Тёмный
No video :(

ਵੰਡ ਮਗਰੋਂ ਸਕੇ ਭਰਾ ਬਣ ਜਾਂਦੇ ਨੇ ਸ਼ਰੀਕ | Gal Te Gal l EP 17 l B Social 

B Social
Подписаться 549 тыс.
Просмотров 35 тыс.
50% 1

ਵੰਡ ਮਗਰੋਂ ਸਕੇ ਭਰਾ ਬਣ ਜਾਂਦੇ ਨੇ ਸ਼ਰੀਕ
#Gurdeepgrewal
#RupinderSandhu
#BSocial

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 111   
@kpsingh8323
@kpsingh8323 3 года назад
ਲੜਾਈ ਹੋਣ ਤੋਂ ਪਹਿਲਾਂ ਪਹਿਲਾਂ ਵੰਡ ਹੋ ਜਾਵੇ ਤਾਂ ਚੰਗੀ ਗੱਲ ਅਾ। ਇੱਕ ਦਿਨ ਤਾਂ ਵੰਡ ਹੋਣੀ ਹੀ ਅਾ। ਇਸ ਲਈ ਬਿਨਾ ਲੜਾਈ ਤੋਂ ਹੋ ਜਾਵੇ ਚੰਗਾ। ਪਰ ਹਰ ਘਰ ਚ ਸ਼ਰੀਕ ਸਭ ਤੋਂ ਵੱਡੇ ਦੁਸ਼ਮਣ ਨੇ। ਗੋਰੇ ਵਧੀਆ ਰਹਿੰਦੇ ਨੇ ਪਹਿਲਾਂ ਈ ਅੱਡ ਹੋ ਜਾਂਦੇ ਨੇ।
@kauraman8780
@kauraman8780 3 года назад
Right
@tagjeetsingh6371
@tagjeetsingh6371 3 года назад
ਭੈਣ ਜੀ ਤੁਹਾਡੀਆਂ ਗੱਲਾਂ ਬਹੁਤ ਚੰਗੀਆ ਹੁੰਦੀ ਨੇ ਹੋਰ ਤਾ ਪਤਾ ਨਹੀਂ ਭੈਣ ਪਰ ਤੁਹਾਡੀਆ ਗੱਲਾਂ ਜਿੰਦਗੀ ਜਿਉਣ ਸਿੱਖਾ ਦੀਆਂ ਹਨ ਭੈਣ ਤੁਹਾਡਾ ਇਹ ਪ੍ਰੋਗਰਾਮ ਮੈਨੂੰ ਇਕ ਨਵੀਂ ਸੇਧ ਦਿੰਦਾ ਹੈ
@gurudebariq
@gurudebariq 3 года назад
ਤੇਗਜੀਤ ਜ਼ਿੰਦਗੀ ਦੀ ਸੇਧ ਤਾਂ ਗੁਰੂ ਗੰਰਥ ਸਾਹਬ, ਸਿੱਖ ਇਤਿਹਾਸ ਵਿੱਚੋਂ ਬਥੇਰੀ ਮਿਲ ਜਾਂਦੀ ਹੈ, ਇਨ ਦੇਸੀ ਬਣਨਾ ਜ਼ਰੂਰੀ ਨਹੀਂ ਕਿ ਤੁਹਾਨੂੰ ਜ਼ਿੰਦਗੀ ਦੀਆ ਛੋਟੀਆਂ ਤੋਂ ਛੋਟੀਆਂ ਗੱਲਾ ਏਸ ਬੀਬੀ ਰੁਪਿੰਦਰ ਸੰਧੂ ਤੋਂ ਸਿੱਖਣੀਆਂ ਪੈਣ, ਇਹ ਤਾਂ ਵਿਚਾਰੀ ਆਪ ਨਰਿੰਦਰ ਸਿੰਘ ਕਪੂਰ ਵਰਗੀਆਂ ਤੋਂ ਸਿੱਖਦੀ ਫਿਰਦੀ ਹੈ. ਆਪਣਾ ਦਿਮਾਗ ਖੁੱਲਾ ਰੱਖੋ, ਜਿਦੰਗੀ ਬਹੁਤ ਕੁਝ ਸ਼ਿਖਾ ਦਿੰਦੀ ਹੈ.
