Тёмный

ਸਾਖੀ 16 | ਬਾਬਾ ਹਜ਼ਾਰਾ ਸਿੰਘ ਜੀ ਦੀ ਗਿਆਨੀ ਮਾਨ ਸਿੰਘ ਝੌਰ ਨਾਲ ਮੁਲਾਕਾਤ | Baba Hazara Singh ji ghumna wale 

sant sang
Подписаться 12 тыс.
Просмотров 63 тыс.
50% 1

ਇਸ ਚੈਨਲ ਦਾ ਉਦੇਸ਼ ਬਾਬਾ ਜੀ ਦੀਆਂ ਜੀਵਨ ਘਟਨਾਵਾਂ ਦੇ ਮਾਧਿਅਮ ਦੁਆਰਾ ਬਾਬਾ ਜੀ ਦੇ ਸ਼ਰਧਾਲੂਆਂ ਅਤੇ ਗੁਰਮਤਿ ਪ੍ਰੇਮੀਆਂ ਵਿਚ ਗੁਰਬਾਣੀ ਨਾਲ ਪ੍ਰੀਤ ਵਧਾਉਣਾ ,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨਾ ਅਤੇ ਗੁਰਮਤਿ ਦੇ ਧਾਰਨੀ ਬਣਾਉਣਾ ਹੈ .
ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਨੇ ਆਪਨੀ ਨਾਮ ਸਿਮਰਨ ਦੀ ਕਰੜੀ ਕਮਾਯੀ ਦੀ ਬਰਕਤ ਨਾਲ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜ ਕੇ ਮੂਲ ਦੀ ਸੋਝੀ ਕਰਾਈ .ਬ੍ਰਹਮਗਿਆਨੀ ਦੀ ਵਡਿਆਈ ਪਰਮੇਸਰ ਦੀ ਵਡਿਆਈ ਹੈ ||

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 161   
@sukhchainsingh4792
@sukhchainsingh4792 Год назад
ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦਾ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਜੀ🙏🙏🙏🙏🙏🌞
@daljitvirk5328
@daljitvirk5328 Год назад
ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਛੋਟੇ ਘੁੰਮਣਾ ਵਾਲੇ ਧੰਨ ਗੁਰੂ ਨਾਨਕ ਦੇਵ ਜੀ
@gurmeetkhalsa6336
@gurmeetkhalsa6336 2 года назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਰਾਜ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@sajanrandhawa6122
@sajanrandhawa6122 3 года назад
ਧੰਨ -ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ🙏🙏
@ONKARSINGH-qi8gl
@ONKARSINGH-qi8gl 3 года назад
🍀🌸ਵਾਹਿਗੁਰੂ ਜੀ🌸🍀
@SurjitSingh-qr6yd
@SurjitSingh-qr6yd Год назад
ਵਾਹਿਗੁਰੂ
@bhupindersingh2237
@bhupindersingh2237 2 месяца назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏ਧੰਨ ਧੰਨ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਬਾਬਾ ਹਜ਼ਾਰਾ ਸਿੰਘ ਜੀ 🙏🙏
@ManpreetPurewal89
@ManpreetPurewal89 Год назад
ਵਾਹਿਗੁਰੂ ਜੀ
@ekuandseru8801
@ekuandseru8801 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhdyalsingh8898
@sukhdyalsingh8898 Год назад
dhan dhan sant Baba hazara Singh ji mehar karo sab te 🙏🙏🙏❤️👏
@SimarjitKaur-ly2cv
@SimarjitKaur-ly2cv 8 месяцев назад
