Тёмный

ਸ਼ਰਨੇ ਨੇ ਲਿਆਂਦਾ ਨਵਾਂ ਸੋਨਾਲੀਕਾ,, ਆਜੋ ਕਰਦੇ ਆ ਚੈਕ,, test drive new sonalika Trector 

Shonki Sardar
Подписаться 644 тыс.
Просмотров 114 тыс.
50% 1

_trecktor_lovers
#share_plz
#doaba
#horse_lover
#Trector_lovers
#indian_top_breed
#horse_lovers
#horse_lovers
#trector_lovers
horse_lovers
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Опубликовано:

 

3 июл 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 311   
@iqbalsingh4095
@iqbalsingh4095 3 года назад
ਲੋਪੋ ਆਲਿਆ ਬਾਈ ਪਾਰਟੀ ਤੇਥੋ ਲੈਣੀ ਐ ਤੇ ਵਧਾਈ ਬਾਈ ਸ਼ਰਨੇ ਨੂੰ ਬਹੁਤ ਬਹੁਤ ਬਾਬਾ ਮਿਹਰ ਕਰੇ ਭਾਗ ਲੱਗਣ
@davinder1279
@davinder1279 3 года назад
ਨਵੀਂ ਚੀਜ਼ ਲੈਂਦਾ ਬੰਦਾ ਵਧਣ ਵਾਸਤੇ,ਏਸੇ ਲਈ ਵਧਾਈਆਂ ਬਾਈ ਬਹੁਤ ਬਹੁਤ ਵਧੋ ਮੇਰਾ ਵੀਰ, ਭਲੇਖੇ ਕੱਡ ਦਿਓ ਮਨ ਦੇ ਤੇ ਲੋਕ ਸੜਦੇ ਈ ਹੁੰਦੇ ਐਂ
@lavi9136
@lavi9136 3 года назад
ਬਾਈ ਜੀ ਆਪਾ ਕੰਪਨੀਆਂ ਦੇ ਟਰੈਕਟਰਾਂ ਨੂੰ ਜ਼ਿਆਦਾ ਲੈਂਦੇ ਆ ਆਪਣੇ ਦੇਸ਼ ਦੇ ਟਰੈਕਟਰ ਲਵੋ ਕਿਸਾਨ ਵੀਰੋ 🙏🌾🚜🚜🚜
@lakhwindersandhu5428
@lakhwindersandhu5428 3 года назад
ਹੱਥੀ ਮੇਹਨਤ ਕਰਨ ਵਾਲੇ ਜੱਟ ਬੰਦੇ ਬਹੁਤ ਤਜਰਬੇ ਕਾਰ ਨੇ , ਇਹ ਗੱਲਾਂ ਦਾ ਪਤਾ ਪੜ੍ਹੇ ਲਿਖਿਆ ਨੂੰ ਨਹੀਂ ਪਤਾ, ਇਹ ਤਜਰਬੇ ਕਾਰ ਤੋਂ ਪਤਾ ਲਗਦਾ ਜਾਣਕਾਰੀ ਬਹੁਤ ਵਧੀਆ ਲੱਗੀ ਵੀਰ ਜੀ👌👌🙏
@parmindersinghparmindersin238
