Тёмный

ਸ਼ੇਰ ਕੱਟੂ ਭੱਠਲਾਂ ਦੀ ਹੱਦ ਤੇ ਮੱਕੀ ਚ ਬੈਠਾ ਡਰਦੇ ਲੋਕ ਖੇਤ ਜਾਣੋ ਹਟੇ ਜਿਹੜਾ ਦੇਖ ਲੈਂਦਾ ਲੱਤਾਂ ਕੰਬਣ ਲੱਗ ਜਾਂਦੀਆਂ 

Panjaab Paidavar
Подписаться 99 тыс.
Просмотров 216 тыс.
50% 1

ਸ਼ੇਰ ਕੱਟੂ ਭੱਠਲਾਂ ਦੀ ਹੱਦ ਤੇ ਮੱਕੀ ਚ ਬੈਠਾ ਡਰਦੇ ਲੋਕ ਖੇਤ ਜਾਣੋ ਹਟੇ ਜਿਹੜਾ ਦੇਖ ਲੈਂਦਾ ਲੱਤਾਂ ਕੰਬਣ ਲੱਗ ਜਾਂਦੀਆਂ ਨੇ
#panjaabpaidavar #farming #maizesilage #sukhishergill #punjabi #wooddoors #agriculture #agriculture #gurpatwantpannu #automobile #doorsfactory
ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 316   
@karanchahal1841
@karanchahal1841 19 дней назад
ਛੱਲੀਆਂ ਤੋੜਨ ਆਲਿਆਂ ਤੋਂ ਮੱਕੀ ਬਚਾਉਣ ਦਾ ਢੰਗ ਜ਼ਿਆਦਾ ਲਗਦਾ
@BaldevSingh-zs7zn
@BaldevSingh-zs7zn 19 дней назад
ਜਿਸ ਤਨ ਲੱਗੀ ਸੋ ਜਾਣੇ ਪਰਮਾਤਮਾ ਭਲੀ ਕਰੇ
@majorsingh1345
@majorsingh1345 18 дней назад
ਅਸਲਾ ਕੋਲ ਰੱਖੋਂ ਜਿਸ ਵੀਰ ਕੋਲ ਹੈਂ ਜੀ ਗੁਰੂ ਸਾਹਿਬ ਦੀ ਬਖ਼ਸ਼ਿਸ਼ ਬਖਸ਼ੀ ਹੋਈ ਕਿਰਪਾਨ ਰੱਖੋਂ ਭਰਾਵੋਂ
@user-pt8ho4iv1r
@user-pt8ho4iv1r 18 дней назад
ਵੀਰ ਫੇਰ ਭੰਡ ਨੇ ਅਸਲਾ ਲਾਇਸੈਂਸ ਵੀ ਕੈਂਸਲ ਕਰ ਦੇਣਾ😂😂😂
@user-kt2jp5cw8f
@user-kt2jp5cw8f 18 дней назад
ਜੇ ਸ਼ੇਰ ਆ ਗਿਆ ਐਨਕਾਂ ਲੱਭਣੀਆਂ ਨੀ ਕਿਤੇ ਭੱਜਦੇ ਨੂੰ ,ਵਾਹਲਾ ਸਾਗਰ ਸ਼ੰਮੀ ਵਾਂਗ ਐਨਕਾਂ ਲਾਈ ਫਿਰਦਾ ਖੇਤਾ ਚ
@VickySingh-vx5lo
@VickySingh-vx5lo 6 дней назад
👍😂
@gurlabhsingh8072
@gurlabhsingh8072 19 дней назад
ਮਾਰਨ ਦਾ ਕੋਈ ਕੇਸ਼ ਨਹੀਂ ਹੋ ਸਕਦਾ ਕਿਉਂਕਿ ਜੰਗਲ ਵਿੱਚ ਮਾਰਨਾ ਕੇਸ਼ ਹੁੰਦਾ ਪਿੰਡਾ ਵਿੱਚ ਵੜਨ ਤੇ ਕੋਈ ਕੇਸ਼ ਨਹੀਂ ਹੁੰਦਾ
@jaschahal7100
@jaschahal7100 19 дней назад
ਕਿੰਨੇ ਬੰਦੇ ਕਹਿ ਰਹਿ ਨੇ ਸੱਚ ਵੀ ਹੋ ਸਕਦਾ ਬਾਈ..ਜੰਗਲੀ ਜਾਨਵਰ ਆ ਹੋ ਵੀ ਸਕਦਾ ਖੇਤ ਜਾਦੇ ਸਮੇ,, ਸਾਮ ਸਵੇਰੇ ਆਪਣਾ ਧਿਆਨ ਰੱਖੋ ਬਾਈ 🙏😊
@sukhwindersidhu9105
@sukhwindersidhu9105 18 дней назад
ਵੀਰ ਜੀ ਅਗਲਿਆਂ ਵਧੀਆ ਕੀਤਾ ਮੱਕੀ ਛੱਡ ਕੇ ਪਿੰਡ ਦੇ ਨੇੜੇ ਚਰੀ ਨੂੰ ਵਾਢਾ ਲਗਾ ਲਿਆ ਵੀਰ ਜੀ ਜ਼ਿੰਦਗੀ ਹੈ ਤਾਂ ਸਭ ਕੁਝ ਜੇਕਰ ਸ਼ੇਰ ਦੇ ਅੜਿੱਕੇ ਆ ਫਿਰ ਕੱਖ ਨਹੀ ਬਚਣਾ ਵੀਰ ਜੀ ਬਚਨ ਵਿੱਚ ਬਚਾਅ ਹੈ
@jsbhangu1162
@jsbhangu1162 19 дней назад
ਬਾਈ ਜੀ ਫਲੇੜੇ ਵਾਲੀ ਗੱਲ ਸਹੀ ਆ ਜੀ ਮੇਰਾ ਪਿੰਡ ਕਣਕਵਾਲ ਭੰਗੁਆ
@rajandeeprajandeep6310
@rajandeeprajandeep6310 19 дней назад
ਬਾਈ‌ ਡ੍ਰੋਨ ਲੇਕੇ ਮੱਕੀ ਦੇ ਉਤੇ ਡਾਉ ਫੇਰ ਪਤਾ ਲੱਗੂ ਡ੍ਰੋਨ ਆਲਾ ਕੰਮ ਠੀਕਆ🙏🙏🙏🙏
@Streetrai194
@Streetrai194 19 дней назад
ਆਹ ਗੱਲ ਅਕਲ ਆਲ਼ੀ ਆ ਜੇ ਕੋਈ ਗੌਰ ਕਰੇ
@Gurjeet2110
@Gurjeet2110 19 дней назад
Veer dron v try Kiya 2 din ho gaye
@DeepSandhu_234
@DeepSandhu_234 19 дней назад
