Тёмный
No video :(

Jassi ਦਾ ਮੁਰਾਦ ਸ਼ਾਹ,ਨਕੋਦਰ, KPS Gill ਤੇ ਪੰਜਾਬ ਬਾਰੇ ਵੱਡਾ ਇੰਟਰਵਿਊ | Jasbir Jassi | EP. 62 | SMTV | 

SMTV
Подписаться 252 тыс.
Просмотров 748 тыс.
50% 1

Jassi ਦਾ ਮੁਰਾਦ ਸ਼ਾਹ,ਨਕੋਦਰ, KPS Gill ਤੇ ਪੰਜਾਬ ਬਾਰੇ ਵੱਡਾ ਇੰਟਰਵਿਊ | Simranjot Singh Makkar | Jasbir Jassi | EP. 62 | SMTV |
#jasbirjassi #nakodar #muradshah #muradshahji #laddishah #laddishahji #saiji #jaisaiji #nakoderdarbar #simranjotsinghmakkar #smtv #punjab #sikhi #sikhism #khalsapanth #khalsa #chotesahibzaade #gurugobindsinghji #gurunanakdevji #matagujriji #sikhcommunity

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,3 тыс.   
@manjindersingh3743
@manjindersingh3743 7 месяцев назад
ਮੈਂਨੂੰ ਇੱਕ ਵਾਰ ਦਿੱਲੀ Airport ਤੇ ਜਸਬੀਰ ਜੱਸੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਉਸਨੇ ਮੇਰੇ ਮੰਮੀ ਦੇ ਪੈਰੀਂ ਹੱਥ ਲਾਏ ਤੇ ਸਾਨੂੰ ਪੁੱਛਿਆ ਕੇ ਅਸੀਂ ਕਿੱਥੋਂ ਹਾਂ, ਜਦੋਂ ਅਸੀਂ ਦੱਸਿਆ ਕੇ ਅਸੀਂ ਮਾਛੀਵਾੜਾ ਸਾਹਿਬ ਤੋਂ ਹਾਂ ਤਾਂ ਜਸਬੀਰ ਜੱਸੀ ਬਹੁਤ emotional ਹੋ ਗਿਆ ਸੀ ਤੇ ਉਸਨੇ ਭਰੀਆਂ ਅੱਖਾਂ ਬੰਦ ਕਰਕੇ ਕਿਹਾ ਸੀ “ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” He is so humble and pure soul.
@tigerjeetsingh8440
@tigerjeetsingh8440 7 месяцев назад
🙏🙏 vaah ji
@Manjindersingh-me9nx
@Manjindersingh-me9nx 7 месяцев назад
ok
@gurjitkaur1623
@gurjitkaur1623 7 месяцев назад
🙏🙏
@sukhpreetkaur4899
@sukhpreetkaur4899 7 месяцев назад
❤❤
@garrymehmi4310
@garrymehmi4310 7 месяцев назад
ਏਹੀ ਪਹਿਚਾਣ ਹੁੰਦੀ ਅਸਲੀ ਸਿੱਖ ਦੀ।
@LakhwinderSingh-uv5dc
@LakhwinderSingh-uv5dc 7 месяцев назад
ਮੱਕੜ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਾਬੇ ਨਾਨਕ ਦੇ ਸਿੱਖ ਦੇ ਵਿਚਾਰ ਆਮ ਲੋਕਾਂ ਤੱਕ ਪਹੁੰਚਾਇਆ
@akshaybanyal
@akshaybanyal 7 месяцев назад
ਵੀਰ intellectual ਬੰਦਾ ਹੈ। ਇੱਕ ਇੱਕ ਗੱਲ ਸਹੀ ਤੇ ਸਟੀਕ ਹੈ। 🙏🙏
@gurpreetdhandli8389
@gurpreetdhandli8389 7 месяцев назад
ਬੱਲੇ ਬੱਲੇ ਕਿਡਾ ਵੱਡਾ ਦਿਮਾਗ ਚੱਕੀ ਫਿਰਦਾ ਜੱਸੀ, ਅਸੀ ਤੇਰੇ ਫੈਨ ਹੋ ਗਏ ਵੀਰ, ਜਿਉਂਦਾ ਰਹੇਂ ਪੰਜਾਬੀ ਸੇਰਾ
@AmandeepSingh-bj4nz
@AmandeepSingh-bj4nz 7 месяцев назад
Mangu math da v tuh😅😅ade varge fan hunde aa
@gurpreetdhandli8389
@gurpreetdhandli8389 7 месяцев назад
​@@AmandeepSingh-bj4nzਅੰਗਰੇਜ਼ੀ ਨਹੀਂ ਆਉਂਦੀ ਜੇ ਪੰਗਾ ਲੈਣਾ ਤਾਂ ਪੰਜਾਬੀ ਵਿਚ ਕੁਮੈਟ ਕਰ
@Hashandeepsingh-md8tf
@Hashandeepsingh-md8tf 2 месяца назад
Peeran di pan di lun
@ManmeetSandhu-Music
@ManmeetSandhu-Music 7 месяцев назад
ਦਿਲ ਜਿੱਤ ਲਿਆ ਅੱਜ ਜੱਸੀ ਵੀਰੇ ❤ ਜਿਊਦਾ ਵੱਸਦਾ ਰਹਿ ਸ਼੍ਰੀ ਗੁਰੂ ਗੋਬਿੰਦ ਜੀ ਤੁਹਾਨੂੰ ਤੰਦਰੁਸਤੀਆ ਅਤੇ ਹੋਰ ਤਰੱਕੀਆ ਬਖਸ਼ਣ 🙏⛳️
@a.psingh396
@a.psingh396 7 месяцев назад
ਜੱਸੀ ਵੀਰ ਤੇਰੇ ਲਈ ਪਿਆਰ ਤੇ ਸਤਿਕਾਰ ਬਹੁਤ ਵੱਧ ਗਿਆ ਹੈ।ਵੀਰੇ ਤੂੰ ਸੱਚਾ ਤੇ ਸੁੱਚਾ ਬੰਦਾ ਹੈਂ।
@mukul9360
@mukul9360 7 месяцев назад
❤❤
@BaldeepSinghKhalsa
@BaldeepSinghKhalsa 7 месяцев назад
ਮੱਕੜ ਵੀਰ ਧੰਨਵਾਦ ਤੁਹਾਡਾ ਮੈ ਜਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਦੀ ਪੂਰੀ ਇੰਟਰਵਿਊ ਸੁਣੀ ਹੈ ਜੱਸੀ ਵੀਰ ਤੂੰ ਤਾਂ ਦਿਲ ਲੁੱਟ ਕੇ ਲੈ ਗਿਆ
@gurwinderkaur7486
@gurwinderkaur7486 7 месяцев назад
Main. V nhi ta main nhi poori video watch krdi hundi
@gurmeetbains1221
@gurmeetbains1221 7 месяцев назад
SAME.
@pritamsingh3273
@pritamsingh3273 7 месяцев назад
ਧੰਨ ਧੰਨ ਜਗਤ ਮਾਤਾ ਗੁਜ਼ਰ ਕੋਰ ਜੀ ਤੇ ਮਾਤਾ ਜੀ ਦੇ ਪੋਤਰੇ ਚਾਰ ਸਾਹਿਬਜ਼ਾਦੇ 🙏🙏🚩
@H4rsh_ldh
@H4rsh_ldh 7 месяцев назад
ਮਾਤਾ ਗੁਜਰੀ ਜੀ ਸਨ ਵੀਰ ਨਾ ਕਿ ਗੁਜ਼ਰ ਕੋਰ ਜੀ।
@michaelbhatti7936
@michaelbhatti7936 7 месяцев назад
Jagat mata thakke nal e bna ta o ਭਰਾਵਾ ਫੇਰ ਵਾਹਿਗੁਰੂ ਕੌਣ a ਵੀ ਦੱਸ ਦੋ
@LallySandhu-xh6uv
@LallySandhu-xh6uv 7 месяцев назад
​@@michaelbhatti7936VEER KYON JAGAT MATA KEHAN CH KI PROBLEM HAI ? PHONE TE GAL KRNI TAN NUMBER LIKH DIO AAPAN GAL KR LANGE
@navisingh7507
@navisingh7507 7 месяцев назад
🙏🌺
@rabdass9664
@rabdass9664 7 месяцев назад
ਮਾਤਾ ਗੁਜਰੀ ਦਾ ਨਾਂ ਗੁੱਜਰ ਕੌਰ ਕਿਸ ਨੇ ਰੱਖਿਆ.
