Тёмный

ਸਮੁੰਦਰ ਹੇਠਾਂ ਤੁਰਨ ਵਾਲਾ ਪੰਜਾਬੀ Sea Walk Andaman | Punjabi Travel Couple | Ripan Khushi | North Bay 

Punjabi Travel Couple
Подписаться 821 тыс.
Просмотров 637 тыс.
50% 1

In this video you can see sea walk experience on North Bay Island of Andaman. North Bay Island is famous for water activities. We do all activities with experience andamans.
Experience Andamans Contact Details
Instagram @experienceandamans
Website - www.experience... - website
Also you can book tour with
Contact - 7026371371 / 7026370370
Email - info@experienceandamans.com
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#andaman #andamannicobar #punjabitravelcouple
#Punjab #RipanKhushi #PunjabiCouple #PunjabiCoupleVlogs

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 386   
@sharanjitkaur5210
@sharanjitkaur5210 Год назад
ਰਿੱਪਨ ਖੁਸ਼ੀ ਬੇਟੇ ਅੱਜ ਦਾ ਵਲੌਗ ਦੇਖ ਕੇ ਬਹੁਤ ਹੀ ਵਧੀਆ ਨਜ਼ਾਰਾ ਦੇਖਿਆ ਤੁਹਾਡੇ ਨਾਲ ਅਸੀਂ ਵੀ ਬਹੁਤ ਅਨੰਦ ਮਾਣਿਆਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@sandeepkaur3647
@sandeepkaur3647 Год назад
ਵੀਰ ਜੀ ਤੁਹਾਡਾ ਦੋਵਾ ਦਾ ਸਾਥ ਬੁਹਤ ਵਧੀਆ ਲੱਗਦਾ ਐਦਾ ਹੀ ਖੁਸ਼ ਰਹੋ ❤❤❤❤❤
@kaurjass111
@kaurjass111 Год назад
ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਜੋੜੀ ਸਲਾਮਤ ਰੱਖਣ❤️😊
@gurpreetsinghsidhu9861
@gurpreetsinghsidhu9861 Год назад
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਰਿਪਨ ਜੀ ਜਿਉਦੇ ਵਸਦੇ ਰਹੋ ਵੀਰ ਕਮਰੇ ਰਹਿਣ ਵਾਲੇ ਬਹੁਤ ਚੰਗੇ ਹਨ ਸਾਫ ਸਫਾਈ ਵਾਲੇ ਬਾਅਦ ਵਿ੍ੱਚ ਪੂਰੀ ਜਾਣਕਾਰੀ ਦਿਓ ਇਸ ਵਿਸੇ ਤੇ ਕਿੰਨੇ ਪੈਸੇ ਖਰਚ ਹੋਏ ਹੋਟਲ ਦੇ ਕਿੰਨੇ ਲੱਗੇ
@Mastana_jog910
@Mastana_jog910 Год назад
Ripan 22 youtube video bahut siraa hundi & tuhadi voice da ta me fan han explain ba kmal krde o
@JasvinderSingh-ww1sv
@JasvinderSingh-ww1sv Год назад
ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਭਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਖੇਂ ਜੀ
@robyheer9339
@robyheer9339 Год назад
finally babhi ji ne experience kr hi liya bohut wadiya bai ji 🙏🙏🙏🙏🙏
@kiranjeet3112
@kiranjeet3112 Год назад
ਵਹਿਗੂਰੁ ਜੀ ਚੜ੍ਹਦੀ ਕਲਾ ਵਿਚ ਰੱਖੇ
