Тёмный

ਸਕੀਆਂ ਭੈਣਾਂ ਲਾਲਚੀ ਸਹੁਰੇ (ਭਾਗ -3) SAKKIYAN BHEINA LALCHI SOHRE ( Ep-3) Punjabi move2024 AMAN DHILLON 

Aman dhillon
Подписаться 514 тыс.
Просмотров 166 тыс.
50% 1

Sakkiyan bheina lalchi Sohre (Ep-3)! New Latest Punjabi Short Movie 2024 !! Aman Dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-2)
• SAKKIYAN BHEINA LALCHI...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-7)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-8)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-9)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-10)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-11)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 451   
@sattusandhusandhusattu3667
@sattusandhusandhusattu3667 3 месяца назад
ਜੀ ਅੱਜ ਕੱਲ੍ਹ ਭਾਬੀਆ ਨੰਨਦਾ ਦਾ ਇਨਾਂ ਪਿਆਰ ਨੀ ਕਰਦੀਆਂ ❤❤ very nice story ji ♥️ you
@Gulabkaur-h2z
@Gulabkaur-h2z 3 месяца назад
ਜੇਕਰ ਸਾਰੀਆਂ ਭਰਜਾਈਆਂ ਸੋਨੀਆ ਦੀ ਤਰ੍ਹਾਂ ਨਨਾਣਾਂ ਨੂੰ ਪਿਆਰ ਕਰਨ ਤਾਂ ਪੇਕਿਆਂ ਦਾ ਘਰ ਕਿਸੇ ਸਵਰਗ ਤੇ ਘੱਟ ਨਹੀਂ 🙏👌
@soniasonia1865
@soniasonia1865 3 месяца назад
Sahi gl hai ji 🙏
@RamanBansalBansal
@RamanBansalBansal 2 месяца назад
Nhi ji kush nand nu v dhlna painda phlan Nandan misbehave krdian bdnam bhrjai fer
@gagandeepgagan2422
@gagandeepgagan2422 2 месяца назад
Sahi aa
@KulwinderShergillShergil-tb7jj
@KulwinderShergillShergil-tb7jj 3 месяца назад
ਸੋਨੀਆ ਨੂੰ ਕਿੰਨਾਂ ਚਾਅ ਵੜਿਆ ਕੁੱੜੀਆਂ ਦੇ ਆਉਣ ਦਾ ਐਵੇਂ ਦੀਆਂ ਭਾਬੀਆਂ ਹੋਣ ਤਾਂ ਦਿਨ ਤੀਆਂ ਵਾਂਗ ਲੰਗਦੇ ਹਨ । ਇੱਧਰ ਜੈਸਮੀਨ ਆਗੀ ਸੋਨੀਆ ਘਰ ਸੋਨੀਆ ਭਾਬੀ ਗੁਲਗੁਲੇ ਬਣਾ ਰਹੇ ਹਨ। ਜੈਸਮੀਨ ਕਹਿੰਦੇ ਮੇਰੇ ਲਈ ਨਹੀ ਬਣਾ ਰਹੇ ਤੁਸੀ ☺️ । ਪ੍ਰੀਤ ਗੱਲ ਕਰਕੇ ਰਹੀ ਅਭੀ ਨਾਲ ਕਿ ਸਮਝਾ ਕੇ ਭੇਜਿਓਂ ਅੰਜਨੀ ਨੂੰ । ਹੁਣ ਅੰਜਨੀ ਪੇਕੇ ਘਰ ਪ੍ਰੀਤ ਮਾਸੀ ਦੀਆਂ ਗੱਲਾਂ ਦੱਸ ਰਹੇ । ਪਰ ਅਮਨ ਦੀਦੀ ਸਿਆਣੇ ਆ ਉਹਨਾਂ ਨੂੰ ਪਤਾ ਹੈ ਕਿ ਅਜੇ ਸੁਹਰੇ ਘਰ ਟਾਇਮ ਲੱਗੂ ਸਭ ਨੂੰ ਸਮਝਣ ਨੂੰ ਫਿਰ ਸਭ ਕੁੱਝ ਸਹੀ ਹੋ ਜਾਂਣਾਂ ਹੈ । ਪਰ ਅੰਜਨੀ ਨੀ ਗੱਲ ਸਹਾਰਦੀ 😅 ਭਾਬੀ ਨੂੰ ਵੀ ਬਹੁਤ ਫ਼ਿਕਰ ਹੈ ਕਿ ਅੰਜਨੀ ਦੀ ਨਿਆਣੀ ਮੱਤ ਹੈ । ਇੱਧਰ ਪ੍ਰੀਤ ਆਪਣੇ ਜੀਜੇ ਨੂੰ ਕਹਿੰਦੇ ਤੇਰਾ ਸਾਾਂਢੂ ਮੇਰੇ ਸਾਹਾ ਵਿੱਚ ਸਾਹ ਲੈਂਦਾ ਹੈ । ਫਿਰ ਪ੍ਰੀਤ ਜਾਂਦੀ ਕਿਉ ਨੀ ਆਪਣੇ ਘਰ ਪੁੱਠੀਆਂ ਪੱਟੀਆਂ ਪੜਾ ਰਹੇ ਨੂੰਹਾਂ ਦੇ ਖਿਲਾਫ ਕਿ ਦੱਬਕਾ ਰੱਖੋ ਨੂੰਹਾਂ ਤੇ । ਘਰ ਉਜਾੜ ਕੇ ਜਾਂਣਾ ਪ੍ਰੀਤੋ ਨੇ । ਅਮਨ ਪੇਕੇ ਘਰ ਆਕੇ ਵੀ ਭਾਬੀ ਨਾਲ ਕੰਮ ਕਰਵਾ ਰਹੇ ਹਨ। ਬਹੁਤ ਪਿਆਰ ਨਨਦਾ ਭਾਬੀ ਵਿੱਚ ਹੋਣਾਂ ਵੀ ਇੱਦਾਂ ਚਾਹੀਦਾ ਹੈ ।। ਬਾਕੀ ਬਹੁਤ ਸੋਹਣੀ ਵੀਡਿਓ ਸੀ ਸੋਹਣੀ ਐਕਟਿੰਗ ਅੰਜਨੀ ਜੈਸਮੀਨ ਅਮਨ ਭੈਣ ਦੀ । ਜੈਸਮੀਨ ਦੀ ਆਵਾਜ਼ ਬਹੁਤ ਸੋਹਣੀ ਹੈ ਸੋਹਣਾਂ ਬੋਲਦੇ ਹਨ।😊 ਧੰਨਵਾਦ ਜੀ ਕੁਲਵਿਦੰਰ ਸ਼ੇਰਗਿੱਲ
