Тёмный
No video :(

ਸ਼ੇਰ ਤੇਂਦੂਆ ਦੇਖ ਕੇ ਮੁੰਡੇ ਨੇ ਰੇਹ ਵਾਲਾ ਝੋਲਾ ਛੁੱਟ ਕੇ ਖੇਤ ਆਲੇ ਕੋਠੇ ਚ ਗੇਟ ਬੰਦ ਕਰਕੇ ਪਿੰਡ ਫ਼ੋਨ ਕਰਤਾ ਵੀ ਸ਼ੇਰ 

Panjaab Paidavar
Подписаться 101 тыс.
Просмотров 117 тыс.
50% 1

ਸ਼ੇਰ ਤੇਂਦੂਆ ਦੇਖ ਕੇ ਮੁੰਡੇ ਨੇ ਰੇਹ ਵਾਲਾ ਝੋਲਾ ਛੁੱਟ ਕੇ ਖੇਤ ਆਲੇ ਕੋਠੇ ਚ ਗੇਟ ਬੰਦ ਕਰਕੇ ਪਿੰਡ ਫ਼ੋਨ ਕਰਤਾ ਵੀ ਸ਼ੇਰ ਆ ਗਿਆ
#panjaabpaidavar #sukhishergill #maizesilage #agriculture #farming #gurpatwantpannu #amritsarmandi #automobile #wooddoors #horse

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 231   
@jaanveersingh7819
@jaanveersingh7819 Месяц назад
ਆਜੜੀ ਵਾਲੀ ਹੋਣੀ ਤੁਹਾਡੇ ਨਾਲ, ਜਿਸ ਦਿਨ ਸ਼ੇਰ ਆ ਗਿਆ ਉਸ ਦਿਨ ਕਿਸੇ ਬਚਾਉਣ ਨਹੀਂ ਆਉਣਾ ਵਿਹਲੜੋ
@shindisran8524
@shindisran8524 Месяц назад
ਵੀਰ ਸੁੱਖੀ ਮੇਰਾ ਵੀਰ ਹੀ ਹੈ ਜੇ ਤੈਨੂੰ ਝੂਠ ਲਗਦਾ ਬਾਈ ਤੂੰ ਖੁਦ ਵੇਖਲਾ ਬਾਈ ਜਾਕੇ ।
@BalwinderSingh-yu4tq
@BalwinderSingh-yu4tq Месяц назад
ਇਸ ਜਾਨਵਰ ਨੂੰ ਮਾਰ ਨਾ ਦਿਓ ਕਿਤੇ ਪਿੰਡ ਵਾਲਿਓ ਵੀਰ ਸਾਨੂੰ ਸਭ ਨੂੰ ਪਤਾ ਹੀ ਹੈ ਰੱਬ ਨੇ ਏਸ ਜਾਨਵਰ ਦੀ ਫਿਤਰਿਤ ਹੀ ਮਾਸ ਖਾਣ ਦੀ ਬਣਾਈ ਹੈ
@ASingh-wy6wt
@ASingh-wy6wt Месяц назад
😮😢😢😢😮😢😢😮🎉😢😮😅😢😢😊.jwrwr d. y r rxrr ek di
@GopalSingh-bo2gc
@GopalSingh-bo2gc Месяц назад
ਬਾਈ ਪੱਤਰਕਾਰ ਥੋਹੜਾ ਜਿਹਾ ਭਾਸ਼ਾ ਠੀਕ ਕਰੋਂ ਧੀਆਂ ਭੈਣਾਂ ਨੇ ਵੀ ਸੁਨਣੀ ਹੁੰਦੀ ਹੈ
@jarnailsinghdhindsa8013
@jarnailsinghdhindsa8013 Месяц назад
ਬਬਰ ਸ਼ੇਰ, ਸ਼ੇਰ(ਬਾਘ/Tiger), ਤੇਂਦੂਆ ਅਤੇ ਚੀਤਾ ਚਾਰੇ ਅਲਗ ਅਲਗ ਜਾਨਵਰ ਨੇ। ਚੰਗੀ ਤਰਾਂ ਪਹਿਚਾਣੋ ਜੀ। ਜੰਗਲਾਤ ਮਹਿਕਮੇ ਦੀ ਮਦਦ ਲਵੋ।
@ankitkhatri9795
@ankitkhatri9795 Месяц назад
Bhai leopard huna.. because bhaag.. utrakhand ch ja fir sunderbann ch paye jande ne...te sher gujraat ch hi paye jande ne ...te chitta M.P ch ae...bas...... leopard harr jgah paye jande ne....i am sure leopard e aw ...
@SinghGill7878
@SinghGill7878 Месяц назад
ਜੰਗਲਾਤ ਮਹਿਕਮੇ ਦੀ ਮਦਦ ਨਹੀਂ ਲੈਂਦੇ ਆ ਪਤਰਕਾਰ ਨੂੰ ਬੁਲਾ ਲੈਦੇ ਆ ਕੀ ਇਹ ਕਾਬੂ ਕਰਲੂਗਾ ?
@user-eb7wo5fm5q
@user-eb7wo5fm5q Месяц назад
Jive tv te sirial aaya karda si aakho dekhi
@rupinderpalsingh369
@rupinderpalsingh369 Месяц назад
​@@ankitkhatri9795ਬਾਘ ਪੰਜਾਬ ਦੇ ਵਿੱਚ ਵੀ ਹਨ ਹੁਸ਼ਿਆਰਪੁਰ ਹੈਗੇ ਨੇ
@ankitkhatri9795
@ankitkhatri9795 Месяц назад
@@rupinderpalsingh369 hanji haige aw paji ..mera district hoshiyarpur e aw..dsuha forest division ch talwara wali side, bhaag vaise keh dinde aw unu..but actually oho leopard e aw... Leopard has black dots on his skin..and tiger(bhaag) has black stripes....