Dhan dhan sant baba hazara Singh ji🌹🌹💐🌺💐🌳🌳🥀🥀🌴🌻🌻🌼🌸🌾🌹🌷🥀🌺🌺🌹🌹🙏🙏Wmk 🤲
@karamjitkaur465
@karamjitkaur465 Год назад
ਸਤਿਨਾਮੁ ਵਾਹਿਗੁਰੂ ਜੀ
@harjotkahlon5493
@harjotkahlon5493 Год назад
ਧੰਨ ਧੰਨ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ
@parneetkaurkaur7438
@parneetkaurkaur7438 Год назад
ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ 🙏🙏🙏
@satwantsingh3606
@satwantsingh3606 2 года назад
🌹🌺🌹🌺🌹🌺🌹ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਹੈ ਧੰਨ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌺🌹🌺🌹🌺🌹🌺🌹🌺🌹🌺🌹🌺🌹🌺🌹🙏🙏🙏🙏
@harminderkaur4759
@harminderkaur4759 2 года назад
ਬਾਬਾ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਜਿਵੇਂ ਸੰਤ ਆਪ ਹੀ ਬੋਲ ਰਹੇ ਹੈ ਤੁਹਾਡਾ ਬਹੂਤ ਬਹੂਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏
@harfruitplantspunjab1RabbPyara
@harfruitplantspunjab1RabbPyara 10 месяцев назад
ਸੁਖਾਲੇ ਸਵਾਸ ਵਾਹਿਗੁਰੂ ਚਿਤ ਆਵੇ ੴਵਾਹਿਗੁਰੂ 🤲🏻ਵਾਹਿਗੁਰੂਵਾਹਿਗੁਰੂ
@Elfsimmuoffical
@Elfsimmuoffical 3 года назад
ਵਾਹਿਗੁਰੂ ਜੀ ਕੀ ਫਤਿਹ
@btl3938
@btl3938 Год назад
ਵਾਹਿਗੁਰੂ 🙏ਜੀ
@HardevSingh-sr1dw
@HardevSingh-sr1dw Год назад
Waheguru ji
@sumeshchand4494
@sumeshchand4494 3 года назад
ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ ਮੈਂ ਉਨ੍ਹਾਂ ਦੇ ਦਰਸ਼ਨ ਕੀਤੇ ਹਨ।
@sidhusaab7636
@sidhusaab7636 3 года назад
No snd kro ji
@wakeup_call1
@wakeup_call1 2 года назад
ਮੇਰੇ ਤੋਂ ਵੱਡੇ ਭਾਗਾਂ ਵਾਲਾ ਕੋਈ ਨਹੀਂ ਮੈ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਹਾਂ
@pritpalsingh802
@pritpalsingh802 3 года назад
ਧੰਨ ਬਾਬਾ ਹਜਾਰਾ ਸਿੰਘ ਜੀ ਦੇ ਸੁਪਨੇ ਵਿੱਚ ਦਰਸਨ ਹੋਏ ਬੜਾ ਆਨੰਦ ਆਇਆ ਨਾਮ ਜਪਣ ਦਾ
@ranjitvirk372
@ranjitvirk372 3 года назад
ਸਿੱਖ ਕੌਮ ਦੀ Tragedy ਹੀ ਏਹੋ ਹੈ ਕਿ ਜਿਊਂਦਾ ਜਾਗਦਾ ਗੁਰੂ ਭਾਲਦਾ ਹੈ ਹਰ ਕੋਈ। ਗੁਰੂ ਗਰੰਥ ਨੂੰ ਮੰਨਣ ਵੱਲ ਨਹੀਂ ਆਂਉਦੇ ਸਿੱਖ। ਹਜਾਰਾ ਸਿੰਘ ਨੂੰ ਕੋਈ ਸੰਤ ਨਾ ਮਿਲਿਆਂ ਸਾਰੀ ਉਮਰ ਪਈ ਦਾੜ੍ਹੀ ਮੁੰਨਣੀ ਛੱਡ ਦੇਹ। ( ਸੰਤ ਹਜਾਰਾ ਸਿੰਘ ਨੂੰ ਮੰਨਣ ਵਾਲ਼ਿਆਂ ਤੋਂ ਮਾਫ਼ੀ ਮੰਗ ਕੇ ਕੁਮੈਂਟ ਲਿਖਿਆ )
@gurukekregemojguruke4857
@gurukekregemojguruke4857 3 года назад
