Тёмный

ਸਭਨੂੰ ਹਸਾਉਣ ਵਾਲੀ ਭਾਬੀ Ranjit Kaur ਚੁੰਮਿਆ ਵਾਲੀ ਦੇ ਵੇਖੋ ਘਰਦੇ ਹਾਲਾਤ,ਕਿਉਂ ਪਤੀ ਚੁੰਮੇ ਵੰਡਣ ਤੋਂ ਨਹੀਂ ਰੋਕਦਾ 

Bolly Holly Baba
Подписаться 2 млн
Просмотров 216 тыс.
50% 1

ਸਭਨੂੰ ਹਸਾਉਣ ਵਾਲੀ ਭਾਬੀ Ranjit Kaur ਚੁੰਮਿਆ ਵਾਲੀ ਦੇ ਵੇਖੋ ਘਰਦੇ ਹਾਲਾਤ,ਕਿਉਂ ਪਤੀ ਚੁੰਮੇ ਵੰਡਣ ਤੋਂ ਨਹੀਂ ਰੋਕਦਾ | Bhabi Chumea Wali Interview | Jinda Hans Vlog | Jatt and Juliet 3 | Diljit Dosanjh | Biography | Family | House | Daughter | Shiv Shakti Hans | Village
#BhabiRanjitKaur #diljitdosanjh #jattandjuliet3 #punjabi #Punjab #bollyhollybaba

Развлечения

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 205   
@JaspalSingh-ih6xd
@JaspalSingh-ih6xd 3 месяца назад
ਬੁਹਤ ਵਧੀਆ ਇਨਟਰਵਿਉ ਕੀਤੀ ਬਾਕੀ ਭਾਬੀ ਦੀ ਫੁੱਲ ਸਪੋਟ ਕਰਨੀ ਚਾਹੀਦੀ ਆ
@ranjitmand3674
@ranjitmand3674 3 месяца назад
ਪੂਰੇ ਸੰਸਾਰ ਦੀ ਸਭ ਤੋਂ ਵੱਡੀ ਪੱਤਰਕਾਰ ਅੱਜ ਬਹੁਤ ਵੱਡੀ ਇੰਟਰਵਿਊ ਲੈਂਦੀ ਹੋਈ
@gurdevkaur1209
@gurdevkaur1209 3 месяца назад
❤❤ਸਦਾ ਖੁਸ਼ ਰਹੋ ਹੱਸਦੇ ਵੱਸਦੇ ਰਹੋ ਸਦਾ
@malwindersinghsony6844
@malwindersinghsony6844 3 месяца назад
😢 ਭਾਬੀ ਬਹੁਤ ਨਾਈਸ ਨੇ ਇਹਨਾਂ ਦੀਆਂ ਗੱਲਾਂ ਵਿੱਚ ਸੱਚਾਈ ਕੋਈ ਉਹ ਜੀ ਦੋਗਲਾਪਨ ਨਹੀਂ ਹੈਗਾ ਰੱਬ ਇਹਨਾਂ ਨੂੰ ਮਿਹਰ ਕਰੇ ਤਰੱਕੀਆਂ ਬਖਸ਼ੀ
@parminderkumar119
@parminderkumar119 3 месяца назад
ਜੇ ਕਿਸੇ ਗਰੀਬ ਦੀ ਰੋਟੀ ਚੱਲਦੀ ਆ ਹੱਸਖੇਡ ਕੇ ਤਾ ਜਰੂਰ ਚਲਾਉ ਪੈਟ ਦੀ ਖਾਤਰ ਬਹੁਤ ਕੁਝ ਕਰਨਾ ਪੈਦਾ ਜੀ
@JasvirMahi-k7k
@JasvirMahi-k7k 3 месяца назад
majdori kr lende pr gand khilarna jaroori a enha lai
@Bhavnarajvlogs
@Bhavnarajvlogs 3 месяца назад
Rong 😮
@simmisharma6866
@simmisharma6866 3 месяца назад
Shi keha veere
@chittarkarkajol5248
@chittarkarkajol5248 2 месяца назад
Bilkul sach
@gurmelsinghgurmelsingh3334
@gurmelsinghgurmelsingh3334 3 месяца назад
ਹੱਸਦੇ ਵੱਸਦੇ ਰਹੋ ਵੀਰੇ ਰੱਬ ਤਰੱਕੀਆਂ ਬਖਸ਼ੇ ਲੋਕਾਂ ਵਾਸਤੇ ਭਾਬੀ ਹੋਣਗੇ ਤੁਸੀਂ ਮੇਰੀ ਭੈਣੋ
@rubisandhu6177
@rubisandhu6177 3 месяца назад
ਗਰੀਬ ਦੀ ਜਰੂਰ ਮੱਦਦ ਕਰਨੀ ਚਾਹੀਦੀ ❤