@parmindersinghparmindersin238 3 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਜੀ
@iqbalsingh2302
@iqbalsingh2302 3 года назад
ਮੁਬਾਰਕਾਂ ਬਾਈ ਜੀ ❤️👍🙏🙏👍💪💪💪💪💪💪💪
@malkeetdhillon2577
@malkeetdhillon2577 3 года назад
Siraaa.tractor a veer
@randhirlopon1288
@randhirlopon1288 3 года назад
Congratulations Bhanje God bless you
@parwindersingh1102
@parwindersingh1102 3 года назад
Nice choyse sonalika very good brother 💪💪👌👌🙏🙏
@jindgizindabad5293
@jindgizindabad5293 3 года назад
ਮੈਨੂੰ ਵੀਰੇ ਤੁਹਾਡੇ ਕੀਤੇ ਗਏ ਉਪਰਾਲੇ ਜੋ ਕਿ ਘੋੜਿਅਾ ਦੀ ਜਾਣਕਾਰੀ , ਅਤੇ ਹੋਰ ਵੀ ਕਾਫੀ ਤੁਸੀ ਹਸਾਉਣ ਵਾਲੀਆ ਵੀਡਿਉ ਪਾਉਦੇ ਰਹਿੰਦੇ ਜੇ। ਬਹੁਤ ਵਧੀਆ ਲਗਦੀਆ ਹਨ। ਨਾਲੇ ਤੁਸੀ ਹੁਣ ਵਧੀਆ ਇਕ ਪਹਿਚਾਣ ਵਾਲੇ ਵਿਆਕਤੀ ਬਣਗੇ ਜੇ। ਜੋ ਹੁਣ ਤੁਹਾਡਾ ਨਾਮ ਵੀ ਕਾਫੀ ਲੋਕ ਜਾਣਨ ਲਗ ਪਏ। ਤੇਜਿਵੇ ਕਹਿਦੇ ਹੁੰਦੇ ਹਨ ਕਮ ਤੁਹਾਡੀ ਫੈਨ ਫੋਲਵਿੰਗ ਵਧ ਗੀ ਹੈ। ਬਹੁਤ ਚੰਗੀ ਗਲ ਹੈ। ਪਰ ਹੁਣ ਜੋ ਮੈ ਇਕ ਗੱਲ ਕਹਿਣ ਲਗਾ ਜਰੂਰੀ, ਜੋ ਕਿ ਆਮ ਗੱਲ ਹੈ ਜਦੋ ਬੰਦੇ ਦਾ ਨਾਮ ਤੇ ਪੈਸ਼ਾ ਆਉਣ ਲਗ ਪੈਦਾ ਹੈ , ਪਤਾ ਨਹੀ ਪ੍ਮਾਤਮਾ ਵਲੋ ਹਿ ਬੰਦੇ ਦਾ ਸੁਭਾਅ, ਬੋਲਚਾਲ ਬਦਲ ਜਾਦਾ ਹੈ, ਧਰਤੀ ਤੋ ਪੈਰ ਉਖੜ ਜਾਦੇ ਹਨ। ਇਹ ਗੱਲ ਸਚੀ ਹੈ, ਮੈ ਅੱਜ ਤੁਹਾਡੇ ਨਾਲ ਗੱਲ ਕੀਤੀ ਫੋਨ ਤੇ ਤੇ ਮੈ ਕੁਝ ਘੋੜਿਆ ਦੀ ਜਾਣਕਾਰੀ ਲੈਣਾ ਚਹਾਉਦਾ ਸੀ, ਕਿਉ ਮੇਰੇ ਦਿਲ ਵਿਚ ਬਹੁਤ ਸੋਕ ਸੀ ਇਕ ਵਛੇੜਾ ਲਿਾਉਣੇ ਦਾ ਸੀ। ਪਰ ਮੈਨੂੰ ਬਹੁਤ ਚਾਅ ਸੀ , ਕਿ ਮੈ ਬਾਈ ਲੋਪੋ ਵਾਲਿਆ ਦੀ ਵੀਡਿਊ ਦੇਖਦਾ ਹਾ, ਨਾਲੇ ਤੇ ਮੈ ਬਾਈ ਨੂੰ ਦਸ਼ਾਗਾ , ਕਿ ਬਾਈ ਮੈ ਵੀ ਤੁਹਾਡੀਆ ਵੀਡਿਊ ਦੇਖ ਕਿ ਸ਼ੋਕ ਪੈਦਾ ਹੋਇਆ। ਤੇ ਮੈ ਸੋਚਿਆ ਸੀ ਤੁਸੀ ਬਹੁਤ ਹੀ ਪਿਆਰ ਗਲ ਕਰੋਗੇ। ਤੇ ਮਾਣ ਮਹਿਸੂਸ ਕਰੋਗੇ। ਕਿ ਕੋਈ ਤੁਹਾਡੇ ਕੋ ਪ੍ਰੈ੍ਤਿ ਹੋ , ਇਸ ਘੋੜਿਆ ਦੀ ਦੁਨੀਆ ਵਿਚ ਵਸਣਾ ਚਹਾਉਦਾ ਹੈ। ਮੈ ਕਿਉ ਇਹ ਸ਼ੋਕ ਪੈਦਾ ਕੀਤਾ , ਕਿਉ ਕਿ ਮੈ ਕੁੱਝ ਜਿੰਦਗੀ ਰਸਤੇ ਤੋ ਭਟਕ ਗਿਆ ਸੀ, ਮੈ ਵੀ ਸੋਚਿਆ ਕਿ ਆਪਾ ਇਹਨਾ ਜਾਨਵਰਾ ਨਾਲ ਪਿਆਰ ਪਾਉਦੇ ਹਾਂ , ਨਾਲੇ ਇਕ ਵਧੀਆ ਸਾਥੀਆ ਮਿਲ ਜਾਵੇਗਾ। ਤੇ ਨਾਲੇ ਮੈਨੂੰ ਇਹ ਜਾਨਵਰ ਮੈਨੂੰ ਮੇਰੇ ਸਹੀ ਰਸਤੇ ਤੇ ਲੈ ਕੇ ਜਾਵੇਗਾ। ਮੈ ਸੋਚਿਆ ਕਿ ਆਪਣਾ ਉਸਤਾਦ ਲੋਪੋ ਵਾਲੇ ਵੀਰ ਨੂੰ ਮੰਨਾਗਾ ਤੇ ਜਿੰਦਗੀ ਜੀਵਾਗਾ , ਖੁਸ਼ੀਆ ਮਾਣਾਗਾ। ਪਰ ਉਹਦੋ ਤੇ ਦਿਲ ਹੀ ਟੁੱਟ ਗਿਆ , ਬਹੁਤ ਦੁਖ ਲਗਾ ਜਦੋ ਮੈ ਤੁਹਾਡੇ ਨਾਲ ਗੱਲ ਕੀਤੀ ਤੇ ਤੁਹਾਡੀ ਗੱਲਬਾਤ ਤੋ ਪਤਾ ਲਗਾ ਕਿ ਤੁਹਾਡੇ ਪੈਰ ਜਮੀਨ ਤੋ ਉਖੜ ਗਏ ਨੇ। ਸੱਚੀ ਬਾਈ ਮੇਰਾ ਰੋਣ ਹੀ ਨਿਕਲ ਗਿਆ , ਮੈ ਸੱਚੀ ਬਾਈ ਜੋ ਜੋ ਗੱਲਾ ਕਰਨੀਆ ਸੀ ਮੈ ਲਿੱਖ ਲਈਆ ਤੇ ਕਿ ਮੈ ਕਿਤੇ ਭੁੱਲ ਹੀ ਨਾ ਜਾਵਾ, ਇਹਨਾ (ਇਕਸਾਇਟਡ) ਸੀ.। ਜੇ ਨਹੀ ਸੀ ਟਾਇਮ ਤੇ ਬਾਈ ਜੀ ਤੁਸੀ ਇਹਨਾ ਕਹਿ ਦਿੰਦੇ ਕਿ ਬਾਅਦ ਚ ਫੋਨ ਕਰਿਉ। ਪਰ ਤੁਸੀ ਤੇ ਬਾਈ ਸਾਰੀ ਗੱਲ ਹੀ ਮੁਕਾ ਦਿਤੀ , ਮਜਾ ਹੀ ਖਤਮ ਹੋ ਗਿਆ , ਦੋ ਕਿ ਆਉਣ ਲਗਾ ਸੀ, ਜੀਉਣ ਦਾ। ਤੁਹਾਡੇ ਨਾਲੋ ਤੁਹਾਡੇ ਦੋਸਤ ਚੰਗੇ ਸੀ ਜਿੰਨਾ ਨੇ ਤੁਹਾਡਾ ਨੰਬਰ ਦਿੱਤਾ ਉਹਨਾ ਬਹੁਤ ਵਧੀਆ ਤਰੀਕੇ ਨਾਲ ਗਲ ਕੀਤੀ। ਉਹ ਬੰਦੇ ਬੰਦੇ ਦੀ ਕਦਰ ਜਾਣਦੇ ਨੇ। ਚਲੋ ਖੈਰ , ਆਪਣਾ ਆਪਣਾ ਸ਼ੁਭਾਆ, ਬਾਕੀ ਵਧੀਆ ਗੱਲ ਹੋਵੇਗੀ, ਜੇ ਇੰਨਸਾਨ ਉਡਣਾ ਆਸਮਾਨ ਤੇ ਚਹਾਉਦਾ ਹੈ, ਤੇ ਟਿਕਾਣਾ, ਰਹਿਣ ਬਸੈਰਾ ਧਰਤੀ ਤੇ ਰੱਖਦਾ ਹੈ।