ਬਾਈ 10 ਦਿਨ ਹੋ ਗਏ ਤੁਹਾਨੂੰ। ਤੁਸੀਂ ਇਕੱਠੇ ਹੋ ਕੇ ਪ੍ਰਸ਼ਾਸ਼ਨ ਦੇ ਖ਼ਿਲਾਫ਼ ਕਿਓਂ ਨੀ ਬੋਲਦੇ ਜੇਕਰ ਗੱਲ ਸੱਚ ਆ। ਪ੍ਰਸ਼ਾਸ਼ਨ ਨੂੰ ਬੋਲੋ ਕੇ ਚਿੜੀਆਘਰ ਵਾਲੀਆਂ ਜਾਲੀਦਾਰ ਗੱਡੀਆਂ ਤੇ ਹੋਰ ਸਾਰਾ ਸਾਜੋ ਸਮਾਨ ਸ਼ੇਰ ਨੂੰ ਫੜਨ ਲਈ ਲੈ ਕੇ ਸਾਰੇ ਨੇੜੇ ਤੇੜੇ ਦਾ ਏਰੀਆ ਚੰਗੀ ਤਰ੍ਹਾਂ ਵੇਖਣ ਤੇ ਓਸਨੂੰ ਕਾਬੂ ਕਰਨ। ਐਵੈਂ ਕਿੰਨੇ ਕੂ ਦਿਨ ਸਹਿਮ ਚ ਰਹਿ ਕੇ ਆਪਣੇ ਪਰਿਵਾਰਾਂ ਤੇ ਪਿੰਡ ਵਾਲਿਆਂ ਦੀ ਜਾਨ ਜੋਖ਼ਮ ਪਾ ਕੇ ਸਮਾਂ ਕੱਡੋਂਗੇ।
@Ammy_231
@Ammy_231 19 дней назад
Right
@BalbirSingh-re5ej
@BalbirSingh-re5ej 19 дней назад
ਮਕੀ ਬਚਾਨ ਦਾ ਰੋਲਾ ਹੇ
@kuldeepsinghchatha
@kuldeepsinghchatha 19 дней назад
ਪ੍ਰਸ਼ਾਸਨ ਨੂੰ ਕਹੋ ਦੇ ਨਾਂ ਫੜਿਆ ਤਾਂ ਅਸੀਂ ਮਾਰਾਂਗੇ।ਘੰਟੇ ਚ ਹੀ ਆ ਜਾਣਗੇ ਡੀਸੀ ਨੂੰ ਕਹਿਕੇ ਸਬੂਤ ਕੋਲ ਰਖੋ
@Paraforce959
@Paraforce959 19 дней назад
@@kuldeepsinghchatha ja mar b de gya koi casse nhi bnda par o b ek jee v . Tandhu bhot loka ekth na kro war war . Pinjar vich jeonda kuta rakho kita dur 5 km dur rakhta ta b osnu pta lag jo kuta ta bhot jaldi aogya o
@manikhatri7214
@manikhatri7214 19 дней назад
Pershashn. Nu. Dusso. Ji​@@Ammy_231
@HarpreetSingh-ux1ex
@HarpreetSingh-ux1ex 18 дней назад
ਤੇਂਦੂਆ ਕੁੱਝ ਮਹੀਨੇ ਪਹਿਲਾਂ ਸਾਡੇ ਪਿੰਡਾਂ ਵਿਚ ਵੀ ਆਇਆ ਸੀ ਲੁਧਿਆਣੇ ਸ਼ਹਿਰ ਦੀ ਬੁਕਲ ਵਿੱਚ ਠੱਕਰਵਾਲ , ਦਾਦ , ਲਲਤੋਂ , ਓਮੈਕਸ ਕਲੋਨੀਆਂ ਵਿੱਚ ਕਈ ਦਿਨਾਂ ਤੱਕ ਫਿਰਦਾ ਰਿਹਾ
@ArpanBawa
@ArpanBawa 19 дней назад
ਵੀਰੇ ਬੇਨਤੀ ਆ ਖ਼ਾਲੀ ਹੱਥ ਨਾ ਫਿਰੋ ਜੇ ਮੱਕੀ ਚੋ ਸ਼ੇਰ ਨਿੱਕਲ ਆਇਆ ਤਾਂ ਕਿੱਧਰ ਭੱਜੋਗੇ ਵੀਰੇ ਸੋਡੇ ਹੱਥ ਵਿੱਚ ਤਾਂ ਸੋਟੀਆਂ ਵੀ ਨਹੀਂ
@user-ws7jt1ll6j
@user-ws7jt1ll6j 13 дней назад
Bai mainu ta eh aie lgda ki jatt apni makki nu bachpan lyi kehde ne kyuki hun tk ik vi aski video nhi ai
@VickySingh-vx5lo
@VickySingh-vx5lo 6 дней назад
​@@user-ws7jt1ll6jPhir Eis Tarah glass Laa k ne baithde see koei 🐈 dekh liya honi aa 😂😅
@punjabivirsa5295
@punjabivirsa5295 19 дней назад
ਸ਼ੇਰ ਲੱਭੇ ਚਾਹੇ ਨਾ ਲੱਭੇ ਪਰ ਮੱਕੀ ਕੱਚੀ ਜਰੂਰ ਵੱਡਣ ਗੇ ੲਿਹ ਲੋਕ...ਜ਼ਾਨੀ ਕੀ ਦੂਜ਼ੇ ਬੰਦੇ ਦਾ ਨੁਕਸਾਨ ਜਰੂਰ ਕਰਨ ਗੇ😮
@SSSGGG777
@SSSGGG777 19 дней назад
ਨਾਲੇ ਕਹੰਦੇ ਪੰਜਾਬੀ ਸ਼ੇਰਾਂ ਦੀ ਕੌਮ ਆ। ਮੁਕਾਬਲਾ ਕਰੋ।
@tarsembrar9375
@tarsembrar9375 19 дней назад
ਬਾਈ ਜਦੋਂ ਸਾਹਮਣੇ ਆ ਗਿਆ ਤਾਂ ਮੁਕਾਬਲਾ ਵੀ ਕਰ ਲਵੇਗਾ ਅਗਲਾ ਹੁਣ ਲੁਕੇ ਹੋਏ ਨਾਲ ਮੁਕਾਬਲਾ ਕਿਵੇਂ ਕਰੇ। ਬਾਕੀ ਜੇ ਸ਼ੇਰਾਂ ਦੀ ਕੌਮ ਹੈ ਤਾਂ ਹੀ ਖੇਤਾਂ ਵਿੱਚ ਬੈਠੇ ਹਨ ਨਹੀਂ ਤਾਂ ਇੱਕ ਵਾਰ ਵੇਖ ਕੇ ਅਗਲਾ ਘਰੋਂ ਬਾਹਰ ਨਹੀਂ ਨਿਕਲ਼ਦਾ
@sandeepsinghlovely4009
@sandeepsinghlovely4009 18 дней назад
😂😂😂😂
@user-mg8pl5pb8t
@user-mg8pl5pb8t 17 дней назад
Tu karla
@rimpybaude4089
@rimpybaude4089 14 дней назад
ਕੌਮ ਵੀਰ ਸ਼ੇਰਾਂ ਦੀ ਹੀ‌ ਆ
@VickySingh-vx5lo
@VickySingh-vx5lo 6 дней назад
​@@tarsembrar9375kehra amajon da jangal Lagda Eithey jitho bhaj k Sher a gaya..