@hardialsingh5882
@hardialsingh5882 7 месяцев назад
ਜੱਸੀ ਵੀਰ ਤੁਹਾਡੀ ਵਾਰਤਾਲਾਪ ਸੁਣ ਕੇ ਦੇਖ ਆਨੰਦ ਆ ਗਿਆ
@harjeetsingh6871
@harjeetsingh6871 7 месяцев назад
ਅਸੀਂ ਜੱਸੀ ਭਾਜੀ ਨੂੰ ਸਿਰਫ ਕਲਾਕਾਰ ਹੀ ਸਮਝਦੇ ਸੀ ਇੰਟਰਵਿਊ ਤੋਂ ਬਾਅਦ ਪਤਾ ਲੱਗਾ ਕਿ ਇਕ ਸੁਲਜੇ ਹੋਏ ਅਤੇ ਸਾਫ ਦਿਲ ਇਨਸਾਨ ਹੈ ਇਹਨਾ ਦੇ ਦਿਲ ਵਿੱਚ ਪੰਜਾਬ ਦਾ ਦਰਦ ਵੀ ਹੈ ਸਿੱਖ਼ ਧਰਮ ਪ੍ਰਤੀ ਪਿਆਰ ਗੁਰੂ ਆਂ ਨੂੰ ਐਨਾ ਮਾਨ ਸਨਮਾਨ ਦੇਣਾ ਸਭ ਕਲਾਕਾਰਾਂ ਦੇ ਵੱਸ ਨਹੀ ਗੋਲ ਮੋਲ਼ ਗੱਲ ਨਹੀ ਕਰ ਰਹੇ ਕਿ ਸਭ ਇਕੋ ਜੇਹੇ ਆ ਵਾਹ ਜੱਸੀ ਭਾਜੀ ਵਾਹ ਤੁਹਾਡੇ ਤੇ ਮੱਕੜ ਸਾਹਿਬ ਦਾ ਮੈ ਮਰੀਜ ਹਾਂ
@amrikbrarnissingvlog3037
@amrikbrarnissingvlog3037 7 месяцев назад
ਜਿਵੇਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਉਵੇਂ ਹੀ ਦਿਲ ਲੈ ਗਿਆ ਅੱਜ ਸਾਡਾ ਜੱਸੀ ਕਿਆ ਬਾਤਾਂ ਬਹੁਤ ਖੂਬ❤
@sjmahal5
@sjmahal5 7 месяцев назад
ਮੈਂ ਅਜੇ ਜੱਸੀ ਨੂੰ ਸੁਣਿਆ ਨਹੀਂ ,ਪਰ ਜੱਸੀ ਦੀ ਇੰਟਰਵਿਊ ਸੁਣਕਿ ਇਸਦਾ ਫੈਨ ਹੋਗਿਆ । ਸਲੂਟ ਅ ਤੇਰੀ ਬੇਬਾਕੀ ਨੂੰ ਪੈਰ ਗੱਡਕਿ ਤੁਰਿਆ ਅ ਡੇਰਿਆਂ ਦੀ ਬੁਰਾਈ ਮੋਹਰੇ 👍
@AmitKumar-mv7rn
@AmitKumar-mv7rn 6 месяцев назад
ਦਿਲ ਲੈ ਗਈ ਕੁੜੀ ਗੁਜਰਾਤ ਦੀ😂😂 ਯਾਂ ਦੋਸਤੀ ਕਬਰਾਂ ਨੂੰ ਮੰਨਣ ਵਾਲੇ ਗਾਇਕਾਂ ਨਾਲ ਦੋਗਲਾ ਕਿਰਦਾਰ ਚੁਗਲੀ ਕਰ ਲੜਾਉਣ ਵਾਲਾ ਉਸਤਾਦ ਵੀ ਰੱਬ ਹੁੰਦਾ ਉਸਦੀ ਨਾ ਮੰਨੀ ਤਾ ਗੁਰਬਾਣੀ ਦੀ ਸਿੱਖਿਆ ਨੂੰ ਮੰਨਣ ਕਿਵੇਂ ਸਕਦਾ ਝੂਠਾ ਦਾ ਰਾਜਾ ਇੰਟਰਿਊ ਦਾ ਸਮਾਂ ਹੈ ,ਦਿੱਲੀ ਜਾਣ ਦਾਂ ਨੀ ,ਪਿਛਲੀ ਵਾਰ ਗੁਰਦਾਸ atleast ਗਿਆ ਤਾਂ ਸੀ ਇਹ ਜਾਵੇ ਡਰਾਇਵਰਾ ਨੂੰ ਲੇ ਕੇ ਤੇ ਪੱਗ ਚ ਸਿਰ ਫਸਾ ਕੇ ਵੱਡਾ ਸਿੱਖ the whole thing is that sab to ਵੱਡਾ ਪੈਸਾ, mr jassy just think about yourself try to understand the being human power। dont like your kinde of people
@gurkaransingh6699
@gurkaransingh6699 7 месяцев назад
ਜੱਸੀ ਵੀਰ ਵਰਗੇ ਸਿੰਗਰਾਂ ਦੀ ਲੋੜ ਪੰਜਾਬ ਨੂੰ, ਬਹੁਤ ਵੱਡੇ ਤੇ ਬੇਵਾਕ ਬੰਦਾ ਜੱਸੀ.
@harjeetkullar9834
@harjeetkullar9834 7 месяцев назад
ਇਸਨੂੰ ਕਹਿੰਦੇ ਨੇ ਖਾਨਦਾਨੀ ਕਣ । ਕਦੇ ਨਾ ਕਦੇ ਜਾਗਦੇ ਜਰੂਰ ਨੇ । ਵਾਹਿਗੁਰੂ ਜੀ ਮਿਹਰ ਕਰਨ ਜੱਸੀ ਵੀਰ ਜੀ ਤੇ । ਬਾਣੀ ਨੂੰ ਪਿਆਰ ਕਰਨ ਵਾਲੇ ਲਾਇਕ ਜਰੂਰ ਕਰੋ । ਬਿੱਲ ਕੁੱਲ ਸੱਚੀਆਂ ਗੱਲਾਂ ਨੇ ਚਾਹੇ ਕੋਈ ਮੱਨੇ ਜਾਂ ਨਾ ਮੱਨੇ
@l.s.sandhu439
@l.s.sandhu439 6 месяцев назад
ਜੱਸੀ ਬਾਈ… ਕੀ ਕਹੀਏ….. ਝੰਜੋੜ ਕੇ ਰੱਖ ਦਿੱਤਾ ਤੇਰੀ ਸੋਚ ਨੇ…. ਜਿਉਂਦਾ ਵਸਦਾ ਰਹਿ….. ਸਲੂਟ ਤੁਹਾਡੀ ਸੋਚ ਨੂੰ…. 👍👍👍💯🙏🙏🙏🙏🙏
@singhhappy01
@singhhappy01 7 месяцев назад
ਜੱਸੀ ਵੀਰ ਦਾ ਪਹਿਲਾ ਸੰਵਾਦ ( ਹੁਣ ਮੈਂ ਐਨਕ ਲਾਹ ਲੈੰਦਾ ਹਾਂ ,ਅੱਖਾਂ ਵਿੱਚ ਅੱਖਾਂ ਪਾਕੇ ਗੱਲਾਂ ਕਰਦੇਂ ਹਾਂ ) ਵਧਿਆ ਲੱਗਾ।
@barjindersingh6165
@barjindersingh6165 7 месяцев назад
ਜਿਉਂਦਾ ਰਹਿ ਜਸੀ ਜੀ, ਸਚ ਬੋਲਣ ਲਈ, ਡੇਰਾਵਾਦ ਇਕ ਕੈਂਸਰ ਹੈ, ਜੋ ਪੰਜਾਬ ਨੂੰ ਚੁੰਬੜ ਗਿਆ।
@user-fk2lk2ok3i
@user-fk2lk2ok3i 7 месяцев назад
ਡੇਰਾਵਾਦ ਤੇ ਸਬ ਧਰਮਾ ਵਿੱਚ ਹੈ
@user-re3nw2nh8t
@user-re3nw2nh8t 7 месяцев назад
KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd
@user-pc6cz4mw9h
@user-pc6cz4mw9h 7 месяцев назад
ਬਹੁਤ ਵਧੀਆ ਵਿਚਾਰ ਵੀਰ ਜੀ ਜਸਵੀਰ ਜੱਸੀ ਸਿਰਗਟਾ ਚਿਲਮਾਂ ਪੀਣ ਵਾਲੇ ਬਾਬੇ ਸ਼ਰਿਆਮ ਸੋ ਆਫ ਕਰਕੇ ਅਪਣੇ ਚੇਲਿਆਂ ਜਾ ਛੋਟੇ ਬੱਚਿਆਂ ਨੂੰ ਉਕਸਾਇਆ ਜਾਂਦਾ ਹੈ
@newtribune
@newtribune 7 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ,ਸਾਰੇ ਸੰਸਾਰ ਦੇ ਜਗਤ ਗੁਰੂ
@5pani
@5pani 7 месяцев назад
ਮੈਂ ਜੱਸੀ ਵੀਰ ਨੂੰ ਮਿਲ਼ਿਆ ਹਾਂ। ਬਹੁਤ ਪਾਕ ਸਾਫ਼ ਇੰਨਸਾਨ ਹੈ ਜੱਸੀ ਵੀਰ
@amarjohlan6615
@amarjohlan6615 7 месяцев назад
Jo paak hunda kese ਦੀ burai ni krada
@sukhpreetkaur4899
@sukhpreetkaur4899 7 месяцев назад
Really ??? Guru nank dev ji ne babr nu jabar boleya c yaad a​@@amarjohlan6615
@user-dx6ry9wn9w
@user-dx6ry9wn9w 7 месяцев назад
ਜੱਸੀ ਵੀਰੇ ਕੀ ਲਿਖਾ ਤੁਹਾਡੇ ਬਾਰੇ ਤੁਹਾਡੀਆ ਗੱਲਾਂ ਸੁਣ ਕੇ ਸਭ ਲਫ਼ਜ਼ ਖ਼ਤਮ ਹੋ ਗਏ ਤੁਹਾਡੇ ਤੇ ਪੂਰੀ ਕ੍ਰਿਪਾ ਪੁੱਤਰਾ ਦੇ ਦਾਨੀ ਦੀ ਹੁਣ ਤੁਹਾਡੀ ਲੋੜ ਹੈ ਖ਼ਾਲਸਾ ਪੰਥ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 👏👏👏👏👏🌷🌹
@kisanikittadairyfarm
@kisanikittadairyfarm 7 месяцев назад
ਜਸਬੀਰ ਬਾਈ ਇਸ ਇੰਟਰਵਿਊ ਨਾਲ ਬਹੁਤ ਹੱਦ ਤੱਕ ਨਵੀਂ ਪੀੜ੍ਹੀ ਨੂੰ ਸੇਧ ਮਿਲੇਗੀ
@HarjinderSINGH-gh6hr
@HarjinderSINGH-gh6hr 7 месяцев назад
ਮੱਕੜ ਸਹਿਬ ਜੱਸੀ ਵੀਰ ਦੀ ਫ਼ਿਰ ਤੋਂ ਇੰਟਰਵਿਊਜ਼ ਜ਼ਰੂਰ ਦਿਖਾਉਣਾ! ਕਿਹੜੇ-2 ਵੀਰ ਇਸ ਗੱਲ ਨਾਲ਼ ਸਹਿਮਤ ਹਨ!
