Тёмный

ਸਰਦਾਰ ਦਾ ਵੱਖਰਾ ਸ਼ੌਂਕ ਘਰ ਦੀਆਂ ਛੱਤਾਂ ਤੇ ਕੀਤੀ ਇਕ ਏਕੜ ਜਿੰਨੀ ਸਬਜ਼ੀ , ਬਣਾਈ ਬੈਠਾ ਛੱਤਾਂ ਤੇ ਨਰਸਰੀ... 

Punjab News
Подписаться 482 тыс.
Просмотров 110 тыс.
50% 1

ਸਰਦਾਰ ਦਾ ਵੱਖਰਾ ਸ਼ੌਂਕ ਘਰ ਦੀਆਂ ਛੱਤਾਂ ਤੇ ਕੀਤੀ ਇਕ ਏਕੜ ਜਿੰਨੀ ਸਬਜ਼ੀ , ਬਣਾਈ ਬੈਠਾ ਛੱਤਾਂ ਤੇ ਨਰਸਰੀ...
Punjab News is Punjab's number one RU-vid news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabNews #PunjabiNews #RoofGarden #TerraceGarden #Garden #RoofPlantation
Music Credits-
tinyurl.com/mu...

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 112   
@harjotbrar4531
@harjotbrar4531 3 года назад
ਬਾਪੂ ਜੀ ਨੇ ਕਮਾਲ ਕਰ ਰੱਖੀ ਹੈ। ਬਹੁਤ ਵਧੀਆ ਲੱਗਿਆ ਇਹ ਵੀਡੀਓ ਦੇਖ ਕੇ।
@JBSVIDEO
@JBSVIDEO 3 года назад
ਬਾਪੂ ਜੀ ਦਾ ਬਗੀਚਾ ਦੇਖ ਕਿ ਦਿਲ ਖੁਸ਼ ਹੋ ਗਿਆ
@navpreetsingh951
@navpreetsingh951 3 года назад
ਬਾਪੂ ਜੀ ਬਹੁਤ ਵਧੀਆ
@amarjitduggal9684
@amarjitduggal9684 3 года назад
ਬਹੁਤ ਵਧੀਆ ਲੱਗ ਰਿਹਾ ਜੀ,ਅਸੀਂ ਨਿਉਯੋਰਕ ਸੂਬੇ ਵਿੱਚ ਰਹਿੰਦੇ ਆ ਮੌਸਮ ਬਹੁਤ ਵਧੀਆ ਨਹੀਂ ਮਿਲਦਾ ਪਰ ਕੋਸ਼ਿਸ਼ ਕਰੀਦੀ ਹੈ ਕਿ ਵੱਧ ਤੋਂ ਵੱਧ ਬਿਨਾ ਕੈਮੀਕਲ ਤੋਂ ਉਗਾ ਕੇ ਖਾਈਏ ਤੇ ਗਰਮੀਆਂ ਵਿੱਚ ਸਭ ਸਬਜ਼ੀਆਂ ਉਗਾਉਂਦੇ ਹਾਂ ਤੇ ਸਭ ਨੂੰ ਇਹ ਕਰਨਾ ਚਾਹੀਦਾ, ਸਾਡੇ ਕੋਲ ਐਸ ਵੇਲੇ ਤੀਹ ਪੈਂਤੀ ਤਰਾਂ ਦੇ ਬੂਟੇ ਸਬਜ਼ੀਆਂ ਬੀਜੀਆਂ ਹੋਈਆਂ ਹਨ
@TulsiPlantCareVlog
@TulsiPlantCareVlog 5 месяцев назад
वाहेगुरु जी का खालसा वाहेगुरु जी की फतेह 🙏🙏🙏🙏
@jesusmashi5652
@jesusmashi5652 3 года назад
ਬਹੁਤ ਵਧੀਆ ਲੱਗਾ ਤੁਹਡੀ ਵੀਡਿਉ ਦੇਖ ਕੇ। ਇਸ ਵੀਡਿਉ ਤੋਂ ਸਿੱਖਿਆ ਲੈਣੀ ਚਾਹੀਦੀ ਏ। ਅੱਜ ਕੱਲ ਦੇ ਬੱਚਿਆ ਨੂੰ ਵੀ ਜੋੜੋ ਨਾਲ ਕਿਉ ਕੀ ਇਕ ਤਾ ਬਿਮਾਰੀਆ ਤੋਂ ਬਚੋ ਗੇ ਦੂਜਾ ਬੱਚੇ ਮੋਬਾਇਲ game ਤੋਂ ਦੂਰ ਰਹਿਣ ਗੇ। ਇਸ ਵੀਡਿਉ ਨੂੰ ਸਾਰਿਆ ਨਾਲ ਸਾਂਝੀ ਕਰੋ। ਧੰਨਵਾਦ ਕਰਦੇ ਹਾਂ ਪੰਜਾਬ ਨਿਊਜ਼ ਚੈਨਲ ਵਾਲ਼ੇ ਦਾ 🙏🙏
@harmeetkaur4150
@harmeetkaur4150 3 года назад
Mere wale ਸ਼ੌਕ ਬਾਪੂ ਜੀ ਦੇ 👍wmk 🙏
@RajwinderKaur-bq2cb
@RajwinderKaur-bq2cb 3 года назад
ਬਹੁਤ ਵਧੀਆ ਬਾਪੂ ਜੀ .ਜਿਉਦੇ ਰਹੋ।
@swarivsinghswariv6346
@swarivsinghswariv6346 3 года назад
