Тёмный

ਲੱਖਾ ਸਿਧਾਣਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਲਾਇਆ ਫ਼ੋਨ ਤੇ ਫ਼ੇਰ..! Lakha Sidhana 

Punjabi Lok Channel
Подписаться 2 млн
Просмотров 181 тыс.
50% 1

Lakha Sidhana | Village Kubbe | kubbian | Ludhiana | Public | Jagdeep Singh Thali | Interview | Water | Pollution Control Board | Waste Water | Polluted Water

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 403   
@daljitschahal
@daljitschahal 5 лет назад
ਬਹੁਤ ਬਹੁਤ ਧੰਨਵਾਦ ਲੱਖੇ ਬਾਈ
@tejwantsingh1338
@tejwantsingh1338 5 лет назад
ਲੱਖਾ ਸਿਧਾਣਾ ਜੀ ਦਾ ਸਾਥ ਦਿਓ ਲੋਕੋ ਅੱਗੇ ਆਉਣ ਵਾਲੇ ਸਮੇਂ ਨੂੰ ਸੰਭਾਲਣ ਲਈ
@laxmansinghlaxmansinghvidi5660
ਬਾਈ ਲੱਖੇ ਸਿਧਾਨੇ ਵਰਗਾ ਮੁੱਖ ਮੰਤਰੀ ਹੋਣਾ ਚਾਹੀਦਾ ਫ਼ੇਰ ਪੰਜਾਬ ਦਾ ਭਲਾ ਹੋਵੇਗਾ
@gurpartapsinghrai3292
@gurpartapsinghrai3292 5 лет назад
ਲੱਖੇ ਬਾਈ ਦਾ ਸਾਥ ਦੇਣਾ ਚਾਹੀਦਾ ਲੋਕਾ ਨੂੰ..ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲੜਨ ਲਈ ਪਰਮਾਤਮਾ ਬਲ ਬਖਸ਼ੇ ਲੱਖੇ ਨੂੰ
@somdhamija9562
@somdhamija9562 5 лет назад
Lakha sidhana ji tuhada mo no daso ji
@harcharansingh5947
@harcharansingh5947 4 года назад
L
@mrsinghknowledge7845
@mrsinghknowledge7845 5 лет назад
ਬਹੁਤ ਵਧੀਆ ਉਪਰਾਲਾ ਲੱਖਾ ਵੀਰ ਦਾ ਸਰਕਾਰ ਦੇ ਕੰਮ ਬਾਈ ਲੱਖਾ ਕਰ ਰਿਹਾ ਫੈਕਟਰੀਆ ਬੰਦ ਕਰਵਾਉਣ ਦੀ ਬਜਾਏ ਗੰਦੇ ਪਾਣੀ ਦਾ ਕੋਈ ਹੋਰ ਹੱਲ ਕੱਢੋ ਤਾਂ ਜੋ ਫੈਕਟਰੀ ਵਿੱਚ ਕੰਮ ਕਰਦੇ ਲੋਕਾਂ ਦਾ ਰੋਜ਼ਗਾਰ ਖਰਾਬ ਨਾ ਹੋਵੇ Very Good Effect Lakh Veer Govt Instead of shutting down the factory, find another solution to waste water so that people working in the factory do not lose their jobs.
@harrydhillondhillon8784
@harrydhillondhillon8784 5 лет назад
ਲੱਖੇ ਵੀਰ ਦਾ ਸਾਥ ਦਿਓ.......ਸਾਰੇ ਆਪੋ ਆਪਣੀ ਜਿੰਮੇਵਾਰੀ ਸਮਝੋ🙏🏻🙏🏻🙏🏻🙏🏻
@MalkitSingh-vs3ou
@MalkitSingh-vs3ou 5 лет назад
Lakha bai da sath deo Punjab bachao sarkara ne kug ne karma Punjab khatem hojo ik din lakha jeha soorme Moore ao
@rajbirsinghsingh4364
@rajbirsinghsingh4364 5 лет назад
ਸਾਡਾ ਆਉਣ ਵਾਲਾ ਮੁੱਖ ਮੰਤਰੀ ਬਾਈ ਲੱਖਾ ਸਿਧਾਣਾ
@laxmansinghlaxmansinghvidi5660
ਬਹੁਤ ਵਧੀਆ ਮਸਲਾ ਚੁਕਿਆ ਬਾਈ ਜੀ ਪਰਮਾਤਮਾ ਮਹਿਰ ਕਰੇ
@BhupinderSingh-co4rh
@BhupinderSingh-co4rh 5 лет назад
ਲਖੇ ਬਾੲੀ ਤੁਸੀ ਅਾਪਣੀ ਸਕਿਓਰਟੀ ਫੁਲ ਰਖਿਅਾ ਕਰੋ ,ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮੇਹਰ ਭਰਿਅਾ ਹਥ ਰਖਣ
@swarnjet1239
@swarnjet1239 5 лет назад
22 ਲੱਖ਼ਾ ਜੀ ਲੋਕ ਮਾਨਸਿਕ ਰੋਗ਼ੀ ਹੋ ਚੁੱਕੇ ਹਨ ੲੇਕਤਾ ਹੈਨੀ ਲੋਕਾਂ ਚ ਹੱਕ ਸੱਚ ਤੇ ਬੋਲਣ ਦੀ ਜੁਅਰਤ ਹੈਨੀ ਲੋਕਾਂ ਚ ਤਾਂਹੀ ਕੋੲੀ ਪੁੱਛਦਾ ਨੀ ਕੋੲੀ ਲੋਕਾਂ ਨੂੰ
@EnglishMasteryHub123
@EnglishMasteryHub123 5 лет назад
Rytt 👍👍
@sukhdevsinghdhaliwal2711
@sukhdevsinghdhaliwal2711 5 лет назад
@@EnglishMasteryHub123 Love you dear
@tejindernagi7465
@tejindernagi7465 5 лет назад
💯%right
@reetchauhan9254
@reetchauhan9254 5 лет назад
ਲੱਖਬੀਰ ਵੀਰੇ ਦਾ ਸਾਥ ਦਿਉ ਬਹੁਤ ਜਰੂਰੀ ਹੈ🙏🙏🙏🙏🙏🙏
@Rajatchaudhary6449
@Rajatchaudhary6449 5 лет назад
ਗੱਲ ਤਾ ਸਹੀ ਆ ਲੱਖੇ ਦੀ ਜਿਸ ਤਰ੍ਹਾ ਪੰਜਾਬ ਦੇ ਹਲਾਤ ਆ ।। 100 ਚੋ 99% ਆ ਕੇ ਆਉਣ ਵਾਲੇ ਸਮੇ ਚ ਪੰਜਾਬ ਦਾ ਹਾਲ ਬਹੁੱਤ ਮਾੜਾ ਹੌਣ ਆਲਾ ਏ ।। ਆਪਾ ਲੋਕ ਆਪ ਜਿੰਮੇਵਾਰ ਹੋਵਾਗੇ ਇਸ ਬਰਬਾਦੀ ਦੇ ।। ਆਪਣੇ ਲੋਕ ਬੱਸ ਸ਼ੋਸ਼ਲ ਮੀਡੀਆ ਤੇ ਬੈਠ ਕੇ ਵਿੱਡੀਉ ਵੇਖ ਕੇ ਕੰਮੈਟਾ ਚ ਜੇ ਕਰਦਾਗੇ ਉਹ ਕਰਦਾਗੇ ਕਰਦੇ ਆ ।। ਪਰ ਅੱਸਲ ਚ ਕੁੱਛ ਨੀ ਕਰਦੇ ।। 1%ਉਮੀਦ ਹੱਲੇ ਵੀ ਆ ।। ਜੇ ਪੰਜਾਬ ਨੂੰ ਤਾ ਨਿੱਕਲੋ ਘਰੋ ਬਾਰ ਤੇ ਦਵੋ ਸਾਥ ਲੱਖੇ ਦਾ ।।
@MalkitSingh-vs3ou
@MalkitSingh-vs3ou 5 лет назад
Sidhu bhagvantkhera bans lakha ager ik Johan ta Punjab bucch sakda
@jagseerdeoljass6310
@jagseerdeoljass6310 5 лет назад
