Тёмный

ਸ਼ੋਰਟ ਫਿਲਮਾਂ ਦੀ ਐਕਟਰ Harmeet Jassi ਦੀ ਦਰਦ ਭਰੀ ਕਹਾਣੀ|Harmeet Jassi Interview|Kaint Punjabi 

Kaint Punjabi (ਘੈਂਟ ਪੰਜਾਬੀ)
Подписаться 378 тыс.
Просмотров 120 тыс.
50% 1

#kaintpunjabi #latestpunjabivideo #kaintpunjabichannel
ਸ਼ੋਰਟ ਫਿਲਮਾਂ ਦੀ ਐਕਟਰ Harmeet Jassi ਦੀ ਦਰਦ ਭਰੀ ਕਹਾਣੀ|Harmeet Jassi Interview|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 181   
@jagrajsingh509
@jagrajsingh509 2 года назад
ਭੈਣਾਂ ਦਾ ਇੱਕੋ ਇੱਕ ਭਰਾ ਅਚਾਨਕ ਦੁਨੀਆਂ ਨੂੰ ਅਲਵਿਦਾ ਕਹਿ ਜਾਵੇ, ਤਾਂ ਇਹ ਦਰਦ ਤਾਂ ਉਹ ਭੈਣਾਂ ਹੀ ਜਾਣ ਸਕਦੀਆਂ ਨੇ
@harmeetjassi7491
@harmeetjassi7491 Год назад
ਬਿਲਕੁੱਲ ਜੀ
@sukhiduggankaur384
@sukhiduggankaur384 2 года назад
ਦੁੱਖ ਤਾਂ ਬਹੁਤ ਵੱਡਾ ਹੈ ਜੱਸੀ ਭਰਾ ਦਾ ਪਿਆਰ ਅਟੁੱਟ ਹੈ, ਤੁਹਾਡੀ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ, ਕੰਮ ਕਰੋਂ ਹਿੰਮਤ ਰੱਖੋਂ ਪ੍ਰਮਾਤਮਾ ਆਪਣੇ ਆਪ ਹੱਥ ਫ਼ੜਨ ਗੇ
@harmeetjassi7491
@harmeetjassi7491 2 года назад
ਬਹੁਤ ਬਹੁਤ ਧੰਨਵਾਦ ਜੀ।
@vikramsomalsomal5480
@vikramsomalsomal5480 2 года назад
ਹੋਰ ਮੱਲਾ ਠੀਕ ਹੋ ਬਹੁਤ ਹੀ ਸੋਹਣੀ ਐਕਟਿੰਗ ਅਤੇ ਸਿੰਗਰ ਹੈ ਜੱਸੀ ਭੈਣ ਜੀ ਪਰ ਏਹਨਾਂ ਦਰਦ ਬਹੁਤ ਵੱਡਾ ਹੈ ਪਰਮਾਤਮਾ ਤਰੱਕੀਆਂ ਬਖ਼ਸ਼ਦੇ ਰਿਹਣ
@harmeetjassi7491
@harmeetjassi7491 2 года назад
ਜਿਓੰਦੇ ਵਸਦੇ ਰਹੋ ਵੀਰ
@manjitmann7943
@manjitmann7943 2 года назад
ਭੈਣ ਜੀ ਸਤਿ ਸ਼੍ਰੀ ਆਕਾਲ ਹਾਥੀ ਦੀ ਚਾਲ ਚੱਲੋਂ ਭੈਣ ਜੀ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਦਾਤੀ ਦੇ ਦੰਦੇ ਇੱਕ ਪਾਸੇ ਲੋਕਾਂ ਦੇ ਦੰਦੇ ਦੋਨੋਂ ਪਾਸੇ ਹੁੰਦੇ ਹਨ ਮਿਹਨਤ ਲਗਨ ਨਾਲ ਕਰੋ ਜੀ ਫ਼ਲ ਪ੍ਰਰਮਾਤਮਾ ਲਾਉਂਦਾ ਬਹੁਤ ਵਧੀਆ ਐਕਟਿੰਗ ਹੁੰਦੀ ਹੈ ਭੈਣ ਜੀ ਹੋਂਸਲਾ ਰੱਖੋ
@kulbirkaur1249
@kulbirkaur1249 2 года назад
Jassi ji u r My favourite artist...stay blessed always 😊
@harpal34
@harpal34 Год назад
Proud of our daughters........Waheguru G
@jugrajsinghsidhu1551
@jugrajsinghsidhu1551 2 года назад
ਲਾਭ ਹੀਰਾ ਲੋਕ ਤੱਥ ਹੀ ਗਾਉਦਾ ਉਹਦੇ ਗੀਤਾਂ ਨੂੰ ਵਾਧੂ ਪਸੰਦ ਕੀਤਾ ਜਾਂਦਾ ਹੈ ਪਰ ਲੋਕ ਤੱਥ ਵਿੱਚ ਦਮ ਹੋਵੇ ਲੋਕ ਦਿਲੋਂ ਪਸੰਦ ਕਰਦੇ ਹਨ
