Тёмный

ਲੱਖਾ ਸਿਧਾਣਾ ਤੇ ਬਲਜਿੰਦਰ ਜਿੰਦੂ ਵੜ ਗਏ ਜੰਗਲਾਤ ਵਿਭਾਗ ਦੇ ਦਫਤਰ, ਘੇਰਿਆ ਅਫ਼ਸਰ | Lakha Sidhana 

Punjabi Lok Channel
Подписаться 2 млн
Просмотров 106 тыс.
50% 1

forest , ludhiana , mattewara forest , industrial park , Punjab Govt , Punjab cabiet , Sant balbir Singh Seechewal , Environment , nature, nature love, Lakha Sidhana , Forest Officer , Baljinder Singh Jindu

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 286   
@punjabilokchannelofficial
@punjabilokchannelofficial 4 года назад
ਰੇਂਜ ਅਫ਼ਸਰ ਨੂੰ ਸਵਾਲਾਂ ਤੋਂ ਬਾਅਦ ਲੱਖਾ ਸਿਧਾਣਾ, ਬਲਜਿੰਦਰ ਜਿੰਦੂ ਅਤੇ ਸਿੰਘ ਨੇ ਬਣਾਈ ਸਰਕਾਰ ਦੀ ਰੇਲ ਵੜ ਗਏ ਜੰਗਲ ਵਿਚ ਕਹਿੰਦੇ ਆਓ ਚਲਾਓ ਆਰਾ ਫੇਰ ਦੱਸਦੇ ਹਾਂ ru-vid.com/video/%D0%B2%D0%B8%D0%B4%D0%B5%D0%BE-CcqdR01bV-A.html
@dhannveer
@dhannveer 4 года назад
ਕੀ ਰੇਲ ਬਣਾਈ? ਹਰ ਸਵਾਲ ਦਾ ਜਵਾਬ ਦੇ ਰਿਹਾ
@sarbjitsinghsidhu5141
@sarbjitsinghsidhu5141 4 года назад
@@dhannveer ji.... Je koi kujh kre ta usda Mzak bnao......... Choran nu Dareable Sabit kro ji ..............👆 😍
@ashupal310
@ashupal310 4 года назад
नमस्कार दोस्तों हमारे पंजाब के राजा और हमारी सरकारो को तो अब अपनी प्रजा के दुख दर्द दिखाई ही नहीं दे रहे। तब ही तो हमारे सभी सरकारी कार्यालयों और सरकारी संस्थानों को Private करने मे लगे हुए हैं। हमारे देश के सभी सरकारी कर्मचारियों की पैंशन बन्द कर अपनी ओर अपने सभी साथियों की 4 - 8 पैंशन और अपनी अपने परिवार की चिकित्सा उपचार और सुख सुविधाएं बढाने मे लगे हुए हैं। यह हमारा पक्ष पाती कानून है।
@surjitsinghgill9682
@surjitsinghgill9682 2 года назад
7
@punjab9308
@punjab9308 4 года назад
ਅਫਸਰ ਕਿੰਨਾ ਨਰਮ ਸੁਭਾਅ ਦਾ 🥰 ਏਹੋ ਜਿਹੇ ਅਫਸਰਾਂ ਦੀ ਲੋੜ ਆ ਪੰਜਾਬ ਨੂੰ , ਬਹੁਤ cool minded ਇਨਸਾਨ ਆ range officer
@mruncle5347
@mruncle5347 4 года назад
Dba ch aa Boli change ho jandi aa
@manrajking7346
@manrajking7346 4 года назад
Sift bandi Is officer di ... good one
@meetkaur6154
@meetkaur6154 4 года назад
Good job officer bhut narm nature lgda Ena dA
@RupDaburji
@RupDaburji 4 года назад
ਇਹਨਾਂ ਸਾਰੇ ਜਾਗਰੂਕ ਕੁਦਰਤ ਪ੍ਰੇਮੀਆਂ ਦਾ ਧੰਨਵਾਦ ਜਿਹਨਾਂ ਜੰਗਲਾਂ ਦਾ ਉਜਾੜੇ 'ਤੇ ਹਾਅ ਦਾ ਨਾਹਰਾ ਮਾਰਿਆ ਜੀਓ
@BalvinderSingh-i5
@BalvinderSingh-i5 4 года назад
ਸਰਕਾਰੀ ਅਧਿਕਾਰੀ ਪ੍ਰਿਤਪਾਲ ਸਿੰਘ ਬਹੁਤ ਸੁਝਵਾਨ ਅਧਿਕਾਰੀ ਹੈ। ਜਿਸ ਨੇ ਸਾਰੇ ਸਵਾਲਾਂ ਦਾ ਜਵਾਬ ਕਈ ਵਾਰ ਦਿੱਤਾ ਤੇ ਸਹਿਨਸਕਤੀ ਦੀ ਪ੍ਰੀਭਾਸ਼ਾ ਵੀ ਦਿੱਤਾ।
@dhannveer
@dhannveer 4 года назад
ਬਹੁਤ ਵਧੀਆ ਜਵਾਬ ਦੇ ਦਿੱਤਾ
@BalvinderSingh-i5
@BalvinderSingh-i5 4 года назад
@@dhannveer ਧੰਨਵਾਦ ਜੀ।
@ashukaliakalia3243
@ashukaliakalia3243 4 года назад
No 1 officers 👮‍♀️. H intelligent Gal krn da tareka. Bhut hi. Achha h.
