Тёмный
No video :(

ਸਰਦਾਰ ਮੁੰਡੇ ਨੂੰ ਦਿਲ ਦੇ ਬੈਠੀ America ਦੀ ਗੋਰੀ ! ਸੁਣੋ English 'ਚ ਕੀ ਕਰਦੀ ਹੁੰਦੀ ਸੀ ਮੈਸੇਜ ! 

Daily Post Punjabi
Подписаться 2,7 млн
Просмотров 369 тыс.
50% 1

#DailyPostPunjabi #PunjabNews #lovestory #love #americangirl #punjabiboy
ਸਰਦਾਰ ਮੁੰਡੇ ਨੂੰ ਦਿਲ ਦੇ ਬੈਠੀ America ਦੀ ਗੋਰੀ ! ਸੁਣੋ English 'ਚ ਕੀ ਕਰਦੀ ਹੁੰਦੀ ਸੀ ਮੈਸੇਜ ! ਫ਼ਿਲਮਾਂ ਵਰਗੀ ਲੱਗਦੀ ਐ ਇਹ ਅਸਲ Story !
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

15 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 407   
@thakursingh684
@thakursingh684 Год назад
ਰੱਬ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ ਵੀਰ ਨੂੰ ਬੇਨਤੀ ਹੈ ਕਿ ਇਸ ਅਮਰੀਕਨ ਭੈਣ ਨੂੰ ਪੂਰੇ ਸਤਿਕਾਰ ਨਾਲ ਰੱਖੋ ਇਸ ਭੈਣ ਨੇ ਆਪਣੀ ਸਰਦਾਰੀ ਦੀ ਕਦਰ ਕੀਤੀ
@pkurz285
@pkurz285 Год назад
@hotmen822 right bro
@musiccity9540
@musiccity9540 Год назад
Qd
@GurdeepSingh-qu5vz
@GurdeepSingh-qu5vz Год назад
Ĺĺĺlllllllllllllllllllllllllllĺĺllllllĺllll
@AmarjeetKaur-jh2gb
@AmarjeetKaur-jh2gb Год назад
@BAPLE.WALA.BALDEV.HOLLAND k
@americanstorm1158
@americanstorm1158 Год назад
ਤੇਰੀ ਜੋੜੀ ਤਾ ਟੁੱਟ ਗਈ। ਤੇਰੀ ਸਰਦਾਰੀ ਨੂੰ ਲੱਤ ਮਾਰ ਕੇ ਅਮਰੀਕਨ ਕੁੜੀ ਤਾ ਭੱਜ ਗਈ। ਹਹਹਹਾ ਹਾ ਹਾ ਫੂਦੁ ਬੰਦੇ।😁😁😃😃😃🙃😄🙃🙂😄😁
@SurinderSingh-ln3pv
@SurinderSingh-ln3pv Год назад
ਵੀਰੇ ਧੋਖਾ ਨਾ ਕਰੀ ਇਸ ਗੋਰੀ ਨਾਲ ਜੋ ਤੇਰੇ ਤੇ ਵਿਸਵਾਸ ਕਰਕੇ ਅਮਰੀਕਾ ਤੌ ਤੇਰੇ ਕੋਲ ਆ ਗਈ ਜੇਕਰ ਤੁਸੀ ਇਸ ਨਾਲ ਰਹੋਗੇ ਤਾਂ ਸਾਇਦ ਅਗੇ ਨੂੰ ਵੀ ਹੋਰ ਪੰਜਾਬੀ ਮੁਡੀਆਂ ਨੂੰ ਮੋਕਾ ਮਿਲੇਗਾ ਬਹਾਰ ਜਾਣ ਦਾ ਤੇ ਪੰਜਾਬ ਤੇ ਪੰਜਾਬੀਆਂ ਦਾ ਇਹ ਗੋਰੀ ਅਪਣੀ ਸਰਦਾਰੀ ਕਰਕੇ ਵਿਸਵਾਸ ਤੇ ਆਈ ਹੈ ਪੰਜਾਬ ਇਸ ਨੂੰ ਪੂਰਾ ਪਿਆਰ ਸਤਿਕਾਰ ਦੇਣਾ ਵੀਰੇ ਰੱਬ ਰਾਜੀ ਰੱਖੇ ਤੁਹਾਡੀ ਜੋੜੀ
@kotlisingh5947
@kotlisingh5947 Год назад
L
@Ranjitkaur-zl5nl
@Ranjitkaur-zl5nl Год назад
USA
@dalbirsingh8424
@dalbirsingh8424 Год назад
Douna noon Punjabi te English te Jor den di lour hai
@tajwrsingh5990
@tajwrsingh5990 Год назад
