Тёмный
No video :(

ਸਕੀ ਧੀ ਨੇ ਜਗ੍ਹਾ ਦੀ ਖਾਤਰ ਵੇਖੋ ਕੀ ਹਾਲ ਕਰਤਾ ਆਪਣੇ ਬਾਪ ਦਾ "ਦਵਾਈ ਦੇ ਬਹਾਨੇ ਬਾਪੂ ਨੂੰ ਲਿਜਾ ਕੇ ਸੂਏ ਤੇ ਸੁੱਟ ਗਏ 

Manukhta Di Sewa Society Ludhiana
Подписаться 1 млн
Просмотров 29 тыс.
50% 1

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 198   
@shivanisharma5562
@shivanisharma5562 Месяц назад
।ਇਹ ਪੰਜਾਬ ਦਾ ਹਾਲ ਹੈ,ਜੇ ਵਿਰੇ ਮਨੂੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਨੂੰ ਰੱਬ ਨਾ ਭੇਜਦਾ, ਤਾਂ ਇਸ ਦੂਨੀਆਂ ਦਾ ਬੂਰਾ ਹਾਲ ਹੋਣਾ ਸੀ 😮😮😮
@amarjitkaur3694
@amarjitkaur3694 Месяц назад
ਧੰਨ ਵੀਰ ਗੁਰਪ੍ਰੀਤ ਸਿੰਘ ਤੇਰੀ ਬੋਲੀ ਅਐਨੀ ਮਿਠੀ ਜੋ ਦੁਖ ਤੋੜ ਦਿੰਦੀ ਹੈ ਜਿੳਦਾ ਰਹਿ ਵੀਰ ਤੇਰੀ ਲੰਬੀ ਉਮਰ ਹੋਵੇ
@BalkerDhanday
@BalkerDhanday Месяц назад
ਬਾਪੂ ਦੀਆਂ ਕੁੜੀਆਂ ਤਾਂ ਕਿਹੜਾ ਮੂੰਹ ਲੈਕੇ ਆਉਣਾ ਗਈਆਂ ਉਨ੍ਹਾਂ ਤੇ ਪਰਚਾ ਹੋਣਾ ਚਾਹੀਦਾ 🙏🙏🙏
@majorsingh4297
@majorsingh4297 Месяц назад
ਵੀਰ ਤੇਰੀ ਆਵਾਜ਼ ਹੀ ਰੂਹ ਨੂੰ ਸਕੂਨ ਦਿੰਦੀਆ, ਤੈਨੂੰ ਦੇਖ ਕੇ ਗੁਰਪ੍ਰੀਤ ਸਿੰਘ ਵੀਰ ਬਹੁਤ ਮਨ ਨੂੰ ਬਲ ਮਿਲਦਾ
@Amandeepgill7
@Amandeepgill7 Месяц назад
ਕੱਲਾ ਗੁਰਪ੍ਰੀਤ ਬਾਈ ਕੀ ਕਰੂ ਪੁੱਤ ਧੀਆਂ ਆਪਣੇ ਮਾਂ ਪਿਓ ਨੀ ਸਾਂਭਦੇ ਏਦਾ ਤਾਂ ਨੀ ਚੱਲਣਾ ਕੰਮ ਸਜਾ ਹੋਣੀ ਚਾਹੀਦੀ ਆ ਜਾਇਦਾਦ ਜਬਤ ਹੋਵੇ ਇਹਨਾ ਨਿਰਦਈਆਂ ਦੀ ਜਿਹਦੇ ਕਰਕੇ ਛੱਡਦੇ ਆ ਆਪਣੇ ਮਾਂ ਪਿਓ ਨੂੰ
@BhupinderSingh-yg8cg
@BhupinderSingh-yg8cg Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@neelamdhiman687
@neelamdhiman687 Месяц назад
ਵਾਹਿਗੁਰੂ ਜੀ ਸਬ ਨੂੰ ਤੰਦਰੁਸਤ ਰੱਖਣ ਜਦੋਂ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਸਾਰੇ ਰਿਸ਼ਤਾ ਖਤਮ ਕਰ ਦੇਂਦੇ ਹਨ।🙏🙏
@narindernanua9870
@narindernanua9870 Месяц назад
ਇਹੋ ਜਿਹੇ ਕੁੜੀ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ
@baljitkaur1422
@baljitkaur1422 Месяц назад
ਧੀਆਂ ਤਾਂ ਧੇਰਾ ਹੁੰਦੀਆਂ ਧੀਆਂ ਨੇ ਕਲੰਕ ਲਵਾ ਦਿੱਤਾ ਧੀ ਦੀ ਜਾਤ ਨੂੰ🙏🙏💯😭😭
@KuldeepKaur-qg8hv
@KuldeepKaur-qg8hv Месяц назад
Waheguru ji maher kro ji
@manjeetkaur7688
@manjeetkaur7688 Месяц назад
Waheguru ji waheguru ji 🙏🙏🙏🙏
@harbhajankaur3716
@harbhajankaur3716 Месяц назад
ਵਾਹਿਗੁਰੂ ਜੀ 🙏
@user-jp1ns1yv1u
@user-jp1ns1yv1u Месяц назад
ਗੁਰਪੀਤ ਵੀਰ ਪਰਮਾਤਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ਗੋਂਡ ਫਲੈਸ਼ ਯੂ ਵਾਈ