@tagjeetsingh6371
@tagjeetsingh6371 3 года назад
@@gurudebariq ਹਾਂ ਸ੍ਰੀ ਮਾਨ ਜੀ ਤੁਸੀਂ ਠੀਕ ਕਿਹਾ ਪਰ ਇਨ੍ਹਾਂ ਭੈਣ ਦੀ ਇਸ ਗੱਲ ਬਾਤ ਵਿੱਚੋਂ ਕੁੱਝ ਸਿੱਖਣ ਨੂੰ ਹੀ ਮਿਲਿਆ ਹੈ ਬਾਕੀ ਮੈਨੂੰ ਜਿਆਦਾ ਕੁਝ ਪਤਾ ਨਹੀਂ ਪਤਾ ਹੈ ਤਾ ਇਨ੍ਹਾਂ ਕੂ ਸ੍ਰੀ ਮਾਨ ਜਿਥੋਂ ਕੁੱਝ ਚੰਗਾ ਸਿੱਖਣ ਨੂੰ ਮਿਲਦਾ ਹੈ ਸਿੱਖ ਲਈ ਦਾ ਬਾਕੀ ਵਿਚਾਰ ਅਪਣਾ ਅਪਣਾ ਹੁੰਦੈ ਹਨ ਬਾਕੀ ਸ੍ਰੀ ਮਾਨ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨ ਜੀ
@anmolbrar3391
@anmolbrar3391 3 года назад
ਬੀਬਾਜੀ, ਪਹਿਲਾਂ ਦੇ ਸਮੇਂ ਸਚਾਈ ਹੈ,ਕਿ ਘਰ ਤਾਂ ਭਾਵੇਂ ਕਿ ਉਹ ਕੱਚੇ ਹੀ ਹੁੰਦੇ ਸਨ,ਪਰ ਦਿਲਾਂ ਦੇ ਸਾਰੇ ਹੀ ਲੋਕੀਂ ਬਹੁਤ ਹੀ ਸੱਚੇ ਸੁੱਚੇ ਹੁੰਦੇ ਸਨ।ਧੰਨਵਾਦ ਜੀ।
@harnekdhanoa4479
@harnekdhanoa4479 3 года назад
Don't worry about less views... ਸੱਚ ਦੇ ਗ੍ਰਾਹਕ ਥੋੜ੍ਹੇ ਹੀ ਹੁੰਦੇ ਨੇ... Keep it up
@Ranveer_sangha03
@Ranveer_sangha03 3 года назад
Purana time sohna c bhain ji Hun akla beh beh kanda nal gallan hundiya
@palgill9220
@palgill9220 3 года назад
ਜਟ ਕੌਮ ਦੇ ਸਰੀਕ ਘਰੇ ਜੰਮ ਪੈਦੇ ਹਨ ਹੁਣ ਸਾਰੇ ਇਕੱਠੇ ਹੋ ਜਾਉ ਕਿਸਾਨ ਵੀਰੋ ਦੁਸ਼ਮਣ ਬਹੁਤ ਚਲਾਕ ਹੈ
@preetdhaliwal3197
@preetdhaliwal3197 2 года назад
ਸਾਡੇ ਨਾਨਕੇ ਘਰ ਵੀ ਏਦਾ ਹੀ ਆ, ਮੇਰੇ ਮੰਮੀ ਹੋਣੇ 4 ਭੈਣ ਭਰਾ ਨੇ 2ਭੈਣਾ ਤੇ 2ਭਰਾ। ਮੇਰੇ ਮਾਮਾ ਜੀ ਹੋਣਾ ਨੇ ਜਦੋ ਸਭ ਕੁੱਝ ਵੰਡਿਆਂ ਆਪਣਾ ਤਾਂ ਮੇਰੇ ਮੰਮੀ ਤੇ ਮਾਸੀ ਨੂੰ ਵੀ ਸਭ ਕੁੱਝ ਦੇਣ ਲਈ ਵੰਡ ਲਿਆਂ ਸੀ। ਪਰ ਮੇਰੇ ਪਾਪਾ ਨੇ ਮੇਰੀ ਮੰਮੀ ਨੂੰ ਇਕੋ ਗੱਲ ਕਹੀ ਸੀ। ਆਪਣੇ ਘਰੇ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਸਭ ਕੁੱਝ ਹੈਗਾ। ਆਪਾ ਉਹਨਾਂ ਤੋ ਕਦੇ ਵੀ ਕੋਈ ਚੀਜ ਤੇ ਕੋਈ ਸਧਾਰਾ ਨਹੀ ਲੈਣਾ ਹੈਗਾ। ਆਪਾ ਕਿਉ ਆਪਣੇ ਜਵਾਕਾ ਦੀ ਜਿੰਦਗੀ ਬਣਾਉਣ ਲਈ ਤੇ ਉਹਨਾਂ ਨੂੰ ਖੁਸ਼ ਕਰਨ ਲਈ ਕਿਸੇ ਦੇ ਜਵਾਕਾਂ ਦਾ ਹੱਕ ਖੋਹ ਲਈਏ। ਮੈਨੂੰ ਲੱਗਦਾ ਹਰ ਇੱਕ ਬੰਦੇ ਤੇ ਜਵਾਈ ਨੂੰ ਏਦਾ ਦੀ ਸੋਚ ਰੱਖਣੀ ਚਾਹੀਦੀ ਏ। ਕਿਉਂਕਿ ਸੋਹਰਿਆ ਦੇ ਸੁਧਾਰੇ ਜਾ ਫਿਰ ਕੋਈ ਹੋਰ ਚੀਜ ਦੇਣ ਨਾਲ ਆਪਾਂ ਵੱਡੇ ਨਹੀ ਹੋਣ ਲੱਗੇ ਹੈਗੇ।
@avtarsinghbrar7987
@avtarsinghbrar7987 3 года назад
ਸਈ ਗੱਲ ਆ ਭੈਣੋਂ ਕਦੇ ਕਦੇ ਸੋਚੀਦਾ ਕਿਉਂ ਅੱਡ ਹੋਗੇ।
@Ranveer_sangha03
@Ranveer_sangha03 3 года назад
Bhain ji maaf kerna meri family ch No doubt meri wife and bhabi di larai ne Sanu doha bhaiya nu aalag ker dita Pehla 30 saal nal hi c Per asi dono bhai bahar roz mil layi da 😅
@turbojay70
@turbojay70 3 года назад
Sangha Saab - Tuhada pind kehra? Assi vee Sanghe aa.
@Ranveer_sangha03
@Ranveer_sangha03 3 года назад
@@turbojay70 veere mera pind moranwaali, bangeya de kol hai
@turbojay70
@turbojay70 3 года назад
@@Ranveer_sangha03 Saada pind Luddan, near Bhulowal, Hoshiarpur.
@Ranveer_sangha03
@Ranveer_sangha03 3 года назад
Very good ji very good main poori try ker reha apne waalo ke sanghe v age aun mera channel vekh lena
@turbojay70
@turbojay70 3 года назад
@@Ranveer_sangha03 Karta subscribe. Merian video vee vekh liyo.
