Тёмный
No video :(

ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਲ਼ੱਖੇ ਸਿਧਾਣੇ ਦਾ ਇੰਟਰਵਿਉ ਕਹਿੰਦਾ ਹਿੰਮਤ ਹੈ ਤਾਂ ਫਿਰ ਹੁਣ ਆਉ ਮੈਦਾਨ ਅੰਦਰ , 

Jagmeet Talk (khappian wali )
Подписаться 73 тыс.
Просмотров 32 тыс.
50% 1

ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਲ਼ੱਖੇ ਸਿਧਾਣੇ ਦਾ ਇੰਟਰਵਿਉ ਕਹਿੰਦਾ ਹਿੰਮਤ ਹੈ ਤਾਂ ਫਿਰ ਹੁਣ ਆਉ ਮੈਦਾਨ ਅੰਦਰ ਮੈ ਲਾਵਾਂਗਾ ਦਰਿਆਵਾਂ ਨੂੰ ਬੰਨ੍ਹ ਅਕਾਲੀ ਦਲ ਬਾਦਲ ਤੇ ਮੁੱਖ ਮੰਤਰੀ ਨੂੰ ਵੀ ਹੋਇਆ ਸਿੱਧਾ#lakhasidhana #punjab #punjabi #cmpunjab #media #jagmeetsinghkhappianwali

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 299   
@avtarsingh2531
@avtarsingh2531 Месяц назад
ਪੰਜਾਬ ਦਾ ਹੀਰੋ ਪੰਜਾਬ ਦੀ ਅਵਾਜ਼ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@KuldeepSingh-fo9mc
@KuldeepSingh-fo9mc Месяц назад
ਜਿਉਂਦਾ ਰਹਿ ਲੱਖੇ ਬਾਈ 🙏 ਵਾਹਿਗੁਰੂ ਭਲੀ ਕਰਨ ਪੰਜਾਬ ਤੇ 🙏
@davygrup1717
@davygrup1717 Месяц назад
ਇਹ ਗੱਲ ਨਾਲ ਮੈਂ ਸਹਿਮਤ ਆਂ ਕਿ RMB ਵਾਲੇ ਪੱਤਰਕਾਰ ਨੇ ਭਾਈ ਸਰਬਜੀਤ ਸਿੰਘ ਮਲੋਆ ਤੋਂ ਸਿੰਮਰਨਜੀਤ ਸਿੰਘ ਮਾਨ ਖਿਲਾਫ ਬਿਆਨ ਦਵਾਇਆ ,ਜਦੋਂ ਪੱਤਰਕਾਰ ਵਾਰ ਵਾਰ ਸਿੰਮਰਨਜੀਤ ਸਿੰਘ ਮਾਨ ਦਾ ਨਾਮ ਲੈਕੇ ਸਵਾਲ ਪੁੱਛਣ ਲੱਗਿਆ ਪਿਆ ਤਾਂ ਭਾਈ ਸਰਬਜੀਤ ਸਿੰਘ ਮਲੋਆ ਦੇ ਮੂੰਹ ਚੋਂ ਗੱਲ ਬਾਹਰ ਕਢਾਈ ਕ ਮੇਰੀ ਮੱਦਤ ਨਹੀਂ ਕੀਤੀ ਮਾਨ ਨੇ ਮੈਨੂੰ ਵਰਤਿਆ ਗਿਆ, ਫਿਹ ਇਹ ਛੋਟੀ ਰੀਲ ਬਣਾਕੇ ਚੈਨਲਾਂ ਤੇ ਸੇਅਰ ਕਰੀ ਜਿਸ ਨਾਲ ਮਾਨ ਸਾਬ ਦਾ ਨੁਕਸਾਨ ਹੋਇਆ
@JaswantSingh-nk9ve
@JaswantSingh-nk9ve Месяц назад
ਪੰਜਾਬ ਪੱਖੀ ਇੱਕੋ ਇਕ ਲੋਕ ਲੀਡਰ ਲੱਖਾ ਸਿੱਧਾਣਾ ਜਿੰਦਾਬਾਦ
@SIKANDAR_03
@SIKANDAR_03 Месяц назад
Lakha sidhana full support💪👍
@kirtikhalsachannel8516
@kirtikhalsachannel8516 Месяц назад
ਸਿਆਸੀ ਬੰਦਿਆਂ ਦੇ ਸਾਡੇ ਲੋਕ ਬਹੁਤ ਛੇਤੀ ਭੇਟ ਚੜਦੇ ਆ ਕਿਉਂਕਿ ਉਹਨਾਂ ਨੇ ਸਭ ਕੁਝ ਝੂਠ ਬਣਾਇਆ ਹੁੰਦਾ ਤੇ ਝੂਠ ਸਾਨੂੰ ਇੱਕ ਮਿੰਟ 'ਚ ਵੇਚ ਕੇ ਤੁਰ ਜਾਂਦੇ ਆ ਸੱਚੇ ਸੁੱਚੇ ਇਨਸਾਨਾਂ ਦੀ ਅਸੀਂ ਕਦਰ ਬਹੁਤ ਘੱਟ ਪਾਈ ਹ ਲੱਖਾ ਸਿੰਘ ਸਿਧਾਣਾ ਅੱਜ ਬਹੁਤ ਸੱਚੀ ਅਤੇ ਪਵਿੱਤਰਤਾ ਨੀਤੀ ਦੇ ਨਾਲ ਚੱਲ ਰਿਹਾ ਲੋਕਾਂ ਨੂੰ ਸਮਾਂ ਪਾ ਕੇ ਪਤਾ ਲੱਗਣਾ
@laxmansingh11
@laxmansingh11 Месяц назад
ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
@Jatt-sata
@Jatt-sata Месяц назад
ਸਹੀ ਕਿਹਾ ਬਾਈ, ਲੱਖੇ ਨੇ
@kamalsingh-dc1vs
@kamalsingh-dc1vs Месяц назад
ਸਹੀ ਗੱਲ ਆ ਲੱਖੇ ਸਿਧਾਨੇ ਬਾਈ ਦੀ ਅੱਜਕਲ੍ਹ ਪੱਤਰਕਾਰ ਜ਼ਿਆਦਾ ਦੱਲੇ ਅਤੇ ਜਾਤੀਵਾਦੀ ਹਨ ਜਿਵੇਂ ਕਿ ਹਰਭਜਨ ਸਿੰਘ ਨੂੰ ਟੋਪੀ ਪੱਟਕਾ ਲੈਣ ਕਰਕੇ ਸਿੱਖ ਕੌਮ ਦਾ ਗ਼ਦਾਰ ਕਹਿੰਦੇ ਸੀ ਤੇ ਅਰਸ਼ਦੀਪ ਜੱਟ ਹੈ ਤਾਂ ਉਸਦਾ ਟੋਪੀ ਪਟਕਾ ਨਹੀਂ ਦਿਸਦਾ ਜੱਟਾ ਨੂੰ ਇਹ ਦੋਗਲਾਪਣ ਬਹੁਤ ਜ਼ਿਆਦਾ ਹੋ ਗਿਆ ਹੈ ਸਿੱਖ ਧਰਮ ਵਿੱਚ 😢
@Cricketstlye
@Cricketstlye Месяц назад
Kyu jatta paat vich pay rehe hai,,,,,,,o patka hai,,,,topi nahi,,,,,,,tu c patka da mazak bana de ho,,,,,,patka o banda jis de sir te kesh honde hain
