Тёмный
No video :(

"ਸਾਡੇ ਫੌਜੀਆਂ ਨੇ ਉੱਥੇ ਬੀਬੀਆਂ ਨਾਲ ਬਲਾਤਕਾਰ ਵੀ ਕੀਤੇ"ਸਾਬਕਾ ਫੌਜੀ ਦੇ ਕੈਮਰੇ ਅੱਗੇ ਰੂਹ ਕੰਬਾਊ ਖੁਲਾਸੇ। 

RMB Television
Подписаться 972 тыс.
Просмотров 181 тыс.
50% 1

#RMBTelevision #RMBTelevisionInterviews #AlleJakham
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
-------------------------------------------------------------
Other social links
RU-vid - / @rmbtelevisionofficial
Facebook- / rmbtelevision
Insatgram- / rmbtelevision

Опубликовано:

 

30 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 479   
@amnindergillgill5493
@amnindergillgill5493 3 года назад
ਬਹੁਤ ਵਧੀਆ ਸਾਫ ਦਿਲ ਦੇ ਇਨਸਾਨ ਫੌਜੀ ਸਾਹਬ ਬੇਦੋੰਸ਼ਿਆਂ ਨੂੰ ਛੱਡ ਕੇ ਤੁਸੀਂ ਇਨਸਾਨੀਅਤ ਦਾ ਸਬੂਤ ਦਿੱਤਾ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@balwantkaurchahal8382
@balwantkaurchahal8382 Месяц назад
ਬਹੁਤ ਵਧੀਆ ਲੱਗਾ ਫੌਜੀ ਵੀਰ ਨੇ ਆਪਣੀ ਬਹੁਤ ਦੁੱਖਾਂ ਦਰਦਾਂ ਦੀ ਦਾਸਤਾਨ‌ ਸੁੱਣਕੇ ਬਹੁਤ ਵਧੀਆ ਲੱਗਾ ਤੇਸੁੱਣਕੇ ਦਿਲ ਦੁੱਖੀ‌ ਵੀ ਹੋਇਆ।ਸੁੱਖਚੈਨ ਸਿੰਘ ਜੀ ਬਹੁਤ ਵਧੀਆ ਇਨਸਾਨ ਤੇ ਸੂਝਵਾਨ ਸੱਚੇ ਬੰਦੇ ਹਨ ਇਨਸਾਨੀਅਤ ਇੰਨਾਂ ਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ।
@rattanchand7274
@rattanchand7274 3 года назад
ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਆਪਣੀ ਜਮੀਰ ਨੂੰ ਹਮੇਸ਼ਾਂ ਜਗਾਈ ਰੱਖਣਾ।
@majarsinghmajor927
@majarsinghmajor927 3 года назад
ਬਹੁਤ ਹੀ ਵਧੀਆ ਸੋਚ ਰੱਖੀਂ ਹੈ ਸਰਦਾਰ ਸਾਬ੍ਹ ਜਿਉਂਦੇ ਰਹੋ ਰੱਬ ਲੰਮੀਆਂ ਉਮਰਾਂ ਬਖਸ਼ਣ
@gillmanpreetsingh1990
@gillmanpreetsingh1990 3 года назад
ਜਨਾਬ ਜੀ , ਵਾिਹਗੁਰੂ ਤੁਹਾਨੂੰ ਤੰਦਰੁਸਤੀਆ ਬਖਸ਼ਣ ਜੀ
@LakhwinderSingh-xb4id
@LakhwinderSingh-xb4id Месяц назад
ਜੇਕਰ ਮਨਜੀਤ ਚਹਿਲ ਅੱਜ ਇਹ ਇੰਟਰਵਿਊ ਸੁਣਦਾ ਹੋਵੇ ਤਾਂ ਆਪਣੇ ਆਪ ਨੂੰ ਲਾਹਣਤਾਂ ਪਾ ਰਿਹਾ ਹੋਵੇਗਾ।
@kamaljitsingh7633
@kamaljitsingh7633 Месяц назад
ਓਹਨੂੰ ਤਾਂ ਰਾਜੀਵ ਗਾਂਧੀ ਹੁਕਮ ਦਿੰਦਾ ਸੀ।
@nirmalsingh7222
@nirmalsingh7222 29 дней назад
Ho sakda sach poora bahar Aa jaave. Eh banda jhoota
@bakhshishsingh6674
@bakhshishsingh6674 3 года назад
ਸੱਚੇ ਤੇ ਬਹਾਦਰ ਲੋਕਾਂ ਨੂੰ ਹਮੇਸ਼ਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।ਤੁਹਾਨੂੰ ਸਲੂਟ ਸਲੂਟ ਸਲੂਟ
@JagtarSingh-vs5hz
@JagtarSingh-vs5hz 3 года назад
ਸਾਡੇ ਗੁਰੂਆਂ ਨੇ ਸਾਨੂੰ ਸੱਚ ਬੋਲਣਾ ਗਊ ਗਰੀਬਾਂ ਦੀ ਮਦਦ ਕਰਨ ਲਈ ਕਿਹਾ ਗਿਆ ਹੈ ਇਹ ਹੁਕਮ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋ ਹੈ
@punjabisardar-ec3qx
@punjabisardar-ec3qx 3 года назад
ਨਿਰਦੋਸ਼ਾਂ ਨੂੰ ਮਾਰਕੇ ਕੋਈ ਸੁੱਖ ਦੀ ਨੀਂਦ ਨਹੀਂ ਸੌਦਾਂ ਪਰ ਬਾਈ ਤੁਸੀਂ ਬਹੁਤ ਵਧੀਆ ਕੀਤਾ ਮੁੰਡਿਆਂ ਛੱਡ ਕੇ ਪਰ ਜੇ ਅਫਸਰ ਨੂੰ ਮਾਰ ਦਿੰਦੇ ਫੇਰ ਚੰਗਾ ਸੀ
@sanjogtarani3997
@sanjogtarani3997 2 месяца назад
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਜੋਂ ਗ਼ਲਤ ਕਰਦੇ ਸਨ ਅੰਤ ਜ਼ਰੂਰ ਹੋਵੇਗਾ
@pritamsingh4743
@pritamsingh4743 3 года назад
ਵਧੀਆ ਸੋਚ ਹੈ ਫੌਜੀ ਸਾਹਿਬ ਦੀ ਧੰਨਵਾਦ ਜੀ
@balvirsingh3119
@balvirsingh3119 3 года назад
ਬਹੁਤ ਵਧੀਆ ਕੀਤਾ ਜੀ ਨਿਰਦੋਸ਼ ਬੱਚਿਆਂ ਨੂੰ ਛੱਡ ਕੇ ਹਮੇਸ਼ਾ ਤੰਦਰੁਸਤ ਰਹੋ
@jadwindersingh5250
@jadwindersingh5250 3 года назад
Óljrjtuiojkulll ollyuuiukklmln illustration of Kyle
@rajdeepsinghraja8419
@rajdeepsinghraja8419 3 года назад
Khalsa.raj.zandabad
@SatpalSingh-lq1ju
@SatpalSingh-lq1ju 3 года назад
ਇਹੋ ਜਿਹੇ ਕੋਮਲ ਦਿਲ ਇਨਸਾਨਾਂ ਦੀ ਲੋੜ ਹੈ ਇਸ ਸੰਸਾਰ ਨੂੰ
@punjabson5991
@punjabson5991 Месяц назад
ਇਹ ਕੋਮਲ ਦਿੱਲ ਨਹੀਂ ਵੀਰ ਇਹ ਗੈਰਤ ਮੰਦ ਪੰਜਾਬੀ ਸਿਰਦਾਰ ਹੈ, ਪਰ ਤੁਰਿਆ ਫਿਰਦਾ ਵੱਡੇ ਗੱਦਾਰਾਂ ਦੀ ਪਾਰਟੀ ਵਿਚ ਗੁਰੂ ਕਿਰਪਾ ਕਰੇਗਾ ਕੋਈ ਗੱਲ ਨਹੀਂ
@user-jk2xj4xb1m
@user-jk2xj4xb1m Месяц назад
ਵੀਰਾ, ਭਾਵੇਂ ਤੁਸੀਂ ਪੈਨਸ਼ਨ ਨਹੀਂ ਲੈ ਸਕੇ ਪਰ ਉਹ ਤਿੰਨ ਪਰਵਾਰ ਵਧਦੇ ਫੁਲਦੇ ਹੋਣਗੇ।ਉਹ ਸਿਰਦਾਰਾਂ ਨੂੰ ਜ਼ਰੂਰ ਯਾਦ ਕਰਦੇ ਹੋਣਗੇ ।
@unitedcolors2920
@unitedcolors2920 3 года назад
ਬੱਲੇ ਜੱਟਾਂ ਤੁਹਾਡੇ ਤੇ ਮਾਣ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@freeeagle6517
@freeeagle6517 3 года назад
Y tuhanu kihne keha vi JATT community de ne Ehe tarkhan vi ho sakde majhbi v jo sakde rajput ta gurjar v ho sakde aa viree JATT jruri ni
@unitedcolors2920
@unitedcolors2920 3 года назад
@@freeeagle6517 ਉਹ ਭਰਵਾਂ ਬਿਨਾਂ ਗੱਲ ਤੋਂ ਨਾ ਜਾਤ ਪਾਤ ਨਾਲ ਜੋੜਿਆਂ ਕਰੋ, ਜਿਹੜਾ ਬੰਦਾ ਖੇਤੀ ਬਾੜੀ, ਮਿਹਨਤ ਕਰਦਾ ਉਸ ਨੂੰ ਜੱਟ ਬੋਲ ਦਿੰਦੇ, ਨਾ ਕੀ ਕੋਈ ਜਾਤ ਆ, ਏਹ ਚੀਜ਼ਾਂ ਦਿਮਾਗ ਚੋ ਕੱਢ ਦੋ, ਲਈ ਤਾਂ ਤੁਸੀਂ ਆਪ ਦਿਮਾਗ ਵਿਚ ਫ਼ਿਰਦੇ ਓ, ਉਗਲ ਦੂਜੇ ਤੇ ਕਰਦੇ, ਜੇ ਹਜੇ ਵੀ ਕੋਈ ਚੱਕਰ ਤੇਰਾ ਨੰਬਰ ਦੇ ਮੈ ਆਪ ਕਾਲ ਕਰੂ
@freeeagle6517
@freeeagle6517 3 года назад
@@unitedcolors2920 Oo bhrawa JAT koi caste nhi ehe ik Race aa matlb ik nasal aa Baaki kheti Sab karde aa oho vakhari gal aa vi JAT jyada karde aa No apna de ya insta I'd me krdu msg je veham aa
@unitedcolors2920
@unitedcolors2920 3 года назад
@@freeeagle6517 bolya tu a pihla hun ake caste ni, je ni bo ni, je kuchh hai ni fr kyu lecture den gya c
@freeeagle6517
@freeeagle6517 3 года назад
@@unitedcolors2920 Me tere JAT word te comnt. Krya Agle bnde nu ki feel hoyo je oho JAT na howe Te duje gal me caste d koi gl ni kri
@baldevsingh-bi7wz
@baldevsingh-bi7wz Месяц назад
ਇਹ ਗੰਦ ਭਾਰਤ ਵਲੋ ਹੀ ਪਾਇਆ ਗਿਆ ਸੀ॥ ਲਿਟੇ ਜਥੇਬੰਦੀ ਭਾਰਤ ਦੀ ਰਾਜਨੀਤੀ ਦਾ ਹੀ ਹਿਸਾ ਸੀ॥ ਜਦ ਸ਼ੀਰੀ ਲੰਕਾਂ ਦੀ ਗੌਰਮਿੰਟ ਨੇ ਅਮਰੀਕਾ ਨੂੰ ਹਵਾਈ ਅੱਡੇ ਦੇਣ ਦੀ ਧਮਕੀ ਦਿਤੀ ਤਾ ਰਜੀਵ ਗਾਂਧੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸ਼ੀਰੀ ਲੰਕਾਂ ਨਾਲ ਸ਼ਾਤੀ ਕਰਨ ਦੀ ਸੰਧੀ ਕੀਤੀ॥ ਫਿਰ ਆਪ ਹੀ ਆਪਣੇ ਬਣਾਏ ਹੋਏ ਸ਼ੇਰਾਂ ਦਾ ਆਪ ਹੀ ਸਫਾਇਆਂ ਕਰਨਾ ਕੀਤਾ॥ ਪਰਤੂੰ ਭਾਰਤ ਨੇ ਸ਼ੀਰੀ ਲੰਕਾਂ ਦੇ ਕੁਦਰਤੀ ਸਰੋਤ ਲੁੱਟ ਕੇ ਆਪਣਾ ਮਕਸਦ ਪੂਰਾ ਕੀਤਾ॥ ਇਸੇ ਰੋਸ ਵਜੋਂ ਜਦੋ ਰਜੀਵ ਗਾਂਧੀ ਨੂੰ ਸ਼ੀਰੀ ਲੰਕਾਂ ਦੀ ਫੌਜ ਦੀ ਸਲਾਮੀ ਲੈਦਿਆਂ ਇਕ ਫੌਜੀ ਨੇ ਆਪਣੀ ਰਾਈਫਲ ਦਾ ਬੱਟ ਮਾਰਿਆ ਸੀ॥ ਫਿਰ ਉਸੇ ਲਿਟੇ ਨੇ ਰਜੀਵ ਗਾਂਧੀ ਦਾ ਭੋਗ ਪਾ ਦਿਤਾ ॥ ਇਸੇ ਤਰਾ ਦਾ ਵਰਤਾਰਾ ਸ਼ੀਰੀ ਮਤੀ ਇੰਦਰਾ ਗਾਧੀ ਨਾਲ ਹੋਇਾ ਸੀ॥
