Тёмный

ਸ਼ਾਹੀ ਮਹਿਲ, ਅਸਲੇ ਤੇ ਘੋੜਿਆਂ ਦੇ ਸ਼ੌਕੀਨ ਕਰਦੇ ਨੇ ਠੋਕ ਕੇ ਭਲਵਾਨੀ || Akhar 

Mitti ਮਿੱਟੀ
Подписаться 1,1 млн
Просмотров 152 тыс.
50% 1

ਰਾਜਸਥਾਨੀ ਪੱਗ, ਸ਼ਾਹੀ ਮਹਿਲ, ਲਾਜਵਾਬ ਘੋੜੇ, ਮਹਿੰਗੇ ਅਸਲੇ ਤੇ ਸ਼ੌਂਕ ਭਲਵਾਨੀ ਦਾ, ਬਠਿੰਡਾ 'ਚ ਜ਼ਿਕਰ ਕਰੇ ਤੇ ਹੀ ਪਤਾ ਚੱਲ ਜਾਂਦੈ ਕਿ ਫਤਿਹ ਸਿੰਘ ਚੌਹਾਨ ਕੌਣ ਐ? ਵਿਰਾਸਤ ਸਾਂਭਣ ਦਾ ਬਾਹਲਾ ਚੱਜ ਹੈ ਇਸ ਲਾਣੇ ਨੂੰ। ਜਿਉਣ ਦਾ ਇਹ ਤਰੀਕਾ ਹੁਣ ਤੱਕ ਸਿਰਫ ਗੀਤਾਂ ਜਾਂ ਫ਼ਿਲਮਾਂ 'ਚ ਹੀ ਆਉਂਦਾ ਰਿਹੈ ਪਰ ਅੱਜ ਅੱਖਰ ਦੀ ਇੰਟਰਵਿਊ ਤੁਹਾਨੂੰ ਮਿੱਟੀ ਨਾਲ ਜੁੜੇ ਅਸਲੀ ਕਿਰਦਾਰਾਂ ਨਾਲ ਮਿਲਾਵੇਗੀ।
-----
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#JaddiSardar #Pehalwan #OldSkool #fateh #Akhar #Horse #Akhada #Haweli #Culture #PunjabiLifestyle #punjab #Swag

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 418   
@GurpreetSINGHOZSIKH
@GurpreetSINGHOZSIKH 3 года назад
Great interview . GOD BLESS YOU FATEH SINGH CHAUHAN JI 🙏🙏🙏🙏🙏 ਵਾਹਿਗੁਰੂ ਜੀ ਮੇਹਰ ਕਰਨ ਫ਼ਤਿਹ ਸਿੰਘ ਜੀ ਤੇ 🙏🙏
@penduclubpb0325
@penduclubpb0325 3 года назад
ਮੈਂ ਸਰਦਾਰ ਫਤਹਿ ਸਿੰਘ ਚੌਹਾਨ ਦੀ ਹਾਜਰੀ ਵਿੱਚ ਬਹੁਤ ਕੁਸ਼ਤੀਆਂ ਲੜੀਆਂ ਨੇਂ ਬਹੁਤ ਮਿਲਾਪੜੇ ਸੁਭਾਅ ਦੇ ਨੇਂ ਮੈਨੂੰ ਬਹੁਤ ਪਿਆਰ ਕਰਦੇ ਨੇਂ Gurjeet pehilwan tarkhanwala 6.11.2020
@abhinavsingh8862
@abhinavsingh8862 4 года назад
Tusi dil jitt lya ....pag ban k rana saab.....happy to see people like u realy known to ur history
@CE-cy6wh
@CE-cy6wh 4 года назад
ਬਹੁਤ ਵਧੀਆ ਬਾਈ ਜੀ ਅਤੇ ਸਰਦਾਰ ਸਾਬ ਦੀ ਸਾਦਗੀ ਦੀਆਂ ਕਿਆ ਹੀ ਬਾਤਾਂ ਵਾਹਿਗੁਰੂ ਇਹੋ ਲੋਕਾਂ ਨੂੰ ਹਿਮਛਾ ਚੜ੍ਹਦੀ ਕਲਾ ਵਿਚ ਰੱਖਣ ।
@nicoliam492
@nicoliam492 3 года назад
You all prolly dont care at all but does someone know of a method to log back into an Instagram account? I somehow forgot the login password. I would love any help you can offer me.
