Тёмный

ਸਕੀਆਂ ਭੈਣਾਂ ਲਾਲਚੀ ਸਹੁਰੇ (ਭਾਗ-4)Sakkiyan bheina lalchi Sohre (Ep-4)New Punjabi Webseries Aman Dhillon 

Aman dhillon
Подписаться 503 тыс.
Просмотров 117 тыс.
50% 1

Sakkiyan bheina lalchi Sohre (Ep-4)! New Punjabi webseries !! Aman Dhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-2)
• SAKKIYAN BHEINA LALCHI...
Sakkiyan bheina lalchi sohre (Ep3)
• ਸਕੀਆਂ ਭੈਣਾਂ ਲਾਲਚੀ ਸਹੁਰ...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-9)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-10)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-11)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Развлечения

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 367   
@jagdishkaur9755
@jagdishkaur9755 3 дня назад
ਸਿਆਣੀਆਂ ਸਿਆਣੀਆਂ ਗੱਲਾਂ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਪਰ ਮਾਸੀ ਦੀਆਂ ਸਾਰੀਆਂ ਗੱਲਾਂ ਘਤਿਤਾਂ ਤੋਂ ਵੱਧ ਕੁਝ ਨਹੀਂ ਇਹ ਤਾਂ ਕਲੇਸ਼ ਪਵਾ ਕੇ ਹੀ ਰਹੇਗੀ।
@user-dv7qb8hp6n
@user-dv7qb8hp6n 2 дня назад
ਏਦਾਂ ਦੀਆਂ ਬੁੜੀਆਂ ਦੇ ਚਾਰ ਛਿਤਰ ਮਾਰਨੇ ਚਾਹੀਦੇ ਹਨ ਕਿਉਂਕਿ ਜਿਸ ਨੇ ਆਪਣੀ ਧੀ ਦੇ ਦਿਤੀ ਹੈ ਪਿੱਛੇ ਕੀ ਰਹਿ ਗਿਆ ਹੈ
@gurjantsingh3790
@gurjantsingh3790 2 дня назад
​@@user-dv7qb8hp6n18:13
@kiranarora8354
@kiranarora8354 3 дня назад
ਅਭੀ ਵੀਰ ਜੀ ਨੇ ਅੰਜਲੀ ਨੂੰ ਬਹੁਤ ਵਧੀਆ ਸਮਝਿਆ ਜੇ ਸਭ ਵੀਰ ਐਦਾਂ ਆਪਣੀਆਂ ਭੈਣਾਂ ਨੂੰ ਸਮਝੁਨ ਤਾਂ ਕਿਸੇ ਭੈਣ ਦਾ ਘਰ ਖ਼ਰਾਬ ਨਾ ਹੋਣ ਗੁਡ ਮੈਸੇਜ ਦਿੱਤਾ ਤੁਸੀਂ ਅਭੀ ਵੀਰ ਜੀ ❤❤❤
@nishansinghdhillon1034
