Тёмный

150 ਹਾਰਸ ਪਾਵਰ ਬਾਈਲਾਰਸ 52 ਕਵਿੰਟਲ ਵੇਟ,,150 hp trector 

Shonki Sardar
Подписаться 645 тыс.
Просмотров 684 тыс.
50% 1

most powerful Tractor in ਪੰਜਾਬ
#trector_ਲੋਵਰ
horse_lovers
#animal_ਲਵਰਸ
#animal_lover
#horse_fair
#horse_lovers
#sukhjinder_ਲੋਪੋਂ
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Опубликовано:

 

9 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 440   
@jattdaman8150
@jattdaman8150 3 года назад
ਲੋਪੋਂ ਵਾਲਾ ਗੱਲਾਂ ਗੱਲਾਂ ਚ ਬਹੁਤ ਵਾਰ ਗੱਲ ਬਹੁਤ ਵੱਡੀ ਕਹਿ ਜਾਂਦਾ ਆ ਬਾਈ ਮਤਲਬ ਬਾਈ ਅਸੀਂ ਚੀਜਾਂ ਬਣੋਨਿਆ ਤਾਂ ਕੀ ਆ ਸਾਡੇ ਤੋਂ ਤਾਂ ਇੰਜਨੀਅਰ ਦੀਆ ਬਣਾਇਆ ਚੀਜਾਂ ਚਲਾ ਹੋ ਜਾਨ ਇਹ ਹੀ ਬਹੁਤ ਆ .ਮੈਂ ਵੀ ਅੱਜ ਕੱਲ ਦੀਆ ਬਣਿਆ ਮਸ਼ੀਨਾਂ ਦੇਖ ਦੇਖ ਹੈਰਾਨ ਹੋ ਜਾਂਦਾ ਹੁੰਦਾ ਆ ਬਾਈ ਇੰਨਾ ਡਮਾਕ ਬੰਦਿਆਂ ਦਾ .ਮੈਂ ਯੂਰੋਪ ਚ ਰਹਿੰਦਾ ਆ ਤੇ ਇਥੇ ਮਸ਼ਿਨਰੀ ਦਾ ਅੰਤ ਆ
@jagdeepsandhu9465
@jagdeepsandhu9465 3 года назад
ਆਹ 275 ਡਿਸਲਾਈਕ ਵਾਲਿਆਂ ਨੂੰ ਪਤਾ ਨਹੀਂ ਕੀ ਮਾੜਾ ਲੱਗਾ ਵੀਡੀਓ ਵਿੱਚ।ਐਨੀ ਜਾਣਕਾਰੀ ਭਰਭੂਰ ਵੀਡੀਓ ਆ। ਬਹੁਤ ਵਧੀਆ ਵੀਡੀਓ ਵੀਰੇ ਬਹੁਤ ਵਧੀਆ
@navtejgill9253
@navtejgill9253 3 года назад
ਵੀਰੇ ਏ ਲੋਕ ਮੈਨੁ ਯਾਣਦੇ ਹੋਣ ਗੇ ਦੁੱਖ ਉੱਦਾ ਉਨਾ ਨੁੱ
@Sidhu-hk8mm
@Sidhu-hk8mm 10 месяцев назад
​@@navtejgill9253😮
@karandeepbhangu1943
@karandeepbhangu1943 3 года назад
ਬਹੁਤ ਸਿੱਖਿਆ ਆਲੀ ਭੂਮਿਕਾ ਬੰਨੀ ਬਾਈ ਅਤੇ ਵੀਡੀਓ ਦਾ ਫਿਲਮਾਂਕਣ ਹਮੇਸ਼ਾ ਵਾਂਗੂ ਬਾ-ਕਮਾਲ ਅਤੇ ਗੱਲ-ਬਾਤ ਦਾ ਤਰੀਕਾ ਲਾ-ਜੁਆਬ ਹਾਸਾ-ਠੱਠਾ ਜਿਵੇਂ ਕੀ ਮਿਸਤਰੀ ਦੂਜੇ ਮਿਸਤਰੀ ਦੀ ਤਾਂ ਧਰੀ ਇੱਟ ਨੀਂ ਰੈਂਣ ਦਿੰਦਾ ਜਾਂ ਪਿੰਡ ਨੂੰ ਈ ਢਾਅ ਦਵੇ ਟਰੈਕਟਰ ਤਾਂ
@statusword3587
@statusword3587 3 года назад
ਸਾਰੀ ਕਰਾਮਾਤ ਮਿਸਤਰੀ ਦੀ ਆ । ਜੋ vidio ਚ ਹਨੀ 👍
@navtejgill9253
@navtejgill9253 3 года назад
ਵੀਰ ਈਕ ਵਾਰੀ ਮਿਸਤਰੀ ਕੋਲ ਜਈ ਤੈਨ ਵੀ ਕਰਾਮਾਤ ਕੱਰ ਦੇਵੇ ਗਾ ਟੈਕਟਰ ਲੈ ਅਾਈ
@gurleenkaur974
@gurleenkaur974 3 года назад
Veer ji app de soch nu salam Canada wale veer ji very nice Punjab nu dil che Rakhn lae thankyou very nice tractor
@prabhdyalsingh4722
@prabhdyalsingh4722 3 года назад
ਬੇਲਾਰੂਸ! ਸ਼ੁਰੂ ਤੋ ਹੀ ਸਪੂਰਨ ਟਰੈਕਟਰ ਹੈ। ਹੋਰ ਕੋਈ ਇਸ ਦਾ ਮੁਕਾਬਲਾ ਨਹੀ ਕਰ ਸਕਿਆ।
@navtejgill9253
@navtejgill9253 3 года назад