@@ranjitvirk372 ਮੈ ਤੂਹਾਡੀ ਗੱਲ ਕੂਝ ਕੂ ਸਹਿਮਤ ਹਾ ਮੈ ਅਕਾਲ ਦਾ ਪੂਜਾਰੀ ਹਾ ਕਿਸੇ ਞਿਅਾਕਤੀ ਦਾ ਨਹੀ ਮੈ ੲਿਹਨੂੰ ਨੂੰ ਮਿਲੀਅਾ ਞੀ ਨਹੀ ਮੈamrit dari ha dasm ਪਿਤਾ ਦੀ ਬਾਣੀ ਨੂੰ ਜਿਅਾਦਾ ਸੱਮਝਣ ਤੇ ਞਿਚਾਰਨ ਦੀ ਕੌਸੀਸ ਕਰਦਾ ਹਾ 84 ਜਿਹੜੇ ਸਿਘਾ ਨੇ ਕਰਤਬ ਦਿਖਾੲੇ ੳ ਜਿਅਾਦਾ ਤੱਰ ਮੌਨੇ ਸੀ ਪਰ ਸਿਖੀ ਜ੍ਜਬਾ ਕੁਟ ਕੁਟ ਕੇ ਭਰੀਅਾ ਸੀ ਦੂਨੀਅਾ ਤੇ ਕੲੀ ਸਿੰਘ ਮਿਸਾਲ ਕੈਮ ਕਰ ਗੲੇ( ਜੌ ੲਿਸ ਤਰਾ ਦੀ ਸੌਚ ਰੱਖਦਾ ੳ ਗੂਰਬਾਣੀ ਤੌ ਕੌਹਾ ਮੀਲ ਦੂਰ ਹੂੰਦਾ ਗੂਰਬਾਣੀ ਨੂੰ ਮੱਨਣ ਞਾਲਾ ਤੱਰਕਞਾਦੀ ਨਹੀ ਹੂੰਦਾ ੲਿਹ ਕਾਮਰੇਡ ਸੌਚ ਦਿਰਸਾਦੀ.ਅੈ
@jagdishsinghkahlon6941
@jagdishsinghkahlon6941 3 года назад
ਵਾਹਿਗੁਰੂ ਜੀ ਮੈਂ ਤਾਂ ਪਟਿਆਲਾ ਸ਼ਹਿਰ ਤੋਂ ਹਾਂ ਮੈਂ ਇਹਨਾਂ ਨੂੰ ਕਦੇ ਮਿਲਿਆ ਨਹੀਂ ਪਰ ਸੁਣਿਆ ਕਾਫੀ ਹੈ ਕਿਉਂਕਿ ਉੱਥੇ ਸਾਡਾ ਆਪਣੇ ਕੁਝ ਪਰਿਵਾਰ ਰਹਿੰਦੇ ਹਨ ਇਹ ਕਿੱਥੇ ਲਿਖਿਆ ਹੈ ਕਿ ਦਾੜੀ ਰੱਖਣ ਵਾਲਾ ਸੰਤ ਹੁੰਦਾ ਹੈ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਸੰਤ ਇਨਸਾਨ ਦੇ ਅੰਦਰ ਦੀ ਅਵਸਥਾ ਹੈ ਗੋਲ ਦਸਤਾਰ ਲੰਮੇ ਚੋਲੇ 20,40ਚੇਲੇ ਮਗਰ 70 ਲੱਖ ਦੀ ਗੱਡੀ ਵਿੱਚ ਬੈਠਾ ਸ਼ਖਸ ਜ਼ਰੂਰੀ ਨਹੀਂ ਕਿ ਸੰਤ ਹੋਵੇ ਓਹ ਭੇਖੀ ਵੀ ਹੋ ਸਕਦਾ ਹੈ ਪਰ ਬਾਬਾ ਹਜ਼ਾਰਾ ਸਿੰਘ ਜੀ ਸੰਤ ਸਨ ‍
@sonusran1406
@sonusran1406 3 года назад
Ranjit veer ee ta gurban ch v likhyea sant ka nidk maha hatyara .sant nidk parmeshwar mara .rab to daro gurban ch kite nai likyea k dari rakhn wal sant aa te dari na rakhn wala nai
@sonusran1406
@sonusran1406 3 года назад
Mai koi bhuta gyani nai pr santa nu bura pala nai khi da mere pitaji ne 7 saal pathi rahe ne baba ji kol sada parvar sharbi c aaj baba ji ne sanu chardikla vich rakhyea mere sare pariwar ne amrit shkyea te aaj tak koi peer fkir da dera nai dekhyea
@SukhdevSingh-df6nu
@SukhdevSingh-df6nu Год назад
ਬਾਬਾ ਜੀ ਬਹੁਤ ਮਹਾਨ ਨੇ ਸਤਿਕਾਰ ਹੈ ਜਿੰਨਾ ਨਾਮ ਜੱਪਿਆ ਤੇ ਜਪਾਇਆ ਚੰਗਾ ਕੀਤਾ ਤੇ ਕਰਨ ਨੂੰ ਕਿਹਾ ਜਿੰਨਾ ਪ੍ਰਮੇਸਰ ਕੀਤਾ ਕਰਾਇਆ ਉਹਨਾ ਤੋ ਪਰ ਗੁਰੂ ਨਾਨਕ ਸਾਹਿਬ ਬਰੋਬਰ ਨਹੀ ਪੂਰੇ ਨਹੀ ਪੂਰਨ ਨਹੀ ਬਾਬਾ ਹਜਾਰਾ ਸਿੰਘ ਜੀ ਉਹਨਾ ਤੋ ਅਗਲੇ ਨੂੰ ਖੋਜੋ ਗੁਰੂ ਗੁਰਪ੍ਰਸਾਦਿ ਦੁਆਰਾ ਓ ਇਸ ਵੀਡੀਓ ਤੇ ਸਾਖੀ ਚੋ ਸਮਝ ਆ ਜਾਦੀ ਹੈ ਸਵਾਲ ਪ੍ਰਮੇਸਰ ਇਕ ਹੈ ਉਸਦਾ ਹੁਕਮ ਵੀ ਸਤਿ ਤੇ ਿੲਕ ਹੈ ਉਸਤੋ ਪੂਰਨ ਉਲਟ ਨਹੀ ਚਲਦਾ ਦੂਜਾ ਗੁਰੂ ਸ਼ਬਦ ਦੀ ਉਦਾਹਰਨ ਮੁਰਗੀ ਆਲੀ ਦਾ ਹੁਕਮ ਸਿਧਾਤ ਸਹੀ ਨਹੀ ਬਿਆਨਿਆ ਭਰਮ ਹੈ ਏਥੈ ਗੁਰੂ ਨਾਨਕ ਦਾ ਸਿੱਖ ਤੇ ਸੰਤ ਸਿਪਾਹੀ ਹੈ ਖਾਲਸ ਭਰਮ ਤੋ ਰਹਿਤ ਪੰਥ ਹੈ ਮੈ ਫਿਰ ਕਹਿੰਨਾ ਬਾਬਾ ਜੀ ਸਾਡੇ ਤੋ ਮਹਾਨ ਨੇ ਮੈ ਉਹਨਾ ਬਾਬਤ ਕਹਿਣ ਦੀ ਹੈਸੀਅਤ ਸਾਇਦ ਨਹੀ ਰਖਦਾ ਨੀਵਾ ਹਾ ਪਰ ਗੁਰੂ ਤੇ ਪੰਥ ਸਿਰਮੋਰ ਨੇ ਉਹਨਾ ਕਿਹਾ ਏ
