Тёмный

ਸ਼ਰੀਕੇਬਾਜ ਭੈਣਾ 2।New latest punjabi short movie 2021।Punjabi short movie।Dhillon mansa wala 

Dhillon mansa wala
Подписаться 424 тыс.
Просмотров 381 тыс.
50% 1

ਸ਼ਰੀਕੇਬਾਜ ਭੈਣਾ 2।New latest punjabi short movie 2021।Punjabi short movie।Dhillon mansa wala
#Dhillonmansawala
#Amandhillon
ਸਪੰਰਕ ਨੰ
8872157104
Story by
Ex Subdar Chand singh
Instagram link
www.instagram....
#Newlatestpunjabishortmovie #Punjabishortmovie #Comedyshortmovie #Newbestshortmovie #Punjabishortvideo
Thank you ......🙏🙏🙏

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 654   
@amandhillon
@amandhillon 2 года назад
Jis jis nu video vadia lagi share jure karo ji 🙏👍👍👍
@harishvashisht2004
@harishvashisht2004 2 года назад
Ok Ji
@PB66WALASHARMA
@PB66WALASHARMA 2 года назад
Okk ji
@harpreetmattu3680
@harpreetmattu3680 2 года назад
Nice video
@RamanDeep-ez5xk
@RamanDeep-ez5xk 2 года назад
Vry nyc video 👍
@sukhdeepsingh9692
@sukhdeepsingh9692 2 года назад
ਅਮਨ ਬਹੁਤ ਵਦੀਆ ਵਿਡਿਓ ਸੀ ਲੋਕਾ ਜਾਗਰੁਕ ਕਰਨ ਲਈ ਪਰ ਗਗਨ ਲਾਲਚ ਵਾਲਾ ਕਰਦੀ ਹੈ ਲਾਲਚ ਬੁਰੀ ਬਲਾ ਹੈ
@amandhillon
@amandhillon 2 года назад
ਸਤਿ ਸ੍ਰੀ ਆਕਾਲ ਜੀ ਆਪਣੀ ਵੀਡੀਓ ਆ ਗੲੀ ਹੈ ਲਾਈਕ ਕੂਮੈਟ ਤੇ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ 🙏🙏🙏🙏
@GurdeepSingh-cx9wd
@GurdeepSingh-cx9wd 2 года назад
👍🏻👌🏼
@GurdeepSingh-cx9wd
@GurdeepSingh-cx9wd 2 года назад
Thank you ji
@narendarsinghgrewal1087
@narendarsinghgrewal1087 2 года назад
Poni tel
@sukhabrar919
@sukhabrar919 2 года назад
👌👌👌
@harishvashisht2004
@harishvashisht2004 2 года назад
Sat Shri Akal Ji
@BalwinderKaur-xg9od
@BalwinderKaur-xg9od 2 года назад
ਬਹੁਤ ਵਦੀਆ ਵੀਡੀਓ👍👍👍👍👍
@hushanpreetsinghchahalsab9853
@hushanpreetsinghchahalsab9853 2 года назад
ਵੀਡੀਓ ਬਹੁਤ ਵਧੀਆ ਹੈ। ਤੁਹਾਡੀਆਂ ਜੋੜੀਆਂ ਹੀ ਕਮਾਲ ਨੇ ਦੀਦੀ।👍👍👍👍👌👌👌👌👌🏅🏅🏅🏅🏅🏆🏆🏆🏆