👌
@marketinformation-15
@marketinformation-15 3 года назад
#ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਸੰਦਾਂ ਸੰਬੰਧੀ ਜਾਣਕਾਰੀ ਲਈ ਚੈਨਲ #subscribe ਕਰੋ, ਜੀ।
@gursewaksingh8299
@gursewaksingh8299 10 месяцев назад
ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੀ ਨਹੀਂ ਸਗੋਂ ਇੱਕ ਅਗਾਂਹਵਧੂ ਪ੍ਰਕਿਰਿਆ ਹੈ ਜੀ। ਵਾਹਿਗੁਰੂ ਜੀ ਸਾਡੇ ਬਹਾਦਰ ਇੰਜੀਨੀਅਰਾਂ ਨੂੰ ਤੰਦਰੁਸਤੀ ਅਤੇ ਹੋਰ ਵੀ ਬਲ ਬਖਸ਼ੇ ਜੀ। ਦਿਲ ਦੀ ਗਹਿਰਾਈ ਤੋਂ ਸਲੂਟ ਕਰਦੇ ਹਾਂ ਜੀ।
@yadvindersingh8422
@yadvindersingh8422 3 года назад
ਅਸੀਂ ਵੀ ਲਗਵਾਈਆ ਸੀ ਸਵਰਾਜ ਤੇ ਬਹੁਤ ਵਧੀਆ ਚੱਲ ਰਿਹਾ
@judgefarm6996
@judgefarm6996 3 года назад
ok veer
@karamjeetsekhon3208
@karamjeetsekhon3208 3 года назад
Nice..👌..shonk da koi mull nahi & also thanks shonki sardaar Bro 🙏 Toronto Canada 💞🙏
@sukhmehna2672
@sukhmehna2672 3 года назад
ਵੀਰੇ ਅਸ਼ੀ ਵੀ ਇਹ ਟਰੈਕਟਰ ਵੇਖਿਆ ਵਾ ਜਿਲ੍ਹਾ ਮੋਗਾ ਚ ਲੁਧਿਆਣਾ ਰੋਡ ਤੇ ਜਿਥੇਦਰ ਤੋਤਾ ਸਿੰਘ ਖੇਤੀਬਾੜੀ ਵਿਭਾਗ ਵੀ ਆਏ ਸੀ
@killerwarraich8029
@killerwarraich8029 2 года назад
Love from Pakistan Punjab ❤️💖
@mohsinpehlvan6535
@mohsinpehlvan6535 3 года назад
Bhaiyo mujhy punjab daikhny ka bhtt shoq hai..lkn mera koi relative b ni hai india mein.. Love from 🇵🇰
@hundalsaab0074
@hundalsaab0074 3 года назад
Most welcome brother
@manpreetsinghbrar7597
@manpreetsinghbrar7597 2 года назад
bhra tuc aun vale bno asi haige a na tension na lao
@birkamsingh2235
@birkamsingh2235 2 года назад
I'm waiting broder
@sskherisingh5223
@sskherisingh5223 3 года назад
ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
@Daske.WaleSahi
@Daske.WaleSahi 3 года назад
ਸਾਡੇ ਸ਼ਹਿਰ ਸਰਹਿੰਦ ਚ ਦਰਸ਼ਨ ਬਾਈ ਬਹੁਤ ਪੁਰਾਣਾ ਕੰਮ ਕਰਦਾ ਤੇ ਵੱਡੇ ਵੱਡੇ ਮਹਾਂਰਥੀ ਟਰੈਕਟਰ ਤਿਆਰ ਕਰਦਾ
@agriculturegroup8850
@agriculturegroup8850 3 года назад
Please Mobile no send
@harjeetbrar8733
@harjeetbrar8733 2 года назад
Sr una da number da skhda o
@pb29malwabeltmallhi83
@pb29malwabeltmallhi83 3 года назад
Jionda reh lopo waliya 22 sukhjinder and harbhej daudhar
