Тёмный

ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਕੇਸ 'ਚ ਨਵਾਂ ਮੋੜ Shiv Sena leader Sandeep Thapar | Judge Singh Chahal 

The Punjab TV
Подписаться 1,6 млн
Просмотров 76 тыс.
50% 1

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 158   
@balvirsingh3076
@balvirsingh3076 3 месяца назад
ਦੇਸ਼ ਦੀ ਜਨਤਾ ਵਾਸਤੇ ਕੀ ਰੋਲ ਹੈ ਸ਼ਿਵ ਸੈਨਾ ਦਾ ? ਕਿਹੜੀ ਭਲਾਈ ਦਾ ਕੰਮ ਕਰਦੇ ਹੈ ? ਸੈਨਾ ਦਾ ਕੰਮ ਹੁੰਦਾ ਹੈ ਦੁਸ਼ਮਣ ਦੇਸ਼ ਵਿੱਚ ਦਹਿਸ਼ਤ ਫੈਲਾਉਣ ਦਾ।ਪਰ ਇਹ ਆਪਣੇ ਦੇਸ਼ ਵਿੱਚ ਆਤੰਕਵਾਦ ਵੱਖਵਾਦ ਭੜਕੌਣ ਲਈ ਹਰ ਸਮੇਂ ਸਰਗਰਮ ਰਹਿੰਦੇ ਹਨ।ਕਿਸੇ ਵੀ ਧਰਮ ਦੇ ਖਿਲਾਫ ਕਿੰਤੂ ਪ੍ਰੰਤੂ ਕਰਨ ਦਾ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ।ਸਰਕਾਰ ਇਨ੍ਹਾਂ ਗੁੰਡਿਆਂ ਨੂੰ ਨੱਥ ਕਿਉਂ ਨਹੀਂ ਪੌਂਦੀ ? ਸਪੱਸ਼ਟ ਹੈ ਕਿ ਸਰਕਾਰ ਹੀ ਫਿਰਕਾਪ੍ਰਸਤੀ ਦੁਆਰਾ ਦੇਸ਼ ਨੂੰ ਪਾੜ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ
@SurjitSingh-u7l
@SurjitSingh-u7l 2 месяца назад
ਹੈਪੀ ਸਾਹਨੀ ਬਿੱਲਕੁੱਲ ਸਹੀ ਨੇ ਬਾਕੀ ਤਾ ਸਭ ਲੀਡਰ ਆਪ ਖੁੱਦ ਗੁੰਡੇ ਨੇ ਹਮੇਸਾ ਮਾਨ ਦਾ ਘਟਾ ਕਰਨ ਇਹੋ ਜਿਹੀ ਕਾਰਵਾਈ ਤੇ ਸਿਆਸਤ ਕਰਦੇ ਨੇ , ਸਿੰਘਾ ਨੇ ਫਿਰ ਠੀਕ ਕੀਤਾ ਪਹਿਲਾ ਪਤਾ ਨਹੀ ਸੀ ਕਿਉ ਵੱਡਿਆ ਗਿਆ ਪਰ ਸਾਹਨੀ ਨੇ ਬਹੁਤ ਵਧੀਆ ਗੱਲ ਕੀਤੀ
@balvirsingh3076
@balvirsingh3076 3 месяца назад
ਰਾਜਪਾਲ ਨੂੰ ਦਹਿਸ਼ਤ ਫੈਲਾਉਣ ਵਾਲੇ ਨਾਲ ਤਾਂ ਹਮਦਰਦੀ ਹੈ।ਪਰ ਇਸ ਦੀ ਤਫਤੀਸ਼ ਕਰੌਣ ਦਾ ਫਰਜ਼ ਬਣਦਾ ਹੈ।ਕਿ ਦੋਸ਼ੀ ਕਰਦਾ ਕੀ ਰਿਹਾ ਹੈ।ਦੋਸ਼ੀਆਂ ਦੀ ਸਪੋਟ ਕਰਕੇ ਇਹ ਨੇਤਾ ਹੀ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਹੌਂਸਲਾ ਦਿੰਦੇ ਹਨ।
@MandeepSingh-ny2cj
@MandeepSingh-ny2cj 3 месяца назад
ਸਾਨੀ ਸਰਦਾਰ ਨੇ ਸਾਡੇ ਦਿਲ ਜਿੱਤ ਲਏ ਜ਼ਿੰਦਾਬਾਦ ਸਾਨੀ ਸਰਦਾਰ
@proudofindiandemocracyocra1445
@proudofindiandemocracyocra1445 2 месяца назад
He is Governor of Punjab? Is it in jurisdiction of Governor to comments on criminal act in state?