@khansabb2047
@khansabb2047 Месяц назад
ਸ਼ੇਰ ਕਿਹਦਾ ਹੋਊ ਆਹ ਪੱਤਰਕਾਰ ਨੇ ਮੇਰੀ ਬੜੀ ਬੁੰਡ ਲੈਣੀ ਕਰੀ ਆ 😅😅😅😂😂😂
@kaursingh8369
@kaursingh8369 Месяц назад
😂😂😂😂😂
@hakamsingh1940
@hakamsingh1940 Месяц назад
😂😂😂😂😂😂😂😂​@@kaursingh8369
@DriverMehkma0013
@DriverMehkma0013 Месяц назад
Chal thoda ji lavai rakhda
@Gill-mp9vt
@Gill-mp9vt Месяц назад
ਇਹਦੇ ਨਾਲ ਖੁਦੋਖੂੰਡੀ ਖੇਡੂ,ਜੇ ਟੱਕਰ ਗਿਆ 😂
@Ammy_231
@Ammy_231 Месяц назад
😂
@user-xq8jw4pu2r
@user-xq8jw4pu2r Месяц назад
ਇੱਕ ਮਹੀਨੇ ਦਾ ਰੌਲਾ ਪੈਂਦਾ, ਕਿਸੇ ਕੌਲ ਕੋਈ ਫੌਟੋ ਨੀਂ। ਸੱਚ ਨੀਂ ਆਉਂਦਾ।
@santlashmanmuni6045
@santlashmanmuni6045 Месяц назад
ਪੈੜਾਂ ਰੋਜ਼ ਦਿਖਾਈ ਜਾਂਦੇ ਨੇ। ਮਹਿਕਮੇ ਵਾਲਿਆਂ ਨਾਲ ਸੰਪਰਕ ਕਰਨ
@SinghGill7878
@SinghGill7878 Месяц назад
​@@santlashmanmuni6045ਯਾਰ ਓਹੀ ਤਾਂ ਗੱਲ ਆ ਪਤਾ ਨੀ ਕਿਹੋ ਜਿਹਾ ਦਿਮਾਗ ਆ ਇਹਨਾਂ ਲੋਕਾਂ ਦਾ
@AjaibSingh-bj8js
@AjaibSingh-bj8js Месяц назад
​@@santlashmanmuni6045ਨੇ
@amrinderkharoud1031
@amrinderkharoud1031 Месяц назад
View b tn lene a agle ne
@pargetsinghsingh5578
@pargetsinghsingh5578 Месяц назад
Menu number pejo video sade kol aa
@bhattiekam9192
@bhattiekam9192 Месяц назад
ਤੁਸੀਂ ਜੰਗਲਾਤ ਵਿਭਾਗ ਨੂੰ ਕਿਹੋ ਯਾਰ ਇਹ ਮਾਂਦਾ ਤੇਂਦੂਆ ਬੱਚਿਆਂ ਆਲ਼ੀ ਮਹਿਕਮੇ ਆਲ਼ੇ ਫ਼ੜਨ ਇਹਨੂੰ ਹਜੇ ਤਾ ਸ਼ਿਕਾਰ ਮਿਲ਼ਦਾ ਨਹੀਂ ਫੇਰ ਬੰਦੇ ਨੂੰ ਪਾਉ ਇਹ ਹਿਮਾਚਲ ਦੀ ਹੁਸ਼ਿਆਰ ਪੁਰ ਦੇ ਜੰਗਲ ਦੇ ਨੇੜੇ ਪਿੰਡ ਦੀਆਂ ਖਬਰਾਂ ਸੁਣੋਂ ਇਹ ਕੀ ਕਰ ਸਕਦਾ ਦਰਖਤਾਂ ਇਹਦੇ ਨਿਹਾ ਦੇ ਨਿਸ਼ਾਨ ਜ਼ਰੂਰ ਹੋਣਗੇ
@ishersingh8360
@ishersingh8360 Месяц назад
ਇਹ ਜਾਂਦੇ ਸ਼ੇਰ ਦੇਖਣ ਹਨ ਪਰ ਹੱਥ ਕੋਈ ਹਥਿਆਰ ਨਹੀਂ ਲੈਕੇ ਜਾਂਦੇ,ਪਤੰਦਰੋ ਹੋਰ ਨਹੀਂ ਕੋਈ ਡਾਂਗ ਹੀ ਲੈ ਜਾਵੋ
@misl_khalis
@misl_khalis Месяц назад
ਇਹਦੀਆਂ ਵੀਡੀਓਜ਼ ਦੇਖ ਕੇ ਹੀ ਭੱਜ ਜਾਣਾ ਓਹਨੇ😂
@pek1240
@pek1240 Месяц назад
jad bhajna he aa fer dang toh ki krauna ave latan ch fasu hahaha
@Jatinderpalsinghchahil-mp2qo
@Jatinderpalsinghchahil-mp2qo Месяц назад
ਕਦੇ ਤਾਂ ਤੇਂਦੂਆ, ਸ਼ੇਰ ਜਾਂ ਦੋ ਵੀ ਹੈ ਵਿਖਾ ਤਾਂ ਦੇਵੋ । ਇਕੱਲੀਆਂ ਪੈੜਾਂ ਹੀ ਵਿਖਾਈ ਜਾਂਦਾਂ ਹੈ । ਇੱਕ ਮਹੀਨੇ ਤੋਂ ਸ਼ੇਰ ਇੱਕ ਜਗ੍ਹਾ ਤੇ ਹੀ ਘੁੰਮੀ ਜਾਂਦਾ ? ਕਦੇ ਕਿਸੇ ਦੇ ਵੀਡੀਓ ਵਿਚ ਨਹੀਂ ਆਇਆ।
@shindisran8524
@shindisran8524 Месяц назад
ਸੁੱਖੀ ਵੀਰ ਲੋਕ ਮੰਨਦੇ ਨਹੀਂ ਹੁਣ ਓਦੋਂ ਹੀ ਪਾਈ ਜਦੋ ਕਿਸੇ ਨੂੰ ਖਾ ਗਿਆ ।
@majorsingh4297
@majorsingh4297 Месяц назад
ਯਾਰ ਲੱਗਦੇ ਲੋਕਾਂ ਨੇ ਸ਼ੁਗਲ ਹੀ ਬਣਾ ਲਿਆ, ਆਜੜੀ ਦੇ ਝੂਠ ਵਾਂਗੂੰ ਜਦੋਂ ਸੱਚੀਂ ਆ ਗਿਆ ਕਿਸੇ ਨੇ ਮੰਨਣਾ ਨਹੀਂ, ਇਹਨਾਂ ਪਿੰਡਾਂ ਦੇ ਲੋਕਾਂ ਨੇ ਆਪਣਾ ਨੁਕਸਾਨ ਕਰਵਾ ਲੈਣਾ
@amandeepkaur7064
@amandeepkaur7064 Месяц назад
ਦਾਸ ਦਿਨ ਹੋ ਗਏ ਤੁਹਾਡੀਆਂ ਟੱਟੀਆਂ ਨਿਕਲੀਆਂ ਵਾ ਸ਼ੇਰ ਆ ਸ਼ੇਰ ਆ
@user-iq8js9ug8w
@user-iq8js9ug8w Месяц назад
17 din
@user-rt8dg2xt8h
@user-rt8dg2xt8h Месяц назад
ਜਾਂ ਤਾਂ ਚੋਰਾਂ ਨੂੰ ਡਰਾਉਂਦੇ ਏ ਜਾਂ ਏ ਚੋਰ ਨੇ ਦਾਰੂ ਦਾ ਢੋਲ ਪਾਇਆ ਹੋਊ ਵੀ ਲੋਕ ਮੱਕੀ ਕੋਲ ਨਾਂ ਆਉਣ ਗੇ ਮੌਜ ਨਾਲ ਕਾਢਾਂਗੇ
@ManjitKaur-bf2jw