@kindalitt5594
@kindalitt5594 4 года назад
ਜਿੰਦੂ ਤੇ ਲੱਖਾਂ ਵੀਰ ਬਾਕੀ ਸਾਰੇ ਵੀਰਾ ਨੇ ਬਹੁਤ ਚੰਗੇ ਕੰਮ ਕਰ ਰਹੇ ਹਨ
@nofarmersnofood6526
@nofarmersnofood6526 4 года назад
Yeah
@dhannveer
@dhannveer 4 года назад
ਬਹੁਤ ਵਧੀਆ ਜਵਾਬ ਦਿੱਤੇ ਅਧਿਕਾਰੀ ਨੇ 👍
@sakinderboparai3046
@sakinderboparai3046 4 года назад
ਅਫਸਰ ਬਹੁਤ ਵਧੀਅਾ ਹੈ । ਜਵਾਬ ਦਲੇਰੀ ;ਨਾਲ ਦਿੱਤੇ ਨੇਂ ।
@amritpalkaur7200
@amritpalkaur7200 4 года назад
Beer g Range officer is very nice person I know him very much when I am studying in 7th class Nd then he is forest guard. He is nice
@JagtarSingh-qh8jc
@JagtarSingh-qh8jc 4 года назад
ਕਿੰਨਾ ਸ਼ਾਂਤ ਅਫਸਰ ਆ ਖੁਸ਼ੀ ਮਿਲੇ ਦੇਖ ਕੇ
@BalvinderSingh-i5
@BalvinderSingh-i5 4 года назад
ਅਕਲ ਵਾਲੀ ਗੱਲ ਨਜ਼ਰ ਆਈ ਅਫਸਰ ਵਿੱਚ।
@RanjeetSingh-ts3kf
@RanjeetSingh-ts3kf 4 года назад
ਬੱਸ ਪੰਜਾਬੀਓ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਵੋ। ਫੇਰ ਬਾਦਲ,ਕੈਪਟਨ,ਮੋਦੀ ਕੁਝ ਨਹੀਂ ਵਿਗਾੜ ਸਕਦੇ। ਇਕੱਠੇ ਹੋ ਕੇ ਨੱਕ ਵਿਚ ਦਮ ਕਰਦੋ ਸਰਕਾਰਾਂ ਦੇ।
@manisingh1296
@manisingh1296 4 года назад
Bahut khushi hoie. Punjab da bhala chaun walean nu Ik platform te daikh k. Keep it up. Waheguru ji tandrustian bakshan atte chrdi kalla ch rakhan
@ashukaliakalia3243
@ashukaliakalia3243 4 года назад
Forest 🌳 Officer 👮‍♀️ bhut hi intelligent h. Good answer. Face. Te smile 😊 h. Thanda. Khildi h
@ਸਿੱਧੂਸਰਦਾਰਮਾਲਵੇਵਾਲੇ
ਅਫਸਰ ਦਾ ਸੁਭਾਅ ਕਿੰਨਾ ਚੰਗਾ ਯਾਰ ਸਿਰਾਂ ਹੋ ਗਿਆ ਏਸ ਤਰਾਂ ਦੇ ਅਫਸਰ ਨੂੰ ਦੇਖਕੇ। ਪਰ ਵੀਰ ਏਸ ਅਫ਼ਸਰ ਹੱਥ ਵੱਸ ਕੁੱਝ ਨਹੀਂ ਸਰਕਾਰਾਂ ਨੂੰ ਘੇਰਨਾ ਚਾਹੀਦਾ
@jagchanansidhu6290
@jagchanansidhu6290 4 года назад