@jassbir1363
@jassbir1363 Месяц назад
ਪਰਵਾਸ ਤਾਂ ਆਪਣੀ ਮਰਜੀ ਨਾਲ ਹੋ ਰਿਹਾ ਹੈ ਬਾਈਂ ਜੀ , ਤਾਏ ਦੀ ਧੀ ਚੱਲੀ , ਮੈਂ ਕਿਉਂ ਰਹਿ ਗਈ ਇਕੱਲੀ ।
@user-kp7jt7ji9m
@user-kp7jt7ji9m Месяц назад
ਲੱਖਾ ਸਧਾਣਾ ਜਿੰਦਾਬਾਦ ਜਿਹੜਾ ਬੰਦਾ ਪੰਜਾਬ ਲਈ ਲੜ ਰਿਹਾ ਲੋਕੋ ਇਸ ਵੀਰ ਦਾ ਸਾਥ ਦਿਓਪੰਜਾਬ ਦਾ ਦੁੱਖ ਮੰਨਦਾ ਬੰਦਾ ਇਸ ਬੰਦੇ ਦਾ ਸਾਥ ਦਿਓ
@kamalkaur9663
@kamalkaur9663 Месяц назад
Bilkul Lakha veer,
@HardeepkaurChehal
@HardeepkaurChehal Месяц назад
ਲੱਖਾ ਸਿਧਾਣਾ ਬਾਈ ਨੂੰ ਕਿਸੇ ਬਾਰੇ ਬੋਲਣ ਦੀ ਲੋੜ ਨਹੀਂ ਹੈ ਅੱਜਕੱਲ੍ਹ ਲੋਕ ਜਾਣਦੇ ਹਨ ਕੋਣ ਸੱਚੇ ਅਤੇ ਕੋਣ ਝੂਠਾ
@AmandeepSingh-bu4wn
@AmandeepSingh-bu4wn Месяц назад
ਲੱਖਾ ਜਿੰਦਾਬਾਦ ਏ
@Singhcollection715
@Singhcollection715 Месяц назад
ਅਸੀਂ ਲੱਖੇ ਵੀਰ ਨਾਲ਼ ਸੀ ਅਤੇ ਰਹਾਂਗੇ ਜਿੰਨੀ ਦੇਰ ਲੱਖਾ ਪੰਜਾਬ ਪੱਖੀ ਗੱਲ਼ ਕਰਦਾ ਰਹੇਗਾ
@pippalsingh384
@pippalsingh384 Месяц назад
ਬਹੁਤ ਵਧੀਆ
@user-Rashpalsohi55
@user-Rashpalsohi55 Месяц назад
ਲੱਖੇ ਨੇ ਹਮੇਸ਼ਾ ਕਿਸਾਨੀ ਦੀ ਜਵਾਨੀ ਦੀ ਪਾਣੀ ਦੀ ਰੁੱਖਾਂ ਦੀ ਗੱਲ ਕੀਤੀ ਹੈ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ। ਉਹ ਵੀ ਜੁਰਤ ਦੇ ਨਾਲ। ਜਿੱਥੇ ਵੀ ਧੱਕਾ ਹੁੰਦਾ ਲੱਖਾ ਬੋਲਦਾ ਚਾਹੇ ਕਿਸੇ ਦੀ ਕੋਠੀ ਦੱਬੀ ਚਾਹੇ ਕੋਈ ਡਾਕਟਰ ਤੱਕਾ ਕਰਦਾ ਲੱਖਾ ਬੋਲਦਾ ਜੁਰਤ ਨਾਲ
@amardeepsinghs8568
@amardeepsinghs8568 Месяц назад
ਇਸ ਗੁੰਡੇ ਨੂੰ ਝਮਲਾਉਣ ਵਾਲੇ ਕੁੱਝ ਪੱਤਰਕਾਰ ਹੀ ਹਨ , ਜਿਸਦਾ ਖ਼ਮਇਆਜਾ ਅੱਜ ਬਹੁਤੇ ਪੱਤਰਕਾਰ ਹੀ ਭੁਗਤ ਰਹੇ ਐ”!
@__Official__Deep__Warring9487
@__Official__Deep__Warring9487 Месяц назад
ਲੱਖਾ ਸਿਧਾਣਾ ਜਿੰਦਾਬਾਦ
@mandeepsinghbabbu2854
@mandeepsinghbabbu2854 Месяц назад
ਜਿੰਨਾ ਭਾਈ ਅੰਮਿ੍ਤਪਾਲ ਦੇ ਖਿਲਾਫ਼ ਨਾਰੇਟਿਵ ਲੋਕ ਅਵਾਜ਼ ਆਲੇ ਨੇ ਬਣਾਇਆ ਹੋਰ ਕਿਸੇ ਨੇ ਨੀ ਬਣਾਇਆ ਇਹਨੇ ਬੰਦੇ ਲੱਭ ਲੱਭਕੇ ਜਹਿਰ ਘੋਲਿਆ
@HarjinderSingh-sd9qi
@HarjinderSingh-sd9qi Месяц назад
ਸਹੀ ਗੱਲ ਹੈ ਏਹ negtive ਦਿਖਾਇਆ ਕਰਦੇ ਨੇ ਲੋਕ ਆਵਾਜ਼ ਵਾਲੇ ਗਲਤ ਗੱਲ ਹੈ
@SukhwinderSingh-lx6cv
@SukhwinderSingh-lx6cv Месяц назад
Lakha bilkul thik Aa vir
@Tejinderentertainment
@Tejinderentertainment Месяц назад
ਥੋਡੇ ਵਰਗੇ ਲਾਈ ਲੱਗਾਂ ਨੇ ਲੱਖੇ ਨੂੰ ਹਿੰਮਤ ਦਿੱਤੀ ਹੈ ਇੱਕ ਦੂਜੇ ਵਿਰੁੱਧ ਬੋਲਣ ਦੀ। ਆਪਾਂ ਪਿੰਡਾਂ ਵਿਚ ਕਿੰਨਾ ਕੁ ਇੱਕ ਦੂਜੇ ਦੇ ਖਿਲਾਫ਼ ਬੋਲਦੇ ਹਾਂ।
@Sada_panjab_
@Sada_panjab_ Месяц назад
​@@Tejinderentertainmentਜਿਹੜੇ ਪੱਤਰਕਾਰ ਸਿੱਖਾਂ ਦੇ ਖਿਲਾਫ ਆ ਉਹਨਾ ਨੂੰ ਤਾਂ ਕਿਹਾ ਹੀ ਜਾਂਦਾ ਮੇਰਾ ਵੀਰ ਇਹ ਬਾਦਲਾ ਦਾ ਮੀਡੀਆ ਇਹ ਗੱਲ ਪੱਕੀ ਆ ਜਿਵੇਂ ਅੱਜ ਭਗਵੰਤੇ ਬੁੱਚੜ ਨੇ ਮੀਡੀਆ ਖਰੀਦਿਆ ਜਿਵੇਂ ਕਾਂਗਰਸ ਨੇ ਵੀ ਖਰੀਦਿਆ ਸੀ ਇਹ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਹੀ ਚਵਲ ਆ ਤੇ ਚਵਲ ਹੀ ਪੱਤਰਕਾਰ ਬਣੀ ਜਾਂਦੇ ਆ ਜਿਹੜੇ ਲੋਕ ਇਹ ਪਾਰਟੀਆਂ ਦੇ ਪਿੱਛੇ ਲੱਗਦੇ ਆ ਉਹ ਸਿਰੇ ਦੇ ਫੁੱਦੂ ਲੋਕ ਆ