@SK-io4gd
@SK-io4gd 19 дней назад
ਬਾਈ ਇਕੱਠੇ ਹੋ ਕੇ ਆਪਣੇ ਐਮ ਐਲ ਏ ਤੇ ਡਿਪਟੀ ਕਮਿਸ਼ਨਰ ਨੂੰ ਮਿਲੋ, ਇੰਨੇ ਦਿਨ ਹੋ ਗਏ ਹੁਣ ਤੱਕ ਤਾਂ ਹੱਲ ਹੋ ਜਾਣਾ ਚਾਹੀਦਾ ਸੀ।
@rajkumarsingh-hd5yt
@rajkumarsingh-hd5yt 19 дней назад
Bai g , bakri khet vich bann do Sher bakri nu khaan jaroor avega
@ManjitKaur-bf2jw
@ManjitKaur-bf2jw 19 дней назад
ਵੀਰੇ ਨਾਲੇ ਤਾ ਨੁਕਸਾਨ ਹੋਈ ਜਾਦਾ ਨਾਲੇ ਜਾਨੀ ਨੁਕਸਾਨ ਦਾ ਡਰ ਬਣਿਆ ਰਹਿੰਦਾ ਜਿਹੜੇ ਮਖੌਲ ਸਮਝਦੇ ਨੇ ਉਹ ਕਿਰਪਾ ਕਰਕੇ ਮੱਦਦ ਕਰੋ ਵੀਰਾ ਦੀ
@hardeepsidhu1877
@hardeepsidhu1877 19 дней назад
ਅਸੀਂ ਕਨੇਡਾ ਤੋਂ ਦੇਖ ਰਹੇ ਹਾਂ ਵਾਈ ਜੀ ਏ ਇਕ ਹਕੀਕਤ ਹੈ ਟੀਚਰ ਨਹੀਂ ਆਪਣੀ ਸੇਫਟੀ ਜ਼ਰੂਰੀ ਹੈ
@VickySingh-vx5lo
@VickySingh-vx5lo 6 дней назад
😺🐈 dekhi hovegi Eis da matlab OS kol Lunch dinner hai 😂
@SinghGill7878
@SinghGill7878 19 дней назад
ਲਾਇਸੈਂਸੀ ਰਾਈਫਲਾਂ ਰੱਖੋ ਵੀਰ ਕੋਲ ਫਾਇਰ ਮਾਰਕੇ ਮਾਰ ਦਿਓ ਜਦੋ ਜੰਗਲਾਤ ਵਿਭਾਗ ਕਾਬੂ ਨਹੀਂ ਕਰ ਰਿਹਾ
@mandeepnagra2778
@mandeepnagra2778 19 дней назад
Bhut vadya ਸਲਾਹਾਂ ਦੇ ਰਿਹਾ
@rajsandhu6887
@rajsandhu6887 19 дней назад
sher nu marna bande marn tu v vada apradh hai jmanta nhi honya bhari jurmana te 15 saal di jail or agar sher kise nu maarde oh maaf hai char panj bande v marde sher fir v sher nu maar nhi sakde epbharat de kanun eho ne
@SinghGill7878
@SinghGill7878 19 дней назад
@@rajsandhu6887 ਪਤਾ ਵੀਰ ਸਭ,,,, ਓਹਨੂੰ ਕਾਬੂ ਕਰਨਾ ਜੰਗਲਾਤ ਵਿਭਾਗ ਦਾ ਕੰਮ ਆ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਲੋਕ ਵਿਚਾਰੇ ਸਹਿਮੇ ਹੋਏ ਆ ਮੱਕੀ ਵੱਢ ਕੇ ਬਾਸਮਤੀ ਲਾਉਣ ਦਾ ਟਾਈਮ ਆ,,,ਇਸ ਤਰਾਂ ਤਾ ਔਖਾ
@SinghGill7878
@SinghGill7878 19 дней назад
@@mandeepnagra2778 ਬਣ ਫੇਰ ਸਵਾ ਸ਼ੇਰ ਕਰ ਟਾਕਰਾ ਖਾਲੀ ਹੱਥ
@VickySingh-vx5lo
@VickySingh-vx5lo 6 дней назад
O Hari Singh Nalwa hi see..
@sukhjindercheema199
@sukhjindercheema199 19 дней назад
ਵੀਰ ਮੇਰਿਉ ਇਨਸਾਨ ਜਰੂਰੀ ਹੈ ਜਾਂ ਜਾਨਵਰ। ਜਿਹੜੇ ਲੋਕ ਕਹਿੰਦੇ ਨੇ ਕਿ ਉਸ ਜਾਨਵਰ ਨੂੰ ਕੋੲਈ ਮਾਰ ਗਿਆ ਪਰਚਾ ਹੋ ਜਾਉ।ਜੇਕਰ ਇਹ ਸਾਡੇ ਕਿਸੇ ਭੈਣ ,ਭਾਈ, ਬੱਚੇ ਨੂੰ ਮਾਰ ਗਿਆ ।ਉਸ ਦਾ ਜਿੰਮੇਵਾਰ ਕੌਣ ਹੈ।ਅਜਿਹੇ ਖਤਰਨਾਕ ਜਾਨਵਰ ਨੂੰ ਤਾਂ ਗੋਲੀ ਮਾਰ ਦਿਉ।ਜੋ ਹਰ ਕਿਸੇ ਲਈ ਖਤਰਾ ਬਣਿਆ ਹੋਇਆ ਹੈ।ਸਭ ਭੈਣ ਭਰਾ ਸੁਰੱਖਿਅਤ ਰਹੋ।🙏
@ManjitKaur-bf2jw
@ManjitKaur-bf2jw 19 дней назад
ਸਹੀ ਗੱਲ ਆ ਵੀਰਾ ਲੋਕ ਤਾ ਮਖੌਲ ਸਮਝਦੇ ਆ
@hardipsinghkahlon
@hardipsinghkahlon 19 дней назад
ਵੀਰ ਜੀ ਏ 22ਫੁੱਟ. ਨਹੀਂ 11. ਮੀਟਰ ਛਾਲ ਮਾਰ ਦਾ ਤੇ ਘਾਤ ਲਗਾਕੇ ਹਮਲਾ ਕਰਦਾ ਐਦਾਂ ਇਕੱਠੇ ਨਾ ਹੋਇਆ ਕਰੋ ਤੇ ਆਪਣੇ ਕੋਲ ਲਾਇਸੈਂਸੀਸੀ. ਹੱਥਾਂਇਰ ਰੱਖਿਆ ਕਰੋ
@harpalsinghsandhu7571
@harpalsinghsandhu7571 19 дней назад
ਕਿਹੜੇ ਹਥਿਆਰਾਂ ਦੀ ਗੱਲ ਕਰਦੇ ਹੋ ਉਹ ਤਾਂ ਥਾਣੇ ਵਿੱਚ ਜਮ੍ਹਾਂ ਹੋਇ ਪਏ ਹਨ ਭਰਾ
@user-shama88
@user-shama88 19 дней назад
ਬਾਈ ਜੀ ਬੰਦੇ ਦਾ ਨੁਕਸਾਨ ਕਰਤਾ ਫ਼ੇਰ ਕੀ ਹੋਣਾ ਸਾਰੇ ਰਲ ਕੰਮ ਕਰੋ
@OfficialKhanVLOGS
@OfficialKhanVLOGS 16 дней назад
ਬਾਈ ਡਰੋਨ ਨਾਲ ਪਤਾ ਲਗਾ ਸਕਦੇ ਹੋ ਕਿ ਕਿੱਥੇ ਬੈਠਾ ਸੇਰ ਬਾਈ ਉਸ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਬਾਈ 👍 ਕੁਮੈਂਟ ਪਿੰਨ ਕਰਦੋ ਬਾਈ 👍
@ArpanBawa
@ArpanBawa 19 дней назад