ਅਫਸਰ ਨੇ ਕੜਿੱਲ ਕੱਢ ਤੇ ਜਵਾਬ ਦੇਣ ਦੇ । ਵਾਹ ਜੀ ਵਾਹ ਸਵਾਲ ਕਰਨ ਵਾਲੇ 15 ਨੇ ਤੇ ਜਵਾਬ ਦੇਣ ਵਾਲਾ ਇਕੱਲਾ । ਕੀ ਜੋ ਸਵਾਲ ਕਰ ਰਹੇ ਨੇ ਉਹ ਦੁੱਧ ਧੋਤੇ ਨੇ
@ਸਿੱਧੂਸਰਦਾਰਮਾਲਵੇਵਾਲੇ
ਬਾਕੀ ਪੰਜਾਬ ਦੇ ਅਫਸਰਾਂ ਨੂੰ ਏਸ ਅਫ਼ਸਰ ਤੋਂ ਗੱਲਬਾਤ ਕਰਨ ਦਾ ਸਲੀਕਾ ਸਿੱਖਣਾ ਚਾਹੀਦਾ
@worldtour7193
@worldtour7193 4 года назад
I love Sikh people watching from Philippine
@RANJITsingh-jw4yu
@RANJITsingh-jw4yu 4 года назад
Thanks
@BalveerSingh-wo6uc
@BalveerSingh-wo6uc 4 года назад
Really you know punjabi language
@manjindersingh2133
@manjindersingh2133 4 года назад
Tks
@SinghSaab-bi5ph
@SinghSaab-bi5ph 4 года назад
thanks
@virkpb10
@virkpb10 4 года назад
Hi dear friend how are you
@guruldh9415
@guruldh9415 4 года назад
ਬਹੁਤ ਵਧੀਆ ਗੱਲ ਆ ਜੀ ਤੁਸੀਂ ਸਾਰੇ ਕੱਡੇ ਰੱਹੂ ਕੱਲੇ ਕੱਲੇ ਨੂੰ ਕੁਛ ਨਹੀ ਸਮਝਦੇ ਸਰਕਾਰ 🙏🙏
@sahil2913
@sahil2913 4 года назад
lakha Veer te zindu veer Te Baki sare.veera da teh dilo dhanwaad Parmtama tuhade te Mehr Kate Nature nu Shedn de result dunia ne vekhe
@jatinderpalsingh4885
@jatinderpalsingh4885 4 года назад
ਲਖੇ ਵੀਰ ਤੁਹਾਡਾ ਕੰਮ ਬਹੁਤ ਵਧੀਆਂ ਵਾ ਬਸ ਇਕ ਬੇਨਤੀ ਹੈ ਕੇ ਵਾਰੀ ਵਾਰੀ ਸਵਾਲ ਪੁਛਆ ਕਰੋ ਕਿਉਕਿ ਫੇਰ ਸਬ ਨੂੰ ਗੱਲ ਸਮਜ ਵੀ ਜਲਦੀ ਆਂ ਜਾਂਦੀ .
@Hardeep-eh6hd
@Hardeep-eh6hd 4 года назад
ਭਾਈ ਏਹ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਹੈ
@AkramKhan-mr2so
@AkramKhan-mr2so 4 года назад
Nice officer 👍👍👍👌👌👌
@gurshangill8074
@gurshangill8074 4 года назад
Waheguru JI MEHAR KARAN jindu veer and Lakha veer te
@Ranjeetsingh-yx6ww
@Ranjeetsingh-yx6ww 4 года назад
ਕੈਨੇਡਾ ਵਾਲਾ ਕਾਨੂੰਨ ਚਾਹੀਦਾ, ਵੀ ਦਰੱਖਤ ਨਹੀ ਵੱਡ ਸਕਦਾ ਕੋਈ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ...