@jasvirgill3622
@jasvirgill3622 Год назад
Meri beti tusi mere bete ho tusi bohat hosle wale ho vaheguru tuhanu hor kamyabian bakshe sadian duawan tuhade naal hn bete khush raho.
@thebathindalover4606
@thebathindalover4606 2 года назад
ਵਾਹਿਗੁਰੂ ਜੀ ਚੜਦੀਕਲਾ ਕਰਨ ਜੀ
@jimmydhanoa4603
@jimmydhanoa4603 2 года назад
ਬਹੁਤ ਵੱਧੀਆ ਦੀਦੀ ਜੀ। ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ।
@jasmeetkaurdhanju2958
@jasmeetkaurdhanju2958 2 года назад
ਬਹੁਤ ਵਧੀਆ ਕੰਮ ਕਰਨਾ ਆਪਣੀ ਮਹਿਨਤ ਦੀ ਕਮਾਈ ਦਾ ਮਾਣ ਹੁੰਦਾ ਏ
@gursharansingh3844
@gursharansingh3844 Год назад
Waheguru ji meri pain nu te as de pariwar nu tandrusti bakso ji
@komalpreetgill8818
@komalpreetgill8818 2 года назад
ਬਹੁਤ ਵਧੀਆ ਦੀਦੀ ਵਾਹਿਗੁਰੂ ਤਹਾਨੂੰ ਤਰੱਕੀ ਬਖਸ਼ੇ 👌👌👌
@user-mw3fh5qs3q
@user-mw3fh5qs3q 2 года назад
ਬਹੁਤ ਵਧੀਆ ਬੇਟਾ ਜੀ। ਚੜ੍ਹਦੀ ਕਲਾ ਰਹੇ।
@lovepreetghumaan5208
@lovepreetghumaan5208 2 года назад
Very nice 😊 God bless you Jassi di 💝🙌
@iddhillon3468
@iddhillon3468 2 года назад
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਜੱਸੀ ਭੈਣੇ
@pritpalsingh7996
@pritpalsingh7996 2 года назад
Nice sister God bless you waheguru ji ki kirpa bani rahe
@mantaazbrar7806
@mantaazbrar7806 2 года назад
You are always my favourite artist.God bless you
@bhagsingh5831
@bhagsingh5831 2 года назад
ਬਹੁਤ ਵਧੀਆ ਜੀ ਜੱਸੀ ਜੀ
@NirmalSingh-sr8vp
@NirmalSingh-sr8vp 2 года назад
ਬਹੁਤ ਵਧੀਆ ਫ਼ਿਲਮਾਂ ਹੁੰਦੀਆਂ
@sardoolsingh8723
@sardoolsingh8723 2 года назад
ਘੈਂਟ ਪੰਜਾਬੀ ਵਾਲੇ ਵੀਰ ਨੇ ਇੰਟਰਵਿਊ ਕੀਤੀ ਜੱਸੀ ਧੀ ਰਾਣੀ ਦੀ। ਮੈਂ ਇਨ੍ਹਾਂ ਦੀ ਕੋਈ ਮੂਵੀ ਨਹੀਂ ਦੇਖੀ, ਇੰਟਰਵਿਊ ਜਰੂਰ ਦੇਖੀ ਅੱਜ ਚੰਗੀ ਲੱਗੀ।ਧੀ ਰਾਣੀ ਬਹੁਤ ਸਮਝਦਾਰ ਅਤੇ ਵਧੀਆ ਵਿਚਾਰਾਂ ਵਾਲੀ ਹੈ।
@bootasidhuboota5664
@bootasidhuboota5664 2 года назад
ਸਿਰਾ ਗੱਲ ਬਾਤ ਐ
@RajSingh-cv3uu
@RajSingh-cv3uu 2 года назад
ਜੱਸੀ ਵਾਹੇਗੁਰੂ ਤਨੁ ਤਰੱਕੀ ਬਕਸ਼ੇ