ਵਾਹ ਬਾਪੂ ਜੀ ਰੂਹ ਖੁਸ਼ ਹੋਗੀ ਉਰਗਾਇਨਕ ਸਬਜੀਆ ,ਫਲਾਂ ਦੇ ਦਰਸ਼ਨ ਕਰਕੇ ਬਹੁਤ ਵਧੀਆ ਬਾਪੂ ਜੀ 👍🏻👍🏻👍🏻👍🏻🙏🏼🙏🏼🙏🏼🙏🏼
@sukhvinderkaur5391
@sukhvinderkaur5391 3 года назад
🙏🙏👌👌👍👍❤️❤️ ਬਹੁਤ ਅੱਛਾ ਲਗਾ ਇਹ ਵਿਡੀਉ ਦੇਖ ਕੇ ਦਿਲ ਖੂਸ਼ ਹੋ ਗਿਆ ❤️❤️😀😀🙏🙏 ਬਾਪੂ ਜੀ ਵਾਹਿਗੁਰੂ ਤੁਹਾਨੂੰ ਤਦਰੂਸਤੀ ਦੇਵੇ 😘😘
@JagjeetSingh-vy3iq
@JagjeetSingh-vy3iq 3 года назад
ਕਮਾਲ ਏ ਜੀ ਭਾ ਜੀ ਖੇਤੀ ਮੰਤਰੀ ਹੋਣ ਚਾਹੀਦੇ ਨੇ
@m.goodengumman3941
@m.goodengumman3941 3 года назад
Fantastic bapu ji 👍🙏🇬🇧
@sunnydhadiala7711
@sunnydhadiala7711 2 года назад
Wah wah wah
@sarlaanand1845
@sarlaanand1845 3 года назад
Bahut khoob bhara ji. Waheguru ji hamesha aapke ang sang sahai ho ji 🙏.
@tarloksinghpunia7888
@tarloksinghpunia7888 3 года назад
ਦਿਲ ਖੂਸ ਹੋਇਆ ਦੈਖ ਕੈ
@gopidhaliwal4693
@gopidhaliwal4693 3 года назад
ਬਹੁਤ. ਵਧੀਅਾ.िਮਸਾਲ.ਕਾਇਮ.ਕੀਤੀ.ਬਾਈ.ਜੀ.ਹੋਣਾ
@charanjeetgill1708
@charanjeetgill1708 3 года назад
ਬਹੁਤ ਵਧੀਆ ਬਾਪੂ ਜੀ 🌹🥀🌷🌻☘️🌿🌱🌾🌵🌴🌳🌲🏵️🌺🌼
@ripudamanrana6073
@ripudamanrana6073 3 года назад
vry nice ....... mehnatkash insaan hain dono Bapu , Bibi Ji ...God bless them .🙏
@ranjitkaur3717
@ranjitkaur3717 3 года назад
ਬਹੁਤ ਵਧੀਆ ਜੀ🌲🌲🌲🌿🌿🌿🌾🌾🌾🌾
@amarjitkaur7849
@amarjitkaur7849 3 года назад
ਵਾਹ ਜੀ ਵਾਹ..ਬਹੁਤ ਵਧੀਆ
@malkitsingh8869
@malkitsingh8869 3 года назад
ਬਹੁਤ ਵਧੀਆ ਜੀ ਕੁਦਰਤੀ ਖੇਤੀ ਲਈ ਗੁਰਪ੍ਰੀਤ ਸਿੰਘ ਦਵੜੀਖਾਨਾ ਦੀ ਵੀਡੀਓ ਦੇਖੋ
@dalbirsingh2452
@dalbirsingh2452 3 года назад
Jroor ji
@GurpreetKaur-sk5vm
@GurpreetKaur-sk5vm 3 года назад
Salute Bapu ji
@sanvisharma7352
@sanvisharma7352 3 года назад
Amazing
@gurdialsingh-uj8li
@gurdialsingh-uj8li 3 месяца назад
Good 💯❤
@punjabivloggarsimar
@punjabivloggarsimar 3 года назад
Bohat vadia Baapu ji🙏🙏🙏🙏
@harjindkaurvlogs
@harjindkaurvlogs 3 года назад
👌🏻👌🏻👌🏻👍👍👍💯
@massibhanja4365
@massibhanja4365 3 года назад
Babu ji ap sda khus reh
@shabersingh5666
@shabersingh5666 3 года назад