@nishansinghdhillon1034 3 дня назад
ਅਮਨ ਧੀਏ ਬਹੁਤ ਵਧੀਆ ਮੈਸਝ ਦਿੰਦੇ ਹੋ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਵਾਹਿਗੁਰੂ ਬਹੁਤ ਤਰਕੀ,ਬਖਸ਼ੇ ❤❤🙏🙏🙏🙏
@paramjeetkaur4230
@paramjeetkaur4230 2 дня назад
ਕਦੇ ਵੀ ਜਮਾਈ ਨੂੰ ਸੌਹੁਰੇ ਘਰ ਨਹੀਂ ਂ ਆਉਣਾ ਚਾਹੁੰਦੇ ਸਾਰੀ ਉਮਰ ਤੀਵੀਂ ਦੀ ਜੁੱਤੀ ਥੱਲੇ ਲਗਕੇ ਰਹਿਣਾ ਪੈਂਦਾ ਕਾਕਾ ਸਿੰਘ ਵੀਰ‌ਜੀ ਪੁੱਤਾਂ ਨੂੰਹਾਂ ਨੂੰ ਲੈਕੇ ਆਪਣੇ ਪਿਉ ਦਾਦੇ ਦੀ ਜ਼ਮੀਨ ਲੈ ਜਾਓ ਤਾਂ ਇਨਾਂ ਨੂੰ ਇਥੇ ਦੋਹਾਂ ਭੈਣਾਂ ਨੂੰ ਭੌਂਕਦੀਆ😢 ਰਹਿਣ ਦਿਓ ਫੇਰ ਆਉਣਗੇ ਨਾਨਕੇ ਯਾਦ
@Virk-2022
@Virk-2022 3 дня назад
ਪ੍ਰੀਤ ਨੀ ਘਰ ਵਸਣ ਦਿੰਦੀ 😮ਅਮਨ ਤੇ ਅੰਜਲੀ ਦਾ
@sukhwinderkaur7145
@sukhwinderkaur7145 3 дня назад
ਕਰਮਾ ਕਿਧਰ ਭੇਜ ਦਿੱਤਾ, ਸੋਨੀਆ ਮੈਨੂੰ ਤਾ ਤੇਰੀ ਲੜਾਈ ਵਧੀਆ ਲੱਗਦੀ ਹੈ, ਕਰਮੇ ਨਾਲ, ਬੈਠਾ ਬੇੜੇ ਆਲਾ ਗਾਲ ਸੋਹਣੀ ਲੱਗਦੀ ਹੈ
@soniasonia1865
@soniasonia1865 3 дня назад
Thank you so much ji 🙏
@Maninder_brar
@Maninder_brar 3 дня назад
ਬਿਲਕੁਲ ਸਹੀ ਗੱਲ,,,,superhit jodi ❤❤❤
@preetsran9283
@preetsran9283 3 дня назад
Krma ta mar dita c push ki video ch
@Maninder_brar
@Maninder_brar 3 дня назад
@@preetsran9283 ਸੱਚੀ ਤਾਂ ਨੀ ਮਰਤਾ ਕੀਤੇ🤭
@davinderkaur4052
@davinderkaur4052 3 дня назад
Di apki id ki ho jii. ​@@soniasonia1865
@user-es7rt1jq2v
@user-es7rt1jq2v 3 дня назад
ਬਹੁਤ ਕੈਂਟ ਵੀਡੀਓ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉
@SukhwinderSingh-wq5ip
@SukhwinderSingh-wq5ip 2 дня назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Veerpalbrar0
@Veerpalbrar0 3 дня назад
