Тёмный

ਜਿਹੜੀ ਪਤਨੀ ਆਪਣੇ ਪਤੀ ਦਾ ਸਤਿਕਾਰ ਨਹੀਂ ਕਰਦੀ ਉਸ ਨੂੰ ਗਿਆਨੀ ਮਾਨ ਸਿੰਘ ਝੌਰ ਦੀ ਇਹ ਸਾਖੀ ਜਰੂਰ ਸੁਣਾਵੋ 

Sach Sunaisi Tv
Подписаться 24 тыс.
Просмотров 207 тыс.
50% 1

Опубликовано:

 

18 июн 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 301   
@bhupinderkaur5848
@bhupinderkaur5848 2 года назад
ਜਿਹੜਾ ਅੰਤ ਦੀ ਸਰਾਬ ਪੀ ਕੇ ਗੰਦਗੀ ਬੋਲਦਾ ਮਾਰਦਾ ਕੁਟਦਾ ਦੋ ਪੈਸੇ ਕਦੀ ਖਰਚਾ ਨੀ ਦੇਣਾ ਘਰਵਾਲੀ ਲੋਕਾ ਦੇ ਭਾਡੇ ਮਾਜ ਕੇ ਗੁਜਾਰਾ ਕਰਨਾ ਉਹ ਪਤੀ ਦਾ ਕੀ ਕਰੀਏ ਬਾਬਾ ਜੀ
@ck1438
@ck1438 2 года назад
ਜੇਲ ਬਾਈਕਾਟ
@simupal9163
@simupal9163 2 года назад
Eho jihe bande aurat Di jindgy nark kr dinde a...ohna da ki krie
@kuldeepsinghlahoria5268
@kuldeepsinghlahoria5268 2 года назад
Waheguru agge ardas karo bhen ji sab thik hoju
@simupal9163
@simupal9163 2 года назад
@@kuldeepsinghlahoria5268 kuj thik ni hunda...krma da fal he
@gurpindersidhu788
@gurpindersidhu788 2 года назад
ਗਿਆਨੀ ਮਾਨ ਸਿੰਘ ਜੀ ਝੋਰ ਪਿਛਲੇ ਜਨਮ ਵਿੱਚ ਦਸਵੇਂ ਪਾਤਸ਼ਾਹ ਜੀ ਦੇ 52 ਦਰਬਾਰੀ ਕਵੀਆਂ ਵਿਚੋਂ ਇਕ ਸਨ
@kakabhakna6347
@kakabhakna6347 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@rupinderdhaliwal9871
@rupinderdhaliwal9871 2 года назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@amanpreetjohal86
@amanpreetjohal86 2 года назад
ਧੰਨ ਹੋ ਆਪ ਮਹਾਂਪੁਰਖ ਜੀਉ ਧੰਨ ਹਨ ਆਪ ਜੀ ਦੇ ਬਚਨ
@SurjitSingh-eb4kl
@SurjitSingh-eb4kl 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@AmandeepKaur-ju6lb
@AmandeepKaur-ju6lb 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@devinderdhaliwal9435
@devinderdhaliwal9435 2 года назад
ਜੋ ਪਤੀ ਆਪਣੀ ਪਤਨੀ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਨੂੰ ਕਿਹੜੀ ਸਾਖੀ ਸੁਣਾਉਣੀ ਏ ੳਹ ਜ਼ਰੂਰ ਦੱਸੋ ਜੀ
@nsvgaming6522
@nsvgaming6522 2 года назад
Me also waiting for that video who disrespect their wife
@ranjeetkaur8498
@ranjeetkaur8498 2 года назад
I am also waiting
@dhadrianwalefans322
@dhadrianwalefans322 2 года назад
👍😌😌😌😌😌
@sarabkhalsa5175
@sarabkhalsa5175 2 года назад
