Тёмный

Raj Brar ਦੀ ਕਮੀ ਤਾਂ ਰਹਿਣੀ ਹੀ ਆ ਇਕ ਜੀਣਾ ਪੈਂਦਾ ll Bittu Chak Wala ll Daily Awaz 

Daily Awaz
Подписаться 275 тыс.
Просмотров 685 тыс.
50% 1

Raj Brar ਦੀ ਕਮੀ ਤਾਂ ਰਹਿਣੀ ਹੀ ਆ ਇਕ ਜੀਣਾ ਪੈਂਦਾ l
#dailyawaz #bittuchakwala #rajbrar #sweetajbrar #anitasamana #song

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 659   
@harpreetsinghgill3121
@harpreetsinghgill3121 2 года назад
ਰਾਜੇ ਦੀ ਰਾਣੀ ਲਈ ਧਰਵਾਸ ਉਸ ਦੇ ਬੱਚੇ... ਪ੍ਰਮਾਤਮਾਂ ਮੁੜ ਬੁਲੰਦੀਅ ਬਖਸੇ ।
@dkmetcalf14598
@dkmetcalf14598 2 года назад
Jis tn lage so tn jane kon....................jadon jiwan sathi vishad janda hei.jo os jiwan sathi nal bitdi hei ohi janda hei.
@gurbajmaan9605
@gurbajmaan9605 2 года назад
ਮੈਡਮ ਜੀ ਤੁਸੀਂ ਸਦਾ ਖੁਸ਼ ਰਹੋ, ਪਰਮਾਤਮਾ ਤੁਹਾਡਾ ਹੋਂਸਲਾ ਕਾਇਮ ਰੱਖੇ ਤੁਹਾਡੇ ਬੱਚੇ ਤਰੱਕੀਆਂ ਕਰਨ,ਮੈਮ ਜੀ ਤੁਹਾਡਾ ਅਗਲੇ ਜਨਮ ਚ ਫਿਰ ਬਰਾੜ ਸਾਬ ਨਾਲ ਮੇਲ ਹੋਵੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ
@CanadaKD
@CanadaKD 2 года назад
ਬਹੁਤ ਸੋਹਣੀ ਕਲਾ ਦਾ ਮਾਲਕ ਸੀ ਪਿੰਡ ਮਲਕੇਆਂ ਦਾ ਮੁੰਡਾ ਰਾਜ ਬਰਾੜ ਬਾਈ ਜੀ।
@simranjotrathour2559
@simranjotrathour2559 Месяц назад
Bakwas aa
@kanwalviraajsandhu1006
@kanwalviraajsandhu1006 2 года назад
ਜੇੜੀ ਸ਼ਰਾਬ ਪੰਜਾਬ ਦੇ ਏਨੇ ਸੋਹਣੇ ਗਬਰੂ ਮੁੰਡੇ ਖਾ ਗਈ। ਅਫ਼ਸੋਸ। ਅੱਜ ਪੰਜਾਬ ਦੇ ਲੀਡਰ ਅੋਸੇ ਸ਼ਰਾਬ ਚੋ ਵੱਧ ਤੋਂ ਵੱਧ ਰੇਵਨਿਉ ਲੇ ਕੇ। ਪੰਜਾਬ ਨੂੰ ਤਰੱਕੀ ਦੇ ਰਾਹ ਪਾਉਣ ਦੇ ਸੁਪਨੇ ਲੋਕਾਂ ਨੂੰ ਵਿਖਾ ਰਹੇ ਨੇ।
@preetsidhwan3762
@preetsidhwan3762 2 года назад
ਬਹੁਤ ਵਧੀਆ ਸੁਭਾ ਭੈਣ ਦਾ ਦਿਲ ਖੁਸ਼ ਹੋ ਗਿਆ ਇੰਟਰਵਿਊ ਦੇਖਕੇ 😊😊
@satgursingh3926
@satgursingh3926 2 года назад
.
@Japmandeepsingh2014
@Japmandeepsingh2014 2 года назад
@@satgursingh3926 l Lisa
@gaggimanvi9227
@gaggimanvi9227 2 года назад
ਬਹੁਤ ਵਧੀਆ ਸੀ ਰਾਜ ਬਰਾੜ ਜੀ ਅਤੇ ਉਨ੍ਹਾਂ ਦੀ ਪਤਨੀ ਵੀ ਬਹੁਤ ਵਧੀਆ ਨੇ ਅਤੇ ਉਨ੍ਹਾਂ ਦੇ ਬੱਚੇ ਵੀ ਵਧੀਆ ਨੇ ਅਤੇ ਰੱਬ ਲੰਮੀਆਂ ਉਮਰਾਂ ਬਖ਼ਸ਼ੇ ਖੁਸ਼ ਰੱਖੇ
@sandeepdhillon6719
@sandeepdhillon6719 2 года назад
ਬਹੁਤ ਵਧੀਆ ਇਨਸਾਨ ਸਨ ਰਾਜ ਬਰਾੜ ਜੀ। ਮੈਂ 1999 ਵਿਚ ਮਿਲਿਆ ਸੀ। ਬਹੁਤ ਸਾਫ਼ ਅਤੇ ਸ਼ੁੱਧ ਗਾਇਕੀ ਗਾਉਂਦੇ ਸਨ ਸਾਰੇ ਪ੍ਰਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਹਨ। ਕਦੇ ਵੀ ਮਾੜਾ ਗੀਤ ਨਹੀਂ ਗਾਇਆ। ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
@ManbirMaan1980
@ManbirMaan1980 2 года назад
'ਦਿਨ ਤੀਆਂ ਵਰਗੇ ਕਾਲਜ ਦੇ" ਮੇਰਾ ਸਭ ਤੋਂ ਮਨਪਸੰਦ ਗੀਤ ਆ,ਰਾਜ ਬਰਾੜ ਕਲਾਕਾਰ ਤਾਂ ਬਹੁਤ ਵਧੀਆ ਸੀ ਇਨਸਾਨ ਉਹ ਸਭ ਤੋਂ ਵਧੀਆ ਸੀ
@jatindersingh3791
@jatindersingh3791 2 года назад
ਬਹੁਤ ਵਧੀਆ ਬਿੱਟੂ ਬਾਈ ਜੀ ਬਹੁਤ ਪਿਆਰ ਤੇ ਸਤਿਕਾਰ ਆਪ ਜੀ ਨੂੰ
@paramjitrandhawa7118
@paramjitrandhawa7118 2 года назад
ਅਨਮੋਲ। ਹੀਰਾ। ਸੀ। ਮੇਰਾ। ਵੀਰ। ਰਾਜ। ਬਰਾੜ। ਸੱਭਿਆਚਾਰਕ। ਹੀ। ਗਾਇਕ। ਸੀ। ਬੜੇ ਹੀ। ਘਘੈਟ। ਗਾਣੇ। ਸੀ। ਬਾਈ। ਦੇ। ਪੁੱਤ। ਵਰਗਾ। ਫੋਡ। ਟਰੈਕਟਰ। ਜਦੋਂ ਵੀ। ਸੁਣਦੇ ਹਾਂ। ਬਾਈ। ਨੂੰ। ਯਾਦ। ਕਰਕੇ। ਰੋਣ। ਆ। ਜਾਂਦਾ
@amrikdhillon9977
@amrikdhillon9977 2 года назад