@MandeepSinghKambojNaushehraPan
@MandeepSinghKambojNaushehraPan 3 года назад
Very beautiful look very nice good sar ji thanks for video
@sukhjinderdhillon2589
@sukhjinderdhillon2589 3 года назад
Siraaaaaaa tractor bai 👌👌👌👌👌👌👌👌👌👌👌 dhanbad tuhada bai videos dekhon lyi 🙏🙏🙏🙏🙏🙏🙏🙏🙏 jonde basde raho rab teri umar lambi kare
@herbalistorganic1499
@herbalistorganic1499 3 года назад
ਰੂਸ ਵਿੱਚ ਦਲਦਲ ਦਾ ਏਰੀਆ ੲੁਸ ਕਰਕੇ ਇਨਾ ਦੀ ਲਿਫਟ ਦੋਨੋ ਪਾਸੇ ਪਰੈਸਰ ਪੌਦੀ ਹੈ
@sherepunjab5087
@sherepunjab5087 2 года назад
bahut zyada checkni mitti aa bai russia di mai othon di lang ke gia tur ke donki lai si bas jithe lag jandi a lehndi hi nahi boot ta asi feete ban ke gallan vich lamka laye si nange pairi hi masa tur hunda os mitti cho jadon thori gilli hundi aa chalo par esse mitti nu slam vi karde aa ke es ne apna rasta de ke canada tak pucha ditta
@farmlife3304
@farmlife3304 3 года назад
ਆਹ ਟਰੈਕਟਰ ਆਪਾਂ ਨੂੰ ਪਸੰਦ ਆਇਆ।ਹੋਰ ਜੁਗਾੜ ਬਹੁਤ ਦੇਖੇ ਪਰ ਇਹ original ਚੀਜ ਐ
@navtejgill9253
@navtejgill9253 3 года назад
👍
@FAISALKHAN-mq1rm
@FAISALKHAN-mq1rm 2 года назад
بنوانے والےاور بنانے والے نے کمال کردیا۔۔۔ شاندار۔۔۔گڈ ہو گیا فرام پاکستان۔۔۔
@user-qf8de5ml2t
@user-qf8de5ml2t 10 месяцев назад
Bahot badiya kaam kiya Bhai ustaa n motor ka❤
@mrtc3915
@mrtc3915 3 года назад
Bhoot vadhia, superb
@royalgorkha6653
@royalgorkha6653 3 года назад
Sardar ji sasriyakar very good dil khushogaya balle balle
@navtejgill9253
@navtejgill9253 3 года назад
Ko
@baljindersinghlongowal4097
@baljindersinghlongowal4097 3 года назад
ਅਗਲੇ ਹਿੱਸੇ ਨੂੰ ਅੱਗੇ ਕਰ ਦਿੰਦੇ ਥੋੜਾ ਵਧੀਆ ਲੱਗਦਾ ਘੱਟ ਵਧੀਆ ਲਗਦੇ ਨੇ ਟਾਇਰ ਪਿੱਛੇ ਜੇ
@mobilerepair4885
@mobilerepair4885 3 года назад
Shi, ja agla trye chota kar dinnde thoda ja
@avtarsinghkhalsa5949
@avtarsinghkhalsa5949 3 года назад
@@mobilerepair4885 veer g agle tyres te vajan vaaste nhi tan peche vajan jyada ho janda
@navtejgill9253
