Тёмный

ਏਜੰਟ ਨੇ ਕੈਨੇਡਾ ਦਾ ਦੱਸ ਨੇਪਾਲ ਕਰਵਾ ਦਿੱਤੇ ਕਿਡ,ਨੈਪ, ਅੱਗੇ ਦੀ ਰੂਹ ਕੰਬਾਊ ਹੱਡਬੀਤੀ ਜ਼ਰੂਰ ਬੱਚਿਆਂ ਨੂੰ ਦਿਖਾਓ 

Punjabi Lok Channel
Подписаться 2 млн
Просмотров 4,4 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7   
@sardarsaab1007
@sardarsaab1007 21 час назад
ਡੋਕੀ ਛੱਡੋ ਤੋਂ 20 /25ਸਾਲ ਪਿੱਛੇ ਜਦੋਂ ਯੂਪੀ ਬਿਹਾਰ ਵਿੱਚ ਟਰੱਕ ਲੁੱਟਦੇ ਉਹ ਵੀ ਸਾਡੇ ਪੰਜਾਬ ਦੇ ਹੀ ਹੁੰਦੇ ਸੀ
@AvtarSingh-pw7fv
@AvtarSingh-pw7fv 23 часа назад
ਬਾਈ ਸਾਨੂੰ ਇਕ ਗਿਲਾ ਪੰਜਾਬ ਦੀਆਂ ਸੰਸਥਾਵਾਂ ਤੇ ਹੈ ਕਿ ਉਹ ਚਲਦੀਆਂ ਪੰਜਾਬੀਆਂ ਦੇ ਦਿੱਤੇ ਤਿੱਲ ਫੁੱਲ ਨਾਲ ਹਨ ਪਰ ਜਦੋਂ ਕਿਸੇ ਲੋੜਵੰਦ ਪੰਜਾਬੀ ਲਈ ਫੋਨ ਕੀਤਾ ਜਾਂਦਾ ਹੈ ਤਾਂ ਰਟਿਆ ਰਟਾਇਆ ਇਕੋ ਜਵਾਬ ਮਿਲਦਾ ਹੈ ਕਿ ਵੀਰ ਜੀ ਸਾਡੇ ਕੋਲ ਹੋਰ ਥਾਂ ਨਹੀਂ ਜੋ ਉਨਾਂ ਦੀ ਗੱਲ ਸਹੀ ਵੀ ਹੈ ਕਿਉਂਕਿ ਇਨਾਂ ਸੰਸਥਾਵਾ ਵਿੱਚ ਜਿਆਦਾਤਰ ਗੈਰ ਪੰਜਾਬੀ ਭਰੇ ਪਏ ਹਨ ਤਾਂ ਥਾਂ ਬਚਣੀ ਵੀ ਕਿੱਥੇ ਹੈ ਸੋ ਮੇਰੀ ਬੇਨਤੀ ਹੈ ਕਿ ਪਹਿਲ ਪੰਜਾਬੀਆਂ ਨੂੰ ਦਿਆ ਕਰੋ ਜੇ ਹੋਰ ਥਾਂ ਬਚਦੀ ਹੈ ਤਾਂ ਗੈਰ ਪੰਜਾਬੀ ਰੱਖੇ ਜਾ ਸਕਦੇ ਹਨ
@sardarsaab1007
@sardarsaab1007 21 час назад
ਸਾਡੇ ਰਾਜਪੁਰੇ ਕਾਫੀ ਕੰਪਨੀਆ ਦੇ ਵੇਅਰ ਹਾਊਸ ਖੁੱਲ ਗਏ ਨੇ ਕਾਫੀ ਕੰਪਨੀਆ ਨੇ ਪੰਜਾਬ ਦੇ ਨੌਜਵਾਨ ਰੱਖਣੇ ਬੰਦ ਕੀਤਾ ਹੋਏ ਨੇ ਉਹ ਸਿਰਫ਼ ਹਿਮਾਚਲ ਹਰਿਆਣਾ ਰਾਜਸਥਾਨ ਯੂਪੀ ਬਿਹਾਰ ਦੇ ਬੰਦੇ ਰੱਖਦੇ ਨੇ
@amandeepkumar8271
@amandeepkumar8271 23 часа назад
Waheguru g 😢
@user-eg7lv8yo4h
@user-eg7lv8yo4h 15 часов назад
Bhaji samart meter Laga rahe ne koi v channel te gall ni karda
@KamaljeetSingh-oe6or
@KamaljeetSingh-oe6or 6 часов назад
ਬਾਈ ਬਹੁਤ ਕੁੱਝ ਹੋ ਰਿਹਾ ਦੁਨੀਆਂ ਤੇ, ਜਿੰਨਾ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ। ਸਮਾਰਟ ਮੀਟਰਾਂ ਨੂੰ ਛੱਡ ਇੱਥੇ ਤਾਂ ਇਨਸਾਨ ਵੀ AI ਕੰਟਰੋਲ ਕਰੇਗੀ। ਪੁਰਾਣੇ ਸਮਿਆਂ ਤੋਂ ਲੈਕੇ ਹੁਣ ਤੱਕ ਇੱਲੂਮਿਨਾਟੀ ਐਕਟਿਵ ਹੈ ਪੰਜਾਬ ਵਿੱਚ, ਬਹੁਤ ਸਾਰੇ ਫਰੀਮੈਸਨ ਲੋਕ ਹਨ ਪੰਜਾਬ ਵਿੱਚ ਉਹ ਬਹੁਤ ਵੱਡੇ ਲੈਵਲ ਤੇ ਪੰਜਾਬ ਵਿੱਚ ਗਲਤ ਕਰ ਰਹੇ ਹਨ। ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ। ਮੈਂ ਇੰਨਾ ਜਰੂਰ ਦੱਸ ਦਿੰਦਾ ਹਾਂ ਕਿ ਸ਼ੈਤਾਨ ਦੇ ਪੁਜਾਰੀ ਹਰ ਪਿੰਡ ਹਰ ਸ਼ਹਿਰ ਵਿੱਚ ਹਨ। ਆਪਣੇ ਆਸੇ ਪਾਸੇ ਵੇਖਿਆ ਕਰੋ ਧਿਆਨ ਨਾਲ ਸਭ ਪਤਾ ਲੱਗ ਜਾਵੇਗਾ। ਨਿਊ ਵਰਲਡ ਆਡਰਰ, ਡੀਪ ਸਟੇਟ, ਫਰੀਮੈਸਨ, Devil's bible ਇਨ੍ਹਾਂ ਬਾਰੇ ਪੜੋ ਤੇ ਜਾਗਰੂਕ ਹੋਵੋ।
@DOGLOVERKAKA
@DOGLOVERKAKA 14 часов назад
2 👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿
Далее