Waheguru ji sirf Guru Granth sahib vich hi nhi even geeta ch v grehni arthath ghr di aurat nu rabb da darja dita gea kite annporna keha kite sidki keha,....but dukh di gall eh a k jis nu kadar nhi ohh kdd sunega nhi izzat dillo hundi a sunn snon nal nhi......mere pati nu m kslde koi book pd dea nhi dekhea na kde koi katha sunn dea dekhea par sadi marriage nu dass saal ho gye ajj tk na mnu ki kde kise aourt nu glt nhi bolle oh jini izzat apni maa di krde ne ohni hi meri te ethe e buss nhi ohni izzat sadi beti di vvvvv krde ne
@Pannu.kulwindersingh
@Pannu.kulwindersingh 2 года назад
@@sarabkhalsa5175 ਤੁਸੀਂ ਖੁਸ਼ਕਿਸਮਤ ਹੋ । ਤੁਸੀਂ ਖੁਦ ਇਜ਼ਤ ਕਰਦੇ ਹੋਵੋਗੇ ਤਾਂ ਹੀ ਸਾਰਾ ਕੁਝ ਠੀਕ ਹੈ । All depends on you
@user-qg9tc2wh7o
@user-qg9tc2wh7o 3 года назад
💗ਧੰਨ ਗਿਆਨੀ ਮਾਨ ਸਿੰਘ ਜੀ ਝੋਰ💗
@trishsingh5989
@trishsingh5989 2 года назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@jasvirsinghchakar416
@jasvirsinghchakar416 2 года назад
ਧੰਨ ਧੰਨ ਗਿਆਨੀ ਮਾਨ ਸਿੰਘ ਝੌਰ ਸਾਹਿਬ।
@jagjotsingh4960
@jagjotsingh4960 2 года назад
waaah waaah waaah Keya baat aa ji dhan ho aap ji
@user-nh5ql8jy2w
@user-nh5ql8jy2w 2 года назад
ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਜੀ ਝੌਰ
@soniarani8761
@soniarani8761 3 года назад
ਵਾਹਿਗੁਰੂ ਜੀ ਬੋਤ ਹੀ ਵਧਿਆ ਸਤਸੰਗ 🙏🙏🙏🙏💖💖💖💖💖💖💕💕💕💕
@navindersingh1925
@navindersingh1925 Месяц назад
ਵਾਹਿਗੁਰੂ ਜੀ
@joginderkaur7100
@joginderkaur7100 3 года назад
Waheguru ji mehar karo ji
@Darshansingh-fs4hn
@Darshansingh-fs4hn 2 года назад
Waheguru ji mehar karni ji
@user-bv8lu6gm1m
@user-bv8lu6gm1m 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ।। ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ।।
@mohansingh7391
@mohansingh7391 Год назад
ਵਾਹਿਗੁਰੂ ਜੀ 🙏🙏🙏🙏🙏
@amritsandhu4511
@amritsandhu4511 3 года назад
🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 🙏
@poojkaur7479
@poojkaur7479 2 года назад
Waheguru ji waheguru ji waheguru ji waheguru ji waheguru ji 🙏🙏🙏🙏🙏
@kulwant22raisaab5
@kulwant22raisaab5 2 года назад