@StrugglerJattz
@StrugglerJattz 3 года назад
ਕੀ ਹੋਗਿਆ ਵੀਰੇ🙏
@sodhibrar7072
@sodhibrar7072 3 года назад
ਯਰ ਬਾਈ, ਮੈਨੂੰ ਨੀ ਪਤਾ ਵੀ ਕੀ ਹੋਈਆ ਜਾ ਕਿਸ ਤਰ੍ਹਾਂ ਦੀ ਗੱਲ ਹੋਰ।। ਪਰ ਮੇਰੇ ਨਾਲ ਤਾ ਐਦਾ ਗੱਲ ਕੀਤੀ,, ਸੱਚੀ ਨਜਾਰਾ ਆ ਗਿਆ।। ਮੈ‌ ਪੁਛੀਆ ਸੀ ਵੀ ਮੈ ਘੋੜੀ ਲੈਣੀ ਏ, ਪਰ ਐਨੀ ਸੋਹੀ ਗੱਲ ਦੱਸੀ, ਬਹੁਤ ਸੋਹਣੀ ਬੋਲਬਾਣੀ।।।
@harrykang6478
@harrykang6478 3 года назад
ਜਿਹੜੇ ਧਰਤੀ ਨੂੰ ਭੁੱਲ ਜਾਂਦੇ,ਉਹ ਆਸਮਾਨ ਵਿੱਚ ਟਿਕਦੇ ਨਹੀਂ ਦਿਨ ਬਾਹਲੇ,,, ਇੱਜ਼ਤ ਤਾਂ ਮਿੱਟੀ ਵਿੱਚ ਮਿੰਟਾਂ ਵਿੱਚ ਰੋਲ ਲੈਂਦੇ ਆ,ਨਾਮ ਜੱਗ ਤੇ ਬਣਾਉਣੇ ਨਾ ਸੁਖਾਲੇ,ਨਾਮ ਜੱਗ ਤੇ ਬਣਾਉਣੇ ਨਾ ਸੁਖਾਲੇ
@prabhjitsinghbal
@prabhjitsinghbal 3 года назад
10 ਨੰਬਰਾਂ ਵਾਲੇ ਸਵਾਲ ਵਾਗੂੰ ਸਾਰੀ ਕਹਾਣੀ ਖੋਲ੍ਹ ਕੇ ਲਿਖੀ ਵੀਰ ਨੇ
@sehnalyiasidhu9376
@sehnalyiasidhu9376 3 года назад
ਸਹੀ ਗੱਲ ਆ ਬੜੇ ਹੰਕਾਰ ਚ ਗੱਲ ਕਰਦੈ ਲੋਪੋ ਵਾਲਾ ਪਰ ਇਸ ਦਾ ਸਾਥੀ ਹਰਭੇਜ ਸਿੱਧੂ ਬੜੇ ਪਿਆਰ ਤੇ ਸਤਕਾਰ ਨਾਲ ਗੱਲ ਕਰਦੈ ਹਰਇੱਕ ਨਾਲ। ਪੜਾਈ ਲਿਖਈ ਦਾ ਬਹੁਤ ਫਰਕ ਪੈਂਦੈ ਬੰਦੇ ਦੀ ਬੋਲਬਾਣੀ ਤੇ
@ajaypalsinghgrewal2949
@ajaypalsinghgrewal2949 3 года назад
Kamal di information.... Balle balle pandit ji ki...