@ParamjeetKaur-tn5px
@ParamjeetKaur-tn5px 7 месяцев назад
Yes horr fer to
@badharchahal4462
@badharchahal4462 6 месяцев назад
ਬਹੁਤ ਵਧੀਆ ਵਿਚਾਰ ਜੱਸੀ ਭਾਜੀ ਸਮੇਂ ਦੀ ਮੁੱਖ ਮੰਗ ਹੀ ਇਹੀ ਹੈ
@narindersingh6388
@narindersingh6388 7 месяцев назад
Jassi ji ਪਹਿਲਾਂ ਥੋਨੂੰ ਬਹੁਤ ਗਾਲਾ ਕੱਢਿਆ ਪਰ ਹੁਣ ਥੋਡੇ ਪ੍ਰਤੀ ਸੋਚ ਬਦਲ ਗਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@sukhjitbrar4319
@sukhjitbrar4319 7 месяцев назад
ਅੱਜ ਗਾਣਾ ਬਦਲ ਗਿਆ ਦਿਲ ਲੈ ਗਿਆ ਮੁੰਡਾ ਪੰਜਾਬ ਦਾ ….❤️❤️
@karamdhillon5751
@karamdhillon5751 7 месяцев назад
ਜੱਸੀ ਵੀਰੇ ਬਹੁਤ2 ਧੰਨਵਾਦ ਜੀ ਜਿਹੜਾ ਵਿਆਕਤੀ ਆਪਣੀ ਗਾਇਕੀ ਦੇ ਪ੍ਰੋਫੈਸ਼ਨ ਦੇ ਨਾਲ ਧਰਮ ਦਾ ਵੀ ਕਦਰਦਾਨ ਹੈ
@goodyk9923
@goodyk9923 7 месяцев назад
ਜੱਸੀ ਵਾਹਿਗੁਰੂ ਨੂੰ ਹੀ ਮੰਨਦਾ ਹੈ ਇਸੇ ਕਰਕੇ ਮੈਂ ਸਤਿਕਾਰ ਕਰਦੀ ਹਾਂ ਵਾਹਿਗੁਰੂ ਤੋਂ ਵਡਾ ਕੋਈ ਨਹੀਂ
@sukhsaini9643
@sukhsaini9643 7 месяцев назад
ਇਹ ਤੇ ਗੱਲ ਸਹੀ ਹੈ ਪਰ ਜੌ ਦੂਜੇ ਲੋਕੀ ਮੰਨਦੇ ਨੇ ਓਹ ਫੇਰ ਗੁੱਸਾ ਕਰਦੇ ਨੇ ਸਹੀ ਆ ਮੈ ਵੀ ਇਕ ਸਿੱਖ ਹੀ ਆ
@gpssohal87
@gpssohal87 7 месяцев назад
​@@sukhsaini9643kon krega gussa te kis gl da
@user-mo9gi6ej8s
@user-mo9gi6ej8s 7 месяцев назад
Jassi nu koi kuta tak nai jan da darame Karda Bass ​iko gaana@@gpssohal87ga ga loka da fudu banai janda guru nanak de assi be bacche aa assi be sikh Familie ch aa pr aa kise nu mada khe ke ki sabit karna chonda sala fudu banda kisani morche ch sala laba nai se udo sale ida de luk khe bethe se🇩🇪🇩🇪
@22sonyproduction
@22sonyproduction 7 месяцев назад
🙏🙏🙏🙏🙏
@gpssohal87
@gpssohal87 7 месяцев назад
@@harjinderkumar378 jehra ijjat de layak howe izzat osse d hundi a koi v guru peer dekhia tusi nashe krda ja nashe nu parmote krda 10 Guru sahib bhagwan Krishna g Ram chander g itho tk k Mohamad saab v nashe to rokde ne ki eh ohna to v vdde ne ohna v kabra te matha tekn nu glt keha wa koi muslman ohna to vdda nahi ho sakda aggo marji thodi thonu theek lgda te jao othe
@harmindersingh5899
@harmindersingh5899 7 месяцев назад
ਬਹੁਤ ਖੂਬਸੂਰਤ ਭਾਜੀ ਚੜਦੀ ਕਲਾ
@user-gu1yo4hq7c
@user-gu1yo4hq7c 7 месяцев назад
ਜਸਵੀਰ ਸਿੰਘ ਜੱਸੀ ਵੀਰ ਇਕ ਬਹੁਤ ਹੀ ਸਤਿਕਾਰ ਯੋਗ ਹੈ ਜੀ ਵਾਹਿਗੁਰੂ ਜੀ ਜੱਸੀ ਵੀਰ ਦੇ ਪਰਿਵਾਰ ਤੇ ਹਮੇਸ਼ਾ ਹੀ ਅਪਣਾ ਮੇਹਰ ਭਰਿਆ ਹੱਥ ਰੱਖਣਾਂ ਜੀ
@moviesworld21941
@moviesworld21941 7 месяцев назад
ਜੱਸੀ ਬਾਈ ਫੈਨ ਹੋ ਗ‌ਏ ਤੇਰੇ"" ਇਹ ਵਿਹਲੜ ਸਾਧਾ ਨੇ ਪੰਜਾਬ ਦਾ ਬੇੜਾ ਗਰਕ ਕਰਤਾ
@BeautifulQuotesUK
@BeautifulQuotesUK 6 месяцев назад
People like you are a disgrace to Sikh society, cleanse your mind
@KuldipSingh-qz2ti
@KuldipSingh-qz2ti 7 месяцев назад
ਜੱਸੀ ਵੀਰ ਜੀ ਬਹੁਤ ਧਨੰਵਾਦ ਬਹੁਤ ਲੋਕਾਂ ਨੁੰ ਹਨੇਰੇ ਚੋਂ ਕਢਿਆ 🙏🙏🙏🙏🙏
@butaram3822
@butaram3822 7 месяцев назад
ਸ਼ਾਨਦਾਰ ਪੇਸ਼ਕਾਰੀ। ਜੱਸੀ ਨੂੰ ਖੁੱਲ੍ਹੀ ਕਿਤਾਬ ਵਾਂਗ ਸਾਹਮਣੇ ਰੱਖ ਦਿੱਤਾ। ਮਜ਼ਾ ਆ ਗਿਆ।
@amarsaini135
@amarsaini135 7 месяцев назад
ਸੱਚ ਤੇ ਕੱਚ ਅਕਸਰ ਚੁੱਭਦਾ ਹੁੰਦਾ ਤੇ ਜੱਸੀ ਵੀਰ ਓਹੀ ਚੋਭ ਐ... ਜਿਸਨੇਂ ਗੁਰਬਾਣੀ ਪੜ੍ਹ ਸਮਝ ਲਈ ਓਸਦਾ ਅੰਤਰ ਐਸਾ ਹੀ ਹੁੰਦਾ ਸੱਦਕੇ ਸੱਜ਼ਣਾ ਤੇਰੀ ਸੋਚ ਤੇਰੇ ਸੱਚ ਤੇਰੇ ਇਸ ਸੁਭਾਅ ਤੇ ਪੰਜਾਬ ਦੀ ਤਾਸੀਰ ਕੈਰੀ ਕਰਨ ਤੇ....🙏🏻👍🏼🙏🏻👍🏼🙏🏻👍🏼🙏🏻👍🏼🙏🏻👍🏼🙏🏻
@govtprivatejobalertpb3156
@govtprivatejobalertpb3156 7 месяцев назад
