Тёмный

ਸਖੀ ਭੈਣ ਨਾਲ ਕੀਤਾ ਗ਼ਲਤ ਕੰਮ😳 | Video ਦੇਖ ਕੇ ਹੋਸ਼ ਉੱਡ ਜਾਣਗੇ | Bhai Amritpal Singh Mehron | Panj-ਦਰਿਆ 

PANJ-ਦਰਿਆ
Подписаться 8 тыс.
Просмотров 156 тыс.
0% 0

Bhai Amritpal Singh Mehron explained the Incident of Ra*pe Case happened with a 5 years old girl by his Real Blood Brother, Very sham*eful act may upset the viewers.
Bhai Amritpal Singh Mehron instagram id - mehron.amri...

Развлечения

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 385   
@kanwaljeetkaur3340
@kanwaljeetkaur3340 18 дней назад
ਧੰਨ ਮਾਤਾ ਜੀਹਨੇ ਖਾਲਸ ਤੇ ਅਣਖੀ ਪੁੱਤ ਜੰਮਿਆ ਲੰਬੀ ਉਮਰ ਬਖਸ਼ਣ ਵਾਹਿਗੂਰੂ ਜੀ
@GurjeetkaurThind-zg5eg
@GurjeetkaurThind-zg5eg 25 дней назад
ਵੀਰੇ ਤੁਸੀਂ ਬੰਦੇ ਨੂੰ ਮਾਰਨ ਦਾ ਨਾ ਸੋਚੋ ਬਲਕਿ ਓਸ ਬੰਦੇ ਦਾ ਅੰਗ ਦੀ ਵੱਢੋ ਤਾਂ ਕਿ ਜ਼ਿੰਦਾ ਰਹਿ ਕੇ ਸਾਰੀ ਜ਼ਿੰਦਗੀ ਪਛਤਾਉਦਾ ਰਹੇ।
@satvirkaur2215
@satvirkaur2215 14 дней назад
ਬਿੱਲਕੁਲ ਸਹੀ ਮੇ ਵੀ ਸਹਿਮਤ ਹਾਂ
@GAGANDEEPSingh-hx2un
@GAGANDEEPSingh-hx2un 12 дней назад
ਸਹੀ ਗਲ ਆ ਲਤਾ ਵਡ ਕੇ ਇਕ ਬਾਹ ਇਕ ਲਤ ਵਡ ਕੇ ਸ਼ੱਡ ਦਵੇ ਨਾ ਜਿਉਂਦਿਆ ਚ ਨਾ ਮਰਿਆ ਚ ਗਾਂਡ ਚ ਡੰਡਾ ਧਕੇ ਇਹੋ ਜਿਹਾ ਦੇ
@RanjitKaur-no6iq
@RanjitKaur-no6iq 11 дней назад
ਬਿਲ ਕੁਲ ਸਹੀ ਕਿਹਾ ਜੀ ਤੁਸੀ🙏
@sharanjeetsingh7948
@sharanjeetsingh7948 8 дней назад
@@RanjitKaur-no6iq ...ਰਣਜੀਤ ਕੌਰ ਜੀ...ਗੁਰਫਤਹਿ ਪਰਵਾਨ ਕਰਨਾ ਜੀ.....🙏🙏🙏....ਬਹੁਤ ਬਹੁਤ ਸਤਿਕਾਰ ਜੀ ਲੁਧਿਆਣਾ ਤੋਂ.......ਆਪ ਕਿਹੜੇ ਸ਼ਹਿਰ ਤੋਂ ਹੋ....ਜੀ...ਮੇਰੀ ਇਕ ਦੋਸਤ ਜਿਨਹਾਂ ਦਾ ਨਾਓਂ ਆਪ ਜੀ ਦੇ ਨਾਓਂ ਵਰਗਾ ਹੀ.ਹੈ.....ਕੀ ਆਪ ਜੀ..ਦਸਣਾ ਕਰੋਗੇ ਜੀ......ਉਹ..ਕਿਸ ਹਾਲ ਵਿਚ ਹੈ ਮੈਨੂੰ ਨਹੀਂ ਪਤਾ......ਉਹਨਾਂ ਨੇ ਨੰਬਰ ਬਦਲੀ ਕਰ ਲਿਆ...ਤਾਂ ਪਤਾ ਹੀ ਨਹੀਂ..ਉਹਨਾਂ ਦੀ ਸਿਹਤ ਅਤੇ..ਪਰਵਾਰ..ਪੜਾਈ ਅਤੇ ਜੀਵਨ ਕਿਹੋ ਜਿਹਾ ਚੱਲ ਰਿਹੈ...ਮੈਂ ਫਿਕਰਮੰਦ ਹਾਂ ਜੀ...ਆਪਣੀ ਉਸ ਦੋਸਤ ਲਈ...... ਗਲਤ ਨਾ ਸਮਝਣਾ..ਮੈਂ ਆਪ.ਇਕ ਗੁਰਸਿਖ ਹਾਂ ਜੀ ਅਤੇ....ਦੋ ਭੈਣਾਂ..(ਜੋਕਿ ਪੰਜ ਪੰਜ ਵਿਆਹ ਕਰਾ ਚੁੱਕੀਆਂ ਨੇ) ਦਾ ਵੱਡਾ..ਅਣਵਿਆਹਿਆ....(ਅਜਤਕ ਕਿਸੇ ਕੁੜੀ ਕੋਲ ਬੈਠਾ ਤੱਕ ਨਹੀਂ)...ਭਰਾ..ਹਾਂ....
