Тёмный

ਸਭ ਤੋਂ ਸੋਹਣੇ ਪੰਛੀ ਦੇਖੀਏ ਨਾਲ਼ੇ ਸਾਂਭਣੇ ਸਿੱਖੀਏ;ਗਰੰਟੀ ਨਾਲ਼ ਰੂਹ ਖ਼ੁਸ਼ ਹੋ ਜੂ|Harbhej Sidhu|Bai Gurpreet | 

Harbhej Sidhu
Подписаться 412 тыс.
Просмотров 151 тыс.
50% 1

#HarbhejSidhu #BirdsVideo
#ShonkiSardar #birdSantury
#WildLife

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 344   
@rajindersharma5008
@rajindersharma5008 3 года назад
ਮੈ ਸਿਰ ਝੁਕਾਉਦਾ ਹਾ ਦੁਨੀਆ ਦੇ ਸਭ ਤੋ ਅਮੀਰ ਤੇ ਖੁਸ਼ਕਿਸਮਤ ਇੰਨਸਾਨ ਅੱਗੇ।
@kittychaudhary1747
@kittychaudhary1747 3 года назад
ਏਨੂੰ ਕਹਿੰਦੇ ਨੇ ਕੁਦਰਤ ਨਾਲ ਜੁੜਨਾ ਵਾ ਵਾਈ ਰੂਹ ਖੁਸ਼ ਕਰਤੀ
@Sardars001
@Sardars001 3 года назад
ਆ ਵੀਰ ਫਰੀਦਕੋਟ ਸ਼ਹਿਰ ਦਾ ਮਾਣ ਐ । ਏਸ ਵੀਰ ਨੇ ਫਰੀਦਕੋਟ ਸ਼ਹਿਰ ਵਿੱਚ ਬਹੁਤ ਦਰਖਤ ਲਾਏ ਨੇ । ਇਹ ਵੀਰ ਕੁਦਰਤ ਪ੍ਰੇਮੀ ਐ । ਮੈਂ ਤਾਂ ਏਸ ਵੀਰ ਨੂੰ ਜਦੋਂ ਵੀ ਦੇਖਿਆ , ਇਹ ਬੂਟੇ ਲਾ ਰਿਹਾ ਹੁੰਦਾ ਜਾਂ ਆਲਣੇ ਟੰਗ ਰਿਹਾ ਹੁੰਦਾ । ਸਲਾਮ ਐ ਵੀਰ ਦੀ ਮਿਹਨਤ ਨੂੰ ।।
@ramanbatth9670
@ramanbatth9670 3 года назад
faridkot toh a ah bai
@dilbaghsingh1984
@dilbaghsingh1984 3 года назад
Social media te ehna da ke contact aa
@SandeepSingh-hs1wd
@SandeepSingh-hs1wd Год назад
Bohat vadiya auprala
@jagseersingh502
@jagseersingh502 3 года назад
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ, ਮੈਂ ਵੀ ਆਪਣੇ ਘਰ ਵਿੱਚ ਚਾਰ ਸਾਲਾਂ ਤੋਂ ਦਸ ਆਹਲਣੇ ਲਾਏ ਹੋਏ ਹਨ, ਹੁਣ ਤੱਕ 57 ਚਿੜੀਆਂ ਦੇ ਬੱਚੇ ਨਿਕਲ ਚੁੱਕੇ ਹਨ,ਦਸ ਬੱਚੇ ਘੁੱਗੀ ਦੇ ਨਿਕਲ ਚੁੱਕੇ ਹਨ, ਕੋਸ਼ਿਸ਼ ਜਾਰੀ ਹੈ,ਜੋ ਸਕੂਨ ਮਿਲਦਾ ਹੈ ਉਹ ਸ਼ਬਦਾਂ ਤੋਂ ਬਾਹਰ ਹੈ, ਮੇਰਾ ਪ੍ਰੀਵਾਰ ਬਹੁਤ ਖੁਸ਼ ਹੁੰਦਾ ਹੈ ਜਦੋਂ ਸਵੇਰੇ ਚਿੜੀਆਂ ਚਹਿਕਦੀਆਂ ਹਨ।
@malkeitkaur3046
@malkeitkaur3046 3 года назад
Its nice to see our Sikh community doing something different so proud of you. Birds are struggling with global warming too.
