Тёмный
No video :(

ਪੈਸੇ ਤੋਂ ਮਿਲਣ ਵਾਲੇ ਤਿੰਨ ਸੁੱਖ ਕਿਹੜੇ ਨੇ, ਸੁਨਣਾ | Episode 326 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale 

Emm Pee
Подписаться 2,7 млн
Просмотров 76 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
What are the three pleasures that come from money, listen | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 322   
@KamaljitKaur-fy3uu
@KamaljitKaur-fy3uu Год назад
ਚੈਰੀਟੇਬਲ ਹੌਸਪੀਟਲ, ਲੰਗਰ, ਬਿਜਲੀ ਪਾਣੀ ਦੇ ਖਰਚ,100 ਮੈਂਬਰਾਂ ਦੀ ਤਨਖਾਹ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਦਿਆਂ ਤੇ ਵਾਰ ਵਾਰ ਈਰਖਾਲੂਆਂ ਦੀ ਵਿਰੋਧਤਾ ਝੱਲ ਕੇ ਵੀ ਆਪਣੇ ਸਟੈਂਡ ਤੇ ਕਾਇਮ ਰਹਿਣਾ ਸੱਚਮੁੱਚ ਸੂਰਮਿਆਂ ਦਾ ਕੰਮ ਹੈ ਜੀ 🙏 ਧੰਨ ਕਮਾਈ ਜੀ 🙏
@jaspreetbhullar8398
@jaspreetbhullar8398 Год назад
ਵਾਹ ਜੀ ਵਾਹ ਬਿਲਕੁੱਲ ਸਹੀ ਕਿਹਾ ਜੀ ☺️👌🏻👍🏻🙏
@hardipsingh7691
@hardipsingh7691 Год назад
Thanks bhai Saab ji
@harpreetkaurji2111
@harpreetkaurji2111 Год назад
Bhut kuchh sikhan nu mileya bhai sahib ji ajj de sunehe to 💯💯👍👍
@butasinghpunia4648
@butasinghpunia4648 Год назад
Zindgi vich himmat karni chaidi 🙏 aa gg 🙏🙏
@jaswantchahal
@jaswantchahal Год назад
ਵਾਹਿਗੁਰੂ ਜੀ ਭਾਈ ਸਾਹਿਬ ਜੀ ਤੁਸੀਂ ਧੰਨ ਹੋ ਜੀ
@parmjitkaur8365
@parmjitkaur8365 Год назад
ਧੰਨਵਾਦ ਜੀ ਨਵੀ ਸਵੇਰ ਦਾ ਨਵਾ ਸਨੇਹਾ ਤਿਆਰ ਕਰਨ ਲਈ
@jagtarsohi9001
@jagtarsohi9001 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🌹🌹
@u.pdepunjabipind1620
@u.pdepunjabipind1620 Год назад
ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ਧੰਨਵਾਦ ਭਾਈ ਸਾਹਿਬ ਜੀ 🙏🙏💐💐
@dancestudio7887
@dancestudio7887 Год назад
Thanks bai g 🙏
@ManjitKaur-wl9hr
@ManjitKaur-wl9hr Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏
@mannwarrior8308
@mannwarrior8308 Год назад
ਬਿਲਕੁੱਲ ਸਹੀ ਗੱਲ ਹੈ ਭਾਈ ਸਾਹਿਬ ਜੀ ਧੰਨਵਾਦ ਜੀ 👍🏻👍🏻👌👌🙏🙏
@lakhwindersingh3416
@lakhwindersingh3416 Год назад
kya baat ji bahut badhiya excellent 👌👍
@amandeepsinghmangat762
@amandeepsinghmangat762 Год назад
ਧੰਨਵਾਦ ਭਾਈ ਸਾਹਿਬ
@karanvir5581
@karanvir5581 Год назад
Waheguru ji waheguru ji waheguru ji waheguru ji waheguru ji waheguru ji
@gurinderkaur5637
@gurinderkaur5637 Год назад
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਹਨ ਅਤੇ ਅਸੀਂ ਇਸਨੂੰ ਸਮੁੱਚ ਲਾਗੂ ਕਰ ਰਹੇ ਹਾਂ ਜ਼ਿਦੰਗੀ ਬਦਲ ਗਈ ਧੰਨਵਾਦ ਭਾਈ ਸਾਹਿਬ ਜੀ
@butasinghpunia4648
@butasinghpunia4648 Год назад
Bilkul shi gal 🙏👌 aa baba ggg 🙏🙏🙏 sodi 🙏🙏
@gurdevsingh3957
@gurdevsingh3957 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ripenjot5468