ਇਹ ਗੱਲ ਬਿਲਕੁਲ ਸੱਚ ਆ ਕੋਈ ਵੀ ਸੱਚਾ ਮੁਸਲਮਾਨ ਕਦੇ ਵੀ ਕਬਰ ਨੂੰ ਮੱਥਾ ਨਹੀਂ ਟੇਕਦਾ ਓਹ ਸਿੱਧਾ ਅੱਲ੍ਹਾ ਅੱਗੇ ਫ਼ਰਿਆਦ ਕਰਦੇ ਹਨ ਪਰ ਆਪਾਂ ਨਾ ਸਮਝ ਲੋਕ ਸਾਰਾ ਕੁਝ ਕਬਰਾਂ ਤੋ ਮੰਗਦੇ ਆ ਜੋਂ ਮੰਗਣਾ ਜਾ ਤਾਂ ਅੱਲ੍ਹਾ ਤੋ ਮੰਗੋ ਜਾ ਫਿਰ ਵਾਹਿਗੁਰੂ ਤੋਂ ਮੰਗੋ ਜੀ❤
@sukhjindersingh1675
@sukhjindersingh1675 7 месяцев назад
ਜੱਸੀ ਯਾਰ ਮਾਤਾ ਗੁਜਰੀ ਜੀ ਦੀ ਗੱਲ ਸੁਣ ਕੇ ਮੈਂ ਤੇਰਾ ਦੀਵਾਨਾ ਹੋ ਗਿਆ ਮੈਂ ਵੀ ਗੁਰਦਾਸਪੁਰ ਤੋਂ ਹਾਂ
@RavinderSingh-oi5nc
@RavinderSingh-oi5nc 7 месяцев назад
ਜੱਸੀ ਬਾਈ ਤੇਰੀ ਚੁੱਕੀ ਆਵਾਜ਼ ਇਤਿਹਾਸ ਵਿੱਚ ਯਾਦ ਕੀਤੀ ਜਾਵੇਗੀ।ਤੇਰੀ ਆਵਾਜ਼ ਚੁੱਕਣੀ ਛੋਟੀ ਗੱਲ ਨਹੀਂ।ਸਾਡੇ ਪੰਜਾਬ ਦਾ ਬੇੜਾ ਇਹਨਾਂ ਡੇਰਿਆਂ ਆਲਿਆਂ ਨੇ ਬੈਠਾ ਦਿੱਤਾ।ਧੰਨਵਾਦ ਤੇਰਾ ਜੋ ਕੰਮ ਸਾਡੇ ਜਥੇਦਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਤੁਸੀਂ ਕਰ ਰਹੇ ਹੋ।ਤੁਹਾਡੀ ਡਿਊਟੀ ਕਲਗੀਧਰ ਪਾਤਸ਼ਾਹ ਨੇ ਵਧੀਆ ਕੰਮ ਤੇ ਲਗਾਈ ਹੈ।ਕਿਉਂਕਿ ਉਹਨਾਂ ਨੂੰ ਜਵਾਬ ਇਸੇ ਤਰਜ਼ ਵਿੱਚ ਤੁਸੀਂ ਹੀ ਦੇ ਸਕਦੇ ਸੀ।ਹੁਣ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ।
@didarsinghgill9968
@didarsinghgill9968 6 месяцев назад
ਜੱਸੀ ਦਾ ਅਸਲ ਰੂਪ ਹੈ ਇਹ ਗੱਲਬਾਤ । ਬਹੁਤ ਹੀ ਵਧੀਆ ਲੱਗੀ । ਪਤਾ ਨਹੀਂ ਲੱਗਿਆ ਕਦੋੰ ੧.੨੧ ਘੰਟੇ ਬੀਤ ਗਏ ।🎉
@Sukhrajsingh-jb3qr
@Sukhrajsingh-jb3qr 7 месяцев назад
ਵਾਹ ਵਾਹ,ਜੱਸੀ ਵੀਰ ਅੱਜ ਤੇਰੀ ਇੱਜ਼ਤ ਮੇਰੇ ਦਿਲ ਵਿੱਚ ਸਿਖਰ ਤੇ ਪੁੱਜ ਗਈ ਹੈ,ਮਾਣ ਹੈ ਕਿ ਤੂੰ ਪੰਜਾਬ ਨੂੰ ਪੂਰੀ ਦੁਨੀਆ ਵਿੱਚ Represent ਕਰ ਰਿਹਾ ਹੈਂ, ਬਹੁਤ ਮਨ ਨੂੰ ਖੁਸ਼ੀ ਮਿਲੀ ਤੇਰੇ ਵਿਚਾਰ ਸੁਣ ਕੇ, Publically ਐਨਾ ਖੁੱਲ੍ਹ ਕੇ ਬੋਲਣ ਲਈ ਬਹੁਤ ਜਿਗਰਾ ਚਾਹੀਦਾ ਹੈ, ਲਵ ਯੂ
@jarnailbalamgarh4449
@jarnailbalamgarh4449 7 месяцев назад
ਮੇਰੀ ਜੱਸੀ ਬਾਰੇ ਸੋਚ ਕੇਵਲ ਇੱਕ ਗਾਇਕ ਤੱਕ ਸੀਮਤ ਸੀ ਅੱਜ ਪਤਾ ਲੱਗਾ ਕਿ ਅਸੀਮ ਹਸਤੀ ਐ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਬਖਸ਼ੇ
@universescience8292
@universescience8292 7 месяцев назад
Jasbir Jassi and Makkar bai are gems of Punjab. Salute you Makkar bai. We all are with you. Whole Punjab is with you.
@avtarsinghchanne5720
@avtarsinghchanne5720 7 месяцев назад
ਇਸ ਵਿੱਚ ਕੋਈ ਸ਼ੱਕ ਨਹੀਂ ਜੋ ਸਿੱਖੀ ਪ੍ਰਤੀ ਥੋੜਾ ਜਿਹਾ ਵੀ ਜਾਗਰੂਕ ਹੈ ਉਹ ਕਦੇ ਵੀ ਡੇਰਾ ਵਾਦ ਨੂੰ ਪ੍ਰਮੋਟ ਨਹੀਂ ਕਰ ਸਕਦਾ। ਜੱਸੀ ਵੀਰ ਇਸ ਬਾਰੇ ਬਹੁਤ ਵਧੀਆ ਬਿਚਾਰ ਦਿੱਤੇ ਹਨ।
@AvtarSingh-fr5pf
@AvtarSingh-fr5pf 7 месяцев назад
ਸ਼ਾਬਾਸ਼ ਜੱਸੀ ਦਿਲ ਖੁਸ਼ ਕਰਤਾ। ਜਿਉਂਦਾ ਰਹਿ 🙏
@gurjitrai108
@gurjitrai108 6 месяцев назад
ਗੁਰਦਾਸ ਮਾਨ ਤਾ ਜੱਸੀ ਦੇ ਪੈਰ 👣 ਵਰਗਾ ਵੀ ਨਹੀ ਇਹ ਗੱਲ ਅੱਜ ਪਤਾ ਲੱਗਿਆ ਜੱਸੀ ਵੀਰ ਸੱਚਾਈ ਦੀ ਗੱਲ ਕਰਦਾ ਇਸ ਕਰਕੇ ਫੈਨ ਹੋ ਗਏ ਇਸ ਵੀਰ ਦੇ
@amarsinghbhullar1230
@amarsinghbhullar1230 7 месяцев назад
ਜੱਸੀ ਵੀਰ ਦਿਲ ਜਿੱਤ ਲਿਆ ਜਿਊਦਾ ਵੱਸਦਾ ਰਹਿ ਸ਼੍ਰੀ ਗੋਬਿੰਦ ਸਿੰਘ ਜੀ ਤੁਹਾਨੂੰ ਤੁੰਦਰੁਸਤੀਆ ਅਤੇ ਹੋਰ ਤਰੱਕੀਆ ਬਖਸ਼ਣ ਜੱਸੀ ਵੀਰੇ ਤੇਰੇ ਫੈਨ ਹੋ ਗਏ ਇੱਕ ਇੱਕ ਗੱਲ ਤੇਰੀ ਸੱਚੀ ਏ 🙏🙏♥️♥️
@Mr.singhjeet
@Mr.singhjeet 7 месяцев назад
ਕਈ ਸਾਲਾਂ ਤੋਂ ਇਹ ਸਭ ਗੱਲਾਂ ਮੈਂ ਆਪਣੇ ਘਰ ਵਾਲਿਆਂ ਨਾਲ ਸ਼ੇਅਰ ਕਰਦਾ ਸੀ । ਪਰ ਜੱਸੀ ਭਾਜੀ ਨੇ ਸਾਡੇ ਮਨ ਦੀਆਂ ਗੱਲਾਂ ਲੋਕਾਂ ਸਾਮਣੇ ਰੱਖ ਕੇ ਬਹੁਤ ਵਧੀਆ ਕੰਮ ਕੀਤਾ।
@gurjitrai108
@gurjitrai108 6 месяцев назад
ਸੱਚ ਬੋਲਣਾ ਮਰਦਾ ਦੇ ਹਿਸੇ ਵਿੱਚ ਆਇਆ ਜੋ ਜੱਸੀ ਵੀਰ ਸੱਚ ਬੋਲ ਰਿਹਾ ਇਸ ਲਈ ਵੀ ਬਹੁਤ ਵੱਡਾ ਦਿੱਲ ਚਾਹੀਦਾ ਅਸੀ ਜੱਸੀ ਨੂੰ ਨਹੀ ਸੁਣਿਆ ਪਰ ਫੇਰ ਵੀ ਅੱਜ ਤੋ ਬਾਅਦ ਫੈਨ ਹੋ ਗਏ ਜੱਸੀ ਵੀਰ ਦੇ ਦਿੱਲ ਹੀ ਜਿੱਤ ਲਿਆ
@bajsinghpannu
@bajsinghpannu 7 месяцев назад
ਜੱਸੀ ਵੀਰ ਤੇਰੇ ਫੈਨ ਹੋ ਗਏ। ਇੱਕ ਇੱਕ ਗੱਲ ਤੇਰੀ ਸੱਚੀ ਏ
@SinghBh-mu8wv
@SinghBh-mu8wv 7 месяцев назад
ਜੱਸੀ ਜੀ ਚੜਦੀ ਕਲਾ ਹਰ ਮੈਦਾਨ ਫਤਿਹ ਤੁਹਾਡੀ ਮੇਰੀਆਂ ਅਤੇ ਮੇਰੀ ਮਾਂ ਦੀਆਂ ਦੁਆਵਾਂ
@HarpreetSingh-ze1cg
@HarpreetSingh-ze1cg 7 месяцев назад
​@SinghBh-mu8wv ❤❤