ਅਬੀ ਵੀਰ ਦੀਆ ਗੱਲਾ ਬਹੁਤ ਵਦੀਆ ਲਗੀਆ ❤ ਵੀਡਿਓ ਬਹੁਤ ਸੋਣੀ ਦੀਦੀ ❤
@user-nl9ex4fp5n
@user-nl9ex4fp5n 3 дня назад
ਪ੍ਰੀਤ ਨਾ। ਕਿਸੇ ਦਾ ਘਰ ਪੱਟ ਆਪਣੇ ਪੁੱਤਾਂ ਦੇ ਵੀ ਅੇਵੇ ਘਰ ਪੱਟੇਗੀ ਕੁੱਝ ਸੋਚ ਪ੍ਰੀਤ ਥੈਕਯੂ। ਜੀ🎋🪷🎋🪷🎋🪷🎋🪷🎋🪷🎋🪷🎋🌷🎋🪷🎋🪷🎋🪷🎋🪷🎋🪷🎋🪷🎋🪷🎋🪷🎋
@sarabjeetkaur-rd8kd
@sarabjeetkaur-rd8kd 2 дня назад
ਪ੍ਰੀਤੋ ਤੂੰ ਕਿਹੜਾ। ਘੱਟ ਐ ਜਿੱਥੇ ਜਾਨੀ ਐ ਅੱਗ ਲਾਉਣੀ ਐਂ ❤❤❤❤❤❤😮😮🎉🎉🎉🎉🎉🎉🎉🎉❤❤
@meetokaur6000
@meetokaur6000 2 дня назад
ਬਹੁਤ ਹੀ ਚਗੀ ਸੋਨੀਆ ਭਰਜਾਈ ਪੂਰਾ ਸਾਥ ਦੇਂਦੀ ਆਵੀਂ ਦਾ ਏਦਾਂ ਦੀਆ ਭਰਾ ਭਰਜਾਈ ਆ ਘਰ ਘਰ ਹੋਣ very nice ਦਿਲ ਖੁਸ਼ ਹੋ ਗਿਆ thanks 🌹🙏👌uk
@LaviMaan-lf3px
@LaviMaan-lf3px 2 дня назад
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਅਵੀ ਵੀਰੇ ਸਹੀ ਕਿਹਾ ਤੁਸੀਂ ਅੱਜ ਇੱਕ ਡਿਮਾਂਡ ਪੂਰੀ ਕਰੋਂਗੇ ਤਾਂ ਹੋਰ ਡਿਮਾਂਡ ਰੱਖ ਦੇਣਗੇ ਪਰੀਤ ਘਰ ਪੱਟ ਦਊ 🎉🎉🎉🎉❤❤❤❤❤
@user-cw3nh4yw9i
@user-cw3nh4yw9i 3 дня назад
ਅੱਧਾ ਤੋਲਾ ਸੋਨੀਆਂ ਨੇ ਆਪ ਹੀ ਵੱਧ ਕਿਹਾ ਦਿੱਤਾ
@SushilSharma-ee6sj
@SushilSharma-ee6sj 2 дня назад
Decent acting by Abhi & Sonia. Preet aag lake hattu
@amninderkundal6549
@amninderkundal6549 2 дня назад
Sachi ron aa geya last seen ch abi te soniya diya gala sun k ❤
@soniasonia1865
@soniasonia1865 2 дня назад
Thank you so much ji 🙏
@KulwinderShergillShergil-tb7jj
ਅੰਜਨੀ ਨੂੰ ਅਭੀ ਸਮਝਾਉਣ ਲੱਗਾ ਪਰ ਅੰਜਨੀ ਨੂੰ ਸੂਟ ਯਾਦ ਆ ਗਿਆ 😂 ਪਰ ਅੰਜਨੀ ਦੀ ਗਲਤੀ ਕੋਈ ਨੀ ਮਾਸੀ ਬਿੰਨਾਂ ਵਜਾ ਬੋਲਦੀ ਰਹਿੰਦੀ ਹੈ । ਫਿਰ ਗੁੱਸਾ ਤਾਂ ਆਉਂਦਾ ਹੀ ਹੈ। ਚੱਲੋ ਜੇ ਸਮਝਾਇਆ ਭਰਾ ਨੇ ਤਾਂ ਭੈਣ ਸਮਝ ਵੀ ਗਈ ਕਿ ਮੈਂ ਹੀ ਟਲ ਜਾਊ ਬੋਲੀ ਜਾਏ ਮਾਸੀ । ਇੱਧਰ ਹਰਜੀਤ ਨੂੰ ਵੀ ਇਹੀ ਲੱਗਾ ਕਿ ਮਾਸੀ ਜ਼ਿਆਦਾ ਬੋਲਦੀ ਹੈ ਘਰ ਉਜਾੜੂ ਆਪਣੇ ਦੋਨਾਂ ਦੇ ਪਰ ਰਾਜ ਵੀਰੇ ਨੇ ਦਿਲਾਸਾ ਦਿੱਤਾ ਹਰਜੀਤ ਨੂੰ ਕਿ ਕੋਈ ਨਾਂ ਦੱਸ ਬਾਰਾਂ ਦਿਨ ਰਹਿ ਕੇ ਚਲ ਜਾਊ ਮਾਸੀ।। ਇੱਧਰ ਸੱਸ ਨੇ ਲਾਇਆ ਆਪਣੀ ਨੂੰਹ ਅਮਨ ਨੂੰ ਫੋਨ ਸੋਨੇ ਦੀਆਂ ਚੈਨਾਂ ਤੇ ਸੂਟਾਂ ਦੀ ਮੰਗ ਕੀਤੀ ਕਿ ਅਸੀ ਸਾਕ ਸਬੰਦਾ ਨੂੰ ਵਿਖਾਉਣੇ ਹਨ। ਇਹ ਸਬ ਪਰੀਤੋ ਮਾਸੀ ਦੇ ਕੰਮ ਆ ਬੇਬੇ ਕੋਲੋ ਫੋਨ ਕਰਵਾਇਆ ਨਾਲੇ ਪੱਟੀਆਂ ਪੜਾ ਰਹੇ ਹਨ।। ਰੋਟੀਆਂ ਦੀ ਫਿਕਰ ਪੈ ਗਈ ਕਿ ਦੇਣ ਕਿ ਨਾਂ ਪਰ ਜੇ ਪਿਆਰ ਮਹੁੱਬਤ ਨਾਲ ਰਹੋ ਨੂੰਹਾਂ ਨਾਲ ਤਾਂ ਨੂੰਹਾਂ ਪਾਗਲਾਂ ਤਾਂ ਨਹੀ ਕਿ ਰੋਟੀ ਨਾਂ ਦੇਣ ਤੁਹਾਨੂੰ । ਪਰ ਦਹੇਜ ਦੀਆਂ ਲਾਲਚਣਾਂ ਨੇ ਕਿਵੇਂ ਮੰਗ ਰੱਖ ਦਿੱਤੀ ਨੂੰਹਾਂ ਕੋਲ ਸਹੀ ਕਿਹਾ ਅਮਨ ਤੇ ਅੰਜਨੀ ਨੇ ਕਿ ਅੱਜ ਇਹਨਾਂ ਦੀ ਮੰਗ ਪੂਰੀ ਕਰਤੀ ਤਾਂ ਫਿਰ ਮੂੰਹ ਪੈ ਜਾਂਣਾਂ ਇਹਨਾਂ ਨੂੰ ਭਰਾ ਬਾਰੇ ਸੋਚਦੀਆਂ ਹਨ ਭੈਣਾਂ ਕਿ ਸਾਡਾ ਭਰਾ ਕਰਜਾਈ ਹੋਜੂ । ਪਰ ਸੋਨੀਆਂ ਭਾਬੀ ਸੋਚਦੇ ਕਿ ਕੁੱੜੀਆਂ ਦਾ ਘਰ ਨਾਂ ਖਰਾਬ ਹੋਵੇ । ਲੱਗਦਾ ਮਾਸੀ ਨੇ ਕਿਸੇ ਪਾਸੇ ਨੀ ਲੱਗਣ ਦੇਣਾਂ ਜੇ ਨੂੰਹਾਂ ਪੜੀਆਂ ਲਿੱਖੀਆਂ ਤਾਂ ਨੋਕਰੀ ਕਰਨ ਵਿੱਚ ਗਲਤ ਕੀ ਹੈ।। ਬਾਪੂ ਦੀ ਸਹੀ ਗੱਲ ਆਪ ਬੋਲਣ ਲਾਉ ਗੀਆ ਨੂੰਹਾਂ ਨੂੰ ।। ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਅਮਨ ਅੰਜਨੀ ਸੋਨੀਆ ਪ੍ਰੀਤ ਤੇ ਅੰਟੀ ਦੀ ਬਾਕੀ ਸਾਰੀ ਟੀਮ ਦੀ । ❤ ਧੰਨਵਾਦ ਕੁਲਵਿਦੰਦਰ ਸ਼ੇਰਗਿੱਲ
@soniasonia1865
@soniasonia1865 2 дня назад
Thank you so much ji 🙏
@KulwinderShergillShergil-tb7jj
@@soniasonia1865 😊❤️
@Maninder_brar
@Maninder_brar 3 дня назад
Screen te video ai dek ke pehla hi like par Maci preeto jma Changi nhi ਲਗਦੀ ਏਵੇਂ ਅੱਗ ਪਈ ਜਾਂਦੀ ਆ ❤❤❤❤my favourite series 👍👍👍👍 Maninder Brar
@user-iu5lx8ul7e
@user-iu5lx8ul7e 3 дня назад