@khosapargat3067
@khosapargat3067 3 года назад
ਵਾਹਿਗੁਰ ਜੀ ਇਹਨਾ ਬਾਈ ਨੂੰ ਚੜਦੀ ਕਲਾ ਵਿੱਚ ਰੱਖੂ
@rajdeepsinghdhanju9824
@rajdeepsinghdhanju9824 3 года назад
ਪੰਛੀਆਂ ਦੇ ਖਤਮ ਹੋਣ ਦਾ ਵੱਡਾ ਕਾਰਨ ਪੰਜਾਬ ਦੇ ਪੁਰਾਤਨ ਦਰੱਖਤ। ਜਿਵੇ ਕਿ ਜੰਡ, ਕਰੀਰ, ਕਿੱਕਰਾਂ, ਪਿੱਪਲ, ਅਤੇ ਬੋਹੜਾਂ ਦੀ ਕਾਰ ਸੇਵਾ ਵਾਲੇ ਬਾਬਿਆਂ ਨੇ ਬੇਤਹਾਸ਼ਾ ਕਟਾਈ ਕੀਤੀ।
@oldpanjabpoultryandnatural4052
@oldpanjabpoultryandnatural4052 3 года назад
ਕੁਦਰਤ ਬਚਾਓ ਰੁੱਖ ਲਗਾਓ
@gurindersingh1031
@gurindersingh1031 3 года назад
ਵੀਰ ਮੈ।ਵੀ ਅਪਣੇ ਖੇਤਾ ਵਿਚ ਘੜੇ।ਟੰਗ।ਦਿਤੇ।ਹੁਣ ਉਹਨਾਂ ਵਿਚ ਪੰਛੀਆਂ ਨੇ ਘਰ ਬਣਾ ਲਏ
@gurlallongowal2557
@gurlallongowal2557 3 года назад
Gud
@butasingh5095
@butasingh5095 3 года назад
Very good waheguru ji
@SatpalSingh-uo3wc
@SatpalSingh-uo3wc 5 месяцев назад
Nice ਵੀਰ
@SatpalSingh-uo3wc
@SatpalSingh-uo3wc 5 месяцев назад
ਵੈਸਟ ਕੱਦੂ ਦਾ ਖੋਲ ਵੀ ਆਲਣਾ ਬਣਦਾ ਆ ਮੈ ਕੀਤਾ
@karamjitsingh765
@karamjitsingh765 3 года назад
ਬਾਬਾ ਨਾਨਕ ਵੀਰ ਦੀ ਚੜਦੀ ਕਲਾ ਰੱਖੇ।। ji01000 Saal brother
@BalwinderSingh-ht3sk
@BalwinderSingh-ht3sk 3 года назад
ਬਾਈ ਇਸ ਵੀਰ ਦਾ ਨੰਬਰ ਚਾਹੀਦਾ
@pardeepkaur5489
@pardeepkaur5489 3 года назад
ਹਾਜੀ ਨੰੰਬਰ ਚਾਹੀਦਾ ਏ ਜੀ
@kittychaudhary1747
@kittychaudhary1747 3 года назад
ਏਨੂੰ ਕਹਿੰਦੇ ਨੇ ਕੁਦਰਤ ਨਾਲ ਜੁੜਨਾ ਵਾ ਵਾਈ ਰੂਹ ਖੁਸ਼ ਕਰਤੀ
@oldpanjabpoultryandnatural4052
@oldpanjabpoultryandnatural4052 3 года назад
ਕੁਦਰਤ ਬਚਾਓ ਰੁੱਖ ਲਗਾਓ
@butasingh5095
@butasingh5095 3 года назад
Waheguru ji mahar Karan Ji
@AmritpalSingh-bd6or
@AmritpalSingh-bd6or 2 года назад
ਬਹੁਤ ਵਧੀਆ ਵੀਰ
@ajaibsingh8994
@ajaibsingh8994 2 года назад
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਅੱਜ ਕੱਲ੍ਹ ਮਕਾਨਾਂ ਨੂੰ ਜਾਲੀਦਾਰ ਦਰਵਾਜ਼ੇ ਹੋਣ ਕਾਰਨ ਪੰਛੀਆਂ ਦਾ ਘਰਾਂ ਵਿਚ ਆੳਣਾ ਬੰਦ ਹੋ ਗਿਆ ਹੈ। ਜੋ ਇਹ ਵੀਰ ਪੰਛੀਆਂ ਦੀ ਭਲਾਈ ਲਈ ਕੰਮ ਕਰ ਰਹੇ ਹਨ ਬਹੁਤ ਅੱਛੀ ਗੱਲ ਹੈ।🙏
@paramsinghkaila882
@paramsinghkaila882 3 года назад