@ManjitKaur-bf2jw Месяц назад
ਵੀਰੇ ਤੁਸੀ ਪ੍ਰਸ਼ਾਸਨ ਨੂੰ ਬੇਨਤੀ ਕਰੋ ਕਿਸੇ ਦੀ ਪਕੀ ਡਿਊਟੀ ਲਵਾਂ ਬਹੁਤ ਫਿਕਰ ਵਾਲੀ ਗਲ ਆ
@preet7740
@preet7740 Месяц назад
Ap kaha se ho
@ManjitKaur-bf2jw
@ManjitKaur-bf2jw Месяц назад
@@preet7740 ਮਾਲੇਰਕੋਟਲਾ
@jugrajsinghsidhu1551
@jugrajsinghsidhu1551 Месяц назад
ਬਾਈ ਸੇਰ ਤਾ ਅਜਾਦੀ ਤੋ ਪਹਿਲਾ ਖਤਮ ਹੋ ਗਏ ਸੀ ਹੁਣ ਸਾਡੇ ਦੇਸ਼ ਵਿੱਚ ਬਾਘ ਤੇ ਚੀਤੇ ਨੇ ਸਾਡੇ ਲੋਕ ਬਾਘ ਨੂੰ ਸੇਰ ਕਹਿੰਦੇ ਨੇ ਦੂਜੀ ਗੱਲ ਬਾਘ ਜਿਸ ਇਲਾਕੇ ਵਿੱਚ ਰਹਿੰਦਾ ਹੈ ਉਥੇ ਉਹ ਦਰਖਤਾ ਤੇ ਮਾਰਕ ਬਣਾਉਦਾ ਹੈ ਗੋਰ ਨਾਲ ਵੇਖੋ ਉਸ ਨੇ ਮੂਹਰਲੀਆ ਲੱਤਾ ਨਾਲ ਕਿਸੇ ਦਰਖਤ ਉਪਰ ਕੋਈ ਨਿਸਾਨ ਬਣਾਇਆ ਹੈ ਦੂਜੀ ਗੱਲ ਜਿੰਨਾ ਥਾਵਾ ਤੇ ਇਹ ਜਾਨਵਰ ਹੁੰਦਾ ਹੈ ਉਹਨਾ ਥਾਵਾ ਤੇ ਬਹੁਤ ਘੱਟ ਘਟਨਾਵਾ ਵਾਪਰਿਆ ਨੇ ਇਨਸਾਨ ਉਪਰ ਇਨਸਾਨਾ ਤੇ ਹਮਲਾ ਕੀਤਾ ਹੋਵੇ ਕਿਉਕੇ ਇਹਨਾ ਜੰਗਲਾ ਵਿੱਚ ਆਮ ਸਫਾਰੀ ਕਰਾਈ ਜਾਦੀ ਹੈ ਲੋਕ ਬਾਘ ਨੂੰ ਵੇਖਣ ਲਈ ਜੰਗਲਾ ਵਿੱਚ ਜਾਦੇ ਰਹਿੰਦੇ ਨੇ ਚੱਲੋ ਸਾਡੇ ਇੱਧਰ ਬਾਘ ਦਾ ਹੋਣਾ ਖਤਰਨਾਕ ਹੈ ਇਸ ਲਈ ਜਿੰਨਾ ਟਾਇਮ ਇਹ ਜਾਨਵਰ ਫੜਿਆ ਨਹੀ ਜਾਦਾ ਹੈ ਉਹਨਾ ਟਾਇਮ ਸਾਵਧਾਨੀ ਬਹੁਤ ਜਰੂਰੀ ਹੈ ਕਹਿੰਦੇ ਇਹ ਜਾਨਵਰ ਪਿੱਛੋ ਘਾਤ ਲਾਕੇ ਹਮਲਾ ਕਰਦਾ ਹੈ ਇਸ ਲਈ ਸਿਰ ਦੇ ਪਿੱਛੇ ਵੀ ਇੱਕ ਮੌਖਟਾ ਪਾਕੇ ਕੰਮ ਤੇ ਜਾਉ ਕਿਉਕੇ ਜੰਗਲਾ ਵਿੱਚ ਕੰਮ ਕਰਨ ਵਾਲੇ ਲੋਕ ਇਸ ਜਾਨਵਰ ਤੋ ਬਚਣ ਲਈ ਕਰਦੇ ਨੇ ਬਾਕੀ ਦੋਸਤੋ ਜਿੰਦਗੀ ਬਹੁਤ ਕੀਮਤੀ ਹੈ
@pek1240
@pek1240 Месяц назад
sher gujrat vich haige ne veer hale vi sambhe hoye ne dhian rakhde ne poora ke kitte khattam na ho jan pehlan nalo vadi aa abadi sheran di gujrat ch
@jugrajsinghsidhu1551
@jugrajsinghsidhu1551 Месяц назад
@@pek1240 ਕਈ ਵਾਰ ਰਿਪੋਟ ਆਈ ਹੈ ਸੇਰਾ ਵਾਰੇ ਉਹ ਕਹਿੰਦੇ ਸਾਰੇ ਭਾਰਤ ਵਿੱਚ ਨੱਬੇ ਸਾਲ ਪਹਿਲਾ ਚਾਰ ਸੇਰ ਬਚੇ ਸੀ ਜਿੰਨਾ ਦਾ ਸਿਕਾਰ ਉਸ ਸਮੇ ਕਿਸੇ ਰਾਜੇ ਨੇ ਕਰ ਦਿੱਤਾ ਸੀ
@Laddi_Singh994
@Laddi_Singh994 Месяц назад
ਬੱਬਰ ਸ਼ੇਰ ਗੁਜਰਾਤ ਦੇ ਚੇਅਰਮੈਨ ਸਨ ਪਾਰਕ ਵਿੱਚ ਪਾਏ ਜਾਂਦੇ ਹਨ ਉਹਨਾਂ ਦੀ ਗਿਣਤੀ 500 ਤੋਂ 650 ਦੇ ਵਿਚਕਾਰ ਹੈ, ਚੀਤੇ ਵੀ 1952 ਵਿੱਚ ਭਾਰਤ ਵਿੱਚ ਅਲਾਤ ਹੋ ਚੁੱਕੇ ਸਨ ਪਰ ਮੋਦੀ ਸਰਕਾਰ ਨੇ 2021 ਤੇ 2022 ਦੇ ਵਿੱਚ ਚੀਤੇ ਅਫਰੀਕਾ ਤੋਂ ਲਿਆ ਕੇ ਮੱਧ ਪ੍ਰਦੇਸ਼ ਦੇ ਕਨੋਂ ਨੈਸ਼ਨਲ ਪਾਰਕ ਵਿੱਚ ਛੱਡੇ ਹਨ । ਗੱਲ ਕੀ ਬਾਘ ਰਾਜਸਥਾਨ ਉੱਤਰਾਖੰਡ ਅਸਾਮ ਮਹਾਰਾਸ਼ਟਰ ਕਰਨਾਟਕਾ ਤਾਮਿਲਨਾਡੂ ਵਿੱਚ ਪਾਏ ਜਾਂਦੇ ਹਨ । ਇਹ ਯਕੀਨੀ ਤੇਂਦੂਆ ਹੀ ਹੈ ।
@pek1240
@pek1240 Месяц назад
@@jugrajsinghsidhu1551 galat khabar aa veer GIR national park ch bahut ne sher gujrat ch youtube te kadh lio mil jan ge dekhan nu lokan te vich e ture firde ne othe ta
@ParminderSingh-yg1qh
@ParminderSingh-yg1qh Месяц назад
ਮੱਕੀਆਂ ਵਿੱਚ ਨਾਲ ਨਾਲ ਦਰਖੱਤਾਂ ਉਪਰ ਵੀ ਚੜ ਜਾਂਦਾ ਹੈ
@Punjabview7
@Punjabview7 Месяц назад
20ਦਿਨ ਹੋ ਗਏ ਪੇੜਾ ਦੇਖ ਦੇ ਨੂੰ ਕੋਈ ਜਾਨਵਰ ਵੀ ਦਿਖਾਓ ਯਾਰ
@sandhusaab5344
@sandhusaab5344 Месяц назад
ਮੋਟਰ ਤੇ ਸਫ਼ਾਈ ਬਹੁਤ ਜ਼ਿਆਦਾ ਏ
@karanchahal1841
@karanchahal1841 Месяц назад
ਟਰਮਾਡੋਲ ਦੇ ਕਮਾਲ ਨੇ ਬਿੱਲਿਆਂ ਨੂੰ ਵੀ ਸ਼ੇਰ ਦੱਸੀ ਜਾਂਦੇ ਨੇ
@user-Nsdhillon
@user-Nsdhillon Месяц назад
😂😂😂😂
@Eknoor_singh_dhanoa
@Eknoor_singh_dhanoa Месяц назад