ਵੀਰ ਬਹੁਤ ਵਧੀਆ ਕੰਮ ਕਰਦੇ ਉ ਲੋਕਾ ਨੂੰ ਜਗਾਉਣਾ ਤੇ ਉਨਾ ਦੇ ਹੱਕਾ ਲਈ ਲੜਨਾ ਆਮ ਬੰਦੇ ਨਹੀ ਕਰ ਸਕਦਾ ਪਰ ਨਵਜੋਤ ਸਿੰਧੂ ਵਾਰੇ ਸਾਇਦ ਤੁਹਾਡੀ ਸੋਚ ਨੂੰ ਹੋਰ ਲੈਣਾ ਵੀਰ ਕਿਉ ਇਹ ਵੀ ਕਾਗਰਸ ਦੀ ਚਾਲ ਆ ਕੈਪਟਨ ਰਿਟਾਆਇਰ ਹੋ ਰਹਿਆ ਜੇ ਤਾ ਸਿੰਧੂ ਕਾਗਰਸ ਛੱਡ ਹੋਰ ਨਵੀ ਪਰਟੀ ਬਣਾਉਦਾ ਠੀਕ ਨਹੀ ਤਾ ਇਕ ਵਾਰ ਫਿਰ ਆਪਾ ਨੂੰ ਮੂਰਖ ਬਣਾਇਆ ਜਾ ਰਹਿਆ ਬਾਕੀ ਬੈਂਸ ਜਾ ਹੋਰ ਜੋ ਸਾਡੇ ਵਾਗ ਪੰਜਾਬ ਪੰਜਾਬੀਆ ਦਾ ਫਿਕਰ ਕਰਦੇ ਹਨ ਤਾ ਇਹ ਇਕ ਹੋ ਪੰਜਾਬ ਲਈ ਕਿਉ ਨਹੀ ਕੁਝ ਕਰਦੇ ਜੇ ਲੀਡਰੀ ਦੀ ਭੁੱਖ ਨਹੀ ਫਿਰ ਇਹ ਇਕ ਹੋਣ ਤਾ ਜੋ ਬਾਦਲਾ ਤੇ ਕਾਗਰਸ ਤੋ ਪੰਜਾਬ ਨੂੰ ਬਚਾਇਆ ਜਾ ਸਕੇ ਬਾਕੀ ਵੀ ਤੂੰ ਸਮਝਦਾਰ ਆ
@ss-zg8ql
@ss-zg8ql 5 лет назад
ਲੱਖਾ ਵੀਰ ਬਹੁਤ ਵਧੀਆ ਸਿੰਧੂ ਸਹੀ ਸੱਚਾ
@pintakoharka9254
@pintakoharka9254 5 лет назад
ਇਹ ਹੈ ਸਾਡਾ ਵੀਰ ਲੱਖਾ ਸਿਧਾਣਾ ਇਹ ਫੇਸਬੁੱਕੀ ਵਿਦਵਾਨ ਨਹੀ ਇਹ ਗਾਰੂਡ ਤੇ ਕੰਮ ਕਰਦਾ ਦਿਲੋ ਸਲੂਟ ਆਂ ਵੀਰ
@ramanbrar7554
@ramanbrar7554 5 лет назад
ਬਾੲੀ ਲੱਖੇ ਚੱਕ ਦੇ ਫੱਟੇ ਬਾੲੀ ਤੂੰ ਹੈ ਧੰਨ ਖੋਲ ਬੋਲੀ ਸਰਕਾਰ ਅਤੇ ਕੈਪਟਨ ਦੇ ਕੰਨ
@AmritpalSingh-ti7bf
@AmritpalSingh-ti7bf 5 лет назад
ਲੱਖਾ ਬਾੲੀ ਹਰ ਅਨਸਾਨ ਦੀ ਸਮੱਸੀਅਾ ਹੱਲ ਕਰਦਾ.ਸਾਨੂੰ ਮਾਨ ਬਾੲੀ ਤੇ.ਪੰਜਾਬ ਦਾ ਰਖਵਾਲਾ🙏🙏
@gurnamsingh1404
@gurnamsingh1404 4 года назад
ਲੱਖਾਂ ਸਧਾਣਾ ਹਰ ਪਿੰਡ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ
@ranayasin5260
@ranayasin5260 4 года назад
Lakha veer di ik ik gal swa swa lakh di a very nice ....respect from punjab pakistan 🙏❤
@swarnjet1239
@swarnjet1239 5 лет назад
22 ਲੱਖ਼ਾ ਸਿਧਾਣਾ ਜੀ 🙏🙏
@daljitmangat3105
@daljitmangat3105 5 лет назад
ਲਂਖਾ ਵੀਰ ਜਿਉਦਾ ਰਹਿ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸੇ ਜੀ ਅਤੇ ਲਂਖੇ ਵੀਰ ਪੰਜਾਬ ਜਰੂਰ ਜਾਗੂ ਗਾ
@AmandeepSingh-ob5lc
@AmandeepSingh-ob5lc 5 лет назад
ਪੰਜਾਬ ਦਾ ਅਸਲੀ ਹੀਰਾ ਕੋਹੇਨੂਰ ਲੱਖਾ ਸਿਧਾਣਾ
@sukhmandersingh1671
@sukhmandersingh1671 5 лет назад
ਵਾਹ ਜੀ ਬਾਪੂ.... ਚੜ੍ਹਦੀ ਕਲਾ ਚ ਰਹੋ
@SandeepSingh-qg2yg
@SandeepSingh-qg2yg 5 лет назад
ਬਹੁਤ ਸੋਹਣੈ ਵਿਚਾਰ ਹੈ ਸੰਦੀਪ ਕੋਠੇ ਇੰਦਰ ਸਿੰਘ ਵਾਲੇ 👌👌👌👌👌👌👌
@harpreetbrar6703
@harpreetbrar6703 5 лет назад