@dsthind9040
@dsthind9040 Год назад
A chanel deserve krda one million subscribe support kro apne veer nu te bhabi ji nu punjabia nu ghre baithea nu pta ni kithe kithe ghuma ta apne veer ne te bhabi ne waheguru kirpa krn ji
@ArmaanSandhu42
@ArmaanSandhu42 Год назад
👍👍👍👍
@cookscreation658
@cookscreation658 Год назад
Me vi thind a ji
@adarshpreetsingh6151
@adarshpreetsingh6151 Год назад
Rhight g
@BetaSingh-er4bm
@BetaSingh-er4bm 11 месяцев назад
ਬਹੁਤ ਖੂਬ ਖੁਸ਼ੀ ਤੇ ਰਿੰਪਨ ਵਰਗੇ ਚੰਗੇ ਇਨਸਾਨ ਦੁਨੀਆਂ ਵਿੱਚ ਨਹੀਂ ਮਿਲਦੇ ਸਾਨੂੰ ਸਾਰੀ ਦੁਨੀਆਂ ਦੀ ਪੰਜਾਬੀ ਭਾਸ਼ਾ ਵਿਚ ਸੈਰ ਕਰਵਾਈ
@captmann
@captmann Год назад
Both of you stay safe strong and blessed forever. We are from Barnala. We also keep on exploring the world. If time permits we can meet up sometime. We are coming back from Canada to Barnala on 28th October. Hope to see you soon
@narindersinghpoonian3989
@narindersinghpoonian3989 Год назад
ਅਸੀ ਵੀ ਜਦੋਂ ਥਾਈਲੈਂਡ ਗਏ ਸੀ ਓਦੋਂ ਗਏ ਸੀ ਸਮੁੰਦਰ ਵਿਚ ਸੱਚੀ ਵੀਰ ਜੀ ਬਹੁਤ ਵਧੀਆ ਲਗਦਾ ਸਮੁੰਦਰ ਦੇ ਥੱਲੇ ਜਾਕੇ ਘੈਂਟ ਗੱਲਬਾਤ ਆ 🤗🤗👌👌👌 ਖੁੱਸ਼ ਰਹੋ ਜੀ 🤗🤗🤗🤗
@komalsandhu5830
@komalsandhu5830 Год назад
Veer g me v
@avtarcheema3253
@avtarcheema3253 Год назад
ਬਹੁਤ ਹੀ ਸ਼ਾਨਦਾਰ 👍👍👍👌👌🙏
@reviewmaster4482
@reviewmaster4482 Год назад
ਜਿਉਂਦੇ ਰਹੋ ਵਸਦੇ ਰਹੋ
@funspecial4242
@funspecial4242 Год назад
ਜਾਲ ਬੰਨਣ ਦਾ ਕਾਰਨ ਇਹ ਹੈ ਤਾ ਜੋ ਕੋਈ ਵੱਡਾ ਜੀਵ ਤੋ ਬਚਿਆ ਜਾ ਸਕੇ
@paramjitjodhpur8224
@paramjitjodhpur8224 Год назад
ਰਿਪਨ ਖੁਸ਼ੀ ਤੁਸੀਂ ਬਹੁਤ ਕਮਾਲ ਦੀ ਜੋੜੀ ਹੋ ਤੁਹਾਨੂੰ ਮਿਲਣ ਲਈ ਮਨ ਕਰਦਾ ਬੱਚਿਓ। ਸਮੁੰਦਰ ਦਾ ਸਫਰ ਬਾਕਮਾਲ ਰਿਹਾ ਬੇਸ਼ੱਕ ਖੁਸ਼ੀ ਡਰ ਜਾਂਦੀ ਹੈ ਫਿਰ ਵੀ ਦਲੇਰ ਬੱਚੀ ਐ। ਤੰਦਰੁਸਤੀਆ ਮਾਣੋ।
@sumanrandhawa8977
@sumanrandhawa8977 Год назад
ਅੱਜ ਦਾ ਵਲੋਗ ਬਹੁਤ ਹੀ ਘੈਂਟ ਸੀ ਧੰਨਵਾਦ ਰਿਪਨ ਵੀਰੇ 👌🙏
@user-mw3fh5qs3q
@user-mw3fh5qs3q Год назад
ਬਹੁਤ ਖੂਬਸੂਰਤ ਨਜ਼ਾਰੇ।ਚੜ੍ਹਦੀ ਕਲਾ ਰਹੇ ਜੀ
@sukhpalsandhu4721
@sukhpalsandhu4721 Год назад
ਬਹੁਤ ਵਧੀਆ ਰਿਪਨ ਜੀ ਜੋ ਹੇਠਾਂ ਜੀਪ ਖੜੀ ਐ ਉਹਦੇ ਬਾਰੇ ਨੀ ਕੁੱਛ ਦੱਸਿਆ
@sharanjitkaur8127
@sharanjitkaur8127 Год назад
best part of this blog when ripen hold khushi,s hand .