Good job big brother LOVE PUNjAB FROM NEDERLAND 🇳🇱 HOLLAND 🇳🇱 AMSTERDAM ❤️ NO FARMERS NO FOOD IN ALL INDIA ❤️🚜🚜❤️🙏✊
@randeephari2541
@randeephari2541 3 года назад
Very good initiative,keep it up👍🦉🦢🦆🦅🕊🐦🦩🦜🐿🦚🦋🐦🐓
@drjagjitsingh2666
@drjagjitsingh2666 Год назад
22 nu ਪੰਛੀਆਂ ਦਾ brand ambassedar ਬਣੋਣਾ ਚਾਹੀਦਾ
@resputin8012
@resputin8012 3 года назад
ਭਾਜੀ ਸਾਨੂੰ ਚਾਹੀਦੇ ਅ ਆਲ੍ਹਣੇ ,ਕਿਵੇਂ ਤੇ ਕਿਦਾ ਮਿਲਣਗੇ।
@prabhjotsingh4542
@prabhjotsingh4542 2 года назад
ਵਾਹਿਗੁਰੂ ਜੀ ਮੇਹਰ ਕਰਨ ਜੀ ਚੜਦੀਕਲਾ ਬਖਸ਼ਿਸ਼ ਕਰਨ ਜੀ ਆਪ ਜੀ ਨੂੰ
@BalwinderSingh-vv9jz
@BalwinderSingh-vv9jz 3 года назад
ਬਹੁਤ ਵਧੀਆ ਅਤੇ ਬਹੁਤ ਹੀ ਸੋਹਣੀ video ਆ
@jagjitchal2500
@jagjitchal2500 3 года назад
good.thinking
@DarshanSingh-kq9fj
@DarshanSingh-kq9fj 3 года назад
@@jagjitchal2500 Jio
@manmohankaur3559
@manmohankaur3559 3 года назад
Great job hats off to you God bless you with courage and devotion along strength. 👍You are a blessed soul.
@gurwindersinghgarry5893
@gurwindersinghgarry5893 2 года назад
Very nice birds ji my slute ji tuhanu best of luck ji👏👏👏👏👏
@lovilovi2475
@lovilovi2475 3 года назад
ਆ ਵੀਡੀਓ ਦੇਖ ਕੇ ਜਮਾ ਮਨ ਨੂੰ ਸਕੂਨ ਮਿਲਗਿਆ ਬਾਈ ਜੀ 🤗🤗🤗🤗🙏🙏🙏🙏
@digitalindia3685
@digitalindia3685 3 года назад
ਬਾਈ ਜੀ ਸਫਾਈ ਕਿਵੇਂ ਕਰਦੇ ਹੋਂ ਇਨ੍ਹਾਂ ਦੀ ਤੇ ਕਿੰਨੇ ਸਮੇਂ ਬਾਅਦ ਕਰਨੀ ਪੈਂਦੀ ਐ
@harbanssingh4630
@harbanssingh4630 3 года назад
Apne aap hi kar de han
@parmpreetsingh304
@parmpreetsingh304 2 года назад
ਬਹੁਤ ਖੁਸ਼ੀ ਹੋਈ ਇਹ ਦੇਖ ਕੇ ਰੱਬ ਹੋਰ ਵੀ ਸਾਥ ਦੇਵੇ ਬਾਈ ਦਾ।
@bhupindersharma4283
@bhupindersharma4283 3 года назад
Rooh khush hogi veer vedio dekh k ♥️♥️
@SunnySingh-ph2uw
@SunnySingh-ph2uw 3 года назад
ਬਹੁਤ ਵਧੀਆ ਪੰਛੀਆ ਨਾਲ ਜੱਗ ਚੰਗਾ ਲੱਗਦਾ
@kainthsaab3306
@kainthsaab3306 3 года назад
Bhut vdia g
@malkeitkaur3046
@malkeitkaur3046 3 года назад
Can your guest put up live web please? We did that in Canada for eagle to hatch.