@Jasbirsingh-tz6tz
@Jasbirsingh-tz6tz Месяц назад
ਲੱਖਾ ਬਾਈ the great 🙏🙏
@gurpreetsinghsandhu3023
@gurpreetsinghsandhu3023 Месяц назад
ਲੱਖਾਂ ਚੁਕਿਆਂ ਕਿਥੇ ਆ ਲੱਖਾਂ ਵਿਕਿਆ ਕਿਥੇ ਆ ਲੱਖਾਂ ਦਬਿਆ ਕਿਥੇ ਆ ਲੱਖੇ ਨੇ ਮਾੜਾਂ ਕੀ ਕਰਤਾ ਪੰਜਾਬ ਦਾਂ 👍🏻
@shamdhiman8717
@shamdhiman8717 Месяц назад
ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ ਕਿਸੇ ਬਿੱਲ ਕਰਜਾ ਮਾਫ਼ ਕਰਨ ਦੀ ਲੋੜ ਨਹੀਂ
@Sada_panjab_
@Sada_panjab_ Месяц назад
ਬਾਈ ਇਹ ਆਪਣਾ ਵਹਿਮ ਐਮ ਪੀ ਰਾਜਸਥਾਨ ਚ ਖੇਤੀ ਹੁੰਦੀ ਆ ਨਾ ਉੱਥੇ ਕਿਸਾਨ ਅਮੀਰ ਹੋਏ ਆ ਤੇ ਨਸ਼ਾ ਉੱਥੇ ਵੀ ਬਹੁਤ ਆ ਹਾਂ ਜੇ ਠੇਕੇ ਖੁੱਲਦੇ ਆ ਤਾਂ 30% ਨੌਜਵਾਨ ਬਚ ਸਕਦੇ ਆ ਜ਼ਿਆਦਾ ਕੁਛ ਨਹੀਂ ਹੋ ਸਕਦਾ ਜਾਂ ਪਾਣੀ ਦੀ ਬੱਚਤ ਹੋਵੇਗਾ 30% ਕਿਉਂਕੀ ਜੇ ਖੇਤੀ ਕਰਨ ਦੇਣਗੇ ਤਾਂ ਅੱਧਾ ਕਿੱਲਾ ਜਾ 1 ਕਿੱਲਾ ਹੀ ਲਾਉਣ ਦੇਣਗੇ
@user-mk8jx3xj7y
@user-mk8jx3xj7y Месяц назад
​@@Sada_panjab_ਪੋਸਤ ਦੇ ਠੇਕੇ ਖੁੱਲਣ ਨਾਲ ਸਾਰੇ ਲੋਕ ਕੈਮੀਕਲ ਨਸ਼ਿਆਂ ਤੋਂ ਬਚ ਜਾਂਣਗੇ ਜੇ 30 ਪ੍ਰਸੈਂਟਵੀ ਨੌਜਵਾਨ ਕੈਮੀਕਲ ਨਸ਼ਿਆਂ ਤੋਂ ਬਚਦੇ ਤਾਂ ਵੀ ਬਚਾ ਲੈਣੇਂ ਚਾਹੀਦੇ।
@gurtejsekhon3572
@gurtejsekhon3572 Месяц назад
good lakha ver
@satnamsingh-re4hr
@satnamsingh-re4hr Месяц назад
ਬਠਿੰਡੇ ਵਾਲਿਓ ਲੋਕੋ ਤਹਾਨੂੰ ਲੱਖੇ ਸਿਧਾਣੇ ਦਾ ਵੱਧ ਤੋਂ ਵੀ ਵੱਧ ਸਾਥ ਦੇਣਾ ਚਾਹੀਦਾ ਹੈ। ਪੰਜਾਬ ਦੇ ਲੋਕੋ ਲੱਖੇ ਸਿਧਾਣੇ ਦਾ ਸਾਥ ਦਿਓ। ਪੰਜਾਬ ਲਈ ਦਰਦ ਰੱਖਨ ਵਾਲਾ ਯੋਧਾ ਲੱਖਾ ਸਿਧਾਣਾ ਹੈ।
@Sharanvirk09
@Sharanvirk09 Месяц назад
ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ❤
@Lovepreetlavi855
@Lovepreetlavi855 Месяц назад
ਬਾਈ ਲੱਖਾ ਸਿਧਾਨਾ ਜ਼ਿੰਦਾਬਾਦ
@gurmeetdhaliwal287
@gurmeetdhaliwal287 Месяц назад
ਲੱਖੇ ਸਿਧਾਣੇ ਵਰਗੇ ਜੋਧਿਆਂ ਦੀ ਰੀਸ ਕਰਨੀ ਚਾਹੀਦੀ ਹੈ ਆਪਣੀ ਜਵਾਨੀ ਨੂੰ ਸੱਚ ਤੇਰੀਆਂ ਯਾਦਾਂ ਜਾਨ ਤੱਲੀ ਤੇ ਰੱਖਕੇ ਹੋਰ ਕੋਨੂ ਕਹਿੰਦੇ ਆ ਆ ਜੱਟ ਤੁੱਰੀਆ ਬੱਬਰ ਸ਼ੇਰ
@rajuarora3163
@rajuarora3163 Месяц назад
ਲੱਖੇ ਗੈਂਗਸਟਰ ਦੇ ਪੰਪਾਂ ਵਿੱਚ ਆਕੇ ਵਿਸ਼ਵੱਦੀਪ ਫਾਜ਼ਿਲਕਾ ਨੇ ਪਰਚਾ ਕਰਵਾ ਲਿਆ ਮੁੜਕੇ ਏਹ ਉਸਤਾਦ ਨੇ ਓਹਦੀ ਬਾਤ ਨੀਂ ਪੁੱਛੀ ਆਹ ਹਕੀਕਤ ਆ ਇਹਦੀ
@bbawa2714
@bbawa2714 Месяц назад
ru-vid.com/video/%D0%B2%D0%B8%D0%B4%D0%B5%D0%BE-YBiVB4QR9oM.htmlsi=vgcdnGbtbL4eND3Z
@KuldeepRangi-lk8le
@KuldeepRangi-lk8le Месяц назад
Bahut vadia lakhe Bai
@navicheemapb19
@navicheemapb19 Месяц назад
ਲੱਖਾ ਸਿਧਾਣਾ ਸਹੀ ਆ 💯✔️
@sukhjitsingh6668
@sukhjitsingh6668 Месяц назад
ਲੱਖਾ ਸਿਧਾਣਾ ਜ਼ਿੰਦਾਬਾਦ
@GurmukhSingh-cz2vm
@GurmukhSingh-cz2vm Месяц назад
ਸਰਦਾਰ ਸਿਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਮਲੋਆ ਲੱਖਾ ਸਿਧਾਣਾ ਜਿੰਦਾਬਾਦ
@gurpartapbajwa8361
@gurpartapbajwa8361 Месяц назад
ਬਹੁਤ ਵੱਧੀਆ ਬਾਈ ਡੱਟਿਆ ਰਹਿ ਇੱਕ ਦਿੱਨ ਤੇਰੀ ਕੋਸ਼ਿਸ਼ ਰੰਗ ਲੈਕੇ ਆਵੇਗੀ ਬਾਈ
@HarbansSingh-bt8br