@user-rq9sv7fk1e
@user-rq9sv7fk1e 22 дня назад
ਇਹੋ ਜਿਹੇ ਯੋਧਿਆਂ ਦੀ ਲੋੜ ਹੈ ਪੰਜਾਬ ਨੂੰ। ਸੰਗਤ ਜੀ ਨਾਲ ਖੜਿਆ ਕਰੀਏ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ
@user-ny1vy2gq4v
@user-ny1vy2gq4v 18 дней назад
ਵੀਰ, ਇਹੀ ਮਾਨਸਿਕਤਾ ਤਾਂ ਬਣਦੀ ਨੀਂ । ਨਾਂ ਸਾਡੇ ਚ ਨਾਲ ਖੜ੍ਹਨ ਦੀ ਦਲੇਰੀ ਆ, ਨਾਂ ਸੱਚ ਬੋਲਣ ਦੀ, ਨਾਂ ਅੱਗੇ ਆਉਣ ਦੀ, ਨਾਂ ਭਾਈਚਾਰਕ ਸਾਂਝ ਦੀ, ਨਾਂ ਖੁਦ ਹਥਿਆਰਬੰਦ ਹੋਣ ਦੀ ਹੱਲਾਸ਼ੇਰੀ ਆ। ਅਸੀਂ ਕਿਹੜੇ ਰਾਹੀਂ ਤੁਰਪੇ ਆਂ, ਯਾਰ। ਹਰ ਜੁਰਮ, ਅੱਤਿਆਚਾਰ, ਪਾਪ, ਧੋਖਾਧੜੀ ਤੋਂ ਇਲਾਵਾ ਹਰ ਕੋਈ ਕਰਤੂਤ ਜੀਹਨੂੰ ਅਸੀਂ ਜੁਲਮ ਕਹਿ ਸਕਦੇ ਹੋਈਏ, ਆਪਣੇਂ ਸਿਖਰ ਤੇ ਆ। ਲੁੱਟਾਂ ਖੋਹਾਂ ਤਾਂ ਇੱਕ ਆਮ ਜਿਹੀ ਗੱਲ ਬਣਗੀ । ਸਾਨੂੰ ਇਸ ਪਾਪ ਨਗਰੀ ਵਿੱਚ ਰਹਿੰਦਿਆਂ ਦੇਖ , ਓਹ ਪਵਿੱਤਰ ਰੂਹਾਂ ਵੀ ਕੁਰਲਾਉਂਦੀਆਂ ਹੋਣੀਆਂ, ਜਿੰਨ੍ਹਾਂ ਨੇ ਕਿਸੇ ਵੇਲੇ ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਸਾਨੂੰ ਸਿਰ ਉੱਚਾ ਤੇ ਸੀਨਾਂ ਚੌੜਾ ਕਰਕੇ ਤੁਰਨ , ਫਖਰ ਦੀ ਜ਼ਿੰਦਗੀ ਜੀਣ ,ਆਪਣੇਂ ਘਰੀਂ ਸੁਖੀ ਨੀਂਦ ਸੌਣ ਲਈ ਖੁਦ ਨੂੰ ਫਾਹੇ ਟੰਗਿਆ। ਦੇਖਲੋ, ਪਾਪੀ ਲੋਕ ਆਹ ਕਰਤੂਤਾਂ ਨਾਲ ਓਹਨਾਂ ਦੀਆਂ ਕੁਰਬਾਨੀਆਂ ਤੇ ਅਹਿਸਾਨਾਂ ਦਾ ਬਦਲਾ ਚੁਕਾ ਰਹੇ ਆਂ ।
@HarpalSingh-uv9ko
@HarpalSingh-uv9ko 23 дня назад
.ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਦਿਲ ਤੋਂ ਸਲੂਟ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਤੇ ਉਸ ਦੀ ਟੀਮ ਨੂੰ।
@hardeepsinghsandhu8321
@hardeepsinghsandhu8321 25 дней назад
ਮਾਹਰਾਜ ਸੱਚੇ ਪਾਤਸ਼ਾਹ ਵੀਰ ਨੂੰ ਸਹੀ ਸਲਾਮਤ ਰੱਖਣ ਭਾਈ ਮਹਿਰੋਂ ਨੂ
@amrit3261
@amrit3261 26 дней назад
ਇਹੋ ਜਿਹੀਆਂ ਰੂਹਾਂ ਬਾਰ ਬਾਰ ਨੀ ਆਉਂਦੀਆਂ ਜੱਗ ਤੇ ਸਾਬਲੋਂ ਹੀਰਾ
@ToyPomLand
@ToyPomLand 24 дня назад
😂😂😂😂
@BajSingh-di6pi
@BajSingh-di6pi 23 дня назад
@@ToyPomLandਜੇ ਤੇਰੀ ਭੈਣ ਨਾਲ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਤੂੰ ਫਿਰ ਵੀ ਦੰਦ ਕੱਢਦਾ ਬੇਸ਼ਰਮ ਬੰਦਾ ਲਾਹਨਤ ਏ ਤੇਰੇ ਤੇ
@AmrinderSingh-is4gs
@AmrinderSingh-is4gs 23 дня назад
❤❤❤💯💯
@user-cp5nr1gd7w
@user-cp5nr1gd7w 23 дня назад
❤❤❤❤❤​@@ToyPomLand
@JarnailSingh-fh6dl
@JarnailSingh-fh6dl 22 дня назад
😅 ki 6:08 😊 6:12
@sulakhansinghmanghal8308
@sulakhansinghmanghal8308 26 дней назад
ਹੀਰਾ ਬੰਦਾ ਵੀਰ ਅੰਮ੍ਰੀਤਪਾਲ ਮੰਹਿਰੋੰ
@sajansanjeevraikoti2209
@sajansanjeevraikoti2209 26 дней назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@ParamjeetSingh-fh3tj
