Тёмный

ਸਬਰ ਦਾ ਫਲ ਮਿੱਠਾ ਕਿਵੇਂ, ਉਮਰਾਂ ਨਿੱਕੀਆਂ ਕੰਮ ਵੱਡੇ | Episode 316 | Anmol Kwatra| Dhadrianwale 

Emm Pee
Подписаться 2,7 млн
Просмотров 116 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 418   
@surindermohan2342
@surindermohan2342 Год назад
ਭਾਈ ਸਾਹਿਬ ਜਦੋਂ ਤੋ ਤੂਹਾਡੇ ਨਾਲ ਜੁੜੇ ਹਾਂ ਹਰ ਸਮੇਂ ਚੜ੍ਹਦੀ ਕਲਾ ਵਿੱਚ ਹੀ ਰਹਿੰਦਾ ਹਾਂ ਅਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਦਾ ਹਾਂ ❤🎉
@ikbalsinghghumman2177
@ikbalsinghghumman2177 Год назад
ਜਦੋਂ ਦੇ ਭਾਈ ਸਾਬ ਜੀ ਨੂੰ ਸੁਣ ਰਹੇ ਹਾਂ ਦਿਮਾਗ ਤੋਂ ਵਜ਼ਨ ਘੱਟ ਗਯਾ
@SatnamSingh-bc5zm
@SatnamSingh-bc5zm Год назад
ਉਦਾਸ ਨਾ ਹੋਇਓ ਨਿਰਾਸ਼ ਨਾ ਹੋਇਓ, ਹਿੰਮਤ ਸਾਹਸ ਬਣਾ ਕੇ ਰੱਖਿਓ। ਝੱਖੜ ਬਹੁਤੀ ਦੇਰ ਨਹੀਂ ਝੁੱਲਦੇ ਹੁੰਦੇ, ਬਸ ਦੀਵੇ ਹਵਾ ਤੋਂ ਬਚਾ ਕੇ ਰੱਖਿਓ। 🙏🙏🙏🙏🙏
@yadwindersingh4917
@yadwindersingh4917 Год назад
Nice words
@gurjantkhattra6859
@gurjantkhattra6859 Год назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@shanbrar3479
@shanbrar3479 Год назад
Waheguru ji ka khalsa waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ManpreetSingh-kf8ii
@ManpreetSingh-kf8ii Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@gurinderkaur5637
@gurinderkaur5637 Год назад
ਭਾਈ ਸਾਹਿਬ ਜੀ ਬਹੁਤ ਵਧੀਆ ਸੁਨੇਹਾ ਦਿੱਤਾ
@kirnsidhu1497
@kirnsidhu1497 Год назад
Thank-you so much baba ji 🙏es time zindgi bdhi bechayan hoyi pyi c eda lgg riha c waheguru tuhade through smjha k gye aa 🙏shukar datya
@ਜਗਦੇਵਸਿੰਘ-ਯ2ਧ
ਵਿਉਂਤਬੱਧੀ ਭਾਵੇਂ ਕੰਮ ਦੀ ਹੋਵੇ ਜਾਂ ਜਿੰਦਗੀ ਦੀ ਉਸਨੂੰ ਬਿਹਤਰ ਬਣਾਉਂਦੀ ਹੈ । 🙏 ੴ
@lakhveersingh6951
@lakhveersingh6951 Год назад
Waheguru ji
@ManjitKaur-wl9hr
@ManjitKaur-wl9hr Год назад
ਬਹੁਤ ਖੁਸ਼ੀ ਹੋਈ ਇਹ ਸੁਣ ਕੇ ਕਿ ਭਾਈ ਸਾਹਿਬ ਜੀ ਦੀ ਸਿਹਤ ਠੀਕ ਹੋ ਰਹੀ ਹੈ ਅਤੇ ਹੁਣ weekly ਦਿਵਾਨ ਹੋਇਆ ਕਰਨਗੇ l🙏🙏🙏🙏🙏
@Legend-vu8vi
@Legend-vu8vi Год назад
Hmmm
@Legend-vu8vi
@Legend-vu8vi Год назад
thnku g
@harjot4243
@harjot4243 Год назад
Waheguru ji waheguru ji waheguru ji waheguru ji waheguru ji 🙏♥️🌹🌹🌹🥀🌹👍🏻♥️🌹🌹
@ManjitKaur-wl9hr
@ManjitKaur-wl9hr Год назад
ਬੜੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਨਵੀਂ ਸਵੇਰ ਦੇ ਨਵੇਂ ਸੁਨੇਹੇ ਦੀ 🙏🙏
@Legend-vu8vi
@Legend-vu8vi Год назад
Hnji sb nu hundi 👏🏻
@SandeepSingh-ky1wj
@SandeepSingh-ky1wj Год назад
ਆਪੇ ਸੁਲਝਾਉਣੀ ਪਊ ਜਿੰਦਗੀ ਦੀ ਉਲਝੀ ਤਾਣੀ ਓ ਆਪੇ ਸੁਲਝਾਉਣੀ ਪਊ ਜਿੰਦਗੀ ਦੀ ਉਲਝੀ ਤਾਣੀ
@KamaljitKaur-fy3uu
@KamaljitKaur-fy3uu Год назад
ਸੱਚਮੁੱਚ ਅਨਮੋਲ ਕਵਾਤਰਾ ਤੇ ਉਨ੍ਹਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ 👍👏
@baljeetsidhu67
@baljeetsidhu67 Год назад
ਹਾਂ ਜੀ 👍
@veerpalkaur3029
@veerpalkaur3029 Год назад
Sanu v seva kar jogi krdo parmtma
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ
@ramneekbrar62
@ramneekbrar62 Год назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagtarsohi9001
@jagtarsohi9001 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ 🙏🙏🌹🌹
@Gurmit.dhaliwal007
@Gurmit.dhaliwal007 Год назад
Great bhai sahib ji
@baljindersinghaulakh2610
@baljindersinghaulakh2610 Год назад
ਗੱਪੀਆ ਗੱਪ ਸਾਬ ਨਾਂ ਮਾਰਿਆ ਕਰ! ! ਦੂਜੀ ਕਲਾਸ !! ਐਸੀਆਂ ਮਹਾਨ ਗੱਲਾਂ ਧਰਮਨਾਂ ਕਿਤੇ...... ਨੀਂ ਸੁਣੀਆ !! ਧੰਨ ਨੇ ਚੇਲੇ !!!
@vanshdeep9149
@vanshdeep9149 Год назад
Waheguru ji 🙏🙏🙏
@arshsaini6244
@arshsaini6244 Год назад
Anmol kwatra veer ji nu waheguru ji khush rakheyeo j
@DineshKumar-mk9cu
@DineshKumar-mk9cu Год назад
ਰੱਬ ਤੁਹਾਨੂੰ ਰਾਜ਼ੀ ਰੱਖੇ, ਹੁਣ ਇਹ ਜਿੰਦਗੀ ਤੁਹਾਡੀ ਕੱਲਿਆ ਦੀ ਨਹੀਂ ਹੈ,ਭਾਈ ਸਾਹਿਬ ਜੀ
@hardipsingh7691
@hardipsingh7691 Год назад
Thanks bhai Saab ji
@baljeetsidhu67
@baljeetsidhu67 Год назад
ਤੁਹਾਨੂੰ ਸੁਣ ਸੁਣ ਕੇ ਜ਼ਿੰਦਗੀ ਜਿਊਣੀ ਆ ਗਈ ਭਾਈ ਸਾਹਿਬ ਜੀ 🙏🏻
@KamaljitKaur-fy3uu
@KamaljitKaur-fy3uu Год назад
ਅਨਮੋਲ ਕਵਾਤਰਾ ਜੀ ਦੁਆਰਾ ਕੀਤੀ ਗਈ ਤੁਹਾਡੀ ਇੰਟਰਵਿਊ ਅਸੀਂ ਜ਼ਰੂਰ ਵੇਖਾਂਗੇ ਜੀ 🙏
@RavinderKaur-lj1wq
@RavinderKaur-lj1wq Год назад
guru mharaj aap ji nu vaddiya umar deve ji ehi ardas hei ji gurumharaj mehar kare ji 🙏🙏
@rachna7683
@rachna7683 Год назад
Baba ji tusi jiode ji Rabb de darshan kra dite te jindgi jion da tang sikha dita 🙏🏼🙏🏼❤❤
@balvirkaur6497
@balvirkaur6497 Год назад