Dhan dhan satguru Mera shri guru Gobind Singh maharaj ji 😌😌🙏🙏
@JoginderSingh-fo5fu
@JoginderSingh-fo5fu 3 года назад
ਵਾਹਿਗੁਰੂ ਜੀ ਸਭ ਤੇ ਆਪਣੀ ਕਿ੍ਪਾ ਬਖਸਣ
@udeysingh7345
@udeysingh7345 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sab kuch 13 baba ji 🙏🙏🙏🙏🙏🙏🙏
@prabhdyalsingh4722
@prabhdyalsingh4722 3 года назад
ਗਿਆਨੀ ਮਾਨ ਸਿੰਘ ਮਹਾਨ ਵਿਧਵਾਨ ਸਨ। ਸੰਤ ਸਿੰਘ ਮਸਕੀਨ ਅਕਸਰ ਗਿਆਨੀ ਮਾਨ ਸਿੰਘ ਜੀ ਦਾ ਜਿਕਰ ਕਰਿਆ ਕਰਦੇ ਸਨ।
@AmritaKaurYadvinderSingh
@AmritaKaurYadvinderSingh 2 года назад
Hanji, he was proud of Maskeen ji (at that time was young)
@kulwinderthiara2564
@kulwinderthiara2564 2 года назад
Waheguru Waheguru Waheguru ji
@harmindersingh9194
@harmindersingh9194 2 года назад
🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ 🌹🙏🙇‍♂️❤
@palklair6228
@palklair6228 2 года назад
ਜਿਹੜਾ ਪਤੀ , ਅਪਣੀ ਪਤਨੀ ਦਾ ਸਤਿਕਾਰ ਨਹੀ ਕਰਦਾ, ਦਾਲ ਸਬਜੀ ਚ ਥੋੜਾ, ਲੂਣ ਵੀ ਘੱਟ ਵੱਧ ਹੋਜਾਵੇ ਤਾ ਪਤਨੀ ਨੂੰ ਬੁਰਾ ਬੋਲਦੈ, ਉਸ ਬਾਰੇ ਵੀ ਇਹੀ ਬੀਡੀਓ ਹੈ।
@user-dl3jz2td1k
@user-dl3jz2td1k 2 года назад
ਪਾਲ ਜੀ ਕੲੀ ਇਜ਼ਤ, ਪਿਆਰ, ਇਥੋਂ ਤੱਕ ਕਿ ਸਾਲੇ਼ , ਸਾਲੀਆਂ ਦੇ ਵਿਆਹਾਂ। ਕਰਨ ਤੋਂ ਬਾਅਦ ਵੀ ਇਜ਼ਤ ਨਹੀਂ ਕਰਦੀਆਂ। ਜਿਹੜੀਆਂ ਔਰਤਾਂ ਆਦਮੀਆਂ ਦੀ ਇਜ਼ਤ ਨਹੀਂ ਕਰਦੀਆਂ ਉਹਨਾਂ ਵਾਸਤੇ ਆ ਇਹ ਆਡੀਓ।ਨਾ ਕਿ ਦੁਜੀਆਂ ਭੈਣਾਂ ਵਾਸਤੇ। ਅੌਰਤਾਂ ਅਤੇ ਮਰਦ ਸਾਰੇ ਇਕੋ ਜਿਹੇ ਨਹੀਂ ਹੁੰਦੇ
@user-qg9tc2wh7o
@user-qg9tc2wh7o 3 года назад
❤️ਧੰਨ ਮਸਕੀਨ ਸਾਬ❤️
@jindersingh6611
@jindersingh6611 3 года назад
ਵਾਹ ਵਾਹ।
@bharpursingh4947
@bharpursingh4947 Год назад
Waheguru ji
@SurinderSingh-og4us
@SurinderSingh-og4us 2 года назад
Waheguru g
@jagdevkaur3144
@jagdevkaur3144 2 года назад
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਜਿਨ੍ਹਾਂ ਆਦਮੀਆਂ ਦੀਆਂ ਪਤਨੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਦੀਆਂ ਨੇ ਪੰਜਾ ਬਾਣੀਆਂ ਦਾ ਪਾਠ ਵੀ ਕਰਦੀਆਂ ਨੇ ਉਹ ਆਦਮੀ ਆਪ ਵੀ ਲੋਕਾਂ ਤੋਂ ਬਾਬੇ ਅਖਵਾਉਂਦੇ ਨੇ ਤੇ ਉਹ ਬੰਦੇ ਵੀ ਆਵਦੀਆਂ ਜ਼ਨਾਨੀਆਂ ਦੀ ਕੁਟਮਾਰ ਵੀ ਕਰਦੇ ਨੇ ਗੰਦੀਆਂ ਗਾਲਾ ਵੀ ਕੱਢਦੇ ਨੇ ਬੁਰਾ ਵੀ ਬਹੁਤ ਬੋਲਦੇ ਨੇ ਤੇ ਮਿਹਣੇ ਵੀ ਤਰਾਂ ਤਰਾਂ ਦੇ ਦਿੰਦੇ ਨੇ ਉਨ੍ਹਾਂ ਬਾਰੇ ਕਿਹੜੀ ਸਾਖੀ ਠੀਕ ਰਹੂ ਜੀ ਇਹਦੇ ਬਾਰੇ ਵੀ ਸੰਗਤਾਂ ਨੂੰ ਚਾਨਣਾ ਪਾਉ ਜੀ ਵਾਹਿਗੁਰੂ ਜੀ ਧੰਨਵਾਦ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@user-nh5ql8jy2w