ਵੀਰੇ ਜੇ ਸ਼ੇਰ ਹੋਵੇ ਤਾਂ ਤੁਸੀਂ ਆਏ ਫਿਰੋ ਨਾ ਹੱਥ ਚ ਗੰਡਾਸਾ ਨਾ ਕੋਈ ਸੋਟੀ ਗੱਲਾਂ ਤਾਂ ਆਏ ਕਰ ਰਹੇ ਉ ਜਿਵੇਂ ਕੁਝ ਹੋਵੇ ਨਾ ਸਾਰੇ ਖ਼ਾਲੀ ਹੱਥ ਫਿਰਦੇ ਆ
@rajinderkaurrajinderkaur3220
@rajinderkaurrajinderkaur3220 19 дней назад
😂gdase ena sutke bhj jana
@VickySingh-vx5lo
@VickySingh-vx5lo 6 дней назад
​@@rajinderkaurrajinderkaur3220😅😂
@jasbir10333
@jasbir10333 19 дней назад
ਨੇੜੇ ਤੇੜੇ ਕੋਈ ਜਰੂਰ ਹੋਵੇਗੀ ਜਿਸ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਪਹਿਰਾ ਆਉਂਦਾ ਹੋਵੇ.., ਉਸ ਮਾਤਾ ਰਾਣੀ ਤੋ ਮਦਦ ਲਈ ਜਾ ਸਕਦੀ ਹੈ.., ਮਜ਼ਾਕ ਇੱਕ ਪਾਸੇ ਰਿਹਾ ਜੰਗਲਾਤ ਮਹਿਕਮੇ ਨੂੰ ਲਗਾਤਾਰ ਲਿਖਦੇ ਰਹੋ ਤਾਕਿ ਰਿਕਾਰਡ ਰਹੇ , ਫਿਰ ਜੇ ਪਿੰਡ ਵਾਲੇ ਰਲਕੇ ਸ਼ੇਰ ਨੂੰ ਮਾਰ ਵੀ ਦੇਣ ਤਾਂ ਕਾਰਵਾਈ ਤੋਂ ਬਚ ਸਕਦੇ ਹਨ।
@rajsandhu6887
@rajsandhu6887 19 дней назад
sher nu marna bande marn tu v vada apradh hai jmanta nhi honya bhari jurmana te 15 saal di jail or agar sher kise nu maarde oh maaf hai char panj bande v marde sher fir v sher nu maar nhi sakde epbharat de kanun eho ne
@mangalsingh6049
@mangalsingh6049 19 дней назад
​@@rajsandhu6887o bhai jangal vich case ho sakda pr j pinda vich aa jae te koi apni self surikhya lai mar v de koi case ni
@jassisukhi2035
@jassisukhi2035 19 дней назад
😂
@user-zr7sb9op4m
@user-zr7sb9op4m 19 дней назад
ਤੇਂਦੂਆ ਹੁਣਾ ਵਾ ਭਰਾਵਾ
@user-hx4vm4sj4z
@user-hx4vm4sj4z 6 дней назад
ਜਿਹੜੇ ਬਾਈ ‌ਮਜਾਕ ਕਰ ਰਹੇ ਆ ਜਾਕੇ ਓਸ ਪਿੰਡ ਮੱਕ ਚਾ ਗੇੜਾ ਦੇ ਆਉਣ
@ParminderSingh-yg1qh
@ParminderSingh-yg1qh 19 дней назад
ਹੁਣ ਇਸਡੀਅਐਮ ਦੇ ਧਰਨਾ ਲਾਇਓ ਸਰਕਾਰ ਨੂੰ ਕੁਝ ਨਾ ਕੁਝ ਨਵਾਂ ਕਰਨ ਚਾਹੀਦਾ ਹੈ
@HappyGreatDane-nf1hd
@HappyGreatDane-nf1hd 19 дней назад
By bahut badiya report karde ho
@KuldeepSingh-wh1it
@KuldeepSingh-wh1it 19 дней назад
Sahi gll brother jis tan lgge soyi tan jaane
@user-fm8ow7fi6q
@user-fm8ow7fi6q 19 дней назад
ਬਾਈ ਜੇ ਸ਼ੇਰ ਹੁੰਦਾ ਇੱਥੇ ਕੋਈ ਨਾ ਕੋਈ ਸ਼ਿਕਾਰ ਜ਼ਰੂਰ ਕਰਦਾ ਸੇਰ ਨੇ ਹਫਤੇ ਦਾ ਕੁਝ ਖਾਦਾ ਪੀਤਾ ਨਹੀਂ ਐਵੇਂ ਰੋਲਾ ਪਾਇਆ ਹੋਇਆ ਇਹੀ ਚਾਰ ਪੰਜ ਬੰਦੇ ਆ ਜਿਹਨਾਂ ਨੂੰ ਸੇਰ ਦਿੱਸਦਾ ਭਰਾਵੋਂ ਉਹ ਸ਼ੇਰ ਨਹੀਂ ਸੂਰ ਜ਼ਰੂਰ ਹੋ ਸਕਦਾ
@jassisukhi2035
@jassisukhi2035 19 дней назад
😂
@jeetuguraya4716
@jeetuguraya4716 19 дней назад
ਮਾਸ ਖਾਣ ਵਾਲਾ ਜਨਵਾਰ ਇੰਨਾ ਚਿਰ ਭੁੱਖਾ ਨਹੀ ਰਿਹ ਸਕਦਾ ਜੇ ਬਾਹਰ ਕੱਢਣਾ ਹੈ ਮੱਕੀ ਦੇ ਆਸੇ ਬੱਕਰੇ ਬੱਕਰੀਆਂ ਬੰਨ ਦੇਉ ਉਹਨਾ ਨੂੰ ਖਾਣ ਨੂੰ ਬਾਹਰ ਆਏ ਗਾ
@VickySingh-vx5lo
@VickySingh-vx5lo 6 дней назад
Jado hai nahi jay hunda Ta hun kado da Lunch ready see 😮
@pamajawadha5325
@pamajawadha5325 19 дней назад
Majak na karo yaar ena di jaan t bani h baki curent wala system laga deo
@partapsingh167
@partapsingh167 18 дней назад
Veere 4 5 jaga meet rakh ke jaal law te nega rkho light de nedy nhi aanda. 👏🏻👏🏻🙏
@chaggersingh2865
@chaggersingh2865 19 дней назад
ਤੁਸੀਂ ਐਵੇਂ ਕਰਦੇ ਜਿਵੇਂ ਚੀਨ ਨੇ ਹਮਲਾ ਕੀਤਾ ਏਂ, ਪਿੰਡ ਇਕੱਠਾ ਹੋ ਕੇ ਇਕ ਦਿਨ ਸਾਰੇ ਪਾਸੇ ਚੰਗੀ ਤਰਾਂ ਚੈਕ ਕਰਨ ਤੇ ਹਥਿਆਰ ਨਾਲ ਚਾਰ ਫਾਇਰਿੰਗ ਕੱਢਣ, ਐਵੇਂ ਹੀ ਚੱਕਰ ਵਿਚ ਫਸ ਗਏ