Very lovely couple ❤️ ਇਹ ਨੂੰ ਹੀ ਕਹਿੰਦੇ ਨੇ ਕਿਰਪਾ ਸ਼ਹੀਦਾਂ ਦੀ ਧਰਤੀ ਫਤਹਿਗੜ ਸਾਹਿਬ ਦੀ 🙏🏻
@deepnijjar1361
@deepnijjar1361 Год назад
Sheeda de kirpa ki bai American gori mill gai munde nu
@JTS333
@JTS333 Год назад
I’m so glad the girl was given more time to express her feelings
@jaswinderjassa2637
@jaswinderjassa2637 Год назад
ਰੱਬ ਮੇਹਰ ਭਰਿਆ ਹੱਥ ਰੱਖੇ , ਮੁੰਡਿਆਂ ਜ਼ਿਦਗੀ ਬਣਗੀ ਤੇਰੀ , ਹੁਣ ਜਿੰਮ ਸ਼ੁਰੁ ਕਰਦੇ ਅਤੇ ਪਿਆਰੀ ਪਤਨੀ ਨੂੰ ਥੋੜੀ ਜੀਹੀ ਪਤਲੀ ਕਰ ਲਈ , ਫੇਰ ਲੋਕੀ ਖੜ ਖੜ ਕਹਿਣਗੇ ਕਿੰਨਾ ਸੋਹਣਾ ਕਪਲ ਖੜਾ
@Kaur00001
@Kaur00001 Год назад
👍💯💯
@panjab_warriors87
@panjab_warriors87 Год назад
JMA sahi gal kiti veer...
@RajwinderKaur-kw3uz
@RajwinderKaur-kw3uz Год назад
Jaswinder g gud advice Jim join and wife nu slim kar
@labhdeepsingh2386
@labhdeepsingh2386 Год назад
Ryt bro
@gill6282
@gill6282 Год назад
😂😂😂
@parminderkumar119
@parminderkumar119 Год назад
ਬਹੁਤ ਵਧੀਆ ਭਾਜੀ ਰੱਬ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@KulwinderSingh-sm2us
@KulwinderSingh-sm2us Год назад
ਪੱਤਰਕਾਰ ਸਾਹਿਬਾ ਤੁਸੀਂ ਬਹੁਤ ਇੰਟੈਲੀਜੈਂਟ ਆ ਸੋਹਣੀ ਪੱਤਰਕਾਰ
@ultimatefear
@ultimatefear Год назад
Tu v lagge hath Payar da izhaar karde pattarkaar nu
@GurwinderSingh-qz1xe
@GurwinderSingh-qz1xe Год назад
@@ultimatefear 😝😝😝😝😝
@davinderaujla3065
@davinderaujla3065 Год назад
Good,
@Harry__Maherna
@Harry__Maherna Год назад
@@ultimatefear 😂😂😂😂😂lgda taan hai
@jnabkhan6863
@jnabkhan6863 Год назад
Wah bro thodi nzr pttrkar te rhi lgda interview tn dekhya ni 😂😂😂
@GurpreetSingh-re6xq
@GurpreetSingh-re6xq Год назад
Mnu ta ਪੱਤਰਕਾਰ sohne lggi jnde a Mai ta sari video ch ਪੱਤਰਕਾਰ huna nu dekhi jnda....so 🥰 cute
@progressivefarm3212
@progressivefarm3212 Год назад
ਸੱਜਣਾਂ, ਆਪਣੇ ਲੋਕ ਧੋਖਾ ਅਤੇ ਵਿਸ਼ਵਾਸ਼ਘਾਤ ਕਰਨ ਚ ਬਦਨਾਮ ਐ ਬਹੁਤ ਪਰ ਸਿਉਂਨੇਆਂ ਤੂੰ ਨਾ ਇਸ ਭੋਲੀ ਨੂੰ ਧੋਖਾ ਦੇ ਜਾਵੀਂ, ਸਿਰੇ ਤੱਕ ਸਾਥ ਦੇਵੀਂ।