@sukhpalkaur2429
@sukhpalkaur2429 2 месяца назад
Very good mr.Sahni
@RoopBrar5755
@RoopBrar5755 3 месяца назад
ਐੰਪੀ ਸਨੀੰ ਦੀ ਗੱਲ ਬਿਲਕੁਲ ਸਹੀ ਹੈ
@bioges
@bioges 2 месяца назад
ਅੱਗ ਦਾ ਬਦਲਾ ਅੱਗ ਪੰਜਾਬੀ ਆ ਖੂਨ ਵਿੱਚ ਹੈ ਜੀ
@GurcharanSingh-ie8jd
@GurcharanSingh-ie8jd 2 месяца назад
💪🎤♥️🙏MP ਸਾਹਨੀ ਸਾਹਬ
@BalbirSingh-fh1kg
@BalbirSingh-fh1kg 2 месяца назад
ਬਾਜਵਾ ਜੀ ਸਾਹਨੀ ਸਾਹਿਬ ਤੁਹਾਡੇ ਤੋਂ ਅਗੇ ਲੰਘ ਗਿਆ ਹੈ ਪੰਜਾਬ ਪ੍ਰਤੀ ਵਫਾਦਾਰੀ ਚ ਬਾਜਵਾ ਤੇ ਸੁਖਬੀਰ ਸਿਆਸੀ ਗੱਲਾ ਕਰਦੇ ਹਨ
@narinder_singh_1965
@narinder_singh_1965 3 месяца назад
ਸਰਦਾਰ ਬਹਾਦਰ ਸਾਨੀ ਸਾਬ ਜੀ ਗਲ ਬਿਲਕੁਲ ਸਹੀ ਕਰ ਰਹੇ ਹਨ
@gunny66613
@gunny66613 2 месяца назад
😂 Sandeep kala thapar
@DarshanSingh-fb9fk
@DarshanSingh-fb9fk 2 месяца назад
ਧੰਨਵਾਦ ਸਾਹਨੀ ਸਾਹਿਬ
@samarsukhmani4846
@samarsukhmani4846 2 месяца назад
ਸਾਹਨੀ ਸਾਹਿਬ ਜਿੰਦਾਬਾਦ
@balvirsingh5810
@balvirsingh5810 2 месяца назад
ਸਿਵ ਸੈਨਾ ਵਾਲਿਆਂ ਦੀ ਜਵਾਨ ਕਰਾਉਦੀ ਹਮਲੇ
@gurdialsingh7411
@gurdialsingh7411 2 месяца назад
ਵੀਰੇ ਜੁਬਾਨ ਕਰ ਦਿਓ
@ravinderkaurthind7294
@ravinderkaurthind7294 2 месяца назад
ਸਹੀ ਕੀਹਾ ਆਮ ਆਦਮ ਦੇ ਬੰਦਾ ਐਪੀ ਸਾਨੀ ਜੀ
@Paramjit-y2q
@Paramjit-y2q 3 месяца назад
, Veri nice Sardar Ji😮
@labhbrar5385
@labhbrar5385 3 месяца назад
ਰਾਜਪਾਲ ਪੰਜਾਬ ਦਾ ਨਾਂ ਹੋਕੇ ਬੀ ਦੇ ਪੀ ਦਾ ਹੋਕੇ ਰਹਿ ਗਿਆ
@aparsingh5343
