Тёмный

ਸਰਦਾਰ ਦੇ 12 ਵੱਜ ਗਏ ਕਹਿਣ ਵਾਲੇ ਪਾਕਿਸਤਾਨੀ ਕ੍ਰਿਕਟਰ ਨੂੰ ਸਿਮਰਨਜੋਤ ਮੱਕੜ ਦਾ ਜਵਾਬ | Kamran Akmal | SMTV 

SMTV
Подписаться 242 тыс.
Просмотров 124 тыс.
50% 1

ਸਰਦਾਰ ਦੇ 12 ਵੱਜ ਗਏ ਕਹਿਣ ਵਾਲੇ ਪਾਕਿਸਤਾਨੀ ਕ੍ਰਿਕਟਰ ਨੂੰ ਸਿਮਰਨਜੋਤ ਮੱਕੜ ਦਾ ਜਵਾਬ, ਆਪਣੇ ਮੁਲਕ ਨੂੰ ਵੇਚਣ ਵਾਲੇ ਸਾਨੂੰ ਦੱਸਣਗੇ ਹੁਣ | Kamran Akmal | SMTV | Simranjot Makkar
#smtv #punjabi #punjab #cricket #kamranakmal #arshdeepsingh #bowler

Опубликовано:

 

10 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@ParmjitSandhuChamba
@ParmjitSandhuChamba Месяц назад
ਮੱਕੜ ਸਾਬ ਸਵਾਦ ਆ ਗਿਆ ਤੁਹਾਡੀ ਗੱਲ ਬਾਤ ਸੁਣ ਕੇ, ਜਿਉਂਦਾ ਰਹਿ ਵੀਰ।
@jasmelsingh8819
@jasmelsingh8819 Месяц назад
ਮੁਲਿਆਂ ਨੂੰ 12 ਵਜੇ ਦਾ ਇਤਿਹਾਸ ਚੰਗੀ ਤਰ੍ਹਾਂ ਯਾਦ ਹੈ।
@Ranjitnagaradapeo
@Ranjitnagaradapeo Месяц назад
Eh mulley taan apni maa de yaar hundey ne
@MrAmrit66666
@MrAmrit66666 Месяц назад
1947 vich Indian Punjab vicho sare kad dene chahide c
@Skyo.o
@Skyo.o Месяц назад
ehi rona te aj hindu kar rhe fer tuhanu psnd ni jad oh kehnde fer secularism khatre ch a janda​@@MrAmrit66666
@1_Not_2B_Known....
@1_Not_2B_Known.... Месяц назад
ਸ਼ਾਬਾਸ਼ ਪੁੱਤਰ ਮੱਕੜ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ
@preetsidhu49653
@preetsidhu49653 Месяц назад
ਮੱਕੜ ਅੱਜ ਲਿਆ ਸਟੈਡ ❤
@JagroopSingh-no7xy
@JagroopSingh-no7xy Месяц назад
ਉਹ ਪਾਕਿਸਤਾਨ ਦੇ ਖਿਲਾਫ ਕਰਕੇ ਇਹ ਮੱਕੜੀ ਭਾਰਤ ਵਿੱਚ ਸਿੱਖਾ ਉਪਰ ਹੋ ਰਹੇ ਹਮਲਿਆ ਦੇ ਵਿਰੁੱਧ ਸਟੈਡ ਨਹੀ ਲੈ ਸਕਦੇ ਪਾਕਿਸਤਾਨ ਦੇ ਖਿਲਾਫ ਬੋਲਕੇ ਰਾਸਟਰਵਾਦੀ ਹੋਣ ਦਾ ਸਰਟੀਫੀਕੇਟ ਮਿਲ ਜਾਣਾ
@jasha9sandhu
@jasha9sandhu Месяц назад
ਪਾਕਿਸਤਾਨ ਚ 10,000 ਸਿੱਖ ਰਹਿ ਗਏ। ਪੂਰੇ ਇੰਡੀਆ ਚ 3 ਕਰੋੜ ਹੋ ਗਏ। ਇਹ ਧਿਆਨ ਰੱਖਿਆ ਕਰੋ।
@manveerkaurkahlon3061
@manveerkaurkahlon3061 Месяц назад
Nahi veer ji gaurav arya di v dhee di behen di kiti c Makkad veer ne
@jatt586
@jatt586 Месяц назад
​@@JagroopSingh-no7xyharyana me koi sikh nhi tha 70 saal pehle aaj 20 lakh sikh h haryana me or pakistan me 20 hazar b nhi h ,or haryana k sikh ki economically condition bahut achi h pakistan ka sikh garib h ? Ab bata
@JagroopSingh-no7xy
@JagroopSingh-no7xy Месяц назад
@@jasha9sandhu ਪਾਕਿਸਤਾਨ ਵਿੱਚ 25000 ਹਜਾਰ ਸੁੱਖ ਹਨ ਤੇ ਹਿੰਦੁੰ ਕਿੰਨੇ ਜੋ ਲੱਖਾ ਵਿੱਚ ਸੀ ਸਿੱਖ ਪਾਕਿਸਤਾਨ ਵਿੱਚ ਬਿਲਕੁੱਲ ਸੇਫ ਪਾਕਿਸਤਾਨੀ ਹਿੰਦੁੰਆ ਦੀ ਮਾ ਚੋਦ ਰਹੇ ਹਨ
@bhupindersinghnandha5190
@bhupindersinghnandha5190 Месяц назад
ਮੱਕੜ ਵਾਂਗੂੰ ਗੱਲ ਕਹਿਣ ਦਾ ਜਿਗਰ ਚਾਹੀਦਾ 💪💪
@MrAmrit66666
@MrAmrit66666 Месяц назад
Kehra jigra? pakistani journalist da naam vi nahi daseya
@gurpreet927
@gurpreet927 Месяц назад
ਸਿੰਘ is ਕਿੰਗ ਸਾਡੀ ਕੌਮ ਸ਼ੇਰਾਂ ਦੀ ਕੌਮ
@SonyJagroop-mx8wf
@SonyJagroop-mx8wf Месяц назад
ਜੇ ਇਸੇ ਤਰ੍ਹਾਂ ਪੰਜਾਬ ਦੇ ਪਤਰਕਾਰ ਸਾਰੇ ਵੀਰ ਸਿੱਖਾ ਲਈ ਸਟੈਂਡ ਲੈਣ ਤਾਂ ਸਿੱਖਾਂ ਲਈ ਬਹੁਤ ਚੰਗਾ ਹੋਵੇਗਾ ਪਰ ਵਿੱਕ ਜਾਂਦੇ ਨੇ ਸਰਕਾਰ ਦੇ ਦੱਲੇ
@MrVickyusa
@MrVickyusa Месяц назад
Punjab wich hor koi no rahnda?
@dalbirsingh6944
@dalbirsingh6944 Месяц назад
​@@MrVickyusaki gall bharat which hor koi ni rehnda? Je hindu rashtra ho sakda ta phir khali... samaj gya...
@Luckyredio
@Luckyredio Месяц назад
Hindu tee muslim dimee nafrat rakh dee sikha laee.sikh ko dharam nahi sikh kon rabb dee bheje faristee nee
@sunilamarwaha3053
@sunilamarwaha3053 Месяц назад
Sriman dil ta bakiya da vituhade want bakwas lkaran da karda hai per uh damage naal soche hun te tusi makkari nail.
@sunilamarwaha3053
@sunilamarwaha3053 Месяц назад
Isi Tarah punjab de hindu Pataskala vi hjnduya da hi pakh rakhe ta pher Hindustan kis Tarah da hovega? Sarlat da bhala ta Bsbz Nanak ne bear hi Koha hai is Tarah jis Tarah tu bakwas ker riha hai. Kutta hai tu te bo k reha hai ya sikh nahi hai tu.