@dhillonmansawala
@dhillonmansawala 2 года назад
Thank you husnpreet g
@hushanpreetsinghchahalsab9853
@hushanpreetsinghchahalsab9853 2 года назад
Welcome didi g🙏🏻🙏🏻
@jasversingh1034
@jasversingh1034 2 года назад
ਗੱਗਨ ਤਾਂ ਵਾਲਾ ਲਾਲਚ ਕਰਦੀ ਆ ਭਾਈ, ਅਮਨ ਤੇ ਰਾਜ ਬਾਈ ਵਾਲੇ ਨਰਮ ਨੇ ਵਾਲੀ ਵਧੀਆ ਵੀਡੀਓ ਹੈ, ਚੰਗੀ ਸਿਖਿਆ ਦਿੱਤੀ ਹੈ ਦੁਨੀਆਂ ਨੂੰ, ਗੱਗਨ ਅਤੇ ਅਮਨ ਭੈਣ ਬਹੁਤ ਹੀ ਵਧੀਆ ਐਕਟਿੰਗ ਕਰਦੀਆਂ ਨੇ, ਸਾਨੂੰ ਤਾਂ ਭਾਈ ਬਹੁਤ ਪਸੰਦ ਆਈ ਹੈ
@dhillonmansawala
@dhillonmansawala 2 года назад
Thank you g
@manjindersinghjudge9582
@manjindersinghjudge9582 2 года назад
ਜੇਕਰ ਸਾਰੇ ਜਵਾਈਆ ਦੀ ਇਹੀ ਸੋਚ ਹੋਵੇ ਤਾ ਕੱਲੀਆ ਧੀਆ ਵਾਲੇ ਕਦੇ ਵੀ ਪੁੱਤਾ ਨੂੰ ਨਾ ਤਰਸਨ
@sidhwankalan6397
@sidhwankalan6397 2 года назад
ਬਹੁਤ ਹੀ ਵਧੀਆ ਵੀਡਿਓ ਹੈ ਵੀਰ ਜੀ ਜਮਿਨਾ ਤਾਂ ਬਹੁਤ ਮਿਲ ਜਾਂਦੀਆਂ ਪਰ ਭੈਣ ਭਰਾ ਨਹੀਂ ਮਿਲਦੇ ਰਿਸ਼ਤੇਆ ਵਿੱਚ ਪਿਆਰ ਹੋਣਾ ਬਹੁਤ ਹੀ ਜਰੂਰੀ ਹੈ 🙏👍👌👏💯💯💖💖🌹🌷🌸🌺🌼
@Gaming_With_Sukh_
@Gaming_With_Sukh_ 2 года назад
Varinder ji tusi video vich aa ge dekh k bahut khushi hoi🥰🥰🥰
@SukhwinderSingh-mv7rd
@SukhwinderSingh-mv7rd 2 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
@dhillonmansawala
@dhillonmansawala 2 года назад
Kissan ekta jindabad💪💪💪
@sarabjeetsingh4209
@sarabjeetsingh4209 2 года назад
ਬਹੁਤ ਵਧੀਆ ਵੀਡੀਓ ਬਣਾਈ ਆ ਜੀ No 1 video
@dhillonmansawala
@dhillonmansawala 2 года назад
Thank you
@mohindersingh738
@mohindersingh738 2 года назад
Very Very nice ji. God gave you Long Life 🙏
@lakveerkaur7068
@lakveerkaur7068 2 года назад
Happy ending and welcome back to varinder
@ritika8971
@ritika8971 2 года назад
Nice Story Very nice Video aman ki acting achi lagti Hai Muje 👍👍👍👍👍👍👍👍👍❣❣❣❣❣ or gagan ki bhi acting achi lagti Hai
@baljinderkaurbadhan6642
@baljinderkaurbadhan6642 2 года назад
