Тёмный

ਸਵੇਰ ਤੋਂ ਸ਼ਾਮ ਤੱਕ ਕੁੱਟਣਾ ਇਹੋ ਜੀ ਜਿੰਦਗੀ ਮੇਰੀ | Mandeep Mandy | Punjabi Singer | Josh Talks Punjabi 

ਜੋਸ਼ Talks
Подписаться 678 тыс.
Просмотров 1,9 млн
50% 1

ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨ ਲਈ
Link ਤੇ Click ਕਰੋ: forms.gle/cyKL8cHZUUXbyjer6
ਵੱਡੇ ਵੱਡੇ Punjabi Singer ਨੂੰ ਤੁਸੀਂ ਅਕਸਰ RU-vid ਉੱਤੇ ਦੇਖਦੇ ਹੋਵੋਗੇ ਪਰ ਵਿਆਹ ਜਾ ਕਿਸੇ ਮੌਕੇ ਤੇ ਹਿੱਕ ਦੇ ਹੋਰ ਨਾਲ ਗਾਉਣ ਵਾਲੇ ਕੋਈ ਹੀ ਹੁੰਦੇ ਹਨ। ਤੇ ਇਨ੍ਹਾਂ ਵਿੱਚੋ ਹੀ ਇੱਕ ਹੈ ਮਨਦੀਪ ਮੈਂਡੀ।
ਮਨਦੀਪ ਮੈਂਡੀ ਅੱਜ ਭਾਵੇ ਕੀਨੀ ਹੀ ਸੌਖੀ ਹੈ ਪਰ ਤੁਹਾਡੇ ਵਿਆਹ ਦੇ ਰੌਣਕਾਂ ਲਾਉਣ ਵਾਲੀ ਮਨਦੀਪ ਨੇ ਆਪ ਕਿੰਨੇ ਦੁੱਖ ਦੇਖੇ ਛੋਟੀ ਹੁੰਦੀ ਮਨਦੀਪ ਨੇ ਅਕਸਰ ਹੀ ਰੋਜ ਆਪਣੇ ਪਿਓ ਕੋਲੋਂ ਕੁੱਟ ਖਾਣੀ ਤੇ ਆਪਣੇ ਦੋਵੇਂ ਭਰਵਾ ਨੂੰ ਸੰਭਾਣਾ ਤੇ ਕਿਸੇ ਵੀ ਤਰਾਂ ਆਪਣੇ ਘਰ ਦਾ ਗੁਜ਼ਾਰਾ ਕਰਨਾ। ਮਨਦੀਪ ਨੇ ਜਿੰਦਗੀ ਨੇ ਮੋੜ ਲਿਆ ਜਦੋਂ ਉਹ ਪੰਜਾਬੀ ਦੇ ਨਾਮਵਰ ਗਾਇਕ Sucha Rangila ਜੀ ਕੋਲ ਸੰਗੀਤ ਸਿਖਾਂ ਗਏ ਤੇ ਬਾਅਦ ਵਿੱਚ ਉਨ੍ਹਾਂ ਨਾਲ ਹੀ ਗਾਉਣ ਲੱਗ ਪਏ। ਫਿਰ ਮਨਦੀਪ ਨੇ ਆਪਣੇ ਘਰ ਦੇ ਹਲਾਤ ਆਪ ਸੁਧਰੇ।
ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
You will often see big Punjabi singers on RU-vid, but only a few sings Live at weddings or other occasions. And one of them is Mandeep Mandy.
Mandeep Mandy suffered a lot when she was young, Mandeep was often beaten by her father every day and had to support her two brothers and her family in any way possible. Mandeep's life took a turn when he learned music from renowned Punjabi singer Sucha Rangila and later started singing with him. Then Mandeep improved her Family conditions and now she earns well and is a Renowned Punjabi Artist.
Let's hear their whole story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
punjabi songs,punjabi romantic songs,speed records,latest punjabi songs,new punjabi songs,latest punjabi songs 2022,Josh Talks,Josh talks punjabi,mandeep mandy singer biography,sucha rangeela ft mandeep mandy,punjabi female singers,punjabi live singer,mandeep mandy josh talks,mandeep mandy live,female punjabi singer,heart touching story,drug story punjabi,mandeep mandy new song,emotional story,mandy grewal latest,punjabi live stage songs,mandy live
#JoshTalksPunjabi #hearttouchingstory #mandeepmandy #sucharangeela #mandeepmandy #mandeepmandylive

Опубликовано:

 

10 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@JoshTalksPunjabi
@JoshTalksPunjabi Год назад
ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨ ਲਈ Link ਤੇ Click ਕਰੋ: forms.gle/RMAeGGamduiGD3cW9
@jagdevsingh7769
@jagdevsingh7769 Год назад
Mo ki k
@ffgamersukhman5434
@ffgamersukhman5434 Год назад
334444
@veenasharma4247
@veenasharma4247 Год назад
Q q1lmoñlp
@manelife7186
@manelife7186 Год назад
You are great mam
@karnailsingh2842
@karnailsingh2842 Год назад
@@jagdevsingh7769 Sahara
@ramkishanchaudharyludhiana2932
ਗਰੀਬੀ ਵਿੱਚ ਜੋ ਵੀ ਜਵਾਨ ਹੁੰਦੇ ਹਨ, ਵੱਡੇ ਹੋਕੇ ਉਹ ਹੀ ਮਹਾਨ ਹੁੰਦੇ ਹਨ । ਸ਼ਾਬਾਸ਼ ਬੇਟਾ ਤੇਰੇ ਸੰਘਰਸ਼ ਨੂੰ ਸਲਾਮ ਹੈ ਮੇਰਾ। ਇਹ ਦੁਨੀਆਂ ਦਾ ਸੁਭਾਅ ਹੈ , ਸੰਘਰਸ਼ ਵਿੱਚ ਇਨਸਾਨ ਇੱਕਲਾ ਹੀ ਹੁੰਦਾ ਹੈ ਕਾਮਯਾਬੀ ਤੋਂ ਬਾਅਦ ਦੁਨੀਆਂ ਹੀ ਅਪਣੀ ਬਣ ਜਾਂਦੀ ਹੈ ।ਸੋ ਸਲਾਮ ਹੈ ਤੈਨੂੰ।
@GurtejSingh-zz3rj
@GurtejSingh-zz3rj 4 месяца назад
ਮਨਦੀਪ ਮੈਡੀ ਜੀ ਸਤਿ ਸ੍ਰੀ ਅਕਾਲ ਭੈਣੇ ਜਿਨਾਂ ਤੇ ਮਾੜਾ ਵਕਤ ਆਉਂਦਾ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਗਰੀਬੀ ਵੇਲੇ ਕੋਈ ਨਾਲ ਨਹੀਂ ਖੜਦਾ ਜਦੋਂ ਬੰਦਾ ਅਮੀਰ ਹੋ ਜਾਂਦਾ ਉਦੋਂ ਨੇੜੇ ਆ ਕੇ ਬਹਿੰਦੇ ਹਨ ਸਾਰੇ ਤੇਰੇ ਵਿੱਚ ਬਹੁਤ ਜੋਸ ਹੈ ਮਹਾਰਾਜ ਨੇ ਤੈਨੂੰ ਤਾਹੀ ਉੱਚੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ ਜੇ ਤੂੰ ਉਸ ਟਾਈਮ ਤੇ ਟੁੱਟ ਜਾਂਦੀ ਤਾਂ ਸ਼ਾਇਦ ਇਥੇ ਨਾ ਹੁੰਦੀ ਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਰੋਣਾ ਆ ਗਿਆ