@user-ng4ob5tr3j
@user-ng4ob5tr3j 7 месяцев назад
Pad kha la Jassi da
@Maharaja_jatt01
@Maharaja_jatt01 7 месяцев назад
​@@user-ng4ob5tr3j tere mirch kyo lardi aa , sachi gal te
@Virksaab92
@Virksaab92 7 месяцев назад
@@user-ng4ob5tr3jtu gnuu khaa londyaaa daaa
@yudhbirpahuwind5919
@yudhbirpahuwind5919 7 месяцев назад
ਬਹੁਤ ਸੋਹਣੀ ਗੱਲ ਬਾਤ ਕੀਤੀ ਵੀਰ ਜੀ....ਦਿਲੋਂ ਕੀਤੀ time ਦਾ ਪਤਾ ਨਈ ਲੱਗਾ.... ਵਾਹਿਗੁਰੂ ਜੀ ਮੇਹਰ ਕਰਨ 🙏ਚੜ੍ਹਦੀ ਕਲਾ ਚ ਰੱਖਣ ਦੋਨਾਂ ਵੀਰਾਂ ਨੂੰ 🙏
@GurjeetSingh-kj3ti
@GurjeetSingh-kj3ti 7 месяцев назад
ਜਸਬੀਰ ਸਿੰਘ ਜੱਸੀ ਬਾਈ ਜੀ ਨੇ 100% ਸੱਚ ਸੱਚ ਆਖੇਆ ਬਾਈ ਜੀ ਨੇਂ ਧੰਨਵਾਦ ਬਾਈ ਜੀ ਬੋਹਤ ਬੋਹਤ ਧੰਨਵਾਦ ਬਾਈ ਜੀ ਚੰਗੀ ਗੱਲ ਤੇ ਬੋਹਤ ਬਡੀ ਗੱਲ ਕਾਰ ਦਿੱਤੀ ਧੰਨਵਾਦ ਬਾਈ ਜੀ ਸੱਚ ਬੋਲਣ ਲਈ ❤💛🙏
@jaswindersingh-ov3bi
@jaswindersingh-ov3bi 7 месяцев назад
ਜਸਬੀਰ ਜੱਸੀ ਭਾਜੀ ਲਵ ਜ਼ੂ ❤ ਸਿਖੀ ਬਾਰੇ ਬੁਹਤ ਕੁਜ ਜਾਣੇਆ ਅੱਜ ਦ੍ਰਿੱੜ ਰੇਹਨਾ ਸਚ ਤੈ ਖੜਨ ਨਾਲ ਤੁਸੀ ਦਿਲ ਜਿਤ ਲਿਆ । ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏☝️
@ranjitsinghkahlon2421
@ranjitsinghkahlon2421 7 месяцев назад
ਸਮਝ, ਸੂਝ, ਕਲਾ, ਬੇਬਾਕੀ, ਗੱਲ ਕਰਨ ਦਾ ਅੰਦਾਜ਼ ਤੇ ਸਪੱਸ਼ਟ ਵਿਚਾਰ, ਵਾਹ ਜੀ ਵਾਹ, ਕਮਾਲ ਦੀ ਇੰਟਰਵਿਊ 👌👌 ਦੋਵੇਂ ਵੀਰ ਸਿਰਾ ਕਰ ਗਏ। ਬਹੁਤ ਹੀ ਵਧੀਆ। ਜਿਉਂਦੇ ਰਹੋ ਵੀਰੋ🙏🙏
@Simr605
@Simr605 7 месяцев назад
Ma mona bnda aa pr Hamesha apna Guru Granth Sahib Ji nu manya 7 saal di umar toon he Nana ji ney paath krna dsya c thanks Nana ji mainu tusi galt raste nhi lagaya waheguru ji ka khalsha waheguru ji ke fathe 🙏
@baldevsingh2464
@baldevsingh2464 7 месяцев назад
ਸਾਰੇ ਬ੍ਰਹਮ ਗਿਆਨੀਆਂ ਨੂੰ ਦਿਲ ਤੋਂ ਪ੍ਰਣਾਮ ਹੈ ਜੀ ❤❤❤ 🙏🙏🙏
@user-bd9ju9qq4v
@user-bd9ju9qq4v 7 месяцев назад
ਕੌਣ ਤੇ ਕੇਹੜੇ ਬ੍ਰਹਮ ਗਿਆਨੀ ਵੀਰ । ਅੱਜ ਕੱਲ੍ਹ ਦੇ ਜਿੰਨੇ ਵੀ ਬੰਦੇ ਆਪਣੇ ਨਾਵਾਂ ਪਿੱਛੇ ਸੰਤ ਬ੍ਰਹਮ ਗਿਆਨੀ ਲਫਜ ਲਾਉਂਦੇ ਨੇ ਉਹ ਸਾਰੇ ਠੱਗ ਨੇ ਵੀਰ ਠੱਗ ।
@user-yb7ut1ig1e
@user-yb7ut1ig1e 7 месяцев назад
ਜੱਸੀ ਵੀਰ ਨੇ ਬਹੁਤ ਵਧੀਆ ਇੰਟਰਵਿਊ ਕੀਤੀ। ਇਸ ਇੰਟਰਵਿਊ ਤੋ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਸ ਤਰਾਂ ਦੀਆ ਹੀਂ ਇੰਟਰਵਿਊ ਹੋਣੀਆ ਚਾਹੀਦੀਆ ਹਨ। ਇਸ ਤਰਾ ਦਾ ਸੋਸਲ ਮੀਡੀਆ ਹੋਵੇ ਨਹੀਂ ਤਾਂ 90% ਸੋਸ਼ਲ ਮੀਡੀਆ ਤੇ ਕੋਈ ਚੱਜ ਦੀ ਗੱਲ ਕਰਦਾ ਹੀ ਨਹੀਂ।ਬੱਸ ਲੋਕ ਆਪਸ ਵਿੱਚ ਲੜੀ ਜਾਂਦੇ ਹਨ।
@Sukh_Brar_Malwa_Reaction
@Sukh_Brar_Malwa_Reaction 7 месяцев назад
ਇਹ ਤਾਂ ਪਤਾ ਸੀ ਕਿ ਜੱਸੀ ਵੀਰ ਇੱਕ ਬਹੁਤ ਉੱਚ ਕੋਟੀ ਦਾ ਗਾਇਕ ਹੈ, ਪਰ ਜੱਸੀ ਇਕ ਵਿਦਵਾਨ ਅਤੇ ਧਰਮ ਵਿੱਚ ਇੰਨਾ ਰੰਗਿਆ ਹੋਇਆ ਇਨਸਾਨ ਹੈ ਇਹ ਅੱਜ ਪਤਾ ਲੱਗਾ, ਸੈਲਿਊਟ ਹੈ ਜੱਸੀ ਵੀਰ ਦੀ ਸੋਚ ਨੂੰ ।
@parjinderkaur4615
@parjinderkaur4615 7 месяцев назад
ਜੱਸੀ ਭਾਈ ਅੱਜ ਮੈਂ ਤੁਹਾਨੂੰ ਸੁਣਿਆ ਤੇ ਏਦਾਂ ਲੱਗਿਆ ਕਿ ਸਤਿਸੰਗ ਚ ਬੈਠੇ ਹਾਂ। ਬਹੁਤ ਵਧੀਆ। ਕਿਸੇ ਪਰੋਫੈਸਨਲ ਕਥਾ ਵਾਚਕ, ਗਿਆਨੀ ,ਰਾਗੀ ਜਾਂ ਹੋਰ ਨਾਲੋ ਤੁਹਾਡੇਬੋਲਾਂ ਚ ਵੱਧ ਮਿਠਾਸ ਹੈ ਹਰ ਇੱਕ ਗੱਲ ਦਿਲ ਨੂੰ ਛੂੰਹਦੀ ਹੈ ਅਸਰ ਛੱਡਦੀ ਆ ਧੰਨਵਾਦ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰਖਣ।
@bhullarBhullarlight-
@bhullarBhullarlight- 6 месяцев назад
❤❤❤❤ ਜਿਉਂਦੇ ਵਸਦੇ ਰਹੋ ਵੀਰ
@user-zo4sz8ts8y
@user-zo4sz8ts8y 3 месяца назад
Sahi kihaji
@GurpreetSINGH-gr7li
@GurpreetSINGH-gr7li 7 месяцев назад
ਜਿੰਨ੍ਹਾ ਹੱਥਾਂ ਵਿੱਚ ਅੱਜ ਤੰਬਾਕੂ ਆ ਗਿਆ, ਉਨ੍ਹਾਂ ਖੰਡਾ ਕਿੱਥੋਂ ਖੜਕਾ ਲੈਣਾ
@user-ql6qx3tr5f
@user-ql6qx3tr5f 7 месяцев назад
Tobacco khanda kharkaun walea de hath ch nhi aaea.eh kuj lok ne jo sikha di badnami karwa rhe ne.