@manjitsingh-vu1wk
@manjitsingh-vu1wk 3 года назад
ਬਾਈ ਜੀ ਜੋ ਮਾਨਸਕ ਸੰਤੋਸਟੀ ਥੋਨੂੰ ਹੈ ਉਹ ਥੋਡੇ ਚਾਹਲ ਅਫ਼ਸਰ ਨੂੰ ਨੀ ਹੋਣੀ
@BhupinderKaur-mv4fb
@BhupinderKaur-mv4fb 3 года назад
Bilkul sach h eh
@SatnamSingh-br9dv
@SatnamSingh-br9dv Год назад
ਪੰਜਾਬੀਆ ਦੇ ਦਿਲ ਵਿੱਚ ਹੀ ਰਹਿਮ ਹੈ ਹੋਰ ਕੋਈ ਵੀ ਕੌਮ ਪੰਜਾਬੀ ਦੇ ਮੁਕਾਬਲੇ ਵਿਚ ਨਹੀਂ ਹੈ ਗੁਰੂ ਦਾ ਸੱਚਾ ਸਿਪਾਹੀ ਕਦੇ ਗਲਤ ਕੰਮ ਨਹੀਂ ਕਰਦਾ
@gurikamboj4344
@gurikamboj4344 День назад
ਜਿਸ ਅਫਸਰ ਨੇ ਮਾਰਣ ਦੇ ਆਦੇਸ਼ ਦਿੱਤੇ ਉਹ ਵੀ ਪੰਜਾਬੀ ਸੀ
@jindaginama9322
@jindaginama9322 3 года назад
ਲੱਖ ਰੁਪਏ ਦਾ ਬੰਦਾ ਹੈ ਸਾਡਾ ਵੀਰ
@singhbalwinder1617
@singhbalwinder1617 Месяц назад
ਇਹੋ ਜਿਹੇ ਹੁੰਦੇ ਸਿੰਘ ਸੁਰਮੇ।
@jaswinderkharoud6989
@jaswinderkharoud6989 3 года назад
ਪੰਜਾਬੀਆ ਦਾ ਹਾਲ ਦੇਖਲੋ ਕਾਗਰਸ ਦੀ ਫੇਰ ਵੀ ਬਾਰ ਬਾਰ ਸਰਕਾਰ ਪੰਜਾਬ ਚ....ਇੰਦਰਾ ਦੇ ਪੋਤੇ ਦੀਆ ਦੇਖਲੋ ਪੰਜਾਬੀ ਕਿਵੇ ਲੇਲੜੀਆਂ ਕੱਢਦੇ ਫਿਰਦੇ ਆ ਅਹੁਦਾ ਲੈਣ ਲਈ....ਜਿਨਾ ਨੇ ਕੁਰਬਾਨੀਆ ਕੀਤੀਆ 84 ਚ ਅੱਜ ਉਹ ਪਰਿਵਾਰ ਵੀ ਬਹੁਤ ਪੱਛਤਾਵਾ ਕਰ ਰਹੇ ਹੋਣਗੇ ਸਾਡਾ ਹਾਲ ਦੇਖ ਕੇ ਕੁਰਸੀ ਪਿੱਛੇ
@user-ww9ml1rb6n
@user-ww9ml1rb6n Месяц назад
ਕੋਈ ਗੱਲ ਨੀ ਬਲਵਿੰਦਰ ਸਿੰਘ ਜੀ ਰੱਬ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਬਕਸ਼ੇ ਸਲੂਟ ਆ ਤੁਹਾਨੂੰ ਤੇ ਲਾਹਨਤ ਆ ਮਨਜੀਤ ਚਿਹਲ ਨੂੰ
@TopGamer-wn5ku
@TopGamer-wn5ku Месяц назад
ਸਭ ਤੋਂ ਵੱਡੀ ਸੇਵਾ ਕੀਤੀ ਸੱਚੇ ਗੁਰੂ ਪਾਤਸ਼ਾਹ ਦੇ ਸਿੰਘ।
@HarpalSingh-hk6ti
@HarpalSingh-hk6ti 3 года назад
ਸ਼੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਸਰਕਾਰਾਂ ਕੋਲ ਵਿੱਕ ਚੁਕੀਆਂ ਹਨ
@tejasingh3597
@tejasingh3597 16 дней назад
ਮਾਣ ਮਹਿਸੂਸ ਹੋਇਆ ਬਾਈ ਬਲਵਿੰਦਰ ਸਿੰਘ ਜੀ ਤੁਹਾਡੀ ਦਾਸਤਾਨ ਸੁਣਕੇ 👍
@devkinandan9722
@devkinandan9722 3 года назад
ਫੌਜੀ ਬਲਵਿੰਦਰ ਸਿੰਘ ਜੇਠੂਕੇ ਬਹੁਤ ਵਧੀਆ ਇਨਸਾਨ ਹਨ ਦਿਲ ਦੇ ਸਾਫ ਅਤੇ ਸਚਾਈ ਵੱਲ ਜਾਣ ਵਾਲੇ ਇਨਸਾਨ ਹਨ ਗੋਰਾ ਪੰਡਤ ਤਪਾ ਮੰਡੀ ਸੁਖਾਨੰਦ ਪ੍ਰੈਸ ਤਪਾ
@navdeepnavi9720
@navdeepnavi9720 3 года назад
ਸਿੰਘ ਦੀ ਕਿਰਪਾਨ,ਕਿਰਪਾ ਕਰਨ ਲਈ ਉੱਠਦੀ ਹੈ ਜ਼ੁਲਮ ਕਰਨ ਲਈ ਨਹੀਂ ਇਹ ਗੱਲ ਸੱਚ ਕਰ ਦਿਖਾਈ ਸਰਦਾਰ ਜੀ ਨੇ
@gamechanger8231
@gamechanger8231 3 года назад
ਬਾਈ ਜਿਹ ਮਨਜੀਤ ਚੈਹਲ ਜਿਉਂਦਾ ਆ ਤੇ ਓਹਨੂੰ ਲੱਭ ਕੇ interview ਕਰੋ ਓਹਦੀ
@avtarfojaySingh
@avtarfojaySingh 3 года назад
Bilkul.sahi.gal.ha..vir.ge...
@gurleen0023
@gurleen0023 3 года назад
Acchaaa...sacchii jeonde haje eh chahal...??😠😠
@user-kr3ob2js8f
@user-kr3ob2js8f Месяц назад
​@@gurleen0023q apko lga mar gyea eh
@sukhwantkotra6209
@sukhwantkotra6209 14 дней назад
ਜ਼ਰੂਰ ਕਰਨੀ ਚਾਹੀਦੀ ਆ ਇਸ ਤਰ੍ਹਾਂ ਦੇ ਗੰਦੇ ਲੋਕਾਂ ਦੇ ਚਿਹਰੇ ਵੀ ਸਾਹਮਣੇ ਆਉਣੇ ਚਾਹੀਦੇ ਨੇ
@gurisandhu2365
@gurisandhu2365 3 года назад
God bless you brother 🙏🙏👍😘
@jugrajsinghsidhu1551
@jugrajsinghsidhu1551 Месяц назад