@gurwinderkaur9760
@gurwinderkaur9760 Год назад
ਬਹੁਤ ਖੁਸ਼ੀ ਹੋਈ ਜੀ ਖੁਸ਼ੀ ਜੀ ਨੂੰ ਵੇਖ ਕੇ ਜੀਉਂਦੇ ਰਹੋ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏
@charanjeetkaur5711
@charanjeetkaur5711 Год назад
ਬਹੁਤ ਵਧੀਆ ਜੀ 😊 ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ ਹਮੇਸ਼ਾ 🙏
@reviewmaster4482
@reviewmaster4482 Год назад
ਬਹੁਤ ਵਧੀਆ ਵੀਰ ਮੇਰੀ ਪਿਆਰੀ ਬੇਟੀ ਜੋ 5 ਸਾਲ ਦੀ ਹੈ ਓਹ ਹੀ thahnu ਦੇਖਦੀ ਹੈ
@reshamwarring5862
@reshamwarring5862 Год назад
ਰਿਪਨ ਤੇ ਖੁਸੀ ਨੂੰ ਪਰਮਾਤਮਾ ਚੰੜਦੀ ਕਲਾ ਵਿਚ ਰਖੇ ਦਿਨ ਦੁਗਨੀ ਰਾਤ ਚੌਗਨੀ ਤੱਰਕੀ ਬਖਸੇ ਪਿਆਰੀ ਜੋੜੀ ਦੀ ਲੰਮੀ ਉਮਰ ਹੋਵੇ ਤੇ ਜੋੜੀ ਦਾ ਪਿਆਰ ਬਰਕਰਾਰ ਰਹੇ ਅਸੀ ਦੇਖਕੇ ਬਹੁਤ ਅਨੰਦਮਾਣਦੇ ਹਾ
@MannatandAshmeet0911
@MannatandAshmeet0911 Год назад
Waheguru ji🙏🙏 Good job veer ji🥰 god bless you🥰
@itsmeranja4939
@itsmeranja4939 Год назад
I just feel like it is strength that your life partner gives❤❤❤
@gundeepsingh9195
@gundeepsingh9195 Год назад
ਅਜੇ ਕੁਝ ਦਿਨ ਹੀ ਹੋਏ ਨੇ ਤੁਹਾਡੀਆਂ ਵੀਡੀਓਜ਼ ਦੇਖਦਿਆਂ ਨੂੰ। ਦਿਲ ਮੋਹ ਤੁਸੀਂ ਇਨ੍ਹਾਂ ਪਿਆਰ ਤੁਹਾਡੇ ਦੋਵਾ ਵਿੱਚ। ਮੈਂ ਦੇਖਿਆ ਵੀਰੇ ਤੁਸੀਂ ਐਨੇ ਪਿਆਰ ਨਾਲ ਬੁਲਾਉਂਦੇ ਓ ਭਰਜਾਈ ਨੂੰ। ਵਾਹਿਗੁਰੂ ਜੀ ਅਦਾ ਹੀ ਪਿਆਰ ਬਣਾਈ ਰੱਖਣ ਤੁਹਾਡੇ ਦੋਵਾ ਵਿੱਚ।❤ ਬਹੁਤ ਯੁਨੀਕ ਆਇਡੀਆਜ਼ ਹੁੰਦੇ ਤੁਹਾਡੇ। ਬਾਕੀਆਂ ਵਾਂਗ ਨਹੀਂ।
@tersemkhiva8255
@tersemkhiva8255 Год назад
Waheguru ji 🙏🙏 good ripan bro
@AmitRokaVlogs
@AmitRokaVlogs Год назад
Kya batt h ji kuch yad h app narkanda aaye thye vase nyce vlogs love from narkanda ❣️🤗
@ranjeetsinghsingh9248
@ranjeetsinghsingh9248 Год назад
ਫੁੱਲ ਨਜ਼ਾਰੇ ਲਿਆ ਤੇ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@dk778
@dk778 Год назад
ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ
@parmjitkaurwaheguruji5292
@parmjitkaurwaheguruji5292 Год назад
ਸਤਿ ਸ੍ਰੀ ਅਕਾਲ ਵੀਰ ਜੀ👍
@KulwinderKaur-us9jy
@KulwinderKaur-us9jy Год назад
Waheguru ji tohade te mehar rakhan 🙌🙌
@kamaljeetkaur7564
@kamaljeetkaur7564 Год назад
Waheguruji God bless you
@GurjitSingh-tb1lm
@GurjitSingh-tb1lm Год назад
ਗੁਡ
