Тёмный

Lakha Sidhana ਨੇ ਮੇਰੀ ਭੋਰਾ ਮਦਦ ਨਹੀਂ ਕੀਤੀ, ਜੇ ਲੱਖਾ ਮੇਰੇ ਨਾਲ ਖੜ੍ਹਦਾ ਤਾਂ ਮੇਰੇ ਤੇ ਪਰਚਾ ਨਹੀਂ ਹੁੰਦਾ ਸੀ 

LOK AWAZ TV
Подписаться 548 тыс.
Просмотров 78 тыс.
50% 1

Lakha Sidhana ਨੇ ਮੇਰੀ ਭੋਰਾ ਮਦਦ ਨਹੀਂ ਕੀਤੀ,
ਜੇ ਲੱਖਾ ਮੇਰੇ ਨਾਲ ਖੜ੍ਹਦਾ ਤਾਂ ਮੇਰੇ ਤੇ ਪਰਚਾ ਨਹੀਂ ਹੁੰਦਾ ਸੀ,
ਜੇਲ੍ਹੋਂ ਬਾਹਰ ਆਉਣ ਤੇ Vishavdeep Fazilka ਨੇ ਲੱਖੇ ਸਿਧਾਣੇ ਦੀ ਖੋਲ੍ਹੀ ਪੋਲ।
#lakhasidhana #vishavdeepfazilka #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

18 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 521   
@desasingh7038
@desasingh7038 Месяц назад
ਸੈਕਟਰੀ ਸਸਪੈਂਡ ਡਿਸਮਿਸ ਹੋਣਾ ਚਾਹੀਦਾ ਹੈ ਜੇਕਰ ਭਗਵੰਤ ਇਮਾਨਦਾਰ ਹੈ ਤਾ ਸਚਾਈ ਦਾ ਸਾਥ ਦੇਵੇ
@harmanpreetkaur6514
@harmanpreetkaur6514 Месяц назад
ਗਰੀਬ ਆ ਪਰ ਬਾ਼ਈ ਦਿੱਲੋ ਅਮੀਰ ਆ
@gaggisidhu5374
@gaggisidhu5374 Месяц назад
Bilkul ji y
@GursarbSingh-oz1xb
@GursarbSingh-oz1xb Месяц назад
Garib nhi hega y o hun youtuber a ta pistal v rakha oda kol leancei pistal v a
@FRESHYHOOD
@FRESHYHOOD Месяц назад
​@@GursarbSingh-oz1xbsachi gall A veere iphone 13 max pro rakheya ehne naale ehdi bhen ne vi saade pind da hi AA 2 NEW AC LAGGE AA GHAR EH KEHRE PASSE TO GARIB JE
@GurpreetSingh-nw5rr
@GurpreetSingh-nw5rr Месяц назад
Yar mehanat naal banaye honge paise
@FRESHYHOOD
@FRESHYHOOD Месяц назад
@@GurpreetSingh-nw5rr RU-vid te kahdi mehnat veere😆😆live ho Jao view kathe karo bas okk aa Kam holi holi gaddi chal paindi aa
@user-jt2li5sd8f
@user-jt2li5sd8f Месяц назад
ਬਾਈ ਵਿਸ਼ਵਦੀਪ ਕੋਈ ਚੱਕਰ ਨਹੀਂ ਆਪਣਾ ਰਸਤਾ ਹੀ ਪਰਚਿਆਂ ਵਾਲਾ
@user-fj4dj1gc1y
@user-fj4dj1gc1y Месяц назад
ਜਾਤੀ ਵਾਦ ਦਾ ਮੁੱਦਾ ਨੀ ਬਣਨਾ ਚਾਹੀਦਾ
@dvdr_sidhu
@dvdr_sidhu Месяц назад
ਸਹੀ ਕਿਹਾ ਬਾਈ ਜੀ
@punjabeducationalnewsporta5598
@punjabeducationalnewsporta5598 Месяц назад
Bai ee Jaatiwaad Sara, Je koi Jatt hove Lok Sadka te baith jawr
@jaspalsinghsandhu2928
@jaspalsinghsandhu2928 Месяц назад
ਬਣ ਚੁੱਕਾ ਜਾਤੀ ਮੁੱਦਾ।
@user-he5pu8pu3c
@user-he5pu8pu3c Месяц назад
ਜੇ ਜਾਤੀਵਾਦ ਹੈ ਤਾਂ ਹੀ ਮੁੱਦੇ ਬਣਦੇ ਹਨ
@DEEPDHALIWAL-hz8jp
@DEEPDHALIWAL-hz8jp Месяц назад
ਵਿਸ਼ਵਦੀਪ ਨੇ ਸਹੀ ਕਿਹਾ ਲੱਖਾਂ ਨੇ ਸਾਥ ਨਹੀਂ ਦਿੱਤਾ
@dvdr_sidhu
@dvdr_sidhu Месяц назад
ਬਾਈ ਲੱਖਾ ਸਿਰੇ ਦਾ ਘਟੀਆ ਬੰਦਾ ਇਹ ਸਭ ਨੂੰ ਪਤਾ ਲਿਖੇ ਦੇ ਇਲਾਕੇ ਚ
@shamshersingh-wi8ox
@shamshersingh-wi8ox Месяц назад
ਲੱਖਾ ਗੰਗੂ ਤੇਲੀ ਸਿਰਫ ਪੈਸੇ ਲਈ ਖੜਦਾ
@Viral_video.6789
@Viral_video.6789 Месяц назад
​@@dvdr_sidhuEs laiy to vote nahi mile
@dvdr_sidhu
@dvdr_sidhu Месяц назад
@@Viral_video.6789 ਵੋਟਾਂ ਚ ਤਾਂ ਇਹ ਸਿਰਫ ਪੈਸੇ ਇਕੱਠੇ ਕਰਨ ਲਈ ਖੜਾ ਹੁੰਦਾ ਬਾਈ ਜੀ
@Viral_video.6789
@Viral_video.6789 Месяц назад
Apne kurci chane vala kisi ka saath nahi deta
@kirpal66
@kirpal66 Месяц назад
ਬਹੁਤ ਮਾੜੀ ਗੱਲ ਹੋਈ
@Gurri_singh941
@Gurri_singh941 Месяц назад
