Тёмный

Jang | ਜੰਗ | Dr. Sukhpreet Singh Udhoke | Bhushhan Samagam 2018 | IsherTv 

Isher TV
Подписаться 773 тыс.
Просмотров 161 тыс.
50% 1

ISHER TV - 084370-47771
www.isher.tv
ishertv

Развлечения

Опубликовано:

 

2 апр 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 154   
@gurpreetsinghkalakh8402
@gurpreetsinghkalakh8402 5 лет назад
Punjab Da Anmol Diamond DR. Udhoke
@sikhhistory4879
@sikhhistory4879 5 лет назад
Dr ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ
@sikhhistory6624
@sikhhistory6624 4 года назад
Whatever he speaks is 90% gossip. He is a great THUGG
@davinder-kular
@davinder-kular 3 года назад
@@sikhhistory6624 any proof. You ain’t Sikh my man
@nagindersingh8558
@nagindersingh8558 2 месяца назад
​@@davinder-kularQC Qur'an ya😅😅 ana han?ggg&g&ggg&🎉😢😢😢 pop sl😢😢😢😢😢😢😢😢😢😢l🎉😢 ki la🎉🎉🎉 ZZ g@saz ok a😮😮😮😮 49:57 😢 free🎉 ana Lee p0 pop pop po22 😢
@bhaigurmukhsinghsaharanpur817
@bhaigurmukhsinghsaharanpur817 5 лет назад
ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ
@indianbride5376
@indianbride5376 6 лет назад
ਡਾ. ਸਾਹਿਬ ਤੁਸੀ ਪ੍ਰਚਾਰ ਕਰਦੇ ਸਮੇਂ ਤੁਹਾਨੂੰ ਘੱਟ ਸਮਾਂ ਹੋਣ ਕਰਕੇ ਹੋਰ ਸਮਾਂ ਲੈਣਾ ਪੈਦਾ ਮੇਰੀ ਬੇਨਤੀ ਹੈ ਕਿ 3-4 ਘੰਟੇ ਦਾ ਖੁਲਾ ਸਮਾਂ ਲੈ ਲਿਆ ਕਰੋ ਕਿਉਕਿ ਜਦੋ ਦਾ ਮੈ ਤੁਹਾਡਾ ਪ੍ਰਚਾਰ ਸੁਣਿਆ ਮੈ ਫਿਲਮਾਂ ਛੱਡ ਕੇ ਰੋਜ਼ ਸਿੱਖ ਿੲਤਿਹਾਸ ਸੁਣ ਕੇ ਹੀ ਸੋਂਦੀ ਹਾਂ
@unknownwellwisher4856
@unknownwellwisher4856 5 лет назад
Honey Bunny me too
@HarpreetKaur-jz5sr
@HarpreetKaur-jz5sr 5 лет назад
Mee too
@mymusicbhupendersingh6280
@mymusicbhupendersingh6280 5 лет назад
Kya baat hai ji😊😊
@sukh_jinder3960
@sukh_jinder3960 5 лет назад
same mai v aida e krda..movies dekhn da dil e ni krda.mai job te v ehna nu hi sunda rehnda..song v shadd te.
@hijackjapp444
@hijackjapp444 5 лет назад
Sukh Saini same here
@barjinderpalsingh6035
@barjinderpalsingh6035 4 года назад
ਡਾ, ਸੁਖਪਰੀਤ ਸਿੰਘ ਉਦੋਕੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@anupinderjagal6012
@anupinderjagal6012 4 года назад
ਡਾ ਸਾਹਿਬ ਧੰਨਬਾਦ ਜੀ
@gurdeepchahal8468
@gurdeepchahal8468 4 года назад
Udoke sahab tuci sikh dharm bare bhumuli jankari diti dhanbad
@jaspaalsingh8443
@jaspaalsingh8443 5 месяцев назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ
@rajveer1396
@rajveer1396 5 лет назад
ਜੁਗ ਜੁਗ ਜੀਉ ਡਾ਼ ਸਾਹਿਬ
@arjandevsingh8066
@arjandevsingh8066 5 лет назад
Waheguru chrdi kla ch rakhe tuhanu
@warriorrecord1372
@warriorrecord1372 5 лет назад
Sikh Komm da Anmulla hira Sada verr udhoke WAHEGURU GG esde lambi Umar karn .....