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਸੋਹਣੀ ਜਾਣਕਾਰੀ
@kamaljeetsidhu3060
@kamaljeetsidhu3060 Год назад
ਰਿਪਨ ਖੁਸ਼ੀ ਬੇਟਾ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ।
@maahimaahi7920
@maahimaahi7920 7 месяцев назад
Veer g thudi te bhabi di jodi bhut vadiya waheguru tusi eda hi khush rakhe tusi eda hi world tour krde raho or nal sanu bhi apne nal ghumande raho ❤😊
@hansaliwalapreet812
@hansaliwalapreet812 Год назад
Wow that's vvvvvvvery nice bro and bhabi ji.God bless you always ji ✨ 🙏 ❤
@Gurshabadbhatti
@Gurshabadbhatti Год назад
Waheguru chadi kalla ch rakhe Thanu, bhut vdia explain krde o🙏🙏
@suchasinghdh1999
@suchasinghdh1999 Год назад
ਸਤਿ ਸ੍ਰੀ ਆਕਾਲ ਬਾਈ ਜੀ
@RajinderKaur-xi4lh
@RajinderKaur-xi4lh Год назад
Rock star very nice
@kuldipnandchahal8994
@kuldipnandchahal8994 Год назад
कमाल, शानदार experience निशब्द speachless जय हिन्द
@ks-ee5uy
@ks-ee5uy Год назад
Tuhadi dova di pani hetha ikadia di video dekh k bahut sohna laga Waheguru ji mehar bharia hath rakhan tuhade te ... ang sang sahai rehan ... meri ehi dua hai ..
@sanjayfaridian6742
@sanjayfaridian6742 Год назад
Ba kmal reha ajj wala vlog njara hi aa gya pura ghaint galbaat God bless you
@majorsingh7474
@majorsingh7474 Год назад
Very good Khushdeep putar ta bhut sweety Bachi h god blessed put darna nhi tusi👍👍👍👍👍👌👌
@mohdsharif5202
@mohdsharif5202 Год назад
ਸਾਡੀਆਂ ਸੱਭ ਕਾਮਨਾਵਾਂ ਤੁਹਾਡੇ ਨਾਲ ਹਨ ਬਹੁਤ ਸੋਹਣਾ ਲੱਗਦਾ ਹੈ ਅੱਲਾਹ ਖੈਰ ਰੱਖੇ ਆਮੀਨ ਸੁੱਮਾਂ ਆਮੀਨ
@ashmatjotkaur5226
@ashmatjotkaur5226 Год назад
ਵਾਹਿਗੁਰੂ ਜੀ
@manjitbedi5836
@manjitbedi5836 Год назад
You are Soo loving Couple " "Ripon wedded Khushi" and inspiring to everyone. I admire your Adventures, those are Good for everyone, who likes adventure. Waheguru Bless you More & More.
@serenaxkattravels
@serenaxkattravels Год назад
Yes I agree they post great adventurous vlogs!!!