@anjanisharma5170
@anjanisharma5170 2 месяца назад
❤❤
@sidhu4385
@sidhu4385 3 месяца назад
Preeto ਦੇ ਪਾਸੇ ਕੁੱਟਣ ਵਾਲੇ ਆ ਫੇਰ ਆਉਗੀ ਠੀਕ😂
@mohinderkaur5763
@mohinderkaur5763 3 месяца назад
ਬਹੁਤ ਵਧੀਆ ਲੱਗਿਆ ਕਿ ਨਣਦ ਨੂੰ ਭਰਜਾਈ ਇੰਨਾਂ ਪਿਆਰ ਕਰਦੀ ਹੈ
@DhandeepSingh-en2vl
@DhandeepSingh-en2vl 3 месяца назад
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਕਾਕੇ ਦੇ ਦੋਨਾਂ ਨੂੰ ਇੱਕੋ ਜਿਹੀਆਂ ਕਹੇ ਤੋਂ ਪ੍ਰੀਤ ਅਤੇ ਚਰਨੋਂ ਦੋਨਾਂ ਨੂੰ ਹੀ ਮਿਰਚਾਂ ਲੱਗ ਗਈਆਂ। ਨਾਲੇ ਬਾਈ ਜੀ ਕੀ ਗੱਲ ਹੈ ਵੀਡੀਓ ਲੇਟ ਹੋ ਜਾਂਦੀ ਹੈ, ਹੋਰ ਪੂਰੀ ਟੀਮ ਵਿੱਚ ਸਭ ਠੀਕ ਠਾਕ, ਖ਼ੈਰ ਸੁੱਖ ਹੈ। ਵੀਡੀਓ ਬਹੁਤ ਵਧੀਆ ਲੱਗੀ, ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏। ਨਾਲੇ ਬਾਈ ਜੀ ਕਰਮਾਂ ਕਿੱਥੇ ਰਹਿ ਗਿਆ ਸਭ ਠੀਕ ਠਾਕ ਤਾਂ ਹੈ ਕਿ ਕਾਕੇ ਦਾ ਸਾਢੂ ਬਣਕੇ ਆਵੇਗਾ
@kamallehar3065
@kamallehar3065 3 месяца назад
ਸੋਨੀਆ ਨੂੰ ਕਿਨ੍ਹਾਂ ਚਾਅ ਚੜ੍ਹਿਆ ਕੁੜੀਆਂ ਦੇ ਆਉਣ ਦਾ 💐💐💐💐
@soniasonia1865
@soniasonia1865 3 месяца назад
Thank you so much ji 🙏
@surindersinghsandhy7411
@surindersinghsandhy7411 3 месяца назад
A😊😊😊​@@soniasonia1865
@hardeepaulakh763
@hardeepaulakh763 3 месяца назад
@@soniasonia1865ਸੋਨੀਆ ਭੈਣ ਕਰਮਾ ਬਾਈ ਕਿਉਂ ਨੀ ਹੈ। ਵਿਡਿੳ ਚ
@TalwinderKaur800
@TalwinderKaur800 3 месяца назад
ਜੈਸਮੀਨ ਤਾਂ ਸ਼ਹਿਰ ਦੀ ਕੁੜੀ ਲਗਦੀ ਵਾਕੀ ਸਾਰੇ ਪਿੰਡਾਂ ਵਾਲੇ ਲਗਦੇ
@Virk-2022
@Virk-2022 3 месяца назад
ਮਾਸੀ ਤਾਂ ਘਰ ਖਰਾਬ ਕਰੂ ਗੀ ਇੰਨੇ ਦਿਨ ਸੋਹਣੀ ਨੀ ਲਗਦੀ ਭੈਣ ਕੋਲ ਬੈਠੀ ਚਰਨੋ ਦਾ ਅਪਦਾ ਦਿਮਾਗ ਨੀ ਕੰਮ ਕਰਦਾ 😮
@baljinderbadhan5680
@baljinderbadhan5680 2 месяца назад
ਬਿਲਕੁਲ ਸਹੀ ਕਿਹਾ ਕਾਕੇ ਅੰਕਲ ਜੀ ਨੇ ਕਿ ਸਾਢੂ ਮੇਰਾ ਭੁੱਲ ਗਿਆ ਤੂਨੂੰ ਭੇਜਕੇ ਅੰਕਲ ਜੀ ਸਾਲੀ ਨੂੰ ਭੇਜ ਦਿਉ ਨਹੀ ਤਾ ਤੁਹਾਡਾ ਘਰ ਬਰਬਾਦ ਕਰੀ ਗਈ
@JEEP4LIFE009
@JEEP4LIFE009 3 месяца назад
ਕਰਮੇਂ ਬਾਈ ਤੇ ਬਿਨਾਂ ਵਿਡੀਉ ਅਧੂਰੀ ਹੈ ਸੋਨੀਆ ਕਰਮੇਂ ਬਾਈ ਤੋਂ ਅਧੂਰੀ ਲਗਦੀ ਹੈ ਇਸ ਵਿਡੀਉ ਅਵੀ ਬਾਈ ਤਾਂ ਓਪ੍ਰਾ ਜਿਹਾਂ ਲਗਦਾ ਹੈ ਰਾਜ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
@kirnarani9922
@kirnarani9922 3 месяца назад
Bedi baitha wala nhi kehndi hun Sonia Abhi nu
@JEEP4LIFE009
@JEEP4LIFE009 3 месяца назад