ਬਹੁਤ ਹੀ ਵਧੀਆ ਗੀਤ ਗਾਏ ਰਾਜ ਬਰਾੜ ਨੇ ਰੂਹ ਨੂੰ ਸਕੂਨ ਮਿਲਦਾ ਸੀ ਗਾਣੇ ਸੁਣਕੇ ਸਾਡਾ ਪਿਆਰਾ ਵੀਰ ਪ੍ਰਮਾਤਮਾ ਉਹਨਾ ਦੀ ਰੂਹ ਨੂੰ ਸਵਾਰਗ ਚ ਵਾਸ ਬਖ਼ਸ਼ੇ
@gurjitsingh3516
@gurjitsingh3516 2 года назад
ਮੈਂ ਤਾਂ ਅੱਜ ਵੀ ਰਾਜ ਬਰਾੜ ਦੇ ਗਾਣੇ ਬਹੁਤ ਸੁਣਦਾ ਹਾਂ , ਉਹਨਾਂ ਦਾ ਗੀਤ ਦਿਨ ਤੀਆਂ ਵਰਗੇ ਕਾਲਜ ਯਾਦਾਂ ਬਣਕੇ ਰਹਿ ਚੱਲੇ
@tasvirsingh155
@tasvirsingh155 2 года назад
ਦ੯੯
@duggukvlogs7406
@duggukvlogs7406 2 года назад
Balle o shera
@duggukvlogs7406
@duggukvlogs7406 2 года назад
Jadon v Ateet de panne farolde han tan billi dia niondra vrge pall jajbatan nu chhillke rakh dinde Veer Dhrmpreet Bai raj brar Bindrakhia Sare gayak bhut vdia c Per bai brar tan sbna layi ikk c c bai ne sada garib mundia te kolo lake dunia nal ik gayak de roop vich milaya dhann ho brar sahib Dhoor de baddal lakh hon kadi barish ni bn skde Yo yo ye ye vo vo karn wale char cheeka vadh v mar len bhave kadi ma boli de varis ni bn sakde Like brar sahib Harman Gurvinder brar brar sahib de shagird......
@rajagrewalgholia6692
@rajagrewalgholia6692 2 года назад
ਮੈ ਤਾ ਹਰ ਵਕਤ ਰਾਜ ਬਰਾੜ ਦੇ ਗੀਤ ਸੁਣਦਾ ਹਾ ਜੇ ਰਾਜ ਬਰਾੜ ਅੱਜ ਹੁੰਦਾ ਤਾ ਮੈ ਵੀ ਇਕ ਕਲਾਕਾਰ ਹੁੰਦਾ
@surinderkaur3595
@surinderkaur3595 2 года назад
@@tasvirsingh155 it Y
@baggakheri2652
@baggakheri2652 2 года назад
ਬਰਾੜ ਸਾਹਿਬ ਬਹੁਤ ਵਧੀਆ ਇਨਸਾਨ ਸੀ ਮੈਂ ਅੱਜ ਵੀ ੳੁਨ੍ਹਾਂ ਦਾ ਗਾਣਾ ਗ੍ਰੀਨ ਕਾਰਡ ਬਹੁਤ ਸੁਣਦਾ ਪਰਮਾਤਮਾ ਪਰਿਵਾਰ ਨੂੰ ਤਰੱਕੀਆਂ ਬਖਸ਼ਣ
@KuldeepSingh-xo1ey
@KuldeepSingh-xo1ey 2 года назад
ਖੂਬਸੂਰਤ ਉਪਰਾਲਾ ਬਿੱਟੂ ਜੀ ।
@GurdeepSingh-fq8lk
@GurdeepSingh-fq8lk 2 года назад
ਬੌ ਹਤ ਸਮਝਦਾਰੀ ਨਾਲ ਗੱਲ ਕਰਦੇ ਆ ਭੈਣ ਬਿੰਦੂ ਬਰਾੜ ਉੱਚੀ ਸੁੱਚੀ ਸੋਚ ਦੇ ਮਾਲਕ ਆ ਬਾਬਾ ਚੜਦੀ ਕਲਾ ਚ ਰੱਖੇ ਹਮੇਸ਼ਾ ਇਸ ਪਰਿਵਾਰ ਨੂੰ🙏🙏🙏🙏🙏🙏🙏🙏🙏🙏🙏🙏🙏
@sukwindersingh8484
@sukwindersingh8484 2 года назад
ਇੱਕ ਵਾਰ ਫ਼ੋਨ ਤੇ ਗੱਲ ਹੋਈ ਸੀ 22 ਨਾਲ ਮਿਲਨਾ ਸੀ ਉਹਨਾਂ ਨੂੰ ਪਰ ਜਦ ਤੱਕ ਉਹ ਨਹੀਂ ਰਹੇ ਬਹੁਤ ਅਫ਼ਸੋਸ ਹੋਇਆ ਸਾਡੀ ਵਾਰੀ ਰੰਗ ਮੁੱਕਿਆ ਅੱਜ ਵੀ ਸੁਣਦੇ ਆਂ
@lakhvirsingh2451
@lakhvirsingh2451 2 года назад
Bahut ਵਧਿਆ ਬਾਈ ਜੀ।ਬਹੁਤ ਹੀ ਸੋਹਣੀ ਵਿਡੀਉ ਲ ਕੇ ਆਉਂਦੇ । ਪੁਰਾਣਾ ਇਤਿਹਾਸ ਜੋਂ ਸਾਡੇ ਜਿਆਦਾ ਲੋਕ ਭੁੱਲ ਚੁੱਕੇ ਨੇ ਯਾਦ ਕਰੌਂਦੇ ਹੋ।ਮੈ ਪੂਰੀ ਵਿਡੀਉ ਦੇਖਦਾ ਐਂਡ ਤਕ👍👍👍
@jagjitsingh685
@jagjitsingh685 2 года назад
Menu ajj v Brar Saab nu miss krda ha
@KrishanKumar-tu6ec
@KrishanKumar-tu6ec 2 года назад
ਬਹੁਤ ਹੀ ਵਧੀਆ ਸੁਭਾ ਸੀ ਬਰਾੜ ਸਾਬ ਦਾ ਉਨ੍ਹਾਂ ਨੇ ਅੱਛਾ ਗਾਈਆਂ ਤੇ ਅਛਾ ਲਿਖਿਆ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਭੈਣ ਬਿੰਦੂ ਇਨ੍ਹਾਂ ਇੰਟਰਵਿਊ ਬਹੁਤ ਸੋਹਣੀ ਦਿਤੀ ਪਰਮਾਤਮਾ ਇੰਨਾ ਨੂੰ ਖੁਸ਼ ਰਖੇ
@gurdevchahal9575
@gurdevchahal9575 2 года назад
ਭੈਣ ਜੀ ਤੁਸੀਂ ਬਹੁਤ ਮਹਾਨ ਹਸਤੀ ਦੇ ਹਮਸਫ਼ਰ ਹੋ ਤੁਸੀਂ ਉਹਨਾਂ ਲੋਕਾਂ ਲਈ ਮਾਰਗ ਦਰਸ਼ਕ ਹੋ ਜਿੰਨਾਂ ਦਾ ਵੀ ਕੋਈ ਜੋਬਨ ਰੁੱਤੇ ਵਿੱਛੜਿਆ ਹੈ। ਤੁਹਾਨੂੰ ਕੋਟਿ ਕੋਟਿ ਪ੍ਰਣਾਮ ਹੈ ਸਤਿਕਾਰ ਯੋਗ ਭੈਣ ਜੀ। God bless u 🙏🙏🙏💯