@jasvirkaur7981
@jasvirkaur7981 2 года назад
ਅਸੀਂ ਵੀ ਦੋਵੇਂ ਭੇਣਾਂ ਰੇਹ ਗਿਆ ਦੋਵੇਂ ਤੋਂ ਛੋਟਾ ਭਰਾ ਛੋਟੀ ਉਮਰ ਵਿਚ ਰੱਬ ਨੇ ਖੋ ਲਿਆ ਬਹੁਤ ਬਹੁਤ ਦੁਖ ਹੋਂਦਾ ਹੈ 🥲
@maan.9899
@maan.9899 Год назад
Sister ji thoda pind kehda ji
@gursharansingh3844
@gursharansingh3844 Год назад
😭
@jugrajsinghsidhu1551
@jugrajsinghsidhu1551 2 года назад
ਜੱਸੀ ਮੈ ਤੇਰੇ ਭਰਾ ਦੀ ਉਮਰ ਦਾ ਹਾਣੀ ਹਾ ਜੋ ਤੁਸੀ ਕਹਿ ਰਹੇ ਹੋ ਲੋਕ ਗ਼ਲਤ ਕਮੈਂਟਸ ਕਰਨ ਵਾਲੇ ਦੀ ਗੱਲ ਕਰਦੇ ਹੋ ਉਹ ਥੋੜੇ ਹੀ ਨੇ ਜਦੋ ਪਹਿਲਾਂ ਪਿੰਡਾਂ ਵਿੱਚ ਨਾਟਕ ਹੁੰਦੇ ਸੀ ਉਦੋ ਕੁੜੀਆਂ ਵੀ ਨਾਟਕਾਂ ਵਿਚ ਕੰਮ ਕਰਦੀਆਂ ਸੀ ਉਦੋ ਵੀ ਲੋਕ ਇਹਨਾ ਮਾੜਾ ਨਹੀਂ ਸਮਝਦੇ ਸੀ ਕੁੜੀਆਂ ਨੂੰ ਹੁਣ ਤਾ ਬਹੁਤ ਜ਼ਿਆਦਾ ਜਾਗਰੂਕ ਹੋਏ ਹਨ
@amarjitsingh1946
@amarjitsingh1946 2 года назад
ਵਾਹਿਗੁਰੂ ਜੀ ਮੇਹਰ ਕਰੇ ਜੀ
@surindersinghjyoti
@surindersinghjyoti 2 года назад
🙏🙏🙏🙏🙏 Stay strong and blessed my younger sister…. 🙏
@AmandeepSingh-ul9mz
@AmandeepSingh-ul9mz 2 года назад
ਵਾਹਿਗੁਰੂ ਜੀ
@manjitsinghsandhu9169
@manjitsinghsandhu9169 2 года назад
Boht ਸੋਹਣੀ ਆਵਾਜ਼ ਐ ਬੇਟਾ ਬੁਹਤ ਤਰੱਕੀ ਕਰੋਗੇ
@amritkaur571
@amritkaur571 2 года назад
God bless you didi g 🥰🥰🥰🥰 Rab tuhanu hamhsa khus rhke 🥰🥰🥰🥰didi g bhut Vidya ne 🥰🥰
@tarsemmannp5499
@tarsemmannp5499 2 года назад
Waheguru ji 🙏 mehar kri sab te ♥ 💖❤ 🙏 💕 💙
@parmindersingh9448
@parmindersingh9448 11 месяцев назад
Waheguru ji mehar karn
@rajuarora3163
@rajuarora3163 Год назад
ਬਹੁਤ down to earth ਕੁੜੀ ਆ
@gagandeepkaurdeep9441
@gagandeepkaurdeep9441 2 года назад
Bhut sohni voice h tuhdi sister Waheguru trakki denn tuhdi lami umr hove baki khus rho hmesha
@SukhwinderSingh-wq5ip
@SukhwinderSingh-wq5ip 2 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@goramann376
@goramann376 2 года назад
Very nice sister ji parmatama tahnu tarky bakhy ji 🙏🏻🙏🏻🙏🏻🙏🏻🙏🏻🙏🏻
@manshahiajk6135
@manshahiajk6135 2 года назад
ਵਾਹਿਗੁਰੂ ਜੀ ,🙏🙏