@iamwhoiam3907
@iamwhoiam3907 4 года назад
ਸਹੀ ਗੱਲ ਆ ਬਾਈ ਮਾਲਵੇ ਵਿੱਚ ਬਹੁਤ ਕੁਝ ਅਨਮੋਲ ਪਿਆ , ਧੰਨਵਾਦ ਇਹਨਾਂ ਨੂੰ ਸਾਹਮਣੇ ਲਿਆਉਣ ਲਈ
@goldygill5041
@goldygill5041 4 года назад
ਓਹ ਇਨਸਾਨ ਭਾਗਾਂ ਵਾਲਾ ਹੁਦਾ ਜੋ ਆਪਣੀ ਵਿਰਾਸਤ ਜਨਮ ਪੋਏ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ ਅਤੇ ਉਸ ਨੂੰ ਮੋਹ ਕਰਦਾ।ਸਾਡੇ 85%ਲੋਕਾ ਨੂੰ ਤਾ ਆਪਣੇ ਦਾਦਾ ਦਾਦੀ ਦੇ ਨਾ ਨਹੀਂ ਪਤਾ ਹੁੰਦਾ।ਹੋਰ ਇਤਿਹਾਸ ਦਾ ਤਾ ਪਤਾ ਕੀ ਹੋਣਾ।ਬਾਈ ਜੀ ਨੂੰ ਮੁਬਾਰਕਾਂ ਓਹ ਆਪਣੇ ਪਰਵਾਰ ਦੇ ਪਿਛੋਕੜ ਨੂੰ ਸਾਂਭੀ ਬੈਠਾ ਹਨ।ਕੋਈ ਭਾਗਾ ਵਾਲਾ ਘਰ ਹੀ ਬਚਿਆ ਜਿਸ ਨੂੰ ਪੰਜ ਸੱਤ ਪੀਹੜੀਆ ਦਾ ਇਤਿਹਾਸ ਪਤਾ।ਵਾਹਿਗੁਰੂ ਵੀਰਾ ਜੀ ਨੂੰ ਵਧੀਆ ਸੇਹਿਤ ਅਤੇ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ।
@sukhchainsingh3185
@sukhchainsingh3185 4 года назад
ਬੱਲੇ ਬੱਲੇ ਬੱਲੇ…ਸੁਣੀਂਦਾ ਸੀ, ਵਈ ਦੁਨੀਆਂ ਪਰੇ ਤੋਂ ਪਰੇ ਪਈ ਆ, ਅੱਜ ਅੱਖਰ ਟੀਮ ਨੇ ਉਹ ਦੁਨੀਆਂ ਵਿਖਾ ਦਿੱਤੀ। ਐਮੇਂ ਇੰਗਲਿਸ਼ ਦੀ ਕਰਨ ਦੇ ਬਾਵਜੂਦ ਵੀ ਐਨੀਂ ਸਾਦਗੀ ਯਰ ਬੰਦੇ ਚ, ਮੇਰੇ ਵਰਗਾ ਕਿਤੇ ਗੇੜਾ ਦੁਬੱਈ ਦਾ ਲਾ ਆਵੇ ਤੇ ਆ ਕੇ ਪਿੰਡ ਚ ਨਾਲ ਰਹਿਣ ਵਾਲਿਆਂ ਨੂੰ ਚੰਗੀ ਤਰਾਂ ਜਿਉਣ ਨੀ ਦਿੰਦਾ। ਪਰ ਸਲੂਟ ਐ ਯਰ ਇਸ ਪਰਿਵਾਰ ਨੂੰ।
@HardeepSingh-oh9tl
@HardeepSingh-oh9tl 4 года назад
ਸਿਵੀਆ ਜੀ ਅੰਦਰੋ ਘਰ ਦਿਖਾ ਿਦੰਦੇ
@hemsharma4944
@hemsharma4944 4 года назад
💥💥💥 *GOOD NEWS* 💥💥💥 *Work From Home* India's No.1 & Industries topper with 16 yrs growing experience company invites you for a *Business Opportunity Meeting* *on Zoom App* Highlights : # alternative source of income # no investment # part or full time career # women/youth encouraged # home based online business # health & immunity enhancer Success at your door step... *Wednesday *At 8:00 PM* *Zoom I'd : 555 012 0812* *Participants: 500* Be present before 5 min of scheduled time in proper formal Dress. Plan your schedule accordingly. *Wish you Wellth !!!* *Neha Mahesh Biswal* Best Regards, Hemant Sharma 97647 69916.
