Тёмный

ਵਕੀਲ ਖਾਰਾ ਨੇ ਕੱਢੀ ਭੜਾਸ ਰਗੜ ਕੇ ਰੱਖਕੇ ਅਕਾਲੀ, ਬਾਦਲ ਨੂੰ ਬਚਾਉਂਦਾ ਬਚਾਉਂਦਾ ਖੁਦ ਫਸ ਗਿਆ ਵਲਟੋਹਾ 

Jagmeet Talk (khappian wali )
Подписаться 83 тыс.
Просмотров 7 тыс.
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@lakhmirsinghkhalsa8282
@lakhmirsinghkhalsa8282 2 дня назад
ਬਹੁਤ ਵਧੀਆ ਫੈਸਲਾ ਕੀਤਾ ਹੈ ਇਸੇ ਤਰ੍ਹਾਂ ਹੀ ਬਾਦਲ ਪਰਿਵਾਰ ਦੇ ਖਿਲਾਫ਼ ਸਖਤ ਤੋਂ ਸਖਤ ਫੈਸਲਾ ਕੀਤਾ ਜਾਵੇ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉਚਤਾ ਬਹਾਲ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ 🚩🙏🏻
@triloksingh7552
@triloksingh7552 День назад
ਖਾਰਾ ਸਾਹਿਬ ਜੀ ਬਹੁਤ ਬਿਲਕੁਲ ਅਕਾਲੀ ਦਲ ਦੇ ਸਾਰੇ ਹੀ ਮੈਂਬਰ ਬਰਖਾਸਤ ਕਰ ਦੇਣੇ ਚਾਹੀਦੇ ਫੈਸਲਾ ਇਤਿਹਾਸਕ ਹੋਊਗਾ
@jalourSingh-bz4dj
@jalourSingh-bz4dj 2 дня назад
ਵਕੀਲ ਸਾਹਬ ਬਹੁਤ ਹੀ ਸੱਚੀਆਂ ਸੁੱਚੀਆਂ ਗੱਲਾਂ ਕਰ ਰਹੇ ਹਨ ਅਸੀਂ ਇਹਨਾਂ ਦੀਆਂ ਗੱਲਾਂ ਨਾਲ 100% ਸਹਿਮਤ ਹਾਂ ਤੇ ਸਾਡੇ ਵੀ ਇਹੀ ਵਿਚਾਰ ਹਨ ਇਹ ਬਾਦਲ ਕਾਨੂੰਨ ਨੂੰ ਮਾਫ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਸਿੱਖ ਪੰਥ ਵਿੱਚੋਂ ਕੱਢਣਾ ਚਾਹੀਦਾ ਤੇ ਨਵੀਂ ਪਾਰਟੀਆਂ ਹੋਣੀ ਚਾਹੀਦੀ ਹੈ ਇਹ ਸਾਡਾ ਕੀ ਕਰਨਗੇ ਜਿਹੜੇ ਹੁਣ ਤੱਕ ਸਾਡਾ ਬੇੜਾ ਬਿਠਾ ਤਾ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਇਹਨਾਂ ਦਾ ਤਾਂ ਕੋਈ ਅੱਗੇ ਬੱਚਾ ਵੀ ਅੱਗੇ ਨਹੀਂ ਹੋਣਾ ਚਾਹੀਦਾ
@dhaliwalharpreetsingh4980
@dhaliwalharpreetsingh4980 День назад
1984 ਤੋਂ ਬਾਅਦ ਹੁਣ ਜਥੇਦਾਰ ਨੇ ਅਸਲੀ ਜਥੇਦਾਰੀ ਵਿਖਾਈ ਹੈ ਸਾਰੀ ਸਿੱਖ ਕੌਮ ਜਥੇਦਾਰਾ ਦੇ ਨਾਲ ਹੈ
@NarinderSingh-od9kr
@NarinderSingh-od9kr 2 дня назад
ਏਹ ਬਾਦਲ ਜੁੰਡਲੀ ਹਰ ਹੱਥਕੰਡਾ ਵਰਤੇਗੀ ਜੱਥੇਦਾਰਾਂ ਨੂੰ ਪ੍ਰੇਸ਼ਾਨ ਕਰੇਗੀ....... ਜਥੇਦਾਰਾਂ ਦੇ ਪਰਿਵਾਰਾਂ ਦਾ ਪਿੱਛਾ ਕਰ ਰਹੇ ਵਿਦੇਸ਼ਾਂ ਵਿੱਚ....l l l l l
@bhagwantsingh2037
@bhagwantsingh2037 День назад
ਖਾਰਾ ਸਾਹਿਬ ਜੀ ਬਿਲਕੁਲ ਸਹੀ ਛਜ ਕੀ ਬੋਲੇ ਛਾਨਣੀ ਕੀ ਬੋਲੇ ਇਹਨਾਂ ਦੀ ਤਾਂ ਸਾਂਝ ਹੀ ਆਰ ਐਸ ਨਾਲ ਰਹੀ ।ਡੇਹਰਾ ਵਾਦ ਇਹਨਾਂ ਨੇ ਅਗੇ ਵਧਾਇਆ
@gurmelsinghchahal5654
@gurmelsinghchahal5654 День назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਵਕੀਲ ਸਾਹਿਬ ਜੀ
@parminderkaurgill9000
@parminderkaurgill9000 День назад
ਸ਼ੁਕਰ ਹੈ
@dalbirsingh5890
@dalbirsingh5890 День назад
ਜਥੇਦਾਰ ਜੀ ਨੇ ਵਧੀਆ ਫੈਸਲਾ ਕੀਤਾ ਫਿਰ ਵੀ ਏਸ ਦਲ ਵਿੱਚੋਂ ਨੱਬੇ ਫੀਸਦੀ ਛੇਕਣ ਦੇ ਲਾਇਕ ਹਨ
@brarbaljinder1977
@brarbaljinder1977 День назад
ਬਹੁੱਤ ਵਧੀਆ ਬਾਈ ਜਗਮੀਤ ਸਿੰਘ ਜੀ
@HarjinderSingh-cz7pg
@HarjinderSingh-cz7pg День назад
Bahut hi wadiya wichar ji, Dhanwad ji
@singhkarnail3953
@singhkarnail3953 День назад