​@@kirnarani9922😊ਸਹੀ ਕਿਹਾ ਜੀ ਤੁਸੀਂ
@HarishKumar-cl6sy
@HarishKumar-cl6sy 3 месяца назад
😂😂​@@kirnarani9922
@GurpreetSingh-ui7vq
@GurpreetSingh-ui7vq 3 месяца назад
​​@@kirnarani9922ਬੇੜੀ ਬੈਠੀਂ ਵਾਲਾਂ ਕਰਮਾ ਕਿੱਧਰ ਨੂੰ ਗਿਆ,,
@davinderdhillon7116
@davinderdhillon7116 3 месяца назад
True ❤❤❤ when Avi say mera sala di looks so funny.❤❤❤❤
@karamjitkaur7079
@karamjitkaur7079 3 месяца назад
ਸੋਨੀਆ ਕਰਮਾ ਕਿੱਥੇ ਚੱਲਿਆ ਗਿਆ ਤੇਰੀ ਜੋੜੀ ਤਾ ਕਰਮੇ ਨਾਲ ਹੀ ਜਚਦੀ ਆ ਜਿਵੇ ਤੇਨੂੰ ਬੋਲਦਾ
@RajuSingh-ws3cc
@RajuSingh-ws3cc 3 месяца назад
Nice video Ji ❤❤❤🎉
@paramjeetkaur4230
@paramjeetkaur4230 3 месяца назад
ਅੰਜਲੀ ਦੀ ਗੱਲ ਸੋਲਾਂ ਆਨੇ ਸੱਚ ਹੈ ਮਾਸੀ ਨੇ ਲੂਤੀਆਂ ਲਾਈਆਂ ਗਹਿਣੇ ਦੇਣ ਤੋਂ ਮਾਸੀ ਤਾਂ ਫੇਟੜੀਆਂ ਦੀਫੇਟ ਐ
@KulwantSidhu-m1i
@KulwantSidhu-m1i 3 месяца назад
ਬਹੁਤ ਵਧੀਆ ਵੀਡੀਓ ਆ ਸੋਨੀਆ ਦੀ ਜੋੜੀ ਕਰਮੇ ਨਾਲ ਜਚਦੀ ਆ
@parweenparmar4988
@parweenparmar4988 3 месяца назад
ਸੱਚੀ ਗੱਲ ਹੈ ਉਹੀ ਜੱਬਲ ਜਿਹਾ ਹੀ ਸੋਨੀਆ ਨਾਲ ਜਚਦਾ ਹੈ 😂
@naveyanavu7178
@naveyanavu7178 3 месяца назад
Sahi gall eh karme nal hi vadhiya lagdi Sonia di Jodi
@soniasonia1865
@soniasonia1865 3 месяца назад
😂😂😂​@@parweenparmar4988
@soniasonia1865
@soniasonia1865 3 месяца назад
​@naveyanavu7178 thank you
@gurminderdhaliwal9700
@gurminderdhaliwal9700 3 месяца назад
ਮੇਰਾ ਤਾ ਆਏ ਜੀ ਕਰਦਾ ਪ੍ਰੀਤੋ ਦੇ ਦੋ ਤਿੰਨ ਥਪੜ ਮਾਰਾ ਕਿਵੇਂ ਸਿਖਾ ਰਹੀ ਹੈ ਆਵਦੀ ਭੈਣ ਨੂੰ ਭੈਣ ਵੀ ਮਗਰ ਲੱਗ ਗੀ
@TalwinderKaur800
@TalwinderKaur800 3 месяца назад
ਕਰਮੈ ਨਾਲੋਂ ਬਦੀਆ ਰੌਲ ਅਭੀ ਦਾ ਜਚਦਾ ਸੋਨੀਆਂ ਵੀ ਖੁੱਸ਼ ਭਾਬੀ ਤਾਂ ਕੋਈ ਹੋਊ ਜੌ ਨਣਦ ਨੂੰ ਖੁਸ਼ ਹੋਕੇ ਬਲਾਉ ਬਦੀਆ ਵੀਡਿਓ
@soniasonia1865
@soniasonia1865 3 месяца назад
Thank you so much ji 🙏
@charan_editk
@charan_editk 2 месяца назад
13:19 13:19 ​@@soniasonia1865😮😮😮
@gurvinderkullar5431
@gurvinderkullar5431 3 месяца назад
ਸੋਨੀਆ ਤੇ ਕਰਮੇ ਦੀ ਜੋੜੀ ਜਚਦਾ ਹੈ
@gurjeetkaurdhaliwal3559
@gurjeetkaurdhaliwal3559 3 месяца назад
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@CheerfulLemming-mp8vl
@CheerfulLemming-mp8vl 3 месяца назад
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉
@harjinderpalkaur7268
@harjinderpalkaur7268 3 месяца назад
ਅਮਨ ਭੈਣ ਪ੍ਰੀਤ ਨੂੰ ਕੁਝ ਜਿਆਦਾ ਈ ਬੋਲਣਾ ਆਉਦਾ ਕਹਿੰਦੀ ਐ ਨੋਕਰੀਆ ਕਰਨ ਵਾਲੀਆ ਕੰਮ ਨਹੀ ਕਰਦੀਆ ਇਹ ਬਿਲਕੁਲ ਗਲਤ ਹੈ ਨੋਕਰੀਆ ਕਰਨ ਵਾਲੀਆ ਡਬਲ ਕੰਮ ਕਰਦੀਆ ਘਰ ਦਾ ਵੀ ਤੇ ਦਫਤਰ ਦਾ ਵੀ