@kulwantrai8640
@kulwantrai8640 4 года назад
ਮੈਂ ਵੀ ਇਹਨਾਂ ਦੇ ਦਰਸ਼ਨ ਕੀਤੇ ਨੇ ਬਹੁਤ ਹੀ ਵੱਡੇ ਸਰਦਾਰ ਨੇ ਅਤੇ ਨਿਮਰਤਾ ਵਾਲੇ ਨੇ ਗਰੀਬ ਦੀ ਮਦਦ ਵੀ ਕਰਦੇ ਨੇ ਹੰਕਾਰ ਵਾਲੇ ਨਹੀ ਸੰਤਾ ਮਹਾਪੁਰਖ ਨਾਲ ਪਿਆਰ ਕਰਨ ਵਾਲੇ ਨੇ ਅਾਪ ਵੀ ਸੰਤ ਨੇ ਵਾਹਿਗੁਰੂ ਜੀ ਇਹਨਾਂ ਨੂੰ ਚੜਦੀਕਲਾ ਰੱਖ ਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amanjotsinghsidhu4183
@amanjotsinghsidhu4183 4 года назад
Hnji
@vickysinghbal6122
@vickysinghbal6122 4 года назад
Bai eh log jatt ne ki ??
@sabtvfan4913
@sabtvfan4913 4 года назад
@@vickysinghbal6122 yes
@aakashSinghkanda
@aakashSinghkanda 3 года назад
@@sabtvfan4913 Not jatt but Rajputs
@knowledgeji4442
@knowledgeji4442 2 года назад
@@sabtvfan4913 rajput ne jive ona ne dassea
@manmeetsingh9504
@manmeetsingh9504 4 года назад
I m feel very proud because this video from my village
@AmanRajput-hf1dz
@AmanRajput-hf1dz 4 года назад
Rooh nu bda sukoon milya 22 ji iss interview cho... itehaas di khushboo mehsoos hoyi.......very nice
@Singhballi4887
@Singhballi4887 4 года назад
ਬਾਈ ਬੋਲਦੇ ਬਹੁਤ ਸੋਹਣਾ ਤੁਸੀਂ
@gladiatorbrar4673
@gladiatorbrar4673 4 года назад
Bhut wadiya Bai Ji.. very down to earth and humble person@ Chouhan saab..Rabb hamesha chardi Kalan vich rakhe
@avtargrewal3723
@avtargrewal3723 4 года назад
ਬਾਈ ਜੀ ਬਹੁਤ ਵੱਡੀ ਸੋਚ ਹੈ ਆਪਦਾ ਧੰਨਬਾਦ ਹੈ ਬਾਈ ਜੀ ਜਿਹੜਾ ਆਪਣੇ ਪੁਰਖਿਆਂਦੀਆਂ ਕੁਰਬਾਨੀਆਂ ਵਿਰਾਸਤਾਂ ਸੰਭਲ ਕੇ ਰਖੀਆਂ ਨੇ ਸੇਹਤ ਵੀ ਸੰਭਾਲੀ ਹੈ
@jatt610
@jatt610 4 года назад
Golden Words ( Punjab de 10 Saala ne kisey nu duye raaah naal ya kisey nu change raahh naal pyaar ch paata hathyaaran naal ) FACTS 💯 !! Bakki Hathyaar Sada culture ch v Bhut mehtab rakhde a 💪🙏🐃🏅
@magarsingh6312
@magarsingh6312 4 года назад
ਸਿਵਿਆਂ ਜੀ ਸੰਵਾਦ ਆ ਗਿਆ ਕਿ ਇਹੋ ਅਜਿਹੇ ਇਨਸਾਨ ਧਰਤੀ ਤੇ ਨੇ ਨਾ ਆਕੜ ਨਾ ਫਰੇਬ ਸਾਦਾ ਜੀਵਨ ਹਸਮੂਖ ਸੂਬਾਈ ਨਾ ਲਾਲਚ ਵਾਹਿਗੁਰੂ ਜੀ
@ranvirsingh2437
@ranvirsingh2437 3 года назад
Bahut vadia gall kitia n eh phlwaan ji n bahut sida hunda phlwaan
@kulwantrai8640
@kulwantrai8640 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@royaljatt2883
@royaljatt2883 4 года назад
yaar bai ji huna da subhah buhat wadhiya laga eini hilimi eini izat gl krn ch ruh krdi c bai ji huni boli jan te suni jiye buhat nek ruh wale lgde aa bai ji huni rabb sda mehar bhriya hath rakhe eihna te luv you bai ji huna nu
@lallymattu5056
@lallymattu5056 4 года назад
Rajput aa
@sukhvindersingh-kh3wt
@sukhvindersingh-kh3wt 3 года назад
Bahut wadiya
@yashandeepsinghdhaliwal9935
@yashandeepsinghdhaliwal9935 4 года назад
ਬਹੁਤ ਖੁਸ਼ੀ ਹੋਈ ਦੇਖ ਕੇ। ਬਹੁਤ ਮਾਣ ਹੋਇਆ ਬਾਕੀ ਸੱਜਣਾਂ ਦੇ ਕਮੈਂਟ ਪੜ ਕੇ। ਆਪਣੇ ਆਪ ਤੇ ਵੀ ਮਾਣ ਹੋ ਰਿਹਾ ਮੈਨੂੰ ਕਿ ਸ.ਫਤਿਹ ਸਿੰਘ ਚੌਹਾਨ ਮੇਰੇ ਫੁੱਫੜ ਜੀ ਹਨ।
@varindergurjjar1885
@varindergurjjar1885 4 года назад
Chohan goter do Cast ch aunda a gujjar te rajput eh sardar kehdi Cast nl sbnd rakhde ne dseo y
@yashandeepsinghdhaliwal9935
@yashandeepsinghdhaliwal9935 4 года назад