Ssa bhaisahib ji waheguru mehar banai rakhn ji gbu
@Krishansingh-io9ft
@Krishansingh-io9ft Год назад
God bless you bhai sab ji Krishan Singh Maler Kotla
@ParamjitKaur-dm5kw
@ParamjitKaur-dm5kw Год назад
waheguru. ji. 🙏🙏🙏🙏❤️❤️❤️💐💐💐🌹🌹🌹🌹🌹
@baljeetsidhu67
@baljeetsidhu67 Год назад
ਹੁਣ ਆਪਣੇ ਆਪੇ ਨਾਲ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿਣਾ ਆ ਗਿਆ ਧੰਨਵਾਦ ਭਾਈ ਸਾਹਿਬ ਜੀ 🙏🏻
@KamaljitKaur-fy3uu
@KamaljitKaur-fy3uu Год назад
ਗਾਗਰ ਵਿੱਚ ਸਾਗਰ ਹਨ ਤੁਹਾਡੇ ਵਿਚਾਰ ਜੀ ਜੋ ਸਾਡੀ ਜ਼ਿੰਦਗੀ ਲਈ ਹਮੇਸ਼ਾਂ ਹੀ ਮਾਰਗ ਦਰਸ਼ਕ ਹੁੰਦੇ ਹਨ ਜੀ 🙏
@baljeetsidhu67
@baljeetsidhu67 Год назад
ਜਮਾਂ ਹੀ ਸੱਚ
@parvindersingh5710
@parvindersingh5710 Год назад
Rabb de rang Dekho you was saint but now ur motivater.
@AmArjitSinghAmritsar
@AmArjitSinghAmritsar Год назад
ਸ਼ੁਕਰ ਹੈ ਭਾਈ ਸਾਹਿਬ ਨੇ ਰੋਜ਼ ਦੀ ਰੁਟੀਨ ਵਿੱਚ ਜਪੁ ਜੀ ਸਾਹਿਬ ਦੇ ਪਾਠ ਕਰਨ ਦਾ ਵੀ ਜ਼ਿਕਰ ਕੀਤਾ।
@onkaresso1557
@onkaresso1557 Год назад
Great job ji ssakal ji
@manjinderdhaliwal9479
@manjinderdhaliwal9479 Год назад
ਸਬਰ ਦਾ ਫਲ ਮਿੱਠਾ ਹੁੰਦਾ ਵੀਰ ਜੀ
@inderjeetsharma6498
@inderjeetsharma6498 Год назад
Satnam Shri waheguru ji
@KamaljitKaur-fy3uu
@KamaljitKaur-fy3uu Год назад
ਜਮਾਂ ਈ ਸੱਚ ਐ ਜੀ 🙏 ਜੋ ਆਪਣੇ ਦਿਨ ਦੀ ਪਲੈਨਿੰਗ ਕਰਨਾ ਸਿੱਖ ਗਿਆ ਉਹ ਜ਼ਿੰਦਗੀ ਦੀ ਪਲੈਨਿੰਗ ਵੀ ਵਧੀਆ ਕਰ ਸਕਦਾ ਹੈ 👍
@baljeetsidhu67
@baljeetsidhu67 Год назад
👍👍
@rajnikhurana5279
@rajnikhurana5279 Год назад
Bhai sahib ji tuhanu sun sun ke jindgi jeuni aa gye hai 🙏
@thecreativepod8378
@thecreativepod8378 Год назад
ਧੰਨਵਾਦ ਬਾਬਾ ਜੀ 🙏🙏
@NishanSingh-mz1jn
@NishanSingh-mz1jn Год назад
Chardi kla ch raho Bhai Sahib ji eho hi aardas krde ha
@sonarajan2072
@sonarajan2072 Год назад
Nice baba g
@er.pargatgurdaspuriya8046
@er.pargatgurdaspuriya8046 Год назад
ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਜੀ
@RupinderKaur-hw3tg
@RupinderKaur-hw3tg Год назад
Waheguru ji mehar Karna Bhai sahab te
@gurdassingh4273
@gurdassingh4273 Год назад
Waheguru Khush rakhe puri family
@ramangrewal6053
@ramangrewal6053 Год назад