@ParamjeetSingh-fh3tj 26 дней назад
ਸਲਾਮ ਆ ਬਾਬਾ ਜੀ ਤੁਹਾਨੂੰ ਤੁਹਾਡੀ ਸੋਚ ਨੂੰ ਅਸੀਂ ਤੁਹਾਨੂੰ ਮਿਲਣਾ ਚਾਉਣੇ ਆ ਮੈ ਬਠਿੰਡੇ ਤੋਂ ਆ g
@user-ny1vy2gq4v
@user-ny1vy2gq4v 18 дней назад
ਵੀਰ ਮੈਂ ਵੀ ਬਠਿੰਡਾ ਨੂੰ belong ਕਰਦਾਂ। ਆਪਣੇਂ ਇਲਾਕੇ ਚ ਕੋਈ ਵੀ ਚੱਜਦਾ ਗਰੁੱਪ ਨਹੀਂ। ਆਪਣੇਂ ਇਲਾਕੇ ਚ ਕਿਹੜਾ ਜ਼ੁਲਮ, ਪਾਪ, ਅੱਤਿਆਚਾਰ ਨ੍ਹੀਂ ਹੁੰਦੇ। ਬੱਸ, ਇਕਜੁੱਟਤਾ, ਬੁਲੰਦ ਆਵਾਜ਼, ਜ਼ੁਲਮ ਨਾਲ ਟੱਕਰਣ ਦਾ ਜਜ਼ਬਾ ਤੇ ਹਥਿਆਰਬੰਦ ਹੋਣ ਦੀ ਲੋੜ ਐ। ਏਦਾਂ ਈ ਇੱਕ-ਇੱਕ ਕਰਕੇ ਈ ਗਰੁੱਪ ਤਿਆਰ ਹੁੰਦੇ ਨੇਂ। ਤੁਹਾਡਾ ਕੀ ਫੈਸਲਾ।
@baldevsinghriar4830
@baldevsinghriar4830 21 день назад
ਅਮਿ੍ੰਤ ਸਿੰਘ ਮਾਹਿਰੋ ਚੜ੍ਹਦੀ ਕਲਾ ਵਾਲੇ ਸਿੰਘ ਯੋਧੇ ਹਨ ਜੋ ਸੰਗਤਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਦੇ ਇਹ ਖ਼ਬਰ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ ਕਿ ਹੋ ਕੀ ਰਿਹਾ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ ਕਲਜੁਗ ਦਾ ਜ਼ੋਰ ਚੱਲ ਰਿਹਾ ਵਾਹਿਗੁਰੂ ਜੀ ਸਾਰਿਆਂ ਨੂੰ ਸਮੱਤ ਬਖਸ਼ਣ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖੇਉ ਜੀ ਵਾਹਿਗੁਰੂ ਜੀ ਹਰ ਮਾੜੇ ਕੰਮਾਂ ਤੋਂ ਬਚਾ ਕੇ ਰੱਖੇਉ ਜੀ ਵਾਹਿਗੁਰੂ ਜੀ ਭਾਈ ਸਾਹਬ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ/ਆਪਣਾ ਫੋਨ ਨੰਬਰ ਜਰੂਰ ਦਿਉ ਜੀ ਖਾਲਸਾ ਜੀ
@gurdevsingh7824
@gurdevsingh7824 18 дней назад
ਚੋਥਾ ਥੰਮ ਸਾਡਾ ਪਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਘਰਾ ਵਿੱਚ ਬੈਠਿਆ ਨੂੰ ਤੁਸੀਂ ਜਾਣਕਾਰੀ ਦੇ ਰਹੇ ਹੋ ਵੀਰ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਬਾਬਾ ਬਖਸ਼ੀਸ਼ ਸਿੰਘ ਜੀ ਗੁਰਦੇਵ ਸਿੰਘ ਧਨੌਰੀ ਵੱਲੋ ਵਾਹਿ ਗੁਰੂ ਜੀ ਕਾ ਖਾਲਸਾ ਵਹਿ ਗੁਰੂ ਜੀ ਕੀ ਫਤਿਹ ਜੀ ਬਹੁਤ ਭਲੇ ਲਈ ਸੇਵਾ ਕਰਦੇ ਹੋ ਗੁਰੂ ਸਾਹਿਬ ਜੀ ਹੋਰ ਚੜਦੀਕਲਾ ਵਾਲਾ ਜੀਵਨ ਬਖਸਨ ਮੇ ਸਾਰੀ ਗਲ ਬਾਤ ਸੁਣੀ ਹੈ ਮੇਰਾ ਵੀ ਦਿਲ ਬਹੁਤ ਦੁਖੀ ਹੋਇਆ ਹੈ ਕਿ ਚਾਰ ਸਾਲਾ ਦੀ ਸਾਡੀ ਧੀ ਉਹ ਬੱਚੀ ਨੂੰ ਕੀ ਪਤਾ ਸੀ ਇਹੋ ਜਿਹੇ ਮਸੰਦ ਦੇ ਟੁਕੜੇ ਟਕਟੇ ਕਰ ਕੇ ਕੁਤਿਆਂ ਨੂੰ ਪਾ ਦਿੱਤੇ ਜਾਣ ਤਾ ਕਿ ਹੋਰ ਲੋਕਾਂ ਨੂੰ ਪਤਾ ਲੱਗ ਜਾਵੇ ਵੀਰ ਜੀ ਬਹੁਤ ਵੱਡੀ ਤਪੱਸਿਆ ਹੈ ਆਪਣੇ ਲਈ ਤਾ ਦੁਨੀਆਂ ਮਰਦੀ ਹੈ ਧਾਰੋ ਕਿਸੇ ਲਈ ਮਰਨਾ ਬਹੁਤ ਔਖ ਬਹੁਤ ਔਖਾ ਹੈ ਇਹੀ ਹੈ ਸੱਚੇ ਸੰਤ ਸਿਪਾਹੀ ਦਾ ਧਰਮ ਹੈ ਦੇਖ ਪਰਾਈਆਂ ਬੱਚਿਆਂ ਮਾਵਾਂ ਧੀਆਂ ਭੈਣਾ ਜਾਣੇ ਸੰਚ ਤੇ ਪਹਿਰਾ ਦਿੰਦੇ ਰਹੋ ਗੁਰੂ ਸਾਹਿਬ ਜੀ ਆਪੇ ਰਸਤਾ ਦੱਸਣਗੇ
@rajdeepkaur665
@rajdeepkaur665 20 дней назад
ਵਾਹਿਗੁਰੂ ਜੀ ਮੇਰੇ ਵੀਰ ਨੂੰ ਲੰਬੀ ਉਮਰ ਬਖਸ਼ੋ ਜੀ...ਦੁਨੀਆ ਦਾ ਦਰਦ ਸੁਣਨ ਵਾਲਾ ਕਦੇ ਕਦੇ ਇਸ ਧਰਤੀ ਤੇ ਆਉਂਦਾ