@Karangym721
@Karangym721 4 года назад
Bhut vdiya lakhe veere 👌👌👌🙏🙏🙏🙏❤
@nishansingh1097
@nishansingh1097 4 года назад
ਬੀਬੀ ਬਾਦਲ ਨੇ ਜਿਹੜੇ ਰੁੱਖ ਵੇਚੇ ਉਹਨਾਂ ਤੇ ਕੀ ਐਕਸ਼ਨ ਲਿਆ
@Diljitvloges
@Diljitvloges 4 года назад
Tahi te cancer naal mari
@sarbjitsinghsidhu5141
@sarbjitsinghsidhu5141 4 года назад
Oh 👌 ta PANTH vech k Khage. 😍
@lakhwindersidhu1727
@lakhwindersidhu1727 4 года назад
Tu kithe baitha
@bhupindersinghbhupinder8674
@bhupindersinghbhupinder8674 4 года назад
Badal ta sgpc nu khaa gaye.. Lakra ta.......
@harcharansingh1737
@harcharansingh1737 4 года назад
D f o saheb je bhot vdiea Jawab dita thanks
@BalwinderSingh-ve6ry
@BalwinderSingh-ve6ry 4 года назад
ਇਕ ਪਾਸੇ ਤਾਂ ਰੁੱਖ ਲਗਾਉਣ ਦੀ ਗੱਲ ਹੈ ਦੂਜੇ ਪਾਸੇ ਕਟ ਰਹੇ ਨੇ ।ਬਰਬਾਦ ਕੀਤਾ ਡੇਰਿਆਂ ਵਾਲੇ ਸਾਧਾਂ ਤੇ ਸਰਕਾਰਾਂ ਨੇ
@sagarmailpunjab1487
@sagarmailpunjab1487 4 года назад
Shukar aa kush vir haige ne jagdiyan zameeran wale
@sukhjitsinghmann1876
@sukhjitsinghmann1876 4 года назад
Lakha by sira
@rajwantsingh2523
@rajwantsingh2523 4 года назад
ਜੇ ਕੋਈ ਦਾਤਨ ਤੋੜੇ ਤਾਂ ਕਿਵੇਂ ਪਰਚਾ ਦਰਜ ਕਰਾਉਂਦੇ ਹਨ
@Lovepreetsingh-lm9sc
@Lovepreetsingh-lm9sc 4 года назад
Bahut vadia kar rahe veer loka nu pata kuch nai bahut vadia jankari de rahe laka veer
@narinderkaur4190
@narinderkaur4190 4 года назад
ਸਾਰੇ ਅਫਸਰ ਗਲਤ ਨਹੀਂ ਹੁੰਦੇ ਼ਸਵਾਲ ਪੁੱਛਣ ਵਾਲੇ ਸਾਰੇ ਸਹੀ ਨਹੀਂ ਹੁੰਦੇ
@sarabjitsandhu1970
@sarabjitsandhu1970 4 года назад
ਨਹੀਂ ਮੈਡਮ ਜੀ ਸ਼ਾਰੇ ਚੋਰ ਰਲੇ ਹੋਏ ਆ
@meetkaur6154
@meetkaur6154 4 года назад
Officer uncle ji bhut vedia lgda ne teh apna answer v bda he sleeka nal Da Reha a 😊😊😊😊
@daljitsingh5805
@daljitsingh5805 4 года назад
yupp har ik officer galt ni hunda...or har ik swal krn wala shii ni hunda
@sarbisarbi3987
@sarbisarbi3987 4 года назад
Lakhe ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ
@malkitsingh8730
@malkitsingh8730 4 года назад
Lakha Veer te Jindu Veer nu Saloot hai ji. God Bless You.
@navjotsingh2147
@navjotsingh2147 4 года назад
Lakhe veer nu punjab da leader bnona chahida a. Lakha 22 bohat wadia kam krda a
@shamshersinghshamsher5708
@shamshersinghshamsher5708 4 года назад
Yrr eh 5 6 bande punjab nu bhut agge le ke ja sak de a keep it up
@inderjeetsingh2831
@inderjeetsingh2831 4 года назад
Right bro
@er.lekhraj5072
@er.lekhraj5072 4 года назад
Love u lakha sidhana veer...
@kuldeepsidhu4696
@kuldeepsidhu4696 4 года назад
Rab ehna veeran di lambhi ummer kare.