😂😂😂😂
@pek1240
@pek1240 Месяц назад
bai mil jandi aa tramadol india ch mai canada toh auna india darda aunda ni vi kitte mille na fer aukha ho jana meri cancer karke galle te back dian 2 surgeries hoian ne ethe ta doctor likh dinde ne dard hon karke india da mainu pata nahi vi mil jandi aa ke nahi tramadol mil jave ta vadia par je kitte oxycodone mil jave fer ta sone te suhage ali gal aa mare bandhe nu khada kar dindi aa ajehi goli aa canada ch ta mil jandi aa so dasio veer je knowledge haigi ta ke mil jandi aa ke nahi
@Birdavinder297
@Birdavinder297 Месяц назад
Jini v lor hou dasi veere​@@pek1240
@gurbaj-br3rc
@gurbaj-br3rc Месяц назад
Bai ji jinne marji debbe le lio trmadol de 100mgde orignel ok
@Gill-mp9vt
@Gill-mp9vt Месяц назад
ਇਹ ਨਹਿਰ ਦੇ ਰਾਸਤੇ ਆਇਆ ਹੈ, ਕਿਉਂਕਿ ਇਹ ਪਹਾੜੀ ਇਲਾਕੇ ਵਿੱਚ ਆਂਉਂਦੀ ਹੈ, ਜਦੋਂ ਆਪਾਂ ਸ੍ਰੀ ਆਨੰਦਪੁਰ ਸਾਹਿਬ ਜੀ ਵਾਲੇ ਪਾਸੇ ਗੁਰੂ ਘਰ ਗੁਰੂ ਕੇ ਲਾਹੌਰ ਜਾਂਦੇ ਹਾਂ ਤਾਂ ਉਸ ਪਾਸੇ ਬਹੁਤ ਜਾਨਵਰ ਹੈ,ਕੰਧਾਲੇ ਰੱਖਿਆ ਕਰੋ, ਵੀਡੀਓ ਬਣਾਉਣ ਵੇਲੇ ਨਸ਼ੇ ਦੀ ਵਰਤੋਂ ਨਾਂ ਕਰੋ, ਜਦੋਂ ਇਹ ਬਾਈ ਨੂੰ ਜਾਨਵਰ ਦਿਸਿਆ ਸੀ ਤਾਂ ਜਿੱਧਰ ਨੂੰ ਗਿਆ ਹੈ, ਮੂਹਰੇ ਪਾਣੀ ਲਾਉਂਦਾ ਵੀਰ ਕਹੀ ਚੁੱਕੀ ਫਿਰਦਾ ਹੈ, ਉਸ ਨੂੰ ਪਤਾ ਨਹੀਂ ਲੱਗਿਆ, ਗੱਲ ਸੋਚੋ
@rajjindal955
@rajjindal955 Месяц назад
ਤੇਂਦੂਆ ਐ ਜੀ
@papnachahal9458
@papnachahal9458 Месяц назад
ਬਾਈ ਮੱਕੀ ਨੁੰ ਬੜ੍ਹ ਦਿੳ
@user-ey1jf3pz1b
@user-ey1jf3pz1b Месяц назад
Bai Galla na kdya kro video ch
@kulwantsinghkulwantsingh3329
@kulwantsinghkulwantsingh3329 Месяц назад
ਬਕਵਾਸ ਹੈ ਇਤਨੇ ਦਿਨ ਹੋ ਗਾਏ ਸ਼ੇਰ ਸੇਰ ਕਰਦਿਆਂ ਨੂੰ ਪਰ ਇਹ ਦਾ ਦੱਸੋ ਸ਼ੇਰ ਮਾਸ ਖਾਂਦਾ ਨਾ ਕੇ ਮੱਕੀ ਦੀਆਂ ਛੱਲੀਆਂ ਕਾਰਣ ਕੋਈ ਹੋਰ ਹੈ
@Gill-mp9vt
@Gill-mp9vt Месяц назад
ਕੁਮੈਂਟਾਂ ਨੂੰ ਕੌਣ ਕੌਣ ਪੜਦਾ ਹੈ, ਵੀਡੀਓ ਤੋਂ ਵੱਧ ਨਜ਼ਾਰਾ ਪੇਸ਼ ਕਰਦੇ ਹਨ 😂
@punjabworkculture7657
@punjabworkculture7657 Месяц назад
ਖਾਦੀ ਪੀਤੀ ਚ ਪਤਾ ਨਹੀ ਲੱਗਿਆ ਹੋਣਾ ਕਿ ਜੰਗਲੀ ਬਿੱਲਾਂ ਹੈ ਜਾਂ ਕੁੱਝ ਹੋਰ
@CharanjitSingh-us9ft
@CharanjitSingh-us9ft Месяц назад
ਗਾਲ ਬੜ੍ਹੀ ਚੱਕਵੀਂ ਸੀ, ਪਹਿਲੇ ਮਿੰਟ ਵਿੱਚ 😂
@user-zs6pc9id6y
@user-zs6pc9id6y Месяц назад
ਬਾਈ ਜੀ ਸ਼ੇਰਾਂ ਤੋਂ ਨਹੀਂ ਡਰੀਦਾ ਤੇ ਕਹੀ ਜਾਂਦੇ ਬੜੇ ਸੇਰ ਆ ਪੰਜਾਬ ਦੇ ਵਿੱਚ ਵੀ ਡਰੀ ਜਾਂਦੇ ਜੋ 😂😂😂😂
@amandeepkaur7064
@amandeepkaur7064 Месяц назад
ਇਹ ਵਿਊ ਲੈਣ ਲਈ ਭੈਣ ਚੋ ਝੂਠੀਆਂ ਖਬਰਾਂ ਦਿੰਦੇ ਰਹਿੰਦੇ ਆ
@satindersingh5484
@satindersingh5484 Месяц назад
Eh sav lun de tussa ea jo kus kus boli jna a
@amriksinghdhanoa7646
@amriksinghdhanoa7646 Месяц назад
ਮੈਨੂੰ ਇਹ ਲਗਦਾ ਹੈ ।ਜਿਵੈ ਕਾਲੇ ਕਛਿਆ ਵਾਲੇ ਪਿੰਡਾ ਵਿਚ ਸਰਕਾਰ ਦੇ ਬੰਦੇ ਛਡੇ ਸਨ ਵ ਕਿਤੇ ਇਹ ਵੀ ਪੰਜਾਬ ਨੂੰ ਦਹਿਸ਼ਤੇ ਵਿਚ ਪਾਉਣ ਦਾ ਕਿਤੇ ਨਵਾ ਤਰੀਕਾ ਲਗਦਾ ਹੈ । ਇਥੇ ਕਿਹੜੇ ਜੰਗਲ ਹਨ ।ਪੰਜਾਬ ਨੂੰ ਹਰ ਹੀਲੇ ਦਬਉਣ ਤੇ ਡਰਾਉਣ ਮਹੌਲ ਲਗਦਾ ਹੈ ।ਕਿਤੇ ਇਹ ਜਾਣ ਬੁਝ ਕੇ ਤਾ ਸਰਕਾਰੀ ਤੰਦੂਆ ਨੂੰ ਪੰਜਾਬ ਵਿਚ ਛਡਿਆ ਗਿਅਆ ਹੋਵੇ । ਇਹ ਤਾ ਨਹੀ ਲਗਦਾ ਸੋਚਣ ਵਾਲੀ ਗਲ ਹੈ