@luckysidhu4760
@luckysidhu4760 3 года назад
HAPPY BIRTHDAY BETA JI WAHEGURU JI SADI BACHE NU CHARDIKLA TANDRUSTI TE TRAKIA BAKSHAN
@parameterkaur384
@parameterkaur384 3 года назад
ਬਹੁਤ ਵਧੀਆ ਗੱਲਾ ਭੈਣ ਜੀ ਤੁਹਾਡੀਆ
@DamanParmarStatus
@DamanParmarStatus 3 года назад
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਏ ਤੁਹਾਡਾ।
@randeepkaur8026
@randeepkaur8026 2 года назад
ਬਹੁਤ ਵਧੀਆ ਵਿਸਾ ਜੀ🙏🙏👍
@i_parmindersingh9388
@i_parmindersingh9388 3 года назад
sadi v baba g d kirpa nal joint family 17 jane te 1 chula
@tagjeetsingh6371
@tagjeetsingh6371 3 года назад
ਜਾਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕ ਮੇਰੀ ਭੈਣ ਜੀ ਨੂੰ
@sahibpreetkaur4280
@sahibpreetkaur4280 3 года назад
No farmers No food No future ✊🏻✊🏻 Punjab
@jarmanvirk517
@jarmanvirk517 3 года назад
🤗god bless you gurdeep mam🤗
@DW-fb6ns
@DW-fb6ns 3 года назад
Belated birthday wishes di, I just started watching your videos. Very informative!! Both of you explain meaningful things in simple ways.
@ashishgarg5677
@ashishgarg5677 Месяц назад
ਮੇਰੇ ਵਿਆਹ ਨੂੰ 36 ਸਾਲ ਹੋ ਗਏ ਨੇ ਮੈਂ ਦੋਨੋ ਭਰਾਵਾਂ ਨੂੰ ਜੋੜ ਕੇ ਰੱਖਿਆ ਹੋਇਆ ਐ, ਬੜੇ ਚੰਗੇ ਮਾੜੇ ਦਿਨ ਦੇਖੇ ਪਰ ਦੇਖ ਕੇ ਸਭ ਕੁੱਛ ignore ਕਰਦੀ ਰਹੀ ਕੇ ਨ੍ਹੀ ਅਜੇ ਅੱਡ ਨ੍ਹੀ ਹੋਣਾ ਬੱਚਿਆਂ ਨੂੰ ਚਾਚੇ- ਤਾਇਆਂ ਦਾ ਪਤਾ ਲੱਗਣ ਦੇ ਅਤੇ ਅੱਜ ਵੀ ਇਕੱਠੇ ਨੇ ਕੰਮ ਕਾਰ ਸਭ ਕੁਝ ਇੱਕਠਾ ਹੈ
@jaspreetkaur-wo7dm
@jaspreetkaur-wo7dm 3 года назад
Hloo rupinder sis.bahut vdia g ...tuhadi gal bilkul sahi aa j parents nai vandne chahide...bt j ma pio he discrimination karan dova putta vich..ek putt jayda pay wali servics krda..doosra ghat pay wali service krda ...eh v ek sachai aa k ma te bhena apne dova putta or bhrava vich aap he wandia pa dendiA ne
@navdip_xyzrandhawa4740
@navdip_xyzrandhawa4740 2 года назад
bilkul sai sade ghr da v ahi hal
@Ranveer_sangha03
@Ranveer_sangha03 3 года назад
Naam di piche kaur jarure lagaya karo
@singhsangrur
@singhsangrur 3 года назад
ਸਹੀ ਤੇ ਖਰੀਆਂ ਗੱਲਾਂ ਭੈਣੇ ਤੁਹਾਡੀਆਂ
@balwindersinghgill1532
@balwindersinghgill1532 Год назад
Happy Birthday to bhain Gurdeep
@OMKARSINGH-ci8tj
@OMKARSINGH-ci8tj 3 года назад
ਬੋਹਤ ਸੋਹਣਾ ਮੁੱਦਾ 🙏
@navdeepkaur8856
@navdeepkaur8856 3 года назад
Very nice conversation God bless you both
@preetrajpalwan6387
@preetrajpalwan6387 2 года назад
Kalli kalli gall dil te lggdi aa thodi. Gurdeep ji janamdin diya bhut bhut mubarka bhave late hi aa🙏🙏
@HarmandeepMuker
@HarmandeepMuker 3 года назад
Vaah. I'm speechless.