@SatnamSingh-jz1yq
@SatnamSingh-jz1yq 2 года назад
good
@narindersanghera7803
@narindersanghera7803 2 года назад
ਰਾਜ ਬਰਾੜ ਸਾਹਿਬ ਜੀ ਦੇ ਬਹੁਤ ਗਾਣੇ ਮੈ ਅੱਜ ਵੀ ਸੁਣਦਾ ਹਾ ਓੁਹਨਾ ਦੀ ਜਿਨੀ ਵੀ ਤਾਰੀਫ਼ ਕਰੀਏ ਥੋੜੀ ਹੈ ਓੁਹਨਾ ਦਾ ਛੋਟੀ ਓੁਮਰ ਵਿੱਚ ਚਲੇ ਜਾਣਾ ਸਾਡੇ ਲਈ ਬਹੁਤ ਵੱਡਾ ਘਾਟਾ ਹੈ ਭੈਣ ਜੀ ਦੀਆ ਸਾਰੀਆ ਗੱਲਾ ਸੁਣ ਕੇ ਦਿਲ ਬੜਾ ਭਾਵੁਕ ਹੋਇਆ ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾ ਪ੍ਰਮਾਤਮਾ ਓੁਨਾ ਦੇ ਪਰਿਵਾਰ ਨੂੰ ਚੜਦੀ ਵਿੱਚ ਰੱਖੇ ਬਿੱਟੂ ਚੱਕ ਵਾਲੇ ਵੀਰ ਜੀ ਦਾ ਬਹੁਤ ਧੰਨਵਾਦ ਜੀ
@manpreetsinghbrar3869
@manpreetsinghbrar3869 2 года назад
ਯਾਦਾਂ ਰਹਿ ਜਾਣੀਆਂ
@ravindergill7954
@ravindergill7954 2 года назад
ਤੁਹਾਡਾ ਸੁਭਾਅ ਬਹੁਤ ਵਧੀਆ ਮੇਰੀ ਮਾਂ ਵਰਗੀਏ ਮਾਂ ਜੀ ।। ❣️
@karmjitsingh5624
@karmjitsingh5624 2 года назад
ਵਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻
@jagjibhangu5096
@jagjibhangu5096 2 года назад
Darshansinghverynice
@SSD.505
@SSD.505 2 года назад
ਰਾਜ ਬਰਾੜ ਅੱਜ ਵੀ ਦਿਲਾਂ ਤੇ ਰਾਜ ਕਰ ਰਿਹਾ ,,,,,,,Miss you brar Saab
@pushpinder5023
@pushpinder5023 2 года назад
Right ji
@GurpreetSingh-mm7ci
@GurpreetSingh-mm7ci 2 года назад
ਇਟੰਰਵਾਊ ਦੇਖ ਦਿਲ ਖੁਸ਼ ਹੋ ਗਏ 🙏🙏🙏🙏waheguru waheguru mehar kari
@baazsingh6862
@baazsingh6862 2 года назад
ਭੈਣ ਜੀ ਤੁਸੀਂ ਸਦਾ ਹੀ ਖੁਸ਼ ਰਹੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਸ਼ੀ ਤਰ੍ਹਾਂ ਹੀ ਰਾਜ ਬਰਾੜ ਬਾਈ ਨਾਲ ਕੀਤੇ ਹੋਏ ਹਰ ਵਾਧੇ ਪੂਰੇ ਕਰੋ ਰਾਜ ਬਰਾੜ ਬਾਈ ਜੀ ਦੇ ਬਹੁਤ ਵੱਡੇ ਫੈਨ
@harrydhaliwal4997
@harrydhaliwal4997 2 года назад
ਰਾਜ ਬਰਾੜ ਇੱਕ ਸੰਪੂਰਣ ਕਲਾਕਾਰ ਸੀ। ਸੰਗੀਤ, ਗੀਤਕਾਰ, ਪ੍ਰੋਡਿਊਸਰ , ਗਵਾਈਆ ਚੋਟੀ ਦਾ। ਸਾਰੇ ਗੁਣਾਂ ਦੀ ਭਰਪੂਰ ਗੁਥਲੀ ਸੀ ਰਾਜ ਬਰਾੜ। ਮੈਂ 2014 ਵਿਚ ਰਾਜ ਬਰਾੜ ਨੂੰ ਮੈਂ ਮਿਲਣ ਮੱਲਕੇ ਗਿਆ ਸੀ। ਬਹੁਤ ਮਾਣ ਤਾਣ ਦਿੱਤਾ ਸੀ ਘਰ ਬਾਈ ਨੇ
@gurwinderagricultureworkst4640
@gurwinderagricultureworkst4640 2 года назад
ਜੇਠ ਮੇਰੇ ਦੀਆਂ ਦਿਸ਼ਤਾਰਾ ਦੇ ਨਿਤ ਰੱਗ ਬਦਲ ਦੇ 🙏 ਬਹੁਤ ਸੋਣੇ ਗੀਤ ਸੀ
@aonemilkchilling4433
@aonemilkchilling4433 2 года назад
ਮੇਲਾ 2002 ਨਵੇਂ ਸਾਲ ਗਾਣਾ ਮਿਤਰਾਂ। ਦੀ ਚਾਹ। ਪੀਕੇ ਆ ਜਾਵੇ ਬੁੱਲਾਂ ਤੇ ਲਾਲੀ
@aonemilkchilling4433
@aonemilkchilling4433 2 года назад
ਅਮਿ੍ਤਸਰ ਮਿਲੇ ਸੀ ਮੈਨੂੰ ਮਹਿੰਦਰ ਚੋਹਾਨ
@prabjit7425
@prabjit7425 2 года назад
ਇਸ ਪ੍ਰੋਗਰਾਮ ਵਿੱਚ ਬਿੰਦੂ ਬਰਾੜ ਜੀ ਵੱਲੋਂ, ਬਹੁਤ ਹੀ ਦੁੱਖਦਈ ਦਿੱਲ ਅਤੇ ਬਹੁਤ ਹੀ ਸਲੀਕੇ ਨਾਲ ਗੱਲਬਾਤ ਕੀਤੀ ਗਈ ਹੈ 😥🙏 ।
@meetsandhu54
@meetsandhu54 2 года назад
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਇਸ ਪਰਿਵਾਰ ਨੂੰ 👏👏👏👏
@KingHunter3597
@KingHunter3597 2 года назад
ਬਹੁਤ ਪਿਆਰੀ ਆ ਇਹ ਭੈਣ, ਭੈਣ ਦੀਆਂ ਗੱਲਾਂ ਤੋਂ ਪਤਾ ਚਲਦਾ ਹੈ ਕਿ ਸਾਡੇ ਪਿਆਰੇ ਸਿੰਗਰ ਰਾਜ ਬਰਾੜ ਹਰ ਇੱਕ ਉੱਪਰ ਵਿਸ਼ਵਾਸ ਕਰ ਲੈਂਦੇ ਸੀ
@pindabrarUSA
@pindabrarUSA 2 года назад
ਬਹੁਤ-ਬਹੁਤ ਧੰਨਵਾਦ ਬਿੱਟੂ ਜੀ, ਇਹ ਇੰਟਰਵਿਊ ਵੀ ਬਹੁਤ ਵਧੀਆ ਲੱਗੀ, ਬਾਈ ਜੀ ਹੋਰਾਂ ਦੀਆਂ ਯਾਦਾਂ ਨੂੰ ਤਾਜਾ ਕਰਨ ਅਤੇ ਪਰਿਵਾਰ ਦੀ ਚੜ੍ਹਦੀ ਕਲ੍ਹਾ ਦੀ ਖ਼ਬਰਸਾਰ ਮਿਲੀ!