Bhut khushi hai bhai sahib theek ho rhe han waheguru tera suker hai🙏🙏❤️
@manjinderkaur9023
@manjinderkaur9023 Год назад
waheguru ji health and long life puter ji de Carney god bless you uk puter ji
@JaswinderKaur-xi8ww
@JaswinderKaur-xi8ww Год назад
Waheguru ji 🙏 🙏
@rashpalsingh.randhawa7080
@rashpalsingh.randhawa7080 Год назад
Waheguru chardi kalla rakhe ji best wishes ji 🙏 ♥ 👍 ❤
@inderjeetkaur3274
@inderjeetkaur3274 Год назад
Thanks bahi shib ji very nice points
@mangatsingh7678
@mangatsingh7678 Год назад
जिदंगी किवे जीनी है ते जिदंगी बीच कीवे 👂👂 जरूर सुनेया करो जी👂बदलाव लियोना है ता साढ़े भाई साब जी दे कलीप जरूर सुनेया करो ते उस ते अमल वी करैया करो जी वाहेगुरु जी अवे ही मेहर बनाएं रखो जी 🙏🙏
@jaspreetkaurbambiha5808
@jaspreetkaurbambiha5808 Год назад
🙏🏼🙏🏼🙏🏼🙏🏼🙏🏼🙏🏼🙏🏼🙏🏼
@ManjitSingh-ox1cc
@ManjitSingh-ox1cc Год назад
ਬਹੁਤ ਵਧੀਆ ਭਾਈ ਸਾਹਿਬ👌👌
@surindermohan2342
@surindermohan2342 Год назад
ਭਾਈ ਸਾਹਿਬ ਸਤਿ ਸ੍ਰੀ ਆਕਾਲ ਜੀ ❤🎉
@rajkarankaran2577
@rajkarankaran2577 Год назад
waheguru ji
@baljeetsidhu67
@baljeetsidhu67 Год назад
ਹੁਣ ਹਰ ਦੁੱਖ ਨੂੰ ਭੁਲਾ ਕੇ ਖੁਸ਼ ਰਹਿਣਾ ਆ ਗਿਆ ਜੀ depression ਵਿੱਚ ਜਾਂਦੇ ਜਾਂਦੇ ਬਚੇ ਹਾਂ 🙏🙏
@butasinghpunia4648
@butasinghpunia4648 Год назад
Anmol vera ta rab da banda bhai sahib gg 🙏 soch nice 👍 a
@KamaljitKaur-fy3uu
@KamaljitKaur-fy3uu Год назад
ਚਲੋ ਸ਼ੁਕਰ ਐ ਜੀ 🙏 ਦਿਨ ਪ੍ਰਤੀ ਦਿਨ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਜੀ 🙏
@ਜਗਦੇਵਸਿੰਘ-ਯ2ਧ
ਜਿੰਦਗੀ ਬਦਲਣ ਵਾਲੀ ਆਵਾਜ ਦਾ ਇੰਤਜ਼ਾਰ 🙏 ੴ
@KamaljitKaur-fy3uu
@KamaljitKaur-fy3uu Год назад
ਵਾਹ ਵਾਹ ਵਾਹ 👏👏
@naibsinghsingh5248
@naibsinghsingh5248 Год назад
ਬਹੁਤ ਹੀ ਵਧੀਆ ਵਿਚਾਰ ਹਨ ਆਪ ਦੇ ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਬਖਸ਼ਣ ਜੀ।
@ranjitkaur6432
@ranjitkaur6432 Год назад
bhutttt wadiyaa das rhe ho bhai saab g sanu tusi gallaa👏👏🥀👏👏🙏🙏🌹🌹🌹🙏🙏🙏❤️❤️👏👏👏👏
@jashanbhullar3997
@jashanbhullar3997 Год назад
So sweet bhai saab 🙏🙏🙏
@sanjaykait9494
@sanjaykait9494 Год назад