ਫੌਜ ਵਿੱਚ ਇੱਕ ਘਟਨਾਕ੍ਰਮ ਮੇਰੇ ਨਾਨਾ ਜੀ ਨਾਲ ਵੀ ਜੁੜੀ ਹੋਈ ਹੈ ਉਸ ਸਮੇ ਮੇਰੇ ਨਾਨਾ ਜੀ ਦੀ ਡਿਊਟੀ ਅਸਾਮ ਵਿੱਚ ਸੀ ਅਸਾਮ ਦੇ ਲੋਕਲ ਪਤੀ ਪੜਨੀ ਚਾਹ ਦੇ ਬਾਗ ਵਿੱਚ ਚਾਹ ਦੇ ਪੱਤੇ ਤੋੜ ਰਹੇ ਸੀ ਉਨ੍ਹਾ ਦੇ ਕੋਲ ਉਹਨਾ ਦਾ ਬੱਚਾ ਵੀ ਸੀ ਉਸ ਜੋੜੇ ਨੁੰ ਜਦੋ ਹੱਥ ਉਪਰ ਕਰਨ ਲਈ ਕਿਹਾ ਗਿਆ ਉਹ ਭਾਸ਼ਾ ਨਾ ਸਮਝਣ ਕਾਰਨ ਆਵਦੈ ਬੱਚੇ ਨੁੰ ਹੇਠਾ ਤੋ ਚੁੱਕਣ ਲਈ ਜਦੋ ਝੁਕੇ ਤਾ ਸਾਡੇ ਫੌਜੀ ਅਫਸਰ ਨੇ ਮੇਰੇ ਨਾਨਾ ਜੀ ਨੁੰ ਗੋਲੀ ਚਲਾਉਣ ਦਾ ਹੁਕਮ ਦਿਤਾ ਗਿਆ ਮੇਰੇ ਨਾਨਾ ਜੀ ਨੇ ਉਸ ਅਫਸਰ ਕਿਹਾ ਇਹ ਕਿਸਾਨ ਪਰਿਵਾਰ ਹੈ ਇਸ ਗੱਲ ਨੁੰ ਅਫਸਰ ਨਹੀ ਮੰਨਿਆ ਕਿਸੇ ਹੋਰ ਫੌਜੀ ਨੇ ਗੋਲੀ ਚਲਾਕੇ ਉਸ ਪਤੀ ਪਤਨੀ ਸਮੇਤ ਕਤਲ ਕਰ ਦਿੱਤਾ ਗਿਆ ਉਸ ਤੋ ਬਾਅਦ ਮੇਰਾ ਨਾਨਾ ਉਸ ਪਿੰਡ ਦੇ ਕਿਸੇ ਨੰਬਰਦਾਰ ਕੋਲ ਗਿਆ ਉਸ ਬੱਚੇ ਨੁੰ ਗੋਦ ਲੈਣ ਲਈ ਪਰ ਉਸ ਨੰਬਰਦਾਰ ਨੇ ਮੇਰੇ ਨਾਨਾ ਜੀ ਨੁੰ ਇਹ ਕਹਿਕੇ ਮਨਾ ਕਰ ਦਿੱਤਾ ਕੇ ਪਿੰਡ ਦੇ ਲੋਕਾ ਵਿੱਚ ਬਹੁਤ ਗੁੱਸਾ ਹੈ ਉਹ ਤੁਹਾਡਾ ਕਤਲ ਕਰ ਦੇਣਗੇ ਪਰ ਉਸ ਸਮੇ ਜੋ ਅਫ਼ਸਰ ਨੇ ਗੋਲੀ ਚਲਾਉਣ ਦਾ ਹੁਕਮ ਦਿਤਾ ਸੀ ਉਸ ਦਾ ਘਰ ਬਿੱਲਕੁੱਲ ਉਜੜ ਚੁੱਕਾ ਹੈ
@user-ve6jz8jx8p
@user-ve6jz8jx8p Месяц назад
Ida e aa ji waheguru sza zrur denda hai
@annabaaabvdhdbfjfbc9071
@annabaaabvdhdbfjfbc9071 Месяц назад
ਮੰਦੇ ਕੰਮੀਂ ਨਾਨਕਾ , ਜਦ ਕਦ ਮੰਦਾ ਹੋਇ । ਤਾਕਤ ,ਅਹੁਦੇ ਸਦੈਵ ਨੀਂ ਰਹਿੰਦੇ ।ਰੱਬ ਨੂੰ 31:25 31:25 ਹਰ ਸਮੇਂ ,ਹਰ ਹਾਲਾਤ ਵਿੱਚ ਯਾਦ ਰੱਖੋ ।
@RavinderSingh-sn1ku
@RavinderSingh-sn1ku Месяц назад
ਕੂਲ ਦਾ ਨਾਸ਼ ਤਾਂ ਹੋਣਾ ਹੀ ਸੀ।
@chamkoursingh5786
@chamkoursingh5786 3 года назад
ਨੌਕਰੀ ਖੁੱਸਣ ਤੋਂ ਬਾਅਦ ਕੋਈ ਨਹੀਂ ਪੁੱਛਦਾ ਬਾਈ,ਨਾ ਆਪਣਾ ਨਾਂ ਬਾਹਰਲਾ
@manpreetkaurmani7138
@manpreetkaurmani7138 3 года назад
0MP
@gurdeshsingh7824
@gurdeshsingh7824 Месяц назад
SGPC DA 14 ਅਰਬ ਬਜਟ ਪਾਸ G ਇਸ ਫੋਜੀ ਨੂੰ ਕੁੱਝ ਵੀ ਨਹੀ 😢
@BalkarSingh-ko2qy
@BalkarSingh-ko2qy Месяц назад
ਸਤਿਕਾਰ ਯੋਗ rmb ਟੀਵੀ ਰਣਧੀਰ ਸਿੰਘ ਤੇ ਸਾਬਕਾ ਫੌਜੀ ਬਲਵਿੰਦਰ ਸਿੰਘ ਸਾਹਿਬ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@lakhveerbrar7044
@lakhveerbrar7044 3 года назад
ਆਸ਼ੀ ਸੱਚੇ ਗੁਰਮੂਖ ਨਾਲ ਨਹੀ ਚਲਦੇ ਝੂਠੇ ਲੀਡਰ ਤੇ ਬਾਬੇ ਤੇ ਜਥੇਦਾਰ ਸਾਨੂ ਭਵੇ ਸਾਰੀ ਉਮਰ ਝੂਠ ਤੇ ਜੂਲਮ ਨਾਲ ਕਿਤੇ ਲਈ ਫਰਨ ਸਲਾਮ ਸੱਚੇ ਭੋਜੀਆ ਨੂ ਤੇ ਸੱਚੇ ਲੋਕਾ ਨੂ ਕਿਸਾਨ ਮਜਦੂਰ ਏਕ ਜਿੱਦਾਬਾਦ
@AmandeepSingh-je5yq
@AmandeepSingh-je5yq 3 года назад
ਮਨਜੀਤ ਚਹਿਲ਼ ਸ਼ਾਲ਼ਾ ਮਰ ਗਿਅਾ ਕੇ ਨਹੀ
@LakhwinderSingh-xb4id
@LakhwinderSingh-xb4id Месяц назад
ਸਲੂਟ ਹੈ ਸਿੰਘ ਸਰਦਾਰ ਨੂੰ, ਇਸਨੂੰ ਕਹਿੰਦੇ ਹਨ ਕਿਸੇ ਦੀ ਗੁਲਾਮੀ ਦੀ ਥਾਂ ਜਾਗਦੀ ਜ਼ਮੀਰ ਦਾ ਸਬੂਤ ਦੇਣਾ।
@HarjinderSingh-js8pf
@HarjinderSingh-js8pf Месяц назад
ਸੱਚੇ ਸਿਪਾਹੀ ਜ਼ਿੰਦਾਬਾਦ।
@MandeepSingh-jc9fx
@MandeepSingh-jc9fx 3 года назад
Waheguru g mehar krn khalsa path nu hamesa chdikala ch rakhn....... Waheguru g mehar krn tusi jaldi Delhi to fathe hasl krke jaldi ghara nu vaps aooo
@sanjogtarani3997
@sanjogtarani3997 2 месяца назад
ਸਾਡਾ ਵੀਰ ਬਿਲ ਤਾਰਨ ਗਿਆ ਘਰ ਨਹੀਂ ਸੀ ਆਇਆ ਲਾਇਨ ਵਿਚ ਲੱਗੇ ਸਨ 6ਲਾਸਾਂ ਇਕੋ ਦਿਨ ਸੰਸਕਾਰ ਹੋਇਆ 84 ਭੁਲਣ ਵਾਲੀ ਨਹੀਂ ਹੈ
@iqbalsinghshahi
@iqbalsinghshahi 26 дней назад
😢😢😢
@RAJARAJA-kk6wl
@RAJARAJA-kk6wl 3 года назад
Jionda reh o veer mereyaa. Slaam aa tanu. Tey teri soch nu. Salaam aa slaam aa veer. Diloo slaam aa tenu.