@sukhpalsandhu4721
@sukhpalsandhu4721 4 года назад
Dr.sahib Sade kol shabad hi khatam ne tuhada dhanbad karan lai kamaal e Sikh ithas ena dhunga koi ni dass sakda
@user-gh4nr6sk7u
@user-gh4nr6sk7u 5 лет назад
ਜਿਊਂਦੇ ਰਹੋ ਡਾਕਟਰ ਸਾਹਿਬ ਤੁਹਾਡੇ ਪਰਚਾਰ ਸੁਣਨ ਨੂੰ ਬਾਰ ਬਾਰ ਜੀ ਕਰਦਾ ਸਤਿਗੁਰੂ ਮਿਹਰ ਕਰਨ ਆਪ ਤੇ
@HarpalSingh-zs2yh
@HarpalSingh-zs2yh 5 месяцев назад
Punjab da Anmol Heera DR.Udhoke Waheguru ji mehar karan Dr Saab te
@ajitsimgh7251
@ajitsimgh7251 6 лет назад
ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਇਤਿਹਾਸ ਦੀ ਕਥਾ ਬਹੁਤ ਡੁਘਾਈ ਵਿੱਚ ਕਰਦੇ ਹੋ ਵਾਹਿਗੁਰੂ ਆਪ ਉਤੇ ਮੇਹਰ ਕਰੇ।
@karankhairasingh8721
@karankhairasingh8721 5 лет назад
Udhoke good man
@motilal1092
@motilal1092 5 лет назад
Bhai sab app mahan ho
@taranjeetkaur1462
@taranjeetkaur1462 4 года назад
Bot kamal panth da hery na main fan a ana de
@PargatSingh-jc3nw
@PargatSingh-jc3nw 5 лет назад
ਕੌਮ ਦਾ ਹੀਰਾ ਪਰਚਾਰਕ , ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ।
@prabhjitsingh549
@prabhjitsingh549 6 лет назад
ਡਾ. ਸਾਹਿਬ ਕੌਮ ਦੇ “ਹੀਰੇ”
@harmailsidhu2707
@harmailsidhu2707 5 лет назад
Thanks for letting me know about this
@harvinderpalsingh3196
@harvinderpalsingh3196 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਖੂਬ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ।
@gorathind7474
@gorathind7474 4 года назад
Waheguru ji mehar krna ji
@sukhdevsingh5766
@sukhdevsingh5766 4 года назад
ਡਾ ਸਾਹਿਬ ਤੁਹਾਡੇ ਸਾਰੇ ਲੈਕਚਰ ਸੁਣਦਾ ਹਾ ਤੁਸੀ ਜੋ ਤਵਾਰੀਖ ਲਿਖ ਰਹੇ ਹੋ ਬਹੁਤ ਸਲਾਘਾਯੋਗ ਕਮ ਆ ਬੜੀਆ ਸਟੇਟਮੈਂਟਾ ਦੇ ਕੇ ਸਮਝਾ ਰਹੇ ਹੋ ਕੌਮ ਨੂੰ ਮੈ ਬੜੀ ਰਸਪੈਕਟ ਕਰਦਾ ਤੁਹਾਡੀ ਪਰ ਇਕ ਗਲ ਮੈ ਕਹਿਣ ਤੋ ਨਹੀ ਰੁਕ ਸਕਦਾ @ ਜੱਸਾ ਸਿੰਘ ਆਹਲੂਵਾਲੀਆ ਤਾ ਬੜਾ ਹੁਬ ਕੇ ਨਾਮ ਲੈ ਰਹਾ ਜੱਸਾ ਸਿੰਘ ਦੂਜਾ ਕਹਿ ਰਹਾ @ ਰਾਮਗੜ੍ਹੀਆ ਕਹਿਣ ਤੇ ਮੂੰਹ ਦੁਖਦਾ ਸੀ 👈👈👈 ਬਸ ਇਹ ਹੀ ਤੁਹਾਡੇ ਜਟਵਾਦ ਨੇ ਕੌਮ ਵਿੱਚ ਵੰਡੀਆ ਪਾ ਕੇ ਰਖ ਦਿਤੀਆ ਮੈ ਵਾਲਮੀਕ ਅਤੇ ਰਵੀਦਾਸ ਭਾਈਚਾਰੇ ਨਾਲ ਜਦੋ ਵੀ ਖਾਲਿਸਤਾਨ ਦੇ ਮੁਦੇ ਤੇ ਗਲ ਕੀਤੀ ਤਾ ਹਰ ਇਕ ਦਾ ਇਕੋ ਹੀ ਜਵਾਬ ਸੀ ਜਟਵਾਦ 👈👈👈
@narinderpalsingh3669
@narinderpalsingh3669 5 лет назад
ਡਾਕਟਰ ਸਾਹਿਬ ਸੰਤ ਭਿੰਡਰਾਵਾਲਿਆ ਦੇ ਜੀਵਨ ਬਾਰੇ ਨਵੀਂ ਸਪੀਚ ਜ਼ਰੂਰ ਦੇਉ ਜੀ
@davindergill1681