ਜੇ ਪੂਰੇ ਪੰਜਾਬ ਵਿੱਚ ਨਜ਼ਰ ਮਾਰੀਏ ਤਾਂ ਐਸੀ ਵਰਗ ਦੀ ਹਿੱਸੇ ਦੀ ਜ਼ਮੀਨ ਹੁਣ ਤੱਕ ਇਸ ਸਰਮਾਏ ਦਾ ਲੋਕ ਵਾਹੀ ਆ ਰਹੇ ਨੇ ਪ੍ਰਸ਼ਾਸਨ ਸਾਰਾ ਮਿਲਿਆ ਹੁੰਦਾ ਉਹਨਾਂ ਨੂੰ ਹੀ ਬੋਲੀ ਦਾ ਹੱਕ ਦਿੰਦਾ ਸਾਡੇ ਪਿੰਡਾਂ ਵਿੱਚ ਜੇ ਕੋਈ ਨੌਜਵਾਨ ਇਸ ਕੰਮ ਲਈ ਅੱਗੇ ਆਉਂਦਾ ਤਾਂ ਉਹਦੇ ਉੱਪਰ ਪਰਚੇ ਕਰਾ ਦਿੰਦੇ ਨੇ ਹੁਣ ਤੁਸੀਂ ਪਿੰਡਾਂ ਵਿੱਚ ਦੇਖ ਹੀ ਲਿਆ ਹੋਣਾ ਕਿੰਨੀਆਂ ਔਰਤਾਂ ਨੇ ਕਿੰਨੇ ਬੰਦਿਆਂ ਨੇ ਸੰਘਰਸ਼ ਕਰਕੇ ਆਪਣੇ ਹਿੱਸੇ ਜਮੀਨ ਪ੍ਰਾਪਤ ਕੀਤੀ ਵਾਹੀ ਕਰ ਰਹੇ ਨੇ ਪਰ ਤੁਸੀਂ ਸਰਮਾਏਦਾਰ ਲੋਕੋ ਅੱਜ ਤੱਕ ਨਹੀਂ ਰੱਜੇ ਤੁਸੀਂ ਕਿੰਨਾ ਹੀ ਸਮਾਂ ਹੋ ਗਿਆ ਤੁਹਾਨੂੰ ਇੱਥੇ ਬਾਈ ਕਰਦੇ ਨੂੰ ਕੋਈ ਗਰੀਬ ਨੂੰ ਪਤਾ ਨਹੀਂ ਸੀ। ਵੀ ਇਹ ਤਾਂ ਹੱਕ ਗਰੀਬਾਂ ਦਾ ਵੀ ਹੁੰਦਾ ਤੁਸੀਂ ਸਰਮਾਏਦਾਰ ਸੀ ਤੁਸੀਂ ਕਰੀ ਗਏ ਹੁਣ ਜੇ ਤੁਹਾਨੂੰ ਪਤਾ ਵੀ ਇਹ ਗਰੀਬਾਂ ਦਾ ਹੱਕ ਹ ਵੀਰੇ ਇਹ ਦੇਣਾ ਗਾ ਤਾਂ ਤੁਸੀਂ ਚੁੱਪ ਕਰਕੇ ਉਹਨਾਂ ਨੂੰ ਹਿੱਸਾ ਦੇਵੋ ।
@reshamsidhu7397
@reshamsidhu7397 Месяц назад
ਘੱਟ ਗਿਣਤੀ ਕਮਿਸ਼ਨ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਅੱਗੇ ਹੋ ਕੇ ਵਿਸ਼ਵਦੀਪ ਦਾ ਸਾਥ ਦੇਣਾ ਚਾਹੀਦਾ
@shonki6049
@shonki6049 Месяц назад
ਉ ਭਰਾਵਾ ਜਿਹੜੇ ਰਾਹ ਤੂ ਜਾ ਲੱਖੇ ਹੁਣੇ ਤੁਰੇ ਆ ਇਹ ਰਾਹ ਹੀ ਪਰਚੇਆ ਵਾਲਾ
@InderjeetSingh-cg6lq
@InderjeetSingh-cg6lq Месяц назад
ਵੀਰ ਨਾਲ ਤੇ ਖੜਨਾ ਤੇ ਸੀ ਇਹ ਵੀ ਤੇ ਓਨਾ ਨਾਲ ਖੜਦਾ ਸੀ
@harrypreet3846
@harrypreet3846 Месяц назад
Je parchea da tan lakhe ne help kio nhi kiti eis bande ne lakhe lai compning kiti osdi suport kiti os bande ne kuch nhi kiti
@chamkaursingh4262
@chamkaursingh4262 Месяц назад
ਲੱਥੇ ਵਰਗੇ ਆਏ ਨੀ ਫਿਰ ਇਹਦੀ ਸਪੋਰਟ ਚ,,
@jhanda_singh552
@jhanda_singh552 Месяц назад
ਵਿਸ਼ਵਦੀਪ ਬਾਈ ਗਰੀਬ ਬੰਦੇ ਦੀ ਕੋਈ ਮਦਦ ਨੀ ਕਰਦਾ,,,ਬਹੁਤ ਬੰਦੇ ਜੌ ਨਜਰ ਆ ਰਹੇ ਨੇ,,ਅਸਲ ਵਿਚ ਉਹ ਹੈ ਨੀ,,,
@amarjeetthindsingh3423
@amarjeetthindsingh3423 Месяц назад
ਗਰੀਬ ਲਾਇਸੈਂਸੀ ਪਿਸਟਲ ਵੀ ਰਖਦੇ ਆ।ਔਕਾਤਾਂ ਤੋਂ ਵੱਧਕੇ ਗੱਲਾਂ ਕਰਦੇ ਆ।ਪਰ ਸਾਡੇ ਪਿੰਡ ਗਰੀਬ ਰੋਜ ਕੰਮ ਤੇ ਜਾਕੇ ਘਰ, ਤੋਰਦੇ ਆ ਚਾਹੇ ਕਿਸੇ ਵੀ ਜਾਤ ਦੇ ਹੋਣ
@gaggisidhu5374
@gaggisidhu5374 Месяц назад
Sahi gall a y
@nimratbani6873
@nimratbani6873 Месяц назад
ਇਕੱਲਾ ਵਿਸ਼ਵਦੀਪ ਕੀ ਹੁਣ ਸਾਰੇ ਹੁਣ ਤਾਂ ਸੱਭ ਨੂੰ ਰੱਖਣਾ ਪਾਉ ਫਿਰ ਹੀ ਕੁੱਤੇ ਲੋਕ ਠੀਕ ਹੋਣ ਗੇ
@satpalsinghaulakh7229
@satpalsinghaulakh7229 Месяц назад
ਡੇਢ ਲੱਖ ਪਸਤੌਲ ਰੱਖਿਆ ਵਿਸ਼ਵਜੀਤ ਕਿਹੜੇ ਪਾਸਿਓਂ ਗਰੀਬ ਆ,, ਹੁਣ ਜਦ ਪਤਰਕਾਰ ਇਨ੍ਹਾਂ ਦੇ ਘਰੇ ਜਾਂਦੇ ਸੀ ਤਾ ਵੀਡੀਓ ਘਰਦੇ ਗੁਆਂਢੀ ਦੇ ਘਰੇ ਜਾਕੇ ਇੰਟਰਵਿਊ ਦਿੰਦੇ ਸੀ, ਤਾਂ ਕੇ ਲੋਕਾਂ ਨੂੰ ਗਰੀਬ ਘਰ ਦਿਖੇ ਸਾਰਾ ਪਰਿਵਾਰ ਪੂਰਾ ਸਿਆਸਤੀ ਹੈ ਇਸ ਦੀ ਭੈਣ ਦੀ ਬੋਲਬਾਣੀ ਸੋਣਲੋ ਜੋ ਖੁਦ ਠਾਣੇ ਜਾਕੇ Sho ਨਾਲ ਖੁਦ ਗਲ਼ ਕਰਦੀਆ ਆਮ ਘਰਾਂ ਦੀਆਂ ਕੁਵਾਰੀਆ ਕੁੜੀਆਂ ਤਾਂ ਡਰ ਨਾਲ ਕੰਬਦੀਆਂ,ਇਹ ਦਾ ਪਰਿਵਾਰ ਲੋਕ ਸਭਾ ਚੋਣਾਂ ਲੜਦਾ 😮😮😮😮😮😮😅😅😅😅😅😅😅😅😅😅😅🎉🎉🎉🎉🎉🎉🎉🎉🎉🎉🎉
@navdeepgill7495
@navdeepgill7495 Месяц назад
​@@satpalsinghaulakh7229 ehdi bhen di I'd ki aa y
@desasingh7038
@desasingh7038 Месяц назад
ਹੁਣ ਜਮੀਨ ਦੀ ਬੋਲੀ ਦੁਬਾਰਾ ਕਰਵਾਉ ਉਹਨਾ ਪਾਪੀਆ ਦਾ ਘਮੰਡ ਖਤਮ ਕਰੋ ਤੁਸੀ ਸਚੇ ਇਮਾਨਦਾਰ ਆਦਮੀ ਹੋ ਭਗਵੰਤ ਨੂੰ ਵੀ ਤੁਹਾਡੀ ਗੱਲ ਮੰਨਣੀ ਪਵੇਗੀ
@manmohansingh7426
@manmohansingh7426 Месяц назад
ਜੇ ਧੋਖੇ ਨਾ ਹੁੰਦੇ, ਤਾਂ ਖਹਿਰਾ ਨਹੀਂ ਸੀ ਹਾਰਦਾ।
@jagroopsandhu2447
@jagroopsandhu2447 Месяц назад
ਕਿਤੇ ਚਲੇਂ ਜਾਉ ਗਰੀਬ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ
@GagandeepSinghGill-sc8gk
@GagandeepSinghGill-sc8gk Месяц назад
ਵੀਰ ਜੀ ਲਾਇਸੰਸੀ ਤੇ ਪਿਸਟਲ ਤੇ 1.5/2 ਲੱਖ ਰੁਪਏ ਬਿਨਾਂ ਲੋੜ ਤੋਂ ਲਗਾਉਣ ਵਾਲਾ ਗਰੀਬ ਹੁੰਦਾ ਅੱਜ ਪਤਾ ਲੱਗਾ
@russelwiper3112
@russelwiper3112 Месяц назад
ਤੂੰ ਵੀ ਟੱਪ ਟੱਪ ਜਾਂਦਾ ਸੀ ਲੱਖੇ ਦੀ ਸਪੋਰਟ ਕਰਨ ਦੇਖ ਲਿਆ ਹਾਥੀ ਦੇ ਦੰਦ ਦੇਖਣ ਨੂੰ ਹੋਰ ਖਾਣ ਨੂੰ ਹੋਰ ਹੁਣ ਜਾਣਾ ਲੱਖੇ ਪਿੱਛੇ??