@ripenjot5468 Год назад
🙏 waheguru Ji 🙏🌹 waheguru ji 🙏🌹 waheguru ji 🙏🌹 waheguru ji 🙏🌹 waheguru ji 🙏🌹
@karamjeetkaur4484
@karamjeetkaur4484 Год назад
Bhisahb ji
@jeetrowdygaming
@jeetrowdygaming Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏
@butasinghpunia4648
@butasinghpunia4648 Год назад
Sat shri akal gg 🙏🙏🙏 gg bhai sahib gg 🙏🙏
@flopchanal6178
@flopchanal6178 Год назад
Dhanyvad 🙏
@arshbrar3027
@arshbrar3027 Год назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@butasinghpunia4648
@butasinghpunia4648 Год назад
Shi gal 🙏🙏 aa gg sanu kam rena chaida 🙏🙏 ggg 🙏🙏
@bittitalwandisabo5343
@bittitalwandisabo5343 Год назад
ਸਰਬੱਤ ਦਾ ਭਲਾ ਹੋਵੇ
@honeygill2590
@honeygill2590 Год назад
Bhai Ranjeet Singh ji 🙏🙏
@harmanpreet327
@harmanpreet327 Год назад
Wahiguru ji
@SandeepSingh-ky1wj
@SandeepSingh-ky1wj Год назад
ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ ।
@KamaljitKaur-fy3uu
@KamaljitKaur-fy3uu Год назад
ਤੁਸੀਂ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਵੀ ਸਵੇਰ ਦੇ ਸੁਨੇਹੇ ਰਿਕੌਰਡ ਕਰਵਾਉਂਦੇ ਰਹੇ ਤਾਂ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਲਾਈਕ ਸ਼ੇਅਰ ਤੇ ਕੁਮੈਂਟ ਕਰ ਕੇ ਸਰਬੱਤ ਦੇ ਭਲੇ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਹਿੱਸਾ ਪਾਈਏ ਜੀ 🙏
@hardipsingh7691
@hardipsingh7691 Год назад
I'm totally agree with u sis
@baljeetsidhu67
@baljeetsidhu67 Год назад
ਬਿਲਕੁੱਲ ਸਹੀ ਕਿਹਾ ਜੀ 👍
@sukhwindergill5995
@sukhwindergill5995 Год назад
ਧੰਨਵਾਦ ਭਾਈ ਸਾਬ ਜੀ
@user-ek3mu9ce7q
@user-ek3mu9ce7q Год назад
ਭਾਈ ਸਾਹਿਬ ਜੀ ਆਪਣੀ ਸੇਹਤ ਦਾ ਧਿਆਨ ਰੱਖਣਾ
@kailashkaur4805
@kailashkaur4805 Год назад
Waheguru ji ka khalsa waheguru ji ki Fateh 🙏🙏 waheguru ji Maher krna sab te 🙏🙏🙏🙏
@kuldeepsinghsingh6636
@kuldeepsinghsingh6636 Год назад
Waheguru ji
@Rajinder_kaur834
@Rajinder_kaur834 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🙏 ਬਹੁਤ ਵਧੀਆ ਅੱਜ ਦਾ ਸੁਨੇਹਾ । ਵਾਹਿਗੁਰੂ ਜੀ 🙏
@sikandersingh1485
@sikandersingh1485 Год назад
Very nice sir
@parkaashkaur1599
@parkaashkaur1599 Год назад
ਵਾਹਿਗੁਰੂ ਜੀ
@gurisabharwal8020
@gurisabharwal8020 Год назад
ਬਾਬਾ ਜੀ ਇੱਕ ਸਵੇਰ ਦਾ ਸੁਨੇਹਾ ਫੌਜ ਤੇ ਵੀਡੀਓ ਬਣਾਉ
@subinamasih9655
@subinamasih9655 Год назад
Satnam shri waheguru ji 🙏🙏🌷🌷🌷🙏🌷🌷🌷Waheguru ji🌷🌷🌷
@sarabjeetsingh345
@sarabjeetsingh345 Год назад
Vaheguru ji ka khalsa waheguru ji ki Fateh
@SandeepSingh-ky1wj