@MasterCadreUnion
@MasterCadreUnion 2 года назад
ਤੇਰੇ ਸਾਰੇ ਸ਼ੌਂਕ ਪੁਗਾਦੁਗਾ, ਮੈਂਨੂੰ ਮਿਲ ਗਿਆ ਕਾਰਡ ਗਰੀਨ ਕੁੜੇ ❤️🙌🏻
@asrehal1711
@asrehal1711 2 года назад
ਬਹੁਤ ਵਧੀਆ ਪੱਤਰਕਾਰੀ ਪ੍ਰਮਾਤਮਾ ਭੈਣ ਨੂੰ ਚੜ੍ਹਦੀਕਲਾ ਚ ਰੱਖੇ
@jasspreet3585
@jasspreet3585 2 года назад
ਕਿੰਨਾ ਚੰਗਾ ਹੁਦਾ ਤੂੰ ਨਾ ਹੁੰਦੀ ਸਾਡੇ ਹਾਨ ਦੀ ਅਸੀ ਵੀ ਨਾ ਕੱਲੇ ਰੋਂਦੇ ਤੂੰ ਵੀ ਮੌਜਾ ਮਾਣ ਦੀ।
@gurpreetrandhawa2230
@gurpreetrandhawa2230 2 года назад
ਬਰਜਿੰਦਰਾ ਕਾਲਜ ਫ਼ਰੀਦਕੋਟ ਪੜਦਿਆਂ ਬਹੁਤ ਨੇੜੇ ਹੋ ਕੇ ਮਿਲਣ ਦਾ ਮੌਕਾ ਮਿਲਿਆ ਰਾਜ ਬਰਾੜ ਨੂੰ ਬੱਸ ਯਾਦਾਂ ਰਹਿ ਜਾਣੀ ਐ
@mandeepkumar6028
@mandeepkumar6028 2 года назад
Kismat wale ho tusi jo raj brar y g de nere rehe ho
@devball9179
@devball9179 2 года назад
ਬਰਾੜ ਸਾਬ ਦਾ ਗੀਤ ਬਹੁਤ ਵਧੀਆ ਸੀ ਫੋੜ ਟਰੈਕਟਰ ਤੇ ਹੋਲੀ ਗੈਰਾ ਨਾਲ ਖੇਡੀ ਤੂੰ ਬਥੇਰੀ👌
@hartejsingh57
@hartejsingh57 2 года назад
ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ
@Seerat1213
@Seerat1213 2 года назад
ਭੈਣ ਜੀ ਬਹੁਤ ਵੱਡਾ ਹੌਸਲਾ ਤੁਹਾਡਾ ਅਸੀ ਤਾਂ ਉਹਨਾਂ ਦੇ ਫੈਨ ਸੀ ਸਾਨੂੰ ਬਹੁਤ ਦੁੱਖ ਹੈ ਜੋ ਦੱਸ ਨਹੀ ਸਕਦੇ ਤੁਸੀ ਤਾਂ ਪਰਿਵਾਰ ਸੀ ਚੱਲੋ ਕੋਈ ਕੁਝ ਨਹੀ ਕਰ ਸਕਦਾ ਵਾਹਿਗੁਰੂ ਜੀ ਅਗਾਹ ਸਦਾ ਖੁਸ਼ ਰੱਖਣ ਜੀ🙏🏻
@varinderdhawan4613
@varinderdhawan4613 2 года назад
ਸੁਰਜੀਤ ਭੁਲਰ ,ਸੰਧੂ ਸੁਰਜੀਤ, ਭਿੰਦੇ ਸ਼ਾਹ, ਗੁਰਵਿੰਦਰ ਬਰਾੜ ਤੇ ਹੋਰ ਬਹੁਤ ਸਾਰੇ ਕਲਾਕਾਰ ਬਾਈ ਰਾਜ ਬਰਾੜ ਦੇ ਸ਼ਗਿਰਦ ਸੀ ।ਇਹਨਾ ਸਾਰੀਆ ਨੂੰ ਇਕ ਪਲੇਟਫਾਮ ਬਰਾੜ ਸਾਹਬ ਨੇ ਹੀ ਦਿੱਤਾ ਸੀ । ਪੈਸੇ ਵੀ ਆਪ ਲਾਏ । ਪਰ ਅਫਸੋਸ ਬਰਾੜ ਸਾਹਬ ਦੇ ਮਾੜੇ ਸਮੇ ਚ ਕਿਸੇ ਨੇ ਸਾਰ ਨਹੀ ਲਈ । ਬਹੁਤ ਕੁਝ ਹੋ ਸਕਦਾ ਸੀ ਉਹਨਾ ਲਈ । ਵਾਹੇ ਗੁਰੂ ਉਨਾ ਦੀ ਰੂਹ ਨੂੰ ਆਪਣੇ ਚਰਣਾ ਚ ਨਿਵਾਸ ਬਖਸ਼ੇ 👏👏🌷🌷
@sandeepdhillon6719
@sandeepdhillon6719 2 года назад
ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਇਸ ਵੀਰ ਨੂੰ ਜਾਣਦਾ ਨਹੀਂ ਹਾਂ ਕੌਣ ਹੈ। ਪਰ ਇਸ ਵੀਰ ਦੀ ਇਕ ਗੱਲ ਬਹੁਤ ਵਧੀਆ ਲਗਦੀ ਹੈ। ਰਾਜ ਬਰਾੜ ਜੀ ਦੀ ਪਤਨੀ ਨੂੰ ਹਰੇਕ ਗੱਲ ਨਾਲ ਭੈਣ ਜੀ ਕਹਿੰਦੇ ਹਨ। ਇਹ ਗੱਲ ਬਹੁਤ ਵਧੀਆ ਲੱਗੀ ਹੈ ਜੀ। ਇਹ ਹੈ ਪੰਜਾਬ ਦਾ ਵਿਰਸਾ ਜਿਹੜਾ ਹਰੇਕ ਦੀ ਧੀ-ਭੈਣ ਸਮਝੀਏ ਅਤੇ ਆਪਣੀ ਧੀ-ਭੈਣ ਸਮਝੇ। ਬਹੁਤ ਵਧੀਆ ਲੱਗਾ ਵੀਰ ਜੀ। ਇਸ ਚੈਨਲ ਦੀ ਮੈ ਪਹਿਲੀ ਵਾਰ ਇਹ ਵੀਡੀਓ ਦੇਖ ਰਿਹਾ ਹਾਂ ਬਹੁਤ ਵਧੀਆ ਵੀਰ
@LyricsLakhibrargaziana
@LyricsLakhibrargaziana 2 года назад
ਬਹੁਤ ਵਦੀਆ ਸੁਬਾ ਸੀ ਰਾਜ ਬਾਈ ਦਾ ਜਦੋਂ ਵੀ ਮਿਲਦੇ ਸੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ Miss u raj bai
@nimmakakar709
@nimmakakar709 2 года назад
ਦੇਸੀ ਪੌਪ ਦੀ ਲੜੀ ਨੇ ਅੱਤ ਕਰਵਾਈ ਸੀ ਆਪਣੇ ਸਮੇ ਵਿਚ ਪੰਜਾਬ ਵਿਚ ....ਬਹੁਤ ਸੋਹਣੀ ਅਵਾਜ ਤੇ ਤਕੜੀ ਕਲਮ ਦੇ ਮਾਲਕ ਸਨ ਰਾਜ ਬਰਾੜ
@jakhmidil8114
@jakhmidil8114 2 года назад
ਬਹੁਤ ਵਧੀਆ ਗਾਇਕ ਤੇ ਗੀਤਕਾਰ ਸੀ ਬਾਈ ਰਾਜ ਬਰਾੜ ਜੀ।
@angrejsingh9980
@angrejsingh9980 2 года назад
ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ
@thindpatialeaala585
@thindpatialeaala585 2 года назад
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ 😍🙏
@champion7937
@champion7937 2 года назад
ਰਾਜ ਬਰਾੜ ਦੇ ਗੀਤ ਬਹੁਤ ਸੋਹਣੇ ਆ ਜਿਵੇ ਆਪਾ ਕਹਿ ਦਿੰਦੇ ਆ ਕਿ ਸਿੱਧੀ ਧੂ ਕਾਲਜੇ ਪਾਉਦੇ ਆ ਮਤਲਬ ਇੱਕ ਅਲੱਗ ਤਰ੍ਹਾ ਦਾ ਦਰਦ ਅਸੀ ਆਵਾਜ ਚ ਮਤਲਬ ਔਸਮ ਯਾਰ ਰਾਜ ਬਰਾੜ ਜਿੰਦਾਬਾਦ
@RM-tf5fu
@RM-tf5fu 2 года назад
Very nice interview. Impressed by interviewer too. Feels so respectful the way he says ‘bhenji’ to Mrs. Brar.
@SonuAbohriya10663
@SonuAbohriya10663 2 года назад
ਰੱਬ ਤਰੱਕੀਆਂ ਬਖਸ਼ੇ ਪਰਿਵਾਰ ਨੂੰ ਮੇਹਰ ਭਰਿਆ ਹੱਥ ਸਦਾ ਰੱਖੇ ਰੱਬ
@SonuAbohriya10663
@SonuAbohriya10663 2 года назад
ਧੰਨਵਾਦ ਬਾਈ ਬਿੱਟੂ ਜੀ ਰੱਬ ਥੁਆਨੁ ਵੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਰੱਖੇ ਰੱਬ
@kabaddi-kt1if
@kabaddi-kt1if 2 года назад
ਵਾਹਿਗੁਰੂ ਜੀ ਮੇਹਰ ਕਰਨ ਪਰਵਾਰ ਤੇ ,ਦੁਨੀਆ ਦੇ ਰੰਗ ਅ ਬਾਦ ਵਿੱਚ ਕੋਈ ਨੀ ਪੁਸ਼ਦਾ ਪਰਵਾਰ ਨੂੰ ਡਰਾਮਾ ਕਰਨ ਵਾਲੇ ਤੇ ਸਰਦੂਲ ਮੌਕੇ ਬੁਹਤ ਕਰਦੇ ਸੀ ਘਰ ਜਾ ਜਾ ਹੁਣ ਕੇੜਾ ਪੂਸਦਾ ਓਨਾਂ ਨੂੰ ਕੋਈ ਸਾਰ ਨੀ ਲੈਂਦਾ
@mandeepkumar6028
@mandeepkumar6028 2 года назад
Sach keha tusi ajj kal es trah he hundi a
@gumailchandsaini383
@gumailchandsaini383 2 года назад
ਸ਼ਰਾਬ ਦੀ ਇਲਤ ਬਹੁੱਤ ਹੀ ਬੁਰੀ ਹੈ ਵਾਹਿਗੁਰੂ ਜੀ ਆਪ ਜੀ ਦੇ ਚਰਨਕੰਵਲਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਭੈੜੀ ਆਦਤ ਤੋ ਬਚਾ ਕੇ ਰੱਖਣਾ ਜੀ।
@jagmailsingh3509
@jagmailsingh3509 2 года назад
ਬਹੁਤ ਸੋਹਣਾ ਕਲਾਕਾਰ ਸੀ ਰਾਜ ਬਰਾਡ
@sukhdhillon8822
@sukhdhillon8822 2 года назад
ਬਹੁਤ ਸੋਹਣੇ ਗਾਣੇ ਨੇ ਰਾਜ ਬਰਾੜ ਦੇ ਅੱਜ ਵੀ ਸੁਣਦੇ ਆ
@gillgulamiwala5768
@gillgulamiwala5768 2 года назад
ਬਹੁਤ ਵਧੀਆ ਮੁਲਾਕਾਤ ਸਤਿ ਸ਼੍ਰੀ ਅਕਾਲ ਭੈਣ ਜੀ
@veet_Badshahpuri
@veet_Badshahpuri 2 года назад
We miss you Raj Brar saab .. ਅਸਾਂ ਮਿਲਾਂਗੇ , ਦੂਰ ਕਿਤੇ ਔਹ ਸਮੁੰਦਰ ਤੇ ਅਕਾਸ਼ ਦੇ ਮੇਲ ਵਾਂਗਰਾਂ
@karanmangat5191
@karanmangat5191 2 года назад
Love you Brar saab. Much respect Bindu Brar mam❤️🙌🙌. Swetaj and Josh are doing great.❤️❤️🙌
@goldysandhu4630
@goldysandhu4630 2 года назад
ਰਾਜ ਬਰਾੜ ਜੀ ਦੀ ਧਰਮ ਪਤਨੀ ਜੀ ਦੇ ਪੇਕੇ ਸਾਡੇ ਪਿੰਡ ਨੇ drajke pehalwanke distt ਤਰਨ ਤਾਰਨ ਪੰਜਾਬ ਬਹੁਤ ਵਧੀਆ ਇਨਸਾਨ ਸੀ ਰਾਜ ਬਰਾੜ ਜੀ ਬਹੁਤ ਚੰਗਾ ਸੁਭਾਹ ਸੀ ਯਾਰਾ ਦਾ ਯਾਰ ਸੀ ਬਰਾੜ ਜੀ 🙏
@gagankhehra1981
@gagankhehra1981 2 года назад
ਰਾਜ ਬਰਾੜ ਸਾਬ ਬਹੁਤ ਵਧੀਆ ਸਿੰਗਰ ਸਨ ਸਾਡੇ ਪੰਜਾਬ ਦੇ 🙏
@balkarbhutal6283
@balkarbhutal6283 2 года назад
ਵਾਹਿਗੁਰੂ ਤਹਾਨੂ ਤੇ ਤਹਾਡੇ ਪਰੀਵਾਰ ਨੂ ਹਮੇਸਾ ਖੁਸ ਰੱਖੇ
@bhupinderbawa577
@bhupinderbawa577 2 года назад
ਬਿੱਟੂ ਚੱਕ ਵਾਲਾ ਜੀ..ਸ਼ੁਕਰੀਆ ਭਰਾ ਜੀ🙏🏻
@gurjeetsingh5877
