Тёмный

ਲੱਭ ਲਿਆ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਅਸਲ ਲੋਹਗੜ੍ਹ ਭਾਗ 1 

C5 Channel
Подписаться 169 тыс.
Просмотров 11 тыс.
50% 1

#atinderpalsingh #KisanEktaMorcha #atinderpalsinghexmp
ਕਿਲ੍ਹਾ ਲੋਹਗੜ੍ਹ ਰਾਜਧਾਨੀ ਨਾਨਕਸ਼ਾਹੀ ਸਿੱਖ ਰਾਜ ਜਿਸ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ
ਅੱਜ ਤੋਂ ਪਹਿਲਾਂ ਇਹ ਰਾਜਧਾਨੀ ਕਿੱਥੇ ਹੈ, ਇਹ ਸਿੱਖ ਇਤਿਹਾਸਕਾਰਾਂ ਨੂੰ ਨਹੀਂ ਸੀ ਪਤਾ
ਹੁਣ ਇਹ ਅਤਿੰਦਰ ਪਾਲ ਸਿੰਘ ਸਾਬਕਾ ਐਮ ਪੀ ਵੱਲੋਂ ਅਣਥੱਕ ਮਿਹਨਤ ਅਤੇ ਖ਼ੋਜ ਨਾਲ ਲੱਭ ਕੇ ਇਸ ਵੀਡੀਓ ਰਾਹੀਂ ਸਿੱਖ ਕੌਮ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਮਨੁੱਖ ਨੂੰ ਪਤਾ ਚਲ ਜਾਏ ਕਿ ਸਿੱਖ ਰਾਜ ਦੀ ਨਾਨਕਸ਼ਾਹੀ ਖ਼ਾਲਸਤਾਈ ਰਾਜਧਾਨੀ ਕਿੱਥੇ ਸੀ
Google Map Location -
Hill of Nanakshahi Sikh State
Behat, Uttar Pradesh 247121
goo.gl/maps/UY...
ਲੋਹਗੜ੍ਹ ਨਾਲ ਸੰਬੰਧਿਤ ਬਾਕੀ ਵੀਡੀਓਜ਼ ਵੀ ਜਰੂਰ ਦੇਖੋ ਜੀ , ਲਿੰਕ ਹੇਠਾਂ ਦਿੱਤੇ ਹਨ-
ਲੱਭ ਹੀ ਲਿਆ ਅਸਲ ਕਿਲ੍ਹਾ ਲੋਹਗੜ੍ਹ
• ਲੱਭ ਹੀ ਲਿਆ ਅਸਲ ਕਿਲ੍ਹਾ ...
ਆਖਿਰ ਕਿੱਥੇ ਹੈ ਸਰਕਾਰੇ ਖ਼ਾਲਸਾ ਦੀ ਰਾਜਧਾਨੀ ਲੋਹਗੜ੍ਹ - ਭਾਗ 3 • ਆਖਿਰ ਕਿੱਥੇ ਹੈ ਸਰਕਾਰੇ ਖ਼...
ਅਸਲੀ ਲੋਹਗੜ੍ਹ ਕਿਹੜਾ ਭਾਗ 1 • ਅਸਲੀ ਲੋਹਗੜ੍ਹ ਕਿਹੜਾ ਭਾਗ 1
ਗੇਟਵੇਅ ਆਫ਼ ਖ਼ਾਲਸਾ ਰਾਜ ਭਾਗ-2
• ਗੇਟਵੇਅ ਆਫ਼ ਖ਼ਾਲਸਾ ਰਾਜ ਭਾ...
ਬਿਖੜੇ ਪੈਂਡੇ ਲੰਮੀਆਂ ਵਾਟਾਂ ਤੇ ਵਿਰਸੇ ਦੀ ਭਾਲ • ਬਿਖੜੇ ਪੈਂਡੇ ਲੰਮੀਆਂ ਵਾਟ...
ਗੇਟਵੇਅ ਆਫ਼ ਖ਼ਾਲਸਾ ਰਾਜ ਭਾਗ-1
• ਗੇਟਵੇਅ ਆਫ਼ ਖ਼ਾਲਸਾ ਰਾਜ ਭਾ...
ਬੇਨਤੀ: ਖ਼ਰਚਿਆਂ ਦੀ ਥੁੜ ਕਰ ਕੇ ਚੈਨਲ ਨੂੰ ਆਪ ਜੀ ਵੱਲੋਂ ਪ੍ਰਤਿ ਵੀਡੀਓ ਇਨਡੋਰ 7500/-ਰੁਪਏ, ਆਊਟਡੋਰ 10,000 ਵਿਚ ਵੀਡੀਓ ਸਪਾਂਸਰ ਕਰਨ ਦੀ ਸਖ਼ਤ ਲੋੜ ਹੈ । ਸਪਾਂਸਰ ਕਰਤਾ ਦਾ ਨਾਮ ਨਸ਼ਰ ਕੀਤਾ ਜਾਂਦਾ ਹੈ ਜੀ। ਜਿਸ ਵੀਡੀਓ ਵਿਚ ਸਪਾਂਸਰ ਕਰਤਾ ਦਾ ਨਾਮ ਨਹੀਂ ਹੈ ਉਹ ਵੀਡੀਓ ਚੈਨਲ ਕਰਤਾ ਆਪਣੇ ਖ਼ਰਚੇ ਤੇ ਹੀ ਨਸ਼ਰ ਕਰ ਰਿਹਾ ਹੈ ਜੀ। ਸਪਾਂਸਰ ਕਰਨ ਲਈ ਸੰਪਰਕ ਕਰੋ: +91 8847217312

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 103   
Далее
Wildest 10 SECONDS OF HIS LIFE 🤯 @TomIsted
00:14
Просмотров 4,8 млн