@goodyk9923
@goodyk9923 Месяц назад
ਧੀਆਂ ਤੋਂ ਇਹ ਉਮੀਦ ਨਹੀਂ ਹੁੰਦੀ ਲੱਖ ਦੀ ਲਾਹਨਤ ਇਹੋ ਜਹੀਆਂ ਧੀਆਂ ਤੇ ਹੁਣ ਕਿਹੜਾ ਮੂੰਹ ਲੈ ਕੇ ਕੁੜੀਆਂ ਆਉਣ
@MandeepSingh-ez5ls
@MandeepSingh-ez5ls Месяц назад
Bilkul sahi gal hai ji
@BarinderkaurHundal
@BarinderkaurHundal Месяц назад
ਜਿਸ ਵੇਲੇ ਮਾਤ ਪਿਤਾ ਦੀ ਸਹਿਤਖਰਾਬ ਹੋ ਜਾਦੀ ਆ ਫਿਰ ਔਲਾਦ ਵੀ ਨਹੀ ਸਾਭਦੀ ਪੁੱਤਾ ਨੂੰ ਤਾ ਕਹਿਦੇ ਆ ਮਾੜੇ ਆ ਕੰਮ ਸੇ ਕੰਮ ਧੀਆ ਨੂੰ ਸਰਮ ਆਉਣੀ ਚਾਹੀਦੀ ਸੀ ਗੂਠੇ ਲੁਆ ਕੇ ਨਹਿਰ ਵਿੱਚ ਸੁੱਟਣ ਦਾ ਇਰਾਦਾ ਸੀਮੈਨੂੰ ਲਗਦਾ ਕਿਸੇ ਨੂੰ ਦੇਠ ਕੇ ਸੁੱਟ ਪੱਕਾ ਇਹ ਮਕਾਨ ਦੀ ਖਾਤਰ ਕੀਤਾ ਧੀਆ ਨੇ ਵਾਹਿਗੂਰੁ ਮੇਹਰ ਕਰੀ ਬਾਪੂ ਜੀ ਤੇ🙏🏿🙏🏿
@SurjitSingh-qq2qu
@SurjitSingh-qq2qu Месяц назад
ਜਦ ਰਿਹਾ ਨਾਂ ਕੋਈ ਰਿਸ਼ਤਾ ਖੂਨ ਦਾ, ਫੇਰ ਕਾਹਦੀਆਂ ਜੁੰਮੇਵਾਰੀਆਂ, ਕੁੱਝ ਕਰ ਗੇ ਕੰਮ ਭਲਾਈ ਦਾ ਸਤਿਕਾਰਯੋਗ ਵੀਰ ਪਿੰਡ ਪਮਾਲ ਤੋਂ ਆਕੇ ਬਾਪੂ ਨੂੰ ਜੀਪ ਵਾਲੀ ਟਰਾਲੀ ਵਿੱਚ ਪਾ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਸੁਪਨਿਆਂ ਦੇ ਘਰ ਪਿੰਡ ਹਸ਼ਨਪੁਰ ਲੁਧਿਆਣਾ ਛੱਡ ਗਏ ਬਹੁਤ ਬਹੁਤ ਧੰਨਵਾਦ ਜੀ, ਧੰਨ ਸੇਵਾ ਸੇਵਕਾਂ ਦੀ 🙏🙏🙏🙏🙏
@Dharam1313
@Dharam1313 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@jarnailsingh1307
@jarnailsingh1307 28 дней назад
Waheguru Ji kirpa kro waheguru Ji
@malkiatkaur6173
@malkiatkaur6173 Месяц назад
Baapu nha dhoke kina sohna. Ho gya gurpreet veere tenu chardikla bakhshan waheguru ji🙏🙏🙏
@baljitkaurjethar6975
@baljitkaurjethar6975 Месяц назад
ਧੰਨ ਧੰਨ ਵੀਰ ਜੀ ਵਾਹਿਗੁਰੂ ਵੀਰ ਜੀ ਲਾਬੀ ੳਮਰਬੱਕੇਸ👏👏🙏🙏
@manpreetsingh-sg8rf
@manpreetsingh-sg8rf Месяц назад
waheguru g
@JaskiratSingh-p8t
@JaskiratSingh-p8t 27 дней назад
Waheguru Jimeher Karen bapu te🙏🙏🙏🙏
@harjinderkaur3978
@harjinderkaur3978 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏👏
@majorsingh4297
@majorsingh4297 Месяц назад
ਕਿਨਾਂ ਸੋਹਣਾ ਸੁਨੱਖਾ ਬਾਪੂ ਆ ਵੀਰ ਗੁਰਪ੍ਰੀਤ ਸਿੰਘ ਦੇ ਹੱਥ ਲੱਗਦਿਆਂ ਹੀ ਬਾਪੂ ਜੀ ਦਾ ਰੰਗ ਰੂਪ ਹੀ ਬਦਲ ਗਿਆ
@NirmalSingh-hq3wo
@NirmalSingh-hq3wo Месяц назад
Wahegur ji
@jaswantplaha6696
@jaswantplaha6696 Месяц назад
No words tuhadi sewa vaste Gurpreet n all team members gbu Always 👏
@JassThind-pn3fl