ਬਹੁਤ ਵਧੀਆ ਵੀਡੀਓ ਦੀਦੀ ਜੀ ।ਅਮਨ ਦੀਦੀ ਜੀ ਅਸੀਂ ਵੀ ਦੋ ਭੈਣਾਂ ਹਾ ਪਰ ਸਾਡੇ ਵੀ ਕੋਈ ਭਰਾ ਨਹੀਂ । ਦੀਦੀ ਜੀ ਮੇਰੀ ਭੈਣ ਦਾ ਸੁਭਾਅ ਵੀ ਗਗਨ ਦੀਦੀ ਵਰਗਾ ਹੈ। ਪਰ ਮੇਰੇ ਮਾਂ ਬਾਪ ਨੂੰ ਜੁਵਾਈ ਪੁੱਤਾ ਵਰਗੇ ਨਹੀ ਮਿਲ਼ੇ । ਉਸ ਦੀਆਂ ਦੋਵੇਂ ਧੀਆਂ ਦੁੱਖੀ ਹੈ । ਧੀਆਂ ਦੀ ਟੈਨਸਨ ਨਾਲ ਬਿਮਾਰ ਰਹਿੰਦੇ ਹਨ
@dhillonmansawala
@dhillonmansawala 2 года назад
🙏🙏🙏
@sidhupreet6390
@sidhupreet6390 2 года назад
ਮੇਰੇ ਵੀਰ ਨਹੀਂ ਭੈਣ ਮੈਂ ਵੀ ਕੋਈ ਵੀ ਵੀਰ ਭੈਣ ਨਹੀਂ ਭੈਣ ਤੇਰਾ ਫੋਨ ਨੰਬਰ ਦਿੳਉ
@khushpreet6116
@khushpreet6116 2 года назад
Thanks for part 2 veere
@surinderpalkaur7613
@surinderpalkaur7613 2 года назад
So nice vedio mere kol shabd. Nhi bahut badhia sabject te bahut badhia Sandesh 🙏🙏🙏🙏🌹
@dhillonmansawala
@dhillonmansawala 2 года назад
Sister g Thank you so much
@JasveerSingh-iu3yg
@JasveerSingh-iu3yg 2 года назад
Nice videoes Aman di tusi bhut vdiya acting karde o
@learnmathswithsaniya1635
@learnmathswithsaniya1635 2 года назад
Gagans before marriage acting is nice 🤣🤗🤗🤗
@baljinderkaurbadhan6642
@baljinderkaurbadhan6642 2 года назад
ਦੀਦੀ ਜੀ ਮੇਰੀ ਭੈਣ ਵੀ ਬਹੁਤ ਲਾਲਚਣ ਹੈ । ਉਹ ਵੀ ਕਹਿੰਦੀ ਹੈ ਕਿ ਵੱਡੀ ਧੀ ਦਾ ਜ਼ਿਆਦਾ ਕਰਦੇ ਹਨ । ਪਰ ਮੇਰੇ ਨਾਲੋਂ ਜ਼ਿਆਦਾ ਉਸ ਦਾ ਕਰਦੇ ਹਨ ਪਰ ਅੱਜ ਕੱਲ ਤਾਂ ਪੁੱਤ ਇਸ ਤਰ੍ਹਾਂ ਕਰਦੇ ਹਨ । ਪਰ ਕੲੀ ਧੀਆਂ ਵੀ ਇਸ ਤਰ੍ਹਾਂ ਕਰਦੀਆਂ ਹਨ
@somarani6952
@somarani6952 2 года назад
ਬਹੁਤ ਵਧੀਆ ਵੀਡੀਓ ਜੀ 💕💕💕👌👌👌👌🙏🏼🙏🏼🙏🏼
@PB66WALASHARMA
@PB66WALASHARMA 2 года назад
Nice god job raj vire and all actors👍👌👌
@rajsingh2776
@rajsingh2776 Год назад
ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਸ਼ਰੀਕੇਬਾਜ਼ੀ ਇਜ ਵੈਰੀ ਨਾਈਸ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ
@dhillonmansawala
@dhillonmansawala Год назад
Thank you so much
@manjotaujla5891
@manjotaujla5891 2 года назад
Bohut sohni video ❤❤and funny also 😂
@HarjinderBhullar6076
@HarjinderBhullar6076 2 года назад