@user-nh5ql8jy2w 2 года назад
ਜਿਥੇ ਪਤੀ ਪਤਨੀ ਦਾ ਜੋੜ , ਨਹੀਂ ਇਸ ਤੋਂ ਵਧ ਨਰਕ ਦੀ ਲੋੜ ਨਹੀਂ
@AmarjeetSingh-bc5pw
@AmarjeetSingh-bc5pw 4 месяца назад
Vry nyc
@gurbhejsingh6377
@gurbhejsingh6377 2 года назад
ਬਹੁਤ ਹੀ ਵਧੀਆ ਧਰਮ ਨਾਲ ਨਿਰਾ ਪਟਾਕਾ ਹੈ
@sandeepsinghsidhu2766
@sandeepsinghsidhu2766 3 года назад
ਗਿਆਨੀ ਮਾਨ ਸਿੰਘ ਜੀ ਮਹਾਨ ਵਿਦਵਾਨ ਸਨ ਇਨ੍ਹਾਂ ਵਰਗਾ ਕੋਈ ਹੋਰ ਨਹੀ ਹੋ ਸਕਿਆ
@sarbjitsinghsidhu5141
@sarbjitsinghsidhu5141 3 года назад
Hor brhe SIKH 🏢 Vidvan haige ji.........
@Shane-ol1jo
@Shane-ol1jo 2 года назад
@@sarbjitsinghsidhu5141 p
@surinders86
@surinders86 2 года назад
@@sarbjitsinghsidhu5141 nahi veer ji tusi ona nu sun ke dekho giani ji varga aje tak hor koi giani nahi hoeya
@harmailkaur2091
@harmailkaur2091 2 года назад
Waheguru ji 🙏🙏
@talvinderoberoi8207
@talvinderoberoi8207 3 года назад
Dhan Guru Dhan Guru Pyarey🙏🙏❤
@kulwantsingh2819
@kulwantsingh2819 2 года назад
ਵਾਹਿਗੁਰੂ
@gurwantsingh5068
@gurwantsingh5068 3 года назад
WaheGuru jee ka Khalsa, WaheGuru jee ke Fateh jee............!
@user-qv1iq1yw7k
@user-qv1iq1yw7k 2 года назад
ਜਿਹੜੀਆਂ ਜਨਾਨੀਆਂ ਘਰੋਂ ਭੱਜਦੀਆਂ ਜਾੰ ਕਿਸੇ ਹੋਰ ਨਾਲ ਸੈੱਟ ਹੁੰਦੀਆਂ ਇਸ ਪਿੱਛੇ ਵਜਾ ਇਹ ਆ ਕੇ ਉਹਨਾਂ ਨੂੰ ਮਿਲਦਾ ਪਿਆਰ ਸਮਾਜਿਕ ਰੁਤਬਾ ਤੇ ਸ਼ਰੀਰਕ ਸੰਤੁਸ਼ਟੀ ਨਹੀਂ ਮਿਲਦੀ ਫਿਰ ਉਹ‌ ਆਪਣੇਂ ਆਪ ਨੂੰ ਸੰਤੁਸ਼ਟ ਕਰਨ ਲਈ ਗਰਤ ਰਸਤਾ ਅਪਨਾਉਣ ਨੂੰ ਹੱਕ ਸਮਝਦੀਆਂ ਹਨ
@kangsingh734
@kangsingh734 2 года назад
satnam. sri waheguru ji waheguru ji ka khalsha sri waheguru ji ki fateh ko
@jaskaransingh18310
@jaskaransingh18310 3 года назад
ਵਾਹਿਗੁਰੂ ਜੀ ਤੂੰ ਹੀ ਤੂੰ ਮੇਹਰ ਕਰੋ ਸਭ ਤੇ।
@rajindersingh8271
@rajindersingh8271 3 года назад
Baba ji da no mil jave ga ji
@surinderkaur5083
@surinderkaur5083 3 года назад
@@rajindersingh8271 veer ji baba ji is duniya ch nhi hn pr ohna di mout di pushti nhi hoyi kyon ke oh kise jagah to aounde hoye raah vicho hi gayab ho gye c ya kr lye gye c😭😭
@rajindersingh8271
@rajindersingh8271 3 года назад
