Тёмный
No video :(

ਸਕਿਆਂ ਭਾਈਆਂ ਨਾਲ ਇੱਕੋ ਘਰ ਵਿੱਚ ਰਹਿਣ ਵਾਲਾ ਅਕਾਲੀ ਲੀਡਰ | Akhar 

Akhar
Подписаться 64 тыс.
Просмотров 38 тыс.
50% 1

ਸਕਿਆਂ ਭਾਈਆਂ ਨਾਲ ਇੱਕੋ ਘਰ ਵਿੱਚ ਰਹਿਣ ਵਾਲਾ ਅਕਾਲੀ ਲੀਡਰ | Akhar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 107   
@DeepSingh-gd5kw
@DeepSingh-gd5kw 3 месяца назад
ਬਹੁਤ ਖੁਸ਼ੀ ਹੋਈ ਤਿੰਨੋ ਭਰਾਵਾਂ ਨੂੰ ਇਕੱਠੇ ਦੇਖ ਕੇ " ਸਰਦਾਰ ਬੰਦੇ ਆ "" ਅਕਾਲੀ ਦਲ ਦੇ ਕੋਲ ਇਸ ਤਰ੍ਹਾਂ ਦੇ ਲੀਡਰ ਹੈਗੇ ਨੇ ਇਸੇ ਕਰਕੇ ਅਕਾਲੀ ਦਲ ਦੁਬਾਰਾ ਵਾਪਿਸ ਆ ਚੁਕਿਆ """
@ravindergill8228
@ravindergill8228 3 месяца назад
pr seat 1 to wadd ni leke jnda
@goldysandhu4630
@goldysandhu4630 3 месяца назад
Bayi a tenu lagda akali dal wapish aah riha ithe jhoonde thunde kayi aaye te gaye ithe vadde badal sutt laye si agle bhai amritpal ji nu vote pao ji
@DeepSingh-gd5kw
@DeepSingh-gd5kw 3 месяца назад
@@goldysandhu4630 ਸ਼ੋਸ਼ਲ ਮੀਡੀਆ ਤੇ ਬੈਠੇ ਗੱਪੀਆ ਮਗਰ ਨਹੀਂ ਲਗਦੇ ਹੁਣ ਲੋਕ 2022 ਵਿੱਚ ਦੇਖ ਲਿਆ ਲੋਕਾਂ ਨੇ " ਲੋਕਾਂ ਨੇ ਕੰਮ ਦੇਖਣੇ ਆ ਵੈਸੇ ਪੰਜਾਬ ਦੋਖੀਆਂ ਨੂੰ ਬਹੁਤ ਰੜਕਦਾ ਅਕਾਲੀ ਦਲ
@satbirsingh2019
@satbirsingh2019 2 месяца назад
ਝੁੰਦਾ ਸਹਿਬ ਆਪ ਦੇ ਵਿਚਾਰ ਬਹੁਤ ਚੰਗੇ ਲਗੇ ਵਾਹਿਗੁਰੂ ਚੜਦੀ ਬਖਸਣ।
@rajucheema-wr4xj
@rajucheema-wr4xj 3 месяца назад
ਝੂੰਦਾਂ ਸਾਬ ਬੜੇ ਚੰਗੇ ਇਨਸਾਨ ਹਨ ਇਨ੍ਹਾਂ ਨੇ ਸਾਡੇ ਪਿੰਡ ਵੀ ਚੰਗੇ ਕੰਮ ਕਰਵਾਏ। ਬੌੜਹਾਈ ਕਲਾਂ
@user-fi4mc6es9l
@user-fi4mc6es9l 3 месяца назад
Bhoutttttt khushi hoyi interview dekh ke... eddan de pariwar bhouttt katt reh gaye ne punjab wich... kinna sohna pariwar hai ji... waheguru lambiyan umran karan...pariwar ch khushiyan bakshan😊😊😊😊
@canada7230
@canada7230 3 месяца назад
ਅਕਾਲੀਦਲ ਦਾ ਪਰਧਾਨ ਅੱਜ ਬਦਲ ਦਿਤੇ ਜਾਵੇ ! ਅਕਾਲੀ ਚਾਰ ਪੰਜ ਸੀਟਾ ਕੱਢ ਜਾਵੇ ਗਾ
@FeelSatisfying-hp8wb
@FeelSatisfying-hp8wb 3 месяца назад
Majithia ne akali dal khatam karta
@AmandeepSingh-pr6wf
@AmandeepSingh-pr6wf 3 месяца назад
hun nahi onda akili dal khatm a
@FeelSatisfying-hp8wb
@FeelSatisfying-hp8wb 3 месяца назад
@@AmandeepSingh-pr6wf 👍
@dhanwantmoga
@dhanwantmoga 3 месяца назад
Jena cher Badal Family akali Dal ton bahar nahi hondi asi akali dal nu vote nahi paona
@user-cb8ui4yq1x
@user-cb8ui4yq1x 3 месяца назад
Akalidal ene kamm kite tusi lok khush ni hunde.