@captainsparrowww
@captainsparrowww Год назад
ਸਤਿ ਸ੍ਰੀ ਅਕਾਲ ਵੀਰ ਜੀ
@SatnamSingh-nz5uq
@SatnamSingh-nz5uq Год назад
Waheguru,, Ji, waheguru, Ji 🙏🏻🙏🏻🙏🏻🙏🏻
@jitsingh402
@jitsingh402 Год назад
corl pather nahi hota . ek kism ka jiv hota haye jo smunder ka pani saf rakhta haye .
@gagandeepkaur7971
@gagandeepkaur7971 Год назад
thude vlog di wait hundi a gud job
@plumbingtoolssale5449
@plumbingtoolssale5449 Год назад
ਪਾਜੀ ਬੋਹਤ ਜਿਗਰਾ ਤੁਹਾਡਾ ❤️
@karandeepsingh1721
@karandeepsingh1721 Год назад
You are so lucky couple 👌👌👌♥️♥️💐💐🌹🌹👌👌👍👍👍👍👍🙏🙏🙏🙏🙏
@pushpinderkaurtv
@pushpinderkaurtv Год назад
SSA beta ji bht vadia naveklian jagah dikhan laee bht bht dhanywaad kadi sochia v nahi c k main v eh kujh dekhan gi bht khoob sadaa khushian maano good good good y👍❤️
@jasbirjass9633
@jasbirjass9633 Год назад
ਵਾਹਿਗੁਰੂ ਭਲੀ ਕਰੇ
@Jaspreetsingh-dz9nx
@Jaspreetsingh-dz9nx Год назад
Bahut nice vlogs and this series Bs hun tadi next internationl travel series di wait aa. menu pta aa next trip kitho di aa but tusi mna kita k hle nam ni lena surprise rkhna. bht wait aa next journy di Love u punjabi travel couple
@choicekapoor5633
@choicekapoor5633 Год назад
Darr lagda veer ji samundar nu vekh ke bhut himmat chahidi neeche jan layi
@khehra328
@khehra328 Год назад
ਸਤਿ ਸ੍ਰੀ ਅਕਾਲ ਭੈਣ ਜੀ ਤੇ ਵੀਰ ਜੀ ।।ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।
@preetstudiobasntpur9806
@preetstudiobasntpur9806 Год назад
Waheguru ji tuhady Jodi eda hi banai Rakha
@gurpalsaroud1472
@gurpalsaroud1472 Год назад
ਬਹੁਤ ਬਹੁਤ ਵਦੀਆ ਵੀਡੀਓ ਵੀਰ ਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏻👍🙏🏻🙏🏻
@seeragill9025
@seeragill9025 Год назад
ਵੀਰ ਜੀ 🙏 ਬਹੁਤ ਬਹੁਤ ਧੰਨਵਾਦ ਅਸੀਂ ਤਾਂ ਯਾਰ ਕਦੇ ਵੀ ਨਹੀਂ ਜਾ ਸਕਦੇ ਜੋ ਤੁਸੀਂ ਦਿਖਾਤਾ ਸਾਨੂੰ ਦੱਸੀਂ ਜ਼ਰੂਰ ਕਿੰਨਾ ਖ਼ਰਚ ਆ ਗਿਆ
@MandeepKaur-pu5fm
@MandeepKaur-pu5fm Год назад
Bhut Vadia lagda thodian videos dekh ke eda lagda Jordan assi app oo sari activities kar rahe hoia ❤🎉🎉
@robyheer9339
@robyheer9339 Год назад
bohut wadiya blog c 🎉🎉🎉🎉🎉🤗👏👍
@sushilgarggarg1478
@sushilgarggarg1478 Год назад
Enjoy a trip of island 🏝....!
@karamjitgill8047
@karamjitgill8047 Год назад
You both are blessed,happy couple,Waheguru bless you.