@@surinderkaur5083 tuci bhen whatsApp te share karo 9463033142
@LaddiSingh-nw8iz
@LaddiSingh-nw8iz 3 года назад
WaheGuru ji 🙏🙏🙏🙏🙏🙏
@SukhveerSingh-qg1go
@SukhveerSingh-qg1go 3 года назад
Waheguru Ji mehar kro ji
@Narindersingh-yj1pg
@Narindersingh-yj1pg 3 года назад
ਧੰਨ ਭਾਈ ਮਾਨ ਸਿੰਘ ਜੀ ਝੋਰ ਬੜੇ ਸੁਣੇ ਕਥਾ ਵਾਚਕ ਤੁਹਾਡੇ ਜਿਹਾ ਨਾ ਹੋਰ
@harjitkaur3049
@harjitkaur3049 2 года назад
🙏🙏
@rajveersinghkotabundi4370
@rajveersinghkotabundi4370 3 года назад
ਵਿਦਵਤਾ ਦੇ ਸਾਗਰ ਗਿਆਨੀ ਮਾਨ ਸਿੰਘ ਜੀ ਝੌਰਸਾਹਿਬ
@MohanSingh-gs3be
@MohanSingh-gs3be 2 года назад
Wahegurujij wahegurujij waheguruji
@neverterrifedgaming2649
@neverterrifedgaming2649 3 года назад
Waheguru ji 🙏🙏
@manjitkaur9448
@manjitkaur9448 3 года назад
waheguru ji anand agaya ji
@user-qg9tc2wh7o
@user-qg9tc2wh7o 3 года назад
💓ਵਾਹਿਗੁਰੂ ਜੀ💓
@agkhalsa4653
@agkhalsa4653 3 года назад
Waheguru g 🙏💐
@PritamSingh-ry6mo
@PritamSingh-ry6mo 3 года назад
ਵਾਹਿਗੁਰੂ ਜੀ 🙏🙏
@g.s.anmolstudio1359
@g.s.anmolstudio1359 3 года назад
Waheguru waheguru waheguru waheguru waheguru waheguru
@voiceoftruthm.kwithrsdw7946
@voiceoftruthm.kwithrsdw7946 2 года назад
ਜਿਹੜਾ ਪਤੀ ਆਪਣੀ ਪਤਨੀ ਦਾ ਸਤਿਕਾਰ ਨਹੀਂ ਕਰਦਾ ਓਸ ਲਈ ਵੀ ਕੋਈ ਸਾਖੀ ਸੁਣਾ ਦੇਵੋ 👍🏻
@simarjeetsidhu1070
@simarjeetsidhu1070 2 года назад
Ma just ehi comnt krn vali c
@simarjeetsidhu1070
@simarjeetsidhu1070 2 года назад
Right
@voiceoftruthm.kwithrsdw7946
@voiceoftruthm.kwithrsdw7946 2 года назад
@@simarjeetsidhu1070 same thoughts ❤️ agr koi boys nu samjhaun ta apni country grow kr sakdi as 👍🏻
@jasvirsinghchakar416
@jasvirsinghchakar416 2 года назад
ਬੀਬਾ ਏਥੇ ਗੱਲ (ਜੀਵ ਰੂਪ) ਇਸਤਰੀ ਅਤੇ ਪਤੀ ਰੂਪ ਪ੍ਰਮਾਤਮਾ ਦੀ ਗੱਲ ਹੋ ਰਹੀ। ਏਥੇ ਕਿਸੇ ਦੁਨਿਆਵੀ ਇਸਤਰੀ ਦੀ ਗੱਲ ਨਹੀ ਹੋਈ। ਇਹ ਸਾਖੀ ਪੂਰੀ ਸੁਣੋ ਫਿਰ ਕੁਮੈਟ ਕਰਿਓ। ਧੰਨਵਾਦ।🙏🙏🙏
@Harpreetsingh-xg9gh
@Harpreetsingh-xg9gh 2 года назад
@@jasvirsinghchakar416 bilkul sahi keya ji
@BikramSingh-lg5nn
@BikramSingh-lg5nn 3 года назад
Giani maan Singh ji mahan vidvaan San
@jarnailsinghchahal9582
@jarnailsinghchahal9582 3 года назад