@karamsingh5855
@karamsingh5855 3 месяца назад
ਸੀਵੀਆ ਬਾਈ ਜੀ ਬਹੁਤ ਵਧੀਆ ਇੰਟਰਵਿਊ ਹੈ ਬਹੁਤ ਖੁਸੀ ਹੋਈ ਪਰਿਵਾਰ ਨੂੰ ਇਕੱਠੇ ਦੇਖ ਕੇ ਜਿਹੜਾ ਪਰਿਵਾਰ ਇਕੱਠਾ ਹੈ ਉਹ ਤਰੱਕੀ ਕਰਦਾ ਹੈ ਵਾਹਿਗੂਰੂ ਜੀ ਅੱਗੇ ਅਰਦਾਸ ਹੈ ਕਿ ਪਰਿਵਾਰ ਤਰੱਕੀ ਕਰੇ
@yadvindersinghbrar-il8vk
@yadvindersinghbrar-il8vk 3 месяца назад
Very nice 👍 person Sardar Iqbal Singh ji...jhunda Sabh....aj interview dekh key pata lagia.....key. Sardar Iqbal Singh ji bahut hi vadia sadhran insan...
@beantsohi9690
@beantsohi9690 3 месяца назад
ਸਰਦਾਰ ਇਕਬਾਲ ਸਿੰਘ ਝੂੰਦਾ ਬਹੁਤ ਹੀ ਵਧੀਆ ਇਨਸਾਨ ਨੇ ਜੀ 👌👍✌️✌️
@bschungha8542
@bschungha8542 3 месяца назад
ਵਧੀਆ ਬੰਦਾ ਰਾਜਨੀਤੀ ਦਾ ਸ਼ਿਕਾਰ ਹੋ ਗਿਆ
@jaskaranbrar1697
@jaskaranbrar1697 3 месяца назад
ਦੌਲਤ ਸ਼ੋਹਰਤ ਤਾਂ ਅਕਾਲੀ ਦਲ ਦੇ ਰਾਜ ਵਿੱਚ ਸਾਰਿਆਂ ਨੂੰ ਹੀ ਮਿਲਦੀ ਰਹੀ ਹੈ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ਜ਼ਮੀਨਾਂ ਪੈਸਾ ਰੱਜ ਕੇ ਬਣਾਇਆ ਸਾਰਿਆਂ ਨੇ ਅਕਾਲੀ ਦਲ ਦੇ ਰਾਜ ਵਿੱਚ ਜੀ।ਰਾਜ ਨਹੀਂ ਸੇਵਾ ਹੈ।😅😅
@user-to2qk9oz6b
@user-to2qk9oz6b 3 месяца назад
Jhoonda sahab jaddi pusti sardar ne veer. Sade tan area de ne asi tan 2002 ton dekhde aa rhe ehna nu. Har pind ch personal tor te vicharde ne Jhoonda sahab. Jhoonda sahab nu Bai kiha janda sade area ch vi bai aa gya bai eh kam karwa ke deu, bai de office ja ke aaune aa. Eda di respect aa ehna di. Kade koi galat kam ni kita 22 sal ch ehna ne. Na koi gundagardi kiti ja karwayi. Wala sidha banda yar bai tan. Asi vote AAP nu payi te pawayi but Bai di respect aa sare area ch. akali dal karke bai haar riha.azad aaj khad je jit jau.