@bolsunehretv4141
@bolsunehretv4141 Месяц назад
ਫੌਜੀ ਸਾਬ ਨੂੰ ਸਨਮਾਨਿਤ ਕਰੋ.....ਅਮੀਰ ਪੰਜਾਬੀ ਸੰਸਥਾ
@user-iy4zj5gq5l
@user-iy4zj5gq5l 8 дней назад
ਸਲੂਟ ਵੀਰ ਨੂੰ। ਨਿਹੱਥੇ ਤੇ ਵਾਰ ਨਹੀਂ ਕਰਨਾ ਇਹ ਹੈ ਅਸਲੀ ਸਿਪਾਹੀ। ਇਹ ਸੀ ਗੋਬਿੰਦ ਸਿੰਘ ਜੀ ਦਾ ਹਕਮ ਜੋ ਸਿੰਘ ਨੇ ਪਾਲਨਾ ਕੀਤੀ।
@malkitsidhu8098
@malkitsidhu8098 3 года назад
ਮਨਜੀਤ ਚਹਿਲ ਨੂੰ ਸਾਹਮਣੇ ਲਿਆਉ ਕੈਮਰੇ ਅੱਗੇ
@jaswantsingh8659
@jaswantsingh8659 3 года назад
Uncle G bahut proud a g G tuhade te jo tusi apne Punjab te sadi new perri lai keeta g
@harbansvirk1753
@harbansvirk1753 Год назад
ਏਸੇ ਲਈ ਕਹਾਓਤ ਬਣੀ ਹੈ ਪੰਜੇ ਉਗਲਾਂ ਇਕੋ ਜਿਹੀਆਂ ਨਈ ਹੁੰਦੀਆਂ,,
@KuldeepSingh-ly5me
@KuldeepSingh-ly5me 3 года назад
Waheguru ji.kirpa krn 🙏
@pardeepgrewal7736
@pardeepgrewal7736 3 года назад
Thanks to channel for this interview !
@rajinderpunia8353
@rajinderpunia8353 3 года назад
ਇਹ ਦੋਰ ਪੰਜਾਬ ਵਿਚ ਫੇਰ ਨਾ ਆ ਜਾਵੇ ਇਸ ਪਹਿਲਾ ਹੀ ਮੋਕਾ ਸੰਭਾਲ ਲੱਉ ਪੰਜਾਬੀਉ ਪੰਜਾਬ ਦੀ ਅੱਜਾਦੀ ਲਈ ਵੋਟਾ ਪਾਉ
@gursewaksinghchauhan6904
@gursewaksinghchauhan6904 3 года назад
ਕਿਸ ਨੂੰ ਵੋਟਾ ਪਾਈਏ ??
@user-yj7xn2ty2k
@user-yj7xn2ty2k 3 года назад
Mere Bhai pahle to aap ko sat shri akaal aur aapke parivar ko aur meri Puri Sikh Kaum ko mere bhai jo aap vote ki baat kar rahe ho referendum Hai per referendum se hamara country nahin banega United Nation ne 1948 mein Kashmir ka resolution pass kiya tha vah bhi aap kaha tha United Nation ne hamara to claim hai na United Nation mein hamari seat bhi nahin Hai jaise gurpatwant Singh Pannu Jo hamare advisor legal advisor hai vah baat karte hain voton ki theek hai per kisi desh ki Uno b Hai jis desh ke sath country Jude hote hain aur jiski takat hoti hai United Nation be uska sath deti Hai hamare ko hathiyar ke alava Azadi nahin milane wali voton se Mere Bhai kuchh bhi nahin hoga Azhar bhaijaan ka dekh lo aap unka case bi Uno mein pada tha kuchh nahin hua aakhir mein Jung aur hathiyar ke sath hi unhone Romania se apne area wapas liye aur bhi masale aapke samne hain aap dekh sakte ho is jaise desh mein khud is jaise desh mein referendum se Ham Azad ho sakte h kabhi bhi nahin han referendum se sirf Ham United Nation mein apna kalim de sakte hain aur kuchh bhi nahin
@pandatji5008
@pandatji5008 3 года назад
ਜੋ ਸਿੱਖ ਵੀਰ ਬਾਹਰਲੀਆਂ ਸਟੇਟਾਂ ਚ ਬੈਠੇ ਨੇ ਉਨਾ ਨੂੰ ਵੀ ਪੁੱਛ ਲੋ ਯੂਪੀ ਵਾਲੇ ਵੀਰਾ ਨਾਲ ਗੱਲ ਹੋਈ ਸੀ ਉਹ ਕਿਹੰਦੇ ਸਾਡਾ ਕੀ ਬਣੂ ਜੋ ਪੰਜਾਬ ਚ ਬੈਠ ਕੇ ਖਾਲਿਸਤਾਨ ਮੰਗਦੇ ਨੇ ਪਹਿਲਾ ਉਹ ਸਾਡੀ ਜਗਾ ਆਉਣ ਅਸੀ ਉਨਾ ਦੀ ਜਗਾ ਪੰਜਾਬ ਚਲੇ ਜਾਣੇ ਆ ਫੇਰ ਉਹ ਖਾਲਿਸਤਾਨ ਮੰਗ ਲੈਣ ਅਸੀ ਉਨਾ ਦਾ ਸਾਥ ਦੇਵਾਂਗੇ
@user-yj7xn2ty2k
@user-yj7xn2ty2k 3 года назад
@@pandatji5008 koi baat nahin hai sab kuchh ho jaega Sama shuru ho chuka hai Bobby hamari jagah honge Ham unki jagah honge JB tumhari khwahish Puri ho jayegi thoda ruko khalistan mangna Koi gunah nahin Hai Hindustan kisi ke baap Ka nahin Hai pura Hindustan aur Pakistan aur Afghanistan ka kabul kandhar per khalsa Jo tha usne Raj kiya tha hamara hak Hai Ham apna hak mang rahe hain kisi madarchod se Ham bheekh nahin mang rahe hai Sama aata Hi Hai Ek din saad ka 100. din chor ka Jay hakikat hai
@pandatji5008
@pandatji5008 3 года назад