@SurjitKaur-bw8rb
@SurjitKaur-bw8rb 5 дней назад
❤❤❤❤² ko km. By ko😅😅 ​@@GurtejSingh-zz3rj
@Magharrai-jr8ii
@Magharrai-jr8ii Год назад
ਧੰਨ ਆ ਤੁਂ ਬੱਚਾ ਰੱਬ ਰਾਜ਼ੀ ਰੱਖੇ
@jotkaur07868
@jotkaur07868 Год назад
ਕੁੜੀਆ ਦੀ ਕੋਈ ਜਿੰਦਗੀ ਨੀ ਕਿਨਾ ਕੂ ਕੋਈ ਬਰਦਾਸ਼ ਕਰਲੂ ਭੋਤ ਦੁੱਖ ਨੇ ਜਿੰਦਗੀ ਚੇ ਸਲੂਟ ਆ ਭੈਣ ਤੁਹਾਨੂੰ
@tarsembrar6639
@tarsembrar6639 Год назад
Shi gall aw sister .Rabb v bhagta nu he bheeda paunda bhene pta nai ki gall aw eh
@hardeepdharni8697
@hardeepdharni8697 3 месяца назад
ਬੇਟਾ ਜੀ ਤੁਸੀ ਸ਼ੇਰ ਓ ਪੁੱਤ ਰੋ ਨਾ ਮੈਨੂੰ ਵੀ ਬਹੁਤ ਰੋਣਾ ਆਉਂਦਾ ਪੁੱਤਰ ਤੇਰੀ ਵਹਿਗੁਰੂ ਸੁਣਦਾ ਪੁੱਤ ਹਿੰਮਤ ਰੱਖ ਦਿਲ ਛੋਟਾ ਨਾ ਕਰ ਪੁੱਤ ਤੁਸੀ ਬਹੁਤ ਬਲਦੀਆ ਛੋਹੇਗੀ ਪੁਤਵ ਵਹਿਗੁਰੂ ਤੈਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਪੁੱਤਰ ਜੀ😢😢😢😢😢
@bachittarsingh8695
@bachittarsingh8695 Год назад
ਪੁੱਤਰੀ ਜੀ ! ਰੋਵੋ ਨਾਂ, ਜਿਸ ਉੱਤੇ ਮੁਸੀਬਤ ਨਾਂ ਆਵੇ। ਉਸਦੀ ਤਰੱਕੀ ਨਹੀਂ ਹੁੰਦੀ । ਵਾਹਿਗੁਰੂ ਚੜ੍ਹਦੀ ਕਲਾ ਕਰੇ।
@gamdoorsingh3771
@gamdoorsingh3771 Год назад
@@kauranmol3152 phone number
@maan.9899
@maan.9899 Год назад
@@kauranmol3152 sister ji thonu kis cheez de Lodh aa ji aase kragea thode help sister ji maeanu message Karo ji
@amanatkaur1625
@amanatkaur1625 Год назад
@@kauranmol3152 é3f
@SanjeevKumar-sy6zo
@SanjeevKumar-sy6zo Год назад
Right g
@deepalidhir193
@deepalidhir193 Год назад
@@amanatkaur1625 pp
@karandeepkahlon3874
@karandeepkahlon3874 Год назад
ਕਿੰਨਾ ਦਰਦ ਅੰਦਰ ਤੁਹਾਡੇ ਫਿਰ ਵੀ ਸਟੇਜ ਤੇ ਖੁਸ ਹੋ ਕੇ ਗਾਉਦੇ ਤੁਸੀ ਧੰਨ ਜਿਗਰਾ ਤੁਹਾਡਾ ਜੀ ਰੱਬ ਤੰਹਾਨੂ ਹੋਰ ਤਰੱਕੀ ਦੇਵੇ
@dayasinghanjaan7085
@dayasinghanjaan7085 Год назад
ਬੇਟਾ ਜੀ ਯਕੀਨ ਕਰੋ ਤੇਰੇ ਇੰਟ੍ਰਿਓ ਸੁਣਦਿਆਂ ਸੁਣਦਿਆਂ ਅੱਖਾਂ ਭਰ ਆਇਆ ਸ਼ਾਬਾਸ਼ ਤੇਰੀ ਬੁਲੰਦ ਹੌਂਸਲੇ ਨੋ ਕੇਨਾ ਦਰਦ ਸਹਿਆ ਤੂੰ ਪਰ ਰੱਬ ਦਾ ਸ਼ੁਕਰਾਨਾ ਬਹੁਤ ਹੁਣ ਤੁਸੀਂ ਬਹੁਤ ਕਾਮਯਾਬ ਹੋ ਅਰਦਾਸ ਕਰਦੇ ਹਾਂ ਤੁਸੀਂ ਹੋਰ ਵੀ ਅੱਗੇ ਵਧੋ ਪਰਮਾਤਮਾ ਤੁਹਾਨੂੰ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ
@gskalirao
@gskalirao Год назад
ਆਹੋ ਬਹੁਤ ਐਕਟਿਂਗ ਕਰਦੀ ਐਂ
@rajinderkaur2402
@rajinderkaur2402 Год назад
@@gskalirao Rabb tanu v essi acting karan da mauka deve 🙏
@yadvirk6857
@yadvirk6857 Год назад
@Rajinder Kaur yes you are right ji 🙏 sb ta Mehr kri daatya 🙏
@nishudimpal7497
@nishudimpal7497 Год назад
Q
@gurjantwarraich2080
@gurjantwarraich2080 Год назад
ਭੈਣ ਪਹਿਲਾਂ ਜਿਨਾਂ ਵੀ ਤੂੰ ਦੂੱਖ ਵੇਖੇ ਆ ਹੁਣ ਰੱਬ ਤੈਨੂੰ ਲੱਖਾਂ ਗੁਣਾਂ ਜ਼ਿਆਦਾ ਸੁੱਖ ਦੇਵੇ ਵਾਹਿਗੁਰੂ ਜੀ
@mohindersingh4138
@mohindersingh4138 Год назад
ਮਨਦੀਪ ਮੈਂਡੀ ਪੁੱਤ ਤੇਰੀ ਜੋ ਛੋਟੀ ਹੁੰਦੀ ਦੀ ਸਟੋਰੀ ਸੁਣਦਾ ਹੈ ਉਸ ਦਾ ਹਿਰਦਾ ਜਰੂਰ ਵਲੂੰਧਿਰਆ ਜਾਂਦਾ ਹੈ ਧੰਨ ਹੈ ਪੁੱਤ ਜੋ ਕਸ਼ਟ ਤੂੰ ਨਬਾਲਗ ਉਮਰ ਵਿੱਚ ਸਹਿਆ ਅਤੇ ਝਲਿਆ ਹੈ । ਵਾਹਿਗੁਰੂ ਦਾ ਸ਼ੁਕਰ ਅਤੇ ਧੰਨਵਾਦ ਜਿਸ ਨੇ ਤੁਹਾਨੂੰ ਇਤਨਾ ਬਲ ਦਿੱਤਾ ਕਿ ਤੁਸੀਂ ਡੋਲੇ ਨਹੀ । ਘਰ ਦਾ ਕੋਈ ਵੀ ਮੈਂਬਰ ਤੇਰਾ ਸਹਾਰਾ ਨਹੀਂ ਬਣਿਆ ਇਤਨੇ ਨਿਰਦਈ ਨਿਕਲੇ । ਰੱਬ ਰਾਖਾ।
@paramjitkaur1102
@paramjitkaur1102 2 месяца назад
Very brave bold with beautiful face mind carry on God help those who help them selves
@navtejsharma4718
@navtejsharma4718 29 дней назад
​@@paramjitkaur1102qu
@AmanSaini-el8xd
@AmanSaini-el8xd 14 дней назад
Pp​@@paramjitkaur1102
@baidwanbolda609
@baidwanbolda609 Год назад
ਸੋਖਾ ਨਹੀਂ ਸਚ ਬੋਲਣਾ । ਜਿਗਰਾ ਚਾਹੀਦਾ ਹੈ ਸਚ ਬੋਲਣ ਨੂੰ। ਧੀਏ ਤੇਰੇ ਨਾਲ ਨਾਲ ਮੈਂ ਵੀ ਰੋਇਆ । ਤੇਰੀ ਮੱਝ ਦੀਆਂ ਅਸੀਸਾਂ ਦਿੱਤੀਆਂ ਅੱਗੇ ਆ ਗਈਆਂ।
@user-id9vz2mc3f
@user-id9vz2mc3f 5 месяцев назад
Right ji 😀
@mamtarani5030