@HarbansSingh-bt8br Месяц назад
ਬਹੁਤ ਵਧੀਆ ਵਿਚਾਰ
@shamdhiman8717
@shamdhiman8717 Месяц назад
ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁੱਖਪਾਲ ਖਹਿਰਾ ਦੀਪਕ ਸ਼ਰਮਾ ਜਿੰਦਾਬਾਦ ਜ਼ਿੰਦਾਬਾਦ
@balrajsingh-iz6jr
@balrajsingh-iz6jr Месяц назад
ਲੱਖੇ ਬਾਈ ਜੀ ਇੱਕ ਬੇਨਤੀ ਆ ਥੋਡੇ ਅੱਗੇ ਸਿੰਘ ਤਾਂ ਤੁਸੀ ਹੈਗੇ ਈ ਹੋ ਹੁਣ ਤੁਸੀਂ ਸਿੱਖੀ ਸਰੂਪ ਅਪਣਾ ਲੋ ਫਿਰ ਦੇਖਿਓ ਵਾਹਿਗੁਰੂ ਜੀ ਕਿਰਪਾ ਕਰਨ ਗੇ 🙏
@harrybrar8510
@harrybrar8510 Месяц назад
ਬਿਲਕੁਲ ਠੀਕ 👌
@manjitkaur.765
@manjitkaur.765 Месяц назад
ਵੀਰ ਲੱਖੇ ਨੂੰ ਵਾਹਿਗੁਰੂ ਚੜਦੀ ਕਲਾ ਬਖਸੇ 🙏🙏
@SIKANDAR_03
@SIKANDAR_03 Месяц назад
Lakha sidhana👍❤❤
@GurpreetSingh-km4of
@GurpreetSingh-km4of Месяц назад
ਬਹੁਤ ਵਧੀਆ ਬਾਈ ਜੀ
@harwindersingh61
@harwindersingh61 Месяц назад
ਲੱਖਾ ਸਿਧਾਣਾ ਬਹੁਤ ਵਧੀਆ ਬੰਦਾ ਹੈ
@HSchatha
@HSchatha Месяц назад
ਪੰਜਾਬ ਦੇ ਨਾਲ ਖੜੇ ਆ ਹਮੇਸ਼ਾ ॥
@varindersohivarindersohi4342
@varindersohivarindersohi4342 Месяц назад
ਲੱਖਾ ਸਿਧਾਣਾ ਵੀਰ ਜਿੰਦਾਬਾਦ
@user-to1fk6vh8s
@user-to1fk6vh8s Месяц назад
ਲੱਖਾ ਸਿਧਾਣਾ ਜਿੰਦਾਂਬਾਦ
@SurjitKaur-qz3fl
@SurjitKaur-qz3fl Месяц назад
ਲੱਖਾਂ ਸਿਧਾਣਾ ਜ਼ਿੰਦਾਬਾਦ
@gurindersohi6314
@gurindersohi6314 Месяц назад
Punjab Da Sher Aa Lakha Sidhana
@mangjsokhal4321
@mangjsokhal4321 Месяц назад
ਲੱਖਾ 22ਜਿੰਦਾ ਬਾਦ
@deep4546
@deep4546 Месяц назад
Varry good
@AvnoorSingh-bw6vm
@AvnoorSingh-bw6vm Месяц назад
ਓ ਬਾਓ ਬਾਈ ਤੇਰੇ ਲਖਿਆ ਜਿਉਂਦਾ ਰਹਿ ਐਨਾ ਸੱਚ ਨਾ ਬੋਲਿਆ ਕਰ ਪਤੰਦਰਾ ਸਿੱਧਾ ਹੀ ਚੱਲਦਾ 22 ਉਹ ਢਿੱਡਲ ਜਿਹੇ ਵਾਲੀ ਗੱਲ ਤਾਂ ਜਮਾਂ ਸੱਚੀ ਆ ਉਹ ਤਾਂ ਕਹਿੰਦੇ ਗੱਲ ਹੁੰਦੀ ਮੰਗਲਵਾਰ ਨੂੰ ਜਿਆਦੇ ਸੱਚੀ ਹੁੰਦੀ ਹੈ ਕਹਿੰਦੇ ਉਹਦੀ ਬਈ ਮੰਗਲਵਾਰ ਕੋਈ ਖਾਸ ਬਾਈ ਤੇਰੇ ਨਾਲ ਆਂ ਜਿਉਂਦਾ ਰਹਿ ਡਿਗ ਡਿੱਗ ਡਿੱਗ ਕੇ ਹੀ ਸਵਾਰ ਹੁੰਦੇ ਨੇ ਯੋਧੇ
@sad_status_for_you
@sad_status_for_you Месяц назад
ਲੱਖਾ ਬਾਈ ਜਿੰਦਾਬਾਦ ਲੱਖੇ ਬਾਈ ਨੇ ਜੋ ਵੀ ਗੱਲਾਂ ਕੀਤੀਆਂ ਸਾਰਿਆ ਸਹੀ ਕੀਤੀਆਂ ਪੰਜਾਬ ਦਾ ਸ਼ੇਰ ਆ ਲੱਖਾ ਜੌ ਵੀ ਪੰਜਾਬ ਦੀ ਗੱਲ ਕਰਦਾ ਹੋਨੁ ਗਲਤ ਕਹਿ ਦਿੰਦੇ ਆ ਲੋਕ ਪੱਤਰਕਾਰਾਂ ਨੂੰ ਬੇਨਤੀ ਆ ਜੌ ਵੀ ਖ਼ਬਰ ਲਾਉਣੀ ਹੁੰਦੀ ਆ ਬਾਈ ਸਹੀ ਲਾਇਆ ਕਰੋ ਨਾ ਕਿ ਗਲਤ ਲਾਇਆ ਕਰੋ ਜੋਂ ਸਹੀ ਆ ਹੋਨੂ ਸਹੀ ਦੱਸਿਆ ਕਰੋ ਨਾ ਕਿ ਗਲਤ
@agyarandhawa787
@agyarandhawa787 Месяц назад
Lakha veer zindabad ❤👍👌💯💪
@user-rf5uk2wp5j
@user-rf5uk2wp5j Месяц назад
ਚੱਲੋ ਕੋਈ ਜਿੱਤ ਜੇ ਹਾਰ ਜਾਓ ਪਰ ਮੁਦੇ ਤਾਂ ਲੱਖਾਂ ਠੀਕ ਚੁੱਕਦਾ ਏਹ ਪੁਲਸ ਹੁਣ ਭੱਜੀ ਫਿਰਦੀ ਆਹ ਯਾਦ ਆਹ ਸਾਨੂੰ 2017 ਕੈਪਟਨ ਸੀ ਉਹਨੇ ਏਹੀ ਸਮੇ ਏਹੀ ਕੁਛ ਕੀਤਾ ਸੀ
@parmindersidhu6464
@parmindersidhu6464 Месяц назад
ਲੱਖਾ ਵੀਰ 1 ਅ ਜਿਹੜਾ ਪੰਜਾਬ ਦੀ ਗੱਲ ਕਰ ਰਿਹਾ
@NirmallSingh-yu8bq
@NirmallSingh-yu8bq Месяц назад
ਲੱਖੇ ਦੇ ਆਵਦੇ ਜਵਾਕ ਤੋਂ ਪੰਜਾਬੀ ਚ ਨਾਮ ਲਿਖਾਕੇ ਦਿਖਾਦੋ ਸਾਰਾ ਪਤਾ ਲੱਗ ਜਾਵੇਗਾ
