Тёмный
No video :(

ਸਮੁੰਦਰ ਕੰਢੇ, ਚਾਹ ਨਾਲ ਵੜੀਆਂ ਅਤੇ ਵੀਚਾਰਾਂ ! Dhadrianwale 

Emm Pee
Подписаться 2,7 млн
Просмотров 120 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
On the beach, with tea and views
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#beach
#tea

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 281   
@ManjitKaur-wl9hr
@ManjitKaur-wl9hr 2 месяца назад
ਭਾਂਡੇ ਵਿੱਚ ਜਿਹੋ ਜਿਹੀ ਚੀਜ਼ ਹੋਵੇਗੀ ਉਹੋ ਹੀ ਬਾਹਰ ਨਿਕਲੇਗੀ, ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀ, ਆਪ ਜੀ ਦੇ ਪਰਉਪਕਾਰੀ ਸੁਭਾਅ ਨੂੰ ਸਦਾ ਨਮਸ਼ਕਾਰ ਹੈ 🙏🙏
@BootaLalllyan-no6bu
@BootaLalllyan-no6bu 2 месяца назад
ਭਾਈ ਸਾਹਿਬ ਜੀ ਦਾ ਸੁਭਾਹ ਬਾਣੀ ਵਰਗਾ ਹੋ ਗਿਆ ਜੀ ❤
@sidhuboys7665
@sidhuboys7665 2 месяца назад
Bilkul right kiya ji ❤
@JaswinderKaur-sr1xk
@JaswinderKaur-sr1xk 2 месяца назад
ਇਸ ਤਰਾ ਲਗਦਾ ਸੀ ਕਿ ਅਸੀ ਨਾਲ ਜਾ ਰਹੇਅਾ ਵਹਿਗੁਰੁ ਤਹਨੂ ਸਦਾ ਖੁਸ ਰੱਖੇ
@gurjeetkaur9238
@gurjeetkaur9238 2 месяца назад
ਵਾਹਿਗੁਰੂ ਜੀ ਪਿਆਰ ਕਰਨ ਵਾਲਿਆ ਦੀ ਕੋਈ ਕਮੀ ਨਹੀਂ ਪਰ ਮਿਲਦਾ ਕਿਸੇ ਪਿਆਰੀ ਸਤਿਕਾਰੀ ਮਿਲਾਪ ਵਾਲੀ ਹਸਮੁੱਖ ਰੂਹ ਨੂੰ ਹੈ ਜਿਨਾਂ ਵਿੱਚੋਂ ਭਾਈ ਸਾਹਿਬ ਜੀ ਤੁਸੀਂ ਵੀ ਹੋ ਖੁਸ਼ ਰਹੋ ਇਸੇ ਤਰਾਂ ਸਮੂੰਦਰ ਵਰਗਾ ਗਹਿਰਾ ਪਿਆਰ ਬਣਿਆ ਰਹੇ ਠੰਢੀਆਂ ਹਵਾਵਾਂ ਆਉਂਦੀਆਂ ਰਹਿਣ ਜੀ ਜੀਓ ਖੁਸ਼ ਰਹੋ 🙏🙏❤️❤️🙏🙏ਹੈਲੋ ਗਾਇਜ ਵੀਰੇ ਬਹੁਤ ਵਧੀਆ ਡਾਇਲਾਗ ਹੈ ਭੈਣ ਦਾ ❤️❤️🙏🥰🥰🙏
@pritamsingh5053
@pritamsingh5053 2 месяца назад
🙏🙏♥️♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਅਤੇ ਪਿਕਨਿਕ ਮਨਾਉਣ ਵਾਲੇ ਸਾਰੇ ਵੀਰਾਂ ਨੂੰ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏♥️♥️ ਬਹੁਤ ਵਧੀਆ ਜੀ ok Nice 👍👌 Preetam Singh RAJPURA WALA
@HarjinderSingh-cc2yu
@HarjinderSingh-cc2yu 2 месяца назад
ਭਾਈ ਸਾਹਿਬ ਬਹੁਤ ਵਧੀਆ ਲੱਗਿਆ ਜੀ ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@shivanisharma5562
@shivanisharma5562 2 месяца назад
ਜ਼ਿੰਦਗੀ ਦੇ ਅਸਲ਼ੀ ਨਜ਼ਾਰੇ ਵੀਰ ਤੂੰ ਲੈ ਰਿਹਾ ਹੈ,ਅਸੀ ਤਾਂ ਸਾਰੀ ਉਮਰ ਡੇਰਿਆ ਵਿੱਚ ਝਾੜੁ ਮਾਰਦੇ ਹੀ ਬੂਢੇ ਹੋ ਗੲਏ