Good bapu ji
@hardeepkaur1635
@hardeepkaur1635 3 года назад
Very well done g👌👌👌👌👌👌👌👌👌👍
@harishgamer7870
@harishgamer7870 3 года назад
Bhut vadia ji 🌺🌺🌺🌺🌿🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀
@SukhwinderLifestyle
@SukhwinderLifestyle 3 года назад
Kmal aa ji boht vdhia boht hi jyda mehnat da km kitta bapu ji ne 👌🏻
@naibsingh2354
@naibsingh2354 3 года назад
Wao
@narinderkaur2798
@narinderkaur2798 3 года назад
ਬਹੁਤ ਵਧੀਆ ਕੰਮ ਕੀਤਾ ਹੈ
@veenapaul7970
@veenapaul7970 3 года назад
You are great
@jaswantgill3574
@jaswantgill3574 3 года назад
Very nice bapu ji
@arnavslohar2140
@arnavslohar2140 3 года назад
Salam a ji
@surinderpaul8593
@surinderpaul8593 3 года назад
Very nice 👍
@prabhjitsinghgill606
@prabhjitsinghgill606 3 года назад
ਬਾਈ ਜੀ ਸਾਨੂੰ ਵੀ ਸਿਖਾ ਦਿਉ ਕਿਵੇ ਨਰਸਰੀ ਤਿਆਰ ਕੀਤੀ ਆ
@avtarsingh9667
@avtarsingh9667 3 года назад
I am sure Bapu ji can never have high BP. Gardening is such a beautiful, interesting,healthy hobby that one gets overwhelmed and in result forgets all worries.
@prabhjitsinghbal
@prabhjitsinghbal 3 года назад
ਬਾਪੂ ਜੀ ਨੇ ਬਗੀਚੀ ਵਾਲੀ ਤਾਂ ਕਮਾਲ ਕਰ ਦਿੱਤੀ ਕੋਈ ਕਸਰ ਨਹੀਂ ਛੱਡੀ ਪਰ ਇੱਕ ਬੇਨਤੀ ਆ ਪੀਲੇ ਰੰਗ ਦੇ ਸਾਫ਼ੇ (ਪਰਨੇ) ਨੂੰ ਸਿਰਫ਼ ਸਿਰ ਉਪਰ ਹੀ ਬੰਨ੍ਹੋ , ਤੇੜ ਬੰਨ੍ਹਣ ਤੋਂ ਗੁਰੇਜ਼ ਕਰੋ
@kakakumar3145
@kakakumar3145 3 года назад
Jine mooh onia gala dunia da ta kam a gla karna
@sukhwinderkaur4817
@sukhwinderkaur4817 3 года назад
Very nice👍👏😊
@jaswantgill3574
@jaswantgill3574 3 года назад
Kamaal karti bapu ji ne good blas you
@balwinderbentvelzen5463
@balwinderbentvelzen5463 3 года назад
Bappu ji Salute to you and your Aunti ji.
@gurpreetbrar4748
@gurpreetbrar4748 3 года назад
ਬਾਪੂ ਜਗਤਾਰ ਜੀ ਦਾ ਨੰਬਰ ਦਿਉ ਜੀ
@balbirsingh4201
@balbirsingh4201 3 года назад
Very good efforts.God bless you.