@Streetrai194
@Streetrai194 19 дней назад
ਬਾਈ ਤੂੰ ਆਜਾ, ਇੱਕ ਵਾਰ ਮੱਕੀ ਦੀ ਵੱਟ ਤੇ ਗੇੜਾ ਈ ਦੇਜਾ। ਫਾਇਰਿੰਗ ਦੀ ਤਾਂ ਗੱਲ ਪਾਸੇ ਰਹੀ ਜੇ ਤੂੰ ਵੱਟ ਤੱਕ ਪਹੁੰਚਣ ਤੋਂ ਪਹਿਲਾਂ ਬਿਨਾਂ ਬਦੂੰਕ ਤੋਂ ਫੈਰ ਨਾ ਕੱਢੇ ਤਾਂ ਕਹੀਂ
@rajinderkaurrajinderkaur3220
@rajinderkaurrajinderkaur3220 19 дней назад
​@@Streetrai194😂😂😂😂😂
@VickySingh-vx5lo
@VickySingh-vx5lo 6 дней назад
Sara Syappa Ta Makki da Maki d bacha laye Ta Sher aaya Sher aaya 😂
@KulwantDhindsa-lb9to
@KulwantDhindsa-lb9to 19 дней назад
ਸਾਰੇ ਵੀਰਾਂ ਨੇ ਵਧੀਆ ਗੱਲ ਕੀਤੀਆ
@VickySingh-vx5lo
@VickySingh-vx5lo 6 дней назад
Per sare fearless san 😂😅
@GurleenKaur-bg6jo
@GurleenKaur-bg6jo 19 дней назад
ਵੀਰ ਕੋਈ ਦਸਤਾਰ ਵਾਲਾ ਵੀਰ ਨਹੀ ਦਿਸਦਾ
@gurtejsidhu3005
@gurtejsidhu3005 19 дней назад
ਫੇਰ ਸੇਰ ਇਥੇ ਨੀ ਖੜਦਾ ਸੀ
@kulwinderjassar963
@kulwinderjassar963 19 дней назад
ਕੇਸਰੀ ਪੱਗ ਵਾਲਾ ਹੈਗਾ ਬਾਈ ਅੱਖਾਂ ਦਾ ਇਲਾਜ ਕਰਾ😂😅
@harpreetmaan3526
@harpreetmaan3526 19 дней назад
ਕਿਉ ਜਰੂਰੀ ਸੀ
@GurleenKaur-bg6jo
@GurleenKaur-bg6jo 19 дней назад
@@harpreetmaan3526 ਅਸੀ ਕਲਗੀਧਰ ਦਸ਼ਮੇਸ਼ ਪਿਤਾ ਦੇ ਪੁੱਤਰ ਹਾ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਨੇ ਧਰਮ ਦੀ ਬੰਦ ਬੰਦ ਕਟਵਾਇਆ ਖੋਪਰ ਸਿਰੋ ਲੁਹਾਏ ਸਿਖੀ ਕਿਸਾਨ ਸਵਾਸਥ ਨਾਲ ਨਿਬਾਹੀ
@myselfsukha8727
@myselfsukha8727 19 дней назад
ਵੀਰ ਸ਼ਾਮ ਦੇ ਸਮੇ ਪਿਗ ਲਾਉਣ ਵਾਲੇ ਸ਼ੇਰਾ ਅਗੇ ਨਹੀ ਖੜਦੇ
@HardeepSinghChahal-xi2hj
@HardeepSinghChahal-xi2hj 8 дней назад
ਐਨਕਾ ਆਲਾ ਬਾਈ ਫੜੂ ਸ਼ੇਰ
@VickySingh-vx5lo
@VickySingh-vx5lo 6 дней назад
Jay OS nu pata hunda sach-much sher aa oney punjab sadd.....😂
@KhushpreetKaur-kh6dh
@KhushpreetKaur-kh6dh 16 дней назад
ਵੀਰ ਜੀ ਇੱਕ ਬੱਕਰੀ ਨੂੰ ਪਿੰਜਰੇ ਵਿੱਚ ਬੰਦ ਕਰਕੇ ਨਾਲ ਲਾਈਟਾਂ ਲਾ ਕੇ ਛੱਡ ਦਿਓ ਜਦੋਂ ਸ਼ੇਰ ਆਵੇਗਾ ਤਾਂ ਉਹ ਉਸਨੂੰਉਸਨੂੰ ਖਾਣ ਦੀ ਕੋਸ਼ਿਸ਼ ਕਰੋ ਤੇ ਤੁਸੀਂ ਉਹਨੂੰ ਫੜ ਲਿਓ
@dilbaghsinghrandhawa9329
@dilbaghsinghrandhawa9329 17 дней назад
ਬਾਈ ਜੀ ਸਰਕਾਰ ਨੂੰ ਤੇ ਜੰਗਲਾਤ ਵਿਭਾਗ ਨੂੰ ਸਚੇਤ ਕੀਤਾ ਜਾਵੇ ਨਹੀਂ ਤਾਂ ਕੇਈ ਜਾਨੀ ਨੁਕਸਾਨ ਨਾ ਹੋਵੇ
@harmindersingh6425
@harmindersingh6425 19 дней назад
ਫਲੇੜੇ ਵਾਲੀ ਗੱਲ ਸ਼ਹੀ ਹੈ ਵੀਰ ਜੀ ਅਸੀ ਨੇੜੇ ਤੋਂ ਹੀ ਹਾਂ
@amritpalsinghghuman6775
@amritpalsinghghuman6775 19 дней назад
ਕੀ ਗੱਲ ਹੈ ਵੀਰ
@balwindersingh3803
@balwindersingh3803 19 дней назад
ਕੀ ਗੱਲ hogi ਬਾਈ ਫਲੇੜੇ
@VickySingh-vx5lo
@VickySingh-vx5lo 6 дней назад
​@@balwindersingh3803Makki Vich Sher mareaa See 😂
@jobandhanjujoban9849
@jobandhanjujoban9849 19 дней назад
Bai ji jis te pye ohe jnda hunda loka nu mjak lgda paji
@reshamsingh329
@reshamsingh329 18 дней назад
ਅੇਨਕਾ.ਵਾਲੇ ਬਾੲੀ ਭੈਜ ਦਿੳੁ ਜੰਗਲ.ਚ ਜਾੳੁਗਾ ਸੇਰ ਫੜ ਕੇ ਲਿੳੁ ਡਰ ਤਾ.ਨਹੀ ਡਰ ਡਰ ਗਿਅਾ
@Baljindersursingh
@Baljindersursingh 19 дней назад
ਵੀਰ ਜੀ ਮਜ਼ਾਕ ਨਾ ਸਮਝੋ ਸੁਰ ਸਿੰਘ ਆੲਇਆ ਸੀ ਪ੍ਰਸ਼ਾਸਨ ਵੀ ਮੌਜੂਦ ਸੀ ਜਦੋ ਨਿਕਲਿਆ ਪੁਲਿਸ ਨੂ ਵੀ ਰਾਹ ਨਹੀ ਲਬਿਅਆ ਭੰਜਨ ਨੂ ਪਤਾ ਨਹੀ ਇਕ ਮਿੰਟ ਚ ਕਿਦਰ ਗਿਆ ਕੋਈ ਕਿਸੇ ਕੋਲੌ ਫਾਇਰ ਨਹੀ ਹੋਇਆ ਇਕ ਛਾਲ ਮਾਰਦਾ ਦਿਸਿਆ ਸੀ ਕੋਈ ਜਾਲ ਨਹੀ ਕੰਮ ਕਰਦਾ ਸੇਰ ਅਗੇ ਧਿਆਨ ਰੱਖੋ ਵੀਰ ਜੀ ਮੇਰਾ ਅਖੀ ਵੇਖਿਆ ਹਾਲ ਦਸਿਆ ਤਹਾਨੂ
