕੀ ਮੁਕਾਬਲਾ ਕਰਨਗੇ ❤❤❤👌👌👌🙏🙏🙏
@gurlalsinghsandhu2135
@gurlalsinghsandhu2135 3 года назад
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਬਹੁਤ ਵਧੀਆ ਟਰੈਕਟਰ ਹੈ
@ravikumarkajla3412
@ravikumarkajla3412 2 года назад
बहुत ही अच्छी जानकारी भाई harbhej फिर से आपका बहुत बहुत धन्यवाद भाई जी
@vindiesel9662
@vindiesel9662 3 года назад
Nyc tractor voice end te sunan nu milli
@punjabikhalsa2318
@punjabikhalsa2318 3 года назад
ਪੰਜਾਬੀ ਵਿਰਸਾ ਸੰਭਾਲ ਲਈ ਮੁਬਾਰਕਬਾਦ ਜੀ
@rajveermander3217
@rajveermander3217 3 года назад
Wmk Ji God bless you Ji Waheguru Ji Sabna Te Hamesha Meher krna Ji God Ji Waheguru Ji
@kuljinderpalsingh4054
@kuljinderpalsingh4054 Год назад
ਰੂਸ ਦਾ ਸਾਰਾ ਹੀ (ਇਕੂਪਮੈਂਟ)ਸਮਾਨ ਬਹੁਤ ਮਜ਼ਬੂਤ ਅਤੇ ਆਧੁਨਿਕ ਤਕਨੀਕ ਦਾ ਹੁੰਦਾ ਹੈ।
@gurdeepsinghdhaliwal7373
@gurdeepsinghdhaliwal7373 3 года назад
👌👌👌no words to say :great' ossam video :
@tarloksingh4618
@tarloksingh4618 3 года назад
ਬਹੁਤ ਹੀ ਵਧੀਆ ਬਾਈ ਜੀ
@channitattooz
@channitattooz 3 года назад
mere kol v bhot old collection va coine maharaja ranjit singh g de time de akbar de time de ti hor british time de postcard later old gramophone tyube wale radio shatar wala tv recod cassette telephone ti hor kuj v bhot va mainu shonk va puraniaa chijen da.....
@kuldipdhak7972
@kuldipdhak7972 3 года назад
Very solid tracker and classic long life
@manjeetsinghuppal5980
@manjeetsinghuppal5980 2 года назад
ਬਹੁਤ ਵਧੀਆ ਜੀ good
@Gagandeep-hi3yf
@Gagandeep-hi3yf 3 года назад
Old is gold boss voice bahut vadia sachi
@jakshjandu1552
@jakshjandu1552 3 года назад
OLD IS GOLD CONGRATULATIONS 👏👏👏
@sukhdevkaur5767
@sukhdevkaur5767 3 года назад
ਬਹੁਤ ਖੂਬ ਕਿਆ ਬਾਤ ਐ
@gurjindersingh3951
@gurjindersingh3951 3 года назад
Veer ji a tractor sihale pind da lagda Jo samrala kol a.daseo jarur.
@tractorandfarmingvlogs8931
@tractorandfarmingvlogs8931 3 года назад
Baba ji genuine te vadhiya insan ne .
@narenderpalsingh4401
@narenderpalsingh4401 3 года назад
You are a great personality.