@user-cb8ui4yq1x
@user-cb8ui4yq1x 3 месяца назад
Congress de mla ta bhukhe mar rahe hone.j akali khada hove ga kamm v ta kite
@harpreetdhailwal4405
@harpreetdhailwal4405 3 месяца назад
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ✌️✌️✌️
@jaswantrai5840
@jaswantrai5840 3 месяца назад
Iqbal Singh jhunda hard working ate humble insan hai. Eho je bande he Parliament vich chahinde han.
@user-ft4mk6us2h
@user-ft4mk6us2h 3 месяца назад
ਬਹੁਤ ਵਧੀਆ ਵੀਰ ਜੀ
@swarnjitsingh7032
@swarnjitsingh7032 3 месяца назад
ਬਾਦਲ ਨਾਂ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕਰ ਦਿੱਤਾ,,,, ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਆ ਤੇ ਝੂੰਦਾਂ ਸਾਬ ਇਮਾਨਦਾਰ ਤੇ ਅਸਲ ਅਕਾਲੀ ਲੀਡਰ ਨੇ,,,, ਕਾਸ ਕਿੱਤੇ ਕੌਮ ਦਾ ਜੱਥੇਦਾਰ ਮਜ਼ਬੂਤ ਹੁੰਦਾ ਤੇ ਅਕਾਲੀ ਦਲ ਨੂੰ ਸਹੀ ਸੇਧ ਦਿੰਦਾ
@kuldeepbuttar665
@kuldeepbuttar665 3 месяца назад
Good job junda shab ji 🙏
@gurnoorpadda7304
@gurnoorpadda7304 3 месяца назад
Proud to be Akali
@KaramjeetSingh-zi3vl
@KaramjeetSingh-zi3vl 3 месяца назад
ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@gagandeep520
@gagandeep520 3 месяца назад
Vote for akali dal.
@gurmitsingh2445
@gurmitsingh2445 3 месяца назад
ਬਿਲਕੁਲ ਠੀਕ ਕਿਹਾ ਜੀ
@NarinderSingh-bt9if
@NarinderSingh-bt9if 3 месяца назад
MLA saab , bahut vadiya insaan ne , is gal ch koi shak nahi hai..
