Тёмный
No video :(

ਸਾਡੀਆਂ ਫੀਸਾਂ ਦੱਸੋ ਕੌਣ ਭਰੂ ਜਦੋਂ ਸਾਡੇ ਮਾਪਿਆਂ ਕੋਲ ਜਮੀਨਾਂ ਹੀ ਨਾ ਰਹੀਆਂ ,ਕੁੜੀ ਦੀਆਂ ਗੱਲਾਂ ਵਿੱਚ ਦਮ ਆ 

Daily Awaz
Подписаться 260 тыс.
Просмотров 372 тыс.
50% 1

ਹੁਣ ਤਾਂ ਪੰਜਾਬ ਦੀਆਂ ਮੁਟਿਆਰਾਂ ਵੀ ਇਕੱਠੀਆਂ ਹੋ ਕੇ ਆ ਪਹੁੰਚੀਆਂ ਮਾਪਿਆਂ ਨਾਲ ਦਿੱਲੀ । ਕਿਸਾਨ ਹੁਣ ਇਕੱਲੇ ਨਹੀਂ ਇਹ ਧੀਆਂ ਵੀ ਨਾਲ ਆ
#BittuChakWala #DailyAwaz #FarmersProtest

Опубликовано:

 

19 дек 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 352   
@preetpreet8265
@preetpreet8265 5 месяцев назад
Jay Jawan Jay Kisan 🙏🙏 i
@sukhmaansaab1963
@sukhmaansaab1963 3 года назад
ਜਿਉਂਦੀ ਰਹਿ ਪੰਜਾਬ ਦੀਏ ਧੀਏ ,, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@satgurmarahar566
@satgurmarahar566 5 месяцев назад
ਇਹ ਨੇ ਸਾਡੇ ਪੰਜਾਬ ਦੀਆਂ ਧੀਆਂ ਮਾਣ ਹੈ ਸਾਨੂੰ ਇਹਨਾਂ ਬੱਚੀਆਂ ਤੇ ਵਾਹਿਗੁਰੂ ਮੇਹਰ ਕਰੇ।ਕਿਸਾਨ ਮਜਦੂਰ ਏਕਤਾ ਜਿੰਦਾਵਾਦ।
@punjabsingh747
@punjabsingh747 5 месяцев назад
ਵੈਰੀ ਗੁੱਡ ਭੈਣੇ ਧੱਕ ਪਾ ਤੀ
@narindersingh-ku5ep
@narindersingh-ku5ep 5 месяцев назад
ਧੀ ਨੇ ਬਹੁਤ ਵਧੀਆ ਗੱਲਾਂ ਸੁਣਾਈਆਂ ਧੀਆਂ ਧਿਆਣੀਆਂ ਵਾਹਿਗੁਰੂ ਜੀ ਮੇਹਰ ਰਖੀਂ
@gurjotkaur7266
@gurjotkaur7266 5 месяцев назад
Waheguru bless you all kissans jtheybundiyas. WAHEGURU papi modi Amani adami da mooh kala krey.Kissan Jwan ekta jindabad.