@baljindersingh7802
@baljindersingh7802 Год назад
I love you beta and betee
@Guru.ka.Darshan.Shorts
@Guru.ka.Darshan.Shorts Год назад
Nice vlog ji Himmat wala ji pani de nichy jaa sakda
@mannidersingh6180
@mannidersingh6180 Год назад
Nhi dekh ke dr lgda yr e kmm na kro jaan sbb nu piyari ❤
@pardeeptalwar5247
@pardeeptalwar5247 Год назад
6 sal pehla gya c mai veer tuc yaada tajiya krriya ❤ bht vadiya place h
@KulwinderKaur-ch2nu
@KulwinderKaur-ch2nu Год назад
Bhut he vadia c vlog veer ji,🥰🥰god blass u🙏🙏
@merapunjab5219
@merapunjab5219 Год назад
Best wishes for you both ❤️ best couple ho tusi 👌👌
@jsdhiman2159
@jsdhiman2159 Год назад
ਗਰੇਟ
@kuldeepsinghlahoria5268
@kuldeepsinghlahoria5268 Год назад
ਬਹੁਤ ਵਧੀਆ
@KuldeepSingh-ex9sh
@KuldeepSingh-ex9sh Год назад
Wahe guru Ji Kirpa Rakhna
@gurjantaulakh1791
@gurjantaulakh1791 Год назад
ਬਹੁਤ ਵਧਿਆ ਜਾਣ ਕਾਰੀ।
@Dhaliwalmajors
@Dhaliwalmajors Год назад
ਰਿਪਨ-ਖੁਛੀ ਤੁਸੀ ਬਹੁਤ ਵਧੀਆ ਕਰ ਰਹੈ ਹੋ .
@AmarjeetSingh-dm4mj
@AmarjeetSingh-dm4mj Год назад
ਸਤਿ ਸ੍ਰੀ ਆਕਾਲ ਰਿਪਨ ਵੀਰੇ ਇਹ ਜ਼ਰੂਰੀ ਜਾਣਕਾਰੀ ਦੇਣੀ ਬੀ ਇਸ ਟੂਰ ਤੇ ਤੁਹਾਡਾ ਘਰ ਤੋਂ ਲੈ ਕੇ ਵਾਪਸ ਆਉਣ ਤੱਕ ਉਥੇ ਰਹਿਣ ਖਾਣ ਪੀਣ ਦਾ ਪੂਰਾ A ਤੋਂ Z ਤੱਕ ਕਿੰਨਾ ਖਰਚਾ ਹੋਇਆ ਹੈ
@happykhurdan7911
@happykhurdan7911 Год назад
Bahut vadiya veer g and bhabi g
@jaspreetsingh8919
@jaspreetsingh8919 Год назад
Sukar vlog aa gya 🙏🏻🙏🏻
@JaspreetKaur-jk7zw
@JaspreetKaur-jk7zw Год назад
Hnji hnji 😁
@JaspreetKaur-jk7zw
@JaspreetKaur-jk7zw Год назад
🙏
@ramansingh6914
@ramansingh6914 Год назад
Waheguru ji jeode vasde raho 🙏
@Jagdeepsingh-op
@Jagdeepsingh-op Год назад
Y g exam point of view to v jankari dea kro ji. baki bahut vadia ji
@harpreetcheema8619
@harpreetcheema8619 Год назад
Good Job bro... God bless you
@daljitkaur6646
@daljitkaur6646 Год назад
First vlogger sea under jaan wala God bless you khushi fir reh gai
@sukhbirkaur4253
@sukhbirkaur4253 Год назад
Panjbian di bezati nhi krwaonni bete All d best 👌👍❤
@sarbjitramgharia7287
@sarbjitramgharia7287 Год назад
Waheguru ji charde kala wich rakhan jodi nu
@artisharma01556
@artisharma01556 Год назад
ਬਹੁਤ ਵਧੀਆ ਰਿਪਨ ਅਤੇ ਖੁਸ਼ੀ God bless u both trip da budget jarur daseo
@ramysingh6075
@ramysingh6075 Год назад
Very nice beta tusi diwali ta ghar vapis nahi aye beta diwali andeman vich celebrait kiti
@gurtejsinghdhillon8527
@gurtejsinghdhillon8527 Год назад
Very Nice Ji 👍👍👍👍👍
@ArshdeepSingh-bd5sx
@ArshdeepSingh-bd5sx Год назад
Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
@jasbirkaur4008
@jasbirkaur4008 Год назад
Sat Sri akal veer ji bahan ji 🙏
@mannatkaur5023
@mannatkaur5023 Год назад
Vere jdo tuc didi da hath duje hath nl frr k ,menu bht vdia lgga waheguru ji krn k sbb nu tde vrge husband miln
@ankushsharma1667
@ankushsharma1667 Год назад
Dano vadiya naha paji. Mai tudi sarri video dakhda hai paji.