@JassThind-pn3fl Месяц назад
Waheguru waheguru waheguru waheguru waheguru ji
@SmilingBocce-ol1zl
@SmilingBocce-ol1zl Месяц назад
ਮੇਰੇ ਮਾਲਕ ਜੀ ਸਭ ਦਾ ਭਲਾ ਕਰਨਾ
@JaspalSingh-dm5lo
@JaspalSingh-dm5lo Месяц назад
Waheguru g
@msshelly9981
@msshelly9981 Месяц назад
गुरप्रीत वीर जी आप भगवान का रूप हो जो हर इंसान में भगवान का रूप देखते हो और सेवा करते हो महान हो आप वीर जी
@BalvinderSidhu-lf6go
@BalvinderSidhu-lf6go Месяц назад
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@avtarbrar4939
@avtarbrar4939 Месяц назад
Waheguru ji mehar karn bapu ji ta 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@CanadaKD
@CanadaKD Месяц назад
Waheguru ji
@NirmaljitBajwa
@NirmaljitBajwa Месяц назад
🙏👏ਧੰਨ ਭਾਈ ਘਨੱਈਆ ਜੀ ਦੇ ਅਸਲੀ ਵਾਰਸ , ਈਸ਼ਵਰ ਵੱਲੋਂ. ਅਦੁੱਤੀ ਹਿੰਮੱਤ , ਰੂਹ , ਦ ਕੇ ਮਾਨਵਤਾ ਦੀ ਸੇਵਾ ਲਈ ਨੇਕ ਦਿੱਲੀ ਨਾਲ ਬੇਹੱਦ ਸਹਿਣਸ਼ੀਲ਼ਤਾਸਪਗਿਰਦਤਾ ਨਾਲ ਸੇਵਾ ਕਰ ਸਮਾਜ ਨੂੰ ਰੋਸ਼ਨੀ ਦੇ ਕੇ ਨੇਕੀ ਦੇ ਰਸਤੇ ਤੇ ਚੱਲਣ ਲਈ ਮਿਸਾਲ ਬਣ ਅਗਵਾੰਈ ਕਰ ਰਹੇ ਹਨ । ਵਾਹਿਗੁਰੂ ਇਹ ਦੁੱਖੀਆਂ ਦੇ ਦਰਦੀ ਨੂੰ ਬਹੁਤ ਲੰਮੀ ਉਮਰ ਬੱਖਸ਼ਣ ਅਤੇ ਇਹ ਸੁਪਨਿੰਆਂ ਦਾ ਘਰ” ,” ਮਨੁੱਖਤਾ ਦੀ ਸੇਵਾ, ਸੱਭ ਤੋਂ ਵੱਡੀ ਸੇਵਾ” ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ । ਲੱਖ ਲੱਖ ਪਰਣਾਮ ।
@majorsingh4297
@majorsingh4297 Месяц назад
ਵੀਰ ਜਦੋਂ ਵੀ ਟਾਇਮ ਮਿਲਿਆ ਤੁਹਾਡੇ ਦਰਸ਼ਨ ਕਰਨ ਜ਼ਰੂਰ ਆਵਾਂਗੇ
@neetugold6136
@neetugold6136 Месяц назад
ਵੀਰ ਗੁਰਪ੍ਰੀਤ ਦੀ ਸੇਵਾ ਸਦਕਾ ਹੁਣ ਬਹੁਤ ਲੋਕ ਮਜਬੂਰਨ ਨੂੰ ਚੁੱਕ ਕੇ ਵੀਰ ਕੋਲ ਲਿਆਊਣ ਲੱਗ ਪਏ ਹਨ।ਪਹਿਲਾਂ ਕੋਈ ਹੱਥ ਨਹੀਂ ਸੀ ਲਗਾਂਵਦਾ।
@tonyroy8123
@tonyroy8123 Месяц назад
ਓ ਬਾਈ, ਸੁਖਦੇਵ ਸਿੰਘ ਹੁਣ ਤੇਰੇ ਕੋਲ ਹੀ ਰਹੇਗਾ ਮਿੱਤਰਾ। ਉਸਦੇ ਪਰਿਵਾਰ ਨੂੰ ਉਸਦੀ ਲੋੜ ਨਹੀਂ ਹੈ! ਕਰ ਸੇਵਾ, ਕਰ ਮਾਲਿਸ਼,
@Kuldeepkaur26528
@Kuldeepkaur26528 Месяц назад
Waheguru Ji 🙏🙏🙏🙏
@ParamjitKaur-fj9zm
@ParamjitKaur-fj9zm Месяц назад
Waheguru ji mehar kriyo ji
@jaggasingh5693
@jaggasingh5693 Месяц назад
श्री वाहेगुरु जी
@jagdishbahia9162
@jagdishbahia9162 Месяц назад
Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏
@SandeepKhattra
@SandeepKhattra Месяц назад
Waheguru ji 🙏