@pardeepsinghsingh7928
@pardeepsinghsingh7928 Месяц назад
Sahi gall aa bai je
@sidhu2529
@sidhu2529 Месяц назад
Bai ohne 19 nu protest rkhya c ohna ik din phela shd taa
@RajivKumar-ty2qk
@RajivKumar-ty2qk Месяц назад
ਲਖ਼ੇ ਨੇ 19 ਨੂ ਇਕੱਠੇ ਹੋਣ ਦੀ ਕਾਲ ਦਿਤੀ ਸੀ ਅਗਲਿਆ ਡਰਦੇ ਪੇਹਲਾ ਹੀ ਛੱਡ ਦਿਤਾ ਕੇ ਬਾਦ ਚ ਜ਼ੂ ਬੇਜਤੀ ਕਰਾਕੇ ਛਡਨਾ ਨਾਲੇ ਭੇਡਾਂ ਦੀ ਕਿਹੜਾ ਕੋਈ ਥਾਣੇ ਵਾਲਾ ਸੁਣਦਾ ਹੋਰ ਦੋ ਸਾਲ ਰੇਹਗੇ ਬਾਦ ਚ 92 ਨਾਲੋ 2 ਹਟ ਜਾਣਾ 9 ਰੇਹ ਜਾਣੀਆ
@dvdr_sidhu
@dvdr_sidhu Месяц назад
ਬਾਈ ਲੱਖਾ ਸਿਰੇ ਦਾ ਘਟੀਆ ਬੰਦਾ ਇਹ ਸਭ ਨੂੰ ਪਤਾ ਲਿਖੇ ਦੇ ਇਲਾਕੇ ਚ
@InderjitSingh-of5lm
@InderjitSingh-of5lm Месяц назад
Bhana lakha dove matlabi bande aa eh ave turya firda c ohna pishe
@BaljeetSingh-gx4yv
@BaljeetSingh-gx4yv Месяц назад
ਵਿਸ਼ਵਦੀਪ ਦੀ ਇਹ ਗੱਲ ਸੱਚੀ ਆ ਇਹ ਲੱਖਾ ਤੇ ਭਾਨੇ ਦੇ ਹੱਕ ਵਿੱਚ ਬੋਲਦਾ ਰਿਹਾ ਨਾਲ ਖੜਨ ਦਾ ਹੱਕ ਬਣਦਾ ਸੀ
@mahasingh3611
@mahasingh3611 Месяц назад
ਵਿਸ਼ਵਦੀਪ,ਜਿੰਦਾਬਾਦ
@SanjeevSnji
@SanjeevSnji Месяц назад
ਲੱਖਾ ਅਤੇ ਭਾਨਾ ਤੁਸੀਂ ਵੀ ਕੁੱਝ ਨੀ ਬੰਦੇ ਤੁਸੀਂ ਵੀ ਸਰਕਾਰ ਦੇ ਹੀ ਬੰਦੇ ਲੱਗ ਦੇ ਜਾਰਾ 😡😡😡👎👎👎👎👎👎👎
@pargatsingh2652
@pargatsingh2652 Месяц назад
ਵਿਸ਼ਵਦੀਪ ਸਿੰਘ ਡਰਨਾ ਨਹੀ .ਪਰਚਾ ਹੋਏ ਹਨ ਤਾ ਡਰਨਾ ਨਹੀ .ਕਿਸੇ ਦਿਨ ਵਧੀਆ ਲੀਡਰ ਬਣੇਗਾ.ਕਿਸੇ ਨੂੰ ਦੋਸ਼ ਦਿਵਿਆ ਕੁਝ ਨਹੀ ਹੋਣਾ ਰਬ ਰਾਖਾ
@Gurri_singh941
@Gurri_singh941 Месяц назад
ਵਿਸ਼ਵਦੀਪ ਵੀਰ ਆਪਣੇ ਅਤੇ ਪਰਾਇਆਂ ਦਾ ਔਖੇ ਸਮੇਂ ਹੀ ਪਤਾ ਲੱਗਦਾ ਹੈ ਜਿਹੜੇ ਵੀਰ ਤੇਰੇ ਨਾਲ ਖੜੇ ਨੇ ਉਹਨਾਂ ਨੂੰ ਦਿਲੋਂ ਸਲਾਮ ਆ ਉਹਨਾਂ ਨੇ ਪੂਰੇ ਪਰਿਵਾਰ ਦੇ ਨਾਲ ਪੂਰੀਆਂ ਮੀਟਿੰਗ ਕਰਕੇ ਔਰ ਤੈਨੂੰ ਬਾਹਰ ਲੈ ਕੇ ਆਉਂਦਾ ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਅੱਗੇ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਾ
@DaljitSingh-dl9gu
@DaljitSingh-dl9gu Месяц назад
ਭਾਨਾ ਤੇ ਲੱਖਾ ਭਗਵੰਤ ਮਾਨ ਦੀਆਂ ਸੱਜੀਆਂ ਖੱਬੀਆਂ ਬਾਹਾਂ ਹਨ। ਐਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
@karan.504
@karan.504 Месяц назад
Shii gll a yr ayi lgda hunta v Bhagwanta haaru te fr eh khade ho jnge vota ch jittn nu
@Virk_Gurpreet.6800
@Virk_Gurpreet.6800 Месяц назад
Bilkul sahi… lok apna dimag ni launde bas social media te fokiyan fadan sun k rabb bna dinde ne
@sidhu2529
@sidhu2529 Месяц назад
Tu fuddu A
@ArshpreetSingh-qg4zy
@ArshpreetSingh-qg4zy Месяц назад
SHe gll a ehe jo marje karn ena te parche hoke censal ho jande Han lakhe te bahne dea wehlda dea jaedada. Vitch Vada kes tra hunda a reha hae wehlda de vitch bake Loko jago koe samaj sewak banke lut reha koe MLA banke lut reha hae fark serf ena. V koe sadh banke lut reha koe sadh ban ke lut reha hae es lae sadha to v bacho bahe loko
@sidhu2529
@sidhu2529 Месяц назад
Tuc apna ty doja bnda nhi smj skde
@gurpreetgill7672
@gurpreetgill7672 Месяц назад