@JaswantSingh-mn3bz
@JaswantSingh-mn3bz Год назад
ਵੀਰ ਮੇਰੇ ਇਹ ਹੁਣ ਤੇਰੇ ਉਪਰ ਬਿਸਵਾਸ ਕਰਕੇ ਤਾਂ ਆ ਗਈਆ ਹੁਣ ਚਾਬੀ ਤੇਰੇ ਹੱਥ ਵਿੱਚ ਹੈ ਕਿਤੇ ਤੇਰੇ ਮਾਂ ਬਾਪ ਜਾਂ ਕੋਈ ਹੋਰ ਭੈਣ ਭਰਾ ਇਸ ਵਿਚਾਰੀ ਨਾਲ ਕੋਈ ਧੋਖਾ ਨਾ ਕਰਨ ਕਿਉਂਕਿ ਇਸ ਨੇ ਤੈਨੂੰ ਦਿਲ ਦੇ ਦਿੱਤਾ ਹੁਣ ਕੋਈ ਵੀ ਇਸ ਨੂੰ ਬੇਗਾਨਾ ਨਾ ਲੱਗੇ
@Sarbcheemaa
@Sarbcheemaa Год назад
Munda vchara bhut bhola waheguru mehr kre❤
@viratsingh7657
@viratsingh7657 Год назад
Dil di gall kehti bai Tucci Saau aa munda bohot ❤️❤️❤️
@86harbhajan
@86harbhajan Год назад
Girl is intelligent Great respect
@RajveerSingh-qs8gc
@RajveerSingh-qs8gc Год назад
🙏 ੴ🙏ਪਰਮਾਤਮਾ ਪ੍ਰਮੇਸਵਰ ਮਹਿਰਾਂ ਭਰਿਆ ਹੱਥ ਰੱਖੇ ਹਮੇਸ਼ਾਂ ਖੂੁਸ ਰਹੋ, ਬਾਈ ਗੋਰੀ ਭਾਬੀ ਗੂੱਂਲਗਲੇ ਵਰਗੀਆ ।
@hansaliwalapreet812
@hansaliwalapreet812 Год назад
Thanks a lot for sharing this most beautiful interview for ours ji 🙏 ❤ 😊
@jagsirjassi9402
@jagsirjassi9402 Год назад
ਚੈਨਲ ਵਾਲੇਓ ਇਹ ਸੇਵਾ ਤਾਂ ਪੰਜਾਬੀ ਸਿਲੇਬਸ ਦਸਵੀ ਦੀ ਪੰਜਾਬੀ ਦੀ ਕਿਤਾਬ ਵਿਚ ਲੈ ਲਯੀ ਸੀ ਹੀਰ ਰਾਂਝਾ ਸਾਨੂ ਸਾਡੇ ਪੰਜਾਬੀ ਦੇ ਟੀਚਰ ਨੇ ਫੇਰ ਮੈ ਉਸ ਤੋਂ ਪਰੇਰਨਾ ਲੈ ਕੇ ਇਕ ਕੁੜੀ ਨੂੰ ਰਾਂਝੇ ਵਾਲਾ ਇਸ਼ਕ ਕੀਤਾ ਤੇ ਘਰੋਂ ਭੁਜ ਕੇ ਵਿਵਾਹ ਕਰਵਾ ਲਿਆ . ਮੀਡਿਆ ਵਾਲੇਓ ਤੁਸੀਂ ਜਨਤਾ ਦਾ ਦਿਮਾਗ ਸੈੱਟ ਕਿਥੇ ਕਰ ਰਹੇ ਹੋ ਸਰਕਾਰ ਸਾਡੇ ਸਿਲਬੁਸ ਵਿਚ ਲਾ ਸੁਬਜੇਕ੍ਟ ਕਯੋ ਨਹੀਂ ਪਾਉਂਦੀ ਸਾਡੇ ਜਵਾਕ ਜਦੋਂ ਲਾ ਪੁੜ੍ਹ ਗਏ ਫੇਰ ਸਰਕਾਰ ਦੀ ਚਾਲ ਨਹੀਂ ਚੁਲਨ ਦੇਣਗੇ .ਜਾਗੋ ਲੋਕੋ ਜਾਗੋ .........
@lukysidhu6536
@lukysidhu6536 Год назад
WAHEGURU JI DONO BACHE BOHAT HI ENOCENT NE WAHEGURU JI BACHEA TE MEHAR BHAREA HATH RAKHAN
@dilbarsingh9373
@dilbarsingh9373 Год назад
ਆਸੇ ਮਗਰ ਟਰਾਲੀ ਵੱਡੀ, ਜਾਵੇ ਨਾ ਖਿਚੀ, ਨਾ ਕੱਢੀ Thinkyou ਭਰਾ ਜੀ ਵਧਾਈਆਂ ਤੈਨੂੰ
@BHULLAR1.5M
@BHULLAR1.5M Год назад
ਪਤਾ ਪਤਾ ਡੇਲੀ ਪੋਸਟ ਵਾਲਿਆ ਨੂੰ ਅੰਗਰੇਜੀ ਆਊਦੀਂ ਆ ਦੰਦ ਕੱਢੀ ਜਾਂਦੀ ਲੈਣ ਇੰਟਰਵਿਊ ਆਈ ਆ ਪਿਆਰ ਸੱਚਾ ਵੈਸੇ ਬਾਈ ਤੇਰਾ
@bhagatsarchannel8920
@bhagatsarchannel8920 Год назад
ਜੋੜੀ ਯੁੱਗ-ਯੁੱਗ ਜੀਵੇ!ਬੀਬੀ ਖੁਰਾਕ ਘਟਾਵੇ,ਕਾਕਾ ਖਾਵੇ ਪੀਵੇ!