@neelamdhiman687
@neelamdhiman687 Месяц назад
Great humanity work 🙏
@jaswinderrekhi9614
@jaswinderrekhi9614 Месяц назад
Dhan Ho Ap sare gurpreet singh ji and team god bless all of you
@dalbirsinghsingh8144
@dalbirsinghsingh8144 Месяц назад
ਵਾਹਿਗੁਰੂ ਮੇਅਰ ਕਰੀਓ ਗੁਰਪ੍ਰੀਤ ਵੀਰੇ ਤੇ
@chamkauraulakh8036
@chamkauraulakh8036 Месяц назад
ਜਿਹੜੇ ਕਹਿੰਦੇ ਨੇ ।ਧੀਆਂ ਦੁੱਖ ਵੰਡਾਉਦੀ ਨੇ ।ਦੇਖ ਲੳ ।ਲੋਕੋ ।
@kiransandhu5162
@kiransandhu5162 Месяц назад
Maa bapp di sewa rabb di sewa
@dalbirsinghsingh8144
@dalbirsinghsingh8144 Месяц назад
ਕਲਯੁੱਗ ਆ ਗਿਆ ਆ ਬਾਈ ਜੋ ਆਪਣੇ ਮਾ ਬਾਪ ਨੂੰ ਨਹੀ ਸਭਾਲ ਸਕਦੇ
@kaptansingh627
@kaptansingh627 Месяц назад
Waheguru ji ka Khalsa waheguru ji ki Fateh ji
@jassdeol7111
@jassdeol7111 Месяц назад
ਵਾਹਿਗੁਰੂ ਜੀ
@BarinderkaurHundal
@BarinderkaurHundal Месяц назад
ਇਹ ਧੀਆ ਨੇ ਬਾਕ ਧੀਆ ਵੀ ਬਦਨਾਮ ਕਰਤੀਆ ਇਹ ਹਾਲਤ ਬਾਪੂ ਦੀ ਇਸ ਦੀਆ ਧੀਆ ਕਰਕੇ ਹੋਈ ਆ ਸਾਭ ਨੀ ਸਕੀਆ
@ranokaur3309
@ranokaur3309 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏😭😭
@gurwindersingh8652
@gurwindersingh8652 Месяц назад
Weheguru ji
@sukhdavsingh1947
@sukhdavsingh1947 Месяц назад
Waheguru mehar Karan
@inderjitkaur2006
@inderjitkaur2006 Месяц назад
Waheguru g mahar krio
@kaursukhwant9757
@kaursukhwant9757 Месяц назад
Waheguru ji chardi klaa vich rakhe jiyunde vasde raho sewa karn walyo sarbatt da bhlaa ji 🙏
@harneksingh17
@harneksingh17 Месяц назад
Waheguru.jl.Waheguru.ji
@GurpreetKaur-gi6oq
@GurpreetKaur-gi6oq Месяц назад
Wahaguru wahaguru
@BalwinderKaur-dk4xl
@BalwinderKaur-dk4xl Месяц назад
Waheguru ji maher kern babu ji te🙏🙏🙏🙏🙏♥️♥️♥️♥️♥️God bless you brothers ji de thanks ji ❤❤
@SimplyVioletIsMe
@SimplyVioletIsMe Месяц назад
God bless each and every one of you 🙏🏻🙏🏻
@gurjasdeepsinghnagra5682
@gurjasdeepsinghnagra5682 Месяц назад
Waheguru ji mehar karn
@maninderkaur2
@maninderkaur2 Месяц назад
Waheguru ji 😢😒🙏
@saman2156
@saman2156 Месяц назад
Wahaguru ji 🙏🙏
@jasvirdhillon9091