@kdhindsa568
@kdhindsa568 3 года назад
Congratulation all members
@rahulkamboj4586
@rahulkamboj4586 3 года назад
Good👍🚜 sonalika👍
@bjrrana2974
@bjrrana2974 3 года назад
Congratulations bro and God bless you 🕉️🕉️🕉️👌👌👌👌👌
@simranjitsingh8361
@simranjitsingh8361 3 года назад
Tractor te jatt di jaan hundi aa bhrawa, waheguru sukh handauna krn...bht Mubarakaan bai nu❤
@kulwinderchahal6521
@kulwinderchahal6521 3 года назад
Congratulations Veer 👍👍🙏🙏
@ranveer8134
@ranveer8134 3 года назад
Congratulations very much
@sukhdhaliwal6724
@sukhdhaliwal6724 3 года назад
Congrats brother
@manjitrandhawa4898
@manjitrandhawa4898 3 года назад
Sahrne bro congratulations 🎉 🚜🚜🚜🚜
@amriksingh1483
@amriksingh1483 3 года назад
ਬਹੁਤ ਬਹੁਤ ਵਧਾਈਆਂ ਵੀਰ ਜੀ। ਬਹੁਤ ਵਧੀਆ ਟਰੈਕਟਰ ਹੈ ਸੋਨਾਲੀਕਾ।ਇਹ ਇੱਕੋ ਇੱਕ ਟਰੈਕਟਰ ਕੰਪਨੀ ਹੈ ਭਾਰਤ ਵਿਚ ਜੋ ਕਿਸਾਨਾਂ ਕੋਲੋਂ ਜਾਣਕਾਰੀ ਲੈ ਕੇ ਸੁਧਾਰ ਕਰਦੀ ਹੈ।ਇਹ ਹੀ ਕਾਰਨ ਹੈ ਸੋਨਾਲੀਕਾ ਦੀ ਵਿਕਰੀ ਹੋਣਾ ਤੇ ਵਧੀਆ ਹੋਣ ਦਾ। ਬਾਕੀ ਕੰਪਨੀਆਂ ਤਾ ਦਫ਼ਤਰਾਂ ਵਿੱਚ ਬੈਠ ਕੇ ਫ਼ੈਸਲੇ ਕਰਦੀਆਂ ਰਹਿੰਦੀਆਂ ਜਾ ਬਾਹਰਲੇ ਹਿਸਾਬ ਨਾਲ ਬਣਾਈ ਜਾਂਦੀਆਂ ਇੰਡੀਆ ਦੇ ਕਿਸਾਨਾਂ ਦੀ ਲੋੜ ਦੇਖਿਆ ਬਿਨਾਂ।
@diljindersekhon5336
@diljindersekhon5336 3 года назад
Congratulations veer
@sukhdevkaur5767
@sukhdevkaur5767 3 года назад
ਬਹੁਤ ਬਹੁਤ ਵਧਾਈ ਹੋਵੇ
@gurpreetkhangura2289
@gurpreetkhangura2289 3 года назад
Congratulations ji
@akashdeeprandhawarandhawa2148
@akashdeeprandhawarandhawa2148 3 года назад
Congrats bro
@jagjitsingh3902
@jagjitsingh3902 3 года назад
Good job 👍
@97813
@97813 3 года назад
Congratulations bro
@JagshirSidhu
@JagshirSidhu 3 года назад
Congrats 👏 bro
@proudtobeyoung46
@proudtobeyoung46 3 года назад
Congratulations brother
@abhiwaraich3761
@abhiwaraich3761 3 года назад
Nice veer ji
@manjindersidhu233
@manjindersidhu233 3 года назад
Pakhe ali gal jma sahi a bai di brola tha dinda full air ala trait
@gaganbrar8608
@gaganbrar8608 3 года назад
Nice ji
@kitabiduniyapunjabknowledg7976
@kitabiduniyapunjabknowledg7976 3 года назад
Congratulations
@Manav-nb5lp
@Manav-nb5lp 3 года назад
bhot vadia tractor aa sade kol vi aa
@arunkumardhiman3056
@arunkumardhiman3056 3 года назад
Bohat badian gallan lagian jo dasian ji verynice and tractor
@virbalsingh726
@virbalsingh726 3 года назад
ਇਹ ਟਰੈਕਟਰ ਬਹੁਤ ਕਾਮਯਾਬ ਹੈ ਪਰ ਸਲੋਹ ਰੇਸ ਤੇ 3600 ਫ਼ੋਰਡ ਵਾਂਗੂੰ ਕਰਦਾ ਵੀਰ
@sukhjinderdhillon2589
@sukhjinderdhillon2589 3 года назад
👌👌👍👍👍
@gurdeepkaunke4686
@gurdeepkaunke4686 3 года назад
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ
@sandeepbrar9691
@sandeepbrar9691 3 года назад
Congrats 👏
@punjabitrucker163
@punjabitrucker163 3 года назад