@preetsahi2977
@preetsahi2977 4 года назад
ah bande punjab bchai jnde
@bharatindia7331
@bharatindia7331 4 года назад
Es Afser veer De Hath khre a Bai loko ,,, Panjabio tusi aap e Jago
@bachittersingh8672
@bachittersingh8672 4 года назад
ਲ਼ੱਖ਼ੇ ਵੀਰ ੲੇ ਬੰਦਾ ਬੇਵਸ ਅਾ ਕੁਜ ਨੀ ਕਰ ਸਕਦਾ ੲੇ ਤੇ ਪੰਜਾਬ ਦੇ ਲੋਕਾ ਨੂੰ ਜਾਗਣਾ ਪੈਣਾ ਗੰਦੀਅਾ ਸਰਕਾਰਾ ਨੇ ਟੀਚਾ ਮਿਥਿਅਾ ਪੰਜਾਬ ਨੂੰ ਬੰਜਰ ਬਣਾੳੁਣਾ ਸਾਰੇ ਪੰਜਾਬੀ ਮਿਲ ਕੇ ਹੱਲਾ ਮਾਰੋ
@nirmalsingh2672
@nirmalsingh2672 4 года назад
Lahka good ha very Ji att ❣❣👍
@gurpreetkaur4939
@gurpreetkaur4939 4 года назад
God bless veer.nice
@robinrcr7085
@robinrcr7085 4 года назад
jeondey vasdey reho punjaab de varso.. tuhade yehe veera de aaj lorh hai punjaab nuh.. 🙏🙏🙏
@karmjitsinghgill772
@karmjitsinghgill772 4 года назад
Nice Officer 🙏🙏👍👍
@rajdeepsingh8603
@rajdeepsingh8603 4 года назад
dilo salute es officer nu...honsle naal jawaab de ke muh band krte ehna ne
@baljitsinghbajwa1952
@baljitsinghbajwa1952 4 года назад
Ssa Great Work Get Together and Talk People do Understand!
@robinpreet4928
@robinpreet4928 4 года назад
ਜੇੜੀ ਜਮੀਨ ਬਡਿਆ ਸੜਕਾਂ ਕਿਨਾਰੇ ਹੈ ਉਸ ਜਮੀਨ ਦਾ ਵੀਕੂਛ ਹੋਣਾ ਚਾਹੀਦਾ
@charanjitsingh5797
@charanjitsingh5797 4 года назад
ਲੋਕੋ ਬਚਾ ਲਅੋ ਜੰਗਲਾਂ ਨੂੰ, ਏਹਨਾਂ ਸਿਯਾਸੀ ਲੋਕਾਂ ਨੇ ਇਹ ਵੀ ਖਾ ਜਾਣੇ ਨੇ । ਇਹ ਜੰਗਲ ਆਓਣ ਵਾਲੀਆਂ ਪੀੜੀਆਂ ਦੇ ਨੇ । ਕਿਥੋਂ ਲੈਣਗੇ ਤਾਜੀ ਹਵਾ, ਤੁਹਾਡੇ ਜਵਾਕ?? ਵਿਰੋਧ ਕਰੋ ।
@harkeeratbarn1805
@harkeeratbarn1805 4 года назад
Jaber Jang ver Punjab da ver
@zorawarsunder4908
@zorawarsunder4908 4 года назад
Safe,forest,Lakha,jee
@sarabjitsandhu1970
@sarabjitsandhu1970 4 года назад
ਲਖੇ ਵੀਰ ਇਕੱਠੇ ਹੋ ਜੋ ਨਹੀਂ ਤਾ ਖਤਮ ਪੰਜਾਬ ਵੀਰ ਕਿ ਬਣੇ ਗਾ ਪੰਜਾਬ ਦਾ ਖਾਲਿਸਤਾਨ ਦਾ ਸ਼ਾਥ ਦਿਓ ਨਹੀਂ ਤਾ ਪੰਜਾਬ ਤੇ ਨਾ ਪੰਜਾਬੀ ਨਹੀਂ ਰਹਿਣ ਦੇਣੀ ਕੈਪਟਨ ਤੇ ਬਾਦਲ ਦੋਵੇ ਕੰਜਰ ਰਲੇ ਹੋਏ ਆ ਇਹਨਾ ਦੰਲਿਆ ਦਾ ਧੰਧਾ ਆ ਪੰਜਾਬ ਨੂੰ ਵੇਚਣ ਦਾ
@amandhillon4570
@amandhillon4570 4 года назад
Good conversation
@PrinceVerma-bz6er
@PrinceVerma-bz6er 4 года назад
ਜਨਤਕ ਵਿਰੋਧ 🙏
@gurdevraj1591
@gurdevraj1591 4 года назад
LAKHA VEER SARE OFFICER IKKO JEHE NAHI HUNDE
@BalvinderSingh-i5
@BalvinderSingh-i5 4 года назад
ਠੀਕ ਕਿਹਾ।
@Chauhan.007.