@davindergill1681 6 лет назад
Udhoke Saab Big Salute to you.. No words brodr Sikh kaum need more people lyk you nd Ajmer Singh Ji.✌✌✌✌
@jagjeetaraich8102
@jagjeetaraich8102 5 лет назад
Davinder Gill beere really appreciate you. Aaj de singer b Uddoke huna nu sunn dai oo🙏🏻
@RamanDeep-fh4ld
@RamanDeep-fh4ld 5 лет назад
Ryt Ajmer Singh g..nd Dr Udoke Saab
@gurdevsingh925
@gurdevsingh925 5 лет назад
rd
@paul2direct
@paul2direct 4 года назад
Thanks for sharing the details of Information -- would love to see the picture & understand more details on this.
@KulwinderSingh-qg6tc
@KulwinderSingh-qg6tc Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@davindersinghbatth8026
@davindersinghbatth8026 5 лет назад
ਵਾਹਿਗੁਰੂ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖੇ
@Mandeepsingh-fk6om
@Mandeepsingh-fk6om 2 года назад
ru-vid.com/video/%D0%B2%D0%B8%D0%B4%D0%B5%D0%BE-Y3Nbq0UOdcQ.html
@LUCKYSINGH-uk6fr
@LUCKYSINGH-uk6fr 5 лет назад
Waheguru ji kahllsa waheguru ji fatte shri guru gobind Singh maharaj ji meher karo veer ji ph karna
@puransingh3992
@puransingh3992 4 года назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੱਲੋ ਪੂਰਨ Hargobind ਨਾਭਾ
@KulwinderSingh-qg6tc
@KulwinderSingh-qg6tc Год назад
ਬਾ ਕਮਾਲ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।
@gurdialsingh2386
@gurdialsingh2386 5 лет назад
Wahaguru ji
@gurpreetsinghdevgan1009
@gurpreetsinghdevgan1009 5 лет назад
ਸਰਹੰਦ ਤਾ ਹੁਣ ਛੋਟੀ ਸਹਿਰ ਹੀ ਰਿਹ ਗਿਆ ਪਿਹਲਾ ਇਹ ਦਿਲੀ ਤੱਕ ਫੈਲਿਆ ਹੋਇਆ ਖੇਤਰਫਲ ਸੀ ਇਸ ਲਈ ਇਸ ਨੂੰ ਸੂਬਾ ਸਰਹੰਦ ਆਖਿਆ ਗਿਆ ਸੀ
@Manpreetsingh-lp5io
@Manpreetsingh-lp5io 5 лет назад
Waheguru ji waheguru
@GurjeetSingh-vh6er
@GurjeetSingh-vh6er 5 лет назад
ਕੌਮ ਦੇ ਹੀਰੇ ਡਾਂ ਸਾਹਿਬ
@jagseersingh8084
@jagseersingh8084 3 месяца назад
ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਲੋ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ, ਨਵੀ ਪੀੜੀ ਕਿਤਾਬਾਂ ਘੱਟ ਪੜ੍ਹਦੀ ਐ ਅਤੇ ਸਕੂਲ ਦੇ ਸਿਲੇਬਸ ਵਿੱਚ ਇਤਿਹਾਸਕ ਜਾਣਕਾਰੀ ਲਗਭਗ ਖਤਮ ਹੀ ਕਰ ਦਿੱਤੀ ਐ। ਸੋਸ਼ਲ ਮੀਡੀਆ ਰਾਹੀਂ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ,, ਵਾਹਿਗੁਰੂ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ਣ ਜੀ ਤੁਸੀਂ ਹੋਰ ਵੀ ਜ਼ਿਆਦਾ ਖੋਜ ਕਰ ਸਕੋ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ।