@lavisingh503
@lavisingh503 2 месяца назад
ਪਾਇਆ ਕਰੋ ਪਾਇਆ ਕਰੋ ਬਾਬਾ ਜੀ ਇਹ ਕਿਹੜੀ ਗੱਲ ਆ ਦੱਸੋ ਜਿੰਦਗੀ ਦਾ ਸਵਾਦ ਵੀ ਨਹੀਂ ਲੈਣਾ ਇੱਕ ਜ਼ਿੰਦਗੀ ਮਿਲੀ ਆ ਤੇ ਉਹ ਜ਼ਿੰਦਗੀ ਚ ਆਪਾਂ ਘੁੰਮ ਫਿਰ ਵੀ ਨਹੀਂ ਸਕਦੇ ਖਾਬੀ ਵੀ ਨਹੀਂ ਸਕਦੇ ਫਿਰ ਆਪਾਂ ਕਰਨ ਕੀ ਆਏ ਆ ਸੋ ਇਸ ਕਰਕੇ ਤੁਸੀਂ ਪਾਇਆ ਕਰੋ ਵੱਧ ਤੋਂ ਵੱਧ ਕੋਈ ਚੱਕਰ ਨਹੀਂ ਜਿਹੜੇ ਸਾਲੇ ਸੜਦੇ ਇਹਨਾਂ ਨੂੰ ਸੜਦੇ ਰਹਿਣਾ ਅੰਦਰੋਂ ਨੋ ਟੈਂਸ਼ਨ❤❤❤❤❤❤
@jatindersekhon013
@jatindersekhon013 2 месяца назад
👍👌👏👏👏
@BootaLalllyan-no6bu
@BootaLalllyan-no6bu 2 месяца назад
ਆਨੰਦ ਮਾਣੋ ਜੀ ਜਿੰਦਗੀ ਦਾ all teem ❤❤
@parmjeetdha3681
@parmjeetdha3681 2 месяца назад
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏
@KamaljitKaur-fy3uu
@KamaljitKaur-fy3uu 2 месяца назад
ਸ਼ੁਕਰੀਆ ਜੀ ਬਹੁਤ ਬਹੁਤ 🙏ਏਨੇ ਸੋਹਣੇ ਬਲੌਗ ਲਈ 🙏 ਇੱਕ ਇੱਕ ਪਲ਼ ਇੰਜੋਆਏ ਕੀਤਾ ਅਸੀਂ ਵੀ ਜੀ 🙏 ਏਦਾਂ ਜਾਪਦਾ ਸੀ ਆਪ ਜੀ ਦੇ ਨਾਲ ਹੀ ਕੁਦਰਤੀ ਨਜ਼ਾਰਿਆਂ ਨੂੰ ਮਾਣ ਰਹੇ ਹੋਈਏ 🙏
@ramansidhuramansdeep3373
@ramansidhuramansdeep3373 2 месяца назад
Satname Waheguru ji Satname Waheguru ji Satname Waheguru ji Satname Waheguru ji Satname Waheguru ji Satname Waheguru ji Satname Waheguru ji Satname Waheguru ji Satname Waheguru ji Satname Waheguru ji Satname 🙏
@amitsandhu_
@amitsandhu_ 2 месяца назад
ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਤੰਦਰੁਸਤ ਤੇ ਸਿਹਤਮੰਦ ਰਹੋ
@carpanter3507
@carpanter3507 2 месяца назад
ਸਾਧੂਆ ਦੇ ਬਚਨ ਆਲੇ ਨੀ ਜਾਂਦੇ🤣🤣🤣🤣🤣🤣🤣🤣🤣soo funny ਭਾਈ ਸਾਹਿਬ ਜੀ ਬੁਹਤ ਵਦੀਆ ਲੱਗਿਆ ਦੇਖ k ਐਵੇਂ ਲਗਾ ਜਿਵੇਂ ਨਾਲ ਨਾਲ ਮੈ ਖੁਦ ਚਲ ਰਿਹਾ ਹੋਵਾਂ
@user-ec2pd4kh7t
@user-ec2pd4kh7t 2 месяца назад
Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏
@SinghSukhpal-gy4md
@SinghSukhpal-gy4md 2 месяца назад
Rabi roop ne veer ji wheguru ji ka khalsa wheguru ji ki fathe😊👏👏👏👏
@GaganKunar-mt7vc
@GaganKunar-mt7vc 2 месяца назад
