Тёмный
No video :(

ਸਮੁੰਦਰੀ ਜਹਾਜ਼ ਜਿਹੜਾ ਕਦੇ ਨੀ ਡੁੱਬ ਸਕਦਾ Titanic Ship Ireland | Punjabi Travel Couple | Ripan Khushi 

Punjabi Travel Couple
Подписаться 799 тыс.
Просмотров 147 тыс.
50% 1

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 247   
@naibsingh3021
@naibsingh3021 2 месяца назад
ਟਾਈਟੈਨਿਕ ਦੀ ਜਨਮ ਭੂਮੀ ਬੈਲ ਫਾਸਟ ਆਇਰਲੈਂਡ ਇਤਿਹਾਸਕ ਪਿਛੋਕੜ ਜਾਣ ਕੇ ਵਧੀਆ ਲੱਗਿਆ ਵੀਰ ਚਹਿਲ ਸਾਹਬ
@pritpalsingh2303
@pritpalsingh2303 2 месяца назад
Jionda reh jatta Khushi betti da tuhanu pura sehyog rahey betta ji
@ranbirsinghjogich197
@ranbirsinghjogich197 2 месяца назад
ਕੀ ਇਹ ਕੰਪਨੀ ਹੁਣ ਭੀ ਪਾਣੀ ਦੇ ਜਹਾਜ਼ ਬਣਾ ਰਹੀ ਹੈ ਯਾਂ ਟਾਈਟੈਨਿਕ ਦੇ ਡੂਬਣ ਨਾਲ ਇਹ ਕੰਪਨੀ ਭੀ ਡੁੱਬ ਗੲਈ ਇਹ ਜਾਣਕਾਰੀ ਜ਼ਰੂਰ ਦੇਣਾ। ਯਾਦਗਾਰੀ ਮਿਊਜ਼ੀਅਮ ਬਣਾ ਕੇ ਕਿਧਰੇ ਡੁਬੋ ਜਹਾਜ਼ ਦਾ ਘਾਟਾ ਤਾਂ ਪੂਰਾ ਨਹੀਂ ਕਰ ਰਹੇ ਹੁਣ ਤਕ।
@dharmindersingh1523
@dharmindersingh1523 2 месяца назад
ਕਦੇ ਨੀ ਸੋਚਿਆ ਕੇ ਇਹ ਜਗ੍ਹਾ ਵੀ ਦੇਖਾਂਗੇ । ਪਰ ਤੁਹਾਡੀ ਬਦੌਲਤ ਇਹ ਸਭ ਦੇਖ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ
@JasmersinghJassbrar-ok5wq
@JasmersinghJassbrar-ok5wq 2 месяца назад
ਰਿਪੁਨ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਲਈ ਧੰਨਵਾਦ।
@DhanSingh-zg6cn
@DhanSingh-zg6cn 2 месяца назад
ਰੱਬ ਤੁਹਾਨੂੰ ਤੰਦਰੁਸਤੀ ਤੇ ਲੰਮੀ ਉਮਰ ਦੇਵੇ ਤੇ ਤੁਸੀ ਇਸੇ ਤਰਾਂ ਸਾਨੂੰ ਦੁਨੀਆ ਦੀ ਸੈਰ ਕਰਾਉਂਦੇ ਰਹੋਂ
@SukhjinderSingh-ti8vn
@SukhjinderSingh-ti8vn 2 месяца назад
ਬਹੁਤ ਵਧੀਆ ਲੱਗ ਰਹੇ ਨਵੇਂ ਏਰੀਏ। ਇਤਿਹਾਸਿਕ ਚੀਜਾਂ ਅਸੀਂ ਇਥੇ ਰਹਿੰਦੇ ਹੋਏ ਵੀ ਨਹੀਂ ਦੇਖ ਸਕਦੇ ਪਰ ਹੁਣ ਅਸੀਂ ਇਹ ਜਗਾ ਜਰੂਰ ਦੇਖ ਕੇ ਆਵਾਂਗੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@manjindersinghbhullar8221
@manjindersinghbhullar8221 2 месяца назад