@mamtarani5030 4 месяца назад
ਬਿਲਕੁਲ ਸਹੀ ਕਿਹਾ ਜੀ ਸੱਚ ਬੋਲਣ ਲਈ ਬਹੁਤ ਹਿੰਮਤ ਚਾਹੀਦੀ ਆ ਉਹ ਵੀ ਕਰੋੜਾਂ ਦੁਨੀਆਂ ਵਿੱਚ
@user-cr1co3po4i
@user-cr1co3po4i 4 месяца назад
🎉🎉🎉🎉🎉🎉🎉🎉❤
@user-jq6he2rd2y
@user-jq6he2rd2y 4 месяца назад
​111aa11111a111aa11a11a1a11aaaaa111111a1a1qa111111a11a1a11a1a11aaaaaaà1a put ni de❤ Edp
@SukhwinderKaur-hn1jt
@SukhwinderKaur-hn1jt 3 месяца назад
​@@mamtarani5030❤😊Dr 👋 but
@gurmailfoji4236
@gurmailfoji4236 Год назад
ਪੁੱਤ ਆਪਣੀ ਉਕਾਤ ਨਹੀਂ ਭੁਲਾਉਣੀ ਦਿਲ ਤਕੜਾ ਰਖਣਾ ਕੁੱਤੇ ਭੌਂਕਦੇ ਰਹਿੰਦੇ ਹਨ ਵਾਹਿਗੁਰੂ ਮੇਹਰ ਕਰੇ
@amandeepkaurgill3758
@amandeepkaurgill3758 Год назад
ਵੀਰ ਜੀ ਉਹ ਕਤੀੜਾ ਹੁੰਦੀਆਂ ਕੁੱਤੇ ਤਾਂ ਬਹੁਤ ਹੀ ਵਫਾਦਾਰ ਹੁੰਦੇ ਹਨ
@sukhdevdhillon6187
@sukhdevdhillon6187 Год назад
ਬੇਟਾ ਜੀ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਕਿਉ ਕੇ ਵਾਹਿਗੁਰੂ ਦੇ ਘਰ ਦੇਰ ਆ ਹਨੇਰ ਨਹੀਂ
@roshnikaurviljot9572
@roshnikaurviljot9572 Год назад
Right
@gurmailsingh3254
@gurmailsingh3254 Год назад
ਬੁਲੰਦ ਹੌਸਲੇ
@manjitsriat9687
@manjitsriat9687 Год назад
ਮਨਦੀਪ ਜੀ ਤੁਹਾਡੀ ਆਪ ਬੀਤੀ ਨੇ ਤਾਂ ਸਾਡੇ ਹੰਝੂਆਂ ਨੂੰ ਰੋਕਣ ਈ ਨਹੀਂ ਦਿੱਤਾ,ਮੈਨੂੰ ਤਾਂ ਤੂਸੀਂ ਸਾਡੇ ਘਰ ਦੀ ਆਪਣੀ ਧੀ ਭੈਣ ਨਜਰ ਆਉਂਦੀ ਰਹੀ, ਜਿੰਦਾਂ ਮੇਰੀ ਈ ਕੋਈ ਭੈਣ ਜਾਂ ਧੀ ਬੋਲ ਰਹੀ ਆ .....ਬਹੁਤ ਕੁਝ ਝਲਣਾ ਪਿਆ ਤਹਾਨੂੰ.....ਅਖੀਰ ਰੱਬ ਨੇ ਮੇਹਰ ਕਿਤੀ ... ਅਜ ਉਸਦਾ ਫਲ ਮਿਲ ਗਿਆ...ਪਰ ਆਪਣੀ ਮੇਹਨਤ ਦਾ ਬਹੁਤ ਜਿਆਦਾ ਹਾਥ ਹੂੰਦਾ ਹੈ ਆਪਣੀ ਕਾਮਯਾਬੀ ਵਿਚ...ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ...🙏🙏🙏🙏🙏
@daljitlitt9625
@daljitlitt9625 4 месяца назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਤੇਰੇ ਤੇ ।
@user-sq4ig7fk9x
@user-sq4ig7fk9x Год назад
ਇਕ ਜਿੰਦਗੀ ਜਿਉਣ ਲਈ ਬਹੁਤ ਵਾਰੀ ਮਰਨਾ ਪੈਂਦਾ ਹੈ। ਜਦੋਂ ਮਰ ਕੇ ਜਿਉਣ ਦਾ ਵਲ ਆ ਜਾਵੇ ਤਾਂ ਫੇਰ ਦੁਨੀਆਂ ਦੀ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ
@chamkau
@chamkau Год назад
ਗਰੀਬੀ ਬਹੁਤ ਕੁਝ ਕਰਵਾਉਂਦੀ ਭੈਣ ਜੀ ਵਾਹਿਗੁਰੂ ਜੀ ਤੁਹਾਡੀ ਮਿਹਨਤ ਕੀਤੀ ਦਾ ਮੁੱਲ ਪਾਇਆਂ ਪਰਮਾਤਮਾ ਤੁਹਾਨੂੰ ਤੁਹਾਡੀ ਜਿਂਦਗੀ ਦੀ ਹਰ ਖੁਸ਼ੀ ਦੇਣ ਇਹੀ ਅਰਦਾਸ ਕਰਦੇ ਹਾਂ
@babanarinder6266
@babanarinder6266 9 месяцев назад
Waheguru.ji
@AshuJoshi-pg1zc
@AshuJoshi-pg1zc 5 месяцев назад
​@@babanarinder6266y\aaaaaaaaaaaa
@writergurmailbhatti
@writergurmailbhatti Год назад
ਜੀਹਦੇ ਨਾਲ ਬੀਤਦੀ ਆ ਜੀ ਬਸ ਓਹੀ ਜਾਣਦਾ। ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਬਖਸ਼ੇ 🙏🏻 ਤੁਸੀਂ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੋਂ ਜੀ।
@santokhsinghrandhawa
@santokhsinghrandhawa Год назад
Waheguru ji
@DrakeWiddit
@DrakeWiddit 11 месяцев назад
Very true
@meghpal5022
@meghpal5022 11 месяцев назад
Sabash Mandy Ji
@Kritaarth113
@Kritaarth113 3 месяца назад
True 😢
@sukhigrewal413
@sukhigrewal413 4 месяца назад
ਵਾਹਿਗੁਰੂ ਜੀ ਗਰੀਬ ਦੀ ਤਾਂ ਫੁਫੜ ਤਾਂ ਕੀ ਕੋਈ ਵੀ ਰਿਸ਼ਤੇਦਾਰ ਮਦਦ ਨਹੀਂ ਕਰਦੇ ਪਾਪੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਬੇਟਾ ਜੀ ਵਾਹਿਗੁਰੂ ਜੀ ਮੇਹਰ ਕਰਨ ਸਦਾ ਸਦਾ ਤੁਹਾਡੇ ਤੇ ਜਿੳਦੇ ਵਸਦੇ ਰਹੋ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਤਰੱਕੀਆਂ ਕਰੋ ਖ਼ੂਬ ਮੇਰੇ ਵਲੋਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@davinderjitkaur1379
@davinderjitkaur1379 Год назад
ਸ਼ਾਬਾਸ਼ ਪੁੱਤਰ ਜੀ। ਤੁਸਾਂ ਹਰ ਮੁਸੀਬਤ ਦਾ ਡੱਟ ਕੇ ਮੁਕਾਬਲਾ ਕੀਤਾ ਤਾਂ ਵਾਹਿਗੁਰੂ ਨੇ ਤੁਹਾਡੀ ਸਹਾਇਤਾ ਕੀਤੀ।
@sukhdevsinghbhatti3235
@sukhdevsinghbhatti3235 Год назад
ਜਿਸ ਤਨ ਲਾਗੇ ।ਸੋਈ ਜਾਣੇ ।ਜਿਨਾ ਨੂੰ ਮੁਸੀਬਤਾਂ ਬਣਦੀ ਹੋਈ ਜਾਣਦਾ ।ਦੂਜਿਆਂ ਨੂੰ ਤਾਂ ਮਜਾਕ ਉਡਾਉਂਦਿਆਂ ਸਰਮ ਵੀ ਨਹੀਂ ਆਉਂਦੀ👍
@bassankashmir4027
@bassankashmir4027 Год назад
ਬਹੁਤ ਹੀ ਦਰਦ ਭਰੀ ਕਹਾਣੀ ਕਿਸੇ ਵੀ ਤਰਾ ਦੇ ਹਲਾਤ ਹੋਣ ਹਿੰਮਤ ਔਰ ਹੌਸਲਾ ਛੱਡਣਾ ਨਹੀ ਚਾਹੀਦੀ ਵਾਹਿਗੁਰੂ ਮੇਹਰ ਕਰਨ