Wa ji wa ji wa ji good ha Vedo ji 🙏🙏🙏🙏🙏👌
@amanlahoria9232
@amanlahoria9232 2 месяца назад
Satnam waheguru ji
@user-hl4jd7sy3g
@user-hl4jd7sy3g 2 месяца назад
ਵਾਹ ਵਾਹ ਵਾਹ ਮਹਾਰਾਜ ਸਾਹਿਬ ਜੀਉ ਬਹੁਤ ਬਹੁਤ ਖੂਬਸੂਰਤ video ਖੂਬਸੂਰਤ ਵਿਚਾਰ ❤️❤️❤️❤️❤️❤️❤️❤️❤️❤️❤️❤️❤️❤️😍😍😍😍😍😍😍😍😍😍😍😍😍🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@labhsingh3321
@labhsingh3321 2 месяца назад
waheguru ji ka Khalsa waheguru ji ki Fateh
@seerasingh4698
@seerasingh4698 2 месяца назад
Waheguru ji 🙏
@SimranjeetKaur-vi2uj
@SimranjeetKaur-vi2uj 2 месяца назад
waheguru g satnam g🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻💐💐💐💐💐💐💐💐💐💐
@RajuSingh-dw6px
@RajuSingh-dw6px 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ManinderSingh-pb9vo
@ManinderSingh-pb9vo 2 месяца назад
Wha ji Bhai sab ji jindabad ❤❤❤❤❤
@GurpreetSingh-zi1hx
@GurpreetSingh-zi1hx 2 месяца назад
ਵਾਹਿਗੁਰੂ ਜੀ 🌹 ਬਹੁਤ ਵਧੀਆ ਜੀ 🌹 🙏
@KamaljitKaur-fy3uu
@KamaljitKaur-fy3uu 2 месяца назад
ਅਸੀਂ ਲਾਗੂ ਕਰਦੇ ਹਾਂ ਜੀ 🙏 ਸਾਲ ਵਿੱਚ ਇੱਕ ਦੋ ਵਾਰ ਕੁਦਰਤ ਨੂੰ ਨੇੜਿਉਂ ਮਿਲ ਕੇ ਆਉਂਦੇ ਆਂ ਜੀ ਤੇ ਤਹਿ ਦਿਲੋਂ ਆਪ ਜੀ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਜੀ ਕਿ ਆਪ ਨੇ ਬਲਿਹਾਰੀ ਕੁਦਰਤਿ ਵਸਿਆ ਨੂੰ ਫੀਲ ਕਰਨਾ ਸਿਖਾਇਆ ਜੀ 🙏
@simerjitkaur7450
@simerjitkaur7450 2 месяца назад
Vietyniceji
@user-or4sw9ow1p
@user-or4sw9ow1p 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@BalwinderSingh-qe8jv
@BalwinderSingh-qe8jv 2 месяца назад
God bless you veer ji
@adarshsahibnasibpura2037
@adarshsahibnasibpura2037 2 месяца назад
ਭਾਈ ਸਾਬ ਜੀ ਆਪਣਾ ਧਿਆਨ ਰੱਖੋਂ ਜੀ ਬੜੇ ਲੋਕਾਂ ਨੂੰ ਆਪ ਜੀ ਦੀ ਸੋਚ ਹਜ਼ਮ ਨਹੀਂ ਹੁੰਦੀ ।।
@sushmamukheja7980
@sushmamukheja7980 2 месяца назад
Vahe guru g🙏🙏
@Paliwala
@Paliwala 2 месяца назад
Boht Sohni gal kahi bhai Sahab ne
@sweetabatra634