@princebange136
@princebange136 7 месяцев назад
Oh b mar hi gaye😂
@gurkaransingh6699
@gurkaransingh6699 7 месяцев назад
​@@princebange136 ਵੀਰਾ ਮਰਨ ਵਿੱਚ ਤੇ ਸ਼ਹੀਦੀ ਚ ਬਹੁਤ ਫਰਕ ਹੁੰਦਾ, ਮਰਦੇ ਕੁੱਤੇ ਨੇ ਤੇ ਸ਼ਹੀਦ ਸ਼ੇਰ ਹੁੰਦੇ.
@NS-cv4ss
@NS-cv4ss 7 месяцев назад
@@princebange136 tu ta jinda hai hi nahi…
@Amanstrings
@Amanstrings 7 месяцев назад
Right
@baljitsinghkhurmi4235
@baljitsinghkhurmi4235 7 месяцев назад
ਪਹਿਲਾ ਦੋਸਤਾ ਦੇ ਨਾਲ ਮਿਲ ਕੇ ਜਾ ਆਉਂਦੇ ਹਰ ਇਕ ਜਗ੍ਹਾ ਤੇ ਪਰ ਅੱਜ ਤੋਂ ਬਾਦ ਜਦੋਂ ਵੀ ਜਾਵਾਂਗਾ ਗੁਰੂ ਘਰ ਹੀ ਜਾਵਾਂਗਾ।
@harmindersingh5899
@harmindersingh5899 7 месяцев назад
ਚੜਦੀ ਕਲਾ ਵੀਰ ਤੇਰੇ ਚਰਨਾ ਚ ਸਿਰ ਹੋਵੇਗਾ ਮੇਰੇ ਜਦੋ ਤੂੰ ਗੁਰੂ ਸਾਹਿਬ ਨੂੰ ਮਿਲਣ ਜਾਵੇਗਾ
@Baljeet_singh_sardar
@Baljeet_singh_sardar 7 месяцев назад
ਮੈਂ ਵੇਖਿਆ ਮੁਸਲਮਾਨ ਜਿਹੜੇ ਨਾ ਉਹ ਕੁਰਾਨ ਸ਼ਰੀਫ ਨੂੰ ਹੀ ਮੰਨਦੇ ਨੇ ਉਹਨਾਂ ਦਾ ਕਹਿਣਾ ਵ ਕਿ ਅਸੀਂ ਮੁਕੱਦਰ ਕਿਤਾਬ ਨੂੰ ਮੰਨਦੇ ਹਾਂ ਤੇ ਸਾਡੇ ਵਾਲੇ ਜਿਹੜੇ ਇਧਰ ਉਹ ਕਬਰਾਂ ਨੂੰ ਮੰਨੀ ਜਾਂਦੇ ਆ ਕਿਉਂਕਿ ਇਹ ਕਪੂਰਥਲੇ ਸਾਡੇ ਹੈਗਾ ਸੀ ਦਫਤਰ ਉਥੇ ਉਹ ਪੇਂਟ ਕਰਨ ਵਾਸਤੇ ਆਇਆ ਸੀ ਮੁਸਲਮਾਨ ਉਹਨੇ ਕਿਹਾ ਸੀ ਅਸੀਂ ਨਹੀਂ ਕਹਿੰਦਾ ਇਹਨਾਂ ਨੂੰ ਮੰਨਦੇ ਪੀਰਾਂ ਪੂਰਾ ਨੂੰ ਕੁਰਾਨ ਸ਼ਰੀਫ ਨੂੰ ਤੇ ਮੁਕੱਦਰ ਕਿਤਾਬ ਉਹਨੂੰ ਕਹਿੰਦੇ ਸੀ
@lakhiraperbarnala7024
@lakhiraperbarnala7024 7 месяцев назад
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ jassi veer ji ਨੂੰ ❤❤❤❤❤🙏🙏🙏🙏🙏
@HardeepSingh-jr1ig
@HardeepSingh-jr1ig 7 месяцев назад
ਜੱਸੀ ਅੱਜ ਤੋਂ ਤੇਰੇ fan ਹੋ ਗਏ ਬਾਈ। ਬਾਜ਼ਾ ਵਾਲੇ ਪਿਤਾ ਹਮੇਸ਼ਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ❤❤❤❤
@ramsarup6260
@ramsarup6260 5 месяцев назад
ਵੀਰ ਜੀ ਮੁਲਾਕਾਤ ਸੁਣ ਇੰਨਾ ਨਜਾਰਾ ਆਇਆ ਕਿ ਜਿਸ ਦਾ ਮੇਰੇ ਕੋਲ ਤਾ ਕੋਈ ਪੈਮਾਨਾ ਨਹੀ ਹੈ ਸੁਆਲਾ ਅਤੇ ਜਵਾਬਾ ਪਖੋ ਕੋਈ ਕਸਰ ਨਹੀ ਰਹੀ ਜਲਦੀ ਦੁਬਾਰਾ ਮੁਲਾਕਾਤ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ ।ਸੁਆਲ ਅਤੇ ਜੁਆਬ ਨਵੇ ਤੇ ਵੱਖਰੇ ਹੋਣ।
@ajaibsingh2330
@ajaibsingh2330 7 месяцев назад
ਸਤਿਕਾਰਯੋਗ ਜਸਵੀਰ ਜੱਸੀ ਵੀਰ ਜੀ ਮੈਂ ਆਪ ਜੀ ਨੂੰ ਸੈਲਿਊਟ ਕਰਦਾ ਹਾਂ ਆਪ ਜੀ ਦੀ ਇਕ ਇਕ ਗੱਲ ਸੁਣਨ ਵਾਲੀ ਏ ਸਾਡੇ ਬੱਚਿਆਂ ਨੂੰ ਆਪ ਜੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਮੈਂ ਆਪ ਜੀ ਨੂੰ ਫੇਰ ਦੁਬਾਰਾ ਤੋਂ ਸੈਲਿਊਟ ਕਰਦਾ ਹਾਂ ਜੀ
@harbhjanharbhjansingh2213
@harbhjanharbhjansingh2213 7 месяцев назад
ਆਪਣੇ ਬੱਚਿਆਂ ਨੂੰ ਇਸ ਦਾ ਦਿਲ ਲੈ ਗਈ ਕੁੜੀ ਗੁਜਰਾਤ ਦੀ ਸੌਂਗ ਵੀ ਦਿਖਾ ਦਿਓ ਜਰਾ
@manjinderbedi4378
@manjinderbedi4378 7 месяцев назад
​@@harbhjanharbhjansingh2213veer ji tuhadi gal ton ik gal sikhi aa.. ke jis bande ne kise cheez ch negativity dekhni aa..ohne dekh hi laini aa.. Jeo veer
@GursewakSingh-fm3pn
@GursewakSingh-fm3pn 7 месяцев назад
ਵਾਹਿਗੁਰੂ ਜੀ ਜੱਸੀ ਵੀਰ ਬਾਬਾ ਨਾਨਕ ਜੀ ਤੇਰੀ ਕਮਾਂਈ ਨੂੰ ਰੰਗ ਲਾਵੇ ਪ੍ਰਚਾਰ ਕਰਦੇ ਰਹੋ ਵੀਰ ਜੀ ਦੁਨੀਆਂ ਨੂੰ ਸੇਧ ਮਿਲਦੀ ਰਹੇਗੀ
@GursewakSingh-fm3pn
@GursewakSingh-fm3pn 7 месяцев назад
@Batth62627
@Batth62627 7 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਬਾਰੇ ਕੋਈ ਵੀ ਅਗਰ ਨੁਕਤਾਚੀਨੀ ਕਰਦਾ ਹੈ। ਉਹ ਬਹੁਤ ਹੀ ਮਾੜੀ ਤੇ ਘਟੀਆ ਸੋਚ ਦੇ ਮਾਲਿਕ ਹਨ ।।।। ਵਾਹਿਗਰੂ ਜੀ ਵਾਹਿਗੁਰੂ ਜੀ ❤❤❤❤
@inderjitrao3618
@inderjitrao3618 7 месяцев назад
Never listened to jassi but very impressed 👏 ❤, He is very involved in Sikhi from the HEART !
@karanbajwa2177
@karanbajwa2177 7 месяцев назад
ਸਭ ਤੋਂ ਵੱਡਾ ਸਤਿਗੁਰ ਨਾਨਕ।ਕਬਰਾਂ ਵਾਲੇ ਬਾਬੇ ਨਾਨਕ ਨੂੰ ਛੋਟਾ ਤੇ ਨਹੀਂ ਕਰ ਸਕਦੇ,ਪਰ ਮੂੰਹ ਕਾਲਾ ਜ਼ਰੂਰ ਕਰਵਾ ਰਹੇ ਨੇ।ਪੰਜਾਬ ਦਾ ਖਾ ਕੇ ਪੰਜਾਬ ਦਾ ਹੀ ਬੁਰਾ ਤੱਕ ਰਹੇ ਨੇvery sad.