@rupindersingh1015
@rupindersingh1015 3 года назад
ਬਹੁਤ ਵਧੀਆ
@bhupindersinghkalsi8667
@bhupindersinghkalsi8667 3 года назад
ਬਹੁਤ ਵਧੀਆ ਜੀ
@jagtarsarpanch3073
@jagtarsarpanch3073 3 года назад
Bahut badiya ji tnk
@rsingh3453
@rsingh3453 2 года назад
Unle ji te tractor dono wadhia
@SK-pv5ch
@SK-pv5ch 3 года назад
Bai tractor di look hi badi jabardast hai dekhne nu v badi hight lagdi baki tractor de nalo b 👍👍
@bhagwansandhu388
@bhagwansandhu388 3 года назад
ਬਹੁਤ ਵਧੀਆ ਪਾਵਰ
@GurinderKandhola-nm6co
@GurinderKandhola-nm6co 5 месяцев назад
Apna kol 2 Dt14 na sale karna ja kisa na lena das dao
@badwalhydraulicandengg.9331
@badwalhydraulicandengg.9331 3 года назад
Vir ek gal ni dasi uncle ne . Is dia front axle hub vich oil hunda ae grees ni hunda
@tarloksingh5755
@tarloksingh5755 3 года назад
Old is gold tractor d.t 14 very good 👍👍👍👍👍👍👍
@sardaranil123
@sardaranil123 3 года назад
Salute he ji
@GurpreetSingh-wn8hx
@GurpreetSingh-wn8hx 3 года назад
Salute uncle ji
@jagdev5863
@jagdev5863 3 года назад
Old is Gold 👍
@pb29malwabeltmallhi29
@pb29malwabeltmallhi29 3 года назад
Vadiya jankari harbhej bro
@malkitdeol8686
@malkitdeol8686 3 года назад
Old is gold💟👍
@ManjotSingh-el4bk
@ManjotSingh-el4bk 3 года назад
Very nice baba ji
@pritammanshahia3030
@pritammanshahia3030 Год назад
ਬਾਈ ਜੀ ਅਸੀਂ ਰੂਸ ਦਾ t25 ਰੱਖਿਆ ਬਹੁਤ ਵਧੀਆ ਹੈ ਇਹ ਟਰੈਕਟਰ
@Ramank-bl6mb
@Ramank-bl6mb 3 года назад
Keep it up👍
@shubvirk7820
@shubvirk7820 3 года назад
Bahut sohna tractor aa
@gsbansal9816
@gsbansal9816 3 года назад
Superb ❤️
@sarwansingh8867
@sarwansingh8867 Год назад
Very nice information. Sarwan Singh sandhu bhikhiwind.
@yaargunegaar4335
@yaargunegaar4335 3 года назад
bai ji old cars di v video bnaya kroo
@gurdeepsinghgill5427
@gurdeepsinghgill5427 3 года назад
Handusatan tarecter v very good h j
@jarnailmalika2033
@jarnailmalika2033 3 года назад
Isda hun spare part kitho milda
@GurjeetSingh-gg2eb
@GurjeetSingh-gg2eb 3 года назад
God bless you rubb sonu kush rekha
@GurdevSingh-jq9ix
@GurdevSingh-jq9ix 3 года назад
Well done 👍
@bluepen215
@bluepen215 3 года назад
Boht vadai cheez vadia g
@jaswantmann1713
@jaswantmann1713 3 года назад
ਵਾਈ ਜੋ ਪਲਾਗ ਲਗਾ ਮਗਰ ਸੀਟ ਦੇ ਉਹ ਜੋ ਟਰਾਲੀ ਜਾ ਕੋਈ ਹੋਰ ਚੀਜ ਇਸਦੇ ਮਗਰ ਪਾਉਣੀ ਆ ਉਸਦੀਆ ਲਾਈਟਾ ਸਿੰਗਨਲ ਇਡੀਗੇਟਰ ਬਰੇਕ ਲਾਈਟਾ ਸਡ ਕਾਸੇ ਲਈ ਪਾਵਰ ਲਾਈਨ ਹੈ
@gurpreetkaurdhaliwal1186
@gurpreetkaurdhaliwal1186 3 года назад
Good job bro
@sukhwindermalhi8077
@sukhwindermalhi8077 2 года назад
@PawanKumar-im9rg
@PawanKumar-im9rg 3 года назад
Bhaut bdiya bhi
@KingHunter3597
@KingHunter3597 3 года назад
ਟਰੈਕਟਰ ਦਾ ਨਾਂ ਦੱਸਿਆ ਨਹੀ ਸਾਰੀ Video ਵਿੱਚ 😆😁
@MandeepSingh-rg8rl
@MandeepSingh-rg8rl 3 года назад
50 wari ta dastaa
@tiwanasonyamandeep09
@tiwanasonyamandeep09 3 года назад
ਏਦਾ ਨਾਂ ਹੀ Dt 28 ਆ
@charanjeetsingh8847
@charanjeetsingh8847 Год назад
ਯਾਰ ਤੂਸੀਂ ਲੋਕ ਗਪ ਬਹੁਤ ਵਡੀ ਛੱਡ ਦੇ ਉ ਅਖੇ ਅਜ ਤਕ ਏਕ ਨਟ ਨਹੀਂ ਖੁਲੇਆ ਕਿ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਨਾਲ਼ੇ ਅੱਜਕਲ ਦੇ ਟਰੈਕਟਰਾਂ ਦਾ ਕੀ ਮੁਕਾਬਲਾ ਕਰੂ ਏਹ
@SandeepSingh-dz2gy
@SandeepSingh-dz2gy 3 года назад
ਸਾਡੇ ਕੋਲ ਸੀ ਅਸੀਂ ਗੁਰਜਾਤ ਲਿਆ 1980ਵਿਚ
@jattsaab6687
@jattsaab6687 3 года назад
❣️
@user-uo6md6nw7t
@user-uo6md6nw7t 3 года назад
Because I am big fan of CCCP
@snavjit4399
@snavjit4399 3 года назад
Tractor de naam bare hoor details daso ji.