@santsang450
@santsang450 Год назад
ਜਿਨ ਹਰ ਜਪਿਆ ਸੇ ਹਰ ਹੋਏ , ਸੰਤ ਮਹਾਪੁਰਖ ਅਗਲੇ ਬੰਦੇ ਦੀ ਸਮਜ ਦੇ ਹਿਸਾਬ ਨਾਲ ਜਵਾਬ ਦਿੰਦੇ ਨੇ ਜਿਨਿ ਕ ਉਸ ਦੀ ਸਮਜਨ ਦੀ ਸ਼ਕਤੀ ਹੋਏ , ਬਾਬਾ ਜੀ ਰੱਬ ਦੇ ਨਾਲ ਇਕ ਮਿਕ ਹੋਏ ਪੂਰਨ ਪੁਰਖ ਸਨ, ਗੁਰਬਾਣੀ ਅਨੁਸਾਰ ਆਠ ਪਹਿਰ ਪ੍ਰਭ ਬਸਹਿ ਹਜੂਰੇ , ਕਹੋ ਨਾਨਕ ਸੇਈ ਜਨ ਪੂਰੇ , ਮੰਤ੍ਰੰ ਰਾਮ ਰਾਮ ਨਾਮੰ ਧ੍ਯਾਨੰ ਸਰਬਤ੍ਰ ਪੂਰਨਹ ॥ ਗ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤਿ੍ਯਾਗਿ ਸਗਲ ਰੇਣੁਕਹ ॥ਖਟ ਲਖ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥ ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ ।੪੦| Guru Arjan Dev Ji in Salok Sehskritee - 1357
@sarabjeetsingh5757
@sarabjeetsingh5757 Год назад
Baba Ji kirpa karo sab te 🙏🙏🙏🙏🙏
@papaljitsingh7958
@papaljitsingh7958 Год назад
Waheguru ji 🙏🙏
@ravinderjeetcheema169
@ravinderjeetcheema169 Год назад
Wahegur ji
@ManpreetSingh-jy7yb
@ManpreetSingh-jy7yb 3 года назад
Dhan sant ji maharaj 🙏🏻🙏🏻
@JaspalSingh-zy3sh
@JaspalSingh-zy3sh 2 года назад
ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਰਾਜ 🙏
@harindersingh1521
@harindersingh1521 2 года назад
Dhan Dhan Sant Baba hazara Singh G Chota ghumna Wale G
@bsbath8453
@bsbath8453 21 день назад
Dhan Dhan baba hajara Singh ji Nike ghumna wale
@kulvindersingh2337
@kulvindersingh2337 2 дня назад
WaheGuru Ji
@arvindermomi8287
@arvindermomi8287 3 года назад
Dhan Satnam Shri Waheguru ji 🙏
@DAWINDERSINGH-c6n
@DAWINDERSINGH-c6n 2 месяца назад
ਗਿਆਨੀ ਮਾਨ ਸਿੰਘ ਝੋਰ ਸਿੱਖਾਂ ਦੀ ਉਹ ਹਸਤੀ ਸਨ ਇਹੋ ਜਿਹੀਆਂ ਰੂਹਾਂ ਕਦੇ ਕਦੇ ਧਰਤੀ ਤੇ ਆਉਂਦੀਆਂ ਹਨ
@sunitamanchanda4212
@sunitamanchanda4212 2 года назад
Weheguru ji.
@rajvirsingh4426
@rajvirsingh4426 3 года назад
Bahramgayni sant Baba hazara Singh ji chutta gumanawala dhan hoji... wahaguru ji..... sukhwinder pal singhbhullar parwar wallo kot kot namstak parnam.. gurdaspur pb.