@erharjeetsingh1213
@erharjeetsingh1213 Год назад
Bai ji bhut dil Khush karde ne tuhade blogs..love from Sangrur..
@Spot-Music19
@Spot-Music19 Год назад
Anand Mangal.... 🌹🌹🌹🌹 Sachi khushi hundiaa yrr vekh k ❤️
@sukhveerkuar6023
@sukhveerkuar6023 Год назад
Vera a fishea kuj krhdea ni thonu nle tuci ehna da muhh cha ki pa reha hoo and bhut jda vida a sab kuj dekhone lyi ehna kuj soo thanks
@sukhjiwansingh9092
@sukhjiwansingh9092 Год назад
ਅਸੀ ਵੀ 2007 ਵਿੱਚ ਗਏ ਸੀ ਸਮੁੰਦਰ ਚ ਥੱਲੇ
@rishisharma4332
@rishisharma4332 Год назад
bai g ghar di yaad ni aandi tuc kad vapas aana
@sunnyofficial6016
@sunnyofficial6016 Год назад
Veer ji video late na kriya kro menu bhut wait hundi aa tuhade video di please jaldi upload kriya kro Dhanvaad ji
@dilmeer
@dilmeer Год назад
Hi sister Khushi and sweet brother Ripan veer g I am Dil-mir from Faisalabad Punjab Pakistan ...I have been the greatest fan of your all informative n high rank travel n tourist series of Andman n Nicobar (Kaal-e-paani) tusi g boht great ho ty tuada kam vi boht hi wadhya ty waddi koshish hy k jehrha tusi ithaas vikha raho ho g ...I am an English teacher at Govt.High School in our Lyallpur City tehsil Jaranwala ...your excellence of Mr.Ripan Singh n the most respected our sis. Khushi Kor g whenever you come to our city in Pakistan we warm welcome you by our core of heart ...We get lot of historic n geographic knowledge n entertainment from your vlogs...mostly I remain busy in teaching n my other activities with my family so I cant comment more but ur work is matchless wonderful n praised in Punjabi language thats my mother tongue but I teach English n Arabic along with Urdu ....Salaam satsari Akaal from Punjab Pakistan...Dilmir 😍😘😍
@PUNJABITRAVELCOUPLE
@PUNJABITRAVELCOUPLE Год назад
We are coming soon
@sekhonjaswinder7697
@sekhonjaswinder7697 Год назад
ਵਧੀਆ ਵਿਡੀਉ ਬੇਟਾ
@harpalsinghsidhu1264
@harpalsinghsidhu1264 Год назад
Nice Video Veer ji
@jasmersinghjassbrar3673
@jasmersinghjassbrar3673 Год назад
ਅਜ ਦਾ ਵਲੋਗ ਸਾਰੀਆਂ ਕਿਰਿਆਵਾਂ ਨਾਲੋਂ ਵਧੀਆ ਲਗਾ ਕਿਉਕਿ ਖੁਸ਼ੀ ਨੇ ਵੀ ਅਜ ਦੋ ਕਰ ਲਈਆਂ ਜੋ ਕੇ ਵਧੀਆ ਰਹੀਆਂ. ਖੁਸ਼ੀ ਵਾਲੀ ਡਾਈਵ ਕਿੰਨੇ ਫੁੱਟ ਦੀ ਸੀ. ਇਹ ਦਸਣਾ. ਮੇਹਰਬਾਨੀ.
Далее
ФОКУС -СВЕТОФОР
00:32
Просмотров 211 тыс.
Decompress small game, have time to play it!
00:35