@garrysingh1924
@garrysingh1924 5 лет назад
Sukar datya, meri kaum lyi vi din change auon lage han. long live dear. regards
@harmeetsinghbaidwan3796
@harmeetsinghbaidwan3796 4 года назад
Dr. Sahab Singh ji, Waheguru ji ka KHALSA waheguru ji kee fateh ji, Baenti karde aa keh GURU PANTH, GURSIKHI TEH GUR ITIHAAS BARE, APNNEH SWROOP NUH THORRA HORR AGGAHAN YOUNGMAN (STUDENTS) TAKK VADHAUN(SEKHAUN) DEE KIRPA KAROH JI. AJJ KHALSEH PANTH(PURI SIKH COMM) COMMUNITY, NUH BAHUT JARORAT(LODD) HAIH. WAHEGURU JI BHALLI KARAN JI, BAKHSHISH KAROJI. Waheguru ji ka khalsa Waheguru ji kee Fateh ji. 🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
@jimmysingh5286
@jimmysingh5286 4 года назад
Waheguruje
@ranjitbal3736
@ranjitbal3736 6 лет назад
Another Interesting Snippet from the Kargil war And then there was a sikh soldier who gave a series of shocks to a tough RMO. The doctor got his first shock when he saw the sikh soldier coming in with his one arm on the other hand. The soldier was walking down so normally that doctor assumed that soldier was in a state of shock and his mind is not registering the pain. But the doctor was grossly incorrect and he understood the fact in next few minutes. To ease down the soldier, the doctor started asking regular question like his name, number, unit, fighting, the cause of wound etc. But the soldier was giving all the answers in a normal tone- like nothing has happened to him. Now the puzzled doctor was in a state of shock. He ran out of questions and in that shock or confusion or anxiety he uttered `Time kya hua hai`. The Sikh soldier said in a dead cold voice `Jihra hath kataya hoya hai, us pe gadhi lagi hoyee hai, time vekhlao` (there is a watch on that cut off arm, you may check the time on that`. The doctor stopped for a moment, looked up in dis-belief and did not ask any more question. Bole So Nihal Satt Sri Akal