@navtejgill9253 3 года назад
ਵੀਰੇ ਮੇਰਾ ਪੁੱਤ ਐ
@tarnjotsingh968
@tarnjotsingh968 3 года назад
Vese 4 by 4 kar dinde tan do guna jor ho janda 🔥🔥🔥
@baljeetmann
@baljeetmann 3 года назад
Nede tan kite ne patandar modna v si nahi duje de vahn ch vad jiya karda
@Dskinnows
@Dskinnows 3 года назад
Yadwinder bhaji is very inteligent a d decent person
@harvindersingh8705
@harvindersingh8705 3 года назад
ਹੁਣ ਬੇਲਾਰੂਸ ਰਸੀਆ ਦੀ ਸਟੇਟ ਨੀ ਬਾਈ, ਬਲਕਿ ਯੂਰਪ ਦਾ ਦੇਸ ਆ ਇੱਕ.. ਪਹਿਲਾਂ ਇਹ ਰਸੀਅਨ ਯੂਨੀਅਨ ਦਾ ਇੱਕ ਹਿੱਸਾ ਸੀ ਅਤੇ ਇਹ ਟਰੈਕਟਰ “ਮਿੰਸਕ ਟਰੈਕਟਰ ਵਰਕਸ” ਬੇਲਾਰੂਸ ਵੱਲੋਂ ਬਣਾਏ ਜਾਂਦੇ ਆ
@RavinderSingh-vh4sb
@RavinderSingh-vh4sb 3 года назад
Bhut knowledge.a veer nu.
@gurdeepkaunke4686
@gurdeepkaunke4686 3 года назад
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ
@JasvinderSingh-ww1sv
@JasvinderSingh-ww1sv Год назад
ਮੇਰੀ ਦਾਦੀ ਤੇ ਪੈਕੇ ਘਰ ਭਾਈਲਾਰਸ ਟਰੈਕਟਰ ਸੀ ਉਹਨਾਂ ਨੇ 2009 ਵਿੱਚ ਬੈਂਚ ਤਾਂ ਸੀ ਉਹਨਾਂ ਕੋਲ ਮੈਂ ਦੇਖਿਆ ਸੀ ਇਸ ਟਰੈਕਟਰ ਦੇ ਦੋ ਇਜ਼ਨ ਉਦੇ ਹਨ ਇਕ ਪੈਰੋਲ ਤੇ ਦੁਜਾ ਡੀਜ਼ਲ
@gamdoorsinghvlogs4662
@gamdoorsinghvlogs4662 3 года назад
ਬਹੁਤ ਸੋਹਣਾ ਬਾਈ ਜੀ 👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣
@ramanboora2409
@ramanboora2409 3 года назад
Nice Tractor Bhai Ji
@bhanukatoch4531
@bhanukatoch4531 3 года назад
Shandaar hai ji tractor
@doabiaproduction2630
@doabiaproduction2630 3 года назад
ਟਰਬੋ ਦੀ ਸੀਟੀ👌👌👌👌
@yasirrandhawa9653
@yasirrandhawa9653 3 года назад
Attt gaddi ty bomb driver love from pakistan
@gindusandhu7011
@gindusandhu7011 3 года назад
Kise ho bhai saab
@balwantsingh5659
@balwantsingh5659 3 года назад
@@gindusandhu7011 I
@musclehutbodybuilding2583
@musclehutbodybuilding2583 3 года назад
Hello brother
@charanjeetharaj9032
@charanjeetharaj9032 2 года назад
tun saleya aapne hi fuddu patacke sadne suru karte koi chaj di gall v kar leya karo bas machan te hi jor detha ha
@charanjeetharaj9032
@charanjeetharaj9032 2 года назад