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਟਾਈਟੈਨਿਕ ਜਹਾਜ਼ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਰਿਪਨ ਬਾਈ ਤਹਿਦਿਲੋਂ ਧੰਨਵਾਦ ਜੀ
@daljitsingh7980
@daljitsingh7980 2 месяца назад
ਭੁੱਲਰ ਸਾਬ ਜੀ 🙏❤
@HarpreetSingh-nl3ul
@HarpreetSingh-nl3ul 2 месяца назад
ਇਹ ਜਹਾਜ਼ ਡੁਬਿਆ ਨਹੀਂ ਸੀ ਇਕ ਸਾਜ਼ਿਸ਼ ਦੇ ਨਾਲ ਜਾਣਬੁੱਝ ਕੇ ਡੁਬੋਇਆ ਗਿਆ ਸੀ ਇਸ ਜਹਾਜ਼ ਵਿੱਚ ਉਸ ਸਮੇਂ ਦੇ ਸਭ ਅਮੀਰ ਲੋਕਾਂ ਨੂੰ ਬਿਠਾਇਆ ਗਿਆ ਸੀ ਤਾਂ ਕਿ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਬਿਜ਼ਨਸ ਤੇ ਕਬਜ਼ਾ ਕੀਤਾ ਜਾਵੇ ਜੇ ਤੁਸੀਂ ਇਹ ਸਾਰੇ ਸੱਚ ਦੀ ਵਿਸਥਾਰ ਨਾਲ ਜਾਣਕਾਰੀ ਚਾਹੁੰਦੇ ਹੋ ਤਾਂ ਡਾ ਦਲਜੀਤ ਸਿੰਘ ਦੀ ਕਿਤਾਬਾਂ 1ਸੱਚ ਦੀ ਭਾਲ 2ਬਦੀ ਦੀ ਜੜ੍ਹ 3ਦੂਜਾ ਪਾਸਾ ਇਹ ਤਿੰਨ ਕਿਤਾਬਾਂ ਪੜ੍ਹੋ
@JagtarSingh-wg1wy
@JagtarSingh-wg1wy 2 месяца назад
ਰਿਪਨ ਜੀ ਤੁਸੀਂ ਸਾਨੂੰ ਟਾਈਟੈਨਿਕ ਜਹਾਜ਼ ਵਾਰੇ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਜਾਣਕਾਰੀ ਅਸੀਂ ਜ਼ਿੰਦਗੀ ਦੇ ਵਿੱਚ ਨਹੀਂ ਸੀ ਵੇਖ ਸਕਦੇ ਸੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@avtarcheema3253
@avtarcheema3253 2 месяца назад
ਟਾਈਟੈਨਿਕ ਵਾਰੇ ਬਹੁਤ ਵਧੀਆਂ ਜਾਣਕਾਰੀ ਦਿੱਤੀ 👌👌🙏🙏
@DilbagSingh-xh8sd
@DilbagSingh-xh8sd 2 месяца назад
ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪੁਰਾਣੀਆਂ ਯਾਦਾਂ ਟਾਈਟ ਨਿਕ ਸੁਣਦੇ ਹੁੰਦੇ ਸੀ ਜੋ ਅੱਜ ਤੁਸੀਂ ਸਾਰਾ ਦਿਖਾ ਦਿੱਤਾ❤❤❤❤❤ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ ਜੋ ਲੋਕਾਂ ਖਾਤਰ ਇਤਨੀ ਮਿਹਨਤ ਕਰਦੇ ਹੋ ਜੋ ਵਾਪਸ ਵਿੱਚ ਦੋਨਾਂ ਦਾ ਪਿਆਰ ਦੇਖਦੇ ਹਾਂ ਉਹ ਵੀ ਬਹੁਤ ਚੰਗਾ ਲੱਗਦਾ ਹੈ❤ ਖੁਸ਼ ਰਹੋ ਧਾਲੀਵਾਲ ਭੈਣੀ ਜੱਸਾ❤
@manjitsinghsaroya
@manjitsinghsaroya 2 месяца назад
ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਧੰਨਵਾਦ ਜੀ❤❤
@Goldenpunjab2024
@Goldenpunjab2024 2 месяца назад
ਕੀ ਇਹ ਗੱਲ ਸੱਚੀ ਏ ਕਿ 1947 ਤੋਂ ਪਹਿਲਾਂ ਇੱਕ ਰੁਪਏ ਦੇ ਕਈ ਡਾਲਰ ਆ ਜਾਂਦੇ ਸੀ ਤੇ ਇੱਕ ਰੁਪਏ ਦੇ ਕਈ ਪੌਂਡ ਆਉਂਦੇ ਸੀ
@GurpreetSandhu-ig9nb
@GurpreetSandhu-ig9nb 2 месяца назад