@aparsingh5343 2 месяца назад
ਇਸਦਾ ਮਤਲਬ ਸ਼ਿਵ ਸੈਨਾ ਤੋਂ ਸਾਰਾ ਕੁਝ ਬਬੀਤਾ ਜੇ ਪੀ ਹੀ ਕਰਵਾ ਰਹੀ ਹੈ।
@SukhwinderSingh-dq2xt
@SukhwinderSingh-dq2xt 2 месяца назад
ਸਾਹਨੀ ਸਾਹਿਬ ਨੇ ਬੇਬਾਕ ਗੱਲ ਕੀਤੀ ਹੈ ❤❤
@balkarchauhan
@balkarchauhan 2 месяца назад
ਸਾਰਿਆਂ ਸ਼ਿਵ ਸੈਨਾ ਤੇ ਪਰਚੇ ਦਰਜ ਹੋਣੇ ਚਾਹੀਦੇ ਹਨ
@ranthirsingh8886
@ranthirsingh8886 2 месяца назад
ਪ੍ਰਤਾਪ ਬਾਜਵਾ ਉੰਝ ਤਾਂ ਬਹੁਤ ਸਿਆਣਾ ਬਣਦਾ ਹੈ ਸੁਖਬੀਰ ਬਾਦਲ ਰਾਜਾ ਵੜਿੰਗ ਬਿਕਰਮਜੀਤ ਮਜੀਠੀਆ ਇਹਨਾਂ ਨੇ ਤਾਂ ਬੱਸ ਸਰਕਾਰ ਦਾ ਵਿਰੋਧ ਹੀ ਕਰਨਾ ਹੈ ਜਿੱਦਾਂ ਇਹਨਾਂ ਦੀ ਸਰਕਾਰ ਵੇਲੇ ਕੋਈ ਇਹੋ ਜਿਹੀਆਂ ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਹਰ ਵੇਲੇ ਸਰਕਾਰ ਦਾ ਵਿਰੋਧ ਹੀ ਕਰਨਾ ਕਦੇ ਕੋਈ ਚੰਗੀ ਗੱਲ ਨਹੀਂ ਕਰਨੀ ਇਹਨਾਂ ਨੇ ਛੇਵੇਂ ਸਰਦਾਰ ਵਿਕਰਮਜੀਤ ਸਿੰਘ ਸਾਨੀ ਹੁਣਾਂ ਨੇ ਵਧੀਆ ਸਟੈਂਡ ਵੀ ਵਧੀਆ ਲਿਆ ਬਿਆਨ ਵੀ ਵਧੀਆ ਕੀਤਾ ਕਿ ਨਫਰਤੀ ਭਾਸ਼ਣ ਦੇਣ ਵਾਲਿਆਂ ਨੇ ਹੀ ਇਹ ਤਾਂ ਬਹੁਤ ਟਾਈਮ ਪਹਿਲਾਂ ਇਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਕਾਂਗਰਸ ਅਕਾਲੀਆਂ ਦੇ ਵੇਲੇ ਤੋਂ ਹੀ ਇਹ ਬਹੁਤ ਜਿਆਦਾ ਬੋਲਦੇ ਸੀ ਜਦਕਿ ਇਹਨਾਂ ਨੂੰ ਹੁਣ ਆਉਣਗੇ ਹੁਣ ਕਿੰਨੀਆਂ ਕੁ ਸਕਿਉਰਟੀਆਂ ਸਰਕਾਰ ਦਈ ਜਾਵੇ ਇਹਨਾਂ ਨੂੰ ਸਾਰਾ ਪੰਜਾਬ ਦਾ ਪੈਸਾ ਸਕਿਉਰਟੀਆਂ ਦੇ ਉੱਤੇ ਹੀ ਲੱਗਦਾ ਰਹਿੰਦਾ ਹੈ ਇਸ ਕਰਕੇ ਇਹਨਾਂ ਦੇ ਉੱਤੇ ਹੀ ਕਾਰਵਾਈ ਹੋਣੀ ਚਾਹੀਦੀ ਆ
@najardhaliwal4298
@najardhaliwal4298 2 месяца назад
ਜੈਸੀ ਕਰਨੀ ਬਰਸੀ ਭਰਨੀ।
@SukhdevSingh-kc7yp
@SukhdevSingh-kc7yp 2 месяца назад
ਜਦੋ਼ ਸਰਕਾਰ ਹੀ ਫਿਰਕਾਪ੍ਸਤ ਹੋ ਜੀਵ੍ ਤੀੱ ਰੱਬ ਹੀ ਰਾਖਾ !!