@beantsingh1176
@beantsingh1176 14 дней назад
ਸ਼ੇਰ ਦਾ ਤਾਂ ਪਤਾ ਨਹੀਂ ਤੇਰਾ ਕੰਮ ਵਦੀਆ ਚੱਲਿਆ ਬਣਾ ਲੈ ਪੂਰੀ ਵੈਬ ਸੀਰੀਜ਼ 😂
@daljitrandhawa4113
@daljitrandhawa4113 19 дней назад
ਸਾਰਾ ਪਿੰਡ ਗਾਂਡ ਤੱਕ ਦਾ ਜੋਰ ਲਾਲੋ ਤੁਸੀਂ ਸ਼ੇਰ ਨੀ ਲੱਭ ਸਕਦੇ… ਊਈ ਹਨੇਰੇ ਚ ਤੀਰ ਛੱਡੀ ਜਾਨੇਓ… ਸ਼ੇਰ ਸਾਲਾ ਉੱਡ ਕੇ ਆਗਿਆ ਏਥੇ 😂😂
@mangalsingh6049
@mangalsingh6049 19 дней назад
😂😂😂
@jassisukhi2035
@jassisukhi2035 19 дней назад
😂😂
@devgillgill2877
@devgillgill2877 14 дней назад
ਮੰਨ ਕੇ ਚॅਲੋ ਬਾਰੀ ਬਰਸੀ ਖॅਟਣ िਗਆ ਸੀ ਖॅਟ ਕੇ िਲਆਦਾ ਬੇਰ ਬॅਚਾ ਲੈਕੇ ਆ िਗਆ ਸੇਰ ਮੰਨ ਕੇ ਚॅਲੋ ਸੂਰ ਵੀ ਹੋ ਸਕਦਾ ਚॅਲੋ ਮॅਕੀ ਦੀ ਛॅਲੀਆ ਤੋੜਨ ਗੇ ਹੁਣ ਨੀ ਕॅਟਣੀ ਪੈਦੀ😂😂
@harvindersekhon1515
@harvindersekhon1515 19 дней назад
ਪੈਰਾਂ ਦੇ ਨਿਸ਼ਾਨ ਹੋਣਗੇ ਬਾਕੀ ਜਿਥੇ ਸ਼ੇਰ ਪਾਏ ਜਾਂਦੇ ਲੋਕਾਂ ਨੂੰ ਪੁਛੋ ਕਿਹਦੇ ਹਨ ਜਦੋਂ ਗੇੜਾ ਮਾਰਦੇ ਬਹੁਤ ਉਚੀ ਅਵਾਜ਼ ਕਰਦੇ ਕੋਇ ਹੋਰ ਜੰਗਲੀ ਜਾਨਵਰ ਹੋ ਸਕਦਾ
@SukhwinderSingh-xk5ry
@SukhwinderSingh-xk5ry 17 дней назад
ਵੀਰ ਦੋ ਤਿਨ ਸ਼ੇਰ ਮਾਝੇ ਵਲ ਵੀ ਭੇਜੋ ਸਾਡੇ ਏਰੀਏ ਵਿਚ ਕੁਤੇ ਬਹੂਤ ਹਨ
@Avtar-xu1dd
@Avtar-xu1dd 18 дней назад
ਨਿਊ ਹੌਲੈਂਡ ਵਾਲਿਆਂ ਦੀ ਵੱਡੀ ਮਸੀਨ ਆਉਦੀ ਹੈ ਟੀਪਰ ਚ ਟੋਕਾ ਪਾਉਦੀ ਹੈ ਬੇਫਿਕਰ ਹੋ ਜਾਓ ਕੋਈ ਬਿਪਤਾ ਨਹੀਂ ਪੈਦੀਂ ਕਿਸੇ ਤੇ !! ਤੁਸੀ ਅਰਾਮ ਨਾਲ ਰੀਲਾਂ ਬਣਾਈ ਜਾਓ !!
@harvindersandhu7703
@harvindersandhu7703 16 дней назад
Waheguru mehar kre sb per
@gurjantbaath3069
@gurjantbaath3069 19 дней назад
Bai vesse ik war ho skda ta drone de nal chekk krlo
@ParamjitSingh-dc9px
@ParamjitSingh-dc9px 19 дней назад
Verr j Take care ❤❤❤❤❤❤❤❤❤❤
@BalbirSingh-re5ej
@BalbirSingh-re5ej 19 дней назад
ਮਨ ਕੇ ਚਲੋ ਮਨ ਕੇ ਚਲੋ ਮਨ ਕੇ ਚਲੋ ਮਨ ਕੇ ਚਲੋ ਨਾ ਕਹੀ ਅਖੀ ਜਾਬੋ ਅਬਦੀ ਬਚਤ ਰਖੋ ਮਨ ਕੇ ਚਲੋ ਹਾ
@HarjitSingh-go9ij
@HarjitSingh-go9ij 19 дней назад
ਭਰਾਉ ਨਾ ਡਰੋ ਬੰਦੇ ਨੂੰ ਕੁਝ ਨੀਂ ਕਹਿਦਾ ਭਜੋ ਨਾ ਦੇ ਮਿਲ ਜਾਵੇ ਤਾਂ ਆਪਣੇ ਥਾਂ ਤੇ ਖੜ ਜਾਉ ਇਹ ਸ਼ੇਰ ਨੀ ਹੋਣਾ ਚੀਤਾ ਹੋਣਾਂ ਜਾਂ ਇਕੱਠੇ ਹੋ ਕੇ ਭਜਾਉ ਜੰਗਲ ਵਿੱਚ
@harjeet_maan_
@harjeet_maan_ 17 дней назад
ਡ੍ਰੋਨ ਤੋਂ ਬਿਨਾਂ ਕੋਈ ਹੱਲ ਨੀ ਪੰਜ ਸੱਤ ਡ੍ਰੋਨ ਲਿਆਉ ਜਦੋਂ ਕਿਸੇ ਨੂੰ ਪਤਾ ਲੱਗਦਾ ਉਹਦੋਂ ਡ੍ਰੋਨ ਉੱਡਣ
@VickySingh-vx5lo
@VickySingh-vx5lo 6 дней назад
Sher nu jamna Chugda najar nahi aya manu Lagda Sher ghro hi Lunch karke aayea see 😂😅
@samarpreetsingh8919
@samarpreetsingh8919 19 дней назад
waheguru bhali kare
@user-pt8ho4iv1r
@user-pt8ho4iv1r 18 дней назад
Sher kitho auna eh ta Leopard yani Tendua hona. Eh ta saade Uttarakhand UP ch aam hunde c jithe Kilometra de hisab naal ganne di fasal hundi. Per othe koi nahi darda. Menu 15 saal di umar ch pehli vaar mileya c te mai ohde to dari java te oh mere to darri jaave. Fer v kayi vaari khud dekhya. 2 vaari ghar de bahro kutte nu chukk ke le gya c. So darn di lorh nahi eh ghumde firde appe challe jaande hunde ne.