@gurjeetsingh5877 2 года назад
ਬਹੁਤ ਵਧੀਆ ਇਨਸਾਨ ਅਤੇ ਗਾਇਕ, ਗੀਤਕਾਰ ਸੀ ਬਾਈ ਰਾਜ ਬਰਾੜ ਵੱਡਾ ਘਾਟਾ ਪਿਆ ਬਾਈ ਦੇ ਜਾਣ ਨਾਲ,,,,,,,,,,,,
@LakhvirSingh-pc8qn
@LakhvirSingh-pc8qn 2 года назад
ਬਰਾੜ ਸਾਬ ਵੀਰ ਜੀ ਦਾ ਸੁਭਾਅ ਤੇ ਇਨਸਾਨ ਚੰਗੇ ਸਨ ਜਿਨ੍ਹਾਂ ਲਈ ਕੋਈ ਸਬਦ ਨਹੀ ਤੇ ਭੈਣ ਜੀ ਦਾ ਵੀ ਸੁਭਾਅ ਬਹੁਤ ਹੀ ਵਧੀਆ ਚੰਗੇ ਲੱਗਦੇ ਹਨ 'ਤੇ ਵਾਹਿਗੁਰੂ ਜੀ ਭੈਣ ਤੇ ਬੱਚਿਆਂ ਨੂੰ ਤਰੱਕੀ ਬਖਸੱਣ ਤੇ ਮੇਹਰ ਕਰਨ ਤੇ ਰਾਜ ਬਰਾੜ ਜੀ ਦੀ ਰੂਹ ਨੂੰ ਸਕੂਨ ਤੇ ਚਰਨਾ ਵਿੱਚ ਜਗਾ ਬਖਸੱਣ ਜੀਉ
@sonalmahant5806
@sonalmahant5806 2 года назад
Bahut hi soft nature aa.. parmatma ena de bacchia nu khushian dee te bhen da mann khush rakhe hmesha
@ranbirsinghranbirpatarsi2790
@ranbirsinghranbirpatarsi2790 2 года назад
ਅਨਿਤਾ ਸਮਾਣਾਂ ਨਾਲ ਬਾਈ ਰਾਜ ਨੇ ਘੈਂਟ ਕੈਸਟ ਕੱਢੀ। ਲੱਕ ਹਿੱਲੇ ਮਜਾਜਣ ਦਾ।
@jassisingh5556
@jassisingh5556 2 года назад
ਅਨੀਤਾ ਸਮਾਣਾਂ ਨਾਲ ਧੱਕਾ ਕੀਤਾ ਉਸ ਨੂੰ ਕਸੇ ਜੋਗਾ ਵੀ ਨਹੀਂ ਛੱਡਿਆ
@navdip_xyzrandhawa4740
@navdip_xyzrandhawa4740 6 месяцев назад
​@@jassisingh5556 Kinne kita dhakka?
@HarjotSingh-eq6ws
@HarjotSingh-eq6ws 2 года назад
ਬਹੁਤ ਵਧੀਆ ਗਾਇਕ ਤੇ ਇਨਸਾਨ ਸੀ ਰਾਜ ਬਰਾੜ
@JAspalSingh-lu1hf
@JAspalSingh-lu1hf 2 года назад
ਰੱਬਾ ਰੰਡੀਆਂ ਨਾ ਹੋਣ ਮੁਟਿਆਰਾਂ ਗੱਭਰੂ ਦੀ ਨਾਰ ਨਾ ਮਰੇ 🙏
@prabjotsingh9797
@prabjotsingh9797 2 года назад
Sahi ji
@HarmanSingh-nk4of
@HarmanSingh-nk4of 2 года назад
Right 🙏🙏
@sonyroman9750
@sonyroman9750 2 года назад
Nice lines
@harptoor
@harptoor Год назад
❤🙏🏼
@chamkaursingh3990
@chamkaursingh3990 2 года назад
ਬਿੱਟੂ ਬਾਈ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ
@satindersinghsandhu2071
@satindersinghsandhu2071 2 года назад
ਦੋਗਾਣਾ ਵਧੀਆ ਗਾਉਂਦੇ ਸੀ, ਜੱਗ ਜਿਉਂਦਿਆ ਦੇ ਮੇਲੇ , ਮੌਤ ਤੋਂ ਬਾਅਦ ਕੋਈ ਨੀ ਪੁੱਛਦਾ ਪਰਵਾਰ ਨੂੰ
@bsvirk2145
@bsvirk2145 2 года назад
Oh te gll sahi Sandhu saab, or Bunty bains ne brarr sahb te bindrakhiya de death tn baad uhna de bacheyan nu support kiti
@satindersinghsandhu2071
@satindersinghsandhu2071 2 года назад
@@bsvirk2145 virk ਸਾਬ੍ਹ ਮੇਰਾ ਕਹਿਣ ਦਾ ਮਤਲਬ ਸੀ, ਹਰ ਕਲਾਕਾਰ ਨੂੰ ਗਿੱਪੀ ਗਰੇਵਾਲ ਵਾਂਗੂੰ ਬੱਚਿਆ ਨੂੰ ਸ਼ੁਰੂ ਤੋਂ ਹੀ ਸਪੋਰਟ ਕਰ ਕੇ ਪੈਰਾਂ ਤੇ ਖੜਾ ਕਰ ਦੇਣਾ ਚਾਹੀਦਾ ਵਾ, ਤਾਕਿ ਬਾਅਦ ਚ ਕਿਸੇ ਵੱਲ ਝਾਕਣ ਦੀ ਲੋੜ ਨਾ ਪਵੇ।
@mandeepkumar6028
@mandeepkumar6028 2 года назад
Sach keha tusi
@mandeepkumar6028
@mandeepkumar6028 2 года назад
@@bsvirk2145 sach keha tusi
@SukhwinderSingh-wq5ip
@SukhwinderSingh-wq5ip 2 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@aadeshbrar
@aadeshbrar 2 года назад