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@user-en4no9vu4l
@user-en4no9vu4l 3 дня назад
ਬਹੁਤ ਵਧੀਆ ਕਹਾਣੀ ਹੈ ਸਿਰਾ ਜਿਉਂਦੇ ਵਸਦੇ ਰਹੋ ਸਾਰੀ ਟੀਮ
@sukhdeepsidhu2342
@sukhdeepsidhu2342 3 дня назад
Very nice story, Aman dhillon sister, Rajveer Dhillon veer ji 🎉 🌸💐🌷🌹
@BikramjeetSingh-xy3wn
@BikramjeetSingh-xy3wn 3 дня назад
ਅਭੀ ਬਾਈ ਤੁਸੀਂ ਰਾਜ,ਤੇ ਓਦੇ ਬਾਪੂ ਨਾਲ ਗੱਲ ਕਰੋ, ਓਨਾ ਨੂੰ ਕੁਛ ਨੀ ਪਤਾ ਇਸ ਬਾਰੇ
@gurdeepkaur5145
@gurdeepkaur5145 3 дня назад
ਬਹੁਤ ਵਧੀਆ ਸਮਝਾਇਆ ਅਭੀ ਨੇ ਬਾਪ ਦਾ ਹੱਕ ਨਿਭਾਇਆ ਅੰਜਲੀ ਵੀ ਸਮਝ ਗਈ ਵੈਰੀ ਵੈਰੀ ਨਾਈਸ ਵੀਡੀਓ
@MandeepKaur-nc5dm
@MandeepKaur-nc5dm 3 дня назад
Abi te Sonia di acting bahut Vidya aa g God bless you 🙏 👍 ❤❤❤❤❤
@gurvinderkullar5431
@gurvinderkullar5431 3 дня назад
❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@KarnveerSingh-wm4kn
@KarnveerSingh-wm4kn 2 дня назад
ਇਹ ਮਾਸੀ ਘਰ ਪੱਟੂਗੀ ਸੋਡਾ ਭਾਈ
@SimranKaur-xp8xy
@SimranKaur-xp8xy 2 дня назад
very nice god bless you team members 👍👍🙏🙏🙏👌🏻👌🏻
@amandhillon
@amandhillon 2 дня назад
Thank you so much
@Baljeetkaur-un9rd
@Baljeetkaur-un9rd 3 дня назад
ਅਭੀ ਵੀਰੇ ਰਾਜ ਤੇ ਹਰਜੀਤ ਨਾਲ ਗੱਲ ਕਰੋ
@SimranSingh-zx4wj
@SimranSingh-zx4wj 3 дня назад
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤
@ManjeetKaur-lf4ws
@ManjeetKaur-lf4ws 3 дня назад
Very nice video. Avi ne bhai hon da farz bahut Vadhiya nibhaea.Vadhiya lagda. Story bahut Vadhiya hai.