@JasveerSingh-fs6mx
@JasveerSingh-fs6mx 2 месяца назад
ਦਿਲਜੀਤ ਦੁਸਾਂਝ ਮਦਦ ਕਰਨ ਭਾਬੀ ਦੀ
@HoneybathindaSingh
@HoneybathindaSingh Месяц назад
Diljeet bai nu help krni chahidi c es green privaar di vdiya family a so sweet
@anitaarora1162
@anitaarora1162 Месяц назад
ਰੱਬ ਤੁਹਾਨੂੰ ਬਹੁਤ ਖੁਸ਼ੀਆਂ, ਤੰਦਰੁਸਤੀਆਂ ਤੇ ਤਰੱਕੀਆਂ ਬਖ਼ਸ਼ੇ ❤❤❤ ਸਾਰੇ ਪਰਿਵਾਰ ਨੂੰ
@GurdevSingh-lu9xd
@GurdevSingh-lu9xd 3 месяца назад
ਗਰੀਬ ਗੰਦਗੀ ਨਹੀ ਫਲਾਉਂਦਾ ਇਹਨਾ ਦੈ ਅਸ਼ਲੀਲ ਬੋਲ ਸਰਮ ਕਰੋ🦮🐒
@gurveer.singh.grewal.3361
@gurveer.singh.grewal.3361 3 месяца назад
ਜਿਸ ਗ਼ਰੀਬ ਘਰ ਦੀ ਕੁੜੀ ਦਾ ਕੱਲ ਵਿਆਹ ਹੋਇਆ ਉਹਨਾਂ ਦੀ ਬਹੁਤ ਮਦਦ ਹੋਈ ਉਹੀ ਝੱਟਕਾ ਲੱਗਿਆਂ ਇਹਨਾਂ ਨੂੰ
@MandeepkaurGill-jm9im
@MandeepkaurGill-jm9im 3 месяца назад
Ajj Rona aa gea mainu aap di story sun k ...khush raho hamesha
@Keeratkalervlogs2068
@Keeratkalervlogs2068 13 дней назад
ਛੋਟੇ ਘਰਾਂ “ਚ”ਈ ਵੱਡੇ ਦਿਲਾਂ ਵਾਲੇ ਵੱਸਦੇ ਨੇ ,ਵਹਿਗੁਰੂ ਜੀ ਹੱਸਦੇ-ਵੱਸਦੇ ਰੱਖਣ।❤❤
@sujatarani5444
@sujatarani5444 3 месяца назад
ਗਰੀਬ ਦੀ ਹਮੇਸ਼ਾ ਸਪੋਟ ਕਰੋ ਗ਼ਲਤ ਕਮੇਂਟ ਨਾ ਕੱਸੋ ਇਹੀ ਮੇ ਕਹਿਣਾ ਚਾਹੁੰਦੀ ਹਾਂ
@SukhwinderSingh-wq5ip
@SukhwinderSingh-wq5ip 3 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@DavinderSingh-ls7zt
@DavinderSingh-ls7zt 3 месяца назад
ਸਹੀ ਗੱਲ ਆ ਵੀ ਰ ਜੀ ਅਮੀਰ ਦੀ ਨਿਕਲ਼ ਜਾਵੇ ਤਾਂ ਬੱਚਿਆਂ ਦੀ ਮਰਜ਼ੀ ਹੈ ਗਰੀਬ ਦੀ ਨਿਕਲ਼ ਜਾਵੇ ਤਾਂ ਮਜ਼ਾਕ ਉਡਾਇਆ ਜਾਂਦਾ ਹੈ
@arjansingh2798
@arjansingh2798 3 месяца назад
Bilkul saaf Dil wali family ji ❤❤❤❤
@tirathsingh6539
@tirathsingh6539 3 месяца назад
ਬਹੁਤ ਵਧੀਆ ਜੀ
@paperflowersvsfoodideasbyj4605
@paperflowersvsfoodideasbyj4605 3 месяца назад
Love this anchor, beautiful angels all three , dil vada hona chahida sae kea❤
@paramjitsingh2444
@paramjitsingh2444 3 месяца назад
ਭਾਵੇਂ ਜਿੱਦਾਂ ਵੀ ਆ ਜੋ ਵੀ ਕਰਦੇ ਆ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਕਰਦੇ ਆ ਸਿੱਧੂ ਮੂਸੇ ਵਾਲੇ ਦਾ ਨਾਂ ਪਹਿਲਾਂ ਲਿਆ ਇਹਨਾਂ ਨੇ ਬਹੁਤ ਹੀ ਵਧੀਆ ਲੱਗਾ ਹੋਰ ਕੋਈ ਸਟਾਰ ਹੁੰਦਾ ਉਹਨੇ ਨਾ ਨਹੀਂ ਸੀ ਲੈਣਾ🎉🎉🎉🎉🎉🎉❤❤❤❤❤