@gtgamer5399
@gtgamer5399 Месяц назад
ਮੱਕੜ ਸਾਹਿਬ ਅਸੀਂ ਹਿੰਦੂ ਹਾਂ ਪਰ ਕੁਝ ਹਿੰਦੂ ਕੱਟੜ ਨੇ ਮਾੜੇ ਨੇ ਪਰ ਸਾਰੇ ਨਹੀਂ ਅਤੇ ਜਦੋ ਸਾਰਿਆਂ ਬਾਰੇ ਕਿਹਾ ਜਾਂਦਾ ਤਾਂ ਦਿਲ ਬਹੁਤ ਦੁਖਦਾ ਅਸੀਂ ਸਿੱਖਾ ਦੇ ਮੁੰਡਿਆਂ ਨਾਲ ਕੱਠੇ ਕੰਮ ਕਰਦੇ ਹਾਂ ਸਾਡਾ ਬਹੁਤ ਪਿਆਰ ਹੈ ਅਸੀਂ ਵਿਆਹਾਂ ਸ਼ਾਦੀਆਂ ਵਿੱਚ ਜ਼ਿੰਮੇਵਾਰੀ ਜ਼ਿਆਦਾ ਸਿੱਖਾਂ ਦੇ ਮੁੰਡਿਆਂ ਨੂੰ ਹੀ ਦਿੰਦੇ ਹਾਂ ਉਹ ਇਸ ਕੰਮ ਨੂੰ ਵਧਿਆ ਜ਼ਿਮੇਵਾਰੀ ਨਾਲ ਨਿਭਾਉਂਦੇ ਹਨ|
@Makhan-r1j
@Makhan-r1j Месяц назад
❤ ਬਹੁਤ ਘਟੀਆ ਬੋਲਬਾਣੀ ਕੀਤੀ ਹੈ ਪਿੱਛੇ ਹੱਸਣ ਵਾਲੀਆਂ ਨੂੰ ਲੱਖ ਦੀ ਲਾਹਨਤ ਹੈ ਕਿੰਨੀ ਸ਼ਰਮ ਦੀ ਗੱਲ ਟੀਮ ਇਹਨਾਂ ਦੀ ਹਾਰ ਰਹੀ ਹੈ ਪਹਿਲਾਂ ਅਮਰੀਕਾ ਨੇ ਠੋਕੀਆ ਇਹਨਾਂ ਨੂੰ ਫੇਰ ਸਰਦਾਰਾਂ ਨੇ ਠੋਕੀ ਇਹਨਾਂ ਦੱਲੀਆ ਦੀ ਟੀਮ ❤
@parmindersinghgill6470
@parmindersinghgill6470 Месяц назад
ਮੱਕੜ ਸਾਹਿਬ ਬੜੇ ਵਧੀਆ ਤੇ ਕਰੜੇ ਢੰਗ ਨਾਲ ਜਵਾਬ ਦਿੱਤਾ,ਉਸ ਗੰਦੀ ਸੋਚ ਵਾਲਿਆਂ ਬੰਦਿਆਂ ਨੂੰ, ਬਹੁਤ ਬਹੁਤ ਧੰਨਵਾਦ 🙏
@parmindersingh2081
@parmindersingh2081 Месяц назад
ਬਹੁਤ ਵਧੀਆ ਜਵਾਬ ਦਿੱਤਾ ਮੱਕੜ ਸਾਹਿਬ ਜੀ ਪਰ ਫੇਰ ਵੀ ਆਪਾਂ ਸਾਰੀ ਕੌਮ ਨੂੰ ਮਾੜਾ ਨਹੀਂ ਕਹਿ ਸਕਦੇ ਜੀ
@user-fp1nt9sl3v
@user-fp1nt9sl3v Месяц назад
12 ਵੱਜ ਗਏ ਹੁਣ ਦਿੳ ਅੋਵਰ। ਮੱਤਲਬ ਉਹਨਾਂ ਨੂੰ ਹਜੇ ਵੀ ਜਾਯ ਹੈ ਸਾਡੇ 12 ਵੱਜੇ ਵਾਲੇ ਇਤਿਹਾਸ ਦਾ।
@Vatanvaran
@Vatanvaran Месяц назад
Oh sikha uper hass rahea c baitha uthe ate khenda ahe tha bekar han hun bolo pata ohnanu history bare. Jisnu Bhagat Singh bare nahi pata usnu eh history kitho pata hau
@DeedarPunjab
@DeedarPunjab Месяц назад
ਇਸ ਲਈ ਗੁਰੂ ਨਾਨਕ ਦੇਵ ਜੀ ਨੇ ਆਪਣਾਂ ਅਲੱਗ ਰਸਤਾ ਬਣਾਇਆ ਨਾ ਹਿੰਦੂ ਨਾ ਮੁਸਲਮਾਨ ਕਿਉਂਕਿ ਉਨ੍ਹਾਂ ਤੋਂ ਵੱਧ ਸਮਝਦਾਰ ਕੋਈ ਨਹੀਂ ਇਸ ਜਹਾਨ ਤੇ ਇਸ ਲਈ ਸਿੱਧੇ ਚੱਲੋਂ
@Aman-pm5wc
@Aman-pm5wc Месяц назад
Sikh ty hindu to hi Banya muslim tn Dhram de pake hunde A
@singh88920
@singh88920 Месяц назад
​@@Aman-pm5wclai aya gaya nakali Sikha nu hindu dasan wala Anna panjab di history alag hai jake padh Panjab nu kida galan kadiya gayiya hindu dharam de granta vich tenu kakh nahi pata eni akal bhi nahi honi ki budh dharam hindu dharam toh purana hai eh sab fraud hai Jo eh kehnde ne ena purana asal sach tenu pata e nahi
@singh88920
@singh88920 Месяц назад
​@@Aman-pm5wcnaa hum hindu naa muslman jad Sade Guru ne keha fer tun kon hain ?
@Aman-pm5wc
@Aman-pm5wc Месяц назад
@@singh88920 chal tusi Daso Madhav Das kon c ki o hindu to Sikh nahi c Bane
@Aman-pm5wc
@Aman-pm5wc Месяц назад
@@singh88920 Nale koi ik gal Das jo Galt bolea hove Sikh Dhram nu
@user-no8vw1yy6o
@user-no8vw1yy6o Месяц назад
ਮੱਕੜ ਜੀ , 1947 ਵਿੱਚ ਇਹਨਾਂ ਲੋਕਾਂ ਨੇ ਸਿੱਖਾਂ ਨਾਲ ਕਿੰਨਾ ਵੱਡਾ ਜ਼ੁਲਮ ਕੀਤਾ ਸੀ । ਸਾਰਾ ਸੰਸਾਰ ਜਾਣਦਾ ਹੈ । ਇਹ ਤਾਂ ਇਹਨਾਂ ਲੋਕਾਂ ਦੀ ਫਿਤਰਤ ਹੈ।
@hardialsingh1
@hardialsingh1 Месяц назад
Hindu Government v 1947 ton baad Sikhan nal muglan ton vadh zulam Kar rhe ne
@snjvsingh8
@snjvsingh8 Месяц назад
@@hardialsingh1 ਕੁੱਝ ਖ਼ਾਸ ਸਿੱਖਾਂ ਨੂੰ ਤਾਂ ਸੱਭ ਕੁੱਝ ਦੇ ਰਹੀ ਹੈ ਸਰਕਾਰ, ਜਿਵੇਂ ਸਰਦਾਰ ਅਮਰਿੰਦਰ ਸਿੰਘ, ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਵੇਂ ਸਰਦਾਰ ਚਰਨਜੀਤ ਸਿੰਘ ਚੰਨੀ, ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਵੇਂ ਸਰਦਾਰ ਭਗਵੰਤ ਸਿੰਘ ਮਾਨ, ਹੌਰ ਵੀ ਬਹੁਤੇਰੇ ਨੇ, ਅੱਛਾ ਏ ਖ਼ਾਸ ਸਿੱਖ ਕਦੇ ਨਹੀਂ ਕਹਿੰਦੇ ਬਈ ਸਿੱਖਾਂ ਤੇ ਜ਼ੁਲਮ ਹੂੰਦਾ?
@snjvsingh8
@snjvsingh8 Месяц назад
@@hardialsingh1 ਹਿੰਦੂ ਗੌਰਮੈਂਟ ਨੇ ਹੀ ਸਰਦਾਰ ਮਨਮੋਹਨ ਸਿੰਘ ਨੂੰ ਵੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਚੁਣਿਆ ਸੀ, ਕਿ ਓ ਵੀ ਜ਼ੁਲਮ ਹੀ ਸੀ?