@user-tj2ir2cp4o
@user-tj2ir2cp4o 5 месяцев назад
❤❤DsHFGS❤❤❤
@KulwinderkaurSangha
@KulwinderkaurSangha 5 месяцев назад
​@@gurjotkaur7266😊😊
@santokhrani1395
@santokhrani1395 5 месяцев назад
ਬਹੁਤ ਵਧੀਆ ਧੀਏ ਤੇਰੇ ਵਰਗੀਆਂ ਧੀਆਂ ਘਰ ਘਰ ਹੋਣੀਆਂ ਚਾਹੀਦੀਆਂ ਹਨ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karamjeetkaur8645
@karamjeetkaur8645 5 месяцев назад
ਇੱਕ ਇੱਕ ਗੱਲ ਬਿਲਕੁਲ ਠੀਕ ਹੈ ਬੱਚੀ ਦੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ
@ParamjeetKaur-uy4wn
@ParamjeetKaur-uy4wn 5 месяцев назад
ਸਹੀ ਕਿਹਾ ਪੁੱਤਰ ਕ੍ਰਿਸ਼ਨ ਵੀ ਆਪਣੇ ਮਾਮੇ ਕੰਸ ਲਈ ਪਰਿਵਾਰ ਚ ਕਾਲ਼ ਬਣਕੇ ਆਇਆ ਸੀ ਜਿਉਂਦੇ ਰਹੋ ਸਾਰੇ ਪੁੱਤ
@user-lx1jq8fz4j
@user-lx1jq8fz4j 5 месяцев назад
ਸਾਰੀਆਂ ਗੱਲਾਂ ਸੱਚ ਨੇ ਐਵੇਂ ਦੀਆਂ ਕੁੜੀਆਂ ਚਾਹੀਦੀ ਨੇ ਪੰਜਾਬ ਵਿੱਚ
@vipanmannu8799
@vipanmannu8799 4 месяца назад
ਰੱਬ ਦਾ ਸ਼ੁਕਰ ਏ ਭੈਣ ਤੁਸੀਂ ਅੱਗੇ ਆਏ ਮੈਂ ਵੀ ਇੱਕ ਕਿਸਾਨ ਧੀ ਆ ਮੈਂਨੂੰ ਬਹੁਤ ਖੁਸ਼ੀ ਹੋਈ ਕੀ ਸਾਡੀਆਂ ਭੈਣਾਂ ਅੱਗੇ ਆਇਆ ❤
@user-vx8fy1vo9v
@user-vx8fy1vo9v 5 месяцев назад
❤❤❤❤❤very good ❤❤❤❤very good ਇਹ ਮੇਰੀ ਧੀ ਦੀਆਂ ਗੱਲਾਂ ਬਿਲਕੁੱਲ ਸੱਚੀਆਂ ਨੇਂ ਇਹ ਪੁੱਤ ਬੁਹਤ ਵਧੀਆ ਗੱਲ ਕੀਤੀ ਹੈ ਜੀ ❤❤❤❤ ਮੇਰੀ ਇੱਕ ਨੌਜਵਾਨਾਂ ਨੂੰ ਇੱਕ ਅਪੀਲ ਹੈ ਕਿ ਯਾਰੋ ਤੁਸੀਂ ਲੰਡੀ ਬੱਚੀ ਸਿੰਗਰਾਂ ਦੇ ਫ਼ੈਨ ਨਾਂ ਬਣੋਂ ਯਾਰ ਤੁਸੀਂ ਦੇਖ਼ ਲਿਆ ਅੱਜ ਕੋਈ ਵੀ ਸਿੰਗਰ ਕਿਸਾਨ ਮਜ਼ਦੂਰਾਂ ਵੀਰਾਂ ਦੇ ਹੱਕ ਵਿੱਚ ਕੋਈ ਵੀ ਨਹੀਂ ਬੋਲਿਆ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਲੰਡੀ ਬੂਚੀ ਸਿੰਗਰਾਂ ਨੂੰ ਨਾਂ ਸੁਣੋਂ। ਸੰਤਾਂ ਦੇ ਫ਼ੈਨ ਬਣੋਂ ਜੀ
@karamjeetkaur8645
@karamjeetkaur8645 5 месяцев назад
ਇੱਕ ਇੱਕ ਗੱਲ ਠੀਕ ਹ ਬੇਟੀ ਦੀ ਏਕਾ ਲਿਵ ਲਾਈ ਰਹਾਉ ਵਾਹਿਗੁਰੂ ਤੈਨੂੰ ਲੰਬੀ ਉਪਰ ਬਖਸੇ
@mandeepsinghmandeep3279
@mandeepsinghmandeep3279 5 месяцев назад
ਬਹੁਤ ਵਧੀਆ ਗੱਲਾਂ ਸਾਰੀਆਂ 👍
@gulshansinghdhillon1270
@gulshansinghdhillon1270 5 месяцев назад
ਸਾਬਾਸ ਪੁੱਤਰਾਂ ਤੇਰੇ ਵਰਗੀਆਂ ਧੀਆ ਘਰ ਵਿੱਚ ਇੱਕ ਜਰੂਰ ਹੋਣੀ ਚਾਹੀਦੀ ਸਾਬਾਸ ਸਲੂਟ ਪੁੱਤਰ ਜੀ ਤੁਹਾਨੂੰ ਮੇਰੇ ਵੱਲੋ ਵਾਹਿਗੁਰੂ ਮਿਹਰ ਕਰੇ ਤੇਰੇ ਤੇ
@swarankaur7469
@swarankaur7469 5 месяцев назад
ਵਾਹਿਗੁਰੂ ਜੀ ਕਿਸਾਨਾਂ ਦੀ, ਜਿੱਤ ਕਰੇ
@deepdhillon3860
@deepdhillon3860 5 месяцев назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🌷🌷