Bhaut vadiya uprala waheguru thodi saari team nu te raj brar g de family tandrusti te tarakiyaan bakshe
@manjinderrandhawa6565
@manjinderrandhawa6565 2 года назад
ਰਾਜ ਬਰਾੜ ਨੂੰ ਤੇ ਬਿੰਦਰਖੀਆ ਨੂੰ ਥੋੜੇ ਸਮੇਂ ਵਿੱਚ ਹੀ ਸ਼ੋਹਰਤ ਬਹੁਤ ਮਿਲੀ ਸੀ ਪਰ ਸ਼ਰਾਬ ਹੀ ਲੈ ਬੈਠੀਂ
@varinderdhawan4613
@varinderdhawan4613 2 года назад
ਸਾਡੀ ਸਕੀ ਭੈਣ ਇਹ ਸਾਡੇ ਪਿੰਡ ਦੀ ਧੀ ਜੁਗ ਜੁਗ ਜੀਉ ਬਾਬਾ ਨਾਨਕ ਮੇਹਰ ਕਰੇ 👏🌷🌷
@sukhighanout6872
@sukhighanout6872 2 года назад
ਕਿਹੜਾ ਪਿੰਡ ਐ ਭੈਣ ਦਾ
@varinderdhawan4613
@varinderdhawan4613 2 года назад
@@sukhighanout6872 ਭਲਵਾਨ ਕੇ ਹਲਕਾ ਖੇਮਕਰਨ ਜਿਲਾ ਤਰਨਤਾਰਨ ਤਸੀਲ ਭਿੱਖੀਵਿੰਡ
@GotaSingh-gj7dq
@GotaSingh-gj7dq 6 месяцев назад
ਮੈਂ ਵਾਈ ਰਾਜ ਬਰਾੜ ਦੀ ਫੋਟੋ ਮੇਜਰ ਰਾਜਸਥਾਨੀ ਦੀ ਕੈਸਟ ਆਤਮ ਹੱਤਿਆ ਵਿਚ ਵੇਖੀ ਸੀ ਲਗਪਗ 1995ਦੀ,ਗਲ ਹੈ ਗੀਤ ਸੀ ਘਰ ਪੱਟਕੇ ਚੰਦਰੀਏ ਮੇਰਾ ਮਾਪਿਆਂ ਦਾ ਪੱਖ ਪੂਰਗੀ 98,,99,ਵਿਚ ਪਹਿਲੀ ਕੈਸਟ ਆਈ ਸੀ ਵਾਈ ਜੀ ਦੀ ਮੈਂ ਲਿਆਇਆਂ ਸੀ
@barjinderpalsingh6035
@barjinderpalsingh6035 2 года назад
ਬਿੱਟੂ ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕਰਦਾ
@tirathsingh6539
@tirathsingh6539 2 года назад
ਬਹੁਤ ਵਧੀਆ ਮੁਲਾਕਾਤ ❤️❤️
@gaggubhadur9387
@gaggubhadur9387 2 года назад
Raj brar de all song super hit si ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ, ਸੋ ਵੈਰੀ ਨਾਇਕ
@amandeepsandhu8173
@amandeepsandhu8173 2 года назад
Bohat ਹੀ ਸੁਰੀਲੇ ਗਾਇਕ ਸੀ ਰਾਜ ਬਰਾੜ
@gurirandhawa8208
@gurirandhawa8208 2 года назад
ਰਾਜ ਸੱਚੀਉ ਰਾਜਾ ਸੀ ਉਹਦੀ ਆਵਾਜ ਹਮੇਸ਼ਾ ਜਿਉਦੀ ਰਹੂ॥
@balvirdhaliwal6440
@balvirdhaliwal6440 2 года назад
ਚੰਗੇ ਲੋਕਾਂ ਦਾ ਇਸ ਸੰਸਾਰ ਵਿੱਚ ਘੱਟ ਹੀ ਸਫ਼ਰ ਹੁੰਦਾ।
@mandeepkumar6028
@mandeepkumar6028 2 года назад
Sach a y g ehe hunda a
@KingHunter3597
@KingHunter3597 2 года назад
ਲੋਕ ਦੋਗਾਣੇ ਨੂੰ ਭੁੱਲ ਹੀ ਗਏ ਸੀ ਪਰ ਰਾਜ਼ ਬਰਾੜ ਨੇ ਹੀ ਦੋਗਾਣਾ ਦੋਬਾਰਾ ਸ਼ੁਰੂ ਕੀਤਾ ' ਨਿੱਕੀ-2 ਕਣੀ ਦਾ ਮੀਂਹ ਪਿਆ ਪੈਂਦਾ ' ' ਨੀਂ ਲੱਕ ਟੁੱਟ ਜਊ ਹੁਲਾਰੇ ਖਾਂਦੀ ਦਾ ' ਅਤੇ ਮੇਰਾ ਫੇਵਰਟ ਸੌਂਗ : - ਅੱਖੀਆਂ 2-ਹੀ ਚੰਗੀਆਂ ਨੇ, ਕਿਧਰੇ 4-ਨਾਂ ਕਰਲਈਂ
@surjitsinghvirk1002
@surjitsinghvirk1002 2 года назад
ਬਹੁਤ ਸੋਹਣਾ ਇॅਕ िਜੰਦਾिਦॅਲ ਸਖਸੀਅਤ ਨੇ ਭੈਣ ਜੀ ਬਹੁਤ ਸੋਹਣਾ ਲॅिਗਅਾ
@abhijot764
@abhijot764 2 года назад
once in day... i use to listen Green Card Song .... Bahot miss krde aa Raj veeray nu... Ohna ne bahot sohni gayki diti aa punjab nu jo ajj takk lokaa de dilaan ch hai... Baba sare parvaar te mehar bhreya hath rakhe 🙏
@mandeepsohal230
@mandeepsohal230 2 года назад
Buht sohni interview. Es veere di koi Rees naai kr skda eini sohni gal krda .parmatma eina nu khush rakhe .bachea nu v .