@rajveerjhinger1616
@rajveerjhinger1616 24 дня назад
ਵਾਹ ਖਾਲਸਾ ਜੀ ਜਿਊਂਦੇ ਵਸਦੇ ਰਹੋ ਮਾਣ ਹੈ ਤੁਹਾਡੇ ਉੱਪਰ ਗੁਰੂ ਦਾ ਸੱਚਾ ਯੋਧਾ
@PremSingh-ob6vm
@PremSingh-ob6vm 25 дней назад
ਭਾਈ ਸਾਹਿਬ ਜੀ ਸੁਣਕੇ ਅੱਖਾ ਭਰ ਆਈਆ। ਧੰਨ ਜੇ ।ਪ੍ਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ।
@s.bhajan.singh.6075
@s.bhajan.singh.6075 26 дней назад
ਬਾਬਾ ਜੀ ਬਹੁਤ ਵਧੀਆ ਕੀਤਾ ਜੀ ਸਲੂਟ ਆ ਜੀ 👍👍👍🙏
@ManinderBatth-vz5mw
@ManinderBatth-vz5mw 23 дня назад
ਇਹ ਬਹੁਤ ਟਾਇਮ ਤੋਂ ਇਹੋ ਜਿਹੀਆਂ ਸੇਵਾ ਕਰਦਾ,,
@sandeepkaurjawandha1418
@sandeepkaurjawandha1418 22 дня назад
ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਦੁੱਖ ਹੋਇਆ ਸੁਣ ਕੇ 😢😢 ਘੋਰ ਕਲਜੁਗ ਸਲੂਟ ਏ ਤੁਹਾਡੇ ਚਰਨਾਂ ਵਿਚ ਬਾਬਾ ਜੀ ਬਹੁਤ ਵਧੀਆ ਸੇਧ ਦਿੱਤੀ ਏ ਅਸੀ ਵੀ ਧੀਆਂ ਵਾਲੇ ਆ ਬੁਹਤ ਧਿਆਨ ਰੱਖਾਂਗੇ 🙏🙏🙏🙏
@randhirsingh6300
@randhirsingh6300 24 дня назад
ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@user-lz5qe2hz1n
@user-lz5qe2hz1n 20 дней назад
ਇਹੋ ਜਿਹੇ ਚੰਦ ਕੁ ਬੰਦੇ ਹੀ ਹੁੰਦੇ ਜੋ ਜਨਤਾ ਦੀ ਪੁਕਾਰ ਸੁਣਦਾ ਹੋਵੇ ਰੱਬ ਇਹੋ ਜਿਹੇ ਧਰਮੀ ਬੰਦੇ ਦੁਨੀਆ ਤੇ ਜ਼ਰੂਰ ਭੇਜੇ ਘੋਰ ਕਲਯੁਗ ਆ ਗਿਆ ਹੈ
@singhharjinder4769
@singhharjinder4769 26 дней назад
ਸਲਾਮ ਆ ਬਾਈ ਤੇਰੀ ਸੋਚ ਨੂੰ ❤
@ranvirsingh6137
@ranvirsingh6137 16 дней назад
ਬਾਈ ਅਮਿ੍ਤਪਾਲ ਸਿੰਘ ਮਹਿਰੋਂ ਵੀਰ ਵਰਗੇ ਸਿੰਘ ਅੱਜ ਵੀ ਹੈਗੇ ਨੇ ਸੱਚੇ ਸੁੱਚੇ ਗਰੀਬ ਨਾਲ ਮੋਢੇ ਨਾਲ ਮੋਢਾ ਲਾ ਖੜਨ ਵਾਲੇ ਇਨਸਾਨੀਅਤ ਤੇ ਇਨਸਾਫ ਦੇ ਰਾਖੇ,ਬਾਈ ਅਮਿ੍ਤਪਾਲ ਸਿੰਘ ਮਹਿਰੋਂ ਤਾਂ ਹੀਰਾ ਬੰਦਾ ਹੀਰਾ ਵੱਡੇ ਜਿਗਰੇ ਵਾਲਾ,ਅਕਾਲਪੁਰਖ ਸਦਾ ਅੰਗ ਸੰਗ ਸਹਾਈ ਹੋਕੇ ਸਦਾ ਚੜਦੀਕਲਾ ਵਿੱਚ ਰੱਖਣ ਸਾਡੇ ਵੀਰ ਮਹਿਰੋਂ ਨੂੰ
@SukhwinderSingh-wq5ip
@SukhwinderSingh-wq5ip 22 дня назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@surjitgill662
@surjitgill662 19 дней назад
ਅਂਮਿਂਰਤਪਾਲ ਬੇਟੇ ਤੁਹਾਡੇ ਵਰਗੇ ਯੋਧਿਆਂ ਦੀ ਬਹੁਤ ਲੋੜ ਹੈ ੳਸ ਨੂੰ ਮਾਰਨ ਦੀ ਨਾ ਸੋਚੌ ਉਸਦੇ ਅਂਗ ਵਡ ਦਿਉ ਜੋ ਸਾਰੀ ਉਮਰ ਰੋਦਾ ਫਿਰੇ
@RanjitKaur-no6iq
@RanjitKaur-no6iq 11 дней назад
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਮੇਰੇ ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ,😊ਸੱਚਾ ਸੰਤ ਸਿਪਾਹੀ🙏🌺🌺
@user-lz5qe2hz1n
@user-lz5qe2hz1n 20 дней назад
