Тёмный
No video :(

ਸਾਡੀ ਵੀਡੀਓ kidda ਲੱਗੀ ਜਰੂਰ ਦੱਸਿਓ  

ਪਿੰਡਾਂ ਵਿੱਚੋ ਪਿੰਡ pindan vichon pind
Просмотров 8 тыс.
50% 1

ਜਰੂਰ ਸਪੋਰਟ ਕਰਿਓ

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@jarnailbatth4565
@jarnailbatth4565 Месяц назад
ਸੱਤ ਸ੍ਰੀ ਅਕਾਲ ਵੀਰ ਜੀ । ਵੀਡੀਓ ਬਹੁਤ ਵਧੀਆ ।ਜੇ ਤੁਸੀਂ ਸਾਰੇ ਪਿੰਡ ਦੀ ਪੂਰੀ ਜਾਣਕਾਰੀ ਪਿੰਡ ਵਿੱਚੋ ਪਤਾ ਕਰਕੇ ਦੇ ਦਿਆਂ ਕਰੋ ਹੋਰ ਵੀ ਵਧੀਆ ਹੋਵੇਗਾ ।ਪਿੰਡ ਦੇ ਜਿਹੜੇ ਲੋਕ ਬਾਹਰ ਗਏ ਆ ਆਪਣਾ ਪਿੰਡ ਵੇਖ ਲਿਆ ਕਰਨਗੇ ਪਿੰਡ ਦਾ ਪੂਰਾ ਇਤਿਹਾਸ ਪਿੰਡ ਦੇ ਮਹਾਨ ਬੰਦੇ ਮਿਹਨਤ ਕਰਨੀ ਪਊ ਵੀਰ ਜੀ । ❤❤
@Ammytoor786
@Ammytoor786 Месяц назад
ਵੀਰ ਜੀ ਹਜੇ ਅਸੀ ਸੌਟ ਵੀਡੀਉ ਚਲਾ ਰਹੇ ਆ ਬਾਕੀ ਅਗਰ ਸਾਨੂੰ ਕੋਈ ਪਿੰਡ ਦਾ ਬੰਦਾ ਪਿੰਡ ਬਾਰੇ ਜਾਣਕਾਰੀ ਦਵੇ ਤਾਂ ਬਹੁਤ ਵਧੀਆ ਹੋਵੇਗਾ ਫਿਰ ਅਸੀ ਫੁਲ ਵੀਡੀਉ ਬਣਾ ਕੇ ਪਾਵਾਗੇ
@Ravi-vj6fm
@Ravi-vj6fm 28 дней назад
ਮੇਰਾ ਨਾਨਕਾ ਪਿੰਡ
@user-zv1ch8wi8w
@user-zv1ch8wi8w Месяц назад
My village nd first entry my husband white kurta pajama 🥰🥰😘❤️❤️
@Ammytoor786
@Ammytoor786 Месяц назад
@@user-zv1ch8wi8w sanu pta nhi c g asi dubara video bna da ge j sanu tusi poori jankaari dvo ge or gl baat krva do ge
@jaspalchahal3212
@jaspalchahal3212 Месяц назад
Mera pind
@jatinderkaur7425
@jatinderkaur7425 Месяц назад
❤❤❤❤ਮੇਰਾ ਪਿੰਡ ਆ
@Ammytoor786
@Ammytoor786 Месяц назад
Thnks g j tusi full video bnvoni chunde o tan facebook te sade nl contact kr skde a
@GursanzSingh
@GursanzSingh Месяц назад
Mera pind❤❤
@JasbirSingh-mw1vr
@JasbirSingh-mw1vr 2 месяца назад