Indian rupees brabar hunda c pond ya dollar de, Maharaja Ranjit Singh saheb da nanakshahi sikke de 13 pound aunde c
@RohitTayal-hr3ch
@RohitTayal-hr3ch Месяц назад
@@GurpreetSandhu-ig9nb bai ji dhanwad kro Indian govt da jihna NE 105/- da 1 pound krta
@GurpreetSandhu-ig9nb
@GurpreetSandhu-ig9nb Месяц назад
@@RohitTayal-hr3ch 1 nankshahi = 13 pond c bai 1840 vele
@amritnazavlogs
@amritnazavlogs 2 месяца назад
ਸਾਰਿਆ ਨੂੰ ਸਤਿ ਸ਼੍ਰੀ ਅਕਾਲ ਜੀ 🙏
@wandiyapunjab8297
@wandiyapunjab8297 2 месяца назад
Rippan te khushi tusi lokan nu qudrat de haseen nazare wekha rahe ho asi tuhade lai naik te changey naseeb wali aulad di dua karde ha.yousaf dhillon punjwarr pakistan
@soniachauhan3668
@soniachauhan3668 2 месяца назад
ਧੰਨਵਾਦ ਰਿਪਨ ਵੀਰੇ ਜਾਣਕਾਰੀ ਦੇਣ ਲਈ ਖੁਸੀ ਰਹੋ
@user-rq5dm7jb2k
@user-rq5dm7jb2k 2 месяца назад
Vhj❤😂😢😢🎉😮😅😊
@user-rq5dm7jb2k
@user-rq5dm7jb2k 2 месяца назад
Vbn❤😂😢😮
@daljitsingh7980
@daljitsingh7980 2 месяца назад
ਦੋਸਤੀ ਕਦੀ ਸਪੈਸ਼ਲ ਲੋਕਾਂ ਨਾਲ ਨਹੀਂ ਹੁੰਦੀ ਜਿੰਨਾਂ ਨਾਲ ਹੁੰਦੀ ਹੈ ਉਹੀ ਸਪੈਸ਼ਲ ਬਣ ਜਾਦੇਂ ਹਨ 🙏
@manjindersinghbhullar8221
@manjindersinghbhullar8221 2 месяца назад
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@daljitsingh7980
@daljitsingh7980 2 месяца назад
​@@manjindersinghbhullar8221🙏🙏
@user-ir2mw2pe3y
@user-ir2mw2pe3y 2 месяца назад
Bilkul g ❤
@darasran556
@darasran556 2 месяца назад
ਤੀਜ।ਦੇ।ਚੰਦ।ਵਾਗੂ।ਉਡੀਕ। ਕਰਦੇ।ਹਾਂ।ਵਲੋਗ। ਦੀ।❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@surinderjitkaursaini84
@surinderjitkaursaini84 2 месяца назад
Sahi jankaari ditti hai ji bahut bahut shukriya ji par Titanic dekh ke bahut dukh hoyea😢