@jwalagaget8057
@jwalagaget8057 2 месяца назад
ਸਰਕਾਰਾਂ ਨੂੰ ਫ੍ਰੀ dain ਕੰਮ ਫੜਿਆ ਹੋਇਆ ਹੈ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਸਸਤਾ ਕਰਨਾ ਚਾਹੀਦਾ ਹੈ ਤਾਂ ਹਰ ਕਿਸੇ ਸਸਤਾ ਮਿਲ ਸਕੇ ਸਕੇ ਫਿਰ ਦੇਖੋ।ਹੈ ਪੰਜਾਬ ਖੁਸ਼ਹਾਲ ਹੋ ਜਾਵੇਗਾ
@surindersingh-tj2vb
@surindersingh-tj2vb 3 месяца назад
Good. By. ❤❤❤❤❤
@fjvsscjv9078
@fjvsscjv9078 3 месяца назад
ਅਕਾਲੀ ਦਲ ਇਕ ਖੇਤਰੀ ਪਾਰਟੀ ਹੈ,,ਇਸ ਪੰਥਕ ਮੁੱਦੇ ਨਹੀ ਛੱਡਣਾ ਚਾਹਿਦਾ ਸੀ,
@kamaljeetsidhu3060
@kamaljeetsidhu3060 3 месяца назад
ਝੂੰਦਾਂ ਸਾਹਿਬ ਅੰਕਲ ਜੀ ਤੁਹਾਡੀ ਇਮਾਨਦਾਰੀ ਮੰਨਦੇ ਹਾਂ ਪਰ ਜਿਹੜੀ ਕਰੱਪਸ਼ਨ ਅਕਾਲੀ ਲੀਡਰਾਂ ਨੇ ਕੀਤੀ ਹੈ। ਉਸ ਦਾ ਵੀ ਦੱਸ ਦਿਓ। ਪਰ ਅਸੀਂ ਤੁਹਾਡਾ ਸਨਮਾਨ ਕਰਦੇ ਹਾਂ।
@user-cb8ui4yq1x
@user-cb8ui4yq1x 3 месяца назад
Coruption har ek parti de leader krde par akalia kamm v kite.vir congress ne aise kehre kamm vadia lagge tuhanu jinna nu tusi akalidal to vadd seata dittia
@BahadurSingh-ey6zg
@BahadurSingh-ey6zg 3 месяца назад
Very good 22g
@user-qy9ge6hg2i
@user-qy9ge6hg2i 3 месяца назад
Very nice ji
@baljindersingh7802
@baljindersingh7802 3 месяца назад
Waheguru ji
@reerpazi9935
@reerpazi9935 3 месяца назад
ਪੰਜਾਬ ਨੂੰ ਲੂਟਿਆ ਕੁਟਿਆ ਹੁਣ ਤੁਸੀਂ ਵੀਰ ਜੀ ਕਮੀਂ ਪੇਸ਼ੀ ਦਸੀ ਜਾਂਦੀ ਉ ਸ਼ਰਮ ਕਰੋ
@user-cb8ui4yq1x
@user-cb8ui4yq1x 3 месяца назад
Jo congress ne kita oh sabb bhull gia tuhanu
@gurkiratsingh2205
@gurkiratsingh2205 3 месяца назад
ਲੁੱਟ ਲੁੱਟ ਕੇ ਜਨਤਾ ਨੂੰ ਮਹਿਲ ਬਣਾ ਲਏ ਲੋਕ ਹੋ ਗਏ ਕੰਗਾਲ ਤੇ ਆਪ ਇਹ ਅਕਾਲੀ ਦਲ ਲੀਡਰ ਕਹਾ ਲਏ ਪਾਪਾਂ ਦਾ ਭਰਿਆ ਕੜਾ ਸੁਖਬੀਰ ਬਾਦਲ ਦਾ ਪੁੱਟ ਗਿਆ ਏ ਹੁਣ ਇਹਨਾਂ ਦਾ ਰਾਜ ਅਕਾਲੀਆਂ ਦਾ ਖੁਸ ਗਿਆ ਏ
@jagwinderdhanoa6284
@jagwinderdhanoa6284 3 месяца назад
Good insana
@AmandeepKaur-mr8yr
@AmandeepKaur-mr8yr 3 месяца назад
Beautiful house
@gurdwarashritibbisahibkasi5902
@gurdwarashritibbisahibkasi5902 3 месяца назад
❤❤❤❤
@BalwinderSingh-kd4qz
@BalwinderSingh-kd4qz 2 месяца назад
ਇਤਿਹਾਸ ਨੂੰ ਹੀ ਲੈਕੇ ਬੈਠੇ ਰਹਿਓ। ਵਰਤਮਾਨ ਵਿੱਚ ਕੀ ਹੋ ਰਿਹਾ ਹੈ ਇਸ ਬਾਰੇ ਸੋਚਿਆ ਹੁੰਦਾ।
@khushigujjar9922
@khushigujjar9922 3 месяца назад
ehh hundi nimarta 🙏
@happydhaliwal1200
@happydhaliwal1200 3 месяца назад
bht wadhia insaan lagge jhonda sab and brothers
@mukeshchoudhary1207
@mukeshchoudhary1207 3 месяца назад
@kulvirbenipal
@kulvirbenipal 3 месяца назад
Good ledarr
@gurujodh6469
@gurujodh6469 3 месяца назад
ਚੰਗਾ ਪੈਸਾ ਵੱਡਿਆ ਕੇ😂
@jagjitsingh-wl9bg
@jagjitsingh-wl9bg 3 месяца назад
ਰਿਓ ਕੱਢਿਆ ?