@KuldeepSingh-ze9tt
@KuldeepSingh-ze9tt Год назад
ਭੈਣੇ ਕਲੇਸ਼ ਨੀ ਮੁਕਦਾ ਬੰਦਾ ਮਰ ਜਾਦਾ 🙏🙏
@battlegrounddl1198
@battlegrounddl1198 Год назад
ਬਹੁਤ ਹੀ ਦੁਖ ਹੋਇਆ ਦਰਦ ਸੁਣਕੇ ਖੁਸ਼ੀ ਵੀ ਹੋਈ ਦਲੇਰੀ ਵਾਲੇ ਫੈਸਲੇ ਦੀ ਕਹਾਣੀ ਸੁਣਕੇ ਹਿਂਮਤ ਕਰੀ ਚੱਲ ਪੁਤ ਵਾਹਿਗੁਰੂ ਬਹੁਤ ਕੁਝ ਦੇਵਾਂਗਾ ਪਰ ਆਪਣੀ ਔਕਾਤ ਨਾ ਭੁਲਾਈਂ 🙏
@sanjeevghomangeetkar3626
@sanjeevghomangeetkar3626 Год назад
ਇਹ ਕੋਈ ਕਹਾਣੀ ਨਹੀਂ ਇਹਨੂੰ ਤਾਂ ਸ਼ੰਘਰਸ਼ ਕਹਿੰਦੇ ਆ ਜੀਓ ਰਬ ਤੁਹਾਡੀ ਲਬੀ ਉਮਰ ਕਰੇ
@surjitkaur1895
@surjitkaur1895 Год назад
ਬਹੁਤ ਵਧੀਆ। ਵਾਹਿਗੁਰੂ ਜੀ ਪੁਤਰੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ।
@lakhubhullar1869
@lakhubhullar1869 Год назад
ਧਨ ਤੇਰਾ ਜਿਗਰਾ ਧੀਏ ਤੇਰੀ ਦਰਦ ਭਰੀ ਕਹਾਣੀ ਸੁਣ ਕੇ ਰੋਣਾ ਆ ਗਿਆ ਮੈਨੂੰ ਵੀ ਵਹਿਗੁਰੂ ਜੀ teenuu hamesha khush rakhe ❤❤
@gurjantsingh3210
@gurjantsingh3210 Год назад
ਧੰਨ ਮੇਰੀਏ ਭੈਣੇ ਸਲਾਮ ਤੇਰੇ ਜ਼ਜਬੇ ਨੂੰ ਸਲੂਟ ਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ god wless you
@pawanpreetsingh1
@pawanpreetsingh1 Год назад
। ਕਾਮਯਾਬੀ ਲਈ ਅਸੀਂ ਕਿੰਨਾ ਦਰਦ ਆਪਣੇ ਅੰਦਰ ਹੀ ਅਸੀਂ ਦਬਾ ਦਿਦੇ ਆ। ਭੈਣੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ।
@rab1654
@rab1654 Год назад
ਵਾਹਿਗੁਰੂ ਤਰੱਕੀਆਂ ਬਖ਼ਸ਼ਣ ਭੈਣ ਨੂੰ 🙏
@SukhpalSingh-gy5je
@SukhpalSingh-gy5je Год назад
ਸ਼ਾਬਾਸ਼ ਧੀਏ ਕਮਾਲ ਕਰਤੀ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ
@jagtarsinghsodhi6019
@jagtarsinghsodhi6019 Год назад
ਜਿਉਂਦੇ ਵਸਦੇ ਰਹੋ ਪੁੱਤ ਸੰਘਰਸ਼ੀ ਬੰਦੇ ਹੀ ਸਦਾ ਮੈਦਾਨ ਜਿੱਤਦੇ ਰਹੇ ਨੇ ਪਰਮਾਤਮਾ ਆਪ ਜੀ ਨੂੰ ਤਰੱਕੀਆਂ ਬਖ਼ਸ਼ਿਸ਼ ਕਰਨ ਸਦਾ ਖੁਸ਼ ਰਹੋ
@gurmeetbrar9912
@gurmeetbrar9912 Год назад
ਮੈਡੀ ਦੀ ਜ਼ਿੰਦਗੀ ਸੋਨੇ ਵਰਗੀ ਹੈ, ਕਿਉਂਕਿ ਸੋਨਾ ਕਾਲਖ ਤੇ ਭੱਠੀਆ ਵਿਚੋਂ ਗੁਜ਼ਰ ਕੇ ਲੋਕਾਂ ਦੀ ਬਾ ਕਮਾਲ ਪਸੰਦ ਬਣ ਜਾਂਦਾ ਹੈ, ਬਹੁਤ ਦੁੱਖ ਭਰੀ ਕਹਾਣੀ ਮੈਡੀ ਜੀ ਦੀ ਸੁਣ ਕੇ ਬਹੁਤ ਦੁੱਖ ਲੱਗਿਆ, ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ, ਤੁਸੀਂ ਆਪਣੇ ਮਕਸਦ ਵਿੱਚ ਸਦਾ ਕਾਮਯਾਬ ਰਹੋ,
@jiwansingh1845
@jiwansingh1845 Год назад
ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਅੱਗੇ ਤੋਂ ਕੋਈ ਵੀ ਮੁਸੀਬਤ ਨਾ ਆਵੇ ,, ਵਾਹਿਗੁਰੂ ਤਰੱਕੀ ਬਖਸ਼ਿਸ਼ ਕਰੇ
@AmrikSingh-mu3ly
@AmrikSingh-mu3ly Год назад
ਮੇਡੀ ਬੇਟੇ ਤੁਹਾਭੀ ਗੱਲ ਸੁਣ ਕੇ ਮੈ ਅਮਰੀਕ ਸਿਘ ਬਹੁਤ ਦਿਲ ਪਭਾਵਿਤ ਹੋਆ ਬੇਟੀ ਖੁਸ ਰਹੋ ਏਿਨਸਾਨ ੳੁਤੇ ਾ ਚੋੜਾ ਅਾੳੁਦੇ ਰਹਿਦੇ ਦਿਲ ਵੱਡਾ ਰਖੋ ਵਾਹਿਗੁਰੂ ਭਲਾ ਕਰੇ
@gurindergrewal5450
@gurindergrewal5450 Год назад
ਬੇਟੀ ਦਿਲ ਛੋਟਾ ਨਾਂ ਕਰ ਰੋਂਦਿਆਂ ਨੂੰ ਦੁਨੀਆਂ ਹੋਰ ਰਵਾਉਂਦੀ ਆ। ਵਹਿਗੁਰੂ ਮੇਹਰ ਕਰ
@parminderkumar1384
@parminderkumar1384 Год назад
Sach a
@drtaggar
@drtaggar Год назад
ਮਹਿਲਾ ਸਸ਼ਕਤੀਕਰਨ ਦੀ ਪੁਖ਼ਤਾ ਮਿਸਾਲ ਬਣ ਗਈ ਹੈ ਮਨਦੀਪ ਮੈਂਡੀ 🎉
@ajjdiawaaj7827
@ajjdiawaaj7827 11 месяцев назад
2019 greece ਤੁਹਾਨੂੰ ਸੁਣਿਆ ਸੀ ਸੱਚ ਹੈ ਤੁਹਾਡੇ ਚੇਹਰੇ ਤੋਂ ਤੁਹਾਡਾ ਸੰਘਰਸ਼ ਨਹੀਂ ਪੜਿਆ ਜਾ ਸਕਦਾ solute you my sister ❤❤❤❤❤
@jaswantsinghsingh5783
@jaswantsinghsingh5783 Год назад
ਸਲਾਮ ਤੇਰੇ ਜ਼ਜਬੇ ਨੂੰ ਬੇਟਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@harbhindersinghgill4484
@harbhindersinghgill4484 Год назад
ਮਿਹਨਤ ਕੀਤੀ ਵਾਹਿਗੁਰੂ ਨੇ ਫ਼ਲ ਵੀ ਦਿੱਤਾ ਪਰ ਵਾਹਿਗੁਰੂ ਨੂੰ ਭੁੱਲੀ ਨਾਂ ਤੂੰ ਹੋਰ ਤੱਰਕੀ ਕਰੇ
@palwindersingh2210
@palwindersingh2210 Год назад
ਬੇਟਾ ਜੀ ਤੁਹਾਡੇ ਸੰਘਰਸ਼ ਨੂੰ ਸੈਲਿਊਟ ਹੈ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਜਿਉਂਦੇ ਵੱਸਦੇ ਰਹੋ ਬੇਟਾ ਜੀ।👌👌👍👍❤️
@dkmetcalf14598
@dkmetcalf14598 Год назад
Salute beti.jis tn lage so tn jane........we should help needy people. God bless you.
@KuldeepSingh-et1wo
@KuldeepSingh-et1wo Год назад
Ok sir
@surinderpal6966
@surinderpal6966 Год назад
we proud of you and your habits and saulat waheguru ji tuhadi hameshhi tarki bakhshe satsiri akalji