@simranjeetkaur1312
@simranjeetkaur1312 Год назад
😂😂😂😂😂😂😂
@HappySingh-zj8ny
@HappySingh-zj8ny Год назад
🤪😆😆😆😆😆😆😆
@RajwinderKaur-et2vx
@RajwinderKaur-et2vx Год назад
😂😂
@URL2356
@URL2356 Год назад
Bibi tan khurak uddan hi bali daffi firdi
@arjansingh2798
@arjansingh2798 Год назад
Waheguru ji is jodi nu hamesha chardikla wich rakhna ji 🙏🙏🙏🙏🙏
@anmolanmol9687
@anmolanmol9687 Год назад
That's so funny 😂 when he say ,she is learning ,gaalan,and she says him ,what did you say😆😆
@SukhwinderSingh-my2sc
@SukhwinderSingh-my2sc 10 месяцев назад
ਵੀਰੇ IELTS ਕਰਲੈ ਨਹੀਂ ਤਾਂ ਪਤਾ ਤੈਨੂੰ ਵੀ ਨਹੀਂ ਲੱਗਣਾ ਕਿ ਕੀ ਕਹਿੰਦੀ ਆ। ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੋੜੀ ਨੂੰ।
@jeetabajuha3068
@jeetabajuha3068 Год назад
ਪਹਿਲਾਂ ਕਹਿੰਦੇ ਸੀ ਗੋਰੇ ਚੰਗੇ ਨੀਂ ਇਹ ਤਾਂ ਕੱਡੇ ਸੀ ਹੁਣ ਕੋਈ ਗੋਰੀ ਪੰਜਾਬੀ ਨੂੰ ਵਿਆਹ ਦਾ ਕਹਿੰਦੀ ਹੈ ਤਾਂ ਦੌੜਾਂ ਜਾਉਂ ਹੁਣ ਤਾਂ
@wmkkk
@wmkkk Год назад
Menu te dailypost waali d angrezi ne keel k rkh ta 😍❤
@gillbinder8178
@gillbinder8178 Год назад
ਬਾਈ ਰੱਬ ਅੱਗੇ ਅਰਦਾਸ ਕਰੀ ਤੇਰਾ ਰਿਸ਼ਤਾ ਸਹੀ ਚੱਲੇ ਅੱਗੇ ਵੀ ਗੱਲ ਦੂਜੀ ਮੈਂ ਆਪਣੀ ਸਟੋਰੀ ਦੱਸਣ ਲੱਗਾ ਸਾਇਦ ਤੈਨੂੰ ਹੈਲਪ ਮਿਲੇ ਕੁੱਛ ਮੇਰਾ 14 ਸਾਲ ਦਾ ਰਿਸ਼ਤਾ ਸੀ ਗੋਰੀ ਨਾਲ ਬਾਈ ਜਦੋ ਬਰੈਕਅੱਪ ਹੋਇਆ ਮੇਰੀ ਦੁਨੀਆਂ ਖਤਮ ਸੀ ਤੀਜੀ ਗੱਲ ਜਦੋ ਵੀ ਇਹ ਛੱਡ ਦੀਆਂ ਬਹੁਤ ਛੋਟੀ ਗੱਲ ਪਿੱਛੇ ਛੱਡ ਜਾਂਦੀਆਂ ਨਾ ਛੱਡਣ ਫਿਰ ਕੁੱਛ ਵੀ ਹੋਜੇ ਪਰ ਇਹ ਕਿਸਮਤ ਦੀ game ਏ ਸਾਰੀ ਮੇਰਾ ਇੱਕ ਦੋਸਤ ਇਹ ਫਰਾਂਸ ਵਿੱਚ ਉਸ ਨਾਲ ਵੀ ਏਦਾਂ ਹੀ ਹੋਇਆ ਨੈੱਟ ਤੇ ਪਿਆਰ ਇੰਡੀਆ ਵਿਆਹ 1ਸਾਲ ਵਾਦ ਫਰਾਂਸ ਗਿਆ ਹੁਣ ਹੱਥ ਜੋੜ ਦਾ ਕੇ ਮੈਂ ਇੰਡੀਆ ਆਉਣਾ ਨਾ ਘਰਦੇ ਸਪੋਰਟ ਕਰਦੇ ਨਾ ਉਥੇ ਕੋਈ ਬਾਕੀ ਗੱਲਾਂ ਬਹੁਤ ਨੇ ਫਿਰ ਕਦੇ gbu 🙏🙏
@ultimatefear
@ultimatefear Год назад
Binder tu europe aa?