Varinder Gurjjar Sahib. ਸਾਡੇ ਫੁੱਫੜ ਜੀ ਚੌਹਾਨ ਰਾਜਪੂਤ ਵਿੱਚੋਂ ਪਿਛੋਕੜ ਹੈ ਜੀ ਸਰਦਾਰਾਂ ਦਾ।
@varindergurjjar1885
@varindergurjjar1885 4 года назад
@@yashandeepsinghdhaliwal9935 OK thanxx y dsn lyi
@SukhdeepSingh-zl7fv
@SukhdeepSingh-zl7fv 4 года назад
@@varindergurjjar1885 Chauhan ek bhut vadi kaum hai... They are in huge numbers, rulers in india since 5th century A.D Gujurat, Rajasthan, Madhya Pradesh, UP, Delhi, Haryana, Punjab Punjab common surnames that came out of chauhans 1. Cheema 2. Chahal 3. Chatha 4. Dandiwal 5. Nagra 6. Dulat And there are few more I dont recall... Besides this there are so many other surnames that came out of chauhans in other indian states. Even if we count all of chauhan people in punjab and count all of those above common surnames in punjab that came out of chauhans, it will be probably the biggest tribe in punjab. For small estimate even if we look at small area in hisar/sirsa/sardol garh , in 13th century A.D itself they had 84 pind alone of chauhans, after that they spread to different parts of haryana/punjab.. Bhatinda and Hansi fort was under chauhans in 12th Century A.D.
@varindergurjjar1885
@varindergurjjar1885 4 года назад
@@SukhdeepSingh-zl7fv right bro
@Karan_Chauhann
@Karan_Chauhann 2 года назад
Mzaaa aa gya rana ji
@BhupinderSingh-dj1em
@BhupinderSingh-dj1em 4 года назад
ਸਜਨਾ ਓ ਵੇਲਿਆ, ਇੰਟਰਵਿਊ ਬਹੁਤ ਹੀ ਸੁਚੱਜੀ ਤੇ ਜ਼ਿੰਦਗੀ ਨੂੰ ਸੇਤ ਦੇਣ ਵਾਲੀ ਆ, ਬਹੁਤ ਖੂਬ ,!
@nirmalsinghsandhu1477
@nirmalsinghsandhu1477 4 года назад
🙏ਸਤਿ ਸੀ੍ ਅਕਾਲ ਪਹਿਲਵਾਨ ਜੀ
@simarpreetbrar784
@simarpreetbrar784 4 года назад
Bahut vadia lagea navreet 22ji. Ena gyan te sabheachaar de naal jude hoye fatehveer sir nu bahut slaam. Eh ik role model ne sadde vaste. Eni saadgi te lafzaan ch methaas kmaal aw. Ehna nu dekh k ik prerna mildi aw ki only educated hona kaafi ni apni jahd naal judke rehna v jaroori aw. Bahut bahut thank you Akhar di saari team da jo tc enia historical , motivated and dedicated glla te ohna naal judde hoye chehrea nu muhre lai k aye o. Tuhade toh bahut aas aw agge v hor vadia videos lai k aoge. God bless you
@user-mi3or6it9x
@user-mi3or6it9x 4 года назад
ਬਹੁਤ ਬਹੁਤ ਪਿਆਰ ਇਸ ਪਰਿਵਾਰ ਨੂੰ
@user-pn4yp6iy9i
@user-pn4yp6iy9i 4 года назад
ਬਹੁਤ ਸਿਰਾ ਇੰਟਰਵਿਊ ਬਾਈ ਸੀਬੀਆ ਧੰਨਵਾਦ
@maanpb13ala28
@maanpb13ala28 4 года назад
Fst of all ta bnda ana humble down to earth ana uche rutbe vala ho k v ane saleeka nal glan krda ga bht sohna lga bai ji da andazz
@manmeetsingh9504
@manmeetsingh9504 4 года назад
Vire bht nice prson aa eh sade pind da dil drya bnda maan gumaan ta bilkul v nhi
@maanpb13ala28
@maanpb13ala28 4 года назад
@@manmeetsingh9504 kehda pind a bro apna no deyi kdi aye ta jrur mil k java ge
@manmeetsingh9504
@manmeetsingh9504 4 года назад