@gurmeetsingh7136
@gurmeetsingh7136 Месяц назад
​@@hardialsingh1mughla velle da julam lgda pta nhi fer tuhanu. Itihas padheya kro
@sahibsinghAmritsar02
@sahibsinghAmritsar02 Месяц назад
@@hardialsingh1 chal oo Muslimana da kutte
@maan-siingh
@maan-siingh Месяц назад
Shubman gill, jaspreet bumrah arasdeep singh proud indian sikh in indian cricket team.
@ABcricifan
@ABcricifan Месяц назад
Virat yuvraj Harbhajan this man from Punjabi ❤️
@Vatanvaran
@Vatanvaran Месяц назад
Iss war ta trophy india di aa
@kabalsinghbhojiankabalsing2470
@kabalsinghbhojiankabalsing2470 Месяц назад
ਮੱਕੜ ਵੀਰ ਜੀ ਜ਼ਿੰਦਾਬਾਦ 🚩💯 ਵਾਹਿਗੁਰੂ ਜੀ ਸਿੱਖ ਧਰਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️
@AdamSylis-nh5oo
@AdamSylis-nh5oo Месяц назад
ਤੇ ਸਾਡੇ ਕਲਾਕਾਰ ਤੇ ਸਿੱਖ ਬਹੁਤ ਪਿਆਰ ਦਿਖਾਂਦੇ ਆ ਪਾਕਿਸਤਾਨ ਲਈ।। ਸਿੱਖਾਂ ਦਾ ਕੀ ਹਾਲ ਆ ਪਾਕਿਸਤਾਨ ਵਿੱਚ ਪਹਿਲਾਂ ਉਹ ਵੇਖੋ।। ਏਥੇ ਕਮੈਂਟਾਂ ਵਿੱਚ ਲਹਿੰਦਾ ਪੰਜਾਬ ਚੜਦਾ ਪੰਜਾਬ ਕਰਨ ਵਾਲੇ ਸਭ ਬੇਫਕੁਫ਼ ਹਣ। ਗੁਰੂਦਵਾਰੇ ਖਤਮ ਕਰਤੇ, ਸਿੱਖ 47 ਵਿੱਚ 20% ਸੀ ਪਾਕਿਸਤਾਨ ਵਿੱਚ ਤੇ ਹੁਣ 0.2% ਨੇ ਸਿੱਖ।। ਲਾਅਨਤ ਸਿੰਗਰਾ ਤੇ, ਤੇ ਪਾਕਿਸਤਾਨੀਆਂ ਨੂੰ ਅਪਣਾ ਮੰਨਣ ਵਾਲਿਆ ਤੇ।। ⚡⚡
@ramgarhia9945
@ramgarhia9945 Месяц назад
Syi gall veer ji. Sikha dia kudia nu zabran islam kabool karwa k veaah karwaya ja riha, koi punjabi singer inna di gall nyi karda, fitte muh sade punjabi news channels waleya de.
@varunm5498
@varunm5498 Месяц назад
We love our Sikh brothers and sisters. Hindus❤Sikhs..Waheguru Ji Ka Khalsa Waheguru Ji Ki Fateh
@harjindersingh7755
@harjindersingh7755 Месяц назад
ਸਾਨੁੰ ਫੱਖਰ ਹੈ ਆਪਣੇ ਇਤਿਹਾਸ ਤੇ ਜਦੋਂ ਰਾਤ ਦੇ 12ਵੱਜਦੇ ਸੀ ਤਾਂ ਦੁਸ਼ਮਣ ਧਰ ਧਰ ਕੰਬਦਾ ਸੀ ਕਿ ਹੁਣ ਸਿੱਖਾਂ ਦਾ ਹਮਲਾ ਹੋਣ ਹੀ ਵਾਲਾ ਹੈ
@gurpreetbawa448
@gurpreetbawa448 Месяц назад
Bahut vadiya makkar veer Bahut sohni patarkari ❤
@Jaswantsingh-qz5pv
@Jaswantsingh-qz5pv Месяц назад
ਸਾਡੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੀ ਰਹੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਸਾਡੇ ਸਿਰ ਤੇ ਹੈ ਸਾਨੂੰ ਕਿਸੇ ਦੀ ਪ੍ਰਵਾਹ ਨਹੀਂ
@randhirsingh2337
@randhirsingh2337 Месяц назад
ਵੀਰ ਜੀ ਮੈਂ ਅਰਬ ਕੰਟਰੀ ਵਿੱਚ ਰਹਿੰਦਾ ਹਾਂ ਪਿਛਲੇ 10 ਸਾਲਾਂ ਤੋਂ ਇਥੇ ਪਾਕਿਸਤਾਨੀ ਵੀ ਬਹੁਤ ਨੇ ਸਿਰਫ਼ ਬੋਲੀ ਦੀ ਹੀ ਸਾਂਝ ਹੈ । ਪਰ‌ ਜ਼ਿਆਦਾ ਦਿਲ ਵਿਚ ਨਫ਼ਰਤ ਰੱਖਦੇ ਹਨ । ਉਹ ਜ਼ਿਆਦਾ ਤਰ ਹਿੰਦੂਆ ਖਿਲਾਫ ਬੋਲਦੇ ਹਨ ਜੇਕਰ ਉਹਨਾਂ ਦੀ ਖਿਲਾਫਤ ਕਰੀਦੀ ਤਾ ਭਾਈ ਚਾਰਾ ਖਤਮ । ਜੇਕਰ ਗੱਡੀ ਵਿੱਚ ਗੁਰ ਬਾਣੀ ਚਲਦੀ ਹੋਵੇ ਤਾਂ ਉਹਨਾਂ ਨੂੰ ਬਹੁਤ ਤਲਖ਼ੀ ਹੁੰਦੀ ਹੈ। ਰਾਮ ਰਾਮ ਕਰਤਾ ਸਭੁ ਜਗੁ ਫਿਰੇਂ ਰਾਮ ਨਾ ਪਾਇਆ ਜਾਇ।। ਇਸ ਸ਼ਬਦ ਤੋਂ ਬਹੁਤ ਤਲਖ਼ੀ ਹੁੰਦੀ ਹੈ। ਹਿੰਦੂਆ ਖਿਲਾਫ ਬਹੁਤ ਗਲਤ ਬਕਵਾਸ ਕਰਦੇ । ਪਰ ਅਰਬੀ ਲੋਕ ਇੱਕ ਦੋ ਨੂੰ ਛੱਡ ਕੇ ਜ਼ਿਆਦਾ ਤਰ ਵਧੀਆ ਸੁਭਾਅ ਦੇ ਮਾਲਕ ਹਨ ।
@Sukhwindersingh-sz9wc
@Sukhwindersingh-sz9wc Месяц назад
ਇਹ ਤੁਸੀ ਸੱਚ ਲਿਖਿਆ ਭਾਈ ਜੀ
@talwindersingh463
@talwindersingh463 Месяц назад
Pakistani. Grdaar🐖🐖. Lok. Gurchet. Cetarka. Bund. Denda. Pakistan. Jakar.
@bushbarani6858
@bushbarani6858 Месяц назад
Right sir mein v saudi mein hu bhut ache log hai ji
@baldevsingh2960
@baldevsingh2960 Месяц назад
Bilkul sahi keha...
@MalkitSingh-gz6zb
@MalkitSingh-gz6zb Месяц назад
Tusi Sahi Kiha
@DeepSingh-rg5co
@DeepSingh-rg5co Месяц назад
ਇਸਲਾਮ ਵਿੱਚ ਸਿੱਖਾਂ ਤੇ ਹਿੰਦੂਆਂ ਨੂੰ ਕਾਫ਼ਿਰ ਹੀ ਸਮਝਿਆ ਜਾਂਦਾ ਹੈ ਸੈਤਾਨ ਦੀ ਔਲਾਦ ਹੀ ਸਮਝਿਆ ਜਾਂਦਾ ਬਿਨਾਂ ਦਿਮਾਗ ਵਾਲੇ ਸਮਝਿਆ ਜਾਂਦਾ ਹੈ
@harsimrankumar9691
@harsimrankumar9691 Месяц назад
ਕੱਲੇ ਹਿੰਦੂ ਤੇ ਸਿੱਖਾਂ ਨੂੰ ਹੀ ਨਹੀਂ ਜਿਹੜਾ ਕੁਰਾਨ ਨੂੰ ਨਹੀਂ ਮੰਨਦਾ ਉਹ ਓਹਨਾ ਵਾਸਤੇ ਦੁਸ਼ਮਣ ਹੀ ਆ ਇਹ ਸਿਰਫ ਓਥੇ ਚੰਗੇ ਹੋਣਗੇ ਜਿੱਥੇ ਇਹਨਾਂ ਦੀ ਆਬਾਦੀ ਘੱਟ ਆ
@Infinite77789
@Infinite77789 Месяц назад
Kya baat kr rhe ho bhai aisa mante h kya wo ?