@santoshbanga3974
@santoshbanga3974 2 года назад
Wow bahut badhia awaz hai Harmeet beta apne parents lai bahut badhiya koshish hai
@BalwinderKaur-mu9zb
@BalwinderKaur-mu9zb Год назад
ਭੈਣੇ , ਭਰਾ ਦੇ ਦੁਨੀਆਂ ਤੋਂ ਜਾਣ ਦਾ ਦੁੱਖ ਨਾ ਭੁੱਲਣ ਯੋਗ ਹੁੰਦਾ ਹੈ ਪਰ ਇਹ ਸਭ ਉਸ ਪ੍ਰਮਾਤਮਾ ਦੇ ਹੱਥ ਵਿੱਚ ਹੈ ਸੋ ਭਾਣਾ ਮੰਨਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ । ਬਸ ਹਿੰਮਤ ਨਾ ਹਾਰੋ ਪ੍ਰਮਾਤਮਾ ਤੇ ਭਰੋਸਾ ਰੱਖੋ
@Dhaliwal337
@Dhaliwal337 2 года назад
God bless you may you live long I always support you siso 💜💖❣
@RajwinderKaur-vh3tb
@RajwinderKaur-vh3tb 2 года назад
Wow Bache.gbu
@jashanbrar4741
@jashanbrar4741 2 года назад
Bhut vadeaa sis bhut hard work karde aa rabb enu trakee deve
@amritsidhu832
@amritsidhu832 Год назад
Bhut vadia vidio hai ji thanks 😊 🙏
@manreet_kaur495
@manreet_kaur495 2 года назад
Bahut Sona song hai
@gulshanpreet2016
@gulshanpreet2016 2 года назад
Wmk ji 🙏🙏🏻
@deepdeepdeep8148
@deepdeepdeep8148 2 года назад
Waheguru ji bless you meri behan Waheguru ji har pal meri behan de seer te apna mihraa bhrea hath rakhi rakheo ji te chardi kla bakhsheo ji
@SurjeetSingh-vf7pf
@SurjeetSingh-vf7pf 2 года назад
god bless u sister waheguru ji
@jsbhatti5434
@jsbhatti5434 2 года назад
ਵਾਹਿਗੁਰੂ ਮੇਹਰ ਰੱਖੀ
@AshaRani-qd6ue
@AshaRani-qd6ue 2 года назад
How sweet voice
@gurwinder3singhgarry334
@gurwinder3singhgarry334 2 года назад
Bahut vadia sister God bless you
@shubhbrarbrar553
@shubhbrarbrar553 8 месяцев назад
Sis thadiya Sariyan Videos bhut pasand ne sanu, bhut nice ho tusi
@jasba5221
@jasba5221 2 года назад
Mai bhut vaddi fan aa Jassi bhen di 🙏🙏🙏❤️❤️❤️
@harmeetjassi7491
@harmeetjassi7491 2 года назад
ਬਹੁਤ ਬਹੁਤ ਧੰਨਵਾਦ ਸਿਸਟਰ ਜੀ
@mamtabhatia6477
@mamtabhatia6477 2 года назад
God bless you always sis.