mach saleya hor much tusi bas a hi kuj kar sakde ho
@boparaiboparai9730
@boparaiboparai9730 3 года назад
ਵੀਰ ਬਹੁਤ ਵਧੀਆ ਵੀਡੀਉ ਆ ਪਰ ਵੀਰ ਟਰੈਕਟਰ ਨੂੰ ਕੈਮਰਾ ਨੇੜੇ ਰੱਖ ਕੇ ਦਿਖਾਇਆ ਕਰੋ ਤਾਂ ਕਿ ਹਰ ਚੀਜ ਸਾਫ ਦਿਖਾਈ ਦੇਵੇ । ਜਿਸ ਜਗ੍ਹਾ ਦੀ ਗੱਲ ਚਲਦੀ ਹੋਵੇ ਕੈਮਰਾ ਓਸ ਜਗ੍ਹਾ ਨੂੰ ਦਿਖਾਵੇ । ਇਸ ਕਰਕੇ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਆ ਕਰੋ
@randhawasaabrandhawarandha1362
@randhawasaabrandhawarandha1362 2 года назад
Shai gall aa 22ji bilko
@kulbirbassi5563
@kulbirbassi5563 3 года назад
Good job 🙏🏽🚜🚜🇬🇧
@lavi9136
@lavi9136 3 года назад
ਹੁਣ ਓਹ ਹੀ ਵਰਡ ਵਾਰ ਜੰਗ ਚੱਲ ਰਹੀ ਹੈ ਜੀ ਜੋ ਪੇ ਕਰੋਨਾ ਝੁਠੀ ਬਿਮਾਰੀ ਦਾ ਫੈਲਾ ਰਖਿਆ ਡਾਕਟਰ ਅਮਰ ਸਿੰਘ ਅਜਾਦ ਡਾ਼ ਤਰੁਣ ਕੋਠਾਰੀ ਡਾ਼ ਬਿਸ੍ਵਾਰੂਪ ਰਾਇ ਚੌਧਰੀ dr Vilas jagdale ਨੂੰ ਜ਼ਰੂਰ ਸੁਣੋ ਜੀ
@majorjohal4651
@majorjohal4651 3 года назад
ਬਾਈ ਲਾਲਚੀ ਹੋ ਗਏ ਮਸ਼ਹੂਰੀ ਬਹੁਤ ਆਉਦੀ ਵਿੱਚ ਸੁਆਦ ਨਹੀਂ ਆਉਂਦਾ
@Mannizzzzz
@Mannizzzzz 3 года назад
Ehi comment main v keera hai brother
@muhammadtahirfaiz5302
@muhammadtahirfaiz5302 3 года назад
Wah janab boht zabardast
@majidalimajid2874
@majidalimajid2874 3 года назад
Bhat wadiya video 📹 review.
@balkarsingh9815
@balkarsingh9815 3 года назад
Salam a tuhadi soch nu sir ji
@gurwindersinghkahllon4153
@gurwindersinghkahllon4153 3 года назад
Siraaaaa veer ji
@sandeepdhillon6719
@sandeepdhillon6719 3 года назад
ਬਹੁਤ ਵਧੀਆ ਜੀ
@rajpbo8wale80
@rajpbo8wale80 3 года назад
Sirrrra vedio habibi 👌👌👌❣
@TheUniversboss-im9cr
@TheUniversboss-im9cr 3 года назад
The masterpiece......
@zaildarkuldeep8451
@zaildarkuldeep8451 3 года назад
Great job. Very nice good. Proud feel to Mistry.
@pubgallejatt6120
@pubgallejatt6120 2 года назад
😂
@greatsoulja6757
@greatsoulja6757 3 года назад
Unique message & unique content .....
@bhupindersingh2271
@bhupindersingh2271 3 года назад
🙏🙏👌👌💪💪
@Tbg0029
@Tbg0029 3 года назад
Jhaj hi aa pura sitiya marda hi janda 👌
@majidalimajid2874
@majidalimajid2874 3 года назад
Mashallah bhai g.