@jasbirsinghparmar2004
@jasbirsinghparmar2004 2 месяца назад
ਰਾਜਪਾਲ ਮੋਦੀ ਦਾ ਚਮਚਾ ਹੈ ਜੇਕਰ ਨਹੀਂ ਹੈ ਤਾਂ ਪੰਜਾਬ ਦੇ ਪੇਸ਼ੇ ਕਿਉਂ ਨਹੀਂ ਲਗਵਾਉਂਦੇ ਹਨ
@aparsingh5343
@aparsingh5343 2 месяца назад
ਇਹ ਗਵਰਨਰ ਸ਼ਿਵ ਸੈਨਾ ਦਾ ਹੈ ਕਿ ਪੰਜਾਬ ਦਾ।
@jaiprakashshukla9884
@jaiprakashshukla9884 2 месяца назад
Je thoda bnda vadiya udo v ehi Gloryfy krenga
@sukhwindersingh-bg4uk
@sukhwindersingh-bg4uk 2 месяца назад
Good 👍 shaani saab
@rajwinder1968
@rajwinder1968 2 месяца назад
ਪੱਤਰਕਾਰ ਵੀਰ ਜੀ ਇੰਨੀ ਕਰੱਖਤ ਅਵਾਜ਼ ਵਿੱਚ ਨਾ ਬੋਲਿਆ ਕਰੋ ਥੋੜੀ ਜਿਹੀ ਮਿਠਾਸ ਰੱਖਿਆ ਕਰੋ ਜੁਬਾਨ ਵਿੱਚ
@Teksingh-qw4zu
@Teksingh-qw4zu 3 месяца назад
Mp hani ji very good sach bolan de jurt dekhai
@jasbirsinghparmar2004
@jasbirsinghparmar2004 2 месяца назад
ਜੇਕਰ ਨੇਤਾ ਆਪਣੀਆਂ ਹਰਕਤਾਂ ਨੂੰ ਠੀਕ ਕਰ ਲੇਣ ਅਤੇ ਜਨਤਾ ਦੀ ਸੇਵਾ ਕਰਨ ਤਾਂ ਕਿਸੇ ਨੂੰ ਵੀ ਜ਼ਿੰਦਗੀ ਫਿਕਰ ਨਹੀਂ ਹੈ ਜਰਮਨੀ ਵਿਚ ਸਾਰੇ ਨੇਤਾ ਸ਼ਰੇਆਮ ਆਮ ਲੋਕਾਂ ਦੀ ਤਰ੍ਹਾਂ ਘੋਲਦੇ ਹਨ
@gurcharansingh3029
@gurcharansingh3029 2 месяца назад
ਸ਼ਿਵਸੈਨਾ ਵਾਲਿਆਂ ਤੇ ਹਮਲੇ ਖੂਹ ਦੀ ਆਵਾਜ਼ ਹਨ।
@chahalsinghpunjabi5163
@chahalsinghpunjabi5163 2 месяца назад
ਬਹੁਤ ਵਧੀਆ ਸਾਹਨੀ ਸਾਬ
@HarbhajanSingh-ii8ej
@HarbhajanSingh-ii8ej 2 месяца назад
Thank you Saini sahib
@HakiatRai
@HakiatRai 2 месяца назад
ਆਪ ਸਰਕਾਰ ਸੁਰੱਖਿਆ ਕਾਨੂੰਨ ਸਖ਼ਤ ਕਰੇ
@ਓਠੀਸਾਬਬੱਲੋਵਾਲੀਆ
ਸਾਹਨੀ ਸਾਬ ਬਿੱਲਕੁਲ ਸਹੀ ਕਹਿ ਰਹੇ ਹਨ,, ਰਾਜਪਾਲ ਆਪਣੇ ਆਹੁਦੇ ਦੀ ਦੁਰਵਰਤੋ ਕਰ ਰਹੇ ਨੇ, ਰਾਜਪਾਲ BJP ਦੇ ਕਹਿਣ ਮੁਤਾਬਕ ਚੱਲ ਰਿਹਾ ਹੈ,
@baljitsandhu6937
@baljitsandhu6937 2 месяца назад
ਜਦੋ ਕੋਈ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਉਦੋ ਸਿੱਖਾਂ ਦਾ ਕਦੇ ਪਤਾ ਨਹੀ ਲਿਆ
@JaswantSingh-fg3qs
@JaswantSingh-fg3qs 2 месяца назад
ਐਮ ਪੀ ਸਾਨੀ ਜ਼ਿੰਦਾਬਾਦ ਜਾਗਦੀ ਜ਼ਮੀਰ ਵਾਲੇ ਸਿੱਖ
@suchasingh1144
@suchasingh1144 2 месяца назад
ਮੈਂ ਸਾਹਨੀ ਦੇ ਇਰਾਦੇ ਨਾਲ ਸਹਿਮਤ ਹਾਂ
@bikramjitrathi8876
@bikramjitrathi8876 2 месяца назад