Yaar haq sab da hai par jo praa bahar ne una di rakhi karna bi sada farg hai
@VivoY-de9ss
@VivoY-de9ss 3 года назад
Best story.Best vlog.Rana Abdul Qayyum from Lahore Pakistan
@sardarsaab1007
@sardarsaab1007 Месяц назад
ਮੈਂ 1994 ਵਿੱਚ ਸ਼ੀਰੀਨਗਰ ਗਿਆ ਸੀ ਉੱਥੇ ਸਾਡਾ ਟਰੱਕ ਖਰਾਬ ਹੋ ਗਿਆ ਸੀ ਉੱਥੇ ਨੇੜੇ ਇੱਕ ਘਰ ਸੀ ਤਾਂ ਘਰ ਵਿਚ ਇੱਕ ਮੁੰਡਾ ਆਪਣੇ ਆਪ ਚਾਹ ਤੇ ਬਿਸਕੁਟ ਲੈਕੇ ਆਇਆ ਸਵੇਰੇ ਫਿਰ ਚਾਹ ਤੇ ਰੋਟੀ ਲੈ ਕੇ ਆਇਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਾ ਉਹ ਕਹਿੰਦਾ ਸ਼ੀਰੀਨਗਰ ਵਿੱਚ ਪੰਜਾਬ ਦੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਸੀ ਪਰ ਕਹਿੰਦਾ ਫੋਜੀਆਂ ਨੇ ਬਦਨਾਮ ਕਰ ਦਿੱਤਾ ਉਹ ਕਹਿੰਦਾ ਫੋਜੀ ਸਾਡੀਆਂ ਕੁੜੀਆਂ ਨਾਲ ਗ਼ਲਤ ਕੰਮ ਕਰਦੇ ਨੇ ਭਜਾ ਕੇ ਵੀ ਲੈ ਗਏ ਜਦੋਂ ਫਿਰ ਟਰੱਕ ਲੈਕੇ ਵਾਪਸ ਪੰਜਾਬ ਆ ਰਹੇ ਤਾਂ ਰਸਤੇ ਵਿੱਚ ਜਾਮ ਲੱਗਿਆ ਸੀ ਉੱਥੇ ਦੋ ਫੋਜੀ ਮਿਲੇ ਇੱਕ ਸਮਰਾਲੇ ਦਾ ਸੀ ਸਰਦਾਰ ਫੋਜੀ ਇੱਕ ਹਿਮਾਚਲ ਦਾ ਸੀ ਇੱਕ ਦੇ ਗੁੱਟ ਤੇ ਪੱਟੀ ਬੰਨੀ ਸੀ ਮੈਂ ਪੁੱਛਿਆ ਕਿ ਹੋ ਗਿਆ ਤਾਂ ਕਹਿੰਦਾ ਕਸ਼ਮੀਰਨ ਕੁੜੀ ਨੇ ਰੋਟੀ ਪਕਾਉਣ ਵਾਲਾ ਬੈਲਣਾ ਮਾਰਿਆਂ ਫਿਰ ਫੋਜੀ ਨੇ ਦੱਸਿਆ ਜਦੋਂ ਪੱਤਾ ਲੱਗ ਜਾਵੇ ਕਿ ਪਿੰਡ ਵਿੱਚ ਅੱਤਵਾਦੀ ਛਿਪਿਆ ਫਿਰ ਤਲਾਸੀ ਲੈਣ ਜਾਂਦੇ ਬੰਦਿਆਂ ਨੂੰ ਪਿੰਡ ਤੋ ਬਹਾਰ ਕੱਢ ਦੇਂਦੇ ਨੇ ਜੇ ਕੋਈ ਕੁੜੀ ਫੱਸ ਜਾਵੇ ਉਸ ਨਾਲ ਗੱਲਤ ਕੰਮ ਕਰਦੇ ਨੇ
@chahal1234
@chahal1234 24 дня назад
ਘਰ ਘਰ ਪੁੱਤ ਜੰਮਦੇ , ਬਲਵਿੰਦਰ ਸਿੰਘ ਜੱਟ ਨਹੀ ਕਿਸੇ ਬਣ ਜਾਣਾ।
@sukhwantkotra6209
@sukhwantkotra6209 14 дней назад
ਨਿਰਦੋਸ਼ ਬੱਚਿਆਂ ਨੂੰ ਛੱਡ ਕੇ ਤੁਸੀਂ ਬਹੁਤ ਸੋਹਣਾ ਕੰਮ ਕੀਤਾ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਣ ਜੀ
@harmansinghhr3228
@harmansinghhr3228 3 года назад
Saluted foji sabb
@darbarasingh4527
@darbarasingh4527 29 дней назад
ਬਲਵਿੰਦਰ ਸਿੰਘ ਫੌਜੀ ਜੀ ਤੁਸੀਂ ਬਹੁਤ ਉੱਚਕੋਟੀ ਦੇ ਬੰਦੇ ਹੋਜੋ ਤੁਸੀਂ ਜਾਨਾਂ ਬਚਾਈਆਂ ਬਹੁਤ ਚੰਗਾ ਕੀਤਾ
@thehunterking8711
@thehunterking8711 Месяц назад
ਤਾਮਿਲ-ਟੈਗਰਾਂ ਨੇ 25-ਸਾਲ ਯੁੱਧ ਲੜਿਆ ਅਤੇ ਸ੍ਰੀਲੰਕਾ ਦੀ ਫੌਜ ਦੇ ਉੱਤੇ ਭਾਰੂ ਰਹੇ ਫਿਰ ਭਾਰਤੀ-ਫੌਜ ਲੰਕਾ ਭੇਜੀ ਗਈ LETTE ਨੇ ਭਾਰਤੀ ਫੌਜ ਨੂੰ ਵੀ 2-ਸਾਲ 6-ਮਹੀਂਨੇ ਤੱਕ ਟੱਕਰ ਦਿੱਤੀ, ਫਿਰ 2009 ਵਿੱਚ ਤਾਮਿਲਾਂ ਦੀ ਹਾਰ ਨਾਲ ਸੰਘਰਸ਼ ਖ਼ਤਮ ਹੋਇ
@sukhsonysonyansh5661
@sukhsonysonyansh5661 3 года назад
Waheguru jika khalsa waheguru jiki fateh bole so nihal sat sri akal
@gurisandhu2365
@gurisandhu2365 3 года назад
Dil o pyr aa 22 tere nal 🙏
@HarjinderHayer
@HarjinderHayer 10 дней назад
ਸ੍ਰੀ ਲੰਕਾ ਸਾਡੇ ਪਿੰਡ ਦੇ ਦੋ ਮੁੰਡੇ ਵੀ ਫੌਜੀ ਸਨ, ਉਹ ਦੱਸਦੇ ਸਨ ਕਿ ਭਾਰਤੀ ਫੌਜੀ ਬਹੁਤ ਗਲਤ ਕਰਦੇ ਸਨ , ਉਹ ਮੁੰਡੇ ਫ਼ਿਰ ਨੌਕਰੀ ਛੱਡ ਕੇ ਆ ਗਏ ਸਨ ਸ੍ਰੀ ਨਗਰ, ਕਸ਼ਮੀਰ ਚ ਵੀ ਬਹੁਤ ਗਲਤ ਕੀਤਾ
@satbirsingh5905
@satbirsingh5905 3 года назад
ਫ਼ਖ਼ਰ ਹੈ ਤੁਹਾਡੇ ਤੇ ਸਿੰਘ ਸਾਬ ਜੀ
@jaswantsingh-li5lf
@jaswantsingh-li5lf Месяц назад
ਸ੍ਰੋਮਣੀ ਕਮੇਟੀ ਵਾਲਿਆਂ ਤੋਂ ਤਾਂ ਕੱਲੇ ਬਾਦਲ ਪਰਿਵਾਰ ਦਾ ਹੀ ਫਿਕਰ ਲੱਗਿਆ ਰਹਿੰਦਾ ਹੈ ਕਿ ਕਿਵੇਂ ਬਾਦਲ ਪਰਿਵਾਰ ਦੀ ਸਰਕਾਰ ਬਣਾਇਆ ਜਾਵੇ ਕੌਮ ਨਾਲ ਕੋਈ ਵੀ ਲਗਾ ਨਹੀਂ ਹੈ
@sabhihundal2167
@sabhihundal2167 3 года назад
ਬਹੁਤ ਵਧੀਆ ਕੀਤਾ
@dehatijadibuti1928
@dehatijadibuti1928 28 дней назад
ਸਿਰ ਝੁਕਦਾ ਹੈ ਬਲਵਿੰਦਰ ਸਿੰਘ ਜੀ ਦੀ ਸੋਚ ਅੱਗੇ ਸੱਚ ਕੋ ਆਂਚ ਨਹੀਂ
@VikashSingh-vp6zl
@VikashSingh-vp6zl 3 года назад
सरकार को चाहिए कि सरदार जी की फुल पेंशन शुरू की जाए पूरे सैनिक सम्मान के साथ ।उस चहल को जेल भेजो । कश्मीर में ये अफसर झूठे एनकाउंटर करते हैं मेडल के लिए , और कुछ नही होता । यहां सरदार जी ने झूठा एनकाउंटर करने से मना किया तो सजा हो गई , वाह क्या इंसाफ है फौज का ।
@kskahlokahlo
@kskahlokahlo Месяц назад
You are absolutely right.