@Chauhan.007. 4 года назад
ਬਹੁਤ ਵਧੀਆ ਜੀ
@dalvirsingh4343
@dalvirsingh4343 4 года назад
Good job veer ji
@manibadala5163
@manibadala5163 4 года назад
ਅਫ਼ਸਰ ਸਹਿਬਾਨ ਜੀ ਨੂੰ ਸਲੁਟ ਆ ਜੀ ‌
@bharatindia7331
@bharatindia7331 4 года назад
Bravo bravo Panjabio Jago,,,apna Panjab Bachavo
@Tubechannel1316
@Tubechannel1316 4 года назад
ਦੋਰਾਏ ਦਾ ਡੇਰਾ ਬਹੁਤ ਸੋਹਣੀ ਸੰਭਾਲ਼ ਕਰ ਿਰਹਾ ਜੰਗਲ਼ ਦੀ ਢੱਕੀ ਸਾਹਿਬ ਨੂੰ ਗਲਤ ਨਹੀਂ ਕਹਿਣਾ ਚਾਹੀਦਾ
@sandeepmotoo2510
@sandeepmotoo2510 4 года назад
Hnji oh tan guru di nagri aw
@bhupindersinghbhupinder8674
@bhupindersinghbhupinder8674 4 года назад
Veera de eakta jbd
@thind1705
@thind1705 4 года назад
Lakha sirra y
@SatnamSingh-ze6bx
@SatnamSingh-ze6bx 4 года назад
Lakha jatt klla hi nhi maan 22 tohanu milna ma kde na kde 22 tuci great ho koi Rees nhi tohadi
@happysharma1135
@happysharma1135 4 года назад
Published one man
@sukhwindersinghsekhasekha4038
@sukhwindersinghsekhasekha4038 4 года назад
Good work
@hardeepsingh1225
@hardeepsingh1225 4 года назад
Very good Brothers
@TajinderSingh-nz5ti
@TajinderSingh-nz5ti 4 года назад
Good step ..... save tree
@majorsingh1285
@majorsingh1285 4 года назад
ਇਹ ਜੰਗਲਾਤ ਵਾਲੇ ਤਾ ਕਿਸਾਨਾਂ ਦੇ ਚਲਾਣ ਕੱਟ ਸਕਦੇ ਨੇ , ਕਿਸੇ ਹੋਰ ਨੂੰ ਕੁਝ ਨਹੀ ਕਿਹ ਸਕਦੇ
@karanvirsingh6070
@karanvirsingh6070 4 года назад
Shabaash Punjab de shero 🙏🏻🙏🏻
@sahuputtmaada4233
@sahuputtmaada4233 4 года назад
ਸਰਕਾਰ ਨੇ ਘਰ ਭਰਨਾ ਹੋਰ ਕੁਝ ਨਹੀਂ ਕਰਨਾ ਜੰਗਲ ਵੱਢ ਕੇ ਲੱਖਾਂ ਰੁਪਏ ਰੋਜ਼ਾਨਾ ਆਮਦਨ ਹੋਣੀ ਆਂ ਪੰਜਾਬ ਦਾ ਵੇੜਾਂ ਗਰਕ ਕਰਕੇ ਰੱਖ ਦਿੱਤਾ।।
@gurpreetsinghvirdilyrics1856