@dharminderkainth7814
@dharminderkainth7814 3 месяца назад
Realy bhabji te bro bhut hi vdiya aa ❤ ehna di full sport kro ji
@SonuBenipal-p3k
@SonuBenipal-p3k 2 месяца назад
Hor gallan shado ancor bohat sohni aa
@TajSingh-vu1xl
@TajSingh-vu1xl 3 месяца назад
Waheguru tuhanu trakian bakshey ji
@robinpreet7945
@robinpreet7945 2 месяца назад
Sonu sito ale nalo ta kite jyda wadia bhabi ranjit kaur ❤️❤️
@Persnol_VlogS
@Persnol_VlogS 3 месяца назад
ਉਹ ਕੰਜਰ ਕੌਣ ਜਿਹੜੇ ਇਹਨਾ ਨੂੰ ਪੰਦਰਾ ਹਜ਼ਾਰ ਪਾ ਆਪਣੇ ਨਾਂ ਬਲਾਉਂਦੇ । ਐਹੋ ਜਿਹੇ ਲੋਕ ਬੈਠੇ ਭਾਂਵੇ ਬਾਹਰਲੇ ਮੁਲਕੀ । ਪਰ ਇਹਨਾ ਦੀ ਔਕਾਤ ਉਹੀ ਰੂੜੀਆ ਆਲੀ ਨਹੀਂ ਗਈ ।
@rajbirsingh3641
@rajbirsingh3641 3 месяца назад
Very nice family
@balvirkaur4892
@balvirkaur4892 3 месяца назад
I am very impressed ❤❤❤
@HoneybathindaSingh
@HoneybathindaSingh Месяц назад
Ancor nu chahida c bahbhi g de ghar vaare gl krni c k help kr den lok
@veerpalsidhu8986
@veerpalsidhu8986 2 месяца назад
ਜ ਕਿਸੇ ਕੋਲ ਪੈਸੇ ਹੈਗੇ ਤਾਂ 2 ਕਮਰੇ 1 ਰਸੋਈ Bathroom washroom Attech ਹੀ ਬਣਵਾ ਦਿਓ। ਕਿਸੇ ਤੋ ਖੋਹਨ ਤਾਂ ਨੀ ਜਾਂਦਾ ਕੋਈ ਅਗਲਾ ਮਰਜ਼ੀ ਨਾਲ ਦੇਵੇ ਵਾਹਿਗੁਰੂ ਉਹਦਾ ਭਲਾ ਕਰੇ
@ajaibsingh3283
@ajaibsingh3283 2 месяца назад
ਬਹੁਤ ਵਧੀਆ ਭੈਣ ਜੀ ਹੰਸ ਜੀ ਬੇਟੀ ਜੀ
@shivinderkaur1474
@shivinderkaur1474 3 месяца назад
Very nice video 🎉
@bantsingh814
@bantsingh814 2 месяца назад
ਕੀ ਹੋ ਰਿਹਾ ਸਮਾਜ ਚ। ਪੱਤਰਕਾਰ ਕਿੱਥੇ ਪਹੁੰਚ ਗਏ। ਸਮਝ ਤੋਂ ਬਾਹਰ।
@jaswindersharma2228
@jaswindersharma2228 3 месяца назад
ਭਾਬੀ ਦੀ ਫੈਮਲੀ ਬਹੁਤ ਪਿਆਰੀ
@786rjsl
@786rjsl 3 месяца назад
A family boot vdiya aa❤❤❤❤❤❤
@randhawacreations6753
@randhawacreations6753 2 месяца назад
Very nice di ji
@sandeepkaur00786
@sandeepkaur00786 2 месяца назад
Bhot Vadia video G
@varinderpalkaur9082
@varinderpalkaur9082 Месяц назад
God bless family