ਇਹ ਸ਼ਿਵ ਸੈਨਾ ਵਾਲੇ ਦੇਸ਼ ਨੂੰ ਬਰਬਾਦ ਕਰ ਦੇਣਗੇ।
@BhupinderSingh-gz7os
@BhupinderSingh-gz7os 2 месяца назад
ਬਹੁਤ ਹੀ ਵਧੀਆ ਸਾਹਨੀ
@rajdeep8519
@rajdeep8519 3 месяца назад
MP sahni sahi kite hai ji thanks 👍
@SinghBh-mu8wv
@SinghBh-mu8wv 2 месяца назад
ਨਿਹੰਗ ਸਿੰਘਾਂ ਨੂੰ ਤੇ ਤੁਸੀਂ ਡਰੱਗ ਨਾਲ ਜੋੜਤਾ ਇਹ ਥਾਪੜ ਮੂੰਹ ਦੇ ਵਿੱਚੋਂ ਅੱਗ ਕੱਢਦਾ ਕਿਤੇ ਕਹਿੰਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਨਹੀਂ ਸਨ ਉਹ ਹਿੰਦੂ ਸੀ ਹਿੰਦੂ ਧਰਮ ਨੂੰ ਇਸ ਲਈ ਬਚਾਇਆ ਕਿ ਉਹ ਸੂਫੀ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਡੋਬ ਟੈਸਟ ਹੋਣਾ ਚਾਹੀਦਾ ਬਾਕੀ ਜਿਹੜੇ ਨਾਲ ਬਾਂਦਰ ਹੁੰਦੇ ਗੰਦੇ ਪੰਜੇ ਅਮਿਤ ਰੋੜੇ ਮੰਡ ਗੰਦ ਵਰਗੇ ਇਹਨਾਂ ਦੀ ਵੀ ਜਾਂਚ ਕਰਾਓ ਫਿਰ ਸਾਰੇ ਹੀ ਡਰਗੀ ਹਨ ਪਹਿਲ ਇਹ ਕਰਦੇ ਹਿੰਸਾ ਇਹ ਫੈਲਾਉਂਦੇ ਅਸੀਂ ਮਰਦੇ ਕੀ ਨਾ ਕਰਦੇ ਇਹ ਗੱਲ ਕੋਈ ਨਹੀਂ ਕਹਿੰਦਾ ਕਿ ਉਸ ਥਾਪੜ ਨੂੰ ਵੀ ਸਮਝਣਾ ਚਾਹੀਦਾ ਜੁਬਾਨ ਚੋਂ ਬਕਵਾਸ ਨਾ ਕਰਿਆ ਕਰੇ ਦੁੱਖ ਲੱਗਦਾ ਮੁੱਦੇ ਨਾ ਭੜਕਾਵੇ ਮੋਦੀ ਦੀ ਛਤਰ ਛਾਇਆ ਥੱਲੇ ਭੰਗੜਾ ਨਾ ਪਾਵੇ ਬਾਕੀ ਵੀ ਨਾ ਡਗਾ ਵਜਾਉਣ ਰੱਬ ਦਾ ਸ਼ੁਕਰ ਮਨਾਉਣ
@jaspslkumar9583
@jaspslkumar9583 2 месяца назад
Good job.
@BalwinderSingh-qx4lj
@BalwinderSingh-qx4lj 2 месяца назад
ਹਿੰਦੂਤਵੀ ਗਵਰਨਰ ਉਹ ਰੋਲ ਕਰ ਰਿਹਾ ਹੈ ਜੋ 1973 ਦੇ ਅਨੰਦਪੁਰ ਸਾਹਿਬ ਮਤੇ ਦੀ ਸ਼ੁਰੂਆਤ ਤੋਂ ਉਪ੍ਰੇਸ਼ਨ ਬਲਿਊ ਸਟਾਰ ਤਕ ਨਫ਼ਰਤ ਤੇ ਕੂ੍ੜ ਪ੍ਰਚਾਰ ਫੈਲਾਉਣ ਵਾਲੇ ਕਾਂਗਰਸੀ ਤੇ ਪੰਜਾਬ ਕੇਸਰੀ ਅਖਬਾਰ ਤੇ ਉਸਦੇ ਹਿਤੈਸ਼ੀ ਕਰ ਰਹੇ ਸਨ। ਹਮੇਸ਼ਾ ਹੀ ਯੋਜਨਾਬੱਧ ਤਰੀਕੇ ਨਾਲ ਸਿੱਖ ਕੌਮ ਨੂੰ ਆਨੇ ਬਹਾਨੇ ਨੇਸਤੋ ਨਾਬੂਦ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
@bikramjitrathi8876
@bikramjitrathi8876 2 месяца назад
ਸਾਹਨੀ ਸਾਹਿਬ ਜ਼ਿੰਦਾਬਾਦ।
@arnsthans8850
@arnsthans8850 2 месяца назад
ਸਰਕਾਰਾਂ ਨੂੰ ਚਾਹੀਦਾ ਹੈ ਕੋਈ ਸਖ਼ਤ ਤੋਂ ਸਖ਼ਤ ਕਨੂੰਨ ਲਾਗੂ ਕੀਤਾ ਜਾਵੇ ਅਗਰ ਕੋਈ ਕਿਸੇ ਦਾ ਕਰਲ ਕਰੇਂ ਜਾਂ ਫਿਰ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਇਹਨਾਂ ਨੂੰ ਕੋਈ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਸਜ਼ਾ ਇਸ ਤਰ੍ਹਾਂ ਦੀ ਹੋਵੇ ਇਕ ਵਾਰ ਸੁਣ ਕੇ ਦੇਖ ਕੇ ਦਿਲ ਕੰਬ ਜਾਵੇ ਫਿਰ ਭਾਰਤ ਦਾਂ ਮਾਹੋਲ ਸੁਧਰੂ ਗਾਂ ਧਨਵਾਦ ਜੀ 😂😂😂😂😂😂😂😂😂😂😂😂😂😂😂😂😂😂😂😂