@jasvirdhillon9091 Месяц назад
Waheguru g, waheguru g, waheguru g, waheguru g, waheguru g.....
@jagdishbahia9162
@jagdishbahia9162 Месяц назад
Waheguru ji Bapu ji te Maher kareo ji🙏🙏🙏🙏🙏🙏
@VirenderSamra-lm3wd
@VirenderSamra-lm3wd Месяц назад
Apne punjab ch a hal houga kade socheya ni c as to vda ki kaljug houga waheguru ji mehar karn apne punjab te
@harbanssingh4246
@harbanssingh4246 Месяц назад
ਵਾਹਿਗੁਰੂ ਜੀ ਡਰ ਲੱਗਦਾ ਹੈ ਜੀ ਸਮਾਜ ਤੋਂ ਵਾਹਿਗੁਰੂ ਜੀ ਕਿਰਪਾ ਕਰੋ ਜੀ
@gurmaildhaliwal9510
@gurmaildhaliwal9510 Месяц назад
wahaugur ji waheguru ji waheguru ji waheguru ji waheguru ji
@user-kt6yb1st6j
@user-kt6yb1st6j Месяц назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
@RamanSandhu388
@RamanSandhu388 Месяц назад
God bless you bro and all family members always happy
@BalkarSingh-dc1oq
@BalkarSingh-dc1oq Месяц назад
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@gurmailsingh4750
@gurmailsingh4750 Месяц назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏
@Kaurpabla3495
@Kaurpabla3495 Месяц назад
ਤੂੰ ਬੇਸਹਾਰਿਆਂ ਦਾ ਰੱਬ ਏਂ ਬਾਈ ਜਿਉਂਦਾ ਵਸਦਾ ਰਹਿ
@s.kbhatti7163
@s.kbhatti7163 Месяц назад
Satnam Shri Waheguru Ji 🙏🙏
@manjitbhangu7003
@manjitbhangu7003 Месяц назад
ਵਾਹਿਗੁਰੂ ਮਿਹਰ ਕਰੇ 🙏🙏🙏🙏🙏
@user-uh6uz4lh3p
@user-uh6uz4lh3p Месяц назад
Waheguru ji Waheguru ji Waheguru ji Waheguru ji
@user-qw7rl2ni2y
@user-qw7rl2ni2y Месяц назад
Gurpreet veer ji waheguru ji tuhanu chadhti kala ch rakhe
@AmanDeep-ie1pi
@AmanDeep-ie1pi Месяц назад
Waheguru ji mehar kro sbb te sukh rakiho 🙏🙏🙏🙏🙏
@TRIXAE
@TRIXAE Месяц назад
Gurpreet veer ji dhone ho tusi🙏🙏🙏🙏🙏
@randhirdhillon972
@randhirdhillon972 Месяц назад
Waheguru ji kirpa Karn App SAB Ta ji MDSS Family Ta ji Y
@beanthehar6003
@beanthehar6003 Месяц назад
🙏🙏🙏🙏🙏
@pawandeepbadesha5686
@pawandeepbadesha5686 Месяц назад
Je rabb de Darshan Karene ta mintu veer de Kar Lvo sangat ji
@JaswinderSingh-lq6zj