@inderjitkaur2024
@inderjitkaur2024 Месяц назад
Dhan dhan baba hazara singh ji kirpa kro ji 🌹🤣😀😅😁😉🌹🙏🌹🙏🌹🙏🌹🙏
@sidhusidhwanwalan2121
@sidhusidhwanwalan2121 3 года назад
Waheguru Guru Pita Baba Harzra Singh ji bhat bhat ho
@manmeetkaur4991
@manmeetkaur4991 3 года назад
Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji
@HarwinderSingh-cm7jg
@HarwinderSingh-cm7jg 3 месяца назад
Waheguru
@Heal.thy_lifestyle323
@Heal.thy_lifestyle323 3 года назад
Waheguru ji waheguru ji waheguru ji waheguru ji
@raj2kamboj
@raj2kamboj 3 года назад
Waheguru ji
@rajinderkaur8489
@rajinderkaur8489 2 года назад
ਧੰਨ ਹੋ ਧੰਨ ਬਾਬਾ ਜੀ
@rajvirsingh4426
@rajvirsingh4426 3 года назад
Dhan dhan Sant Baba hazara Singh ji chutta gumanawala dhan guru nanakwahaguru jisarbat da bhala karo ji.. khan piara gurdaspur pb bhullar parwar wallo kot kot namstak parnam wahaguru ji
@khalsaji3672
@khalsaji3672 2 года назад
sant baba mann singh ji bhut changa vidwan ataa ktha vachak San asi aj vi onha da fahn haa ji
@Heal.thy_lifestyle323
@Heal.thy_lifestyle323 3 года назад
Waheguru ji waheguru ji waheguru ji waheguru ji waheguru ji waheguru ji
@nickname3521
@nickname3521 3 года назад
Vaheguru ji vaheguru ji vaheguru ji vaheguru ji vaheguru ji
@swarnsinghajji1224
@swarnsinghajji1224 2 года назад
Dhan dhan dhan baba ji mere papi kol koi shabd nahi baba ji di ustiti karn lai
@Heal.thy_lifestyle323
@Heal.thy_lifestyle323 3 года назад
Waheguru ji waheguru ji
@SohanSingh-hb2ty
@SohanSingh-hb2ty 2 года назад
waheguru g
@kcsingh6683
@kcsingh6683 2 года назад
🤲🤲🤲🤲🤲🤲🤲🌹🌹🌹🌹🌹🌹🌹🌲🌲🌲🌲🌲🌲👏👏👏👏👏👏👏👏🙏🙏🙏🙏🙏🙏🙏🙏🙏🙏WAHEGURU JI
@sukhdevkaur9697
@sukhdevkaur9697 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌺🌺❤️❤️🙏🙏
@kaldepsingh7132
@kaldepsingh7132 3 года назад
Waheguru ji dhan dhan sant Baba Hajara singh ji ??
@gurdevbasra9384
@gurdevbasra9384 Год назад
Hanji
@gurdevbasra9384
@gurdevbasra9384 Год назад
Ade c jhor
@gursharangill9143
@gursharangill9143 2 года назад
Dhan dhan baba jee 🙏🏻🙏🏻🌹🌹
@HarpreetSingh-ll3cj
@HarpreetSingh-ll3cj 2 года назад
Satnam sri waheguru ji 🙏🙏
@satnamsingh-cg9qc
@satnamsingh-cg9qc 3 года назад
Waheguru Sahib Ji
@reshamlali2546
@reshamlali2546 3 года назад
Wehaguru Ji ka Khalsa wehaguru Ji Ki fateh
@satnamsinghheirpb46
@satnamsinghheirpb46 3 года назад
satnam waheguru
@harminderkaur4759
@harminderkaur4759 2 года назад
Waheguruji ka khalsa waheguru ji ki Fateh
@DaljeetSingh-bn6vi
@DaljeetSingh-bn6vi 2 года назад
Waheguru ji Dhan Dhan sant baba Hazara singh ji
@sukhrajdhillonsingh
@sukhrajdhillonsingh 2 года назад