@hemant88h
@hemant88h 3 года назад
Suad aa gya bai , Pure bird and animal lover ..... waheguru tan aap hi razi rahu , jado nek kamm karange asi
@perwinderdhaliwal5614
@perwinderdhaliwal5614 2 месяца назад
ਇਹ ਵੀ ਪਰਮਾਤਮਾ ਦੀ ਦੇਣ ਹੈ ਹਰ ਕਿਸੇ ਨੂੰ ਨਹੀਂ ਮਿਲਦੀ
@RanjeetSingh-ks4lh
@RanjeetSingh-ks4lh 3 года назад
Veer ji ਆਲ੍ਹਣੇ ਚਾਹੀਦੇ ਦੇ ਆ
@Laddi_Singh994
@Laddi_Singh994 3 года назад
ਮਾਸਟਰ ਗੁਰਪ੍ਰੀਤ ਸਿੰਘ ਸਰਾਂ
@Gagangill0210
@Gagangill0210 2 года назад
Bai koi fb account ja insta account haga gurpeet bai da
@JagtarSingh-jb3hv
@JagtarSingh-jb3hv 2 года назад
Edan de program lyi bahut mehnat te changi soch kamm krdi hai y Gurbhej te team da dhanwad Lots of blessings for you from Melbourne 🇦🇺🙏🏻
@balrajsingh4182
@balrajsingh4182 2 года назад
ਬਹੁਤ ਵਧੀਆ ਵੀਡੀਓ ਹੈ ਜੀ
@narindersingh3555
@narindersingh3555 3 года назад
Very.nice
@BSBRAR_IASERVICE
@BSBRAR_IASERVICE 2 года назад
ਮੈਂ ਇਸ bird organization ਨਾਲ ਕੰਟੈਕਟ ਕਰਨਾ ਉਪਜਿਲਾ ਕਲੈਕਟਰ
@resputin8012
@resputin8012 3 года назад
ਵੀਰ ਜੀ ਆਪਣੀ ਦੇਸੀ ਚਿੜੀ ਏਸ ਕਰਕੇ ਘੱਟ ਗਈ ਕਿਉਕਿ ਪਹਿਲਾ ਹੁੰਦੇ ਸੀ ਕੱਚੇ ਘਰ ਯ ਸਾਡੇ ਮਾਝੇ ਵਿਚ ਡੰਗਰਾਂ ਵਾਲੀ ਜਗ੍ਹਾ ਜੌ ਇਕ ਬਣਾਈ ਹੁੰਦੀ ਸੀ ਜਿਸ ਨੂੰ ਤਾਹਰਾ ਕਹਿੰਦੇ ਨੇ ਓਹ ਵੀ ਕੱਚੇ ਹੁੰਦੇ ਸੀ ਤੇ ਚਿੜੀ ਕੱਚੇ ਘਰ ਯ ਤਾਹਰੇ ਵਿਚ ਅਲਣੇ ਪਾਉਂਦੀ ਸੀ ,ਹੁਣ ਕੱਚੇ ਮਕਾਨ ਤਾਂ ਤਹਰੇ ਨਹੀਂ ਹੈਗੇ ਸੌ ਏਸ ਲਈ ਚਿੜੀਆ ਨਹੀਂ ਦਿਸਦੀਆ।
@Gursewak321
@Gursewak321 2 года назад
ਸਭ ਤੋਂ ਪਹਿਲਾਂ ਤੁਸੀਂ ਆਪਣਾ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਮਹਾਰਾਜਿਆਂ ਵਾਲਾ ਨਾਮ ਸਾਂਬੋ ।। ਗੋਤ ਨੂੰ ਹਟਾ ਕੇ । ਸਿੰਘ ❤️।। ਕਰੋ।।।
@ajaypalsinghgrewal2949
@ajaypalsinghgrewal2949 3 года назад
Kamaal di interview... Harbhej bhai ji and Sardaar ji thanks for bringing all this information to people like me......