@gurudebariq
@gurudebariq 3 года назад
ਹਰਮਨ ਮੁਕੇਰ ਤੇਰਾ ਹਰ ਵਿਡੀੳ ਥੱਲੇ ਇਹੀ ਕਮੈਂਟ ਹੁੰਦਾ . ਭਰਾ ਯੂ ਟਿਊਬ ਦੀ ਦੁਨੀਆ ਤੋਂ ਬਾਹਰ ਨਿਕਲ ਨਹੀਂ ਥਿਤਾਂ ਛੇਤੀ ਸਪੀਚਲੈਸ ਦੇ ਨਾਲ ਨਾਲ ਬਰੇਨਲੈਸ ਵੀ ਹੋਜੇਗਾ. ਇਹ ਸਪੀਚਲੈਸ ਹੋਣ ਦਾ ਸਮਾਂ ਨੀ, ਬਲਕਿ ਆਰਟੀਕੁਲੇਟ ਹੋਣ ਦਾ. ਪੰਜਾਬ ਦੀ ਕਿਰਸਾਨੀ ਲਾੜੀ ਬੋਲਣ ਦਾ ਸਮਾਂ.
@akashsohi7296
@akashsohi7296 2 года назад
Bhut hi vadia Rupinder & Gurdeep gallan👌👌👌
@sksandhu8643
@sksandhu8643 3 года назад
Main thude sare episodes dakh di aa tusi nd Rupinder di bhut vadhya bolde ho
@ASgaming-ly2oo
@ASgaming-ly2oo 2 года назад
So nice sister Ji🌺🌺😍😍
@lifeexperiences211
@lifeexperiences211 3 года назад
Best programme
@harinderdhaliwal4297
@harinderdhaliwal4297 3 года назад
Very meaningful talk I like all your videos
@gurcharnsingh6806
@gurcharnsingh6806 3 года назад
ਸਤ ਸ਼ੀ੍ ਅਕਾਲ ਭੈਣੋ ਤੁਹਾਡਾ ਪੌ੍ਗਰਾਮ ਬਹੁਤ ਵਧੀਅਾ ਹੈ
@baljeetkaur5366
@baljeetkaur5366 3 года назад
Buth wedia concept Rupinder
@kalabhukkar2640
@kalabhukkar2640 3 года назад
ਜਾਦਾ ਤਰ ਲੇਡੀਜ ਕਰ ਕੇ ਹੀ ਭਰਾ ਅੱਡ ਹੁੰਦੇ ਨੇ
@gurwantkaler4658
@gurwantkaler4658 3 года назад
v nice
@rajveerkaur6954
@rajveerkaur6954 10 месяцев назад
❤❤❤❤
@harjitkaur5918
@harjitkaur5918 3 года назад
Very nice program I like it🙏🙏👍👍
@RavinderSingh-to2sx
@RavinderSingh-to2sx 2 года назад
ਬਹੁਤ ਹੀ ਵਧੀਆ
@ParminderKaur-jz3rb
@ParminderKaur-jz3rb 3 года назад
Bhne ss akal❤❤
@arwinderkaur3630
@arwinderkaur3630 3 года назад
Janmdin Mubarak Bhen waheguru ji Maher raken hamesha khush raho
@VarinderSingh-hd2le
@VarinderSingh-hd2le 3 года назад
Nice video 👌
@gurmitathwal324
@gurmitathwal324 3 года назад
ਪਹਿਲਾਂ ਤਾਂ ਦੋਨਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਆਖਿਆ $ 100 ਡਾਲਰ ਵਿੱਚ ਏਧਰ ਰਾਸ਼ਨ ਆ ਜਾਂਦਾ, ਭੈਣੋ ਪਹਿਲਾਂ ਆ ਜਾਂਦਾ ਸੀ ਪਰ ਹੁਣ ਨਹੀਂ ਮੈਂ ਵੀ media ਵਿੱਚ ਹਾਂ ਦਿਲ ਕਰਦਾ ਤੁਹਾਡੇ ਨਾਲ ਗਲਾਂ ਕਰਾਂ ਮੈਂ ਉਮਰ ਵਿਚ ਤੁਹਾਡੇ ਤੋਂ ਕਾਫੀ ਵੱਡੀ ਹਾ ਤੇ 1966 ਤੋਂ ਏਧਰ ਰਹਿ ਰਹੀ ਹਾਂ, ਏਧਰ ਹੀ ਪੜੀ ਤੇ ਏਧਰ ਹੀ ਵਿਆਹ ਹੋਇਆ ਏਧਰ ਹੀ ਬੱਚੇ ਹੋਏ.