@akash__ff11
@akash__ff11 3 дня назад
Bhut vdia bhen ji ❤❤🎉🎉
@Baljeetkaur-un9rd
@Baljeetkaur-un9rd 3 дня назад
ਇਹ ਪ੍ਰੀਤ ਨੀ ਕਿਸੇ ਦਾ ਘਰ ਬਸਣ ਦਿੰਦੀ ਉਂਗਲਾਂ ਲਾਈ ਜਾਂਦੀ ਹੈ
@happyjoshi5426
@happyjoshi5426 3 дня назад
Bahut vadhià video Aman didi rab tuhanu trkiya bkhse ❤❤❤❤🙏🙏
@nnntfbrx
@nnntfbrx 3 дня назад
❤❤❤❤❤❤very nice video Aman di
@SandeepKaur-qf1xf
@SandeepKaur-qf1xf 3 дня назад
Bht vdya video GBU all team always be happy 😊❤
@sanjeevsharma4454
@sanjeevsharma4454 2 дня назад
Beautiful story ji very nice video ji har ek da part Bohut Bohut hi pyara lga ji par Abhi veer ji da act Bohut hi pyara lga so beautiful ji super supar
@jsa-bb2mf
@jsa-bb2mf 2 дня назад
Vary vary nice video aman di
@user-by2vv5jz9v
@user-by2vv5jz9v 3 дня назад
Very nice 👍 Aman sdhilon
@user-re2hf7fm4t
@user-re2hf7fm4t 2 дня назад
ਸਾਰੀ ਟੀਮ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ❤❤ ਵਾਹਿਗੁਰੂ ਸਾਰੀ ਟੀਮ ਨੁੰ ਤਰੱਕੀਆਂ ਬਖਸ਼ੇ 🎉
@kiranarora8354
@kiranarora8354 3 дня назад
Very nice story sister aman g God bless you all time your family members ❤❤
@waitloseandgain44
@waitloseandgain44 3 дня назад
Bahut vadia video hai ji tuhadi agla bhag jaldi bejna please ❤❤❤❤❤🎉🎉
@AmritpalSingh-vt9sy
@AmritpalSingh-vt9sy 3 дня назад
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤
@ARMAANGILL7359
@ARMAANGILL7359 3 дня назад
Thanks for next part
@user-bq2kp3bp7h
@user-bq2kp3bp7h 3 дня назад
Very nice video Aman didi ji 🙏🙏❤️❤️
@sarbjitkaur9202
@sarbjitkaur9202 3 дня назад
Very nice God bless you 🙏🙏💓💞
@binderkaur1218
@binderkaur1218 3 дня назад
Nyc video g 👌👌
@user-zi2lg7ti3v
@user-zi2lg7ti3v 3 дня назад
Very nice ji ❤❤❤😊😊😊
@khuspreetkullar5588
@khuspreetkullar5588 3 дня назад
Very nice video well done👍👍👍🎉🎉❤❤❤
@user-wx5ru9jg4d
@user-wx5ru9jg4d День назад
VerynicestoryGodblessyouharpreetKaursandoha
@harsimrankaursimran8262
@harsimrankaursimran8262 3 дня назад
Good msg ❤❤❤❤❤❤
@shaminderkaursandhu9747
@shaminderkaursandhu9747 3 дня назад
Very nice video good job all team very nice gbu all team members ❤❤
@soniasonia1865
@soniasonia1865 3 дня назад
V nic ❤❤❤
@swarankaur4875
@swarankaur4875 3 дня назад
Good message
@gaganbilling5152
@gaganbilling5152 3 дня назад
Very nice video ji 👍
@beantrenatus4291
@beantrenatus4291 3 дня назад
Very nice ji ❤❤❤❤
@parmindermangat657
@parmindermangat657 2 дня назад
Very nice video ❤❤🎉🎉
@RupinderKaur-ec4si
@RupinderKaur-ec4si 3 дня назад
Very good❤❤
@GaganDeep-m3p
@GaganDeep-m3p 2 дня назад
Very nice story Aman sister🎉🎉🎉🎉
@amandhillon
@amandhillon 2 дня назад
Thanks a lot 😊
@user-eq7kq6hr1p