@gurbaazbuttar4565
@gurbaazbuttar4565 2 месяца назад
Rabb tuhanu hmesha khus rkhe🌹🌹🌹
@KuldeepSingh-l9h6g
@KuldeepSingh-l9h6g 3 месяца назад
Very nice Vedeo ❤
@sudeshzhim
@sudeshzhim 3 месяца назад
Beautiful interview thanks for sharing ❤
@rajinderkaur5928
@rajinderkaur5928 2 месяца назад
Waheguru ji mehar karan
@SapnaS-r4q
@SapnaS-r4q 2 месяца назад
Bahut vadia family eh
@dhaliwaldhaliwal7438
@dhaliwaldhaliwal7438 3 месяца назад
Bhabhi haigi vaise vdia aa mehnat kr k kmai kr rhe ne es ch koi glt gl nhi eda kise nu glt nhi Bolna chadia jive Lok bol dende ne
@harpreetpunjabpolice4491
@harpreetpunjabpolice4491 2 месяца назад
Nice family ❤❤
@Shubham817
@Shubham817 3 месяца назад
Very nice ❤❤❤❤❤
@gurveer.singh.grewal.3361
@gurveer.singh.grewal.3361 3 месяца назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਚੁੰਮੇ ਦੇਂਣ ਦਾ ਬਲ ਬਖਸ਼ਣ 🙏
@SinghBh-mu8wv
@SinghBh-mu8wv 3 месяца назад
ਮੰਨਿਆ ਗਰੀਬੀ ਬਹੁਤ ਕੁਝ ਕਰਾ ਦਿੰਦੀ ਪਰ ਇੱਜਤ ਬਾਜ਼ਾਰੋਂ ਮੁੱਲ ਨਹੀਂ ਮਿਲਦੀ ਇਸ ਚੀਜ਼ ਦਾ ਪਲੀਜ਼ ਫਾਇਦਾ ਨਾ ਚੁੱਕੋ
@veerpalkaur1814
@veerpalkaur1814 3 месяца назад
Na veer ik ta rab dhee dinda duji greebi nal loka de tahne greeb dang chak k mar nhi sakda per greeb de haa bhedi hundi aa😢😢
@gurveer.singh.grewal.3361
@gurveer.singh.grewal.3361 3 месяца назад
@@SinghBh-mu8wv ਭਰਾਵਾਂ ਮੇਰਾਂ ਡੇਢ਼ ਸਾਲ ਪਹਿਲਾਂ ਵਿਆਹ ਹੋਇਆ ਮੈਂ ਹਾਸੇ ਵਿੱਚ ਲਿਖਿਆ ਕੀ ਲੋਕਾਂ ਦੇ ਰਿਪਲਾਈ ਦੇਖਦਾਂ ਕੀ ਆਉਂਦੇ ਨੇਂ
@gurveer.singh.grewal.3361
@gurveer.singh.grewal.3361 3 месяца назад
@@veerpalkaur1814 ਮੈਂ ਤਾਂ ਵੈਸੇ ਹੀ ਲਿਖ ਦਿੱਤਾ ਹਾਸੇ ਮਜ਼ਾਕ ਵਿੱਚ
@rohitsinghrohitsingh107
@rohitsinghrohitsingh107 3 месяца назад
Bohot vidiya ji
@DavinderSingh-lm3jv
@DavinderSingh-lm3jv 3 месяца назад
👌👌👍👍🌹🌹🌹
@ArtistVirpalkaurjhingerartist
@ArtistVirpalkaurjhingerartist 14 дней назад