ਇਹ ਬਿਲਕੁਲ ਸਚਾਈ ਹੈ ਸਕੇ ਪਿਓ ਭਰਾ ਕਿਹੜਾ ਰਿਸ਼ਤਾ ਛੱਡੀਏ ਜਿਹੜਾ ਬੱਚੀਆਂ ਦੇ ਬਲਾਤਕਾਰ ਨਹੀ ਕਰਦਾ ਹੈ ਸਾਰੇ ਰਿਸ਼ਤੇ ਝੂਠੇ ਰਹਿ ਗਏ ਹਨ ਬਘਿਆੜਾਂ ਨੂੰ ਬੱਚੀਆਂ ਦੀ ਰਾਖੀ ਬਿਠਾ ਦਿੱਤਾ ਹੈ ਸਮਾਜ ਨੇ ਕੋਈ ਦੀਨ ਈਮਾਨ ਨਹੀ ਰਿਹਾ ਹੈ
@DeepCheema185
@DeepCheema185 25 дней назад
ਜੇ ਕਿਤੇ ਸੋਦਾ ਲੱਗ ਜਾਂਦਾ ਤਾ ਬੱਲੇ ਬੱਲੇ ਹੋ ਜਾਣੀ ਸੀ
@sajansanjeevraikoti2209
@sajansanjeevraikoti2209 26 дней назад
ਏਦਾ ਹੀ ਚਾਈਦਾ ਵਾਹਿਗੁਰੂ ਜੀ ਮੇਹਰ ਕਰਨ ਜੀ
@kaurmaninderjit6366
@kaurmaninderjit6366 24 дня назад
ਸਾਡੇ ਪੰਜਾਬ ਨੂੰ ਇਹੋ ਜਿਹੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਲੋੜ ਹੈ। ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਫੋਨ ਨੰਬਰ ਦਿਓ ਜੀ ਮੈਂ ਪਰਿਵਾਰ ਦੀ ਮਦਦ ਕਰਨੀ ਚਾਹੁੰਦੀ ਹਾਂ ਜੀ ❤❤
@vikramjit9891
@vikramjit9891 26 дней назад
ਅੰਮ੍ਰਿਤਪਾਲ ਜੀ ਮੈ ਕਿਯ ਦਿਨ ਤੋ ਥੋੜੇ ਪੋਡਕਾਸਟ ਸੁਣ ਰਿਹਾ ਹਾਂ ਬਾਬਾ ਜੀ ਬਹੁਤ ਘਟ ਨੇ ਥੋੜੇ ਪੋਡਕਾਸਟ ਬਾਕੀ ਜਰੂਰ ਕਰੋ ਪੋਡਕਾਸਟ ਹੌਰ ਤੁਸੀਂ ਬਾਬਾ ਜੀ ਗਿਆਨ ਬਹੁਤ ਮਿਲਦਾ ਹੈ wmk
@morningstar7760
@morningstar7760 26 дней назад
Sahi gal aa paji eho j singha di glla sunan da anand te gyan bhot prapt hunda
@RandhirSingh-bu1jk
@RandhirSingh-bu1jk 18 дней назад
​@@morningstar7760ਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟ00❤❤❤❤❤❤❤❤❤❤❤❤❤000ਟਟਟਟਟਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਔੌਔੲੴਰਠਟ0ਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟ000000😊
@laxmansingh11
@laxmansingh11 24 дня назад
ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋ ਜੀ ਜਿੰਦਾਬਾਦ ਬਾਬਾ ਬਖਸ਼ੀਸ਼ ਸਿੰਘ ਜੀ ਜਿੰਦਾਬਾਦ
@Pargatsarao936
@Pargatsarao936 23 дня назад
ਬਹੁਤ ਵਧੀਆ ਕੰਮ ਕੀਤਾ ਬਾਬਾ ਬਖਸ਼ੀਸ਼ ਸਿੰਘ ਜੀ ਤੇ ਵੀਰ ਅੰਮ੍ਰਿਤਪਾਲ ਸਿੰਘ ਜੀ ਨੇ ਦੋਸੀ ਨੂੰ ਜੇਲ੍ਹ ਤੱਕ ਪਹੁੰਚਾਇਆ ਜੇ ਕਿਤੇ ਇਹਨਾਂ ਨੂੰ ਮਿਲ ਜਾਂਦਾ ਫਿਰ ਉਸਦੀ ਕਹਾਣੀ ਖਤਮ ਕਰ ਦੇਣੀ ਸੀ
@GurmeetSingh-ov6ds
@GurmeetSingh-ov6ds 16 дней назад
ਚੜਦੀਕਲਾ ਵਾਲੇ ਸਿੰਘਾਂ ਨੂੰ ਮੇਰਾ ਸਿਰ ਝੁਕਦਾ ਹੈ
@1699TC
@1699TC 26 дней назад
ਗੱਲ ਗੱਲ ਤੇ ਵੱਲ, ਹਰ ਗੱਲ ਤੇ ਛੱਲ, ਮੌਕੇ ਤੇ ਜਾਂਦੇ ਬੱਦਲ, ਜੋ, ਜਿਨ੍ਹਾਂ ਦੇ ਕਦੇ ਵਚਨ ਸੀ ਅਟੱਲ ਕਿਧਰ ਨੂੰ ਚਲਪੇ,ਕਿਧਰ ਦੇ ਚਾਲ਼ੇ ਆ, ਆਪਣਿਆਂ ਦੇ ਵਾਰ ਕਿੰਜ ਝੱਲੀਏ, ਉਂਜ ਭਾਵੇਂ ਹੋਰਾਂ ਦੇ ਬੜੇ ਸੰਭਾਲੇ ਆ, ਲਾਪਤਾ ਰਾਵਾਂ ਦੇ ਮੰਜ਼ਲ ਨੂੰ ਕਾਹਲੇ ਆ, ਭੁੱਲ ਗੁੜਤੀ ਗੁਰੂ ਦੀ ਤੂੰ ਬਾਜ਼ਾ, ਲੱਗਦਾ ਬਦਾਮ ਬਿਪਰ ਦੇ ਖਾਲੇ ਆ, ਆਪਣਿਆਂ ਦੇ ਵਾਰ ਕਿੰਜ ਝੱਲੀਏ, ਉਂਜ ਭਾਵੇਂ ਹੋਰਾਂ ਦੇ ਬੜੇ ਸੰਭਾਲੇ ਆ.. ਬਾਜ਼...