@user-eq7kq6hr1p 3 дня назад
Nice video Aman didi
@gunjansharma5138
@gunjansharma5138 3 дня назад
Very nice video ❤
@dhanpreetsingh5511
@dhanpreetsingh5511 3 дня назад
Finely ❤❤
@ManiGill-xg4ub
@ManiGill-xg4ub 3 дня назад
Very nice video God bless you brother and sister
@ninderpal8873
@ninderpal8873 2 дня назад
Very nice viedo ji😍😍🎉🎉❤❤
@HarpreetSingh-gb5fb
@HarpreetSingh-gb5fb 3 дня назад
ਬਹੁਤ ਵਧੀਆ ਕੰਮ ਕਰਦੇ ਹੋ ਭੈਣ ਜੀ
@ShwetaSharma-fi1wy
@ShwetaSharma-fi1wy 3 дня назад
Very nice video ji abhi te Sonia di acting bahut vadhiya h
@ramanpreetsingh9435
@ramanpreetsingh9435 3 дня назад
Very nice video ❤❤❤
@AmritToor-xj2qx
@AmritToor-xj2qx 3 дня назад
Very nice video ji ❤
@sarabjeetsidhu398
@sarabjeetsidhu398 3 дня назад
Nice ❤❤
@jaswinderkaur4152
@jaswinderkaur4152 3 дня назад
Excellent 🎉
@gurwindergurwinder9025
@gurwindergurwinder9025 3 дня назад
Very nice video di
@binderdhumi1232
@binderdhumi1232 3 дня назад
Very nice g❤❤❤❤❤❤
@manindermaninder3117
@manindermaninder3117 3 дня назад
Very nice video 👌
@ManinderKaur-vb2ft
@ManinderKaur-vb2ft 3 дня назад
Nice buht sohni video aa ji
@AmandeepKaur-dg1qk
@AmandeepKaur-dg1qk 3 дня назад
Very nice video aman dee or raj veerji ❤❤❤❤🎉🎉🎉🎉🎉
@PreetMandahar
@PreetMandahar 3 дня назад
Very nice video ❤❤❤❤❤
@manjotkaur9523
@manjotkaur9523 2 дня назад
ਬਹੁਤ ਵਧੀਆ 👌
@avtarbrar-dm8wg
@avtarbrar-dm8wg 2 дня назад
Nice video thanks
@rajaji8025
@rajaji8025 3 дня назад
Very nice
@SAMSUNGJ-md4ek
@SAMSUNGJ-md4ek 3 дня назад
Aman sister ji very very nice video god bless you all team members ❤❤❤🇵🇰 Ali frome spain
@KamalKumar-ow7mq
@KamalKumar-ow7mq 3 дня назад
Very nyc series
@Sandeep-wn8ez
@Sandeep-wn8ez 3 дня назад
First comment like🎉🎉🎉🎉🎉
@pirtpalsingh1631
@pirtpalsingh1631 3 дня назад
Very nice video
@user-dj5wo8rh3l
@user-dj5wo8rh3l 3 дня назад
Abhi te Sonia di acting bahut vadia aa g god bless you ❤❤❤❤❤❤❤❤
@soniasonia1865
@soniasonia1865 2 дня назад
Thank you so much ji 🙏
@vmix-ki3zs
@vmix-ki3zs 3 дня назад
Very nice vedio g
@JasdeepSingh-nv1rk
@JasdeepSingh-nv1rk 3 дня назад
Very very nice story Aman dhillon sister rajveer dhillon veer 🎉🎉🎉🎉💐💐💐💐🌷🌷🌷❤️❤️❤️❤️💞💞💞
@BalrajSingh-uy4um
@BalrajSingh-uy4um 3 дня назад
Nic story aman dhillon ji good 👍 ❤❤
@SukhpalSingh-rv9hi
@SukhpalSingh-rv9hi 3 дня назад
Nice video
@meetokaur6000
@meetokaur6000 2 дня назад
ਪ੍ਰੀਤ ਦਾ ਡੇਰਾ ਲਾ ਕੇ ਬੈਠੀ ਇਹ ਲੈਣ ਦੇਣ ਦਾ ਕੰਮ ਮਾਸੀ ਦਾ ਸੋਹਰੇ ਬਹੁਤ ਹੀ ਭੁੱਖੇ ਸੱਸ ਤੇ ਮਾਸੀ ਬਹੁਤ ਹੀ ਭੁੱਖੀਆਂ ਲੈਣ ਦੇਣ ਸੋਹਰਾ ਦੇ ਮੁੰਡੇ ਦੋਨੋ ਬਹੁਤ ਹੀ ਚਗੀਆਂ ਮਾਸੀ ਬਹੁਤ ਨਾ ਭੌਕਣ ਦੀ ਇੱਜਤ ਆਪ ਦੇ ਹੱਥ ਵਿਵ ਆ ਇੱਜਤ ਕਰਾਓ ਤੇ ਕਰੋ nice video uk 🌹🙏
@Anitarani.........