@Eknoor_singh_dhanoa
@Eknoor_singh_dhanoa Месяц назад
ਹਾਂਜੀ ਬਿਲਕੁੱਲ ਏ ਹੀ ਹੈ ਜੀ।ਸਾਰਾ ਸਰਕਾਰ ਦਾ ਕੰਮ ਏ।ਮੈ ਵੀ ਏ ਹੀ ਸੋਚਿਆ ਸੀ
@Suneha_uk
@Suneha_uk Месяц назад
ਕੀ ਜੰਗਲਾਤ ਮਹਿਕਮੇ ਨੂੰ ਸੂਚਿਤ ਕੀਤਾ ਹੈ?ਪੱਤਰਕਾਰ ਸਾਹਿਬ ਤੁਸੀ ਵੀਡੀੳ ਬਣਾਉਣੀ ਛੱਡੋ ।ਪਹਿਲਾ ਜੰਗਲਾਤ ਮਹਿਕਮੇ ਨਾਲ ਸੰਪਰਕ ਕਰੋ ।
@IqbalSandhu-pb5cv
@IqbalSandhu-pb5cv Месяц назад
ਇਨਾਂ ਪਿੰਡਾਂ ਦੇ ਲੋਕਾਂ ਕੋਲ ਲਇਸੰਸ ਵਾਲੇ ਅਸਲੇ ਹੈਨੀ ਦੋ ਹਫਤੇ ਹੋ ਗਏ ਤੇਂਦੂਆ ਫਿਰਦੇ ਨੂੰ ਹਲਕੇ ਦੇ ਐਮ ਐਲ ਏ ਐਮ ਪੀ ਨੂੰ ਕਹੋ ਉਹ ਪ੍ਸਾਸਨ ਨੂੰ ਜੰਗਲਾਤ ਵਿਭਾਗ ਨੂੰ ਖਿੱਚਣ ਗੇ
@SukhRaj-uu5ee
@SukhRaj-uu5ee Месяц назад
Bahi ji sade veer patrkar Aaj Maki De khet ch SHER di interview Live dikh on ge
@santlashmanmuni6045
@santlashmanmuni6045 Месяц назад
ਲਗਦਾ ਤਾਂ ਵਕਵਾਸ ਹੈ ਏਨੇ ਦਿਨ ਹੋ ਗਏ
@manjindersinghsidhu1275
@manjindersinghsidhu1275 Месяц назад
ਹਰ ਬੰਦੇ ਦੇ ਜੇਬ ਚ ਫੋਨ ਆ ਪਰ ਸ਼ੇਰ ਦੀ ਕੋਈ ਫੋਟੋ ਕੋਈ ਵੀਡੀਓ ਨਹੀਂ ਖਿੱਚੀ ਹਾਲੇ ਤੱਕ
@malaysiapunjabisingh
@malaysiapunjabisingh Месяц назад
ਕਹਿੰਦੇ ਹੁਣ ਕੈਪਸੂਲ ਵੀ ਸ਼ੇਰ ਦੇਖਾਉਦੇ ਨੇ
@hakamsinghhakamsinghhakams4664
@hakamsinghhakamsinghhakams4664 Месяц назад
ਵੀਰ ਪਾਣੀ ਪੀਣ ਆਇਆ ਹੋਣਾ।ਨਾਲੇ ਮੂੰਹ ਧੋਤੇ ਨੂੰ ਕਈ ਦਿਨ ਹੋ ਗਏ ਹੋਣ ਗੇ।ਨਾਲੇ ਹੁਣ ਛੰਨਾ ਭੈਣੀ ਵਲ ਗਿਆ ।ਜੰਗਲਾਤ ਮਹਿਕਮੇ ਵਾਲਿਆਂ ਦੀ ਮੱਦਦ ਲੈਣੀ ਚਾਹੀਦੀ ਹੈ ।
@lakhidhaliwal6446
@lakhidhaliwal6446 Месяц назад
ਬਾਈ ਇੱਕ ਕੰਮ ਦਾ ਜਰੂਰ ਕਰੀ ਜਿੰਨੇ ਪੈਸੇ ਜਿੰਨੇ ਪੈਸੇ ਸ਼ੇਰ ਸ਼ੇਰ ਕਰਨ ਤੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਆਉਣ ਤੇ ਇਹਨਾਂ ਦਾ ਕੰਮ ਕੰਮ ਛੱਡਿਆ ਬਾਈਆਂ ਨੇ ਜਿੰਨਾ ਵੀ ਇਹ ਵੀਡੀਓ ਤੇ ਤੁਹਾਨੂੰ ਇਨਕਮ ਆਵੇਗੀ ਪੈਸੇ ਬਣਨਗੇ ਬਾਈ ਬਣ ਕੇ ਇਹਨਾਂ ਨੂੰ ਜਰੂਰ ਦੇਈ ਯਾਰ ਤੂੰ 25 ਦਿਨ ਹੋ ਗਏ ਕਿਤੇ ਜਾਣ ਦੀ ਲੋੜ ਨਹੀਂ ਪਿੰਡੇ ਚ ਬਣੀ ਜਾਂਦਾ ਕੰਮ
@amandeepkaur7064
@amandeepkaur7064 Месяц назад
ਐਚ ਪੰਜਾਬ ਦੇ ਲੋਕ ਬਿੱਲੀ ਨੂੰ ਸ਼ੇਰ ਕਹਿੰਦਾ ਵੀ ਹੁਣ
@daljitsingh8832
@daljitsingh8832 Месяц назад
ਮੈਨੂੰ ਤਾਂ ਇਦਾਂ ਲੱਗਦਾ ਇਹਨਾਂ ਨੇ ਗੱਲ ਬਣਾ ਕੇ ਨਾ ਕਿਸੇ ਦੀ ਧਰਤੀ ਬਰਬਾਦ ਕਰਨੀ ਹ ਵੀ ਇੱਥੇ ਸ਼ੇਰ ਰਹਿੰਦਾ ਇਹਨੂੰ ਠੇਕੇ ਤੇ ਨਾ ਲਿਓ ਅਗਲੇ ਸਾਰਿਆਂ ਨੇ ਠੇਕੇ ਤੇ ਲੈਣੀ ਉਹਨੇ ਇਸ ਵਾਰੀ ਆਪਣੀ ਫਸਲਾਂ ਦੇ ਵਿੱਚ ਨੇੜੇ ਨੇੜੇ ਕਿਸੇ ਨੇ ਰੇਹ ਪਾਣੀ ਟਾਈਮ ਨਾਲ ਪੈਣਾ ਨਹੀਂ ਉਹਨਾਂ ਨੇ ਫੈਲ ਹੋ ਜਾਣਾ ਤੇ ਅਗਲੇ ਸਾਲ ਕਿਸੇ ਬੰਦੇ ਨੇ ਇਹਨਾਂ ਦੀ ਜਮੀਨ ਠੇਕੇ ਤੇ ਲੈ ਲੈਣੀ ਆ ਤੇ ਫਿਰ ਇਹ ਸ਼ੇਰ ਸੂਰਾ ਆਪੇ ਖਤਮ ਹੋ ਜਾਏਗਾ
@jagdevbawa6577
@jagdevbawa6577 Месяц назад
ਐਨੇ ਮਹਿੰਗੇ ਮੋਬਾਈਲਾਂ ਦਾ ਕੀ ਕਰੋਗੇ ਹੁਣ ਤੱਕ ਇਕ ਵੀ ਫੋਟੋ ਸਾਹਮਣੇ ਨਹੀਂ ਆਈ ਜਾ ਫੇਰ ਬੰਦਾ ਡਰ ਹੀ ਐਨਾ ਜਾਂਦਾ ਹੈ ਕਿ ਦੇਖਣ ਸਾਰ ਟਾਪ ਗਿਆਰ ਪਾ ਲੈਂਦਾ ਹੈ
@shindakharoud3490
@shindakharoud3490 Месяц назад
Vdiya video chal rahiyan
@user-wl1lg2vg3w
@user-wl1lg2vg3w Месяц назад
ਬੁੰਡ ਲੈਣੀ ਕਰੀ ਆ ਸਾਰੇ ਚੈਨਲ ਵਾਲਿਆਂ ਨੇ ਸ਼ੇਰ ਸ਼ੇਰ ਕਰੀ ਪਈ ਆ
@harpalsinghsandhu7571
@harpalsinghsandhu7571 Месяц назад
ਸ਼ਬਦਾਵਲੀ ਚੰਗੀ ਵਰਤੋਂ ਕੋਈ ਕਿਸੇ ਧੀ ਭੈਣ ਨੇ ਵੀ ਵੇਖਣਾ ਹੁੰਦਾ ਹੈ, ਬਸ ਅਕਲ ਦਾ ਜਨਾਜ਼ਾ ਕੱਢਣਾ ਹੁੰਦਾ ਹੈ ?