@DavinderSingh1634.wx4km
@DavinderSingh1634.wx4km 16 дней назад
ਹੀਰਾ ਬੰਦਾ ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ❤
@kuljeetkaur6678
@kuljeetkaur6678 23 дня назад
ਐਦਾ ਦੇ ਲੋਕਾਂ ਨੂੰ ਖ਼ਤਮ ਹੀ ਕਰਨਾ ਚਾਹੀਦਾ ਹੈ ਤਾਂ ਕਿ ਦੂਜਾ ਦੀ ਫਿਰ ਜੁਰਤ ਨਾ ਪਵੇ ਕਿਸੇ ਕੇ ਐਦਾ ਦੀ ਗਲਤੀ ਕਰੇ ਕੋਈ
@unitedcolors2920
@unitedcolors2920 26 дней назад
ਸੁਣੀ ਨੀ ਜਾਂਦੀ ਏਹ ਘਟਨਾ
@ranakangkang8599
@ranakangkang8599 20 дней назад
ਲੱਖ ਲਾਹਨਤ ਆ ਵੀਰੇ ਐਸੇ ਦਰਿੰਦਿਆਂ ਤੇ ਜਿਹੜੇ ਹਵਸ ਚ ਇੰਨੇ ਅੰਨੇ ਹੋ ਗਏ ਆ ਇਨਸਾਨੀਅਤ ਹੀ ਭੁੱਲ ਗਈ ਪਾਪੀਆਂ ਨੂੰ ।
@amubaath7586
@amubaath7586 11 дней назад
ਸਾਨੂੰ ਲੋੜ ਹੈ ਇਵੇਂ ਦੇ ਸੂਰਬੀਰਾਂ ਦੀ ਜੇ ਹਰ ਕੁੜੀ ਨਾਲ ਇਵੇਂ ਇਨਸਾਫ਼ ਹੋਣ ਲੱਗ ਜਾਏ ਤਾਂ ਸਾਡੇ ਦੇਸ਼ ਵਿਚ ਹਰ ਕੋਈ ਰੇਪ ਕਰਨ ਤੋਂ ਪਹਿਲਾਂ 100 ਵਾਰੀ ਸੋਚੇਗਾ ਮੇਰੀ ਨਾ ਨਿੱਕੀ ਜੀ ਧੀ ਹੈ ਮੈਨੂੰ ਬਹੁਤ ਡਰ ਲੱਗਣ ਲੱਗ ਗਿਆ ਹੈ ਅੱਜ ਦੇ ਸਮੇਂ ਤੋਂ ਸਮਝ ਨੀ ਆਉਂਦੀ ਕੀਹਦੇ ਕੀਹਦੇ ਕੋਲੋਂ ਬਚਾਵਾ ਆਪਣੀ ਕੁੜੀ ਨੂੰ ਕਿਉਂਕਿ ਮਾਹੌਲ ਬਹੁਤ ਖਰਾਬ ਹੈ ਅੱਜ ਦਾ
@Deep_singh10
@Deep_singh10 26 дней назад
ਵਾਹਿਗੁਰੂ ਜੀ ਮੇਹਰ ਕਰਨਾ ਜੀ ❤ ਭਾਈ ਅ੍ਰੰਮਿਤਪਾਲ ਸਿੰਘ ਮਹਿਰੋਂ ਜੀ ਬਹੁਤ ਵਧੀਆ ਬੰਦੇ ਹਨ ਜੀ 🙏🏻
@rajpaltiwana9249
@rajpaltiwana9249 25 дней назад
ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦਾ ਮੜੰਗਾ ਪੈਂਦਾ ਵੀਰ ਦਾ
@Jagjeet-kaur57
@Jagjeet-kaur57 22 дня назад
ਹਾਂ ਵੀਰੇ ਬਿਲਕੁਲ
@user-qc9mj4oe2h
@user-qc9mj4oe2h 20 дней назад
ਬਾਬਾ ਜੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ
@BalwinderKaur-xv6kt
@BalwinderKaur-xv6kt 18 дней назад
Net te jo gand dikhaia janda us nu band karan di avaj chukni chahidi ha es kar k bachian te mada asar pe riha waheguru ji mehar karan simaran di dat bkhshan sab nu🙏🙏
@user-gt1vv2ph8o
@user-gt1vv2ph8o 24 дня назад
Mai 5saal to bhaisaab naal judya Hoya ❤
@kuljeetsangha2890
@kuljeetsangha2890 25 дней назад
Kinna sleeka gal karn da god bless you veer
@PoojaPooja-ov8qd
@PoojaPooja-ov8qd 20 дней назад
ਤੁਸੀਂ ਬਹੁਤ ਵਧੀਆ ਕੀਤਾ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਬਾਬਾ ਜੀ🙏🙏🙏🙏
@SukhvirSingh-do5pd
@SukhvirSingh-do5pd 26 дней назад
ਅਮ੍ਰਿਤਪਾਲ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਸਕੂਲ ਪਿੰਡ ਮਹਿਰੋਂ
@pamajawadha5325
@pamajawadha5325 25 дней назад
Ok ji bhut vadia gal
@satnamgarcha2060
@satnamgarcha2060 26 дней назад
ਵਾਹਿਗੁਰੂ ਜੀ ਚੜਦੀਕਲਾ ਬਕਸ਼ੇ ਭਰਾ ਨੂੰ ❤️🙏🏼❤️
@KaramjeetKaur-ee4dp
@KaramjeetKaur-ee4dp 26 дней назад
Bhai Saab di Umar labhi hove Waheguru Mehar kare bhai Saab te 🙏🏻
@jotphotophotography7756
@jotphotophotography7756 23 дня назад
ਵਾਹਿਗੁਰੂ ਜੀ ਵੀਰ ਦੀ ਚੜਦੀ ਕਲਾ ਰੱਖਣੀ
@RoopsinghDhiman
@RoopsinghDhiman 26 дней назад
ਅਕਾਲ ਪੁਰਖ ਵਾਹਿਗੁਰੂ ਜੀ ਇਨ੍ਹਾਂ ਸੂਰਮਿਆਂ ਦੇ ਸਿਰ ਤੇ ਹਮੇਸ਼ਾਂ ਆਪਣਾ ਰੱਖਣ 🙏🙏🙏🙏🙏
@SinghBh-mu8wv
@SinghBh-mu8wv 25 дней назад
ਇਸੇ ਗੱਲ ਉੱਤੇ ਕਹਿਨੇ ਆਂ ਅੰਮ੍ਰਿਤਪਾਲ ਸਿੰਘ ਰਿਹਾ ਹੋਵੇ ਕੱਲਾ ਕੱਲਾ ਹੁੰਦਾ ਦੋ 11 ਹੁੰਦੇ ਭਾਈ ਸਰਬਜੀਤ ਸਿੰਘ ਖਾਲਸਾ 12 ਤੇ ਫਿਰ 12 ਗਾਈਆਂ ਜਾਣ ਗਿੱਦੜਾਂ ਨੂੰ ਭਾਜੜਾਂ ਪਾਈਆਂ ਜਾਣ ਭਾਈ ਸਿੰਘ ਬਖਸ਼ੀਸ਼ ਲੈ ਕੇ ਗੁਰੂ ਦੀ ਅਸੀਸ ਦਿਲ ਚੋਂ ਵੈਰੀ ਉੱਠਦੀ ਚੀਸ ਗੁਰੂ ਕਲਗੀ ਧਰ ਜਗਦੀਸ ਕਰਨਮੇੜਾ ਭਗਵੰਤ ਮਾਨ ਬੈਠੇ ਤੇਰਾ ਬੇੜਾ ਜੇ ਪੰਥ ਨਾ ਗਿਰਦਾਰੀ ਕਰੇ ਗੁਰੂ ਨਾਨਕ ਲੇਵਾ ਸੰਗਤ ਜਾਗੇ ਲਾਲਚ ਤਿਆਗੇ
@user-bv2fc8pq9z
@user-bv2fc8pq9z 23 дня назад