@Mnpritchauhan
@Mnpritchauhan Год назад
Bahut hi pyari gayika
@punjabitone5765
@punjabitone5765 Год назад
ਕਿਹ੍ੜੀ ਗੱਲੋ ਰੋਦੈ ਉਏ ਮਨਾ ਇਹ ਤਾਂ ਹੁੰਦੀਆਂ ਜਗਤ ਨਾਲ ਆਇਆ ਜ਼ਿਦਗੀ ਸੰਘਰਸ਼ ਹੈਂ ਕੁਲੀਆਂ ਵਿੱਚੋਂ ਹੀ ਮਹਿਲਾਂ ਦਾ ਰਸਤਾ ਤਿਆਰ ਹੁੰਦਾ ਵਹਿਗੁਰੂ ਜੀ ਨੇ ਅੱਜ ਕਿਰਪਾ ਕਰਤੀ ਵਹਿਗੁਰੂ ਸਦਾ ਅੰਗ ਸੰਗ ਹੁਦੈ ਉਸ ਤੇ ਭਰੋਸਾ ਰੱਖੋ
@SukhdavSingh-jd1pu
@SukhdavSingh-jd1pu Год назад
ਧੀਏ ਤੇਰਾ ਦੁਖ ਸੁਣਕੇ ਆਪਣੇ-ਆਪ ਹੀ ਰੋਣਾ ਆਈ ਜਾਂਦਾ
@SinghGill7878
@SinghGill7878 Год назад
ਸੱਚੀ ਬਹੁਤ ਦੁੱਖ ਲੱਗਦਾ ਜਦੋ ਇਵੇ ਦੀ ਕਿਸੇ ਦੀ ਵੀ ਜਿੰਦਗੀ ਦੀ ਦੁੱਖ ਭਰੀ ਕਹਾਣੀ ਸੁਣੀ ਦੀ ਆ ਵਾਹਿਗੁਰੂ ਸਦਾ ਚੜਦੀ ਕਲਾ ਕਰਨ ਭੈਣ ਜੀ 🙏
@sukhjinderotal8431
@sukhjinderotal8431 Год назад
❤ਮੇਰਾ ਸ਼ੇਰ ਪੁੱਤ ਹੈ। ਤੇਰੀ ਹਿੰਮਤ ਨੂੰ ਮੈਂ ਸਿਰ ਝਕਾਉਂਦਾ ਹਾਂ। 🙏🙏🌹🌹🌹🌹🌹
@gurvindersinghbawasran3336
@gurvindersinghbawasran3336 Год назад
ਹੱਸਦੇ ਹੋਏ ਚੇਹਰੇ ਪਿੱਛੇ ਕਿੰਨੇ ਦੁੱਖ ਛੁਪੇ ਹੋਏ ਹਨ,,😥😥
@gurujisingh584
@gurujisingh584 4 месяца назад
ਬਹੁਤ ਦੁਖਾਂ ਤੇ ਦਰਦ ਭਰੀ ਦਾਸਤਾਨ ਹੈ ਮਨਦੀਪ ਮੈਂਡੀ ਜੀ ਆਪ ਦੇ ਜੀਵਨ ਦੀ ਸਲੂਟ ਐ ਆਪ ਦੇ ਸੰਘਰਸ਼ਮਈ ਜੀਵਨ ਨੂੰ ਜਿਸ ਵਿਚ ਤੂੰ ਹੌਸਲਾ ਨਹੀਂ ਹਾਰਿਆ ਤੇ ਅੱਜ ਆਪਣੇ ਜੀਵਨ ਵਿੱਚ ਸਿਖਰਾਂ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹੋ ਪਰਮਾਤਮਾ ਤੈਨੂੰ ਲੰਮੀ ਉਮਰ ਬਖਸ਼ੇ ਤੇਰੇ ਭਰਾਵਾਂ ਨੂੰ ਵੀ ਵਾਹਿਗੁਰੂ ਸੁਮੱਤ ਬਖਸ਼ੇ ਉਹ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਨਿਕਲ ਕੇ ਚੰਗੀ ਜ਼ਿੰਦਗੀ ਜਿਉਣ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ
@balbirsingh175
@balbirsingh175 Год назад
ਪਿਆਰੀ ਮੈਡੀਂ ਬੇਟੇ ਤੁਹਾਡਾ ਦੂਖ ਸੂਣ ਕੇ ਬਹੁਤ ਦੁੱਖ ਮਹਿਸੂਸ ਹੋਇਆ ਹੈ
@sandeepkhattra9298
@sandeepkhattra9298 Год назад
ਵਾਹਿਗੁਰੂ ਜੀ ਇਸ ਬੱਚੀ ਨੂੰ ਤਰੱਕੀ ਬਖ਼ਸ਼ਣਾ🙏🙏
@user-zt8re7um3w
@user-zt8re7um3w 4 месяца назад
ਬਹੁਤ ਦਰਦ ਭਰੀ ਸਟੋਰੀ ਐ ਮਨਦੀਪ ਜੀ ਅੱਜ ਉਹੀ ਕੁੜੀਆਂ ਤੇ ਚਾਚੇ ਤਾਏ ਦੇ ਮੁੰਡੇ ਕਹਿਦੇ ਹੋਣੇ ਐ ਮਨਦੀਪ ਸਾਡੀ ਭੈਣ ਐ ਉਹ ਕੁੜੀਆਂ ਕਹਿੰਦੀਆਂ ਹੋਣੀਆਂ ਸਾਡੇ ਨਾਲ ਪੜ੍ਹਦੀ ਰਹੀ ਐ good bless you
@jaswindersingh-po7hh
@jaswindersingh-po7hh Год назад
ਤੁਹਾਡੀ ਮਿਹਨਤ ਰੰਗ ਲਿਆਈ। ਤੁਸੀਂ ਨਿਰਾਸ ਲੋਕਾਂ ਲਈ ਪ੍ਰੇਰਨਾ ਸਰੋਤ ਹੋਂ ,ਹਰ ਖੁਸ਼ੀ ਤੁਹਾਨੂੰ ਮਿਲੇ ਮੇਰੀ ਇਹੀ ਦੁਆ ਹੈ।
@gurjitkaurchouhan1016
@gurjitkaurchouhan1016 Год назад
ਮੈਂਡੀ ਪੁੱਤ ਤੇਰੀਆ ਗੱਲਾ ਸੁਣ ਕੇ ਬਹੁਤ ਦੁੱਖ ਹੋਇਆ ਅਜੇ ਵੀ ਬਹੁਤ ਵਧੀਆ ਵਾਹਿਗੁਰੂ ਨੇ ਤੇਰੀ ਬਾਹ ਫੜ ਲਈ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣ ❤️🥰🥰🥰😘😘😘😘😘
@gursharnsingh2231
@gursharnsingh2231 Год назад
🥰🥰🥰🥰🥰🥰
@ManpreetSingh-ph6hr
@ManpreetSingh-ph6hr Год назад
ਭੈਣੇ ਮੇਰੀਏ ਚੰਗਾ ਮਾੜਾ ਸ਼ਾਮ ਊਦਾ ਰਿਹਦਾ ਮੈਂ ਵੀ ਬਹੁਤ ਗਰੀਬੀ ਵੈਖੀ ਸੀ ਅੱਜ ਬਾਬੇ ਨਾਨਕ ਜੀ ਕਿਰਪਾ ਮੋਜਾ ਕਰਦੇ ਆ 🙏🙏👍👍
@user-ld1xj2fo7u
@user-ld1xj2fo7u 6 месяцев назад
Verry nice mandy
@harjeetkaur1478
@harjeetkaur1478 Год назад
ਹਾਏ ਰੱਬਾ ਏਨੇ ਦਰਦ ਭਰੀ ਕਹਾਣੀ ਤੁਹਾਡੀ ਮੇਰੀਆ ਅੱਖਾ ਭਰ ਆਈਆ ਜੀ ਤੁਹਾਡੀ ਤਰੱਕੀ ਹੋਗੀ ਮੇਨੁੰ ਸੂਣ ਕੇ ਬਹੁਤ ਬਹੁਤ ਖੁਸ਼ੀ ਹੋਈ ਜੀ ਚੜਦੀ ਕਲਾ ਚ ਰਹੋ ਜੀ
@baljindersingh8978
@baljindersingh8978 11 месяцев назад
Ooye hoye ji
@ArnavSandhu-lw9jk
@ArnavSandhu-lw9jk 11 месяцев назад
🎉🎉ਸਾਵਾ ਧੀਏ ਵਾਹਿਗੁਰੂ ਜੀ ਤੈਨੂੰ ਚੱੜਦੀ ਕਲਾ ਵਿਚ ਰੱਖਣ ਬਲ ਬਖਸ਼ਣ ਵਾਹਿਗੁਰੂ ਜੀ 🎉🎉🎉🎉
@xyz6859
@xyz6859 Год назад
Good bless you 🌹 ਜੇ ਤੂੰ ਕਰਨੀ ਤਰੱਕੀ ਗੱਲ ਯਾਦ ਮੇਰੀ ਰੱਖੀ ਜਾਈ ਚੜ੍ਹਦਾ ਚੜ੍ਹਾਈ , ਪਿੱਛੇ ਮੁੜ੍ਹਕੇ ਨਾਂ ਤੱਕੀ ਬੁਰਾ ਕਿਸੇ ਦਾ ਨਾਂ ਸੋਚੀ ਚਿੱਤ ਵਾਹਿਗੁਰੂ ਚ ਰੱਖੀ ਪੈਦਾ ਮੇਹਨਤ ਦਾ ਮੁੱਲ ਕਹਿੰਦੀ ਸਾਰੀ ਹੈ ਲਕੋਾਈ, ਰੱਖੀ ਸੱਚ ਉਤੇ ਪੈਹਿਰਾ ਤੇਰੀ ਸਦਾ ਰਹੂ ਚੜ੍ਹਾਈ ,ਤੇਰੀ ਮੇਹਨਤ ਨੂੰ ਫਲ ਤਾਂ ਜ਼ਰੂਰ ਪਊਗਾ ਓਏ ਜਦੋਂ ਦਿਊਗਾ ਏ ਛੱਪਰ ਪਾੜ ਦਿਊਗਾ .... ਰੱਖੀ ਰੱਬ ਤੇ ਭਰੋਸਾ ਕਰੀ ਹੱਕ ਦੀ ਕਮਾਈ ,ਉਹਦੇ ਘਰ ਨਾਂ ਕੋਈ ਤੋੜਾ ,ਜੋ ਤੂੰ ਮੰਗੀ ਉਹੀਓ ਪਾਈ ,ਮਿੱਠਾ ਸਬਰਾ ਦਾ ਫਲ ,ਜਦੋ ਪੱਕੇ ਉਦੋਂ ਖਾਈ ,ਇਹਦਾ ਆਪਣਾ ਹੀ ਬੱਚਿਆ ਸਰੂਰ ,ਹੋਊਗਾ -ਓਏ ਜਦੋਂ ਦਿਊਗਾ ,ਛੱਪਰ ਪਾੜ ਦਿਊਗਾ ਓਏ ਜਦੋਂ ਦਿਊਗਾ...