Kise de rial jindagi ki hudi eh kise nu ni pta huda parmatma sb nu traki deve
@harsimratkaur6384
@harsimratkaur6384 3 месяца назад
Keep it up. 🎉🎉hun ta movie ch v arhe Jatt and Juliet 2
@dimplesharma6120
@dimplesharma6120 3 месяца назад
Jatt &julliet 3
@ManjeetKaur-hl4oi
@ManjeetKaur-hl4oi 3 месяца назад
Very nice video veer ji
@Haseena-vr6zd
@Haseena-vr6zd 2 месяца назад
Very nice 🎉🎉🎉🎉
@sukhwinderkaur1143
@sukhwinderkaur1143 3 месяца назад
Nice Bhabbji
@satwinderkaur6072
@satwinderkaur6072 Месяц назад
ਭਾਬੀ ਦੇ youtb ਵਧੀਆ ਚਲਦਾ
@Reshamsingh150
@Reshamsingh150 3 месяца назад
First Comment💬💬😃
@lifeliving1493
@lifeliving1493 2 месяца назад
Jmma sahi galla krde ne
@manjindersingh2671
@manjindersingh2671 3 месяца назад
Very nice bhanji tuc great o
@arshsandhu9936
@arshsandhu9936 3 месяца назад
ਜੇਹੋ ਜਿਹੇ ਮਰਨ ਵਾਲੇ, ਉਹੋ ਜਿਹੇ ਖੜਨ। ਮੂੰਹ ਵਿੱਚ ਮੂੰਹ ਕੁੱਤਾ ਭਾਵੇਂ ਤੇਰੇ ਪਾ ਦੇਵੇ, ਬੰਦੇ ਤਾਂ ਥੁੱਕ ਦਾ ਵੀ ਨਹੀਂ ਤੇਰੇ ਮੂੰਹ ਤੇ। ਸਾਰਾ ਟੱਬਰ ਹੀ ਕੰਜਰਾਂ ਦਾ।
@DavinderSingh-lm3jv
@DavinderSingh-lm3jv 3 месяца назад
Tu kehra kirtan karda a?
@sandeeplotey9121
@sandeeplotey9121 2 месяца назад
Sahi keha
@preetithakur9488
@preetithakur9488 2 месяца назад
Nyc video
@harkirat2857
@harkirat2857 2 месяца назад
Nice
@manjindersingh2671
@manjindersingh2671 3 месяца назад
Very nice video and very funny
@KanchanpreetBhardwaj
@KanchanpreetBhardwaj 2 месяца назад
God bless you bhabig
@kjsingh4660
@kjsingh4660 2 месяца назад
Bahut clear hearted family mehent karde besharm te nahi jo log publicity lai ghand paunde unna nalo vadia hun
@PreetiKmari-z1k
@PreetiKmari-z1k 3 месяца назад
End
@KuldeepSingh-yt2fi
@KuldeepSingh-yt2fi 3 месяца назад
ਪੱਤਰਕਾਰ ਮੈਡਮ ਸਟਾਰਟਿੰਗ ਵਿੱਚ ਕਹਿੰਦੀ ਚੁੰਮੇ ਹੋਣ ਭਾਵੇਂ ਹੋਵੇ। , ਕੀ ਕਹਿ ਦੇਣਾ ਸੀ ਮਜ਼ਾ ਆ ਜਾਂਦਾ
@HoneybathindaSingh
@HoneybathindaSingh Месяц назад