ਸਹੀ ਕਿਹਾ ਬਾਈ ਜੀ ਪੰਜਾਬ ਨੂੰ ਬਚਾਉਣ ਦੀ ਲੋੜ ਆ ਸਭ ਨੂੰ ਮਿਲ ਕੇ ਲੜਨਾ ਪਉ ਇਕੱਲਾ ਲੱਖਾ ਸਿਧਾਣਾ ਤਾ ਬਹੁਤ ਕਰ ਰਿਹਾ ਪੰਜਾਬ ਲਈ ਲੱਖਾ ਸਿਧਾਣਾ ਦੀ ਤਾਕਤ ਬਣਨਾ ਪਉ ਸਭ ਨੂੰ। ਵਾਹਿਗੁਰੂ ਜੀ ਮਿਹਰ ਕਰਨ
@SURJITSINGH-lq5dm
@SURJITSINGH-lq5dm 5 лет назад
ਪੰਜਾਬ ਵਿੱਚ ਪਾਣੀ ਦਾ ਮੁਦਾ ਬਹੁਤ ਹੀ ਗਭੀਰ ਬਣਿਆ ਹੋਇਆ ਹੈ ਸਾਨੂੰ ਸਾਰਿਆਂ ਨੂੰ ਹੀ ਵੱਧ ਤੋਂ ਵੱਧ ਅੱਗੇ ਆਕੇ ਬਾਈ ਲੱਖੇ ਦਾ ਸਾਥ ਦੇਣ ਦੀ ਜਰੂਰਤ ਹੈ
@prabhjotsinghpandher1813
@prabhjotsinghpandher1813 5 лет назад
ਪੰਜਾਬ ਦਾ ਸੇਰ ਲਖਾ ਵੀਰ
@jaswindrsinhgjas1296
@jaswindrsinhgjas1296 4 года назад
ਲੱਖਾ ਸਿਧਾਣਾ ਬਹੀ ਬਹੁਤ ਸਾਰੇ ਕੰਮ ਕਰਦੇ ਨੇ ਬੜੇ ਵਿਸਥਾਰ ਨਾਲ ਦੱਸਿਆ ਹੈ ਸਾਡੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਬੰਦ ਕਰ ਰਹੇ ਨੇ ਫਿਕਟਰੀ ਦੇ ਪਾਣੀ lਸਾਰੇ ਨੂੰ ਲੱਖਾ ਸਿਧਾਣਾ ਬਹੀ ਦੇ ਨਾਲ ਸਾਹਥਾ ਦਾਣੇ ਚਦੇ ਹੈ
@nsmaan6947
@nsmaan6947 5 лет назад
ਦੋਸਤੋ ਲੱਖੇ ਵੀਰੇ ਦਾ ਸਾਰੇ ਸਾਥ ਦੇਉ
@baba5663
@baba5663 4 года назад
ਲੱਖਾਂ ਵੀਰ ਇਸ ਵਾਰੀ ਮੰਤਰੀ ਬਣਾਉਣਾ ਆ ਰੱਲ ਮਿਲ ਕੇ ਲੱਖੇ ਵੀਰ ਗਰੀਬਾਂ ਦੀ ਮਦਦ ਜਰੂਰ ਕਰੀ ਭਰਾ
@iqbalchahal4775
@iqbalchahal4775 5 лет назад
ਕੋਈ MP ਲੱਖੇ ਬਾਈ ਦੀ ਰੀਸ ਨੀ ਕਰ ਸਕਦਾ।
@amnindergillgill5493
@amnindergillgill5493 4 года назад
ਬਾਈ ਲੱਖੇ ਪ੍ਰਮਾਤਮਾ ਤੈਨੂੰ 5.7 ਨੀਂ 50 70 ਸਾਲ ਉਮਰ ਦੇਵੇ ਤੇਰੇ ਵਰਗੇ ਪੁੱਤ ਕਿਸੇ ਕਰਮਾ ਵਾਲੀ ਮਾਂ ਦੀ ਕੁੱਖੋਂ ਜੰਮਦੇ ਨੇ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ
@saihbaazsingh6527
@saihbaazsingh6527 5 лет назад
ਵੀਰ ਜੀ ਲੋਕਾਂ ਨੂੰ ਜਾਗਰੂਕਤ ਕਰਨ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪਰ ਵੀਰ ਜੀ ਹਰ ਕੋਈ ਲੱਖਾ ਨਹੀਂ ਬਣ ਸਕਦਾ ਹਰ ਕੋਈ ਹਰੀ ਸਿੰਘ ਨਲੂਆ ਨਹੀ ਬਣ ਸਕਦਾ ਹਰ ਕੋਈ ਊਧਮ ਸਿੰਘ ਨਹੀ ਬਣ ਸਕਦਾ ਹੋਰ ਵੀ ਬਹੁਤ ਮਿਸਾਲਾ ਹਨ
@JaswantSingh-lj1dk
@JaswantSingh-lj1dk 4 года назад
ਬਾਈ ਕੁਬੇ ਵਾਲੇ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ
@LakhwinderLakhi302
@LakhwinderLakhi302 5 лет назад
punjab da sher aa lakha 22 zindabaad
@bhawanpreetsingh2174
@bhawanpreetsingh2174 5 лет назад
ਸੋਚ ਸਹੀ. ਪਰ ਸਾਡਾ. ਸਮਝਣਾ. ਬਹੁਤ ਹੀ ਮੁਸਕਲ.