@imherebunny
@imherebunny 3 месяца назад
Bahut acha interview c ... jassi bhaji tuhadi kaafi gallaan dil nu lagiya teh bahut changa wala change leke aauna life ch.. Bahut bahut shukriya bhaji
@imherebunny
@imherebunny 3 месяца назад
I hope kade tuhanu milan da mauka mille jassi bhaji
@kamalkalra3137
@kamalkalra3137 7 месяцев назад
ਬਹੁਤ ਬਹੁਤ ਧੰਨਵਾਦ ਜੱਸੀ ਵੀਰ ਤੁਹਾਡੇ ਵਿਚਾਰ ਔਰ ਸਿੱਖੀ ਪ੍ਰਤੀ ਪਿਆਰ ਨੂੰ ਦੇਖਕੇ ਮਨ ਬਹੁਤ ਪ੍ਰਸੰਨ ਹੋਇਆ ❤❤ ਮੱਕੜ ਸਾਬ੍ਹ ਆਪ ਜੀ ਦਾ ਵੀ ਬਹੁਤ ਧੰਨਵਾਦ ਤੁਸੀਂ ਜੱਸੀ ਨਾਲ ਰੂਬਰੂ ਕਰਵਾਇਆ ❤❤
@tejaspreetsingh6090
@tejaspreetsingh6090 7 месяцев назад
ਹੈ ਕਿਸੇ ਵਿੱਚ ਐਨੀ ਦਲੇਰੀ,ਐੱਨੀ ਸਪੱਸ਼ਟਤਾ, ਇੱਸ ਤਰਾਂ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਇੱਸ ਤਰ੍ਹਾਂ ਜਵਾਬ ਦੇਣ ਦੀ।ਜੁੱਗ ਜੁੱਗ ਜੀਵੇ ਮੇਰਾ ਵੀਰ ਜੱਸੀ ਤੇ ਅਰਦਾਸ ਹੈ ਉਸ ਅਕਾਲ ਪੁਰਖੁ ਜੀ ਅੱਗੇ ਕਿ ਪੰਜ਼ਾਬ ਨੂੰ ਅਜੇਹੇ ਦਲੇਰ , ਅਜੇਹੇ ਸ਼ੇਰ, ਪੁੱਤਾਂ ਦੀ ਦਾਤ ਦਿੰਦੇ ਰਹਿਣ।
@gurjindersingh4666
@gurjindersingh4666 7 месяцев назад
501.Right.22.Ji
@amarjitsingh2775
@amarjitsingh2775 2 месяца назад
ਜੋ ਹਿੰਮਤ ਜੱਸੀ ਨੇ ਰੱਖੀ ਬਹੁਤ ਵੱਡੀ ਗੱਲ ਆ, ਜੱਥੇਦਾਰਾਂ ਤੇ ਬਹੁਤ ਵੱਡਾ ਸਵਾਲ ਆ ਉਹ ਕੀਉ ਨਹੀਂ ਬੋਲਣ ਦੀ ਹਿੰਮਤ ਰੱਖ ਦੇ
@gurmukhsinghjagdeo7418
@gurmukhsinghjagdeo7418 7 месяцев назад
ਜੱਸੀ ਵੀਰ ਜੀ ਤੇ ਅਕਾਲ ਪੁਰਖ ਦੀ ਮਿਹਰ ਹੋ ਗਈ ਹੈ।ਇਹ ਹੀ ਕ੍ਰਿਪਾ ਹੁੰਦੀ ਹੈ। ਵਾਹਿਗੁਰੂ ਜੀ ਕੀ ਫ਼ਤਹਿ ਹੈ ❤️❤️❤️❤️❤️❤️
@sukhjitbrar4319
@sukhjitbrar4319 7 месяцев назад
We know jassi for long time, but in this episode he is different and with solid and clean thinking. Both of you very good. Professional interview !!
@GurkaranSingh-ey9qx
@GurkaranSingh-ey9qx 2 месяца назад
World best video Jasveer jassi Excellent ,Excellent Es laye ke tuse sikhi de GL Enne bravely ,bahadri nall kete A Very very very Good
@Dhaliwalmanilegendfan
@Dhaliwalmanilegendfan 7 месяцев назад
ਕਾਸ਼ ਸਾਨੂੰ ਅੱਜ ਦੀ ਪੀੜੀ ਨੂੰ ਵੀ ਕੋਈ ਸਾਡਾ ਸਿੱਖ ਵਿਦਵਾਨ ਹੱਥ ਫੜ ਕੇ ਬਿਠਾ ਲਵੇ ਤੇ ਸਾਡੇ ਬਾਬੇ ਨਾਨਕ ਦਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਗੁਰਬਾਣੀ ਸਿਖਾ ਦੇਵੇ ਵਾਹਿਗੁਰੂ 🙏🙏🙏🙏🙏🙏🙏ਆਾਪਣੇ ਨਿਮਾਣੇ ਬੱਚੇ ਦਾ ਮਨ ਬਦਲੀ ਤੇ ਮੇਰੇ ਸਿੱਖੀ ਲਈ ਮੈਂਨੂੰ ਤਨੋ ਮਨੋ ਜੋੜਦੇ ਮੇਰੇ ਗ੍ਰੰਥ ਨਾਲ ਇਹੀ ਮੇਰੀ ਅਰਦਾਸ ਹੈ ਤੇਰੇ ਅੱਗੇ ਸੱਚੇਪਾਤਸ਼ਾਹ 🙏🙏🙏🙏🙏🙏🙏
@gurjitdhanoa3917
@gurjitdhanoa3917 7 месяцев назад
ਭਾਈ ਅਮਰੀਕ singh ਜੀ ਦਾ ਸਾਕਾ ਸਰਹਿੰਦ ਸੁਣੋ ਹੁਣੇ ਹੀ...! ਜੇ ਨਾਂ ਦਿੱਲ ਰੋਇਆ ਫੇ ਮੈਨੂੰ ਪੰਜਾਬੀ ਨਾਂ ਜਾਣਿਓ..!
@KULDEEPSINGH-co8rb
@KULDEEPSINGH-co8rb 7 месяцев назад
ਜੱਸੀ ਵੀਰ ਜੀ ਬਹੁਤ ਵਧੀਆ ਸੋਚ ਹੈ ਵਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰਾਖੇ
@vickykhalsag
@vickykhalsag 7 месяцев назад
ਬਹੁਤ ਵਧੀਆ ਇਨਸਾਨ ਨੇ ਜੱਸੀ ਭਾਜੀ, ਮੈਂ ਇਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਲਿਆ ਸੀ ਬਹੁਤ ਵਧੀਆ ਸੁਭਾਅ ਹੈ ਇਹਨਾ ਦਾ, ਇਹਨਾਂ ਨੂੰ ਇਕ ਵਾਰੀ ਕਿਹਾ ਸੀ ਫੋਟੋ ਖਿਚਵਾਉਣ ਲਈ ਓਹਨਾ ਨੇ ਇਕ ਵਾਰੀ ਨਹੀਂ ਮਨ੍ਹਾ ਕੀਤਾ ਬਹੁਤ ਪਿਆਰ ਨਾਲ ਫੋਟੋ ਖਿਚਵਾਈ, ਇਕ ਵਾਰੀ ਨਹੀਂ ਕਿਹਾ ਕੇ ਮੈਨੂੰ ਜਲਦੀ ਹੈ ਮੈ ਜਾਂ ਮੈ ਦਫਤਰ ਜਾਣਾ ਹੈ, ਉਸ ਵੇਲੇ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਜਾ ਰਹੇ ਸੀ ਕਿਸੇ ਕੰਮ ਲਈ।
@harjassingh6786
@harjassingh6786 7 месяцев назад
Makkar Saab, thanks for bringing interview with such personalities who have clarity about our society as complete and people who genuinely feel erosion of our Punjabi values and faith.... thanks
@SukhwinderSingh-wq5ip
@SukhwinderSingh-wq5ip 7 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@sehajsukhtv9453
@sehajsukhtv9453 7 месяцев назад
☝️Wah Wah Waheguru ji
@shivammusix
@shivammusix 7 месяцев назад
Well said its very true that deraism will harm punjab .if people will not be awared about this thing .
@rajdeepsinghdhanju9824
@rajdeepsinghdhanju9824 7 месяцев назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ❤
@thelitpunjabisquad4706
@thelitpunjabisquad4706 7 месяцев назад
This is 1st vedio ,which I am listen without skipping. ....very much deap talk . At last ..(ਅਨੰਦ ਆ ਗਿਆ) ❤.....