@SandeepSingh-ky1wj Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
@Makhansingh-fb1vz
@Makhansingh-fb1vz Год назад
Very very nice
@inderjeetkaur3274
@inderjeetkaur3274 Год назад
Thanks bahi shib ji
@gurdeep7404
@gurdeep7404 Год назад
🌹🙏🌹🌄 ਸ਼ੁਭ ਪ੍ਰਭਾਤ।
@KamaljitKaur-fy3uu
@KamaljitKaur-fy3uu Год назад
ਸਵੇਰ ਦੇ ਸੁਨੇਹਿਆਂ ਦੇ ਰੂਪ ਵਿੱਚ ਸਾਡੀ ਜ਼ਿੰਦਗੀ ਸੰਵਾਰਦੇ ਇਨ੍ਹਾਂ ਬਚਨਾਂ ਲਈ ਆਪ ਜੀ ਦਾ ਕੋਟਨਿ ਕੋਟਿ ਧੰਨਵਾਦ ਜੀ 🙏ਅਸੀਂ ਜ਼ਰੂਰ ਲਾਗੂ ਕਰਾਂਗੇ ਜੀ 🙏
@AshokKumar-ho6rd
@AshokKumar-ho6rd Год назад
Wsheguru Ji wsheguru Ji 🙏
@baljeetsidhu67
@baljeetsidhu67 Год назад
ਬਿਲਕੁੱਲ ਸਹੀ ਜੀ 🙏🏻🙏🏻
@hoteldivine2506
@hoteldivine2506 Год назад
Chardi Kala to Rahenge bhai sahab ji Aaj bahut badhiya Baat Kahi ji aapane
@harbanskaur8415
@harbanskaur8415 Год назад
Satnam Shri Waheguru ji
@RanjitSingh-ox9yn
@RanjitSingh-ox9yn Год назад
ਵਾਹਿਗੁਰੂ ਜੀ 🙏
@drsaini2865
@drsaini2865 Год назад
ਭਾਈ ਸਾਹਿਬ ਜੀ ਬਿਲਕੁਲ ਠੀਕ ਹੈ ਪੈਸਾ ਸੂਖ ਲੈਣ ਲਈ ਹੈ
@jaspreetbhullar8398
@jaspreetbhullar8398 Год назад
ਮਿਹਨਤ ਦਾ ਜਨੂੰਨ ਹੋਣਾ ਜ਼ਰੂਰੀ ਹੈ ਨਾ ਕਿ ਪੈਸੇ ਦੀ ਲਾਲਸਾ।🙏
@KamaljitKaur-fy3uu
@KamaljitKaur-fy3uu Год назад
ਵਾਹ! ਕਿਆ ਬਾਤ ਐ 👏
@jaspreetbhullar8398
@jaspreetbhullar8398 Год назад
@@KamaljitKaur-fy3uu ☺️🙇🙏
@ashutosh01000
@ashutosh01000 Год назад
सही मायने जिंदगी के बताए 🌹🌹🙏
@hoteldivine2506
@hoteldivine2506 Год назад
Aapse Roj Saccha Gyan Milta Hai Ji Ek Naya Paramjeet Kaur
@balwindersekhon8441
@balwindersekhon8441 Год назад
ਬਹੁਤ ਵਿਚਾਰ ਧੰਨਵਾਦ ਜੀ
@Best-Animals001
@Best-Animals001 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@tarlochansingh4976
@tarlochansingh4976 Год назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ
@SatnamSingh-bc5zm
@SatnamSingh-bc5zm Год назад
ਕਈ ਬੰਦੇ ਸਾਰੀ ਉਮਰ ਕਮਾਈ ਕਰਦੇ ਰਹੇ ਕਿ ਅਖੀਰਲੀ ਉਮਰੇ ਸੁੱਖ ਮਾਣਾਗੇ ਪਰ ਉਹ ਸੁੱਖ ਮਾਨਣ ਤੋਂ ਪਹਿਲਾਂ ਹੀ ਜਹਾਨੋਂ ਰੁਖ਼ਸਤ ਹੋ ਗਏ।🙏🙏🙏🙏🙏
@harshminderkaur5434
@harshminderkaur5434 Год назад
Satnam waheguru ji🙏🙏🙏🙏🙏🙏🙏
@gurusingh430
@gurusingh430 Год назад
Good morning
@ManjitKaur-pf2yn
@ManjitKaur-pf2yn Год назад
Waheguru ji ka khalsa waheguru ji ki Fateh
@manjotmultani6154
@manjotmultani6154 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ....ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ....ਬਾਬਾ ਜੀ ਤੁਸੀ ਸੱਚ ਕਹਿ ਰਹੇ ਪੈਸੇ ਦਿਮਾਗ ਖਰਬ ਕਰਿ ਦਿੰਦਾ ਇੰਸਾਨ ਦਾ...ਪਰ ਅਗਰ ਪੈਸੇ ਦੇ ਨਾਲ ਥੋੜੀ ਅਸੀ ਗਰੀਬਾ ਦੀ ਮਦਦ ਕੀਤੀ jawe ta sakoon bht milda...