@Vatanvaran
@Vatanvaran Месяц назад
@@Infinite77789 yes unki books dekho school ki books main pata hai kya batate hai ki pakistan ne india pe raaj kiya bolo unse puchne wala ho koi toh pata chale ki yeh kab hua
@ArjunFateh
@ArjunFateh Месяц назад
ਬੱਲੇ ਮੱਕੜ, ਅੱਜ ਕੀਤਾ ਕੰਮ ਧੱਕੜ
@kulwindersingh-dh1hq
@kulwindersingh-dh1hq Месяц назад
ਮਕੜ ਸਾਬ ਬਹੁਤ ਵਧੀਆ ਜਵਾਬ ਨਸਲੀ ਕੀੜਿਆਂ ਠੂ
@HSsingh741
@HSsingh741 Месяц назад
ਵੀਰ ਸਿਮਰਨਜੋਤ ਸਿੰਘ ਮੱਕੜ ਤੁਹਾਡੀ ਇੱਕ ਇੱਕ ਗਲ ਬਿਲਕੁਲ ਸੱਚ ਹੈ। ਸਿੱਖਾਂ ਬਾਰੇ ਸਾਰੇ ਇੱਕ ਹੀ ਸੋਚ ਰੱਖਦੇ ਨੇ ਨਫਰਤ ਵਾਲੀ। ਮੈਂ ਵੀ ਇਨ੍ਹਾਂ ਲੋਕਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਹਾਂ ਇਨ੍ਹਾਂ ਦੇ ਅੰਦਰ ਬਹੁਤ ਹੀ ਨਫਰਤ ਹੈ ਸਿੱਖਾਂ ਪ੍ਰਤੀ। ਇਨ੍ਹਾਂ ਦੇ ਅੰਦਰ ਬਹੁਤ ਕੱਟੜਤਾ ਭਰੀ ਹੋਈ ਹੈ। ਇਨ੍ਹਾਂ ਦੇ ਲੋਕ ਵੀ ਤਾਂ ਚੱੜਦੇ ਪੰਜਾਬ ਵਿੱਚ ਰਹਿੰਦੇ ਹਨ ਪਰ ਉਹ ਪੂਰੀ ਟੌਰ ਨਾਲ ਰਹਿੰਦੇ ਹਨ।ਪਰ ਜਿਹੜੇ ਸਾਡੇ ਸਿੱਖ ਹਨ ਪਾਕਿਸਤਾਨ ਵਿੱਚ ਉਹ ਵਿਚਾਰੇ ਡਰ ਡਰ ਕੇ ਰਹੀਏ ਹਨ। ਜੇ ਸਾਡੇ ਸਿੱਖਾਂ ਦੀ ਸੋਚ ਵੀ ਇਨ੍ਹਾਂ ਲੋਕਾਂ ਵਰਗੀ ਹੁੰਦੀ ਇਨ੍ਹਾਂ ਦਾ ਇੱਕ ਵੀ ਬੰਦਾ ਚੜਦੇ ਪੰਜਾਬ ਵਿੱਚ ਨਹੀਂ ਸੀ ਰਹਿਣ ਦੇਣਾ ਪਰ ਸਾਡੇ ਸਿੱਖਾਂ ਅੰਦਰ ਰਹਿਮ ਹੈ।।
@itsme-so1hh
@itsme-so1hh Месяц назад
Baki veer ji raham nhi Krna chahida enna te tusi dekhonge ki enna de gujjar bande kinne lokka nu kaid krke rakhde ne. Videos bhut ginti ch RU-vid te bharia pyiya ne.
@Infinite77789
@Infinite77789 Месяц назад
Bhai unsab ke liye hi CAA aya tha, Majnu Ka Tila(Delhi) me wha pe bhot si Sikh Families Pakistan se move kr ke aayi h, kabhi jaa ke aap khud dekh ke unse mil ke ana, inhone ulta Sikhs ko brainwash kar ke Shaheen Bag me baitha diya 😑
@ManinderSingh-dr8wb
@ManinderSingh-dr8wb Месяц назад
ਏਹ ਮੁਸਲਮਾਨਾਂ ਦਾ ਸੱਚ ਏ। ਪਰ ਸਾਡੇ ਪੰਜਾਬੀਆਂ ਨੇ ਮੰਨਣਾ ਨੀ।
@asafalbanda
@asafalbanda Месяц назад
Veere fr ohi ohne pehla keha eh dharam da masla ni
@ADilShahzad-us4mk
@ADilShahzad-us4mk Месяц назад
Reality of muslim.ona ney golden temple amrister tey hamla kita.
@KuldeepSingh-ys3gg
@KuldeepSingh-ys3gg Месяц назад
​@@ADilShahzad-us4mk Do dor gal aa, tusi nakli Muslim Sanu Sikha Nu Kafer Kende Tuhade Ander Sadhe Liy Nafrat Aa Sab Nhi Kenda Meh Jo Padiya Likhiya Muslim aa Oh Samajdar Aa Par Jo Kat Pade Likhe Oh Gvar Jahil Aa, Hindu Te Sikha Da Haal Tuhade Pakistan Wich Buhat bura Aa Baki Kafer Bande Da Man Hunda Insaan Ta Ak Barabar Aa, Kaafir Oh Hunda Jo Shaitan Galat Soch Rakhda Howe te Insaniyat Da Dushman Hunda Galat Soch Wala Insaan
@ADilShahzad-us4mk
@ADilShahzad-us4mk Месяц назад
@@KuldeepSingh-ys3gg Asi waja tuu asi sikh kafra nuu katham karan wasty 1984 which Golden temple tey hamla kita hey.sikha dii bibi a dii azita lootya sii
@har.preet.s.ingh.
@har.preet.s.ingh. Месяц назад
ex muslim de channel dekho tuhanu ehna mullya di hakikat pata laggu
@KuldeepSingh-ug2di
@KuldeepSingh-ug2di Месяц назад
ਮੱਕੜ ਸਾਹਿਬ ਬਹੁਤ ਵਧੀਆ ਲਗਾ 🙏🏾🙏🏾🙏🏾🙏🏾
@balwinderkaursekhon4899
@balwinderkaursekhon4899 Месяц назад
ਚੰਗਾ ਕੀਤਾ ਮੱਕੜ ਸਾਹਿਬ ਜੀ ਸਟੈਂਡ ਲਿਆ
@bhaikulwindersingh8932
@bhaikulwindersingh8932 Месяц назад
ਬਿਲਕੁਲ ਸਹੀ ਗੱਲ ਮੱਕੜ ਸਾਹਿਬ ਜੀ
@Kriss403
@Kriss403 Месяц назад
ਜਿਓਦਾ ਰਹਿ ਮੱਕੜ ਸਾਬ ❤❤love u big bro 🙏
@amitgudwani596
@amitgudwani596 Месяц назад
ਮੇਰੇ ਹਿਸਾਬ ਨਾਲ ਹੁਣ ਸਮਾਂ ਆ ਗਿਆ ਵੈਬ ਟੀਵੀ ਤੇ ਲਗਾਮ ਲਾਉਣ ਦਾ ਸਰਕਾਰ ਨੂੰ ਇਨਾਂ ਨੂੰ ਉਹਨਾਂ ਨਾਲ ਸਖਤੀ ਵਰਤਣੀ ਚਾਹੀਦੀ RU-vid ਚੈਨਲ ਵਾਲੇ ਦੇਸ਼ ਲਈ ਬਹੁਤ ਵੱਡਾ ਖਤਰਾ ਹਨ
@JagroopSingh-no7xy
@JagroopSingh-no7xy Месяц назад
ਮਤਲਬ ਸਾਡੇ ਲਈ ਮੁੱਲੇ ਅਤੇ ਹਿੰਦੁੰ ਬਰਾਬਰ ਨਫਰਤ ਰੱਖਦੇ ਹਨ
@RickyTrailorParkBoys
@RickyTrailorParkBoys Месяц назад
Na ji galat. Ek musalman kade v guru agge nahi jhukda ate langer v nai chakta. Me ap vekhea .