ਵਾਹਿਗੁਰੂ ਜੀ ਵਾਹਿਗੁਰੂ
@HarjinderSingh-xm6pl
@HarjinderSingh-xm6pl 3 года назад
Satnam wahe,guru ji
@shamshersandhu8823
@shamshersandhu8823 3 года назад
ਵਾਹਿਗੁਰੂ। ਜੀ।
@garvitmunjal2655
@garvitmunjal2655 2 года назад
Waheguruji Tera sukar hai Nanak nam jahaj😇😇 cahdhy so uatary paar waheguruji waheguruji waheguruji
@satnamsinghkalsi673
@satnamsinghkalsi673 2 года назад
🙏☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬🙏
@parwindergarcha2178
@parwindergarcha2178 3 года назад
ਵਾਹਿਗੁਰੂ ਜੀ ਧੰਨ ਹੋ
@komalverma374
@komalverma374 3 года назад
Waheguru ji❤🌹🙏🙏
@britishbo
@britishbo 3 года назад
Waheguru ji .. nanak naam chardi kla tere bhane sarbat da bhala
@paulsaimbi6915
@paulsaimbi6915 3 года назад
Wahaguru Wahaguru ji 🙏
@ssingh6490
@ssingh6490 3 года назад
Wow who is this great person 👏👏👏👏namashkar babaji
@Tarunsinghnoble
@Tarunsinghnoble 3 года назад
Maan singh jahur
@lakhwindersingh9126
@lakhwindersingh9126 3 года назад
Wan ji wah Jhaur Sahib Ji
@ekamdeepsingh4050
@ekamdeepsingh4050 2 года назад
Waheguru ji bahut vadhiya gyan dita ha new generation vaste .
@mandeepkaur5970
@mandeepkaur5970 2 года назад
Waheguru g sareya te mehar karo🙏🙏
@guruatwal8336
@guruatwal8336 Месяц назад
🙏🙏🙏
@parvindersingh1933
@parvindersingh1933 2 года назад
Saddi eh kamakli di gall hai jo kahende han ki ohde jeha koi ni ohde jeha koi ni bhai sare hi parcharak satkar yog ne maskeen sahab di khoj koi kinni si ttheek hai jhaur sahab apni jagah maskeen sahab apni than.
@GurbaniChannel1313
@GurbaniChannel1313 3 года назад
Waheguru ji waheguru ji 🙏🏻🙏🏻
@AmritaKaurYadvinderSingh
@AmritaKaurYadvinderSingh 2 года назад
So fortunate to have his sangat in my teenage. We use to sing the dharna with him.. such high pitch at that age! Just Amazing! He was so knowledgeable!!!
@the_blue_troops
@the_blue_troops 2 года назад
ਵਾਹਿਗੁਰੂ ਧਨ ਹੋ ਗੁਰੂ ਪਿਆਰਿਓ
@GSTT6
@GSTT6 2 года назад
Lucky!!