@JaswinderSingh-lq6zj Месяц назад
Waheguru ji Mehar kario iss bapu ji te 🙏
@harbirchawla1704
@harbirchawla1704 Месяц назад
Wehaguru ji mehar karan ji
@shubhpreetghuman1344
@shubhpreetghuman1344 Месяц назад
Je veer tuse na hunde ae rool jane c jo tade kol ne sare tuse rab bn aaye es duniya te waheguru ji ❤❤
@user-kr3ob2js8f
@user-kr3ob2js8f Месяц назад
Veer ji eh video dekh k mera dil.fat reha 😢😢😢😢😢 Hy oee rabba
@jinderpreet7621
@jinderpreet7621 Месяц назад
Jinu rakhe rab onu mare kon,maarn wale nalo bchaunh wala bot wada hunds
@user-dg2ty4tr8s
@user-dg2ty4tr8s Месяц назад
🙏🏻🙏🏻
@RajinderrKaur
@RajinderrKaur Месяц назад
🙏🏻🙏🏻🙏🏻🙏🏻🙏🏻
@InderjeetSingh-zo7cj
@InderjeetSingh-zo7cj Месяц назад
Wheaguru ji Wheaguru ji
@gurwinderbhangu8528
@gurwinderbhangu8528 Месяц назад
Waheguru ji
@user-dv4bo5ms9t
@user-dv4bo5ms9t Месяц назад
Waheguru ji mehar Karan 🙏
@anmolbasra426
@anmolbasra426 Месяц назад
❤❤❤❤
@GurmeetsinghGurmeetsingh-fi1ey
@GurmeetsinghGurmeetsingh-fi1ey Месяц назад
Wahgeuru ji ka kalsa wahgeuru ji ki Fateh ji gurpert Singh bai ji
@kirpalsingh8641
@kirpalsingh8641 27 дней назад
ਬਹੁਤ ਹੀ ਮਾੜੀ ਗੁੱਲ ਕਿੱਥੇ ਭਰਨਗੇ ਕੁੜੀਆਂ ਦੇ ਪਰਵਾਰ ਵਾਲੇ
@user-ih8xg9np4u
@user-ih8xg9np4u Месяц назад
Waheguru ji Waheguru ji
@majorsingh4297
@majorsingh4297 Месяц назад
ਗੁਰਪ੍ਰੀਤ ਵੀਰ ਸੱਚੀਂ ਤੂੰ ਗੁਰੂ ਜੀ ਦੀ ਸੱਚੀ ਪ੍ਰੀਤ ਆ
@neelusharma9978
@neelusharma9978 Месяц назад
waheguru ji 🙏
@JagroopSingh-no7xy
@JagroopSingh-no7xy 22 дня назад
ਕੁੱੜੀ ਉੱਪਰ ਪਰਚਾ ਕਰਕੇ ਸੁੱਟਣ ਵਾਲਿਆਂ ਦਾ ਪਤਾ ਕਰਕੇ ਕਤਲ ਦੀ fir ਕੀਤਾ ਜਾਵੇ
@gurpalsingh5634
@gurpalsingh5634 Месяц назад
Sewa. Zindabad
@sukhpreetpreet-qr4hh
@sukhpreetpreet-qr4hh Месяц назад
Lahnat aa eho jehi dhee te oh fer dhee khaun de laike ni bapu ji te mehar bhareya hath rakhn
@BarinderkaurHundal
@BarinderkaurHundal Месяц назад
ਵੀਰ ਜੀ ਹੁਣ ਨਾ ਬਾਪੂ ਨੂੰ ਉਹਨਾ ਨਾਲ ਭੇਜਿਉ ਫਿਰ ਪਤਾ ਨੀ ਕੀ ਕਰਗੀਆ ਬਾਪੂ ਨਾਲ
Далее
O'ZBEK VA TOJIKLAR ROSSIYADA TERAKT UYUSHTIRISHDI!
08:41