@rohitmahajan772
@rohitmahajan772 Месяц назад
Tu khotte deya bcheya honda kon aa decide krn aala k hindu ja muslmaan sikhan nu nfrt krde aa......baith ja tikk k aa jande gand paun. Vehla kise tha da
@ANONYMOUS-ep3wc
@ANONYMOUS-ep3wc Месяц назад
Mai v jatt sikh paida hoya but mai aapda koi religion nhi manda..insaniyat sab to upr… bas maada kamm na kro ohi dharam hai..actually mera best friend hindu hai …oh Gurudware v jnda kaafi respect krda.. but muslim kaafi kattad hunde aa eh kise de nahi…bahut khatrnaak keeda hunda ehna de mind ch dharam da…kuch v kar sakde ne eh…asal vich jo v kattad hai usto bcho
@mohitjanartha8733
@mohitjanartha8733 Месяц назад
Bhai ji Hindu tho sabse respect karte hae. Since childhood we go to Mandir and Gurudwara
@ANONYMOUS-ep3wc
@ANONYMOUS-ep3wc Месяц назад
@@mohitjanartha8733 hahaha bhai inko kuch nhi pta…jo inko social media pe parosa ja rahe bas yeh wohi sach maan rahe hain…kuch kattadwadi sikh inme nafrat bhar rahe hai apni kursiya paane mein…yeh unka shikkar hai bas aur kya
@DeepSingh-rg5co
@DeepSingh-rg5co Месяц назад
ਨਨਕਾਣਾ ਸਾਹਿਬ ਗੁਰਦੁਆਰਾ ਦੇ ਗ੍ਰੰਥੀ ਸਿੰਘ ਦੀ ਕੁੜੀ ਨਾਲ ਧੱਕਾ ਕੀਤਾ ਗਿਆ ਪਰ ਸਾਡੇ ਸਿੱਖ ਚੁੱਪ ਚਾਪ
@khushpreetsingh7531
@khushpreetsingh7531 Месяц назад
ulta khalistani diya rally aa ch e desh de flag hunde ne ehna de hatha ch ,e desh ch visit krde ne , e desh de tv chanel a te interviews dinde ne , khud soch lo , khalistan sikha lai nahi ,target india sikha nu use kr rahe ne bs
@vickysinghvicky2618
@vickysinghvicky2618 Месяц назад
ਬਾਕੀ ਦੇ ਸਿੱਖ ਪੱਤਰਕਾਰ ਜਿਹੜੇ ਕਿਰਕਿਟਾ ਦੇ ਤਲਵੇ ਚੱਟਣ ਤੱਕ ਜਾਂਦੇ ਨੇ ਹੁਣ ਮੂੰਹ ਵਿੱਚ ਇੱਟ ਫਸ ਗਈ
@MrAmrit66666
@MrAmrit66666 Месяц назад
1947 vich Indian Punjab vicho sare kad dene chahide c
@gurijony
@gurijony Месяц назад
You are our Voice of Punjab, Waheguru tuhanu hor bal bakshe.
@apsingh550
@apsingh550 Месяц назад
ਬਹੁਤ ਚੰਗਾ ਠੋਕਿਆ ਨਸਲੀ ਕੀੜਿਆਂ ਨੂੰ ... Good job
@ravindersingh6117
@ravindersingh6117 Месяц назад
ਪਰ ਅਫ਼ਸੋਸ ਅੱਜ ਦਾ ਸਿੱਖ ਅੱਖਾ ਬੰਦ ਕਰੀ ਬੈਠਾ, ਇਹ ਮੁਸਲਿਮਾਂ ਨਾਲ ਬਹਤੋ ਏਕ ਪੱਸਰ ਪਿਆਰ ਰੱਖਦਾ
@ADilShahzad-us4mk
@ADilShahzad-us4mk Месяц назад
Aik banday dii waja tuu poray muslim galat q
@MrAmrit66666
@MrAmrit66666 Месяц назад
1947 vich Indian Punjab vicho sare kad dene chahide c
@manjeetjohal-kf2ii
@manjeetjohal-kf2ii Месяц назад
ਬਹੁਤ ਵਧਿਆ ਮੱਕੜ ਵੀਰ ਜੀ ਇਸ ਤਰਾਂ ਦੀ ਪੱਤਰਕਾਰੀ ਕਰਨੀ ਚਾਹਿਦੀ ਹੈ ਬਹੁਤ ਮੇਹਰਬਾਨੀ ਜਦ ਆਪਣੇ ਲੋਕ ਨਾਲ ਨਹੀ ਖੜਦੇ ਓਦੋ ਹੀ ਇਸ ਤਰਾਂ ਦੇ ਲੋਕਾਂ ਨੂੰ ਮੋਕਾ ਮਿਲਦਾ ❤❤
@majorsingh1285
@majorsingh1285 Месяц назад
ਜਿਨਾ ਚਿਰ ਕੋਮ ਆਪਾਣੀਆ ਦੇ ਨਾਲ ਨਹੀ ਖੜਦੀ , ਆਤੇ ਆਪਣੀਆਂ ਦੀ ਮੱਦਤ ਨਹੀ ਕਰਦੀ ੳਹਨਾ ਟਾਈਮ ਕੁਝ ਠੀਕ ਨਹੀ ਹੋਣਾ , ਲੋੜ ਨਹੀ ਕਿਸੇ ਹੋਰ ਦੀ ਮੱਦਤ ਕਰਨ ਦੀ ,,, ਸਿੱਖਾ ਨੂੰ ਚਾਹੀਦਾ ਆਪਣੀਆ ਦੀ ਮੱਦਤ ਕਰਨੀ ਚਾਹੀਦੀ ਆ ਹੋਰ ਕਿਸੇ ਦੀ ਨਹੀ ,
@Sukhwindersingh-sz9wc
@Sukhwindersingh-sz9wc Месяц назад
ਵੀਰ ਅੱਪਣੀਆ ਨੂੰ ਤਾਂ ਇਹ ਕਹਿੰਦੇ ਆ ਕਿ ਇਹ ਕੰਮ ਚੋਰ ਆ ਇਹਨਾ ਕੋਲੋ ਕੰਮ ਨਈ ਹੋਣਾ ਭਾਈ ਹੱਥ ਤਾਂ ਫੜੋ ਓਹਨਾ ਦਾ
@SukhwinderSingh-jv9ln