@GoogleAccount-pw9kt
@GoogleAccount-pw9kt 3 года назад
ਰੂਹ ਖੁਸ਼ ਹੋ ਗਈ।
@ushajoria8630
@ushajoria8630 3 года назад
Barsaat Ch paani ta ni penda veere
@jalourSingh-bz4dj
@jalourSingh-bz4dj 3 месяца назад
ਓ ਬਾਈ ਜੀ ਪਹਿਲਾਂ ਇਹ ਤਾਂ ਦੱਸਿਆ ਕਰੋ ਵੀ ਇਹ ਕਿੱਥੋਂ ਬੋਲ ਰਹੇ ਹੋ ਕਿਹੜਾ ਜਿਲਾ ਕਿਹੜਾ ਪਿੰਡ ਹ ਕਿਹੜਾ ਤਹਸੀਲ ਹ ਫਿਰ ਹੀ ਵੀਡੀਓ ਸੋਹਣੀ ਲੱਗਦੀ ਹੁੰਦੀ ਹ ਸ਼ੁਰੂ ਕਰ ਲੈ ਕਿੰਨੇ ਪੱਤਰਕਾਰਾਂ ਨੂੰ ਕਿਹਾ ਮੈਂ ਇਥੋਂ ਸ਼ੁਰੂ ਕਰਿਆ ਕਰੋ ਤਾਂ ਇੰਟਰਸਟ ਹੁੰਦਾ ਸਿੱਧੇ ਹੀ ਸ਼ੁਰੂ ਕਰ
@inderjeetsingh9644
@inderjeetsingh9644 Год назад
eh ha asli sewa. Punjab de loko jago. asi aap hi sara kuj barwaad kita. hun sanu load a v ame de km kite jan
@Gusdbsgusg
@Gusdbsgusg 3 месяца назад
ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਦਾ। ਸਲਿਊਟ ਹੈ ਵੀਰ ਨੂੰ 🙏🙏🙏
@ballisingh9479
@ballisingh9479 2 года назад
V nice 👍🏼🕊️🕊️💯 right
@viksingh4584
@viksingh4584 Год назад
SO BEAUTIFUL!!! ❤❤❤❤. Waheguru sab punjabian nu eda di AKAL deve 🙏🙏🙏
@kamalJeet-wp5re
@kamalJeet-wp5re 3 года назад
ਧੰਨਵਾਦ ਜੀ ਵੀਰ ਜੀ ਫਰੀਦਕੋਟ ਕਿੱਥੇ ਦੇ ਹੋ
@inder5570
@inder5570 3 года назад
ਇਹ ਹੈ ਕਿੱਥੇ ਜੀ ਕਿਰਪਾ ਕਰਕੇ ਦੱਸ ਦੋ ਜੀ ਜੇਕਰ ਕਿਸੇ ਨੂੰ ਪਤਾ ਐ ਬਾਈ ਜੀ
@SamSung-ld3jy
@SamSung-ld3jy 2 года назад
Good.job👌👌👌👌👌👌
@mjsg8476
@mjsg8476 3 года назад
Living with nature and helping to preserve it 🥇.
@malkeetvirk3320
@malkeetvirk3320 3 года назад
ਬਹੁਤ ਵਧੀਆ ਜਾਣਕਾਰੀ
@STCvlogs7959
@STCvlogs7959 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💕💟💟💟💟💟💟💟💟
@ushajoria8630
@ushajoria8630 Год назад
Very nice 👌👍
@perwinderdhaliwal5614
@perwinderdhaliwal5614 2 месяца назад
ਕਾਕਾ ਜੀ ਕੁਦਰਤ ਦੇ ਬਹੁਤ ਨੇੜੇ ਹੈ ਜੋਂ ਕੁਦਰਤ ਦੇ ਨੇੜੇ ਹੈ ਉਹ ਰੱਬ ਦੇ ਨੇੜੇ ਹਨ
@JaswinderSingh-dq1ki
@JaswinderSingh-dq1ki 2 года назад
Thanks 🙏🏿
@PB.-13
@PB.-13 3 года назад
ਚੁਗਲ ਦਾ ਨਾ ਸੁਣਕੇ ਪੰਜਾਬ ਦੇ ਲੀਡਰ ਯਾਦ ਆ ਗਏ.....