@sonibajwa2609
@sonibajwa2609 3 года назад
Good ji
@rupindersaini6483
@rupindersaini6483 2 года назад
Bhut sonaa subject se lu both.
@gurdeep6193
@gurdeep6193 3 года назад
Bde achhe vichar c Vadia lagya
@BootaSinghBrar.
@BootaSinghBrar. 3 года назад
ਬਕਮਾਲ ਗੱਲਾਂ ਤੇ ਗੱਲ-ਬਾਤ ਕਰਨ ਦੀ ਕਲਾ
@satveersingh3338
@satveersingh3338 3 года назад
💓👌
@tajbirsingh5011
@tajbirsingh5011 2 года назад
Bohat vadia bhen ji
@sksandhu8643
@sksandhu8643 3 года назад
Bahut vadhya program hunda dii thude tusi dove bhut cute ho
@simratbajjard5190
@simratbajjard5190 3 года назад
Belated happy birthday dii
@gurjinderkaurdhillon871
@gurjinderkaurdhillon871 3 года назад
Nice video
@gurfatehsingh970
@gurfatehsingh970 3 года назад
❣️
@KawalNijjar-fd4pl
@KawalNijjar-fd4pl 3 года назад
ਬਹੁਤ ਵਧੀਆ ਪ੍ਰੋਗਰਾਮ
@nevergiveup5710
@nevergiveup5710 3 года назад
Happy birthday di
@vicharadavehda9951
@vicharadavehda9951 3 года назад
Boht khoob
@maanpb13ala28
@maanpb13ala28 3 года назад
Bht sohna concept
@VarinderSingh-hd2le
@VarinderSingh-hd2le 3 года назад
Happy birthday 🎂 g
@kaurdhillon5287
@kaurdhillon5287 3 года назад
Nice
@anupumkumari5168
@anupumkumari5168 3 года назад
Happy Birthday to you Didi
@karamjitkaur384
@karamjitkaur384 2 года назад
🙏👌👌💓💖Happy birthday ji 🙏 ❤
@harnamsinghgulati1921
@harnamsinghgulati1921 3 года назад
ਬਹੁਤ ਅੱਛੇ ਵਿਚਾਰ ਹਨ
@gunagaar420
@gunagaar420 2 года назад
sadde ghar pawe jo marji ho jawe...par mai apne maa baap nu kade v apne toh door nahi karna a
@cartoonofficial640
@cartoonofficial640 3 года назад
Right
@darshanpalkaur9020
@darshanpalkaur9020 3 года назад
Bata happy birthday
@ramanpreetkaur1477
@ramanpreetkaur1477 2 года назад