ਬਰਿੰਦਰ ਘੈਂਟ ਪੰਜਾਬੀ ਭਰਾ ਵਧੀਆ ਕੀਤਾ , ਇੱਕ ਹੋਰ ਨਾਸਾਂ ਤੇ ਮੁੱਕੀ ਵਿਚ ਦੇ ਬਹਾ , ਤਾਹੀਂ ਤੇਰੀ ਸੋਚ ਦੇ ਵਿਰੁੱਧ ਭੁੱਖੀ ਨੀਅਤ ਸ਼ਰੀਕੇ ਦੀ ਐਨੇ ਕੈਮਿੰਟ ਹੁੰਦੇ ਆ,ਅਮਨ ਢਿੱਲੋਂ ਘੈਂਟ ਪੰਜਾਬੀ ਤੇ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਦੀ ਸਹੀ ਸੋਚ ਨੂੰ ਚੰਗੇ ਪੱਖ ਵਿੱਚ ਕੈਮਿੰਟ ਹੁੰਦੇ ਆ ਗਗਨ ਬੌਣੀ ਗਗਨ ਖੁਰਚਣੀ ਜਿੱਡੀ ਗਗਨ ਬਲੂੰਗੜੀ ਜਿਹੀ ਤਾਹੀਂ ਤੇਰੇ ਸਹੀ ਨਾਂਮ ਰੱਖੇ ਆ ਗਗਨ ਬੌਣੀ ਡੱਡ ਕੁ
@harmailsingh627
@harmailsingh627 2 года назад
ਬਹੁਤ ਵਧੀਆ👍💯👍💯 👍🙏🙏
@GurpreetKaur_offficial
@GurpreetKaur_offficial 2 года назад
ਬਹੁਤ ਸੋਹਣੀ ਵੀਡੀਓ , ਅਖੀਰ ਤੇ ਵੀਰਇੰਦਰ ਨੇ ਜੋ twist ਲਿਆਂਦਾ ਉਹ ਕਮਾਲ ਦਾ ਸੀ , ਹਿੱਸੇ ਵਾਲੀ ਗੱਲ ਤੇ ਰਾਜ ਵੀਰੇ ਦਾ ਹਾਸਾ ਜਦ ਨਿਕਲਿਆ ਬੜਾ ਵਧਿਆ ਲੱਗਾ 🌺
@dhillonmansawala
@dhillonmansawala 2 года назад
Thank you sister
@gursewakdhillon2621
@gursewakdhillon2621 2 года назад
right verry good
@huntfromfront4502
@huntfromfront4502 Год назад
​@@dhillonmansawala yb😊
@BabaJof
@BabaJof 10 месяцев назад
​@@gursewakdhillon2621a❤h❤❤b)1111]❤❤❤❤❤
@luvijawanda897
@luvijawanda897 2 года назад
Very Very nice video god bless you rabb tuhonu hamesha khush rhake
@JaswinderSingh-ed3kz
@JaswinderSingh-ed3kz 2 года назад
ਧੰਨਵਾਦ ਦੀਦੀ ਅਮਨ ਬਹੁਤ ਸੋਹਣੀ ਵੀਡੀਓ ਪਾਈ ਹੈਂ
@nargissidhu7814
@nargissidhu7814 2 года назад
Nice ❤️❤️❤️❤️❤️❤️3part laaa ke raooo
@gurdeeptejay7295
@gurdeeptejay7295 2 года назад
ਬਹੁਤ ਵਧੀਆ ਵੀਡੀਓ ਆ ਬਾਈ। Very Nice.
@ManjeetKaur-qf1lu
@ManjeetKaur-qf1lu 2 года назад
ਸਤਿ ਸ਼੍ਰੀ ਅਕਾਲ ਅਮਨ 💓🌹ਤੇ ਗਗਨ ਦੀਦੀ ਜੀ💓🌹ਧੰਨਵਾਦ ਜੀ
@JagtarSingh-nn9id
@JagtarSingh-nn9id 2 года назад
ਬਹੁਤ ਸੋਹਣੀ ਵੀਡੀਓ 👌👌
@jaspalkaur1552
@jaspalkaur1552 2 года назад
ਗਗਨ ਵਰਗੀ ਕੁੜੀ ਤਾਂ ਰੱਬ ਕਿਸੇ ਨੂੰ ਨਾ ਦੇਵੇ, ਸਾਡੇ ਵੀ ਇੱਕ ਹੈਗੀ ਸੀ ਇਹੋ ਜਿਹੀ ਭੈਣ ਲਾਲਚਣ , ਉਹ ਐਨੀ ਲਾਲਚਣ ਹੋ ਗਈ ਕੇ ਸਾਨੂੰ ਸਾਰਿਆਂ ਨੂੰ ਮਜਬੂਰ ਹੋ ਕੇ ਉਸ ਨਾਲੋਂ ਰਿਸ਼ਤਾ ਤੋੜਨਾ ਪਿਆ।
@dhillonmansawala
@dhillonmansawala 2 года назад
ਐਵੇ ਹੀ ਹੁੰਦਾ ਜਦੋ ਲਾਲਚ ਵਧ ਜਾਦਾ ਹੈ
@jaspalkaur1552
@jaspalkaur1552 2 года назад
@@dhillonmansawala hanji.
