Тёмный

ਆਜੋ ਅਮਰੀਕਾ ਵਿੱਚ ਤੌੜੀ ਚ” ਸਾਗ ਬਣਾਈਏ | Dhadrianwale 

Emm Pee
Подписаться 2,7 млн
Просмотров 159 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Let's make saag in the USA | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Развлечения

Опубликовано:

 

30 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 199   
@bikkarsingh2957
@bikkarsingh2957 2 месяца назад
ਸਰੋਂ ਨਾਲੋਂ ਤੋੜੀਏ ਦਾ ਸਾਗ ਵਧੀਆ ਬਣਦਾ ਹੈ, ਕੁੜੱਤਣ ਨਹੀਂ ਹੁੰਦੀ 🙏🏾🙏🏾🙏🏾
@harpalsinghhandahanda9798
@harpalsinghhandahanda9798 Месяц назад
ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਨਾਲ ਲੋਕਾਂ ਨੂੰ ਤਾਂ ਕੋਈ ਸਿੱਖਿਆ ਨਹੀਂ ਮਿਲਦੀ ਇਹਨਾਂ ਵਿਚੋਂ
@LakhwinderLucky-ht5iw
@LakhwinderLucky-ht5iw Месяц назад
Saag bnana aaju😂
@BovanRai
@BovanRai 7 дней назад
Loka nu tn sikheya milgi... Tuhada shyd dimag ghttt h...
@BovanRai
@BovanRai 7 дней назад
Luv From Dubai
@surjitgill662
@surjitgill662 Месяц назад
ਭਾਈ ਸਾਹਿਬ ਆਪ ਵੀ ਵਿਆਹ ਕਰਾਵੋ ਬਾਬਾ ਜੀ 🎉🎉🎉🎉
@gurtejsinghsidhu9161
@gurtejsinghsidhu9161 2 месяца назад
ਪੰਜਾਬ ਚ ਸਰਕਾਰ ਬਣਾਈ ਜਾ ਰਹੀ ਹੈ ਭਾਈ ਸਾਹਿਬ ਤੁਸੀ ਤੋੜੀ ਚ ਸਾਗ ਬਣਾ ਰਹੇ ਹੋ ਧੰਨਵਾਦ ਜੀਉ।
@apsmanak7656
@apsmanak7656 2 месяца назад
ਗੁਰੂ ਫਤਿਹ ਭਾਈ ਸਾਹਿਬ ਜੀ,, ਗੁਰੂ ਫਤਿਹ
@kaurharjit4321
@kaurharjit4321 2 месяца назад
ਵੀਰ ਜੀ ਸਾਗ ਬਣਾਉਣਦੇ ਸਮੇਂ ਮਾਤਾ ਜੀ ਦੀ ਯਾਦ ਵਾਰ ਵਾਰ ਆਈ ਹੋਵੇਗੀ।🌿🥬🌽🙏🏻
@Mannatmalhi1313
@Mannatmalhi1313 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@PremjeetKaur-bs1bc
@PremjeetKaur-bs1bc 2 месяца назад
ਜੀ ਵਾਹਿਗੁਰੂ ਜੀ।। ਭਾਈ ਸਾਹਿਬ ਜੀ। ਭਾਈ ਸਾਹਿਬ ਜੀ ਦੇ ਨਾਲ ਪਿਆਰ ਕਰਨੇ ਵਾਲੀ ਸਾਧ ਸੰਗਤ ਜੀ। ਸਭਨਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਦਿਲੋ ਸਤਿ ਸ੍ਰੀ ਅਕਾਲ ਜੀ।।।
@gurjantsingh1369
@gurjantsingh1369 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਭਾਈ ਸਾਹਿਬ ਜੀ 🙏🙏 ਥੋੜਾ ਬਹੁਤ ਸਾਡੇ ਵਾਸਤੇ ਵੀ ਲੈ ਆਇਓ 🙏
@bainsfamily4734
@bainsfamily4734 2 месяца назад
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻
@HarpreetKaur-pk5go
@HarpreetKaur-pk5go 2 месяца назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@veerpalsidhu8986
@veerpalsidhu8986 2 месяца назад
ਬਹੁਤ ਵਧੀਆ ਬਣਿਆ ਸਾਗ ਤਾਂ ਭਾਈ ਸਾਹਿਬ ਜੀ ਦੇਖ ਕੇ ਜੀਅ ਕਰ ਗਿਆ ਖਾਣ ਨੂੰ ਪੰਜਾਬ ta ਹੁਣ ਕੀਤੇ ਨੀ ਹੋਣਾ 😊
@user-hl2oo4gm3f
@user-hl2oo4gm3f 2 месяца назад
ਵਾਹਿਗੁਰੂ ਜੀ🙏🏻👍🏻🙏🏻👍🏻🙏🏻👍🏻🙏🏻👍🏻🙏🏻
@rajinderkaur1886
@rajinderkaur1886 2 месяца назад
ਬਹੁਤ ਸੁਦਰ ਜੀ
@amritpalkaur2063
@amritpalkaur2063 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਾਹੋਕੇ ਢੱਡਰੀਆਂ
@bikkarsingh2957
@bikkarsingh2957 2 месяца назад
ਆਲਣ ਕਹਿੰਦੇ, ਲਾਉਣਾ ਕਹਿੰਦੇ।🙏🙏🏾
@jaspreetbhullar8398
@jaspreetbhullar8398 2 месяца назад
ਵਾਹ ਜੀ ਵਾਹ ਭਾਈ ਸਾਹਿਬ ਜੀ 🤩🙏 ਵਿਦੇਸ਼ ਵਿੱਚ ਦੇਸੀ ਸਟਾਈਲ 👏🏻👏🏻 ਕਿਆ ਬਾਤ ਹੈ ਜੀ ❤️👏🏻🙏 ਸਾਗ ਬਣਿਆ ਦੇਖਣ ਵਿੱਚ ਹੀ ਬਹੁਤ ਸਵਾਦਿਸ਼ਟ ਲੱਗ ਰਿਹਾ ਹੈ 😋❤ ਦੇਖ਼ ਕਿ ਗੁਰਦੁਆਰਾ ਪਰਮੇਸ਼ਵਰ ਦਵਾਰ ਦਾ ਲੰਗਰ ਦਾ ਸਵਾਦ ਚੇਤੇ ਆ ਗਿਆ ਜੀ ☺️🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@jasvindercharl5795
@jasvindercharl5795 2 месяца назад
ਵਾਹ ਜੀ ਵਾਹ ਬਹੁਤ ਵਧੀਆ ਜੀ ਇੰਡੀਆ ਵਾਂਗ ਲੱਗਾ ਜੀ ਬਹੁਤ ਮੰਨ ਖੂਸ਼ ਹੋਇਆ ਜੀ ਬਹੁਤ ਬਹੁਤ ਧੰਨਬਾਦ ਜੀ 🙏❤🙏
@parmjeetdha3681
@parmjeetdha3681 2 месяца назад
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@HarjinderSingh-cc2yu
@HarjinderSingh-cc2yu 2 месяца назад
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@gurinderkaur5637
@gurinderkaur5637 2 месяца назад
ਞਾਹ ਸਤਿ ਸੀਅਆਕਲ ਭਾਈ ਸਾਹਿਬ ਜੀ ਆਸੀ ਕੈਨੇਡਾ ਤੌ ਞੇਖ ਰਹਾ ਜੀ❤❤😂😂
@Paramjitsingh-on5eo
@Paramjitsingh-on5eo 2 месяца назад
Waheguru ji ka Khalsa waheguru ji ki Fateh ji 🙏❤️🙏❤️🙏🙏♥️🌹♥️🌹🙏🙏♥️🌹🙏🌹🌹🌹♥️🌹🙏
@sehajsingh1060
@sehajsingh1060 2 месяца назад
Whaguru ji Kalsa whaguru ji fatha ❤
@seerasingh4698
@seerasingh4698 2 месяца назад
Waheguru ji 🙏
@user-or4sw9ow1p
@user-or4sw9ow1p 2 месяца назад
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hansaliwalapreet812
@hansaliwalapreet812 Месяц назад