@dilpreetsingh9522
@dilpreetsingh9522 3 года назад
ਵੱਖਰਾ , ਵਖਰਾ
@amitojscreativeworld3077
@amitojscreativeworld3077 3 года назад
Great job
@bimlachander705
@bimlachander705 3 года назад
Hello sardar ji aap ka video dekha good job. I am also plants lover from sirsa .I wants to know mitti ke vajan or pani see roof par asar hoga hahi . Next thing I grow flowers and ornamental plants. In vegtables some time not successful . plants koi rog ya fangus ya Kum fruiting. Can you guide me.
@RupinderKaur-yy5yu
@RupinderKaur-yy5yu 3 года назад
God job👍👍
@jaswantgill3574
@jaswantgill3574 3 года назад
Bhahot vadiaa bapu ji
@GeetaRani-le3sk
@GeetaRani-le3sk 3 года назад
I salute you really.
@panjabzira8205
@panjabzira8205 3 года назад
Beni pal sir bahut vadia ji
@gurcharankaler4103
@gurcharankaler4103 3 года назад
Good job
@pavittarsingh739
@pavittarsingh739 2 месяца назад
ਬਾਪੂ ਜੀ ਜੱਸੇ ਦੇ ਡੈਡੀ ਤਾਂ ਨਹੀਂ ?
@harvindersingh8138
@harvindersingh8138 6 дней назад
Ver ji es nal jo lanter vich saria hai lanter gilla rahin karka saria nu jang lag jandi hai es karka lanter kamjor jojata hai
@surjitsingh9971
@surjitsingh9971 3 года назад
All,the,best
@punjabwap6951
@punjabwap6951 3 года назад
Very good
@balwinderbalwinder8415
@balwinderbalwinder8415 3 года назад
👍👍
@shingarienterprises2464
@shingarienterprises2464 3 года назад
WAHEGURU JI BAPU JI DA ADDRESS H NO. PHONE DEO JI
@bhupiroyal9411
@bhupiroyal9411 3 года назад
amazing
@prof.kuldeepsinghhappydhad5939
@prof.kuldeepsinghhappydhad5939 3 года назад
Nice 👍
@shwerarani1090
@shwerarani1090 3 года назад
ਆਵਦੀ ਬੂਥੀ ਘੱਟ ਦਿਖਾ ਮੂਰਖ ਬੰਦਿਆ ਬਾਪੂ ਜੀ ਦੇ ਪਲਾਂਟਸ ਜ਼ਿਆਦਾ ਦਿਖਾ ਤੇ ਉਹਨਾ ਨੂੰ ਵੱਧ ਤੋਂ ਵੱਧ ਬੋਲਣ ਦਾ ਮੌਕਾ ਦੇ ਪਾਗਲਾ
@sharansingh171
@sharansingh171 3 года назад
ਇਹ ਰਵਨੀਤ ਅੱਖਰ ਵਾਲੇ ਦੀ ਰੀਸ ਕਰਦਾ ।ਪਰ ਨਾ ਐਕਂਰ ਨੇ ਕੋਈ ਸਹੀ ਸਵਾਲ ਕੀਤਾ । ਕੈਮਰਾ ਮੈਨ ਤਾਂ ਹਦ ਆ ਲਗਦਾ ਕਦੇ ਫੋਨ ਤੇ ਵੀ ਵੀਡੀਓ ਨਹੀ ਬਣਾਈ ।
@shwerarani1090
@shwerarani1090 3 года назад
@@sharansingh171 ਬਿਲਕੁਲ,ਐਨਾ ਬਾਕਮਾਲ ਕਾਨਸੈਪਟ ਇਆ ਸਰਦਾਰ ਸਾਹਿਬ ਦਾ ਤੇ ਐਂਕਰ ਨੇ ਭੱਠਾ ਬਿਠਾ ਦਿੱਤਾ
@jaswinderpal6949
@jaswinderpal6949 3 года назад
👍
@gstpreet
@gstpreet 3 года назад
ਬਾਬਾ ਜੀ ਸੰਪਰਕ ਨੰਬਰ ਮਿਲ ਸਕਦਾ ਜੀ।।ਜਾਂ ਪੂਰਾ ਪਤਾ ਦੱਸ ਦਿਉ ਜੀ।
@priyawalia5502
@priyawalia5502 3 года назад
Very nice
@narinderkaur6758
@narinderkaur6758 3 года назад
Awesome
@sukhwantgardeninglover115
@sukhwantgardeninglover115 3 года назад
I love gardening 🌻🌼🌾🌵🌺
@reshamkaur8622
@reshamkaur8622 3 года назад