@gillbinder8178
@gillbinder8178 Год назад
@@ultimatefear nai boos hun nai a
@monikasharma9876
@monikasharma9876 Год назад
Paji tusi draie jane onu 😁
@gillbinder8178
@gillbinder8178 Год назад
@@monikasharma9876 ਮੈਡਮ ਜੀ ਏ ਸੱਚ ਏ ਬੜੀ ਟੇਡੀ game a ਸਾਡੀ ਵੀ ਆਈ ਸੀ ਇੰਡੀਆ 🙏
@ultimatefear
@ultimatefear Год назад
@@monikasharma9876 Monika ji i am already in Europe and He said truth. White or Black girls dont have so much emotions like Indians.
@sunilmaahi9079
@sunilmaahi9079 Год назад
Both r very honest rab khusiya daye
@Harpalsingh-ds8ef
@Harpalsingh-ds8ef Год назад
Bai ji ne vi udaa teer hi fad leya🙏😂🤣waheguru ji es jodi te mehar krn
@SAVIOUR1947
@SAVIOUR1947 Год назад
ਲੋਕਾਂ ਨੂੰ ਅੱਗ ਕਿਉੰ ਲੱਗੀ ਜਾਂਦੀ ? ਅਖੇ ਵੀਜ਼ਾ ਘਰ ਆਇਆ ਖੁਸ਼ੀ ਹੋਣੀ ਆ ?
@SSSGGG777
@SSSGGG777 Год назад
God bless this honest couple.
@ranjitsingh7157
@ranjitsingh7157 Год назад
ਵੀਰ ਨੂੰ ਵਧਾਈ ਹੋਵੇ
@avtarsinghsandhu9338
@avtarsinghsandhu9338 Год назад
ਪਿਆਰ ਸਤਿਕਾਰ ਕੁੱਝ ਨਹੀਂ ਦੇਖਦਾ ਹੈ ਜੀ, ਹੁਣ ਖੁਸ਼ੀਆ ਵਿੱਚ ਵੱਸੋ , ਰਾਜੀ ਖੁਸ਼ੀ ਰਹੋ , ਹਮੇਸ਼ ਮਾਣ ਸਤਿਕਾਰ ਆਪਸ ਵਿੱਚ ਦਿਉ, ਜੋ ਤਕਦੀਰ ਦੇ ਸੋਧੇ ਹਨ, ਗੋਰੇ ਦਿਲ ਦੇ ਨੇਕ ਹੁੰਦੇ ਹਨ, ਭਾਰਤ ਵਾਲੀਆ ਚਲਾਕੀ ਆਂ ਛੱਡਣ ਦੀ ਲੋੜ ਹੈ ਜੀ ।।
@sushmaarora2214
@sushmaarora2214 Год назад
ਸੰਦੀਪ ਜੀ ਬਹੁਤ ਬਹੁਥ ਮਕਬਾਰਕਾ ਜੀ। ਇੱਕ ਗੱਲ ਸੰਦੀਪ ਜੀ ਤਹਾਨੂੰ ਕਹਾਗੇ । ਮੈਡਮ ਸਾਤ ਸਮੁੰਦਰ ਪਾਰ ਕਰਕੇ ਤੁਹਾਡੇ ਆਏ ਨੇ ਸੰਦੀਪ ਜੀ ਜਦੋ ਇੰਨਟਰਵਿਉ ਚਲ ਰਹੀ ਹੁੰਦੀ ਹੈ ਅਸੀ ਇੱਕ ਗੱਲ ਸੰਦੀਪ ਤੁਹਾਡੀ ਨੋਟ ਕੀਤੀ ਹੈ ਤੁਸੀ ਪੜੇ ਲਿਖੇ ਹੋ ਜਦੋ ਤੁਸੀ ਮੈਡਮ ਬਾਰੇ ਦੱਸਦੇ ਹੋ ਤੁੰ ਤੁੰ ਏ ਕਿਹਦੀ ਏ ਪੇਡੂ ਭਾਸਾ ਛੱਡਕੇ ਗੱਲ ਕਰੋ ਤੁਸੀ ਕਹਕੇ
@bootasingh8832
@bootasingh8832 Год назад
Bilkul ji
@raviibrar5349
@raviibrar5349 Год назад
Susma g tusi kitho belong krde o
@RUBU-nf6xh
@RUBU-nf6xh Год назад
SHE IS SO CUTE AND NICE
@gurjantsinghrairaisaab4640