*Dhan Baba Hajara Singh ji Ghumna Valey* 🌷🌹 🙏🏼
@DaljitSingh-hb3lq
@DaljitSingh-hb3lq 3 года назад
Dhan baba ji
@veersandhu9569
@veersandhu9569 9 месяцев назад
waheguru ji dhan dhan sant baba hazara singh ji🙏🏻❤️🙌
@deepwahla7916
@deepwahla7916 3 года назад
WAHEGURU SAHIB JI KIRPA KRO JI SAB TE JI
@VarinderSingh-mf3nm
@VarinderSingh-mf3nm 3 года назад
ਧੰਨ ਵਾਹਿਗੁਰੂ ਜੀਓ 🙏🙏🙏🙏🙏
@mandeepkour9222
@mandeepkour9222 3 года назад
Waaaaaaaaaaaaaaaaaaaaaaaaaaguru
@sgl8191
@sgl8191 3 года назад
Real saint Waheguru ji kakhalsa Waheguru ji ji fateh
@DilbagSingh-oi5kt
@DilbagSingh-oi5kt 3 года назад
Waheguru ji kirpa karn
@manjindersarpanch164
@manjindersarpanch164 2 года назад
Kawaljeet kaur waheguru satnam baba hazara singh maher karo baba nanakji mano naam dan baxoji waheguru waheguru
@avtardhillon937
@avtardhillon937 3 года назад
Waheguru waheguru waheguru ji
@mantabsinghmantab1074
@mantabsinghmantab1074 2 года назад
Weheguru ji weheguru ji 🥀🙏⛳
@amriksingh4380
@amriksingh4380 2 года назад
Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g Satnam.waheguru.g
@geetakhannaanjalikhanna9564
Jai baba hajara Singh ji jai jai 🙏🙏🙏🙏🙏🙏🙏🙏
@ranjitkaur6650
@ranjitkaur6650 3 года назад
🙏🙏🙏🙏🙏
@jatindarbassijatindarbassi1642
@jatindarbassijatindarbassi1642 3 года назад
🙏🙏🙏🙏
@samkahlon9957
@samkahlon9957 2 года назад
Waheguru Waheguru Waheguru
@JaswinderKaur-us3pk
@JaswinderKaur-us3pk 2 года назад
waheguru
@AmarjitSingh-cn1nm
@AmarjitSingh-cn1nm 3 года назад
ᴡᴀʜᴇɢᴜʀᴜ ᴊɪ 🙏🙏🙏🙏🙏
@jogasingh1425
@jogasingh1425 3 года назад
ਨਮਸਕਾਰ
@amritpalkaur3884
@amritpalkaur3884 2 года назад
SATNAAM WAHEGURU JI DHAN SHRI GURU NANAK DEV JI MAHARAJ DHAN DHAN SHRI GURU RAMDASS JI MAHARAJ DHAN DHAN BABA DEEP SINGH JI MAHARAJ DHAN DHAN BABA HAZARA SINGH JI MAHARAJ MEHAR KARO 🙏🙏🙏🙏🙏🙏
@SardariSingh-yo7ok
@SardariSingh-yo7ok Год назад
থথ
@Gyani_Baljinder_singh
@Gyani_Baljinder_singh 4 месяца назад
ਇਸ ਘਟਨਾ ਦਾ ਪੁਖਤਾ ਪ੍ਰਮਾਣ ਕੀ ਹੈ??
@santsang450
@santsang450 4 месяца назад
ru-vid.com/video/%D0%B2%D0%B8%D0%B4%D0%B5%D0%BE-fGXRSm1tc4A.htmlsi=i9yEDDDrFPDNYt40
@santsang450
@santsang450 4 месяца назад
ਭਾਈ ਸਾਬ ਦਾ ਫੋਨ ਨੰਬਰ ਵੀ ਵੀਡੀਓ ਵਿਚ ਹੈਗਾ , ਫੋਨ ਕਰਕੇ ਵੀ ਪੁੱਛ ਸਕਦੇ ਹੋ
@gurmejsidhu2711
@gurmejsidhu2711 2 года назад
ਸਤਿ ਸ੍ਰੀ ਅਕਾਲ ਜੀ, ਕਿਰਪਾ ਕਰਕੇ ਮੇਰਾ ਸ਼ੰਕਾ ਨਿਵਰਤ ਕਰੋ , ਮੈਂ ਇਸ ਸਾਖੀ ਦੇ ਬਚਨ ਸੁਣਨ ਉਪਰੰਤ ਨਹੀਂ ਸਗੋਂ ਕਈ ਵਾਰ ਪਤਾ ਲਾਉਣ ਦੀ ਚਾਹਤ ਵਿੱਚ ਸੀ ਹਾਂ ਕਿ ਇਹ ਨਹੀਂ ਹੋ ਸਕਦਾ ਕਿ ਮੇਰੀ ਸ਼ੰਕਾ ਸਹੀ ਹੋਵੇ। ਮੈਂ ਸੰਤਾਂ ਤੋਂ ਡਰਦਿਆਂ ਹੀ ਇਹ ਕਹਿਣਾ ਚਾਹੁੰਦਾ ਕਿ ਸੰਤਾਂ ਦਾ ਦਾੜਾ ਕਿਵੇਂ ਲਗਦਾ ਹੈ ਜਾਂ ਬਣਿਆ ਹੋਇਆ ਹੈ। ਮਾਫ ਕਰਨਾ ਹੋ ਸਕਦਾ ਮੈਂ ਗ਼ਲਤ ਹੀ ਹਵਾਂ । ਕਿਰਪਾ ਕਰਕੇ ਮੈਨੂੰ ਦੱਸੋ।