@user-wl1lg2vg3w
@user-wl1lg2vg3w Месяц назад
@@harpalsinghsandhu7571 ਠੀਕ ਆ ਜੋ ਇਨਸਟਾ ਤੇ ਗੰਦ ਚੱਲੀ ਜਾਂਦਾ ਉਹ ਤਾਂ ਧੀ ਆ ਭੈਣਾਂ ਵੇਖ ਦੀਆਂ ਨੀ
@Gill-mp9vt
@Gill-mp9vt Месяц назад
​@@user-wl1lg2vg3wਉਹ ਨੀਂ ਦਿਸਦਾ, ਵਿਦਵਾਨਾਂ ਨੂੰ ਬਾਈ 😂
@Manjitsekhon855
@Manjitsekhon855 Месяц назад
ਕਲੋਲਾਂ ਈ ਆ ਬੱਸ ਸਾਰਿਆਂ ਦਾ ਜੀ ਲਾਇਆ ਪਤੰਦਰਾਂ ਹੋਰ ਦਾ ਨੀ ਪਤਾ ਵਲੌਗ ਬਨਾਉਣ ਦੀ ਜਾਚ ਆਜੂ ਸਾਰੇ ਪਿੰਡ ਨੂੰ😂😂😂
@JagjitSinghhh
@JagjitSinghhh Месяц назад
By Tendua 70 To 80 K M Di Speed Nal Bhujda Bande Nu Bhujan Ni Dinda Buchke Raho Ah Danga To Ni Darda Ashla Hona Chahida
@Unknown-qm9jq
@Unknown-qm9jq Месяц назад
Paninkrk neher de mere tede rehnda🐅🐅
@HarpalSingh-uq4wr
@HarpalSingh-uq4wr Месяц назад
22 Sara te jangal bnyapya pya
@mukhtiarsinghmann5588
@mukhtiarsinghmann5588 Месяц назад
ਯਾਰ ਸੇਰ ਨੂੰ ਕੋਈ ਕੱਟੂ ਪਿੰਡ ਜਹਾਜ ਰਾਹੀ ਛੱਡ ਗਿਆ ਹੋਣੈ ਕਿਉ ਕਿ ਆਹ ਤਿੰਨ ਪਿੰਡਾਂ ਤੋ ਬਿਨਾਂ ਹੋਰ ਤਾ ਕੋਈ ਬੋਲਦਾ ਨਹੀ ਜਿਸ ਰਸਤੇ ਸੇਰ ਆਇਆ ਹੈ ਕੋਈ ਹੋਰ ਪਿੰਡ ਵੀ ਬੋਲੇ
@majorsingh4297
@majorsingh4297 Месяц назад
ਜੇ ਬਿਲਕੁਲ ਸਹੀ ਗੱਲ ਆ ਤਾਂ ਪ੍ਰਸ਼ਾਸਨ ਨੂੰ ਨਾਲ ਲੈਕੇ ਜਾਰੂਰੀ ਕਾਰਵਾਈ ਕੀਤੀ ਜਾਵੇ, ਕਿਸੇ ਦੇ ਜੀਆਂ ਨੂੰ ਖਾਂ ਗਿਆ ਤਾਂ ਰੋਣਾ ਧੋਣਾ ਹੀ ਪੱਲੇ ਰਹਿ ਜੂ, ਕਰਤੂਤਿ ਪਸੂ ਕੀ ਮਾਨਸ ਜਾਤਿ,ਵਾਲੀ ਨ ਕਰ ਬੈਠਿਓ
@karamjitsahota3271
@karamjitsahota3271 Месяц назад
Pehle te ah jaanbar lepord (Tenduaa) hea. Jaar janbaar di photo ja video 📸 te hove. 1 month ho gya
@jaskaranbrar1697
@jaskaranbrar1697 Месяц назад
ਬਾਈ ਸ਼ੇਰਨੀ ਹੋਉ ਗੀ ਜਦੋਂ ਸ਼ੇਰ ਜਾਂ ਸ਼ੇਰਨੀ ਰੱਜਿਆ ਹੋਵੇ ਉਦੋਂ ਉਹ ਕੋਲੇ ਫਿਰਦੇ ਬੰਦੇ ਤੇ ਵੀ ਵਾਰ ਨੀ ਕਰਦਾ ਵੀਰ ਜਦੋਂ ਭੁੱਖਾ ਹੋਇਆ ਫੇਰ ਇੱਕ ਕਿਲੋ ਮੀਟਰ ਵੀ ਦੂਰ ਬੰਦੇ ਨੂੰ ਵੀ ਨੀ ਛੱਡਦਾ ਜੀ। ਪ੍ਰਸ਼ਾਸਨ ਨੂੰ ਕਿਉਂ ਨੀ ਦੱਸਦੇ ਵੀਰ ਤੁਸੀਂ ਕੇ ਕਿਸੇ ਨੂੰ ਮਾਰਨ ਦੀ ਉਡੀਕ ਕਰਦੇ ਹੋ ਜੀ।
@Preet_Preet37
@Preet_Preet37 Месяц назад
ਬਾਈ ਐਵੇਂ ਕਦੇ ਸ਼ੇਰ ਲੈਕੇ ਆਉਂਦਾ ਕਦੇ ਸ਼ੇਰ ਦਾ ਬੱਚਾ view ਲੈਣ ਲਈ ਕਰੀ ਜਾਂਦਾ ਸਭ ਕੁਝ
@PawanKumar-js3pb
@PawanKumar-js3pb Месяц назад
Resham by apna kajal rako buy gog nu ghara bith rako dog nu buhat kahada hai ji
@JasdevSingh-kj6bc
@JasdevSingh-kj6bc Месяц назад
Kal.bhani.jasa.aj.hari.garh.kmal.a.youtubera.the
@amandeepkaur7064
@amandeepkaur7064 Месяц назад
ਬਾਈ ਪਿੰਡ ਦਾ ਨਾਂ ਹੈ ਡਰਪੋਕ
@jaspreetsekhon4633
@jaspreetsekhon4633 Месяц назад
ਬਾਈ ਇਹ ਦੋ ਸ਼ੇਰ ਹੋਣਗੇ ਪੱਕਾ ਇੱਕ ਇੱਕ ਬੱਚੇ ਵਾਲਾ ਦੂਜਾ ਦੋ ਬੱਚਿਆਂ ਵਾਲਾ
@lakhidhaliwal6446
@lakhidhaliwal6446 Месяц назад
ਬਾਈ ਯਾਰ ਇੱਕ ਗੱਲ ਹੋਰ ਆ ਜੇਕਰ ਤੁਸੀਂ ਫਿਲਮਾਂ ਜਾਂ ਛੋਟਾ ਜਿਹਾ ਸੀਰੀਆ ਬਣਾਓ ਬਹੁਤ ਵਧੀਆ ਚੱਲੇ ਕੁਝ ਜਿੰਨੇ ਇੰਟਰਵਿਊ ਕਰਦੇ ਨੇ ਇੰਟਰਵਿਊ ਵੀ ਐਨ ਕਰਦੇ ਨੇ ਕੋਕਾ
@SmilingBrownBear-su6e
@SmilingBrownBear-su6e Месяц назад
ਇਹ ਨਾ ਟੈਮ ਹੋਗ ਕੈਮਰ ਫੱਟ ਕਰੋ ਪੈਤਾ ਲੱਗ ਜਾਰ 😂ਮਹੀਨ ਹੋਗ ਸੇਰ ਆ ਗੇ ਸੇਰ ਆ ਗਏ 😂😂
@pooniarajsthan8916
@pooniarajsthan8916 Месяц назад
Bhai video da name hi bda jordar rakhya hain,,ek story hi likh diti
@PawanKumar-js3pb
@PawanKumar-js3pb Месяц назад