@drrandhawa5512
@drrandhawa5512 3 года назад
Agga phir trali wala tyer paa do ... hun jadu tractor gilla tha gya agla gutia wala tyer tractor nu Rok de te pichla tyer Slip maran ga ... Guttia wala Tyer sirf 4x4 4wd tractor te kamjab j .... 2wd tractor nu Bina gutti wala tyer e kamjab j ....
@shafiqmd4668
@shafiqmd4668 2 года назад
Very nice tractor beautiful good looking
@ekamdhaliwal
@ekamdhaliwal 3 года назад
Sira video bai
@gillsaab3350
@gillsaab3350 3 года назад
Boht vdiya yr 👌
@gurpreetsingh-zg3km
@gurpreetsingh-zg3km 3 года назад
ਘੈਂਟ ਆ ਜੀ
@gurtejsingh8367
@gurtejsingh8367 3 года назад
Very nice Gurtej Singh Dhaliwal. Lopon Moga
@rameshbatra4491
@rameshbatra4491 3 года назад
Very good sir beautiful
@harmanchupki873
@harmanchupki873 3 года назад
bai add ghat laya kro 7 mint di video ch 4 baar add aagi
@tractorzone4578
@tractorzone4578 3 года назад
1:02 te vadiya gal kahi
@satvindersinghsaini9020
@satvindersinghsaini9020 3 года назад
ਮੈਂ ਇਹ ਟਰੈਕਟਰ ਬਹੁਤ ਵਾਰੀ ਦੇਖਿਆ
@yuvrajSingh-cg6bj
@yuvrajSingh-cg6bj 3 года назад
Vere bapu darshan Singh nal gal dobaara record Karo ek ghante to jiada bapu bhot gyanwan hai eho jehia sakshiat nu record Krna jaroori hai dobara ton
@DavinderGoraya67davinder67
@DavinderGoraya67davinder67 3 года назад
Dual lift vala kamm bhut e vadia chiz aa veere..
@Ramjatin
@Ramjatin 2 года назад
Salute a mechanic ( mestri ) nu 🙏
@darshanSingh-qc1ho
@darshanSingh-qc1ho 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਮਗੜ੍ਹੀਏ ਸਰਦਾਰ ਜਿੰਦਾਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ 🚩🚩🚩🚩🚩🚩🚩🙏🙏🙏🙏🙏🙏🙏
@herbalistorganic1499
@herbalistorganic1499 3 года назад
ਬਾਈਲਾਰਸ ਨੂ ਸਟਾਰਟ ਕਰਨ ਲਈ ਇੱਕ ਪੀਟਰ ਇੰਜਣ ਸੀ ਜੋ ਪਟਰੌਲ ਤੇ ਚਲਦਾ ਸੀ ਤੇ ਫਿਰ ੲਸਦੇ ਇੰਜਣ ਨੂ ਸਟਾਰਟ ਕਰਦਾ ਸੀ
@SukhdevSingh-iq5cd
@SukhdevSingh-iq5cd 3 года назад
Siraa
@judgefarm6996
@judgefarm6996 3 года назад
nice video veer ji
@SukhdevSingh-co1zu
@SukhdevSingh-co1zu 3 года назад
ਬਿਲਕੁਲ ਸਹੀ ਕਿਹਾ ਵੀਰ ਨੇ
@tractortopgear7025
@tractortopgear7025 3 года назад
Att krdi 22 G
@gura7995
@gura7995 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sabbujatt5033
@sabbujatt5033 3 года назад
Bahut vadia bhajji
@Tom-ds5uk
@Tom-ds5uk 3 года назад
Cummin engine is very good. My uncle was an engineer with Cummins in USA.