@gurjantsinghrairaisaab4640 Год назад
ਮੇਮਾ ਜ਼ਿੰਦਗੀ ਦਾ ਲੈਂਦੀਆਂ ਸਵਾਦ ਨੀ ਖੁਸ਼ ਰਹਿਦੀਆਂ ਯਾਰਾਂ ਦੇ ਨਾਲ ਆਵਾਦ ਨੀ
@ravinderkaur8380
@ravinderkaur8380 Год назад
Amer nagina jinda bad
@gurjantsinghrairaisaab4640
@gurjantsinghrairaisaab4640 Год назад
@@ravinderkaur8380 hit Nagina
@hansaliwalapreet812
@hansaliwalapreet812 Год назад
Wow that's vvvvvvvery nice interview 👏 👍 👌 🙌
@amritpalsingh-bg9gl
@amritpalsingh-bg9gl Год назад
Yrr punjabian dee laaj rkhi munde ne khush rho
@punjabiboy9521
@punjabiboy9521 Год назад
Jihde bolde h rabh nhi h oh waikhlo es bhra de maa baap rabh ne kho laye te waikhlo rab ne us maa baap de bache da khayal rakhya te bhra di life ek second ch badal ti waheguru dowa nu humesha khus rakhe
@RajSingh-ny3cq
@RajSingh-ny3cq Год назад
ਬਹੁਤ ਬਹੁਤ ਵਧਾਈ ਅਮਰੀਕਾ ਅਤੇ ਭਾਰਤ ਪੰਜਾਬ
@rahulrahulsharma9042
@rahulrahulsharma9042 Год назад
Punjab de soormayo zindabaad rho
@JaswantSingh-mn3bz
@JaswantSingh-mn3bz Год назад
ਜਦੋਂ ਇਹ ਭੈਣ ਜੀ ਨੇ ਕਿਹਾ ਸੱਤ ਸ਼੍ਰੀ ਆਕਾਲ ਬਹੁਤ ਵਧੀਆ ਲੱਗਿਆ ਪਰ ਲਗਦਾ ਭਜਨ ਵਿੱਚ ਥੋੜੀ ਭਾਰੀ ਹੈ ਚਲੋ ਆਪਣਾ ਦੇਸ਼ ਛੱਡ ਕੇ ਪੰਜਾਬ ਆਈ ਹੁਣ ਇਸ ਨੂੰ ਪਿਆਰ ਮਿਲਨਾ ਚਾਹੀਦਾ
@musasow3562
@musasow3562 Год назад
Waheguru ji app dona nu kush rakhe app lambi umar jioooooooooooooooooo ji ✌ 🙏 🇪🇸
@navpreetsingh2393
@navpreetsingh2393 Год назад
Best couples... she has best american accent.. they can start english coaching for local ones ... with the aid of it .. they can earn good livlihood
@J33TAA
@J33TAA Год назад
What you mean the best american accent?
@navpreetsingh2393
@navpreetsingh2393 Год назад
@@J33TAA wisers can get it from gesture
@Parneetkaur_111
@Parneetkaur_111 Год назад
@@navpreetsingh2393 means ?