ਵੀਰੇ ਤੁਹਾਨੂੰ ਇਹੀ ਸਲਾਹ ਹੈ ਬੈਠ ਕੇ ਭਰਾ ਗੱਲ ਕਰ ਲਵੋ ਇਹ ਤਾਂ ਸਾਰੇ ਚਾਹੁੰਦੇ ਹਨ ਕਿ ਭਰਾਵਾਂ ਵਿਚ ਫੁੱਟ ਪਵੇ। ਲੱਖੇ ਨਾਲ ਬੈਠ ਕੇ ਗੱਲ ਕਰ ਲਈ। ਵੀਰੇ ਸਾਰੇ ਭਰਾ ਏਕਾ ਬਣਾਕੇ ਰੱਖੋ
@gurjant7930
@gurjant7930 Месяц назад
Bhai e sab fuddu nu
@LSL1976-y4y
@LSL1976-y4y Месяц назад
Lakha ਖੁਦ ਨੂੰ leadership da face man ਰਿਹਾ
@shamshersingh-wi8ox
@shamshersingh-wi8ox Месяц назад
ਟੱਟੂ ਦਾ ਲੀਡਰ ਇਸਦੇ ਇਲਾਕੇ ਦੇ ਲੋਕ ਇਸਨੂੰ ਮੂੰਹ ਨਹੀਂ ਲਾਉਂਦੇ ਵੋਟਾਂ ਵਿੱਚ ਵੀ ਇਹ ਸਿਰਫ ਪੈਸੇ ਇਕੱਠੇ ਕਰਨ ਲਈ ਖੜਦਾ , ਹੁਣ ਬੁੱਢਾ ਦਰਿਆ ਬੰਦ ਕਰਨ ਨੂੰ ਤੁਰਿਆ ਹੈ ਉਹ ਬੰਦ ਨਹੀਂ ਹੋਣਾ ਸਿਰਫ ਇਸਨੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਪੈਸੇ ਕਠੇ ਕਰਨੇ
@Pop_Top97
@Pop_Top97 Месяц назад
ਗਰੀਬ ਬੰਦੇ ਨਾਲ ਕੋਈ ਨੀ ਖੜਦਾ ਸਭ ਭੰਡ ਦੇ ਟੌਟ ਨੇ ਕੁਰਸੀ ਭਾਲਦੇ ਨੇ
@ManminderAulakh
@ManminderAulakh Месяц назад
ਨਾ ਚੜਦਾ ਲੱਖੇ ਦੇ ਪੰਪ ਤੇ
@rajnishkumar7477
@rajnishkumar7477 Месяц назад
ਭਾਈ ਰਾਜਨੀਤੀ ਵਿੱਚ ਚੱੜਨਾ ਪੈਦਾ ਪੰਪ ਤੇ , ਹੁਣ ਲੱਖਾਂ ਵਾ ਤਾਂ ਕਿਸੇ ਦੇ ਪੰਪਾਂ ਤੇ ਚੱੜ ਕੇ ਇੱਥੋਂ ਤੱਕ ਪਹੁੰਚਿਆ ਹੀ ਵਾ ਵੋਟਾਂ ਵੇਲੇ ਤਾਂ ਲੱਖੇ ਵਰਗੇ ਬੁੰਡ ਤੱਕ ਵੀ ਦੇਣ ਨੂੰ ਫਿਰਦੇ ਵਾ 😂😂😂😂😂😂😂😂😂😂
@RajivKumar-ty2qk
@RajivKumar-ty2qk Месяц назад
ਝਾੜੂ ਚੱਕ ਦੀਆ ਭੇਡਾਂ ਤਾਂ ਬੜੀਆ ਖੁਸ਼ ਸੀ ਕੇ ਹੁਣ ਨੀ ਔਦਾ ਬਾਹਰ ਬੋਲਦਾ ਬੜਾ ਸੀ ਭੰਤੈ ਨੂ ਆਗਿਆ ਅਗਲਾ ਪਰਚਾ ਕੈਂਸਲ ਕਰਾਕੇ ਬਾਹਰ
@fazilkawala22
@fazilkawala22 Месяц назад
Veere asi koi amm admi Wale nai hai par tusi socho je badla di sarkar hundi ta a baar aa sakda c 😊
@bahadursingh9718
@bahadursingh9718 Месяц назад
ਪੱਤਰਕਾਰ ਵੀਰੇ ਪਹਿਲਾਂ ਖਾਂਣ ਨੂੰ ਮਿਲਦਾ ਸੀ ਹੁਣ ਮਿਲਿਆ ਨਹੀਂ ਹੈ। ਇਸ ਕਰਕੇ ਹੱਲਾ ਕਰ ਦਿੱਤਾ।
@DiljitSingh-ez8tj
@DiljitSingh-ez8tj Месяц назад
ਤੁਸੀਂ ਵੀ ਨਾਲ ਰਲੇ ਹੋਏ ਹੋ ਖਾਣ ਨੂੰ ਜਾ ਖਵਾਉਣ ਨੂੰ
@RajveerSINGH-yg5wf
@RajveerSINGH-yg5wf Месяц назад
ਵਿਸ਼ਵਦੀਪ ਬਾਈ ਚਾਹੇ ਲੱਖਾ ਹੋਵੇ ਭਾਵੇਂ ਭਾਨਾ ਸਿੱਧੂ ਇਹ ਤਾਂ ਕਿਸਾਨ ਯੂਨੀਅਨ ਦੀ ਗੱਲ ਕਰਦੇ ਨੇ ਮਜ਼ਦੂਰਾਂ ਦੀ ਨਹੀਂ।
@lakhycheema7566
@lakhycheema7566 Месяц назад
ਵਈ ਤੇਰੀ ਗੱਲ ਬਿਲਕੁੱਲ ਸਹੀ ਆ ਐਨਾ ਦੀ ਧਉਣ ਚ jattpune ਵਾਲਾ ਕਿੱਲਾ। ਛੋਟੀ ਜਾਤ ਵਾਲਿਆਂ ਨੂੰ ਬੰਦਾ ਨੀ ਸਮਝਦੇ।
@bhanguhomeohall2079
@bhanguhomeohall2079 Месяц назад
ਇਹ ਬਾਈ ਨਾਲ ਧੱਕਾ ਹੋਇਆ ਆ
@FlopYouTuber8625officiall
@FlopYouTuber8625officiall Месяц назад
ਹੁਣ ਲੱਗ ਗਿਆ ਪਤਾ ਕੇ ਲੱਖੇ ਤੇ ਭਾਨੇ ਹੁਣੀ ਬਦਮਾਸੀ ਕਰਦੇ ਆ ਕਿਸੇ ਨਾਲ ਨਹੀ ਖੜਨਾ ਇਹਨਾ ਨੇ ,
@dvdr_sidhu
@dvdr_sidhu Месяц назад
ਸਹੀ ਕਿਹਾ ਬਾਈ ਜੀ
@Punjabisurma
@Punjabisurma Месяц назад
ਵਿਸ਼ਵਦੀਪ ਗਰੀਬ ਜਰੂਰ ਆ ਦਿਲ ਦਾ ਅਮੀਰ ਬੰਦਾ ਲੱਖਾਂ ਬਾਨਾ ਸਿੱਧੂ ਠੋਕ ਕੇ ਮਦਦ ਕਰਦੇ ਇਹ ਹੀਰਾ ਬੰਦਾ ਕੱਲ ਨੂੰ ਤੁਹਾਡੇ ਕੰਮ ਆਉਣਾ ਸੀ ਇਸ ਬੰਦੇ ਨੇ ਅੱਜ ਤੁਸੀਂ ਗਰੀਬ ਦੀ ਸਾਰ ਨਹੀਂ ਲਈ
@simarjeetsingh206
@simarjeetsingh206 Месяц назад
Hun lag gea PTA lakha lakha lai c
@Manisarao5911
@Manisarao5911 Месяц назад
ਲੱਖਾ ਭਾਨਾ ਸਿੱਧੂ ਸਾਰੀਂ ਟੀਮ ਗਦਾਰ ਲਡੂ ਤੇ ਲਾਹਨਤੀ ਮੁਰਦਾ ਬਾਦ ਲੱਖਾ ਭਾਨਾ ਗਓ ਨੇ ਤਾਹੀ ਹਾਰੇਆ ਲੱਖਾ ਤਾ ਸਾਰੀ ਉਮਰ ਨੀ ਜਿਤ ਗਆ ਮੈਂ ਮੂਹ ਕਾਲਾ ਕਰਾਲੂਗਾ