ਚੜ੍ਹਦੀ ਕਲਾ ਸਿੰਘ ਸਾਬ ਜੀ🙏
@ParminderKaur-yr9ih
@ParminderKaur-yr9ih 24 дня назад
ਵਾਹਿਗੁਰੂ ਜੀ ਮਿਹਰ ਕਰਨ
@gandhisidhu1469
@gandhisidhu1469 23 дня назад
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@Kdbildingoffical777
@Kdbildingoffical777 24 дня назад
Mm raat nu <a href="#" class="seekto" data-time="771">12:51</a>AM te dekh reha Latta kamban lag gayiya gal sunke Waheguru ji 🙏🙏🙏🙏GBU Amritpal singh mehron
@gurveerkaur1807
@gurveerkaur1807 25 дней назад
ਧੰਨ ਗੁਰੂ ਕੇ ਸਿੱਖ, ਧੰਨਵਾਦ ਜੀ 🎉🎉🎉
@user-wq5li4gg5v
@user-wq5li4gg5v 19 дней назад
ਵਾਹਿਗੁਰੂ ਜੀ ਚੜਦੀ ਕਲਾ ਚ ਰਖਿਓ ਸਿੰਘ ਨੂੰ
@singhsubeg7616
@singhsubeg7616 24 дня назад
Bhai Amritpal Singh Ji Khalsa Mp Saab Te Bhai Amritpal Singh Ji Khalsa Mehron Jindabad
@darasinghpolice5014
@darasinghpolice5014 17 дней назад
Amartpal singh mairo baba ji ah kde wi sabb cyti nahi lande mp Amartpal sabcity lainda hai
@user-sk7ty3vq9i
@user-sk7ty3vq9i 20 дней назад
ਭਈਆਂ ਨੇ ਬੀਜ ਬਦਲ ਕਰਤਾ ਪੰਜਾਬੀਆਂ ਦਾ ਤਾਂ ਹੀ ਇੰਨੇ ਗਿਰਗੇ ਨੇ ਪੰਜਾਬ ਦੇ ਲੋਕ
@pamajawadha5325
@pamajawadha5325 25 дней назад
Bhi amritpal singh mehron ji jindabad sada sikh kaum da sher baba ji khich k rakho lok sitra da yaar n punjab nu bacha lo please dhanwad
@SatnamSingh-wb8cq
@SatnamSingh-wb8cq 23 дня назад
Rabb tohanu chadikla vich rakhe veer waheguru
@moviesworld21941
@moviesworld21941 24 дня назад
ਇਹ ਤਾ ਹੋਣਾ ਹੀ ਆ ਜਦੋ ਹੀਰੋ ਤਾ ਸਾਡੇ ਲੋਕ ਚਮਕੀਲੇ ਵਰਗਿਆ ਨੂੰ ਮੰਨੀ ਬੈਠੇ ਆ
@darasinghpolice5014
@darasinghpolice5014 17 дней назад
Chamkila ek mhan klakar si jis tra sidhu si
@bobbyambarsariya7694
@bobbyambarsariya7694 26 дней назад
Bhai Amritpal Singh Mehron❤
@BatthPandit
@BatthPandit 26 дней назад
Bhai amritalsingh mehro zindabad 👍👍👍👍👍👍
@lovebrar8416
@lovebrar8416 25 дней назад
Very good baba ji
@lallylallymachinetoolsludh733
@lallylallymachinetoolsludh733 26 дней назад
Bhut vadia 22 channel shuru kita Waheguru g Mehr Karan Ji
@taranvirbains7209
@taranvirbains7209 26 дней назад
Sachi sir jhukda a mehro bai te baba bakhshesh singh huna de
@kuljeetkaur6678
@kuljeetkaur6678 23 дня назад
ਬਿਲਕੁੱਲ ਬਾਬਾ ਜੀ ਉਸ ਨਾਲ ਐਦਾ ਹੀ ਹੋਣੀ ਚਾਹੀਦੀ ਹੈ। ਜਿਵੇਂ ਤੁਸੀ ਸਾਰਾ ਕੁੱਝ ਦਸਿਆ 🙏🙏😢
@lallylallymachinetoolsludh733
@lallylallymachinetoolsludh733 26 дней назад
Waheguru G Sab Da Bhala Kareyo G ❤
@satvirkaur2215
@satvirkaur2215 14 дней назад
ਵਾਹਿਗੂਰੁ ਜੀ ਦਾ ਖਾਲਸਾ ਸ੍ਰੀ ਵਾਹਿਗੂਰੁ ਕੀ ਫਤਿਹ ਭਾਈ ਸਾਬ ਜੀ ਗੱਲ ਤੁਸੀ ਬਹੁਤ ਹਲੀਮੀ ਨਾਲ ਕਿੱਤੀ ਆਪ ਦਿੱਲ ਦੇ ਬਹੁਤ ਚੰਗੇ ਇਨਸਾਨ ਹੋ ਇਹੋ ਜਿਹੇ ਹੀਰੇ ਕਿਤੇ ਕਿਤੇ ਮਿਲਦੇ ਨੇ ਪਰਮਾਤਮਾ ਥੋਡੀ ਚੜ੍ਹਦੀ ਕਲਾ ਰੱਖੇ 🙏🏻
@kuldeepbhaika143
@kuldeepbhaika143 26 дней назад
Amrit veere waheguru thodi umar lambhi karan
@RaviSingh-bw8kj
@RaviSingh-bw8kj 26 дней назад
ਵਾਹਿਗੁਰੂ ਜੀ
@Italy_de_punjabi
@Italy_de_punjabi 26 дней назад
Bai Amritpal singh zindabad 🙏
@SurjitSingh-jt7pp
@SurjitSingh-jt7pp 17 дней назад
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@balwinderjunday8434
@balwinderjunday8434 7 дней назад