@gurditsingh9349
@gurditsingh9349 5 лет назад
Sare Punjab NU 🙏jor ke beanti aa g Lakhe veer g da Saath jaruaar devoo
@jugrajsingh6432
@jugrajsingh6432 5 лет назад
ਲੱਖਾ ਸਿਧਾਣਾ ਵੀਰ ਬਹੁਤ ਵਧਿਆ
@goragurbajsingh8924
@goragurbajsingh8924 5 лет назад
Good job ji
@HardeepSingh-xs3eg
@HardeepSingh-xs3eg 4 года назад
ਵੀਰ ਜੀ ਸਤਿ ਸ੍ਰੀ ਅਕਾਲ ਲਖੇ ਵੀਰੇ ਜੇ ਤੁਸੀ ਮਾਹੂਆਣਾ ਕੇਂਦਰ ਖੋਲ੍ਹਣ ਲਈ ਕਿਰਪਾ ਕਰਾ ਦੇਵੋ ਤਾ ਬਹੁਤ 2 ਸੁਕਰੀਆ
@princecharly6696
@princecharly6696 5 лет назад
Shi gal veer ji
@MalkitSingh-vs3ou
@MalkitSingh-vs3ou 5 лет назад
Paterkar ji bai lakhe nall vota de gall na karo lakhasoorme da come he Punjab bachaona lakha jindabad
@satwinderpanju9049
@satwinderpanju9049 4 года назад
ਪੰਜਾਬ ਦਾ ਦਰਦ ਹੈ ਸਮਾਜਸੈਵੀ ਲੱਖਾ ਸਧਾਣਾ ਦੇ ਦਿਲ ਵਿੱਚ ਤਾਂ ਪੰਜਾਬ ਦੇ ਲੋਕਾਂ ਨੂੰ ਸਰਕਾਰ ਤੇ ਤਾਂ ਇਤਵਾਰ ਨਹੀਂ ਰਿਹਾ ਤਾਂ ਇਹ ਲੋਕ ਸਮਾਜਸੇਵੀ ਲੱਖਾ ਸਧਾਣਾ ਕੋਲ ਆਉਣ ਲੱਗੇ ਹਨ ਸਮਾਜਸੇਵੀ ਲੱਖਾ ਸਧਾਣਾ ਜ਼ਿੰਦਾਬਾਦ
@gagandeepsingh5760
@gagandeepsingh5760 5 лет назад
ਫੁੱਲ ਸਪੋਰਟ ਬਾਈ ਲੱਖੇ ਨੂੰ
@eresmia6188
@eresmia6188 5 лет назад
Sher punjab da jindabad
@harjindersimer4127
@harjindersimer4127 5 лет назад
ਲੱਖੇ ਵੀਰ ਇਹੋ ਜਿਹੇ ਕਾਫੀ ਲਾਈਵ ਤੂਹਾਨੂੰ ਸੈਂਟਰ ਜੇਲ੍ਹ ਲੁਧਿਆਣਾ ਦੇ ਬਿਲਕੁਲ ਸਾਹਮਣੇ ਦੇਖਣ ਨੂੰ ਮਿਲਣ ਗੇ ਕੁੱਝ ਓਹਨਾ ਦੇ ਵੀ ਖਾਨੇ ਗੱਲ ਪਾਓ....
@sandeepsahotasandeepsahota2066
ਬਹੁਤ ਵਧੀਆ ਉਪਰਾਲਾ ਵੀਰੇ
@littlethings9307
@littlethings9307 5 лет назад
ਬੋਤ ਵਧੀਆ ਕੰਮ ਕਰ ਰਹੇ ਹੋ ਜੀ
@pastorabhishekpoul8403
@pastorabhishekpoul8403 5 лет назад
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
@gurdeepboparai8369
@gurdeepboparai8369 5 лет назад
Lion of Punjab 👍👍👍👍👌👌🙏
@sohi5443
@sohi5443 5 лет назад
ਸਰਕਾਰਾਂ ਦੀ ਪੰਜਾਬ ਮਾਰੂ ਨੀਤੀ ਹੈ
@singhdhaliwal836
@singhdhaliwal836 5 лет назад
Right punjab nakshe te hai ni sarkar de
@SukhwinderSingh-ef2ze
@SukhwinderSingh-ef2ze 5 лет назад
Veer ji Salute thuadi soch nu tono mno Dhano thode nal hai veer ji
@babbyaulakh2560
@babbyaulakh2560 5 лет назад
Vry good veer ji
@sahil2913
@sahil2913 5 лет назад
Lkha Bai sahi kehda Punjab de loka nu jagna Paina nhi ta Apne te bcheya de future nu tbah hunda vekhn lyi tyar rehn
@sattusingh6736
@sattusingh6736 5 лет назад
ਬਹੁਤ ਵਧੀਆ ਬਾਈ ਜੀ ਮੈ ਵੀ ਤੁਹਾਡੇ ਨਾਲ ਬਾਈ ਜੀ
@jassagill7986
@jassagill7986 5 лет назад
ਲੱਖਾਂ ਬਹੁਤ ਵਧੀਆ ਕੰਮ ਕਰਦਾ ਵੀਰ
@harshnahal3340
@harshnahal3340 4 года назад
Lakhae bai da vadh too vadh sath deyo ta ki sada auan Wala punjab khushal tae tandrust reh sake
@Ride102
@Ride102 5 лет назад
Good lakha bai..