Tracktor boht sohna aa veer te jaan vi boht aa ehde vich ,dekhne nu vi boht vadda jeha ni lagda,,modify kita vi boht sohna laggu ga
@dineshmehta5419
@dineshmehta5419 3 года назад
Very nice
@Sandhu_vlog
@Sandhu_vlog 3 года назад
Vdaiya sharna vr boht vdia tractor sonalika jine kmayi krni kheti krni ode li sbto vdia
@KuldeepSingh-lj4ib
@KuldeepSingh-lj4ib 2 года назад
Sirrrrrrrrrrrrrrrrrrrrrrrraaa tractor 22 . congratulations 💐💐💐
@gobindmodelmaker7188
@gobindmodelmaker7188 3 года назад
Congratulations ji bhar hon krke aya nhi gya
@harwindersharma8643
@harwindersharma8643 3 года назад
ਸੀਰਾ ਬੰਦਾ ਬਾਈ
@punjabi2334
@punjabi2334 3 года назад
Bai vadia video banayi a
@harpreetsingh-od3sx
@harpreetsingh-od3sx 3 года назад
Congrats 22g
@sohalfarm2061
@sohalfarm2061 3 года назад
Mubaraka bai
@rajbirsingh3641
@rajbirsingh3641 3 года назад
Congratulations y g
@kishanchand2098
@kishanchand2098 3 года назад
Super video y
@manupuriajass8526
@manupuriajass8526 3 года назад
Bai mere kol be a same 2018 model a sirra e cheej bai end e gall bat a
@JagdeepSingh-vl2qk
@JagdeepSingh-vl2qk 3 года назад
Very nice vr
@parvindersingh5080
@parvindersingh5080 3 года назад
Nice
@johndhillon99
@johndhillon99 3 года назад
vadhayian veer nu tractor diyan 💐 bhut bhut
@bluepen215
@bluepen215 3 года назад
Raab kare mehar rahe tractor te hameshabkhush rakhd
@lokerang918
@lokerang918 3 года назад
👌👌👌👌
@hirasingh1905
@hirasingh1905 3 года назад
Very good
@gulshanpreet2016
@gulshanpreet2016 3 года назад
Ncy & kaint
@submersiblemotorpumpsodhibal
@submersiblemotorpumpsodhibal 3 года назад
bai g sonalika bohat sirra trector aa new model di speed ch v bohat farak aa sirra trector aa bai g nale sasta tell v bohat ghat khanda holland te johnderre nalo jeada avereg aa
@rajnishkheparbogowal469
@rajnishkheparbogowal469 3 года назад
Vida ha veer g
@gindagill4028
@gindagill4028 3 года назад
😀😀😀👌👌👌👌
@legendgaming7405
@legendgaming7405 3 года назад
Hmmmmmmmmmmmmm 😂😂
@manjindersinghofficialvide723
@manjindersinghofficialvide723 3 года назад
Nice a
@baljitchahal3559
@baljitchahal3559 3 года назад
👍👍👍👍
@satnamsinghkabadwal9402
@satnamsinghkabadwal9402 3 года назад
🎤Joh.. Vidios... Wich.. Jiyaada.. 💋. Bolda . 👌🙆‍♂️🖐.. Ehnu.. Keh ndey.. Ummrr. Da. Jindgee. Daa.. Tjarbaa.. Ess.. Baaee.. Nu.. Meraa... H🙏.Jod.key.. Prnaam.. Sat. Sirie.. Akaal👌🙆‍♂️👏👏👏
@bhatiasaab9187
@bhatiasaab9187 3 года назад
Good
@PB06.60wale
@PB06.60wale 5 месяцев назад
Sonalika 60 WALE King all time favourite 💯💪
@gurbhejsingh5092
@gurbhejsingh5092 3 года назад
👍👍🐘🐘
@remotecontrolaale5318
@remotecontrolaale5318 2 года назад