@@maanpb13ala28 Rampura ton jdo balianwai nu jane aa main road te paya hoya ghr....nd moosewale de kothi v sade pind ch bni kothi di copy aa...aitho v map laike gya c oh
@rockysidhu07
@rockysidhu07 4 года назад
Very nice haveli. Good on him for preserving heritage. He is right about sidhu’s being Bhatis from rajasthan
@gurmeetchahal8802
@gurmeetchahal8802 4 года назад
Y g Uncle Fateh siho dian saria galla hi bhut vdia lagian,baki mai personly v uncle nu aksar programs vich milda rehna faimly relation hon krke.bhut vdia insan ne eh ehna di interview vich ik gal bhut vdia lagi k bnde nu kise na kise jmat (line vich guru hona) vich jroor hona chida bhawe oh vaily hi kio na howe o v kuj na kuj khat janda. Hahaaa Very nice. Shonky person uncle nu jad asi meri mrg da invitation dain gae te ehna nu pta lagga v jo party pind rakhi a os party te Akhada Mohamad Sadik sab da hai ta ehna ne pehla hi hass k keh dita v y mai ta palace wali nhi pind wali party ch aau.😍😁💞 Baki y sivia sab thoda te tuhadi Akhar di sari team da bhut bhut Dhanwad jo bhut hi vdia interviews tusi sade lai lai k aonde rehne o.Best of luck👍🙏
@muhammadramzan-fd5dw
@muhammadramzan-fd5dw 4 года назад
یہ پہلوان صاحب واقعی پہلوان ہیں ان کی شرافت بھلے مانسی اس بات کی گواہ ہے یہ ایک زمیندار مالدار شہرت یافتہ اور پوسٹ گریجویٹ آدمی ہے مگر اسکی گفتگو میں رتی بھر بھی تکبر غرور نظر نہیں آیا عاجزی ایک پہلوان کا زیور ہوتا ہے اور اس ہستی میں بہت عاجزی نظر آرہی ہے اتنا کچھ ہونے کے باوجود اتنی عاجزی ایک سچے اور خاندانی پہلوان میں ہی ہو سکتی ہے رب اس خاندان کو شاد آباد رکھے.
@Jaspreetsinghg151
@Jaspreetsinghg151 4 года назад
ਬਹੁਤ ਸੋਹਣੀਆਂ ਵੀਡੀਓ ਨੇ ਵੀਰੇ ਸਾਰੀਆਂ
@vinaySharma-si7dq
@vinaySharma-si7dq 3 года назад
Baai ji nu lots of regards from DELHI.
@ajeetrana4220
@ajeetrana4220 4 года назад
Balle Rajputaa💪🏻
@ranaheerakhan8931
@ranaheerakhan8931 4 года назад
Very great excellent Punjabi. Well done, I am really impressed your Personality. He is a great True Person. Stay Blessed. Thanks
@napindersidhu1548
@napindersidhu1548 4 года назад
Huge rich but down to earth man
@kabaddi3567
@kabaddi3567 2 года назад
Very nice 👌👍👍👍👍
@himanshukamboj1832
@himanshukamboj1832 4 года назад
Sab to best interview bhai ji history di knowledge de nal sabatyaa aur humanity dono sikhai.vade bande banan toh bad bhi savbhav tu vinarm rehna.
@hemantsharma3399
@hemantsharma3399 3 года назад
Rajputo ke shaunk🔥💯❤️❤️
@shehbaazmallhi8967
@shehbaazmallhi8967 3 года назад
siraaaa
@buntyrajputperdasisingh4952
@buntyrajputperdasisingh4952 4 года назад
Bro bhut hi changa insaan c bhut shuj bhuj wala koi ego ni bnde ch saade wllo Ram Ram G🙏
@jaggaaddk7191
@jaggaaddk7191 Год назад
ਭਲਵਾਨ ਜੀ ਸੱਤਸਿਰੀ ਅਕਾਲ ਤੁਸੀਂ ਤਾਂ ਸਾਡੇ ਗੋਤੀ ਉ ਜੀ ਚੰਹਾਣ
@Ra-mu7bo
@Ra-mu7bo 4 года назад
ਸਿਰਾ ਵੀਰ interview
@diyslimes949
@diyslimes949 4 года назад
Thank You for showing such a UNIQUE FAMILY.