@ramjaangoniana1700
@ramjaangoniana1700 3 месяца назад
yes
@narinderpal1854
@narinderpal1854 3 месяца назад
ਓਹ ਤਾਂ ਪੇਕੇ ਗਈਆਂ,, ਤੂੰ ਭੈਣ ਜੀਜੇ ਕੋਲ ਬੈਠੀ ਆਂ,ਅਪਣਾ ਘਰ ਛੱਡ ਕੇ।
@darshansinghcheema6383
@darshansinghcheema6383 3 месяца назад
Very nice video
@mandeepgarcha6662
@mandeepgarcha6662 3 месяца назад
ਇਦਾ ਦੀਆ ਤੀਞੀਆ ਲੋਕਾ ਦੇ ਘਰ ਪੱਟ ਦਿੰਦੀ ਆ ਨੇ
@Arsh6232
@Arsh6232 3 месяца назад
Very very nice video Aman didi ❤❤❤ Raj veer ji 👌👌👌👍👌🌹💐🌹💐 ਕਰਮੇ ਦੀ ਜੋੜੀ ਸੋਨੀਆ ਨਾਲ ਜਚਦੀ ਹੈ
@Gulabkaur-h2z
@Gulabkaur-h2z 3 месяца назад
ਹੁਣ ਪੱਗ ਅਵੀ ਨੂੰ ਦੇ ਦਿੱਤੀ ਸਾਰੇ ਸਮਝ ਜਾਓ🙏
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 3 месяца назад
@@Gulabkaur-h2z 🤪🤣
@shind8262
@shind8262 3 месяца назад
ਜਸਵੀਨ ਦੀ ਅਵਾਜ਼ ਬਹੁਤ ਵਧੀਆ ❤
@Gulabkaur-h2z
@Gulabkaur-h2z 3 месяца назад
ਮਾਸੀ ਕਿਥੇ ਜਾਂਦੀ ਐ ਜਿੰਨ੍ਹਾਂ ਚਿਰ ਕੋਈ ਗੱਲ ਸਿਰੇ ਨਹੀਂ ਲਗਦੀ 😄
@ParmjitKaur-c5c
@ParmjitKaur-c5c 3 месяца назад
ਅਮਨ ਤੇ ਰਾਜ ਵੀਰੇ ਬਹੁਤ ਵਧੀਆ ਵੀਡੀਉ ਲੱਗਦੀਆਂ ਹਨ ਅਸੀਂ ਤਾਂ ਰੋਜ਼ ਉਡੀਕ ਵਿਚ ਰਹਿੰਦੇ ਪਰਮਜੀਤ ਕੌਰ ਟੱਲੇਵਾਲ
@sonubhari-xp9js
@sonubhari-xp9js 3 месяца назад
Thank you so much video aagi
@amandhillon
@amandhillon 3 месяца назад
Always welcome
@sonubhari-xp9js
@sonubhari-xp9js 3 месяца назад
@@amandhillon 😊😊😊 daily video upload kr deya kro
@satnamkaur2435
@satnamkaur2435 3 месяца назад
ਜੈਸਮਿਨ, ਵਿਕੀ ਹੋਰਾਂ ਦੇ ਚੈਨਲ ਤੇ ਨੀ ਆਉਦੀ ਹੁਣ, ਲਗਦਾ ਇਸ ਚੈਨਲ ਤੇ ਵੱਧ ਪੈਸੇ ਮਿਲਦੇ ਐ
@SatnamSingh-xi3vh
@SatnamSingh-xi3vh 3 месяца назад
ਬਹੁਤ ਵਧੀਆ ਵੀਡੀਓ ਆ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ
@HarpreetKaur-ti5ou
@HarpreetKaur-ti5ou 3 месяца назад
ਅੰਜਲੀ ਆਂਟੀ ਨੂੰ ਬੋਲਿਆ ਨਹੀਂ ਆਉਂਦਾ ਅਨਪੜ੍ਹ ਲੱਗਦੀ ਹਰਕੇ ਵੀਡੀਓ ਵਿੱਚ ਲੜਾਦੀ ਰਹਿਦੀ
@ajaibsingh8494
@ajaibsingh8494 3 месяца назад
ਬ ਬਹੁਤ ਹੀ ਵਧੀਆ ਫਿਲਮ ਵੈਰੀ ਗੁੱਡ
@mandeepgarcha6662
@mandeepgarcha6662 3 месяца назад
ਜੀਜਾ ਤਾ ਕਹੂ ਗਾ ਹੀ ਇਹਨਾ ਦਾ ਘਰ ਤਾ ਪੱਟਣ ਤੇ ਲੱਗੀ ਆ ਕਿਦੇ ਕਿਸੇ ਦੇ ਘਰ ਨੀ ਚੋਦਰ ਕਰੀਦੀ
@baljinderbadhan5680
@baljinderbadhan5680 2 месяца назад
❤❤❤❤❤❤❤❤❤❤❤❤👌👌👌👌👌👌👌👌👌👌👌👌👌👌👌ਸੋਨੀਆ ਦੀਦੀ ਆਪਣੀਆ ਨਨਾਣਾ ਨੂੰ ਕਿੰਨਾ ਪਿਆਰ ਕਰਦੀ ਹੈ ਨਹੀ ਤਾ ਕਈ ਭਰਜਾਈਆ ਨਨਾਣਾ ਦੇ ਆਉਣ ਤੇ ਮੱਥੇ ਵੱਟ ਪਾ ਲੈਦੀਆ ਹਨ
@dhaliwal508