@Anitarani......... 3 дня назад
Very very nice video g🎉🎉🎉🎉
@lovepreetkaur6867
@lovepreetkaur6867 3 дня назад
Very nice video aman bhene rab tuhanu trkiya bkhse❤️🙏🙏
@ManpreetKaur-qe9ks
@ManpreetKaur-qe9ks 2 дня назад
ਵੀਡੀਓ ਵੇਖ ਕੇ ਅਮਨ ਦੀਦੀ ਜੀ ਮੈਨੂੰ ਬਹੁਤ ਰੋਣਾ ਆਉਂਦਾ
@JasvirKaur-nt5fl
@JasvirKaur-nt5fl 3 дня назад
Very nice video 🎉🎉🎉🎉
@SandeepKaur-zz5dq
@SandeepKaur-zz5dq 2 дня назад
Very nice story Aman sister rajveer dhillon veer ji❤❤
@sukhwinderkaur7145
@sukhwinderkaur7145 3 дня назад
ਪਰੀਤੋ ਤੇਰੇ ਨਾਲ ਦਾ ਬੈਠਾ ਹੋਇਆ, ਤੂੰ ਵੀ ਤਪੀ ਰਹਿੰਦੀ ਹੈ, ਉਹ ਵੀ ਤਪਦੇ ਤਪ ਵਾਲਾ, ਪਰੀਤੋ ਬਸ ਲੈਣ ਦੇ ਘਰ, ਕਿਉਂ ਪੱਟਦੀ ਹੈ,
@Baljeetkaur-un9rd
@Baljeetkaur-un9rd 3 дня назад
ਅਭੀ ਦੀ ਸੋਚ ਬਹੁਤ ਵਧੀਆ
@wiskyk2863
@wiskyk2863 3 дня назад
Abhi da suggestion is very nice karmjit dhindsa
@suhird5123
@suhird5123 2 дня назад
So good 👍🏻
@shamankang36
@shamankang36 3 дня назад
Nice video aman sis 😊
@sukhpreetkaur4961
@sukhpreetkaur4961 3 дня назад
Frist view
@amanatsharma111
@amanatsharma111 3 дня назад
Asl ch jdo parents edda keh dinde v mnu tera ulambha na aaje fr kudiaa bht hdd tkk sehn nu mjbur ho jandiaa
@GurkeeratdhillonSaab
@GurkeeratdhillonSaab 2 дня назад
ਘੈਂਟ ਸਿਰਾਂ ਅੱਤ ਕੋਕਾ ਕੈਮ ਪੂਰੀ ❤
Далее
ПОЮ ЛЕТНИЕ ПЕСНИ🌞
3:16:55
Просмотров 1,7 млн
İranda azərbaycanlı prezident seçilib
00:32
Просмотров 298 тыс.
Lasagna Soup @Lionfield
00:35
Просмотров 8 млн
Godday Godday Chaa full punjabi movie Sonam Bajwa
2:04:07
тгк: Логово FRIENDS
0:23
Просмотров 13 млн