@santsang450
@santsang450 2 года назад
ਮਹਾਪੁਰਖਾਂ ਨੂੰ ਜਦੋਂ ਸੰਗਤ ਗੁਰੂ ਕਰਕੇ ਮੰਨਣ ਲੱਗ ਪਈ , ਪਹਿਲਾਂ ਪਹਿਲਾਂ ਮਹਾਪੁਰਖਾਂ ਨੇ ਸੰਗਤ ਨੂੰ ਸਮਝਾਯਾ ਕੇ ਅਸੀਂ ਤੁਹਾਡੇ ਗੁਰੂ ਨਹੀਂ ਤੁਹਾਡੇ ਭਾਈ ਹਾਂ ,ਪਰ ਸੰਗਤ ਜਦੋਂ ਨਾ ਹਟੀ ਤਾਂ ਸੰਤਾ ਨੇ ਆਪਣਾ ਦਾੜ੍ਹਾ ਕੱਟ ਦਿੱਤਾ ,ਤਾਂ ਕੇ ਹੁਣ ਕੋਈ ਵੀ ਗੁਰੂ ਨਾ ਕਹੂ ਤੇ ਸਾਡੀ ਨਿੰਦ੍ਯਾ ਕਰਕੇ ਿਪਸ਼ਾਹ ਹਠ ਜਾਂਨ , ਮਹਾਪੁਰਖਾ ਨੇ ਫ਼ਕੀਰੀ ਭੇਖ ਅਪਨਾ ਲਿਆ,
@Waheguru-s5p
@Waheguru-s5p 2 года назад
Dhan Dhan Baba Hazara Singh ji nikke Ghumana wale
@HeeraSingh-kw5bv
@HeeraSingh-kw5bv 2 года назад
ਸੰਨ 1975 ਵਿਚ ਬਾਬਾ ਜੀ ਦੇ ਦਰਸ਼ਨ ਅੱਚਲ ਸਾਹਿਬ ਥੇਹ ਵਾਲੇ ਅਸਥਾਨ ਤੇ ਕੀਤੇ ਸਨ
@santsang450
@santsang450 2 года назад
ਜੇ ਕੁਛ ਸਾਂਝਾ ਕਰਨ ਨੂੰ ਹੋਵੇ ਤੇ ਜ਼ਰੂਰ ਕਰਯੋ ਜੀ
@amarjitkaur9251
@amarjitkaur9251 Год назад
Background tone band karo
@vickysingh8308
@vickysingh8308 Год назад
Baba ji kedh kio ni rakhde c
@bobysingh4298
@bobysingh4298 3 года назад
Veer ji baba ji sabat surat San ji?
@HarjitSingh-il4ce
@HarjitSingh-il4ce 2 года назад
Wahigur ji ka Khalsa. Wahigur ji Ki. Fahte
@NishanSingh-dy7ci
@NishanSingh-dy7ci 17 дней назад
Baba ji app kio dari katde vall kat de san kio
@zabarrandhaw-6262
@zabarrandhaw-6262 Год назад
Gaini maan Singh jhour warga parcharak Sikh kaum nu nhi mil skda osde gun dekho oh raavn di tarah poore Guru Garanth Sahib de meaning jaanda c jo ajj de parcharaka nu nhi pta
@surjitsingh4125
@surjitsingh4125 3 года назад
Kithe likhi a eh sakhi ...?
@wakeup_call1
@wakeup_call1 2 года назад
ਇਹਨਾ ਕੋਲ ਨਹੀਂ ਜਵਾਬ ਹੁਣਾ ਕੁੱਝ ਵੀ ਲਿੱਖਤ ਚ ਨਹੀਂ ਮਿਲਦਾ
@santsang450
@santsang450 Год назад
@@wakeup_call1 ਪੋਥੀ ਦਾ ਨਾਮ ਅੰਤਰ ਜੋਤ ਪ੍ਰਗਾਸ , ਨਿੱਕੇ ਘੁੰਮਣ ਦੀ ਮਾਰਕੀਟ ਵਿੱਚੋ ਮਿਲ ਜਾਉ , ਬਾਕੀ ਹੋਰ ਸਬੂਤ ਚਾਹੀਦੇ ਹੋਣ ਤੇ ਝਾਉਰ ਪਿੰਡ ਜਾ ਕੇ ਬੁਜ਼ੁਰਗਾਂ ਕੋਲੋਂ ਪੁੱਛ ਲਓ
@wakeup_call1
@wakeup_call1 Год назад
@@santsang450 koi puratan sarot hai tuhade kol kitaban te janna khanna likh skda bhawe mere ton likhalo
@santsang450
@santsang450 Год назад
@@wakeup_call1 puratan sarot sameh de naal hunde ne , je gal 200 saal purani hove te fir os same da kise insaan da milna mushkil hai , je gal 40 -50 k saal pehlan di hove tan jina de samne gal hoyi ohna da mil jana possible hai , baki je tusi nahi believe karna te na karo koi zabardsti nahi hai.
@baljeetsingh5909
@baljeetsingh5909 2 месяца назад
ਬਾਬਾ ਜੀ ਦੀ ਦਾਹੜੀ ਕੱਟੀ ਹੋਈ ਸੀ
@santsang450
@santsang450 Месяц назад
@@baljeetsingh5909 bilkul shi
@amarjitkaur2134
@amarjitkaur2134 3 года назад
L
@twothree4
@twothree4 3 года назад
Koi gal ni ban rhi veer ji tohadi gla di... Je murgi ch jaan a pher sabji ch jaan ni hai? , nale je tuci giani maan singh jhor nu kde sunya hove ta ki tohanu lagda v oh sharab pee sakde ne??