@harbansgosal2562
@harbansgosal2562 Год назад
ਬੇਟਾ ਜੀ ਵਾਹਿਗੁਰੂਜੀ ਤੁਹਾਨੂੰ ਪ੍ਰਣਾਮ ਹੈ ਵਾਹਿਗੁਰੂ ਜੀ ਤੁਹਾਨੂੰ ਪ੍ਰਣਾਮ ਹੈ ਵਾਹਿਗੁਰੂ ਜੀ ਇਸ ਬੱਚੀ ਦੇ ਭਵਿੱਖ ਲਈ ਅਰਦਾਸ ਕਰਦੇਂ ਹਾਂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ,
@bhagwantdc4554
@bhagwantdc4554 Год назад
ਸੰਘਰਸ਼ ਚੋਂ ਨਿਕਲੀ ਹੋਈ ਜ਼ਿੰਦਗੀ ਹਮੇਸ਼ਾਂ ਆਪਣੀ ਮੰਜ਼ਿਲ ਤੇ ਪਹੁੰਚਦੀ ਐ। ਘਬਰਾਓ ਨਹੀਂ ਪੁੱਤਰ ਤੁਹਾਡੀ ਮੰਜ਼ਿਲ ਤੁਹਾਡੇ ਬਿਲਕੁਲ ਨੇੜੇ ਹੈ।
@gurrajsinghvirk
@gurrajsinghvirk 11 месяцев назад
ਬਹੁਤ ਸੰਘਰਸ਼ ਨਾਲ ਜ਼ਿੰਦਗੀ ਜਿਊਣ ਲਈ ਧੀਏ ਸਲਾਮ ਹੈ, ਤੇਰੀ ਮੇਹਨਤ ਨੂੰ ਸਲਾਮ, ਤੁਸੀਂ ਮਜਬੂਰ ਅਤੇ ਗਰੀਬ ਲੋਕਾਂ ਲਈ ਮਿਸਾਲ ਹੋ, ਵਾਹਿਗੁਰੂ ਚੜਦੀ ਕਲਾ ਵਿਚ ਰੱਖੇ,
@gopallakha5605
@gopallakha5605 Год назад
ਬਹੁਤ ਹੀ ਮਾਸੀਮ ਬੇਟੀ ਮਨਦੀਪ ਮੈਡੀ ਜੀ ,ਆਪ ਜੀ ਦੀ ਦਰਦ ਭਰੀ ਸੁਣ ਕੇ ਮੈਂ ਬਹੁਤ ਰੋਇਆ ਔਰ ਬਹੁਤ ਹੀ ਦੁੱਖ ਹੋਇਆ । ਵਾਹਿਗੁਰੂ ਆਪ ਜੀ ਨੂੰ ਹਮੇਸਾ ਚੜਦੀਆ ਕਲਾ ਵਿੱਚੇ ਰੱਖੇ , ਹਮੇਸਾ ਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਣਾ । From (usa)🇮🇳
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@hardeepkaurdhothar2731
@hardeepkaurdhothar2731 Год назад
Right 👍👍
@yadvirk6857
@yadvirk6857 Год назад
@Kaur Anmol what you are problem
@yadvirk6857
@yadvirk6857 Год назад
@@kauranmol3152 ki help chida ha ji I am yadwinder Singh and my job income tax koi problem ho kesa no koi v problem ho mera nal gal kro ji
@mandhillon267
@mandhillon267 Год назад
Bhut aukha koi v greeb na howe sade v mere sohre ne sari jmeen bech ke kha ke mar gya na husband na brother upro agent 7lakh lye ke pajj gya hun paise paise de karjai ho gye dil karda suside karla 😭😭😭😭😭😭😭😭
@sunrisesunset979
@sunrisesunset979 Год назад
ਵਾਹਿਗੁਰੂ ਜੀ ਇਸ ਭੋਲ਼ੀ , ਪਿਆਰੀ ਜਿਹੀ ਰੂਹ ਨੂੰ ਕਦੇ ਤੱਤੀ ਵਾ ਨਾਂ ਲੱਗੇ । ਚੱੜਦੀ-ਕਲਾ ਬਖਸ਼ਨਾ ਜੀ 🙏🙏
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
@DeeepmaanMaan
@DeeepmaanMaan 11 месяцев назад
ਭੈਣ ਮੇਰੀਏ ਕਿ ਮਜਬੂਰੀ ਹੈ ਤੇਰੀ ਦੱਸੋ ਮੈ ਕਿ ਹੈਲਪ ਕਰ ਸਕਦਾ ਹੈ
@Lovenature-nt8zm
@Lovenature-nt8zm Год назад
ਵਾਹਿਗੁਰੂ ਜੀ ਸਭ ਨੂੰ ਸੁਮੱਤ , ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@satvirdevgan95
@satvirdevgan95 Год назад
ਭੈਣੇ ਤੇਰੇ ਹੰਝੂਆ ਦਾ ਮੁੱਲ ਬਹੁਤ ਵੱਡਾ ਪੈਣ ਵਾਲਾ ਵਹਾ ਲਏ ਜਿਂਨੇ ਵਹਾਉਣੇ ਸੀ ਹੁਣ ਨਾ ਵਹਾਈ,ਮੈ ਕਨੇਡਾ ਤੋ ਆ ਜੀ,ਮੈ ਤੁਹਾਡੀ ਜੋ ਹੋ ਸਕਦਾ ਮਦਦ ਕਰਨਾਂ ਚਹੁੰਨਾ,ਕਿਉਕੇ 3-4 ਸਾਲ ਮੈ ਵੀ ਨਰਕ ਕੱਟਕੇ ਹਟਿਆ ਕਨੇਡਾ ਆਇਆ ਸੀ ਛੇ ਸਾਲ ਪਹਿਲਾ ਤੇ ਇੱਥੇ ਆਕੇ ਚਿੱਟਾ,ਆਈਸ ਦਾ ਨਸ਼ਾ ਕਰਨ ਲਗ ਗਿਆ ਦੀ ਕਈ ਪਰਚੇ ਪਏ ਸੀ ਕਨੇਡਾ ਚ,ਪਰ ਮੈ ਨਿਕਲ ਆਇਆ ਬਹਤ ਜਿਆਦਾ ਅੋਖਾ ਤੇ ਮੈ ਦੁੱਖ ਸਮਝਦਾ ਤੁਹਾਡਾ,ਮੈ ਕਿਸੇ ਪ੍ਰਕਾਰ ਦੀ ਵੀ ਮਦਦ ਕਰਨੀ ਚਹੁੰਨਾਂ ਤੁਹਾਡੀ ਕਿਉਕਿ ਜਦੋ ਮੈਨੂੰ ਲੋੜ ਸੀ ਮੈਨੂੰ ਕੋਈ ਮਦਦ ਨਈ ਮਿਲ਼ਿ ਸੀ,ਪਰ ਮੇਰੇ ਤੋ ਦੁਖੀ ਨੀ ਦੇਖ ਹੁੰਦੇ,ਵਾਹਿਗੁਰੂ ਭਲ਼ੀ ਕਰੇ,ਦੱਸਣਾ ਜਰੂਰ ਕੋਈ ਸੇਵਾ ਕਰ ਸਕਾਂ ਮੈ
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha
@kakabrar8029
@kakabrar8029 Год назад
ਬਹੁਤ ਵਧੀਆ ਬਾਈ ਜੀ ਤੁਹਾਡੇ ਦਿਲ ਦੀ ਗੱਲ ਕਹੀ ਜੋ ਗਰੀਬੀ ਚੋ ਨਿਕਲ ਕੇ ਉਪਰ ਗਿਆ ਉਹ ਹੀ ਜਾਣਦਾ ਦੁਖੀਆ ਦੇ ਦੁਖ ਦਰਦ,ਮਾੜੇ ਸਮੇਂ ਤੋਂ ਮਹੇਨਤ ਨਾਲ ਨਿਕਲ ਵਾਲੇ ਕਦੇ ਵੀ ਆਪਣਾ ਪਿਛੋਕੜ ਨੀ ਭੁੱਲਦੇ,ਮਤਲਬ ਪੈਰ ਨੀ ਛੱਡਦੇ ਵਾਹਿਗੁਰੂ ਜੀ ਉਹਨਾ ਦੇ ਹਮੇਸ਼ਾ ਅੰਗ ਸੰਗ ਸਹਾਈ ਰਹਿੰਦਾ
@kakabrar8029
@kakabrar8029 Год назад
​@@kauranmol3152ਕੋਈ ਨਾ ਭੈਣੇ ਤੇਰਾ ਵੀ ਜ਼ਰੂਰ ਕੋਈ ਆਸਰਾ ਬਣੇਗਾ,, ਯੂ ਭੈਣੇ ਫੇਸਬੁੱਕ ਤੇ ਵੀ ਪਾਓ ਸਹਾਇਤਾ ਲਈ ਜ਼ਰੂਰ ਵਾਹਿਗੁਰੂ ਜੀ ਜੀ ਕ੍ਰਿਪਾ ਸਦਕਾ ਮੱਦਦ ਲਈ ਪਹੁੰਚਣ ਗੇ
@GillSaab-qy3vy
@GillSaab-qy3vy Год назад
ਸ਼ਾਬਾਸ਼ ਬੇਟਾ ਰਬ ਤੇਰੀ ਮਿਹਨਤ ਨੂੰ ਰੰਗ ਲਾਵੇ
@DavinderSingh-mr8sl
@DavinderSingh-mr8sl Год назад
ਜੁਗ ਜੁਗ ਜੀਵੇ ਭੈਣੇ ਤੂੰ ਧੰਨ ਉ ਤੁਸੀਂ 👍 Good bless you 🙏
@kushwindersinghkhazangill5624
ਸੰਘਰਸ਼ ਹੀ ਅਸਲੀ ਜ਼ਿੰਦਗੀ ਹੈ, ਮਿਹਨਤ ਹਮੇਸ਼ਾ ਹੀ ਇਜਤ ਤੇ ਮਾਣ ਹੀ ਮਿਲਦਾ ਹੈ
@HarpreetKaur-om5nh
@HarpreetKaur-om5nh 4 месяца назад