@gurwinderbrar8432
@gurwinderbrar8432 18 дней назад
ਅੱਜ ਕੱਲ ਹਰ ਕਿਸੇ ਕੋਲ ਕੈਮਰੇ ਵਾਲਾ ਫੋਨ ਆ,ਜਦੋ ਉਹ ਪਾਣੀ ਪੀ ਰਿਹਾ ਸੀ ਤਾ ਏਹ ਵੀਡੀਉ ਬਣਾ ਲੇਨਦੇ …ਕਿਉਕਿ ਉਹ ਤਾ ਦੂਰ ਵੀ ਕਾਫੀ ਸੀ ਨਾਲੇ ਸਾਰੇ ਦੇਖ ਲੈਨਦੇ ਕੇ ਹੈ ਕੀ । ਦੂਜੀ ਗੱਲ ਅੱਜ ਕੱਲ ਹਰ ਕਿਸੇ ਨੂੰ ਪਤਾ ਕੇ ਸ਼ੇਰ, ਚੀਤਾ,ਤੇਦੁਆ ਕਿਵੇ ਦੇ ਹੁੰਦੇ ਆ…ਕਈ ਦਿਨਾ ਤੋ ਕਈ ਜਾਣਿਆ ਨੇ ਦੇਖ ਵੀ ਲਿਆ ਪਰ ਕਿਸੇ ਨੂੰ ਏਹ ਨੀ ਪਤਾ ਲੱਗਿਆ ਕਿ ਉਹ ਕਿਹੜਾ ਜਾਨਵਰ ਆ
@GurpreetSingh-fq8nn
@GurpreetSingh-fq8nn 19 дней назад
ਿੲੱਕ ਜਗਾ ਨਹੀ ਰੁੱਕਦਾ ਯਾਦਾ ਟਾੲੀਮ
@rajsandhu6887
@rajsandhu6887 19 дней назад
bai maar nhi sakde sher marna banda mare tu v vada jurm hai kyoki shera di ginti bahut ghat reh gai hai es lai maar nhi sakde jehda jisne marn di koshis v kity usda kheda nhi chutna sab kuj bik jauga
@navpreetsidhu6031
@navpreetsidhu6031 19 дней назад
Sher banda ya bacha maarta insan da fr koun ਜਿੰਮੇਵਾਰ ​@@rajsandhu6887
@GurveerSingh-bf3cj
@GurveerSingh-bf3cj 19 дней назад
ਬਾਈ ਫਲੇੜੇ ਵਾਲੀ ਗੱਲ ਸੱਚੀ ਹੈ
@heerasekhon5372
@heerasekhon5372 18 дней назад
Ha bai
@Kids_Movie_Toon
@Kids_Movie_Toon 18 дней назад
ਧਿਆਨ ਰੱਖੋ ਵੀਰ ਜੀ ਆਪਣਾ 🙏 ਇਥੇ ਕੋਈ ਕਿਸੇ ਦੀ ਗੱਲ ਨੂੰ ਸੀਰਿਯਸ ਨੀਂ ਲੈਂਦਾ 😑
@JagjeetDhindsa
@JagjeetDhindsa 18 дней назад
ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ ਵੀਰ ਜੀ
@GurpreetSingh-fq8nn
@GurpreetSingh-fq8nn 19 дней назад
ਬਾੲੀ ਮੇਰੇ ਪਿੰਡ ਵੀ ਬਹੁਤ ਰੋਲਾ ਪਿਅਾ ਸ਼ੀ ਤੁਹਾਨੂੰ ਵੀ ਪਤਾ ਹੋਣਾ ਪਿੰਡ ਦੱਧਾਹੂਰ ਰਾੲੇਕੋਟ ਕੋਲ ਪਰ ਸਾਨੂੰ ਲੱਭੇਅਾ ਕੁੱਝ ਨਹੀ ਜਾਲ ਅਤੇ ਪਿੰਜਰੇ ਵੀ ਲਾੲੇ ਸ਼ੀ
@user-fw3fw9rz1d
@user-fw3fw9rz1d 19 дней назад
Pind Bhani Mahraj cH
@bindersingh5665
@bindersingh5665 19 дней назад
Sahi gal aa bai lehra kol falede asi lehra to e aa
@mohinderjhajj3315
@mohinderjhajj3315 19 дней назад
@mukeshmehmi1426
@mukeshmehmi1426 16 дней назад
ਬਾਈ ਇੱਕ ਪਿੰਜਰਾ ਬਣਾ ਲਓ ਉਹਦੇ ਵਿੱਚ ਬੱਕਰੀ ਦਾ ਮੇਮਣਾ ਰੱਖ ਕੇ ਫੜ ਸਕਦੇ ਹਾਂ
@rajwinder1968
@rajwinder1968 19 дней назад
ਕਿੰਨੇ ਦਿਨ ਹੋ ਗੲਏ ਰੋਲਾ ਪਾਉਂਦਿਆਂ ਨੂੰ ਤੁਸੀਂ ਜੰਗਲਾਤ ਮਹਿਕਮੇ ਨੂੰ ਕਿਉਂ ਨਹੀਂ ਦੱਸਦੇ ਇਹ ਤਾਂ ਵਿਓ ਲੈਣ ਵਾਸਤੇ ਅਫਵਾਹਾਂ ਫੈਲਾਈ
@makakanjla2720
@makakanjla2720 19 дней назад
Changi tara keo ne dekh reha a bai gall nu samcho sher ne haiga kus hor ho sakda
@amriksingh8625
@amriksingh8625 19 дней назад
Hanji Bai saade pind de nere Fallera pind aaaa g Otthe ayaa c g loin
@tripplesttar9243
@tripplesttar9243 18 дней назад
ਇੰਨੇ ਨਾਲ ਇਹਨਾਂ ਦਾ ਵੀ ਦਿਲ ਲੱਗਾ ਹੋਇਆ 😅 ਤੀਜੇ ਕ ਦਿਨ ਵੀਡਿਓ ਪਾਉਣ ਲੱਗ ਪੈਂਦੇ 😮
@VickySingh-vx5lo
@VickySingh-vx5lo 6 дней назад
O V 🕶️ Laa k 😂
@SukhdevSingh-xo1dg
@SukhdevSingh-xo1dg 19 дней назад
Bai sade beerh sohin ch March ch aa geaa c
@Ammy_231
@Ammy_231 19 дней назад
Forest mehkama kithe e🙄🙄🙄ona nu kho t .aap e report kri jndee.ene din hoge ..nle khera ch firi jande
@user-wx9kc2cn6h
@user-wx9kc2cn6h 19 дней назад
ਡਰੋਨ ਨਾਲ ਦੇਖਲੋ ਵਾਈ ਸ਼ੇਰ ਦਾ ਪਤਾ ਲੱਗ ਜੂ ਵੀ ਹੈਗਾ ਕੇ ਚਲਾ ਗਿਆ
@jahiiii360
@jahiiii360 19 дней назад
Haiga c y haryau Sangrur ch bhot time phla di gll a
@RamandeepKaur-ye8hn
@RamandeepKaur-ye8hn 19 дней назад
Vai guru ghar ch CCTV kemre hone oh dekho pta lag ju
@PreetGur-dl2dw
@PreetGur-dl2dw 19 дней назад
ਬਾਈ ਜੋ ਫੋਟੋ ਆ ਰਹੀਆ ਗਰੁੱਪ ਆ ਵਿੱਚ ,ਓਹ ਸਹੀ ਆ। ਜਾ ਫੇਕ ਆ ,ਸੇਰ ਦੀ ਫੋਟੋ
@naunihalsingh4108
@naunihalsingh4108 19 дней назад
Kihre group wich
@RahulPathak-ur8si
@RahulPathak-ur8si 19 дней назад
Veer tusi sant hoke ser nu dekhu kyoki oh santi vich niklda ga te video banake mehkme nu bheju eh koi hassi vali gal nahi jeena te bitth rahi hai ona nu pata
@Sukhmandersingh-n9
@Sukhmandersingh-n9 19 дней назад
ਕਿਵੇਂ ਬਾਈ ਫਾਇਰ ਮਾਰ ਨਹੀਂ ਸਕਦੀ
@user-ge2nn9tb1k
@user-ge2nn9tb1k 19 дней назад
ਮਾਰ ਦੇਖ ਲਵੀਂ ਪੇਸ਼ੀ ਪੂਨੇ ਪਊ ਊ😂😂😂😂