@guggu4756
@guggu4756 3 года назад
ਬਹੁਤ ਸੋਹਣੀ ਵੀਡੀਓ 🙏🥳👌💚🧡
@gurupdeshsingh8394
@gurupdeshsingh8394 2 года назад
Bai ji avein lagda koi Janggi beda samundar di chhatti te tair riha hove.Bai yadwinder Singh great. Shaandaar video from shonki sardar, jeonde vasde raho
@naibsinghmaan996
@naibsinghmaan996 2 года назад
Wah bi wah Good
@niteshkumar5741
@niteshkumar5741 2 года назад
Nice video veer ji❤
@GURPREETSingh-sw5qy
@GURPREETSingh-sw5qy 3 года назад
GURPREET.SIDHU🙏🙏🙏👍👍👍❤️❤️❤️
@gurcharanpunia9451
@gurcharanpunia9451 2 года назад
Good job sir jee👍👍👍👍👍👍
@nirbhaisingh4888
@nirbhaisingh4888 2 года назад
Very great ji👍👍
@MuhammadImranOfficial
@MuhammadImranOfficial 2 года назад
Nice video janab
@gurvinderkingra6576
@gurvinderkingra6576 3 года назад
very nice sond
@GurpreetSingh-zb8fl
@GurpreetSingh-zb8fl 3 года назад
Very good 👍
@harmangrewal9821
@harmangrewal9821 3 года назад
❤️❤️
@prabhjotbrar5098
@prabhjotbrar5098 2 года назад
Good information👍👍👍
@jaskaranmalhi6929
@jaskaranmalhi6929 3 года назад
M 4 bar dekhea
@freedaman1132
@freedaman1132 3 года назад
Bhout yadhya y
@gsdhaliwal606
@gsdhaliwal606 3 года назад
Nice bai g
@BaljinderSingh-wi3zf
@BaljinderSingh-wi3zf Год назад
ਵਾਹਿਗੁਰੂ ਜੀ
@jagdishsharma8227
@jagdishsharma8227 3 года назад
Es tarah ka tractor tyar Karna ka kitna kharch aunda ha very good paryaas ha
@pravalpratapsingh4991
@pravalpratapsingh4991 2 дня назад
Sir ye tractor 🚜 lena ho to Avi mil jayega Please sir aap btaiye or iska price kitna hoga
@bp-1089
@bp-1089 3 года назад
Very good
@UnexploredCoordinates
@UnexploredCoordinates 3 года назад
bhut wadia video but i am still counting " Jiiiiiiiii " 😂😂😂😂
@AnkitSingh-es6zu
@AnkitSingh-es6zu 3 года назад
,🤣🤣🤣
@ksidhuksidhu9983
@ksidhuksidhu9983 3 года назад
ਨਹੀਂ ਗਿਣ ਸਕਦੇ ਜੀ😂😂😂 ਕਿਉਂਕਿ ਕੱਲੀ ਜੀ ਖਵਾਉਣ ਲੱਗ ਪਏ ਨੇ ਅੱਜ ਕੱਲ ਸਾਰੇ
@sachchidanandpandey4458
@sachchidanandpandey4458 2 года назад
Very good work
@deepaksehrawat6356
@deepaksehrawat6356 3 года назад
Gajab hji
@jugindersingh3607
@jugindersingh3607 3 года назад
VERY nice
@bluepen215
@bluepen215 3 года назад
Boht vadia
@harry56667
@harry56667 3 года назад
👌👌👌👌👌🔥🔥
@sandeepbrar9691
@sandeepbrar9691 3 года назад
Sirra bai g
@race755
@race755 3 года назад
ਬਾਈ ਜ਼ਰੂਰ ਪਾਲਾਂ ਗੇ ਤੇ ਜ਼ਰੂਰ ਕਰਾਂ ਗੇ🙏🙏🙏🙏🙏🙏ਵਾਹਿਗੁਰੂ🙏🙏🙏🙏
@navtejgill9253
@navtejgill9253 3 года назад
👍
@naveensehrawat9032
@naveensehrawat9032 3 года назад
Very nice brother
Далее
ELA NÃO ESPERAVA POR ISSO 🥶 ATTITUDE #shorts
00:20
Help Barry And Barry Woman Scan Prisoners
00:23
Просмотров 3,4 млн
ELA NÃO ESPERAVA POR ISSO 🥶 ATTITUDE #shorts
00:20