VERY GOOD KHARA SAHIB JI, YOU ARE GREAT 👍 👍👍👍👍
@pindigrewal4349
@pindigrewal4349 21 час назад
ਏ ਸਾਰੇ ਹੀ ਰਲੇ ਮਿਲੇ ਹੋਏ ਹਨ
@amarjitpatwari2020
@amarjitpatwari2020 День назад
ਸ਼੍ਰੋਮਣੀ ਅਕਾਲੀ ਦਲ ਇਹੋ ਹੀ ਰਹਿਣਾ ਚਾਹੀਦਾ ਇਸ ਵਿਚ ਕੰਮ ਕਰਦੇ ਸਾਰੇ ਹੀ ਲੋਕ ਬਾਹਰ ਕਰ ਦੇਣੇ ਚਾਹੀਦੇ
@Indocanada
@Indocanada День назад
Khaira sahib you always best roll ever for community
@chinderdhillon1199
@chinderdhillon1199 День назад
Boht Boht Dhanwad Khara Sahib
@KulwinderKaur-ef7qk
@KulwinderKaur-ef7qk День назад
Good fasla waheguru waheguru
@bhupindersinghchahal3881
@bhupindersinghchahal3881 День назад
Good day🙏🙏
@hardevsinghsidhu4557
@hardevsinghsidhu4557 2 дня назад
Bilkul sach kiha ji
@KabalSingh-b8t
@KabalSingh-b8t День назад
Kabal singh, gharachon, Very good, very good ❤❤❤❤❤❤❤
@harjitsingh-m8q
@harjitsingh-m8q День назад
ਬਾਦਲ ਤੇ ਇਹਦੇ ਰਿਸ਼ਤੇਦਾਰ ਤੇ ਅਕਾਲੀ ਪਾਰਟੀ ਟੋਲਾ ਸਾਰਾ ਇਕ ਤੋਂ ਇਕ ਇਹਨਾਂ ਸਾਰਿਆਂ ਨੂਂ ਜਲਵਤਨ ਕਰੋ ਫੇਰ ਸਿਖ ਧਰਮ ਤੇ ਪੰਜਾਬ ਬਚ ਸਕਦਾ ਇਹਨਾ ਦੀ ਸਾਰੀ ਜਾਇਦਾਦ ਜਬਤ ਕਰਨੀ ਚਾਹੀਦੀ ਪੰਜਾਬ ਦਾ ਸਾਰਾ ਕਰਜ ਇਹਨਾ ਦੀ ਨਜਾਇਜ ਜਾਇਦਾਦ ਬਨਾਈ ਹੋਈਆ ਇਹੀ ਵੇਚਕੇ ਲੱਥ ਜਾਣਾ ਨਾਲੇ ਮੂੰਹ ਕਾਲੇ ਕਰਕੇ ਛਿਤਰਾਂ ਦੀ ਮਾਲਾ ਪਾਕੇਗਧੇ ਤੇ ਚੜਾਕੇ ਪੂਰੇ ਪੰਜਾਬ ਦਾ ਟੂਰ ਕਰਵਾਓ ਫੇਰ ਵੀ ਸਜਾ ਥੋੜੀ ਹੋਵੇਗੀ
@AmritCheema-o6z
@AmritCheema-o6z День назад
Good
@bm-qu3zc
@bm-qu3zc 2 дня назад
👍
@AmandeepSingh-bu4wn
@AmandeepSingh-bu4wn День назад
ਵਿਰਸਾ ਚਵਲ ਏ
@narinderlehal7852
@narinderlehal7852 День назад
Advocate khara sacha person aa👍👍
@DaljitSingh-hf3sc
@DaljitSingh-hf3sc День назад
Jagmeet sb ji. Akal takhat sb de jatherdar di panth lei koi kurbani nahi hai Ih moka tuhade verge shahidi parivar nu milna chahida hai
@Tangovlog_CHD
@Tangovlog_CHD 2 дня назад
Sukar hai Punjab vich kuch Sikh com laye hoya hai 😊
@tanvirsingh6911
@tanvirsingh6911 2 дня назад
Bohat vadia hoya
@Xocs.playss
@Xocs.playss 2 дня назад
So nice
@Xocs.playss
@Xocs.playss 2 дня назад
Bohat good
@Xocs.playss
@Xocs.playss 2 дня назад
🎉
@ManjitSingh-wz7hr
@ManjitSingh-wz7hr День назад
Kaliyan da khatma suru ho chuka hai.
@Gurmeetkaurarhi-jq2pm
@Gurmeetkaurarhi-jq2pm День назад
Bhul vadhia kita hore badla te vi phesla eda da hi ana chahida hai
@Xocs.playss
@Xocs.playss 2 дня назад
Далее
КЛИП ЛИСА УЖЕ ВЫШЕЛ!
00:16
Просмотров 422 тыс.