@pardeepsinghsingh7928
@pardeepsinghsingh7928 3 месяца назад
SAD Zindabad 🚩🚩❤️❤️
@Eastwestpunjabicooking
@Eastwestpunjabicooking 3 месяца назад
ਸਾਡੇ ਨੇੜੇ ਦੇ ਨੇ ਇਹ ਭਾਈ ਸਾਹਿਬ। ਏਨਾ ਦਾ ਇਨਾ ਦੇ father sahibਦਾ ਨਾਮ ਮੇਰੇ father ਲੈਦੇ ਸਨ।ਕਿਓਕਿ ਲੰਘਦਿਆਂ ਅਕਸਰ ਮੇਲ ਮਿਲਾਪ ਹੁੰਦਾ ਹੋਣਾ ਏ।
@navreetgolu2586
@navreetgolu2586 3 месяца назад
🎉
@TejiLassoi
@TejiLassoi 3 месяца назад
Good
@jotijatt4022
@jotijatt4022 3 месяца назад
Simranjit Singh Maan ❤️🚩
@AnmolKahlon-oo4jh
@AnmolKahlon-oo4jh 3 месяца назад
IQBAL SINGH JHUNDAN honest leader vote for him
@randhirsingh836
@randhirsingh836 3 месяца назад
Iqbal Singh jhunda zindabad
@Janti838
@Janti838 3 месяца назад
Lakha Singh Sidhana Simranjit Singh Maan zindabad
@gurdwarashritibbisahibkasi5902
@gurdwarashritibbisahibkasi5902 3 месяца назад
ਅਕਾਲੀਦਲ ਨੂੰਵੋਟ ਪਾਓ ਜੀ
@MustakKhan-up8bm
@MustakKhan-up8bm 3 месяца назад
ਝੂਠੇ ਪਰਚੇ ਕਰਾਉਣ ਵਾਲਾ ਲੀਡਰ
@user-pe1gn9pc4m
@user-pe1gn9pc4m 3 месяца назад
Jina kursia te bethhe hn oh kheti krn walia de nhi hundia
@user-cn2cl9xc9w
@user-cn2cl9xc9w 3 месяца назад
Akhar wala y paratkar ghat te ik tarfa jada lgda eehnu pusho k tere garh aida da interior hai jo chunda de garh hai??😊
@gurnoorpadda7304
@gurnoorpadda7304 3 месяца назад
Akali Dal jindabad
@avtarsinghganda5864
@avtarsinghganda5864 3 месяца назад
Patarkar sahib fredkot to Saheed bhai Beant Singh da putar bhai Sarabjeet Singh de ve interview karo ji
@user-kw3zy7pp8k
@user-kw3zy7pp8k 3 месяца назад
Jhundan Saab, Very genuine person. Honest Leader in corrupt Sukha Akali Dal
@yadvindersinghbrar-il8vk
@yadvindersinghbrar-il8vk 3 месяца назад
Wah 22 Navreat ji... Wakia hi Banda hay tunsi. ...Tunsi Navreat. 22 ji.. Muh teh Gal kar dinday ho tunsi keha ji ...key Punjab Bacao Yatra baray kehia key ,, Punjab bachoi baray keha tunsi ... Key. Menu koi gal. Lagi. Ni....Navreet tunsi muh. Teh. Leader. Nuh. Jo. Galt. Hunda tunsi hasay. Hasay. Ch bazati kar. Dinday. Ho....❤. Love you. Navreet. 22. Ji
@jas2959
@jas2959 3 месяца назад
Akali
@dilsherkahlon8103
@dilsherkahlon8103 3 месяца назад
sivia bai,u all r wearing chitte kurte pyjame,is it already decided or just a Coincidence?