@rajsandhu6887
@rajsandhu6887 19 дней назад
sher nu marna bande marn tu v vada apradh hai jmanta nhi honya bhari jurmana te 15 saal di jail or agar sher kise nu maarde oh maaf hai char panj bande v marde sher fir v sher nu maar nhi sakde epbharat de kanun eho ne
@funsun844
@funsun844 16 дней назад
Waise ta tiger nikl gya honga ruda nahi jada kisi ek jga..je hoya tha oh rat nu hi moment krda a
@user-js3hb7kc7t
@user-js3hb7kc7t 19 дней назад
Mar ke sitna saukha ni shar da na Lana saukha jado panga panda far Pata lagda sade pind aia si
@jagseerbrar3780
@jagseerbrar3780 17 дней назад
ਵੀਰ ਡ੍ਰੋਨ ਜਾਂ ਕੈਮਰੇ ਲਗਾ ਦਿਓ ਕੁਝ ਤਾਂ ਸਚਾਈ ਸਾਹਮਣੇ ਆ ਜਾਊ ਇੰਜ ਤਾਂ ਬਹੁਤ ਔਖਾ ਵੀਰ ਕਿੰਨਾ ਕੁ ਸਮਾਂ ਖੇਤ ਨਾ ਜਾਊ ਬੰਦਾ
@sanjogtarani-sb8qd
@sanjogtarani-sb8qd 19 дней назад
Vir ji shutter chalao
@KamalvirSinghKamalsidhu
@KamalvirSinghKamalsidhu 19 дней назад
bai jdo char pau ge ac cabin ala tractor te machine nal pa leo koi drr ni rehna kanjle machine haggi a
@jatindersingh1809
@jatindersingh1809 19 дней назад
Bhai esnu chirighar devo farh ke
@gurjantbaath3069
@gurjantbaath3069 19 дней назад
Ho skda drone nal sher dikh jaye te ohda koi hall Jaou fer
@Rinkuxyzz
@Rinkuxyzz 19 дней назад
Mai u.p Lakhimpur to eh veere Sade kothya te Chad janda , boote utte vi Chad janda , eh dog khanda leopard aa Mainu vi kale nu tkrya Sade bhut aa ethe lion , tiger, pishe to attack krda 4 to 5 ekathe hoke rho raat nu ghara ch enter kr janda
@dharmveergill8332
@dharmveergill8332 19 дней назад
Kide takde yodhe c hari Singh naluwe vrge jis ne sher da jubada faadta C te ajj koi jngli janvar milje ta sade man ch dar da mahol paida ho janda
@NXTGAMING-pe5ei
@NXTGAMING-pe5ei 19 дней назад
Hathear rakho jr 22 kol
@user-kl3kg5ed3h
@user-kl3kg5ed3h 19 дней назад
ਜੇ ਮਹਿਕਮਾ ਇਹ ਗੱਲ ਕਹਿੰਦਾ ਕਿ ਸ਼ੇਰ ਮਾਰਤਾ ਤਾਂ ਉਥੇ ਕੇਸ ਪਊਗਾ ਤਾਂ ਮੈਂ ਗੁਜ਼ਾਰਿਸ਼ ਕਰਦਾ ਜੇ ਸ਼ੇਰ ਨੇ ਪੰਜ ਚਾਰ ਬੰਦੇ ਮਾਰ ਤੇ ਜਾਂ ਬੱਚੇ ਫੜ ਕੇ ਮਾਰ ਤੇ ਉਹਦਾ ਕੇਸ ਫਿਰ ਸ਼ੇਰ ਤੇ ਪਊਗਾ ਪਹਿਲਾਂ ਮਨੁੱਖਤਾ ਦੀ ਸੇਵਾ ਪਸ਼ੂ ਪੰਛੀ ਤਾਂ ਬਾਅਦ ਚ ਨੇ ਮਹਿਕਮੇ ਨੂੰ ਇਹ ਗੱਲ ਕਹੋ ਵੀ ਜੇ ਸਾਡੇ ਪਿੰਡ ਦੇ ਬੱਚੇ ਮਾਰ ਤੇ ਬੁੜੀਆਂ ਮਾਰਤੇ ਬੰਦੇ ਮਾਰ ਤੇ ਫਿਰ ਕੀ ਕਰਾਂਗੇ।
@happykhan7919
@happykhan7919 12 дней назад
Y g makki ch soor milde honge hje osnu tanhi tan attack ni krda kise te jaldi ton jaldi hal Krna chahida es da
@RajinderSingh-nr6wl
@RajinderSingh-nr6wl 19 дней назад
ਸ਼ੇਰ ਅਸਮਾਨ ਤੋਂ ਡਿੱਗਿਆ ਕਿ
@VickySingh-vx5lo
@VickySingh-vx5lo 6 дней назад
Nahi Brazil Toh aaye aa 😂
@RAMSINGH-fh8kl
@RAMSINGH-fh8kl 17 дней назад
ਮੈਨੂੰ ਤਾਂ ਇਹ ਡਰਾਮਾ ਲੱਗਦਾ ਸ਼ੇਰ ਇਕ ਥਾਂ ਤੇ ਬੈਠਾ
@arvinder98776
@arvinder98776 19 дней назад
Bai drone naal labhlo te parshashan nu naal la k avo te kavo ehu fadlo nhi asi goli maar deva ge first kam loot avuga nhi koi na koi maruga pind cho tuc drone naal dekho
@ranveersingh8159
@ranveersingh8159 17 дней назад
Camera la do...motor te chare pase...koi moment hou pta Lagg ju
@gorasandhu763
@gorasandhu763 19 дней назад
ਵੀਰ ਜੀ 10 ਦਿਨ ਤੋਂ ਸ਼ੇਰ ਕੀ ਖਾਂ ਰਿਹਾ ਹੈਗੇ ਵੀ ਦੋ ਨੇ
@rajinderkaurrajinderkaur3220
@rajinderkaurrajinderkaur3220 19 дней назад
Ehna da dimag😂😂😂😂😂
@VickySingh-vx5lo
@VickySingh-vx5lo 6 дней назад
Popkorn 😂
@demongamer4708
@demongamer4708 19 дней назад
Je sher hunda tusi Khali hath aa😮 Jande
@VickySingh-vx5lo
@VickySingh-vx5lo 6 дней назад
Bahut Bahadur N Bai..
@lovedeepsingh9423
@lovedeepsingh9423 19 дней назад
ਹੱਸਿਆ ਹੀ ਜਾ ਸਕਦੈ ਭਕਾਈ ਮਾਰਨ ਤੇ
@VickySingh-vx5lo
@VickySingh-vx5lo 6 дней назад
Baithe Ta Eng n jida Sher di nahi billy di gall karde hon brave...😂
Далее