Mubarak veer #JSVIRK
@GurpreetSingh-re4kq
@GurpreetSingh-re4kq 3 года назад
Bdaeaa,ji
@everythinghere.855
@everythinghere.855 3 года назад
Arjun 555 ,,best aw ish toh veer
@rajugrewalrajugrewal2996
@rajugrewalrajugrewal2996 3 года назад
Bai mere kol arjun 605 c jugnator te 3 motra sumbersibal ik 7.50 di, duji 10 di te tiji 6 di ikathiya chlonda c 8 liter ghante da kha janda c jinna lodh ona oil jive bai kehnda 2.50 ghante ch jugnator te 3.50 khada a kive lagda moter ghare jehdi tenki bhardi honi os te laya hona ik gal hor beltan hafte ch pen aliya ho jandiya c
@SandeepSingh-ce5fn
@SandeepSingh-ce5fn 3 года назад
Y mere kol Rx 750 aa 2020 model tudi wali machine te chlda jma garm ni hunda nale asi kde radiator ch hwa ni mari
@haryanakavlog7215
@haryanakavlog7215 3 года назад
Badai sharne nu
@ramindersinghsandhu451
@ramindersinghsandhu451 3 года назад
Vaddaiaa ji sukh handaunna hovy ji
@dilbagsinghsarwara205
@dilbagsinghsarwara205 3 года назад
Ih model hlm gear ch onda oh laina c
@rajnishkheparbogowal469
@rajnishkheparbogowal469 3 года назад
Vida ha verr g suda Sonkila
@mandeepmandeep4555
@mandeepmandeep4555 3 года назад
Yaar pela wale trctor de 6 gyer c o be chal da e c avi mari janda abde a
@sukhabath8672
@sukhabath8672 3 года назад
Vadaya chotte bhat bohat
@RajAjnala1
@RajAjnala1 3 года назад
aap ta video dekhde bai di commentry sunan lai👍👍👍
@jaspreetsingh5353
@jaspreetsingh5353 3 года назад
Pehla este tn bhut skeem chaldi si
@happysinghpb0741
@happysinghpb0741 3 года назад
Very nice vahut vdia tracter aa bai jiii mai sonalika vich compny employee aa menu 50Di/60 Di vhut vdia lagde
@harvindersangha6703
@harvindersangha6703 3 года назад
Bai je sonalika ch employee aa, taa ehi ptaa karke dassi k rx model mm 50hp jdo da leya garm bhut hunda, koi setting hoju
@JaswinderSingh-us1uk
@JaswinderSingh-us1uk 3 года назад
Mobarkan ji
@bluepen215
@bluepen215 3 года назад
Good ha
@SurendraUK
@SurendraUK 3 года назад
Great tractors knowledge........tractor review video bnao ji 50 Hp and 60 hp chhote kisaan lyi , vadde kisaana lyi saaare tractor review kro keda sabto thek hai ,,,,, Uncle nu vi video chh leao
@mandeepmandeep4555
@mandeepmandeep4555 3 года назад
Baki disel dekhi ki ta kade trctor chalde nhi baki j disel ku fer e joor lu
@officialamanvirk1912
@officialamanvirk1912 3 года назад
Paji mere kol 750 55hp ch sikander 14 de tyre ch 16 de pavone ne
@Satindermangatofficial
@Satindermangatofficial 3 года назад
22 di 50 v 3 speed aunda mere kol a
@kindashergill6419