@SukhwinderSingh-jv9ln Месяц назад
Sachi gall h ver
@arvindersingh9812
@arvindersingh9812 Месяц назад
ਅਸੀਂ ਸਿੱਖ ਆਪਸ ਵਿੱਚ ਹੀ ਵੰਡੇ ਹੋਏ ਹਾਂ, ਜਾਤਾਂ ਪਾਤਾਂ ਵਿੱਚ। ਜਦੋਂ ਤੱਕ ਅਸੀਂ ਜਾਤ ਪਾਤ ਨਹੀਂ ਛਡਦੇ। ਜੱਟਾਂ, ਸੈਣੀਆਂ, ਖਤਰੀਆਂ, ਦੀਆਂ ਗੱਲਾਂ ਨਹੀਂ ਕਰਦੇ, ਉਦੋਂ ਤੱਕ ਸਿੱਖ ਧਰਮ ਖ਼ਤਰੇ ਵਿੱਚ ਹੈ
@sk....3049
@sk....3049 Месяц назад
Only jatt wants khalistan
@rustamsingh4475
@rustamsingh4475 Месяц назад
Lakh di Lahnat aa ehna dalea te makarhd saab very good 👍
@GurdevSingh-mx8tj
@GurdevSingh-mx8tj Месяц назад
ਯਸ ਸਰ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਜੀ ਇੱਥੇ ਉਹੀ ਨਹੀਂ ਆਪਣਾ ਹੈ ਇਥੇ ਸਾਰੇ ਸਿੱਖਾਂ ਨੂੰ ਮਾਰਨਾ ਚਾਹੁੰਦੇ ਨੇ ਦਬਾਉਣਾ ਚਾਹੁੰਦੇ ਨੇ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਦੇ ਉਹ ਵੀ ਸਮਾਂ ਹੁੰਦਾ ਸੀ ਜਦ ਸਿੱਖ ਦਾ ਨਾ ਸੁਣ ਕੇ ਦੁਨੀਆ ਡਰਦੀ ਹੁੰਦੀ ਸੀ ਅੱਜ ਪਰ ਬਹੁਤ ਦੁਨੀਆ ਨੇ ਸਿੱਖਾਂ ਦਾ ਮਜਾਕ ਬਣਾ ਕੇ ਰੱਖ ਲਿਆ ਹੈ ਰਾਜਨੀਤੀਆਂ ਸਾਡੇ ਪੰਜਾਬ ਦੀਆਂ ਬੇੜਾ ਗਰਕ ਕਰ ਦਿੱਤਾ ਸਾਡੇ ਸੋਹਣੇ ਪੰਜਾਬ ਦਾ ਇਹ ਤਾਂ ਸਾਰਿਆਂ ਨੂੰ ਪਤਾ ਹੈ ਕੋਈ ਬੋਲਦਾ ਨਹੀਂ ਹੈ ਆਸਾਨ ਸੋਚਦਾ ਹੈ ਮੈਂ ਆਪਣਾ ਘਰ ਚਲਾ ਰਿਹਾ ਹ ਜੇ ਮੇਰੇ ਕੋਲ ਕੁਝ ਹੋ ਗਿਆ ਮੇਰੇ ਬੱਚੇ ਕੀ ਕਰ ਨਗੇ ਇਸ ਲੀਏ ਕੋਈ ਵੀ ਗੱਲ ਨਹੀਂ ਕਰਦਾ ਜੇ ਅੱਜ ਅਸੀਂ ਗੱਲ ਕਰੀਏ ਕੰਗਨਾ ਦੀ ਕੰਗਨਾ ਨੇ ਸਾਡੇ ਸਰਦਾਰਾਂ ਨੂੰ ਕੀ ਨਹੀਂ ਕਿਹਾ ਪੰਜਾਬ ਦੀ ਸਰਕਾਰ ਕਿਆ ਉਹਦੇ ਉੱਤੇ ਅਕਸ਼ ਨਹੀਂ ਲੈ ਸਕਦੀ ਪਰ ਸਾਡੇ ਪੰਜਾਬ ਦੀ ਰਾਜਨੀਤੀ ਡਰਦੀ ਹੈ ਇਹ ਸਾਰਿਆਂ ਨੂੰ ਪਤਾ ਹੈ
@Mr.wrong20
@Mr.wrong20 Месяц назад
ਛੱਡੋ ਇਹਨਾਂ ਦਾ ਖਹਿੜਾ ਇਹ ਸਲੇ ਹੁੰਦੇ ਹੀ ਦੋਗਲੇ ਨੇ,ਆਪਣਾ ਇੱਕ ਹੀ ਪੰਜਾਬ ਆ ਓਹ ਇਹੀ ਆ
@Henryictwala
@Henryictwala Месяц назад
Shi gal a bai appa ve bahrain rhnde a appa ta 1 mint da ykeen nhi karda eh dogla hunda a
@gurcharnsingh6959
@gurcharnsingh6959 Месяц назад
ਸਿੱਖਾ ਨੂੰ ਬਹੁਤ ਲੋਕ ਪਸੰਦ ਨਹੀ ਕਰਦੇ ਪਤਾ ਨਹੀ ਕਿਉ ਸਿੱਖ ਪਹਿਲਾ ਕਦੇ ਕਿਸੇ ਨੂੰ ਕੁਝ ਨਹੀ ਕਹਿੰਦੇ
@punjabi1877
@punjabi1877 Месяц назад
Sikha nu muslim te issai kade pasand nahi karde..te hun ehi hindu sikh ch ladai pa rahe..
@SonyJagroop-mx8wf
@SonyJagroop-mx8wf Месяц назад
ਇਹ ਦੱਲੇ ਸਿੱਖਾਂ ਸਿੱਖੀ ਦੇ ਵਿਰੋਧੀ ਲੋਕ ਨੇ
@Vatanvaran
@Vatanvaran Месяц назад
Bhai haje aa Amritpal warge log Pakistan nal mil jan di gal karde han bhai eh taa kuch v nahi ehena ne ta gurudwara tod dite han hor kujh
@MrAmrit66666
@MrAmrit66666 Месяц назад
1947 vich Indian Punjab vicho sare kad dene chahide c
@GurmeetKaur-iz1sk
@GurmeetKaur-iz1sk Месяц назад
ਵਾਹਿਗੁਰੂ ਜੀ ਇਹ ਰਲ ਮਿਲ ਕੇ ਸਭ ਸਿੱਖਾਂ ਦੇ ਵੈਰੀ ਨੇ ਉੱਪਰੋਂ ਦਿਖਾਵਾ ਕਰਦੇ ਨੇ ਇਹਨਾਂ ਨਾਲ ਖੇਡਣ ਦਾ ਮੁਕਾਬਲਾ ਸਰਕਾਰਾਂ ਨੂੰ,ਕਰਾਉਣਾ ਹੀ ਨਹੀਂ ਚਾਹੀਦਾ ਸਾਰੇ ਇੱਕ ਜਿਹੇ ਨਹੀਂ ਕਈ ਚੰਗੇ ਵੀ ਹੈ ਸਿੱਖਾਂ ਦੀ ਇੱਜਤ ਕਰਦੇ,ਵੀਰੇ ਬਹੁਤ ਵਧੀਆ ਜਵਾਬ ਦਿੱਤਾ ਨਫਰਤ ਮਨ ਵਿੱਚੋਂ ਕੱਢੋ ਵਾਹਿਗੁਰੂ ਮਿਹਰ ਕਰਨ ਸਭ ਤੇ ਸਮੱਤ ਬਖਸ਼ਣ ਜੀ
@harsimrankumar9691
@harsimrankumar9691 Месяц назад
ਗੁਰਮੀਤ ਭੈਣ ਮੁਸਲਮਾਨ ਸਭ ਇਕੋ ਜਿਹੇ ਹੀ ਹੁੰਦੇ ਆ ਕਯੋਂ ਕਿ ਜੋ ਕੁਰਾਨ ਨੂੰ ਨਹੀਂ ਮੰਨਦਾ ਉਹ ਉਹਨਾਂ ਦਾ ਦੁਸ਼ਮਣ ਆ
@mukhtarsingh585
@mukhtarsingh585 Месяц назад
Good makkar sahib
@ajaibsingh2330
@ajaibsingh2330 Месяц назад
ਓ ਮੱਕੜ ਵੀਰੇ ਇਹ ਬਿਲਕੁਲ ਸਹੀ ਹੈ ਕੋਈ ਵੀ ਮੁਸਲਮ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਨਹੀਂ ਲਏਗਾ ਨਾ ਹੀ ਲੰਗਰ ਛਕੇਗਾ ਇਹ ਸੱਚ ਹੈ
@deep6061
@deep6061 Месяц назад
Kya hindu Langer khata h ?