Khalsa ji 🙏 aap ji ne bhout pyari information diti ha saag bnawn dii❤❤❤🎉🎉
@hansaliwalapreet812
@hansaliwalapreet812 Месяц назад
WAHEGURU ji ka Khalsa WAHEGURU ji ki fateh bhai Saab ji 🙏 ❤
@sharanjeetsinghsandhu7635
@sharanjeetsinghsandhu7635 2 месяца назад
Guru fateh bhai sahib ji waheguru ji ka khalsa waheguru ji Ki fateh jio ❤️🙏
@ManjitKaur-wl9hr
@ManjitKaur-wl9hr 2 месяца назад
ਬਹੁਤ ਵਧੀਆ ਜੀ 🙏🙏
@amitsandhu_
@amitsandhu_ 2 месяца назад
ਵਾਹਿਗੁਰੂ ਜੀ
@VivekSharma-wq5hl
@VivekSharma-wq5hl 2 месяца назад
Waheguru Ji 🙏
@surjitgill662
@surjitgill662 Месяц назад
ਭਾਈ ਜੀ ਤੁਹਾਨੂੰ ਤੇ ਸਾਰੇ ਕੰਮਾਂ ਦੀ ਨੌਲਜ ਹੈ ਨਾਲੇ ਰਬ ਦੀ ਤੇ ਰਬ ਦੇ ਜੀਆਂ ਦੀ ਸੇਵਾ ਉਹੋ ਆਪੇ ਛਲੀ ਭੁਨ ਲੀ ਆਪੇ ਹੀ ਖਾ ਰਹੇ ਹੋ
@gurjindersingh4666
@gurjindersingh4666 2 месяца назад
Dhanbad.Bhai.Shib.Ji
@rajinderkaur3731
@rajinderkaur3731 2 месяца назад
❤❤❤❤😊😊😊😅 ਵਹੁਤ ਵਹੁਤ ਵਧੀਆ ਹੈ ਜੀ ਵਾਹਿਗੁਰੂ ਵਾਹਿਗੁਰ
@manjitkaursandhu4785
@manjitkaursandhu4785 2 месяца назад
Gur fateh Bhai Shab Ji 🙏🙏🙏🙏
@u.pdepunjabipind1620
@u.pdepunjabipind1620 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏 ਬਹੁਤ ਰੀਜ ਨਾਲ ਤੁਸੀਂ ਸਾਰਿਆਂ ਵੀਰਾਂ ਨੇ ਮਿਲ ਕੇ ਸਾਗ ਬਣਾਇਆ ਦੇਖਣ ਵਿੱਚ ਬਹੁਤ ਸਵਾਦ ਲੱਗ ਰਿਹਾ ਦੇਖ ਕੇ ਖਾਣ ਨੂੰ ਮਨ ਕਰ ਆਇਆ ਪਰ ਇੰਡੀਆ ਵਿੱਚ ਤਾਂ ਅੱਜ ਕੱਲ ਸਾਗ ਹੈ ਨੀ ਅਕਟੂਬਰ ਦੇ ਮਹੀਨੇ ਵਿੱਚ ਮਿਲੂ ਵੀਡੀਓ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🙏🌹🌹
@bhagwantkaur674
@bhagwantkaur674 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗ ਬਣ ਰਹੀ ਹੈ ਜੀ ਨਾਲੇ ਫੁੱਲ ਇਨਜੋਏ❤❤❤❤❤❤
@balbaljatt9800
@balbaljatt9800 Месяц назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@KamaljitKaur-fy3uu
@KamaljitKaur-fy3uu 2 месяца назад
ਸਦਕੇ ਜਾਈਏ ਜੀ 🙏ਹੇ ਮਹਾਰਾਜ 😳ਸਾਗ ਵੀ ਬਣਾ ਲੈਂਦੇ ਜੀ 😍ਕਿਆ ਬਾਤ ਐ🙌ਆਪ ਤਾਂ ਸਰਬ ਗੁਣ ਸੰਪੰਨ ਓ ਜੀ 🙏ਸਾਨੂੰ ਤਾਂ ਆਪਣੇ ਆਪ ਤੇ ਸ਼ਰਮ ਆਉਣ ਲੱਗ ਪਈ ਦੇਖ ਕੇ ਜੀ 🙏ਸੱਚੀਂ
@amninderattrivlog5080
@amninderattrivlog5080 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।🙏🏻
@BalwinderSingh-qe8jv