@I.P.S.GAMING0801
@I.P.S.GAMING0801 Месяц назад
Lakha veer zindabad
@mangatkular5941
@mangatkular5941 Месяц назад
ਇਹ ਪਹਿਲਾ ਵੀ ਗੁੰਡਾ ਸੀ ਅੱਜ ਗੁੰਡਾਰਾਜ ਸਥਾਪਤ ਕਰਨ ਨੂੰ ਫਿਰਦਾ ਪੱਤਰਕਾਰ ਸਾਹਬ ਵੀ ਆਪਣੇ ਚੈਨਲ ਲਈ ਇਸ ਨੂੰ ਪੰਜਾਬ ਪੱਖੀ ਸੋਚ ਵਿਚਾਰ ਸਥਾਪਤ ਕਰਨ ਲੱਗੇ ਹੋਏ ਸ਼ਰਮ ਮਹਿਸੂਸ ਕਰਨੀ ਚਾਹੀਦੀਆ ਪੱਤਰਕਾਰ ਸਾਹਬ ਬੇਨਤੀਆ ਇਸ ਦੇ ਕੋਲ ਜਾਣ ਦੀ ਜਰੂਰਤ ਨ੍ਹੀ ਬਾਈ ਜੀ
@Astrolalkitab1956
@Astrolalkitab1956 Месяц назад
Lakha singh sidhana zindabaad
@ravibhagat6448
@ravibhagat6448 Месяц назад
ਵਿਸ਼ਵਦੀਪ ਫਾਜ਼ਿਲਕਾ ਮਾਮਲੇ ਵਿਚ ਸਪੋਰਟ ਨਹੀਂ ਕੀਤੀ,,,,ਤੁਸੀ
@dineshathwal3365
@dineshathwal3365 Месяц назад
video paa k lokan nu dharna laun lyi appeal kr diti c lakhe sidhane ne bande dujje din ghre bhejte c case di pairwayi krke aye , khud lakhe sidhane ne sho nu call krti c personal hor kisnu support mande o tuc
@user-fn1my9qg5f
@user-fn1my9qg5f Месяц назад
J Lakha Sidhana Vedio Na Paonda Ta OS Nai Hun Nu Jail Vich Hona C
@tajwrsingh5990
@tajwrsingh5990 Месяц назад
ਲੱਖੇ ਨੂੰ ਜਿਤਾਓ ਇਹਨੂੰ ਸਾਰੇ ਲੀਡਰਾਂ ਦਾ ਭੇਤ ਪਤਾ ਗੈਗਸਟਰ ਰਹਿਣ ਕਰਕੇ , ਇਹ ਉਹ ਕਰ ਸਕਦਾ ਜੋ ਸੋਚਿਆ ਨਹੀ ਇਨੂੰ ਸਭ ਪਤਾ ਲੀਡਰ ਲੋਕਾਂ ਦੀ ਨਬਜ ਕਿਵੇ ਦਬਣੀ ਏ , ਇਕ ਨੰਬਰ ਦਾ ਗੈਗਸਟਰ ਬਣ ਕੇ ਪਿਛੇ ਮੁੜਨਾ ਬਹੁਤ ਵਡੀ ਗਲ ਏ , ਇਹ ਹਰ ਕੋਈ ਨਹੀ ਕਰ ਸਕਦਾ , ਲਖੇ ਨੇ ਆਪਣੇ ਆਪ ਤੇ ਕੰਮ ਕੀਤਾ , ਆਪਣੇ ਆਪ ਨੂੰ ਸੁਧਾਰਿਆ , ਹੁਣ ਪੰਜਾਬ ਦੇ ਭਲੇ ਕਰਨਾ ਚਾਹੁੰਦਾ ਕਰ ਲੈਣ ਦੋ
@punjab00pb10
@punjab00pb10 Месяц назад
ਜੋ ਕੁਝ ਮਰਜੀ ਕਹੀ ਜਾ ਬਾਈ ਲੱਖੇ ਲੋਕਾਂ ਦੁਆਰਾ ਨਕਾਰਿਆ ਗਿਆ ਤੂੰ, ਇੱਕ ਵਾਰ ਨਹੀਂ ਛੇ ਵਾਰ ਵੋਟਾਂ ਵਿੱਚ
@gurindersohi6314
@gurindersohi6314 Месяц назад
Lakha Sidhana y zindabaad
@Gill-mp9vt
@Gill-mp9vt Месяц назад
ਲੱਖਾ ਗੰਨਮੈਨ ਲਈ ਫਿਰਦਾ ਹੈ ਉਹ ਇਹ ਕਰਦਾ ਹੈ ਉ ਕਰਦਾ ਹੈ, ਮੈਂ ਵੀਡੀਓ ਦੇਖੀ ਹੈ, ਲੇਕਿਨ ਉਹ ਬੰਦਾ ਇਹ ਨਹੀਂ ਦੇਖ ਰਿਹਾ ਸੀ ਕਿ ਉਹ ਵੀ ਲੋਕਾਂ ਦੇ ਕੱਠ ਵਿੱਚ ਬੋਲ ਰਿਹਾ ਸੀ, ਬਹੁਤ ਦੁੱਖ ਲੱਗਿਆ ਕਿ ਲੱਖੇ ਸਿਧਾਣੇ ਵਰਗੇ ਬੰਦੇ ਨੂੰ ਪੰਜਾਬ ਦੇ ਬਚਾ ਲਈ ਅੱਗੇ ਆਉਣ ਤੋਂ ਰੋਕ ਰਹੇ ਹਨ,ਲੱਖੇ ਬਾਈ ਦੇ ਨਾਲ ਹਾਂ ਅਤੇ ਸੀ
@user-tc9nc9tr9p
@user-tc9nc9tr9p Месяц назад
Sahi gal lakha
@NirmallSingh-yu8bq
@NirmallSingh-yu8bq Месяц назад
ਇੱਕ ਗੈਗਸ਼ਟਰ ਕੀ ਪੰਜਾਬ ਦਾ ਸਧਾਰ ਕਰੁ
@davygrup1717
@davygrup1717 Месяц назад
2 ਦਿਨ ਪਹਿਲਾਂ ਮੈਂ ਆਪਣੇ ਬੱਚੇ ਨਾਲ ਮੋਟਰਸਾਈਕਲ ਉਤੇ ਆ ਰਿਹਾ ਸੀ ਉਥੇ ਰਸਤੇ ਚ ਬਈਏ ਪਨੀਰੀ ਪੱਟ ਰਹੇ ਸੀ ਇਕ ਬਈਆ ਖੜਾ ਹੋਇਆ ਸੜਕ ਵੱਲ ਮੂੰਹ ਕਰਕੇ ਮੂਤਣ ਲੱਗ ਪਿਆ ਫਿਰ ਮੈਨੂੰ ਗੁੱਸਾ ਆਇਆ ਤੇ ਉਸਨੂੰ ਕਿਹਾ ਭੈਣਦੇ ਖਸਮਾ ਉਧਰ ਦੂਜੇ ਪਾਸੇ ਮੂੰਹ ਕਰ ਪੇਸ਼ਾਬ ਕਰ ਲੈ
@user-vu8xb3ny6b
@user-vu8xb3ny6b Месяц назад
Apne.jut.krde.ea
@SBrar
@SBrar Месяц назад
ਝੂਠ
@davygrup1717
@davygrup1717 Месяц назад
@@SBrar ਕੀ ਝੂਠ???