@kindashergill6419 3 года назад
Best
@benipalvlogs-qs2nu
@benipalvlogs-qs2nu 3 года назад
50 three speed vich onda middi show ala changer be 52 hp
@karanbuttar329
@karanbuttar329 3 года назад
Glari oye glari bai glari chk krvao ehnu 😂😂😂😂😂😂
@sushilkaswan1991
@sushilkaswan1991 3 года назад
Mere kol 7 ae Pra Pehla 745 h (45 hp) 2007 model Phr 745 (47) hp 2011 model 750 (2020) Phr 745 (50 hp ) 2020 Di 35 (39 hp 2020 model Rx 60 h 2010 mode Di 50 (52hp 2020 model Sabhi aek se aek takde aa Nira sona
@pindarsingh9844
@pindarsingh9844 Год назад
Bai ede vich ve hi low mideum aonda jenu delx madal kende aa
@mandeepmandeep4555
@mandeepmandeep4555 3 года назад
Bro changer wale da fida e troli ti a jime 3rd low ch front nu janda 3rd low ch e back janda o da ta nazar buth a koi repair nhi apn troli ti lai chad de chad de khenda koi chaker nhi trctor nu
@suvabkamboj8273
@suvabkamboj8273 3 года назад
ba eh oh bande aa jehre kehnde aa byi purani chiz hi vdhiya e. Eh navi technology nu apnaun wale nhi hege. 3 speed changer ale ta aah high low alea to kayi gunaa vdhiya ne. Na kde koi gear ade na koi repair. Ate jor v puraa launde aa
@mandeepmandeep4555
@mandeepmandeep4555 3 года назад
@@suvabkamboj8273 o he gal a bro o khenda repair jad koj nhi bro jithe marji la de bud driver vadia hubi oti o ta das da trctor gal hundi a bro
@Pannu_jcb
@Pannu_jcb 3 года назад
Diesel kharcha boht sahi aw bai ji. Mileage vdia dinde a 52 hp
@prabhjorsingh9638
@prabhjorsingh9638 3 года назад
Jeeeeee ennnnnnuuuuuu jotha keh liye tan nu joth ni lopo aleya
@MandeepSingh-gn7ri
@MandeepSingh-gn7ri 3 года назад
Johndeer 5310 gear pro d keemat ch 2 aajane aa.yr johndeer nail k branding es de.
@funnyvideolover22
@funnyvideolover22 3 года назад
Gal shi aa fan di Hwa ghta diti
@gurwindersinghkharoud8728
@gurwindersinghkharoud8728 3 года назад
bai johndeere te 744 di life b bhut aa time te service kri jve bnda baki apni apni choice aa tractor eh v vdia
@youtubevelly5533
@youtubevelly5533 3 года назад
Sade ek ford 35 saal purna dhk phonda puri bai sai kya service sambh ke use kro sandh nu kitey ni ynda
@dilseathlete1279
@dilseathlete1279 3 года назад
@@youtubevelly5533 apne kol 71 model ford a England made, ik sonalika 750 dono end a
@GurpreetSingh-cb9qh
@GurpreetSingh-cb9qh 3 года назад
Bohat vidia a bai ji tractor eh sadde laagge bande a 🚜🚜🚜🚜🚜🙏🙏🙏😭
@Jagdeepsingh-ds7yp
@Jagdeepsingh-ds7yp 3 года назад
Saade 3620da hje tak ni galeya25 saal hogye
Далее
Как похудеть на 10 кг ?! БЫСТРО!
07:06
БАТЯ И СОСЕД😂#shorts
00:59
Просмотров 1,8 млн