@BalwinderSingh-qe8jv 2 месяца назад
God bless you veer ji
@KarmjeetSingh-nb1tu
@KarmjeetSingh-nb1tu Месяц назад
ਛੜੇ ਨਹੀ ਇਹ ਸਾਰੇ ਖੁਸਰੇ ਹਨ ਢੰਡਰੀਆ ਵਾਲੇ ਦੇ
@jatinderkaur4147
@jatinderkaur4147 Месяц назад
Bilkul thik kya jee
@GurpreetSingh-cf9ok
@GurpreetSingh-cf9ok 2 месяца назад
ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਸਿੰਘ ਵਿੱਕੀ ਬਰਨਾਲਾ ਤੋਂ ਜੀ
@nenusingh8962
@nenusingh8962 2 месяца назад
Waheguru ji ka Khalsa waheguru ji ki fathe
@inderjeetkaur3274
@inderjeetkaur3274 2 месяца назад
Waheguru ji k kalsha waheguru ji k fathy 🙏🌹
@bablihunjan3737
@bablihunjan3737 2 месяца назад
Waheguru Waheguru ji very good 👍 really good 👍 ❤❤❤❤❤
@user-wc1sl7hn6y
@user-wc1sl7hn6y 2 месяца назад
ਬਾਬਾ ਜੀ ਖ਼ੁਸ਼ ਰਹੋ ਬੱਸ ਕੀਤੇ ਵੀ ਰਹੋ
@kanwalkaur9045
@kanwalkaur9045 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਤੂਹਾਡੇ ਤੇ ਮੇਹਰ ਕਰੇ ਅਸੀਂ ਪਟਿਆਲਾ ਤੋਂ ਬਹੂਤ ਜਿਆਦਾ ਵਦਿਆ ਕੰਮ ਕਰ ਰਹੇ ਹੋ
@surjitgill662
@surjitgill662 Месяц назад
ਹਾਹਾਹਿਹਾ ਬਾਬਾ ਜੀ ਅਲਣ ਵੀ ਪਾਉਣ ਜਾਣਦੇ ਹਨ ਭਾਈ ਜੀ ਆਪਣੀ ਮਾਤਾ ਜੀ ਕੋਲੋ ਸਭ ਜਾਚ ਸਿਖਦੇ ਰਹੇ
@chamkoursingh4190
@chamkoursingh4190 2 месяца назад
Wow❤
@JaswinderKaur-xi8ww
@JaswinderKaur-xi8ww 2 месяца назад
Waheguru ji 🙏 🙏 🙏 🙏 🙏 🙏 🙏
@Satvirkaur
@Satvirkaur 2 месяца назад
waheguruji 🙏🏻🙏🏻 Very nice baba Ji 👏👏👌👌
@inderjeetkaur3274
@inderjeetkaur3274 2 месяца назад
Wah ji wah very nice thanks bahi shib ji
@ashwanikumar6889
@ashwanikumar6889 Месяц назад
Satnam waheguru ji Dhan Dhan Guru Nanak ji
@bikkarsingh2957
@bikkarsingh2957 2 месяца назад
ਭਾਈ ਸਾਹਿਬ ਸਾਰਾ ਟੱਬਰ ਕੰਮ ਲਾ ਲਿਆ 🙏🙏🙏🙏
@gurimaan9814
@gurimaan9814 2 месяца назад
🙏🙏🙏🙏🙏
@DSProductions
@DSProductions 2 месяца назад
🙏🏼
@parmjeetdha3681
@parmjeetdha3681 2 месяца назад
ਵਾਹਿਗੁਰੂ ਜੀ 🙏🙏🙏🙏🙏🙏🙏🙏
@sharmagaurav7001
@sharmagaurav7001 2 месяца назад
Waheguru ji
@SudeshRani-oi9vw
@SudeshRani-oi9vw 2 месяца назад
Wahe Guru ji 🙏🙏
@davindersingh8256