@mohindersingh4138
@mohindersingh4138 5 месяцев назад
ਬਹੁਤ ਵਧੀਆ ਬੇਟੀ ਆਪਣਾ ਫਿਊਚਰ,ਕਿਸਾਨ ਦਾ ਦਰਦ ਸਾਂਝਾ ਕੀਤਾ ਅਤੇ ਨਾਲ ਹੀ ਪੱਤਰਕਾਰ ਵੀਰ ਦਾ, ਐਹੋ ਜੇਹੀਆਂ ਇੰਟਰਵਿਊ ਲੈਕੇ ਪੰਜਾਬ ਤੇ ਦੁਨੀਆਂ ਵਿੱਚ ਭੇਜੋ ਤਾਂ ਜੋ ਮੇਰੇ ਵਰਗੇ ਤਾਹਾਲ ਸੁੱਤੇ ਹਨ ਓਹ ਜਾਗ ਉਠਣ,ਧੰਨਵਾਦ ਮਹਿੰਦਰ ਸਿੰਘ ਬਹਾਦਰ ਪੁਰ ਨੇੜੇ ਬੁਢਲਾਡਾ ।
@user-xt7bt9dw3u
@user-xt7bt9dw3u 5 месяцев назад
E v m hate Modi bags jei bim jei bahart
@RanjitKaur-tp9hv
@RanjitKaur-tp9hv 5 месяцев назад
Very good
@Indian_Railwa25
@Indian_Railwa25 5 месяцев назад
Ryt jii sarkar our servant
@user-rc6pt7pi4i
@user-rc6pt7pi4i 5 месяцев назад
Very good didi ji. Dil khush kar dita.❤❤❤❤
@gopinavjot4331
@gopinavjot4331 5 месяцев назад
ਵਾਹ ਜੀ। ਵਾਹ-ਵਾਹ ਸਲੂਟ ਆ ਇਹ ਬਚਿਆ ਨੂੰ ਸਲੂਟ ਆ ਜੀ
@deepasinghhardeepsingh3932
@deepasinghhardeepsingh3932 Год назад
ਕਿਸਾਨ ਜਿੰਦਾਬਾਦ
@gurunanakdairyfarm517
@gurunanakdairyfarm517 5 месяцев назад
ਬਹੁਤ ਵਧੀਆ ਧੀਏ ਪਰਮਾਤਮਾ ਲੰਮੀ ਉਮਰ ਕਰੇ
@user-tj2ir2cp4o
@user-tj2ir2cp4o 5 месяцев назад
❤❤DSHFGS❤❤❤
@paindujatt1862
@paindujatt1862 6 месяцев назад
ਜਿਹੜੇ ਦਰਦ ਸਾਡੇ ਮਾਪੇਆ ਝੱਲੇ ਉਹੋ ਅੱਜ ਸਾਡੇ ਬੱਚੇ ਝਲ ਰਹੇ ਹਨ ਜੇ ਸਾਡੇ
@santoshjhagra4715
@santoshjhagra4715 5 месяцев назад
बहुत अच्छा बोला God bless you all
@gurbirsingh3787
@gurbirsingh3787 5 месяцев назад
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
@prabhjotkaur629
@prabhjotkaur629 5 месяцев назад
ਵਾਹ ਵਾਹ ਧੀਏ❤
@Ramanpreet.kaurmattu
@Ramanpreet.kaurmattu 5 месяцев назад
ਜਿੰਦਾਬਾਦ ਭੈਣੇ 👍💪💪
@satnamchand2326
@satnamchand2326 5 месяцев назад
Jai Jawan .ji kissan
@user-st6xc8id7u
@user-st6xc8id7u 5 месяцев назад
ਜੁਗ ਜੁਗ ਜੀ ਧੀਏ
@sukhjindersingh3605
@sukhjindersingh3605 4 месяца назад
Jai Jawan Jai Kisan
@Komalloveshayari-qw2ez
@Komalloveshayari-qw2ez 5 месяцев назад
ਬਹੁਤ ਵਧੀਆ ਦੀਦੀ ਜੀ
@baljitgill3455
@baljitgill3455 5 месяцев назад
Wahaguru ji Mahar karn
@user-is3ir9ij6q
@user-is3ir9ij6q 5 месяцев назад
Bhut vadea speech ditti sis . God tanu sda khush rakhe.