@Laddi_Singh994
@Laddi_Singh994 3 года назад
ਵਾੲੀ ਜੀ ਸੰਦੀਪ ਸਿੰਘ ਧਨੋਲਾ ਦੀ ਵੀ ਵੀਡੀਓ ਵਣਾਓ
@jugindersingh3607
@jugindersingh3607 2 года назад
VERY nice
@singhsamrath6691
@singhsamrath6691 3 года назад
ਬਹੁਤ ਵਧੀਆ ਕੰਮ ਕਰਦੇ ਨੇ ਇਹ।ਬਾਕੀ ਸਭਨੂੰ ਰੁੱਖ ਲਾਓਣੇ ਚਾਹੀਦੇ ਨੇ
@JaswinderSingh-io7uo
@JaswinderSingh-io7uo 5 месяцев назад
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@ndhaliwal2889
@ndhaliwal2889 Год назад
ਬਾਈ ਜੀ ਇਹਨਾਂ ਦਾ ਪਤਾ ਵੀ ਦੱਸਿਓ
@prof.kuldeepsinghhappydhad5939
@prof.kuldeepsinghhappydhad5939 3 года назад
Panchi bachao kudrat bachao ❤️👍
@Gurpreet_Singh_1981
@Gurpreet_Singh_1981 Год назад
ਬਾਈ ਜੀ ❤❤❤ ਧੰਨਵਾਦ ਥੋਡਾ
@sarvjitdeol9622
@sarvjitdeol9622 3 года назад
ਹਰਭੇਜ ਸਿਹਾਂ ਧੰਨਵਾਦ ।ਬਹੁਤ ਨੇਕ ਇਨਸਾਨ ਦੇ ਦਰਸ਼ਨ ਕਰਵਾਏ 🙏🕊️
@jagdevsingh2460
@jagdevsingh2460 3 года назад
Good job sir
@palwinderkumar1673
@palwinderkumar1673 3 года назад
Good Video ji.pal Winder Sharma .Retd.Head Master .Dabwali
@manvirdhillon4501
@manvirdhillon4501 3 года назад
Keep up the good work
@GurpreetSingh-xl9bx
@GurpreetSingh-xl9bx 3 года назад
22 kitho da aa
@wahagurgsingh6843
@wahagurgsingh6843 3 года назад
Y g pind pakka dasia karo vido suro kan to pal
@ersingh6936
@ersingh6936 2 года назад
ਬਤੌਰੀ ਮਤਲਬ ਚੁਗਲ?
@inderjitsingh6496
@inderjitsingh6496 3 года назад
Veer nu 1000000 salute v ghat ne.....jeonde Raho....