@gurpreetsinghvirdilyrics1856 4 года назад
ਭਰਾ ਜੀ ਕਿਸੇ ਕੋਲ ਲੱਖਾਂ ਸਿਧਾਣਾ ਜੀ ਦਾ ਮੋਬਾਈਲ no haiga ਤਾਂ mainu deo ji mainu bohat ਜ਼ਰੂਰੀ ਕੰਮ aa ji
@bootasinghsidhu1343
@bootasinghsidhu1343 4 года назад
Gud.efforts jindu.and lakha veer
@ਫੈਨਕਬੱਡੀਦੇ-ਛ9ਮ
ਅਸੀਂ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਏ ਗੰਦੇ ਲੀਡਰ ਇੰਜ ਹੀ ਧੱਕਾ ਕਰਨ ਗੇ
@prabjit7425
@prabjit7425 4 года назад
He is a dummy Officer. He hasn't got any authority to take any action. Shame on the organisation. 👎👎
@Lovepreetsingh-xv7fw
@Lovepreetsingh-xv7fw 4 года назад
ਤੁਹਾਡੀ ਜਾਣਕਾਰੀ ਲਈ ਦੱਸ ਦਵਾ, ਲੁਧਿਆਣਾ ਵਿੱਚ District court ਤੋ ਭਾਈਵਾਲਾ-ਚੋਂਕ ਵਿੱਚਲੇ ਮਾਰਗ ਵਿੱਚ ਕਾਫੀ ਵੱਡਾ ਦਰੱਖਤ ਲੱਗਾ ਸੀ, ਜੋ ਕਿ ਰਾਤੋ-ਰਾਤ ਵੱਡ ਦਿੱਤਾ ਗਿਆ ਹੈ। ਹੋ ਸਕਦਾ ਸਰਕਾਰ ਇੱਥੇ ਵੀ ਇਹੋ ਜਿਹਾ ਕੁੱਝ ਕਰੇ।
@SunnySingh-ut8iu
@SunnySingh-ut8iu 4 года назад
ਵਾਹਿਗੁਰੂ ਜੀ ਸਲੇਮਪੁਰ ਜੰਗਲ ਵਿੱਚ ਜਿਹੜੇ ਲੋਕ ਬੈਠੇ ਨੇ ਉਹ 1984 ਸਨ ਦੇ ਬੇਠੇ ਨੇ ਮਿਹਨਤ ਕਰਨ ਵਾਲੇ ਲੋਕੀਂ ਕਿੱਥੋਂ ਕੇਸ ਲੜਨ ਜਗਲਾਤ ਮੇਹਕਮਾ ਤਾ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਤੀਜੇ ਕਾ ਦਿਨ ਗੱਡੀਆਂ ਲੈ ਕੇ ਪਹੁੰਚ ਜਾਂਦੇ ਨੇ ਸਰਕਾਰ ਜਮੀਨ ਲੈਣ ਦੀਆਂ ਗੱਲਾਂ ਕਰਦੀ ਦੇਣ ਦੀਆਂ ਨਹੀਂ ਉਹਨਾਂ ਲੋਕਾਂ ਕੋਲ ਉਸ ਜਮੀਨ ਤੋਂਇਲਾਵਾ ਹੋਰ ਕੁਝ ਵੀ ਨਹੀਂ ਕਿਥੇ ਜਾਣ ਗਰੀਬ ਲੋਕ ਜਾ ਕੋਈ ਕਲੋਨੀ ਕੱਟ ਕੇ ਦੇਵੇ ਸਰਕਾਰ ਲੋਕਾਂ ਨੂੰ ਘਰ ਪਾ ਕੇ ਦੇਵੇ ਘਰ ਵੀ ਪਾਉਣ ਨਹੀਂ ਦਿਦੇ ਘਰ ਤਾ ਗਰੀਬ ਇੱਕ ਵਾਰ ਮਸਾ ਪਾਉਦਾ ਵਾਰ ਵਾਰ ਕਿਥੋ ਪਾਉਣਾ ਮੱਤੇਵਾੜਾ ਨਾਲ ਲਗਦਾ ਪਿੰਡ ਸਲੇਮਪੁਰ ਕਾਲੇਵਾਲ 8196051580
@jakaranpreet6330
@jakaranpreet6330 4 года назад
ਅਫਸਰ ਵਧੀਅਾ ਬੰਦਾ
@MandeepSingh-jv2ho
@MandeepSingh-jv2ho 4 года назад
J news fictitious de rhe aa news paper vale taan news paper valeyaan against action Hona chahida..