ਵਾਹਿਗੁਰੂ ਲੰਬੀ ਉਮਰ ਕਰੇ ,ਭਾਈ ਅਮਰਤਪਾਲ ਜੀ ਤੇ ਟੀਮ ਦੀ.ੲੈ ਕਲਯੁਗ ਨੂ ਬਹੁਤ ਲੋੜ ਹੈ
@sunnysinghmehra1511
@sunnysinghmehra1511 23 дня назад
ਵੀਰੇ ਓਸ ਬੰਦੇ ਦਾ ਕਲਾ ਕਲਾ ਅੰਗ ਵਡ ਦਾਓ 🙏
@ManinderSingh-ce8qy
@ManinderSingh-ce8qy 26 дней назад
Sacha suucha bnda baba g
@mosttrendingsuits5854
@mosttrendingsuits5854 25 дней назад
Waheguru thnu chardikla ch rkhn veer ji ❤
@RajwinderKaur-qz3xg
@RajwinderKaur-qz3xg 5 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ ਮੇਹਰ ਕਰਨੀ ਕ੍ਰਿਪਾ ਕਰਨੀ ਸਦਾ ਅੰਗ ਸੰਗ ਸਹਾਈ ਰਹਿਣਾ ਇਹਨਾਂ ਯੋਧਿਆਂ ਨੂੰ ਹੱਕ ਸੱਚ ਦੇ ਪਹਿਰੇਦਾਰ ਬਣਾਕੇ ਨਵਾਜ਼ ਲੈਣਾ
@MAUR_WALA.295
@MAUR_WALA.295 17 дней назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@Aamer-ix8xv
@Aamer-ix8xv 20 дней назад
Mehron veer tera koi muqbla nhi veer love from usa 🎉🎉🎉🎉
@amrikgosal5183
@amrikgosal5183 5 дней назад
🙏🏻ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@laddibrar1700
@laddibrar1700 21 день назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਧੰਨ ਹੈ ਆਪ ਜੀ ਦਾ ਖਾਲਸਾ ਜੀ।
@gagansingh3867
@gagansingh3867 26 дней назад
Bhai Amritsar ji sonu waheguru charhdi kla ch rakhe ❤🙏
@gurpreet9719
@gurpreet9719 26 дней назад
Vidya gal baat
@arshlubana9570
@arshlubana9570 26 дней назад
Bhai amritpal ਦੀ Videos ਦੀ Waiting ਰਹਿੰਦੀ ਬਸ
@bikramjitsinghdhaliwal7208
@bikramjitsinghdhaliwal7208 23 дня назад
ਇਹੋ ਜਿਹੇ ਬੰਦੇ ਨੂੰ ਭਾਈ ਸਾਹਿਬ ਜੀ ਟੋਟੇ ਕਰ ਦੇਣੇ ਚਾਹੀਦੇ ਹਨ
@Kamaljitsingh-qh5hb
@Kamaljitsingh-qh5hb 19 дней назад
Waheguru waheguru waheguru waheguru waheguru waheguru waheguru waheguru ji Mehar karn ji
@kaurR8
@kaurR8 23 дня назад
Ajj v insaaf sirf sade nehang singa kol e hunda, ijat kyi sirf sade gurua ne eh kaum bakhsi aa, ajje knde hindu rastr vnana
@kashbilan8924
@kashbilan8924 24 дня назад
Waheguru Waheguru
@kuljeetkaur6678
@kuljeetkaur6678 23 дня назад
Mai tuhadi a clip tik tok te dekhi c pr ajj ਪੂਰੀ ਵੀਡਿਓ ਦੇਖੀ 😢😢
@SukhwinderSingh-qn4rj
@SukhwinderSingh-qn4rj 20 дней назад
Waheguru ji
@user-lz5qe2hz1n
@user-lz5qe2hz1n 20 дней назад
ਜੋ ਇੱਕ ਮਸੂਮ ਨਾਲ ਬਲਾਤਕਾਰ ਕਰਦਾ ਹੈ ਉਸ ਦਾ ਪ੍ਰਈਵੇਟ ਪਾਰਟ ਹੀ ਵੱਢ ਦਿਓ ਜੋ ਸਾਰੀ ਜ਼ਿੰਦਗੀ ਇਸ ਗੱਲ ਦਾ ਖ਼ਮਿਆਜ਼ਾ ਭੁਗਤਦਾ ਰਹੇ ਨਾ ਉਹ ਜੀਂਦੀਆਂ ਵਿੱਚ ਨਾ ਮਰਿਆ ਵਿੱਚ ਰਹੇ ਸਮਾਜ ਵਿੱਚ ਘੁੱਟ ਘੁੱਟ ਕੇ ਜੀਵੇ ਮੌਤ ਮੰਗੇ ਤਾਂ ਮੌਤ ਮਿਲੇ ਵੀ ਨਾ ਤੜਪਦਾ ਰਹੇ
@gianchand4743
@gianchand4743 20 дней назад
Veer Ji bahut badhiya
@Guri8537
@Guri8537 13 дней назад
Waheguru ji mehar kreyo sade sab t smat bkshyo
@singh-cx8oq
@singh-cx8oq 26 дней назад
ਬੇੜਾ ਗਰਕ ਹੋ ਗਿਆ ਦੁਨੀਆ ਦਾ 👉👞👞👞👞
@ranjitsingh6135
@ranjitsingh6135 26 дней назад
Bhai sahab ❤🙏
@RajKaur-gm6zd
@RajKaur-gm6zd 21 день назад
ਜਿਊਂਦੇ ਰਹੋ ਵੀਰ ਜੀ
@gurvinderkaur4630
@gurvinderkaur4630 23 дня назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurmejsingh7006
@gurmejsingh7006 26 дней назад
Great ji waheguru ji
@user-zo4sz8ts8y
@user-zo4sz8ts8y 25 дней назад
Very good veer ji
Далее
ТРУБОЧКА СКВОЗЬ НОС 😳
00:40
Просмотров 202 тыс.
Пиратские котики
00:50
Просмотров 190 тыс.
Смотреть до конца!
0:19
Просмотров 2,7 млн