@sweetabatra634 2 месяца назад
🙏🏼🙏🏼❤Bhaut sunder laga 🙏🏼baba ji Waheguru ji ka khalasa Waheguru ji ki fatah ji 🙏🏼🙏🏼😊
@JaswantSingh-gc7qx
@JaswantSingh-gc7qx 2 месяца назад
❤️🙏🙏🙏🙏🙏🙏🙏🙏🙏🙏🙏
@gunstrikergaming6316
@gunstrikergaming6316 2 месяца назад
ਬਹੁਤ ਹੀ ਤਰਕ ਦੇ ਅਦਾਰ ਤੇ ਗੱਲ ਕਰਣ ਵਾਲੇ ਪਰਚਾਰਕ
@user-ed3ue4be3t
@user-ed3ue4be3t 2 месяца назад
🙏🙏🙏🙏waheguru ji ka khalsa waheguru ji ki fateh 🙏
@user-hl2oo4gm3f
@user-hl2oo4gm3f 2 месяца назад
🙏🏻🙏🏻ਵਾਹਿਗਰੂ ਜੀ🙏🏻🙏🏻
@HarwinderSingh-nb4he
@HarwinderSingh-nb4he 2 месяца назад
Waheguru ji🙏🏼🙏🏼🙏🏼❤️❤️❤️💕💕💕💕💕
@jaspalsohijassasohi4509
@jaspalsohijassasohi4509 2 месяца назад
Waheguru ji
@lifeofangelnita
@lifeofangelnita 2 месяца назад
Waheguru ji Guy's Veere.. Meenu Bhen da dialogue 🤗🙏 enjoy every beat of life Bhai ji... Bahot vadia vlog ah rahe tuhade ji 💝 Khus raho teh khusiya vando 😊
@manjitkaursandhu4785
@manjitkaursandhu4785 2 месяца назад
yug yug jeo Bhai Shab Ji 🙏🙏🙏🙏
@hellomini22
@hellomini22 2 месяца назад
Great bhai sahbb jii❤😅
@dilpreetsingh5903
@dilpreetsingh5903 2 месяца назад
Waheguru ji ka khalsa Waheguru ji ki fateh 🙏 🙏🙏🙏🙏🙏😍🥰😍🥰😍🥰😍❤️❤️❤️❤️❤️❤️❤️
@hansaliwalapreet812
@hansaliwalapreet812 2 месяца назад
Pyare bhai,Saab ji 🙏 bhout khushi hoi aap nu sab nal ena khush dekh k ji❤❤kash apdi apne bache,family hunde 🎉🎉🎉kina,vdia lgna c sanu❤❤please tussi hun marriage kro lwo ji❤❤❤
@PremjeetKaur-bs1bc
@PremjeetKaur-bs1bc 2 месяца назад
ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ।। ਸਭਨਾਂ ਦੇ ਅੰਗ ਸੰਗ ਹੋਣਾ ਸਹਾਈ ਜੀ।। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ।ਕੇਸਾ। ਪਾਵੇ। ਜੀ।।
@bittubansa3810
@bittubansa3810 2 месяца назад
🙏❤️🌹 Waheguru ji ka khalsa waheguru ji ki Fateh ji 🙏❤️🌹
@armanbarring2___3