@user-uq8fp6iu2k
@user-uq8fp6iu2k 3 месяца назад
Wade veer azad candidate de interview kar lya kro kyu chora nu parmote kre jnde.... Pb 12 wale
@relax-music129
@relax-music129 3 месяца назад
Nidpakh pattarkar ji da poora zor laggea pea akaliaa nu jitaun te par jittde ta bhi nai😂😂
@JagjitSinghhh
@JagjitSinghhh 3 месяца назад
Ahoje Privar Hone Chahide Jo Ikuthe Rehan
@phumansingh372
@phumansingh372 3 месяца назад
ਇਕਬਾਲ ਸਿੰਘ ਝੂੰਦਾ ਦੀਪ ਕਮੇਟੀ ਦੇ ਕਿਹੜਾ ਅਮਲ ਹੋਇਆ ਪ੍ਰਧਾਨ ਪ੍ਰਧਾਨ ਅਕਾਲੀ ਦਲ ਅੱਗੇ ਆਉਣ ਵਾਲੇ ਸੁਖਬੀਰ ਨੇ ਅਕਾਲੀ ਦਲ ਦਾ ਪੀੜਾ ਘਰ ਕਰਕੇ
@gurnamdhandhi4741
@gurnamdhandhi4741 3 месяца назад
ਬੋਲ ਬਾਣੀ ਤੋਂ ਪਤਾ ਲਗਦਾ ਬੰਦੇ ਦੇ ਸੁਭਾਅ ਦਾ ਵਧੀਆ ਪਰਿਵਾਰ ਹੈ ਝੂੰਦਾ ਕਮੇਟੀ ਦਾ ਬਣਿਆ ਕਿ ਸੀ
@hunterchahalable
@hunterchahalable 3 месяца назад
Shromani akali Dall kade vii Mada na sii, na hai , te na hi rohuga, par badalan nein sadi kaum te zor te paise naal kabza karreya hoya , jinna chir enna nu asin shromani akali Dall ton bahar ni karde , onna chir asin sikh vii akali Dall nu vote nahin paunde , eh akali Dall sikhan di sarmour jatthebandi sii, na ke Prakash badal de odde putt sukhbir di zaidaad, enna nu bahar karoo, te shromani akali dall nu asin saare sikh votan pavange, par hun sade lokan nein 92 seatan eh delhi de dalleyan nu de dittiyan , shromani akali dall vich saare new and youngsters aayune chahide nein. Te eh choran nu bahar karna chahida aa, ehna nein tan sade guru gharan da khajana vi ni chaddeya
@user-pe1gn9pc4m
@user-pe1gn9pc4m 3 месяца назад
Ehde te v Ed de tiari ha
@user-qf6jd1de6q
@user-qf6jd1de6q 3 месяца назад
Captiondekothigarhjaa
@SukhdevSidhu-xg9gy
@SukhdevSidhu-xg9gy 3 месяца назад
Tu 2 lakh desofe te betha tu ta party nu sahi khena par rurri suttan vala es sofe te nhi beth skda
@surajrana5119
@surajrana5119 3 месяца назад
Ah koun je babaji
@JaggiSingh-gy5cf
@JaggiSingh-gy5cf 3 месяца назад
ਚੁੰਦਾ ਸਹਿਬ ਦੀੜਬੇ ਵੱਲ ਵੀ ਗੋਰ ਰੱਖੋ
@BaldevSingh-vk3lm
@BaldevSingh-vk3lm 3 месяца назад
Sukhpal khaira zindabad
@bhindermangat2777
@bhindermangat2777 3 месяца назад
First time Punjab got honest brave CM as bhagwant Maan corrupt congress and alkalies looted Punjab with both hands shame on them
@user-cb8ui4yq1x
@user-cb8ui4yq1x 3 месяца назад