@navpreetsingh2393
@navpreetsingh2393 Год назад
@@Parneetkaur_111 samjdar nu ishara kaafi
@J33TAA
@J33TAA Год назад
@@navpreetsingh2393 i am from New york and i dont know wtf you are tryna say
@parvindersingh8791
@parvindersingh8791 Год назад
Bhut vadiya jodi hai salute
@kewalpreet4607
@kewalpreet4607 Год назад
kota.pura.karna.mushkilhai
@PunjabPolice-wb8ls
@PunjabPolice-wb8ls Год назад
ਗਾਲਾਂ ਵਾਲੀ ਗੱਲ ਦੱਸ ਕੇ ਤਾਂ ਰੰਗ ਹੀ ਲਾਤਾ ਈ ਸੇਰਾ, ਗਾਲ਼ਾਂ ਉਹ ਨਹੀਂ ਸਿੱਖ ਰਹੀ ਤੁਸੀਂ ਸਿਖਾ ਰਹੇ ਹੋ। ਜੋ ਤੁਸੀਂ ਸਿਖਾਉਗੇ ਓਹੀ ਸਿੱਖੇਗੀ, ਕਾਕਾ ਜੀ ਨੂੰ ਵੀ ਪੰਜਾਬੀ ਸਿੱਖਣੀ ਚਾਹੀਦੀ ਆ ਇਸਦੀ ਭਾਸ਼ਾ ਵੀ ਮਿਲਾਵਟੀ ਲਗਦੀ ਆ।
@VikramSingh-fd9lw
@VikramSingh-fd9lw Год назад
She is so sweet She will really take care of Sandeep very well 🤣
@harjeethothi4143
@harjeethothi4143 Год назад
God bliss both you and your family
@SukhbirSingh-rx6gr
@SukhbirSingh-rx6gr Год назад
Waheguru ji bless you both
@nishanmarmjeetkour.verygoo1903
ਫਿਲਹਾਲ ਤਾਂ ਵਧੀਆ। ਗੋਰੀ ਨੂੰ ਪਰਿਵਾਰ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਪਰ ਇਹ ਵਧੀਆ ਤਾਂ ਹੀ ਗਿਣਿਆ ਜਾਏਗਾ। ਜੇ ਪਰਵਾਨ ਚੜਦਾ ਹੈ ਤਾਂ। ਐੰ ਤਾਂ ਬਹੁਤ ਸਾਰੀਆਂ ਗੋਰੀਆਂ ਨੇ ਜਿੰਨਾ ਨੇ ਪੰਜਾਬੀਆਂ ਨਾਲ ਵਿਆਹ ਕਰਵਾਇਆ ਪਰ ਪਰਵਾਨ ਬਹੁਤ ਘੱਟ ਚੜਦੇ ਨੇ। ਜਿਵੇਂ ਕਿ੍ਕਟਰ ਯੁਵਰਾਜ ਸਿੰਘ ਦਾ ਵਿਆਹ ਇੱਕ ਗੋਰੀ ਨਾਲ ਹੋਇਆ ਹੈ। ਬਹੁਤ ਚਿਰ ਪਹਿਲਾਂ ਉਨ੍ਹਾਂ ਦਾ ਇੱਕ ਲੜਕਾ ਵੀ ਐ।।
@moneysingh9993
@moneysingh9993 Год назад
Yrr dono bhut innocent...
@simranjit8163
@simranjit8163 Год назад
🙏 Waheguru g Veer Te Bhen nu Hamesha khush Rakheo 🙏
@eshasharma398
@eshasharma398 Год назад
God bless you both ❤️❤️🙏
@sardulsingh7727
@sardulsingh7727 Год назад
Nice Interview ❤❤ God bless you ❤❤
@balwindersinghshotha50
@balwindersinghshotha50 Год назад
Very nice brother g god bless you g
@traders3289
@traders3289 Год назад
Rabb de Rang 🙏
@sanfranick9990
@sanfranick9990 Год назад
I have American gf after my divorce she is an heaven sent angel the best one ever
@kaursidhusardarni2304
@kaursidhusardarni2304 Год назад
Bhole Bache dono good jodi
@gagandhillon4397
@gagandhillon4397 Год назад
Waheguru ji bless u both ❤
@671anu
@671anu Год назад
VISA aap chal ke aa gaya. Khushi honi he aa sab nu😆😆😆😆
@SAVIOUR1947
@SAVIOUR1947 Год назад
Te ki pta oh na jave ? Har ik koi visa thori dekhda tere vang
@deepaujla13
@deepaujla13 Год назад
Waheguru mehar kare 🙏🏻🙏🏻
@MSGaminG-cc4dz
@MSGaminG-cc4dz Год назад
V good V Ghant V Smart h Paterkar
@karmvirsingh7625
@karmvirsingh7625 Год назад
Good eho jha press reportr hona Jarury Para lika
@bhinderbutter4595
@bhinderbutter4595 Год назад
Waheguru sarian nu eho jiha pyar deve
@reshamsidhu7397
@reshamsidhu7397 Год назад
ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਜਾ ਅਮਰੀਕਾ ਤੇ ਕਰ ਮੌਜਾਂ
@tarotbloom4871
@tarotbloom4871 Год назад
She must be very broken and lonely at heart....wherever you find love...its beautiful !
@raviibrar5349
@raviibrar5349 Год назад
Hello how r u
@khushwantsingh8387
@khushwantsingh8387 Год назад
Rab sachi rang roop Paisa kuj ni dekhda ea sab ithe te big boss 2023 ne rati sidh krta God bless you both of you 🥰
@karanvirdhillon3115
@karanvirdhillon3115 Год назад
ਖਰਾਕ ਖਾਇਆ ਕਰ ਕੰਜ਼ਰ ਦਿਆ।😂
@happysingh1896
@happysingh1896 Год назад
❤️❤️GOOD WELCOME JI
@kulwindersra3851
@kulwindersra3851 Год назад
Dono bachhe he bahut bhole bhale hn
@kuljeetkaur3527
@kuljeetkaur3527 Год назад
Waheguru mehr Krni es family te🎉
@hardeepsingh-ke1qu
@hardeepsingh-ke1qu Год назад
Waheguru ji
@jaswindersingh-pw8fn
@jaswindersingh-pw8fn Год назад
Congratulations Both of you Bro God bless you
@jagansingh2163
@jagansingh2163 Год назад
wehguruji thanks for love story and love marriage god bless you mayyou live long
@mandeepsingh-pz5bt
@mandeepsingh-pz5bt Год назад
Reporter Girl is fabulous.