ਪਿੰਡ ਦੀ ਸੜਕ ਤੇ ਗਲੀਆਂ ਵਿੱਚ ਲਗੇ ਪੌਦੇ ਤੁਸੀਂ ਵਿਖਾਏ ਹੀ ਨਹੀਂ
@Ammytoor786
@Ammytoor786 2 месяца назад
ਵੀਡੀਓ short ਡਾਵਨਲੋਡ ਕੀਤੀ ਆ ਜੀ ਤਾ ਕਰਕੇ
@VijayPal-m7i
@VijayPal-m7i Месяц назад
​😊😊😊😊😊😊😊😊😊😊😊😊😊😊😊😊
@user-wt7hy9vb5s
@user-wt7hy9vb5s 2 месяца назад
, veerjipindjalalkuldeepmankdapindvekaoji
@Ammytoor786
@Ammytoor786 2 месяца назад
ਜਰੂਰ ਆਵਾਂਗੇ ਜੀ ਤੁਸੀਂ ਦੱਸੋ ਕਦ ਆਇਐਂ
@rajinderkaur-lx2io
@rajinderkaur-lx2io Месяц назад
ਕਿਸੇ ਨੂੰ ਤੁਰਦਾ ਫਿਰਦਾ ਨਹੀਂ ਦਿਖਾਇਆ ਜਿਵੇਂ ਕਰਫਿਊ ਲੱਗਾ ਹੋਇਆ ਹੈ। ਪਿੰਡਾਂ ਵਿੱਚ ਤਾਂ ਕਿਤੇ ਔਰਤਾਂ ਖੜੀਆਂ ਗੱਲਾਂ ਕਰਦੀਆਂ ਕਿਤੇ ਬੱਚੇ ਕਿਤੇ ਚਾਰ ਬੰਦੇ ਖੜੇ ਗੱਲਾਂ ਕਰਦੇ ਹੁੰਦੇ ਹਨ। ਬੱਸ ਸੁੰਨ ਮਸਾਨ ਇਹ ਥੋੜ੍ਹਾ ਪਿੰਡ ਹੁੰਦਾ। ਪਿੰਡ ਤਾਂ ਗੁਹਾਰਿਆਂ ਤੋਂ ਪਛਾਣੇ ਜਾਂਦੇ ਹਨ
@Ammytoor786
@Ammytoor786 Месяц назад
@@rajinderkaur-lx2io hnji ਤੁਸੀ ਸਹੀ ਕਿਹਾ ਪਰ ਇਹ ਸਾਡੇ ਹੁਣ ਵਾਲੇ ਪਿੰਡਾਂ ਦੀ ਹਾਲਤ ਹੈ ਜੀ ਨਾ ਕੋਈ ਗਹਾਰਿਆ ਚ ਦਿਸਦਾ ਨਾ ਕੋਈ ਪਿੰਡ ਚ ਕੋਈ ਬਾਹਰ ਨਿਕਲ ਕੇ ਰਾਜੀ ਨਹੀ। ਅਸੀ ਜਿੰਨੀਆ ਵੀਡੀਉ ਬਣਾਈਆ ਸਭ ਦੇ ਵਿੱਚ ਅਸੀ ਕੋਸਿਸ ਕੀਤੀ ਕਿ ਸਾਨੂੰ ਕੋਈ ਮਿਲੇ ਪਰ ਜੋ ਹੈ ਤੁਹਾਡੇ ਸਾਹਮਣੇ ਹੈ।
@user-zv1ch8wi8w
@user-zv1ch8wi8w Месяц назад
Main ta gaddi vicho bahr nikliya c mainu push lainde tusi ta bhaje jande c ruk ruk ke Jai da hunda
@Ammytoor786
@Ammytoor786 Месяц назад
@@user-zv1ch8wi8w veer asi dubara a java ge tusi dasso kdo aÿiye or sanu sari jankari davoge .
@user-zv1ch8wi8w
@user-zv1ch8wi8w Месяц назад
@@Ammytoor786 ok ji
Далее
skibidi toilet multiverse 041
06:01
Просмотров 5 млн
skibidi toilet multiverse 041
06:01
Просмотров 5 млн