@rickypuri3850
@rickypuri3850 5 лет назад
Siraa Bai g jva siraa malak khush rkhe tahanu sda. Jo sada saria da sochia tu c hun asi v nall aaa
@pushpindersingh2615
@pushpindersingh2615 5 лет назад
Good job veer ji
@gulzarbehniwal6281
@gulzarbehniwal6281 5 лет назад
Lakha ssdhana da no dana g
@rshdvideo-fm1eb
@rshdvideo-fm1eb 5 лет назад
22 ji ਲੋਕਾ ਦੀਅਾ ਜਮੀਰਾ ਮਰ ਚੁਕੀਅਾ ਨੇ ਕੋੲੀ ਅਾਪਣੀ ਜਿਮੇਵਾਰੀ ਸਹੀ ਢੰਗ ਨਾਲ ਨਹੀ ਨਿਭਾ ਰਿਹਾ ਹੈ।
@sukhchaingill6672
@sukhchaingill6672 5 лет назад
Jindabad lakhaveer ji
@deeptalwndi8035
@deeptalwndi8035 5 лет назад
ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
@ਚੜ੍ਹਦੀਕਲਾਅਪਣਾਪੰਜਾਬ
ਬਾੲੀ ,ੲਿਹ ਫੈਕਟਰੀਅਾਂ ਵਾਲੇ ਮਹਿਕਮੇ ਵਾਲਿਅਾ ਨੂੰ ਮਹੀਨਾ ਦੇ ਕੇ ਬੋਰਾਂ ਰਾਹੀ ਕੈਮੀਕਲਾਂ , ਤੇਜਾਬੀ ਪਾਣੀ ਧਰਤੀ ਚ ਪਾੲੀ ਜਾਂਦੇ ਅਾ ੳੁਨਾਂ ਤੇ ਸਕੰਜਾ ਕਸਣਾ ਬਹੁਤ ਜਰੂਰੀ ਹੈ l
@randeepsingh6247
@randeepsingh6247 5 лет назад
ਇਕੱਲਾ ਲੱਖਾਂ ਕੁੱਝ ਨਹੀ ਕਰ ਸਕਦਾ ਲੋਕਾ ਨੂੰ ਵੀ ਜਾਗਣਾ ਪੈਣਾ ਗਾ ਸਾਨੂੰ ਫਿਰ ਤੋ ਕੁਰਬਾਨੀਆ ਦੇਣਿਆਂ ਪੈਣਗੀਆਂ ਜਿਸ ਹਲਕੇ ਦਾ M L A ਜਾਂ ਜਿਲ੍ਹੇ ਦਾ M P ਕੁੱਝ ਨਾਹੀ ਕਰਦਾ ਤਾਂ ਉਸ ਨੂੰ ਗੋਲੀ ਮਾਰ ਦਿਓ ਜੇਲਾਂ ਕੱਟ ਕੇ ਹੀ ਅਜ਼ਾਦੀ ਮਿਲੁ ਭਗਤ ਸਿੰਘ ਦੀ ਸੋਚ ਨਾਲ ਹੀ ਆਜ਼ਾਦੀ ਮਿਲੁ ਗਈ ਨਾ ਕੀ ਗਾਂਧੀ ਦੀ ਸੋਚ ਨਾਲ
@HarpreetKaur-xv9sj
@HarpreetKaur-xv9sj 5 лет назад
Veer g tusi great oo.tuhade varga veer raab har bhen nu dewe te har maa nu lakhe sidhana varga put dewe..
@RajuSingh-yg8gk
@RajuSingh-yg8gk 5 лет назад
Good bro
@rajuuae5333
@rajuuae5333 5 лет назад
ਲੱਖਾ ਸਿਧਾਣਾ ਵੀਰ ਲੋਕਾਂ ਲਈ ਰੱਬ ਬਣ ਕੇ ਸਾਹਮਣੇ ਆਇਆ ਹੈ
@princecharly6696
@princecharly6696 5 лет назад
ਜੀ ਉ ਬਾਬਾ ਜੀ
@amarjitsingh9057
@amarjitsingh9057 5 лет назад
ਬਾਈ ਲੱਖਾ ਸਿਧਾਣਾ ਤੇਰੇ ਨਾਲ ਹਾ
@HardeepSingh-vc7gs
@HardeepSingh-vc7gs 4 года назад
ਸਹੀ ਕਹਿੰਦਾ ਲੱਖਾ ਵੀਰਾ ਲੋਕਾਂ ਦੇ ਜਮੀਰ ਮਰ ਚੁੱਕੇ ਨੇ ਲੋਕ ਵੋਟਾਂ ਪਾਉਣ ਲਈ ਵਿਕਾਊ ਹੋ ਚੁੱਕੇ ਨੇ
@misskaur2480
@misskaur2480 4 года назад
Lakha rab va sade lai
@msidhu3601
@msidhu3601 4 года назад
Thank u good suggestion to public
@gursweksinghsingh7517
@gursweksinghsingh7517 3 года назад
ਲੱਖਾਂ ਵੀਰ ਬਹੁਤ ਚੰਗਾ
@amarjitkaur1585
@amarjitkaur1585 5 лет назад
Lakhe veer da Sath deo sara punjabio jago time buhat km reh gea J Hun v na uthy te fer vs Khatm sb kuj jeonda reh Lakhe putt rabb tenu lami Umar te Chngi sehat bkhshe 🙏🙏
@narinder2631gh
@narinder2631gh 5 лет назад
ਸ਼ਰਾਬ ਦੇ ਹੜ ਨੂੰ ਵੀ ਪੰਜਾਬ ਵਿੱਚ ਠੱਲ ਪਾਉਣ ਦੀ ਵੱਡੀ ਲੋੜ ਹੈ ਜੀ !!!!!