@MrYankeejatt
@MrYankeejatt 2 года назад
ਸਹਿਜ ਪਾਠ ਲਈ share and subscribe ਜੀ,,let's spread the message of Gurbani 🙏 ru-vid.com
@shahbazsingh7829
@shahbazsingh7829 3 года назад
ਨਾਈਸ ਕਥਾ 🌹
@preetgill2318
@preetgill2318 3 года назад
waheguru g
@darshansinghgill832
@darshansinghgill832 3 года назад
Wahiguru ji
@shinderpalkaur125
@shinderpalkaur125 2 года назад
Wahaguru ji mehar kro 🙏🙏🤲🤲🙏🙏
@sarbjeet2535
@sarbjeet2535 3 года назад
Vahaguru ji
@universewinner5107
@universewinner5107 3 года назад
Waheguru
@preet6389
@preet6389 2 года назад
Satnam Ji waheguru ji 🙏
@gurneetkaur2327
@gurneetkaur2327 2 года назад
Wahuguru ji
@gurpreetbrar2194
@gurpreetbrar2194 3 года назад
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@vijenderg91
@vijenderg91 3 года назад
Waheguru Ji
@sharankaurarora4751
@sharankaurarora4751 3 года назад
Waheguruji.
@dhiansingh3103
@dhiansingh3103 3 года назад
ਝੌਰ ਸਾਹਿਬ ਜੀ ਤੁਸੀਂ ਕਿੱਥੇ ਚਲੇ ਗਏ , ਸਾਨੂੰ ਗੁਰੂ ਪਿਆਰਿਆਂ ਨੂੰ ਛੱਡਕੇ ।
@palklair6228
@palklair6228 2 года назад
ਝੌਰ ਜੀ ਇਸੇ ਬੀਡੀਓ ਵਿਚ ਮੌਜੂਦ ਹੈ, ਖੋਜ ਕਰਕੇ ਢੂੰਢ ਲਓ ਜੀ!
@ravinderkumar5281
@ravinderkumar5281 2 года назад
Great Guru Sikh
@DAVINDERSINGH-uq9bt
@DAVINDERSINGH-uq9bt 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
@amritpalkaur6534
@amritpalkaur6534 2 года назад
🙏🙏 wheguru ji waheguru ji 🙏🙏
@garvitmunjal2655
@garvitmunjal2655 2 года назад
Waheguruji waheguruji Tera sukar hai
@kiranpalkaur5064
@kiranpalkaur5064 2 года назад
Waheguru. Ji
@mandeepkaur-qf6oq
@mandeepkaur-qf6oq 2 года назад
Boht vdiya g
@harindersandhu2828
@harindersandhu2828 2 года назад
Waheguru Dan Waheguru
@sukhrajpooni3151
@sukhrajpooni3151 2 года назад
Wahagur g 🙏🥰
@vishavdeepsingh3918
@vishavdeepsingh3918 2 года назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@X_param
@X_param 2 года назад
Waheguru ji waheguru
@kuljitsingh5980
@kuljitsingh5980 3 года назад
Bas Baba jee Bas
@sandeepsinghsidhu2766
@sandeepsinghsidhu2766 3 года назад
Ki gal hogi
@mohansingh7391
@mohansingh7391 Год назад
🙏 WAHEGURU JI 🙏
@baldevsingh-wb8hx
@baldevsingh-wb8hx 3 года назад
wah ji wah
@harpalmahal4746
@harpalmahal4746 2 года назад
Very beautiful story
@BhupinderSingh-is7iu
@BhupinderSingh-is7iu 2 года назад
SATNAM SRI WAHEGURU JI WAHEGURU JI WAHEGURU JI
@mandeepzenith
@mandeepzenith Месяц назад
Ek dil tha pehlu mein vo bhi apna naa rha.
@iqbaldiaryfarmpaliakhurd2118
@iqbaldiaryfarmpaliakhurd2118 3 года назад
Good.ji
@rashpalsingh.randhawa7080
@rashpalsingh.randhawa7080 2 года назад
So good 👍
Далее
Sakhi Bhai Jagta Ji) Giani Maan Singh Ji Jhour
28:43
Просмотров 16 тыс.
Кто понял тот понял
00:24
Просмотров 287 тыс.
Giani Mann Singh Ji Jhour, Maharaja Ranjit Singh.wmv
24:24
Giani Maan Singh Ji Jhour ( KATHA VICHAR)
29:05
Просмотров 24 тыс.
giani maan singh jhor
42:54
Просмотров 13 тыс.