@davygrup1717
@davygrup1717 Месяц назад
@@user-vu8xb3ny6b ਯਰ ਕਰਦੇ ਤਾਂ ਸਭ ਨੇ ਪਰ ਜੇ ਕੋਲ ਕੋਈ ਰਸਤਾ ਹੋਵੇ ਸੜਕ ਆਵਾਜਾਈ ਹੋਵੇ ਤਾਂ ਪਿੱਠ ਕਰਦੇ ਆਂ ਆਪਾਂ ਵੀਰ ,ਮੇਰੇ ਨਾਲ ਤਾਂ ਮੇਰਾ ਮੁੰਡਾ ਸੀ ਪਰ ਕਈਆਂ ਨਾਲ ਬੀਬੀਆਂ ਭੈਣਾਂ ਬੱਚੀਆਂ ਹੁੰਦੀਆਂ ਨੇ ,ਇਸ ਕਾਰਨ ਸਾਡੇ ਬਜੁਰਗ ਪੈਰਾਂ ਭਾਰ ਬੈਠਕੇ ਪਿਸ਼ਾਬ ਕਰਦੇ ਸਨ
@Sardars001
@Sardars001 Месяц назад
ਉਹਨੂੰ ਝੂਠ ਬੋਲਣ ਦੀ ਕੀ ਲੋੜ ਐ । ਇਹ ਭਈਏ​ ਬਹੁਤ ਗੰਦ ਪਾਉਂਦੇ ਆ ਵੀਰ । @@SBrar
@pargatbrar7631
@pargatbrar7631 Месяц назад
ਸਹੀ ਆ
@ParamjitKaur-lk2ft
@ParamjitKaur-lk2ft Месяц назад
Waheguru ji
@JaswindersidhuSidhu-ou4li
@JaswindersidhuSidhu-ou4li Месяц назад
ਲੱਖਾ ਸਿੰਘ ਸਿਧਾਣਾ ਸਹੀ ਕਹਿ ਰਿਹਾ ਗਁਲਾ ਤੇ ਗੌਰ ਕਰਿਉ
@kawaljitsinghkaka39
@kawaljitsinghkaka39 Месяц назад
Das ts ਰਹੇ ਅੰਮ੍ਰਿਤਪਾਲ ਬੀਜੇਪੀ ਦਾ ਬੰਦ ਹਾ ਇੰਟਰਵਿਊ i ਤਾਂ ਹੈ
@gurdeepkhattra7840
@gurdeepkhattra7840 Месяц назад
ਲੱਖੇ ਵੀਰ ਜੀ ਤੁਸੀਂ ਕਹਿੰਦੇ ਸੀ ਪੰਜਾਬ ਵਿੱਚ ਪੲਈਆ ਨੂੰ ਬਾਹਰ ਕੱਢੋ ਹੁਣ ਪੰਜਾਬ ਵਿੱਚ ਲੋਕਾਂ ਨੂੰ ਜੀਰੀ ਲਗਾਉਣ ਦੀ ਲੇਬਰ ਨਹੀਂ ਮਿਲਦੀ ਜੱਟ ਬਹੁਤ ਦੁਖੀ ਹਨ ਸ ਭਗਵੰਤ ਸਿੰਘ ਮਾਨ ਨੇ ਤਾਂ ਪੰਜਾਬ ਵਿੱਚ ਬਿਜਲੀ ਮੋਟਰਾਂ ਵਾਲੀ ਬਿਜਲੀ ਚੋਵੀ ਘੰਟੇ ਹੈ ਮੋਟਰਾਂ ਬੰਦ ਕਰਕੇ ਜੀਰੀ ਲਗਦੀ ਹੈ
@SinghBh-mu8wv
@SinghBh-mu8wv Месяц назад
ਪਹਿਲੀ ਗੱਲ ਜੇ ਭਗਵੰਤ ਵੋਟਾਂ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਨਹੀਂ ਕਰਵਾਉਂਦਾ ਤਾਂ ਜਲੰਧਰ ਵਾਲਿਓ ਬੋਟ ਨਾ ਪਾਇਓ ਦੂਜੀ ਗੱਲ ਬਾਗੀ ਹੋ ਗਏ ਸੁਖਬੀਰ ਤੋਂ ਇਹ ਸਾਰੀ ਕਿਰਤਕ ਨੇ ਸਾਰੀ ਪੰਜਾਬ ਪੰਥ ਦੇ ਦੋਖੀ ਨੇ ਇਹਨਾਂ ਨੂੰ ਮੂੰਹ ਨਾ ਲਾਓ ਇਕੱਲਾ ਸੁਖਬੀਰ ਮੰਨਿਆ ਹਨੇਰੇ ਬਾਦਲ ਨੇ ਹਨੇਰਾ ਪਾਇਆ ਤੇ ਸੁਖਬੀਰ ਉਸੇ ਚਲਦੇ ਚਲਿਆ ਤੇ ਇਹ ਵੀ ਉਸ ਚੀਜ ਦੇ ਭਾਈ ਵਾਲ ਨੇ ਖਾਧਾ ਪੀਤਾ ਡਕਾਰ ਮਾਰਿਆ ਹੁਣ ਕੁਰਸੀ ਕੁਰਸੀ ਕੁਰਸੀ ਕਰਦੇ ਫਿਰਦੇ ਇਹ ਦੱਲਿਆਂ ਨੂੰ ਮੂੰਹ ਨਾ ਲਾਵੋ ਅੱਗੇ ਅੱਗੇ ਭਜਾਵੋ ਭਗਵੰਤ ਇਹਨਾਂ ਦੇ ਪਿੱਛੇ ਪਿਆ ਬਾਦਲਕਿਆਂ ਦੇ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੇ ਭਾਈ ਸਰਬਜੀਤ ਸਿੰਘ ਜੀ ਹੈਗੇ ਨੇ ਪੰਥ ਦਾ ਕੁਝ ਸਵਰਗੀ ਕੁਝ ਦੇਖੀਏ ਕਿਉਂ ਨਹੀਂ ਕਰਦਾ ਸ਼ਰਮ ਕਰ ਸਤਾਈਆਂ ਵਾਲੀਆਂ ਵੋਟਾਂ ਨਹੀਂ ਪੈਣਗੀਆਂ ਤੈਨੂੰ ਹਾਈਲਾਈਟਰ ਅਪਲਾਈ ਜਿੰਮੇਵਾਰੀ ਨਾਲ ਜਲੰਧਰ ਵਾਲਿਆਂ ਤੱਕ
@yuvrajsingh-rz5st
@yuvrajsingh-rz5st Месяц назад
ਲੱਖਾ ਸਿਧਾਣਾ ਵੀਰ ਵਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਬਾਕੀ ਲੱਤਾਂ ਖਿੱਚਣ ਵਾਲਿਆਂ ਦੀ ਘਾਟ ਨਹੀਂ
@sukhjitsingh6668
@sukhjitsingh6668 Месяц назад
ਇਸ ਪੱਤਰਕਾਰ ਵੀਰ ਦਾ ਵੀ ਬਹੁਤ ਧੰਨਵਾਦ ਲੱਖਾ ਸਿਧਾਣਾ ਦਾ ਪੱਖ ਵੀ ਦਿਖਾਇਆ
@gagandeep9352
@gagandeep9352 Месяц назад
Gunman ਭਗਵੰਤ ਮਾਨ ਨੇ ਦੇ ਰੱਖੇ,, ਤੈਨੂੰ,, ਜਮਾਨਤ ਤੇਰੀ ਜਬਤ ਹੋ ਗੀ
@user-yo8ym7ew1r
@user-yo8ym7ew1r Месяц назад
Ik ik gall Sahi hai Lakha S dee Loko nu benty hai Saath devo Lakha sidana da