@Mandeepsingh-fk6om
@Mandeepsingh-fk6om 2 года назад
ru-vid.com/video/%D0%B2%D0%B8%D0%B4%D0%B5%D0%BE-Y3Nbq0UOdcQ.html
@sukhmandermaan6681
@sukhmandermaan6681 21 день назад
Bai g goosebumps aa jande aa jdo tusi history Das de ho apne puratan sikha di te akha Cho Pani wagda rehnda lgatar
@gurindersingh925
@gurindersingh925 5 лет назад
ਡਾਕਟਰ ਸਾਹਿਬ ਜੀ ਚਮਕੌਰ ਸਾਹਿਬ ਤੋ ਬਾਅਦ ਨਾਂਦੇੜ ਸਫਰ ਦਸੋ ਜੀ
@palwindersingh9393
@palwindersingh9393 4 месяца назад
Dr.saab g waheguru ji ka Khalsa waheguru ji ki Fateh 🙏bhai saab plz time khula leya kroo benti parvan kreyoo bhot dhanwadh ji🙏
@harmindersingh1802
@harmindersingh1802 3 года назад
Dil tu sat shreeakal
@gurpreetsinghramgarhiya9925
@gurpreetsinghramgarhiya9925 5 лет назад
ਵੀਰ ਜੀ ਕ੍ਰਿਪਾ ਕਰਕੇ ਹਰਨੇਕ ਸਿੰਘ ਨੇਕੀ ਨੂੰ ਵੀ ਜਵਾਬ ਦਿਓ ਇੱਕ ਵਾਰ ਕਿਓਂਕਿ ਉਹ ਬਹੁਤ ਗਲਤ ਬੋਲਦਾ ਆਪਣੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ।।
@toshindersingh3014
@toshindersingh3014 5 лет назад
Dhanbad virje
@jaspreetsingh-po9tg
@jaspreetsingh-po9tg 4 года назад
Dr saab Kade sade pond vi aao is tarah lecture karan
@gurmailkapoor4241
@gurmailkapoor4241 4 года назад
Waheguru ji bless you veerji
@magharsinghpanesar1556
@magharsinghpanesar1556 5 лет назад
WAH JI WAH Dr Odhaikay
@singhharry3660
@singhharry3660 5 лет назад
waheguru ji..
@bhupinderkundlas9456
@bhupinderkundlas9456 5 лет назад
Wahe guru gee ka Khalsa. Wahe guru ki Fateh , Dr udhoke. Gee great thaks , ! God bless u sir ,
@satnamSingh-tw2sm
@satnamSingh-tw2sm 5 лет назад
ਵਾਹਿਗੁਰੂ ਜੀ
@sunnytoor1858
@sunnytoor1858 6 лет назад
guru ithas de katha very nice,,thanks you,
@harvanshsingh8240
@harvanshsingh8240 4 года назад
Wahiguru Chardi Kala bakshey
@ranasandhu4592
@ranasandhu4592 5 лет назад
Satgur kirpa kre apjite veerji
@aneksingh9923
@aneksingh9923 4 года назад
Īo
@rajvirk3923
@rajvirk3923 5 лет назад
Hindustan da hira
@malkeetsingh8422
@malkeetsingh8422 6 лет назад