@sukhrajsingh1772
@sukhrajsingh1772 4 года назад
ਅੱਤ
@Singh-mb9lw
@Singh-mb9lw 4 года назад
Bai Chauhan Sahib nu mil ke dil khush ho giya. Una da sabyachar naal piyar,Pehalwani nu sambhalan ate agey wadhaun da heela shalaga yog hei. Bai ji di boli ate bol doven bahut hi prabhacshali han. Sadey walon una nu Sat Sri Akal. Akhar channel nu subscribe kar dita he ate bahut shubh ichhawan naal aap nu ate aap de Camera man Sandhu veer nu bahut bahut piyar. Waheguru ji ki Fateh.
@isindian1373
@isindian1373 4 года назад
Wah chauhan sahib. Aap Rajput chauhan hai. Parmaatma apko aur apki family ko swasth rakhe.
@GspSaab
@GspSaab 4 года назад
Bahut vadhia subha bande da yaar ena naam hunde hoye vi down to earth.. Guru sahib hamesha chardi kala vich rakhan..
@dheerajkumar6314
@dheerajkumar6314 2 месяца назад
All time Best interview
@parbhushansinghsidhu336
@parbhushansinghsidhu336 3 года назад
Culture History Pind Love your interview thanks Waheguru ji Kirpa Karan
@harindersingh-rx3yy
@harindersingh-rx3yy 3 года назад
Humble person
@sarabjitsingh9009
@sarabjitsingh9009 4 года назад
Sab ton best interview,,
@RahulThakur-rn3fi
@RahulThakur-rn3fi 4 года назад
Jai Rajputana 🚩
@randhawa2524
@randhawa2524 4 года назад
thankew ver
@ManjeetKaur-dz4us
@ManjeetKaur-dz4us 4 года назад
Masha Allah👍👍🙏🙏
@mahingasingh4610
@mahingasingh4610 3 года назад
Very very very very very very very nice👍👍👍👍👍
@baljeetbhullar7676
@baljeetbhullar7676 3 года назад
Very nice
@malaysiapunjabisingh
@malaysiapunjabisingh 4 года назад
ਚੰਗੇ ਇਨਸਾਨ ਲਗਦੇ ਨੇ
@sukhvirsingh2925
@sukhvirsingh2925 4 года назад
Akhar chanal sab ton Vdiya laga 22 ji music te interview dhang end aa tuhada waheguru chanal nu tarakiya bakhse
@yuvisingh5008
@yuvisingh5008 4 года назад
Veer bahut wadiya interview karda voice bahut wadiya veer di
@DharamSingh-oj9op
@DharamSingh-oj9op 4 года назад
Bahut. Hi. Vadiea. Gallbatt. Lagi. G. But. Time. Hor. Laona. C. G. Aje. Hor. Galla. Sunan. Noo. Dil. Karda. C. Sada. Asli. Virsa malk. A. Veer. Fathe. Singh. G
@dheerajkumar6314
@dheerajkumar6314 2 месяца назад
All time Best video
@lovepreetkaursandhu4376
@lovepreetkaursandhu4376 4 года назад
Bhut vadia lagga chouhan saab di gal baat sun ke te onna de unique soch bare jan ke...