@devil_gaming__teji6755
@devil_gaming__teji6755 4 года назад
R o saab very good 👍 👌 Parsons
@amarjeetsinghsidhusaab1707
@amarjeetsinghsidhusaab1707 4 года назад
Good
@jasdeepsingh7745
@jasdeepsingh7745 4 года назад
Lakha sadhana is great great Zidabad g
@satindersingh9848
@satindersingh9848 4 года назад
Zindabad bro
@dubaiaa9086
@dubaiaa9086 4 года назад
Lukha Bai zinddabadd
@mansawalepb3170
@mansawalepb3170 4 года назад
Lakha veer jindawad
@teksandhu8291
@teksandhu8291 4 года назад
Lakha bai sirraa
@amritpalkaur7200
@amritpalkaur7200 4 года назад
Pritpal veere tussi ta as a forest guard v itthe hi rahe ho 1986
@lakhasidhana139
@lakhasidhana139 4 года назад
Sareya veera ne Bohat wadiya kitta katthe ho ke 👌👌
@rajprtgrewal9736
@rajprtgrewal9736 4 года назад
ਜਿਹੜੇ ਰੁੱਖ ਸੜਕਾਂ ਤੇ ਜਾ ਨਹਿਰਾਂ ਤੇ ਸਰਕਾਰ ਨੇ ਲਵਾਏ ਉਹ ਰੁੱਖ ਗੁੱਜਰਾਂ ਦੇ ਪਸੂ ਹਜ਼ਮ ਕਰ ਗਏ ਇਹ ਵੀਰ ਜੀ ਸਰਕਾਰ ਨੂੰ ਪੁੱਛੋ ਕਿ ਕਿੰਨਾ ਸਰਕਾਰ ਜਾ ਲੋਕਾਂ ਦਾ ਨੁਕਸਾਨ ਹੋਇਆਂ
@ranjodhsinghgill5230
@ranjodhsinghgill5230 4 года назад
Good job broooo ss
@JatinderSingh-kv6jp
@JatinderSingh-kv6jp 4 года назад
isde vich afsar nu keern wali ki gal c , jo ena ne sabl puche ,agle ne sariya gla de jabab dite ne
@hollywoodhorrortime9098
@hollywoodhorrortime9098 4 года назад
👍
@romanpreet3182
@romanpreet3182 4 года назад
Range officer bnda kaint a
@jeeonamourh762
@jeeonamourh762 4 года назад
Lakhe ne ਕੂੰਮ ਕਲਾਂ pind di ਜਨਾਨੀ set kiti hyi a
@bholasinghsidhu5167
@bholasinghsidhu5167 4 года назад
3 to4 ਕਿਲੋ ਜਮੀਨ ਵੋਲੀ ਪੲੀ ਜਗਲਾਤ ਮਹੋਕਮੋ ਨੰਗਲ ਕਲਾ ਮਨਸਾ
@sarbjitsinghsidhu5141
@sarbjitsinghsidhu5141 4 года назад
SUKHE AMLI di Govt. bni to Bhundrh ki ho Javegi..........
@manmohansingh9488
@manmohansingh9488 4 года назад
SAVE MATTEWARA JANGAL 🌿 🌿 🌿 🌵 🌵 🍀 🍀 🌲 🌲 🌲 🌲 🌲 🌲 🌳,
@SunnySingh-ut8iu
@SunnySingh-ut8iu 4 года назад
Waheguru Ji mehar Karan sara veera ta bhut vadia Ji
@bittujohal7556
@bittujohal7556 4 года назад
Bahut vadia jawano. Kurhi jaawe chora toy aeda Punjab bchuga. Aeda Punjab di greeb janta bchugi.
@honeysekhonz1452
@honeysekhonz1452 4 года назад
ਫੋਰੈਸਟ ਅਫਸਰ ਸਹੀ ਲੱਗਦਾ ਕਾਫ਼ੀ ਹੱਦ ਤੱਕ
@tejindersinghbrar227
@tejindersinghbrar227 4 года назад
ਵੀਰ ਲੱਖੇ ਤੇ ਜਿੰਦੂ ਜੀ ਕਿਉ ਸੁੰਨੀਆ ਖੱਡਾ ਚ ਹੱਥ ਮਾਰਦੇ ਫਿਰਦੇ ਹੋ ਇਹਨਾ ਅਫਸਰਾ ਦੇ ਕੁੱਝ ਵੱਸ ਨਹੀ ਜਦੋ ਪੰਚਾਇਤ ਸਾਈਨ ਹੀ ਕਰ ਆਈ ਪੰਚਾਇਤ ਰਿੱਟ ਪਾਵੇ ਕਿ ਸਾਥੋ ਧੋਖੇ ਨਾਲ ਸਾਈਨ ਕਰਾਏ ਹਨ
Далее
Крутой фокус + секрет! #shorts
00:10