वाहेगुरु जी की किरपा से आप जल्दी ही बिल्कुल स्वस्थ हो जाए यही अरदास करता हूं जी।
@gurdeepsinghvilljandalifgs6329
Very good 👍
@shaukatshah3263
@shaukatshah3263 Год назад
ਜਿਹੜਾ ਬੰਦਾ ਤੇਜਾਬ ਦਾ ਕੈਪਸੂਲ ਲੈਂਦਾ, ਜਾ ਫਿਰ bp ਦੀ ਗੋਲੀ ਲੈਂਦਾ ਗਾ,,, ਜਾ ਟੈਂਸ਼ਨ ਵਿਚ ਰਹਿੰਦਾ ਹੈ. ਉਸ ਨੂੰ ਕੋਈ ਗੋਲੀ ਖਾਣ ਦੀ ਲੋੜ ਨਹੀਂ ਬੱਸ ਸਵੇਰੇ ਉੱਠ ਕੇ ਨਵੀ ਸਵੇਰ ਦਾ ਨਵਾਂ ਸੁਨੇਹਾ, ਪ੍ਰੋਗਰਾਮ ਦੇਖ ਲਿਆ ਕਰੋ,, ਤੇ ਗੱਲਾਂ ਤੇ ਅਮਲ ਕਰਲੋ ਕੋਈ ਮੈਡੀਸਨ ਦੀ ਲੋੜ ਨੀ ਪੈਣੀ 🙏👍 ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, 🙏
@peesingh0043
@peesingh0043 Год назад
Dhan ho tusi baba ji I love your talk
@harmeetkaur1702
@harmeetkaur1702 Год назад
Dhanwad ji
@navibhullar3560
@navibhullar3560 Год назад
Waheguru g
@gurvinderthind8178
@gurvinderthind8178 Год назад
Thank you veer ji ❤❤❤❤❤🌹🌹🌹🌹🌹🌹🌹🙏🙏🙏🙏🙏
@gurtejkaur6840
@gurtejkaur6840 Год назад
Thank u baba g🙏🙏
@butasinghpunia4648
@butasinghpunia4648 Год назад
God 🙏 bless🙏 you baba gg 🙏🙏
@Manpreetkaur-gu4eq
@Manpreetkaur-gu4eq Год назад
Bilkul sahi keha bhai saab ji tuc 👍👍💯
@harveysingh7495
@harveysingh7495 Год назад
Waheagure ji 🙏
@paramjitkaur7546
@paramjitkaur7546 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 🙏🙏
@harpreetsingh4645
@harpreetsingh4645 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kiransandhu5162
@kiransandhu5162 Год назад
Bahut vadia message
@butasinghpunia4648
@butasinghpunia4648 Год назад
Nice vechar a ggg 🙏🙏 soda bhai sahib gg 🙏🙏🙏
@universeinfnite
@universeinfnite Год назад
🙏Waheguru💖
@RajinderSingh-fv8et
@RajinderSingh-fv8et Год назад
ਮੋਨੇ ਘੋਨੇ ਨੂੰ ਕੋਈ ਜਗਾ ਨੀ ਸਿੱਖ ਧਰਮ ਚ। ਪਰਚਾਰਕ ਧਿਆਨ ਰੱਖਣ। ਇਹ ਸਿਰਸਾ ਜਾਣ ਸਾਰੇ ਮੋਨੇ ਘੋਨੇ।
@pandhukamboj5895
@pandhukamboj5895 Год назад
Wmkg
@kuldeepkaur1505
@kuldeepkaur1505 Год назад
Thanks bhai sahib very motivated views
@darwaaja9533
@darwaaja9533 Год назад
Dhanwaad
@kuldeepbawa3546
@kuldeepbawa3546 Год назад
ਨਵੀ ਸਵੇਰ ਦਾ ਬੇਹਾ ਸੁਨੇਹਾ
@mjsg8476
@mjsg8476 Год назад
Live with planning and strategy.