@dhaliwal508 3 месяца назад
ਜੈਸਮੀਨ ਦੀ ਥਾਂ ਕੋਈ ਹੋਰ ਲੈ ਲਵੋ plz
@KulwinderShergillShergil-tb7jj
@KulwinderShergillShergil-tb7jj 3 месяца назад
ਬਹੁਤ ਸੋਹਣੀ ਐਕਟਿੰਗ ਹੈ ਜੈਸਮੀਨ ਦੀ
@SinghAvtar-
@SinghAvtar- 3 месяца назад
ਕਿਓ ਤੇਰੇ ਕਿਤੇ ਦਰਦ ਹੁੰਦੀ ਆ ਤੇਰੇ ਤੋ ਕੋਈ ਕੰਮ ਕਰ ਕੇ ਰੋਟੀ ਖਾਂਦਾ ਦੇਖ ਨਹੀ ਹੁੰਦਾ
@KulwinderShergillShergil-tb7jj
@KulwinderShergillShergil-tb7jj 3 месяца назад
@@SinghAvtar- ਸਹੀ ਕਿਹਾ
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@ashmanjamalwala8304
@ashmanjamalwala8304 3 месяца назад
ਕਰਮਾ ਵੀਰ ਕਿੱਥੇ ਹੈ ਉਸ ਤੋਂ ਬਿਨਾਂ ਤਾਂ ਵੀਡੀਓ ਜਚਦੀ ਹੀ ਨਹੀਂ
@ParmjitKaur-c5c
@ParmjitKaur-c5c 3 месяца назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਅਮਣ ਤਰਰ੍ਹ ਰਾਜ ਵੀਰੇ ਬਹੁਤ ਵਧੀਆ ਵੀਡੀਉ ਲੱਗਦੀਆਂ ਹਨ ਪ
@mandeepmann8730
@mandeepmann8730 3 месяца назад
ਬਹੁਤ ਉਡੀਕ ਕਰ ਰਹੇ ਸੀ, very very nice video ji God bless you aman didi ❤❤❤❤❤❤
@nnntfbrx
@nnntfbrx 3 месяца назад
❤❤❤
@ManjitKaur-lu7oy
@ManjitKaur-lu7oy 3 месяца назад
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 03ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤
@jujharsingh9451
@jujharsingh9451 3 месяца назад
ਆ ਪ੍ਰੀਤੋ ਨੀ ਘਰ ਵਸਣ ਦਿੰਦੀ ਘਰੋਂ ਕੱਢ ਭਜਾ ਦੋ ਨਹੀ ਤੇ ਪਛਤਾਉਣਾ ਪੈਣਾ ਕਾਕਾ ਬਾੲਈ ਸਹੀ ਕਹਿੰਦਾ
@AmritpalSingh-vt9sy
@AmritpalSingh-vt9sy 3 месяца назад
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤
@kuljitsingh2620
@kuljitsingh2620 2 месяца назад
ਸੋਨੀਆ ਪੁੱਤਰ ਨੂੰ ਨਣਦਾ ਦਾ ਆਉਣ ਦਾ ਬੜਾ ਚਾਅ ਹੈ
@baljinderbadhan5680
@baljinderbadhan5680 2 месяца назад
ਮੇਰੇ ਮਾਮੇ ਦੀ ਨੂੰਹ ਦਾ ਨਾ ਵੀ ਸੋਨੀਆ ਹੈ ਉਹ ਤਾ ਆਪਣੀਆਂ ਨਨਾਣਾ ਨੂੰ ਪਾਣੀ ਤੱਕ ਨਹੀ ਪੁੱਛਦੀ ਤੇ ਨਾ ਆਈਆ ਨੂੰ ਚੰਗੀ ਤਰ੍ਹਾਂ ਬੋਲਦੀ ਨਹੀ
@Maninder_brar
@Maninder_brar 3 месяца назад
ਕਾਸ਼ ਸਾਰੀਆ ਭਾਬੀਆਂ ਸੋਨੀਆ ਵਰਗੀਆਂ ਹੁੰਦੀਆਂ😢😢 ਮਾਂ ਤੋ ਬਾਦ ਭਰਾ ਭਰਜਾਈਆਂ ਬਦਲ ਜਾਂਦੇ ਆ,,,,ਬਹੁਤ ਵਧੀਆ ਵੀਡਿਓ ਜੀ ❤❤❤❤
@HarpreetKaur-ti5ou
@HarpreetKaur-ti5ou 3 месяца назад
ਮਾਸੀ ਨੂੰ ਘਰੋਂ ਕੱਢੋ ਨਹੀ ਤਾਂ ਘਰ ਖਰਾਬ ਕਰ ਦੇਣਾ
@balwindersinghkhalsa2370
@balwindersinghkhalsa2370 3 месяца назад
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ ਚੜ੍ਹਦੀ ਕਲਾ ਵਿੱਚ ਰਹੋ ਬਾਕੀ ਬੇਨਤੀ ਹੈ ਕਿ ਵੀਡੀਓ ਛੇਤੀ ਪਾਇਆ ਕਰੋ ਜੀ
@BhinderKaur-vl8qk
@BhinderKaur-vl8qk 3 месяца назад