Bole So Nihal, Sat Shri Akal
@RaviSingh-td1kv
@RaviSingh-td1kv 6 лет назад
bhot vadiya dr.saab ji
@bhaigurmeetsinghmeetalwarw1454
@bhaigurmeetsinghmeetalwarw1454 3 года назад
Wah udoke sh salute h tohanu..🙏🙏
@hakambahadarpuria776
@hakambahadarpuria776 4 года назад
Khalsa ji from hakam bahadurpuria sangrur
@gurmeetsinghsingh402
@gurmeetsinghsingh402 4 года назад
Waheguri ji⚘⚘⚘⚘🙏
@GurmeetSingh-yp2jm
@GurmeetSingh-yp2jm 3 года назад
ਡਾਕਟਰ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹੋ ਤੁਸੀਂ 🙏🙏🙏🙏🙏
@harpreetsinghahluwalia4165
@harpreetsinghahluwalia4165 6 лет назад
Waheguru ji mehar ksranji
@kamaldeepsingh7035
@kamaldeepsingh7035 5 лет назад
Nice 👍
@gurmeetdhaliwal2757
@gurmeetdhaliwal2757 Год назад
Punjab Khalistan sarkar Raj 2024
@amanjotsingh5274
@amanjotsingh5274 5 лет назад
ਡਾ: ਸਾਹਿਬ ਸਤਿ ਸ਼੍ਰੀ ਆਕਾਲ, ਤੁਸੀਂ ਆਪਣਾ ਭਾਸ਼ਣ ਜੰਗ ਦੇ ਕਾਰਨਾਂ ਤੋਂ ਸ਼ੁਰੂ ਕੀਤਾ ਸੀ, ਪਰ ਸਾਰਾਗੜੀ ਅਤੇ ਭਾਰਤੀ ਫੌਜਾਂ ਦੀ ਗੱਲ ਕਰਨ ਵੇਲੇ ਤੁਸੀਂ ਉਹਦੇ ਕਾਰਨ ਲਕੋ ਲਏ, ਇਨਾਂ ਲੜਾਈਆਂ ਨੂੰ ਤੁਸੀਂ ਸਿੱਖੀ ਸਪਿਰਟ ਨਾਲ ਜੋੜ ਦਿੱਤਾ... ਮਿਹਰਬਾਨੀ ਕਰਕੇ ਪੈਰਾਮੀਟਰ ਤਾਂ ਇੱਕ ਰੱਖੋ ਜੀ.... ਹੈੱਡ ਵੀ ਸਾਡਾ ਟੇਲ ਵੀ ਸਾਡਾ...? :) /\
@kulvendersaini2600
@kulvendersaini2600 5 лет назад
Waheguru ji da koalas, Waheguru ji di fateh
@RamanDeep-fh4ld
@RamanDeep-fh4ld 5 лет назад
ਡਾ ਉਦੋਕ ਸਾਹਿਬ ਜੀ*
@amarjeetsingh6882
@amarjeetsingh6882 4 года назад
ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀਆ ਵਿਚਾਰਾਂ ਪੇਸ ਕਰਦੇ ਹੋ ਜੀ 🙏
@aniljuneja9841
@aniljuneja9841 3 года назад
Unique Lecture by Mr udhoke
@mrsingh9511
@mrsingh9511 6 лет назад
very nice veer g
@BaljeetSingh-kh8se
@BaljeetSingh-kh8se 5 лет назад
Mr singh z,
@lakhveerpannu4312
@lakhveerpannu4312 5 лет назад
Dr sab great
@Manpreet-nq6wq
@Manpreet-nq6wq 5 лет назад
ੳੁਦੋਕੇ ਸਾिਹਬ ਮੈ ਤੁਹਾਨੂੰ िਮਲਣਾ ਚਾਹੁੰਦਾ ਹਾ ਕੀ ਤੁਹਾੜਾ ਮੋਬਾਇਲ ਨੰਵਰ िਮਲ ਸਕਦਾ ਹੈ ਜੀ
@harbanssandhu9627
@harbanssandhu9627 5 лет назад
Manpreet ਦੰਦੀਵਾਲ oa
@paul2direct
@paul2direct 4 года назад
Thanks for sharing the details of Information -- would love to see the picture & understand more details on this.