@JaswinderSingh-dc9uq
@JaswinderSingh-dc9uq Месяц назад
ਮੱਕੜ ਸਾਬ ਜੀ ਸਲੂਟ ਆ ਜੀ ਤੁਹਾਨੂੰ ਤੁਹਾਡੀ ਪੱਤਰਕਾਰੀ ਨੂੰ ਧੰਨਵਾਦ ਜੀ
@sarbjeetsingh77382
@sarbjeetsingh77382 Месяц назад
Waheguru ji ka Khalsa waheguru ji ki Fateh
@simarjeetsingh8615
@simarjeetsingh8615 Месяц назад
Bahaut vadiya Makkar Saheb Ji
@user-uw5dz8ui3u
@user-uw5dz8ui3u Месяц назад
ਵਾਹ ਜੀ ਵਾਹ ਮੱਕੜ ਸਾਬ,,, ਤੁਸੀ ਸੱਚੇ ਸਿੱਖ ਹੋ ਜੀ,,,, ਦੋਗਲੇ ਨਹੀਂ ਹੋ ਤੁਸੀ,,,,, ਜੁਬਾਨ ਤੇ ਸੱਚ ਹੈ 🙏
@mohansingh3290
@mohansingh3290 Месяц назад
Waheguru ji Chardikala rakhna Raj karga khalsa
@sarbhari4885
@sarbhari4885 Месяц назад
ਮੱਕੜ ਬਾਈ ਪੂਰੀ ਵੀਡੀਓ ਨਹੀਂ ਦੇਖੀ ਕਲਿੱਪਾ ਦੇਖਿਆ, ਖੜੇ ਰਹਿਓ ਪੂਰਾ ਪੰਜਾਬ ਸਾਰੇ ਪੰਜਾਬੀ ਤੁਹਾਡੇ ਨਾਲ ਖੜਣ ਗੇ ਤੇ ਖੜੇ ਐ ।
@SatnamSingh-sq8ni
@SatnamSingh-sq8ni Месяц назад
ਮੱਕੜ ਸਾਹਿਬ ਤੁਸੀਂ ਸਹੀ ਜਾ ਰਹੇ ਹੋ,, love from batala
@majorsinghsidhu1696
@majorsinghsidhu1696 Месяц назад
Makkar veer you are great. Good job 👍. Stay blessed 🙏
@user-bl1ds6cj8t
@user-bl1ds6cj8t Месяц назад
EVERY SINGLE WORD YOU SAID WAS 💯💯 RIGHT, THANK YOU SO MUCH SIMRANJOT SINGH VEERE, MY BEST REGARDS TO YOU 🙏👍
@HarbhajanSingh-ii8ej
@HarbhajanSingh-ii8ej Месяц назад
Thank you Makkar ji
@SimarAnaitpuria
@SimarAnaitpuria Месяц назад
ਪੰਜਾਬ ਪੰਜਾਬੀਅਤ ਜਿੰਦਾਬਾਦ 💪⛳️
@pamajawadha5325
@pamajawadha5325 Месяц назад
Good makad sab ji bhut vadia gal bat kiti dhanwad
@aavtar1975
@aavtar1975 Месяц назад
Very good👍 Makkarh sahib ji jionde raho waheguru ji chardi kla bakhashan🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Tuhanu te tuhade priwar nu
@Singh-ik1qc
@Singh-ik1qc Месяц назад
Well done makkar saab❤we love you 💐
@HarjinderSingh-rq8tl
@HarjinderSingh-rq8tl Месяц назад
ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਪੜਾਉਣ ਵਾਲੇ ਕਿਥੇ ਹਨ ਧੱਕੇ ਨਾਲ ਹਮਦਰਦ ਬਣਨ ਵਾਲੇ
@RandhawaPB46
@RandhawaPB46 Месяц назад
oh sabto vadhe bhnchd log ne I a mullya nu rista krn nu kahle ne
@deep6061
@deep6061 Месяц назад
Kyun Bhai aaya swaddd ? Bahut musalman musalman karte ho ?
@Australianvlog101
@Australianvlog101 Месяц назад
Makkar u done so well ., first time you expose them openly
@jasleevsingh
@jasleevsingh Месяц назад
Waah makkar saab. Kya jwab c. Parmatma tandrusti bakshe.
@MrKirpal79
@MrKirpal79 Месяц назад
ਬਹੁਤ ਵਧੀਆ ਮੱਕੜ ਬਾਈ ਜੀ ❤❤❤
@GurdeepSingh-cz4ci
@GurdeepSingh-cz4ci Месяц назад
Waheguru ji ka Khalsa Waheguru ji ke fatha 🙏
@ParamjitVirk1968
@ParamjitVirk1968 Месяц назад
Vah ji vah Makkar sab kamaal kar dita thank you very much
@amandeep9187
@amandeep9187 Месяц назад
Sahi gall hai vr ji
@balvirslnghsahokesingh7446
@balvirslnghsahokesingh7446 Месяц назад
ਬਿਲਕੁਲ ਜੀ,,,,, ਅਸਲ ਵਿੱਚ ਤੁਸੀਂ ਬਾਰਾਂ ਵਜੇ ਟਾਇਮ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਸੀ ਕਿ ਸਿੱਖ ਰਾਤੀਂ ਬਾਰਾਂ ਵਜੇ ਕਿੰਨਾ ਤੋਂ ਕਿੰਨਾਂ ਦੀਆਂ ਛੁਡਾਉਂਦੇ ਰਹਿੰਦੇ ਹਾਂ ਜੀ। ਨੰਬਰ ਦੋ ਹਰਿਆਣਾ ਦੇ ਕੈਥਲ ਸ਼ਹਿਰ ਵਿੱਚ ਇੱਕ ਵਾਰ ਜਰੂਰ ਜਾਉ ਤੇ ਪਤਾ ਕਰਕੇ ਆਉ ਕਿ ਸੁਖਵਿੰਦਰ ਸਿੰਘ ਜੀ ਨਾਲ ਦਸ ਜੂਨ ਨੂੰ ਕੀ ਘਟਨਾ ਵਾਪਰੀ ਹੈ ਜੀ। ਧਨਵਾਦ ਮਿਹਰਬਾਨੀ।
@BalbirSingh-jv8un
@BalbirSingh-jv8un Месяц назад
MAKKAR JI SEYLUT HAI AAPJINU 👌
@udhamsingh6258
@udhamsingh6258 Месяц назад
Absolutely 💯 %right Makkar bro ❤❤❤❤❤❤..
@langeriboys
@langeriboys Месяц назад
Bilkul bhaji tusi bilkul sahi keha veer ji Waheguru meher kern ji
@Sukhwindersingh-sz9wc
@Sukhwindersingh-sz9wc Месяц назад
ਸਵਾਦ ਲਿਆ ਤਾਂ ਮੱਕੜ ਸਾਬ ❤❤❤❤❤
@jaspalsangha1512
@jaspalsangha1512 Месяц назад
Great
@kulwantkaur4354
@kulwantkaur4354 Месяц назад
ਬਿਲਕੁਲ ਸਹੀ ਮੱਕੜ ਸਾਹਿਬ ਵੀਰ ਜੀ। ਸਦਾ ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ‌ ਤੁਹਾਨੂੰ।
@mangasingh05911
@mangasingh05911 Месяц назад
Bohot vdiya makker Saab salute aa mere veer nu ina di yadsht kamjor aa ina nu cheta krana jaruri aa 12 bje ta ithaas ina nu padana jaruri aa ina nu history da path padao dlle bandeya nu bade anpad log aa yar
@user-kt2jp5cw8f
@user-kt2jp5cw8f Месяц назад
ਮੱਕੜ ਸਾਹਬ ਤੁਹਾਡੇ ਵੀ ਤੇ ਸਾਡੇ ਬਜ਼ੁਰਗ ਵੀ ਪਾਕਿਸਤਾਨ ਤੋਂ ਆਏ ਨੇ। ਸ਼ੁਕਰ ਹੈ ਉਸ ਮਾਲਕ ਦਾ ਕਿ ਅਸੀਂ ਪਾਕਿਸਤਾਨ ਚ ਨਹੀਂ ਹਾਂ। ਨਸਲੀ ਨਹੀਂ, ਬੇਨਸਲੀ ਕੀੜੇ ਕਹੋ ।
@rajvirsingh2179
@rajvirsingh2179 Месяц назад
Makkar bro salute
@daljitsingh6498
@daljitsingh6498 Месяц назад
Wonderful veer ji.... Great thoughts
@GurpreetSingh-fe2nw
@GurpreetSingh-fe2nw Месяц назад