@davindersingh8256 2 месяца назад
❤❤
@user-hf7vl6pd5g
@user-hf7vl6pd5g Месяц назад
Satnam sri waheguru ji
@priyaattri2258
@priyaattri2258 2 месяца назад
Waheguru je apni mahar kru mera ta
@AmandeepKaur-ju1zy
@AmandeepKaur-ju1zy 2 месяца назад
ਵਾਹ ਜੀ ਵਾਹ ਕਿਆ ਬਾਤ ਹੈ ਕਿਆ ਮੋਜਾਂ ਨੇ ਮੱਕੀ ਦੀ ਰੋਟੀ ਸਰਸੌਂ ਦਾ ਸਾਗ ਖਾਣ ਨੂੰ ਬੜਾ ਸੁਆਦ ਸਭ ਭੈਣ ਭਰਾਵਾਂ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ
@AminaKahli-sd1ct
@AminaKahli-sd1ct 2 месяца назад
Idan lagyia jidan parmatma app eh sbkuz kr rahey hundey aa sachi rbb idan hi ro bro ho ke aundey hn koi pehchan leinda hai te koi sadey. Bargey...bot khushi hoi dekhke
@harjitkaur3753
@harjitkaur3753 2 месяца назад
Wah ji wah 🙏🙏🙏🙏
@sukhchainsingh9549
@sukhchainsingh9549 Месяц назад
Kudrat nu piar karn wala bai sab
@gurdeepkaurbains5183
@gurdeepkaurbains5183 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਜਹਾਜ਼ਾ ਵਾਲੇ ਅੱਡੇ ਤੋ ਜੀ ਮੋਹਾਲੀ ਮੈ ਵੀ ਸਾਗ ਬਣਾ ਕੇ ਖਾਦਾ ਘਰ ਦਾ ਸਾਰੀਆਂ ਸਬਜੀਆਂ ਘਰੇ ਬੀਜੀਆਂ ਨੇ ਅਲੱਗ ਸੁਆਦ ਹੀ ਹੁੰਦਾ ਐ ਬਾਈ 🎉🎉🎉🎉❤❤❤❤❤❤ ❤ਭਾਈ ਸਾਹਿਬ ਜੀ ਕਦੋ ਆਉਣਾਂ ਵਾਪਸ ਜੀ
@rajwindersingh-tc6mv
@rajwindersingh-tc6mv 2 месяца назад
Waheguru 🙏🙏🙏🙏🙏🙏
@narinderpalsingh5349
@narinderpalsingh5349 2 месяца назад
ਬਹੁਤ ਵਧੀਆ ਬਾਬਾ ਜੀ ❤
@sukhvinderkaur6283
@sukhvinderkaur6283 2 месяца назад
Pure diamond💎💎💎💎💎💎💎♦♦♦♦♦♦♦♦♦♦♦♦💎💎💎💎💎💎💎💎💎💎💎💎 babaji sat shri akalji 🙏🙏🙏🙏🙏
@harjinderkaur6685
@harjinderkaur6685 2 месяца назад
Bhi shib ji mu vich pani ash Gaya ❤️❤️❤️👍👍👍🌾🌾
@daljitgrewal9641
@daljitgrewal9641 2 месяца назад
Waheguruji🎉🎉🎉🎉🎉❤❤
@davinderkaur469
@davinderkaur469 2 месяца назад
Sat sriakal
@kulwantsinghgill3031
@kulwantsinghgill3031 2 месяца назад
Guru Fateh ji ❤❤❤
@bittubansa3810
@bittubansa3810 2 месяца назад
🙏❤️🌹 Waheguru ji ka khalsa waheguru ji ki Fateh ji 🙏❤️🌹
@MandeepSingh-zn6sh
@MandeepSingh-zn6sh Месяц назад
ਝੱਟਕਾ ਕਰ ਲੈਣਾ ਸੀ ਬੱਕਰੇ ਦਾ ਬਾਬਾ ਜੀ ਡਲੇ ਮਹਾਂ ਪ੍ਰਸਾਦ 😄