Chup krke beh ja sharm ni aoundi
@jassdhaliwal9429
@jassdhaliwal9429 3 месяца назад
Nice🎉❤
@jonykhan354
@jonykhan354 Месяц назад
Shi e
@amarjitdhillon1584
@amarjitdhillon1584 2 месяца назад
@BalwinderBindu-lz9cv
@BalwinderBindu-lz9cv 3 месяца назад
Madad kriya kro grebniya vichari
@ZeenatSabharwal
@ZeenatSabharwal 2 месяца назад
Good
@narinderkaur1121
@narinderkaur1121 3 месяца назад
Nice vlog 👍👍👍👍👍
@AmanatBodh
@AmanatBodh Месяц назад
Khush raho
@Reshamsingh150
@Reshamsingh150 3 месяца назад
Moga pb29 👍
@BollyHollyBaba
@BollyHollyBaba 3 месяца назад
🙏🙏
@AmandeepSingh-pk5vy
@AmandeepSingh-pk5vy 3 месяца назад
Darbar sahib de kol bahut hotal han jo sare am chakle chla rahe han amaretsar vech
@Shashishashi-du8tj
@Shashishashi-du8tj Месяц назад
😊😊😊😊😊
@KuldeepSingh-l9h6g
@KuldeepSingh-l9h6g 3 месяца назад
Jad Mallik ne Kirpa Kri Jarur help kru yaar ❤
@nimratsohi1522
@nimratsohi1522 2 месяца назад
👌👌👌👌👌
@surjitkaur6869
@surjitkaur6869 2 месяца назад
Good, g
@AmanatBodh
@AmanatBodh Месяц назад
😊😊
@SwaranSingh-tf9gy
@SwaranSingh-tf9gy 2 месяца назад
ਗਰੀਬ ਦੀ ਹਮੇਸ਼ਾ ਮੱਦਦ ਕਰੋ
@sukhjindersingh463
@sukhjindersingh463 3 месяца назад
❤🎉
@karnaildhiman2568
@karnaildhiman2568 3 месяца назад
ਆ ਬੀੜੀਆ ਆਲਿਆਂ ਨੂੰ ਕੁੱਟ ਮਹਿਕਮਾ ਕਿੱਥੇ ਚੱਲੇ ਗਏ।
@LaliLaliBhullar
@LaliLaliBhullar 3 месяца назад
💯👌🙏🙏🙏
@jaskarankaur8989
@jaskarankaur8989 2 месяца назад
❤❤❤❤❤❤
@leogk9co
@leogk9co Месяц назад
Ena di help karni chahidi hai
@veerpalsidhu8986
@veerpalsidhu8986 2 месяца назад
ਵਹਿਗੁਰੂ ਤੋ ਡਰੋ ਕਿਸੇ ਨੂੰ ਮੰਦਾ ਕਿਉ ਬੋਲਣਾ ਰੱਬ ਆਪ ਹੀ ਦੇਖੁ ਆਪਾ ਕੌਣ ਹੋਣੇ ਆ ਕਿਸੇ ਨੂੰ ਕੁਛ ਕਹਿਣ ਵਾਲੇ J ਅਪਣਾ ਦਿਲ ਸਾਫ਼ ਆ ਤਾਂ ਕਿਸੇ ਵਾਰੇ ਗ਼ਲਤ ਸੋਚ ਨਹੀਂ ਸਕਦੇ ਆਪਾ ਕਿਸੇ movie ch Heroin ਅੱਖ ਮਾਰ ਦੇਵੇ fly kiss kre ਸਾਰੇ ਨਕਲਾ ਕਰਦੇ ਖੁਸ਼ ਹੁੰਦੇ ਇਹ ਵੀ ਓਹੀ ਕੰਮ ਕਰਦੀ ਆ। ਆਪਾ ਕਿ ਲੈਣਾ ਕੋਈ ਕੁਛ ਕਰੇ ਓਹਦੇ ਪਰਿਵਾਰ ਨੂੰ ਇਤਰਾਜ਼ ਨੀ ਜਦ ਆਪਾ ਕੌਣ ਹੋਣੇ ਆ ਆਪਣੇ ਆਪ ਨੂੰ ਰੱਬ ਹੀ ਸਮਜਦੇ ਆਂ ਆਪਾ ਤਾਂ ਜਿਵੇਂ ਆਪਾ ਕਦੇ ਕੁਛ ਕੀਤਾ ਹੀ ਨਹੀ ਗ਼ਲਤ।