@chardikalaenterprises
@chardikalaenterprises 2 месяца назад
@himmatgill2090
@himmatgill2090 2 месяца назад
bhut vadia lga bai ripan khusi tuhade volog dekh ke bhut maja anda God bless you bai ripan khusi
@ranasoban1505
@ranasoban1505 2 месяца назад
Joune 2023 Mai doubi thi jiss Mai two Pakistani Father and his son doub gai tha jon ko advantaure ka shouk tha
@paramjeetsaini7979
@paramjeetsaini7979 2 месяца назад
ਰਿਪਨ ਬਾੲੀ ਜਿੰਦਾਬਾਦ
@arvindersingh6306
@arvindersingh6306 2 месяца назад
Titanic jahaj Di bahut hi badhiya jankari deti hai
@veerpalkaur3479
@veerpalkaur3479 2 месяца назад
❤❤❤ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ
@Jindbring2605
@Jindbring2605 2 месяца назад
ਉਹ ਯਾਰ ਇਟਲੀ ਚ ਇੱਕ ਮੁੰਡੇ ਦੀ ਬਾਂਹ ਕੱਟੀ ਗਈ ਕੰਮ ਕਰਦੇ ਦੀ ਅਤੇ ਕੱਲ ਉਸਦੀ ਮੌਤ ਹੋ ਗਈ ਵਿਚਾਰੇ ਦੀ ਉਸ ਵਾਰੇ ਵੀ ਗੱਲ ਕਰੋ ਤਾ ਜੋ ਉਸਦੀ ਮੱਦਦ ਹੋ ਸਕੇ ਮੈ ਇਟਲੀ ਵਾਲੇ ਮਨਿੰਦਰ ਨੂੰ ਅਤੇ ਕਨੇਡਾ ਵਾਲੇ ਨੂੰ ਵੀ ਈ ਮੇਲ ਕੀਤੀ ਆ ਪਰ ਉਹਨਾ ਨੇ ਕੋਈ ਜਵਾਬ ਨਹੀ ਦਿੱਤਾ
@ShivKumar-rc8lr
@ShivKumar-rc8lr 2 месяца назад
Very sad
@sushilgarggarg1478
@sushilgarggarg1478 2 месяца назад
THANKS FOR SEE TITANIC SHIP IRELAND 🇮🇪 😀 👍 🙏 🙂 😊 🇮🇪 😀 👍 🙏 🙂 😊 🇮🇪 😀 👍 🙏 🙂 😊 🇮🇪 😀 👍 🙏 🙂 😊 🇮🇪 😀 👍 🙏 🙂 😊
@SarbCreation
@SarbCreation 2 месяца назад
ਸਤਿ ਸ਼੍ਰੀ ਅਕਾਲ ਜੀ 🙏🏻
@MajorSingh-po6xd
@MajorSingh-po6xd 2 месяца назад
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@SatnamSingh-fe3tg
@SatnamSingh-fe3tg 2 месяца назад
Dhan Guru Nanak Dev g Chadikala Rakhna 🙏
@rajwindersingh-gf8xb
@rajwindersingh-gf8xb 2 месяца назад
ਧੰਨਵਾਦ❤ਬੱਚਿਓ ਰੱਬ ਚੜਦੀ ਕਲਾ ਰੱਖੇ 🎉🎉
@darshanakaur523
@darshanakaur523 2 месяца назад