@jass0100
@jass0100 4 года назад
This video makes my day main ayea c ethe mere dada g de nanke ne ehna de ghr vich but jo ajj sunea oh ba kamal sunea sat shri akal g to all family members
@salmaadi4782
@salmaadi4782 4 года назад
Rbb Aida hi shaan bnai rakhy... Ameen
@upkarsooch1617
@upkarsooch1617 4 года назад
ਬਹੁਤ ਵਧੀਆ 👌
@BalwinderSingh-ie9ue
@BalwinderSingh-ie9ue 4 года назад
ਚੌਹਾਨ ਸਾਬ ਬਹੁਤ ਹੀ ਨੇਕ ਬੰਦੇ ਹਨ ਆਪਾ ਨੂੰ ਵੀ ਸਮਾਂ ਮਿਲਿਆ ਚੌਹਾਨ ਸਾਬ ਨੂੰ ਮਿਲਣ ਦਾ
@worldwide875
@worldwide875 3 года назад
Great job young man
@Amarjeetsingh-qo3wh
@Amarjeetsingh-qo3wh 4 года назад
Waheguru ji eh pind tan bilkul mere NAL aa g
@jazzsingh2447
@jazzsingh2447 4 года назад
ਭਲਵਾਨ ਜੀ ਦੇ ਬੋਲਣ ਦਾ ਤਰੀਕਾ ਬਹੁਤ ਵਧੀਆ
@bhejapelwan8543
@bhejapelwan8543 4 года назад
Sirraaaaaa pelwan g
@SukhdeepSingh-zl7fv
@SukhdeepSingh-zl7fv 4 года назад
Little info about chauhan's.. I think most people have not read this part of history of chauhans in punjab. Chauhan ek bhut vadi kaum hai... They are in huge numbers, rulers in india since 5th century A.D Gujurat, Rajasthan, Madhya Pradesh, UP, Delhi, Haryana, Punjab Punjab common surnames that came out of chauhans 1. Cheema 2. Chahal 3. Chatha 4. Dandiwal 5. Nagra 6. Dulat And there are few more I dont recall... Besides this there are so many other surnames that came out of chauhans in other indian states. Even if we count all of chauhan people in punjab and count all of those above common surnames in punjab that came out of chauhans, it will be probably the biggest tribe in punjab. For small estimate even if we look at small area in hisar/sirsa/sardol garh , in 13th century A.D itself they had 84 pind alone of chauhans, after that they spread to different parts of haryana/punjab.. From Delhi fort, to Bhatinda and Hansi fort was under chauhans in 12th Century A.D
@salimchishti3991
@salimchishti3991 4 года назад
Rawat is also came out from chauhans kindly correct me
@satnamheir598
@satnamheir598 4 года назад
00p
@knowledgeji4442
@knowledgeji4442 2 года назад
The above family is pure chauhan rajputs. And chahuan Rajputs had 25 independent princly Riyasats in india 1947. And 72 all kinds of riyasats. And thousands of jagirdars joint family estates as other Rajput
@knowledgeji4442
@knowledgeji4442 2 года назад
Bhatti rajput is biggest clan in punjab. Parmar Rajput and chauhan Rajput are the second. And 90 of Ranghar Rajput ( muslim harvanvi rajputs were )chauhan rajputs or tomar rajputs
@gsdhaliwal606
@gsdhaliwal606 4 года назад
ਬਾਈ ਤੂੰ ਹਵੇਲੀ ਤਾ ਵਖਾਈ ਨੀ ਇੰਨੀ ਪੁਰਾਣੀ ਸੀ
@satveerchahal1517
@satveerchahal1517 4 года назад
ਹਵੇਲੀ ਤਾ ਨਵੀ ਆ ਬਾਈ ਪਾਈ ਪੁਰਾਣੇ ਟਾਇਪ ਦੀ ਆ
@gurleenkaur974
@gurleenkaur974 3 года назад
बहुत ही सुन्दर टंग नाल समझा
@KulwinderSingh-oq7zn
@KulwinderSingh-oq7zn 4 года назад
Akhar team bahut vadia 🙏🙏🙏👌👌👌❣️❣️❣️
@lakhvindersinghmaan6141
@lakhvindersinghmaan6141 4 года назад
ਬਹੁਤ ਵਧੀਆ ਜੀ 🙏🙏
@harpreetsingh359
@harpreetsingh359 4 года назад
Bohat sohna bolde ho sir tuci .. 🙏👌🏿
@harbaggill326
@harbaggill326 4 года назад
very nice very wondeful and complete insan.sibia g interview exelent liked advocate harbag gill ldh
@armaangill7529
@armaangill7529 4 года назад
I love this Chanel thanks... Host veer v sira banda Jio sivia veer
@JaswantSingh-xr5wn
@JaswantSingh-xr5wn 4 года назад
ਬਾਈ ਇਸ ਇੰਟਰਵਿਊ ਨਾਲ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗਿਆ ਕਿਉਂਕਿ ਸਾਡਾ ਗੋਤ ਵੀ ਦੰਦੀਵਾਲ ਚੌਹਾਨ ਹੈ ਮੈਂ ਅੱਖਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ
@harrysingh2702
@harrysingh2702 4 года назад
Bohat vadiya ji.. Bohat vadiya family hai bai ji di.. Te bohat sauuuuu bande NE.