@manindersinghbal4026
@manindersinghbal4026 5 месяцев назад
waheguru ji
@nirbsaisings2015
@nirbsaisings2015 5 месяцев назад
ਜਦੋਂ ਸਾਡੀ ਆ ਧੀਆ ਭੈਣਾ ਇਸ ਤਰ੍ਹਾਂ ਬਾਹਰ ਨਿਕਲ ਤਾਂ ਪੰਜਾਬ ਤਰੱਕੀ ਕਰ ਸਕਦਾ ਹਾਂ ❤❤❤❤
@user-oq8bu3lj3c
@user-oq8bu3lj3c 5 месяцев назад
Bohat vadia sister ji waheguru tuhanu hamesha chardi kalah ch rakhan ji
@harbanslal1628
@harbanslal1628 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੱਚਿਆਂ ਨੇ ਸੱਚ ਹੀ ਬੋਲਿਆ, ਪੱਬਲੱਕ ਜੰਨਤਾਂ ਨੂੰ ਸਮਝ,ਆਉਣੀ, ਚਾਹੀਦੀ, ਹੈ
@kuldipkaur7297
@kuldipkaur7297 5 месяцев назад
Very good betta so nice of you very good speech
@SandeepSingh-wv5dc
@SandeepSingh-wv5dc 5 месяцев назад
Waheguru ji 👏
@rohanpreetdholi3529
@rohanpreetdholi3529 5 месяцев назад
Right sada Punjab sab to Amir aa
@germanjitsingh6072
@germanjitsingh6072 5 месяцев назад
God bless you putt
@SehajdeepSinghSandhu13
@SehajdeepSinghSandhu13 5 месяцев назад
God bless you sister 🙏
@mohinderjitkaur725
@mohinderjitkaur725 5 месяцев назад
ਬਹੁਤ ਵਧੀਆ ਬੇਟੀ
@surinderkaur9310
@surinderkaur9310 5 месяцев назад
ਬਚਿਆ ਦਾਂ ਆਣ ਵਾਲਾਂ ਟੈਮ ਬੁਹਤ ਮਾੜਾਂ ਹਾਲ ਹੈ
@GurmeetKaur-zz4qx
@GurmeetKaur-zz4qx 5 месяцев назад
Vare good bata je
@surinderkaur9310
@surinderkaur9310 5 месяцев назад
ਜੋ ਕਿਸਾਨਾਂ ਹਨ ਤਾਂ ਰੋਟੀ ਮਿਲਦੀ ਹੈ ਜੇ ਜ਼ਮੀਨਾਂ ਖ਼ਤਮ ਹੋ ਗੲਈਆ ਤਾਂ ਰੋਟੀ ਕਿਥੌਂ ਖਾਵਾਂ ਗੇ
@anshislive2123
@anshislive2123 5 месяцев назад
Very good job beta bahut vdiya kitta kishan morche vich aa ke sach bolyea ❤
@user-sb1ft6by5z
@user-sb1ft6by5z 5 месяцев назад
Waheguru g
@ParvinderSingh-gb8dk
@ParvinderSingh-gb8dk 5 месяцев назад
Very good beta bahut vadiya tuc speech kiya hai
@tirthram8220
@tirthram8220 5 месяцев назад
God bless you beta
@jagbirsinghgill3166
@jagbirsinghgill3166 5 месяцев назад