Vdhia jankari diti beta Thanku so much 🙏🙏🙏🙏🙏 89 Sal dy babuji ve tuhade video roz dekhdy han ...Sunam
@amanbhat7613
@amanbhat7613 2 месяца назад
ਵੀਰ ਜੀ 250 ਲੋਕਾਂ ਨੇ ਹੁਣ ਤੱਕ ਇਸ ਜਹਾਜ਼ ਦੇ ਮਲਬੇ ਨੂੰ ਐਟਲਾਟਿਕ ਸਾਗਰ ਵਿੱਚ ਹੇਠਾਂ ਜਾ ਕੇ ਦੇਖਿਆ ਹੈ। ਵੀਡੀਓ ਤੇ ਵਿੱਚ ਦਿੱਤੀ ਜਾਣਕਾਰੀ ਬਾਕਮਾਲ ਹੈ। ❤❤ਵਾਹਿਗੁਰੂ ਤੁਹਾਨੂੰ ਤਰੱਕੀ ਬਕਸ਼ਣ💐
@user-ws5uj2ht5h
@user-ws5uj2ht5h 2 месяца назад
❤❤ਬਾਈ ਜੀ ਬਹੁਤ ਬਦੀਆ ਲੰਗੀਆ ਦੇਖਕੇ ਖੂਸੀ ਹੋਈ ਹੈ ਪੰਜਾਬੀ ਜੱਟ ਘੈਟ 🙏🙏🙏🙏🙏🙏🌹🌹🌹🚗🚗🚗👏👏👏🌹🌹🌹🌺🌺🌺🍎🍒🍇🍓🌺🌺
@RAJA_Singh4725
@RAJA_Singh4725 2 месяца назад
ਰੂਹ ਨੁੰ ਸਕੁਨ ਮਿਲਦਾ ਥੋਡਾ ਬਲੋਗ ਦੇਖ ਕੇ 😊❤❤❤❤❤ ਬਹੁਤ ਬਹੁਤ thanwad ਸਾਨੂੰ ਦਿਖਾਉਣ ਵਾਸਤੇ ✍️❤🙏🙏🙏🙏🙏🙏🌹🌹🌹
@dhaliwalstarstudio22
@dhaliwalstarstudio22 2 месяца назад
Dhanwad🙏🏻 😂 thanwad ਨਹੀਂ veer
@RAJA_Singh4725
@RAJA_Singh4725 2 месяца назад
@@dhaliwalstarstudio22 t ਦਾ ਮਤਲਬ ਬੀ ਤ ਹੁੰਦਾ vire
@SatinderpalSinghGill-ii6jh
@SatinderpalSinghGill-ii6jh 2 месяца назад
​@@RAJA_Singh4725 ਬਿਲਕੁੱਲ T ਦਾ ਮਤਲਬ ਤਾਂ ਤ ਹੁੰਦਾ ਪਰ ਧੰਨਵਾਦ ਲਈ ਧ ਲਿਖਣਾ ਪੈਂਦਾ ਹੈ ਜੀ ਬਹੁਤ ਧੰਨਵਾਦ !!!!!!🎉🎉
@jagpalsingh8101
@jagpalsingh8101 2 месяца назад
Titanic film dekhi si ,tusi Ripan Khushi Musium dekhia, Dhanwad. Gurpal Singh Gurdaspur
@satvinderkaur9695
@satvinderkaur9695 2 месяца назад
Dekh ke kida mehsoos hoya. Titanic dek pta laga kde kise cheez da ghmand na kro😢😢
@balbirkaur6014
@balbirkaur6014 2 месяца назад
Is tarah da vlog dikhan lai tuhada bhut bhut dhanwad ji ❤❤
@user-vs5ru2gd7g
@user-vs5ru2gd7g 2 месяца назад
Ripan veer ji and Khushi di SSA ji
@Guru.ka.Darshan.Shorts
@Guru.ka.Darshan.Shorts 2 месяца назад
E vi Sanu pheli waar pata laga jazaaz bary😊
@showmanwaraich
@showmanwaraich 2 месяца назад
ਤੂੰਸੀ ਸਾਰੇ ਹੀ first view / first like 🤪🤪 te 2nd kon aa ... ??