@narinderkaurtakhar3620
@narinderkaurtakhar3620 Год назад
🙏🙏🙏🙏🙏
@gureksinghgill9990
@gureksinghgill9990 Год назад
ਛੋਟੇ ਵੀਰ ਸਤਿ ਸ੍ਰੀ ਅਕਾਲ ਬਹੁਤ ਖੁਸ਼ੀ ਹੋਈ ਸੁਣਕੇ ਤੁਹਾਡੀ ਸਿਹਤ ਠੀਕ ਹੋ ਰਹੀ ਹੈ ਤੇ ਤੁਸੀ ਦੀਵਾਨ ਲਾਇਆ ਕਰੋਗੇ ਅੱਜ ਦਾ ਨਵੀਂ ਸਵੇਰ ਦਾ ਨਵਾ ਸੁਨੇਹਾ ਬਹੁਤ ਚੰਗਾ ਲਗਾ ਮਨ ਖੁਸ਼ ਗਦ ਗਦ ਹੋਗਿਆ ਐਨੀ ਵਧੀਆ ਵਿਉਤਬੰਦੀ ਵਾਹ ਜੀ ਵਾਹ ਕਮਾਲ ਕਰਤੀ ਭਾਈ ਸਾਹਿਬ ਪਰਮਾਤਮਾ ਤੁਹਾਨੂੰ ਜਲਦੀ। ਜਲਦੀ ਠੀਕ ਕਰਨ Waheguru ji ka Khalsa waheguru ji ki fateh
@jaspreetbhullar8398
@jaspreetbhullar8398 Год назад
ਮੇਰੇ ਮਨ ਵਿੱਚ ਜੋ ਉਥਲ-ਪੁਥਲ ਚੱਲ ਰਹੀ ਸੀ ਉਹ ਅੱਜ ਤੁਹਾਡੇ ਸੰਦੇਸ਼ ਨੇ ਦੂਰ ਕਰ ਦਿੱਤੀ ਹੈ ਜੀ।ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।🙏🙏
@KamaljitKaur-fy3uu
@KamaljitKaur-fy3uu Год назад
ਬਹੁਤ ਵਧੀਆ ਜੀ 👍😊
@baljeetsidhu67
@baljeetsidhu67 Год назад
👍🙏
@gurpreetsinghgill5464
@gurpreetsinghgill5464 Год назад
Thank you baba g me Gurpreet Singh manila to
@sarabjitkaur5474
@sarabjitkaur5474 Год назад
Hanji bhai sahib me ve sunia usnu .
@seemarani-ls7ip
@seemarani-ls7ip Год назад
wahaguru g very nice
@harjinderkaur6685
@harjinderkaur6685 Год назад
Wahaguru je Bhai shib je nu tandrusti di dati bakshi 🙏🙏🙏🙏🙏🙏🌹🌹🌹🌹🌹🌹💯💯💯💯
@jaspreetkaurbambiha5808
@jaspreetkaurbambiha5808 Год назад
👍👍👍👍👍👍👍👍
@birpalkaur5421
@birpalkaur5421 Год назад
Hnji bhai saab ji......sabr da fal bht mitha hunda.......jehde chotti umar ch sbr krna sikh jande ne......ohna nu vddi umar ch auon valia mushkila agge khdna jroor aa janda🙏🙏
@inderjeetkaur3274
@inderjeetkaur3274 Год назад
Very nice bout kushi hoie bahi shib ji app thike ho rahy ho
@u.pdepunjabipind1620
@u.pdepunjabipind1620 Год назад
ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਸਿਹਤ ਠੀਕ ਰੱਖਣ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ ਜੀ ਧੰਨਵਾਦ ਭਾਈ ਸਾਹਿਬ ਜੀ 🙏🙏
@GurtejSingh-hk1rb
@GurtejSingh-hk1rb Год назад
ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿਚ ਰੱਖੇ ਭਾਈ ਸਾਹਿਬ ਜੀ ਨੂੰ ❣️ 🙏🏿
@amritkaur7109
@amritkaur7109 Год назад
Thank you veer g n God bless you
@soniakaur6475
@soniakaur6475 Год назад
#wewantjustice #justiceforsidhumoosewala
@SukhpreetKaur-gc1qk
@SukhpreetKaur-gc1qk Год назад
welcome Bhai sahab ji
@VishalKumar-dh1oz
@VishalKumar-dh1oz Год назад
i go to church but i like ur preception
@ronaksingh5770
@ronaksingh5770 Год назад
Baba bhot life change hoi aa meri thonu sunn k🙏🙏🙏🙏
@RajinderKaur-qk9ox
@RajinderKaur-qk9ox Год назад
ਬਹੁਤ ਵਧੀਆ ਭਾਈ ਸਾਹਿਬ ਜੀ🙏
@baljeetsidhu67
@baljeetsidhu67 Год назад
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻 🙏🏻
Далее
ДЖЕФ  ЕЩЕ ПОМОГАЕТ!
09:37
Просмотров 271 тыс.
a hornet bit me on the nose 👃😂
00:16
Просмотров 2,5 млн