@JaspalSingh-fd2ph
@JaspalSingh-fd2ph 2 месяца назад
ਸ਼ਿਵ ਸੈਨਾ ਦੀ ਜੁਬਾਨ ਹੀ ਇੰਨਾ ਨੂੰ ਮਰਵਾ ਰਹੀ ਹੈ
@SawarnSingh-c6b
@SawarnSingh-c6b 2 месяца назад
Sahib sahib saying right
@balkarchauhan
@balkarchauhan 2 месяца назад
ਬਾਦਰ ਸੈਨਾਂ ਵਾਲੇ ਹਿੰਦੂ ਨਹੀਂ ਹਿੰਦੂ ਧਰਮ ਨੂੰ ਖਰਾਬ ਕਰਦੇ
@SurjitSingh-u7l
@SurjitSingh-u7l 2 месяца назад
Happy suny very true
@DalipSingh-l6u
@DalipSingh-l6u 2 месяца назад
ਬਿਲਕੁਲ। ਸਹੀ। ਗਲ। ਹੈ। ਇਨਾ। ਸ਼ੀਵ। ਸੈਨਾ। ਨੇ। ਗਲਤ। ਬਿਅਆਨ। ਦੈਦੇ। ਹਨ। ਸਿਖ। ਧਰ.ਮ। ਦੇ। ਖਿਲਾਫ।
@gursharansingh4236
@gursharansingh4236 2 месяца назад
ਰਾਜਪਾਲ ਨੂੰ ਇਸ ਭਉਕੇ ਤੇ ਤਾਂ ਦਿਆਲਤਾ ਆ ਗਈ ਹੈ। ਇਸ ਨੂੰ ਦੂਜੇ ਨਹੀਂ ਦਿਖਾਈ ਦੇਦੇ।
@rameshkumar-xk7ki
@rameshkumar-xk7ki 2 месяца назад
Good news
@hazurkhehra6838
@hazurkhehra6838 2 месяца назад
Punjab da ek hi Hal amritpal singh nu cm banao ji plz share masle Hal ho jange ji plz 🙏🏻
@kanwaljitsingh3272
@kanwaljitsingh3272 2 месяца назад
ਬਾਦਲ ਰਾਜ ਦੇ ਵੇਲੇ ਤੋਂ ਇਹ ਸਭ ਭੌੰਕ ਰਹੇ ਹਨ ਅਤੇ ਬਾਦਲ ਨੇ ਹੀ ਇਨਾਂ ਸਿਕਿਉਰਟੀ ਲਈ ਗੰਨਮੈਨ ਦੇਣੇ ਸ਼ੁਰੂ ਕੀਤੇ ਸਨ ਕਦੀ ਕੋਈ ਪਰਚਾ ਨਹੀਂ ਸੀ ਕੀਤਾ ਹੁਣ ਮਾਨ ਤੇ ਦੋਸ਼ ਲਾ ਰਿਹਾ ਹੈ ਸਾਰਾ ਜਦਕਿ.ਇਹ ਸੈਨਾ ਇਨਾਂ ਦੀ ਹੀ ਦੇਣ ਹੈ ਅਤੇ ਇਹ ਲੋਕ ਨਜਾਇਜ ਧੰਧੇ ਕਰਦੇ ਹਨ ਤੇ ਸਰਕਾਰ ਇਨਾਂ ਤੇ ਖਰਚਾ ਕਰਦੀ ਰਹੀ.ਮਾਨ ਨੇ ਇਨਾ ਦੇ ਗੰਨਮੈਨ ਵਾਪਸ ਲੈ ਲਏ ਇਸੇ ਲਈ ਇਸ ਇਹੋ ਜਿਹੇ ਡਰਾਮੇ ਕਰਦੇ ਹਨ ਤੇ ਭਾਈਚਾਰੇ ਵਿਚ ਨਫਰਤ ਫੈਲਾਉਂਦੇ ਹਨ
@arunjitkaur2663
@arunjitkaur2663 2 месяца назад
ਸਹੀ ਕਹਿ ਰਹੇ ਹਨ
@rameshkumar-xk7ki
@rameshkumar-xk7ki 2 месяца назад
All good
@lovepreetsinhgsidhu4122
@lovepreetsinhgsidhu4122 2 месяца назад
Shiv sena lidar thapar te vi parcha darj hona chahida he
@NarinderSingh-kw8pj
@NarinderSingh-kw8pj 3 месяца назад
Mr Sahni is absolutely right first panjab politics is after
@drjogindersingh3222
@drjogindersingh3222 2 месяца назад
Mr Sahni has made appropriate comments. Mr Bajwa has also given true facts.