@sukhikaur8784
@sukhikaur8784 2 месяца назад
Movie dekhi e wali Bhut dukh hoya ji 😂
@sukhvirkaur4411
@sukhvirkaur4411 2 месяца назад
ਤੁਸੀਂ ਬਹੁਤ ਸੋਹਣਾ ਦਿਖਾਉਂਦੇ ਤੇ ਸਮਝਾਉਂਦੇ ਹੋ, ਹੋਰ ਖੁੱਲ ਕੇ ਸਮਝਾਇਆ ਕਰੋ, ਖੁਸ਼ੀ ਜਦ ਕੁਝ ਦੱਸਦੇ ਹੋ ਤਾਂ ਖੁੱਲ ਕੇ ਬੋਲਿਆ ਕਰੋ , ਤੁਸੀਂ ਬਹੁਤ ਸਮਝਦਾਰ ਹੋ l
@karmjitkaur9890
@karmjitkaur9890 2 месяца назад
Bhut vadia laga Ireland Dekh k beta Sydney Australia
@reetsandhureet7510
@reetsandhureet7510 26 дней назад
ਮੇਰੇ ਭੁਆ ਜੀ ਦੇ ਗਵਾਡੀ ਸ਼ੀ ਬੇਬੇ ਹੁਣੀ ਉਨਾ ਦਾ ਸਾਰਾ ਪਰਿਵਾਰ ਵਿਚ ਸ਼ੀ ਕੋਈ ਨਹੀ ਬਚਿਆ 😢😢😢😢
@kanwarjeetsingh3495
@kanwarjeetsingh3495 2 месяца назад
ਟਾਈਟੈਨਿਕ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ । ਧੰਨਵਾਦ । ਰਿਪਨ ਮੋਸਮ ਬਾਰੇ ਖਰਾਬ ਸ਼ਬਦ ਸਹੀ ਨਹੀਂ ਹੈ ਕਿਉਂਕਿ ਗਰਮੀ ਸਰਦੀ ਆਦਿ ਸਬ ਕੁਦਰਤ ਦੇ ਰੰਗ ਨੇ ਤੇ ਸਮੇਂ ਸਮੇਂ ਤੇ ਮੋਸਮ ਰੰਗ ਬਦਲਦਾ ਹੈ ।
@VishalkaryanasTorESaTnauR
@VishalkaryanasTorESaTnauR 2 месяца назад
Mai vi Pakistani vlog dekh reha. ....295 song sidhu mussa Pakistani bacheya ne vadiya gaya
@phulkaristudiomk1908
@phulkaristudiomk1908 2 месяца назад
ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਧੰਨਵਾਦ ਜੀ
@yashthakur4808
@yashthakur4808 2 месяца назад
Paaji boht miss kr reha c bde Dina to aaj dekh reha thoda vlog🎉❤
@baljindersingh7802
@baljindersingh7802 2 месяца назад
I love you bata and bati
@MadadaliAli-vq9nz
@MadadaliAli-vq9nz 2 месяца назад
I love u love u so Mach Sardar Ji❤ bahut pyari video banate ho
@KuldeepSingh-ug2di
@KuldeepSingh-ug2di 2 месяца назад
ਸਤਿ ਸ੍ਰੀ ਅਕਾਲ ਜੇਪਿੰਡ ਰਤਨ ਗੜ੍ਹ ਅੰਮ੍ਰਿਤਸਰ
@SukhwinderSingh-wq5ip
@SukhwinderSingh-wq5ip 2 месяца назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@anuragsharma6275
@anuragsharma6275 2 месяца назад
Vah ji vah ripn and khushi very very good👍👍
@SonuSingh-zr9nv
@SonuSingh-zr9nv 2 месяца назад
24:06 shi gall a g mre warge na pahli vaar dakhia tuhade rahi nhi kithe pta c mnu
@waqarkals
@waqarkals 2 месяца назад
My best wishes both of you from pakistan.