@harpal34
@harpal34 Год назад
Waheguru bless my daughters.......
@HardeepSingh-vj9uu
@HardeepSingh-vj9uu 2 года назад
waheguru ji mehar karna bhana ta
@ekammsidhu
@ekammsidhu 2 года назад
mnu eh kuri vadia lagdi kini akl aa ❤️🙏🏼kuri nu gl krn di ❤️ hor ta chawll mardia 🤦🏼‍♀️
@harmeetjassi7491
@harmeetjassi7491 2 года назад
ਜਿਉਂਦੇ ਰਹੋ ਵੀਰ।
@gurpreetsingh-lf5sl
@gurpreetsingh-lf5sl 2 года назад
jassi didi thada contect number ke ha
@raviwarring764
@raviwarring764 2 года назад
Very nice ji best wishes jassi ji 🙏
@sukhigill9400
@sukhigill9400 2 года назад
Very nice 🙏🙏
@amandeepsidhu2548
@amandeepsidhu2548 2 года назад
Bahut vadia ji god bless you sister ji 🙏
@rajpalsingh103
@rajpalsingh103 2 года назад
Waheguru mehar kreh veer ji
@gurkamalbansal9668
@gurkamalbansal9668 2 года назад
God bless you sister 🌹🌹 waheguru ji 🙏🙏
@amansidhu6433
@amansidhu6433 2 года назад
Very nice sis bhot vdia lgi tuhdi vdio
@punjabivirsabynirmalkaurni7601
@punjabivirsabynirmalkaurni7601 2 года назад
V v nice song 😍🤩🙏👌✌👌
@muhammadafzal1584
@muhammadafzal1584 Год назад
very Nice sister g from pakistan
@SidhuMaur876
@SidhuMaur876 2 года назад
👌👌👌
@sarnjitkaur7216
@sarnjitkaur7216 2 года назад
Harmeet ji bahut vadia ji
@harjitkaur9586
@harjitkaur9586 2 года назад
Khus raho sis
@Lado_Rani303
@Lado_Rani303 2 года назад
Buhat vadhia ho tusi jassi sister wahaguru ji tuhanu hamesha khush rakhan 🙏
@punjabireporters3799
@punjabireporters3799 2 года назад
Waah o bai ballee wmk
@inderbrar550
@inderbrar550 2 года назад
Very nice actress n parson Harmeet Jassi 👍👍
@gurjindersingh1612
@gurjindersingh1612 2 года назад
Good bless you jassi🙏🥀💖🥀👍
@ParamjitKaur-wx3pu
@ParamjitKaur-wx3pu 2 года назад
Bht sohni acting hundi ehna di
@ananpreet9751
@ananpreet9751 2 года назад
Very good ji
@santokhdhillon2230
@santokhdhillon2230 2 года назад
ਬਹੁਤ ਵਧੀਆ ਭੈਣ ਜੀ ਲੋਕ ਤਾਂ ਗੱਲਾਂ ਕਰਦੇ ਨੇ ਪਰ ਲੋਕਾਂ ਦੀਆਂ ਗੱਲਾਂ ਦਾ ਅਸਰ ਨਾ ਕਰੋ
@balrajsingh2756
@balrajsingh2756 2 года назад
Gbu
@JaswinderSingh-dq1ki
@JaswinderSingh-dq1ki 2 года назад
Sister u tube channel shuru kar Parmatma tarakki dewega 🙏🏿
@veerpalkaur4802
@veerpalkaur4802 2 года назад
Gbu sister 🥺
@davindersingh-cw6no