@henrybrar
@henrybrar 2 года назад
Interview lain wale veer nu salaam, ehne pyar te satikaar naal gal baat keeti.
@jagseerbrar3780
@jagseerbrar3780 2 года назад
Raaj ਇਕ ਹੀਰਾ ਸੀ ਜਿਸ ਦੀ ਘਾਟ ਕਦੇ ਵੀ ਪੂਰੀ ਨਹੀ ਹੋ ਸਕਦੀ
@gorakapoor3477
@gorakapoor3477 2 года назад
Bittu bai teri awj bht sohni aa sachi I love you bittu bai
@E_MUSIX
@E_MUSIX 2 года назад
True love never ends. .she is very strong lady ..waheguru mehr kre is family te ..I'm very impressed by her way of talking
@LyricsLakhibrargaziana
@LyricsLakhibrargaziana 2 года назад
ਬਾਈ ਦਾ ਗੀਤ ਆਹ ਲੋ ਪੁੱਤ ਛੱਡ ਤੀ ਸ਼ਰਾਬ ਸੋਡੇ ਪਾਪੇ ਨੇ ਦਿਲ ਚੀਰ ਕੇ ਰੱਖ ਦਿੰਦਾ ਐ
@raviharmansandhu8698
@raviharmansandhu8698 2 года назад
Ik gl a bittu vere di har ik kudi nu bhen keh k bulunda che waddi a che chotti ..har ik nu veer chota che wadda..bht he recpat nal gl krda bittu veera
@mandeepkumar6028
@mandeepkumar6028 2 года назад
Sach keha tusi
@gogajohal1105
@gogajohal1105 2 года назад
Very very beautifull nice family. Waheguru sachpatsha ji parivar nu hamesha kush. Rakhe
@gurpreetrangi3164
@gurpreetrangi3164 2 года назад
ਬਹੁਤ ਵਧੀਆ ਬਿੱਟੂ ਵੀਰ
@jagdeepsidhu1313
@jagdeepsidhu1313 2 года назад
ਮੈ ਵੀ ਬਰਾੜ ਸਾਬ੍ਹ ਨੂੰ ਬਹੁਤ ਮਿਸ ਕਰ ਰਿਹਾ ਹਾਂ ਬਾਕੀ ਰਹੀ ਗੱਲ ਬਿੰਦੂ ਭੈਣ ਦੀ ਓਹ ਵੀ ਬਹੁਤ ਵਧੀਆ ਸੁਬਾਹ ਦੇ ਨੇ 💖
@GotaSingh-gj7dq
@GotaSingh-gj7dq 6 месяцев назад
ਜਵਾਨੀ ਜ਼ਿੰਦਾਬਾਦ ਫਿਲਮ ਆਈ ਸੀ ਡਬਲ ਰੋਲ ਕੀਤਾ ਸੀ ਵਾਈ ਨੇ ਹੋਸਟਲ ਪੀਜੀ ਖੋਲਿਆਂ ਹੁੰਦਾ ਉਹੀ ਫਿਲਮ ਸੀ
@sukhchainsinghbrargeetkarh2500
@sukhchainsinghbrargeetkarh2500 2 года назад
ਬਹੁਤ ਵਧੀਆ ਅਵਾਜ਼ ਦੇ ਮਾਲਕ ਤੇ ਬਹੁਤ ਵਧੀਆ ਇਨਸਾਨ ਸੀ ਬਾਈ ਰਾਜ ਬਰਾੜ ਜੀ ਉਹਨਾਂ ਨੂੰ ਦੋ ਤਿੰਨ ਵਾਰ ਮਿਲੇ ਉਹਨਾਂ ਨੂੰ ਮੈਂ ਆਪਣਾ ਗੀਤ ਦਿਖਾਇਆ ਸੀ ਤੇ ਉਹਨਾਂ ਨੇ ਮੇਰਾ ਗੀਤ ਗਾਉਣ ਲਈ ਵੀ ਕਿਹਾ ਸੀ ਪਰ ਕਿਸੇ ਹੋਰ ਗੀਤਕਾਰ ਤੇ ਉਹਨਾਂ ਨੂੰ ਮੇਰਾ ਗੀਤ ਗਾਉਣ ਤੋਂ ਰੋਕ ਦਿੱਤਾ ਪਰ ਜੋ ਰੱਬ ਨੂੰ ਮਨਜ਼ੂਰ ਹੁੰਦਾ ਉਹੀ ਆ ਵਾਹਿਗੁਰੂ ਭੈਣ ਜੀ ਨੂੰ ਤੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਭਰਿਆ ਜੀਵਨ ਬਖਸ਼ਣ ਬਹੁਤ ਵਧੀਆ ਗੀਤ ਜੋ ਅਸੀਂ ਹੁਣ ਵੀ ਸੁਣਦੇ ਰਹਿੰਦੇ ਆ ਜੋ ਦਿਲ ਨੂੰ ਬਹੁਤ ਸਕੂਨ ਮਿਲਦਾ ਸੁਣਕੇ
@parmindersingh7490
@parmindersingh7490 2 года назад
raj brar da bahut bahut dhavwaad.ohna ne chamkila sahib dee beti dee bahut help kiti.mein dhanwaad ta kita because mein chamkila sahib de fan haa ji
@yadwinderdhillon4310
@yadwinderdhillon4310 6 месяцев назад
So nice raj Brar shib de family un tarak baba ji meshes meshes kush rakha ji 😍 🙏
@RamSingh-us4yo
@RamSingh-us4yo 2 года назад
ਬਹੁਤ ਵਧੀਆ ਜੀ 🙏🙏🙏🙏
@karamvirsinghgathi8961
@karamvirsinghgathi8961 2 года назад
ਮੇਰੇ ਗੀਤਾਂ ਦੀ ਰਾਣੀ ਸ਼ਾਲਾ!
@JagjitSingh-hp4jz
@JagjitSingh-hp4jz 2 года назад
ਰਾਜ ਬਰਾੜ ਸਹਿਬ ਨੂੰ ਮੈਂ ਮਿਲੇਆ ਨਹੀ ਪਰ ਸਿਬਤਾਂ ਬਹੁਤ ਸੁਣੀਆਂ ਬਰਾੜ ਦੀਆਂ ਰੱਬ ਪਰਵਾਰ ਨੂੰ ਚੜਦੀਆਂ ਕਲਾ ਵਿਚ ਰੱਖਣ
@bittuchehal2824
@bittuchehal2824 2 года назад
ਰਾਜ ਬਰਾੜ ਬਹੁਤ ਮਿਸ ਕਰਦੇ ਹਾ ਅਸੀ ਸਾਰੇ ਬਹੁਤ ਹੀ ਵਧੀਆ ਕਲਾਕਾਰ ਸੀ ਰਾਜ ਬਰਾੜ ਜੀ
Далее
Это было очень близко...
00:10
Просмотров 919 тыс.
Это было очень близко...
00:10
Просмотров 919 тыс.