@user-tu7ov8tg9c
@user-tu7ov8tg9c Месяц назад
👍👍👍👍
@navicheemapb19
@navicheemapb19 Месяц назад
ਅਕਾਲੀ ਦਲ ਦੇ ਟੋਟ ਨੇ ਇਹ 3 4 ਪੱਤਰਕਾਰ
@kirtikhalsachannel8516
@kirtikhalsachannel8516 Месяц назад
ਲੱਖਾ ਸਿੰਘ ਸਿਧਾਣਾ ਵਰਗੇ ਉੱਚੀ-ਸੁੱਚੀ ਸੋਚ ਰੱਖਣ ਵਾਲੇ ਇਹ ਕਦੇ ਕਦਾਈ ਪੈਦਾ ਹੁੰਦੇ ਐ ਤੇ ਜਦੋਂ ਪੈਦਾ ਹੁੰਦੇ ਨੇ ਉਦੋਂ ਫਿਰ ਲੋਕ ਸਿੱਖ ਲੱਖਾ ਸਿੰਘ ਸਿਧਾਣਾ ਵਰਗੇ ਉੱਚੀ ਸੁੱਚੀ ਸੋਚ ਰੱਖਣ ਵਾਲੇ ਇਹ ਕਦੇ ਕਦਾਈ ਪੈਦਾ ਹੁੰਦੇ ਐ ਹੈ
@user-vn3po5pz1p
@user-vn3po5pz1p Месяц назад
ਲੱਖਾ ਬਾਈ ਜੀ ਨੂੰ ਪੁੱਛੋ ਇਕ ਵੀ ਇਹੋ ਜਿਹਾ ਕੰਮ ਗਿਣਵਾ ਦਿਓ ਜਿਹੜਾ ਤੁਸੀਂ ਸ਼ੁਰੂ ਕਰਕੇ ਤੇ ਓਹਨੂੰ ਸਿਰੇ ਚੜ੍ਹਾਇਆ ਹੋਵੇ ? ਪੰਗਾ ਤੁਸੀਂ ਹਰ ਇੱਕ ਜਗ੍ਹਾ ਲੈ ਲੈਂਦੇ ਹੋ ਪਰ ਛੇਤੀ ਭੱਜ ਜਾਦੇ ਹੋ ਕਿਉਂ ? ਪੁੱਛੋ ਥੋਡੇ ਬਾਈ ਜੀ ਨੂੰ
@Sardars001
@Sardars001 Месяц назад
​@@user-vn3po5pz1pਬਿਲਕੁੱਲ ਸਹੀ ਗੱਲ ਆਖੀ ਐ ਵੀਰ ।
@GurpreetSingh-ue2el
@GurpreetSingh-ue2el Месяц назад
​@@user-vn3po5pz1pਬਾਈ ਜਿਨੇ ਜੋਗਾ ਹੈਗਾ ਕਰ ਰਿਹਾ ਪਿਛਲੇ ਦਿਨੀ 5 ਟਾਹਲੀਆ ਪਟਿਆ ਸੀ ੳਹਨਾ ਤੇ 379 ਪਰਚਾ ਲਖੇ ਨੇ ਕਰਵਿ ਆ
@user-fn1my9qg5f
@user-fn1my9qg5f Месяц назад
Lakha Sidhana Sarkar He OS Time he Parcha Kr Dende Nai Lakhe Sidhane Te
@GurpreetSingh-ue2el
@GurpreetSingh-ue2el Месяц назад
@@user-fn1my9qg5f ਪੰਜਾਬੀ ਚ ਗਲ ਕਰ
@hakamsinghhakamsinghhakams4664
@hakamsinghhakamsinghhakams4664 Месяц назад
ਸਮਾਂ ਬੜਾ ਬਲਵਾਨ ਹੈ ।ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ।
@shagandeep2935
@shagandeep2935 Месяц назад
Good 22
@ManjitKaur-dj7mq
@ManjitKaur-dj7mq Месяц назад
ਲੱਖਾ ਸਿਧਾਣਾ ਜੀ ਜਿੰਦਾਬਾਦ ਤੁਸੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਹੋ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਹਾਡੀ ਸੋਚ ਨੂੰ ਸਲੂਟ ਕਰਦੀ ਹਾਂ ਪੰਜਾਬ ਦੇ ਲੋਕੋ ਤੁਹਾਨੂੰ ਸਾਰਿਆਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਉਹ ਹੱਕ ਸੱਚ ਦੀ ਜੰਗ ਲੜ ਰਹੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🥰❤️🙏
@harmanpreet628
@harmanpreet628 Месяц назад
ਬਹੁਤ ਪੈਸਾ ਇਕੱਠੇ ਕੀਤੇ ਅ
@rajvirsingh2179
@rajvirsingh2179 Месяц назад
Lakha by jindabad
@SinghBh-mu8wv
@SinghBh-mu8wv Месяц назад
ਮੈਨੂੰ ਅੱਜ ਤੱਕ ਨਹੀਂ ਕੋਈ ਲੱਭਿਆ ਹੋਣਗੇ ਪਰ ਹਰ ਇੱਕ ਪੱਤਰਕਾਰ ਪੂਛ ਤੇ ਪੈਰ ਰੱਖ ਕੇ ਗੱਲ ਕਰਦਾ ਪਤਾ ਨਹੀਂ ਕਿਉਂ ਬਦਲਾਵ ਦੇਖਿਆ ਥੋੜਾ ਬਹੁਤ ਸਿਮਰਨ ਜੋਤ ਮੱਕੜ ਵਿੱਚ ਵੇਖਿਆ ਬਾਕੀ ਮੈਨੂੰ ਅੱਜ ਤੱਕ ਕੋਈ ਭਰਾ ਨਹੀਂ ਲੱਭਿਆ ਬਣਦੀ ਗੱਲ ਦੀ ਗੱਲ ਕਰੋ ਬਲੋਗਰਾਂ ਦੀਆਂ ਵੀਡੀਓ ਇੰਟਰਵਿਊਆਂ ਰੀਲਾਂ ਵਾਲਿਆਂ ਦੀਆਂ ਇੰਟਰਵਿਊਆਂ ਇਹ ਕੋਈ ਪੰਜਾਬ ਦੇ ਮੁੱਦੇ ਆ ਸੁੱਖ ਰਤੀਏ ਨੂੰ ਕੁੜੀ ਛੱਡ ਗਈ ਕੀ ਹੋ ਗਿਆ ਫਲਾਣਾ ਤੇਗੜਾ ਇਹ ਕੀ ਚੀਜ਼ਾਂ ਪੱਤਰਕਾਰੀ ਕਰਨੀ ਆ ਦੁਨੀਆਂ ਤੇ ਇਤਿਹਾਸ ਚ ਤੁਹਾਡਾ ਨਾਮ ਹੋਵੇ ਪੱਤਰਕਾਰ ਬਣੋ਼ ਰਬੀਸ ਕੁਮਾਰ ਵਰਗੇ