@Sandeep00047
@Sandeep00047 Месяц назад
ਵੀਰ ਮੈਂ ਵੀ ਪਹਿਲਾਂ ਲੱਖੇ ਸਿਧਾਣੇ ਨੂੰ ਸਹੀ ਸਮਝਦਾ ਸੀ
@sidhu2529
@sidhu2529 Месяц назад
Hun ki hoyeya j assi congress ty ykeen krr akdd aa ty lakha nu assi hraaa vi dit gll odi krni bnn di aa jdu ooo kmm na kre hje ta power ch nhi
@jitendernapher5567
@jitendernapher5567 Месяц назад
Lakha dilo utar gea sc cast de jatt sudar ਸੂਦਰ kde nhi bnde jatt cast ne punjab nu barbad kr dita
@dvdr_sidhu
@dvdr_sidhu Месяц назад
ਬਾਈ ਲੱਖਾ ਸਿਰਫ ਪੈਸੇ ਦਾ ਯਾਰ ਐ
@ParmSidhu-nq4iv
@ParmSidhu-nq4iv Месяц назад
ਵਿਸ਼ਵਦੀਪ ਪਰਚੇ ਬੰਦਿਆਂ ਦਾ ਹੀ ਪੈਂਦੇ ਆ ਕੋਈ ਡਰਨ ਦੀ ਗੱਲ ਨਹੀਂ ਅਸੀਂ ਤੇਰੇ ਨਾਲ
@Blifeideal
@Blifeideal Месяц назад
ਜੇ ਲੱਖੇ ਵੀਰ ਨਾਲ ਖੜ੍ਹੇ ਹੁੰਦੇ ਫੇਰ ਲੱਖਾ ਜਿੱਤ ਜਾਂਦਾ
@SBrar
@SBrar Месяц назад
11:35 ਇੱਕ ਵਾਰ ਸਰਕਾਰ ਬਣੀ ਜੇ ਚੰਗੀ ਹੁੰਦੀ ਤਾ ਜਦੋ ਸੰਵਿਧਾਨ ਬਣ ਰਿਹਾ ਸੀ ਤਾ ਸੰਵਿਧਾਨ ਵਿੱਚ ਵਿੱਚ ਲਿਖਿਆ ਜਾਣਾ ਸੀ ਕਿ ਇਹ ਸਰਕਾਰ ਹੁਣ 50 ਸਾਲ ਰਹੂ। ਸੰਵਿਧਾਨ ਵਿੱਚ ਹਰ ਪੰਜ ਸਾਲ ਬਾਅਦ ਸਰਕਾਰ ਚੁਣਨ ਦਾ ਅਧਿਕਾਰ ਜਨਤਾ ਨੂੰ ਦਿੱਤਾ ਸੋਚ 💭 ਸਮਝ ਕੇ ਹੀ ਦਿੱਤਾ ਹੋਉ
@HarpreetKaur-yd4gb
@HarpreetKaur-yd4gb Месяц назад
Veere. Rab aa tere wal tusi bahut wadia ho waheguru ji mehar bhria hath rakhan thode te
@rounaksingh1428
@rounaksingh1428 Месяц назад
Ver sach bolda
@happymaan844
@happymaan844 Месяц назад
ਲੱਖੇ। ਨੇ। ਤਾ। ਊਕਾਤ। ਦਿਖਾਤੀ
@PargatSingh-iu2du
@PargatSingh-iu2du Месяц назад
Galt gal aa ver da nal kadna se sab fudu na apna ghar da he kam aunda na mada tam cha
@BhinderSran-ky8ok
@BhinderSran-ky8ok Месяц назад
ਬਹੁਤ ਮਾੜੀ ਕੀਤੀ ਹੈ ਬਾਈ ਗਰੀਬ ਬੰਦੇ ਦੇ ਨਾਲ ਸੱਚਾ ਬੰਦਾ ਹੈ ਵਿਸਵਾਸੀਦੀਪ ਪਰ ਕੁਝ ਲੋਕ ਗਦਾਰੀ ਕਰ ਗਏ ਹਨ ਬਾਈ
@SINGHEntertainment-mi8xf
@SINGHEntertainment-mi8xf Месяц назад
22g kise te v yakeen na kri,eh sb mtlbi lok ne,ehna loka nu jitho faida milda othe jande aw eh lok
@chamkaursingh4262
@chamkaursingh4262 Месяц назад
ਬਾਈ ਗੁੱਸਾ ਕਰਨਾ ਕਰਲੇ ਕੋਈ ਵੀ ਪਰ,, ਲੱਖਾ ਸਿਧਾਣਾ ਭਾਣਾ ਸਿੱਧੂ ਇਹ ਸਿਰਫ ਜੱਟਾਂ ਨਾਲ ਖੜ ਦੇ ਜਾਕੇ ਗ਼ਰੀਬ ਜਵਾਂ ਨੀ,, ਕਿਉੰ ਇਹ ਮੁੰਡਾ ਦਾ ਚੱਕਰ ਵੀ ਜੱਟਾਂ ਨਾਲ ਸੀ ਇਸ ਕਰਕੇ ਇਹ ਦੋਨੋ ਲੱਖਾ ਤੇ ਭਾਣਾ ਸਿੱਧੂ ਜਵਾਂ ਨੀ ਆਉਂਦੇ ਸੀ,, ਵਿਚ ਹੁਣ ਚਮਚੇ ਵੀ ਬੋਲਣ ਗੇ
@Varindersingh-cz6xn
@Varindersingh-cz6xn Месяц назад
Bilkul ਸਹੀ ਗੱਲ
@savetreessaveearth19dhaliw63
@savetreessaveearth19dhaliw63 Месяц назад
ਵਿਸ਼ਵਦੀਪ ਬਾਈ ਇੱਥੇ ਕੋਈ ਨਹੀਂ ਸੁੱਣਦਾ ਆਪਾਂ ਕਨੇਡਾ ਜਾਵਾਂਗੇ ਦੋਨੇ ਤੁਹਾਨੂੰ ਪਤਾ ਇੱਥੇ ਨਾ ਲੋਕ ਸੁਣਨ ਨਾ ਸਰਕਾਰ ਸੁਣੇ ਨਾ ਪ੍ਰਸ਼ਾਸਨ ਇੱਥੇ ਇਹੀ ਚੱਲੀ ਜਾਣਾ।
@desasingh7038
@desasingh7038 Месяц назад
ਵੀਰ ਜੀ ਅਸੀ ਵੀ ਲਖੇ ਸਿਧਾਣੇ ਭਾਨੇ ਸਿੱਧੂ ਦੇ ਅੰਨੇਭਗਤ ਸੀ ਹੁਣ ਮਨ ਤੋ ਉਤਰ ਗਏ ਬੜੇ ਧੋਖੇਬਾਜ਼ੀ ਕੀਤੀ ਹੈ
@educationforall6939
@educationforall6939 Месяц назад
Lakhe ne Deep sidhu da v sath ni c ditta..