Much appreciated bhaji keep doing it people like him they need a lesson
@partapsingh7989
@partapsingh7989 Месяц назад
Very true
@AkashdeepVirk95
@AkashdeepVirk95 Месяц назад
@luckysingh-po1gh
@luckysingh-po1gh Месяц назад
ਵਾਹਿਗੁਰੂ ਜੀ 🙏🌹 ਸਿਮਰਨਜੋਤ ਮੱਕੜ ਸਾਬ ਈਧਾ ਹ ਕੰਮ ਖਿਚ ਕੇ ਰਖੋ ਜੀ🙏🌹
@GaganDhillon-nl1vh
@GaganDhillon-nl1vh Месяц назад
Malad veer bhutt badia galla dasea
@lovesingh5432
@lovesingh5432 Месяц назад
14:20 he is talking about AFTAB IQBAL…
@user-kq2kd1vx8b
@user-kq2kd1vx8b Месяц назад
Eh stand len lai stand hona pena Makkar ji
@vikramsolanki8502
@vikramsolanki8502 Месяц назад
Veer ji m Hindu hu but I love sikh community no tension ye saare Pakistani aase hi h ye Hindu or sikh dono kisi ko hi bolte h love from Rajasthan
@HarbhajanSingh-ii8ej
@HarbhajanSingh-ii8ej Месяц назад
Thank Makkah ji
@rajanpalyal8856
@rajanpalyal8856 Месяц назад
Makar saab great ans
@manjitpal1156
@manjitpal1156 Месяц назад
Great. Makkar. Sab
@harsimranjeetkuar-nj7em
@harsimranjeetkuar-nj7em Месяц назад
Waheguru ji 🙏 so Right sir 🙏
@sunnysunny-ed3sj
@sunnysunny-ed3sj Месяц назад
Bahut vadiya Makkar SAHIB 🙏 Salute Hai tuhanu 👍
@punjabiludhiana332
@punjabiludhiana332 Месяц назад
ਹੱਲ ਸਿਰਫ ਅਜ਼ਾਦੀ ।ਪੰਜਾਬ ਨੂੰ ਅਜ਼ਾਦ ਕਰਾਓ ਭਾਰਤ ਮਾਤਾ ਤੋ ।
@Vikramsinghkamboj494
@Vikramsinghkamboj494 Месяц назад
Vadd ke rakh deyange ...je desh nu todan di gall kiti .... Lun teh vajya khalistan
@punjabihindurocx...sahilba7777
@punjabihindurocx...sahilba7777 Месяц назад
😂😂😂 wah ji wah samajdar jatt ji kya gall kahi tussi apni aukaat de hisab naal😂😂
@gurdialsingh456
@gurdialsingh456 Месяц назад
ਮੱਕੜ ਸਾਹਿਬ ਜੀ ਕੁੱਝ ਲੋਕ ਪਾਗਲ ਹਨ ਜੋ ਨਫਰਤ ਕਰਦੇ ਹਨ ਜੋ ਸੱਚੇ ਮੁਸਲਮਾਨ ਜਾ ਹਿੰਦੂ ਹਨ ਉਹ ਨਹੀਂ ਨਫ਼ਰਤ ਕਰਦੇ ਹਨ ਕੁੱਝ ਗੰਦੇ ਆਂਡੇ ਸਾਰੇ ਹੀ ਪਾਸੇ ਹਨ ਜਦੋਂ ਤੱਕ ਇਹ ਲੋਕ ਆਪਣੇ ਧਰਮਾਂ ਬਾਰੇ ਪੂਰਾ ਗਿਆਨ ਨਹੀਂ ਰੱਖਦੇ ਤੇ ਉਸਤੇ ਅਮਲ ਨਹੀਂ ਕਰਦੇ ਓਨੀ ਦੇਰ ਕੁਝ ਵੀ ਨਹੀਂ ਹੋ ਸਕਦਾ ਇਨਸਾਨੀਅਤ ਨੂੰ ਅਹਿਮੀਅਤ ਦੇਣੀ ਪਵੇਗੀ ਜਿਹੜੇ ਸਾਡੇ ਧਰਮਾਂ ਦੇ ਜੋ ਠੇਕੇਦਾਰ ਹਨ ਉਹਨਾਂ ਦੇ ਕੱਟੜ ਵਾਦ ਨੇ ਸਾਰਾ ਤਾਣਾ ਬਾਣਾ ਉਲਝਾਇਆ ਹੋਇਆ ਹੈ ਮੁਸਲਮਾਨ ਤਾਂ ਛੱਡੋ ਜੋ ਕ੍ਰਿਸਚੀਅਨ ਹਨ ਉਹ ਗੁਰੂ ਘਰ ਦਾ ਪ੍ਰਸ਼ਾਦ ਨਹੀਂ ਲੈਂਦੇ ਇਹੀ ਹਾਲ ਮੁਸਲਮਾਨਾਂ ਦਾ ਵੀ ਹੋਣਾ ਹੈ ਹੁਣ ਤੱਕ ਲੋਕ ਇਹੀ ਕਹਿਣਗੇ ਜੀ ਸਾਡੇ ਬਾਬੇ ਨੇ ਕਿਹਾ ਸੀ ਅਖੇ ਜੀ ਮੁਸਲਮਾਨ ਦਾ ਯਕੀਨ ਨਹੀਂ ਕਰਦਾ ਜੋ ਕਿਹਾ ਸੀ ਉਹ ਤਾਂ ਪਰਦੇ ਪਿੱਛੇ ਹੀ ਹੈ ਮੁਸਲਮਾਨ ਵੀ ਹਿੰਦੂ ਵੀ ਸਿੱਖ ਵੀ ਹਰ ਧਰਮ ਕਹਿੰਦਾ ਹੈ ਪ੍ਰਮਾਤਮਾ ਇਕ ਹੈ ਫੇਰ ਨਫਰਤ ਕਿੱਥੋਂ ਪੈਦਾ ਹੋਈ ਪਹਿਲਾ ਇਨਸਾਨੀਅਤ ਪਹਿਚਾਣ ਧਰਮ ਅਪਣੇ ਆਪ ਸਮਜ ਆ ਜਾਵੇਗੀ ਜਿਹੜੇ ਇਸਤਰਾਂ ਦਾ ਬਕਵਾਸ ਕਰਦੇ ਹਨ ਉਹ ਅਕਲ ਦੇ ਅੰਨ੍ਹੇ ਹੁੰਦੇ ਹਨ
@mohiniberi2269
@mohiniberi2269 Месяц назад
Jo kuj lok musalman ya hindu change han par sikha naal aukhe vele koi vi saathden layee kharha nhi hunda.
@JaswinderSingh-kt9yc
@JaswinderSingh-kt9yc Месяц назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚੜ੍ਹਦੀ ਕਲ੍ਹਾ ਕਰਨ ਸਾਰੇ ਸੰਸਾਰ ਤੇ
@deviltiwanapro5531
@deviltiwanapro5531 Месяц назад
ਪਿੰਡਾ ਆਲੇ ਮੁਸਲਮਾਨ ਬਹੁਤੇ ਚੰਗੇ ਨੇ ਜੋ ਦੇਗ ਵੀ ਲੈਂਦੇ ਨੇ ਗੁਰਦੁਆਰੇ ਜਾਦੇ ਨੇ
@kissanjattkissan9976
@kissanjattkissan9976 Месяц назад
Ahn hindu vi changhe ne pindan aley fir tah
@Aaaassss992
@Aaaassss992 Месяц назад
Sade pind gehg ne lendy Muslim lager ghar le jandy
@gurmeetsingh7136
@gurmeetsingh7136 Месяц назад
Jithe eh minority ch hunde. Othe jaan bujh ke niv ke rehnde. Jithe boh gin'ti hon otho langh ke dekhi kde. Je gurdware aunde v hon ge pind de sikha nu khush krn li ghar ja ke nawaz padh ke maafi mangde ne jde. 😂
@Kaur.brar23
@Kaur.brar23 Месяц назад
@@kissanjattkissan9976haji bhaut changea ji pind aa de Hindu sare pind a ch mil ki rehde Aa
@InderjitSingh-le5mo
@InderjitSingh-le5mo Месяц назад
@@Kaur.brar23 sab dikhawa aa galat faimi ch na raho...modi de aun toh baad eh bht nafrat krde sikhan nu
@ManinderSingh-dr8wb
@ManinderSingh-dr8wb Месяц назад
ਹੁਣ ਸਿਮਰਨਜੀਤ ਮਾਨ ਨੇ ਕੁਛ ਨੀ ਕਹਿਣਾ।
@ranjitnagra9511
@ranjitnagra9511 Месяц назад
Tu keh la😂😂😂😂😂😂😂😂
@user-bl1ds6cj8t
@user-bl1ds6cj8t Месяц назад
@manidersingh,.First you don't give support, the whole life he has given, older than you and you do , check your actions
@Infinite77789
@Infinite77789 Месяц назад
Exactly
@Vatanvaran
@Vatanvaran Месяц назад
Sahi khea oh ta Pakistan naal rishta banao 🤣
@rajenderkaur4563
@rajenderkaur4563 Месяц назад
Waheguru ji chardi kla vich rakhan tuhanu veere
Далее