Hlo Gurdeep and Rupinder mam Bhut vadia laggda mainu thuhda har ik program mera v interest aa ik main v thuhde nl program host kra 😍
@mannbatth951
@mannbatth951 3 года назад
Nice sister very u ancor very good interview
@sokhalsukhwindersingh5669
@sokhalsukhwindersingh5669 3 года назад
Very good
@arwinderkaur3630
@arwinderkaur3630 3 года назад
SSA Bhen ji sada privar es gal ton bahut khushkismat hai jado sada viaah hoyaa mera pekaa privar v kadhaa cte sohera parivar v sade tayee ji te mere sasuu maa jdo vakh hoye 3 sal baad dona di dheth ho geyee asee v 4 bhra bhcheaa de viaah krke pher vakh hoye per piaar aj v ohi bachpan wala hai te bachiaa da sade ton v vade ke hai
@sukhchainbheelattarlasrsin2970
@sukhchainbheelattarlasrsin2970 3 года назад
Nice Good Amritsar Bheel Attari Amritsar
@shamshersandhu8823
@shamshersandhu8823 3 года назад
ਬਹੁਤ। ਵਧੀਆ। ਜੀ। ਸਾਡੇ। ਘਰ। ਵੀ। ਪਹਿਲਾਂ। ਇਿੱਕਠੇ। ਸੀ। ਹੁਣ। ਸਾਰਿਆ। ਦੀਆ। ਨੰੂਹਾਂ। ਆ। ਗਈਆ। ਫਿਰ। ਵਿਖ। ਹੋ। ਗਏ। ਆ। ਪਰ। ਸਹਿਮਤੀ। ਨਾਲ। ਪਿਆਰ। ਸਾਡਾ। ਅੱਜ। ਵੀ। ਪਹਿਲਾਂ। ਵਾਲਾ। ਵਾ
@mandeepgill9957
@mandeepgill9957 3 года назад
Missing childhood g
@narvir_4966
@narvir_4966 2 года назад
Shreek wand to baad nahi pehla hi bann jande ne
@sarab8464
@sarab8464 3 года назад
bht vdia g
@AmarjeetSinghAk47
@AmarjeetSinghAk47 3 года назад
Bhut shona tusi daso sister life bare
@iqbalsingh2302
@iqbalsingh2302 3 года назад
ਸਮਾਜ ਦਾ ਦਰਦ
@nkbhachu1483
@nkbhachu1483 3 года назад
ਤੁਸੀਂ ਚਗੀਆ ਗੱਲਾਂ ਕਰਦੇ ਹੋ,ਚੰਗੀ ਗੱਲ ਹੈ ।ਪਰ,ਘਰਾਂ ਵਿੱਚ ਕੌਰਵ ਜਿਹੇ ਵੀ ਪੈ ਦਾ ਹੋ ਜਾਦੇ ਨੇ
@simratbajjard5190
@simratbajjard5190 3 года назад
Belated happy birthday dii
@gurudebariq
@gurudebariq 3 года назад
ਉਹ ਭਾਈ ਤੁਸੀ ਆਪਣਾ ਦੇਖੋ ਇਹ ਬੀਬੀ ਦੀਆ ਗੱਲਾਂ ਚ ਨਾ ਆ ਜਾੲੳ.ਜਰੂਰੀ ਨਹੀਂ ਸੰਯੁਕਤ ਪਰਿਵਾਰ ਸਾਰੇ ਚੰਗੇ ਹੀ ਹੋਣ। ਨੁਕਸਾਨ ਵੀ ਬਹੁਤ ਹਨ. ਪਰ ਜੇ ਨੁਕਸਾਨ ਗਿਣਨ ਲੱਗ ਜਾਈਏ ਤਾਂ ਉਹ ਯੂ ਟਿਊਬ ਤੇ ਵਿਕਣੇ ਨੀ.