@shamdhiman8717
@shamdhiman8717 2 месяца назад
ਬਲੌਗ ਵਿੱਚ ਤਰੀਕ ਮਹੀਨਾ ਜਰੂਰ ਦੱਸਿਆ ਕਰੋ
@GurpreetSingh-dz1jm
@GurpreetSingh-dz1jm 2 месяца назад
0:21 ❤❤❤
@AnjuSharma-it1nu
@AnjuSharma-it1nu 2 месяца назад
God bless both of you and your channel 💕💕💕💕💕💕💕
@sushilgarggarg1478
@sushilgarggarg1478 2 месяца назад
Satnam wahaguru ji 🙏 ❤❤❤❤❤
@makhansingh3002
@makhansingh3002 2 месяца назад
ਸੱਤ ਸ਼੍ਰੀ ਆਕਾਲ ਜੀ
@sushilgarggarg1478
@sushilgarggarg1478 2 месяца назад
Enjoy a Belfast city Ireland 🇮🇪 😀 😎 👍 😉 😊 🇮🇪 😀 😎 👍 😉 😊 🇮🇪 😀 😎 👍 😉 😊 🇮🇪
@isukhsinghofficial
@isukhsinghofficial 2 месяца назад
❤❤yaada wala Titanic ship c
@Amsn90
@Amsn90 2 месяца назад
Veer tuse kena contry ch ja ae ta tuse dso sab to badea contry safe a tension free a
@manindersingh-ro4lu
@manindersingh-ro4lu 2 месяца назад
A great recording for the new knower. Let's we can feel the tragedy time whenever it,s occur 😊
@manjitsinghkandholavpobadh3753
@manjitsinghkandholavpobadh3753 2 месяца назад
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@lifegamerz7598
@lifegamerz7598 2 месяца назад
Ripand & khushi
@imtiazlakha4313
@imtiazlakha4313 2 месяца назад
❤❤Kia hall h yar ma Mustafa Pakistan sa ho yar
@baljinderbanipal3438
@baljinderbanipal3438 2 месяца назад
Air india plane crashed in there too.There is a monument by sea.
@ManpreetKaur-hp2br
@ManpreetKaur-hp2br 2 месяца назад
Waheguru ji bless u 🙏🙏
@gaganpreetsingh4583
@gaganpreetsingh4583 2 месяца назад
Mainu titanic movie yaad aa gi emotional ho ge ...
@pammibub2021
@pammibub2021 2 месяца назад
Tobermory ja ke tussi boat tour kariyo,to see ship wrecks on bottom of peninsula close by
@rajwantkaur6816
@rajwantkaur6816 2 месяца назад
Sat Sri Akal Ji 🙏 ✨️ ❤️ 💕 👌 💙 🙏
@amitthakur8569
@amitthakur8569 2 месяца назад
Sat Shri Akal ji 🙏🙏
@Vellydhillon
@Vellydhillon 2 месяца назад
ਵੀਰ ਜੀ submarine ਡੂਬੀ ਨੂੰ ਇੱਕ ਸਾਲ ਪੂਰਾ ਹੋ ਗਿਆ 20-6-2023 ਨੂੰ ਡੁੱਬੀ ਸੀ
@Sarjuahuja72
@Sarjuahuja72 2 месяца назад
Really Great episode, Thanks both of u.