@asismogaofficial5764
@asismogaofficial5764 4 месяца назад
1 hour ton jyaada time di hai. Pr jddo v sunan lggida saari sun ke httda haan.. so inspirational..❤
@Am.Arsh01
@Am.Arsh01 7 месяцев назад
ਕਯਾ ਬਾਤ ਹੈ ਬੋਹਤ ਕਮਾਲ ਦਾ ਇੰਟਰਵਿਉ ਬੋਹਤ ਕੁਜ ਸਿਖਿਆ ਇੱਸ ਤੋ 👏🏻👏🏻 ਜੱਸੀ ਭਾਜੀ ਤੁਸੀਂ ਬੋਹਤ ਵੜੇ ਇਨਸਾਨ ਹੋ ਸੱਚੀ ਯਰ ❤❤ ਸਾਨੂੰ ਅੱਜ ਪੱਤਾ ਪੱਤਾ ਲੱਗਾ ਤੁਸੀਂ ਕੀ ਚੀਜ਼ ਹੋ ….. ਤੁਸੀਂ ਆਪਣੇ mission ਵਿਚ ਕਾਮਯਾਬ ਰਹੇ …. ਅੱਜ ਪਤਾ ਨੀ ਕਿੰਨੇ ਬੰਦਿਆ ਨੂੰ ਤੁਸੀਂ ਅੱਜ ਗੁਰਬਾਣੀ ਤੇ ਗੁਰੂ ਸਾਹਿਬ ਦਾ ਮਹੱਤਵ ਦੱਸਿਆ ❤❤ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ ❣️❣️👏🏻👏🏻
@user-dt5vi1wf7j
@user-dt5vi1wf7j 7 месяцев назад
ਵੱਡੇ ਵੀਰ ਜੱਸੀ ਜੀ ਤੇਰੀਆਂ ਗੱਲਾਂ ਬਿੱਲਕੁਲ ਸਹੀ ਤੇ ਸੱਚੀਆਂ ਹਨ ਸੱਚ ਕੌੜਾ ਲੱਗਦਾ ਹੁੰਦਾ ਪਰ ਤੁਸੀਂ ਸਹੀ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ🙏
@sandeepsinghrajput9863
@sandeepsinghrajput9863 7 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻 ਜੱਸੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻
@SEN782
@SEN782 7 месяцев назад
What an interview. Watched this without even moving from the sofa. I know have another level of respect for Jassi
@sattitaprianwala
@sattitaprianwala 7 месяцев назад
ਸੱਚੀ ਯਾਰ ਜੱਸੀ ਬਾਈ ਨੈ ਦਿਲ ਜਿੱਤ ਲਿਆ.....love you jassi bai.... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
@KulwinderKaur-sj7jk
@KulwinderKaur-sj7jk 6 месяцев назад
Waheguru ji waheguru ji waheguru ji waheguru ji waheguru ji ❤❤❤❤❤
@GurdevSingh-wt8wx
@GurdevSingh-wt8wx 7 месяцев назад
ਸਾਨੂੰ ਜੱਸੀ ਜੀ ਤੇ ਮਾਣ ਹੈ। ਹਾਲਾਂ ਕਿ ਅਸੀਂ ਗਾਣੇ ਨਹੀ ਸੁਣਦੇ ਪਰ ਗੁਰੂ ਗ੍ਵੰਥ ਸਹਿਬ ਜੀ ਦਾ ਜਿੰਨਾਂ ਸਤਿਕਾਰ ਕਰਦੇ ਹੋ ਚੰਗਾਂ ਮੈਸਜ ਹੈ
@dildeepsinghpb0367
@dildeepsinghpb0367 7 месяцев назад
ਧੰਨ ਗੁਰੂ ਨਾਨਕ ਜੀ ਸਰਬੱਤ ਦਾ ਭਲਾ❤❤
@ManoharLal-uo5tg
@ManoharLal-uo5tg 2 месяца назад
ਜੱਸੀ ਗੁਰਦਾਸਪੁਰੀਆ ਸਾਡਾ ਮਾਣ ਹੈ ਮੈ ਜੱਸੀ ਦਾ struggle ਦੇਖਿਆ ਹੈ ਸਾਡੇ ਸ਼ਹਿਰ ਸ੍ਰੀ ਹਰਗਬਿੰਦਪੁਰ ਸਾਹਿਬ ਵਿੱਚ ਸੋਭਾ ਸਿੰਘ ਯਾਦਗਾਰੀ ਮੇਲਾ ਹੋਇਆ ਸੀ ਉਸ ਵਿੱਚ ਜੱਸੀ ਆਇਆ ਸੀ ਪਰ ਉਸਨੂੰ ਟਾਈਮ ਨਹੀਂ ਦੇ ਰਹੇ ਸਨ ਜੱਸੀ ਸਾਰਾ ਦਿਨ ਸਟੇਜ ਤੇ ਬੈਠਾ ਰਿਹਾ ਅਖੀਰ ਤੇ ਟਾਈਮ ਦਿੱਤਾ ਤਾਂ ਜੱਸੀ ਨੇ ਆਪਣਾ ਗੀਤ ਦੋ ਤਾਰਾ ਵੱਜਦਾ ਸੁਣਾਇਆ ਸੀ ਜੱਸੀ ਨੇ ਗੱਲ ਵਿੱਚ ਮਫਲਾਰ ਪਾਇਆ ਹੋਇਆ ਸੀ।
@sardeepsingh580
@sardeepsingh580 7 месяцев назад
ਲਵ ਯੂ ਜੱਸੀ ਵੀਰ ਜੀ ਬਹੁਤ ਮਜ਼ਾ ਆਇਆ ਇੰਟਰਵਿਊ ਸੁਣ ਕੇ
@Deollivegaming
@Deollivegaming 7 месяцев назад
ਜੱਸੀ ਵੀਰ ਸਾਡੇ ਜ਼ਿਲੇ ਗੁਰਦਾਸਪੁਰ ਦਾ ਮਾਣ ਇਹ ਸ਼ੁਰੂ ਤੋਂ ਚੰਗੇ ਵਿਚਾਰਾਂ ਦੇ ਮਾਲਕ ਚੰਗੇ ਇਨਸਾਨ,ਸਿੱਖੀ ਦੇ ਲੜ ਲੱਗੇ । ਵੱਖਰੀ ਗੱਲ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ।
@manindermadahar24
@manindermadahar24 7 месяцев назад
ਜੱਸੀ ਵੀਰ ਮੈ ਤੈਨੂੰ ਪਹਿਲੀ ਵਾਰ ਸੁਣਿਆ ਮੈ ਤੇਰਾ ਮੁਰੀਦ ਹੋ ਗਿਆ fan ਫੁਨ ta ਸੋਟੀ ਆ ਗਲ਼ਾ ਤੇਰੀ ਸੋਚ ਹੀ ਉਪਰਲੇ ਲੇਬਲ ਦੀ ਆ
@HARJITSINGH-zr1fb
@HARJITSINGH-zr1fb 7 месяцев назад
Jive marji aa banda sira aa Love you jassi veere🙏
@dalbarasingh7649
@dalbarasingh7649 7 месяцев назад
ਬਹੁਤ ਬਹੁਤ ਹੀ ਸਿੱਖਿਆਦਾਇਕ ਗੱਲਾਂ ਕੀਤੀਆਂ ਨੇ,, ਸਤਿਕਾਰਯੋਗ ਵੀਰ,, ਜਸਵੀਰ ਸਿੰਘ ਜੱਸੀ ਜੀ ਨੇ,, ਐਨੀਆਂ ਗੱਲਾਂ ਕੋਈ ਗਾਇਕ ਨਹੀਂ ਕਰਦਾ,,ਇਹ ਗੱਲਾਂ ਕੋਈ ਕਥਾ ਵਾਚਕ ਹੀ ਕਰਦਾ ਹੈ ਜੀ, ਬਹੁਤ ਵਧੀਆ ਲੱਗ ਰਿਹਾ ਜੀ,, ਧੰਨ ਵਾਹਿਗੁਰੂ ਜੀ, ਜੱਸੀ ਵੀਰ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ,, ਵਾਹ,ਵਾਹ, ਜੀ ਵਾਹ !!👏🙏🙏🙏 ਵਲੋਂ ਘਨੌਲੀ ਰੋਪੜ ਤੋਂ ਜੀ 👏🙏🙏
@avtarsingh-cm3vc
@avtarsingh-cm3vc 6 месяцев назад
Great interview of Jassi Bhaji, i think he is the 1st singer of Punjab who speaks truth & Gurbani as well as offer respect to the deserving legend.
@lakhmirsinghkhalsa8282
@lakhmirsinghkhalsa8282 7 месяцев назад
ਮੱਕੜ ਸਾਬ ਜੀ ਤੁਸੀਂ ਜੱਸੀ ਵੀਰ ਨਾਲ ਇੰਟਰਵਿਊ ਕਰਕੇ ਬਹੁਤ ਵਧੀਆ ਲੱਗਾ ਜੱਸੀ ਵੀਰ ਨੂੰ ਸਿੱਖੀ ਨਾਲ ਪਿਆਰ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਬਹੁਤ ਵਧੀਆ ਲੱਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਿਹੰਗ ਸਿੰਘ ਫੌਜਾਂ 🚩🙏👍
Далее
IT'S MY LIFE + WATER  #drumcover
00:14
Просмотров 8 млн
Fixing Plastic with Staples
00:18
Просмотров 697 тыс.
NADIR ALI PODCAST FEATURING MUHAMMAD ALI !!
1:07:30
Просмотров 996 тыс.
Coffee With Kangarh | Podcast Ep 10 | Kala Nizampuri
1:43:09
IT'S MY LIFE + WATER  #drumcover
00:14
Просмотров 8 млн