@gursewakbrar7022
@gursewakbrar7022 3 года назад
Bai faridkot beer cho mill jaan gye ਆਲ੍ਹਣੇ ke nhi
@Jupitor6893
@Jupitor6893 3 года назад
ਬਹੁਤ ਬਹੁਤ ਸੁ਼ਕਰੀਆ ਜਾਣਕਾਰੀ ਦੇਣ ਦਾ।
@rajindersharma5008
@rajindersharma5008 3 года назад
ਬਾਈ ਮੈ ਵੀ ਪੰਛੀ ਰੱਣੇ ਚਾਹੁਣਾ ਗਾਈਡ ਕਰੋ ਪਲੀਜ ।
@AmrikSingh-fr6eq
@AmrikSingh-fr6eq Год назад
ਸਲੂਟ ਜੀ 🙏🙏
@happy7090
@happy7090 3 года назад
ਵਾਹ ਜੀ ਵਾਹ
@preetkaur9896
@preetkaur9896 2 месяца назад
ਬਹੁਤ ਵਧਿਆ ਜੀ ❤
@rajsinghtanda7272
@rajsinghtanda7272 3 года назад
Natural farming. Plant fruit trees. Food forests bnao. Permaculture. Save the environment. And. Birds & animals. Go green. Living life. Save the environment. &. Water is. Life. 🐝🐝🦂🕷🦟🐥🐟🦜🦔🐁🌿🌴🎍🌳🍀🌲🌺🌷💐🌸🌼🌞🍋🍐🍎🍏🍌🍉🍇🍈🍍🍑🍒🥝🥝🍆🥑🌽🌽🌶🥒🥬💋💋🚜🇨🇦Kiss an 🇺🇸🚜💋💋👍🏿
@gurjotgill7321
@gurjotgill7321 3 года назад
Good job ❤️
@pawankaku7943
@pawankaku7943 2 года назад
👌👌👌👌👌💞💞💞💞💞
@gurdeepsingh8508
@gurdeepsingh8508 2 года назад
Absolutely video very nice👍👍👍👍
@inderjeetsingh9644
@inderjeetsingh9644 Год назад
waheguru ji thodi lami omer kran
@pardeepkaur5489
@pardeepkaur5489 3 года назад
ਬਹੁਤ ਵਧਾਈਆਂ ਜੀ ਕਿਰਪਾ ਕਰਕੇ ਏਨਾਂ ਦਾ ਨੰਬਰ ਦੇ ਦੋ please
@laddiladdi7865
@laddiladdi7865 2 года назад
Very good brother ji main Dil Se Naman karta hun
@SherSingh.382
@SherSingh.382 3 года назад
Bai ji tuhadia kuj videos dekhia. Je keha jaaye Punjabi RU-vid channel je kuj chaj di knowledgeable cheej pesh karda lokaa sahmney. Oh tuhada channel he hai. Punjab di asal mitti nu pesh karda tuhada channel.
@jassisingh8452
@jassisingh8452 3 года назад
9 dislike. But why
@hanjikidda1670
@hanjikidda1670 2 года назад
Bahut Sohni video
@hr-pbtractorsdeepchahal5607
@hr-pbtractorsdeepchahal5607 3 года назад
veer eh kehda pind di video aa please dso
@ravinder1194
@ravinder1194 2 года назад
sade vrande ch bhut chidiya rehndiya
@tarimakha7513
@tarimakha7513 3 года назад
ਵੀਰ ਜੀ ਪਿੰਡ ਕਿਹੜਾ ਇਹ
@satvirgrewal1
@satvirgrewal1 3 года назад
Veere contact mil skda veer da kise kol Howe??
@inderjeetsingh9644
@inderjeetsingh9644 Год назад
es time Punjab nu vadia environment system di bhut load a
@santoshsharmavlogs1550
@santoshsharmavlogs1550 2 месяца назад
Mai aalna banaya si dabbe da ohh aalna kato ne ghar bana liya,ikk aalne vich chidi ne ghar bana liya
@udhamjitsinghsandhu5727
@udhamjitsinghsandhu5727 2 года назад
thnks for this video and practise...
@VishalSingh-bt8eq
@VishalSingh-bt8eq 3 года назад
Y g location v daseya kro ...
@samararora8951
@samararora8951 3 года назад
Ssa kAl jiii
@9812550003
@9812550003 Год назад
Mintu bai very nice god bless you good luck
@gursimransinghdhami5773
@gursimransinghdhami5773 3 года назад
Bai me v ghr vich bird house laae aw but is saal me ghrr billi 🐈🐈 rakh lae ohne bhut chidde maar tia Te bhut chidea bird house shadd k chle gaea billi krke
@harviderkaur5348
@harviderkaur5348 3 года назад
Hadd hai iho jahe kihrhe irkhallu lok hn jihrhe dislike krde hn..
@happykumar4270
@happykumar4270 Год назад
Good bro bohut shandaar video h
@roadking9399
@roadking9399 3 года назад
Bahut vadiya oprala vr ji
Далее
小路飞嫁祸姐姐搞破坏 #路飞#海贼王
00:45