@jaspreetbhullar8398
@jaspreetbhullar8398 Год назад
ਮਿਹਨਤ ਦਾ ਫਲ ਉਦੋਂ ਹੀ ਮਾਣਿਆ ਜਾ ਸਕਦਾ ਹੈ ਜਦੋਂ ਮਿਹਨਤ ਦਾ ਫਲ ਚੱਖਿਆ ਜਾਵੇ। ਬਹੁਤ ਸੋਹਣਾ ਸੁਨੇਹਾ ਭਾਈ ਸਾਹਿਬ ਜੀ।👌🏻👌🏻☺️🙏
@kamaljitaheer5615
@kamaljitaheer5615 Год назад
Waheguru ji 🙏🏼🙏🏼
@gurwinderpalsingh9661
@gurwinderpalsingh9661 Год назад
Aj kise da kal kise da
@ramandeepsingh4310
@ramandeepsingh4310 Год назад
Good
@gurdeepbapla730
@gurdeepbapla730 Год назад
Waheguru ji
@paramjitkaur7546
@paramjitkaur7546 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏🙏❣️
@kuldeepsinghsingh6636
@kuldeepsinghsingh6636 Год назад
Waheguru ji
@pammamirpuria408
@pammamirpuria408 Год назад
🙏🏼🙏🏼🙏🏼🙏🏼🙏🙏🌷🌷🌹🌹🌹sach aa Baba ji
@zirams
@zirams Год назад
ਮਿਹਨਤ ਦਾ ਫਲ ਉਦੋਂ ਹੀ ਮਾਣਿਆ ਜਾ ਸਕਦਾ ਹੈ ਜਦੋਂ ਮਿਹਨਤ ਦਾ ਫਲ ਚੱਖਿਆ ਜਾਵੇ। ਬਹੁਤ ਸੋਹਣਾ ਸੁਨੇਹਾ ਭਾਈ ਸਾਹਿਬ ਜੀ।👌🏻
@harjitkaur3038
@harjitkaur3038 Год назад
Waheguru ji kirpa kro ji🙏🙏🙏🙏🙏
@gurpreetdhaliwal5228
@gurpreetdhaliwal5228 Год назад
Waheguru ji ka khalsa waheguru ji ki fteh
@shanbrar3479
@shanbrar3479 Год назад
Waheguru ji ka Khalsa waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@vpvp4130
@vpvp4130 Год назад
वाहेगुरु जी 🙏💗❤️💗🙏
@bhaisukhvindersinghjikhalsa113
ਸਰਬੱਤ ਦਾ ਭਲਾ ❤️ ਇਨਸਾਨੀਅਤ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ❤️😊🙏
@gurimaan9814
@gurimaan9814 Год назад
🙏🙏🙏🙏🙏🙏
@ramsinghkhalsa8220
@ramsinghkhalsa8220 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ
@GurpreetKaur-qg3ub
@GurpreetKaur-qg3ub Год назад
Very👍 nice
@dishakour13
@dishakour13 Год назад
🙏 Waheguru g 🙏
@amitsandhu_
@amitsandhu_ Год назад
Wehguru ji ka khalsa wehguru ji ki Fateh ji 🙏🙏 baut vadia ji 🙏👍 baut baut dhannwaad ji 🙏🙏👍👍
@rajinderkaur2151
@rajinderkaur2151 Год назад
Waheguru g sukh rekhyo g
@nirmaljeetkaur8964
@nirmaljeetkaur8964 Год назад
Thank you baba ji☺☺
@kuldeepsinghsingh6636
@kuldeepsinghsingh6636 Год назад
Waheguru ji
@Manpreetkaur-gu4eq
@Manpreetkaur-gu4eq Год назад
Bilkul sahi keha bhai saab ji tuc 👍👍💯
@karmjitkaur9154
@karmjitkaur9154 Год назад
Wahaguru ji tuci wahut wadiya Galla dasdao ji thankyou ji
@baljinderkaur5472
@baljinderkaur5472 Год назад
ਵਾਹਿਗੁਰੂ ਜੀ ਬਹੁਤ ਵਧੀਅਾ ਗੱਲ ਕਹੀ ਬਾਬਾ ਜੀ 🙏🙏🙏🙏🙏
@kuldeepsinghsingh6636
@kuldeepsinghsingh6636 Год назад
Waheguru ji
@inderjeetsharma6498
@inderjeetsharma6498 Год назад