Ehna bachian nu sallute hai
@surinderkaur9310
@surinderkaur9310 5 месяцев назад
ਬੱਚਿਆਂ ਨੂੰ ਨੋਕਰੀ ਦੇਣੀ ਚਾਹੀਦੀ ਦੀ ਹੈ ਸਰਕਾਰ ਸਭ ਕੁਝ ਖੋਹ ਰਹੀਂ ਹੈ
@darshanmaan7066
@darshanmaan7066 4 месяца назад
ਧਨਵਾਦ ਵਹਿਗੂਰੂੂ✅ ਜੀ
@user-ck6pd4er5d
@user-ck6pd4er5d 5 месяцев назад
🎉❤
@user-tv5pp2uv3e
@user-tv5pp2uv3e 5 месяцев назад
ਸ਼ਾਬਾਸ਼ ਪੁੱਤ
@bhupindersinghdhillon7787
@bhupindersinghdhillon7787 5 месяцев назад
Waheguru ji good beta ji
@user-ym2hn8ih5f
@user-ym2hn8ih5f 5 месяцев назад
Very nice bjlkulsachia te khari gallaa,🇮🇳👏👏👏👏👏
@gurpalsingh5609
@gurpalsingh5609 4 месяца назад
ਸਾਬਾਸੇ ਮੇਰੀਆਂ ਧੀਆਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਖੁਸੀਆਂ ਬਖਸ਼ੇ ਜੀ
@sukhwinderkaur7145
@sukhwinderkaur7145 3 года назад
ਤੇਰੀ ਸੋਚ ਸਹੀ ਆ ਪਰ ਪੰਜਾਬ ਨੂੰ ਪੰਜਾਬ ਨਹੀ ਰਹਿਣ ਦਿੱਤਾ ਗੰਦੀ ਸਰਕਾਰ ਨੇ ਮੋਦੀ ਦਾ ਸਾਹ ਬੰਦ ਕਰ ਦਿਓ ਪੁੱਤਰ
@lakhwantkour4429
@lakhwantkour4429 5 месяцев назад
Good Kisan
@heirsukh7762
@heirsukh7762 3 года назад
Waheguru ji
@harvinderSingh-gg5vk
@harvinderSingh-gg5vk 5 месяцев назад
Verrrrry good sister
@user-zr2yh1ff8x
@user-zr2yh1ff8x 5 месяцев назад
Very nice good beta ji
@user-nq6qc7jc3k
@user-nq6qc7jc3k 5 месяцев назад
Bohut vadiya meri pyari sister God bless u thuhadi har gal sahi aa
@paramjitkaur8601
@paramjitkaur8601 5 месяцев назад
Very good betaji God is with u
@ManjeetKaur-ew6fo
@ManjeetKaur-ew6fo 5 месяцев назад
God bless you🌹🙏 beta
@sukhjinderdhaliwal3093
@sukhjinderdhaliwal3093 3 года назад
Bhot wadia kamal tusi bilkul sahi kha
@soulofgod1721
@soulofgod1721 5 месяцев назад
100%Right beta ji god bless you
@deepasinghhardeepsingh3932
@deepasinghhardeepsingh3932 Год назад
ਪੱਤਰਕਾਰ ਜੀ ਬਹੁਤ ਵਧੀਆ
@shammikhera8274
@shammikhera8274 3 года назад
Very good Kamal!!