@manreetsinghpopli2587
@manreetsinghpopli2587 2 месяца назад
🙏🙏🙏🙏
@ministories_narinder_kaur
@ministories_narinder_kaur 2 месяца назад
ਬਹੁਤ ਹੀ ਜ਼ਿਆਦਾ ਵਧੀਆ
@yousafch728
@yousafch728 Месяц назад
Wah ji wah Pakistan punjab yaad agaya ☺️ bohat sohna banaya tussi saag!
@Parvinderkaur-ns2es
@Parvinderkaur-ns2es 2 месяца назад
Khooob khooob khooob🎉🎉🎉🎉🎉🎉❤❤❤❤❤😊😊😊😊
@jagtar.singh.abheypur.w
@jagtar.singh.abheypur.w 2 месяца назад
@user-ik5nq2ub1g
@user-ik5nq2ub1g 2 месяца назад
Very nice video 🙏
@JaswinderKaur-kq4gv
@JaswinderKaur-kq4gv 2 месяца назад
❤❤❤❤❤❤❤❤❤❤❤❤
@ravinderkaur9995
@ravinderkaur9995 2 месяца назад
Waheguru ji mahar kro ji
@ParminderSingh-oz7ol
@ParminderSingh-oz7ol 2 месяца назад
ਬਹੁਤ ਵਧੀਆ ਭਾਈ ਸਾਹਿਬ ਜੀ😅
@gurmeetsingh3869
@gurmeetsingh3869 Месяц назад
❤❤❤❤❤❤
@pardeepsinghsingh7928
@pardeepsinghsingh7928 2 месяца назад
Waheguru je ❤❤
@BalwinderKaur-dc5gt
@BalwinderKaur-dc5gt 2 месяца назад
Waheguru ji🙏🙏🙏🙏🙏
@balbirkaur7137
@balbirkaur7137 Месяц назад
Good job
@SatnamSingh-cu9ud
@SatnamSingh-cu9ud 2 месяца назад
🙏🙏
@jagandeepkaur6764
@jagandeepkaur6764 2 месяца назад
🙏🙏🙏
@user-oj5xm9tj6c
@user-oj5xm9tj6c 2 месяца назад
Ja baba path kar ja ka😊
@cricketfactsclub8528
@cricketfactsclub8528 2 месяца назад
Muh me paani a gya wow
@DeepKaur-yy5zm
@DeepKaur-yy5zm 2 месяца назад
👌👌🎉🎉
@Bhupinderkaur-oo7wi
@Bhupinderkaur-oo7wi 2 месяца назад
Very very nice❤❤❤🙏🙏🙏
@veenakumari473
@veenakumari473 2 месяца назад
SSA babaji il wari milna jroor tuhanu
@tilakrajsharma2897
@tilakrajsharma2897 2 месяца назад
राम
@pindadalifestyle682
@pindadalifestyle682 2 месяца назад
🙏🏻🙏🏻
@user-wo5ox1ef6f
@user-wo5ox1ef6f 6 дней назад
Tusu kudrat nal juthe ho bout vdia gl aa veer g
Далее
Штаны легионера
00:44
Просмотров 415 тыс.
Chinese kung fu ||#shorts
1:00
Просмотров 38 млн