Buy asla kol leke aiakaro nahi ta muskan ho sakda haji
@baljinderbhathalbhathal2080
@baljinderbhathalbhathal2080 Месяц назад
ਕਿਹੜਾ ਪਿੰਡ y
@penduclubpb03
@penduclubpb03 Месяц назад
Pind harigarh jila barnala
@harvinderbugra5338
@harvinderbugra5338 Месяц назад
Video which gal nahin Katni
@warshshah8240
@warshshah8240 Месяц назад
Bhai jee bachan di ma video ban rahi honi app sbh di bach ke raho
@jeevankumar7636
@jeevankumar7636 Месяц назад
Brother fer tusi janglat mahekmy nu keu ni blaundy
@manjindersinghsidhu1275
@manjindersinghsidhu1275 Месяц назад
ਪੈੜਾ ਵਾਰੀ ਕਹਿੰਦਾ ਬਹੁਤ ਲੋਕ ਉਤੋਂ ਦੀ ਲੰਘਗੇ
@SinghGill7878
@SinghGill7878 Месяц назад
ਓ ਭਰਾਵੋ ਵੀਡੀਓ ਵੀਡੀਓ ਖੇਡਣਾ ਛੱਡੋ ਜੇ ਸ਼ੇਰ ਤੁਸੀਂ ਦੇਖਿਆ ਤਾ ਜੰਗਲਾਤ ਵਿਭਾਗ ਨੂੰ ਲਿਆਕੇ ਓਹਨੂੰ ਕਾਬੂ ਕਰਵਾਓ ਪਤਰਕਾਰ ਨੂੰ ਆਪਣੇ ਵਿਊ ਨਾਲ ਮਤਲਬ ਆ ਇਹਨੇ ਕੁਸ਼ ਨਹੀਂ ਕਰਨਾ ਨੁਕਸਾਨ ਤੁਹਾਡਾ ਹੋ ਜਾਣਾ
@modernagricu3006
@modernagricu3006 Месяц назад
ਯਾਰ ਕਿਸੇ ਦਾ ਨੁਕਸਾਨ ਕਰਾਉਣ ਨਾਲੋ mski ਵਡ ਕੇ ਕੰਮ naver ਦੇਣ
@amandeepkaur7064
@amandeepkaur7064 Месяц назад
ਚੰਗਾ ਦੋ ਚਾਰ ਬੰਦੇ ਖਾ ਜਓ ਘੱਟ ਹੋਊਗਾ ਗੰਦ ਬਹੁਤ ਪਿਆ ਮੈਂ ਜੋ ਆਬਾਦੀ ਦਾ
@PawanKumar-js3pb
@PawanKumar-js3pb Месяц назад
Bahana de motor te jiada gumda he
@harjitkaur1626
@harjitkaur1626 Месяц назад
ਉਹ ਭਾਈ ਜਿਸ ਵੀ ਬੰਦੇ ਨੇ ਆਪਣੀਆਂ ਅੱਖਾਂ ਨਾਲ ਜਾਨਵਰ ਨੂੰ ਦੇਖਿਆ ਤੇ ਜਦੋਂ ਉਹ ਆਪਣਾ ਅੱਖੀਂ ਡਿੱਠਾ ਬੋਲ ਕੇ ਦੱਸ ਰਿਹਾ ਤਾਂ ਮਾਇਕ ਓਸ ਬੰਦੇ ਦੇ ਮੂੰਹ ਕੋਲ ਕਰਿਆ ਕਰੋ, ਤਾਂ ਜੋ ਆਨਲਾਈਨ ਸੁਣਨ ਵਾਲੇ ਵੀ ਉਸ ਦੀ ਗੱਲ ਸਮਝ ਆ ਜਾਵੇ, ਕਿ ਉਹ ਕਹਿੰਦਾ ਕੀ ਆ।
@HarpalSingh-uq4wr
@HarpalSingh-uq4wr Месяц назад
22 ek gal me dasa eh janwar pka nuksan kre ga
@daljitjhalli
@daljitjhalli Месяц назад
ਤਾਂ ਹੱਡੀਆਂ ਜਿੰਨੀਆਂ ਵੀਡੀਓ ਪਾਈਆਂ ਨੇ ਆਵਾਜ਼ ਬਹੁਤ ਘੱਟ ਆਉਂਦੀ ਹੈ
@sonysanger2747
@sonysanger2747 Месяц назад
Bai mnu ehe sher nhi lgda ehe ta chinase movie wala swing lgda😂😂😂😂
@manjindersinghsidhu1275
@manjindersinghsidhu1275 Месяц назад
ਵੱਡੇ ਬਿੱਲੇ ਨੂੰ ਸ਼ੇਰ ਦੱਸੀ ਜਾਨੇ ਓ
@jagdevbawa6577
@jagdevbawa6577 Месяц назад
ਜਾਨ ਬਚ ਗਈ ਭੈਣ ਦੀ 😊😊😂😂
@SharanChattha
@SharanChattha Месяц назад
Shar.patarkar.da.ristedar.ha.bai.ji
@parveenkaur541
@parveenkaur541 Месяц назад
J suchmuch sher disda hai ina nu bar bar ta phir koi v odi poori video kyu nyi banonda bai ji
@harjinderkaur99
@harjinderkaur99 Месяц назад
ਛੱਲੀਆਂ ਖਾਣ ਆਉਦਾ ।
@harjinderkaur99
@harjinderkaur99 Месяц назад
ਫੋਨ ਕੋਲ ਸੀ । ਫੋਟੋ ਜਾ ਵੀਡੀਓ ਕਿਉ ਨਹੀ ਬਨਾਈ । ਜੰਗਲਾਤ ਵਿਭਾਗ ਨੂੰ ਕਿਉ ਨਹੀ ਸੰਪਰਕ ਕਰਦੇ। ਹਦ ਹੋ ਗਈ। ਕਈ ਮਖੌਲ ਬਨਾਇਆ।
@sonubrar8556
@sonubrar8556 Месяц назад
22 darroon nall v video bna layo yr
@VedParkash-jc9el
@VedParkash-jc9el Месяц назад
ਭਾਸ਼ਾ ਦੀ ਹੱਦ ਪਾਰ ਕਰੀਂ ਜਾਂਦਾ, ਕੋਈ ਚੱਜ ਨਹੀਂ, ਭੈਣ ਦੀ,,,,,,,,,,,,,,
@JaspalSingh-ft7mx
@JaspalSingh-ft7mx Месяц назад
ਭਾਈ ਪੀਸੇ ਵੀ ਦੇਖਿਆ ਕਰੋ ਪੀਸੇ ਤੋਂ ਜਿਆਦਾ hala ਕਰਦਾ ਹੈ ਤੁਸੀਂ ਤਾਂ paglla bangu ਫਿਰ ਰਹਿੰਦੇ ਹੈ