ਬਹੁਤ ਦੁੱਖ ਹੋਇਆ ਬੇਟੀ ਤੇਰੀ ਕਹਾਣੀਂ ਸੁਣ ਕੇ ਮੇਰੀ ਕਹਾਣੀ ਵੀ ਤੇਰੇ ਨਾਲ ਮਿਲਦੀ ਜੁਲਦੀ ਏ । ਫ਼ਰਕ ਕੇਵਲ ਇੰਨਾਂ ਏ ਕਿ ਤੇਰਾ ਪਿੳੇ ਆਪਣਾਂ ਹੋ ਕੇ ਬਿਗਾਨਿਆਂ ਵਰਗਾ ਵਿਵਹਾਰ ਕਰਦਾ ਸੀ ਤੇ ਮੇਰੇ ਮਾਂ ਬਾਪ ਬਚਪਨ ਵਿੱਚ ਹੀ ਮਰ ਗਏ ਸਨ । ਤੇ ਜਿੰਨਾਂ ਨੇ ਪਾਲਿਓ ਉਹਨਾਂ ਦਾ ਦਿੱਤਾ ਤਸ਼ਦੱਦ ਹੁਣ ਤੱਕ ਦਰਦ ਕਰਦਾ ਹੈ । ਇੰਝ ਲੱਗਦਾ ਕਿ ਮੇਰਾ ਦੁੱਖ ਕੋਈ ਹੋਰ ਸੁਣਾਂ ਰਿਹਾ ਹੈ ।
@surindergulati7173
@surindergulati7173 Год назад
Beti ne bohat hi sacrifice kita hai,hun parmatma ne os di mehnat da fal ditta , waheguru sada chardi kalan bakshe 🙏💐
@gurindergrewal5450
@gurindergrewal5450 Год назад
ਵਾਹ ਗਰੀਬੀਏ ਤੂੰ ਬਹੁਤ ਕੁੱਝ ਕਰਵਾਉਂਦੀ ਆ ,ਕੁਦਰਤੇ ਸਭ ਨਾਲ ਇਨਸਾਫ਼ ਕਰ
@sbajwa4057
@sbajwa4057 Год назад
ਬਹਤ ਹੀ ਦਰਦ ਭਰੀ ਕਹਾਣੀ ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂਂ ਦੇਵੇ 🙏🙏
@jaskaranbrar1697
@jaskaranbrar1697 5 месяцев назад
ਸਲੂਟ ਆ ਧੀਏ ਤੇਰੇ ਜਜ਼ਬੇ ਨੂੰ ਤੇਰੀ ਕਹਾਣੀ ਸੁਣ ਕੇ ਅੱਖਾ ਵਿੱਚੋਂ ਹੰਝੂ ਨੀ ਰੁਕੇ ਧੀਏ ਜਿਉਂਦੀ ਵਸਦੀ ਰਹਿ। ਚੜਦੇ ਸੂਰਜ ਨੂੰ ਸਲਾਮਾਂ ਕਰਦੇ ਆ ਇਹ ਲੋਕ ਡੁਬਦੇ ਨੂੰ ਕੋਈ ਨੀ ਪੁੱਛਦਾ ਜੀ
@Tiger.s33355
@Tiger.s33355 Год назад
ਸੁਚਾ ਰੰਗੀਲਾ ਬਹੁਤ ਵਧੀਆ ਬੰਦਾ ਲਹਿੰਬਰ ਤੇ ਸੁਚੇ ਨੂੰ ਮਿਲ ਕੇ ਰੂਹ ਖੁਸ਼ ਹੋ ਗਈ ਸੀ ❤ ਚੜਦੀ ਕਲਾ ਰੱਬ ਤੈਨੂੰ ਨਿਵਾਜੇ ❤
@varindersohivarindersohi4342
ਵਾਹਿਗੁਰੂ ਜੀ ਇਸ ਕੁੜੀ ਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@pushpindersingh7699
@pushpindersingh7699 Год назад
Proud of you my son gay da Jeevan Parmatma the ichcha answer Batti karo Parmatma thonu Har Khushi Bakshi
@surindermavi6114
@surindermavi6114 Год назад
ਪਰਮਾਤਮਾ ਤੈਨੂੰ ਰਾਜੇ ਹਮੇਸਾਂ ਚੜਦੀ ਕਲਾ ਵਿਚ ਰੱਖੇ
@surindervermaverma7541
@surindervermaverma7541 Год назад
ਮਾੜਾ ਟਾਈਮ ਚ ਕੋਈ ਭੀ ਨਈ ਬਣਦਾ ਆਪਣਾ ਟਾਈਮ ਚੰਗਾ ਆਉਂਦਾ ਓਦੋ ਤਾ ਸਾਰੇ ਕਹਿੰਦੇ ਭੀ ਆ ਸਾਡਾ ਹੈ
@user-rw3ff7sl3o
@user-rw3ff7sl3o 3 месяца назад
Put hun tera bhagan wala vakt hea.tere dogane sikhia wAle hun.sucha rangila sahib tere rab varge guru hun Jina di mardan wali gajvi mithi awaj hea.hun nahi Rona sabh punjabi sarote tere naal hun. Surrey canada.
@soniamasih8170
@soniamasih8170 Год назад
ਮਨਦੀਪ ਤੇਰੀ ਇਹ ਦਰਦ ਭਰੀ ਕਹਾਣੀ ਸੁਣ ਕੇ ਮੈਨੂੰ ਆਪਣੀ ਪਿੱਛੇ ਵਾਲੀ ਜ਼ਿੰਦਗੀ 😢😢😢😊 ਚਿਤੇ ਆ ਗਈ (ਮੱਝਾਂ ਦਾ ਗੋਹਾ ਕੂੜਾ ਕਰਨਾ ) ਤੇ ਮਾਪੇ ਦੀਆਂ ਗਾਲਾ ਵੀ ਅੱਜ ਗਾਲਾ ਹੀ ਕੰਮ ਕਰ ਗਈਆਂ 🎉🎉🎉
@nirmalbrar7713
@nirmalbrar7713 Год назад
ਜਿੰਦਗੀ ਜਿੰਦਾ ਦਿਲੀ ਦਾ ਨਾਮ ਹੈ ਬੇਟਾ ਪਰਮਾਤਮਾ ਤੁਹਾਨੂ ਚੜਦੀ ਕਲਾ ਵਿੱਚ ਰੱਖੇ।
@ginderkaur6274
@ginderkaur6274 Год назад
ਬਹੁਤ ਦੁੱਖ ਭਰੀ ਕਹਾਣੀ ਵਾਹਿਗੁਰੂ ਤੁਹਾਡੇ ਸੰਘਰਸ਼ ਨੂੰ ਭਾਗ ਲਾਵੇ ਖੁਸ਼ ਰਹੋ ਹਮੇਸ਼ਾ
@user-mi5vj8tg1f
@user-mi5vj8tg1f 2 месяца назад
ਧਨ.ਬੇਟਾ.ਰਬ.ਤੈਨੂੰ.ਰਾਜੀ.ਰਖੇ
@USA4577
@USA4577 Год назад
ਰੋਇਆ ਨਾ ਕਰ ਬੇਟਾ ਰੱਬ ਖੁੱਸ਼ੀਆ ਦੇਵੇ ਚੰਗਾ ਵੱਰ ਦੇਵੇ ਸੁੱਖੀ ਰੱਹੋ ਪੁੱਤਰਾ
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha
@sarvjeetsingh9324
@sarvjeetsingh9324 Год назад
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
@harjitkaur468
@harjitkaur468 Год назад
Waheguru ji sab te maher karan God bless u
@tejwantsingh3114
@tejwantsingh3114 Год назад
ਬੀਬਾ ਜੀ ਸੱਚੇ ਪਾਤਸ਼ਾਹ ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ।।
@kauranikjeet9433
@kauranikjeet9433 Год назад
Laahnat aa sadey Punjabi culture tey,,,,,,saadey guruaan ney ki saanu aahi sikhaya......Waheguru mehar karo ji
@jeetabajuha3068
@jeetabajuha3068 Год назад
ਭੈਣ ਜੀ ਗਰੀਬੀ ਸਬਕ ਸਿਖਾ ਦਿੰਦੀ ਮਹਿਨਤ ਨਾਲ ਬੰਦਾ ਅੱਗੇ ਆਉਂਦਾ , ਮਹਿਨਤ ਕਰੋਂ ਇਜ਼ਤ ਨਾਲ ,, ਤੁਸੀਂ ਬੜੇ ਮਹਿਨਤੀ ਹੋ ਤੁਸੀਂ ਦਿਲ ਨੀ ਛੱਡਿਆ, ਮਹਿਨਤ ਕੀਤੀ ਦਾਂ ਫਲ ਮਿਲਦਾ ਹੈ, ਮਾਲਕ ਤੁਹਾਡੇ ਤੇ ਰਹਿਮਤ ਕਰੇਂ ਤੁਹਾਡਾ ਨਾਮ ਪੂਰੀ ਦੁਨੀਆ ਤੇ ਚਮਕੇ👍👍👍
@hansraj2374
@hansraj2374 Год назад
ਧੰਨ ਹੈ ਤੂੰ ਕੁੜੀਏ 👌🙏
@sksinghshortmovies1443
@sksinghshortmovies1443 11 месяцев назад
ਵਾਹਿਗੁਰੂ ਜੀ ਚੱੜਦੀਕਲਾ ਵਿੱਚ ਰੱਖਣ
@BhadurSingh-h9f
@BhadurSingh-h9f 9 дней назад
ਬਹੁਤ ਵਧੀਆ ਸੋਚ ਰਹੀ ਭੈਣੇ ਤੇਰੀ ਜੋ ਸਾਰਾ ਕੰਮ ਆਪਣੇ ਜੋਸ਼ ਨਾਲ ਕੀਤਾ ਧੰਨਵਾਦ ਜੀ
@baljit5030
@baljit5030 Год назад