@gaggihambran7175
@gaggihambran7175 3 года назад
Foji Saab Da Galbat krn da Trika Buht Sohna hai.
@kashmirsingh6982
@kashmirsingh6982 3 года назад
This recording should be translated in tamil and relayed in kerla and sri Lanka, people to know about sikh army men.
@Simrankaur-tr7xi
@Simrankaur-tr7xi 3 года назад
ਵੈਰੀ ਗੁੱਡ ਭਾਈ ਸਾਹਿਬ ਜੀ
@salindersingh2364
@salindersingh2364 2 года назад
ਮਾਝੇ ਦੇ ਕਿਹੜੇ ਗ਼ਦਾਰ ਸਨ ਵੀਰੇ ਕਿਹੜੀ ਸਿੱਖ ਰੈਜੀਮੈਂਟ ਦੇ ਸਨ ਜਿਹੜੇ ਕਹਿੰਦੇ ਕਿ ਅਸੀਂ ਮਾਰ ਦਿੰਦੇ ਹਾਂ
@angrejparmar6637
@angrejparmar6637 3 года назад
ਬਹੁਤ ਵਧੀਆ ਕੀਤਾ ਤੁਸੀਂ,ਸਲੂਟ
@randhawaajitsingh9153
@randhawaajitsingh9153 Месяц назад
Waheguru ji very sad incident. But your courage against injustice. Salute u . ...you saved 2 lives of innocent people.
@gurcharansingh7094
@gurcharansingh7094 22 дня назад
ਕਈ ਵਾਰ ਬਹੁਤ ਦੁੱਖ ਹੁੰਦਾ ਇਸ ਤਰਾਂ ਦੀਆਂ ਗੱਲਬਾਤਾਂ ਸੁਣ ਕੇ,ਕਿ ਫਰਜੀ ਮੁਕਾਬਲਾ ਕਰਨ ਦਾ ਹੁਕਮ ਦੇਣ ਵਾਲਾ ਸਿੱਖ, ਹਾਂ ਭਰਨ ਵਾਲੇ ਮਾਝੇ ਦੇ ਫੌਜੀ ਸਿੱਖ, ਇਸ ਵੀਰ ਨੂੰ ਸਜਾ ਦਿਵਾਉਣ ਵਾਲਾ ਵੀ ਸਿੱਖ।
@hssekhongaming6985
@hssekhongaming6985 3 года назад
ਤੁਸੀਂ ਆਪਣੇ ਜ਼ਮੀਰ ਦੀ ਗੱਲ ਸੁਣੀ ਬਹੁਤ ਵਧੀਆ
@gagan5933
@gagan5933 2 года назад
ਇਹਨਾਂ ਬਹਾਦਰ ਫੌਜੀ ਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨੌਕਰੀ ਦੇਣੀ ਚਾਹੀਦੀ ਹੈ
@jagjeetsingh8233
@jagjeetsingh8233 3 года назад
Waheguru ji
@manukaur5888
@manukaur5888 3 года назад
Salute sir
@MdYakub-br5xk
@MdYakub-br5xk 26 дней назад
ਸੌ ਸੌ ਸਲਾਮ ਹੈ ਇਸ ਜਾਗਦੀ ਜ਼ਮੀਰ ਨੂੰ। ਦਿਲ ਤੋਂ ਸਲੂਟ ਹੈ। ਜਿਉਂਦਾ ਰਹਿ ਸਰਦਾਰਾ ।
@JagpalsinghBal-cf9tv
@JagpalsinghBal-cf9tv Месяц назад
ਬਲਵਿੰਦਰ ਸਿੰਘ ਫੌਜੀ ਸਾਹਬ ਪਹਿਲਾਂ ਤਾਂ ਆਪ ਜੀ ਨੂੰ ਸਲੂਟ ਹੈ ਮੇਰਾ ਤੇ ਬਾਕੀ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਧੰਨਵਾਦ ਆ ਭਰਾਵਾ ਤੇਰਾ ਇਹਨੂ ਕਹਿੰਦੇ ਰੱਬ ਦਾ ਬੰਦਾ ਆ ਨਿਹੰਗ ਸਿੰਘਾਂ ਵਾਂਗ ਨਹੀਂ ਕਿ ਚਾਰ ਲਫੇੜੇ ਉਹਦੇ ਮਾਰ ਤੇ ਚਾਰ ਉਹਦੇ ਮਾਰਤੇ
@narinderaornaments
@narinderaornaments 3 года назад
Real fauji ,honest man, Real guru da khalsa
@SinghGill7878
@SinghGill7878 3 года назад
ਬਹੁਤ ਵਧੀਅਾ ਕੰਮ ਕੀਤਾ ਤੁਸੀ ਸਰ !! ਸਾਡੇ ਵੀ ਮਾਸੜ ਜੀ ਓਸ ਟਾੲਿਮ ਸ੍ਰੀ ਲੰਕਾ ਗੲੇ ਸੀ ਦਸਦੇ ਹੁੰਦੇ ਕਿ ਲਿਟੇ ਨੇ ਭਾਰਤੀ ਫੌਜ ਦਾ ਬਹੁਤ ਨੁਕਸਾਨ ਕੀਤਾ ਸੀ ੲਿਹ ਵੀ ਫੌਜ ਦੀ ਨੌਕਰੀ ਛੱਡ ਕੇ ਅਾਗੇ ਸੀ
@AmritPalSingh-tx1nr
@AmritPalSingh-tx1nr 3 года назад
Onna di regiment kari see
@joey634
@joey634 3 года назад
ਮਾਣ ਹੈ ਕੋਮ ਨੂੰ ਤੁਹਾਡੇ ਤੇ, ਕਿਸੇ ਦੇ ਬੱਚਿਆ ਦੀ ਜਾਨ ਬਚਾਈ, ਹੁੱਣ ਪਤਾ ਲੱਗਦਾ ਇੱਕਲੀ ਇੰਦਰਾ ਨੇ ਨਾਹੀ ਮਾਰੈ ਪੰਜਾਬੀ ਗੰਦ ਪੰਜਾਬੀਆ ਅਫਸਰਾ ਨੇ ਵੀ ਪੰਜਾਬੀ ਮਾਰੇ ਹੁੱਣ ਉਹਨਾ ਨੂੰ ਜਾਉਣਾ ਵੀ ਅੋਖਾ ਹੁੱਦਾ ਹੋਵੇਗਾ,
@billsingh8188
@billsingh8188 16 дней назад
ਦਿੱਲੀ ਨੇ ਪੰਜਾਬੀਆਂ ਨਾਲ ਵੀ ਇੱਸੇ ਵਾਂਗ ਕੀਤਾ ਤੇ ਕੇਆਰ ਰਹੀ ਹੈ ।
@satishurdu9818
@satishurdu9818 Месяц назад
Tusi bahut bahut bahut bahut bahut bahut bahut bahut bahut mahaan Aur sachay shakhsiyat ho. Parmatma vi tuhaday vergay shakhsiytan nu aap sijda karda hai
@vikramgupta6498
@vikramgupta6498 Месяц назад
On his statement FIR should be registered on such true statement and case should be investigated by CBI to give justice to poor people ,
@jaspalbti
@jaspalbti 18 дней назад