@davindersingh-cw6no 2 года назад
Wah putt wah Khus rhen
@samandeep9495
@samandeep9495 2 года назад
Waheguru ji mehar karn tuhade te
@mandeepgrewal5409
@mandeepgrewal5409 2 года назад
Good acter aa ji Harmeet jassi👍👍👍
@harmeetjassi7491
@harmeetjassi7491 2 года назад
ਸ਼ੁਕਰੀਆ ਜੀ।
@maan.9899
@maan.9899 Год назад
@@harmeetjassi7491 sister ji thoda pind kihda ji
@tehalsingh3588
@tehalsingh3588 2 года назад
Harmeet Jassi pana tum bahut dukhne Parmatma tenu tarkki
@paramjeetkaur5570
@paramjeetkaur5570 2 года назад
God bless you
@gagandeepkaur9478
@gagandeepkaur9478 2 года назад
Very Nice story sister God bless you Best of luck 👍👍👍👌👌👌🙏🙏🙏
@user-do8qg9xj3s
@user-do8qg9xj3s Год назад
ਬੀਬੀ ਹਰਮੀਤ ਕੌਰ ਜੀਆਂ ਦਾ ਪਿੰਡ ਕਿਹੜਾ ਹੈ ਭਾਈ ਦੀ ਡੈਥ ਹੋਈ ਬਹੁਤ ਹੀ ਜ਼ਿਆਦਾ ਬੁਰਾ ਹੋਇਆ ਵਾਹਿਗੁਰੂ ਉਹਨਾਂ ਦੀ ਆਤਮਾ ਆਪਣੇ ਚਰਨਾਂ ਕਮਲਾ ਵਿਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@SandeepSingh-bb4io
@SandeepSingh-bb4io 2 года назад
Very.nyc wark
@ekamjeetbhure3798
@ekamjeetbhure3798 2 года назад
God bless you sister
@jassajatt4276
@jassajatt4276 2 года назад
Parmatma meher karu didi
@Garrygamer2014
@Garrygamer2014 2 года назад
Nice video 😍😢😢😢🙏🏻👍🏻
@sonyfoujigurdaspur
@sonyfoujigurdaspur 2 года назад
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@mrandmrsrandhawa830
@mrandmrsrandhawa830 2 года назад
Bhut vadia singer ho tuc
@AmanDeep-gq6vp
@AmanDeep-gq6vp 2 года назад
God bless you beta
@inderjitsingh5792
@inderjitsingh5792 2 года назад
Very very nice sis g
@championgamemap6485
@championgamemap6485 2 года назад
Very nice
@navtejsinghkhosa8705
@navtejsinghkhosa8705 2 года назад
Waheguru meaher rakhe sarbet te ji
@sukhjeet5094
@sukhjeet5094 2 года назад
Bhut vdia sister
@SurinderSingh-gf2hv
@SurinderSingh-gf2hv 2 года назад
Good girl
@kulwindersinghjassi7154
@kulwindersinghjassi7154 2 года назад
Very nice sis
@user-kf1sf3fh8e
@user-kf1sf3fh8e 24 дня назад
Same story aa meri mumma ji. Di vi ona de bhi.vadda si ona da bhi accident hi hoia si ajjj oh is duniya ch nahi hai
@harwindersingh1574
@harwindersingh1574 2 года назад
Good actress Good work all movies
@jaswindergill6657
@jaswindergill6657 2 года назад
May God bless you beta
Далее