@armanbarring2___3 2 месяца назад
Waheguru ji❤❤
@hujcoxjro7277
@hujcoxjro7277 2 месяца назад
Waheguru ji waheguru ji waheguru ji ❤❤❤❤
@sukhdeepsingh3548
@sukhdeepsingh3548 2 месяца назад
Baba g kine sohne ne❤❤❤❤l m also tea lover baba g🙏🙏🙏♥️♥️♥️
@virenderkamboj2384
@virenderkamboj2384 2 месяца назад
Waheguru ji HR 75
@PremjeetKaur-bs1bc
@PremjeetKaur-bs1bc 2 месяца назад
ਜੀ। ਭਾਈ ਸਾਹਿਬ ਜੀ। ਭਾਈ ਸਾਹਿਬ ਜੀ ਦੇ ਨਾਲ। ਗੁਰੂ ਪਿਆਰੀ ਸਾਧ ਸੰਗਤ ਜੀ। ਨੂੰ। ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🎉।
@veerpalsidhu8986
@veerpalsidhu8986 2 месяца назад
ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਰਿਸ਼ਤੇ ਨਿਭਾ ਲੈਂਦੇ ਬਹੁਤ ਵਧੀਆ ਸੁਬਾਹ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖਣ ਜੀ,🙏
@harjitkaur3753
@harjitkaur3753 2 месяца назад
Waheguru ji 🙏🙏🙏🙏
@nirmalsinghdubai
@nirmalsinghdubai 2 месяца назад
ਵਾਹ ਵਾਹ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ💐❤️🙏🏻🇦🇪
@NarinderKaur-lo5vv
@NarinderKaur-lo5vv 2 месяца назад
Bahut khoob waheguru g enjoyment sharing..🙏🙏
@VivekSharma-wq5hl
@VivekSharma-wq5hl 2 месяца назад
Waheguru Ji 🙏
@JaswinderKaur-xi8ww
@JaswinderKaur-xi8ww 2 месяца назад
Waheguru ji 🙏 🙏 🙏 🙏 🙏 🙏
@JaswinderKaur-sr1xk
@JaswinderKaur-sr1xk 2 месяца назад
ਅਸੀ ਤਹਾਨੂ ਬਹੁਤ ਪਿਆਰ ਕਰਦੇ ਆ ਜੀ ਸਦਾ ਵੀਡੀਓ ਪਾਓਦੇ ਰਹੌ ਜੀ
@khajinder
@khajinder 2 месяца назад
Tussie parjai ji nu bahit pear karde ji. Parjai ji Amrica da safar kar de ji
@jagtarsinghmattu
@jagtarsinghmattu 2 месяца назад
ਸਤਿਨਾਮ ਵਾਹਿਗੁਰੂ ਜੀ🙏🙏
@inderjeetkaur3274
@inderjeetkaur3274 2 месяца назад
Waheguru ji ka khalsa waheguru ji k fathy 🙏🌹
@LaiLoPRNAWABGANJD
@LaiLoPRNAWABGANJD 2 месяца назад
Waheguru Ji
@Paramjitsingh-on5eo
@Paramjitsingh-on5eo 2 месяца назад
Waheguru ji ka Khalsa waheguru ji ki Fateh ji 🙏🙏♥️🌹♥️🙏🙏