@naibsinghdhillon2699
@naibsinghdhillon2699 4 года назад
Sat sri akaal bai fateh singh chauhan ji
@gurpreetsidhubobbysidhu399
@gurpreetsidhubobbysidhu399 4 года назад
Very nice stay blessed. Waheguruji sarbat da bhlla
@gurmeetchahal8802
@gurmeetchahal8802 4 года назад
Respected uncle Fateh singh & Most respected and high level Name Pro. S. Karm singh🙏
@gurdarshansingh6759
@gurdarshansingh6759 4 года назад
Very nice video SIVIAN Saab .Gs. Brar janda wala.now Australia
@sabtvfan4913
@sabtvfan4913 4 года назад
boht vadia insaan ne baaki ehna naal sadda family relation aa
@jhirmalsidhu8459
@jhirmalsidhu8459 4 года назад
Pehlwani naal jurye hoye a bahut wadiya gal aa veere
@jpdifferentsoul2181
@jpdifferentsoul2181 4 года назад
Boht vadia think positive think big ❤️
@AmanDeep-hr4sr
@AmanDeep-hr4sr 4 года назад
ਬਹੁਤ ਵਧੀਆ ਬਾਈ ਜੀ
@user-mi3or6it9x
@user-mi3or6it9x 4 года назад
ਆਪਣੇ ਆਪ ਚ ਇੱਕ ਰਿਆਸਤ ਸੀ ਪਿੰਡ ਭੂੰਦੜ
@imgill6617
@imgill6617 4 года назад
Decent man
@gurindersingh7844
@gurindersingh7844 3 года назад
Navreet singh sivia you are great
@malwakaboterclub2100
@malwakaboterclub2100 4 года назад
Bhut vadia videoopo ....Change Sardar jina ne virasat sambal k rakhi hoyia ...aw 15 dislike vale paka oh ne jo ehna to machdea ......bhut sira haveli te virast v sira 🙏🏻
@KulwinderSingh-oq7zn
@KulwinderSingh-oq7zn 4 года назад
Waheguru ji mehar kario sab tee 🙏🙏🙏👌👌👌❣️❣️❣️
@toor-mx2te
@toor-mx2te 4 года назад
ਬੜੇ ਸਹਿਜ ਸੁਭਾਅ ਵਾਲੀ ਰੂਹ ਨੇ
@jagdevchauhansingh1613
@jagdevchauhansingh1613 4 года назад
Bohut khob y g dilo danwad
@ninderkaur4274
@ninderkaur4274 4 года назад
Good family may God bless you
@amanatkaurtoor3622
@amanatkaurtoor3622 4 года назад
Bhut vadia veer ik gal jo may note kiti khandani bandia ch nimirta bhut aa
@jashandeepsinghkhehra
@jashandeepsinghkhehra 4 года назад
ਨਵਰੀਤ ਬਾਈ ਨਾਲ ਇੱਕੋ ਸ਼ਿਕਵਾ ਆ ਕੇ ਬਾਈ ਅਗਲੇ ਬੰਦੇ ਨੂੰ ਬੋਲਣ ਨਈ ਦਿੰਦਾ ਕਈ ਵਾਰੀ। ਬਾਕੀ ਬਾਈ ਬੁਹਤ ਸੋਹਣਿਆ ਗੱਲਾਂ ਦੱਸਦਾ।
@manoharrana2555
@manoharrana2555 4 года назад
Puri rajpoota wali gal baat ya 22 ch
@shivgoyal4198
@shivgoyal4198 4 года назад
Najara hi aa gya veer
@salimchishti3991
@salimchishti3991 4 года назад
Nice interview I am also A Muslim Chauhan Rajput nice to listen you
@blackeagle6765
@blackeagle6765 4 года назад
India tu hai ja far Pakistan Punjab tu bahi I m Bhatti Rajput
@salimchishti3991
@salimchishti3991 4 года назад
@@blackeagle6765 I am from india my grand father was from Raikote and sattled at lucknow much before Parrition
@blackeagle6765
@blackeagle6765 4 года назад
@@salimchishti3991 butt mostly 22 percentage population of Pakistan Punjab belong to Rajput community
@blackeagle6765
@blackeagle6765 4 года назад
@@salimchishti3991 their sarnames like Bhatti .chauhan.kharal. Taiwana.khokhar. wattoo.chib.minhas.salariya.
@salimchishti3991
@salimchishti3991 4 года назад
@@blackeagle6765 i know very well i have my relations in that side Gujranwala kamalia ect and you can find at malerkotla also
Далее
Новый уровень твоей сосиски
00:33
Пришёл к другу на ночёвку 😂
01:00
Decompress small game, have time to play it!
00:35
Tibbeyan Da Putt || Harpreet Singh || Akhar
12:12
Просмотров 849 тыс.
Новый уровень твоей сосиски
00:33