Which organic fertilizer is best for the pumpkin vein. How much weight we can put on 1800 squares feet area. Very nice
@kulvinderkaur3492
@kulvinderkaur3492 3 года назад
👍🙏🙏
@harmeet7134
@harmeet7134 3 года назад
Please bappu ji da kawy contacts ho skdta hai please sanoo koi no jurur dy do
@shwerarani1090
@shwerarani1090 3 года назад
ਐਂਕਰ ਬੇਵਕੂਫ਼ ਹੈ ਸਹੁਰਾ ,ਪੁੱਛਣ ਵਾਲੇ ਸਵਾਲ ਪੁੱਛਦਾ ਨਹੀਂ ਕਿ ਕਿੰਨਾ ਖਰਚ ਆਇਆ ? ਧੁੱਪ ਕੋਰੇ ਆਦਿ ਮੌਸਮ ਤੋਂ ਬਚਾਉਣ ਲਈ ਕੀ ਕਰਦੇ ਨੇ ਸਰਦਾਰ ਜਗਤਾਰ ਸਿੰਘ ਜੀ
@ramavtar72
@ramavtar72 3 года назад
ਰੱਬ ਰਾਖਾ
@sharansingh171
@sharansingh171 3 года назад
ਸਹੀ ਕਿਹਾ
@jarnailsingh9765
@jarnailsingh9765 3 года назад
Anchor should give the contact no. of benipal sahib
@ParamjitKaur-bp4de
@ParamjitKaur-bp4de 3 года назад
Bapu ji da contact no. Jan address deo ji . Desi saron de beej Lene Han. Mein v Chandigarh ton han
@rbindurani2420
@rbindurani2420 3 года назад
Bilkul sahi kaam kr rahe aa apni life da koi v ehna to sikhe ta jindgi swar jagegi
@rbindurani2420
@rbindurani2420 3 года назад
Ehna nu kehnde aa bajurg
@kalapannu5665
@kalapannu5665 3 года назад
ਬਾਪੂ ਜੀ ਇੱਕ ਕੰਮ ਗ਼ਲਤ ਕੀਤਾ ਪੀਲ਼ਾ ਪਰਨੇ ਦੀ ਚਾਦਰ ਬੰਨੀ ਹੋਈ ਜੀ
@chahalchahal937
@chahalchahal937 3 года назад
ਅਾਪ ਜੀ ਨੂੰ. "ਢੁਚਰਾ ਅੜਾੳੁਣ ਵਾਲੇ" ਅਵਾਰਡ ਨਾਲ ਸਨਮਾਨਤ ਕੀਤਾ ਜਾਏਗਾ ਵੈਸੇ ਇਹਦੇ ਵਿਚ. ਕੀ ਪਰਾਬਲਮ ਅਾ
@harveergarcha3500
@harveergarcha3500 3 года назад
Kala ki pata ankr bapu nu vina dass aia gaya hova
@panjabzira8205
@panjabzira8205 3 года назад
Beni pal sir tuhada no mil sakda hai
@jasbirkaur2554
@jasbirkaur2554 3 года назад
Sadiyan te grmi naal sarh e giyein
@ramindersingh3815
@ramindersingh3815 3 года назад
Use green net...
@deepkamboj7376
@deepkamboj7376 3 года назад
Great
@nishansingh4937
@nishansingh4937 3 года назад
पानी के असर से बिल्डिंग कमजोर होगी?
@arnavslohar2140
@arnavslohar2140 3 года назад
Bapu ji di umar?
@jatinderkhangura965
@jatinderkhangura965 3 года назад
Hi Hi
@kiranarora2138
@kiranarora2138 3 года назад
Babu ji da phone no share karo
@hardevsangha5366
@hardevsangha5366 3 года назад
Kamm theek aa bapu huna da but lage de gharan vich patte bihat jande huneaa oh neighbourers dukhi v honge
@panjabzira8205
@panjabzira8205 3 года назад
Sir pls apna mob no bhejo
@Adabdeepkaur
@Adabdeepkaur 3 года назад
anchor ni shi. jo gl puchn wali oh ta puchda ni. salab ta ni aundi chath ch.. jo jeev jantu pal jnda ohde lyi ki krde ne ghr ander ta ni jnde. snake wgra da b dar hunda. papita kive lgyea kis ch lgye ne. chz di gl puchi ni koi bar bar ek e gl kri jnda bekoof ja..