@rashansidhu7153
@rashansidhu7153 2 года назад
Very nice acting ❣️❣️ 🥰all do fabulous acting🥰😊
@jaspreetkaur785
@jaspreetkaur785 2 года назад
End aa g sare ❤️🔥❤️❤️
@GurpreetSingh-yu4nk
@GurpreetSingh-yu4nk 2 года назад
ਭਾਈ ਦੂਜਾ ਵਰਿੰਦਰ ਐਕਟਿੰਗ ਬਹੁਤ ਵਧੀਆ ਕਰਦੈ
@chahalajitpal6572
@chahalajitpal6572 2 года назад
Right
@sukhjeetkaur7909
@sukhjeetkaur7909 2 года назад
@@chahalajitpal6572 Good massage didi aman
@HarjinderBhullar6076
@HarjinderBhullar6076 2 года назад
ਕੱਲ ਨੂੰ ਫੋਨ ਜ਼ਰੂਰ ਕਰੂਗਾ ਕਿੰਨੇ ਵਜੇ ਕਰਾ ਫਰੀ ਹੁੰਨਾ ਤੂੰ ਰਾਜ ਢਿੱਲੋਂ ਘੈਂਟ ਭਰਾ
@AmandeepKaur-jv5ii
@AmandeepKaur-jv5ii 2 года назад
Varinder veer ji bhaut vadia viedo bnaia
@SandeepKaur-qf1xf
@SandeepKaur-qf1xf 8 месяцев назад
Bht vdya video GBU all team always be happy 😌❤️
@gurvinderkaur7232
@gurvinderkaur7232 2 года назад
Very very very nice video👌 love uuu 😄👯🎉💕
@balbirkaur561
@balbirkaur561 2 года назад
Nice acting of all the characters. GBU
@DIGITAL__GAMER-rg1qj
@DIGITAL__GAMER-rg1qj 2 года назад
Ghaint movie sira acting God bless you 🙏🙏🙏🙏🙏 all team members
@rajwindersingh5364
@rajwindersingh5364 2 года назад
Very nice video🌹❤️🌹 bai g all team good work❤️🥀 ਬਾਈ ਰਾਜ ਅਮਨ ਜੀ 🍁🥀ਵੀਡੀਓ ਬਹੁਤ ਵਦੀਆ ਸੀ 🙏🙏👍
@manjindersingh1822
@manjindersingh1822 Год назад
Very nice video ji waheguru bless you all team members ji
@gurjeetkaur7157
@gurjeetkaur7157 2 года назад
Haha bhut att story aman dee so cool
@bhullarsaab5719
@bhullarsaab5719 2 года назад
ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ
@dhillonmansawala
@dhillonmansawala 2 года назад
Thank you bhi moge walia🙏
@kaunivlogs8120
@kaunivlogs8120 2 года назад
Waiting for part 3
@sarbisarbi6356
@sarbisarbi6356 2 года назад
Bhut vdiya video aman sis 🥰
@dhillonmansawala
@dhillonmansawala 2 года назад
Thank yoy sarbi sister
@lakhveersinghgill4807
@lakhveersinghgill4807 2 года назад
ਰਾਜ ਤੇ ਅਮਨ ਦੀਆ ਵੀਡੀਉ ਬਹੁਤ ਵਧੀਆਂ ਹੁੰਦੀਆਂ ਹਨ ਗਗਨ ਦੀ ਨੀਅਤ ਐਨੀ ਮਾੜੀ ਕਿਉਂ ਹੈ ਮੈਨੂੰ ਲੱਗਦਾ ਗਗਨ ਦੀ ਨੀਅਤ ਆਮ ਵੀ ਬਹੁਤ ਮਾੜੀ ਨੀਅਤ ਹੈ
@dhillonmansawala
@dhillonmansawala 2 года назад
Thank you
@kaurjotmehndidesign23
@kaurjotmehndidesign23 2 года назад
Raj Vera ta acting eda krde o jida jma real ch hunda🥰🥰🥰🥰🥰🥰😎😎😎😎😎😎😎😎
@dhillonmansawala
@dhillonmansawala 2 года назад
ਧੰਨਵਾਦ ਭੈਣੇ