@dvdr_sidhu
@dvdr_sidhu Месяц назад
ਲੱਖਾਂ ਤਾਂ ਪੈਸੇ ਦਾ ਯਾਰ ਐ ਬਾਈ ਬੱਸ
@gobindchahalchahal6003
@gobindchahalchahal6003 Месяц назад
Lakha fem leda brother👏👏
@dvdr_sidhu
@dvdr_sidhu Месяц назад
ਲੱਖਾਂ ਸਿਰਫ ਪੈਸੇ ਦਾ ਯਾਰ ਐ ਬੱਸ
@happysinghsahota2171
@happysinghsahota2171 Месяц назад
ਜੇ ਬੁੱਧਵਾਰ ਧਰਨਾ ਲੱਗ ਜਾਂਦਾ ਤਾ ਕਿਸਾਨਾਂ ਨੇ ਇਕੱਠ ਦੇਖ ਦੇ ਸਾਰ ਸੰਗ ਚ ਆ ਜਾਣੇ ਸੀ ਕੇ sc ਭਾਈਚਾਰਾ ਦਾ ਏਕਾ ਦੇਖੋ .ਸਰਕਾਰ ਨੇ ਸਕੀਮ ਲਗਾ ਕੇ 1 din ਪਹਿਲਾ ਹੀ ਪਰਚਾ ਰੱਧ ਕਰਤਾ .ਰੰਘਰੇਟੇਆ ਦਾ ਡਰ ਬਹੁਤ ਹੁੰਦਾ 💪💪
@JagjitSinghhh
@JagjitSinghhh Месяц назад
Vishavdeep Hun Kade Vi Lukhe Sidhana Te Bhana Sidhu De Nal Na Kharhi Ohna Ne Tere Magar Ni Auna Hun Ta Nihang Singha Ne Bacha Lia
@sukhwantsingh6503
@sukhwantsingh6503 Месяц назад
Koi gall nhi Bai ji je Jatt vad kadna h na phir sare sc bhayi chare nu benti h ki 2027 ch Bjp nu vota Pau ji Sarkar bjp di ਹੋਣੀ ਚਾਹਦੀ ਹੈ
@rupirupindergill2994
@rupirupindergill2994 Месяц назад
ਤੇਰੇ ਨਾਲ ਖੜ ਕੇ ਪੈਸੇ ਨੀ ਬਣਨੇ 22
@dayasingh8859
@dayasingh8859 Месяц назад
ਜਿਹੜਾ ਬੇਸ਼ਰਮ ਨਮੂਨਾ ਲੋਕਾਂ ਲੱਖੇ ਭਾਨ ਦਾ ਮਾਗਰ ਜਾਂਦੇ ਨੇ ਲੱਖੇ ਭਾਨ ਖਾਲਸਾ ਦਾ ਸੱਚ ਆਇਆ ਸਾਹਮਣੇ ਇਹ ਗਰੀਬਾਂ ਸੀ ਇਸੇ ਕਰਕੇ ਨਹੀਂ ਗਾਏ ਮਾਰ ਕੁੱਝ ਖਾ ਚਲਵ ਬੇਸ਼ਰਮ ਨਮੂਨਾ ਭਾਨ ਤੇਰੇ ਮਾਗਰ ਗਾਏ ਖਹਿਰਾ ਦਾ ਮਾਗਰ ਗਾਂਏ ਅੱਜ ਵਿਸਵੇ ਦੀਪਾ ਦਾ ਨੂੰ ਪਿੱਛੋਂ ਭਾਨ ਖਹਿਰਾ ਲੱਖੇ ਖਾਲਸਾ ਦੀਆ ਪੁਰਾਣੀ ਵੀਡੀਓ ਪੈਈਆ ਨੇ ਬੇਸ਼ਰਮ ਨਮੂਨਾ ਦੀਆ ਜਿਹੜੀਆਂ ਵਿਸਵੇ ਦੀਪਾ ਦੀਆ ਗੱਲਾ ਸੱਚੀਆਂ ਤੱਤੀਆਂ ਨੇ ਲੱਖੇ ਪਾਣੀ ਵਿੱਚ ਘੋਲ ਕਾਲ ਪਾਣੀ ਵੇਖੀਆਂ ਜਾਂਦੇ ਦੂਜੇ ਡੱਬਆਈਈ ਦਾ ਉੱਚੀ ਇਮਾਰਤਾਂ ਵੇਖੀਏ ਜਾਂਦੇ ਖਾਲਸਾ ਖਹਿਰਾ ਕਿੱਥੇ ਖੁੱਡ ਵਿੱਚ ਵਾੜਾ ਗਾਂਏ ਲੋਕਾਂ ਵੋਖ ਹਾਲ ਇਨ੍ਹਾਂ ਦਾ
@user-no8kk2pn9i
@user-no8kk2pn9i Месяц назад
Vishbdeep varge ਨੌਜਵਾਨਾਂ ਦੀ ਲੋੜ ਹੈ ਸਮਾਜ ਨੂੰ
@user-my1ef3bl6p
@user-my1ef3bl6p Месяц назад
ਸਾਰੇ ਜੱਟ ਵਿਸ਼ਵਦੀਪ ਦੇ ਖਿਲਾਫ ਨਹੀਂ ਨਾ ਹੀ ਵਿਸ਼ਵਦੀਪ ਦੇ ਨਾਲ਼ ਲੜੇ ਹੈ ਜਾਤੀ ਵਾਦ ਨਾ ਬਣਾਇਆ ਜਾਵੇ ਤੁਹਾਡੇ ਪਿੰਡ ਦਾ ਮਸਲਾ ਹੈ
@nevergiveup4714
@nevergiveup4714 Месяц назад
Yr hun feel hunda lakhe nu vot na pa ke sahi faisla kita ji Tamra v kita c vote pon nu
@RANJITKALYAN-mm3dt
@RANJITKALYAN-mm3dt Месяц назад
Lakhe sidhane to bacho
@Nx1gamer904
@Nx1gamer904 Месяц назад
Good luck vishvdeep ji all right
@sahibsinghcheema4151
@sahibsinghcheema4151 Месяц назад
ਧੰਨਵਾਦ ਜੀ ਵਾਹਿਗੁਰੂ ❤
@jassaimmortal..6772
@jassaimmortal..6772 Месяц назад
ਮੇ ਸ਼ੁਰੂ ਤੋ ਲਖੇ ਦਾ ਵਿਰੋਧ ਕਰਦਾ ਚੰਗਾ ਹੋਆ ਓਹ ਜਿਤ ਨੀ ਗਿਆ ਓਹ ਤਾ ਹੁਣੇ ਤੋ ਦੇਖਿਆ ਨਾਮ ਨੀ ਲਿਤਾ ਪੂਰਾ ਊ ਈ ਕੇਹ ਤਾ ਮੁਡਾ ਆਪਣਾ ਏਵੇ formality ਪੂਰੀ ਕ੍ਰਦਾ ਵੱਡਾ ਸਮਜਦਾ ਆਪਣੇ ਆਪ ਨੂ ਰਿਹਾ ਨਾ ਗੇਗਸਟਰ ਏਹਦੇ ਵਾਸਤੇ ਵੀ ਚੰਗਾ ਬੋਲਣਾ ਈ ਸੌਖਾ ਏਵੇ ਨੀ ਕੋਈ ਸਿਧੂ ਬਣ ਜਾਦਾ ਤਖਤੀਆ ਪੋਲੀਟਕਲ ਲੋਕਾ ਨਾਲ ਮਿਲ ਕੇ ਚਕਨੀਆ ।
@karanbaraich2300
@karanbaraich2300 Месяц назад
🙏
@bahadursingh9718
@bahadursingh9718 Месяц назад
ਪੱਤਰਕਾਰ ਵੀਰੇ ਜਦੋਂ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਹੱਲਾਂ ਕਰਕੇ ਧੱਕਾ ਕਰਕੇ ਜ਼ਮੀਨ ਹੜੱਪਣਾ ਚਾਹੁੰਦੇ ਸੀ।
@GurbirSingh-hi9ti
@GurbirSingh-hi9ti Месяц назад
ਇਹ ਗੱਲ ਕੌੜੀ ਲੱਗਣੀ ਆ ਇਹਨਾ ਨੂੰ
@JaggiSingh-h7j
@JaggiSingh-h7j Месяц назад
Waheguru ji
@manjitpal1156
@manjitpal1156 Месяц назад
Great
@user-ld6lv5me5v
@user-ld6lv5me5v Месяц назад
22 tu,greeb,banda
@Arav-vw9lw
@Arav-vw9lw Месяц назад