@surindersingh747
@surindersingh747 Месяц назад
Lakha very naice banda
@gurlalsandhu1243
@gurlalsandhu1243 Месяц назад
Lakha right
@sukhanijjar8752
@sukhanijjar8752 Месяц назад
Lakha zadabad ver
@SBrar
@SBrar Месяц назад
ਤੇਰੀ ਭੇਡਾਂ ਕਿੰਨਾ ਟਾਈਮ ਤੇਰਾ ਸਾਥ ਦੇਣਗੀਆਂ
@AvnoorSingh-bw6vm
@AvnoorSingh-bw6vm Месяц назад
ਅਸੀਂ ਬਾਈ ਟਰੱਕਾਂ ਆਲੇ ਆਂ ਆਲ ਇੰਡੀਆ ਜਾਨੇ ਆ ਭਾਸ਼ਾ ਦੀ ਗੱਲ ਬਾਈ ਦੀ ਸੱਚੀ ਆ ਸਟੇਟਾਂ ਅਸੀਂ ਗਿਣਾ ਦਿਨੇ ਆਂ ਜਿਹੜੇ ਹਿੰਦੀ ਨੂੰ ਨੇੜੇ ਨਹੀਂ ਲੱਗਣ ਦਿੰਦੇ ਆਪਣੀ ਮਾਤਰ ਭਾਸ਼ਾ ਛੱਡ ਕੇ ਬੰਗਾਲ ਆਸਾਮ ਉੜੀਸਾ ਨਾਗਾਲੈਂਡ ਮਨੀਪੁਰ ਮਗਾਲਿਆ ਇਧਰਲੀਆਂ ਇਹ ਸਟੇਟਾਂ ਹੋ ਗਈਆਂ ਫੇਰ ਸਾਊਥ ਸੈਡ ਆ ਜਾਓ ਬਾਈ ਜੀ ਜੀ ਪੂਰਾ ਆਂਧਰਾ ਕਰਨਾਟਕਾ ਤਾਮਿਲਨਾਡੂ ਇਨਾਂ ਸਾਰੀਆਂ ਸਟੇਟਾਂ ਵਿੱਚ ਬਾਈ ਜੀ ਬੋੜਾਂ ਤੇ ਸੈਨ ਬੋੜਾਂ ਤੇ ਪਹਿਲਾਂ ਆਪਣੀ ਭਾਸ਼ਾ ਦੋ ਨੰਬਰ ਤੇ ਅੰਗਰੇਜ਼ੀ ਸਾਊਥ ਸੈਡ ਤਾਂ ਹਿੰਦੀ ਦੇਖਣ ਨੂੰ ਨਹੀਂ ਮਿਲਦੀ ਆਪਣੇ ਹੀ ਆ ਪੰਜਾਬ ਚ ਪੰਜਾਬੀ ਦੇਖਣ ਨੂੰ ਨਹੀਂ ਲੱਭਦੀ
@GagandeepSinghGill-sc8gk
@GagandeepSinghGill-sc8gk Месяц назад
ਲੱਖੇ ਵੀਰ ਇੱਕ ਦੂਜੇ ਪਾਸੇ ਲਾਲੀ ਬਿਨਾਂ ਕਿਸੇ ਲੋਜਿਕ ਤੋਂ ਹੀ ਤੇਰੇ ਉਲਟ ਬੋਲੀ ਜਾਦਾ
@SBrar
@SBrar Месяц назад
ਬੋਲਣ ਦੀ ਅਕਲ ਨਹੀਂ ਇਹ ਨੂੰ
@rakaravinder2922
@rakaravinder2922 Месяц назад
Right
@SBrar
@SBrar Месяц назад
ਬਹੁਤ ਪੈਸਾ ਕਮਾਇਆਂ ਇਹ ਨੇ ਪੰਜਾਬ ਦਾ ਨਾਂ ਲੈ-ਲੈ ਕੇ
@joyfulearth8105
@joyfulearth8105 Месяц назад
Lakha veer sahi keh reha a 🙏🏼! Apne Lok Ehda hi Krde a 🙏🏼
@narindersingh3140
@narindersingh3140 Месяц назад
ਸਭ ਤੋਂ ਜਿਆਦਾ ਝੂਠ ਔਰ ਗੁਮਰਾਹ ਤੂੰ ਕਰਨਾ ਲੋਕਾਂ ਨੂੰ ਇਸ ਕਰਕੇ ਜਨਤਾ ਤੈਨੂੰ ਵਾਰ ਵਾਰ ਹਰਾ ਕੇ ਘਰੇ ਬਹਿਣ ਨੂੰ ਕਹਿੰਦੀ ਹ ਪਰ ਤੂੰ ਫਿਰ ਵੀ ਲੋਕਾਂ ਨੂੰ ਭੜਕਾਉਣਾ ਬਾਜ ਨਹੀਂ ਆਉਂਦਾ
@user-un5vi8ue8f
@user-un5vi8ue8f Месяц назад
Maninder jeet sidhu jindabad
@MalkeetSingh-ti3os
@MalkeetSingh-ti3os Месяц назад
ਲੱਖਾ ਬਹੁਤ ਵਧੀਆ ਬੰਦਾ
@AvnoorSingh-bw6vm
@AvnoorSingh-bw6vm Месяц назад
ਬਾਈ ਤੇਰੀ ਲੋੜ ਆ ਪੰਜਾਬ ਨੂੰ ਯਾਰ ਇਨਾਂ ਦੱਲਿਆਂ ਦੀ ਕੀ ਦੇਣ ਆ ਕੀ ਦੇਣ ਆ ਪੰਜਾਬ ਨੂੰ ਹਰ ਇਕ ਦੇ ਮੂੰਹ ਚ ਥਨ ਦਿੰਦੇ ਨੇ ਜਾ ਕੇ ਇਹਨਾਂ ਦੀਆਂ ਤਾਂ ਜਨਾਨੀਆਂ ਵੀ ਭਈਏ ਸਾਂਭਦੇ ਆ ਕੰਮਕਾਰ ਤਾਂ ਪਈਆਂ ਨੇ ਸਾਂਭਣ ਆਈਆਂ ਬਾਈ ਜੇ ਭਈਏ ਚਲੇ ਗਏ ਤਾ ਸਾਰਾ ਕੁਝ ਹੀ ਖੜ ਜੂ ਸਣੇ ਜਨਾਨੀਆਂ ਇਹਨਾਂ ਦੀਆਂ ਇਸੇ ਕਰਕੇ ਤਾਂ ਤੇਰੀਆਂ ਗੱਲਾਂ ਸੁਣ ਕੇ ਮਿਰਚਾਂ ਲੱਗਦੀਆਂ ਨੇ ਬਈ ਸੱਚ ਨਾ ਬੋਲੋ ਕਿਸੇ ਨੂੰ ਬੱਸ ਝੂਠੀਆਂ ਸਿਫਤਾਂ ਕਰੀ ਜਾਓ ਫਿਰ ਖੁਸ਼ ਨੇ ਮਾਲਕ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੱਟਾ ਓਏ
@mr.perfect3898
@mr.perfect3898 Месяц назад
ਦੋਗਲਾ ਬੰਦਾ ਇਹ ❌❌❌
Далее
Мама приболела😂@kak__oska
00:16
Просмотров 597 тыс.