Satnam Shri waheguru ji
@gureksinghgill9990
@gureksinghgill9990 Год назад
Sat Sri akal chote veer ਹਰ ਰੋਜ਼ ਸੁਵੇਰੇ ਤਾਂਘ ਹੁੰਦੀ ਆ ਨਵੀਂ ਸਵੇਰ। ਦੇ ਨਵੇਂ ਸੁਨੇਹੇ ਦੀ ਸੁਣਕੇ ਖੁਸ਼ ਮਿਲਦੀ ਆ A ਵੀ ਇਕ ਬਹੁਤ ਵਡਾ ਸੁਕਰ ਆ। ਦਾਤੇ ਦਾ ਤੁਹਾਡੀ ਸਿਹਤ ਠੀਕ ਰਹੇ ਖੁਸ਼ ਹੋਣ ਵਾਲਿਆਂ ਖੁਸ਼ੀ ਮਿਰਚਾ ਲੱਗਣ ਵਾਲਿਆ ਨੂੰ ਮਿਰਚਾ ਲਾਈ ਜਾਓ
@SandeepKumar-hd7bx
@SandeepKumar-hd7bx Год назад
Good 👍👍👍👍👍👍👍👍
@shardarani4771
@shardarani4771 Год назад
Waheguru ji ka khalsa waheguru ji ki Fateh paisa sadi jarurat hona chahida bhukh nahi rab bhala kare
@surjeetsingh9299
@surjeetsingh9299 Год назад
Waheguru jee ka khalsa waheguru jee ki fathe 🙏🙏🙏🙏🙏♥️♥️♥️
@manijatt8234
@manijatt8234 Год назад
waheguru jee ka khalsa waheguru jee ki fathe🙏🙏🙏🙏
@GurpreetSingh-zi1hx
@GurpreetSingh-zi1hx Год назад
ਵਾਹਿਗੁਰੂ ਜੀ 🙏💐🌺🙏
@electricexperiment9072
@electricexperiment9072 Год назад
Wahegur ji 🙏🙏🌹🌹
@gsdakha3763
@gsdakha3763 Год назад
ਬਿਲਕੁਲ ਸਹੀ ਗਲ ਹੈ ਭਾਈ ਸਾਹਿਬ ਜੀ 💯🙏🙏👍👌
@Singh-xr3cd
@Singh-xr3cd Год назад
🙏🙏 WAH G WAH 🙏🙏 SALUT BABA 🙏🙏
@veerpalkaur3583
@veerpalkaur3583 Год назад
Waheguru ji ka Khalsa waheguru ji ki Fateh ji 🙏🙏🙏🙏🌹🌹🌹🌹
@simarjitsingh3801
@simarjitsingh3801 Год назад
Waheguru 🙏🙏🙏🙏🙏
@painterkaura10
@painterkaura10 Год назад
Good morning brother Ranjit Singh ji,right sir, we fallow your guidance everyday and sher your vedios to other.nirankar bless you brother 😊❤️❤️🌹🌹🌹🌹🌹🌹🙏🙏🙏🙏🙏
@rajkaur2411
@rajkaur2411 Год назад
Waheguru ji ka Khalsa waheguru ji ki fateh 🌹🌹🙏🙏🌹🌹
@kuldeepsinghsingh6636
@kuldeepsinghsingh6636 Год назад
Waheguru ji
@daljitgrewal9641
@daljitgrewal9641 Год назад
Satnamwheguruji
@onkaresso1557
@onkaresso1557 Год назад
Great job ji ssakal ji
@kamaljeetkaur5651
@kamaljeetkaur5651 Год назад
Waheguru ji ka kalsha waheguru ji ki Fateh ji 🙏🙏🌹🌹❤️🌹
@kuldeepsinghsingh6636
@kuldeepsinghsingh6636 Год назад
Waheguru ji
@lkgamer2808
@lkgamer2808 Год назад
ਵਾਹਿਗੁਰੂ ਜੀ ਸਾਡੇ ਭਾਈ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੳ।
@sarbjeetkaur4574
@sarbjeetkaur4574 Год назад
Satnam Shri waheguru ji 🙏🙏🌹🌹 thank you thank you thank you baba ji ♥️♥️🤗🤗
@ankitpalsingh8174
@ankitpalsingh8174 Год назад
Waheguru Ji mehar krao ji
@beantbeant4070
@beantbeant4070 Год назад
Bulkul scha hai ji
@BalwinderSingh-eo2uj
@BalwinderSingh-eo2uj Год назад
Waheguru ji waheguru ji
Далее