ਮਨਦੀਪ ਮੈਂਡੀ ਜੀ ਤੁਸੀਂ ਆਪਣੀ ਜਿੰਦਗੀ ਦੀ ਦਾਸਤਾਨ ਪੇਸ ਕੀਤੀ ਜੀ ਬਹੁਤ ਬਹੁਤ ਧਨਵਾਦ ਜੀ। ਗਰੀਬੀ ਭਾਰਤ ਦੇਸ਼ ਵਿਚ ਕਦੇ ਨਾ ਹੁੰਦੀ ਜੇ ਲੀਡਰ ਭਰਿਸਟ ਨਾ ਹੁੰਦੇ ਜੀ। ਇਹਨਾਂ ਨੇ ਵੋਟਾਂ ਲੈਣ ਤੋਂ ਬਾਅਦ ਗਰੀਬਾਂ ਵਾਰੇ ਸੋਚਿਆ ਨਹੀਂ। ਸੰਘਰਸ਼ ਵਿਚੋਂ ਪਹਿਲੇ ਨੰਬਰ ਤੇ ਆਉਣ ਤੇ ਬਹੁਤ ਬਹੁਤ ਧਨਵਾਦ ਜੀ। ਧਨਵਾਦ ਸਹਿਤ ਜੀ।
@gurpreetsinghgopi2155
@gurpreetsinghgopi2155 Год назад
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਬਹੁਤ ਬਹੁਤ ਤਰੱਕੀ ਬਖ਼ਸ਼ਿਸ਼ ਕਰਨ ਜੀ
@user-gq3lp6mw5f
@user-gq3lp6mw5f 24 дня назад
ਮਨਦੀਪ ਦੀਦੀ ਵਾਹਿਗੁਰੂ ਤੁਹਾਨੂੰ ਹਿੰਮਤ ਤੇ ਤਰਕੀਆ ਬਖਸ਼ੇ
@gurdevkaur1209
@gurdevkaur1209 3 месяца назад
ਪੁੱਤ ਰੋ ਨਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਤੈਨੂੰ ਮੇਰੇ ਵੱਲੋਂ ਸਲੂਟ ਹੈ ਪੁੱਤ ਤੇਰੀ ਕਹਾਣੀ ਸੁਣ ਕੇ ਮੇਰੀ ਅੰਤਰ ਆਤਮਾ ਰੋਣ ਲੱਗ ਪਈ ਪੁੱਤ
@sukhjindersingh5302
@sukhjindersingh5302 Год назад
ਮੇਰੇ ਨਾਲ। ਵੀ ਆਏ।ਹੀ। ਹੁੰਦਾ ਸੀ। ਦੀਦੀ। ਮੈਂ ਵੀ। ਘਰ ਵਿੱਚ।ਵੀ ਬਹੁਤ।ਕੰਮ ਕੀਤਾ ਅਤੇ ਆਪਣੇ। ਰਿਸ਼ਤੇਦਾਰਾਂ।ਦਾ ਵੀ ਬਹੁਤ। ਕੰਮ ਕੀਤਾ।ਪਰ ਕਿਸੇ ਨੇ ਵੀ।ਕਦਰ ਨਹੀਂ। ਕੀਤੀ।ਵਿਆਹ। ਵੀ। ਛੋਟੀ ਉਮਰ ਵਿਚ।ਕਰ ਦਿੱਤਾ।ਸੋਰਿਆ।ਨੇ ਵੀ ਬਹੁਤ।ਦਰਦ।ਦਿੱਤੇ।ਬੱਚਾ। ਵੀ
@pind877
@pind877 Год назад
Tusi hun theek ho sis
@Khalsa-kf3wt
@Khalsa-kf3wt Год назад
ਇਹੋ ਜਿਹੀਆਂ ਗੱਲਾ ਹੋਸਲੇ ਨਾਲ ਦੱਸਦੀਆਂ ਚਾਹੀਦੀ ਇਹ ਕਹਾਣੀ ਨਹੀਂ ਅੋਖੀ ਜ਼ਿੰਦਗੀ ਦਾ ਸਘੰਰਸ ਹੈ
@parmjeetkaur6178
@parmjeetkaur6178 Год назад
ਬਹੁਤ ਬਹੁਤ ਧੰਨਵਾਦ ਜਨਾਬ, ਆਪਣਾ ਜਜ਼ਬਾ ਸਾਂਝਾ ਕਰਨ ਲਈ। ਇਹ ਬਹੁਤ ਲੋਕਾਂ ਦਾ ਜੀਵਨ ਸੰਵਾਰਨ ਵਿੱਚ ਸਹਾਇਕ ਹੋਵੇਗਾ।
@dayalsingh8519
@dayalsingh8519 2 месяца назад
ਪੁੱਤਰ ਜੀ ਸਫਲ ਹੋਣ ਲਈ ਬਹੁਤ ਕੁਝ ਸਹਿਣਾਂ ਪੈਂਦਾ ਹੈ।ਤੁਹਾਡੀ ਹਿੰਮਤ ਨੂੰ ਸਲਾਮ। ਸਲਾਮਤ ਰਹੋ ਤਰੱਕੀਆਂ ਕਰੋ।
@MaanMaan-kl9qo
@MaanMaan-kl9qo Год назад
ਪੰਜਾਬ ਪੰਜਾਬੀ ਇੰਸਾਨੀਅਤ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰਨ 🙏🙏🙏
@inderjitbhatti3288
@inderjitbhatti3288 Год назад
ਵਾਹਿਗੁਰੂ ਜੀ ,ਬਹੁਤ ਦੁੱਖਦਾੲੀ ਕਹਾਣੀ ਹੈ ਖੇਡਣ ਸਮੇ ਮਾਪੇ ਬਚਪਨ ਖੋਹਣ ਹੋਰ ਮਾੜਾ ਕੀ ਹੋੳੂ ਪਰਮਾਤਮਾ ੲਿਸ ਬੱਚੀ ਨੂੰ ਸਾਰੀਅਾ ਖੁਸ਼ੀਅਾ.ਬਖਸੇ ਭੁੱਲ ਕੇ ਸਭ ਨਵੇ ਚ ਜਿਓ ਦੁੱਖ ਕੱਟ ਲੈੲੈ ਖੁਸ਼ੀ ਮਾਣੇ
@swarnjitsingh7032
@swarnjitsingh7032 Год назад
ਕਿੰਨੀ ਦਰਦ ਭਰੀ ਕਹਾਣੀ ਆ ਤੁਹਾਡੀ,,,, ਬਾਪ , ਮਾਂ, ਭਰਾ, ਤਾਏ, ਚਾਚੇ,,, ਤਾਏ ਚਾਚੇਆਂ ਦੇ ਮੁੰਡੇ ਸਾਰੇ ਹੀ ਵੈਰੀ,,,,,
@kakabrar8029
@kakabrar8029 Год назад
ਜਿੰਨਾ ਇਨਸਾਨਾ ਨੇ ਬੂਰਾ ਵਕਤ ਪਿੰਡੇ ਤੇ ਹੰਡਾਇਆ ਉਹ ਪੈਰ ਨੀ ਛਡਦੇ ਜਿਹੜੇ ਧਰਤੀ ਨਾਲ ਜੁੜ ਕੇ ਚਲਦੇ ਵਾਹਿਗੁਰੂ ਜੀ ਉਹਨਾ ਨੂੰ ਤਰੱਕੀਆਂ ਬਖ਼ਸ਼ਦਾ,ਤੂ ਛੋਟੀ ਉਮਰ ਜੋ ਗੁੱਡੀਆਂ ਪਟੋਲਿਆਂ ਨਾਲ ਖੇਡ ਕੇ ਪੜਨ ਦੀ ਸੀ ਆਵਦੇ ਸਰੀਰ ਤੇ ਕਸ਼ਟ ਝਲ ਕੇ ਹਿੰਮਤ ਦੀ ਦਾਤ ਵਾਹਿਗੁਰੂ ਜੀ ਨੇ ਬਖਸੀ ਤੇ ਤੇਰਾ ਦਿਲ ਡੋਲਣ ਨਹੀਂ ਦਿੱਤਾ, ਨਹੀਂ ਤਾਂ ਇਸ ਉਮਰ ਚ ਕੋਰਾ ਕਾਗਜ਼ ਹੁੰਦੈ ਬੱਚੇ ਬੱਚੀਆਂ, ਤੈਨੂੰ ਭੈਣੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ,ਤੇਰੀ ਮਹੇਨਤ ਨੂੰ ਸਲਾਮ ਆ 🌹🙏
@jogasingh5179
@jogasingh5179 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@veerpalkaurkamal1351
@veerpalkaurkamal1351 Год назад
ਲਾਡੋ ਮੈਨੂੰ ਬਹੁਤ ਪਸੰਦ ਹੈਂ ਤੂੰ ਤੇਰੀ ਹਰ ਵੀਡੀਓ ਵਾਰ ਵਾਰ ਦੇਖਦੀ ਆਂ😍😍😍
@Suneara0679
@Suneara0679 Месяц назад
ਧੀਏ ਮੇਰੀਏ ਮਿਹਨਤ ਹੀ ਰੰਗ ਲਿਆਉਂਦੀ ਹੈ 🎉
@gurdevkaur1209
@gurdevkaur1209 3 месяца назад
ਬੋਹਤ ਹੀ ਪਿਆਰੀ ਬੱਚੀ ਹੈ ਸਦਾ ਖੁਸ਼ ਰਹੋ ਪੁੱਤ ਹੱਸਦੇ ਵੱਸਦੇ ਰਹੋ ਸਦਾ ਰੱਬ ਤੇਰੀ ਉਮਰ ਲੰਬੀ ਕਰੇ ਪੁੱਤ
@pammiwalia7013
@pammiwalia7013 Год назад
ਬੇਟਾ ਜੀ ਗਾਉਣਾ ਕੋਈ ਮਾੜੀ ਗੱਲ ਨਹੀਂ,ਹਰ ਇਨਸਾਨ ਗਾ ਨਹੀਂ ਸਕਦਾ ਇਹ ਵੀ ਆਪ ਜੀ ਨੂੰ ਓਸ ਪਰਮਾਤਮਾ ਵਲੋਂ ਦਿੱਤੀ ਗਈ ਇਕ ਦਾਤ ਹੈ ਆਪਣੀ ਗਾਇਕੀ ਜਾਰੀ ਰੱਖੋ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਵਾਹਿਗੂਰੁ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ🙏ਇਹ ਦੁਆ ਹੈ ਸਾਡੀ ਮਨਦੀਪ ਮੈਂਡੀ ਲਈ ਆਪਣੇ ਪਿੰਡ ਦਾ ਨਾਮ ਜ਼ਰੂਰ ਦਸਿਆ ਕਰੋ
@kamalpreetkaur5127
@kamalpreetkaur5127 Год назад
Waheguru ji waheguru ji waheguru ji waheguru ji waheguru maher Karen
Далее
Zlatan embarrasses Speed 😂 #ishowspeed
00:32
Просмотров 2,7 млн
Luiza Rasulova #luizarasulova
00:37
Просмотров 2 млн
ДВЕ МЕДИЦИНЫ В ОДНОЙ СТРАНЕ
43:03
Zlatan embarrasses Speed 😂 #ishowspeed
00:32
Просмотров 2,7 млн