@spiderman8890
@spiderman8890 2 месяца назад
ਇਹ ਸ਼ਿਵ ਸੈਨਾਵਾਲੇ ਲੋਟ ਕਰਨੇ ਪੈ੍ਣੇ
@UNDERTAKAR-dl6ei
@UNDERTAKAR-dl6ei 2 месяца назад
Bhut vadhia kita nihang singha ne
@RajinderSingh-pz8dt
@RajinderSingh-pz8dt 2 месяца назад
ਸਿਆਣੇ ਕਹਿੰਦੇ ਨੇ ਜੀਭ ਵਿੱਚ ਹੱਡੀ ਨਹੀ ਹੂੰਦੀ ਪਰ ਹੱਡੀਆਂ ਤੜਾਅ ਦਿੰਦੀ ਹੈ
@jeeteditor4936
@jeeteditor4936 2 месяца назад
MP Sahni saab great👍
@amrtpalsinghkhalsa1197
@amrtpalsinghkhalsa1197 2 месяца назад
💯👍
@bablibansal572
@bablibansal572 2 месяца назад
😮😮
@blessing9986
@blessing9986 2 месяца назад
Sahi gal hai media vi jumevar hai nafarat failaoun da kuj ku
@SukhdevSingh-ng3sw
@SukhdevSingh-ng3sw 2 месяца назад
VERY GOOD SAHNI SAAB TUSI NIRPAKH GAL KEETI HAI
@ripudaman1361
@ripudaman1361 2 месяца назад
Jai shree Ram
@NarinderSingh-oi2rw
@NarinderSingh-oi2rw 2 месяца назад
Good sahni sahib
@HappyComm-n2l
@HappyComm-n2l 3 месяца назад
Bikram sane good man
@hazurkhehra6838
@hazurkhehra6838 2 месяца назад
Amritpal singh nu cm banao ji plz share masle Hal ho jange ji plz 🙏🏻
@SarbjeetSingh-yf5fp
@SarbjeetSingh-yf5fp 2 месяца назад
ਇਹ ਬਾਦਲਾਂ ਦੀ ਦੇਣ ਹੈ
@GurdevSingh-rf5kp
@GurdevSingh-rf5kp 3 месяца назад
S.Sani.De.Gall.Bilkul.Shi.Hai.Sach.Boulen.De.Himt.Pai.Hai.Sallute.ji
@SurinderSinghkaunke
@SurinderSinghkaunke 3 месяца назад
Singha walo parshada shakayaa geyaa
@BalwinderSingh-rc9ct
@BalwinderSingh-rc9ct 2 месяца назад
Mp sahani good speech
@AvtarSingh-qt1ki
@AvtarSingh-qt1ki 2 месяца назад
Sane good man
@SukhchainSingh-k5o
@SukhchainSingh-k5o 2 месяца назад
🙏🙏
@SurjitSingh-u7l
@SurjitSingh-u7l 2 месяца назад
Mp sahni bilkul sahi ne baki sab gunde leder ne siasst ksrde ne
@ranjeetkaur6746
@ranjeetkaur6746 2 месяца назад
ਸਿਵ ਸੈਨਾ ਨਹੀਂ ਹੈ ਇਹ ਪਵਾੜੇ ਪਾਉ ਸੈਨਾ ਹੈ।
@GarnamDaliwal
@GarnamDaliwal 2 месяца назад
Nihang.singh.jindabad.