ਸੋਨੀਆ, ਨੂੰ, ਨਣਦਾਂ,ਦਾ, ਬਹੁਤ ਹੀ, ਪਿਆਰ,ਕਰਦੀ👍👌❤❤🎉💯
@soniasonia1865
@soniasonia1865 3 месяца назад
Thank you 🙏
@rajinderkaur9137
@rajinderkaur9137 3 месяца назад
Waise ta tuhadi sari video dekhde ate like karde ha, par Preeto ne tuhadi video kharab kar diti, bahut jyada boldi hai ,
@noorsidhu2896
@noorsidhu2896 3 месяца назад
ਆ ਜਾਸਮੀਨ ਨੂੰ ਕੱਢ ਦਿਉ ਸੀਰੀਅਲ ਵੇਖਣ ਨੂੰ ਜੀਅ ਨਹੀਂ ਕਰਦਾ ਹੋਰ ਲੈ ਲਿਉ ਕੋਈ
@HarpreetSohi-k7u
@HarpreetSohi-k7u 3 месяца назад
Eni vi buri nhi lagdi ji appy ral mill jaugi
@kirnarani9922
@kirnarani9922 3 месяца назад
Language shi nhi Jasmine di Ajeeb lgdi hai
@HarishKumar-cl6sy
@HarishKumar-cl6sy 3 месяца назад
Right
@ranasingh8847
@ranasingh8847 3 месяца назад
Jasmeen da crater vadia first time aa ta kar ke lag da ame kise mara na bolo
@KulwinderShergillShergil-tb7jj
@KulwinderShergillShergil-tb7jj 3 месяца назад
ਸਹੀ ਗੱਲ
@amarjit_kaur_08kaur_08-fn7mp
@amarjit_kaur_08kaur_08-fn7mp 3 месяца назад
ਰਾਜ ਵੀਰੇ ਦੀ ਮਾਸੀ ਤਾਂ ਘਰ ਖਰਾਬ ਕਰਦੂ ਤਹਾਡਾ ਇਹ ਨੂੰ ਭੇਜ ਦੋ ਏਥੋਂ
@DhillonFilmProduction
@DhillonFilmProduction 3 месяца назад
ਭੈਣੇ ਕਿਥੇ ਜਾਦੀ ਹੈ ਮਾਸੀ ਇਹ ਨੇਪਰੇ ਚਾੜ੍ਹਨ ਦੀ ਸਕੀਮ ਬਣਾਈ ਫਿਰਦੀ ਹੈ😂
@yadwindersingh2253
@yadwindersingh2253 3 месяца назад
ਜੈਸਮੀਨ ਨੂੰ ਠੇਠ ਪੰਜਾਬੀ ਨਹੀਂ ਆਉਂਦੀ
@KulwinderShergillShergil-tb7jj
@KulwinderShergillShergil-tb7jj 3 месяца назад
ਕੋਈ ਨਾਂ ਜੀ ਸਿੱਖ ਜਾਊ ਹੋਲੀ ਹੋਲੀ
@harmangill4235
@harmangill4235 3 месяца назад
tuci kuj dsde nhi nhi na reply kita vi krama bai kithe
@soniasonia1865
@soniasonia1865 3 месяца назад
Onu koi ghr km c ji ta nhi iea❤❤
@RajinderKaur-or2yo
@RajinderKaur-or2yo 3 месяца назад
ਮਨਜੀਤਕੌਰ❤❤❤❤
@KaranPreet-mp1iy
@KaranPreet-mp1iy 3 месяца назад
Bhut time lg gya ji eh video upload krn ch 😢😢😢 Vse very nice video ❤❤❤🎉🎉😊😊😊
@ManpreetKaur-qe9ks
@ManpreetKaur-qe9ks 3 месяца назад
ਕਰਮੇ ਵੀਰ ਬਿਨਾ ਵੀਡੀਓ ਨੀ ਵਧੀਆ ਲੱਗਦੀ
@gurjitkaur9184
@gurjitkaur9184 3 месяца назад
Hun fr ohi Preet d kich - kich . Bahut irritate kardi aa
@mandeepgarcha6662
@mandeepgarcha6662 3 месяца назад
ਸੱਸ ਵਧੀਆ ਮਾਸੀ ਘਰ ਪੱਟੂ
@somasharma6373
@somasharma6373 3 месяца назад
Karma kithe gia.please reply.ecerything ok ?