@LalSingh-mj5jf
@LalSingh-mj5jf 3 года назад
thankyou lakha ji
@manjitsingh7838
@manjitsingh7838 5 лет назад
ਬਾਈ ਜੀ ਸਲਾਮ ਹੈ ਇਹਨਾਂ ਲੋਕਾਂ ਨੂੰ ਪਰ ਇਹ ਲੋਕ ਅਕਾਲੀ ਦਲ ਤੇ ਕਾਗਰਸ ਰਲੇ ਹੋਏ ਹਨ ਪਰ ਪਿੰਡਾ ਦੇ ਵਿਚ ਰਲ ਕੇ ਰਹੋ ਏਕਤਾ ਬਣਾਉ ਸਰਕਾਰਾਂ ਤੇ ਝਗੜੇ ਕਰਾਉਣ ਦੀਆਂ ਨੇ
@dilrajsinghdilrajsingh9952
@dilrajsinghdilrajsingh9952 5 лет назад
LAkha jindabad
@vickybrar4511
@vickybrar4511 5 лет назад
ਬਹੁਤ ਵਦੀਆ ਗੱਲ ਕੀਤੀ ਅੰਕਲ ਦਿਲਬਾਗ ਸਿੰਘ ਕੁੱਬੇ ਜੀ ਨੇ
@charanjitrajcharanjitraj9167
@charanjitrajcharanjitraj9167 5 лет назад
ਵੀਰ ਜੀ ਲੋਕ ਲਾਲਚੀ ਨਸ਼ੇ ਵਿੱਚ ਗਰਕ ਚੁੱਕੇ ਹਨ ਪਿੰਡਾ ਸ਼ਹਿਰਾ ਵਿੱਚ ਗੰਦ ਵੀ ਪੰਚਾ ਸਰਪੰਚਾ ਲੰਬੜਦਾਰਾ ਨੇ ਪਾ ਰੱਖਿਆ ਹੈ ਪਿੰਡ ਵਿੱਚੋ ਇੱਕ ਸੱਚ ਕਹਿਣ ਵਾਲਾ ਖੜਾ ਹੋ ਜਾਵੇ ਬਹੁਤ ਕੁਝ ਬਦਲ ਸਕਦਾ ਹੈ ਸੱਚ ਬੋਲਣ ਵਾਲੇ ਦੇ ਖਿਲਾਫ ਕੁੱਤੇ ਬਿੱਲੇ ਖੜ ਜਾਣੇ ਹਨ ਅਤੇ ਸੱਚ ਬੋਲਣ ਵਾਲੇ ਨੂੰ ਕੀਮਤ ਬਹੁਤ ਚੁਕਾਉਣੀ ਪੈਣੀ ਹੈ ਵੀਰ ਜੀ ਪੰਜਾਬ ਦੇ ਹਜਾਰਾ ਪਿੰਡ ਹਨ ਇੱਕ ਇੱਕ ਕਰਕੇ ਹਜ਼ਾਰਾ ਸ਼ੇਰ ਇਕੱਠੇ ਹੋਕੇ ਕੁੱਤੇ ਕੰਮ ਕਰਨ ਵਾਲੇ ਕੁੱਤਿਆ ਨੂੰ ਖੁੰਡੇ ਲਾਇਨ ਲਾਇਆ ਜਾ ਸਕਦਾ ਹੈ ਅਤੇ ਵੀਰੋਕਰੇਟ ਨੂੰ ਨੰਥ ਪਾਈ ਜਾ ਸਕਦੀ ਹੈ ਪੰਜਾਬ ਵਿੱਚ ਗੰਦ ਵੀਰੋਕਰੇਟ ਦਾ ਹੀ ਪਾਇਆ ਹੈ ਜੋ ਕਾਨੂੰਨ ਨੂੰ ਲਾਗੂ ਨਹੀ ਕਰਵਾ ਰਹੀ ਵੇਸ਼ਰਮਾ ਦੀ ਤਰਾ ਨੋਟ ਇਕੱਠੇ ਕਰਨ ਵਿੱਚ ਲੱਗੀ ਹੈ ਪਿੰਡਾ ਦੇ ਪੰਚਾ ਸਰਪੰਚਾ ਲੰਬੜਦਾਰ ਨੂੰ ਵਿੱਚ ਹਰ ਚੰਗੇ ਮਾੜੇ ਲੋਕਾ ਦਾ ਪਤਾ ਹੁੰਦਾ ਹੈ ਕਲਮ ਬਹੁਤ ਕੁਝ ਬਦਲ ਸਕਦੀ ਹੈ ਸਰਕਾਰ ਦੇ ਧਿਆਨ ਵਿੱਚ ਵਾਰ ਵਾਰ ਲਿਆਦਾ ਜਾਵੇ ਤਾ ਡਰਪੋਕ ਲੋਕ ਦੇਸ਼ ਸਮਾਜ ਦਾ ਕੁਝ ਨਹੀ ਸਵਾਰ ਸਕਦੇ ਆਓ ਇਮਾਨਦਾਰ ਲੋਕੋ ਮਰਦੇ ਮਰਦੇ ਸਮਾਜ ਨੂੰ ਕੁਝ ਦੇਕੇ ਮਰਿਏ
@rajuuae5333
@rajuuae5333 5 лет назад
ਲੱਖੇ ਵੀਰ ਨੂੰ z ਸਿਕਿਉਰਿਟੀ ਚਾਹੀਦਾ ਹੈ ਼਼ਲੱਖੇ ਵੀਰ ਕਿਸੇ ਵੀ mantry ja Mla ja MP 'ਤੇ ਵਿਸ਼ਵਾਸ ਨਾ ਕਰੀ ਇਹ ਕੁੱਤੇ ਲੋਕ ਕਿਸੇ ਦੇ ਨਹੀ
@harshrattan662
@harshrattan662 5 лет назад
ਵਦੀਆ ਜੀ
@JaswantSingh-lj1dk
@JaswantSingh-lj1dk 4 года назад
ਲੱਖਾਂ ਬਾਈ ਤੇਰੇ ਨਾਲ ਆ
@_anmol_xx_
@_anmol_xx_ 5 лет назад
God is great believe in God pray for bless
@prabhdeepkaur1721
@prabhdeepkaur1721 5 лет назад
Salute Aa lakhe veer nu .mera ta ap dil kerda eve social work kern nu but apne ghar di responsibility te smaj di soch ker k kuj nahi ker sakdi .but jo eh kmm ker sakde AA jaroor kern.