@tholla1233
@tholla1233 2 месяца назад
ਜਾ ਓ ਐ ਗੋਹਾ ਖਾਣੇ ਮੂਤ ਪੀਣੇ ਗੰਜੇ ਬਾਂਦਰਾ 😂
@nagaratwal1204
@nagaratwal1204 2 месяца назад
Sani is good comment
@drgurdeepsingh5269
@drgurdeepsingh5269 3 месяца назад
Ehe sikg guru sahbana bare kini bhaddi shbdavli bolde Han ki rajpal no ehe nhi dikhde jina Sade supremo takhat Shri harimandir sahib ji bare kehde k asi Darbar sahib de attack vale din laddu vande si or fer Vanda ge fer ese logha noo vadana hi paina jo Sade guru Ghar bare v galat bolde jeher uglde ne ki ese loka da sarkaar koi ilaz kio nhi kardia .
@jugrajsingh8256
@jugrajsingh8256 2 месяца назад
Saini sahab ne bahut badhiya gana kitni I
@AjmerBhullar-i7y
@AjmerBhullar-i7y 2 месяца назад
Zubaan te cantrol karvao
@lakhbirsingh5475
@lakhbirsingh5475 2 месяца назад
ਰਾਜਪਾਲ ਅੱਗ ਤੇ ਤੇਲ ਪਾ ਰਿਹਾ।
@kulwantsingh2583
@kulwantsingh2583 2 месяца назад
ਕੌਰਾ ਝੂਠ ਬੋਲਦਾ,ਆਪ ਹੀ ਡ੍ਰਗ ਲੈਕੇ ਬਕਵਾਸ ਕਰਦਾ।।
@ShashiBalaChoudhury
@ShashiBalaChoudhury 2 месяца назад
Punjab vich crime control karn lye yogi raj cahida aa
@sitalsingh6753
@sitalsingh6753 2 месяца назад
Jina nu bhi Security dity hai Public da Paisa hai sab di wapas Leni chahidi hai. Fir koi kise nu mada nahin bolega na hi Crime badega.
@noorpuri8331
@noorpuri8331 2 месяца назад
❤❤Veer ji ik hindi channel v banao, India TV te iss khabar nu inj daseya giya hai ki, Punjab vich hindu surakshit nahi, Jadh Punjab tto bahar Sikha te hamla hunda us waqt ih nahi kahde ki Sikh Punjab to bahar surakshit nahi.
@HarpreetSingh-mv2ob
@HarpreetSingh-mv2ob 2 месяца назад
Bahut vadia gal kiti sahny sab ne
@bootasingh4992
@bootasingh4992 2 месяца назад
Rajpal jhooth bolda nakli Shiv saina wale BJP ne khade Kite ne
@arvindersinghhoney6104
@arvindersinghhoney6104 2 месяца назад
BJP Sponsored SHIV SENA and Governor should stop hate speech
@manindesingh8633
@manindesingh8633 3 месяца назад
Shiv. Senna. Vale. Nafrat. Dhi. Boli. Bolde. Hain
@proudofindiandemocracyocra1445
@proudofindiandemocracyocra1445 2 месяца назад
What gunman is doing at time attack on so called leader?
@JagdishSingh-v8m
@JagdishSingh-v8m 2 месяца назад
EH PANJAB HAU MR.GOVERNER . GURU SAHIB BAREY GALAT BOLEGA WO IS DUNIYA DE UDA DIYA JAEGA .
@BalvirsinghSingh-u4b
@BalvirsinghSingh-u4b 2 месяца назад
Law&order fail
@ManjitSingh-qq5ni
@ManjitSingh-qq5ni 2 месяца назад
Prohit sahib nihanga wale case vich aap pair wayee karange, par shiv sainika dee juban te control kaun kare ga
@amritpal-pt3yy
@amritpal-pt3yy 2 месяца назад
nihanga di tarah Badla lawo apne dharm di vehirmati da.Sani ne eh justifi Kiya.
@parwindersingh3363
@parwindersingh3363 2 месяца назад
Aa lok apni juban kabu krn nhi ta fir tusi sare agle program jande hi ho....
@JagtarSingh-ri4or
@JagtarSingh-ri4or 2 месяца назад
Drug dealer te v nigah rakho rajput sahab
@SukhvinderSingh-h3x
@SukhvinderSingh-h3x 2 месяца назад
Jadon shiv Sena wale sikha nu galat bolde han odo keshe nu nahin diss da,,,baki jakhad te banvari Lal aa dono RSS de han Punjab de hiteshi nahin,,,
Далее