@harjit_singh.12345
@harjit_singh.12345 Месяц назад
ਨਹੀਂ ਪਾਣੀ ਪੀਣ ਨੀਂ ਆਇਆ ਜਲੇਬੀਆਂ ਖਾਣ ਆਇਆ ਸੀ
@mewasingh213
@mewasingh213 Месяц назад
Jeebh nu bi saaf karla
@JaswantSingh-yb3mb
@JaswantSingh-yb3mb Месяц назад
ਸੜਕ.ਤੇ.ਡਿਗਿਆ.ਬੰਦਾ.ਤ੍ੜਫੀ.ਜਾਦੈ.ਓਹਦੀ.ਬੀੲਡੀਓ.ਬਣਾਓਦੇਆ.ਸੇਰ.ਦੀ.ਬਣਾਓ.ਐਨੇ.ਪਿੰਡ.ਵਸਦੇਐ
@GurwinderSingh-cz6tl
@GurwinderSingh-cz6tl Месяц назад
Koi gall eko gall bar bar
@balwinderkhosa2068
@balwinderkhosa2068 Месяц назад
ਸਾਰੇ ਸ਼ੇਰ ਤੋਂ ਡਰਦੇ ਪਰ ਪਤਰਕਾਰ ਨੂੰ ਡਰ ਨਹੀਂ ਲਗਦਾ ਕੀ ਗਲ ਇਹਦੀ ਸ਼ੇਰ ਨਾ ਰਿਸ਼ਤੇ ਦਾਰ ਆ ਇਕ ਗਲ ਨੂੰ ਬਾਰ ਬਾਰ ਕਹਿਨਾ ਝੂਠ ਬਣ ਜਾਂਦਾ ਆ ਸਾਰਾ ਆ ਦੀ ਟੀਮ ਬਨੀਆ ਕਿ ਕੋਈ ਕਮੀਂ ਚ ਨਾ ਵੜੇ ।ਛਲੀਆ ਨਾ ਤੋੜੇ ਸ਼ੇਰ ਤਾਂ ਬੰਦੇ ਨੂੰ ਕਿਲੇ ਦੂਰ ਤੋਂ ਨਹੀਂ ਛਡਦਾ
@Gill-mp9vt
@Gill-mp9vt Месяц назад
ਇਹ ਸ਼ੇਰ ਸ਼ਾਕਾਹਾਰੀ ਹੈ, ਛੱਲੀਆਂ ਖਾਣ ਆਇਆ ਹੈ, ਜਦੋਂ ਇੰਨ੍ਹਾਂ ਨੇ ਮੱਕੀ ਵੱਡ ਦਿੱਤੀ, ਉਹ ਭੁੱਖਾ ਮਰਦਾ ਆਪੇ ਚਲਾ ਜਾਵੇਗਾ, ਇਹ ਭਗਵੰਤ ਮਾਨ ਦੇ ਬੰਦੇ ਤਾਂ ਨਹੀਂ, ਪੰਜਾਬ ਦਾ ਧਿਆਨ ਭੜਕਾਉਣ ਉਸਨੇ ਲਾ ਦਿੱਤੇ ਕਿ ਲੋਕ ਹੋਰ ਕੋਈ ਗੱਲ ਨਾਂ ਕਰਨ ਬਾਈ 😂
@khushwindersingh5422
@khushwindersingh5422 Месяц назад
ਪੈੜਾਂ ਪੈੜਾਂ ਪੱਤਰਕਾਰ ਦੀ ਗੇਮ ਐ ਕੁਸ਼ ਨਹੀਂ ਬਕਵਾਸ
@HardeepGrewal-dt6vg
@HardeepGrewal-dt6vg Месяц назад
Eh khira Aa Ehnu kha Ke karda
@majorsingh5405
@majorsingh5405 Месяц назад
Sukhi paji raat nu pijra lakke vich koi bakri da lela rakh lo te camra la lo eh koi 5 -6 jga te kar lo pijra mehkme te lvo ilake de m l a nu vi kaho Jo tuhade ilake vich ghatna hoi aa ehda te koi hall ni Banna fer pta lggu ga asli gall da jehde lok Galt comment karde aa ohna nu pta lagg ju gaa eh jish nall bandi pta ohna loka nu aa
@manjeetsinghchhina3606
@manjeetsinghchhina3606 Месяц назад
Vich galan kadi jaana
@GursewakSingh-ox8ur
@GursewakSingh-ox8ur Месяц назад
@PalveerDhillon98
@PalveerDhillon98 Месяц назад
ਜਦੋਂ ਆਇਆ ਸੋਨੂ ਫੇਰ ਪੁਛਾਂਗੇ ਕੁਹਾੜੀ ਨਾਲ ਤਾਂ ਤੁਸੀਂ ਮਾਰ ਹੀ ਦੇਣਾ ਨਾਲੇ ਦੋ ਕੁਹੀੜੀਆ ਲੈਲੋ
@BeantSingh-ee1jo
@BeantSingh-ee1jo Месяц назад
Bhai Sher dikha abhi to hote video Nahin
@majorsingh5405
@majorsingh5405 Месяц назад
Bye cm bhagwant Maan de ilake di gall hove te sarkar kush ni kardi parsasn nu sarkar ne hi allart karna aa
@DriverMehkma0013
@DriverMehkma0013 Месяц назад
Bai hasa na kadia karo yar 😂
@AvtarSingh-gx8sf
@AvtarSingh-gx8sf Месяц назад
Bhai janwar di jagah asin malli baithe han uh kithe jaan
@varinderkaur6203
@varinderkaur6203 Месяц назад
Bhai video banon lage ta Sharma kar leya karo galan kadan lagge
@preet7740
@preet7740 Месяц назад
Ap kaha se ho
@DriverMehkma0013
@DriverMehkma0013 Месяц назад
Kehnda odi pshan du sher tey phd kari firda bai 😂
@JaswantSingh-yb3mb
@JaswantSingh-yb3mb Месяц назад
ਪੈੜਾ.ਦੇਖੀ.ਜਾਓ
@DavinderSingh-vv3zu
@DavinderSingh-vv3zu Месяц назад
Roj camre chak k tur paine
Далее