Vishvdeep veer eh lok sirf jattan lai khadde ne koi jatt dallit veera nal nai khadda main sab lai khad ke dekh laiya eh lok tuhanu apna nai mande hun v time hai ehna ton bach javo koi mann kade greeb loka nal nai khadda
@suchasinghsingh8514
@suchasinghsingh8514 Месяц назад
ਭਾਈ ਜੱਟ ਜੱਟਾਂ ਦੀ ਮੱਦਦ ਕਰਦੇ ਹਨ। ਉਹਨਾਂ ਨੂੰ ਦਲਿਤ ਭਾਈਚਾਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।ਉਹ ਇਸ ਗੱਲੋਂ ਵੀ ਨਿਰਾਜ ਹੁੰਦੇ ਹਨ ਕਿ ਇਹ ਸਾਡੇ ਬਾਰਬਰ ਖੜ੍ਹੇ ਹੋ ਪੰਚਾਇਤੀ ਜ਼ਮੀਨਾਂ ਦੀ ਬੋਲੀ ਦੇਂਦੇ ਹਨ।
@arsh7420
@arsh7420 Месяц назад
ਤੁਸੀਂ ਕੋਡੇ ਹੋਣ ਵਾਲੀਆਂ ਜਾਤਾਂ ਵਿਚੋਂ ਹੋ ਤਾਹੀ ਥੋਡੀ ਕੋਈ ਮਦਦ ਨਹੀਂ ਕਰਦਾ ਜਦੋਂ ਤੱਕ ਥੋਡੀਆਂ ਤੀਵੀਂਆ ਕਿਸੇ ਅੱਗੇ ਕੋਡੀਆਂ ਨਹੀਂ ਹੁੰਦੀਆਂ
@sandeepvansh1470
@sandeepvansh1470 Месяц назад
Bai lakha uni tere nl ni khrde una nu hnkar v tu una de brabr da b jawe ga eh line hi ewe di h
@dalveersinghdhania4165
@dalveersinghdhania4165 Месяц назад
ਮਿਲ ਗਿਆ ਇਨਾਮ ਜਦ ਤਾਂ ਜੱਫੀਆਂ ਪਾਉਂਦਾ ਸੀ 22 , ਜਦ ਇਹ ਜੇਲ੍ਹ ਵਿੱਚ ਬੰਦ ਸੀ ਤੂੰ ਬੋਲਦਾ ਸੀ ਬਹੁਤ ਲੋਕਾਂ ਦੇ view ਆਉਂਦੇ ਸੀ ਪਰ ਜਦ ਹੁਣ ਤੂੰ ਬੋਲਿਆ ਤੇਰੀ ਵੀਡਿਓ ਤੇ 500 view ਵੀ ਨੀ ਹੋਏ ਮਿਲ ਗਿਆ ਤੈਨੂੰ ਵੀ awrad
@MonuMonu-my5ci
@MonuMonu-my5ci Месяц назад
💪💪💪💪
@sukhjindersingh1675
@sukhjindersingh1675 Месяц назад
ਲੱਖਾ ਸਿਧਾਣਾ ਵੀ ਬਹੁਤ ਰਾਜਨੀਤਕ ਹੈ ਦੀਪ ਸਿੱਧੂ ਦਾ ਸੱਭ ਤੋਂ ਵੱਧ ਵਿਰੋਧ ਕਰਦਾ ਸੀ ਲੱਖਾ
@sukhibinner6238
@sukhibinner6238 Месяц назад
ਸੱਭ ਫ਼ੇਮ ਦੇ ਭੁੱਖੇ ਆ ਹੌਰ ਕੁਸ ਨੀ ਗਰੀਬ ਨੂੰ ਕੋਈ ਨੀ ਪੁੱਛਦਾ
@shivanisharma5562
@shivanisharma5562 Месяц назад
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@gamechanger6438
@gamechanger6438 Месяц назад
Bhrava tera hr kithe comment same hunda ki oyia Tere nal khul k ds
@punjabichakde1217
@punjabichakde1217 Месяц назад
Bhagwant maan de helpline number te call karo veere
@Ramandeep-pu8le
@Ramandeep-pu8le Месяц назад
Gareeb bnda b pistol lai ferda Punjab vich...😢😢
@desasingh7038
@desasingh7038 Месяц назад
ਲਖੇ ਸਿਧਾਣੇ ਭਾਨੇ ਸਿੱਧੂ ਨੂੰ ਹੁਣ ਪੂਰਾ ਪੰਜਾਬ ਨਫ਼ਰਤ ਕਰਦਾ ਹੈ ਜਿਹਨਾ ਨੇ ਗਰੀਬ ਪਰਿਵਾਰ ਦਾ ਸਾਥ ਨਹੀ ਦਿੱਤਾ
@Iamrajdeol18
@Iamrajdeol18 Месяц назад
Sache Bande Nall Koi Nhi Khad Da Srif Waheguru Hi Khad Da Nall That’s It. Khud Nu Hi Kabil Bnaiye Appa Kise Di Load Pave Hi Na, Time Lagju Par Zindgi Jini Aju Apa Nu 🙏🏻🙏🏻
@sanpreetsingh4680
@sanpreetsingh4680 Месяц назад
Boi Koi na
@JaggiSingh-h7j
@JaggiSingh-h7j Месяц назад
Good veer g
@AjmerSingh-er1kl
@AjmerSingh-er1kl Месяц назад
ਪੁਲਿਸ ਵਾਲਿਆ ਦਾ ਧੰਨਵਾਦ ਕਰੋ
@manpreetsinghdhaliwal1755
@manpreetsinghdhaliwal1755 Месяц назад
Lakha ta aap sarkar nal chal k chlda
@pardeepsinghsingh7928
@pardeepsinghsingh7928 Месяц назад
Sahi gall aa bai je
@varindersinghvarindersingh1720
@varindersinghvarindersingh1720 Месяц назад
dugla banda lakha
@manavstudio8259
@manavstudio8259 Месяц назад
Lok Awaaz tv jindabad
@user-po9ck4kw3t
@user-po9ck4kw3t Месяц назад
ਇੱਕੋ ਪਰਚੇ ਨਾਲ ਅਵਾਜ਼ ਠੀਕ ਹੋ ਗਾਈ ਅਤੇ ਦਿਮਾਗ ਵੀ ,,ਭਰਾ ਮੇਰੇ ਉਤੇ ,5,ਪਰਚੇ ਆ ਕੋਈ ਪ੍ਰਵਾਹ ਨਹੀਂ ਕੀਤੀ ਨਾ ਕੋਈ ਇਨਕੁਆਰੀ ਲਾਈ ਆ ,,ਜੇਲਾਂ ਵੀ ਕਟਾਇਆ ਆ ਤੂੰ ਤਾਂ ਡਰੀ ਜਣਾ ਆ
@PrabhSandhu-zm2zg
@PrabhSandhu-zm2zg Месяц назад
Bai asi tere nall c ❤
@angrejsinghbrar
@angrejsinghbrar Месяц назад