@amansandhu5408
@amansandhu5408 6 лет назад
Waheguru ji
@gurumattv7678
@gurumattv7678 3 года назад
ਭਾਈ ਸੁਖਪ੍ਰੀਤ ਸਿੰਘ ਵਧੀਆ ਪਰਚਾਰ ਹੈ
@singhsabb8141
@singhsabb8141 3 года назад
Sikhism need perfect history historian to tract real rich history keep it up doctor sahib
@jindsingh1019
@jindsingh1019 6 лет назад
waheguru ji
@aujlajatt3174
@aujlajatt3174 6 лет назад
Waheguru
@user-sq4ig7fk9x
@user-sq4ig7fk9x Год назад
ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੀ।
@gurpartapsingh6324
@gurpartapsingh6324 6 лет назад
Dr. Saab tuhadi saari vichaar bhtt hi vdiya hai....ajj sikh kaum nu tuhade vrge itihaaskaara di bhtt lodh hain..... waheguru mehar krn...chardi kla bhakshan... Bt ik swaal v hai k es JANG topic de vich 1984 di jang di gal kyo nhi kitti ??? Jawaab den di kirpaalta krni ...🙏🙏🙏
@dearabubakardearabubakar7690
@dearabubakardearabubakar7690 3 года назад
Khalisatan janda bad
@KuldeepSingh-wi8bc
@KuldeepSingh-wi8bc 5 месяцев назад
🙏🙏
@SatnamSingh-nm5bk
@SatnamSingh-nm5bk 5 лет назад
Wahegurji ji
@prabhjotsingh7623
@prabhjotsingh7623 4 года назад
S.Uodhoke ji jihde s c kom cho sikh sajde na ohna nu majehbi sikh kiha janda ha ki vakaya hi sikh do taran da han zad k dasam patshah ji na ta sirf sikh sajje sirf sikh fir ih farak kion so kirpa kar k dunian nu ih v samjaoo ji app ji di kom ta bahhut kirpa hoigi ji
@gurdhiansingh1401
@gurdhiansingh1401 3 года назад
🙏🙏🙏🙏🙏
@magharsinghpanesar1556
@magharsinghpanesar1556 5 лет назад
SHAHBASH PUTTER JI Dr udhoke
@darshansingh-ze3lx
@darshansingh-ze3lx 2 месяца назад
@satnamsinghsatta3464
@satnamsinghsatta3464 10 месяцев назад
🙏⚔️🦅❤️🙏
@pawaghdhdgd1348
@pawaghdhdgd1348 3 года назад
Attt
@LS-cg1wt
@LS-cg1wt 5 лет назад
ਵੀਰ ਜੀ ਇਕ ਗੱਲ ਨੀ ਸਮਝ ਅਾ ਰਹੀ ਕਿ ਅੱਜ ਦੁਸਿਹਰਾ ਹੈ ਅਤੇ ਗੁਰੂਦੁਅਾਰੇ ਵਿੱਚ ਵੀ ਇਹ ਤਿਓਹਾਰ ਮਨਾਇਅਾ ਜਾਦਾ ਕੀ ਇਸ ਤਿਓਹਾਰ ਦਾ ਸਿਖ ਇਤਿਹਾਸ ਵਿਚ ਕੋਈ ਮਹੱਤਵ ਹੈ
@someinv6320
@someinv6320 5 лет назад
Bhai G...xmas day bhi Guru Ghar sajde...don't mean we celebrate xmas...no worries...enables phikar na karaye karo...
@s.manmohansingh1582
@s.manmohansingh1582 4 месяца назад
ਵੀਰ ਜੀ ਰਾਜਾ ਤੇ ਰਾਣੀ ਪੋਸਟ ਜੰਮੂ ਕਸ਼ਮੀਰ ਦੇ ਜ਼ਿਲਾ ਪੁੰਣਛ ਚ ਹੈ ਰਾਜਾ ਪੋਸਟ ਤੇ ਕਬਜ਼ੇ ਨੂੰ ਲੈਣ ਲਈ 2 ਸਿੱਖ ਰੇਜਮੈਂਟ ਕਰਨਲ ਖੰਨਾ ਦੀ ਅਗਵਾਈ ਚ ਲੜੀ ਸੀ । 2nd ਸਿੱਖ ਦਾ ਬਹੁਤ ਵਡਾ ਨੁਕਸਾਨ ਹੋਇਆ ਸੀ । ਰਾਜਾ ਪੋਸਟ ਤੇ 2nd ਸਿੱਖ ਨੇ ਕਬਜ਼ਾ ਕਰ ਲਿਆ ਸੀ ਜੌ ਤਾਸ਼ਕੰਦ ਸਮਝੌਤੇ ਚ ਵਾਪਿਸ ਦੇ ਦਿੱਤੀ ਗਈ ਸੀ। ਓਹਨਾ ਸ਼ਹੀਦਾਂ ਦੀ ਯਾਦ ਚ ਪੁੰਣਛ ਸ਼ਹਰ ਦੇ airfield ਚ Raja Memorial ਬਂਇਆ ਹੋਇਆ ਹੈ
@paul2direct
@paul2direct 4 года назад
Thanks for sharing the details of Information -- would love to see the picture & understand more details on this.
@SurinderSingh-yf8kd
@SurinderSingh-yf8kd 4 года назад
V good sir
@AVTARSINGH-wb4sr
@AVTARSINGH-wb4sr 6 лет назад
Dr Saab tadi sift vasta word nai ha
@dharamveersingh7627
@dharamveersingh7627 6 лет назад
44:00 23000िਸॅਖਾਂ ਦਾ ਕਤਲ ਤੇ ਕਾਰिਗਲ
@arunsinghhonysingh5370
@arunsinghhonysingh5370 5 лет назад
Sub bt tekh h lakin ya sumh m ne ata jub jub guna krta h log ek sikh hi kom subse phila guna ko rokna k liya kyu khdhi hoti h
@KulwantSingh-xf2me
@KulwantSingh-xf2me 6 лет назад
🙏💞🙏💞🙏💞🙏
@RajaKumar-qh4oc
@RajaKumar-qh4oc 5 лет назад
Jai khalsa jai hind
@kawalmeet7793
@kawalmeet7793 5 лет назад
Bht vdiaa but jung ta golden temple v hoyi india waleaa di poosha chukaa dittiaaa sant ji ne Darya na kro 1984 v gajj vajj k bolya kr
@GurpalSingh-mn9yh
@GurpalSingh-mn9yh 2 года назад
Bhathinda da pind plz
@jagmeetsingh57
@jagmeetsingh57 2 года назад
18:40 Bheekhan Shah ji ki le k gye c??
@ArjunSingh-dj8pr
@ArjunSingh-dj8pr 4 года назад
੮੪ ਦਾ ਜੰਗ
@vickymandee6205
@vickymandee6205 5 лет назад
B
@GurmeetSingh-yp2jm
@GurmeetSingh-yp2jm 3 года назад
ਡਾਕਟਰ ਸਾਹਿਬ ਜੀ ਮੈਨੂੰ ਆਪਣਾ ਫੋਨ ਨੰਬਰ ਭੇਜੋ
@lakhwinderkaur4814
@lakhwinderkaur4814 2 года назад
ਸੁਖ ਡਾਕਟਰ ਜੀ ਸੁਬੇਦਾਰ ਜੀ ਪ੍ਰਗਟ ਸਿੰਘ ਭੱਗੋ ਸਿੰਘ ਭੋਲਰ ਦਾ ਚੇਲਾ ਡੀ ਅੱਸ਼ ਪੀ ਭੱਗੋ ਅੰਨਪੜ੍ਹ ਬੰਦਾਂ ਭੋਲਰ ਨੇ ਡੀ ਅੱਸ਼ ਪੀ ਬਣਾਂ ਦਿੱਤਾ ਉਦੀ ਗੱਡੀ ਚੱਲੳਦਾ ਜੀ ਭੋਲਰ ਦੀ ਗੱਡੀ ਚੱਲੳਦਾ ਸੀ ਪੀ ਏਂ ਪੀ
@punjabiarchers5811
@punjabiarchers5811 4 года назад
ru-vid.com/video/%D0%B2%D0%B8%D0%B4%D0%B5%D0%BE-4u3eU7P49OI.html Teerandazi sikhan layi ehh channel subscribe karoji
Далее
ДВЕ МЕДИЦИНЫ В ОДНОЙ СТРАНЕ
43:03
Dr. Sukhpreet Singh Udhoke - BHUSHAN (HOSHIARPUR)
1:08:32
🍁 Поверил в себя
0:19
Просмотров 1,5 млн