@baljitkaur6940
@baljitkaur6940 2 года назад
Very very nice video Aman Dhillon di acting superrrrrrrr..Gagan v sweet lagg rhi c.es video ch
@parampreetdhillon4617
@parampreetdhillon4617 2 года назад
Bhut he jyada wadiya video .amam sis god bless
@PariPari-wv1ko
@PariPari-wv1ko 2 года назад
ਬਹੁਤ ਵਧੀਆ
@GagandeepSingh-qy9tp
@GagandeepSingh-qy9tp 2 года назад
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ 👌👌👍👍💯💯🎉
@swarnjitkaur6595
@swarnjitkaur6595 2 года назад
ਬਹੁਤ ਸੋਹਣੀ ਸਟੋਰੀ ਜੀ ਗਗਨ ਜੀ ਸਾਰੇ ਪਾਸੇ ਗੁੱਤ ਵਿੱਚ ਖਾਣ ਵਾਲਾ ਕੰਮ ਨਾ ਕਰਿਆ ਜੀ ❤️🇺🇸
@gurvinderkullar5431
@gurvinderkullar5431 2 года назад
ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸੁੰਦਰ ਵਧੀਆ ਸਿਖਿਆ ਮਿਲਦੀ ਹੈ ਜੀ ਧੰਨਵਾਦ ਧੰਨਵਾਦ
@dhillonmansawala
@dhillonmansawala 2 года назад
Thank you g🙏
@rachnapurivlogs747
@rachnapurivlogs747 2 года назад
Very nice video 👌👌👍💐💐
@HarjinderBhullar6076
@HarjinderBhullar6076 2 года назад
ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ ਵਰਗਾ ਕੋਈ ਨੀ ਬਣ ਸਕਦਾ, ਚੰਗੀ ਸੋਚ ਦੇ ਮਾਲਕ ਆ ਦੋਵੇਂ
@HarpreetSingh-kx8we
@HarpreetSingh-kx8we 2 года назад
ਬਹੁਤ ਵਧੀਆ ਵੀਡੀੳ ਜੀ ਗਗਨ ਦੀਦੀ
@naviandgavi8246
@naviandgavi8246 2 года назад
ਧੰਨਵਾਦ ਦੀਦੀ ਜੀ ਭਾਗ ਦੂਸਰਾ ਬਣਾਉਣ ਵਾਸਤੇ ਜੀ
@dhillonmansawala
@dhillonmansawala 2 года назад
Thank you
@naviandgavi8246
@naviandgavi8246 2 года назад
Welcome g
@parmjeetkaur8161
@parmjeetkaur8161 2 года назад
@@dhillonmansawala 👌👌🤚🤚👌👍
@harbanschhina555
@harbanschhina555 2 года назад
very very nice viedo, raj de acting bhuett down to earth hai ,gagan nu tan sabb kuzz judda karn de agg lagi hoyi hai koi v mother da pyear ne ,hunn tan lalch he bhuett vadh gaye ,mango rabb ton jo de ke na pashtave, kesse nu jameen denn de lorr nahi punn karr devo .gagan nu patta lagge ga ,good advice for everyone.
@kaur_0015
@kaur_0015 2 года назад
Nyc ❤️ video God bless you 😍 rabb tuhanu hmesha khush rkhe 😍🤗 keep it up ☺️ all team ❤️💓❣️😁 bahut ghaint video aa 😊
@preetdhillon1902
@preetdhillon1902 2 года назад
Ggn acting siraaaaaaa love you so much ggn didi
@gurmeetsinghdhindsa9439
@gurmeetsinghdhindsa9439 2 года назад
Bahut badhiya video hai ji 👌🌹🌹🍓🍓🍓👌👌👌👌👌👌
@balbirkaur7590
@balbirkaur7590 2 года назад
Very nice video aman te Raj jan pa dende a video chvrender bi bhut chnga a ❤️❤️