ਫੌਜ ਵਿੱਚ ਰਹਿਮ ਲਈ ਕੋਈ ਥਾਂ ਨਹੀਂ ਹੁੰਦੀ ਟਰੇਡ ਹੀ ਇਸ ਤਰ੍ਹਾਂ ਕੀਤਾ ਜਾਂਦਾ ਐ, ਬਸ ਇਸ ਟੋਲੇ ਨੂੰ ਦੇਸ਼ ਭਗਤੀ ਦਾ ਨਾ ਦਿੱਤਾ ਜਾਂਦਾ ਐ, ਕੰਮ ਬੇਕਿਰਕ ਕਾਤਲਾਂ ਵਾਂਗ ਮਨੁੱਖਤਾ ਦਾ ਘਾਣ ਕਰਨਾ ਹੁੰਦਾ ਐ
@manpreetsinghdhaliwal1066
@manpreetsinghdhaliwal1066 2 года назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@KuldeepSingh-qq9ds
@KuldeepSingh-qq9ds 3 года назад
ਵੀਰ ਜੀ ਤੁਹਾਨੂੰ ❤️ 🙏
@user-ty6tn6it8y
@user-ty6tn6it8y Месяц назад
ਬਹੁਤ ਵਧੀਆ ਕੀਤਾ ਫੌਜੀ ਸਾਹਿਬ ਜੀ
@harmansinghhr3228
@harmansinghhr3228 3 года назад
Thankfully Ratandeep sabb foji bare interview karan bare aj tak kise ne reporting nahi kiti
@jagjitchouchan3197
@jagjitchouchan3197 3 года назад
Good job uncle G i proud of you my dad meltery man to subbdar on rink same he is onest on job
@harpreetsandhu7812
@harpreetsandhu7812 3 года назад
Good job sir 🙏🙏
@HarbansSingh-pl6db
@HarbansSingh-pl6db 28 дней назад
ਬਾਲੇ ਸਾਰਦਾਰ ਜੀ ਬਹੁਤ ਵਧੀਅਆ ਕੀਤਾ
@jagsirTungwali041
@jagsirTungwali041 Год назад
ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ
@baljindersinghlongowal4097
@baljindersinghlongowal4097 3 года назад
ਜੇ ਅੱਜ ਲੋਕੋ ਸਰਕਾਰ ਤੋ ਜਿੱਤਣਾ ਪੜਾਈ ਨਾਲ ਜਿੱਤ ਸਕਦੇ ਆ ਰਫਲਾ ਨਾਲ ਨਈ ਕਲਮ ਦੀ ਲੜਾਈ ਲੜੋ
@MeharSingh-ro5cr
@MeharSingh-ro5cr 11 дней назад
ਵੀਰ 7 ਜਨਮ ਤਕ ਪਾਪ ਨਹੀਂ ਉਤਰਦਾ ਮਾਨਸ ਦੇ ਮਾਰੇ ਦਾ
@gagandhillon9028
@gagandhillon9028 3 года назад
Shi khya foji uncle ne jma
@user-dt5vi1wf7j
@user-dt5vi1wf7j 2 года назад
ਵਾਹਿਗੁਰੂ ਜੀ🙏
@NareshKumar-xe7qb
@NareshKumar-xe7qb Месяц назад
Veri Veri Nice ❤❤❤❤❤❤❤
@gurmailsingh-kl7ht
@gurmailsingh-kl7ht Месяц назад
ਗੁਰੂ ਫਤਿਹ ਜੀ ਹੋਰ ਐਸ ਤਿਰਾ ਦੇ ਕੇਸ ਹੈ ਰਪ ਜਾਗਦੀ ਜਮੀਰ ਵਾਲਾ ਔਰ ਸੰਚ. ਨੂੰ ਫਾਸੀ ਹੈ ਇਸ ਜਗਾ ⚘️🙏🏻🙏🏻🙏🏻🚩🚩🚩👍🏻🌷
@ravinderpreetkour9005
@ravinderpreetkour9005 2 года назад
Sardara nu hmesha hindustan ny larraee vasty vartya
@HarbhajanSingh-ii8ej
@HarbhajanSingh-ii8ej 25 дней назад
Thank you fauji sahib ji.you did the right decision.
@baljindersinghkang6531
@baljindersinghkang6531 2 года назад
22 ਜੀ ਜੋ ਹੋਇਆ ਦੱਸੋ ਮਿਲੇ ਚਾਹੇ ਕੁਛ ਨਾ ਜੇ ਦੱਸ ਮੁੰਡਿਆਂ ਨੂੰ ਪਤਾ ਲੱਗ ਦੇ ਵਹਿਗੁਰੂ ਵਹਿਗੁਰੂ🙏
@MohinderSingh-wu5cn
@MohinderSingh-wu5cn 3 года назад
Sachai hameshan jiondi rahegi mitra. Parmatma mehar karu. Capt Mohinder S
@malkitsidhu8098
@malkitsidhu8098 3 года назад
ਬਹੁਤ ਵਧੀਆ ਜੀ ਪੈਸੇ ਨੇ ਸੁਖ ਨੀ ਦੇਣਾ , ਜਮੀਰਾਂ ਦਾ ਮੁੱਲ ਏ ਵੀਰ
@pamajawadha5325
@pamajawadha5325 Месяц назад
Apna pasa vicho kuj veer nu deo
@santoshrai8437
@santoshrai8437 3 года назад
VEER JI TUHANU SALUTE SALUTE GOD BLESS YOU CARRY ON FIGHTING,,,VEER JI AISE OFFICER DA OTHE HI KISSA KHATAM KAR DENA SI BAHUT GALATI KITTI, SHAD KE,,,
@parshotambabaji4390
@parshotambabaji4390 21 день назад
ਅੱਜ ਬੈਠ ਕੇ ਬਾਈ ਜੀ ਤੁਸੀ ਮਾਨ ਨਾਲ ਗੱਲ ਵੀ ਕਰ ਰਹੇ ਹੋ ਪੈਨਸ਼ਨਾਂ ਨਾਲ ਜ਼ਿੰਦਗੀ ਇੰਨਾਂ ਮਾਨ ਨਹੀ ਦਿਲਵਾ ਸਕਦੀ ਸੀ
@anmolgamingff9291
@anmolgamingff9291 Месяц назад
ਸੱਚੇ ਸੁੱਚੇ ਲੋਗ ਸਦਾ ਚੜ੍ਹਦੀ ਕਲਾ ਵਿਚ ਰਹਿਣ ਜੀ ਬਹੁਤ ਸਾਰੇ ਵਧੀਆ ਅਫ਼ਸਰ ਵੀ ਹੁੰਦੇ ਆ ਜੀ
Далее
Муж на час 😂
00:37
Просмотров 1,2 млн
до/после Знакомо?
00:16
Просмотров 13 тыс.