@gursevsingh1623
@gursevsingh1623 5 месяцев назад
👍ਭੈਣ 👍
@user-ym8xg1vu2e
@user-ym8xg1vu2e 5 месяцев назад
Well-done sis🙏🙏
@user-vq3jj9po9v
@user-vq3jj9po9v 5 месяцев назад
Think u whaguru karp karn g 🙏🙏
@surinderkaur9310
@surinderkaur9310 5 месяцев назад
ਸਹੀ ਗੱਲ ਹੈ
@tejindersingh1259
@tejindersingh1259 5 месяцев назад
ਬਹੁਤ ਊ ਵਿਚਾਰ ਜੀ
@hakamsingh1215
@hakamsingh1215 5 месяцев назад
ਸ਼ਾਬਾਸ਼ ਜੀ ਧੀ ਦੇ
@AmarjitkaurBalasi-wc2zw
@AmarjitkaurBalasi-wc2zw 5 месяцев назад
Good bache
@user-nq4kc5rg3s
@user-nq4kc5rg3s 5 месяцев назад
God bless you 🙏
@ramdas8842
@ramdas8842 5 месяцев назад
बिट्टू जी शुक्रिया आपका यहाँ आने के लिए 🙏🏻
@GamerKing-dn7cm
@GamerKing-dn7cm 5 месяцев назад
Beti bilkul theek he
@deepasinghhardeepsingh3932
@deepasinghhardeepsingh3932 Год назад
ਸਾਰੇ ਦੇਸ਼ ਦੇ ਕਿਸਾਨ ਜਿੰਦਾਬਾਦ
@kulbirkaur2025
@kulbirkaur2025 5 месяцев назад
Beta.jindabad
@bindersinghgill6114
@bindersinghgill6114 5 месяцев назад
Vari good
@KulwinderKaur-ih1fv
@KulwinderKaur-ih1fv 5 месяцев назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Kaur19585
@Kaur19585 5 месяцев назад
Boht vdiaa soch aa thodi 👏🏻👏🏻👏🏻
@darshanmaan7066
@darshanmaan7066 3 месяца назад
ਧਨਵਾਦ ਵਹਿਗੂਰੂੂ ਧੀ, ਦਾ
@user-gn2ez6ng6g
@user-gn2ez6ng6g 5 месяцев назад
ਸਹੀ ਪੁੱਤ ਜਾਗੋ
@surinderklair1726
@surinderklair1726 3 года назад
Very true girls
@user-ui9uf8ij3k
@user-ui9uf8ij3k 5 месяцев назад
GOOD SISTER
@HarwinderKaur-mw3zy
@HarwinderKaur-mw3zy 5 месяцев назад
V good put God bless u
@SurjitSingh-ww3pj
@SurjitSingh-ww3pj 3 года назад
Very good
@karamjeetkaur8645
@karamjeetkaur8645 5 месяцев назад
ਵੈਰੀ ਨਾਈਸ ਬੇਟਾ ਜੀ
@swarnkour3404
@swarnkour3404 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@user-kj5vz4qd7w
@user-kj5vz4qd7w 5 месяцев назад
Very good beta
@JagdeepSingh-vh6sw
@JagdeepSingh-vh6sw 5 месяцев назад
🙏🙏🙏🙏ਬੋਹਤ vadiya ਭੈਣੇ 🙏🙏👍👍
@beantsharma8191
@beantsharma8191 5 месяцев назад
Good Beba ji
@HIRASINGH-zf3pd
@HIRASINGH-zf3pd 4 месяца назад
ਭੈਣੇ ਮੇਰੀਏ ਤੁਸੀਂ ਤਾ ਸਿਰਾ ਲਾਤਾ ਬੋਹਤ ਜਿਆਦਾ ਵਦੀਆ ਗੱਲਾ ਕੀਤੀਆਂ
@user-yd5qk2mk2t
@user-yd5qk2mk2t 5 месяцев назад
Nice beta g
@ParminderKaur-kn3id
@ParminderKaur-kn3id 5 месяцев назад
Very good bche ❤
@sawjinderkaur4396
@sawjinderkaur4396 5 месяцев назад
Good beta ge
Далее
ЮТУБ БЛОКИРУЮТ?
01:52
Просмотров 820 тыс.
Разоблачение ушные свечи
00:28
Просмотров 736 тыс.
СМОТРИМ YOUTUBE В МАЙНКРАФТЕ
00:34
Просмотров 977 тыс.