@sukhdevsinghdhaliwal2711
@sukhdevsinghdhaliwal2711 5 лет назад
👌👌
@buttasingh3963
@buttasingh3963 5 лет назад
ਜਦੋਂ ਵੀ ਕੋਈ ਗੱਲ ਕਰਿਆ ਕਰੂਗਾ ਤਾਂ ਲੱਖੇ ਵੀਰ ਦਾ ਅੱਗ ਬੁਝਾਉਣ ਵਾਲਿਆਂ ਚ ਆਉਗਾ ਸਲੂਟ ਆ
@deepsingh2807
@deepsingh2807 5 лет назад
Lakha 22 nu m.p. khda hona cheda h .and sara punjab nu ena da support karna cheda h
@ransingh1439
@ransingh1439 5 лет назад
Y sidhu hega c....eh kuttian sarkaran kujh nhi karan dedian. .
@Dosanjh84
@Dosanjh84 5 лет назад
@@ransingh1439 ਸਹੀ ਕਿਹਾ
@Dosanjh84
@Dosanjh84 5 лет назад
ਵੀਰ ਲੋਕ ਵੀ ਠੀਕ ਨੀ ਵੋਟਾਂ ਵੇਲੇ ਵੋਟਾਂ ਚੋਰਾਂ ਨੂੰ ਬੋਤਲਾਂ ਬਦਲੇ ਪਾ ਦਿੰਦੇ ਨੇ ਜਿਵੇਂ ਬੈਂਸ ਹੁਣਾਂ ਨਾਲ ਕੀਤੀ
@deepsingh2807
@deepsingh2807 5 лет назад
@@Dosanjh84 o hi ta galt gal aa apna punjabia di veera
@SukhwinderSingh-qq1jn
@SukhwinderSingh-qq1jn 5 лет назад
Punjab wale bahut hoshiaar ne Inna nu badal sarkar M.P. pasand hai ..... Gatiya log ne bass leader naal Punjab wale lokaan nu photo lehoni pasand hai
@jassmahaljass2897
@jassmahaljass2897 4 года назад
ਸਾਨੂੰ ਆਪ ਨੂੰ ਜਾਗਰਤ ਹੋਣਾ ਪੈਣਾ ਤਾ ਹੀ ਹੱਲ ਹੋਣਾ
@inderjeet2000
@inderjeet2000 5 лет назад
Lakha 22 jindabad lakhe veer kol jana loka ne 22 lakha mukmantri to ghat nahi
@ekamdeep1162
@ekamdeep1162 5 лет назад
Good work lakhe
@preetgill1554
@preetgill1554 5 лет назад
👍👍👍
@jaskarnsamrala4866
@jaskarnsamrala4866 5 лет назад
Punjab ch 2bande vdia ne simarjit Bains te lakha sidhana
@harbhejsingh5094
@harbhejsingh5094 5 лет назад
22 lakha veer God bless you
@kingsalonmourmandi499
@kingsalonmourmandi499 5 лет назад
Good
@tariveer4605
@tariveer4605 5 лет назад
Laakha good insan he. Sidhu sacha insan he. Sidhu good he
@pallijatt1886
@pallijatt1886 5 лет назад
Wmk lakhe veer te
@narindersharma4272
@narindersharma4272 5 лет назад
God bless you lakha bro
@billasingh1192
@billasingh1192 5 лет назад
Very good bay je
@yaadienyaadien6989
@yaadienyaadien6989 5 лет назад
Lakha ji is the great
@satvirsingh7760
@satvirsingh7760 5 лет назад
Waheguru lakhy veer nu tandrusti bakshy Raab da Roop a Veer Punjab lyi salute you sir
@robinsingh1777
@robinsingh1777 5 лет назад
ਬਾਈ ਜੀ ਜੁਗ ਜੁਗ ਜੀਓ
@jagsirsingh2326
@jagsirsingh2326 4 года назад
King of Panjab Lakha Veer Ji
@gerrysinghh7350
@gerrysinghh7350 5 лет назад
Nic
@gulzarbehniwal6281
@gulzarbehniwal6281 5 лет назад
Bhagwant man Khahra shib Banss sahib Lekha sadhana GNde Aman Roda ehe ekthe ho jan Punjab Bch jauga Bchao veer tuhade souch vdea Slam
Далее
O’zim bilib ketvotudima😅
01:00
Просмотров 1 млн