@arshchahal1854
@arshchahal1854 3 месяца назад
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅਗਲੇ ਭਾਗ ਦੀ ਉਡੀਕ ਕਰ ਰਿਹਾ ਹਾਂ ਪਿੰਡ ਖਿਆਲਖੁਦਰ ਗੁਰਵਿੰਦਰ ਕੌਰ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 3 месяца назад
ਕਿਤੇ ਕਰਮਾਂ ਵੀ ਵੱਖਰਾ ਚੈਨਲ ਤਾਂ ਨੀਂ ਬਣਾ ਰਿਹਾ
@KulwinderShergillShergil-tb7jj
@KulwinderShergillShergil-tb7jj 3 месяца назад
😂
@ManjinderKaur-uj3lj
@ManjinderKaur-uj3lj 3 месяца назад
ਸਾਡੇ ਤਾਂ ਨੀ ਪਿਆ ਮੀਂਹ ਬਠਿੰਡੇ ਵਿਚ
@kirnarani9922
@kirnarani9922 3 месяца назад
Sade Panchkula tan hui barish
@narinderpal1854
@narinderpal1854 3 месяца назад
ਇਉਂ ਥੋੜੋ ਕਹੀ ਦਾ,,, ਮੂਹ ਕਾਲ਼ਾ ਕਰਾਉਣਾ ਸੀ।,,,, ਉਲਾਂਭਾ ਦਿਵਾਉਣਾ ਕਹਿ ਸਕਦੇ ਹਾਂ।
@soniasonia1865
@soniasonia1865 3 месяца назад
Sorry ji❤
@VeerpalSingh-pv7gb
@VeerpalSingh-pv7gb 3 месяца назад
ਕਰਮਾ ਬਾਈ ਕਿੱਧਰ ਗਿਆ
@babybansal7679
@babybansal7679 3 месяца назад
Nest video jaldi to jaldi aawaye
@GurmukhSingh-z8d
@GurmukhSingh-z8d 3 месяца назад
Very nice video Aman didi ji 🙏🙏
@rajdhillon1015
@rajdhillon1015 3 месяца назад
Mai wait krdi c har roj video di late na krya kro video please meta dil ni lgda jdo video nhi aayi hundi.
@HarbansKaur51-j4w
@HarbansKaur51-j4w 2 месяца назад
ਇਹ ਜੈਸਮੀਨ ਕੌਣ ਆ ਸੋਨੀਆ
@rachnabhandari2787
@rachnabhandari2787 3 месяца назад
Aman di karm veer d intree kido karo gaaa.🙏😊
@RajanSidhu-vo3ti
@RajanSidhu-vo3ti 3 месяца назад
Sonya di jodi karme naal e vadia lagdi a❤❤❤
@sukbdeepdhadda5438
@sukbdeepdhadda5438 2 месяца назад
ਆ ਜੈਸਮੀਨ ਕਿਦਰੋ ਆ ਗੀ
@HarishKumar-cl6sy
@HarishKumar-cl6sy 3 месяца назад
Eh story v bahut vadia aa ji. Bilkul real lgdi aa..