@dhillonmansawala
@dhillonmansawala 2 года назад
Thank you aunty g
@satnamsandhu8829
@satnamsandhu8829 2 года назад
10:20 ਭੈਣੇ ਸਮਜ ਨੀ ਆਈ 😂😀❤️❤️
@gurjeetkaur7157
@gurjeetkaur7157 2 года назад
Haha bhut e vadyia story
@gbsrecipes
@gbsrecipes 2 года назад
Very nice 👌
@ramandeepsekhonsekhon1776
@ramandeepsekhonsekhon1776 2 года назад
Bhut vidhya video a kept on guys
@somarani6952
@somarani6952 2 года назад
ਚੰਗਾ ਸੁਨੇਹਾ ਦਿੱਤਾ ਇਸ ਵੀਡੀਓ ਰਾਹੀਂ 💞💞💞👌👌👌
@meenusofatsofat6914
@meenusofatsofat6914 2 года назад
Amazing video 👌 ❤❤❤
@SimRan-pg4cz
@SimRan-pg4cz 2 года назад
Waoo didi ji , no 1 video si maja aa gye aa
@sawarnbhullar2375
@sawarnbhullar2375 2 года назад
Very nice video aa Raj y g God bless u all team
@surinderpalkaur7613
@surinderpalkaur7613 2 года назад
Sab Di acting v Amazing ☺️☺️
@kuldipkaur5688
@kuldipkaur5688 2 года назад
Nice Raj veer ji,👌🙏👌Gagan u r funny 😃😃
@NeelamKumari-wx3dk
@NeelamKumari-wx3dk 2 года назад
Your all videos are very good
@bakhshishbains5956
@bakhshishbains5956 2 года назад
s s a to all the team ji grinder teach good lesson to gagan Man and raj are excellent good thinking shabash
@dhillonmansawala
@dhillonmansawala 2 года назад
Thanks bro
@darkrobo1282
@darkrobo1282 2 года назад
Bohat gant g video 👌🏼💯💯👌🏼
@ParminderKaur-cp5gq
@ParminderKaur-cp5gq 2 года назад
Vvvvvvvvvvv nice vedeo 😊👍👍👌👌👌👌👌👌👌👌
@gurpreetsinghmanki7331
@gurpreetsinghmanki7331 2 года назад
Very beautiful video Aman did and gagan did Raj bai Brinder bai g
@HarjinderBhullar6076
@HarjinderBhullar6076 2 года назад
ਗਗਨ ਬੌਣੀ ਵਿਆਹ ਵਾਲੀ ਕੁੜੀ ਕੰਮ ਕਰਦੀ ਹੁੰਦੀ ਇਹ ਤਾਂ ਵੀਡੀਓ ਆ,ਤਾਹੀ ਤਾਂ ਗਗਨ ਬੌਣੀ ਦਾ ਨਾਂ ਰੱਖਿਆ ਲੜਾਈ ਦੀ ਜੜ੍ਹ ਸ਼ਰੀਕੇ ਦੀ ਜੜ੍ਹ ਇਹ ਸੱਚੀਆਂ ਗੱਲਾਂ
@dhillonmansawala
@dhillonmansawala 2 года назад
Bhi g Thank you so much🙏
@paramjeetkaurgood6401
@paramjeetkaurgood6401 2 года назад
Va ji va bhut nice video
@pinkikhurana789
@pinkikhurana789 2 года назад
Nice video aise video aur banhye please 🙏
@kiranjeetkaur5912
@kiranjeetkaur5912 2 года назад
ਬਹੁਤ ਵਧੀਆ ਵੀਡੀਓ ਵਧੀਆ ਮੇਸੈਜ ਦਿੱਤਾ ਜੀ ਵਰਿੰਦਰ
@hakamsingh2076
@hakamsingh2076 2 года назад
Very nice video
@AkashKumar-kf8df
@AkashKumar-kf8df 2 года назад
Nice.aa.ji😍😍😍😍😍😍😍😍
@SukhwinderSingh-ls3gh