@balbirsinghgill1595
@balbirsinghgill1595 3 года назад
Drfancel lock. My brother use to have one and I drove it.
@ranjitsingh203veer2
@ranjitsingh203veer2 3 года назад
Nice 👍
@sohailjoshi5138
@sohailjoshi5138 3 года назад
😍😍
@AmandeepSingh-hb3kk
@AmandeepSingh-hb3kk 3 года назад
👌👌
@prempalsinghnagra644
@prempalsinghnagra644 3 года назад
Very good brother
@GurnamSingh-wk5fe
@GurnamSingh-wk5fe 3 года назад
Thanks
@lakhvirsidhu9579
@lakhvirsidhu9579 3 года назад
Good job bro..
@baljeetsidhu3550
@baljeetsidhu3550 2 года назад
Very Very Nice Bapu Ji
@AkashDeep-xy2ge
@AkashDeep-xy2ge 3 года назад
Old is gold
@GurdeepDhillon1984
@GurdeepDhillon1984 3 года назад
Bhai ji india ne aksaij diuti nhi ghtai es kar ke bandgah to vapas chle ge aa
@preetarman7467
@preetarman7467 3 года назад
Old skool 🔥🔥
@AmanThindNY
@AmanThindNY 3 года назад
ਬਹੁਤ ਵੰਧੀਆ ਚੀਜ਼ ਵਾ ਸਾਡੇ ਨਾਨਕਿਆਂ ਕੇਲ ਵੀ ਸੀ ਪਟਿਆਲ਼ੇ ਭੁੰਨਰ ਹੇੜੀ ਬਹੁਤ ਕੰਮ ਦੀ ਚੀਜ਼ ਵਾ ਅ
@sattisamrao5422
@sattisamrao5422 3 года назад
M ver bhunerheri kol ton aa distt patiala
@gurjantbrar1891
@gurjantbrar1891 3 года назад
1970 ch gold da rate 184 ruppee par tola 10 gram 24 carate see diesel dara 50 pase par litre see te hun gold 46000 da tola he 250 guna te diesel 200 guna vadiya he
@charanaboparai4302
@charanaboparai4302 3 года назад
O bhai pind v daso kise ne dhekna hove
@sukhamandeep2329
@sukhamandeep2329 2 года назад
Good job 🙏🙏🙏🙏
@LakhwinderSingh-oc3tv
@LakhwinderSingh-oc3tv 3 года назад
Jai Jatt Jai Jatt 😘😘😘😘
@priyankabector9672
@priyankabector9672 Месяц назад
❤be happy❤
@DEEPAKKumar-rc6jd
@DEEPAKKumar-rc6jd 3 года назад
Tractor da Ke Nam hega
@Sandhu_RIS
@Sandhu_RIS 3 года назад
Zetor 25A 60 model had that power outlet , even two of these.
@sawindersrao1405
@sawindersrao1405 3 года назад
Very good
@JagjeetSingh-bo1vx
@JagjeetSingh-bo1vx 3 года назад
Farmer is v. genuine good
@vinodgajra1432
@vinodgajra1432 3 года назад
Nice Bai
@younspeter5386
@younspeter5386 3 года назад
Great
@gurpreetverma4096
@gurpreetverma4096 3 года назад
Very nice bro
@singhkahlon4516
@singhkahlon4516 2 года назад
ਇਹ ਚੀਜ ਹੁਣ ਕਿਥੇ ਮਿਲਦੀ ਹੈ
@GurpreetSingh-mj7bl
@GurpreetSingh-mj7bl 3 года назад
Att 👌👌
@satpalsharma5182
@satpalsharma5182 3 года назад
"Old is gold" has been revised this fact by this Russian DT28 Tractor.Congratulation to the occupants of this powerful article.
@gindagill4028
@gindagill4028 3 года назад
👌👌👌👌
@bhupindervirk6403
@bhupindervirk6403 3 года назад
भुपिन्दंर सिंह रतक असाॅध करनाल हरियाणा वेरी गुड
@amanbrar3066
@amanbrar3066 3 года назад
siraaa
@navibawa3682
@navibawa3682 3 года назад
Good veer
Далее
УДИВИЛА ПАРНЯ🤯👏
0:20
Просмотров 4,4 млн
Утро начинается не с кофе
0:41