@SukhwinderKaur-me4ti
@SukhwinderKaur-me4ti 3 месяца назад
Pahli parjai a jihdi nanana de aey toin eni khush a ❤
@soniasonia1865
@soniasonia1865 3 месяца назад
Thank you
@sukhdeepsidhu2342
@sukhdeepsidhu2342 3 месяца назад
Very nice story Aman dhillon sister, Rajveer Dhillon veer ji 🎉🌸💐🌷
@sukbdeepdhadda5438
@sukbdeepdhadda5438 2 месяца назад
ਪਾਪਯ ਦੀ ਤਰਾਂ ਬੋਲਦੀ ਆ
@Harpreetkaur-ho8lo
@Harpreetkaur-ho8lo 3 месяца назад
prito brgi nu ghar nhi brn dena chahida
@babybansal7679
@babybansal7679 3 месяца назад
Sat sri akal ji
@SAMSUNGJ-md4ek
@SAMSUNGJ-md4ek 3 месяца назад
Aman sister ji very nice video god bless you all team members ❤❤❤🇵🇰 Ali frome spain
@SandeepKaur-qf1xf
@SandeepKaur-qf1xf 3 месяца назад
Bht vdya video GBU all team always be happy 😊❤
@KuldeepSingh-qo5fm
@KuldeepSingh-qo5fm 3 месяца назад
Nice sis
@gagandeepkaur-ll4hg
@gagandeepkaur-ll4hg 3 месяца назад
Buth vadia video a aman ਦੀਦੀ ji wmk ❤❤❤❤❤
@babybansal7679
@babybansal7679 3 месяца назад
Waiting for nest video
@manpreetgillroomimanpreetg3857
@manpreetgillroomimanpreetg3857 2 месяца назад
ਕਰਮਾਂ ਕਿਥੇ ਗਿਆ
@jagdishkaur9755
@jagdishkaur9755 3 месяца назад
ਅੱਜ ਬਹੁਤ ਦਿਨਾਂ ਬਾਅਦ ਵੀਡੀਓ ਦੇਖੀ। ਬਹੁਤ ਖੁਸ਼ੀ ਹੋਈ। ਪਰਿਵਾਰਕ ਵੀਡੀਓ ਹੈ।ਹਾਏ! ਮਾਸੀ ਕਾਹਤੋਂ ਘਤਿੱਤਾਂ ਦੇ ਕੇ ਉਨ੍ਹਾਂ ਦੇ ਘਰ ਵਿੱਚ ਬਖੇੜਾ ਖੜ੍ਹਾ ਕਰ ਰਹੀ ਹੈ ? ਇਹ ਚੰਗੀ ਗੱਲ ਨਹੀਂ ਹੈ।
@BhagSinghMandeir
@BhagSinghMandeir 3 месяца назад
Very Nice Story 22 ji God Bless You
@babybansal7679
@babybansal7679 3 месяца назад
Bhut vadia video aa nest video jaldi to jaldi aawaye
@jaswinderjawanda9652
@jaswinderjawanda9652 3 месяца назад
Superb video Wmk good acting all members
@RohitBhatti-on4cx
@RohitBhatti-on4cx 3 месяца назад
❤very nice video aman de❤❤
@gurjitdeol1401
@gurjitdeol1401 3 месяца назад
Very very very nice video g good bless you all them good acting angli de actaing bhot he vidha g
@ManjinderKaur-uj3lj
@ManjinderKaur-uj3lj 3 месяца назад
ਵੀਡੀਓ ਬਹੁਤ ਵਧੀਆ ਹੈ
@baljinderchahal3748
@baljinderchahal3748 3 месяца назад
Jasmeen ni Vidhya lagdi
@jashandeepsingh7068
@jashandeepsingh7068 3 месяца назад
Very nice video Aman didi 👍🏽👍🏽👍🏽
@amandhillon
@amandhillon 3 месяца назад
Thanks a lot 😊
@vijayghai7929
@vijayghai7929 3 месяца назад
Vijay kuparthala nic moves
@jasvirkaur487
@jasvirkaur487 3 месяца назад
Bahut wait kite app de thxxx uk
@palwinderkaur5461
@palwinderkaur5461 3 месяца назад
Bahout vadia story ❤❤❤super super super super super super ❤❤
@ravigill3017
@ravigill3017 3 месяца назад
Totally copied Devgun family series, Sakkiyan bhena
@pintusomai2091
@pintusomai2091 3 месяца назад
ਦੀਦੀ ਆਹ ਜੈਸਮੀਨ ਨੇ ਸਾਰੇ ਹੀ ਰੀਲ ਦਾ ਨਾਸ ਕਰਦਾ ਫਿਲਹਾਲ ਹੀਦ ਦੀਆਂ ਗੱਲਾਂ ਮੈਨੂੰ ਵਧੀਆ ਨਹੀਂ ਲੱਗੀਆਂ ਹੈਲੋ ਉਹ ਤਾਂ ਵੀਰਵਾਰ ਵਾਲੇ ਆਉਣਗੇ ਫਿਲਹਾਲ ਹੀਦ ਦੀਆਂ ਗੱਲਾਂ ਮੈਨੂੰ ਵਧੀਆ ਨਹੀਂ ਲੱਗੀਆਂ ਹੈਲੋ ਉਹ ਤਾਂ ਵੀਰਵਾਰ ਵਾਲੇ ਫਿਲਹਾਲ ਹੀਦ ਦੀਆਂ ਗੱਲਾਂ ਮੈਨੂੰ ਵਧੀਆ ਨਹੀਂ ਲੱਗੀਆਂ ਹੈਲੋ ਉਹ ਤਾਂ ਵੀਰਵਾਰ ਵਾਲੇ ਫਿਲਹਾਲ ਹੀਦ ਦੀਆਂ ਗੱਲਾਂ ਮੈਨੂੰ ਵਧੀਆ ਨਹੀਂ ਲੱਗੀਆਂ ਹੈਲੋ ਉਹ ਤਾਂ ਵੀਰਵਾਰ ਵਾਲੇ ਆਉਣਗੇ ਉਹ ਫਿਲਹਾਲ ਹੀਦ ਦੀਆਂ ਗੱਲਾਂ ਮੈਨੂੰ ਵਧੀਆ ਨਹੀਂ ਲੱਗੀਆਂ ਹੈਲੋ ਉਹ ਤਾਂ ਵੀਰਵਾਰ ਵਾਲੇ ਆਉਣਗੇ ਉਹ ਜਿਹੜਾ ਫਿਲਹਾਲ
@ManjitKaur-sd9xv
@ManjitKaur-sd9xv 3 месяца назад
ਮਾਸੀਓਦਾਤਾਂਭਵਾਨਾੳਉਜੜੇਮਾਸੀਜਰੂਰਜਾੜਦੋ
Далее