@SukhwinderSingh-ls3gh 2 года назад
bahut vadhia video banai hai
@gurmeetsinghdhindsa9439
@gurmeetsinghdhindsa9439 2 года назад
Bahut bahut badhiya video hai 👌👌👌👌👌👌🏅🏅🏅🏅🏅🏅🏅🦚🦚🦚🦚🦚
@dhillonmansawala
@dhillonmansawala 2 года назад
Thank you anule g
@rajwantbaring5938
@rajwantbaring5938 2 года назад
Very nice video 🙏🙏🙏🙏👌👌👌👌
@HarjinderBhullar6076
@HarjinderBhullar6076 2 года назад
ਮਤੀਰੇ ਵਰਗੇ ਸਿਰ ਵਾਲਾ ਬਰਿੰਦਰ ਵੀ ਲਾਲਚੀ ਆ ਕਿਵੇਂ ਬੱਕਰੀ ਬਣਿਆ ਬੈਠਾ ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਬਹੁਤ ਮੁੰਡੇ ਦੇ ਮਾਂ ਬਾਪ ਮੁੰਡੇ ਨੂੰ ਜ਼ਮੀਨ ਦੇ ਲਾਲਚ ਵਿੱਚ ਵਿਆਉਦੇ ਆ ਦੋਵਾਂ ਦੇ ਵਿੱਚ ਭੁੱਖ ਵਸ ਰਹੀ ਆ, ਕਰੋਗੇ ਤੁਸੀਂ ਗਗਨ ਬੌਣੀ ਤੇ ਬਰਿੰਦਰ ਮੇਰੇ ਯਾਰ ਨਗੀਨੇ ਪਰਮ ਮਿੱਤਰ ਦਿਲ ਦਰਿਆ ਬੰਦੇ ਬੱਬਰ ਸ਼ੇਰ ਦਿਲਦਾਰ ਤੇ ਅਮਨ ਢਿੱਲੋਂ ਘੈਂਟ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਰੱਜੀ ਪੁੱਜੀ ਨੀਅਤ ਵਾਲੀ ਭਾਬੀ ਦੀ ਰੀਸ ਤੂੰ ਤਾਂ ਗਗਨ ਬੌਣੀ ਡੱਡ ਕੁ ਜਿੰਨੀ ਅਮਨ ਢਿੱਲੋਂ ਦੀ ਕਦੇ ਕਦੇ ਕਦੇ ਵੀ ਨੀ ਰੀਸ ਕਰ ਸਕਦੀ
@HarjinderBhullar6076
@HarjinderBhullar6076 2 года назад
ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਦੀ ਮੈਂ ਸਹੁੰ ਖਾ ਸਕਦਾ ਇੱਕ ਰੁਪਏ ਨੀ ਕਿਸੇ ਖਾਂਦੇ, ਜੇ ਚੰਗੇ ਬੰਦੇ ਆ ਤਾਹੀਂ ਤਾਂ ਯੂ ਟਿਊਬ ਤੇ ਭੰਗੜੇ ਪਾਉਂਦੇ ਐਵੇਂ ਨੀ ਅਸੀ ਪੀ ਬੀ 31 ਤੇ 51 ਵਾਲੇ ਕਹਾਉਂਦੇ , ਜਦੋਂ ਲਾਉਨੇ ਆ ਪੱਕੇ ਕੋਕੇ ਲਾਉਣੇ ਆ
@vinay12jain
@vinay12jain 2 года назад
Thodi har video bohat wadiya hundi hai. Gagan da real life wich husband kaun hai ji?
@dhillonmansawala
@dhillonmansawala 2 года назад
ਉਹ ਇਸ ਵਿੱਚ ਨਹੀ ਜੀ
@kamalkamal3144
@kamalkamal3144 2 года назад
Nice 👌👌🥰🙏🙏🤣🤣🤣👍👍
@kajusimmo9311
@kajusimmo9311 2 года назад
Thanks didi nice 👍 and funny 😀 video .i love you .Aman didi
@simmikaurrandhwha9170
@simmikaurrandhwha9170 2 года назад
very nice vedio 👌👌👌👌👍👍👍
@sangeetathakur5354
@sangeetathakur5354 2 года назад
Bahut acchi story sari team ne bahut Achcha kam kita
@sukhmanikaur5784
@sukhmanikaur5784 2 года назад
Very nice video ❤️♥️💗💗💞💞
@HarjinderBhullar6076
@HarjinderBhullar6076 2 года назад
ਮੇਰੇ ਯਾਰ ਨਗੀਨੇ ਪਰਮ ਮਿੱਤਰ ਦਿਲ ਦੀ ਧੜਕਣ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ ਦੀ ਸੋਚ ਨੂੰ ਦੋਵਾਂ ਦੀ ਸੋਚ ਨੂੰ ਸਲੂਟ
@GurpreetSingh-su5vd
@GurpreetSingh-su5vd 2 года назад
Bhut vadia video ha ji
@MandeepKaur-de9kl
@MandeepKaur-de9kl 2 года назад
Bahut sohni video real acting sarya de
Далее
САМАЯ ТУПАЯ СМЕРТЬ / ЧЕРНЕЦ
1:04:43
Silent Hill 2 - Мульт Обзор
07:26
Просмотров 328 тыс.