@singh.prince2310
@singh.prince2310 Год назад
ਪੱਤਰ ਕਾਰ ਦੇ ਤਾਂ ਹੱਸ ਹੱਸ ਕੇ ਪੱਦ ਨਿਕਲ ਗਏ ਡੰਗਰ ਜੀ ਬਈ ਦਿਲ ਦਾ ਸਾਫ ਆ
@The_solo_man_.....225
@The_solo_man_.....225 7 месяцев назад
Sanu ni takri koi 😂. Bohot vdia veer
@sohanjeetsingh7559
@sohanjeetsingh7559 Год назад
Anchor didi bahut khus aa
@GaganDeep-ry5ty
@GaganDeep-ry5ty Год назад
Veer v vchara greeb ghrda a ... Te aahi hunda scha pyar jo na ta bnde di okaat dekhda na paisa na ghar bhar ene vde desh to aayi a gori te veer de ghar ch adjustment kr ryi a kyuki sanu sab nu pta a ameera de shonk bhut uche hunde aa ... Per aa ta sab ulat a bhut vdiya lga dekhke bhut pyari a jodi 🙏 kyi vaar kise nu dolat shorat ni bs pyar di bukh e hundi a ...
@rajamehra5774
@rajamehra5774 Год назад
Waheguru ji eh jodi nu Hamesha ik krke rkhn
@dharamjitsingh2153
@dharamjitsingh2153 Год назад
Good 🌷❤️🌷👌 God bless you ❤️❤️🇬🇧
@driveryline9222
@driveryline9222 Год назад
Paterkar mem tusi votifool ho
@gurpreetsinghsingh7424
@gurpreetsinghsingh7424 Год назад
WAHEGURU MEHAR KARI FAMILY TE
@SukhvirSingh-ll5om
@SukhvirSingh-ll5om Год назад
ਪਰਮਾਤਮਾ ਮੇਹਰ ਕਰੇ
@hsgwghss1789
@hsgwghss1789 Год назад
ਕਿਉਟ ਜੋੜੀ 😚❤👌👍
@hansaliwalapreet812
@hansaliwalapreet812 Год назад
That's very nice couple. Gbu 😊 both of you ji
@BaljinderSingh-gm2wu
@BaljinderSingh-gm2wu Год назад
Be Happy
@bestforyou6893
@bestforyou6893 Год назад
Reporter doesn’t have etiquettes . Laughing on their faces and making them uncomfortable.
@sumansuman165
@sumansuman165 Год назад
Nice .vere jdo amrica chala gae tan odo video jarur pae devi.good luck bro
@abhia.k3679
@abhia.k3679 Год назад
15:50 so cute
@simranrana9297
@simranrana9297 Год назад
Very nice ji
@arwindergill1000
@arwindergill1000 Год назад
A viachiare bhut piarod kiardeia ne punjabeia te waheguru ji chardekall biakshe
@jagtarshergill9904
@jagtarshergill9904 Год назад
Very good
@jessiahuja1487
@jessiahuja1487 Год назад
ਮੁੰਡੇ ਨੂੰ ਇੰਗਲਿਸ਼ ਨਹੀਂ ਆਉਂਦੀ ਗੱਲ ਕਰਨੀ
@reshamsing265
@reshamsing265 Год назад
Very very nice ji 🥰🥰🥰🥰🥰🥰
@rupinderkaurchauhan8225
@rupinderkaurchauhan8225 Год назад
Bhut vadiya jodi 👍👍👍
@_RahulMor
@_RahulMor Год назад
Waheguru Mehar Kare
@JaspalSingh-ku3vl
@JaspalSingh-ku3vl Год назад
God bless y
@rajsidhu7169
@rajsidhu7169 Год назад
Rab ne banai jodi
@dmc7053
@dmc7053 Год назад
Bai jinda reh nice
@singhisking9928
@singhisking9928 Год назад
So cute couple God bless u
@kulwindersra3851
@kulwindersra3851 Год назад
Bahut nice couple
@sharanjeetkaur7379
@sharanjeetkaur7379 Год назад
Bless you Beta
Далее