Tuhade kejriwal ne jehra sheesh mehal bnaya oh paisa kitho aaya
@Dhillon00086
@Dhillon00086 3 месяца назад
Your caption 🫥
@satnamkahlon8398
@satnamkahlon8398 3 месяца назад
Sir you might be a great person but you're being Parkash chand badals family puppet that's wrong. It's not Akali dall it's parkash chand badal group gadar kaum de parkash chand badal and family
@harsimranpandher1895
@harsimranpandher1895 3 месяца назад
Meràeasdana 100000 lakh rs ladài 're ladài easumidvar changasamgòga
@user-qf6jd1de6q
@user-qf6jd1de6q 3 месяца назад
Salàkta
@user-qf6jd1de6q
@user-qf6jd1de6q 3 месяца назад
Ghussasalà
@user-qf6jd1de6q
@user-qf6jd1de6q 3 месяца назад
Aagandsalapatàrkķar
@YadvinderBrar1412
@YadvinderBrar1412 3 месяца назад
Akali rajj ke khande a te khvonde a eh ta sano pta he a...prrr akali khaa gye dojje leadr lutt ke punjab nu
@NSingh-of7jw
@NSingh-of7jw 3 месяца назад
If you are honest you join dirty party badel highly crupt
@amanmottan5531
@amanmottan5531 3 месяца назад
Kive corrupt
@user-qf6jd1de6q
@user-qf6jd1de6q 3 месяца назад
Badalloteratuvelotera
@user-qf6jd1de6q
@user-qf6jd1de6q 3 месяца назад
Lutkivakraibai
@phumansingh372
@phumansingh372 3 месяца назад
ਅਕਬਾਲ ਸਿੰਘ ਝੂੰਦਾ ਦੀ ਇਕ ਬੇਟੀ ਤੇ ਕਿਹੜਾ ਹਮਲਾ ਹੋਇਆ ਪ੍ਰਧਾਨ ਪ੍ਰਧਾਨਗੀ ਛੱਡਣੀ ਨਹੀਂ ਅਕਾਲੀ ਦਲ ਦੇ ਕੇ ਆਉਣਾ ਨੇ
@user-qf6jd1de6q
@user-qf6jd1de6q 3 месяца назад
Tuputtharjana
@reerpazi9935
@reerpazi9935 3 месяца назад
ਪੰਜਾਬ ਨੂੰ ਲੂਟਿਆ ਕੁਟਿਆ ਇਸ ਨੂੰ ਤੂਸੀਂ ਕਮੀ ਪੇਸ਼ੀ ਦਸ ਦਿਉਂ ਸ਼ਰਮ ਕਰੋ ਵੀਰ ਜੀ
@grewaljarnail8810
@grewaljarnail8810 3 месяца назад
Sara Punjab barbaad karta tusi. Hun Gallan na maro..
@user-qf6jd1de6q
@user-qf6jd1de6q 3 месяца назад
Gandpatarkar
@PReet1322-GS
@PReet1322-GS 3 месяца назад
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 frggfhgghg 0:29 0:29 0:29 0:29 0:29
@sandeepsinghdhanoa8631
@sandeepsinghdhanoa8631 3 месяца назад
A Kam ty sukhbir badal hi kar sakda sAD nu majboot kru
@jatindersinghpandher
@jatindersinghpandher 3 месяца назад
Vikeo Channel
@SatinderpalSinghGill-ii6jh
@SatinderpalSinghGill-ii6jh 3 месяца назад
❤❤
Далее
Аруси Точики ❤️❤️❤️
00:13
Просмотров 112 тыс.
Coffee With Kangarh | Podcast Ep 10 | Kala Nizampuri
1:43:09