ਵਿਸਵਦੀਪ ਤੂੰ ਨਹੀਂ ਜਾਣਦਾ ਲੱਖੇ ਤੇ ਭਾਨੇ ਨੂੰ ਇਹਨਾਂ ਨੇ ਬਹੁਤ ਘਰ ਖਾਲੀ ਕਰਤੇ ਤੇਰੇ ਜਿਹੇ ਵੀਰਾਂ ਦੇ ਇਹੇ ਉੱਪਰੋਂ ਹੋਰ ਅੰਦਰੋ ਹੋਰ ਆ ਵੀਰ ਮੇਰਿਆਂ ਬਚਕੇ ਰਹਿ ਇਹਨਾਂ ਕੋਲੋ ਜਿੱਤ ਗਏ ਬਠਿੰਡੇ ਤੋ ਏਹੇ ਲੋਕਾਂ ਨੂੰ ਸਭ ਪਤਾ ਇਹਨਾਂ ਬਾਰੇ ਸਿਆਣਾ ਹੋਜਾ ਅੱਗੇ ਤੋ ਮਿੱਤਰਾ ।
@dvdr_sidhu
@dvdr_sidhu Месяц назад
ਸਹੀ ਕਿਹਾ ਬਾਈ ਜੀ । ਲੱਖਾਂ ਸਿਰਫ ਪੈਸੇ ਦਾ ਯਾਰ ਐ
@user-bs9lj6yg1
@user-bs9lj6yg1 Месяц назад
ਕੇਸਦੇ ਦੇ ਪੰਪਾਂ ਚ ਨਹੀਂ ਆਉਣ ਚਾਹਦੀ ਧਿਆਨ ਦੇਣ
@RajinderBrar-lg2qf
@RajinderBrar-lg2qf Месяц назад
ਵੇਖ ਲਿਆ
@user-id9bm5ut7t
@user-id9bm5ut7t Месяц назад
Lkha dugla bda he eh ta deep sidhu nu doka de deta se
@SukhvirSingh-do5pd
@SukhvirSingh-do5pd Месяц назад
ਗ਼ਰੀਬ ਨਾਲ਼ ਕੋਈ ਨਹੀਂ ਖੜ੍ਹਦਾ ਲੱਖੇ ਦੀ ਸਪੋਟ ਵਿਚ ਸੀ ਪਰ ਵਿਸ਼ਵਦੀਪ ਨਾਲ ਖੜ੍ਹਾ ਹੋਣਾ ਚਾਹੀਦਾ ਸੀ ਜਦੋਂ ਫੋਨ ਕੀਤਾ ਟਾਈਮ ਨਾਲ ਸੱਭ ਨਾਲ ਪਤਾਂ ਲੱਗ ਜਾਂਦਾ ਕੋਣ ਕੀ ਆ
@GpreetMann
@GpreetMann Месяц назад
ਰੰਘਰੇਟੇ ਗੁਰੂ ਕੇ ਬੇਟੇ ਵਹਿਗੁਰੂ ਮੇਹਰ ਕਰਨ👏
@kulwinderjitdhillon475
@kulwinderjitdhillon475 Месяц назад
ਵੀਰ ਸੱਚੇ ਦਾ ਰੱਬ ਆਸਰਾ ਹੈ🙏
@chamkaursingh9781
@chamkaursingh9781 Месяц назад
😢😢😢
@amriksingh9252
@amriksingh9252 Месяц назад
ਲੱਖਾਂ ਤਾਂ ਯਾਰ ਸਰਕਾਰੀ ਏਜੰਟ ਆ ਬੱਸ ਐਵੇਂ ਕਦੇ ਦਰੱਖਤਾਂ ਦੀਆਂ ਕਦੇ ਨਹਿਰ ਦੀਆਂ ਕਦੇ ਬੁੱਢੇ ਨਾਲੇ ਦੀਆਂ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੋਂ ਪੈਸੇ ਕਮਾ ਰਿਹਾ ਤੇ ਲੋਕਾਂ ਤੋਂ ਫੰਡ ਇਕੱਠਾ ਕਰ ਲੈਂਦਾ ਐਵੇਂ ਲੋਕਾਂ ਨੇ ਲੱਖਾਂ ਸਿਧਾਣਾ ਨੂੰ ਸਮਾਜ ਸੇਵੀ ਮੰਨਿਆ ਹੋਇਆ
@sukhmansingh5656
@sukhmansingh5656 Месяц назад
ਤੁਸੀਂ ਕਿੰਨੇ ਪੈਸੇ ਦਿੱਤੇ ਨੇ ਲੱਖੇ ਬਾਈ ਜੀ ਨੂੰ
@amriksingh9252
@amriksingh9252 Месяц назад
@@sukhmansingh5656 ਅਸੀਂ ਕਿਉਂ ਦੇਈਏ ਲੱਖੇ ਨੂੰ ਪੈਸੇ ਸਾਨੂੰ ਤਾਂ ਕਰਤੂਤ ਦਾ ਪਤਾ ਵੀ ਇਹ ਸਰਕਾਰੀ ਏਜੰਟ ਆ ਤੁਹਾਡੇ ਵਰਗੀਆਂ ਭੇਡਾਂ ਵਾਈ ਵਾਈ ਕਰੀ ਜਾਂਦੀਆਂ ਇਸ ਨੂੰ ਵਾਕੀ ਰਹੀ ਗੱਲ ਪੈਸੇ ਦੀ ਹਰ ਰੋਜ਼ ਗੱਡੀਆਂ ਵਿੱਚ ਘੁੰਮਦਾ ਕਦੇ ਵੋਟਾਂ ਵਿੱਚ ਖੜਾ ਹੋ ਜਾਂਦਾ ਜੇਕਰ ਹਰਾਮ ਦੀ ਕਮਾਈ ਆਉਂਦੀ ਆ ਤਾਂਹੀ ਤੁਰਿਆ ਫਿਰਦਾ ਵਾਕੀ ਲੋਕਾਂ ਤੋਂ ਆਪਣੇ ਘਰ ਮਸਾਂ ਚਲਦੇ ਆ ਜੇਹੜੇ 10 ਨੌਹਾਂ ਦੀ ਕਮਾਂਈ ਕਰਦੇ ਆ
@sukhmansingh5656
@sukhmansingh5656 Месяц назад
@@amriksingh9252 ਤੁਸੀਂ ਲਿਖਿਆ ਸੀ ਵੀ ਲੱਖਾਂ ਪੈਸਿਆਂ ਦਾ ਯਾਰ ਹੈ ਤਾ ਲਿਖਿਆ ਸੀ ਵੀ ਤੁਸੀਂ ਕਿੰਨੇ ਪੈਸੇ ਦਿੱਤੇ ਨੇ
@gobindchahalchahal6003
@gobindchahalchahal6003 Месяц назад
Lakhe dia gala vich na bro😊
@kulwinderjitdhillon475
@kulwinderjitdhillon475 Месяц назад
Visvddep veer sarey Navdeep Haryaney waley de support karo ohnu arrest kita hae 3 months ton support karo tusse bhuhat vadia insaan ho 🙏🙏
@MonuMonu-my5ci
@MonuMonu-my5ci Месяц назад
@happyrandhawa6759
@happyrandhawa6759 Месяц назад
Right bro 👍
@GurjitSingh-yt2wx
@GurjitSingh-yt2wx Месяц назад
Aje ta je kite jet yaada ehne sukvir badal to be mada banda lakha nale lakha ta Aap manya Aapne muh to jado be mera sot aaa geya
@57comedy
@57comedy Месяц назад
❤❤
@manjitmann9659
@manjitmann9659 Месяц назад
Lakah mil k chlda yr pehla mnu v lgda c shi a bnada pr jdo simranjit di party ch chon ldn lgvgya
@HappyMeteor-hh8gd
@HappyMeteor-hh8gd Месяц назад
Veer ji tention nahi leni rab Naya jaur karo ga
@KarpalSINGHMALHA
@KarpalSINGHMALHA Месяц назад
👍🏻👍🏻👍🏻👍🏻👍🏻👍🏻
Далее
Новые iPhone 16 и 16 Pro Max
00:42
Просмотров 956 тыс.
Flo Rida - Whistle НА РУССКОМ 😂🔥
00:29
Просмотров 783 тыс.
It seems Sonya's choice was obvious! 😅 #cat #cats
00:20
Новые iPhone 16 и 16 Pro Max
00:42
Просмотров 956 тыс.