@GurbaniisJagMehChanan
@GurbaniisJagMehChanan 2 месяца назад
ਅਨੰਦ ਆ ਗਿਆ ਬਾਬਾ ਜੀ ਵੀਡੀੳ ਦੇਖ ਕੇ ਸਮੁੰਦਰ ਕੰਡੇ ਚਾਹ ਤੇ ਵੜੀਆਂ ਮੈ ਤਾ ਆਪ ਘਰੇ ਚਾਹ ਬਣਾ ਕੇ ਪੀਤੀ ਤੇ ਵੀਡੀੳ ਦੇਖੀ
@priyaattri2258
@priyaattri2258 2 месяца назад
Waheguru ji mahar krdu
@BalwinderSingh-mc1lq
@BalwinderSingh-mc1lq 2 месяца назад
Bhai saab ji nice vichar ❤ dhanbad ji
@simranchahal3631
@simranchahal3631 2 месяца назад
Bhut vadia laga
@rksirhind9960
@rksirhind9960 2 месяца назад
waheguru ji
@gurjindersingh4666
@gurjindersingh4666 2 месяца назад
Hundreds one.Right.Bhai.Shib.ji❤
@manpreetjanjua9334
@manpreetjanjua9334 2 месяца назад
Satnam shri waheguru ji ❤❤❤❤❤❤❤❤❤❤
@sonusanyal5080
@sonusanyal5080 2 месяца назад
Maharaaj lambi Umar bakhshey ji, hamesha chadadhi kala which raho ji
@CalmBirthdayCake-hg2iu
@CalmBirthdayCake-hg2iu 2 месяца назад
Waheguru ji ka Khalsa waheguru ji fatha 😂😂😂❤🙏🙏🤳🥞🥞🍔🍼🍼🍼🍼🍼🍹🍹🍹🧋🧇🤤🤤🤤🤤🤤🤤😋✍️✍️💪🍉💛💛🧡👏👏👏👏🤝🤝🙏🙏🥯🥯🌽🌽🥦🥦🍨🍨🍧🍧🍧🍫🍫🍫🍫🍫🍫🍼🍼🍼🍼🧂🧂🫖🫖🫖🫖🫖🫖🧉🧉🧉🧉🧉🍽️🍽️🍸🍸🍸🍸🍿🍿🍿🧁🍭🍭🍭🍭🍭
@jaswindersembi3071
@jaswindersembi3071 2 месяца назад
❤ ਬਹੁਤ ਬਹੁਤ ਆਨੰਦ ਆਇਆ ਜੀ
@JaswinderKaur-sr1xk
@JaswinderKaur-sr1xk 2 месяца назад
ਥੈਕਿਊ ਬਾਬਾ ਜੀ ਪਿਕਨਿਕ ਦਖਾਓਣ ਵਾਸਤੇ ਪਰ ਡਰ ਬਹੁਤ ਲਗਦਾ ਦੁਸਮਣਾ ਦੀ ਨਜਰ ਨਾ ਲਗਜੇ ਕਿਤੇ ਪਰ ਸੰਗਤਾ ਦੀਅਾ ਅਰਦਾਸਾ ਨੇ ਵਹਿਗੁਰੂ ਤਹਾਨੂ ਤੇ ਸਾਰੇਜਥੇ ਵਾਲੀਆ ਨੂ ਚੜਦੀ ਕਲਾ ਚ ਰੱਖੇ
@harpalsinghhandahanda9798
@harpalsinghhandahanda9798 2 месяца назад
ਇਹ ਬਾਬਾ ਤਾਂ ਅਰਦਾਸ ਤੇ ਵਿਸ਼ਵਾਸ ਹੀ ਨਹੀਂ ਰੱਖਦਾ ਫਿਰ ਸੰਗਤਾਂ ਇਸ ਲਈ ਅਰਦਾਸ ਕਿਉਂ ਕਰਦੀਆਂ ਹਨ ਇਹ ਤਾਂ ਅਰਦਾਸ ਦਾ ਵਿਰੋਧ ਕਰਦਾ ਹੈ
@Punjabi..vegcorner
@Punjabi..vegcorner 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Waheguru ji ka Khalsa waheguru ji ki Fateh
@user-xj2rx2yu7y
@user-xj2rx2yu7y 2 месяца назад
Waho waho gobind
@user-tm7qs7ts2w
@user-tm7qs7ts2w 2 месяца назад