@yadwindersingh7760
@yadwindersingh7760 3 года назад
Happy birthday didi
@JaswinderKaur-ik4hu
@JaswinderKaur-ik4hu 3 года назад
iik me youtube te dekhea bhain Ford tractor khet ch hi khdaea iik side te hal pae os upper v vela chadia tiria dia 40 saal ton khadea kina nuksan hi aa as cheez da
@palgill9220
@palgill9220 3 года назад
ਅਸੀ ਤਾ ਦੀਪ ਸਿੱਧੂ ਨਾਲ ਚਾਰ ਤਰੀਕ ਨੂੰ ਸੰਭੂ ਬੈਰੀਅਰ ਤੇ ਧਰਨਾ ਲਾਉਣਾ ਭੈਣੇ ਜਮੀਨ ਬਚਾਉਣੀ ਪੈਣੀ ਹੈ
@gurudebariq
@gurudebariq 3 года назад
ਵੀਰ ਇਹ ਬੀਬੀਆਂ ਤਾਂ ਪਾਸ਼ ਦੀ ਕਵਿਤਾ ਪੜਨ ਵਾਲ਼ੀਆਂ, ਜੋ ਪੰਜਾਬ ਦੇ ਹੱਕਾਂ ਲਈ ਲੜਨ ਵਾਲ਼ਿਆਂ ਨੂੰ ਨਿੱਤ ਸ਼ਰਾਬ ਪੀ ਕੇ ਗਾਲਾ ਕੱਢਦਾ ਸੀ. ਜੇ ਅੱਜ ਜਿੳਦਾ ਹੁੰਦਾ ਤਾਂ ਵੀ ਆਪਣੇ ਹੱਕ ਵਿੱਚ ਨਾ ਖੜਦਾ. ਤਸੀ ਆਪਣਾ ਫਰਜ ਨਿਭਾੳ, ਹਰ ਕਿਸੇ ਭੱਜ ਆਪਣੇ ਵੱਲ ਦਾ ੳਦੋਂ ਤੱਕ ਨਾ ਮੰਨਿਆਂ ਕਰੋ, ਜੱਦੋ ਤੱਕ ਆਖਰ ਤੱਕ ਨਿਭਾ ਨਹੀਂ ਜਾਂਦਾ. ਨਹੀਂ ਤੇ ਬਥੇਰੇ ਫਿਰਦੇ ਗੁਰਦਾਸ ਮਾਨ ਵਰਗੇ.
@dhesithevillagers9278
@dhesithevillagers9278 3 года назад
@@gurudebariq bhra negtiviti nhi falaidi har gall ch te dozi gal je tenu nhi chnga lgdaia eh bibian ta tenu kon kehnda ehna nu sunn vekh har kisse de comment vich ja k tang nhi fasaidi zindgi injoy kro apni te loka nu krn deo har kise di apni mrzi hai k osne ki dekhna ki sunnna te ki krna ha Tuc apne level te apna chanel Stat kro te otho gall kro jov krni je loka nu chnga lagu ta jroor sunan ge
@paramjeetkaur-vd6zz
@paramjeetkaur-vd6zz 3 года назад
Nyc g
@sksandhu8643
@sksandhu8643 3 года назад
Happy Birthday ji 🎂🎂
@navdeepkaur8856
@navdeepkaur8856 3 года назад
I want to meet you both
@honeysingh2982
@honeysingh2982 3 года назад
Happy.birthday gurdeep mam
@luckysidhu4760
@luckysidhu4760 3 года назад
Putt oh Time taa hunn nahi reha aaj taa eho jeha kam aa T V OH VI BLACK WHITE MERE APNI BITI AA OH DE KAR KE KALESH HO GEA AAJ DA TIME TAA AH HAI
@jaspreetkaur-wo7dm
@jaspreetkaur-wo7dm 3 года назад
Es topic bare v dsyio jarur...jis putt or bhra kol jyada paise hunda os wall apne aap he ho jaandia...dossre nu kuj nai ssmaj dyiaa..sare same nai hunde ..bt es tra de v lok ne hunde j apne putta nu or bhrava nu aap add karvaunadyia ne
@jasvirkaur6345
@jasvirkaur6345 3 года назад
J
@singhrasal8483
@singhrasal8483 3 года назад
Video enjoyed gndu
@Navdeepshiv
@Navdeepshiv 3 года назад
Bhaino main Bharat Di kudi tohade kolo madad mang rahi haan ki Tusi meri aawaaaj sarkara de kana tak pohchan ch meri madad karogiya Rabh Rakha ru-vid.com/video/%D0%B2%D0%B8%D0%B4%D0%B5%D0%BE-zFGpUELmLFI.html
Далее
🫢 #tiktok #elsarca
00:11
Просмотров 4,4 млн
Почему-то хочется плакать
00:17
Просмотров 516 тыс.
🫢 #tiktok #elsarca
00:11
Просмотров 4,4 млн