@AvtarSingh-hx7hj
@AvtarSingh-hx7hj 3 года назад
Press reporter ne ta berha hi garak karta yr. Na koi larh siraa. Papitye de butte kis tarah lai gamla ja hor kush bebkuf kehnda chalo 3 manjil te eni badhia nursery da berha hi garak karta
@018tanyasharma8
@018tanyasharma8 3 года назад
Asi. Taa. Dekhia. Nahi. Ki. Pila. Kala. Rang. Una. De. Kam Val. Dhiyan. Nahi. Dita. Par. Pile. Kale. Da. Jaroor. Soch. Liya. Una. Ne. Kiha. Ki. Chugli. Ninda. To. Door. Rahna. Chahida. Us. Val. Dhiyan. Dio.
@sunnydhadiala7711
@sunnydhadiala7711 2 года назад
Pinda wale
@UshaRani-ew7th
@UshaRani-ew7th 3 года назад
Sharm aane chahedi a spray walean Sabian ugan Wallean noo
@harviderkaur5348
@harviderkaur5348 3 года назад
Khabre kiho jahe murkh heenne lok hn jihna dislike kita
@sadhusingh3109
@sadhusingh3109 3 года назад
ਬੋਨੀ ਪਾਲ ਬੀਬਾ ਜੀ। ਕਮ ਸੇ ਕੰਮ ਸਿਰ ਤਾ ਢੱਕਲੋ ।।
@DevinderSingh-ky3bv
@DevinderSingh-ky3bv 3 года назад
Positive ਗੱਲਾਂ ਵੱਲ ਧਿਆਨ ਨਾ ਦੇਣਾਂ।negative ਗੱਲਾਂ ਵਲ ਹੀ ਧਿਆਨ ਜਾਂਦਾ ਥੋਡੇ ਲੋਕਾਂ ਦਾ। ਕੀ ਬੀਬੀ ਗੁਰੂ ਘਰ ਬੈਠੇ ਪੇ ?? ਹੱਦ ਹੈ ਤੁਹਾਡੇ ਵਾਲੀ
@harveergarcha3500
@harveergarcha3500 3 года назад
Bie ji thodi gal bil kul thek aa
@baljindersingh1184
@baljindersingh1184 3 года назад
ਬਾਈ ਸ਼ੱਤਾਂ ਨਹੀਂ ਹੁੰਦਾ ।?ਛੱਤਾਂ ਹੁੰਦਾ ਹੈ ।ਇਸ ਪੱਤਰਕਾਰ ਦੀ ਆਪਣੀ ਬੋਲੀ ਹੀ ਠੀਕ ਨਹੀਂ ਹੈ ।ਇਸਨੂੰ ਸ਼ ਤੇ ਛ ਦੀ ਅਵਾਜ਼ ਦਾ ਵੀ ਪਤਾ ਨਹੀਂ ਹੈ।ਸ਼ੁਰੂਆਤ ਨੂੰ ਵੀ ਸ਼ੁਰੂਵਾਤ ਕਹਿ ਰਿਹਾ ਹੈ ।ਸ਼ਬਜੀਆਂ ਨੂੰ ਸਬਜੀਆਂ ਬੋਲੀ ਜਾਂਦਾ ਹੈ ।ਬੋਲੀ ਦਾ ਬੇੜਾ ਗਰਕ ਕਰ ਦਿੱਤਾ ।
@chahalchahal937
@chahalchahal937 3 года назад
ਵੀਰ ਜੀ ਕੋਈ ਪੰਜਾਬੀ ਅਖਬਾਰ ਕਿਸੇ ਦਿਨ ਲੈ ਲੈਣਾ ਘੱਟੋਘੱਟ50 ਗ਼ਲਤੀਅਾਂ ਹੋਣਗੀਅਾਂ
@narinderkaur6758
@narinderkaur6758 3 года назад
Baba ji salute
@amarjitkaur7849
@amarjitkaur7849 3 года назад
ਅਪਣੇ ਅਪਣੇ।ਇਲਾਕੇ ਦੇ ਲੋਕਾਂ ਦਾ ਬੋਲਣ ਦਾ ਲਹਿਜ਼ਾ ਹੁੰਦਾ ਏ
@JaspuneetS
@JaspuneetS 3 года назад
Very nice 👍👏🏼👌✌️
@AmanNagraKohala
@AmanNagraKohala 3 года назад
Good job
Далее