ਵਾਹਿਗੁਰੂ ਜੀ
@inderjeetkaur3274
@inderjeetkaur3274 2 месяца назад
Very nice velog bahi shib ji
@HarvinderSingh-or1kf
@HarvinderSingh-or1kf 2 месяца назад
🙏🙏♥️🙏🙏
@JaswinderKaur-kq4gv
@JaswinderKaur-kq4gv 2 месяца назад
Wah Ji Wah ❤❤🙏🙏
@narinderkumar5019
@narinderkumar5019 2 месяца назад
We r so happy to see you ❤️
@karmjitkaur9154
@karmjitkaur9154 2 месяца назад
Waheguru ji wahut wadiya ji jo dujaya nu marya dhak ka khukh hunda na parmatma sab dhakhada ji
@user-fe9mr4rc2f
@user-fe9mr4rc2f 2 месяца назад
Very cute moments 😊😊
@jasvindercharl5795
@jasvindercharl5795 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏ਬਹੁਤ ਵਧੀਆ ਜੀ 👌
@gurinderkaur5637
@gurinderkaur5637 2 месяца назад
ਸਤਿ ਸੀਅਆਕਲ ਭਾਈ ਸਾਹਿਬ ਜੀ❤❤😂😂
@sumitkumarbhardwaj5232
@sumitkumarbhardwaj5232 2 месяца назад
ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਸਮੁੰਦਰ ਕੰਢੇ ਆਹ ਵੀਡੀਓ ਬਣਾਇਆ ਸੇਵਾਦਾਰਾਂ ਨਾਲ ਇਹ ਵਿਚਾਰ ਬਹੁਤ ਚੰਗਾ ਕਿ ਜਿਹੜੇ ਪੰਜਾਬੀ ਵੀਰ ਹ ਉਹ ਮਿਹਨਤ ਦੇ ਨਾਲ ਨਾਲ ਸਮੁੰਦਰਾਂ ਤੇ ਪ੍ਰਕ੍ਰਿਤੀ ਦੇ ਨੇੜੇ ਵੀ ਜਾਇਆ ਕਰਨ ਤੇ ਇਸ ਦੇ ਨਾਲ ਨਾਲ ਜਪ ਵੀ ਕਰਨਾ ਮੈਡੀਟੇਸ਼ਨ ਵੀ ਕਰਨ ਨੈਚੁਰਲ ਥਾਵਾਂ ਤੇ ਜਾ ਕੇ
@dilpreetkaur5069
@dilpreetkaur5069 2 месяца назад
💯 correct waheguru ji
@lakhvirkaur9761
@lakhvirkaur9761 2 месяца назад
Anand he Anand g🌹🌹
@inderjeetkaur3274
@inderjeetkaur3274 2 месяца назад
Bilkul sahi bahi shib ji
@sharmagaurav7001
@sharmagaurav7001 2 месяца назад
Thanks
@jaspreetbhullar8398
@jaspreetbhullar8398 2 месяца назад
ਅਸੀਂ ਤਾਂ ਦੂਸਰਿਆਂ ਦੀ ਖੁਸ਼ੀ ਗ਼ਮੀ ਵਿੱਚ ਸਦਾ ਬਚਪਨ ਤੋਂ ਹੀ ਸ਼ਰੀਕ ਰਹਿੰਦੇ ਰਹੇ ਹਾਂ ਜੀ ☺️ ਸੱਚ ਕਿਹਾ ਭਾਈ ਸਾਹਿਬ ਜੀ ਬਚਪਨ ਵਿੱਚ ਸਾਡੇ ਮੇਵੇ ਛੋਟੀਆਂ ਛੋਟੀਆਂ ਖਾਣ ਵਾਲੀਆਂ ਵਸਤੂਆਂ ਹੁੰਦੀਆਂ ਸਨ ਜਿਵੇਂ ਕਿ ਚਾਹ ਨਾਲ਼ ਇਹਨਾਂ ਭੂਕਨਿਆ ਨੂੰ ਆਪਣੇ ਹੱਥਾਂ ਦੀਆਂ ਪੰਜਾਂ ਉਗਲਾਂ ਵਿੱਚ ਲਗਾ ਕੇ ਖਾਣਾ 😅😆 ਹੁਣ ਤਾਂ ਆਪ ਜੀ ਦੇ ਜ਼ਰੀਏ ਕੁਦਰਤ ਨਾਲ ਐਨੀ ਸਾਂਝ ਪੈ ਗਈ ਹੈ ਕਿ ਕਈ ਵਾਰ ਮਨ ਕਰਦਾ ਇਸ ਕੁਦਰਤ ਨੂੰ ਜੱਫਾ ਪਾ ਲਈਏ ਪਰ ਜੇਕਰ ਇਸ ਤਰ੍ਹਾਂ ਕਰਦੇ ਹਾਂ ਤਾਂ ਖ਼ੁਦ ਵਿੱਚ ਉਸ ਪਰਮਾਤਮਾ ਨੂੰ ਮਹਿਸੂਸ ਕਰਦੇ ਹਾਂ ਜੀ 😇❤️🙏 ਵਾਹ ਸਤਿਗੁਰੂ ਜੀ ਵਾਹ ਤੇਰੀ ਕੁਦਰਤ 😍 ਆਪ ਜੀ ਦੇ ਬਲੌਗ ਰਾਹੀਂ ਕੁਦਰਤ ਦੇ ਨਜ਼ਾਰੇ ਤੇ ਵਿਚਾਰਾਂ ਦਾ ਆਨੰਦ ਅਸੀਂ ਤਾਂ ਹਰ ਵਾਰ ਮਾਣਦੇ ਹਾਂ ਜੀ ☺️💝🙏🙏
@gamerspiny9728
@gamerspiny9728 2 месяца назад
Thank you so much sir ji
@gamerspiny9728
@gamerspiny9728 2 месяца назад
Thanks you 🙏🙏🙏🙏 ji
@parmjeetkaur5256
@parmjeetkaur5256 2 месяца назад
ਵਾਹਿਗੁਰੂ ਜੀ ਭਾਈ ਸਾਹਿਬ ਅਤੇ ਸਾਰੇ ਜਥੇ ਨੂੰ ਚੜਦੀਕਲਾ ਅਤੇ ਤੰਦਰੁਸਤੀ ਬਖਸੋ ❤🎉
@narinderkumar5019
@narinderkumar5019 2 месяца назад
We love you 🥰
@simranchahal3631
@simranchahal3631 2 месяца назад
Waheguru g
@tajpreetsingh1017
@tajpreetsingh1017 2 месяца назад
ਭਾਈ ਸਾਬ ਇਹ ਵੀ ਕਲਾ ਵਰਤ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੇ ਤੁਸੀਂ ਅਮਰੀਕਾ ਤੁਰੇ ਫਿਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ
@SukhchainSingh-qf8ew
@SukhchainSingh-qf8ew 2 месяца назад
❤❤❤❤❤❤❤
@RavinderKaur-lj1wq
@RavinderKaur-lj1wq 2 месяца назад
baba ji gurumharaj aap,ji nu bahuat vadiya umra deve ji
@happysonisoni4167
@happysonisoni4167 2 месяца назад
Bhai Sahib ji 🎉🎉
@user-de3io3xx6v
@user-de3io3xx6v 2 месяца назад
ਭਾਈ ਸਾਹਿਬ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਣਾ ਚੜ੍ਹਦੀ ਕਲਾ ਵਿਚ ਰਹੇ ਜੀ🙏🏻🙏🏻🙏🏻🙏🏻🙏🏻
@sukhpalchahal4327
@sukhpalchahal4327 2 месяца назад
Wahjeguuriiji ❤❤❤❤❤
@charnjeetkaurkaur7920
@charnjeetkaurkaur7920 2 месяца назад
ਨਾਨਕ ਨਾਮ ਚੵੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਤਾਂ ਸਭ ਦਾ ਭਲਾ ਚਾਹੁੰਦੇ ਆ ਸਾਡੇ ਭਾਈ ਸਾਹਿਬ ਜੀ ਨਾਲ ਤਾਂ ਸਾਡਾ ਪਿਆਰ ਆ ਸਦਾ ਚੵੜਦੀ ਕਲਾ ਮੰਗਦੇ ਆ ਵਾਹਿਗੁਰੂ ਪਾਸੋਂ ❤❤ਤੋਂ
Далее
SPONGEBOB POWER-UPS IN BRAWL STARS!!!
08:35
Просмотров 14 млн
SPONGEBOB POWER-UPS IN BRAWL STARS!!!
08:35
Просмотров 14 млн