@Pk5queen
@Pk5queen 2 месяца назад
Sahi kya hasdeya de ker basda😂😂❤
@sarbjitkaur6726
@sarbjitkaur6726 2 месяца назад
ਗਰੀਬ ਤਾਂ ਮਿਹਨਤ ਕਰਨ ਨਾ ਕਿ ਸੋਸ਼ਲ ਮੀਡੀਆ ਤੇ ਗੰਦ ਪਾਉਣ ਮਾਂ ਨੂੰ ਧੀ ਦੀ ਕੋਈ ਸ਼ਰਮ ਹੁੰਦੀ ਹੈ ਪਰ ਲੱਗਦਾ ਇਥੇ ਤਾਂ ਨਾ ਮਾਂ ਨੂੰ ਸ਼ਰਮਾ ਨਾ ਪਿਓ ਨੂੰ
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 месяца назад
ਪੰਜਾਬ ਦਾ ਬੇਰੋਜ਼ਗਾਰ ਮੀਡੀਆ 😂😂😂😂
@HarjitBadesha-wc7nf
@HarjitBadesha-wc7nf 2 месяца назад
Pyari femli
@robinpreet7945
@robinpreet7945 2 месяца назад
🙏🙏❤️❤️
@Sarpanch.2
@Sarpanch.2 3 месяца назад
Anchor ਮੈਡਮ ਤੂੰ ਵੀ ਸੋਚ ਲਾ ਫੇਰ ਐਨੀ ਦੂਰ Interview ਲੈਣ ਨੀ ਜਾਣਾ ਪੈਣਾ( ਚੂੰਮਾ Bussiness)
@Bhavnarajvlogs
@Bhavnarajvlogs 3 месяца назад
ਤੂੰ ਇੰਟਰਵਿਊ ਲੈਣ ਆਈ ਆਂ ਉਸ ਦਾ ਤੂੰ ਹੀ ਉਸਨੂੰ ਘਰ ਬਣਾ ਦੇ ਇੰਨਾ ਤਰਸ ਆਉਂਦਾ ਆ
@Bhavnarajvlogs
@Bhavnarajvlogs 3 месяца назад
ਗਰੀਬੀ ਆ ਤਾਂ ਇੱਜ਼ਤ ਵੇਚ ਦੇਨੀ ਆ ਮਿਹਨਤ ਕਰੋ ਹੋਰ ਬਹੁਤ ਸਾਰੇ ਕੰਮ ਆ😮 ਸ਼ਰਮ ਨਹੀਂ ਆਉਂਦੀ ਚੁੰਮਾ ਚੁੰਮਾ ਕਰਦੀ ਨੂੰ ਬੇਸ਼ਰਮ 😮
@GurnamSingh-wk5fe
@GurnamSingh-wk5fe 3 месяца назад
Bhabi dildar bhabi h Khus Rehan ji❤❤❤❤❤❤❤❤❤❤
@jagjeet_kaur
@jagjeet_kaur 3 месяца назад
❤❤🎉🎉
@KuldeepSingh-l9h6g
@KuldeepSingh-l9h6g 3 месяца назад
Kudi te Chume da Asar ni hou yaar ❤
@jpsandhu2406
@jpsandhu2406 3 месяца назад
Sharm ni aundi dhee kol baithi aa kiho Jia glaan krdi aa
@surjitgill662
@surjitgill662 2 месяца назад
ਇਸ ਭਾਬੀ ਨੂੰ ਰੋਜੀ ਰੋਟੀ ਕਮਾਣ ਲੀ ਆਪਣਾ ਨਾ ਬਹੁਤ ਗਲਤ ਰਖਿਆ ਆਪਣਾ ਨਾ ਬਦਲੇ ਇਸ ਨਾਂ ਨਾਲ ਕੋਈ ਇਜਤ ਨਹੀ
@RamanKaur-ie7ht
@RamanKaur-ie7ht 3 месяца назад
🎉
@hundalsaab3706
@hundalsaab3706 3 месяца назад
hey celebrate dear
Далее
Iran launches wave of missiles at Israel
00:43
Просмотров 1,4 млн
iPhone 16 & beats 📦
00:30
Просмотров 118 тыс.
Непонятка 🤣
0:24
Просмотров 3,7 млн