@amardeepsinghbhattikala189
@amardeepsinghbhattikala189 2 месяца назад
Sat shri akal ji ardas ha akal purkh waheguru ji chardikla tandrusti wakshan te sarbat da bhla wakshan
@hardipbansel9449
@hardipbansel9449 2 месяца назад
Sad story but thanks for showing us the history of titanic. Well explained - 👍
@bhawna_kamboj
@bhawna_kamboj 2 месяца назад
❤❤❤
@PremSingh-ly7lx
@PremSingh-ly7lx 2 месяца назад
👍 👌 ❤sunam udham singh wala 22g sangrur 🎉Thanks
@amandeepsingh9446
@amandeepsingh9446 2 месяца назад
Oh sara pta duniya nu ehde ch ki nmi gall ae
@gurparwindersingh6511
@gurparwindersingh6511 2 месяца назад
Thanks Ripan
@sawranjeetsinghsidhusawran1384
@sawranjeetsinghsidhusawran1384 2 месяца назад
ਪੁਣਡੱਬੀ 2022 -23 ਵਿੱਚ ਡੁੱਬ ਗੲਈ ਸੀ
@dogravanshika83
@dogravanshika83 2 месяца назад
Very targic story 😢😮of titanic ship 😢😢
@karandeepsingh1721
@karandeepsingh1721 2 месяца назад
ਬਹੁਤ ਵਧੀਆ vlog ਸੀ ਵੀਰ ਜੀ 🎉🎉🎉🎉🎉🎉🎉❤❤❤❤❤🔥🔥🔥🔥🔥💐💐💐💐💐🥳🥳🥳🥳🥳🥰🥰👌👍💯🙏🙏
@hundalharinder8975
@hundalharinder8975 2 месяца назад
❤❤
@GurpreetSandhu-ig9nb
@GurpreetSandhu-ig9nb 2 месяца назад
Aun wale sme vich ta titanic da mlba rust ne hi khtm kr dena
@artbysingh1973
@artbysingh1973 2 месяца назад
Good information for Titanic and God bless you bro ripen
@zahoorahmad456
@zahoorahmad456 2 месяца назад
Love 💕💕 you work bro thanks Love ❤ from Pakistan
@indarjitsingh5417
@indarjitsingh5417 2 месяца назад
Sat shri akal ji.tuci bhut sohne oo dono jane.waheguru ji thonu khus rakhan🙏
@HarpreetSingh-ux1ex
@HarpreetSingh-ux1ex 2 месяца назад
ਸਤਿ ਸ੍ਰੀ ਆਕਾਲ ਜੀ 🙏
@SatinderKaur-vp1zk
@SatinderKaur-vp1zk 2 месяца назад
Waheguru ji mehar kran nice vlog
@user-fw4lf5qm8c
@user-fw4lf5qm8c 2 месяца назад
Very good bai ji from moga punjab Ajit pal singh thanks very much
@user-mj9ms9ky8t
@user-mj9ms9ky8t 2 месяца назад
Rabb to utte kuj v nahi
@tonibaath.6262
@tonibaath.6262 2 месяца назад
Mai wait kar reha si tohade block da
@Badhanvlogs
@Badhanvlogs 2 месяца назад
Nice ripan brother
@simranjeetkaur2169
@simranjeetkaur2169 2 месяца назад
Veer ji tuc kende c england vich jada ghumn nu nai hega but tuc jada cites e gye c bhut sohne sohne waterfall and old villages aa plzz must vist jdo next time auge
@lakhwinderkaur447
@lakhwinderkaur447 2 месяца назад
Very nice vlog ❤❤
@balbirbhambra1246
@balbirbhambra1246 2 месяца назад
It's called river because they are natural and canals are man made Titan only one not to complete it's first voyage
@hariduttsharma7266
@hariduttsharma7266 2 месяца назад
.excellent marvelous fantastic fabulous Ashirwad puttro Make all of us sad and melancholy. O my God such an effort and such a tragedy .watch it again Sharma
@mangakakru1861
@mangakakru1861 2 месяца назад
Bohat.sara.pyar.ggg
@gurpreetbenipal2213
@gurpreetbenipal2213 2 месяца назад
Waheguru ji Waheguru ji🙏🙏
@KiranKalsi-eg9qn
@KiranKalsi-eg9qn 2 месяца назад
Last month we went to Alaska cruise Then we talked about Titanic and scary But all good, enjoyed and safely came back
Далее