@deeppb1862
@deeppb1862 3 года назад
Sabji achet hundi aa , English ch kehnde insentient beings (incapable of feeling or understanding) or je sensitive hon v te bahut ghat hundi aa as compare to an animal ,i have a very good buddy named joey carbstrong ohnu sun lao he is an animal activist ,tusi padhe likhe lagde o baki gurbani ch dikha dao k kithe maas nu khan di izazat hai? And doosri gal k o mass khande c k nahi, te tusi gurdaspur de bilkul laage pind aa giaani maan singh jhawar ji da ( jhawar) othon ja k kise ton v puch sakde o,
@deeppb1862
@deeppb1862 3 года назад
Baki veer ji ae te sirf bahane aa maas khan de k sabzi ch v jaan aa ,ik javab dio ,rabb na kare tuhade ghare kade agg lag jave te tusi koi pet rakhya ,ohdi jaan bchavoge k garden ch lagian sabzian di??ki tusi othhe is tarah kahoge k dog de naal sabzi v bachao sabzi ch v te jaan aa
@twothree4
@twothree4 3 года назад
@@deeppb1862 "maas maas kar murakh jhagde gian dheyan nhi jane, kon maas kon saag kahave kiseme paap smane"... Eh panktiya guru granth sahib vich ne(english ch likheya shyd na smjh ave tohanu tuci net to kadd ke dekh sakde o). Giani sant singh ji maskeen ne is de bohot sohne arth kre ne tuci sun sakde o youtube te
@deeppb1862
@deeppb1862 3 года назад
@@twothree4 veer g is vich maas khan di izazat te nahi diti?? Poora salok pado te samj aundi aa k guru sahib pandit nu smza rhe aa k tu ohna de gharon taufe laina khana peena aur ohna nu e bura bhala kahi jana, pandit di soch te attack kita guru sahib ne na k maas khan di izazat diti aa
@deeppb1862
@deeppb1862 3 года назад
@@twothree4 ੨੧ : ਨਿਗੁਰਾ ਮਨਮੁਖ ਵੱਸ ਨਹੀਂ ਆ ਸਕਦਾ Man having no Guru is uncontrollable ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ। The butcher slaughters goat and its meats is salted and strung on a skewer. ਹਸਿ ਹਸਿ ਬੋਲੈ ਕੁਹੀਂਦੀ ਖਾਧੇ ਅਕੁ ਹਾਲ ਇਹ ਹੋਆ। Laughingly, the goat says while being killed that I have come to this condition only for grazing leaves of akk plant. ਮਾਸ ਖਾਨ ਗਲ ਛੁਰੀ ਦੇ ਹਾਲ ਤਿਨਾੜਾ ਕਉਣੁ ਅਲੋਆ। But what will be the plight of those who cutting the throat with knife eat flesh (of animal). ਜੀਭੈ ਹੰਦਾ ਫੇੜਿਐ ਖਉ ਦੰਦਾਂ ਮੁਹੁ ਭੰਨਿ ਵਿਗੋਆ। The perverted taste of the tongue is harmful for the teeth and damages the mouth. ਪਰ ਤਨ ਪਰ ਧਨ ਨਿੰਦ ਕਰਿ ਹੋਆ ਦੁਜੀਭਾ ਬਿਸੀਅਰੁ ਭੋਆ। The enjoyer of other's wealth, body and slander becomes a poisonous amphisbaena. ਵਸਿ ਆਵੈ ਗੁਰਮੰਤ ਸੁਣਿ ਨਿਗੁਰਾ ਮਨਮੁਖ ਸੁਣੈ ਨ ਸੋਆ। This snake is controlled by the mantra of the Guru but manmukh, devoid of Guru, never listens to the glory of such mantra. ਵੇਖਿ ਨ ਚਲੈ ਅਗੈ ਟੋਆ ॥੨੧॥ While moving ahead, he never beholds the pit before him.
@Billa-Hothi-315
@Billa-Hothi-315 3 года назад
ਵਾਹਿਗੁਰੂ ਜੀ
@harvelsingh3088
@harvelsingh3088 2 года назад
Waheguru ji
@sumitabairwal3755
@sumitabairwal3755 2 месяца назад
Waheguru ji ❤
@lalliamarjot9613
@lalliamarjot9613 Год назад
Waheguru ji🙏🙏🙏🌹🌹
@malkitsingh1029
@malkitsingh1029 3 года назад
Waheguru ji waheguru ji waheguru ji waheguru ji
@gurmeetsingh3869
@gurmeetsingh3869 2 года назад
Waheguru ji ka khalsa waheguru ji ki fateh
@mandeepsingh2737
@mandeepsingh2737 2 года назад
Dhan Dhan baba hazara singh ji 🙏
@parasraminterglass7476
@parasraminterglass7476 2 года назад
waheguru Ji
Далее
How Many Twins Can You Spot?
00:17
Просмотров 19 млн
Sakhi Bhai Jagta Ji) Giani Maan Singh Ji Jhour
28:43
Просмотров 20 тыс.